ਤਰਕਸ਼ੀਲ ਨੂੰ ਕੱਢੀਆਂ ਮਾਵਾਂ ਭੈਣਾਂ ਦੀਆਂ ਗਾ*ਲ੍ਹਾਂਤਾਂ ਸੁਣੋਂ ਅੱਗੋਂ ਕੀ ਮਿਲਿਆ ਜੁਆਬ | Duniya ਦੁਨੀਆਂ

Поделиться
HTML-код
  • Опубликовано: 7 фев 2025
  • ਤਰਕਸ਼ੀਲ ਨੂੰ ਕੱਢੀਆਂ ਮਾਵਾਂ ਭੈਣਾਂ ਦੀਆਂ ਗਾ*ਲ੍ਹਾਂ
    ਤਾਂ ਸੁਣੋਂ ਅੱਗੋਂ ਕੀ ਮਿਲਿਆ ਜੁਆਬ | Duniya ਦੁਨੀਆਂ
    .
    .
    .
    .
    #duniya #phone #call
    Subscribe to DUNIYA 🌍

Комментарии • 19

  • @GurmailSingh-qf7ni
    @GurmailSingh-qf7ni 9 дней назад +1

    ਬਾਈ ਜੀ ਇਹਨਾਂ ਲੋਕਾਂ ਨੇ ਬਾਬੇ ਨਾਨਕ ਜੀ ਦੀਆਂ ਸਿੱਖਿਆਵਾਂ ਨੂੰ ਨਹੀਂ ਮੰਨਦੇ ਜਿੰਨਾਂ ਸਿੱਖਾਂ ਦੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅੰਮ੍ਰਿਤ ਧਾਰੀ ਸਿੰਘਾਂ ਨੂੰ ਪਖੰਡੀਆਂ ਸਾਧਾਂ ਦੇ ਡੇਰਿਆਂ ਵਿੱਚ ਜਾਂਦੇ ਜਿਹੜੇ ਲੋਕ ਘਰਾਂ ਵਿੱਚ ਧਾਗੇ ਵਾਲੀਆਂ ਕਿਰਪਾਨਾਂ ਧਾਰਨ ਕਰਦੇ ਪਖੰਡੀਆਂ ਸਾਂਧਾਂ ਦੇ ਡੇਰਿਆਂ ਵਿੱਚ ਉਪਰ ਦੀ ਪਾਉਂਦੇ ਬਾਈ ਜੀ ਤੁਹਾਡੀਆਂ ਗੱਲਾਂ ਬਹੁਤ ਹੀ ਜਿਆਦਾ ਭਵਿੱਖ ਨੂੰ ਸਵਾਰਨ ਵਾਲੀਆਂ ਕਰੋੜਾਂ ਦੀਆਂ ਗੱਲਾਂ ਸੱਚੀਆਂ ਤੱਤੀਆਂ ਕੀਤੀਆਂ ਗਈਆਂ ਧੰਨਵਾਦ ਹੈ ਬਾਈ ਜੀ ਪੱਤਰਕਾਰ ਸਾਹਬ ਜੀ ਦਾ ਧੰਨਵਾਦ ਹੈ

  • @Lovenature-nt8zm
    @Lovenature-nt8zm День назад +1

    ਵਹਿਮਾਂ ਭਰਮਾਂ ਅਤੇ ਪਾਖੰਡੀਆ ਤੋਂ ਬਚਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏

  • @jagjiwansingh2165
    @jagjiwansingh2165 9 дней назад +6

    ਸੁਰਜੀਤ ਸਿੰਘ ਤੂੰ ਕਿਉਂ ਪੰਗੇ ਲੈਂਨਾ ਡੰਗਰਾਂ ਨਾਲ
    ਆਓ ਪੰਜਾਬ ਵਿਚ ਤਰਕਸੀਲ ਨੂੰ ਹੋਰ ਮਜਬੂਤ ਕਰੀਏ

  • @harmansarpanch3577
    @harmansarpanch3577 10 дней назад +3

    Very good

  • @raazsiidhu3587
    @raazsiidhu3587 10 дней назад +4

    ਸੁਰਜੀਤ ਸਿੰਘ, ਗਾਹਲਾਂ ਉਹ ਕੱਢਦਾ ਹੈ ਜਿਸ ਕੋਲ਼ ਦਲੀਲ ਮੁੱਕ ਜਾਂਦੀ ਹੈ।
    ਅੱਜ ਤੱਕ ਜਿੰਨੇ ਵੀ ਨਾਸਤਿਕ ਹਨ, ਉਹ ਕਦੇ ਵੀ ਆਸਤਿਕਾਂ ਨੂੰ ਗ਼ਲਤ ਨਹੀਂ ਬੋਲਦੇ, ਹਮੇਸ਼ਾਂ ਆਸਤਿਕ ਹੀ ਗਾਹਲਾਂ ਕੱਢਦੇ ਹਨ, ਭਲਾ ਉਹ ਆਸਤਿਕ ਕਿਵੇਂ ਹੋਏ?

  • @krishansingh786
    @krishansingh786 9 дней назад +1

    ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਵਿਗਿਆਨਿਕ ਢੰਗ ਨਾਲ ਹੀ ਹੋਣੀ ਚਾਹੀਦੀ ਹੈ ਤਾਂ ਜੋ ਸਿੱਖ ਧਰਮ ਵਿੱਚ ਪਖੰਡਵਾਦ ਪਣਖ ਨਾ ਸਕੇ,

  • @malkiatsingh5143
    @malkiatsingh5143 3 дня назад

    ਧਾਰਮਿਕ ਲੋਕ ਤਾਂ ਨਹੀਂ ਦੱਸ ਸਕੇ ਕਿ ਰਾਮ ਕਦੋਂ ਪੈਦਾ ਹੋਇਆ ਅਤੇ ਮਹਾਂ ਭਾਰਤ ਦਾ ਯੁੱਧ ਕਦੋਂ ਹੋਇਆ। ਤਰਕਸ਼ੀਲ ਭਰਾਵਾਂ ਇਸ ਸੰਧਰਭ ਵਿੱਚ ਚਰਚਾ ਕਰਨੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਸਹੀ ਜਾਣਕਾਰੀ ਮਿਲ ਸਕੇ।

  • @badhanresham2606
    @badhanresham2606 6 дней назад

    Right saying you tusi

  • @shivanisharma5562
    @shivanisharma5562 9 дней назад +2

    ਇਸ ਵੀਰ ਨੇ ਸ਼ਹੀ ਕਿਹਾ ਹੈ ਖਾਕੀ ਨਿੱਕਰ ਵਾਲਾ ਇਥੇ ਖਰੜ ਵਿਖੇ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਵਿਖੇ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ,ਇਹ ਗੂੰਡਾ ਬੀਜੇਪੀ ਦਾ ਲੀਡਰ ਖਾਕੀ ਨਿੱਕਰ ਪਾ ਲੋਕਾਂ ਨੂੰ ਪਾਗਲ ਬਣਾ ਰਿਹਾ ਹੈ,

  • @santlashmanmuni6045
    @santlashmanmuni6045 9 дней назад +1

    ਕੋਈ ਵੀ ਕਿਸੇ ਨੂੰ ਪ੍ਰੇਸ਼ਾਨ ਨਾ ਕਰੇ ਪਾਗ਼ਲ ਪਣ ਸੋਸ਼ਲ ਮੀਡੀਆ ਵਾਲਿਆਂ ਚ, ਵੀ ਘੱਟ ਨਹੀਂ

  • @BinduMavi-rq8zh
    @BinduMavi-rq8zh 9 дней назад +2

    ਸਾਰੀਆ ਗੱਲਾ ਠੀਕ ਹਨ ਤਰਕਸ਼ੀਲ ਵਿਅਕਤੀਆਂ ਦਾ, ਪਰ ਲੋਕਾ ਦੀਆ ਭਾਵਨਾਵਾਂ ਨਾਲ ਛੇੜਛਾੜ ਨਹੀ ਕਰਨੀ ਚਾਹਿਦੀ, ਕੋਈ ਜੋ ਮਰਜੀ ਕਰੇ ਜਿਸਨੂੰ ਮਰਜੀ ਮੰਨੇ ਅਗਲੇ ਦੀ ਭਾਵਨਾ ਹੈ

    • @nirmaldhiman773
      @nirmaldhiman773 5 дней назад

      Nastik
      Na
      Samjhan
      Baki
      Nu
      Tan
      Bahim
      Bharma
      Ton
      Kush
      Rahat
      Milugi
      Aaoun
      Vali
      Pihrhi
      Tan
      Na
      Drugi

    • @BinduMavi-rq8zh
      @BinduMavi-rq8zh 5 дней назад

      @nirmaldhiman773 🙏🏻🙏🏻ਭਾਈ ਸਾਹਿਬ ਕਿਹੜੀ ਪੀੜੀ ਲੱਖਾ ਲੋਕ ਡਿਪਰੈਸ਼ਨ ਸੁਸਾਇਡ ਦੇ ਨਾਲ ਮਰ ਰਹੇ, ਲਖਾ ਲੋਕ ਕੋਠੀਆਂ ਕਾਰਾ ਸਰਾਬਾ ਗੰਦੇ ਕੰਮਾ ਵਿੱਚ ਸਕੁਨ ਲੱਭ ਰਹੇ, ਬਾਕੀ ਆਈ ਵੀ ਐਫ ਸੈਟਰ ਲੱਖਾ ਖੁਲ ਚੁਕੇ ਰੋਜ਼ਾਨਾ ਹਜਾਰਾ ਨੋਜਵਾਨ ਨਾਮਰਦ ਹੋ ਚੁਕੇ ਹਨ ਟੀਕੇ ਨਾਲ ਬੱਚਾ ਲੈ ਰਹੇ ਹਨ, ਜਾਇਦਾਦ ਦੇ ਝਗੜੇ ਪਰਿਵਾਰਾਂ ਵਿੱਚ ਕਲੇਸ ਹੈ, ਜਦੋ ਤੱਕ ਲੋਕ ਆਪਣੇ ਪੁਰਖੀਆ ਦੀਆ ਸਮਾਧਾ ਨਾਲ ਜੁੜੇ ਸਨ ਕੋਈ ਬੀਮਾਰੀਆਂ ਕਲੇਸ ਨਹੀਂ ਸੀ