Duniya ਦੁਨੀਆਂ
Duniya ਦੁਨੀਆਂ
  • Видео 1 119
  • Просмотров 5 626 003
ਪਿੰਡ ਦੇ ਨੇੜੇ ਤਾਂ ਪੋਲਟਰੀ ਫ਼ਾਰਮ ਨੀ ਲੱਗ ਸਕਦਾ ਪਰ ਏਥੇ ਲੱਗ ਰਹੀ ਕੈਂਸਰ ਫੈਕਟਰੀ ਸਾਰਾ ਪਿੰਡ ਬਣਿਆ ਪੁਲਿਸ ਛਾਉਣੀ
ਪਿੰਡ ਦੇ ਨੇੜੇ ਤਾਂ ਪੋਲਟਰੀ ਫ਼ਾਰਮ ਨੀ ਲੱਗ ਸਕਦਾ, ਪਰ ਇਸ ਪਿੰਡ ਵਿੱਚ ਤਾਂ ਲੱਗ ਰਹੀ ਕੈਂਸਰ ਫੈਕਟਰੀ
ਪੁਲਿਸ ਚੱਕ ਰਹੀ ਲੋਕਾਂ ਨੂੰ ਘਰਾਂ ਵਿੱਚੋਂ, ਸਾਰਾ ਪਿੰਡ ਪੁਲਿਸ ਛਾਉਣੀ ਵਿੱਚ ਤਬਦੀਲ | Duniya ਦੁਨੀਆਂ
.
.
.
.
#duniya #pind #factory #industry
Subscribe to DUNIYA 🌏
Просмотров: 481

Видео

ਪੰਜਾਬ ਚ ਆਇਆ ਸਿੱਖਿਆ ਦਾ ਕਾਲਾ ਦੌਰ! ਆਪ ਦੀ ਸਿੱਖਿਆ ਕ੍ਰਾਂਤੀ ਦੀ ਨਿਕਲੀ ਫੂਕ, ਅੱਧੇ ਸਕੂਲ ਪ੍ਰਿੰਸੀਪਲਾਂ ਤੋਂ ਸੱਖਣੇ
Просмотров 5707 часов назад
ਪੰਜਾਬ ਚ ਆਇਆ ਸਿੱਖਿਆ ਦਾ ਕਾਲਾ ਦੌਰ! ਆਪ ਦੀ ਸਿੱਖਿਆ ਕ੍ਰਾਂਤੀ ਦੀ ਨਿਕਲੀ ਫੂਕ ਪੰਜਾਬ ਦੇ ਅੱਧੇ ਸਕੂਲ ਪ੍ਰਿੰਸੀਪਲਾਂ ਤੋਂ ਸੱਖਣੇ | DUNIYA ਦੁਨੀਆਂ . . . . #duniya #education #school #principal #shiksha Subscribe to DUNIYA
ਭੂਤਾਂ ਵਾਲੀ ਕੋਠੀ ਵਿੱਚ ਲੱਭ ਗਏ ਅਸਲੀ ਭੂਤ! ਤਰਕਸ਼ੀਲਾਂ ਨੇ ਮਾਰੀ ਅੱਧੀ ਰਾਤ ਨੂੰ ਭੂਤਾਂ ਵਾਲੀ ਕੋਠੀ ਚ ਰੇਡ l DUNIYA
Просмотров 82 тыс.9 часов назад
ਭੂਤਾਂ ਵਾਲੀ ਕੋਠੀ ਵਿੱਚ ਲੱਭ ਗਏ ਅਸਲੀ ਭੂਤ! ਤਰਕਸ਼ੀਲਾਂ ਨੇ ਮਾਰੀ ਅੱਧੀ ਰਾਤ ਨੂੰ ਭੂਤਾਂ ਵਾਲੀ ਕੋਠੀ 'ਚ ਰੇਡ | DUNIYA ਦੁਨੀਆਂ . . . . #duniya #RationalThinking #rationalism
ਤਰਕਸ਼ੀਲ ਪਹੁੰਚੇ ਪਿੰਡ ਦੇ ਸ਼ਮਸ਼ਾਨ ਘਾਟ! ਸ਼ਮਸ਼ਾਨ ਘਾਟ ਚ ਆਪੇ ਹਿੱਲਦਾ ਸੀ ਖੰਭਾ, ਦੇਖੋ ਮੌਕੇ ਤੇ ਕੀ ਕੀਤਾ | DUNIYA
Просмотров 136 тыс.16 часов назад
ਤਰਕਸ਼ੀਲ ਪਹੁੰਚੇ ਪਿੰਡ ਦੇ ਸ਼ਮਸ਼ਾਨ ਘਾਟ! ਸ਼ਮਸ਼ਾਨ ਘਾਟ ਚ ਆਪੇ ਹਿੱਲਦਾ ਸੀ ਖੰਭਾ, ਦੇਖੋ ਮੌਕੇ ਤੇ ਕੀ ਕੀਤਾ | DUNIYA ਦੁਨੀਆਂ . . . . #duniya #tarksheel #rational #rationalist Subscribe to DUNIYA 🌍
ਡਾ. ਅੰਬੇਡਕਰ ਬੁੱਤਾਂ ਚ ਨਹੀਂ ਪੰਜਾਬੀਆਂ ਦੇ ਮਨਾਂ ਚ ਵੱਸਦਾ! ਪੰਜਾਬੀਆਂ ਨਾਲੋਂ ਅੰਬੇਡਕਰ ਨੂੰ ਕੌਣ ਤੋੜਨਾ ਚਾਹੁੰਦਾ?
Просмотров 43419 часов назад
ਡਾ. ਅੰਬੇਡਕਰ ਬੁੱਤਾਂ ਚ ਨਹੀਂ ਪੰਜਾਬੀਆਂ ਦੇ ਮਨਾਂ ਚ ਵੱਸਦਾ! ਪੰਜਾਬੀਆਂ ਨਾਲੋਂ ਅੰਬੇਡਕਰ ਨੂੰ ਕੌਣ ਤੋੜਨਾ ਚਾਹੁੰਦਾ? | DUNIYA . . . . #duniya #ambedkar #amritsar #punjab Subscribe to DUNIYA 🌏
ਮੈਂ ਗੀਤਾਂ ਚ ਕੁੜੀ ਦਾ ਲੱਕ ਤਾਂ ਨਹੀਂ ਮਿਣਿਆ! ਪਰ ਲੋਕਾਂ ਦਾ ਦਰਦ ਜ਼ਰੂਰ ਮਿਣਿਆ! ਮਜ਼ਦੂਰ ਦੇ ਗੀਤ ਤੇ ਗੱਲਾਂ ਚੁਭਣਗੀਆਂ
Просмотров 25721 час назад
ਮੈਂ ਗੀਤਾਂ ਚ ਕੁੜੀ ਦਾ ਲੱਕ ਤਾਂ ਨਹੀਂ ਮਿਣਿਆ! ਪਰ ਲੋਕਾਂ ਦਾ ਦਰਦ ਜ਼ਰੂਰ ਮਿਣਿਆ! ਮਜ਼ਦੂਰ ਦੇ ਗੀਤ ਤੇ ਗੱਲਾਂ ਚੁਭਣਗੀਆਂ | DUNIYA ਦੁਨੀਆਂ . . . . #duniya #geet #song #punjabi #songs Subscribe to DUNIYA 🌍
ਤਰਕਸ਼ੀਲ ਨੂੰ ਕੱਢੀਆਂ ਮਾਵਾਂ ਭੈਣਾਂ ਦੀਆਂ ਗਾ*ਲ੍ਹਾਂਤਾਂ ਸੁਣੋਂ ਅੱਗੋਂ ਕੀ ਮਿਲਿਆ ਜੁਆਬ | Duniya ਦੁਨੀਆਂ
Просмотров 6 тыс.День назад
ਤਰਕਸ਼ੀਲ ਨੂੰ ਕੱਢੀਆਂ ਮਾਵਾਂ ਭੈਣਾਂ ਦੀਆਂ ਗਾ*ਲ੍ਹਾਂ ਤਾਂ ਸੁਣੋਂ ਅੱਗੋਂ ਕੀ ਮਿਲਿਆ ਜੁਆਬ | Duniya ਦੁਨੀਆਂ . . . . #duniya #phone #call Subscribe to DUNIYA 🌍
ਕੌਣ ਕਰਦਾ ਡਾ. ਅੰਬੇਡਕਰ ਨੂੰ ਨਫ਼ਰਤ? ਕੀ ਬੁੱਤ ਤੋੜਕੇ ਅੰਬੇਡਕਰ ਨੂੰ ਖ਼ਤਮ ਕੀਤਾ ਜਾ ਸਕਦਾ? | DUNIYA ਦੁਨੀਆਂ
Просмотров 136День назад
ਕੌਣ ਕਰਦਾ ਡਾ. ਅੰਬੇਡਕਰ ਨੂੰ ਨਫ਼ਰਤ? ਕੀ ਬੁੱਤ ਤੋੜਕੇ ਅੰਬੇਡਕਰ ਨੂੰ ਖ਼ਤਮ ਕੀਤਾ ਜਾ ਸਕਦਾ? | DUNIYA ਦੁਨੀਆਂ . . . . #duniya #drambedkar #ambedkar #statue #constitution Subscribe to DUNIYA 🌍
ਸੋਸ਼ਲ ਮੀਡੀਆ ਤੇ ਆਏ ਝੂਠ ਦੇ ਹੜ੍ਹ 'ਚ ਕਾਲਜਾਂ ਦੇ ਵਿਦਿਆਰਥੀ ਵੀ ਰੁੜ੍ਹੇ! ਸਰਕਾਰਾਂ ਨੇ ਸੋਸ਼ਲ ਮੀਡੀਆ ਕਿਵੇਂ ਵਰਤਿਆ?
Просмотров 828День назад
ਸੋਸ਼ਲ ਮੀਡੀਆ ਤੇ ਆਏ ਝੂਠ ਦੇ ਹੜ੍ਹ 'ਚ ਕਾਲਜਾਂ ਦੇ ਵਿਦਿਆਰਥੀ ਵੀ ਰੁੜ੍ਹੇ! ਸਰਕਾਰਾਂ ਨੇ ਸੋਸ਼ਲ ਮੀਡੀਆ ਨੂੰ ਪ੍ਰਾਪੇਗੈਂਡਾ ਲਈ ਕਿਵੇਂ ਵਰਤਿਆ? Dr. Kaur Amandeep | DUNIYA ਦੁਨੀਆਂ . . . . #duniya #brainrot #wordoftheyear #socialmedia #reelschallenge Subscribe to DUNIYA 🌍
ਜਦੋਂ ਰੱਬ ਨੂੰ ਨਾ ਮੰਨਣ ਵਾਲਿਆਂ ਦੇ ਸਾੜ ਦਿੱਤੇ ਸੀ ਗ੍ਰੰਥ! ਪੁਰਾਣੀ ਨਾਸਤਿਕ ਚਾਰਵਾਕ ਫਿਲਾਸਫੀ ਨੇ ਮੁੜ ਚੱਕਿਆ ਸਿਰ
Просмотров 437День назад
ਜਦੋਂ ਰੱਬ ਨੂੰ ਨਾ ਮੰਨਣ ਵਾਲਿਆਂ ਦੇ ਸਾੜ ਦਿੱਤੇ ਸੀ ਗ੍ਰੰਥ 2600 ਸਾਲ ਪੁਰਾਣੀ ਨਾਸਤਿਕ ਚਾਰਵਾਕ ਫਿਲਾਸਫੀ ਨੇ ਮੁੜ ਚੱਕਿਆ ਸਿਰ | Duniya ਦੁਨੀਆਂ . . . . #duniya #charvak #lokait #mandeepduniya #Lokayat Subscribe to DUNIYA 🌍
ਕਿਰਤੀ ਬਾਪ ਦੇ ਮਿਹਨਤੀ ਪੁੱਤ, ਰਾਤਾਂ ਜਾਗ ਕੇ ਕਰਦੇ ਪੜ੍ਹਾਈ ਨਾਲੇ ਕਰਦੇ ਬਾਬੇ ਨਾਨਕ ਵਾਲੀ ਸੱਚੀ ਸੁੱਚੀ ਕਿਰਤ | DUNIYA
Просмотров 16414 дней назад
ਕਿਰਤੀ ਬਾਪ ਦੇ ਮਿਹਨਤੀ ਪੁੱਤ, ਰਾਤਾਂ ਜਾਗ ਕੇ ਕਰਦੇ ਪੜ੍ਹਾਈ ਨਾਲੇ ਕਰਦੇ ਬਾਬੇ ਨਾਨਕ ਵਾਲੀ ਸੁੱਚੀ ਕਿਰਤ | Duniya ਦੁਨੀਆਂ . . . . #duniya #punjabi #university #patiala #students #food #stall Subscribe to DUNIYA 🌍
ਮਹਾਂਕੁੰਭ ਵਿੱਚ ਸਾਧ ਐਨੇਂ ਕ੍ਰੋਧੀ ਕਿਉਂ? ਪੰਜਾਬ ਦੇ ਇਸ ਤਰਕਸ਼ੀਲ ਨੇ ਕਰ ਦਿੱਤੇ X-Ray | Duniya ਦੁਨੀਆਂ
Просмотров 25 тыс.14 дней назад
ਮਹਾਂਕੁੰਭ ਵਿੱਚ ਸਾਧ ਐਨੇਂ ਕ੍ਰੋਧੀ ਕਿਉਂ, ਪੰਜਾਬ ਦੇ ਇਸ ਤਰਕਸ਼ੀਲ ਨੇ ਕਰ ਦਿੱਤੇ X-Ray | Duniya ਦੁਨੀਆਂ #duniya #mahakumbh2025 #mahakumbh #surjeetdaudhar #mandeepduniya Subscribe to DUNIYA 🌍
ਕਿਸਾਨਾਂ ਤੇ ਲੱਗ ਗਈ ਧਾਰਾ 307 ਮੋਦੀ ਨਾਲ ਪੈ ਗਿਆ ਪੇਚਾ! ਸੁਣੋਂ ਕਿਸਾਨ ਆਗੂ ਦੇ ਬੇਬਾਕ ਬੋਲ | DUNIYA ਦੁਨੀਆਂ
Просмотров 44714 дней назад
ਕਿਸਾਨਾਂ ਤੇ ਲੱਗ ਗਈ ਧਾਰਾ 307 ਮੋਦੀ ਨਾਲ ਪੈ ਗਿਆ ਪੇਚਾ! ਸੁਣੋਂ ਕਿਸਾਨ ਆਗੂ ਦੇ ਬੇਬਾਕ ਬੋਲ | DUNIYA ਦੁਨੀਆਂ
ਸਾਡੇ ਬੱਚੇ ਦੇ ਦਿਮਾਗ ਨਾਲ ਰੀਲਾਂ ਕਿਵੇਂ ਖੇਡਦੀਆਂ? ਬੱਚਿਆਂ ਨੂੰ ਫ਼ੋਨ ਦਖਾਕੇ ਰੋਟੀ ਖਵਾਉਣ ਵਾਲੇ ਮਾਪੇ ਸੁਣੋ l DUNIYA
Просмотров 55814 дней назад
ਸਾਡੇ ਬੱਚੇ ਦੇ ਦਿਮਾਗ ਨਾਲ ਰੀਲਾਂ ਕਿਵੇਂ ਖੇਡਦੀਆਂ? ਬੱਚਿਆਂ ਨੂੰ ਫ਼ੋਨ ਦਖਾਕੇ ਰੋਟੀ ਖਵਾਉਣ ਵਾਲੇ ਮਾਪੇ ਸੁਣੋ l DUNIYA
MSP ਦੀ ਗਰੰਟੀ ਤੋਂ ਪਹਿਲਾਂ ਹੀ ਟੁੱਟਿਆ ਮਰਨ ਵਰਤ! ਕਿਸਾਨ ਜੱਥੇਬੰਦੀਆਂ ਵਿੱਚ ਫੁੱਟ ਪਾਉਣ ਵਿੱਚ ਕੇਂਦਰ ਹੋਇਆ ਕਾਮਯਾਬ
Просмотров 4,1 тыс.14 дней назад
MSP ਦੀ ਗਰੰਟੀ ਤੋਂ ਪਹਿਲਾਂ ਹੀ ਟੁੱਟਿਆ ਮਰਨ ਵਰਤ! ਕਿਸਾਨ ਜੱਥੇਬੰਦੀਆਂ ਵਿੱਚ ਫੁੱਟ ਪਾਉਣ ਵਿੱਚ ਕੇਂਦਰ ਹੋਇਆ ਕਾਮਯਾਬ
ਕੀ ਡਾ. ਮਨਮੋਹਨ ਸਿੰਘ ਨੂੰ ਸਿਰਫ ਸਿੱਖ ਹੋਣ ਕਰਕੇ ਯਾਦ ਦਿੱਤਾ ਜਾਵੇ? ਜਾਂ ਉਹਨਾਂ ਦੀਆਂ ਆਰਥਿਕ ਨੀਤੀਆਂ ਕਰਕੇ? | DUNIYA
Просмотров 20821 день назад
ਕੀ ਡਾ. ਮਨਮੋਹਨ ਸਿੰਘ ਨੂੰ ਸਿਰਫ ਸਿੱ ਹੋਣ ਕਰਕੇ ਯਾਦ ਦਿੱਤਾ ਜਾਵੇ? ਜਾਂ ਉਹਨਾਂ ਦੀਆਂ ਆਰਥਿਕ ਨੀਤੀਆਂ ਕਰਕੇ? | DUNIYA
ਬਾਬੇ ਨਾਨਕ ਦਾ ਨਾਮ ਵੀ ਪਦਾਰਥਵਾਦੀ ਫਲਾਸਫਰਾਂ ਵਿੱਚ ਹੋਣਾ ਸੀ! ਮਾਰਕਸ ਤੇ ਬਾਬੇ ਨਾਨਕ ਵਿੱਚ ਕਿਹੜੀ ਸਾਂਝ ਹੈ | Duniya
Просмотров 32521 день назад
ਬਾਬੇ ਨਾਨਕ ਦਾ ਨਾਮ ਵੀ ਪਦਾਰਥਵਾਦੀ ਫਲਾਸਫਰਾਂ ਵਿੱਚ ਹੋਣਾ ਸੀ! ਮਾਰਕਸ ਤੇ ਬਾਬੇ ਨਾਨਕ ਵਿੱਚ ਕਿਹੜੀ ਸਾਂਝ ਹੈ | Duniya
ਦਰਸ਼ਨ ਸਿੰਘ ਫੇਰੂਮਾਨ ਨੇ ਕਿਉਂ ਰੱਖਿਆ ਸੀ ਵਰਤ? ਕਦੋਂ ਤੇ ਕਿਉਂ ਰੱਖੇ ਜਾਂਦੇ ਨੇ ਮਰਨ ਵਰਤ? | DUNIYA ਦੁਨੀਆਂ
Просмотров 62321 день назад
ਦਰਸ਼ਨ ਸਿੰਘ ਫੇਰੂਮਾਨ ਨੇ ਕਿਉਂ ਰੱਖਿਆ ਸੀ ਵਰਤ? ਕਦੋਂ ਤੇ ਕਿਉਂ ਰੱਖੇ ਜਾਂਦੇ ਨੇ ਮਰਨ ਵਰਤ? | DUNIYA ਦੁਨੀਆਂ
ਢਕੀ ਰਿੱਝੇ ਕੋਈ ਨਾ ਬੁੱਝੇ! ਡੱਲੇਵਾਲ ਦੀ ਮੈਡੀਕਲ ਰਿਪੋਰਟ ਕਿਉਂ ਨਹੀਂ ਜਾਰੀ? ਡਾ. ਗਰਗ ਦੇ ਸਵਾਲ ਖੜ੍ਹੇ ਕਰਨਗੇ ਕੰਨ
Просмотров 3,9 тыс.21 день назад
ਢਕੀ ਰਿੱਝੇ ਕੋਈ ਨਾ ਬੁੱਝੇ! ਡੱਲੇਵਾਲ ਦੀ ਮੈਡੀਕਲ ਰਿਪੋਰਟ ਕਿਉਂ ਨਹੀਂ ਜਾਰੀ? ਡਾ. ਗਰਗ ਦੇ ਸਵਾਲ ਖੜ੍ਹੇ ਕਰਨਗੇ ਕੰਨ
ਸੰਯੁਕਤ ਮੋਰਚੇ ਦਾ ਡੱਲੇਵਾਲ ਨੂੰ ਸੁਨੇਹਾ ਇੱਕਠੇ ਹੋ ਕੇਂਦਰ ਸਰਕਾਰ ਖਿਲਾਫ ਲੜੀਏ! ਰਜਿੰਦਰ ਨੇ ਦੱਸਿਆ ਏਕਾ ਕਿਉਂ ਜ਼ਰੂਰੀ?
Просмотров 32228 дней назад
ਸੰਯੁਕਤ ਮੋਰਚੇ ਦਾ ਡੱਲੇਵਾਲ ਨੂੰ ਸੁਨੇਹਾ ਇੱਕਠੇ ਹੋ ਕੇਂਦਰ ਸਰਕਾਰ ਖਿਲਾਫ ਲੜੀਏ! ਰਜਿੰਦਰ ਨੇ ਦੱਸਿਆ ਏਕਾ ਕਿਉਂ ਜ਼ਰੂਰੀ?
ਕਿਸਾਨ ਤਾਂ ਥੱਕ ਗਏ, ਹੰਭ ਗਏ! ਕੌਣ ਸਿਰਜ ਰਿਹਾ ਇਹ ਬਿਰਤਾਂਤ? ਉਗਰਾਹਾਂ ਜਥੇਬੰਦੀ ਦੇ ਆਗੂ ਨੇ ਦੱਸਿਆ ਸੱਚ | DUNIYA
Просмотров 16128 дней назад
ਕਿਸਾਨ ਤਾਂ ਥੱਕ ਗਏ, ਹੰਭ ਗਏ! ਕੌਣ ਸਿਰਜ ਰਿਹਾ ਇਹ ਬਿਰਤਾਂਤ? ਉਗਰਾਹਾਂ ਜਥੇਬੰਦੀ ਦੇ ਆਗੂ ਨੇ ਦੱਸਿਆ ਸੱਚ | DUNIYA
"ਮਿੱਟੀ ਨਾਲ ਜੁੜੇ ਹੋਏ ਲੋਕ ਜ਼ਮੀਨਾਂ ਨਹੀਂ ਛੱਡਣਗੇ" ਇਸ ਪੰਜਾਬਣ ਦੇ ਬੋਲ ਕਰ ਗਏ ਸੈਂਟਰ ਸਰਕਾਰ ਨੂੰ ਚੈਲੰਜ | DUNIYA
Просмотров 57128 дней назад
"ਮਿੱਟੀ ਨਾਲ ਜੁੜੇ ਹੋਏ ਲੋਕ ਜ਼ਮੀਨਾਂ ਨਹੀਂ ਛੱਡਣਗੇ" ਇਸ ਪੰਜਾਬਣ ਦੇ ਬੋਲ ਕਰ ਗਏ ਸੈਂਟਰ ਸਰਕਾਰ ਨੂੰ ਚੈਲੰਜ | DUNIYA
ਸੈਂਟਰ ਨੇ ਮੁੜ ਤੋਂ ਜ਼ਮੀਨਾਂ ਵੱਲ ਕੀਤੀ ਅੱਖ! ਬੰਦੇ ਬਹਾਦਰ ਦੇ ਵਾਰਸਾਂ ਨੇ ਬੰਨ੍ਹ ਲਏ ਕਮਰਕੱਸੇ ਸੁਣੋ ਬਾਬੇ ਦੀ ਬੜ੍ਹਕ!
Просмотров 169Месяц назад
ਸੈਂਟਰ ਨੇ ਮੁੜ ਤੋਂ ਜ਼ਮੀਨਾਂ ਵੱਲ ਕੀਤੀ ਅੱਖ! ਬੰਦੇ ਬਹਾਦਰ ਦੇ ਵਾਰਸਾਂ ਨੇ ਬੰਨ੍ਹ ਲਏ ਕਮਰਕੱਸੇ ਸੁਣੋ ਬਾਬੇ ਦੀ ਬੜ੍ਹਕ!
ਮੁਲਾਜ਼ਮ ਤਾਂ ਬਹੁਤ ਸੌਖੇ ਆ ਪਰ ਫਿਰ ਕਿਉਂ ਸੜਕਾਂ ਤੇ! ਇਸ ਅਧਿਆਪਕ ਨੇ ਚੱਕ ਦਿੱਤੇ ਸਾਰੀਆਂ ਗੱਲਾਂ ਤੋਂ ਪਰਦੇ | Duniya
Просмотров 238Месяц назад
ਮੁਲਾਜ਼ਮ ਤਾਂ ਬਹੁਤ ਸੌਖੇ ਆ ਪਰ ਫਿਰ ਕਿਉਂ ਸੜਕਾਂ ਤੇ! ਇਸ ਅਧਿਆਪਕ ਨੇ ਚੱਕ ਦਿੱਤੇ ਸਾਰੀਆਂ ਗੱਲਾਂ ਤੋਂ ਪਰਦੇ | Duniya
ਨਹਿਰ ਚੌੜੀ ਕਰਨ ਬਹਾਨੇ ਕਰ ਦਿੱਤੀ ਹੋਰ ਛੋਟੀ! ਮੌਕੇ ਤੇ ਪਹੁੰਚ ਗਏ ਕਿਸਾਨ, ਆਪ ਸਰਕਾਰ ਨੂੰ ਪਾਈਆਂ ਲਾਹਨਤਾਂ | DUNIYA
Просмотров 1,6 тыс.Месяц назад
ਨਹਿਰ ਚੌੜੀ ਕਰਨ ਬਹਾਨੇ ਕਰ ਦਿੱਤੀ ਹੋਰ ਛੋਟੀ! ਮੌਕੇ ਤੇ ਪਹੁੰਚ ਗਏ ਕਿਸਾਨ, ਆਪ ਸਰਕਾਰ ਨੂੰ ਪਾਈਆਂ ਲਾਹਨਤਾਂ | DUNIYA
ਮਿਹਨਤ ਦਾ ਇਹ ਫ਼ਲ ਪੰਜਾਬ ਦੇ ਨੌਜਵਾਨਾਂ ਨੂੰ ਕਰੇਗਾ ਮਾਲਾ-ਮਾਲ! ਸੁਣੋਂ ਸਫ਼ਲ ਨੌਜਵਾਨ ਕਿਸਾਨ ਦੀਆਂ ਗੱਲਾਂ | Duniya
Просмотров 2,6 тыс.Месяц назад
ਮਿਹਨਤ ਦਾ ਇਹ ਫ਼ਲ ਪੰਜਾਬ ਦੇ ਨੌਜਵਾਨਾਂ ਨੂੰ ਕਰੇਗਾ ਮਾਲਾ-ਮਾਲ! ਸੁਣੋਂ ਸਫ਼ਲ ਨੌਜਵਾਨ ਕਿਸਾਨ ਦੀਆਂ ਗੱਲਾਂ | Duniya
ਪੁਲਿਸ ਨੇ ਚੱਕਿਆ ਮ*ਰਨ ਵਰਤ ਤੇ ਬੈਠਾ ਆਗੂ! ਪੰਜਾਬ ਸਰਕਾਰ ਦੀ ਕਹਿਣੀ ਤੇ ਕਰਨੀ ਵਿੱਚ ਫ਼ਰਕ | Duniya ਦੁਨੀਆਂ
Просмотров 403Месяц назад
ਪੁਲਿਸ ਨੇ ਚੱਕਿਆ ਮ*ਰਨ ਵਰਤ ਤੇ ਬੈਠਾ ਆਗੂ! ਪੰਜਾਬ ਸਰਕਾਰ ਦੀ ਕਹਿਣੀ ਤੇ ਕਰਨੀ ਵਿੱਚ ਫ਼ਰਕ | Duniya ਦੁਨੀਆਂ
ਜਗਜੀਤ ਸਿੰਘ ਡੱਲੇਵਾਲ ਦੇ ਮ+ਰ+ਨ ਵਰਤ ਤੋਂ ਬਾਅਦ ਪੰਜਾਬ ਵਿੱਚ ਇੱਕ ਅਧਿਆਪਕ ਦਾ ਮ+ਰ+ਨ ਵਰਤ ਸ਼ੁਰੂ | Duniya ਦੁਨੀਆਂ
Просмотров 168Месяц назад
ਜਗਜੀਤ ਸਿੰਘ ਡੱਲੇਵਾਲ ਦੇ ਮ ਰ ਨ ਵਰਤ ਤੋਂ ਬਾਅਦ ਪੰਜਾਬ ਵਿੱਚ ਇੱਕ ਅਧਿਆਪਕ ਦਾ ਮ ਰ ਨ ਵਰਤ ਸ਼ੁਰੂ | Duniya ਦੁਨੀਆਂ
ਡੱਲੇਵਾਲ ਸਿਆਸੀ ਪਾਰਟੀਆਂ ਦੇ ਟ੍ਰੈਪ ਚ ਫਸੇ? ਲੋਕਾਂ ਦਾ ਵਿਸ਼ਵਾਸ ਖੋਹ ਰਹੀਆਂ ਜੱਥੇਬੰਦੀਆਂ? ਸੰਘਰਸ਼ਾਂ ਖਿਲਾਫ ਨੈਰੇਟਿਵ!
Просмотров 207Месяц назад
ਡੱਲੇਵਾਲ ਸਿਆਸੀ ਪਾਰਟੀਆਂ ਦੇ ਟ੍ਰੈਪ ਚ ਫਸੇ? ਲੋਕਾਂ ਦਾ ਵਿਸ਼ਵਾਸ ਖੋਹ ਰਹੀਆਂ ਜੱਥੇਬੰਦੀਆਂ? ਸੰਘਰਸ਼ਾਂ ਖਿਲਾਫ ਨੈਰੇਟਿਵ!
ਆਪਣੇ ਜਰਨੈਲ ਨੂੰ ਮਾ*ਰਨ ਵਾਲੀ ਫੌਜ ਕਦੇ ਜਿੱਤ ਨਹੀਂ ਸਕਦੀ! ਨੌਜਵਾਨ ਆਗੂ ਨੇ ਡੱਲੇਵਾਲ ਦੇ ਮ*ਰਨ ਵਰਤ ਤੇ ਉਠਾਏ ਸਵਾਲ
Просмотров 600Месяц назад
ਆਪਣੇ ਜਰਨੈਲ ਨੂੰ ਮਾ*ਰਨ ਵਾਲੀ ਫੌਜ ਕਦੇ ਜਿੱਤ ਨਹੀਂ ਸਕਦੀ! ਨੌਜਵਾਨ ਆਗੂ ਨੇ ਡੱਲੇਵਾਲ ਦੇ ਮ*ਰਨ ਵਰਤ ਤੇ ਉਠਾਏ ਸਵਾਲ

Комментарии

  • @rajinder.palwan4627
    @rajinder.palwan4627 2 часа назад

    😂😂😂😂😂❤❤❤❤👍👍👍👍

  • @GANGARAM-je8lc
    @GANGARAM-je8lc 3 часа назад

    I 65 years old, well experienced about life.

  • @GANGARAM-je8lc
    @GANGARAM-je8lc 3 часа назад

    I want to work with Tarksheel Society. How can I join. I also don't believe in bhut pret ( bharam).

  • @karanvirlally62
    @karanvirlally62 8 часов назад

    ਬਾਈ ਬਾਣੀ ਚ ਵੀ ਭੂਤਾਂ ਪਰੇਤਾਂ ਦਾ ਜਿਕਰ ਹੈ। ਕੀ ਸੱਚੀ ਭੂਤ ਹੁੰਦੇ ਆ ,??🙏🙏

  • @rahulbhardwaj9490
    @rahulbhardwaj9490 14 часов назад

    Bahot badhia kam krde tarksheel society bwale

  • @travellerjatt6089
    @travellerjatt6089 День назад

    Gaurav tiwari indian paranormal sab toh jyada search krn aala educated bnda manda bhoot pret hunde neh energy Identity hundi aa

  • @preetputt4449
    @preetputt4449 День назад

    Ehna nu keho 2 dinn raat nu so k dekhun eh tarksel wale

  • @HarpreetSingh-mq4ib
    @HarpreetSingh-mq4ib День назад

    Fer tusi avtar history wale nu challenge kyu ni karde

  • @satbirdhillon7483
    @satbirdhillon7483 День назад

    Uncle ji koi ik jana 30k din ethe ktt k dkhao loka nu fr sarya nu chngi trah yakeen hojuga

  • @Lovenature-nt8zm
    @Lovenature-nt8zm День назад

    ਵਹਿਮਾਂ ਭਰਮਾਂ ਅਤੇ ਪਾਖੰਡੀਆ ਤੋਂ ਬਚਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏

  • @SukhwinderKaur-c3q
    @SukhwinderKaur-c3q День назад

    ਜਿਥੇ ਬਾਬੇ ਦਾ ਪਾਠ ਹੋ ਗਿਆ ਉਥੇ ਭੂਤ ਰੁਕਦੇ ਨਹੀ ਏਨਾ ਵੀ ਨਹੀ ਕਿ ਇਹ ਚੀਜਾਂ ਨਹੀ ਪਰ ਹੈ ਸ਼ਾਡੇ ਨਾਲ ਵਾਪਰਿਆ ਹੋਇਆ ਸ਼ਬ ਪਰ ਬਾਣੀ ਨਾਸ਼ ਕਰਦੀ ਹੈ

  • @hakamsinghbrar6014
    @hakamsinghbrar6014 День назад

    Bhoota de na te tthggi clever lok jhootth failaonde aa

  • @physicsstudy7842
    @physicsstudy7842 День назад

    Excellent job sir

  • @jugrajsingh7775
    @jugrajsingh7775 День назад

    ਅਗਲੇ ਨੂੰ ਅੱਠ ਦਸ ਦਿਨ ਇਥੇ ਉਨ੍ਹਾਂ ਲੋਕਾਂ ਨੂੰ ਸੌਂ ਕੇ ਦਿਖਾਉ ਤਾਂ ਜੋ ਉਨ੍ਹਾਂ ਨੂੰ ਤਸੱਲੀ ਹੋ ਜਾਵੇ। ਤੇ ਸੌਵੇ ਵੀ ਇਕੱਲਾ ਜਾਂ ਦੋ ਜਣੇ।

  • @prof.harbhajansinghdhariwa2104
    @prof.harbhajansinghdhariwa2104 День назад

    Excellent job to aware the innocent people.

  • @GurmeetSingh-zz4pv
    @GurmeetSingh-zz4pv День назад

    VERY ❤GOOD ❤KHALSA ❤JI VERY ❤ 22.G ❤❤❤❤❤❤❤❤

  • @AkashdeepSingh-tc3xx
    @AkashdeepSingh-tc3xx День назад

    🙏👍

  • @sksaini6232
    @sksaini6232 День назад

    ਤਰਕਸ਼ੀਲ ਸੋਸਾਇਟੀ ਬਿਲਕੁਲ ਸਹੀ ਹੈ।

  • @ArshSingh-ds1tg
    @ArshSingh-ds1tg День назад

    Gulabi pag waleya tu khreed le😂

  • @ArshSingh-ds1tg
    @ArshSingh-ds1tg День назад

    Beakleya da tola

  • @TARUBALETIAUK
    @TARUBALETIAUK День назад

    Good. Advice

  • @bahadursingh9718
    @bahadursingh9718 День назад

    ਪੱਤਰਕਾਰ ਵੀਰੇ ਇੱਥੇ ਪਹਿਲਾ ਵੀ ਤਰਕਸ਼ੀਲ ਸੁਸਾਇਟੀ ਦੇ ਕੁੱਝ ਵੀਰ ਇੱਥੇ ਰਹਿ ਕੇ ਗ਼ਏਂ ਹਨ। ਉੰਨ੍ਹਾ ਨੇ ਵੀ ਇਸ ਤਰ੍ਹਾਂ ਚੈਲੰਜ ਕੀਤਾ ਸੀ ਕਿ ਅਸੀਂ ਇੱਥੇ ਰਹਾਂਗੇ।ਤੇ ਉਹ ਇੱਥੇ ਰਹੇਂ ਵੀ। ਉਹ ਵੀਰ ਵਿਸਾਖੀ ਤੋਂ ਚਾਰ ਦਿਨ ਪਹਿਲਾਂ ਆਏਂ ਸਨ ਤੇ ਵਿਸਾਖੀ ਤੋਂ ਚਾਰ ਦਿਨ ਬਾਅਦ ਵਿੱਚ ਗ਼ਏਂ। ਉੰਨ੍ਹਾ ਨੂੰ ਵੀ ਕੁੱਝ ਨਹੀਂ ਹੋਇਆ। ਇਹ ਵਹਿਮਾਂ ਭਰਮਾਂ ਵਾਲੀ ਗੱਲ ਹੈ।ਮੇਰਾ ਪਿੰਡ ਵੀ ਲੇਲੇਵਾਲਾ ਹੈਂ ਇਸ ਸੜਕ ਦੇ ਉੱਤੇ ਮੈਂ ਸ਼ੁਭਾ ਚਾਰ ਵਜੇ ਤਲਵੰਡੀ ਸਾਬੋ ਜਾਂਦਾ ਤੇ ਸ਼ਾਮ ਨੂੰ ਨੌਂ ਵਜੇ ਬਠਿੰਡੇ ਤੋਂ ਆਉਂਦਾ ਮੈਨੂੰ ਕਦੇ ਵੀ ਡਰ ਨਹੀਂ ਲੱਗਿਆ। ਇਹ ਵਹਿਮ ਹੈ।

  • @komarkomarooo9984
    @komarkomarooo9984 2 дня назад

    Tatakshil jindabad

  • @harmeshjangra3912
    @harmeshjangra3912 2 дня назад

    Mental Bai eh tarkseel wale😂😂😂😂😂

  • @mandeepmann-ds3mi
    @mandeepmann-ds3mi 2 дня назад

    𝐵𝑎𝑡ℎ𝑖𝑛𝑑𝑒 𝑘𝑜𝑡 𝑠ℎ𝑎𝑚𝑖𝑟 𝑚𝑎𝑖𝑛 ℎ𝑖𝑔ℎ𝑤𝑎𝑦 𝑡𝑒 𝑟𝑎𝑡𝑡 𝑛𝑢 𝑗𝑎𝑑𝑒 𝑛𝑖 11𝑣𝑗𝑗𝑒 𝑡𝑜 𝑏𝑎𝑑ℎ 𝑎𝑐𝑡𝑖𝑣𝑒 ℎ𝑢𝑛𝑑𝑖𝑦𝑎 𝑐ℎ𝑒𝑒𝑧𝑎 🙂𝑎𝑘ℎ𝑖 𝑑𝑒𝑘ℎ𝑦𝑎 𝑛ℎ𝑖 𝑗ℎ𝑢𝑡𝑙𝑎𝑦𝑎 𝑗𝑎𝑛𝑑𝑎 𝑘𝑑𝑒 𝑣 𝑚𝑒𝑟𝑒 𝑛𝑎𝑙 ℎ𝑜𝑦𝑖 𝑎𝑎 𝑙𝑚𝑏𝑖 𝑏𝑜ℎ𝑡 𝑙𝑖𝑘ℎ𝑡 ℎ𝑜 𝑗𝑎𝑛𝑖 𝑎𝑎

  • @0007_BabbuMaan
    @0007_BabbuMaan 2 дня назад

    ਏਹੇ ਕੋਠੀ ਹੈ ਕਿੱਥੇ ਹੈ। ਸਾਡੇ ਨਾਲ ਸੰਪਰਕ ਕਰੋ ਜੋ ਕੁੱਝ ਵੀ ਹੋਇਆ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀ ਸਾਰਾ ਠੀਕ ਕਰਕੇ ਦੇਵਾਂਗੇ ਕੋਈ ਪੈਸਾ ਨਹੀ ਲੈਣੇ।

  • @mandeepmann-ds3mi
    @mandeepmann-ds3mi 2 дня назад

    𝐸ℎ𝑒 𝑗𝑔𝑎 𝑏𝑎𝑑𝑛𝑎𝑚𝑒 𝑘𝑟𝑖 ℎ𝑜𝑦𝑖 𝑎𝑎𝑎 𝑠𝑎𝑓𝑓 𝑠𝑎𝑓𝑓 𝑑𝑖𝑘ℎ 𝑟𝑒ℎ𝑎 𝑏𝑢𝑡 𝑖𝑘 𝑔𝑎𝑙 𝑠𝑐ℎ 𝑎𝑎 𝑝𝑒𝑟𝑎𝑛𝑜𝑟𝑚𝑎𝑙 𝑐ℎ𝑒𝑒𝑧𝑎 𝑣 ℎ𝑢𝑛𝑑𝑖𝑦𝑎

  • @HardevSingh-k4h
    @HardevSingh-k4h 2 дня назад

    Me kharidni hai kothi ret daso ji.

  • @amrinder646
    @amrinder646 2 дня назад

    Headmateres di very lack

  • @karamjeetkaur7947
    @karamjeetkaur7947 2 дня назад

    ਵਾਹਿਗੁਰੂ ਜੀ ਵਾਹਿਗੁਰੂ ਜੀ

  • @amuratti8915
    @amuratti8915 2 дня назад

    J himmat hai ta sade pind wale teerth babae nal panaga le k dekho

  • @nirbhainirbhai5778
    @nirbhainirbhai5778 2 дня назад

    ਕੋਈ ਬੀ ਤਰਕਸ਼ੀਲ ਏਸ ਨੂ ਲੈਕੇ ਰਹਿਣ ਤਾ ਪਤਾ ਤਾ ਲੱਗੂ ਗਾ ਅਗਲਾ ਐਮੇ ਨੀ ਸਡਕੇ ਗਿਆ ਘਟਾ ਰੌਲਾ ਪੌਣ ਨਾਲ ਨੀ ਪਤਾ ਲਗ ਦਾ

  • @GaganDeep-lo8qj
    @GaganDeep-lo8qj 2 дня назад

    ਗੁਰਬਾਣੀ ਵਾਲਿਓ ਤੇ ਤਰਕ ਸ਼ੀਲ ਵਾਲਿਓ ਸੋਡੀਆਂ ਬੀਬੀਆਂ ਚੌਕੀ ਭਰਦਿਆਂ ਦੇਖਿਆ ਅਸੀਂ ਬਾਬਿਆਂ ਦੇ ਕੈਨੇਡਾ ਜਾਣ ਲਈ ਲਾਲ ਲਕੀਰ ਹਟਾਉਣ ਲਈ......

  • @SatnamSingh-fg5oz
    @SatnamSingh-fg5oz 2 дня назад

    ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਕੇ ਭੂਤਾਂ ਭਜਾਉਣ ਵਾਲੇ ਸਾਰੇ ਪਖੰਡੀ ਬਾਬੇ ਗੁਰੂ ਜੀ ਦੀ ਬਾਣੀ ਤੋਂ ਕੋਰੇ ਹਨ ਗੁਰੂ ਗ੍ਰੰਥ ਸਾਹਿਬ ਵਿੱਚ ਭੂਤ ਪ੍ਰੇਤ ਮਾੜੀ ਮਾਨਸਿਕਤਾ ਵਾਲਿਆਂ ਲਈ ਵਰਤਿਆ ਗਿਆ ਹੈ ਜੋ ਆਪਣੇ ਫੈਦੇ ਲਈ ਜਾਂ ਨਸ਼ਾ ਆਦਿ ਕਰਕੇ ਘਰ ਪਰਿਵਾਰ ਦਾ ਜਾਂ ਲੋਕਾਂ ਦਾ ਨੁਕਸਾਨ ਕਰਦੇ ਹਨ ਭੂਤਕਾਲ ਤੋਂ ਸ਼ਬਦ ਭੂਤ ਬਣਿਆ ਹੈ ਜਿਸ ਦਾ ਮਤਲਬ ਬੀਤ ਗਿਆ ਜਾਂ ਮਰ ਗਿਆ ਬੱਸ ਸਮਝਣ ਦੀ ਲੋੜ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਬਦਨਾਮ ਨਾ ਕਰੋ ਅਖੰਡ ਪਾਠ ਕਰਨ ਵਾਲੇ ਸਾਰੇ ਪਾਖੰਡ ਪਾਠ ਕਰਦੇ ਹਨ ਜੋ ਸਖ਼ਤ ਮਿਹਨਤ ਕਰਨ ਤੋਂ ਭੱਜੇ ਹੋਏ ਹਨ।

  • @panjab4844
    @panjab4844 2 дня назад

    ਬਾਈ ਇਕ youtube ਤੇ ਬਾਬਾ ਭੂਤ ਕਰਕੇ ,ਪਤਾ ਹੈ ਉਹਦੇ ਕੋਲ ਜਾਕੇ ਬੋਲੋ ਕਿ ਭੂਤ ਹੈ ਜਾ ਨਹੀ

  • @sohansinghaulakh9396
    @sohansinghaulakh9396 2 дня назад

    TAKSEL DdA. PHOON. HHAJU

  • @I_amGod786
    @I_amGod786 2 дня назад

    Avtar history nu milo

  • @gurbaljeetsingh-s3r
    @gurbaljeetsingh-s3r 2 дня назад

    ਜਦੋ ਬੰਦਾ ਨਸ਼ੇ ਵਿੱਚ ਚੂਰ ਹੰਦਾ ਤਾ ਉਹ ਖੁੱਦ ਭੂਤ ਬਣ ਜਾਦਾ ਹੈ ਫੇਰ ਭੂਤ ਨਹੀ ਦਿਖਦਾ

  • @RadhaRani-qj6re
    @RadhaRani-qj6re 2 дня назад

    sir es society da adress devi jo plz plz sir

  • @DharampalSingh-r1i
    @DharampalSingh-r1i 2 дня назад

    Nashe walean da adda hor kuj ni

  • @kunalsingla5671
    @kunalsingla5671 2 дня назад

    ਪੰਜਾਬੀਆਂ ਨੂੰ ਅਪੀਲ ਹੈ ਆਪਣੀਆਂ ਜਮੀਨਾਂ ਨਾ ਵੇਚੋ। ਜਿਸ ਭਾਰਤ ਮਾਲਾ ਯੋਜਨਾ ਵਿੱਚ ਸਰਕਾਰ ਹਾਈਵੇ ਤੇ ਲੱਗਣ ਵਾਲੇ ਕਿੱਲਿਆਂ ਦਾ ਤਿੰਨ ਤੋਂ ਪੰਜ ਕਰੋੜ ਰੁਪਆ ਦੇ ਰਹੀ ਹੈ ਉਹਨਾਂ ਕਿਲਿਆਂ ਦੀ ਅਸਲ ਕੀਮਤ 25 ਤੋਂ 30 ਕਰੋੜ ਰੁਪਏ ਹੈ। ਸਰਕਾਰ ਬੇਸਮਝ ਨਹੀਂ ਹੈ ਜੋ ਇਨੀ ਆਸਾਨੀ ਨਾਲ ਪੰਜ ਪੰਜ ਕਰੋੜ ਰੁਪਆ ਦੇ ਕੇ ਜਾ ਰਹੀ ਹੈ। ਸਰਕਾਰਾਂ ਨੂੰ ਪਤਾ ਹੈ ਭਾਰਤ ਮਾਲਾ ਯੋਜਨਾ ਤੋਂ ਬਾਅਦ ਪੰਜ ਕਰੋੜ ਵਾਲਾ ਕਿਲਾ 50 ਕਰੋੜ ਦਾ ਹੋ ਜਾਣਾ ਹੈ

  • @gurpreetbrar9025
    @gurpreetbrar9025 2 дня назад

    ਮੇਰਾ ਇਕ ਜਾਣਕਾਰ ਗਿਆ ਸੀ ਉਸ ਦੇ ਕਿਸੇ ਚੀਜ ਨੇ 4,5 ਥੱਪੜ ਮਾਰੇ 4,5 ਸਾਲ ਪਹਿਲਾਂ ਇਸੇ ਕੋਠੀ ਵਿਚ

  • @eshvingill3206
    @eshvingill3206 2 дня назад

    Bai g me v kyi waar raat nu sivia vich ekalla so janda c menu ta koi boot nhi miliya।।। 2008 Di gal a।।

  • @RameshKumar-fr1vz
    @RameshKumar-fr1vz 2 дня назад

    ਜੇਕਰ ਭੂਤ ਭਜ਼ ਗਿਆ ਤਾਂ ਫਿਰ ਨਸ਼ੇੜੀਆਂ ਤੇ ਦੁੱਜੇ ਕੰਮ ਦਾ ਅੱਡਾ ਬੰਦ ਹੋ ਜਾਉਗਾ ਯਾਰ ਭੂਤਾਂ ਸ਼ਰੀਫ਼ ਲੋਕਾਂ ਨੂੰ ਤੰਗ ਕਰਦੀਆਂ ਤੇ ਸਿਗਨੇਚਰ ਤੇ ਚਿੱਟੇ ਵਾਲੇ਼ਆਂ ਤੋਂ ਡਰਕੇ ਸੇਵਾ ਤੇ ਮੇਵਾ ਦਿੰਦੀਆਂ ਹਨ ਉਹ ਵੀ ਫ਼ਰੀ ਚ ਜਿੱਥੇ ਫ੍ਰੀ ਚ ਸਵਾਦ ਹੋਵੇ ਉੱਥੇ ਭੂਤਾਂ ਦਾ ਬਾਪ ਵੀ ਨਹੀਂ ਝਾਕ਼ ਸਕਦਾ ਇਥੇ 1000% ਦੋ ਨੱਬਰੀਆਂ ਦੀ ਦੁਕਾਨ ਚੱਲਦੀ ਹੈ ਚੈਲੰਜ ਹੈ

  • @marshalartcheema-pi1sb
    @marshalartcheema-pi1sb 2 дня назад

    ਜਿਹੜੇ ਇਸਾਈ ਪਖੰਡ ਕਰਦੇ ਹਨ ਫੂਕਾਂ ਮਾਰ ਮਾਰ ਕੇ ਲੋਕਾਂ ਨੂੰ ਸੁੱਟਦੇ ਹਨ ਉਹਨਾਂ ਬਾਰੇ ਕੋਈ ਤਰਕਸ਼ੀਲ ਕਿਉਂ ਨਹੀਂ ਬੋਲਦਾ ਇਨਾ ਕਿਉਂ ਡਰਦੇ ਹਨ ਉਹਨਾਂ ਤੋਂ ਕੀ ਇਹ ਭੂਤਾਂ ਨਾਲੋਂ ਵੀ ਵੱਡੇ ਹੋ ਗਏ

  • @rajeevsharma3192
    @rajeevsharma3192 2 дня назад

    ਸਿੱਖਿਆ ਕ੍ਰਾਂਤੀ ਤੇ ਸਿਹਤ ਕ੍ਰਾਂਤੀ ਸਿਰਫ਼ ਪ੍ਰਚਾਰ ਪ੍ਰਾਪੇਗੰਡੇ ਦਾ ਹਿੱਸਾ ਹੈ ਜ਼ਮੀਨੀ ਪੱਧਰ ਤੇ ਸਥਿਤੀ ਸਰਕਾਰ ਦੀ ਨਲਾਇਕੀ ਨਾਲ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ।

  • @amuratti8915
    @amuratti8915 2 дня назад

    Bhoot pareta cheegam teerath baba singam

  • @ramanapakhowalia7237
    @ramanapakhowalia7237 2 дня назад

    Yrr ase ch kuj nhi haga ama keh raha aww real ch jitha haga othaa fatal hoe ju

  • @DarshanSingh-g3p4x
    @DarshanSingh-g3p4x 2 дня назад

    ਬਾਈ ਜਗਰੂਪ ਵਧੀਆ ਬੁਲਾਰਾ

  • @satnammann7675
    @satnammann7675 2 дня назад

    ਬਰੌ ਗੋਲੀਆਂ ਤੇਰੀਆ ਵੀ ਖੜਕਣ ਲੱਗੀਆਂ, ਬੌਲਦੇ ਦੀਆਂ???