Maharaja Bhinda Partap | ਭਾਰਤ ਵਿੱਚ ਪਹਿਲੀ ਵਾਰ । Tokra Tv

Поделиться
HTML-код
  • Опубликовано: 2 окт 2024
  • "You cannot transcend what you do not know. To go beyond yourself, you must know yourself."
    Hello guys welcome to your family show tokra tv 📺
    Today’s video we made on Maharaja character .
    In which we try to show a life of a Nepotism’s prince named Dr. Bhindaprtap singh . He is a privilege character as we create in our previous one ☝️ videos .
    Thank you for supporting us ,please add on one more thing that is press the SUBSCRIBE BUTTON
    Surly 🌸
    WITH REGARDS
    TOKRA TV TEAM 📺

Комментарии • 512

  • @sukhjindercheema199
    @sukhjindercheema199 2 года назад +22

    ਕਿਸੇ ਨੂੰ ਹਸਾਉਣਾ ਵੀ ਇੱਕ ਵੱਡੀ ਕਲਾ ਹੈ।
    ਬਹੁਤ ਖੂਬ ਵੀਰ ਜੀ👌👌👌

  • @davinder2493
    @davinder2493 2 года назад +52

    ਮਹਿੰਦਰ Bahubali ਨਹੀਂ ਰਹੇ...ਆਜ ਸੇ ਆਪ ਕੇ ਨਏਂ ਮਹਾਰਾਜ ਹੈਂ ... ਮਹਾਰਾਜ ਭਿੰਦਾਂ ਪ੍ਰਤਾਪ (ਟੋਕਰਾ ਟੀਵੀ ਵਾਲੇ)

  • @sukh5957
    @sukh5957 2 года назад +61

    ਹਰ ਵਾਰ ਦੀ ਤਰਾ ਐਕਸੀਲੈਨਟ ਬਾਈ 💪🙏
    ਕੋਈ ਤੌੜ ਨਹੀ ਤੁਹਾਡਾ ਅਜ ਦੇ ਟਾਇਮ🙏🙏🙏🙏🙏🙏

  • @inderjeetsingh8194
    @inderjeetsingh8194 2 года назад +24

    ਮੇ ਤਾਂ ਧੰਨ ਧੰਨ ਹੋ ਗਿਆ ਰਾਜਾ ਸਾਹਿਬ ਦੇ ਦਰਸ਼ਨ ਕਰਕੇ 😂😂😂😂

  • @hundalmohaliaala4527
    @hundalmohaliaala4527 2 года назад +14

    👻😂😂 ਭਿੰਦਾ ਮਹਾਰਾਜਾ ਬਵਾਸੀਰ ਵਾਲਾ 😅😂 ਬਹੁਤ ਵਧੀਆ ਕਲਾਕਾਰੀ ਭਿੰਦਾ ਬਾਈ ਜੀ

  • @lalitkumar-eg5dh
    @lalitkumar-eg5dh 2 года назад

    ਜਬਰਦਸਤ

  • @LOVELY-bz8ht
    @LOVELY-bz8ht 2 года назад +18

    9:00 ਧੱਕਾ ਨਾ ਕਰੋ ਵੀਰ ਜੀ ਧੱਕਾ ਨਾ 🤣🤣🤣🤣🤣🤣🤣🤣🤣🤣🤣🤣🤣

  • @rcworld80
    @rcworld80 2 года назад +4

    ਭਿੰਦੇ ਬਾਈ ਨੇ ਜੈਕਟ ਕਿਸੇ ਹੋਰ ਦੀਂ ਫਸਾਈ ਆ ਧੱਕੇ ਨਾਲ.. 😂👍👍👍

  • @pb46wala52
    @pb46wala52 2 года назад +43

    ਵੀਰ ਤੁਹਾਡੀ ਵੀਡਿਓ ਦਾ ਬੁਹਤ ਬੇਸਬਰੀ ਨਾਲ ਇੰਤਜ਼ਾਰ ਰੇਹਦਾ ਵਾਂ

  • @idhub6263
    @idhub6263 2 года назад +2

    ਸੱਪ ਸੱਪ ਟੋਕਰਾ ਟੀਵੀ subscribeਕਰਲੋ ਫਟਾਫਟ।ਅਗਲੀ ਵੀਡਿਉ ਵਿੱਚ ਭਿੰਦਾ ਤੇ ਹਰਮਨ ਚੀਮੇ ਦਾ ਯੁੱਧ ਹੋਵੇਗਾ ਕੁਰਸੀ ਪਿੱਛੇ😂😂😂

  • @AJAYDECE
    @AJAYDECE 2 года назад +1

    ਟੋਕਰਾ ਟੀ ਵੀ ❤️❤️❤️

  • @ammyofficial27
    @ammyofficial27 2 года назад +12

    That smile on brownmunde😂😂😂😂😂

  • @bipandeepgrewal
    @bipandeepgrewal 2 года назад

    Bai dil khush ho jnda thudea videos dekh wmk

  • @thebaazillegal688
    @thebaazillegal688 2 года назад

    Sirra.wait rehndi vd tuhadi di.

  • @manjinderdhillonn
    @manjinderdhillonn 2 года назад +1

    You both will be big names of writer, director, actor...... Etc...

  • @gurnam82
    @gurnam82 2 года назад +22

    ਜਦੋਂ ਗੱਡੀ ਚ ਹੱਥ ਲਹਿਰਾਇਆ ਮੇਰਾ ਤਾਂ ਹਾਸਾ ਹੀ ਨਹੀਂ ਰੁਕਿਆ 😂😂😂

  • @starkabuterbazzkhedari3317
    @starkabuterbazzkhedari3317 2 года назад +1

    ਥੋੜੀ ਜਹੀ ਪੱਗ ਵੱਡੀ ਹੁੰਦੀ ਫਿਰ ਕੈਪਟਨ ਅਮਰਿੰਦਰ ਸਿੰਘ ਹੀ ਲੱਗਣਾ ਸੀ 😀👌

  • @housesolution214
    @housesolution214 Год назад +1

    ਅੱਛਾ ਉੱਪਰ ਹੋਰ ਬਣਿਆ ਹੋਇਆ 😂😂😂😂😂

  • @pb46wala52
    @pb46wala52 2 года назад +2

    ਵੀਰ ਜੀ ਕੋਈ ਡਰਾਈਵਰਾਂ ਦੀ ਵੀਡਿਉ ਬਣਾਉ

  • @jagjeetkaur2996
    @jagjeetkaur2996 2 года назад +1

    soooo cutee.

  • @beautifulindia3196
    @beautifulindia3196 2 года назад +9

    ਬਹੁਤ ਚੰਗੇ ਕਲਾਕਾਰ ਹੋ ਦੋਵੇਂ 🤣🤣🤣🤣

  • @souravbhanot1324
    @souravbhanot1324 2 года назад +3

    Seriously...bro...I really this character and above all, particularly you...should feature in Kapil Sharma show....Very good veer...

  • @talwinder2935
    @talwinder2935 2 года назад

    Bohat vdia video...👌👌

  • @SukhwinderSingh-wq5ip
    @SukhwinderSingh-wq5ip 2 года назад +3

    ਬਹੁਤ ਵਧੀਆ ਬਾਈ ਜੀ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @Lamba1909
    @Lamba1909 2 года назад +8

    ਗੱਡੀ ਬਹੁਤ ਵਧੀਆ ਲਈ ਹੈ ਮਹਾਰਾਜਾ ਸਾਬ੍ਹ ਨੇ।

  • @Sher-Da-Abba
    @Sher-Da-Abba 2 года назад +4

    START WICH TE RAJA JI DI ACTING KAMAAL DI HI C 5 MINUTE TAK TE PATA HI NAHEEN LGYA K ACTING KAR RHAY NE RAJA SAHIB ... BUHAT GOOD PRESENTATION TOKRA TV WALYO ... LOVE FROM LEHNDA PUNJAB

  • @DeepSingh-jp1eg
    @DeepSingh-jp1eg 11 месяцев назад +1

    ਮਹਾਰਾਜਾ ਭੁਪਿੰਦਰ ਸਿੰਘ ਜਿੰਦਾਵਾਦ

  • @rainbowremote
    @rainbowremote Год назад +1

    Raja ji sports shoes wale🤪

  • @hakammajri
    @hakammajri Год назад

    Mai v bhinda partap maharaj de drsn krke dhan ho giya. Baki bvasheer ta kam aukha ee aa.... Te chappal di baddar v tutt gyi

  • @gursimransinghsaini3996
    @gursimransinghsaini3996 2 года назад +1

    ਭਿੰਦਾ ਬਾਈ ਸੁਖਪਾਲ ਖਹਿਰਾ ਵਾਂਗ ਬੋਲਦਾ 😂😂

  • @gurveersinghsidhu2294
    @gurveersinghsidhu2294 2 года назад +6

    ਸਤਿ ਸ੍ਰੀ ਅਕਾਲ 🙏 ਵੀਰ ਜੀ ਸਾਰੀ ਟੀਮ ਨੂੰ
    First like comment view 👍

  • @amandeepkaur2644
    @amandeepkaur2644 2 года назад +3

    Awesome always pa ji

  • @Utuberbanda
    @Utuberbanda 2 года назад +3

    literally to the 1% who's reading this, may your dreams come true, stay safe and have a wonderful day.please look at challenge.😊🤠🤠🎉🤣🎉🤣🎉

  • @vipankari461
    @vipankari461 2 года назад

    ✌️👌

  • @Vip_Sardar
    @Vip_Sardar 2 года назад

    Veer tuhdi video And acting bhut vadia

  • @inderjit4670
    @inderjit4670 2 года назад

    bhot khub

  • @lakhvirsingh2451
    @lakhvirsingh2451 Год назад

    ਪੱਤਰਕਾਰ ਬਾਈ ਮਹਾਰਾਜੇ ਦਾ ਮਜਾਕ ਨਾ ਬਣਾਓ।ਹਾਸਾ ਨਹੀਂ ਰੁਕਦਾ😂😂

  • @gurdevwahegurujisingh2539
    @gurdevwahegurujisingh2539 2 года назад +1

    ਬਾਈ ਜੀ ਮੈਂ ਤੁਹਾਡੀ ਆ ਹਰ ਇਕ ਵੀਡੀਓ ਦੇਖਦਾ ਪਰ ਹਰ ਇਕ ਵੀਡੀਓ ਵਿਚ ਸ਼ੁਰੂ ਟੋਕਰਾ ਟੀਵੀ ਨਾ ਕਿਹਾ ਕਰ ਵਧੀਆ ਨੀ ਲਗਦਾ ਟੋਕਰਾ ਟੀਵੀ 😂😂😂

  • @real_IK16
    @real_IK16 2 года назад

    Bai ji excellent performance 🤣🤣🤣

  • @jagtarsinghtaarimachhike2592
    @jagtarsinghtaarimachhike2592 2 года назад

    ਦੁਨੀਆ ਤੇ ਦੋ ਹੀ ਬੰਦੇ ਆ ਜਿਹੜੇ ਸਾਰਾ ਕੁਝ ਬਣੇ ਆ… ਇੱਕ ਭਿੰਦਾ ਤੇ ਦੂਜਾ ਮੈਂ ਦੱਸਣਾ ਨੀ..😂😂😂

  • @proudsonofpunjabindiapb-1826
    @proudsonofpunjabindiapb-1826 2 года назад

    ਨੇੜੇ ਬਟਾਲੇ ਪਿੰਡ ਨੌਸ਼ਹਿਰਾ ਮਝਾ ਸਿੰਘ ਵਿਖੇ ਬਵਾਸੀਰ ਦਾ 5000% ਪੱਕਾ ਇਲਾਜ ਹੈ।
    j kise ne karvana hoye

  • @puneetmahajan3541
    @puneetmahajan3541 2 года назад +4

    Bahut vdiya acting hundi a veer d 🙏🙏🙏🙏🙏

  • @gurrysaini9779
    @gurrysaini9779 2 года назад +3

    Sidhu Moose wala 💪❣️💪

  • @kulwindersingh-iw7qm
    @kulwindersingh-iw7qm 2 года назад

    Bahi kya kehne aap de Gant galbaat

  • @gur0092
    @gur0092 2 года назад +5

    ਸ਼ਾਹੀ ਮਹਿਲ
    ਸ਼ਾਹੀ ਸ਼ਹਿਰ
    ਭਿੰਦਾ ਕਹਿਰ

  • @chillzindagi4314
    @chillzindagi4314 2 года назад +1

    Sambamber krwaya c neetu satran wale da 🤭

  • @ravneetsingh8294
    @ravneetsingh8294 2 года назад

    ਨਾਂ ਹੀ ਬਹੁਤ ਤਕੜਾ ਭਿੰਦਾ ਪ੍ਰਤਾਪ ਸਿੰਘ 🤣🤣🤣🤣🤣

  • @ragiharpreetsingh4179
    @ragiharpreetsingh4179 2 года назад

    ਇਹ ਵੀਡੀਓ ਕੁਜ ਖਾਸ ਨ੍ਹ੍ਹੀ ਸੀ ਜੀ sorry..😢😢

  • @singhbinder3971
    @singhbinder3971 2 года назад +1

    🤣🤣🤣🤣 upr jana pena

  • @mossajatt190
    @mossajatt190 2 года назад

    ਕਿੰਨਾਂ ਸੀਰੀਅਸ ਸ਼ੁਰੂ ਹੁੰਦੇਂ ਆ ਦੋਵੇ 🤣🤣

  • @sanishsharma4500
    @sanishsharma4500 2 года назад +24

    Oh my God, prince 🤴 of Persia 🤩🤩

  • @harmanjeetsingh1247
    @harmanjeetsingh1247 2 года назад

    Amazing

  • @BaltejSekhon
    @BaltejSekhon 2 года назад

    ਵੀਡੀਓ ਬਹੁਤ ਵਧਿਆ ਹੁੰਦੀਆ ਵੀਰ ਥੋਡੀਆ ਪਰ ਇਹ ਵੀਡੀਓ ਬਹੁਤ ਬੋਰਿਗ ਸੀ । ਕਿਸੇ ਵੀ ਗੱਲ ਤੇ ਹਾਸਾ ਨੀ ਆਇਆ

  • @patialastore5457
    @patialastore5457 2 года назад +6

    SUPER ACTING

  • @manindermehatpur7645
    @manindermehatpur7645 2 года назад

    ਬਾਕੀ ਸਭ ਤਾਂ ਠੀਕ ਆ ਰਾਜੇ ਦੇ ਜੁੱਤੀ ਪਾਈ ਹੁੰਦੀ ਆ ਬਾਈ ਹੁਣੇ ਬੂਟ ਪਾਈ ਬੈਠੇ ਆ 🤣🤣

  • @darshansingh_shersinghpura
    @darshansingh_shersinghpura 2 года назад

    ਬਾਈ ਜੀ ਮੇਰੇ ਪਿੰਡ ਬਵਾਸੀਰ ਦੀ ਦੇਸੀ ਦਵਾਈ ਵੈਦ ਜੀ ਤੋਂ ਮਿਲਦੀ ਆ। ਸ਼ਰਤੀਆ ਅਰਾਮ ਮਿਲਦਾ ਜੀ।

  • @PardeepSingh-lb9hm
    @PardeepSingh-lb9hm 2 года назад

    Bhut vadia acting

  • @manisingh8435
    @manisingh8435 2 года назад +4

    😇😇💯💯 first view kive hoo baii jii sat Sri akal ji

  • @newhitshorts
    @newhitshorts 2 года назад +1

    Any albela tv fan here

  • @KarnailSingh-zr4pv
    @KarnailSingh-zr4pv 2 года назад +3

    ਮਹਾਰਾਜਾ ਭਿੰਦਾ ਪ੍ਰਤਾਪ ਦੀ ਜੈ,,,,ਅੱਤ ਕਰਾ ਤੀ

  • @karansandhu3832
    @karansandhu3832 2 года назад

    Prince of Timbak too

  • @rakeshkumarsaini7503
    @rakeshkumarsaini7503 2 года назад +4

    I love❤❤❤❤❤ you So much dono veera nu So Nice video's hundiya tuhadiya

  • @gurpreetaulakh5127
    @gurpreetaulakh5127 8 месяцев назад

    ਬਹੁਤ ਘੈਟ ਵੀਰ 9:00 Acting ਅੱਤ 😂 ਸਿਰਾ

  • @letswatch6296
    @letswatch6296 2 года назад +2

    Wich wich reporter bai v singing wichh siraaa lagaa rehaa 🙏🙏🙏.mai v ludhiana agar nagar too 🙏

  • @sandeepsidhu3160
    @sandeepsidhu3160 2 года назад +1

    Brown Munda😂😂

  • @sidhub6841
    @sidhub6841 2 года назад +1

    ਬਾਈ ਉਹ ਵਾਲਾ ਸਿਰਾ ਸੀ ਕਿ ਮੈਂ ਪੂਰੀ ਅਚਾਰ ਖਾ ਗਿਆ ਹੂ

  • @sarb1050
    @sarb1050 Год назад +4

    Good voice veer ji 😍🥰

  • @ujjaldhatt6491
    @ujjaldhatt6491 2 года назад +10

    you guys are so good...keep the good work up !

  • @rajk7031
    @rajk7031 2 года назад

    ਬੇਵਕੂਫ਼ ਰਾਜੇ ਦਾ ਨੌਕਰ ਵੀ ਨਹੀਂ ਲੱਗਦਾ

  • @buntydhilwankalan319
    @buntydhilwankalan319 2 года назад +2

    Hr crecter wich perfect hunda ਭਿੰਦਾ bai 👌👌👌👌👌

  • @kuldeepchand2958
    @kuldeepchand2958 2 года назад +5

    🙏😊❤love from nurmehl Punjab 👌🏼👌🏼👌🏼

  • @harjotsingh4389
    @harjotsingh4389 2 года назад +1

    Acting bohat khamal a tohadi

  • @gurwinderkingra5822
    @gurwinderkingra5822 2 года назад

    ਪਤੰਦਰ ਫੌਰਮਲ ਪੈਂਟ ਨਾਲ ਸਪੋਰਟ ਸ਼ੂ ਪਾਈ ਫਿਰਦਾ

  • @billupunjabi
    @billupunjabi 2 года назад

    Aa hoyi na gal Bhinda Name Nu Use kreya karo veer ji Bhinda Name hi catchy aa veer ji bakki waheguru ji khush rakhe ji thonnu

  • @singhgaurav2704
    @singhgaurav2704 Год назад

    ਇਕ ਵੀ ਨਰਾਜ਼ ਹੋਉਗਾ😄😄😄

  • @Pindawalebhauu
    @Pindawalebhauu 26 дней назад

    ਇਹ ਵੀ ਦਸ ਦੇਓ ਕੋਈ ਇਹ ਕਿਹਦੀ copy ਕੀਤੀ ਆ

  • @PTZ1313
    @PTZ1313 2 года назад

    ਰਾਜਾ ਸੈਹਬ ਫੌਰਮਲ ਨਾਲ ਸਪੋਰਟਸ ਸ਼ੂ ਪਾਈ ਬੈਠੇ

  • @vicsingh5102
    @vicsingh5102 2 года назад +1

    Babe teri video bina dekhn to like kar dina time cat hunda dekhn da pinda ostaad 👌👌👌👌

  • @parmveersingh8711
    @parmveersingh8711 2 года назад

    Ultimate 😂❤️

  • @ਪਿੰਡਾਂਆਲ਼ੇ-ਲ2ਘ

    ਜ਼ਿਲਾ ਗੁਰਦਾਸਪੁਰ ਸ਼ਹਿਰ ਬਟਾਲਾ ਤੋਂ

  • @anmolguruhairmagician7782
    @anmolguruhairmagician7782 2 года назад +1

    ਕੀ ਹਾਲ 22 ਜੀ
    ਭਿੰਦਾ 22 ਬਹੁਤ ਵਧੀਆ ਗੱਲਾਂ ਭੋਰ ਦੇ ਆ

  • @guriabhi90
    @guriabhi90 2 года назад +1

    ਬਾ ਕਮਾਲ ਐਕਟਿੰਗ 😀😀😀 ਵੱਖੀਂਆਂ ਤੋੜ 🔥

  • @satbiraujla2971
    @satbiraujla2971 2 года назад +4

    Sanu rabb ne Bnaaea Maharaaje😇

    • @TokraTv
      @TokraTv  2 года назад +2

      ❤️❤️

  • @Singhbansa
    @Singhbansa 2 года назад

    ਚੈਲ ਫਿਰਦੇ ਪਤੰਦਰ 😀

  • @StudywithRajwinderkaur
    @StudywithRajwinderkaur 2 года назад

    😂😂😂😂 Underestimate ਕਰ ਰਹੇ ਓ brown ਮੁੰਡੇ ਨੂੰ

  • @pb31wale4
    @pb31wale4 2 года назад

    ਸਾਰੀਆਂ ਵੀਡੀਓ ਚੋ ਸਿਰਾ ਵੀਡੀਓ

  • @9xpendu
    @9xpendu 2 года назад

    😂😂😂shaa gya jamalpur leli walo 😂😂😂

  • @marjanavellyjea3038
    @marjanavellyjea3038 2 года назад

    😀😀😀😀

  • @lovepreet_singh_811
    @lovepreet_singh_811 2 года назад +1

    Bhale sira banda ehnu acting karn lagia hassa ni onda 😅👌👍

  • @__its_Sardar_Ji__
    @__its_Sardar_Ji__ 2 года назад +6

    Unique chig VA veer❤️

  • @harbhagsingh6631
    @harbhagsingh6631 2 года назад +1

    M wirter hear bro ,,jo m feel kar riha apdi act to ,,so proud be punjabi industry,,,jo act h oh eh over act zra jina v nhi ,,so bhut sohne wmk ,, punjabi filma ch act kro kamyabi apde nzrik hi h ji ,,,

  • @rajvir990rajvir
    @rajvir990rajvir 3 месяца назад

    ਪੱਟੂ ਬੂਟ ਪਾਈ ਫਿਰਦਾ 😂😂😂😂 ਇਹ ਰਾਜਾ 😂😂😂

  • @manjeet3197
    @manjeet3197 2 года назад +2

    Bai yr schi sira la denio babeo luv u nzara a janda dekh ke❤️

  • @theprofessorexplores8213
    @theprofessorexplores8213 2 года назад

    hahahahahahahahahahahaha....... majaa aa gyaa

  • @chiheru9004
    @chiheru9004 2 года назад +1

    ਭਿੰਦਾ ਤਾ ਸਿਰਾ ਹੀ ਕਰਾਉਦਾ

  • @ravindernoor5977
    @ravindernoor5977 2 года назад +1

    Filaman ch km milna chahida is bnde nu.very nice acting

  • @jasdeepsingh192
    @jasdeepsingh192 2 года назад +3

    Brown munde ❤️❤️😂😂😂😂

  • @Surinder-h2l
    @Surinder-h2l 2 года назад

    raja ji de pag te kese ladies da chumka laga he, oor raja ji de boot de tasme ghule ne,🤣🤣🤣🤣🤣🤣🤣🤣👌👌👌👌👌👌👌👌👌

  • @karamjitsingh5882
    @karamjitsingh5882 2 года назад

    Raja sahab formal shoes di thaa sports shoes payi firda

  • @manbir_singh_badana
    @manbir_singh_badana 2 года назад +3

    ਵੀਰ ਭਿੰਦਾ ਜਲਦ ਪੰਜਾਬੀ ਮੂਵੀਜ ਚ ਬੀਨੂੰ ਢਿਲੋਂ ਵਾਂਗ ਆਪਣੀ ਜਗਾ ਬਣਾਵੇਗਾ 👌🏻👌🏻⚘💞👌🏻⚘💞💐⚘👌🏻⚘💐