ਇਹ ਗੱਲ ਕਿਉਂ ਕਹੀ ਜਾਂਦੀ ਹੈ ਕਿ ਫੌਜੀ ਦੀ ਜਾਂਦੇ ਦੀ ਅਕਲ ਖੋਹ ਲੈਂਦੇ ਨੇ ਆਉਂਦੇ ਦੀ ਰਫਲ? Podcast With Sabka Fauji

Поделиться
HTML-код
  • Опубликовано: 25 окт 2024

Комментарии • 283

  • @sandeepnagra6085
    @sandeepnagra6085 8 месяцев назад +26

    ਫੌਜੀ ਸਾਹਿਬ ਦੀ ਸਰਪੰਚੀ ਦਾ ਉਦਾਹਰਣ ਤਾਂ ਸਾਡੇ ਨਾਲ ਦੇ ਪਿੰਡ ਨਾਨਕਪੁਰਾ ਤਹਿਸੀਲ ਪਿਹੋਵਾ ਹਰਿਆਣਾ ਵਿੱਚ ਹੈ, ਸਾਡੇ ਬਹੁਤ ਖਾਸ ਰਿਟਾਇਰਡ ਸੂਬੇਦਾਰ ਸਲਵਿੰਦਰ ਸਿੰਘ ਜੀ ਨੂੰ ਸਰਪੰਚ ਬਣਾਇਆ ਗਿਆ ਸਰਬ ਸੰਮਤੀ ਨਾਲ ਲਗਭਗ 15 ਸਾਲ ਪਹਿਲਾਂ ਦੀ ਗੱਲ ਉਸ ਤੋਂ ਬਾਅਦ ਜਿੰਨੇ ਸਰਪੰਚ ਬਣੇ ਉਹਨਾਂ ਨੂੰ ਹੁਣ ਤੱਕ ਗਰਾਂਟ ਕਿੱਥੇ ਖਰਚਣੀ ਥਾਂ ਹੀ ਨਹੀਂ ਲੱਭ ਰਿਹਾ ਪਿੰਡ ਨੂੰ ਐਨਾ ਡਿਵੈਲਪ ਕਰ ਦਿੱਤਾ ਫ਼ੌਜੀ ਸਾਹਿਬ ਨੇ

  • @LakhwinderSingh-ok4ly
    @LakhwinderSingh-ok4ly 8 месяцев назад +20

    ਆਹ ਜਿਹੜੇ ਲਿਖਦੇ ਹਨ ਖਾਣਾ ਫਰੀ ਦਵਾਈਆਂ ਫਰੀ
    ਉਨਾ ਨੇ ਸੋਚਿਆ ਕਦ ਕਿ ਆਪਣਾ ਘਰ ਸੁੰਨਾ ਛੱਡਕੇ ਦੇਸ਼ ਦੀ ਰਾਖੀ ਕਰਦਾ ਹੈ
    ਆਪਣੇ ਮਾਂ ਬਾਪ ਦੀ ਮੌਤ ਤੇ ਵੀ ਆਉਣਾ ਮੁਸ਼ਕਿਲ ਹੋ ਜਾਦਾਂ ਹੈ ਵਿਆਹ ਵਗੈਰਾ ਵੀ ਛੱਡਣੇ ਪੈ ਜਾਂਦੇ ਹਨ
    ਐਸੀ ਮਜਬੂਰੀ ਨੂੰ ਕਦੇ ਕਿਸੇ ਨੇ ਸਮਝਿਆ ਹੈ
    ਕੀ ਕਦੇ ਸਿਵਲ ਦੀ ਨੌਕਰੀ ਵਿੱਚ ਅਜਿਹੀ ਮੁਸ਼ਕਲ ਆਈ ਹੈ ਉਹ ਸਬ ਅੱਠ ਨੌਂ ਘੰਟਿਆਂ ਬਾਅਦ ਘਰ ਆ ਪਹੁੰਚਦੇ ਹਨ ਤੇ ਮਾੜਾ ਮੋਟਾ ਬੁਖਾਰ ਜਾ ਸਿਰ ਦਰਦ ਤੇ ਵੀ ਘਰੋਂ ਛੁੱਟੀ ਮਨਾਂ ਲੈਂਦੇ ਹਨ
    ਇਸ ਵੀਰ ਨੂੰ ਸਲਾਮ ਹੈ ਸਭ ਤੋਂ ਜ਼ਿਆਦਾ ਮਿਹਨਤ ਕਿਸਾਨ ਤੇ ਜਵਾਨ ਹੈ

  • @unitedpanjabi
    @unitedpanjabi 8 месяцев назад +15

    ਬਿਲਕੁਲ ਸਹੀ ਗੱਲ ਕਰ ਰਹੇ ਭਾਜੀ ਅਗਨੀਵੀਰ ਵਾਲੀ
    ਮੈਂ ਫੌਜ ਚ ਰਿਹਾ ਭਾਵੇਂ ਅੱਜ ਅਮਰੀਕਾ ਆ
    ਬਾਈ ਜੀ ਟ੍ਰੇਨਿੰਗ ਤਾਂ ਦੂਰ ਦੀ ਗੱਲ , 2-3 ਸਾਲ ਤਾਂ ਬੰਦੇ ਨੂੰ ਫੌਜ ਦਾ ਤੌਰ ਤਰੀਕਾ ਈ ਸਮਝਣ ਨੂੰ ਲੱਗ ਜਾਂਦਾ ਕਿ ਕਿਵੇਂ ਬਹਿਣਾ , ਰਹਿਣਾ , ਸੌਣਾ , ਅਫਸਰ ਕੌਣ ਆ , ਕੰਮ ਕਿਵੇਂ ਕਰਨਾ , ਛੋਟੇ ਵੱਡੇ ਨੂੰ ਕਿਵੇਂ ਬਲਾਓਣਾ, ਉੱਥੇ ਭਾਂਤ ਭਾਂਤ ਦੀ ਲੱਕੜ ਕੱਠੀ ਹੁੰਦੀ ਆ
    ਵਾਹਿਗੂਰੂ ਮਿਹਰ ਕਰੇ ਯੋਧਿਆਂ ਤੇ❤

  • @thindtelecom5237
    @thindtelecom5237 8 месяцев назад +11

    I love Indian Army
    Salute Indian Army
    ਮੈਂ ਫੌਜੀ ਵੀਰਾਂ ਨੂੰ ਦਿਲ ਤੋਂ ਸ਼ਲਾਮ ਕਰਦਾ ਹਾਂ

  • @ranglapunjabgangsar4859
    @ranglapunjabgangsar4859 8 месяцев назад +4

    ਸਿੱਧੂ ਵੀਰ ਇਹ ਇੱਕ ਫੌਜੀ ਦੀ ਹੱਡਬੀਤੀ ਵੀਰ ਨੇ ਦੱਸੀ ਸ਼ਾਇਦ ਵੀਰ ਇਹ ਇਹ ਦੱਸਣਾ ਭੁੱਲ ਗਿਆ ਉਸ ਦੇ ਮਗਰੋਂ ਉਸ ਦੀ ਪਤਨੀ ਦੀ ਕੀ ਜ਼ਿੰਦਗੀ ਹੁੰਦੀ ਆ ਕਿੰਨਾ ਔਖਾ ਇਹ ਸਭ ਇਸ ਦੁਨੀਆਂ ਵਿੱਚ ਵਿਚਰਨਾ ਇਹ ਇੱਕ ਫੌਜਣ ਹੀ ਦੱਸ ਸਕਦੀ ਆ ਜਿਵੇਂ ਵੀਰ ਨੇ ਦੱਸਿਆ ਅਸੀਂ ਦੋਵੇਂ ਭਰਾ ਇੱਕਠੇ ਰਹਿ ਰਹੇ ਪਰ ਕਿਸੇ ਇੱਕ ਪਰਿਵਾਰ ਹੀ ਪਰ ਜ਼ਿਆਦਾ ਇਸ ਉਲਟ ਹੁੰਦਾ ਇੱਕ ਫੌਜਣ ਦੀ ਜ਼ਿੰਦਗੀ ਦੱਸਣ ਨੂੰ ਜੇ ਲਿਖਣ ਲੱਗ ਜਾਈਏ ਤਾਂ 20000 ਸ਼ਬਦ ਵਿੱਚ ਸਿਰਫ ਇੱਕ ਦਿਨ ਦਾ ਸਫ਼ਰ ਵੀ ਥੋੜਾ ਪੈ ਜਾਊਗਾ

  • @kuldipsingh9741
    @kuldipsingh9741 8 месяцев назад +8

    ਬਹੁਤ ਵਧੀਆ podcast ❤ ਵਧੀਆ ਗੱਲਬਾਤ

  • @vickysinghvicky2618
    @vickysinghvicky2618 8 месяцев назад +11

    ਸਾਡੇ ਪੰਜਾਬ ਦੇਸ਼ ਦੇ ਮਾਣ ਫੌਜੀ ਵੀਰਾਂ ਨੂੰ ਸਲੂਟ

  • @ShubhMann-fn6cp
    @ShubhMann-fn6cp 8 месяцев назад +13

    ਮਨਿੰਦਰ ਜੀਤ ਸਿੱਧੂ ਸਾਹਿਬ ਜੀ ਮੈਂ ਬਹੁਤ ਵੱਡਾ ਫੈਨ ਆ ਤੁਹਾਡਾ ਼਼਼਼love you ਭਰਾ

  • @harindersingh-so5vn
    @harindersingh-so5vn 8 месяцев назад +3

    ਧੰਨਵਾਦ ਫੌਜੀ ਸਾਬ ਜਾਣਕਾਰੀ ਦੇਣ ਵਾਸਤੇ.

  • @former646
    @former646 8 месяцев назад +5

    ਬਾਈ ਮੇਰੇ ਇੰਨਾਂ ਫੌਜੀ ਵੀਰਾਂ ਨੂੰ ਮੇਰਾ ਸਲਿਊਟ ਐ
    ਬਾਈ ਇੰਨਾਂ ਦਾ ਦੇਣ ਕੋਈ ਨੀ ਸਕਦਾ
    ਦੁਨੀਆ ਭਰ ਦੇ ਲੋਕ ਇੰਨਾਂ ਵੀਰਾਂ ਕਰਕੇ ਹੀ ਸਰਾਹਣੇ ਬਾਂਹ ਦੇ ਕੇ ਸੌਂਦੇ ਨੇ
    ਬੋਲਣ ਨੂੰ ਜੋ ਮਰਜੀ ਬੋਲੀ ਜਾਓ
    ਧੰਨਵਾਦ ਪ੍ਰਗਟ ਕਰਦਾਂ ਹਾਂ ਫੌਜੀ ਭਰਾਵੋ ਤੁਹਾਡਾ
    ਤੁਹਾਡੀ ਸੁੱਖ ਮੰਗਣ ਵਾਲਾ ਤੁਹਾਡਾ ਵੀਰ
    ਜਸਵੀਰ ਸਿੰਘ ਪਿੰਡ ਲਤਾਲਾ
    ਲੁਧਿਆਣਾ

  • @SukhwinderSingh-my2sc
    @SukhwinderSingh-my2sc 8 месяцев назад +10

    ਸਾਡੇ ਫ਼ੌਜੀ ਵੀਰ ਨੇ ਬਹੁਤ ਵਧੀਆ ਵਿਚਾਰ ਸਾਂਝੇ ਕੀਤੇ।

  • @KulwantSingh-fk9hw
    @KulwantSingh-fk9hw 8 месяцев назад +1

    ਬਹੁਤ ਵਧੀਆ ਗੱਲ ਬਾਤ ਫੌਜੀ ਵੀਰਾ ਲਈ

  • @vickydauniya8021
    @vickydauniya8021 8 месяцев назад +17

    ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਾਰੇ ਫੌਜੀ ਵੀਰਾਂ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖੋ ਜੀ ਤੇ ਚੜਦੀਕਲਾ ਵਿੱਚ ਰੱਖੇ ਤੇ ਦਿਲੋਂ ਸਲੂਟ ਆ ਵੀਰਾਂ ਨੂੰ

  • @HarmeetKaur-rb2cm
    @HarmeetKaur-rb2cm 8 месяцев назад +4

    ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ

  • @allpunjabistatus8670
    @allpunjabistatus8670 8 месяцев назад +16

    ਕਈਆਂ ਨੂੰ ਤਾਂ ਫੌਜੀਆਂ ਦੀਆਂ ਪੈਨਸ਼ਨਾਂ ਹੀ ਦਿਖੀ ਜਾਂਦੀਆਂ ਨੇ।

  • @Ramandeepsingh-yt8ce
    @Ramandeepsingh-yt8ce 8 месяцев назад +1

    101% ਸੱਚੀਆਂ ਗੱਲਾਂ ਬਾਈ.. on duty ha y mea

  • @sohamharman4267
    @sohamharman4267 8 месяцев назад +13

    ਵਹਿਗੁਰੂ ਚੜਦੀ ਕਲਾ ਰੱਖੇਏ ਫੋਜੀ ਵੀਰਾ ਨੂ

  • @AmandeepSingh-bu4wn
    @AmandeepSingh-bu4wn 8 месяцев назад +1

    ਬਹੁਤ ਵਧੀਆ ਜੀ

  • @suchasinghnar
    @suchasinghnar 8 месяцев назад

    ਬਹੁਤ ਵਧੀਆ ਇੰਟਰਵਿਊ ਹੈ ਜੀ।

  • @Shazzvillagefoodsecrets
    @Shazzvillagefoodsecrets 8 месяцев назад +12

    ਸਾਡੇ ਵੱਲੋਂ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਤਮਾਮ ਮਾਵਾਂ ਭੈਣਾਂ ਅਤੇ ਵੀਰਾਂ ਨੂੰ ਸਲਾਮ ਅਸੀਂ ਸੁਣੇ ਰੱਬ ਅੱਗੇ ਹੱਥ ਜੋੜ ਕੇ ਅਰਦਾਸ ਕਰਨੇ ਆ ਕਿ ਤੁਸੀਂ ਸਾਰੇ ਜਿੱਥੇ ਵੀ ਰਵੋ ਹਮੇਸ਼ਾ ਖੁਸ਼ ਰਹੋ ਵਸਦੇ ਰਹੋ ਤੇ ਹਮੇਸ਼ਾ ਹੀ ਯਾਦ ਰਹੋ ਤੇ ਆਬਾਦ ਰਹੋ।🙏😍🌹🙏🙏🙏🙏🙏🙏🙏

  • @SukhwinderSingh-b9t
    @SukhwinderSingh-b9t 8 месяцев назад +7

    ਬਹੁਤ ਵਧੀਆ ਸੁੱਖੀ ਵੀਰ👍👍👍👍

  • @darshandhillon8743
    @darshandhillon8743 8 месяцев назад +1

    ਬਾਈ ਜੀ ਸਾਡਾ ਚਾਚਾ ਕਰਨਲ ਰਟਾਇਰ ਮਿਂਟ ਆਇਆ ਸੀ।ਸਾਡੇ ਬਾਪੂ ਜੀ ਹੋਰਾ ਜਮੀਨ ਲ ਈ ਸਾਡੇ ਚਾਚੇ ਦਾ ਹਿੱਸਾ ਬਰਾਬਰ ਸੀ।ਉਹ ਜਦੋ ਛੁੱਟੀ ਆਉਦਾ ਨੀਕਰਾ ਵੀ ਇੱਥੋ ਸਮਾ ਲਿਜਾਦਾ ਸੀ।ਪੜਾਈ ਬੱਚਾ ਸਾਝੇ ਘਰ ਚ ਕਰਦਾ ।ਪੜਾਈ ਕਿਸੇ ਦੇ ਹਿੱਸੇ ਨਹੀ ਆਉਦੀ।ਬਾਈ ਜੀ ਫੌਜੀ ਦਾ ਆਪਣੀ ਫੈਮਲੀ ਤੋਂ ਬਿਨਾ ਬਾਕੀ ਭਰਾਵਾ ਨਾਲ ਮੋਹ ਘੱਟ ਕਰਦਾ।ਬਾਕੀ ਬਾਈ ਜੀ ਦਾ ਧੰਨਵਾਦ ਜਿਸਨੇ ਬੱਚੇ ਭਰਤੀ ਕਰਵਾਏ ਐ।ਸਾਡੇ ਚਾਚੇ ਨੇ ਆਵਦੇ ਪਰਿਵਾਰ ਚੋ ਨਾ ਕੋਈ ਰਿਸਤੇਦਾਰੀ ਬੱਚਾ ਭਰਤੀ ਨਹੀ ਕਰਵਾਇਆ।ਸਾਡਾ ਚਾਚਾ ਬੇਈਮਾਨ ਸੀ।ਬਾਈ ਜੀ ਸੱਚੀ ਘੱਟਨਾ ਜੇ ਕਿਸੇ ਨੂੰ ਗਲਤ ਲੱਗਿਆ ਤਾਂ ਮੁਆਫੀ ਚਾਹੁੰਦਾ ਹਾਂ ।ਧੰਨਵਾਦ ਜੀ।

    • @RandhawaacadamyjobGKRandhawa
      @RandhawaacadamyjobGKRandhawa 8 месяцев назад

      ਵੀਰ ਜੀ ਮੁਆਫ਼ ਕਰਨਾ,ਹਰ ਇੱਕ ਇੱਕ ਇਨਸਾਨ ਇੱਕ ਵਰਗਾ ਨਹੀਂ ਅਗਰ ਆਪ ਜੀ ਨਾਲ ਗਲਤ ਹੋਇਆ ਉਸ ਫੌਜੀ ਦੀ ਵੀ ਗਲਤੀ ਐ ਜੀ , ਜ਼ਰੂਰੀ ਨਹੀਂ ਕੇ ਹਮੇਸ਼ਾ ਫੌਜੀ ਹੀ ਸਹੀ ਹੋਵੇ , ਅਗਰ ਤੁਸੀਂ ਸਹੀ ਓ ਅਸੀਂ ਆਪ ਜੀ ਦਾ ਸਾਥ ਦੇਵਾਂਗੇ ਜੀ

  • @DaljeetSingh-bn6vi
    @DaljeetSingh-bn6vi 8 месяцев назад +2

    sat shri Aakal veer ji
    bahut khoob sohnian gallan sukhminder singh bhai ji
    Waheguru ji chardikala rakhn ji

  • @CrooddwDeepa
    @CrooddwDeepa 8 месяцев назад +1

    ਵਾਹਿਗੁਰੂ ਜੀ

  • @tarsemsingh-vm6qy
    @tarsemsingh-vm6qy 8 месяцев назад +1

    ਬਿਲਕੁਲ ਸੱਚੀਆਂ ਗੱਲਾਂ ਵੀਰ ਜੀ,,,, ਮੈਂ ਵੀ 13 ਸਿੱਖ ਚੋਂ ਪੈਨਸਨ ਆਇਆ,,,,,,,,

  • @surjitbhullar7539
    @surjitbhullar7539 8 месяцев назад

    ਸਹੀ ਆ ਵੀਰ,ਵਿਚ ਲੋਕਾਂ ਦੀ ਸੋਚ ਹੀ ਛੋਟੀ ਆ

  • @hirasingh6520
    @hirasingh6520 8 месяцев назад +8

    ਵਾਹਿਗੁਰੂ ਤਹਾਨੂੰ ਸਦਾ ਚੱਰਦੀ ਕਲਾ ਵਿੱਚ ਰੱਖ

  • @LakhwinderSingh-ok4ly
    @LakhwinderSingh-ok4ly 8 месяцев назад +4

    ਇਹ ਰਾਸ਼ਨ ਤੇ ਇਲਾਜ ਤੇ ਖਰਚਾ ਉਸ ਦੀ ਤਨਖਾਹ ਵਿੱਚੋਂ ਪਹਿਲਾਂ ਹੀ ਕੱਟ ਲੈਂਦੇ ਹਨ ਇਲਾਜ ਦੀ ਲੋੜ ਪਵੇ ਜਾਂ ਨਾ। ਬੀਮਾਂ ਕੰਪਨੀਆਂ ਵਾਂਗ ਸਰਕਾਰਾਂ ਬਹੁਤ ਕੁੱਝ ਬਚਾਉਂਦੀਆਂ ਹਨ

    • @thindtelecom5237
      @thindtelecom5237 8 месяцев назад

      ਹਰ ਇਕ ਸ਼ਰਕਾਰੀ ਮੁਲਾਜ਼ਮ ਨੂੰ ਡਾਕਟਰੀ ਸ਼ਹੂਲਤ ਮਿਲਦੀ ਹੈ

    • @Merapeo877
      @Merapeo877 4 месяца назад

      Fudu 😂😂

  • @HarjitSidhu-xf5ef
    @HarjitSidhu-xf5ef 8 месяцев назад +5

    ਮੇਰਾ ਕਲਾਸਫੈਲੋ ਏ ਸੁਖਵਿੰਦਰ ਸਿੰਘ ਫ਼ੌਜੀ ਬਾਈ

  • @Mrahar_Sisters
    @Mrahar_Sisters 8 месяцев назад +4

    ਬਿਨਾਂ ਫੌਜੀ ਤੋਂ ਵੀ ਲੋਕਾਂ ਨੂੰ ਘਰ ਬੈਠਿਆਂ ਹੀ ਫ੍ਰੀ ਰਾਸ਼ਨ ਤੇ ਫ੍ਰੀ ਬ੍ਹਿਜਲੀ ਮਿਲਦੀ ਹੈ

  • @GurpreetSingh-mp1ky
    @GurpreetSingh-mp1ky 8 месяцев назад +1

    Good ver ji 💯 sahi galla

  • @kaurkaur5244
    @kaurkaur5244 8 месяцев назад +1

    Bilkul shi glla khiya veer ji ne

  • @pamajawadha5325
    @pamajawadha5325 8 месяцев назад +2

    Good veer bhut vadia gal bat kiti

  • @GulabDhaliwal-i4i
    @GulabDhaliwal-i4i 8 месяцев назад +2

    Very nice good speech salute

  • @prabhleenkaurbajwa7467
    @prabhleenkaurbajwa7467 8 месяцев назад +1

    Waheguru ji mehar karn

  • @LovepreetSingh-cw4oh
    @LovepreetSingh-cw4oh 8 месяцев назад +5

    Bai ji a sada ustad aa ji Training Team ch reha bhut knowleadge c ustad kol.. love uu ustad

  • @captain1146
    @captain1146 8 месяцев назад +3

    Gud ustad m proud of to part of your coy till now

  • @HarbhajanSingh-u4x
    @HarbhajanSingh-u4x 8 месяцев назад +6

    Sade Fouji veera nu salute ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @sukhipb06wala96
    @sukhipb06wala96 8 месяцев назад +5

    Good fouji saab
    Bilkul shi kiha g

  • @sahitnama320
    @sahitnama320 2 месяца назад

    ਵਧੀਆ ਖੁੰਬ ਠੱਪੀ ਏ ਇਹਨਾਂ ਲੋਕਾਂ ਦੀ।

  • @baljidersingh-ep1ef
    @baljidersingh-ep1ef 8 месяцев назад +2

    God bless you

  • @BhupinderSingh-l5l
    @BhupinderSingh-l5l 8 месяцев назад +2

    Dhanwad ji bahut vadia jankari ditti waheguru ji chardi kla bakshan ji

  • @madsasingh2831
    @madsasingh2831 8 месяцев назад +1

    Good

  • @baldevkaur8342
    @baldevkaur8342 8 месяцев назад +4

    Foji veer jindabad ina de hud te hon karn he loko tusi rat noo befikar saode ho❤❤

  • @ramtirathsingh7344
    @ramtirathsingh7344 8 месяцев назад +4

    Veere tary soch nu salaam by g ne tarak naal gall kitti

  • @PalaBajwa-ms5ld
    @PalaBajwa-ms5ld 8 месяцев назад +7

    ਸਾਡੇ ਪਿੰਡ ਦਾ ਮਾਣ ਸੁਖਵਿੰਦਰ ਸਿੰਘ ਰੰਧਾਵਾ ਈਨਾ ਬਾਜਵਾ ਦੀ ਸਾਨ

  • @ParminderSingh-ur7uh
    @ParminderSingh-ur7uh 8 месяцев назад

    ਪੀਸੇ ਵਾਲੀ ਗੱਲ ਜ਼ਿਆਦਾ ਵਧੀਆ ਲੱਗੀ ਏਦਾਂ ਦੇ ਸ਼ਬਦ bhut ਘੱਟ ਸੁਣਨ ਨੂੰ ਮਿਲਦੇ

  • @Avatarsinghsapra
    @Avatarsinghsapra 8 месяцев назад +2

    Good 👍👍👍👍

  • @kulvirsingh3702
    @kulvirsingh3702 8 месяцев назад +1

    Veer bhout waday ji

  • @royalits1085
    @royalits1085 8 месяцев назад +1

    Shi gal Kari veere thank you

  • @beantsingh5023
    @beantsingh5023 8 месяцев назад +7

    ਬਾਈ ਲੋਕਾਂ ਨੂੰ ਕਹਿੰਦੇ ਹਾਂ ਫ੍ਰੀ ਸਭ ਕੁਝ ਮਿਲ ਦਾ ਹੈ ਆ ਕੇ ਤਾਂ ਦੇਖੋ ਪਤਾ ਫੇਰ ਲੱਗੂਗਾ

  • @royalits1085
    @royalits1085 8 месяцев назад +1

    Waheguru ji

  • @kulwinderexarmy
    @kulwinderexarmy 8 месяцев назад +4

    ਸਾਡੇ ਭਰਾਵਾਂ ਤੇ ਮਾਣ ਸੀ ਮਾਣ ਹੈ ਤੇ ਮਾਣ ਰਹੇਗਾ
    ਜੀਓ

  • @Manjitchahal-x5w
    @Manjitchahal-x5w 8 месяцев назад +1

    ਸਹੀ ਗੱਲ ਆ ਬਾਈ

  • @nishansingh9688
    @nishansingh9688 8 месяцев назад +1

    Good veer ji

  • @IqbalSingh-cc3yq
    @IqbalSingh-cc3yq 8 месяцев назад +2

    Very good, Sukhwinder,bahut vdhia explain kita tusi ek fauji di life bare.koi shak nahin ,salam hai fauji veeran no.

  • @DALJEETSINGH-n4l
    @DALJEETSINGH-n4l 5 месяцев назад

    Sat shri Aakal ji
    Very nice vichar sukhi veer

  • @SukhwinderSingh-xq7gz
    @SukhwinderSingh-xq7gz 8 месяцев назад +1

    Ghant y

  • @mcjag8265
    @mcjag8265 8 месяцев назад +2

    Salute sab fauji veera nu.Rab mehar krn Fauji veera te

  • @KnowledgeisPower213
    @KnowledgeisPower213 8 месяцев назад +3

    ਵਿਤਕਰਾ ਕਰਨਗੇ ਵੀ ਬਾਈ ਜੀ ਕਿਉਂ 🙏🏽ਆਬਾਦੀ ਦਾ ਜੀ 2% ਆ ਫੋਜ ਦਾ 20% 🙏🏽 ਧੰਨ ਸਾਡੇ ਫੌਜੀ ਭਰਾ ਜਿਹੜੇ ਆਪਣੀ ਜਾਨ ਜੋਖਮ ਚ ਪਾ ਕੇ ਸਾਡੀ ਸੁਰੱਖਿਆ ਕਰਦੇ🙏🏽🙏🏽 ਪੰਜਾਬ ਚ ਫੌਜ ਚ ਹੋਣਾ ਬਹੁਤ ਮਾਣ ਵਾਲੀ ਗੱਲ ਸਮਝਦੇ ਤਾਂ ਗੁਜਰਾਤ ਵਾਲੇ ਜਿਹੜੇ ਫੌਜ ਚ ਬਹੁਤ ਘੱਟ ਆਉਦੇ ਆ ✅

  • @bhullarmk
    @bhullarmk 8 месяцев назад +1

    ਸਲੂਟ ਐ

  • @judge8985
    @judge8985 8 месяцев назад

    Good point thanks Sidhu sahib

  • @MalkitSingh-qd7dg
    @MalkitSingh-qd7dg 8 месяцев назад +4

    ਫ਼ੋਜ ਵਿਚ ਨੋਕਰੀ ਲੈਨੀ ਕੋਈ ਖ਼ਾਲਾ ਜੀ ਦਾ ਵਾੜਾ ਨੀ ਜਿਹੜੇ ਫੋਜ ਵਾਰੇ ਗਲਤ ਬੋਲਦੇ ਨੇ ਉਹਨਾ ਤੋਂ ਭਾਰਤੀ ਵੀ ਨਹੀ ਹੋਇਆ ਜਾਣਾ ਓਸ ਵਾਸਤੇ ਹਿਕ ਵਿਚ ਦਮ ਚਾਹੀਦੈ .

  • @MandeepSingh-vh9js
    @MandeepSingh-vh9js 8 месяцев назад +1

    Salute of India army, meh v fouji de wife aa,, i proud of my husband,

  • @beantsingh5023
    @beantsingh5023 8 месяцев назад +1

    ਸਹੀ ਗੱਲ ਬਾਈ ਜੀ

  • @RamandeepKaur-wr5kw
    @RamandeepKaur-wr5kw 8 месяцев назад

    Bilkul sahi gll a 👍🏻bhot sohna lggea podcast hmesha wang🙏🏻

  • @HarbhajanSingh-rk7wd
    @HarbhajanSingh-rk7wd 8 месяцев назад +1

    Salute foji Veera nu

  • @happagalib7367
    @happagalib7367 8 месяцев назад +6

    our real legends❤❤❤

  • @sssingh3106
    @sssingh3106 7 месяцев назад

    Very good nicely vichar fouji sahab good good salute veer nu

  • @ArifHussain-qx4sf
    @ArifHussain-qx4sf 4 месяца назад

    Bilkul sai bolya ustad na

  • @harmailsingh6472
    @harmailsingh6472 8 месяцев назад +3

    ਫੌਜੀ ਬਣਨਾ ਕੋਈ ਖੇਡ ਨਹੀ ।

  • @MandeepSingh-vh9js
    @MandeepSingh-vh9js 8 месяцев назад

    Sare gall bilkul shi khe veer g ney,

  • @Gagan-m1q
    @Gagan-m1q Месяц назад

    Good sir g

  • @JaswinderkaurGhumman
    @JaswinderkaurGhumman 8 месяцев назад +4

    Sikh regiment jindabad

  • @hartejwantsinghghuman2385
    @hartejwantsinghghuman2385 7 месяцев назад

    Bhot vadia lgya eh podcast vadia glla kitia vir ne

  • @ProGaming-yq7fe
    @ProGaming-yq7fe 8 месяцев назад +2

    Good. Bir. Ji

  • @harman9280
    @harman9280 Месяц назад

    v good sidu and Randawa ji

  • @harjeetsinghkhalsa4518
    @harjeetsinghkhalsa4518 8 месяцев назад +1

    Good Sukhi Ustad

  • @Lachhmanfateh
    @Lachhmanfateh 8 месяцев назад +3

    ਢੇਰ ਮੁਹੱਬਤਾਂ ❤

  • @devindernijjer1385
    @devindernijjer1385 7 месяцев назад

    From America God bless you good job

  • @LongtimeinfieldLevel
    @LongtimeinfieldLevel 8 месяцев назад

    Fouji saab sirra galbaat sarri

  • @gurmailsingh6545
    @gurmailsingh6545 8 месяцев назад +4

    Waheguru ji chardee kalan Rakhe

  • @Ram515seeta
    @Ram515seeta 8 месяцев назад +1

    Superb

  • @sanvirbilling881
    @sanvirbilling881 5 месяцев назад

    Sukhi ustad ssa ji

  • @user-sd1bx8js9q
    @user-sd1bx8js9q 8 месяцев назад +1

    randhawa saab bhut vdea explain krya🙏🏻

  • @rakeshraswanta1312
    @rakeshraswanta1312 8 месяцев назад

    ਅਕਲ ਵਾਲੀ ਗੱਲ ਦਾ ਜਵਾਬ ਮੈਂ ਦਸਾਂਗਾ ਕਦੇ ਜਦੋਂ ਪੋਡਕਾਸਟ ਕੀਤਾ

  • @sujansingh5223
    @sujansingh5223 8 месяцев назад +1

    First Country Second Family

  • @HarjeetSingh-sr9cf
    @HarjeetSingh-sr9cf 8 месяцев назад +2

    ਬਾਈ ਕਹਿੰਦਾ ਲ਼ੈ ਤਾਂ ਕਿਸੇ ਨੂੰ ਵੀ ਲੇਂਦੇ ਨੇ ਓਥੇ ਬੁੰਡ ਵੀ ਚੈੱਕ ਕਰਦੇ ਨੇ ਵੀ ਕਿਤੇ ਸਾਲਾ ਲੋਡਾ ਵੀ ਨਾ ਹੋਵੇ ਏਧਰੋਂ ਲੜਾਈ ਲੱਗ ਜਾਏ ਤੇ ਦੂਜੇ ਪਾਸੇ ਉਹ ਬੁੰਡ ਮਰਵਾਈ ਜਾਵੇ 😂😂 ਕਹਿੰਦੇ ਹੋ ਕਿ ਲ਼ੈ ਤਾਂ ਕਿਸੇ ਨੂੰ ਵੀ ਲੇਂਦੇ ਨੇ ਬਾਕੀ ਇਹ ਗੱਲ ਠੀਕ ਹੈ ਕਿ ਕੋਈ ਮੰਤਰੀ ਦੇ ਬੱਚੇ ਫੋਜ਼ ਵਿਚ ਨਹੀਂ ਹੁੰਦੇ ਫੱਕੀਆਂ ਉਡਾ ਦਿਓ ਫੋਜ਼ੀ ਵੀਰੇ ਓ ਮੁੜ ਕੇ ਨਾ ਵੇਰੀ ਚੁੱਕੇ ਅੱਖ ਨੂੰ ਵਾਹਿਗੁਰੂ ਜੀ ਹਰ ਫੋਜ਼ੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ 🙏 ਸਤਿ ਸ੍ਰੀ ਆਕਾਲ ਸਾਬਕਾ ਫੌਜੀ ਸਾਹਿਬ ਮਜੂਦਾ ਸਰਪੰਚ ਸਾਹਿਬ ਜੀ 😂😂😂😂

    • @KashmirSingh-zf1bv
      @KashmirSingh-zf1bv 8 месяцев назад

      ਵੀਰ ਜੀ ਇਹ ਕੁਮੈਂਟਸ ਧੀਆ ਭੈਣਾ ਵੀ ਪੜਦੀਆ ਨੇ ਧਿਆਨ ਰੱਖੋ ਧੰਨਵਾਦ

    • @Merapeo877
      @Merapeo877 4 месяца назад

      Hmm hun amritpal de jawaka ne kehra bharti hona 😂😂

  • @DharampreetLaddi
    @DharampreetLaddi 8 месяцев назад +1

    Salute sir❤❤

  • @DiljassdiluDilu-ho4pd
    @DiljassdiluDilu-ho4pd 4 месяца назад

    ❤❤❤shi keha vere tusi wat samjde koi ni lok

  • @ManraazsinghsranRollno23
    @ManraazsinghsranRollno23 8 месяцев назад +2

    Waheguru tainu chrdikla ch rkhe veere

  • @alliswell5786
    @alliswell5786 8 месяцев назад +1

    Good randhawa sir

  • @sewasingh470
    @sewasingh470 8 месяцев назад +1

    ❤❤❤❤❤❤❤

  • @phantm4440
    @phantm4440 8 месяцев назад +1

    Bahut soniya te schiya gllan 🙌

  • @bhupinderpspcl9391
    @bhupinderpspcl9391 8 месяцев назад +1

    Jai hind

  • @mandeeprandhawa8852
    @mandeeprandhawa8852 8 месяцев назад +1

    superb bai ji . once more

  • @SandeepSingh-37
    @SandeepSingh-37 8 месяцев назад +2

    Waheguru ji 🙏

  • @AnnoyedBlueMackerel-gf3vq
    @AnnoyedBlueMackerel-gf3vq 8 месяцев назад +2

    Eh bilkul sachai Aa vir ji

  • @jajindergrewal4617
    @jajindergrewal4617 8 месяцев назад +1

    Kuldip Grewal Kila Rai Pur good ❤❤❤❤❤

  • @sarkarikutta
    @sarkarikutta 8 месяцев назад +1

    jeonda rahe LOK AWAZ bai ji