Tu cc keda guruya di izzat karde ho. Aurangjeb nu apna hero manan vale jehadi musalmana nu gurudware di maryaada dhia dhajjiyaan udake namaja pdande ho Gurubani de khilaaf jake gurudware roje diya davta dende ho
Aa bhai sahib jo channel te gyaan vand rye ne enna da ek vi video gurudware namaja de khilaaf roje diya davta de khilaaf bnia hoye ta send kri osda link. Aa bhai sahib vi business hi kar rye ne enna di juban os vele band rahdi jdo musalmaan gurudware di maryaada dhia dhajjiyaan udande ne
Hamare sanatan dharm me jis me aaj bhi sache guru mojud hain jin ki shiksha me hum chalte haan.sikhaya yeh jata hai ki ninda se bacho aap ji ki katha sari nindan me hi puri hoti hai, bare jayeeay aisi hasthi per.
ਬਹੁਤ ਵਧੀਆ ਬਾਬਾ ਜੀ ਵਾਹਿਗੁਰੂ ਜੀ ਚੜਦੀਕਲਾ ਕਰੇ❤
ਧੰਨ ਗੁਰੂ.ਨਾਨਕ ਦੇਵ ਜੀ ਤੇਰੇ ਘਰ ਮਹਿਮਾ ਸੁਣ ਤੇਰੇ ਦਰਸ਼ਨ ਹੋ.ਗੲੈ 🙏
ਬਿਲਕੁਲ ਠੀਕ ਜੀ l ਪੁਰਾਤਨ ਸਿਖਾਂ ਤੋਂ ਸਿੱਖਿਆ ਲੈਣ ਦੀ ਲੋੜ ਹੈ ਜੀ l
ਬਹੁਤ ਵਧੀਆ ਭਾਈ ਸਾਹਿਬ
ਵਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ।
Vaheguru sareya nu sumatt Bakashe
੧ਓ। ਸਤਨਾਮ ❤❤❤❤❤❤❤❤❤❤❤❤
ਵਾਹਿਗੁਰੂ ਜੀ ਅਵਾਜ ਅੰਦਾਜ ਬਹੁਤ ਖੂਬ
ਇਹ ਮੇਰਾ ਵੀਰ ਇਮਾਨਦਾਰ ਅਤੇ ਸੱਚਾ ਸੁੱਚਾ ਪ੍ਰਚਾਰਕ ਹੈ
ਸਤਿਨਾਮ ਵਾਹਿਗੁਰੂ ਜੀ
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ♥️🙏🙏
ਵਾਹਿਗੁਰੂ ਜੀ ਧੰਨਵਾਦ ਜੀ ਬਹੁਤ ਵਧੀਆ ਭਾਈ ਸਾਹਿਬ ਜੀ ਧੰਨਵਾਦ ਜੀ ਇਹਨਾਂ ਮੂਰਖ ਬਾਬਿਆਂ ਨੂੰ ਆਪਣੇ ਸਤਿਗੁਰਾ ਉਪਰ ਭਰੋਸਾ ਹੈਨੀ ਇਹ ਮੁਖੀ ਟਕਸਾਲ ਲਈ ਯੋਗ ਨਹੀਂ ਹੈ ਜੀ ਧੰਨਵਾਦ ਜੀ🙏🙏🙏
ਇਹ ਤਾਂ ਪੂਰੀ ਦੁਨੀਆ ਨੂੰ ਪਤਾ ਲੱਗਿਆ ਕੀ ਸਿੱਖ ਕੀ ਹਨ ਕੁਰਬਾਨੀਅ ਦਾ ਆਹ ਮੁਲ ਪਾ ਤਾ ਗੰਦ ਨੇ ਅਸੀ ਕਿੳ ਪਾਗਲ ਹੋਣ ਲਗੇ ਹਾਂ
Tu cc keda guruya di izzat karde ho. Aurangjeb nu apna hero manan vale jehadi musalmana nu gurudware di maryaada dhia dhajjiyaan udake namaja pdande ho Gurubani de khilaaf jake gurudware roje diya davta dende ho
Aa bhai sahib jo channel te gyaan vand rye ne enna da ek vi video gurudware namaja de khilaaf roje diya davta de khilaaf bnia hoye ta send kri osda link. Aa bhai sahib vi business hi kar rye ne enna di juban os vele band rahdi jdo musalmaan gurudware di maryaada dhia dhajjiyaan udande ne
Punjab de malerkotla da har gurudwara masjid bnake rakh ditta gya Punjab to bar de sikh saram mahasus karde ne gurudware de hal vekhke
@@satveersingh4126Shekh Farid kaon si.Ohna di lekhni tusin Shree Guru Grantha saheb vich padhde ho.Tusin Sanghi andhbhagat ho.
ਅਜ ਫਿਰ ਦਿਤਿਆ ਨੰਦ ਜਿਹੇ ਸਿੱਖ ਨੇ ਜੋਂ ਸਿੱਖ ਕੌਮ ਨੂੰ ਗੂਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜ ਰਹੇ ਹਨ ਅਜ ਫਿਰ ਨਿਤਿਆ ਜਿਹਿਆਂ ਕੋਲੋਂ ਬਚਣਾ ਚਾਹੀਦਾ ਹੈ ਸਾਡੇ ਕੋਲ ਅਜ ਵੀ ਸਵਰਗ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਹਨ🙏🏻🙏🏻
Mera ਮੇਰਾ ਤੇ ਦਿਲ ਟੁੱਟ ਗਿਆ ਟਕਸਾਲੀ ਸਿੰਘਾ ਤੋ ਦਿਖਾਵੇ ਸਬ
ਵੀਰ ਜੀ ਪੱਗਾਂ ਦਾ ਰੰਗ ਬਦਲਣ ਨਾਲ ਕੁੱਝ ਨਹੀਂ ਹੋਣ ਵਾਲਾ।। ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚੇ ਗਿਆਨ ਨੂੰ ਸਮਝਣ ਦੀ ਲੋੜ ਹੈ ਜੀ।।।❤❤
Lagda tusi pag banda nahi! Pag da rang tehanu kiyo taqleef de reha?? Apni marzi hai. Je changa comment nahi pa sakde, ta chhup raho. Dhanbaad.
ਆ ੲਿੱਕ ਕੁਮੈਂਟ ਪਾੲਿਆ ਬਾੲੀ ਅਮਰਜੀਤ ਸਿੰਘ ਸੰਧੂ ਨੇ ਇਹ ਪੱਗਾ ਦੇ ਰੰਗਾਂ ਵਿੱਚ ਓੁਲਜਿਆ ਪਿਆ ਜਿਹੜੇ ਨੀਲੀਆਂ ਦਸਤਾਰਾਂ ਬੱਨ ਕੇ ਗੁਰੂ ਜੀ ਦੀਆਂ ਗੋਲਕਾਂ ਲੁੱਟ ਲੁੱਟ ਖਾੲੀ ਜਾਂਦੇ ਆ ਰੰਗ ਕੋਈ ਹੋਵੇ ਮਨ ਸਾਫ ਹੋਨਾ ਚਾਹੀਦਾ ੲਿਨਸਨ ਦਾ|
Waheguru ji 🙏
Nidia Karni Sir tea pap Ha Sikh Ji
Dunda dumaa dandri eh kamrad kanjer dale tu hari pag bani aa daleaa
@@greatcanada4989Rang da koi matlab nahin Sikhi ch.Hinduism ch hai.Kise vi rang di pugg banni ja sakdi hai.
@@greatcanada4989ਧੰਨ ਤੇਰੀ ਸਿੱਖੀ ਤੇ ਧੰਨ ਤੇਰੀ ਸਿੱਖੀ ਦੀ ਪਛਾਣ।
ਕਿਨ੍ਹਾਂ ਵੱਡਾ ਸਿੱਖ ਹੈਂ ਤੂੰ
ਵਾਹਿਗੁਰੂ ਜੀ 🙏🌹🙏🌹🙏🌹🙏🌹🙏🌹
ਵਾਹਿਗੁਰੂ ਜੀ
ਧੁੰਮਾਂ ਮਸੰਦ ਹੈ ਬਾਦਲ ਪਰਿਵਾਰ ਨੇ ਕੌਮ ਦਾ ਬੇੜਾ ਗਰਕ ਕਰ ਦਿੱਤਾ
ਬਹੁਤ ਵਧੀਆ ਭਾਈ ਸਾਹਿਬ ਜੀ ਗੁਰੂ ਚਡ਼ਦੀ ਕਲਾ ਬਖਸ਼ੇ
Waheguru ji waheguru ji waheguru ji waheguru ji waheguru y
Dhan guru namk dav ji wahe guru ji wahe guru ji🙏🙏
ਬੁਧੀਜੀਵੀ ਰੰਗ ਨਾਲ ਕੋਈ ਫਰਕ ਨਹੀਂ ਪੈਂਦਾ
ਬਹੁਤ ਹੀ ਵਧੀਆ/ ਸ਼ਲਾਘਾਯੋਗ
ਬਹੁਤ ਵਧੀਆ ਸਿੰਘ ਸਾਹਿਬ ਜੀ
ਸਤਿਨਾਮ ਸੀ੍ ਵਾਹਿਗੁਰੂ ਜੀ🙏 🌹⚔️🌹
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਮਾਲ ਦੇ ਬਚਨ ਜੀ ਕੋਈ ਸਵਰਗ ਨਹੀਂ ਚਾਹੀਦਾ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ♥️🙏🙏🙏🙏🙏🙏🌹🌹🌹🌹🌹🌹🌹🌷🌷🌷🌷🌷🌷💐💐💐💐💐💐🥀🥀🥀🥀🥀🥀🌹🌹🌹🌹🌹🌹
Good message thanks
Waheguru ji Maher kro ji
ਬਹੁਤ ਵਧੀਆ ਦਸਿਆ ਜੋ ਤੁਸੀਂ ਦੱਸ ਰਿਹਾ ਉਹ ਇਕਰਾਰਨਾਮਾ ਹੋਵੇਗਾ ਬਸਣ ਅਸਾਂ ਵਿਚ ਕਮੀ ਹੋ ਸਕਦੀ ਹੈ ਪਰ ਸਾਡਾ ਮਾਰਗ ਸਾਫ਼ ਕਰੀ ਬੈਠਾ ਹੈ
Whagru ji
_❤United PANJAB ਜ਼ਿੰਦਾਬਾਦ❤_
_ਪੰਜਾਬ-ਹਰਿਆਣਾ-ਹਿਮਾਚਲ, ਕਸ਼ਮੀਰ_
_ਲੇਹ-ਲੱਦਾਖ, ਚੜ੍ਹਦਾ-ਲਹਿੰਦਾ-ਪੰਜਾਬ_
_ਪੱਛਮੀ-ਯੂਪੀ, ਉੱਤਰੀ-ਰਾਜਸਥਾਨ 1-ਕਰੋ_
_ਏ ਸਾਰੇ ਇਲਾਕੇ ਸੰਯੁਕਤ-ਪੰਜਾਬ ਦੇ_
_ਇੱਥੋਂ ਦੀਆਂ ਜ਼ਮੀਨਾਂ ਸਿੱਖਾਂ ਦੇ ਨਾਮ_
_ਜਾਂ ਸਿੱਖ-ਰਾਜ ਦੇ ਨਾਮ ਉੱਪਰ ਹਨ_
🟥🟥🟥🟥🟥🟥🟥🟥🟥
_ਖ਼ਾਲਸਾ-ਰਾਜ ਜਲਦ ਆ ਰਿਹਾ ਹੈ_
🟥🟥🟥🟥🟥🟥🟥🟥🟥
@@TheKingHunter8711 ਛੁਕਨੀਵਾਦ ਦਾ ਕੋਈ ਤੋੜ ਨਹੀਂ ਹੈ ਅਜ਼ੇ ਤੱਕ।।ਸਾਡੇ ਘਰਾਂ ਚ ਸਾਡੇ ਜਵਾਕ। ਔਰਤਾਂ ਹਰ ਜੀਅ।।ਬੇ ਗਯਾਨੰ ਜ਼ਿੰਦਗੀ ਜਿਸਨੂੰ ਫਾਲੋ ਛੁਕਨੀ ਕਰਦਾ ਹੈ।।ਕਰੀ ਬੈਠੇ ਹਨ।। ਘਰਾਂ ਦੇ ਘਰ ਬਰਬਾਦੀ ਵੱਲ ਜਾ ਚੁੱਕੇ ਹਨ ਜਾਈ ਜਾ ਰਹੇ ਹਨ।। ਡੋਗਰਾ
@@TheKingHunter8711 ਡੋਗਰਿਆਂ ਅਤੇ ਛੁਕਨੀਵਾਦੀਆ ਦਾ ਗਠਜੋੜ ਹੋ ਚੁੱਕਾ ਹੈ।ਇਹ ਸੰਤਾਲ਼ੀ ਤੋ ਬਾਅਦ ਦਾ।। ਅਜ਼ ਇਹ ਪੋਦਾ। ਬਹੁਤ ਵੱਡਾ ਦਰੱਖਤ ਬਣ ਚੁੱਕਾ ਹੈ।।। ਘਰਾਂ ਦੇ ਘਰ ਬਰਬਾਦੀ ਵੱਲ।। ਆਮਂ ਸਿੱਖ ਗਯਾਨੰ ਵਾਨ ਸਿੱਖ।ਜੋ ਸੋਝੀ ਪਰਮਾਤਮਾ ਨੇ ਮੈਨੂੰ ਬਖਸ਼ੀ ਹੈ।ਉਸ ਨੂੰ ਉਜਾਗਰ ਕਰ ਰੇਹਾਂ ਹਾਂ ਵੀਰਜੀ 😢 ਗੁਰਦੁਆਰਾ ਸਾਹਿਬ ਸਿੰਘ ਸਭਾ ਚ ਦਾਰੂ ਪੀਣੇ ਗਦਾਰ ਕਿਸਮੱ ਦੇ ਲਾਲਚੀ ਆ ਨੂੰ ਪ੍ਰਧਾਨ ਮੈਂਬਰ ਪ੍ਰਬੰਧਕ ਬਣਾਇਆ ਗਿਆ ਹੈ ਜਾਣਬੁੱਝ ਕੇ।। ਤਾਂ ਜੋ ਏਨਾਂ ਦੈ ਹਥੋਂ ਸਰਵਨਾਸ਼ ਕਰਾਇਆ ਜਾ ਸਕੇ।।। ਅਤੇ ਇਲਜ਼ਾਮ ਛੁਕਨੀ ਤੇ ਨਾ ਆਏ।।।ਮੰਨ ਲਉ ਸਾਡੇ ਕਿਸੇ ਘਰ ਦੇ ਜੀਅ ਨੂੰ ਛੁਕਨੀ ਆਵਦੇ ਜਾਲ ਚ ਮੋਹ ਮਾਇਆ ਲਾਲਚ ਵੱਸ ਕਰ ਲਏ।।ਸਾਡੇ ਜੜਾਂ ਚ ਤੇਲ ਪੋਣ ਲਈ।।ਕੀ ਹਲ ਹੈ ਇਸਦਾ।।। ਕੋਈ ਹਲ ਨਹੀਂ।।।ਬਸ ਏਦਾਂ ਦੀ ਖੇਡ ਖੇਡੀ ਛੁਕਨੀ ਨੇ।।
ਵਾਹਿਗੁਰੂ ਜੀ, ,🌹🌹🙏🙏
Very well explained.
Waheguru ji 🙏🙏
ਸਤਿਨਾਮ ਵਾਹਿਗੁਰੂ ਜੀ🙏🙏💐💐🙏🙏
ਰੰਗ ਸਭੇ ਨਰਾਇਣੇ ਚੇਤੇ ਮਨ ਭਾਵਨ
Waheguru waheguru waheguru wahe Jio
🎉🎉waheguruji🎉🎉
ਲੋੜ ਹੈ ਸਿੱਖੋ।। ਅੱਜ ਪੂਜਾਰੀ ਵਰਗ ਗੁਰੂ ਘਰਾਂ ਵਿੱਚ ਕੱਚੀ ਬਾਣੀ ਦੀਆਂ ਮਨਘੜ੍ਹਤ ਕਹਾਣੀਆਂ ਸੁਣਾ ਰਹੇ ਹੁੰਦੇ ਨੇ ਉਹਨਾਂ ਨੂੰ ਇਕੱਠੇ ਹੋਕੇ ਰੋਕੋ।। ਕਿ ਭਾਈ ਜ਼ੇਕਰ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਕੋਈ ਸੱਚਾ ਗਿਆਨ ਆਉਂਦਾ ਤਾਂ ਉਸ ਦਾ ਗਿਆਨ ਵੰਡ।।।
ਕਯੋਂ ਪੁਜਾਰੀ ਆ ਤੋਂ ਗਪਾਂ ਸੁਣਦੇ ਹੋ 😢 ਪਿੰਡਾਂ ਚ ਆਪ ਸਹੀ ਜੀਵਨ ਜੀਊਣ ਕਰੋ 🎉 ਮੇਰੇ ਵਾਂਗੂੰ।। ਕੁਦਰਤੀ ਖੇਤੀ ਕਰਨੀ ਹੈ 🎉ਕਿਸੇ ਦੀ ਵਟ ਬੰਨਾ ਯਾਂ ਪਹੀ ਨਹੀ ਖੇਤ ਚ ਰਲੋਣੀ 😮ਹਰ ਵਖਤ ਹਰ ਗੱਲ ਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਅਨੁਸਾਰ ਗਲਾਂ ਬਾਤਾਂ ਕਰਦੇ ਹੋਏ ਕੰਮ ਕਰਨੇ ਨੇ 🎉 ਕਿਵੇਂ ਭਲਾ।।ਬਾਈ ਵਿਆਹ ਤੇ ਪੈਸਾ ਫਜ਼ੁਲ ਖਰਚੀ ਨ ਕਰ।।ਕਾਕਾ ਗੁੱਡੀ ਦੋਵਾਂ ਜੀਆ ਨੂੰ ਕੋਈ ਰੋਜ਼ਗਾਰ ਲਾ ਦਿਉ।।🎉ਸਾਰੀ ਉਮਰ ਕਮਾਈ ਕਰਦੇ ਰੇਹਣ ਗੇ 🎉 ਸਾਦਗੀਪਨ ਸਾਡਾ ਫਲਸਫਾ ਹੈ।।।ਬਾਈ ਕਿਸੇ ਨੂੰ ਸਤਾ ਨਾ ਜੇ ਤੇਰੇ ਕੋਲ ਕਿਸੇ ਨੂੰ ਕੰਮ ਪਿਆ ਹੈ ਔਰ ਤੂੰ ਉਸਦਾ ਕੰਮ ਸਿਰੇ ਚੜਾਉਣ ਚ ਮੋਹਰੀ ਹੈ ਝਟ ਪਟ ਕਰ ਦੇ 🎉 ਗੁਰੂ ਦੀ ਸੇਵਾ ਸਮਝ 🎉❤ਹਰ ਦਿਨ ਗਯਾਨੰ ਗੁਰੂ ਦੀਆਂ ਕਲਾਸਾਂ ਲਾ ਆਪ।। ਸੱਚੇ ਗਯਾਨੰ ਦੀ ਜ਼ਿੰਦਗੀ ਜਿਉਣੀ ਸਿਖਾਂ ਨਾਲੇ ਆਪ ਜੀਅ 🎉🎉🎉🎉 ਏਨਾਂ ਵੇਲੜਾ ਨੂੰ ਪਿੰਡਾਂ ਚ ਬੈਠਾਊ ਤੇ।।ਕੰਮ ਕਰਨ ਦੀ ਆਦਤ ਪਾਊ।।😅 ਵੱਡੇ ਬਣੇ ਫਿਰਦੇ ਨੇ ਸੰਤ ਸਾਧ 😅😅😅😅😅
Waheguru ji maharaj ji🙏
Waheguru Waheguru Waheguru
Waheguru ji 🙏🙏❤️
❤Waheguru ji 🙏very good 👍
DHAN..DHAN..GURU..RAM..DAS..G..KIRPA..KARAN..VEER..G..
Wahe guru ji🙏🙏💐💯
Very nice good 💯
wahe guru ji ka Khalsa waheguru ji ki Fateh ji betaji
ਵਾਹਿਗੁਰੂ ਜੀ ਮੇਹਰ ਕਰੋ ਜੀ❤❤❤
Bahuot vadhia ji🙏
Waheguru ji 🙏
Dhadhan guru nanak dev jrr
Waheguru Ji
Bahut Badhiya Katha sunai
DAN'DAN'SERE'GURU'HAR'GOBIND.SAHIB'JI'AAP'JI'DA'ASARA'SATNAM'SERE'WAHAGURU'JI.
Satnamwahagurujii
.💞💕✌️✌️👍🙏🙏🙏
Waheguru ji waheguru ji
ਬਹੁਤ ਵਧੀਆ ਸਨੇਹਾ ਵਾਹਿਗੁਰੂ ਜੀ
ਕਾਫੀ ਸਾਲ ਪਹਿਲਾਂ ਦੀ ਗੱਲ ਹੈ ਪਿੰਡ ਗਯਾ ਮੈਂ 😮ਔਥੇ ਹਰ ਘਰ ਦੇ ਦਰਵਾਜ਼ੇ ਤੇ।ਧੁੰਮੇ ਦੀ ਫੋਟੋ ਲੱਗੀ ਕੈਲੰਡਰ ਵਾਲੀ 😮ਮੇਰਾ ਹਾਸਾ ਨਿਕਲ ਗਿਆ ਜਦੋਂ। ਪਿੰਡਾਂ ਦੇ ਲੋਕ ਉਸਨੂੰ ਬਹੁਤ ਮਹਾਨ ਹਸਤੀ ਸਮਝੀ ਬੈਠੇ 😅😅😅😅 ਚੁੱਪ ਕਰ ਗਿਆ ਮੈਂ।।ਸੋਚਣ ਲੱਗਾ ਕਿ ਪੈਸੇਆਂ ਨਾਲ ਕੀਤਾ ਝੂਠਾ ਸੱਚਾ ਪ੍ਰਚਾਰ ਹੀ ਅਜ਼ ਦਾ ਬੇੜਾ ਗ਼ਰਕ ਕਰਨ ਵਾਲਾ ਬਣ ਕੇ ਰਹਿ ਗਿਆ ਹੈ 😢😢
ਧੁਮਾਂ ਨਿਛਾਂਤ ਦਾ ਸਕਾ ਭਰਾ ਲਗਦਾ ਹੈ ਸਿਰਫ ਲੋਕਾਂ ਨੂੰ ਪਤਾ ਨਹੀਂ ਹੈ ਇਕੋ ਜਿਹੇ ਢਿੱਡ ਤੇ ਸਕਲ ਹੈ💩
Wahay Guru ji🙏
Satnam waheguru ji
ਹੁਣ ਉਹ ਹੀ ਜੋਤ ਼ਗੁਰੂ ਗ੍ਰੰਥ ਸਾਹਿਬ ਜੀ ਸਾਡੇ ਕੋਲ ਹਨ ।
ਵਾਹਿਗੁਰੂ ਜੀ 🙏
Wahguru ji wahguru ji wahguru ji wahguru ji wahguru ji Right h ji
Right
ਧੰਨ ਧੰਨ 10ਪਾਤਸ਼ਾਈਆਂ 🙏🙏🙏🙏🙏🌹ਵਾਹਿਗੁਰੂ ਜੀ ❤️
Waheguruji 🎉🎉
ਦਿਲ ⚫ ਪੱਗਾ 🔵
ਵਾਹ ਗੁਰੂ
❤❤❤❤❤❤❤❤❤❤❤❤❤
great guru dhan dhan guru hargobind sahb ji
Baba ji bilkul sahi sach ha ji.
Weheguruji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Waheguru. Ji
Dhan Shri Guru Har Gobind Singh ji❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Very very good
Waheguru ji ka khalsa waheguru ji ka fateh
ਇਹ ਰੰਗ ਬੰਦੇ ਦੇ ਬਣਾਏ ਹੋਏ ਹਨ ਇਸ ਨਾਲ ਕਿਸੇ ਦਾ ਕੋਈ ਸਬੰਧ ਨਹੀਂ । ਇਹ ਆਪਣੇ ਪਸੰਦ ਦੀ ਗੱਲ ਹੈ ।
ਜਵ ਏ ਬਾਤ ਸਮਝ ਮੇਂ ਆਵਾਂ ਕਿਸਕੋ ਪੂਜਾ ਕਿਸਕੋ ਧਿਆਵਾ
Veer ji tusi thik keh rahe ho is karke hi waheguru ji de charna vich khalse di ginti wadh rahi hai te matlok vich ghat rahi hai
Wahegurujiwahegurujiwaheguruji
... Very. Nice. Views
Waheguru ji waheguru ji waheguru ji ka Khalsa waheguru ji ki fateh sarbat Da Bhala kro ji tandrusti bakhso ji tum ditar tera dita khawana ji
ਹਰ ਸਿੱਖ ਨੂੰ ਚਾਹੀਦਾ ਭਾਈ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦੀ ਅਰਦਾਸ ਕਰਿਓ ਆ ਦੇਖ ਲਓ ਚੌਰੇ ਦੀ ਅਰਦਾਸ ਨਹਾਉਂਦਾ ਫਿਰਦਾ ਜਾ ਕੇ ਕਿੱਥੇ
❤❤👏👏
Very nice ji Australia 🇦🇺.
Very.good.ji
*ਸਮਾਜ ਵਿਚ ਆਮ ਤੌਰ ਤੇ ਵਿਚਰਨ ਲਈ ਜੋ ਮਰਜੀ ਮੰਨ ਚਾਹੇ ਪਹਿਰਾਵਾ ਤੇ ਪਗੜੀ ਸਜਾਓ, ਪਰ ਗੁਰੂ ਇਤਿਹਾਸ ਸਰਵਣ ਕਰਵਾਉਣ ਲਈ ਗੁਰੂ ਮਰਿਆਦਾ ਵਿੱਚ ਹੋਣਾ ਵੀ ਜਰੂਰੀ ਆ, ਜਿਸ ਵਿੱਚ ਪਹਿਰਾਵਾ ਤੇ ਪਗੜੀ ਜਾ ਦੁਮਾਲੇ ਦੇ ਰੰਗ ਮਾਇਨੇ ਰਖਦੇ ਆ, ਹਰ ਪਹਿਰਾਵਾ ਕੁਝ ਵਿਸ਼ੇਸ਼ਤਾਵਾਂ ਨੂੰ ਬਿਆਨ ਕਰਦਾ ਆ ਤੇ ਪੱਗ ਵੀ !*
ਬਿਲਕੁਲ ਸਹੀ
ਪੱਗ ਦਾ ਰੰਗ ਕਿਸਾਨ ਸਘਰੰਸ ਦੀ ਹਮਾਇਤ ਦਾ ਪ੍ਰਤੀਕ
Kurta 😅
ਧੁਮਾ ਪੰਜਾਬ ਦਾ ਗਦਾਰ ਹੈ
Satnam shre waheguru ji
ਸ੍ਰੀ ਹਰਗੋਬਿੰਦਪੁਰ ਕਮਾਣਾ ਅੱਡੇ ਤੋਂ 19 ਕੁਲੋਂ ਦੂਰ
ਪੱਗ ਦਾ ਰੰਗ ਤੌਬਾ ਤੌਬਾ
Hamare sanatan dharm me jis me aaj bhi sache guru mojud hain jin ki shiksha me hum chalte haan.sikhaya yeh jata hai ki ninda se bacho aap ji ki katha sari nindan me hi puri hoti hai, bare jayeeay aisi hasthi per.
❤
ਵੀਰ ਜੀ ਮੈਂ ਆਪ ਜੀ ਨੂੰ ਬਾਬਾ ਨਹੀਂ ਕਹਾ ਜੀ ਕਿਉਂ ਕਿ ਬਾਬਿਆਂ ਤੋਂ ਵਿਸ਼ਵਾਸ ਉੱਠ ਗਿਆ ਤੁਸੀ ਵੀਰ ਜੀ ਸਹੀ ਕਿਹਾ
ਭਾਈ ਸਾਹਿਬ ਜੀ ਕਥਾ ਵਧੀਆ ਕੀਤੀ ਪਰ ਤੁਸੀਂ ਆਖਿਰ ਵਿੱਚ ਕਾਮਰੇਡਾਂ ਵਾਲੀ ਗੱਲ ਕਰ ਦਿੱਤੀ ਤੇ ਕਥਾ ਨੂੰ ਬਹੁਤ ਤੋੜ ਮਰੋੜ ਦਿੱਤਾ। ਸਿਰਫ਼ ਇੱਕ ਸਿੱਖ ਹੀ ਖੜਾ ਹੋਇਆ ਸੀ ਤੇ ਉਸ ਨੇ ਪੰਡਤ ਅਦਿੱਤਿਆ ਨਾਥ ਨੂੰ ਕਿਹਾ ਸੀ ਕੇ ਮੈ ਇੱਕ ਛਿਨ ਵਿਚ ਸਵਰਗ ਵਿੱਚ ਜਾ ਸਕਦਾ ਹਾਂ ਤੇ ਉਸ ਨੂੰ ਜਾ ਕੇ ਵੀ ਦਿਖਾਇਆ ਸੀ।
ਸਵਰਗ ਨਰਕ ਹੁੰਦੇ ਹਨ ਪਰ ਉਹਨਾਂ ਮਨੁੱਖਾਂ ਵਾਸਤੇ ਜਿਹੜੇ ਇੱਕ ਰੱਬ ਦੀ ਆਕਾਲ ਪੁਰਖ ਦੀ ਬੰਦਗੀ ਨਹੀ ਕਰਦੇ ਜੋ ਕਰਮਕਾਂਡ ਕਰਦੇ ਹਨ ਉਹ ਮਰਨ ਜੰਮਣ ਦੇ ਚੱਕਰਾਂ ਵਿੱਚ ਪਏ ਰਹਿੰਦੇ ਹਨ।
ਜੋ ਗੁਰੂ ਦੇ ਹੁਕਮ ਵਿੱਚ ਚੱਲਦਾ ਹੈ ਉਹ ਜਿਉਂਦੇ ਜੀ ਸੱਚ ਖੰਡ ਵਾਸੀ ਹੋ ਜਾਂਦਾ ਹੈ ਉਸ ਪਤਾ ਲੱਗ ਜਾਂਦਾ ਹੈ ਕੇ ਮੈ ਨਾ ਤਾਂ ਸਵਰਗ ਵਿੱਚ ਜਾਣਾ ਹੈ ਤੇ ਨਾਂ ਹੀ ਨਰਕ ਵਿੱਚ।
Ghambeer ji thanu nai lagda sade hun sikh daram vich sab to vad jatpat a
Kismat ta maharaj ji de hath ch hi hai ,,,jo lekh likhe ne ohna ne
ਖਾਲਸਾ ਜੀ ਤੁਸੀਂ ਬਿਲਕੁਲ ਸਹੀਂ ਕਹਿ ਰਹੇ ਹੋ ਪਰ ਦਸਤਾਰ ਦਾ ਰੰਗ ਜਰੂਰ ਪਦਲੋ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।
ਇਹ ਪਹਿਲਾ ਵੀ ਇਸ ਤਰਾਂ ਹੀ ਸੀ ਸਿਰਫ ਹਨੇਰੇ ਵਿੱਚ ਹੋ।ਡੇਰੇ ਹਮੇਸ਼ਾ ਸਰਕਾਰਾਂ ਨਾਲ ਹੀ ਚਲਦੇ ਹਨ।