ਆਹ 80 ਸਾਲਾਂ ਦਾ ਅਨਪੜ੍ਹ ਪ੍ਰਾਪਰਟੀ ਡੀਲਰ ਤਾਂ ਗੱਲ ਹੀ ਨਹੀਂ ਟੁੱਟਣ ਦਿੰਦਾ | Podcast With Property Dealer

Поделиться
HTML-код
  • Опубликовано: 14 янв 2025

Комментарии • 124

  • @gurpreetkaushal2
    @gurpreetkaushal2 7 месяцев назад +8

    ਦੌਲਤ ਅੰਕਲ ਤੋਂ ਇਹ ਸਾਰੀਆਂ ਗੱਲਾਂ ਲਾਈਵ ਬਹੁਤ ਵਾਰ ਸੁਣਨ ਦਾ ਮੌਕਾ ਮਿਲਿਆ।
    ਬਹੁਤ ਹੀ ਹੱਸਮੁੱਖ ਇਨਸਾਨ ਆ

  • @hardeepdhaliwal9081
    @hardeepdhaliwal9081 10 месяцев назад +12

    ਸਿੱਖੀ ਦੀ ਕਵਿਸ਼ਰੀ ਬਹੁਤ ਵਧੀਆ ਬਾਬਾ, ਅੱਜਕੱਲ੍ਹ ਦੇ ਨਵੇਂ ਸ੍ਹੋਰ ਦੂਰ ਹੋਗੇ ਪਰ ਸਵਾਦ ਆ ਗਿਆ ਸੁਣਕੇ
    ਜਿਓਦਾਂ ਰਹਿ ਬਾਬਾ ਹਾਸੇ ਵੰਡਦਾ ਰਹਿ 🙏🏽

  • @Deepsaab33
    @Deepsaab33 10 месяцев назад +11

    ਕੰਡਕਟਰ ਬਾਈ ਨਾਲ ਇਕ ਮੁਲਾਕਾਤ ਕਰੋ ਮਨਿੰਦਰ ਬਾਈ, ਬਹੁਤ ਜ਼ਿਆਦਾ ਦਿਲ ਕਰਦਾ ਪਿਆ ਕੰਡਕਟਰ ਬਾਈ ਦੀਆ ਗੱਲਾਂ ਸੁਣਨ ਨੂੰ 🙏🙏🇨🇦🙏🙏🇨🇦🇨🇦🇨🇦

  • @HardeepSingh-hf4rq
    @HardeepSingh-hf4rq 9 месяцев назад +5

    ਬਹੁਤ ਵਧੀਆ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।

  • @dharamjitsingh7070
    @dharamjitsingh7070 10 месяцев назад +4

    ਬਹੁਤ ਵੱਧੀਆ ਪੋਡ ਕਾਸਟ ਆ ਵੀਰਾ ਇਸ ਬਾਬਾ ਜੀ ਨੇ ਵੀ ਜੋ ਜੋ ਗੱਲਾ ਕੀਤੀਆ ਉਹਨਾ ਉੱਤੇ ਕਿਸੇ ਨੂੰ ਵੀ ਗੁੱਸਾ ਨਹੀ ਕਰਨਾ ਚਾਹੀਦਾ ਕਿਉ ਕਿ ਜੋ ਕੁੱਝ ਬਾਬਾ ਜੀ ਨੇ ਕਿੱਹਾ ਉਹ ਗੱਲਾ ਬਿੱਲਕੁੱਲ ਸੱਚੀਆ ਨੇ ਇੱਕ ਤਾ ਸਾਡੇ ਲੋਕਾ ਨੇ ਜਦੋ ਤੋ ਆਪਣੀ ਮਾਤ ਭਾਸਾ ਹਿੱਦੀ ਦੱਸਣ ਤੋ ਬਾਅਦ ਬਹੁਤ ਲੋਕਾ ਦੇ ਦਿੱਲਾ ਵਿੱਚ ਬਹੁਤ ਵੱਡਾ ਫੱਰਕ ਪਾ ਦਿੱਤਾ ਕਿ ਗੁਰੂ ਸਾਬ ਸਿੱਖਾ ਦੇ ਗੁਰੂ ਨੇ ਤੇ ਕੁਰਬਾਨੀਆ ਵੀ ਸਿੱਖਾ ਲਈ ਕੀਤੀਆ ਸੱਗੋ ਇਹ ਕਹਿਣ ਦੀ ਬਜਾਏ ਕਿ ਪੰਜਾਬ ਦੇ ਵਿੱਚ ਹੋ ਰੱਹੇ ਜੁੱਲਮ ਦੇ ਖਿਲਾਫ ਲੜਾਈ ਲੱੜੀ ਉਸ ਸਾਝੇ ਪੰਜਾਬ ਦੇ ਲਈ ਜੋ ਹਿੱਦੂ ਸਿੱਖ ਮੁਸਲਮਾਨ ਤੇ ਕਰਿਸਚਨਾ ਬੋਧੀਆ ਜੈਨੀਆ ਦਾ ਸਾਝਾ ਪੰਜਾਬ ਸੀ ਕਿਸੇ ਸਿੱਖ ਦਾ ਜਾ ਹਿੱਦੂ ਦਾ ਪੰਜਾਬ ਨਹੀ ਸੀ ਸਾਡੇ ਸਰਾਰਤੀ ਲੋਕਾ ਨੇ ਸਾਡੇ ਮਨਾ ਵਿੱਚੋ ਪੰਜਾਬ ਪੰਜਾਬੀ ਕੱਢਕੇ ਹਿੱਦੂ ਸਿੱਖ ਮੁਸਲਮਾਨ ਭੱਰਤਾ ਤੇ ਸਾਡਾ ਬਹੁਤ ਵੱਡਾ ਨੁਕਸਾਨ ਕਰਤਾ ਪਰ ਅਸੀ ਉਹਨਾ ਸਰਾਰਤੀ ਚਲਾਕ ਲੋਕਾ ਦੀਆ ਚਾਲਾ ਸੱਮਝਣ ਵਿੱਚ ਨਾਕਾਮ ਰੱਹੇ ਤੇ ਆਪਣੇ ਘਰਾ ਵਿੱਚ ਪਿੰਡਾ ਵਿੱਚ ਸਹਿਰਾ ਵਿੱਚ ਮੁਹੱਲਿਆ ਵਿੱਚ ਕੰਧਾ ਕੱਢ ਲੱਈਆ ਤੇ ਉਸਦਾ ਨੁਕਸਾਨ ਅੱਜ ਤੱਕ ਭੁੱਗਤਦੇ ਪੱਏ ਆ

  • @gurujisingh584
    @gurujisingh584 10 месяцев назад +4

    ਵੱਡੇ ਵੀਰ ਦੌਲਤ ਸਿੰਘ ਜੀ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ ਸੁਆਦ ਆ ਗਿਆ ਲੰਮੀ ਉਮਰ ਹੋਵੇ ਮੇਰੇ ਵੱਡੇ ਵੀਰ ਦੀ ਮਨਿੰਦਰ ਤੇਰਾ ਬਹੁਤ ਬਹੁਤ ਧੰਨਵਾਦ ਅਜਿਹੀ ਰੂਹ ਦੇ ਦਰਸ਼ਨ ਕਰਵਾਉਣ ਲਈ

  • @XEnFarmer1974
    @XEnFarmer1974 10 месяцев назад +19

    Carry on jatta, hun ਤੱਕ ਦਾ ਸਬ ਤੋਂ ਵਧੀਆ pod cast

  • @manindersingh5897
    @manindersingh5897 10 месяцев назад +11

    ਵਾਹ ਭਾਈ ਸਾਹਿਬ ਜੀ ਕਮਾਲ ਹੀ ਕਰਤੀ ਧੰਨਵਾਦ ਜੀ

  • @parmjeetsooch2621
    @parmjeetsooch2621 9 месяцев назад +1

    ਬਾਪੂ ਜੀ ਬਹੁਤ ਵਧੀਆ ਇਨਸਾਨ ਹਨ ਮੈ ਬਹੁਤ ਵਾਰ ਮਿਲਿਆ ਹਾ ਮੁੰਢਲੀ ਮੰਦਰ ਵਿੱਚ ਦਸਵੀਂ ਤੇ ਆਉਂਦੇ ਹਨ ❤❤

  • @MajorSingh-po6xd
    @MajorSingh-po6xd 10 месяцев назад +4

    ਬਹੁਤ ਬਹੁਤ ਧੰਨਵਾਦ ਜੀ (ਮੇਜਰ ਸਿੰਘ ਜੈਤੋ)

  • @ShivrajSra
    @ShivrajSra 10 месяцев назад +6

    ਬਹੁਤ ਵਧੀਆ ਬਾਈ ਜੀ🎉🎉🎉🎉

  • @punjabinternetcafebudhlada9320
    @punjabinternetcafebudhlada9320 Месяц назад +1

    ਸਤਿ ਸ੍ਰੀ ਆਕਾਲ ਨਾਨਾ ਜੀ ❤❤❤ ਬਹੁਤ ਵਧੀਆ 🎉

  • @HMT5911di
    @HMT5911di 10 месяцев назад +5

    ਉਹਹਹਹਹ ਹਜੇ ਮੁੱਕਿਆ ਨਹੀਂ 😅
    Once more ਬਾਬੇ 👌👌👌👌

  • @paramjeetsingh7660
    @paramjeetsingh7660 10 месяцев назад +2

    ਵਾਹ ਜੀ ਵਾਹ ਬਹੁਤ ਹੀ ਵਧੀਆ ਜੀ 👌👌🌹🌹❤️❤️🙏🙏

  • @MerapunjabPB03
    @MerapunjabPB03 10 месяцев назад +6

    ਵੈਰੀ ਨਾਈਸ ਬਾਪੂ ਜੀ

  • @JaswantSingh-sw9qi
    @JaswantSingh-sw9qi 10 месяцев назад +21

    ਮਨਿੰਦਰ ਜੀਤ ਕਿੱਥੋਂ ਲੱਭ ਕੇ ਲਿਆਉਣਾ ਐਹੋ ਜਿਹੇ ਹੀਰੇ I ਏਹ ਤੈਨੂੰ ਆਪ ਮਿਲਦੇ ਹਨ ਕਿ ਤੂੰ ਇਨ੍ਹਾਂ ਨੂੰ ਫੋਨ ਵਗੈਰਾ ਕਰਕੇ ਸੱਦਿਆ ਕਰਦਾ ਹੈ l

  • @BaljinderSingh-lq7lt
    @BaljinderSingh-lq7lt 10 месяцев назад +6

    Very nice 22 manider ji ......and baba dolat singh

  • @kaurparveen50
    @kaurparveen50 10 месяцев назад +2

    Bhut vadhia❤❤❤❤

  • @DalbirsinghsinghVirk
    @DalbirsinghsinghVirk 2 месяца назад

    ਧੰਨਵਾਦ ਜੀ ਬਹੁਤ ਵਧੀਆ ਲਗਿਆ

  • @RameshKumar-fr1vz
    @RameshKumar-fr1vz 10 месяцев назад +27

    ਸਤਸ੍ਰੀਕਾਲ ਜੀ ਅਜ ਤਕ ਦਾ ਸਬਤੌ ਵਧੀਆ ਪੈਡ ਕਾਸਟ ਹੈ ਜੀ ਧਨਵਾਦ ਬਾਪੂ ਜੀ ਦਾ ਜੌ 83 ਸਾਲਾਂ ਦੀ ਉਮਰ ਵਿੱਚ ਵੀ ਕੈਮ ਹੈ ਸਰਦਾਰੀ ਵੀ ਤੇ ਤੰਦਰੁਸਤੀ ਨੂੰ ਕਾਇਮ ਰੱਖਿਆ ਬਹੁਤ ਹੀ ਸੁਝ ਬੁਝ ਵਾਲਾ ਪੌਂਡ ਕਾਸਟ ਹੈ ਜੀ ਧਨਵਾਦ ਜੀ ਸ੍ਰੀ ਗੰਗਾਨਗਰ ਰਾਜਸਥਾਨ 🙏🙏🙏🙏🙏🇮🇳 ਹਿੰਦੂਸਤਾਨ ਜੀਂਦਾਬਾਦ

  • @sandeepjaitodharamsot5244
    @sandeepjaitodharamsot5244 10 месяцев назад +3

    God bless you dadu❤ji waheguru tuhanu hamesha khush rakhn ❤

  • @RashminderKaur-z8f
    @RashminderKaur-z8f 9 месяцев назад

    ਬਹੁਤ ਵਧੀਆਕਵੀਸਰੀ। ਤੇ ਬਾਪੂ ਜੀਂਦੀਆਂ ਹਾਸ। ਰਸ ਗੱਲਾਂ ਜਿਉਂਦਾ ਰਹਿ ਬਾਪੂ ਜੀ ਵਾਹਿਗੁਰੂ ਜੀ ਤਹਾਨੂੰ ਚੜਦੀ
    ਕਲਾ ਚ ਰੱਖੇ 🪴🪴

  • @dilshauksinghbalbal5264
    @dilshauksinghbalbal5264 10 месяцев назад +10

    Buhat hi vadia bapu ji❤❤ waheguru ji kirppa kre tuhade te

  • @InderjeetKaur-m5y
    @InderjeetKaur-m5y 10 месяцев назад +5

    Bahut badhiya baba ji,jinha kol gre eh babe ne oh karma Wale hi, bapuji ji di hor lami omer howe

  • @GurbhejMusic
    @GurbhejMusic 10 месяцев назад +4

    siraaaa gall baat😍❤❤

  • @sukhdavsinghsukhdavsingh9359
    @sukhdavsinghsukhdavsingh9359 9 месяцев назад +1

    Bahut bahut vadhi Veer ji

  • @GurpreetKaur-ox3mo
    @GurpreetKaur-ox3mo 9 месяцев назад +1

    Very nice baba ji rbb tuhadi lmbi umber kre ❤❤

  • @kirandeepkaur-lk9qg
    @kirandeepkaur-lk9qg 4 месяца назад

    Proud of you Nana ji thode to bhot kuch sikhan nu milda 😊

  • @GurbhejMusic
    @GurbhejMusic 10 месяцев назад +4

    bhut vdia baba ji😍😍😍

  • @gurmanpreetsingh4
    @gurmanpreetsingh4 10 месяцев назад +5

    Bhaut wadia nana g

  • @MerapunjabPB03
    @MerapunjabPB03 10 месяцев назад +5

    ਬਾਪੂ ਵੈਰੀ ਨਾਈਸ ਜੀ

  • @gurtejsingh-ry4tz
    @gurtejsingh-ry4tz 10 месяцев назад +4

    God bless you

  • @gurbindersingh6411
    @gurbindersingh6411 10 месяцев назад +4

    Nice baba ji

  • @ProGaming-yq7fe
    @ProGaming-yq7fe 10 месяцев назад +5

    Good. Bappu. Ji

  • @JodhsinghcardealerSingh
    @JodhsinghcardealerSingh 10 месяцев назад +3

    Bahotwadiaprogramethankyou

  • @tarlochansingh5841
    @tarlochansingh5841 10 месяцев назад +3

    Very good fun

  • @SandeepSingh-lt7ng
    @SandeepSingh-lt7ng 10 месяцев назад +5

    Good

  • @paramjitkaur1359
    @paramjitkaur1359 9 месяцев назад +1

    Waheguru ji

  • @ProGaming-yq7fe
    @ProGaming-yq7fe 10 месяцев назад +3

    Good. Sidhu. 22Ji

  • @ravinderarora3129
    @ravinderarora3129 10 месяцев назад +4

    ❤ khushmijaz gentleman Singh 😂

  • @malkitsinghsidhu-dp7eo
    @malkitsinghsidhu-dp7eo 10 месяцев назад +2

    Very interesting

  • @varinderrana6114
    @varinderrana6114 10 месяцев назад +2

    😂😂😂😂 lai bai swad aagya babba ji

  • @brarjagwindersingh3900
    @brarjagwindersingh3900 10 месяцев назад

    ਬਹੁਤ ਵਧੀਆ

  • @GolMal-v3w
    @GolMal-v3w 10 месяцев назад +1

    Very true. Kaweshri. Dolat. Ji. ❤

  • @davinderkamboj3467
    @davinderkamboj3467 9 месяцев назад

    Bapu ji bahut wadia nazara banta sada khush raho

  • @simranjit5783
    @simranjit5783 10 месяцев назад +5

    Nice

  • @ShamsherSingh-s3r
    @ShamsherSingh-s3r 10 месяцев назад

    ਦੌਲਤ ਸਿੰਘ ਜੀ ਕੀ ਹਾਲ ਹੈ ਵਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਸ਼ਮਸ਼ੇਰ ਸਿੰਘ ਫਰੀਦਕੋਟ

  • @lakhvircheema4426
    @lakhvircheema4426 10 месяцев назад +3

    Nyc

  • @LuckySingh-hb7ob
    @LuckySingh-hb7ob 4 месяца назад

    Wow

  • @HardeepSingh-n9v
    @HardeepSingh-n9v 4 месяца назад

    Nice Nana ji

  • @starmusicusa8411
    @starmusicusa8411 10 месяцев назад +1

    Gud

  • @narinderkang6480
    @narinderkang6480 10 месяцев назад +3

    ❤️❤️

  • @harwindersinghdhindsa585
    @harwindersinghdhindsa585 10 месяцев назад

    ਵਾਹਿਗੁਰੂ ਜੀ

  • @baljinderkaler1713
    @baljinderkaler1713 3 месяца назад

    Bapu ji chardikla vich rho ji Hamesha

  • @parkashsingh3909
    @parkashsingh3909 10 месяцев назад

    ਮੈਂ ਤਾਂ ਇਹਨੂੰ ਵਿਦਵਾਨ ਕਹਿੰਦਾ ਹੁੰਦਾ 😂😂 ਇੱਕ ਗੱਲ ਆ ਮੈਂ ਇਸਨੂੰ ਹਰ ਵੇਲੇ ਖੁਸ਼ ਈ ਵੇਖਿਆ

  • @amanammudharmsot1566
    @amanammudharmsot1566 10 месяцев назад +5

    dada ji ਵਾਹਿਗੁਰੂ bless you

  • @ManjinderSingh-x1c
    @ManjinderSingh-x1c 10 месяцев назад +4

    ਬਹੁਤ ਵਧੀਆ ਬਜੁਰਗੋ

  • @jaswantkainth6873
    @jaswantkainth6873 10 месяцев назад

    ਸਤਿ ਸ੍ਰੀ ਅਕਾਲ ਦੌਲਤ ਸਿੰਘ ਜੀ . ਜੈਤੋ ਦੇ ਸਕੂਲ ਵਿੱਚ ਮਿਲਦੇ ਰਹੇ ਹਾਂ

  • @SUKHBIRSINGHGILL-j3j
    @SUKHBIRSINGHGILL-j3j 2 месяца назад

    Very nice

  • @amriksingh4964
    @amriksingh4964 3 месяца назад

    Nice ❤

  • @BhagwanSingh-bh5yw
    @BhagwanSingh-bh5yw 10 месяцев назад

    Very nice. Program

  • @ssingh5694
    @ssingh5694 10 месяцев назад +3

    Waiting for second round bro Ji

  • @starmusicusa8411
    @starmusicusa8411 10 месяцев назад

    Gud is very Gud

  • @KuldeepSingh-i4m5i
    @KuldeepSingh-i4m5i 9 месяцев назад

    Nice ji

  • @simranjeetsingh1390
    @simranjeetsingh1390 10 месяцев назад +2

    👌🏻👌🏻😄

  • @harbanskhattra584
    @harbanskhattra584 8 месяцев назад

    Very nice ji

  • @SonuSingh-bv3jy
    @SonuSingh-bv3jy 9 месяцев назад +1

    ਬਾਬਾ ਜੀ ਤੁਹਾਡੇ ਪਰਿਵਾਰ ਨੂੰ ਰੱਬ ਹਰੇਆ ਭਰੇਆ ਰੱਖੇ ❤❤❤❤❤❤❤

  • @MerapunjabPB03
    @MerapunjabPB03 10 месяцев назад +3

    ਬਾਪੂ ਨਾਲ ਇੱਕ ਹੋਰ ਵੀਡੀਓ ਬਣਾਉ

  • @sukhpreetsingh3169
    @sukhpreetsingh3169 10 месяцев назад +4

    Good morning sir

  • @swarangrewal9365
    @swarangrewal9365 10 месяцев назад

    Good news Taya g

  • @Newone-qd8tp
    @Newone-qd8tp 10 месяцев назад +7

    ਮੈਂ 2003 ਚ ਆਰਮੀ ਚ ਭਰਤੀ ਹੋਇਆ ਸੀ ਮੇਰੀ ਤਨਖਾਹ 6400 ਸੀ

  • @amanahil6333
    @amanahil6333 10 месяцев назад +3

    💝🙏🏻

  • @GurpreetSingh-qp2te
    @GurpreetSingh-qp2te 9 месяцев назад

    Very nice Nana ji love you

  • @TarsemSaunke
    @TarsemSaunke 5 месяцев назад

    ਵਾ ਵੀ ਵਾ ਨਜ਼ਾਰਾ ਆ ਗਿਆ ਵੀਡੀਓ ਸੁਣਣ ਦਾ

  • @varinderrana6114
    @varinderrana6114 10 месяцев назад +2

    Badly hai ji 😊

  • @nandsingh1122
    @nandsingh1122 9 месяцев назад

    Very nice ji😂 Anand singh mishriwala😅😅😅

  • @harmeetbuttar3679
    @harmeetbuttar3679 9 месяцев назад +1

    ਪੰਜਾਬੀ ਵਿਰਸੇ ਦੇ ਹੀਰੇ ਬਾਪੂ ਦੋਲਤ ਸਿੰਘ

  • @parmjeetsooch2621
    @parmjeetsooch2621 9 месяцев назад

    ਸਿੱਧ ਵੀਰ ਲਾਲ ਚੰਦ ਜੀ ਮੁੰਢਲੀ ਦੇ 2 ਚਿੱਠੇ ਬਾਪੂ ਜੀ ਲੇ ਕੇ ਗਿਆ ਸੀ ਹੁਣ ਹੋਰ ਵੀ ਲਵਾਂਗੇ

  • @gurjantsingh37
    @gurjantsingh37 4 месяца назад

    ਬਾਪੂ ਜੀ ਲੰਮੀ ਉਮਰ ਬਖਸ਼ੇ

  • @ranjetbal2202
    @ranjetbal2202 10 месяцев назад +5

    ihna nu v election ch khlo jana chahida srkar nu lod hai g

  • @SukhwinderKaur-h2t
    @SukhwinderKaur-h2t 9 месяцев назад

    ❤👍👍

  • @reshamsingh605
    @reshamsingh605 10 месяцев назад +4

    Jaito to hn bapu g

  • @ParbaazSingh-b6x
    @ParbaazSingh-b6x 10 месяцев назад +3

    Sare dukh bula te bai aaj jyonda reh

  • @kulwantsingh406
    @kulwantsingh406 9 месяцев назад

    🎉

  • @richhpalsra9823
    @richhpalsra9823 10 месяцев назад

    ਇੱਜਤ ਮਾਨ ਮੁੱਲ ਨਹੀਂ ਮਿਲਦਾ ਇਹ ਬਰਕਰਾਰ ਰਖਣਾ ਬੀ ਬਹੁਤ ਔਖਾ ਬਾਬੇ ।।
    ਮਨਿੰਦਰ ਬਾਈ ਚਾਚਾ ਤਾਇਆ ਆਖ ਯਾਰ ਅੰਕਲ ਕੀ ਹੁੰਦਾ 😂

  • @MerapunjabPB03
    @MerapunjabPB03 10 месяцев назад +1

    ਮੇਰੇ ਬਾਪੂ ਅੱਗੇ ਸਿਰ ਝੁਕਦਾ

  • @KuljitGill-n9h
    @KuljitGill-n9h 9 месяцев назад

    🙏🙏🙏

  • @DilavarkaurGill-r2t
    @DilavarkaurGill-r2t 9 месяцев назад

    😊😊😊😊😊

  • @GurverSingh-zo1io
    @GurverSingh-zo1io 10 месяцев назад +1

    👍👍😅😅😅

  • @sarwansingh6995
    @sarwansingh6995 10 месяцев назад

    ਬਜ਼ੁਰਗਾਂ ਦਾ ਫੋਨ ਨੰਬਰ ਵੀ ਦੱਸੋ ਜੀ।

  • @jaggasaini3310
    @jaggasaini3310 10 месяцев назад +1

    Bhai ji Akhbar dhana driver

  • @amrikpb2913
    @amrikpb2913 10 месяцев назад +1

    Yy gg dadhe pind da kwisri jathaa ,disst bathida,ohna interview kro

  • @inderjitnonstopboliansingh8221
    @inderjitnonstopboliansingh8221 10 месяцев назад

    ਤੂਸੀਂ ਬਹੁਤ ਵਧੀਆ ਮੁੱਦੇ ਵੀ ਚੁੱਕਦੇ ਹੋ ਜੀ। ਕਿਰਪਾ ਕਰਕੇ ਸਰਕਾਰ ਨੂੰ ਇਹ ਵੀ ਪੁਛਿਉ ਕਿ ਐਲਾਨ ਤਾਂ ਕਰਤਾ ਕਿ NOC ਦੀ ਸ਼ਰਤ ਖ਼ਤਮ ਕਰ ਦਿੱਤੀ ਹੈ ਪਰ ਹਾਲੇ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ,ਰਾਜਿਸਟਰੀਆ ਤਾਂ ਬਿਨਾਂ NOC ਹੋਣ ਲੱਗ ਗਈਆ।ਪ੍ਰੱਪਰਟੀ ਡੀਲਰਾ ਨੂੰ ਫਾਇਦਾ ਦੇ ਦਿੱਤਾ, ਪਰ ਆਮ ਲੋਕਾਂ ਨੂੰ ਹਾਲੇ ਤੱਕ ਬਿਜਲੀ ਮਹਿਕਮੇ ਵੱਲੋਂ ਕੁਨੈਕਸ਼ਨ ਜਾਰੀ ਨਹੀਂ ਕੀਤੇ ਜਾ ਰਹੇ ਹਨ, ਆਮ ਲੋਕ ਕੀ ਕਰਨ ,ਮਾਨ ਸਾਹਿਬ ਤਾਂ ਐਲਾਨ ਕਰ ਕੇ ਲੱਗਦਾ ਸੌਂ ਗਏ ਹਨ। ਕਿਰਪਾ ਕਰਕੇ ਆਪਣੇ ਮਾਧਿਅਮ ਰਾਹੀਂ ਪੁਛਿਉ ਜ਼ਰਾ ਸਰਕਾਰ ਨੂੰ ਜੀ।

  • @sukhwantsingh7944
    @sukhwantsingh7944 9 месяцев назад

    ਸੁਣਕੇ ਮਨ ਬਾਗੋਬਾਗ ਹੋ ਗਿਆ।

  • @mittiputtmajhail2960
    @mittiputtmajhail2960 10 месяцев назад +3

    Gala naal hi ta property vechde ne. koi apne biz di gall ta kitti nahi.

  • @NarinderSingh-w3t
    @NarinderSingh-w3t 10 месяцев назад +1

    Sidhu

  • @PargatSinghSidhu-z6e
    @PargatSinghSidhu-z6e 5 месяцев назад

    Maninder ki gall ho gye koi question nahi aa raha

  • @jagsirsingh2697
    @jagsirsingh2697 9 месяцев назад

    Asi jaitu plot vechna ji

  • @khushii1712
    @khushii1712 10 месяцев назад +1

    🫶🫶😂😂

  • @classic_sardar-1995
    @classic_sardar-1995 10 месяцев назад +1

    ਪੰਡਿਤ ਸੋਮਨਾਥ ਜੀ ਰੋੜਿਆਂ ਵਾਲੇ ਕਵੀਸ਼ਰੀ ਜੱਥੇ ਦੀ ਬਹੁਤ ਰੀਸ ਕਰਦੇ ਆ ਅਨਪੜ੍ਹ ਸਾਬ