Bahut badhiya Bhai sahib ji, waheguru ji kirpa karan ki sb ਪੰਜਾਬੀ ਮਾਂ ਬੋਲੀ ਦੀ ਗੋਦ ਚ ਫਿਰ ਤੋਂ ਆ ਜਾਣ, ਸਾਡਾ ਬਚਪਨ ਬਹੁਤ vdia c , asi ਖੇਤਾਂ ਚ ਕੰਮ ਕਰੀਦਾ c te naal hi ਮਾਤਾ ਜੀ ਕੋਲੋਂ ਕਿੱਸਾ, ਰੂਪ ਬਸੰਤ, ਪੂਰਨ ਭਗਤ, ਜਾਂ ਹੋਰ ਕਈ ਕਿੱਸੇ ਸੁਣਨ ਦਾ ਏਨਾ ਚਾਅ ਚੜ੍ਹਦਾ c,ki pta hi ni chalda c ki km kdo khatam ho gia.
ਸਤਿਕਾਰ ਯੋਗ ਅਧਿਆਪਕ ਸਾਹਿਬਾਨ ਜੀ ਨੇ ਬਹੁਤ ਸ਼ਾਨਦਾਰ ਕਵਿਸ਼ਰੀ ਸੁਣਾਈ ਜੀ, ਬਹੁਤ ਬਹੁਤ ਧੰਨਵਾਦ ਜੀ।
ਬਹੁਤ ਬਹੁਤ ਹੀ ਵਧੀਆ ਸ਼ੁੱਧ ਪੰਜਾਬੀ ਭਾਸ਼ਾ ਜੋ ਮੈਨੂੰ ਜਾਨ ਤੋਂ ਪਿਆਰੀ ਹੈ ਜੀ,, ਵਾਹਿਗੁਰੂ ਜੀ,♥👋👌👃👃👃👃👃👃🙏🙏🙏🙏🙏🙏
ਦੋਨੋ ਵੀਰਾਂ ਤੇ ਬੜੀ ਕਿਰਪਾ ਪਰਮਾਤਮਾ ਦੀ ਸਰੋਤੇ ਤੇ ਬਕਤਾ ਵਾਲੀ।ਮਾਸਟਰ ਜੀ ਕਵੀਸ਼ਰੀ ਦੇ ਵੀ ਹੈਡ ਮਾਸਟਰ ਮਨ ਖੁਸ਼ ਕਰਤਾ।ਧੰਨਵਾਦ।
ਬਹੁਤ ਬਹੁਤ ਹੀ ਵਧੀਆ ਸ਼ੁੱਧ ਪੰਜਾਬੀ ਭਾਸ਼ਾ ਜੋ ਮੈਨੂੰ ਜਾਨ ਤੋਂ ਪਿਆਰੀ ਹੈ ਜੀ,, ਵਾਹਿਗੁਰੂ ਜੀ,, ਸੰਦੋਹਾ ਸਾਹਿਬ ਜੀ ਨੂੰ ਸਦਾ ਚੜ੍ਹਦੀ ਕਲਾ ਤੇ ਐਸੇ ਤਰ੍ਹਾਂ ਪੰਜਾਬੀ ਬੋਲੀ ਦੀ ਸੇਵਾ ਕਰਦੇ ਰਹਿਣ ਜੀ,।।।। ਵਲੋਂ ਪੰਚ ਘਨੌਲੀ ਰੋਪੜ ਤੋਂ ਜੀ 👏🙏🙏
ਬਹੁਤ ਵਧੀਆ ਵੀਰ ਜੀ ਮਨ ਖੁਸ਼ ਹੋ ਗਿਆ ਤੁਹਾਡੀਆਂ ਗੱਲਾਂ ਸੁਣ ਕੇ
ਬਹੁੱਤ ਬਹੁੱਤ ਵਧੀਆ,ਕਵੀਸ਼ਰੀ ਦੀ ਸਮਾਜ ਨੂੰ ਅੱਜ ਕੱਲ ਪੁਰਜੋਰ ਲੋੜ ਹੈ,ਧੰਨਵਾਦ ਜੀ।
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀ ਸਾਰੀ ਸੰਗਤ ਨੂੰ ਕਵੀਸ਼ਰੀ ਕਰਕੇ ਮਾਂ ਬੋਲੀ ਨਾਲ ਜੋੜਿਅ
ਬਹੁਤ ਮਨ ਖੁਸ਼ ਹੋਇਆ ਵੀਰ ਜੀ ਵਾਹਿਗੁਰੂ ਜੀ ਅੰਗ ਸੰਗ ਰਹਿਣ
ਵਾਹਿਗੁਰੂ ਵੀਰ ਸਦੋਆ ਨੂੰ। ਚੜਦੀ ਕਲਾ ਵਿੱਚ ਰੱਖੇ ਬਹੁਤ ਵਧੀਆ ਉਪਰਾਲਾ ਹੈ
ਬਹੁਤ ਹੀ ਵਧੀਆ ਗਿਆਨ ਭਰਪੂਰ ਜਾਣਕਾਰੀ ਹੈ, ਮਾਸਟਰ ਜੀ ਬਹੁਤ ਹੀ ਵਧੀਆ ਵਿਦਵਾਨ ਨੇ ਜੀ
ਬਹੁਤ ਵਧੀਆ ਮਾਸਟਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
ਅਨੰ😢ਦ ਆ ਗਿਆ ਬਾਈ ਜੀ.... ਖੁਸ਼ ਰਹੋ ਤੇ ਮਾਂ ਬੋਲੀ ਦੀ ਸੇਵਾ ਕਰਦੇ ਰਹੋ
ਬਹੁਤ ਵਧੀਆ ਉਪਰਾਲਾ ਖੁੱਸ ਕਰ ਦਿੱਤਾ ਵਹਿਗੁਰੂ ਭਲਾ ਕਰਨ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਵੀਰੇ ਤੇ🙏ਜੀ ਘੈਟ ਸਣਾਇਆ ਵੀਰ ਗੁਰੂ ਜੀ ਲੰਬੀ ਉਮਰ ਕਰਨ ਜੀ
ਵੀਰ ਦੀ ਅਵਾਜ ਬਹੁੰਤ ਵਧੀਆ,ਵਾਹਿਗੁਰੂ ਤੰਦਰੁਸਤੀ ਬਖਸ਼ੇ,ਧੰਨਵਾਦ ਜੀ ।
ਮਾਸਟਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡੀ ਕਵਿਸ਼ਰੀ ਬਹੁਤ ਚੰਗੀ ਲੱਗੀ।
ਬਹੂਤ ਖ਼ੂਬ 👌🏽👌🏽👌🏽ਬਾਬੂ ਰਜਬ ਅਲੀ ਖਾਂ ਨੂੰ ਕੋਟਿ ਕੋਟਿ ਵਾਰ ਸਲਾਮ 🙏🏻🙏🏻🙏🏻🙏🏻🙏🏻🙏🏻
ਚੰਗੀ ਗੱਲ ਹੈ ਚੰਗਾ ਗਾਉਣ ਲਈ ਬਹੁਤ ਧੰਨਵਾਦ ਜੀ
ਬਹੁਤ ਵਧੀਆ ਲਗਿਆ ਪ੍ਰੋਗਰਾਮ ਕੀਮਤੀ ਗਲਾਂ ਸੁਣਾਈਆਂ ਧੰਨਵਾਦ
ਧੰਨ ਵਾਦ ਵੀਰ ਜੀ ਬਹੁਤ ਵਧੀਆ ਕਵੀਸ਼ਰ ਹੋ ।
ਮਾਸਟਰ ਜੀ ਬਹੁਤ ਵਧੀਆ ਸੁਰੀਲੀ ਆਵਾਜ਼
ਵਧੀਆ ਕਵੀਸ਼ਰੀ। ਧੰਨਵਾਦ ਸ਼ੁਕਰੀਆ।
❤❤❤❤❤🙏🥀💐🌺🌹
ਮਾਸ਼ਟਰ ਜੀ ਰੌਣਕਾਂ ਲਾ ਦਿੱਤੀਆਂ ਰੂਹ ਖੁਸ਼ ਕਰਤੀ ਕਮਾਲ ਦੀ ਕਵੀਸ਼ਰੀ ਕੀਤੀ ਆ ਜੀ
ਧੰਨਵਾਦ ਜੀ।।
ਬਹੁਤ ਹੀ ਵਧੀਆ ਆਵਾਜ਼ ਅਤੇ ਕਲਾ ਜੀ ਜਿਉਂਦੇ ਵਸਦੇ ਰਹੋ
ਬਹੁਤ ਵਧੀਆ ਲਗਿਆ ਵੀਰ ਜੀ ਨੂੰ ਸੁਣ ਕੇ🙏🙏🙏🙏🙏🙏🙏
ਬੋਹਤ ਵਧੀਆ ਜੀ ਆਵਾਜ਼ ਕਮਾਲ ਦੀ ਹੈ, ਕਈ ਬੱਚੇ ਕਵਿਸ਼ਰ ਬਣਾ ਦਿੱਤੇ
ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ ਮਾਸਟਰ ਜੀ
🎉 ਬਹੁਤ ਹੀ ਵਧੀਆ ਕਵਿਸ਼ਰੀਆ ਗਾਈਆਂ ਧੰਨਵਾਦ
ਵਾਹ ਜੀ ਵਾਹ ਕਿਆ ਬਾਤ ਹੈ। ਕਵੀਸ਼ਰ ਵੀਰ ਜੀ ਦੀ ਆਵਾਜ਼ ਬਹੁਤ ਸੁਰੀਲੀ ਹੈ।❤❤❤❤❤
ਬਹੁਤ ਹੀ ਵਧੀਆ ਲੱਗਿਆ ਹੈ ਜੀ, ਦੁਬਾਰਾ ਸੁਣ ਰਹੇ ਹਾਂ ਜੀ
ਬਹੁਤ ਵਧੀਆ ਗਾਯਾ ਜੀ ਬਹੁਤ ਬਹੁਤ ਧੰਨਵਾਦ ਜੀ
God bless you beta ਜੁਗ ਜੁਗ ਜੀਵੇ ਵਾਹਿਗੁਰੂ ਜੀ ਮੇਹਰ ਕਰਨ ਸਦਾ ਖੁਸ਼ ਰਹੋ ❤
ਅੱਤ ਸਿਰਾ ਰਾਜੇ ।ਹਮੇਸ਼ਾਂ ਚੜੵਦੀ ਕਲਾ ਚ ਰਹੋ ।
ਪਰਮਾਤਮਾ ਸਾਡੇ ਸਤਿਕਾਰਯੋਗ ਮੁੱਖ ਅਧਿਆਪਕ ਕਵੀ ਰਾਜ ਕਵੀਸ਼ਰੀ ਕਲਾ ਦੇ ਮਹਾਰ ਸੁਖਰਾਜ ਸਿੰਘ ਸੰਦੋਹਾ ਸਾਬ ਜੀ ਤੰਦਰੁਸਤੀ ਚੜਦੀ ਕਲਾ ਵਿਚ ਰੱਖਣ ਜੀ
ਵੱਲੋਂ ਦਾਸ ਜਥੇਦਾਰ, ਮੰਗਤ ਸਿੰਘ ਕੁਲਾਰਾਂ ਤਹਿਸੀਲ ਸਮਾਨਾਂ ਮੰਡੀ ਜ਼ਿਲ੍ਹਾ ਪਟਿਆਲਾ ਵਿਧਾਨ ਸਭਾ ਹਲਕਾ ਸ਼ੁਤਰਾਣਾ
ਬਹੁਤ ਵਧੀਆ ਜੀ ਪਰਮਾਤਮਾ ਚੜਦੀਕਲਾ ਬਖਸੇ
ਵਾਈ ਜੀ ਬਹੁਤ ਵਧੀਆ ਨਜ਼ਾਰਾ ਆਗਿਆ ਗੱਲਾਂ ਬਾਤਾਂ ਸੁਣ ਕੇ ਸਚੀਆ ਗੱਲਾਂ
ਬਹੁਤ ਵਧੀਆ ਜੀ ਸਵਾਦ ਆ ਗਿਆ ਜਿਉਂਦੇ ਰਹੋ
ਬਹੁਤ ਵਧੀਆ ਗੱਲਾਂ ਸੁਣਾਈਆਂ ਬਹੁਤ ਬਹੁਤ ਧੰਨਵਾਦ ਆਪ ਜੀ
ਮਾਸਟਰ ਜੀ ਆਪਣੇ ਸਕੂਲ ਵਿੱਚ ਵਧ ਤੋਂ ਵਧ ਬੱਚੇ ਕਵੀਸ਼ਰੀ, ਗਾਇਕੀ ਵਾਲੇ ਤਿਆਰ ਕਰਕੇ ਵਾਹਿਗੁਰੂ ਜੀ ਅਤੇ ਪੰਜਾਬ ਦੀਆਂ ਸਭ ਖੁਸ਼ੀਆਂ ਤੁਹਾਡੇ ਲਈ।
ਬਹੁਤ ਵਧੀਆ ਗਾਇਕੀ ਅਤੇ ਅਵਾਜ਼ ਬੁਲੰਦ, ਬਹੁਤ ਰਸੀਲੀ।
ਪੰਜਾਬੀ ਵਿਰਸਾ ਸੰਭਾਲ ਕੇ ਰੱਖਿਆ ਹੋਇਆ ਹੈ ਜੀ।।ਬਹੁਤ ਵਧੀਆਂ ਲਗਾ।।
Bilkul bhi 🙏🙏
ਵਹਿਗੁਰੂ ਜੀ ਚੜਦੀ ਕਲਾ ਬਖਸ਼ਣ
ਅਣਮੁੱਲੇ ਖਜ਼ਾਨਿਆਂ ਦੀਆਂ ਅਣਮੁੱਲੀਆਂ ਵਿਚਾਰਾਂ ਬਾਕਮਾਲ ਸਾਦਗੀਆ ਦੀ ਪੇਸ਼ਕਾਰੀ 👌♥️🌹👌♥️🌹🤲🤲🙏🙏🙏 ਦਿਲੋਂ ਸਲੂਟ ਆ ਜੀ 🙏
ਸ਼ੁਧ ਪੰਜਾਬੀ ਚ ਗੱਲਾਂ ਸੁਣਕੇ ਆਨੰਦ ਆ ਗਿਆ ਜੀ
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ
ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ♥️🙏
ਬਹੁਤ ਹੀ ਵਧੀਆ ਕਵਿਸਰੀ 🙏🙏🙏🙏🙏ਠੇਠ ਪੰਜਾਬੀ ਬਹੁਤ ਪਿਆਰੀ ਲੱਗੀ
ਬਹੁਤ ਖੂਬਸੂਰਤ ਸੁਖਰਾਜ ਜੀ
ਬਹੁਤ ਹੀ ਵਧੀਆ ਆਵਾਜ਼ ਸਿਰਾਂ God bless you ji
ਵਾਹਿਗੁਰੂ ਜੀ, ਹੋਰ ਚੜ੍ਹਦੀ ਕਲਾ ਵਿੱਚ ਰਖਣ
ਬਹੁਤ ਹੀ ਵਧੀਆ ਕਵੀਸ਼ਰੀ ਅਨੰਦ ਆ ਗਿਆ ਵਾਹਿਗੁਰੂ ਜੀ ਕਿਰਪਾ ਕਰੇ ਚੱੜਦੀ ਕਲਾ ਵਿਚ ਰੱਖਣ 👏👏👍👍
ਬਹੁਤ ਵਧੀਆ ਭੈਣ ਭਰਾ ਵਿਚ ਬੈਠ ਕੇ ਸੁਣ ਵਾਲ਼ੀਆਂ ਗਲਾਂ ਨੇ ਜੀ
Bahut badhiya Bhai sahib ji, waheguru ji kirpa karan ki sb ਪੰਜਾਬੀ ਮਾਂ ਬੋਲੀ ਦੀ ਗੋਦ ਚ ਫਿਰ ਤੋਂ ਆ ਜਾਣ, ਸਾਡਾ ਬਚਪਨ ਬਹੁਤ vdia c , asi ਖੇਤਾਂ ਚ ਕੰਮ ਕਰੀਦਾ c te naal hi ਮਾਤਾ ਜੀ ਕੋਲੋਂ ਕਿੱਸਾ, ਰੂਪ ਬਸੰਤ, ਪੂਰਨ ਭਗਤ, ਜਾਂ ਹੋਰ ਕਈ ਕਿੱਸੇ ਸੁਣਨ ਦਾ ਏਨਾ ਚਾਅ ਚੜ੍ਹਦਾ c,ki pta hi ni chalda c ki km kdo khatam ho gia.
ਰੂਹਾਂ ਨੂੰ ਬਹੁੱਤ ਵਧੀਆ ਸਕੂਨ ਮਹਿਸੂਸ ਹੋਇਆ ਜੀ,ਧੰਨਵਾਦ ਜੀ ।
ਬੇਟਾ ਜੀ ਤਸੀ ਬਹੁਤ ਹੀ ਵਧੀਆ ਕਵੀਸ਼ਰੀ ਗਾਉਂਦੇ ਹੋ ਤੁਹਾਡੀ ਅਵਾਜ਼ ਵਾਹਿਗੁਰੂ ਦੀ ਕਿਰਪਾ ਹੈ ਵਾਹਿਗੁਰੂ ਜੀ ਤੁਹਾਨੂੰ ਤੁੰਦਰੁਸਤੀ ਤੇ ਚੜਦੀ ਕਲਾ ਬਖਸ਼ੇ ਬੇਟਾ ਫੋਨ ਨੰਬਰ ਭੇਜਣਾ ਜ਼ਰੂਰ ਧੰਨਵਾਦ ਜੀ
,ਬਹੁਤ ਵਧੀਆ ❤
ਸੰਦੋਹਾ ਸਾਹਿਬ ਵਾਹਿਗੁਰੂ ਤੁਹਾਨੂੰ ਹਰ ਵਕਤ ਖੁਸ਼ ਰੱਖੇ। ਸੁਖਰਾਜ ਸਿੰਘ ਸੰਦੋਹਾ ਸਾਹਿਬ ਕਿਥੇ ਖੁੱਲਾ ਅਖਾੜਾ ਲਗਾਉਂਦੇ ਹੋ ਜ਼ਿੰਦਗੀ ਸਮਾਂ ਦੇਵੇ ਤੁਹਾਡੇ ਮੁੱਖ ਚੋਂ ਫੁੱਲ ਕਿਰ ਦੇ ਹਨ ਕਿਤੇ ਦੋ ਫੁੱਲ ਪ੍ਰਾਪਤੀ ਦਾ ਸਮਾਂ ਮਿਲ ਜਾਵੇ ਵਾਹਿਗੁਰੂ ਦੇ ਧੰਨਵਾਦੀ ਹੋਵਾਂਗੇ ਜੀ।
ਬਹੁਤ ਹੀ ਵਧੀਆ ਮਾਸਟਰ ਜੀ
ਬਹੁਤ ਅਨੰਦ ਆਇਆ ਧੰਨਵਾਦ
ਬਹੁਤ ਸੁਰੀਲੀ ਆਵਾਜ਼ ਹੈ ਵੀਰ ਜੀ
ਸੁਖਰਾਜ ਸਿੰਘ ਸੰਦੋਹਾ ਜੀ ਬਹੁਤ ਹੀ ਨਿਮਰ, ਸਾਊ, , ਕਾਬਿਲ ਤੇ ਇਮਾਨਦਾਰ ਅਧਿਆਪਕ ਤਾਂ ਹਨ ਹੀ ਬਲਕਿ ਉੱਤਮ ਕਵੀਸ਼ਰ ਵੀ ਹਨ।
ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਸਦੋਹਾਂ ਸਾਹਿਬ ਜੀ ਮਾਸਟਰ ਸ਼ਾਹਿਬ ਜੀ। ਸਲਿਊਟ ਹੈ ਕਵੀਸ਼ਰੀ ਗਾਏ ਜਾਣ ਤੇ ਜੀ। ਬੁੱਟਰ ਬਠਿੰਡਾ ਜੀ।🌹🙏🌹
ਵਾਹਿਗੁਰੂ ਵਾਹਿਗੁਰੂ ਜੀ ਪੁੱਤ ਬਹੁਤ ਵਧੀਆ ਗੱਲਾ ਕਵੀਸ਼ਰੀ ਬਹੁਤ ਚੱਗੀਆ ਲੱਗੀਆ ਮੇਰਾ ਬਾਈ ਜੀ ਚੇਤੇ ਆ ਗਏ ਉਹ ਕਵੀਸ਼ਰੀ ਬਹੁਤ ਸੁਣਦੇ ਸੀ ਵਾਹਿਗੁਰੂ ਤੁਹਾਨੂੰ ਚੜਦੀ ਕੱਲਾ ਰੱਖੇ 🙏🙏👍👍⭐️❤️🌹🌺🙏🙏
Very good 🎉🎉 Veer ji waheguru ji ka Khalsa waheguru ji ki Fateh
ਮਾਸਟਰ ਜੀ ਦੀ ਆਵਾਜ਼ ਬਹੁਤ ਹੀ ਵਧੀਆ ਲੱਗੀ
ਕਵੀਸ਼ਰੀ ਦਾ ਸਿਰਾ ਈ ਕਰਵਾ ਦਿੱਤਾ ਛੋਟੇ ਵੀਰ ਪ੍ਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ
ਮਾਸਟਰ ਜੀ ਤੁਸੁ ਈਤਾਂ ਸਿਰਾਂ ਕਰਤਾਣ
📲 ਵਾਰਤਾਲਾਪ ਬਹੁਤ ਚੰਗੀ ਲੱਗੀ ਹੈ।.... ਬਣੇ ਰਹੋ। 👌
ਬਹੁਤ ਵਧੀਆ ਜੀ ਮੇਹਰ ਕਰਨ ਵਹਿਗੁਰੂ ਜੀ ਅਸੀਂ ਬਾਹਰ ਦੋਹਾਂ ਕਤਰ ਤੋਂ ਦੇਖਦੇ ਹਾਂ ਜੀ ਬਹੁਤ ਵਧੀਆ ਲੱਗਿਆ ਜੀ 😅😅😅🎉🎉🎉
❤❤❤❤❤❤❤ bahut vadhia sukhraj Singh ji waheguru mehar karo
ਸੁਖਰਾਜ ਸਿੰਘ ਸੰਦੋਹਾ ਜੀ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਬਖਸ਼ੇ ਸਾਰੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਮਾਸਟਰ ਜੀ ਬਹੁਤ। ਧਨਵਾਦ ਜੀ
ਮਾਸਟਰ ਜੀ ਕਵੀਸ਼ਰੀ ਸੁਣ ਕੇ ਅਨੰਦ ਆ ਗਿਆ ਜੀ ❤❤❤❤❤
ਵਾਹਿਗੁਰੂ। ਜੀ
ਮਾਸਟਰ ਸਾਹਿਬ ਦੀ ਕਵਿਸ਼ਰੀ ਕਮਾਲ ਦੀ ਹੈ ਨਾਲ ਅਵਾਜ਼ ਦਾ ਵੀ ਕਮਾਲ ਦੀ ਹੈ ਮਨ ਖੁਸ਼ ਹੋਗਿਆ
ਬਹੁਤ ਵਧੀਆ ਲੱਗਿਆ ਵੀਰ ਜੀ ਦੀ ਕਵੀਸ਼ਰੀ ਸੁਣ ਕੇ ੧,੨੨ ਮਿੰਟ ਪਤਾ ਨਹੀਂ ਲੱਗਾ ਕਦੋ ਨਿਕਲਗੇ
ਧੰਨਵਾਦ ਜੀ
ਮਾਸਟਰ ਜੀ ਤੁਹਾਡੀਆਂ ਪਿਆਰੀਆ ਤੇ ਹਕੀਕੀ ਗੱਲਾਂ ਬਾਤਾਂ ਤੇ ਕਵਿਸ਼ਰੀ ਸਬੰਧੀ ਤੇ🎉 ਪੁਰਾਣੀਆਂ ਰਸਮਾਂ ਬਾਰੇ ਗੱਲਬਾਤਾ ਬਾਰੇ ਸੁਣ ਕੇ ਬਹੁਤ ਹੀ ਖੁਸ਼ੀ ਹੋਈ। ਕਿਉਂ ਕਿ ਮੈਂ ਇਹ ਸਭ ਕੁਛ ਆਪਣੇ ਜੀਵਨ ਵਿੱਚ ਵੇਖਿਆ ਤੇ ਹਡਾਇਆ ਹੈ। ਤੁਸੀਂ ਆਪਣਾ ਫੂਨ ਨੰਬਰ ਵੀ ਜ਼ਰੂਰ ਦਿਆਂ ਕਰ ਹੋ।
ਵਾਹ ਮਾਸਟਰ ਜੀ ਬਾਕਮਾਲ ਕਵੀਸ਼ਰੀ ਆ।
ਵਾਹਿਗੁਰੂ ਜੀ ਆਪ ਨੂੰ ਹਮੇਸ਼ਾਂ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨ।
Very nice Bhaji
ਜਿਉਦਾ ਰਹੋ ਸੰਦੋਹਾ ਸਾਹਿਬ ਜੀ
ਵਾਹਿਗੁਰੂ ਜੀ ਇਹੋ ਜਹੇ ਵੀਰ ਯੁੱਗ ਯੁੱਗ ਜਿਉਣ ਇਹ ਆਪਣਾ ਕੀਮਤੀ ਵਿਰਸਾ ਨਾਲ ਲੈ ਕੇ ਚਲਦੇ ਨੇ ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਬਖਸ਼ੇ 🙏❤🌹
ਬਹੁਤ ਵਧੀਆ ਕਵੀਸ਼ਰੀ ਸੁਣ ਕੇ ਪਿਛੋਕੜ ਯਾਦ ਆ ਗਿਆ ਯੁੱਗ ਯੁੱਗ ਜੀਵੇ ਪੁੱਤਰ ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਚ ਰਖੇ ❤ 🙏🏻🙏🏻
7
Sahi gall ਆ g ਵੀ pichhokar zaad ਆ ਗਿਆ
ਮੇਨੂ meri dadi di zaad aay k master ਦਾ pind ਜੋ opind ਮੇਰੇ dadi g ਦੇ nanke sann ਜੀ 🎉🎉🎉🎉🎉❤❤
@@balrajbajwa9116p
God bless you Master ji
ਬਾਈ ਮਾਸਟਰ ਜੀ ਬਹੁਤ ਹੀ ਵਧੀਆ ਇਨਸਾਨ ਨੇ
🙏 ਸਤਿ ਸ੍ਰੀ ਆਕਾਲ ਵੀਰ ਜੀ 🙏🙏 ਵੀਰ ਜੀ ਸੁਣਕੇ ਬਹੁਤ ਵਧੀਆ ਲੱਗਿਆ ਜੀ ਛੰਦ ਵੀ ਸੁਣਾਇਆ ਹੈ ਜੀ ਮੇਹਰਬਾਨੀ ਜੀ 🙏🙏
ਬਹੁਤ ਵਧੀਆ ਕਵੀਸ਼ਰੀ ਮਾਸਟਰ ਜੀ
ਬਹੁਤ ਵਧੀਆ ਮਾਸਟਰ ਜੀ
ਬਾਈ ਦੀ ਅਵਾਜ ਬਹੁਤ ਹੀ ਸੁਰੀਲੀ ਤੇ ਦਮਦਾਰ ਹੈ
ਬਹੁਤ ਵਧੀਆ ਕਵੀਸਰ ਵਾਈ ਸੁਖਰਾਜ ਜੀ
ਛੋਟੇ ਵੀਰ ਨਜ਼ਾਰਾ ਆ ਗਿਆ, ਪਰਮਾਤਮਾ ਤੰਦਰੁਸਤੀ ਬਖਸ਼ੇ.... ਬਲਤੇਜ ਸਿੰਘ ਨਥੇਹਾ
ਬਲਤੇਜ ਸਿੰਘ ਜੀ ਕੀ ਹਾਲ ਐ।😂😂😂😂😂😂😂😂😂
ਅਨੰਦ ਮੰਗਲਮ ਹੋ ਗਏ ਭਾਈ
ਡਿੱਖਾ ਵਾਲੇ ਮਾਸਟਰ ਦੀਆ ਬਾਤਾਂ ਤੇ ਕਵੀਸ਼ਰੀ ਸੁਣਕੇ
❤❤❤🌹🌹🌹🌹🌹🙏🙏🙏🙏🙏 ਮਾਂ ਬੋਲੀ ਪੰਜਾਬੀ ਦੇ ਸੱਚੇ ਸਪੂਤਾਂ ਨੂੰ ਅਤੇ ਇਹਨਾਂ ਦੀ ਕਲਾਕਾਰੀ ਨੂੰ ਦਿਲੋਂ 🙏 ਸਲੂਟ ਆ ਜੀ 🙏 ਪ੍ਰਮਾਤਮਾ ਆਪ ਜੀਆਂ ਦੀਆਂ ਦੋਵੇਂ ਟੀਮਾਂ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਲੰਮੀਆਂ ਉਮਰਾਂ ਬਖਸ਼ਣ ਜੀ 🙏 ਅਤੇ ਹਮੇਸ਼ਾ ਮਾਂ ਬੋਲੀ ਦੀ ਸੇਵਾ ਕਰਦੇ ਰਹੋ ਜੀ 🙏ਜੁੱਗ ਜੁੱਗ ਜੀਓ🙏
❤❤❤🎉🎉
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ।
ਜਸਵੀਰ ਕੌਰ NZ
ਬਹੁਤ ਵਧੀਆ ਸਰਦਾਰ ਜੀ
Wah Ji wah, Dil khush ho gaya😢 fir vichhdeya Khet, buchpan te Punjab yaad aa gaya 55 salan band
Thanks Bai, jionde vasde raho
ਬਹੁਤ ਵਧੀਆਂ ਕਵੀਸ਼ਰ ਵਾਈ ਜੀ
ਬਹੁਤ ਸੋਹਣਾ ਗਾਇਆ ਛੋਟੇ ਸੁਖਰਾਜ ਸਿੰਘ ਸੰਦੋਹਾ ਵੀਰ ਜੀ
Waheguru ji veer nu chardi klla vich rakhe ji 🙏❤️
ਸੁਖਰਾਜ ਵੀਰ ਬਹੁਤ ਵਧੀਆ ਗੱਲਬਾਤ
ਬਹੁਤ ਹੀ ਵਧੀਆ ਗਾਇਆ ਬੇਟਾ ਯੁੱਗ ਯੁੱਗ ਜੀਉ
ਸਤਿ ਸ੍ਰੀ ਅਕਾਲ ਜੀ। ਬਹੁਤ ਵਧੀਆ ਜੀ।
ਬਹੁਤ ਮੰਨ ਖੁਸ਼ ਹੋ ਗਿਆ ਵੀਰ ਜੀ ਧੈਕ ਵੀਰ ਉਮਰ ਲੰਮੀ ਕਰੇ ਜਦੋਂ ਤੂੰ ਨਾ ਦਿੱਤੇ ਫੇਰ ਪਤਾ ਲੱਗ ਜਾਊਗਾ
ਬਹੁਤ ਵਧੀਆ ਜੀ ਬਾਈ ਜੀ।
Wah ji wah Waheguru ji kirpa banai rakhan
ਰੋिਢਆਂ ਵਾਲੇ ਪੰिਢਤ ਸੋਮ ਨਾਥ ਦਾ ਕਵੀਸਰੀ ਜਥਾ ਸੰਤ ਲੋਪੋਂ ਦਰਬਾਰ ਵੀ ਦੋ िਤਨ ਘੰਟੇ ਰੰਗ ਬਨ िਦੰਦਾ ਸੀ ਵਾिਹਗੁਰੂ ਜੀ ਇਸ ਜਥੇ ਤੇ िਮਹਰ ਭिਰਆ ਹਥ ਰਖਣ 🙏