Je oh chonki laundi ta oh maran to ki da rok skdi kise nu jehra kita kraya ja koi ghr di problem oh ta thik krdu pr jd sareer ch bimari a gurde krab c fr ta maut auni c oh ki da rokdi. Je guge wale made lgde fr loki guga kyo poojde etho tak k jehre guru granth nu man de sikh bne oh v pooja krde kyo krde fr roko pind ch fr
@@Gurtez-2213 sb kuj hunda aa. Eh v ik tantar vidia aa jo k sidh krni pendi aa. Jina nal hoi hove una nu pta hunda jehde nal hoi ni oh kyo manuga ohde lai ta mazak aa eh sb. Jina de ghr ujad gye ja bache barbad hoge una nu pta. Tade warge dand kad de hunde
@@asharani6758 Mai ik tarksheel banda haan j koi saboot hove ja koi tath ta dso nahi ta mere lai te duniya de una tarksheel bande jive Elbert Einstein , steaven Hawking te kai hora lai eh ik Andhwishwas hai jadk thode warge darpok, khokhle vichara wale , te zindagi nu moh krn waleya lai sach hai kyuki jo Subconscious nu dwoge ohi concious mind. U milega , jive koi ajj din vich horror movie dekh lave te raat nu us nu dr lage ja awaza aun .
Sary baby Mary NY.......pr.....kisy....v....baby....NY....tuhanu.......apna....pla....nhy....fraya....... Q...k....mrn.....to.... Bad.......jmdut....v.....pehla.....a...puchdy.....NY...k....a..baby ja guru da chela riha Hai ja us da hukm mnda c.....baby nu dosh na do apny krma nu dosh do
Eh tarakshil wale ta rabb nu guru granth nu v ni man de kala ilam te kita kraya sb kuj hunda eh v ik vidia jo loki sidd krde a te ik duje te krde aa. Jina de ghar patte gye jee mar gye una nu pta hunda ena nastik loka nu ki pta jehra kala ilam hunda unu kale ilam nal. Us to uper wala bnda e thik kr skda hor ni jehde kol tod hove. Oh parivar shrif huna kite jnde ni hune ghr ujad gea una nu ki pta hun ja ta kise kol ja k upar krun ghr da fr bach skde a
@@asharani6758veere kuj ni hunda eho …fer ta duniya duniyaaa nu maar dindi ……boht lok kise nu ghraa ton kdaaun lyi jaan bhuj ke he chite mraaa dinde aa khoon de kayi baar ta eho jihe seen dekhe veere lok ghr de nokar nu he pat lende aa ……….aine kisaan marge koi eho jeha baba ni c jo modi nu he vash ch kar lende fer …eh ilam waale babe cronaa nu kithe c jdo bhukam aunda aina ujaada ho jaanda duniya maar jaandi aa us time kithe hunde aa babe das de kyu ni k eh hon wala jaan bchao apni ……..crona ch koi baba ni dikhiya khud masak la k ghre bethe c …..sada ek jaankaar aa krdaa ta nse c boht jaayda acedent ho jaande c te naam bhoota da la dinda c loka naal lad painda c ghr diya ton drda naam bhoota da la dinda c ……. Us bnde ne nashe kar kar k sreer khraab kar liya apna aina don hogya na jayda boliya jaanda na chaliya jaanda hun us de bhoot kithe gye ….us vich hun bolan chalan di chalan di himat ni rahi koi bhoot ni aunda kuj ni aunda hun ….
@@ms-ll5sy science de dsya , scientist ne dsya jina ne sari universes toh earth banann de concept nu dsya ,je eho ja kuj hunda ta kite ta proof milda, vese science nu main kala nhi manda tusi ve mande ,ese lyi sode hand vich science da bnaya phone , science di Ghar electricity, fan, lights ,tv ,science toh bina ta koi jee ni skda Aaj kal koi pr dharm toh bina bhut lok jee rhe ne
@@cpgill1988boot kinu disna kinu nai eh bnde ni mrji nj hundi Je kise nu kuj disda ta koi waja hundi ede piche kala ilam kita kraya tantrik eh sb hunda a guru granth ch v boot pret joona da jikar aa sb kuj hai. Bahar v edi study hundi a chahe dise chahe na je tuade nal nai hoi mtlb eh ni oh chiz heni
Insan de dimag ch sbkuj hai. Je mai tuhanu kahan k Eh pani peen nal bukhar sahi ho skda, tan dimag ne j gal mann lyi tan Sachi hi bukhar sahi ho jau. Eh Insani dimag di shkti hai.
Ena hankar ch ni bolida kinu disna kinu nai apni mrji ni hundi. Rabb hai ta aatma v hai.hr ik di apni study aa jadu toona v ik study hai oh sikh k dujea te galt use krde kala ilam jis nal bnda barbad ho jnda. Ghr ujad gye loka de jina nu smj ni ja jehrw usda ilaj ni kra ske. Hr gal da mazak ni udai da guru granth ji ch esnu likhea k joona hundia eh jehre time to pehla mar jnde a smtv chanal te ik babe di int sun leo punjabi a pagg ch te usne eh sb experience kita hoa hai manea v hai
Sardar Ji ko puchna ki Jab Kisi Ke Andar Koi Aisi Shakti hoti hai to uski Awaaz Kyon Badal Jaati Hai vah Hindi se English kyon kar bolane lagta hai Punjabi se Bangali kaise bolata hai
Oh eh mantar shaktia chilla 41 din sidhi mildia eh rishi munia ne v mantar shakti c mantar ik shabad hunda shabad guru hunda surat dhun chela hundia fir mantar chalaya janda chalune ala v chahida koi guru peer chahe mada kar chahe changa kar oh teri isha . Bhoot de lakshan 1. Schizophrenia eh bimari hai asal vich eh kala jadua 2.bhoot kon hai jo mar gya jo sucide kargeya oh shreer ta mar gya par man jo jot saroop of fas gya okk churlu das hun thoughts adhure reh gye te vichaar da koi roop nhi hunda bas vichaar ik soch hundia jo man ch ayundi rehndia eh man kise nu disda nhi ehi bhoot banda maran to baad jado jeho jia jiunde da subaah oh jeha mare ta subah E 3 .fir eh mantar shabad naal sidh karea janda mantar jo vibration hundia jo Ki ehna de megnatic field man te effect kardia ..fir isda istmaal kita janda tera kam banan layi jo kala jadu hai Isde lakshan 1.shreer bhari rehna 2.chehre da noor ud jana 3.man ch sucide de vichaar ana baar baar 4. Akele ik roop ch bethe rehna 5.shreer da suk jana 6.koi kam sire na lagna 7.asadh na illaz hon wala rog lag jana jo medical ch nhi anda par mehsoos hunda hai 8. Shreer ch dard baneaa rehna jo ki jagah jagah ghume Tu asthool shreer naal gal kar reha hai par vichaar di utpati sukham shreer ch hundia maran to baad kyu nhi tere vichaar chlde sochea tu naah chal shad pogo vekh jake eh meri khoj a tarak kar skda koi v no doubt eh mera experience hai 7 saal da adhyatmik ch ne kami peshi hai ta kadde
Such eh aa bahr gore lok ehnu zayada mun dey aa eh England vich bhut ghar aa England motorway highway M5 tey v ik ghar aa ohnu bhoot roundabout kehndey aa
Eve bakwas mari janda. Barnale tarksheel chowk aa jithe trksheelan da office aa. Os office de bilkul 200 meter di duri te ik gurughr ch chaonki lgdi aa fr oh na htwa ske oh. Bhaini jassa ik dera rode babe da. Othe ik trksheel aya. Hwa ji kre agle ne lola sahmne sarian polan kholtian ohdiyan bhjjan nu tha na labhe. Eh sb yakkd marn ale aa
Fukri marni saukhi a baba ji , ghar tbah ho ge lokan de koi pagal ni hunda jo apna ghr fuk tmasha dekhe nle hr gl wich aurat nu badnam kita janda pr koi eh sochda ki aurat kyu turi firdi jagha jagha sirf apne bande kr k apne ghr kr k apne bachea kr k , ewi ni camra dekh k dimag khrb kr li da , na tuhade to kise da koi hl hoyea hunda na vasta awi fukri mrwa lo ,
ਅੰਕਲ ਜੀ ਮੈਂ ਤੁਹਾਡੀ ਧਾਰਮਿਕ ਵਿਚਾਰਧਾਰਾ ਬਾਰੇ ਤਾਂ ਕੁਸ ਕਹਿ ਨੀਂ ਸਕਦਾ ਪਰ ਬਾਬਿਆਂ ਤੇ ਬਾਕਿ ਵਹਿਮਾਂ ਭਰਮਾਂ ਵਾਲੀਆਂ ਗੱਲਾਂ ਨਾਲ ਪੂਰੀ ਤਰਾਂ ਸਹਿਮਤ ਹਾਂ। ਸਾਡੇ ਪਿੰਡ ਵੀ ਹੈਗੇ ਐ 2-3 ਲੁਟੇਰੇ ਜੋ ਲੋਕਾਂ ਦੀ ਹੱਕ ਹਲਾਲ ਦੀ ਕਮਾਈ ਖਾਂਦੇ ਐ ਤੇ ਲੋਕ ਬੜੀ ਸ਼ਰਦਾ ਭਾਵਣਾ ਨਾਲ ਖੁਦ ਨੂੰ ਲੁਟਵਾਓਂਦੇ ਐ ਬਾਕਿ ਤੁਸੀਂ ਬਹੁਤ ਵਧੀਆ ਗੱਲਬਾਤ ਕੀਤੀ ਧੰਨਵਾਦ ਤੁਹਾਡਾ ਦੋਨਾਂ ਦਾ❤❤❤
ਬਹੁਤ ਧੰਨਬਾਦ ਜੀ ਸੱਚ ਦੱਸਣ ਲਈ
ਅੰਨਾ ਵਿਸ਼ਵਾਸ ਤਾਂ ਸਾਡੇ ਜੀਵਨ ਵਿੱਚ ਘਰ ਕਰ ਚੁਕਾ ਸਾਨੂੰ ਵਹਿਮਾਂ ਭਰਮਾਂ ਤੋਂ ਉੱਪਰ ਉੱਠ ਕੇ ਆਪਣੀ ਸੱਚੀ ਸੁੱਚੀ ਕਿਰਤ ਕਰਨੀ ਚਾਹੀਦੀ ਹੈ ਅਤੇ ਉਹ ਜਿਸ ਧਰਮ ਨੂੰ ਮੰਨਦਾ ਉਸ ਵਿੱਚ ਪੂਰਨ ਵਿਸ਼ਵਾਸ ਦਾ ਹੋਣਾ ਬਹੁਤ ਜ਼ਰੂਰੀ ਹੈ ਬਹੁਤ ਵਧੀਆਂ ਧੰਨਵਾਦ ਜੀ 47:24
ਬਾਈ ਜੀ ਮੇਰੇ ਪਿੰਡ ਇੱਕ ਔਰਤ ਗੁਗਾ ਮਾੜੀ ਦੀ ਚੌਂਕੀ ਲਾਉਂਦੀ ਹੈ ਸੁਭਾਵਿਕ ਹੈ ਕਿ ਉਸ ਦੀ ਚੌਂਕੀ ਭਰ ਲਈ ਬਿਮਾਰ ਜਾਂ ਮਾਨਸਿਕ ਤੌਰ ਤੇ ਬਿਮਾਰ ਜਾਂ ਵੈਸੇ ਰੋਗਾਂ ਨਾਲ ਗ੍ਰਸਤ ਲੋਕ ਜਰੂਰ ਆਉਂਦੇ ਹੋਣਗੇ ਤਾਂ ਜੋ ਉਹ ਠੀਕ ਹੋ ਸਕਣ ਪਰ ਉਸ ਔਰਤ ਦਾ ਖੁਦ ਦਾ ਪਤੀ ਜੋ ਕਿ 55 56 ਸਾਲ ਦੇ ਕਰੀਬ ਸੀ ਅਤੇ ਉਸਦੇ ਗੁਰਦੇ ਖਰਾਬ ਸਨ ਜੋ ਕਿ ਦੋ ਕੁ ਮਹੀਨੇ ਹੋਏ ਚੱਲ ਵਸਿਆ ਹੈ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਉਹ ਔਰਤ ਦੂਜਿਆਂ ਦਾ ਇਲਾਜ ਕਰ ਸਕਦੀ ਹੈ ਤਾਂ ਆਪਣੇ ਪਤੀ ਦਾ ਇਲਾਜ ਕਿਉਂ ਨਾ ਕਰ ਸਕੀ
Je oh chonki laundi ta oh maran to ki da rok skdi kise nu jehra kita kraya ja koi ghr di problem oh ta thik krdu pr jd sareer ch bimari a gurde krab c fr ta maut auni c oh ki da rokdi. Je guge wale made lgde fr loki guga kyo poojde etho tak k jehre guru granth nu man de sikh bne oh v pooja krde kyo krde fr roko pind ch fr
@@asharani6758 Koi kita kraya ni hunda 😂😂😂
@@Gurtez-2213 sb kuj hunda aa. Eh v ik tantar vidia aa jo k sidh krni pendi aa. Jina nal hoi hove una nu pta hunda jehde nal hoi ni oh kyo manuga ohde lai ta mazak aa eh sb. Jina de ghr ujad gye ja bache barbad hoge una nu pta. Tade warge dand kad de hunde
@@asharani6758 Mai ik tarksheel banda haan j koi saboot hove ja koi tath ta dso nahi ta mere lai te duniya de una tarksheel bande jive Elbert Einstein , steaven Hawking te kai hora lai eh ik Andhwishwas hai jadk thode warge darpok, khokhle vichara wale , te zindagi nu moh krn waleya lai sach hai kyuki jo Subconscious nu dwoge ohi concious mind. U milega , jive koi ajj din vich horror movie dekh lave te raat nu us nu dr lage ja awaza aun .
U R 100% Right Sir
ਮੈਨੂੰ ਲੱਗਦਾ ਜਿਵੇਂ ਮਨ ਸੋਚਣ ਲੱਗ ਜਾਂਦਾ ਹੈ.. ਉਵੇ ਹੀ ਘਟਨਾਵਾਂ ਵਾਪਰਨ ਲੱਗ ਦਾਦੀਆਂ ਹਨ ਮਤਲਬ ਜੋ ਵਹਿਮੀ ਹੋ ਜਾਂਦੇ ਹਨ.. ਉਨਾ ਦੇ ਕੰਮ ਕਿਸੇ ਵਹਿਮ ਨੂੰ ਪੂਰਾ ਕਰਨ ਤੇ ਹੀ ਸਿਰੇ ਚੜਨ ਲੱਗ ਜਾਂਦੇ ਹੋਣਗੇ
ਪਰ ਜੋ ਤਰਕਸੀਲ ਬਣ ਜਾਂਦੇ ਨੇ.. ਉਨਾ ਦੇ ਹਾਲਾਤ ਤਰਕ ਪੂਰਾ ਕਰਨ ਨਾਲ ਬਦਲਦੇ ਹੋਣਗੇ
ਅਤੇ ਜੋ ਪੂਜਾ ਪਾਠ ਕਰਨ ਵੱਲ ਜਾਂਦੇ ਹਨ… ਉਨਾ ਦੇ ਹਾਲਾਤ ਧਾਰਮਿਕ ਰਸਮਾਂ ਪੂਰੀਆਂ ਕਰਨ ਨਾਲ ਬਦਲਦੇ ਹਨ
ਜਿਸ ਤਰਾਂ ਦੇ ਵਿਚਾਰ ਮੰਨ ਕੇ ਦਿਮਾਗ਼ ਵਿੱਚ ਬੈਠ ਜਾਂਦੇ ਹਨ.. ਉਸ ਤਰਾ ਦੀ ਜ਼ਿੰਦਗੀ ਜਿਊਣ ਨਾਲ ਵਿਅਕਤੀ ਦੇ ਮਸਲੇ ਤੇ ਤਰਲੀਫਾਂ ਹੱਲ ਹੁੰਦੀਆਂ ਨੇ…
ਇਸ ਵਿੱਚ ਕੁਦਰਤ ਦਾ ਵੀ ਰੋਲ ਹੁੰਦਾ ਹੈ.. ਤੇ ਗੁਰਬਾਣੀ ਵਿੱਚ ਵਹਿਮਾਂ ਭਰਮਾਂ ਤੋਂ ਉੱਪਰ ਉੱਠ ਕੇ ਕਾਮ ਕ੍ਰੋਧ ਲੋਭ ਮੋਹ ਤੋਂ ਦੂਰ ਰਹਿਣ ਤੇ ਦੂਜਿਆਂ ਤੇ ਸਰਬੱਤ ਦੇ ਭਲੇ ਦੀ ਸਿੱਖਿਆ ਦਿੱਤੀ ਹੋਈ ਹੈ… ਇਸ ਰਾਹ ਤੇ ਚੱਲਣ ਵਾਲੇ ਦੇ ਕੰਮ ਗੁਰਬਾਣੀ ਦਾ ਓਟ ਆਸਰਾ ਲੈਣ ਨਾਲ ਸਿਰੇ ਚੜਨ ਲੱਗ ਜਾਂਦੇ ਹੋਣੇ ਕਿਉਂਕਿ ਸਬ ਕਾਂਸੀਅਸ ਮਨ ਵਿੱਚ ਇਹ ਸਭ ਕੁਝ ਫੀਡ ਹੁੰਦਾ ਰਹਿੰਦਾ … ਸੋ ਆਲੇ ਦੁਆਲੇ ਦੇ ਹਾਲਾਤ ਉਸ ਮੁਤਾਬਕ ਢਲ ਜਾਂਦੇ ਹੋਣਗੇ
ਜਿਵੇ ਕਈ ਵਾਰ ਡਾਕਟਰ ਇਲਾਜ ਕਰਕੇ ਹੱਥ ਖੜੇ ਕਰ ਦਿੰਦੇ ਹਨ ਕਿ ਹੁਣ ਨਹੀ ਬਚਣਾ ਪਰ ਮਰੀਜ਼ ਓਹੜ ਪੋਹੜ ਨਾਲ ਠੀਕ ਹੋ ਜਾਂਦੇ ਹਨ ਕਿਉਂਕਿ ਮਰੀਜ਼ ਨੇ ਦਿਮਾਗ਼ ਨੂੰ ਕਮਾਂਡ ਦੇ ਦਿੱਤੀ ਹੁੰਦੀ ਹੋਣੀ ਕਿ ਹੁਣ ਸਭ ਠੀਕ ਹੋ ਜੂ ਪਰ ਕਈ ਛੋਟੀ ਬਿਮਾਰੀ ਨਾਲ ਵੀ ਮਰ ਜਾਂਦੇ ਹਨ .. ਉਨੇ ਦੇ ਦਿਮਾਗ਼ ਵਿਚ ਡਰ ਬਹਿ ਜਾਂਦਾ ਹੋਣਾ… ਦਿਮਾਗ਼ ਤੋ ਨਾ ਬਚਣ ਦੀ ਕਮਾਂਡ ਮਿਲ ਜਾਂਦੀ ਹੋਣੀ
ਪਰ ਮਨ ਜਾਂ ਦਿਮਾਗ਼ ਵਿੱਚ ਕੋਈ ਸੋਚ ਕਿਵੇਂ ਆਉਂਦੀ ਹੈ .. ਇਹ ਕੋਈ ਨਹੀ ਦੱਸ ਸਕਦਾ … ਮੌਤ ਤੋ ਕੋਈ ਨਹੀ ਬਚ ਸਕਦਾ ਜਾਨਵਰ ਪੋੜ ਪੌਦੇ ਬੰਦੇ ਸਭ ਕਦੇ ਨਾ ਕਦੇ ਐਕਸਪਾਇਰ ਹੁੰਦੇ ਹੀ ਰੰਨ … ਪਰ ਕੋਈ ਟਾਈਮ ਦਾ ਅੰਦਾਜੀ ਵੀ ਵਹੀ ਲਗਾ ਸਕਦਾ ਕਿ ਕਿਸ ਦੀ ਐਕਸਪਾਇਰੀ ਡੇਟ ਕਦੋਂ ਹੋਵੇਗੀ
ਇਵੇਂ ਲੱਗਦਾ ਹੈ ਜਿਵੇਂ ਕੁਦਰਤ ਬੇਅੰਤ ਹੈ … ਇਸ ਸਾਰੇ ਕਾਸੇ ਵਿੱਚ ਜਿਵੇਂ ਕਿਸੇ ਦਾ ਵਿਚਾਰ ਬਣਦਾ ਹੈ … ਉਵੇ ਹੀ ਬਾਕੀ ਜ਼ਿੰਦਗੀ ਭੁਗਤ ਜਾਂਦੀ ਹੈ
ਜਾਂ ਅਜੇ ਸਾਇੰਸ ਨੇ ਹੋਰ ਤਰੱਕੀ ਕਰਨੀ ਬਾਕੀ ਹੋਣੀ … ਫਿਰ ਕਿਸੇ ਨਿਚੋੜ ਤੇ ਪਹੰਚਿਆ ਜਾ ਸਕਦਾ
ਅਜੇ ਦਿਮਾਗ਼ / ਸਾਇੰਸ ਨੇ ਹੇਰ ਡਿਵੈਲਪ ਕਰਨਾ ਹੋਣਾ
Good 👍👍👍
ਸਾਰੀ ਦਿਮਾਗ ਦੀ ਖੇਡ ਏ ਬਸ
ਬਹੁਤ ਵਧੀਆ ਚੈਨਲ
Right
Bahout vadhia vichar hn ji. Mere mn pasand vichar hn ji
Bilkul Sahi gall aa ji
ਮੇ ਅੱਜ ਤੱਕ ਕਿਸੇ ਬਾਬੇਨੂੰ ਮੱਥਾ ਨਹੀਂ ਟੇਕਿਅਾ 70ਸਾਲ ਦੀ ਮੇਰੀ ਓੁਮਰ ਹੋ ਚੁੱਕੀ ਹੈ
Kaash meri Amritdhari sass v tuhaade vargi hunddi !!!
Sary b
Sary baby Mary NY.......pr.....kisy....v....baby....NY....tuhanu.......apna....pla....nhy....fraya.......
Q...k....mrn.....to....
Bad.......jmdut....v.....pehla.....a...puchdy.....NY...k....a..baby ja guru da chela riha Hai ja us da hukm mnda c.....baby nu dosh na do apny krma nu dosh do
ਮੇਰੀ ਉਮਰ ਵੀ ਤੁਹਾਡੇ ਬਰਾਬਰ ਹੈ ਮੈਂ ਤਾਂ ਕਦੇ ਕਿਸੇ ਗੁਰਦੁਆਰੇ ਮਸਜਿਦ ਜਾਂ ਮੰਦਰ ਵਿੱਚ ਵੀ ਨਹੀਂ ਜਾਦਾਂ । ਮੇਰਾ ਮੰਨਣਾ ਹੈ ਕਿ ਉਪਰੋਕਤ ਸਥਾਨਾਂ ਤੇ ਕੁੱਝ ਵੀ ਨਹੀਂ ਜੇ ਹੈ ਤਾਂ ਤੁਹਾਡੀ ਮਿਹਨਤ ਹੈ
Vadhia jankari
ਮੈ ਸਿਰਫ ਇਨਟਰੋ ਵੇਖੀ ਆ ਤੇ ਜਿਹਨੂੰ ਲੱਗਦਾ ਇਹ ਸਭ ਸੱਚ ਨਹੀ ਤਾ ਮੈ ਤੁਹਾਨੂੰ ਇੱਕ ਸਿੱਖ ਪਰਿਵਾਰ ਅੰਮਿਤ ਛੱਕੇ ਹੋਏ ਨਾਲ ਮਿਲਵਾ ਸਕਦਾ ਉਹਨਾ ਦੇ ਘਰ ਕਿਸੇ ਨੇ ਟੂਣਾ ਇਹੋ ਜਿਹਾ ਕਿੱਤਾ ਮਾਪੇ ਮਰਗੇ ਕਾਰੋਬਾਰ ਠੱਪ ਹੋ ਗਿਆ ਅਗਲੇ ਸਭ ਕੁੱਝ ਵੇਚ ਕੇ ਕਿਤੇ ਦੂਰ ਚਲੇ ਗਏ ਫੇਰ ਵੀ ਘਰ ਖੂਨ ਦੇ ਛਿੱਟੇ ਜਾ ਜੋ ਵੀ ਹੁੰਦਾ ਉਸ ਨਾਲ ਬਹੁਤ ਤੰਗ ਨੇ ਅਗਲੇ ਇਹ ਲੋਕ ਸਿਰਫ ਚਵਲਾ ਮਾਰਨ ਜੋਗੇ ਆ ਜਿਸ ਨਾਲ ਬੀਤ ਦੀ ਆ ਉਹਨੂੰ ਹੀ ਪਤਾ ਉਹ ਵਿਚਾਰੇ ਗੁਰੂ ਘਰ ਨੂੰ ਮੰਨਾਣ ਆਲੇ ਆ ਨੇ ਵੀ ਹੱਥ ਨਾਲ ਚੱਕ ਕੇ ਚੀਜਾ ਬਾਹਰ ਸਿੱਟ ਦਿੱਤੀਆ ਤੇ ਹੁਣ ਟੱਬਰ ਖਤਮ ਹੋਣ ਤੇ ਆ 😢
Tere dimag de dive band ne ate band hi rehne ne
Eh tarakshil wale ta rabb nu guru granth nu v ni man de kala ilam te kita kraya sb kuj hunda eh v ik vidia jo loki sidd krde a te ik duje te krde aa. Jina de ghar patte gye jee mar gye una nu pta hunda ena nastik loka nu ki pta jehra kala ilam hunda unu kale ilam nal. Us to uper wala bnda e thik kr skda hor ni jehde kol tod hove. Oh parivar shrif huna kite jnde ni hune ghr ujad gea una nu ki pta hun ja ta kise kol ja k upar krun ghr da fr bach skde a
Shi kha tusi
ਬਾਈ ਬਹੁਤ ਵਧੀਆ ਜਵਾਬ ਦਿੱਤਾ
@@asharani6758veere kuj ni hunda eho …fer ta duniya duniyaaa nu maar dindi ……boht lok kise nu ghraa ton kdaaun lyi jaan bhuj ke he chite mraaa dinde aa khoon de kayi baar ta eho jihe seen dekhe veere lok ghr de nokar nu he pat lende aa ……….aine kisaan marge koi eho jeha baba ni c jo modi nu he vash ch kar lende fer …eh ilam waale babe cronaa nu kithe c jdo bhukam aunda aina ujaada ho jaanda duniya maar jaandi aa us time kithe hunde aa babe das de kyu ni k eh hon wala jaan bchao apni ……..crona ch koi baba ni dikhiya khud masak la k ghre bethe c …..sada ek jaankaar aa krdaa ta nse c boht jaayda acedent ho jaande c te naam bhoota da la dinda c loka naal lad painda c ghr diya ton drda naam bhoota da la dinda c ……. Us bnde ne nashe kar kar k sreer khraab kar liya apna aina don hogya na jayda boliya jaanda na chaliya jaanda hun us de bhoot kithe gye ….us vich hun bolan chalan di chalan di himat ni rahi koi bhoot ni aunda kuj ni aunda hun ….
superb superb superb
Buhat wadiya jankari ditti sir ji God bless you sari team nu hor aage vdo ji Waheguru ji kirpa bnna ke rakho ji sab te
ਸਹੀ ਗੱਲਾਂ
ਇਹ ਬੰਦਾ ਕੁਝ ਜ਼ਿਆਦਾ ਹੀ ਉਵਰ ਸਮਾਟ ਬਣ ਰਿਹਾ, ਜੇਕਰ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛੀਏ ਤਾਂ ਗੁਰੂ ਸਾਹਿਬ ਜੀ ਬਾਣੀ ਚ ਲਿਖਦੇ ਨੇ ਕੲੀ ਕੋਟਿ ਜਖ੍ਹ ਕਿੰਨਰ ਪਿਸਾਈ ਕੲੀ ਕੋਟਿ ਭੂਤ ਪ੍ਰੇਤ ਸੂਕਰ ਮਿ੍ਗਾਚ ਮਤਲਬ ਇਹ ਚੀਜ਼ਾਂ ਕਰੋੜਾਂ ਹੀ ਨੇ ,ਅਤੇ ਇਹਨਾਂ ਦੀਆਂ ਵੀ ਅੱਗੋਂ ਕਿਸਮਾਂ ਨੇ , ਸੰਤ ਗਿਆਨੀ ਮਸਕੀਨ ਜੀ ਇਕ ਕਥਾ ਵਿਚ ਪੂਰਾ ਖੋਲ ਕੇ ਵਿਸਥਾਰ ਨਾਲ ਦੱਸ ਰਹੇ ਨੇ , , ਅਸੀਂ ਇਹ ਸਮਝਦੇ ਹਾਂ ਜੇਕਰ ਸਾਡਾ ਗੁਰੂ ਕਹਿ ਰਿਹਾ ਫਿਰ ਇਹ ਸੱਚ ਹੈ , ਭੂਤ ਪ੍ਰੇਤ ਹੈ ਨੇ , ਬਸ ਸਾਡੇ ਮੁਲਕ ਚ ਨਾਟਕ ਕਰਨ ਆਲੇ ਬਾਬੇ ਜ਼ਿਆਦਾ ਨੇ
Tu ta bewkoofi di vi had kr ti yaar ,je prove nhi kr skda ta dharm da Shara le rha
Haanji hunde ne ji eh, eh vi ikk joon ai
@@ms-ll5sy phela ta eh dso sonu eh dsya kine hai, proof ki hai, secondly science ne reject kita eh subject nu
@@Grouplac_crore3704 te pehle eh dasso tuhanu kine dasseya ke eh nhi hunde. Tusi manni chalo science nu
@@ms-ll5sy science de dsya , scientist ne dsya jina ne sari universes toh earth banann de concept nu dsya ,je eho ja kuj hunda ta kite ta proof milda, vese science nu main kala nhi manda tusi ve mande ,ese lyi sode hand vich science da bnaya phone , science di Ghar electricity, fan, lights ,tv ,science toh bina ta koi jee ni skda Aaj kal koi pr dharm toh bina bhut lok jee rhe ne
ਭਾਈ ਸਾਹਿਬ ਤੁਸੀਂ ਸੱਚ ਬੋਲ ਰਹੇ ਹੋ ਮੈ ਤੁਹਾਡੇ ਨਾਲ ਸਿਹਮਤ ਹਾਂ
ਧੰਨਵਾਦ ਜੀ
💯 right ✅
ਬਾਪੂ ਬਹੁਤ ਸਿਆਣਾ ਬੰਦਾ 👌👌💯
ਬਹੁਤ ਵਧੀਆ ਵਿਚਾਰ ਜੀ
ਜੋ ਇਨਸਾਨ ਦੇਖਦਾ ਉਹੇ ਜੇਹੇ ਭੂਤ ਤੇ ਰੱਬ ਸਿਰਜ ਲੈਂਦਾ ਹੈ। ਇਸ ਲਈ ਸਾਰੇ ਰਾਜਾਂ ਵਿੱਚ ਅਲਗ ਅਲਗ ਭੂਤ ਪ੍ਰੇਤ ਤੇ ਰੱਬ ਮਿਲਦੇ ਹਨ।
ਚੌਰਾਹੇ ਚ ਝਾੜੂ ਖਿਲਾਰਨ ਨਾਲ ਸੰਜੋਗ ਖੁਲਦੇ ਆ । 😅😂😅😂 ਕਹਿੰਦੇ ਨੇ
ਜੇ ਇਹ ਸਾਰੇ ਕੰਮ ਤੁਸੀਂ ਕਰੋਂ ਤਾਂ ਮੰਨੀਏ ਜਿਹੜੀਆਂ ਗੱਲਾਂ ਤੁਸੀ ਕਰ ਰਹੇ ਹੌਂ
Wow super 👌😂😂😂😂😂😂
good impression
ਜਦੋ ਆਪਣੇ ਪੰਜਾਬ ਕਹਿੰਦੇ ਨੇ ਦਿਵਾਲੀ ਨੂੰ ਭੂਤਾਂ ਖੁਲੀਆਂ ਫਿਰਦੀਆਂ ਉਹੀ ਦਿਨਾਂ ਵਿੱਚ ਇੱਥੇ ਕਨੇਡਾ ਚ ਵੀ ਜਮਾਂ ਇਹੀ ਗੱਲ ਲੋਕ ਸੋਚਦੇ ਨੇ ਐਤਕੀਂ ਹੈਲੋਵੀਨ ਤੇ ਦਿਵਾਲੀ ਇੱਕੋ ਦਿਨ ਸਨ । ਮੈਂ ਇੱਥੇ ਗੋਰਿਆਂ ਨੂੰ ਪੁੱਛਿਆ ਉਹ ਕਹਿੰਦੇ ਜਿਸ ਘਰ ਅੱਗੇ ਪੇਠਾ ਰੱਖਿਆ ਹੋਵੇ ਉਸ ਘਰ ਚ ਭੂਤਾਂ ਵੜਦੀਆਂ ਨਹੀਂ
ALWAYS MAKE YOUR MIND STRONG
Eh duniya vichh sab kuchh hunda ji tusi jo marzi tark dyi chalo .
Dimagi bmari hundi. J bhoot hunda fr sarya nu ikatha kyu ni disda. Jisnu dmagi bmari hundi sirf onu hi disda.
@@cpgill1988 science v MN gi veer meria. Hun hrek desh ch paranormal ving banan lg ge. Apne ale 50 saal piche e rehange duniya to
@@hitechtution7537ਉਹ ਕੀ ਹੁੰਦੇ ਆ ਬਾਈ
@@cpgill1988boot kinu disna kinu nai eh bnde ni mrji nj hundi Je kise nu kuj disda ta koi waja hundi ede piche kala ilam kita kraya tantrik eh sb hunda a guru granth ch v boot pret joona da jikar aa sb kuj hai. Bahar v edi study hundi a chahe dise chahe na je tuade nal nai hoi mtlb eh ni oh chiz heni
Right jiska sath hota ha usa hi pata ha
ਤਰਕਸੀਲ ਕੈਂਪ ਲਾਉਣਾ ਜੀ ਨੰ ਲਿਖਿਓ ਜੀ
❤❤
ਤਰਕਸੀਲ ਵਾਲੇ ਜੀਹਦਾ ਕੰਮ ਕਰ ਰਹੇ ਹਨ ਓਹ ਬਹੁਤ ਵਧੀਆ ਉਪਰਾਲਾ ਹੈ ਜਿਸ ਨਾਲ ਵਹਿਣ
Very good content
ਮੇਰੇ ਇਕ ਦੋਸਤ ਵਿਚ ਬਾਬਾ ਆਓਂਦਾ ਸੀ ਗਲਤੀ ਨਾਲ ਮੇਰੇ ਘਰੇ ਬਾਬਾ ਆਗਿਆ ਤਿੰਨ ਡੰਡੇ ਮਾਰੇ ਚੋਥੇ ਵੇਲੇ ਸਿਧਾ ਹੋ ਗਿਆ ਹੁਣ ਨਾ ਮਾਰੀ ਮੈਂ ਸੋ ਜਾਵਾਂਗਾ ਬਚੇ ਹਸਣੋ ਨਾ ਹਟਨ
Bahut vadea wisa va
ਬਾਈ ਜੀ ਇਸ ਨੂੰ ਕੋਈ ਭੂਤ ਪ੍ਰੇਤ ਮਿਲਾ ਨਹੀਂ ਜਿਹੜੇ ਘਰ ਵਿੱਚ ਆਪਣੇ ਵੱਡਿਆਂ ਦੀ ਮਟੀ ਬਣੀ ਹੈ ਉਹ ਲੋਕ 14ਵਾਲੇ ਦਿਨ ਲੱਸੀ ਜਾਂ ਮੱਸਿਆ ਵਾਲੇ ਦਿਨ ਜ਼ਰੂਰ ਲੱਸੀ ਪਾਉਣ ਗੇ ਜੇਕਰ ਕੋਈ ਭੁੱਲ ਵੀ ਗਿਆ ਤਾਂ ਅਗਲੇ ਹੀ ਦਿਨ ਕੋਈ ਨੁਕਸਾਨ ਜ਼ਰੂਰ ਹੋਵੇਗਾ ਜੋ ਕੇ ਇਹ ਦਿਨ ਸਾਡੀ ਮਰਜ਼ੀ ਨਾਲ ਨਹੀਂ ਆਉਂਦਾ ਇਹ ਸਭ ਕੁਝ ਡਾਇਰੀ ਜੰਤਰੀਆਂ ਵਿੱਚ ਲਿਖਿਆ ਹੁੰਦਾ ਹੈ ਮੈਂ ਇਸ ਨੂੰ ਪੁਛਨਾਂ ਹਾਂ ਕਿ ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਤੇ ਪਰਚਾ ਲਿਖਣ ਵਾਲੇ ਪੁਛਾ ਦੇਣ ਵਾਲੇ ਬਾਬੇ ਬਹੁਤ ਜ਼ਿਆਦਾ ਵਾਇਰਲ ਹੋ ਰਹੇ ਹਨ ਉਹ ਲੋਕ ਸਾਰੇ ਹੀ ਬੋਲ਼ੇ ਕਮਲੇ ਹਨ ਇਹ ਇਕੱਲਾ ਹੀ ਸਿਆਣਾ ਹੋ ਗਿਆ ਜਦੋਂ ਵੀ ਕਿਸੇ ਨੂੰ ਕੋਈ ਦਿਕੱਤ ਦਿਦਾ ਹੈ ਤਾਂ ਹੀ ਉਹ ਆਪਣੇ ਖੇਤਾਂ ਵਿਚ ਚਾਰ ਇੱਟਾਂ ਲਾਕੇ ਉਸਨੂੰ ਮੰਨਦੇ ਹਨ
ਭਾਨਾ ਸਿੱਧੂ ਚ ਵੀ ਭੂਤ ਆਉਂਦੀ ਆ 😅😂 ਅਜੇਂਟ ਕਹਿੰਦੇ ਨੇ 😂😅😅😂😂😂
ਉਹ ਏਜੰਟਾ ਨੂੰ ਪੈਂਦਾ ਹੀ ਭੂਸਰ ਕੇ ਆ ਤੇ ਏਜੰਟਾਂ ਨੂੰ ਤਾਂ ਭੂਤ ਹੀ ਲੱਗਣਾ ਉਹ
ਇਕ, ਤਰਕਸ਼ੀਲ,ਸੀ,ਰੱਬ,ਨੂੰ,ਨਹੀਂ,ਸੀ,ਮੰਨਦਾ,ਸੀ,ਫਿਰ,ਉਸਦਾ,ਪੁੱਤਰ,ਬਿਮਾਰ,ਹੋ,ਗਿਆ,ਫਿਰ,ਉਹਨੇ,ਕੋਈ,ਬਾਬਾ,ਨਹੀਂ,ਛੱਡਿਆ,ਇਸ,ਨੂੰ,ਹਜੇ,ਕੋਈ,ਦੁੱਖ,ਨਹੀਂਹੋਇਆ
ਇਹੋ ਜਿਹੇ ਦੀ ਘਰਵਾਲੀ ਜਾਂਦੀ ਹੁੰਦੀ ਆਮਲਾਂ ਕੋਲ
ਉਹ ਵੀ ਚੋਰੀ ਇਸ ਤੋ ਚੋਰੀ
sat sri akll veer ji 🎉🎉🎉🎉🎉🎉❤❤❤❤❤❤❤❤
22 ਹੁੰਦਾ ਸੱਭ ਕੁਝ ਆ ਪਰ ਇਹੋ ਜਿਆ ਨਹੀਂ ਜਿਵੇਂ ਅੱਸੀ ਸਮਝਦੇ ਆ ਕਿਓ ਕਿ ਵਿਗਿਆਨ ਵੀ ਕਹਿੰਦਾ ਕਿ ਊਰਜਾ ਆਪਣਾ ਰੂਪ ਬਦਲਦੀ ਕਦੇ ਖਤਮ ਨਹੀਂ ਹੁੰਦੀ ਸੋ ਭੂਤ ਪ੍ਰੇਤ ਹੁੰਦਾ ਪਰ ਕੋਈ ਡਰ ਵਾਲੀ ਚੀਜ ਨਹੀਂ ਦੂਜਾ ਬਾਣੀ ਅਨੁਸਾਰ ਟੂਣਾ ਤਮੰਨਾ ਵੀ ਹੁੰਦਾ ਪਰ ਓਹ ਵੀ ਉਨ੍ਹਾਂ ਚਿਰ ਕੋਈ ਕੁੱਝ ਫ਼ਰਕ ਨਹੀਂ ਪੈਂਦਾ ਜਿਨਾ ਚਿਰ ਇਕ ਪਰਮਾਤਮਾ ਦੀ ਮਰਜ਼ੀ ਨਾ ਹੋਏ ਤੇ ਪਰਮਾਤਮਾ ਦਾ ਵੀ ਇੱਕ ਰੂਲ ਆ ਸਿੱਧਾ ਜਿਆ ਕਿ ਜਿਵੇਂ ਕਰੇ ਗਾ ਵੇਸਾ ਭਰੇ ਗਾ ਇਸ ਨੂੰ ਹੀ ਕਰਮ ਕਹਿੰਦੇ ਬੱਸ ਕਹਿਣ ਦਾ ਭਾਵ ਆਪਣਾ ਆਚਰਨ ਉੱਚਾ ਕਰੋ ਮਿਹਨਤ ਕਰੋ ਕੀਤੇ ਜਾਣ ਦੀ ਲੋੜ ਨਹੀਂ ਸੱਭ ਕੁਝ ਸਾਡਾ ਦਿਮਾਗ਼ ਕੰਟਰੋਲ ਕਰਦਾ ਸਾਨੂੰ ਵੀ ਸਾਡੇ ਪਰਿਵਾਰ ਨੂੰ ਵੀ ਤੇ ਸਮਾਜ ਨੂੰ ਵੀ।ਬਾਕੀ ਬਾਬਿਆ ਦੇ ਜਾਣ ਦਾ ਇਕ ਫਾਇਦਾ ਹੋ ਜਾਂਦਾ ਕਿ ਕਈ ਵਾਰ ਇਨਸਾਨ ਬਹੁਤ ਟੁੱਟ ਜਾਂਦਾ ਉਸ ਸਮੇਂ ਉਸ ਦੀ ਮੈਂਟਲੀ ਹਾਲਤ ਸੂਸਾਇਡ ਵਾਲੇ ਬਣ ਜਾਂਦੇ ਪਰ ਕਈ ਵਾਰ ਬਾਬਿਆ ਦੇ ਜਾਂਦਾ ਤਾਂ ਮਾਨਸਿਕ ਤੌਰ ਤੇ ਹਿੱਮਤ ਮਿਲ ਜਾਂਦੀ ਤੇ ਓਹ ਬੁਰਾ ਟਾਈਮ ਨਿਕਲ ਜਾਂਦਾ ਹੋਲੀ ਹੌਲੀ ਇਸ ਤਰਾ ਕਈ ਲੋਕ ਬਚ ਵੀ ਜਾਂਦੇ। ਜਿਵੇਂ ਕਰੋਨਾ ਟਾਈਮ ਚ ਪਿੰਡਾ ਵਾਲੇ ਡਾਕਟਰਾਂ ਨੇ ਕਈ ਬੰਦੇ ਬੱਚਾ ਤੇ ਸੀ।
ਅੰਧਵਿਸ਼ਵਾਸ ਮੁਰਦਾਬਾਦ
ਅੰਧਵਿਸ਼ਵਾਸ ਸਮਾਜ ਦੀ ਤਰੱਕੀ ਵਿੱਚ ਰੁਕਾਵਟ
ਬਾਪੂ ਜੀ ਰਾਜਸਥਾਨ ਚ ਤਿੰਨ ਮੌਤਾ ਤੇ ਅੱਗ ਲਗਣ ਵਾਲੀ ਘਟਨਾ ਬਾਰੇ ਵੀ ਦੱਸੋ
ਮੇਰੀ ਇਹ ਗਲ ਦਾ ਸੱਚੇ ਦਿਲ ਨਾਲ ਜਵਾਬ ਦਿਓ ਜੇ ਤੁਸੀ ਭੂਤਾ ਤੇ ਯਕੀਨ ਨੀ ਕਰਦੇ ਤਾਂ ਏਦਾਂ ਮਤਲਬ ਤੁਸੀ ਗੁਰਬਾਣੀ ਤੇ ਵੀ ਯਕੀਨ ਨੀ ਕਰ ਰਹੇ ਗੁਰਬਣੀ ਵਿੱਚ ਵੀ ਲਿਖਿਆ ਹੈ ਕਿ ਹੁੰਦੀਆ ਹਨ ।
Right 20:30
ਸਾਡੇ ਉਰੇ ਇੱਕ ਚੋੰਕ ਆ ਉਥੇ ਬਹੁਤ ਤੇ ਬਹੁਤ ਹੀ ਜਿਆਦਾ ਲੌਕ ਟੂਣਾ ਕਰਦੇ ਨੈਂ।ਕੀ ਤੁਸੀ ਉਸ ਜਗਾ ਤੋਂ ਟੂਣਾ ਚੱਕ ਕੈ ਖਾ ਜਾਊਂਗੇ ਧੰਨਵਾਦ
Kitha aw g ?!
Apna adress send Karo.
ਟੂਣਾ ਸੁਨੇਹਾ ਦੇਣ ਦਾ ਸਾਧਨ ਸਨ ਪਿੰਡਾਂ ਵਿਚ ਵੈਦ ਦੂਰ ਹੁੰਦੇ ਸੀ ਉਹਨਾਂ ਤੱਕ ਸੁਨੇਹਾ ਪਹੁੰਚਾਊਣ ਦੀ ਵੱਖ ਵੱਖ ਤਰੀਕੇ ਇਸਤੇਮਾਲ ਕੀਤੇ ਜਾਂਦੇ ਸਨ ਵੱਖ ਵੱਖ ਮਰੀਜ਼ਾਂ ਦਾ ਸੁਨੇਹਾ ਵੈਦ ਤੱਕ ਦੇਂਣ ਦੀ, ਇਹ ਸਬ ਬਦਨਾਮ ਕੀਤਾ ਗਿਆ ਰਿਤੀ ਰਿਵਾਜਾਂ ਨੂੰ
very very good thought.
#@BinduMavi-rq8zh . ਅਸਲ ਗੱਲ ਏਹੀ ਐ ਜੋ ਤੁਸੀਂ ਦੱਸੀ ਐ ਮੈਂ ਵੀ ਕਿਤੇ ਸੁਣੀ ਐ
Gud job sidhu y g
❤❤❤❤❤Vgoodjl
Ssa bai ji 🙏🙏🇩🇪🇩🇪🇩🇪
Vir bahut badya program keta,Rajinder sir da no v jantak kareya karo ta k lok ehna tak pahuch kar sakan kog feda la sakan tanks
ਵੀਰ ਜੀ ਤੁਹਾਡੀਆ ਸਾਰੀਆ ਗਲਾਂ ਸਚ ਵੀ ਨਹੀ ਤੇ ਝੂਠ ਨਹੀ
ਬਾਹਰਲੇ ਦੇਸ਼ਾਂ ਵਿੱਚ ਤਾਂ ਅੰਗਰੇਜ਼ ਭੂਤਾਂ ਹੁੰਦੀਆਂ ਹਨ 😂😂
ਜੇ ਛੋਟੇ ਬੱਚਿਆਂ ਸੱਤ, ਅੱਠ, ਜਾਂ ਦਸ ਸਾਲ ਤੇ ਬੱਚਿਆਂ ਨੂੰ ਟੂਣਾ ਟੱਪਣ ਤੇ ਬੁਖਾਰ ਚੜ੍ਹੇ ਮੰਜੇ ਤੋਂ ਥੱਲੇ ਸੁੱਟੇ ਗੂਰੂ ਘਰ ਜਾ ਕੇ ਠੀਕ ਹੋਣ ਬਾਹਰ ਫੇਓਹੀਓ ਮੁਸੀਬਤ ਫੇਰ ਜੀ ਕਰੇ ਬੰਦਾ, ਵੱਡਾ ਤਾਂ ਪਾਖੰਡੁ ਜਰ ਲਉ ਨਿਆਣੇ ਤਾਂ ਨੀ ਪਖੰਡ ਕਰਦੇ!ਸਭ ਕੁੱਝ ਹੈ?
Insan de dimag ch sbkuj hai. Je mai tuhanu kahan k Eh pani peen nal bukhar sahi ho skda, tan dimag ne j gal mann lyi tan Sachi hi bukhar sahi ho jau. Eh Insani dimag di shkti hai.
You are right @@cpgill1988
Sehi gal bhji di
ਚਵਲੋ ਭੱਜੇ ਕਿਉ ਸੀ ਫਿਰ ਜੇ ਭੂਤਾ ਹੈ ਨੀ ਤੇ
ਬਾਈ ਸਾਹਿਬ ਸਿੰਖ ਪ੍ਰਚਾਰਕ ਮਸਕੀਨ ਸਾਹਿਬ ਕਹਿੰਦੇ ਸਨ ਕਿ ਭੂਤ ਮੈਂ ਵੇਖਿਆ ਗੁਰੂਦਵਾਰੇ ਵਿਚ ਨੱਗਾਰਾ ਵਜਾਉਂਦਾ ਸੀ ਕਿਰਪਾ ਕਰਕੇ ਆਪਣਾ ਵਿਚਾਰ ਦੇ ਣਾ
ਮੰਗਲ ਢਿੱਲੋ ਨੰ ਜ਼ਰੂਰ ਸੁਨਣਾ
Tall jo sach jhooth din raat sabb hunda thonu nashe baba punjab ch ni disde ya siraf ghante de show ch dekhi suni gll krni hundii
Dunia te sirf ik
Hi a guru koi bhut pareeth ni
ਭਾਜੀ ਭੂਤ ਇਹ ਕਿਸੇ ਦਾ ਨੁਕਸਾਨ ਕਰ ਲਈ ਹੁੰਦੇ ਨੇ ਜਾਂ ਕੋਈ ਚੰਗਾ ਕੰਮ ਵੀ ਕਰਦੇ ਨੇ ਜੇ ਭੂਤ ਚੰਗੇ ਕੰਮ ਕਰਦੇ ਨੇ ਤਾਂ ਇੱਕ ਭੂਤ ਮੈਂ ਵੀ ਲੈਣ ਲਈ ਤਿਆਰ ਹਾਂ ਕਿਉਂਕਿ ਮੈਨੂੰ ਇਕੱਲੇ ਨੂੰ ਬੜਾ ਔਖਾ ਹੈ ਡੰਗਰ ਵੱਛੇ ਦਾ ਕੱਖ ਕੰਡਿਆਂ ਦਾ ਖੇਤੀਬਾੜੀ ਦਾ, ਜੇ ਕੋਈ ਕਿਸੇ ਸਿਆਣੇ ਕੋਲੋਂ ਤਾਂਤਰਿਕ ਕੋਲੋਂ ਕੋਈ ਚੰਗਾ ਭੂਤ ਮਿਲ ਜਾਵੇ ਮੁਫਤ ਚ ਕੰਮ ਕਰਨ ਲਈ ਤਾਂ ਇਸ ਤੋਂ ਵੱਡਾ ਹੋਰ ਕੀ ਫਾਇਦਾ ਹੋ ਸਕਦਾ ਹੈ, ਜੇਕਰ ਕੋਈ ਬਾਬਾ ਇਦਾਂ ਦਾ ਭੂਤ ਮੁਹਈਆ ਕਰਵਾ ਦੇਵੇ ਤਾਂ ਮੈਂ ਜਿੱਥੇ ਬਾਬਾ ਕਹੂ ਮੈਂ ਮੱਥਾ ਟੇਕਣ ਲਈ ਤਿਆਰ ਹਾਂ
Manu rakhla yaar 15000 dedi mahine da 😂😂😂😂😂😂😂
ਬਾਈ ਜੀ ਕਾਲ਼ਾ ਇਲਮ ਹੁੰਦਾ
ਬਾਈ 77-78, ਵਿਚ ਗੋਲੇ ਕਬੂਤਰ ਤੇ ਹਾਥੀਆ ਦਾ ਜੋੜਾ 25, ਪੈਸੇ ਦਾ ਮਿਲਦਾ ਸੀ ਮਿੱਟੀ ਦੇ ਬਣੇ ਹੋਏ ਘੋੜੇ ਦਾ ਜੋੜਾ ਵੀ 25, ਪੈਸੇ ਤੋ ਘੱਟ ਹੀ ਹੋਉ ਇਕ ਰੁਪਏ ਵਿਚ ਤਾ ਸਾਰੇ ਪਰਿਵਾਰ ਦੀ ਰੋਟੀ ਬਣ ਜਾਦੀ ਸੀ 25-30-,ਸਾਲ ਉਮਰ ਵਾਲਿਆਂ ਨੂੰ ਕਿ ਪਤਾ 60-65-,ਸਾਲ ਦੇ ਬੰਦੇ ਨੂੰ ਪੱਕਾ ਪਤਾ ਹੋਉ
Main khullian akhaan naal bhoot dekhya😊
8:02 8:06
ਭੂਤ ਕੱਢਣ ਵਾਲੇ ਬਾਬੇ ਸਾਰੇ ਹੀ ਪੈਸਾ ਇਕੱਠਾ ਕਰਕੇ ਆਪਣਾ ਘਰ ਭਰਦੇ ਆ ਲੋਕਾਂ ਨੂੰ ਬੇਵਕੂਫ ਬਣਾ ਕੇ ਧੰਦਾ ਬਣਾ ਰੱਖਿਆ ਇਹਨਾਂ ਬੁਬਨਿਆਂ ਨੇਂ।
ਭੂਤ ਨੱਈ ਹੁਦੀ
Tere hath lge ni kde😂
@@Sidhumossewala713mnu dikha de
Ena hankar ch ni bolida kinu disna kinu nai apni mrji ni hundi. Rabb hai ta aatma v hai.hr ik di apni study aa jadu toona v ik study hai oh sikh k dujea te galt use krde kala ilam jis nal bnda barbad ho jnda. Ghr ujad gye loka de jina nu smj ni ja jehrw usda ilaj ni kra ske. Hr gal da mazak ni udai da guru granth ji ch esnu likhea k joona hundia eh jehre time to pehla mar jnde a smtv chanal te ik babe di int sun leo punjabi a pagg ch te usne eh sb experience kita hoa hai manea v hai
@@Sidhumossewala713😂😂😂😂😂 Sahi hai
ਫੇਰ ਬਾਈ ਬਾਣੀ ਚ ਕੀ ਲਿਖਿਆ ਭੂਤਾਂ ਬਾਰੇ ਕੋਈ ਦਸੋ ❤
Ehnu pusho ensana di hond kive hoi ehne kahina bandra te fer bander kitho aae so kull mila ke sadi soch to pare dia gala sab kush hunda
Sardar Ji ko puchna Ki Bhagwan Hota Hai Mera yah Sawal Sardar Ji Tak Jarur pahuncha dena Waheguru Hota Hai
Bht vadia question,,eh Lok left wale aa means Comrades eh Rab nu Mande nahi.Vijay bro sb kuch hota hai
ਜਿਸਨੇ ਜਿਹੜੀ ਚੀਜ ਵੇਖੀ ਹੁੰਦੀ ਉਹੀ ਯਕੀਨ ਕਰਦਾ ਹੁੰਦਾ ਜੀ, ਬਾਕੀ ਸਭ ਗੱਲਾਂ ਡਰਾਮੇ ਹੀ ਹੁੰਦੇ ਆ ਕਿਉਕਿ ਉਸ ਦਾ ਕਦੀ ਵਾਹ ਵਾਸਤਾ ਪਿਆ ਨੀ ਹੁੰਦਾ
ਸਹੀ ਆ 😂😅।
ਕੁਝ ਲੋਕਾਂ ਦੀ ਦੁਕਾਨ ਚਲਦੀ ਹੈ ਜਾਂ ਡੇਰੇਦਾਰਾਂ ਦੇ ਦੱਲੇ ਹੁੰਦੇ ਹਨ ਼ ਅਸਲ ਵਿੱਚ ਲੋਕ ਮਾਨਸਿਕ ਬਿਮਾਰ ਹਨ ਜਾਂ ਸਿਆਸੀ ਲ਼ੋਕਾਂ ਦੇ ਚਮਚੇ ਵੀ ਹੋ ਸਕਦੇ ਹਨ ਕਿਉਂਕਿ ਉਨ੍ਹਾਂ ਕੋਲ ਰਸੂਖਦਾਰ ਲੋਕ ਜਾਂਦੇ ਜਿਨ੍ਹਾਂ ਨੂੰ ਦੇਖ ਆਮ ਵਿਅਕਤੀ ਦਾ ਦਿਮਾਗ਼ ਵੀ ਹਿੱਲ ਜਾਂਦਾ ਹੈ
Sardar Ji ko puchna ki Jab Kisi Ke Andar Koi Aisi Shakti hoti hai to uski Awaaz Kyon Badal Jaati Hai vah Hindi se English kyon kar bolane lagta hai Punjabi se Bangali kaise bolata hai
Oh eh mantar shaktia chilla 41 din sidhi mildia eh rishi munia ne v mantar shakti c mantar ik shabad hunda shabad guru hunda surat dhun chela hundia fir mantar chalaya janda chalune ala v chahida koi guru peer chahe mada kar chahe changa kar oh teri isha .
Bhoot de lakshan
1. Schizophrenia eh bimari hai asal vich eh kala jadua
2.bhoot kon hai jo mar gya jo sucide kargeya oh shreer ta mar gya par man jo jot saroop of fas gya okk churlu das hun thoughts adhure reh gye te vichaar da koi roop nhi hunda bas vichaar ik soch hundia jo man ch ayundi rehndia eh man kise nu disda nhi ehi bhoot banda maran to baad jado jeho jia jiunde da subaah oh jeha mare ta subah
E
3 .fir eh mantar shabad naal sidh karea janda mantar jo vibration hundia jo Ki ehna de megnatic field man te effect kardia
..fir isda istmaal kita janda tera kam banan layi jo kala jadu hai
Isde lakshan 1.shreer bhari rehna
2.chehre da noor ud jana
3.man ch sucide de vichaar ana baar baar
4. Akele ik roop ch bethe rehna
5.shreer da suk jana
6.koi kam sire na lagna
7.asadh na illaz hon wala rog lag jana jo medical ch nhi anda par mehsoos hunda hai
8. Shreer ch dard baneaa rehna jo ki jagah jagah ghume
Tu asthool shreer naal gal kar reha hai par vichaar di utpati sukham shreer ch hundia maran to baad kyu nhi tere vichaar chlde sochea tu naah chal shad pogo vekh jake eh meri khoj a tarak kar skda koi v no doubt eh mera experience hai 7 saal da adhyatmik ch ne kami peshi hai ta kadde
ਭੂਤ ਹੁਦੀ ਕੀਆ ਵਾਈ
Ehda apna pa rivaar taa sif harsha lava job karda, aive hi apne aap nu kamrade te imaandar kahaunde
ਬਾਈ ਏਨਾ ਨੂੰ ਕੋਈ ਪੁਰਾਣਾ inderjaal ਦੇ ਵਿਚ ਜੋ ਕੁਛ ਹੈ ਓਨਾ ਦੇ ਇੱਕੀ ਦਿਨ ਜਾ 41 ਦਿਨ ਜਾਪ ਕਰ ਕੇ ਦਿਖਾਉਣ ਏਹ 😂😂
Ehna nu Avtar history channel & Asad khan official RUclips channel dekhna chahida ....uthe pta lag jna bhoot hunde aa ya nahi .
ਮੈਂਨੂੰ ਤਾਂ ਇਕ ਸਮਜ ਆਈ ਆ ਵੀਡੀਓ ਵੇਖ ਕੇ ki ਏਨੇ ਗਲਾ ਹੀ ਏਨੇ ਤਰਕ ਨਾਲ ਕਰਨੀਆਂ ਕੀ ਸਭ ਨੂੰ ਯਕੀਨ ਹੋ ਜੇ ਕਿਥੋਂ ਅਗਲਾ ਫੋਨ ਦੀ bentri ਭਨੂ ਕਿਵੇਂ ਕੋਈ ਕੈਮੀਕਲ ਪਾਓ ਗਾ ਕੋਈ ਕਿਸੇ ਨੂੰ ਏਨੀ since ਆਉਂਦੀ ਐ ਤਾਂ ਉਹ ਏਹ ਕੰਮ ਹੀ ਕਿਉ ਕਰੂ 😢ਬੱਸ ਗਲਾ ਈ ਆ ਏਨਾ ਦੀ steti ਦੀਆਂ 😅😅
Such eh aa bahr gore lok ehnu zayada mun dey aa eh England vich bhut ghar aa
England motorway highway M5 tey v ik ghar aa ohnu bhoot roundabout kehndey aa
Nahi Bhai ji
Aapa gal kariye veer ji
Eve bakwas mari janda. Barnale tarksheel chowk aa jithe trksheelan da office aa. Os office de bilkul 200 meter di duri te ik gurughr ch chaonki lgdi aa fr oh na htwa ske oh.
Bhaini jassa ik dera rode babe da. Othe ik trksheel aya. Hwa ji kre agle ne lola sahmne sarian polan kholtian ohdiyan bhjjan nu tha na labhe. Eh sb yakkd marn ale aa
ਝੂਠ ਵੀ ਆ ਸੱਚ ਵੀ ਆ
ਜਿਸ ਦਿਨ ਧਰਤੀ ਉਪਰੋ ਖਤਮ ਹੋ ਗੲੇ ਭੂਤ ਉਸ ਦਿਨ ਤੋਂ ਇਨਸਾਨ ਦਾ ਵੀ ਬੰਦ ਹੋ ਜਾਣਾ ਹੈ ਮੂਤ ਜਿਸ ਦਿਨ ਇਨਸਾਨ ਦਾ ਬੰਦ ਹੋ ਗਿਆ ਬਿਲਕੁਲ ਮੂਤ ਉਸ ਨੇ ਹੋ ਜਾਣਾ ਹੈ ਔਖਾ ਫਿਰ ਰੱਲ ਮਿਲ ਕੇ ਲੱਭਣ ਗੇ ਭੂਤ ਫਿਰ ਆਉ ਮੂਤ
Fukri marni saukhi a baba ji , ghar tbah ho ge lokan de koi pagal ni hunda jo apna ghr fuk tmasha dekhe nle hr gl wich aurat nu badnam kita janda pr koi eh sochda ki aurat kyu turi firdi jagha jagha sirf apne bande kr k apne ghr kr k apne bachea kr k , ewi ni camra dekh k dimag khrb kr li da , na tuhade to kise da koi hl hoyea hunda na vasta awi fukri mrwa lo ,
Bilkul sahi kiha 22 g
22 g jihre nahi mande oh is adres te pahuncho.
shivdesvari shaktipeeth shamshan
Kali mandir.guru tegbhadur kaloni
Gali no.2 sangrur(punjab)
ਐਥੇ ਕਿ ਹੈ ਵੀਰ ਜੀ ਕੋਈ ਇਲਾਜ ਵਾਸਤੇ ਬਾਬਾ ਜੀ ਹਨ ਅਸੀ ਬੁਹੁਤ ਪ੍ਰੇਸ਼ਾਨ ਹਾਂ ਸਾਡੇ ਤੇ ਜਿੰਨ ਦਾ ਸਾਇਆ ਹੈ ਮਦਦ ਕਰੋ
BHAKTA BHAEI KE GURDWARE BHOOTAN DA KHOOH AA JEHRA EK RAAT VICH BNAEIA LAHOR TON ITTAN LIA KE PATHI HARROJ KAHANI DASDA JHOOTHI
Sach a loka n us raat awaaz vi suni c v bhoot ik duje nu bol rahia c v itta fda, cement fda vgaira vgaira, subah kai bhatha dia itta gaib c
Tuhada phone no dio g ik babe nu farhna a g bade paise thagdi a g
Guru Ramdas
Eh sari gl Mann di Mann sb kuj bna lenda
Bilkul thik sab ਅੰਧਵਿਸ਼ਵਾਸ hai
Master ji 🙏🙏sat sri akal ji
Yr mnu hor ni pta m ik babey nu jnda fer o eh kive ds dinda v tu eh km krke aya
Ag da sek ta lagda hai
ਦਿਲੋਂ ਬੰਦਾ ਮਾੜਾ ਇਹ।ਪੰਜ ਚਾਰ ਇਹਦੇ ਚੇਲੇ ਚਪਟੇ ਇਹਨੂੰ ਫੂਕ ਛਕਾਉਂਦੇ ਰਹਿੰਦੇ ਨੇ।
Kudrat kwn kha vichar
O baba fer exact name kive ds dinda ga
ਮੈਂ ਇਸ ਬੰਦੇ ਨੂੰ ਚੈਲੰਜ ਕਰਦਾਂ, ਇਸਦਾ ਨੰਬਰ ਭੇਜ ਦਿਓ ਜੇ ਨਾ ਤਸੱਲੀ ਕਰਾਈ ਫਿਰ ਕਹਿਓ