Chajj Da Vichar (1956) || ਸਿੱਖੋ, ਮੈਂ ਗ਼ਲਤ ਹਾਂ ਤਾਂ ਮਾਰੋ ਗੋਲ਼ੀ | ਸਿੱਖੀ ਦੇ ਗ਼ੱਦਾਰਾਂ ਬਾਰੇ ਵੱਡੇ ਖੁਲਾਸੇ

Поделиться
HTML-код
  • Опубликовано: 25 дек 2024

Комментарии • 1,3 тыс.

  • @jagatkamboj9975
    @jagatkamboj9975 11 месяцев назад +85

    ਬਾਬਾ ਨਾਨਕ ਜੀ ਦੀ ਵਿਚਾਰਧਾਰਾ ਵਿਚ ਕੋਈ ਉੱਚ ਨੀਚ ਜਾਤਿ ਪਾਤਿ ਨਹੀ ਹੈ
    ਧਰਤੀ ਸਬ ਜਿਵਾਂ ਦੀ ਸਾਂਝੀ ਹੈ
    ਮਨੁਖਤਾ ਹੀ ਧਰਮ ਹੈ

  • @bharpursingh6919
    @bharpursingh6919 11 месяцев назад +40

    ਬਹੁਤ ਹੀ ਸਚਾਈ ਹੈ ਕੁਲਵੰਤ ਸਿੰਘ ਜੀ ਜ਼ਿੰਦਾਬਾਦ।

  • @Naresh_kumar__542
    @Naresh_kumar__542 11 месяцев назад +178

    ਇਕੱਲੀ ਇਕੱਲੀ ਗੱਲ ਸੁਣ ਕੇ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਕਿ ਅੱਜ ਅਸੀਂ ਕਿੱਥੇ ਕੁ ਖਲੋਤੇ ਹਾਂ ਅਗਲੀ ਪੇਸ਼ਕਸ਼ ਵਿੱਚ ਇਹਨਾਂ ਦੀ ਫਿਰ ਬੇਸਬਰੀ ਨਾਲ ਉਡੀਕ ਰਹੇਗੀ ਟਹਿਣਾ ਸਾਹਿਬ ਜਲਦੀ ਹੀ ਬੁਲਾਇਓ ਅਗਲੀ ਪੇਸ਼ਕਸ਼ ਵਿੱਚ ਧੰਨਵਾਦ

  • @Mahilart
    @Mahilart 9 месяцев назад +11

    ਸਾਡੇ ਬਹੁਤ ਚੰਗੇ ਭਾਗ ਆ ਜੋ ਇਦਾਂ ਦੀਆਂ ਗੱਲਾਂ ਸੁਣਨ ਨੂੰ ਸਾਨੂੰ ਮੌਕਾ ਮਿਲਿਆ

  • @manjindersingh3704
    @manjindersingh3704 11 месяцев назад +23

    ਮੈਂ ਇਹਨਾਂ ਦਾ ਕੈਂਪ ਲਗਾਇਆ ਸੀ ਜੋ ਇਹ ਗੱਲਾਂ ਕਰ ਰਹੇ ਹਨ ਉਨ੍ਹਾਂ ਤੋਂ ਵੱਧ ਕੰਮ ਕੀਤਾ ਸੀ ਧੰਨਵਾਦ ਜੀ

  • @pranavhappiness3745
    @pranavhappiness3745 11 месяцев назад +44

    ਸਰਦਾਰ ਕੁਲਵੰਤ ਸਿੰਘ ਜੀ ਨੂੰ ਪ੍ਰਮਾਤਮਾ ਲੰਬੀ ਉਮਰ ਅਤੇ ਤੰਦਰੁਸਤੀ ਬਖਸ਼ਣ

  • @GurmeetSingh-ms1hz
    @GurmeetSingh-ms1hz 11 месяцев назад +46

    ਸਵਰਨ ਸਿੰਘ ਤੋ ਹਰਮਨ ਕੋਰ ਜੀ ਕਲਵੰਤ ਸਿੰਘ ਜੀ ਤੁਹਾਡੀ ਗੱਲ ਬਹੁਤ ਵਧੀਆ ਜੀ ਸੋਚ ਨੂੰ ਸੁਲਮ,

  • @VarinderSingh-he7wo
    @VarinderSingh-he7wo 11 месяцев назад +30

    ਕੁਲਵੰਤ ਸਿੰਘ ਜੀ ਤੁਸੀਂ ਬਹੁਤ ਸੱਚ ਗੱਲਾਂ ਕਰਦੇ ਹੋ
    ਜੇ ਕੋਈ ਐਨਾਂ ਗੱਲਾਂ ਨੂੰ ਮੰਨ ਲਵੇ ਸੁਧਾਰ ਹੋ ਜਾਵੇ।

    • @harrywarval-321
      @harrywarval-321 11 месяцев назад +1

      ਪਹਿਲਾਂ ਸਾਨੂੰ ਮੰਨਣੀਆਂ ਚਾਹੀਦੀਆਂ ਨੇ ਜੀ

    • @JaswinderSingh-wy1dr
      @JaswinderSingh-wy1dr 11 месяцев назад

      Sir sudhar karo

  • @rampal33e65
    @rampal33e65 Месяц назад +4

    ਬਹੁਤ ਗਿਆਨ ਭਰਪੂਰ ਤਰਕਸੰਗਤ ਜਾਣਕਾਰੀ ਅਤੇ ਸੇਧ ਮਿਲੀ ਹੈ ਜੀ। ਧਾਲੀਵਾਲ ਸਾਹਿਬ ਅਤੇ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਪਰਮਾਤਮਾ ਤੁਹਾਨੂੰ ਚੜਦੀਆਂ ਕਲਾਂ, ਤੰਦਰੁਸਤੀਆਂ, ਤਰੱਕੀਆਂ, ਲੰਬੀਆਂ ਤੇ ਖੁਸ਼ਹਾਲ ਉਮਰਾਂ ਬਖ਼ਸ਼ਣ ਜੀ।

  • @mohinderpalsingh4113
    @mohinderpalsingh4113 11 месяцев назад +90

    ਬਹੁਤ ਵਧੀਆ ਵਿਚਾਰ ਧਾਲੀਵਾਲ ਸਾਹਿਬ ਵਾਹਿਗੂਰੂ ਜੀ ਤੁਹਾਨੂੰ ਤੇ ਚੱਜ ਦਾ ਵਿਚਾਰ ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @RavinderSingh-uw1dm
    @RavinderSingh-uw1dm 11 месяцев назад +9

    ਸਰਦਾਰ ਕੁਲਵੰਤ ਸਿੰਘ ਧਾਲੀਵਾਲ ਨੇ ਬੜੀ ਦਲੇਰੀ ਨਾਲ ਗੱਲ ਕੀਤੀ ਹੈ, ਬਹੁਤ ਸੱਚੀਆ ਗੱਲਾਂ ਕੀਤੀਆਂ ,ਪਰ ਇਹ ਵੀ ਸੱਚ ਕਿ ਅੱਜ ਅਸੀਂ ਸਿੱਖੀ ਤੋਂ ਕਿਤੇ ਦੂਰ ਚਲੇ ਗਏ ਹਾਂ,ਬਹੁਤ ਭਰਾ ਆਪਣੇ ਆਪਣੇ ਵਿਚਾਰ ਦੇ ਕੇ ਸਿੱਖੀ ਨੂੰ ਕਿਤੇ ਹੋਰ ਹੀ ਲਈ ਜਾਂਦੇ ਹਨ। ਗੁਰੂ ਗ੍ਰੰਥ ਸਾਹਿਬ ਨੂੰ ਪੜੇ ਬਗੈਰ ਹੀ ਆਪਣੇ ਵਿਚਾਰ ਦੇਇ ਜਾਂਦੇ ਹਨ ,ਜਦੋਂ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਪੂਰੀ ਦੁਨੀਆ ਨੂੰ ਇਕ ਪਿੰਡ ਕਰ ਕੇ ਵਿਚਾਰਿਆ ਹੈ ,ਅਸੀਂ ਹਰਰੋਜ ਅਰਦਾਸ ਕਰਦੇ ਹਾਂ ( ਜੀਉ ਪਿੰਡ ਸਭ ਤੇਰੀ ਰਾਸਿ) ਉਸ ਅਕਾਲ ਪੁਰਖ ਨੂੰ ਹੀ ਮੰਨਿਆ ਹੈ ਪਰ ਉਣਾ ਨੂੰ ਕਈ ਨਾਵਾਂ ਨਾਲ ਗੁਰੂ ਗ੍ਰੰਥ ਸਾਹਿਬ ਵਿੱਚ ਉਲੇਖ ਕੀਤਾ ਹੈ ,ਜਿਵੇਂ ਰਾਮ,ਹਰਿ ,ਸ਼ਿਵ,ਹੋਰ ਵੀ ਬਹੁਤ ਨਾਮ ਹਣ ਜੌ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਪਰ ਅਸੀਂ ਉਣਾ ਦੇ ਸ਼ਵਦਾ ਨੂੰ ਆਪਣੇ ਆਪਣੇ ਹਿਸਾਬ ਨਾਲ ਵਿਆਖਿਆ ਕਰੀ ਜਾਂਦੇ ਹਾਂ।ਸੋ ਕੁਲਵੰਤ ਸਿੰਘ ਜੀ ਜੌ ਇਕ ਬਹੁਤ ਵਧੀਆ ਉਪਰਾਲਾ ਕਰ ਰਹੇ ਹਨ ਮਨੁੱਖਤਾ ਦੀ ਸਿਹਤ ਬਾਰੇ ਡੱਟੇ ਹੋਏ ਹਣ ,ਸਾਨੂੰ ਉਹਨਾ ਦੀਆਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ ,ਅਤੇ ਸਿੱਖੀ ਦਾ ਅਸਲੀ ਅਰਥ ਸਮਝਣਾ ਚਾਹੀਦਾ ਹੈ।ਬਹੁਤ ਬਹੁਤ ਧੰਨਵਾਦ ,s ਕੁਲਵੰਤ ਸਿੰਘ ਜੀ ਦਾ ,ਵਾਹਿਗੂਰੁ ਉਣਾ ਨੂੰ ਆਪਣੇ ਮਿਸ਼ਨ ਵਿਚ ਕਾਮਯਾਬ ਕਰੇ ਅਤੇ ਲੋਗ ਇਕ ਦੂਸਰੇ ਦਾ ਵਰੋਧ ਕਰਨ ਦੀ ਬਜਾਇ ਆਪਸੀ ਮਿਲਵਰਤਨ ਨਾਲ ਰਹਿਣ ,ਅਤੇ ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ ਦੇ ਅਧਾਰ ਤੇ ਜੀਵਨ ਜਿਊਣ।ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਸ ਹੈ ਮੇਰੀ ਲਿਖੀ ਗੱਲ ਨੂੰ ਠੀਕ ਸਮਝਣਗੇ ਤੇ ਜੈ ਕਿਸੇ ਨੂੰ ਠੀਕ ਨਾ ਲੱਗੀ ਹੋਵੇ ਤਾਂ ਉਣਾ ਤੋਂ ਖਿਮਾ ਚਾਹਾਂਗਾ।

  • @DharminderSharma-of6ce
    @DharminderSharma-of6ce 11 месяцев назад +40

    ਧਾਲੀਵਾਲ ਸਾਹਿਬ ਧੰਨਵਾਦੀ ਹਾਂ ਏਸ ਬੇਬਾਕੀ ਅਤੇ ਸੱਚਾਈ ਲਈ। 🎉🎉

  • @jagwindersinghjagwindersin4633
    @jagwindersinghjagwindersin4633 10 месяцев назад +4

    ਸ ਧਾਲੀਵਾਲ ਸਾਬ ਜੀ ਬਹੁਤ ਹੀ ਕੀਮਤੀ ਹੀਰਾ ਐ ਐਸੀ ਰੱਬੀ ਅਤੇ ਰੂਹਾਨੀ ਰੂਹ ਦੇ ਪਰਮਾਤਮਾ ਦਰਸ਼ਨ ਕਰਵਾਏ ਜੇ ਕਿੱਤੇ ਕੋਲ਼ ਬੈਠ ਕੇ ਚੰਗੀ ਰਸਨਾ ਮਿਲ ਜਾਵੇ ਤਾਂ ਨਜ਼ਰਾਂ ਹੀ ਆ ਜਾਉ

  • @baldeepsingh3960
    @baldeepsingh3960 11 месяцев назад +12

    ਬਾਬਾ ਨਾਨਕ ਜੀ ਦੀ ਵਿਚਾਰਧਾਰਾ ਵਿਚ ਕੋਈ ਉੱਚ ਨੀਚ ਜਾਤਿ ਪਾਤਿ ਨਹੀ ਹੈ
    ਧਰਤੀ ਸਬ ਜਿਵਾਂ ਦੀ ਸਾਂਝੀ ਹੈ
    ਮਨੁਖਤਾ ਹੀ ਧਰਮ ਹੈ,ਬਹੁਤ ਵਧੀਆ ਧਾਲੀਵਾਲ ਸਾਹਿਬ ਵਾਹਿਗੂਰੂ ਜੀ ਤੁਹਾਨੂੰ ਤੇ ਚੱਜ ਦਾ ਵਿਚਾਰ ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @amanKumar-lg3xo
    @amanKumar-lg3xo 11 месяцев назад +30

    ਸੱਚੀਆਂ ਗੱਲਾਂ ਹਮੇਸ਼ਾ ਕੌੜੀਆ ਲਗਦੀਆਂ sir , ਕੁੱਝ ਅਖੌਤੀ ਸਿੱਖਾਂ ਨੂੰ ਇਹ ਤੁਹਾਡੀ ਗੱਲ ਚੰਗੀ ਨਹੀਂ ਲਗਣੀ। 🙏

  • @rasingh7891
    @rasingh7891 11 месяцев назад +17

    ਟਹਿਣਾ ਸਾਹਬ ਹਰਮਨ ਜੀ ਧਾਲੀਵਾਲ ਸਾਹਿਬ ਜੀ ਸਏਲਉਟ ਕਰਦੇ ਹਾਂ ਬਹੁਤ ਹੀ ਚੰਗੀ ਸੇਹਤ ਬਾਰੇ ਜਾਣਕਾਰੀ ਦੇਣ ਲਈ ਰਾਮ ਸਿੰਘ ਗੰਗਾ ਨਗਰ

  • @GurvinderSingh-c8e
    @GurvinderSingh-c8e 11 месяцев назад +5

    ਵਾਹਿਗੁਰੂ ਜੀ ਮੇਹਰ ਕਰੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GurpreetSingh-uw5dd
    @GurpreetSingh-uw5dd 11 месяцев назад +119

    ਧਾਲੀਵਾਲ ਸਾਬ ਰੱਬ ਦਾ ਬੰਦਾ....ਗ਼ਰੀਬਾਂ ਦਾ ਭਲਾ ਕਰਨ ਆਲਾ
    ...ਜਿਉਂਦਾ ਰਹਿ ਬਾਈ 🙏✊️

    • @Gurjeetkaur-ne3kw
      @Gurjeetkaur-ne3kw 11 месяцев назад

      😅😅

    • @mohansingh-rn3bj
      @mohansingh-rn3bj 11 месяцев назад +1

      ਵੱਡਾ ਫ਼ਰੇਬੀ ਹੈ

    • @manjindersingh1043
      @manjindersingh1043 11 месяцев назад

      ਭਰਾਵਾਂ ਇਸ ਤਰਾਂ ਦਾ ਫਰੇਬ ਤੂ ਵੀ ਕਰ ਲੈ b​@@mohansingh-rn3bj

    • @TVIRUS-t7g
      @TVIRUS-t7g 11 месяцев назад

      🙏🙏❤ Dhaliwal G 🙏 you talking about Yogi like Hindu baba in punjab becomes a CM,why not you mention about Nehang Singh becomes a CM of Punjab like Hindu Sant,pure Hindu radical Hindu CM in UP why not sikh radical like Amratpal and Nehang Singh becomes a CM of Punjab till now all past CM of Punjab are Hindu's in Sikh coustom,why Hindu's of Punjab fear of becoming pure radical Nehang Singh like Yogi in Punjab.why punjab is devestating mode coz in punjab all CM till now are Hindu's traitors of Khalsa change these jokers and choose Radical Nehang Singh as CM of Punjab.🙏🙏❤

    • @Lokvirsa177
      @Lokvirsa177 11 месяцев назад

      ​@@mohansingh-rn3bj👍👍👍👍

  • @jeewanmander3257
    @jeewanmander3257 11 месяцев назад +39

    ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਰਦਾਰ ਕੁਲਵੰਤ ਸਿੰਘ ਜੀ ਨੂੰ ਬਹੁਤ ਵਧੀਆ ਸੋਚ ਹੈ ਇਸ ਇਨਸਾਨ ਦੀ

  • @gurindergrewal5450
    @gurindergrewal5450 11 месяцев назад +36

    ਧਾਲੀਵਾਲ ਵੀਰ ਜੀ ਅਸੀਂ ਤੁਹਾਡੀਆਂ ਗੱਲਾਂ ਤੇ ਅਮਲ ਕਰਦੇ ਹਾਂ। ਬਹੁਤ ਹੀ ਵਿਚਾਰ ਵਧੀਆ ਹੁੰਦੇ

  • @rupindersandhu9283
    @rupindersandhu9283 11 месяцев назад +26

    ਕੁਲਵੰਤ ਸਿੰਘ ਜੀ ਰੱਬ ਤੁਹਾਨੂੰ ਚੜਦੀਕਲਾ ਚ ਰੱਖੇ ਰੱਬ ਰੂਪ ਬੰਦੇ ਨੇ ❤❤❤❤

    • @singhmaninder850
      @singhmaninder850 11 месяцев назад

      ਗੁਲਾਮੀ ਆਜ਼ਾਦੀ ਦੀ ਰੱਬ ਦੀ ਰੂਹ ਵਾਲਾ ਗੱਲ ਨਹੀਂ ਕਰੂ ਪੰਜਾਬੀਆਂ ਨੂੰ ਸਿੱਖ ਧਰਮ ਦੇ ਲੋਕਾਂ ਨੂੰ ਹੀ ਜ਼ਲੀਲ ਕਰੂ

  • @BALDEVSINGH-2023
    @BALDEVSINGH-2023 11 месяцев назад +51

    Prime ਏਸ਼ੀਆ ਦੀ ਸਾਰੀ ਟੀਮ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਜੀ। ਧਨਵਾਦ

    • @TVIRUS-t7g
      @TVIRUS-t7g 11 месяцев назад

      🙏🙏❤ Dhaliwal G 🙏 you talking about Yogi like Hindu baba in punjab becomes a CM,why not you mention about Nehang Singh becomes a CM of Punjab like Hindu Sant,pure Hindu radical Hindu CM in UP why not sikh radical like Amratpal and Nehang Singh becomes a CM of Punjab till now all past CM of Punjab are Hindu's in Sikh coustom,why Hindu's of Punjab fear of becoming pure radical Nehang Singh like Yogi in Punjab.why punjab is devestating mode coz in punjab all CM till now are Hindu's traitors of Khalsa change these jokers and choose Radical Nehang Singh as CM of Punjab.🙏🙏

  • @rosykaur3727
    @rosykaur3727 11 месяцев назад +16

    ਪਰਮਾਤਮਾ ਹਮੇਸ਼ਾ ਤੰਦਰੁਸਤੀ ਬਖ਼ਸ਼ੇ ਕੁਲਵੰਤ ਸਿੰਘ ਜੀ ਨੂੰ ਬਹੁਤ ਥੋੜ੍ਹੇ ਲੋਕ ਹੈ ਇਨ੍ਹਾਂ ਵਰਗੇ ਦੁਨੀਆਂ ਚ, 😊

  • @kashmirsingh3304
    @kashmirsingh3304 11 месяцев назад +21

    Bahut bahut danwad Shri Kulwant singh Dhaliwal ji da , public gets relief on listening you.

  • @desilokpindande6100
    @desilokpindande6100 11 месяцев назад +79

    ਥਾਲੀਵਾਲ ਦੀਆ ਗੱਲਾਂ ਸੁਣਕੇ ਮੈਨੂੰ ਬਹੁਤ ਸਕੂਨ ਮਿਲਿਆ ਥਾਲੀਵਾਲ ਇੱਕ ਰੱਬ ਦਾ ਬੰਦਾ ਇੱਕ ਇੱਕ ਲੱਖ ਲੱਖ ਦੀ ਪਰਮਾਤਮਾ ਇਹਨਾਂ ਨੂੰ ਚੜਦੀ ਕਲਾਂ ਵਿੱਚ ਰੱਖੇ ਟਹਿਣਾ ਸਾਬ ਜੀ ਥਾਲੀਵਾਲ ਦੀ ਦੂਬਾਰਾ ਛੇਤੀ ਇੰਟਰਵਊ ਵਾਸਤੇ ਲੈਕੇ ਆਉਣਾ ਜੀ❤❤❤❤❤❤❤❤❤❤❤❤❤❤❤❤❤❤❤❤👌👌👌👌👌👌👌👌👌👌👌👌🙏🙏🙏🙏🙏🙏🙏🙏🙏🙏🙏

    • @arashpreetkaurmaan5545
      @arashpreetkaurmaan5545 11 месяцев назад +2

      Dhaliwal a ji

    • @manveersingh7922
      @manveersingh7922 11 месяцев назад +2

      ​@@arashpreetkaurmaan5545 ptaa uhna b aa dhaliwal aa chlo mistake ho jandi aa kai war typing krde time par sade punjabia chh ehi kami aa bus k galti kadni aa bus galti dekhni aa kithe koi krda ehni wadia interview aa us te dhean deo har ik nu war war kaho k eh video dekhe share udo tak naa kre jdo tak apne app te amal ni krda bus interview te amal kro. Dhanwaad

    • @blacksinghpb.31
      @blacksinghpb.31 11 месяцев назад +2

      tahna sahab bahut sohni interview hoi dhaliwaal sahab ji di❤❤❤❤❤ too salute a ji dhaliwaal sahab Hi nu

  • @nachhattarsingh112
    @nachhattarsingh112 11 месяцев назад +69

    ਰਹਿਤ ਮਰਯਾਦਾ ਦਾ ਕੈਤਾ ਹਰ ਘਰ ਵਿੱਚ ਹੋਣਾ ਚਾਹੀਦਾ ਹੈ। ਸਾਰਾ ਪਰਵਾਰ ਪੜੇ। ਜਦੋ ਕੋਈ ਭੁਲੇਖਾ ਪਵੇ ਉਸੇ ਵੇਲੇ ਮਰਯਾਦਾ ਪੜੋ।ਉਸ ਮਤਾਬਿਕ ਜਨਮ, ਆਨੰਦ ਵਿਆਹ,ਮਰਨ ਕਰੋ।ਮੈ ਇਕ ਛੋਟਾ ਕਿਸਾਨ ਹਾ। ਚਾਰ ੲਏਕੜ ਵਾਲਾ ਬੇਟਾ ਪ੍ਰੋਫੈਸਰ, ਨੂੰਹ ਵਕੀਲ, ਬੇਟੀ ਵਕੀਲ, ਸਾਰਾ ਪਰਿਵਾਰ ਅਮ੍ਰਿਤ ਧਾਰੀ ਨ ਦਾਜ ਲਿਆ ਨ ਦਾਜ ਦਿੱਤਾ।ਨ। ਕੋਈ ਬਾਹਰ ਭੇਜਿਆ। ਕੋਈ ਕਰਜਾ ਨਹੀ। ਆਨੰਦ ਨਾਲ ਜ਼ਿੰਦਗੀ ਜੀ ਰਹੇ ਹਾਂ। ਮਰਯਾਦਾ ਨੂੰ ਮਨਕੇ ਵੇਖੋ। ਮਰਯਾਦਾ ਤੇ ਕਿਸੇ ਦਾ ਕਬਜ਼ਾ ਨਹੀਂ।ਐਵੇ ਬਹਾਨੇ ਬਾਜ ਨ ਬਣੋ। ਤਦ ਤਕ ਗੱਲਾਂ ਮਨੋਰਜਨ ਹਨ। ਧਨਵਾਦ ਜੀ

    • @wassebba
      @wassebba 11 месяцев назад +6

      ਬਿਲਕੁਲ ਸਹੀ ਜੀ, ਮੈਂ ਸੰਤ ਜਰਨੈਲ ਸਿੰਘ ਟਕਸਾਲ ਨੂੰ ਇਹੋ ਬੇਨਤੀ ਕੀਤੀ ਸੀ ਜਦੋਂ ਤੱਕ ਨਾਨਕ ਮੱਤ ਅਨੁਸਾਰ ਜੀਵਨ ਨਹੀਂ ਜੀਵਾਂਗੇ ਉਦੋਂ ਤੱਕ ਆਪਣਾ ਅਤੇ ਆਪਣੇ ਸਮਾਜ ਦਾ ਬੇੜਾ ਗ਼ਰਕ ਕਰਾਂਗੇ, ਜੋ ਪ੍ਰਤੱਖ ਹੈ

    • @jasbeerkour7503
      @jasbeerkour7503 11 месяцев назад +1

      Waheguru

  • @SukhwinderSingh-wq5ip
    @SukhwinderSingh-wq5ip 11 месяцев назад +80

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

    • @SorabSahota
      @SorabSahota 11 месяцев назад +1

      ਡਾਕਟਰ ਗੁਰਜਿੰਦਰ ਸਿੰਘ ਰੰਗਰੇਟਾ ਜ਼ਿੰਦਾਬਾਦ ❤❤❤❤❤❤❤❤❤❤❤❤❤❤❤❤❤

    • @kartarsinghbhatti
      @kartarsinghbhatti 11 месяцев назад

      ​@@SorabSahota😊😊

    • @sd.bhagatsingh5669
      @sd.bhagatsingh5669 11 месяцев назад

      WAHEGURU JI

  • @balbirbir3079
    @balbirbir3079 11 месяцев назад +21

    ਧਾਰੀਵਾਲ ਸਾਹਿਬ ਜੀ ਸਤਿ ਸੀ੍ ਅਕਾਲ ਜਿਉਂਦੇ ਰਹੋ ਤੰਦਰੁਸਤ ਰਹੋ

  • @ManpreetKaur-wp8yg
    @ManpreetKaur-wp8yg 11 месяцев назад +17

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਜੀ

  • @Karmjitkaur-gk1xq
    @Karmjitkaur-gk1xq 11 месяцев назад +21

    ਸਤਿ ਸ਼੍ਰੀ ਅਕਾਲ ਡਾਕਟਰ ਕੁਲਵੰਤ ਸਿੰਘ ਧਾਲੀਵਾਲ ਜੀ 🙏🙏🎉🎉👌👌✌️✌️

  • @VikramGill-bo9cb
    @VikramGill-bo9cb 11 месяцев назад +38

    World cancer care. ਦੇ 17 ਸਾਲ ਪੁਰੇ ਹੋਣ ਤੇ ਤੁਹਾਨੂੰ ਤੇ ਤੁਹਾਡੀ ਪੂਰੀ ਟੀਮ ਨੂੰ ਦਿਲੋਂ ਸਤਿਕਾਰ ਤੇ ਪਿਆਰ ❤🙏

  • @sukhbirsinghbuttar3672
    @sukhbirsinghbuttar3672 11 месяцев назад +19

    ਸਤਿਕਾਰ ਯੋਗ ਧਾਲੀਵਾਲ ਸਾਬ ਤੇ, ਟਹਿਣਾ ਸਾਬ🙏

  • @amarjitduggal9689
    @amarjitduggal9689 11 месяцев назад +46

    ਬਹੁਤ ਵਧੀਆ ਸੋਚ ਅਤੇ ਤੁਸੀਂ ਬਹੁਤ ਨੇਕ ਕੰਮ ਕਰ ਰਹੇ ਹੋ, ਕੁਦਰਤ ਤੁਹਾਨੂੰ ਹੀ ਚੜਦੀ ਕਲਾ ਵਿੱਚ ਹੀ ਰੱਖੇ, ਤੁਸੀਂ ਰੱਬ ਦੇ ਬੰਦੇ ਹੋ ।

  • @BalvirSingh-kz3uf
    @BalvirSingh-kz3uf 11 месяцев назад +21

    ਵਾਹਿਗੁਰੂ ਜੀ ਮੇਹਰ ਕਰੋ ਸਾਰਿਆ ਤੇ ਜੀ

  • @GurdeepSingh-pq9mf
    @GurdeepSingh-pq9mf 11 месяцев назад +19

    ਸ੍ਰ: ਕੁਲਵੰਤ ਸਿੰਘ ਧਾਲੀਵਾਲ ਜੀ, ਦਾਸ ਨੇ ਬੇਟੇ ਦੇ ਵਿਆਹ ਤੇ ਲੜਕੀ ਵਾਲਿਆ ਤੋਂ ਇੱਕ ਰੁਪਏ ਦੀ ਵੀ ਚੀਜ ਨਹੀਂ ਲਈ।ਅਸੀਂ ਦੋਵੇਂ ਪ੍ਰੀਵਾਰ ਅੱਜ ਸੁੱਖੀ ਹਾਂ।ਧੰਨਵਾਦ।

  • @jagsirguradi7398
    @jagsirguradi7398 11 месяцев назад +3

    ੧ਓ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Jarnailsingh14237
    @Jarnailsingh14237 11 месяцев назад +28

    ਵੀਰ ਕੁਲਵੰਤ ਸਿੰਘ ਜੀ ਆਪ ਜੀ ਦੀ ਮਿਹਨਤ ਰੰਗ ਲਿਆਈ ਹੈ।
    ਬਹੁਤ ਲੋਕ ਆਪ ਜੀ ਫੌਲੌ ਕਰ ਰਹੇ ਹਨ, ਜੋ ਆਪ ਜੀ ਦੀ ਅਲੋਚਨਾ ਕਰ ਰਹੇ ਹਨ ਮੂਰਖ ਹਨ।
    ਵਾਹਿਗੁਰੂ ਸਾਨੂ ਕਾਮਯਾਬ ਕਰਨ ਗੇ❤❤

  • @jatindersinghbaidwan8297
    @jatindersinghbaidwan8297 11 месяцев назад +10

    ਬਹੁਤ ਹੀ ਵਧੀਆ ਵਿਚਾਰ ਨੇ ਧਾਲੀਵਾਲ ਸਾਹਿਬ ਦੇ ਟਹਿਣਾ ਸਾਹਿਬ ਹਰਮਨ ਥਿੰਦ ਜੀ

    • @CanadiansikhSingh
      @CanadiansikhSingh 11 месяцев назад

      Tehne toh push dudh nikali kissan bnonda ?? Spray kisaan ghr bnonda... Naklli dudh nu BND Krna kisaan da km k govt da ., spray da licence kon dinda??😂😂

  • @rajwinderkaur8905
    @rajwinderkaur8905 11 месяцев назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @RoopBajwajsb1925
    @RoopBajwajsb1925 2 месяца назад +3

    ਮੈਂ ਪਹਿਲੀ ਵਾਰੀ ਸੁਣਿਆ ਗੱਲਾਂ ਬਹੁਤ ਵਧੀਆ ਨੇ, ਗੱਲਾਂ ਵੀ ਜੁੱਤੀਆਂ ਵਾਂਗੂੰ ਮਾਰੀਆਂ ਨੇ.... ਧਰਮ ਦੇ ਠੇਕੇਦਾਰ ਨੂੰ ਸਮਝਣਾ ਚਾਹੀਦਾ ਨਾਲੇ ਲੋਕਾਂ ਨੂੰ ਵੀ

  • @ashokathwal3833
    @ashokathwal3833 11 месяцев назад +13

    ਬਹੁਤ ਵਧੀਆ ਵਿਚਾਰ ਵੀਰ ਜੀ ਪੰਜਾਬ ਦੇ ਵਿਚੋਂ ਜਾਤ ਪਾਤ ਖ਼ਤਮ ਕਰੋਂ ਤੇ ਪੰਜਾਬ ਦੇ ਕਿਸਾਨ ਲੋਕਾਂ ਨੂੰ ਜ਼ਹਿਰ ਖਲਾਰਹੇ ਨੇ,, ਰੰਘਰੇਟੇ ਗੁਰੂ ਕੇ ਬੇਟੇ ਜ਼ਿੰਦਾਬਾਦ ਜ਼ਿੰਦਾਬਾਦ

  • @naibsingh-d6h
    @naibsingh-d6h 11 месяцев назад +23

    ਵਧੀਆ ਵਿਚਾਰ -ਲੋਕਾਂ ਨੂੰ ਜਗਾਉਂਦੇ ਰਹੋ ਸੱਚ ਦੀਆਂ ਚਪੇੜਾਂ ਮਾਰ ਦੇ ਰਹੋ

  • @gauravgrover8995
    @gauravgrover8995 11 месяцев назад +2

    ਫ਼ਖਰ ਹੈ ਡੁਹਾਡੀ ਸੋਚ ਅਤੇ ਸਮਾਜ ਭਲਾਈ ਦੇ ਅਣਥੱਕ ਜਤਣਾ ਤੇ 🙏🙏🌹🌹

  • @GurmeetSingh-oc1sn
    @GurmeetSingh-oc1sn 11 месяцев назад +40

    ਇਹ ਨੇ ਅਸਲੀ ਸਿੱਖ ਕੌਮ ਦੇ ਜਿਹੜੇ ਸਿਰਾ ਤੇ ਪੰਗਾ ਸਜਾਈ ਗੂਰੁ ਘਰਾਂ ਵਿੱਚ ਬੈਠੇ ਨੇ ਗੋਲਕਾਂ ਦੇ ਭੁੱਖੇ ਲਾਲਚੀ ਇਹਨਾਂ ਤੋਂ ਸੇਧ ਲੈ ਲੈਣ ਕੁਲਵੰਤ ਸਿੱਘ ਜੀ ਤੋਂ 🙏🙏

    • @ashokklair2629
      @ashokklair2629 9 месяцев назад

      ਗੁਰਮੀਤ ਸਿੰਆ! ਤੂੰ ਜਿੰਨਾ ਮਰਜੀ ਈਮਾਨਦਾਰ ਹੋਵੇ। ਪਰ ਤੂੰ ਕਿਸੇ ਗੁਰਦੁਆਰੇ ਵਿਚ ਈਮਾਨਦਾਰੀ ਨਾਲ ਪਰਧਾਨਗੀ ਕਰ!
      ਪਰ ਤੈਨੂ 99% ਲੋਕ ਕਹਿਣਗੇ, ਕਿ ਗੁਰਮੀਤ ਗੋਲਕ ਖਾ ਗਿਆ।
      ਸੋ ਇਸੇ ਤਰਾ ਤੂੰ ਹੁਣ ਹੋਰਾ ਨੂੰ ਕਹਿ ਰਿਹੈ ਕਿ ਗੋਲਕਾ ਖਾਗੇ!

    • @HrChadha
      @HrChadha 8 месяцев назад

      😊​@ERTH550

    • @GSSS-l8l
      @GSSS-l8l 2 месяца назад +1

      ਆਸਾ ਦੀ ਵਾਰ ਸਵੇਰੇ ਹਰਿਮੰਦਰ ਸਾਹਿਬ ਤੋਂ ਚਲਦੀ, ਤਕ਼ਰੀਬਨ ਸੱਮਝ ਆਉਂਦੀ,, ਸੁਣਕੇ ਚਲਣਾਂ ਤਾਂ ਆਪ, ਪ੍ਰਚਾਰ ਦੀ ਕੋਈ ਕਮੀਂ ਨਹੀਂ, ਨਾਂ ਸਿੱਖੀ ਮਾੜੀ🙏 ਦੁੱਜੇ ਵਲ਼ ਉਂਗਲ ਕਰਨਾ ਕੋਈ ਹਲ ਨਹੀਂ

  • @rattansingh5340
    @rattansingh5340 11 месяцев назад +3

    ਧਾਲੀਵਾਲ ਜੀ ਤੁਹਾਡੀ ਸੋਚ ਨੂੰ ਪ੍ਰਨਾਮ ਸਦਾ ਸੁਖੀ ਰਹੋ ਜੁਗ ਜੁਗ ਜੀਵੋ

  • @gurchatandhaliwal9069
    @gurchatandhaliwal9069 11 месяцев назад +31

    ਧਾਲੀਵਾਲ ਸਾਹਿਬ ਪਰਮੇਸ਼ੁਰ ਤੁਹਾਨੂੰ ਲੰਬੀ ਉਮਰ ਦੇਵੇ😂 ਪਰਾਈਮ ਏਸੀਆ ਦੇ ਵੀ ਸ਼ੁਕਰਗੁਜ਼ਾਰ ਜੋ ਧਾਲੀਵਾਲ ਵਰਗੀਆਂ ਸਖਸੀਅਤ ਨੂੰ ਮਿਲਾਉਦੇ ਨੇ, ਪਰਮੇਸ਼ੁਰ ਟਹਿਣੀ ਜੀ ਤੇ ਬੀਬੀ ਜੀ ਚੜਦੀਕਲਾ ਵਿੱਚ ਰੱਖੇ

  • @jagtar9311
    @jagtar9311 9 месяцев назад +2

    ਧਾਲੀਵਾਲ ਸਾਹਿਬ ਟੇਹਿਣਾ ਬੀਬਾ ਜੀ ਬਹੁਤ ਵਧੀਆ ਵਿਚਾਰ ਜੀ

  • @Abcdfgh-s7e
    @Abcdfgh-s7e 11 месяцев назад +33

    ਭਾਈ ਕੁਲਵੰਤ ਸਿੰਘ ਸਾਹਿਬ ਜੀ ਪੰਜਾਬ ਤੇ ਹਰਿਆਣਾ ਵਿੱਚ ਆਉਣ ਬਾਦਲਾਂ ਤੇ ਇਹਨਾਂ ਦੇ ਚਚੇਰੇ ਮਸੇਰਾਂ ਚੋਟਾਲਾ ਬਾਦਲਾਂ ਨੇ ਪੰਜਾਬ ਪੰਜਾਬੀ ਪੰਜਾਬੀਅਤ ਖਤਮ ਕਰਤੀ

  • @sukhwindersingh-fu4rq
    @sukhwindersingh-fu4rq 11 месяцев назад +22

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ। ਤੁਹਾਨੂੰ ਮੇਰੀ ਵੀ ਉਮਰ ਲਾਦੈ ਧਾਲੀਵਾਲ ਸਾਹਿਬ ਜੀ।

  • @JaspalSingh-ez2hu
    @JaspalSingh-ez2hu 11 месяцев назад +7

    ਬਹੁਤ ਸੱਚੀ ਗਲਾਂ ਸਾਰੀ ਟੀਮ ਦਾ ਧੰਨਵਾਦ

  • @ManderSingh-up7ke
    @ManderSingh-up7ke 11 месяцев назад +5

    ਬਹੁਤ ਵਧੀਆ ਵਿਚਾਰ ਜੀ❤

  • @parmindersidhu5135
    @parmindersidhu5135 11 месяцев назад +10

    ਬਹੁਤ ਹੀ ਵਧੀਆ ਲੱਗਿਆ ਪ੍ਰੋਗਰਾਮ ਜੀ 🙏🙏

  • @karamjitsingh1590
    @karamjitsingh1590 9 месяцев назад +2

    ਗੁਰੂ ਗੋਬਿੰਦ ਸਿੰਘ ਜੀ ਨੇ 'ਪੂਰੇ ਭਾਰਤ ਵਰਸ਼ ਵਿੱਚੋਂ ਪੰਜ ਪਿਆਰਿਆਂ ਦੀ ਚੋਣ ਕੀਤੀ ਸੀ, ਇਹ ਇੱਕ ਅਗੰਮੀ ਸਕਤੀ ਦਾ ਸੁਨੇਹਾ ਸੀ,ਕਿ ਪੂਰੇ ਦੇਸ਼ ਭਾਰਤ ਨੂੰ ਖਾਲਸਾ ਪੰਥ ਦੀ ਧਰੋਹਰ ਬਣਾਉਣਾ ਹੈ ।,,,,,,,,,,,,, ਪਰ ਮਤਲਬੀ ਲੋਕ ਇਸ ਚਿੜੀ ਜਿੰਨੇ ਪੰਜਾਬ ਨੂੰ ਹੀ ਖਾਲਸਤਾਨ ਬਣਾਉਣ ਦੀਆਂ ਗੱਲਾ ਕਰੀ ਜਾ ਰਹੇਹਨ ।,,,,,,,,,,,,,,, ਇਹ ਕੰਮ ਲੜਾਈਆਂ ਲੜ ਕੇ ਨਹੀ ਹੋਣਾ, ਇਹ ਤਾਂ ਪਿਆਰ ਦੇ ਬੂਟੇ ਲਗਾ ਕੇ,,, ਲੋੜਵੰਦ ਗਰੀਬ ਲੋਕਾਂ ਦੀ ਮਦਦ ਕਰਕੇ ,ਸਿਖਿਆ, ਸਿਹਤ ਅਤੇ ਰੁਜ਼ਗਾਰ ਦੇ ਮੌਕੇ ਦੇਕੇ ਆਤਮ ਨਿਰਭਰ ਬਣਾਕੇ, ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ ਦਾ ਪਰਚਾਰ ਪਰਸਾਰ ਕਰਕੇ ਸਾਰੇ ਭਾਰਤ ਵਾਸੀਆਂ ਨੂੰ ਸਿੱਖ ( ਖਾਲਸਾ)।। ਬਣਾਉਣਾ ਚਾਹੀਦਾ ਹੈ । ਪਰ ਸਹੀ ਇਸ ਤੋ ਉਲਟ ਰਿਹਾ ਹੈ ।। ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਭੂਮੀ ਬਿਹਾਰ, ਜਵਾਨੀ ਵੇਲੇ ਜੰਗ ਯੁੱਧ ,ਪੰਜਾਬ । ਆਖਰੀ ਵੇਲਾ ਦੱਖਣੀ ਭਾਰਭ ਨੰਦੇੜ ਹਜੂਰ ਸਾਹਿਬ ਵਿਖੇ ।ਦਸ਼ਮੇਸ਼ ਪਿਤਾ ਜੀ ਸਾਨੂੰ ਰਸਤਾ ਵਿਖਾ ਗਏ ਸਨ ।। ,,,,,,,,,,,, ਪਰ ਅਫਸੋਸ ਅਜ ਤਕ ਸਾਡੇ ਸਿੱਖ ਸੰਸਥਾਵਾਂ ਦੇ ਪਰਬੰਧਕ , ਤਖਤਾਂ ਦੇ ਜਥੇਦਾਰ , ਬਾਹਰ ਬੈਠੇ ਸਿੱਖ ਧਰਮ ਨਾਲ ਸਬੰਧਿਤ ਬੁਧੀਜੀਵੀਆ ਨੇ ਇਸ ਇਸ਼ਾਰੇ ਨੂੰ ਸਮਝ ਹੀ ਨਹੀਂ ਸਕੇ। ,,,,,,,,, ,,, ਧੰਨਵਾਦ ਜੀ ।

  • @ArshdeepSingh-oh4qk
    @ArshdeepSingh-oh4qk 11 месяцев назад +5

    ਹਾਂ ਜੀ ਸਹੀ ਗੱਲਾਂ ਨੇ ਇਹ ਸ਼ਬਦ ਪੜ੍ਹਦੇ ਹਨ
    ਹਮ ਘਰ ਸਾਜਨ ਆਏ।

  • @majorsingh8761
    @majorsingh8761 11 месяцев назад +2

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਗਏ ਬਹੁਤ ਧੰਨਵਾਦ ਧਾਲੀਵਾਲ ਸਾਬ ਜੀ ਗੋਂਡ ਬਰਿਸ ਯੂ

  • @liasmasih4587
    @liasmasih4587 11 месяцев назад +4

    ਬਹੁਤ ਵਧੀਆ ਤੁਹਾਡੇ ਵਿਚਾਰ ਧਾਲੀਵਾਲ ਵੀਰ ਜੀ

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ 11 месяцев назад +1

    ਸੰਤ ਭਿੰਡਰਾਂਵਾਲਿਆਂ ਦੇ ਪਿੰਡ ਰੋਡੇ ਵਿੱਚ ਅਠਾਰਾਂ ਗੁਰਦਵਾਰੇ ਤੇ ਦਸ ਸ਼ਮਸ਼ਾਨ ਘਾਟ ਨੇ।
    ਪੰਜਾਬ ਚ ਜੱਟਵਾਦ ਜ਼ੋਰਾਂ ਤੇ ਹੈ ਜਿਹੜੇ ਬਾਬੇ ਨਾਨਕ ਦੀ ਸਿੱਖੀ ਨੂੰ ਨਹੀਂ ਮੰਨਦੇ। ਗੁਰੂ ਸਾਹਬ ਜਾਤ ਪਾਤ ਖ਼ਤਮ ਕਰਕੇ ਗੲੇ ਸੀ ਪਰ ਉਹਨਾਂ ਦੇ ਜਾਣ ਤੋਂ ਬਾਅਦ ਜੱਟਾਂ ਨੇ ਛੋਟੀਆਂ ਜਾਤਾਂ ਨੂੰ ਕੰਮ ਕਰਨ ਵਾਲੀ ਮਸ਼ੀਨ ਤੇ ਵੋਟ ਬੈਂਕ ਵਜੋਂ ਵਰਤਿਆ। ਰਾਜਨੀਤੀ ਦੀ ਗੱਲ ਕਰੀਏ ਤਾਂ ਸੱਤਰ ਸਾਲ ਤੋਂ ਪੰਜਾਬ ਚ ਜੱਟਾਂ ਦੀ ਨੂਰਾ-ਕੁਸ਼ਤੀ ਚੱਲ ਰਹੀ ਹੈ ਅਤੇ ਮਾਨ ਸਾਹਬ ਵੀ ਉਸੇ ਦਾ ਹੀ ਹਿੱਸਾ ਹੈ। ਕਦੇ ਸਿੱਖੀ ਦੀ ਆੜ ਚ ਕਦੇ ਕਿਸਾਨੀ ਦੀ ਆੜ ਚ ਪੰਜਾਬ ਨੂੰ ਲੁੱਟਿਆ ਪੁੱਟਿਆ ਤੇ ਚੱਲ ਵੜੇ।

  • @SatnamSingh-qh3le
    @SatnamSingh-qh3le 11 месяцев назад +48

    ਬਿਲਕੁਲ ਸਹੀ ਗੱਲ ਧਾਰੀਵਾਲ ਜੀ ਅਸੀਂ ਖੰਡ ਦੀ ਵਰਤੋਂ ਬਹੁਤ ਘੱਟ ਕਰਦੇ ਆ ਦੇਸੀ ਗੁੜ ਸ਼ੱਕਰ ਬਣਾ ਕੇ ਵਰਤਦੇ ਆ ਕੋਈ ਮਿਲਾਵਟ ਨਹੀਂ ਬਿਲਕੁਲ ਸ਼ੱਧ ।

    • @BaljitSingh-zn1ix
      @BaljitSingh-zn1ix 11 месяцев назад +3

      ਲੋਕਾਂ ਨੂੰ ਵੀ ਜਾਗਰੂਕ ਕਰੋ ਫਿਰ ਬਾਈ ਜੀ, ਵਧੀਆ ਗੱਲ ਹੈ!

    • @SatnamSingh-qh3le
      @SatnamSingh-qh3le 9 месяцев назад +1

      @@BaljitSingh-zn1ix ਵੀਰ ਜੀ ਬਹੁਤ ਗੱਲਬਾਤ ਕੀਤੀ ਜਾਂਦੀ ਆ ਅਸੀਂ ਕੋਧਰੇ ਦੀ ਖੇਤੀ ਵੀ ਕਰਦੇ ਆ ਹੋਰ ਕਿਸਾਨਾਂ ਨੂੰ ਵੀ ਜਾਗਰੂਕ ਕਰੀਦਾ ਪਰ ਕੋਈ ਮੰਨਣ ਨੂੰ ਤਿਆਰ ਨਹੀਂ।

    • @amarchand5621
      @amarchand5621 9 месяцев назад

      ❤😂😂😂😂😂😂😂😂😂😂❤❤❤❤❤❤❤❤❤❤❤​

    • @BalwinderKaur-j8e
      @BalwinderKaur-j8e 2 месяца назад

      ❤❤❤❤❤❤❤😅😅😅😅😅sat Shri Akal veer and Dhan g

    • @SohanSingh-gd5km
      @SohanSingh-gd5km Месяц назад

      Bahut bahut bahut bahut bahut bahut mere bhai

  • @surjitsingh3662
    @surjitsingh3662 11 месяцев назад +1

    ੴ ਸੱਤ ਗੁਰੂ ਪ੍ਰਸਾਦ ਜੀ ਮੈ ਇਹ ਗੱਲਾ ਹਨ ਇਹ ਹਕੀਕਤ ਹਨ ਤੇ ਬਹੁਤ ਹੀ ਵਧੀਆ ਤੇ ਕੀਮਤੀ ਗੱਲਾ ਹਨ ਇਸਤੇ ਸਾਨੂੰ ਸਾਰਿਆ ਅੱਮਲ ਕਰਨਾ ਚਾਹੀਦਾ ਹੈ ।

  • @jaswindersingh-wb1tc
    @jaswindersingh-wb1tc 11 месяцев назад +13

    ਕੁਲਵੰਤ ਜੀ, ਤੁਸੀ ਕੈਂਸਰ ਲਈ ਵਧੀਆ ਕੰਮ ਕਰ ਰਹੇ ਹੋ। ਵਧਾਈ।
    ਅੱਜ ਤੁਸੀਂ ਜਾਤ ਪਾਤ ਦੀ ਗੱਲ ਕਰ ਰਹੇ ਸੀ, ਕੀ ਕਦੇ ਸੋਚਿਆ ਕਿ ਕੌਣ ਜਿੰਮੇਵਾਰ ? ਕਦੇ ਆਪਣੇ ਨਾਂ ਨਾਲੋਂ ਗੋਤ ਲਾਹ ਲਵੋ।
    ਤੁਸੀ ਆਪਣੇ ਕੰਮ ਦੇ ਬਦਲੇ, ਆਪਣੇ ਆਪ ਨੂੰ ਵੱਡਾ ਸਿੱਖ ਸਾਬਤ ਕਰਦੇ ਹੋ ਤੇ ਬਾਕੀ ਕੇਸਧਾਰੀ ਸਿੱਖਾਂ ਨੂੰ ਪਖੰਡੀ ਦੱਸਦੇ ਹੋ। ਇਹ ਫੈਸਲਾ ਕਰਨ ਦਾ ਅਧਿਕਾਰ ਤੁਹਾਨੂੰ ਕਿਸ ਨੇ ਦੇ ਦਿੱਤਾ ਜਦ ਗੁਰੂ ਸਾਹਿਬ ਨੇ ਰਹਿਤ ਜਰੂਰੀ ਦੱਸੀ ਹੈ।
    ਕਾਰਨ ਸਾਫ ਹੈ , ਤੁਸੀਂ ਅਤੇ ਤੁਹਾਡੇ ਵਰਗੇ ਲਾਣੇ ਨੇ ਪਹਿਲਾਂ ਤਾਂ ਕੇਸਾਂ ਅਤੇ ਪੱਗ ਨੂੰ ਭਾਰ ਸਮਝ ਕੇ ਤਿਲਾਂਜਲੀ ਦੇ ਦਿੱਤੀ ਤੇ ਫਿਰ ਆਪਣੀ ਹਉਮੇ ਨੂੰ ਸ਼ਾਂਤ ਕਰਨ ਲਈ ਦੂਜਿਆ ਤੇ ਫੱਬਤੀਆਂ ਕਸਦੇ ਹੋ।
    ਤੁਸੀ ਜਿੰਨਾ ਮਰਜ਼ੀ ਜ਼ੋਰ ਲਾ ਲਉ ਸਾਰੀ ਦੁਨੀਆ ਜਾਣਦੀ ਹੈ ਕਿ ਕਲਗੀਧਰ ਦਾ ਸਿੱਖ ਕਿਸ ਤਰਾਂ ਦਾ ਹੁੰਦਾ ਹੈ। ਕਮੀਆਂ ਤਾਂ ਕਿਸੇ ਵਿੱਚ ਵੀ ਹੋ ਸਕਦੀਆਂ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਮੂੰ ਸਿਰ ਮੁਨਾ ਕੇ ਜ਼ਿਆਦਾ ਸਿੱਖੀ ਦੀ ਸੇਵਾ ਹੋ ਜਾਵੇਗੀ।
    ਜੇ ਸੱਚੀਂ ਹੀ ਸਿੱਖੀ ਲਈ ਦਰਦ ਹੈ ਤਾਂ ਸਾਬਤ ਸੂਰਤ ਹੋ ਕੇ ਉਦਾਹਰਨ ਬਣ ਕੇ ਦਿਖਾਉ। ਭਾਈ ਘਨੀਆ ਜੀ ਅਤੇ ਭਗਤ ਪੂਰਨ ਸਿੰਘ ਸਿੰਘ ਦੋਨੋ ਹੀ ਕੇਸਾਧਾਰੀ ਗੁਰਸਿੱਖ ਸਨ । ਸਾਡੇ ਰੋਲ ਮਾਡਲ ਉਹ ਹਨ ਨ ਕਿ ਤੁਹਾਡੇ ਵਰਗੇ।

    • @manjindersingh-ts7qh
      @manjindersingh-ts7qh 11 месяцев назад

      ਬਿਲਕੁੱਲ ਸਹੀਂ ਕਿਹਾ ਜੀ

    • @ashokklair2629
      @ashokklair2629 9 месяцев назад +1

      ਇਹ ਚਰਚਾ ਵਾਲੇ ਗੁਰੂ ਜੀ ਦਾ ਬਚਨ ਭੁੱਲਗੇ, ਕਿ, (ਰਹਿਤ ਪਿਆਰੀ ਮੁਝ ਕੋ, ਸਿਖ ਪਿਆਰਾ ਨਾਹਿ)

  • @BhupinderSingh-rw7ue
    @BhupinderSingh-rw7ue 11 месяцев назад +2

    ਬਹੁਥ ਵਧੀਆਂ ਲੱਗਿਆਂ ਸੱਭ
    ਗੱਲਾਂ ਸਚੀਆਂ ਹਨ।ਪਰ ਲੋਕਾਂ ਦੇ ਕੰਨ ਬੰਦ ਹਨ ।

  • @gurindergrewal5450
    @gurindergrewal5450 11 месяцев назад +44

    ਚੁਣੇ ਹੋਏ ਲੋਕਾਂ ਤੋਂ ਆਸ ਨਹੀਂ ਕਰਨੀ ਚਾਹੀਦੀ ਨਸ਼ਾ ਖਤਮ ਕਰਨ ਲਈ। ਸਾਨੂੰ ਆਮ ਜਨਤਾ ਨੂੰ ਹੰਭਲਾ ਮਾਰਨਾ ਪੈਣਾ। ਕਹਿੰਦੇ ਹਾਂ ਉਹੀ ਜਵਾਬ ਸਾਨੂੰ ਕੀ ਅਸੀਂ ਕੀ ਲੈਣਾ ਬਹੁਤ ਦੁੱਖ ਹੁੰਦਾ।

    • @fazilkamerasafar
      @fazilkamerasafar 11 месяцев назад

      Appa hi vote panna hai mai v vich hai es Kam vich

  • @Kamalkhalsa-hi6si
    @Kamalkhalsa-hi6si 2 месяца назад

    ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ।ਚੰਗੇ ਗੁਣਾਂ ਵਾਲੇ ਇੰਨਸਾਨ ਵਿੱਚ ਪਰਮਾਤਮਾ ਦਾ ਵਾਸਾ ਹੁੰਦਾ ਹੈ।

  • @JanjotDhillon
    @JanjotDhillon 11 месяцев назад +12

    ਬਹੁਤ ਵਧੀਆ। ਵਿਚਾਰ ਧਨਵਾਧ

    • @ParstomDas
      @ParstomDas 11 месяцев назад +1

      Very nice advice Waheguru ji Maher Karo

  • @rachsaysvainday9872
    @rachsaysvainday9872 2 месяца назад

    ਬਹੁਤ ਹੀ ਵਧੀਆ ਜਾਣਕਾਰੀ ਹੈ ਜੀ ।
    ਜਸਵੀਰ ਕੌਰ ਨਿਊਜ਼ੀਲੈਂਡ ।

  • @Azalea_27
    @Azalea_27 11 месяцев назад +4

    ਸੈਰ ਕਰਨਾ ਵੀ ਰਿਸਕੀ ਹੋ ਗਿਆ ਧਾਲੀਵਾਲ ਸਾਹਿਬ। ਸਾਡੇ ਪੰਜਾਬ ਵਿੱਚ ਹੈਰੋਇਨ ਦੇ ਨਾਲ ਨਾਲ ਪਿਸਤੌਲ ਵੀ ਬਹੁਤ ਹੋ ਗਏ ਹਨ। ਤੁਹਾਡੇ ਵਿਚਾਰ ਬਹੁਤ ਵੱਧੀਆ ਹਨ। 🙏

  • @surinderpalmann5405
    @surinderpalmann5405 2 месяца назад

    ਧੰਨਵਾਦ ਕੁਲਵੰਤ ਸਿੰਘ
    ਬਹੁਤ ਚੰਗਾ ਕੰਮ ਕਰ ਰਿਹਾ
    ਲੰਮੀ ਉਮਰ ਬਖਸ਼ੇ

  • @goldengoldy5185
    @goldengoldy5185 11 месяцев назад +15

    ਅਨੰਦ ਆ ਗਿਆ ਟੈਹਣਾ ਸਾਹਿਬ ਅਕਸਰ ਇਹੋ ਜਿਹੇ ਐਪੀਸੋਡ ਦਿਆ ਕਰੋ ਬੀਬੀਆਂ ਦੇ ਝੁਰਮਟ ਵਿੱਚੋਂ ਕੁੱਝ ਨਹੀਂ ਲਭਣਾ ਗੁਸਾ ਨਾ ਕਰਿਓ

  • @TheKingHunter8711
    @TheKingHunter8711 11 месяцев назад +18

    ਪੰਜਾਬ ਵਿੱਚ ਹੋਣੀ ਚਾਹੀਦੀਆ ਖ਼ਸਖਸ ਦੀ ਖੇਤੀ,
    ਪੰਜਾਬ ਦੀ ਕਿਸਾਨੀ, ਜਵਾਨੀ ਅਤੇ ਪਾਣੀ ਬਚਾਉ
    💯%✅️✨️✨️✨️✨️✨️✨️✨️✨️✨️✨️

    • @TVIRUS-t7g
      @TVIRUS-t7g 11 месяцев назад

      🙏🙏❤ Dhaliwal G 🙏 you talking about Yogi like Hindu baba in punjab becomes a CM,why not you mention about Nehang Singh becomes a CM of Punjab like Hindu Sant,pure Hindu radical Hindu CM in UP why not sikh radical like Amratpal and Nehang Singh becomes a CM of Punjab till now all past CM of Punjab are Hindu's in Sikh coustom,why Hindu's of Punjab fear of becoming pure radical Nehang Singh like Yogi in Punjab.why punjab is devestating mode coz in punjab all CM till now are Hindu's traitors of Khalsa change these jokers and choose Radical Nehang Singh as CM of Punjab.🙏🙏

  • @lifeofanoldmanbyrambakshi4615
    @lifeofanoldmanbyrambakshi4615 11 месяцев назад +29

    Mr dhaliwal is a real Sikh and hero i always listen him i support him and respect him i myself stayed in England for 11 years at 78 I am enjoying my life in Punjab though I have a house in Mumbai but I am happy in hoshiarpur and always support anyone who is right.. Sikh or Hindu or anyone.

    • @exploretheworldwithtwofrin5910
      @exploretheworldwithtwofrin5910 11 месяцев назад

      😂😂😂😂😂😂

    • @TVIRUS-t7g
      @TVIRUS-t7g 11 месяцев назад

      🙏🙏❤ Dhaliwal G 🙏 you talking about Yogi like Hindu baba in punjab becomes a CM,why not you mention about Nehang Singh becomes a CM of Punjab like Hindu Sant,pure Hindu radical Hindu CM in UP why not sikh radical like Amratpal and Nehang Singh becomes a CM of Punjab till now all past CM of Punjab are Hindu's in Sikh coustom,why Hindu's of Punjab fear of becoming pure radical Nehang Singh like Yogi in Punjab.why punjab is devestating mode coz in punjab all CM till now are Hindu's traitors of Khalsa change these jokers and choose Radical Nehang Singh as CM of Punjab.🙏🙏❤

  • @amanchatha2233
    @amanchatha2233 11 месяцев назад +1

    ਵਾਈ ਜੀ ਤੇਰੀਆਂ ਮਿੱਠੀਆਂ ਗੱਲਾਂ ਬਹੁਤ ਕੰਮ ਵਾਲੀਆਨੈ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮੈਹਰ ਭਰਿਆ ਹੱਥ ਰੱਖੈ

  • @GurdevSingh-vd5ie
    @GurdevSingh-vd5ie 11 месяцев назад +17

    0:08 ਮੇਰੇ ਨਾਲ ਵੀ ਇੰਝ ਹੀ ਹੋਇਆ ਹੈ।ਹੋ ਰੇਹਾ ਹੈ।।😢😢 ਕੁੱਝ ਨਹੀਂ ਹੋ ਸਕਦਾ। ਗਿਆਨ ਆਧਾਰਿਤ ਜੀਵਨ ਜੀਊਣ ਵਾਲੇ ਆਂ ਦੈ ਦੁਛਮਣੰ ਦੁਸ਼ਟ ਪਾਪੀਆਂ ਦੀ ਸੰਖਿਆ ਹਦੋ ਵਧ ਹੈ।।😢😢😢

  • @surinderkaur9310
    @surinderkaur9310 11 месяцев назад +3

    ਰੱਬ ਸਭਨਾਂ ਨੂੰ ਰਾਜ਼ੀ ਖੁਸ਼ੀ ਰੱਖੇ ❤

  • @MuhammadAfzal-ud5dk
    @MuhammadAfzal-ud5dk 11 месяцев назад +13

    सरदार जी बहुत अच्छी बातें करते हैं असल इंसानियत अपने आप को सही करना है गुरु ग्रहों का मार्ग गांव का माल कहते हैं

  • @PargatSingh-fd8fg
    @PargatSingh-fd8fg 11 месяцев назад +1

    ਐਸਾ ਚਾਹੂ ਰਾਜ ਮੈ ਜਹਾ ਮਿਲੇ ਸਭਨ ਕੋ ਅੰਨ ਛੋਟ ਬੜੇ ਵਸ ਸਭ ਬਸੈ ਰਵਿਦਾਸ ਰਹੈ ਪ੍ਰਸੰਨ । ਗੁਰੂਆਂ ਦੀ ਵਿਚਾਰਧਾਰਾ ਨੂੰ ਤੋੜ ਕੇ ਰੱਖ ਦਿੱਤਾ ਇਹਨਾਂ ਸਮੇਂ ਦੇ ਲੁਟੇਰੇ ਹਾਕਮਾਂ ਨੇ।

  • @balvindersingh3030
    @balvindersingh3030 11 месяцев назад +10

    पालीवाल साहब बहुत-बहुत धन्यवाद बहुत सुंदर विचार सुना❤❤❤🎉❤ पूरे परिवार वालों धनबाद

  • @KhushalSingh-im3wo
    @KhushalSingh-im3wo Месяц назад

    ਬਹੁਤ ਡੂੰਘੇ ਵਿਚਾਰ ਚਰਚਾ ਸੁਣਨ ਨੂੰ ਮਨ ਕਰਦਾ ਸੀ ਮਿਲ ਗਿਆ god bless you ਧਾਲੀਵਾਲ ਜੀ ਪ੍ਰੇਮ ਹੀ ਪ੍ਰਮੇਸ਼ਵਰ ਹੈ

  • @silversinghsilver2961
    @silversinghsilver2961 11 месяцев назад +5

    ਬਹੁਤ ਵਧੀਆ ਵਿਚਾਰਾਂ ਨੇ

  • @ajitsinghnit848
    @ajitsinghnit848 11 месяцев назад +2

    ਬਹੁਤ ਵਧੀਆ ਵੀਚਾਰ ਮੈਂ ਵੀ ਚਲਣ ਦੀ ਕੋਸ਼ਿਸ਼ ਕਰਾਗਾ

  • @HarmandeepSinghrandhawa-i3e
    @HarmandeepSinghrandhawa-i3e 11 месяцев назад +5

    ਅਸੀਂ ਪਹਿਰਾ ਦੇਈਏ ਧਾਲੀਵਾਲ ਜੀ ਦੇ ਬੋਲੇ ਤੇ ਵਾਹਿਗੁਰੂ ਜੀ

  • @indianews4876
    @indianews4876 11 месяцев назад +3

    S ਕੁਲਵੰਤ ਸਿੰਘ ਬਹੁਤ ਵਧੀਆ ਇਨਸਾਨ ਹਨ ਸਤਿਗੁਰ ਇਹਨਾਂ ਦੀ ਉਮਰ ਬਹੁਤ ਲੰਮੀ ਕਰੇ ❤❤❤

  • @Kheti_ajj_dii
    @Kheti_ajj_dii 11 месяцев назад

    ਬਹੁਤ ਵਧੀਆ ਗੱਲਾਂ ਨੇ ਜੀ ਅਤੇ ਸਾਰੇ ਵੀਰ ਪੰਜਾਬੀ ਵਿੱਚ ਕਮੈਂਟ ਕਰ ਰਹੇ ਨੇ ਏਹ ਵੀ ਬਹੁਤ ਵਧੀਆ ਲੱਗਾ, ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਆ ਕੇ ਆਪਾਂ ਸਾਰੇ ਪੰਜਾਬੀ ਵਿੱਚ ਹੀ ਕਮੈਂਟ ਕਰਿਆ ਕਰੀਏ | ਧੰਨਵਾਦ

  • @BaljitSingh-bj4vm
    @BaljitSingh-bj4vm 11 месяцев назад +8

    ਬਹੁਤ ਹੀ ਵਧੀਆ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gsingh8774
    @gsingh8774 11 месяцев назад +9

    ਹੁਣ ਯਾਦ ਆਈ ਹੈ ਬਾਦਲਕਿਆਂ ਨੂੰ ਜਥੇਦਾਰ ਕਾਉਂਕੇ ਦੇ ਪਰਿਵਾਰ ਨੂੰ

  • @KhushalSingh-im3wo
    @KhushalSingh-im3wo Месяц назад

    ਸਪੈਸ਼ਲ ਧਨਵਾਦ ਧਾਲੀਵਾਲ ਜੀ ਤੇ ਸਵਰਨ ਟੈਹਣਾ ਜੀ ਤੇ ਸਿਸਟਰ ਹਰਮਨ ਥਿੰਦ ਜੀ ਅਤੇ ਪ੍ਰਾਈਮ ਏਸ਼ੀਆ ਟੀਮ ਪ੍ਰਭੂ ਆਸ਼ਿਸ਼ ਦੇਵੇ

  • @AjitSingh-hz9ze
    @AjitSingh-hz9ze 11 месяцев назад +12

    Bahut vadhiya vichar hai Bhai sahab Kulwant Singh ji de, Parmatma tuhanu chardi kala vich rakhan 🙏🙏

  • @sulbhasingh4043
    @sulbhasingh4043 2 месяца назад

    Kulwant veer Ji . ਅਸੀਂ ਵੀ ਬਾਬਾ ਜੀ ਦੇ ਤੁਹਾਡੇ ਵਰਗੇ ਸਿੱਖ ਹਾ । ਤੁਹਾਡੇ ਵਿਚਾਰ ਸੁਣ ਕੇ ਬਹੁਤ proud ਹੁੰਦਾ ਹੈ ਕਿ ਸਾਡੇ ਵਰਗੇ ਵਿਚਾਰ ਤੁਹਾਡੇ ਵਰਗੇ ਮਹਾਨ ਇਨਸਾਨ ਨਾਲ ਮਿਲਦੇ ਨੇ । ਵਾਹਿਗੁਰੂ ਜੀ ਤੁਹਾਨੂੰ ਸਦਾ ਲਈ ਇਸਤਰਾ ਦਾ ਪ੍ਰਚਾਰ ਕਰਨ ਦੀ ਹਿੰਮਤ ਦੇਂਦੇ ਰਹਿਣ 👍🏻👍🏻👍🏻🙏🙏♥️♥️♥️

  • @harmailsingh8626
    @harmailsingh8626 11 месяцев назад +9

    ਸਲੂਟ ਹੈ ਧਾਲੀਵਾਲ ਜੀ ਸੱਚੀਆਂ ਗੱਲਾਂ ਸੱਚ ਤੇ ਕੱਚ ਚੁੱਬਦਾ ਬਹੁਤ ਹੈ, ਪਿੰਡਾਂ ਵਾਲੇ ਗੁਰੂ ਘਰਾਂ ਦੇ ਪਰਬੰਧ ਕਰਨ ਵਾਲੇ ਗੋਲਕ ਚੋਰ ਨੇ, ਬਹੁਤ ਬੁਰਾ ਹਾਲ ਹੈ, ਗਾਇਕਾਂ ਨੇ ਪੰਜਾਬ ਦੀ ਜੁਬਾਨੀ ਨੂੰ ਕੁਰਾਹੇ ਪਾਉਣ ਚ ਜੋਰ ਲਾਈਆ ਹੋਇਆ ਹੈ,

  • @GurjitSinghBains-b8d
    @GurjitSinghBains-b8d 2 месяца назад +1

    ਧਾਲੀਵਾਲ ਸਾਹਿਬ 1ਸਾਲ ਪਿੰਡ ਵਿੱਚ ਰਹਿ ਕੇ ਵੇਖੋ ਤੇ ਨਸ਼ਾ ਤਸਕਰ ਫੜ ਕੇ ਉਧਾਰਨ ਦਿਓ ਕਿਉਕਿ ਸਾਡੇ ਹਿਸਾਬ sudio,spiker ਤੇ ਗੱਲਾਂ ਕਰਨ ਤੇ ਅਸਲੀ jindgi ਵਿੱਚ ਕਾਫੀ ਫਰਕ ਹੈ

  • @kuldipmand8031
    @kuldipmand8031 11 месяцев назад +11

    Dr sahib you are the true Sikh, thank you so much for doing the ensanaiet de seva kerde ho🙏

  • @ParmatmaSingh-so1cd
    @ParmatmaSingh-so1cd Месяц назад

    ਸਤਿਕਾਰ ਯੋਗ ਧਾਰੀਵਾਲ ਸਾਹਿਬ ਜੀਓ । ਦਾਸ ਨੇ ਤੁਹਾਡੀਆਂ ਇਹ ਇਤਹਾਸਕ ਗਲਾ ਜਦ ਤੁਸੀ ਵਿਦੇਸ਼ ਵਿੱਚ ਸੀ ਉਸ ਵਕਤ ਵੀ ਸੁਣੀਆ ਸਨ ਤੁਹਾਡਾ ਇਕ ਇਕ ਸਬਦ ਬਹੁਤ ਕੀਮਤੀ ਹੈ ਜੋਂ ਸੁਜਿਵਨੀ ਦਾ ਕੰਮ ਕਰਦਾ ਹੈ । ਜੈ ਅਗਰ ਗੁਰੂ ਸਹਿਬਾਨਾਂ ਤੇ ਭੁਧੀ ਜੀਵਿਆ ਦੇ ਦਸੇ ਮਾਰਗ ਤੇ ਚਲਦੇ ਤਾਂ ਪੰਜਾਬ ਦੀ ਦਸਾ ਤੇ ਕੁਝ ਹੋਰ ਹੋਣੀ ਸੀ ਕਿਉ ਕੀ ਇਹ ਰਿਸੀਆ ਮੁਣੀਆ ਦੀ ਧਰਤੀ ਹੈ । ਦੇਸ ਦੇ ਕੌਮ ਦੇ ਚੋਟੀ ਦੇ ਪਤਰਕਾਰ ਟੈਨਾ ਸਾਹਿਬ ਸਾਹਿਬ ਜੀ ਉਹਨਾਂ ਨਾਲ ਤੁਹਾਡੀ ਵਾਰਤਾ ਵਿਲੱਖਣ ਰੰਗ ਲਿਆਵੇਗੀ । ਬਸ ਜੀ ਥੋੜਾ ਲਿਖਿਆ ਹੀ ਜਿਆਦਾ ਸਮਝਣਾ । ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ । ,🙏🏻🙏🏻🙏🏻🙏🏻🙏🏻

  • @amarajitproductions3902
    @amarajitproductions3902 11 месяцев назад +33

    No words to commend Bhaji Kulwant Singh - he preaches what he practices.

    • @balkourdhillon5402
      @balkourdhillon5402 11 месяцев назад

      ਧਾਲੀਵਾਲਾ 84 ਕਹਿਣੇ ਉ ਯਾਦ ਦਸ ਕਰੋ ਕੀ ਹਾਲ ਹੋਇਆ ਸੀ। ਸ਼ਾਬਾਸ਼ ਤੇਰੇ ਇਹ ਵੀਦਸ ਦੇ ਜੇ ਤੇਰੇ ਯਾਦ ਆ ਕੁਝ ਇਹ ਹਾਲਾਤ ਕਿਸ। ਨੇ ਬਣਾਏ ਸੀ ਕਿਊ ਹੋਇਆ। ਯਾਦ ਆ ਤਾਂਦਸਣਾ ।

    • @TVIRUS-t7g
      @TVIRUS-t7g 11 месяцев назад +1

      🙏🙏❤ Dhaliwal G 🙏 you talking about Yogi like Hindu baba in punjab becomes a CM,why not you mention about Nehang Singh becomes a CM of Punjab like Hindu Sant,pure Hindu radical Hindu CM in UP why not sikh radical like Amratpal and Nehang Singh becomes a CM of Punjab till now all past CM of Punjab are Hindu's in Sikh coustom,why Hindu's of Punjab fear of becoming pure radical Nehang Singh like Yogi in Punjab.why punjab is devestating mode coz in punjab all CM till now are Hindu's traitors of Khalsa change these jokers and choose Radical Nehang Singh as CM of Punjab.🙏🙏❤

  • @NishanSingh-dy7ci
    @NishanSingh-dy7ci 11 месяцев назад +1

    Dr sahib ਤੁਹਾਡੀਆਂ ਸਾਰੀਆਂ ਗੱਲਾਂ ਠੀਕ ਹਨ ਵਾਹਿਗੁਰੂ ਮੇਹਰ ਕਰਨ

  • @gurmeetsingh-ti4xx
    @gurmeetsingh-ti4xx 11 месяцев назад +6

    ਧਾਲੀਵਾਲ ਸਹਿਬ ਬਹੁਤ ਬਹੁਤ ਧੰਨਵਾਦ ਊ

  • @harjeetsingh6871
    @harjeetsingh6871 11 месяцев назад +2

    ਧਾਰੀਵਾਲ ਸਾਹਿਬ ਮੇਰੇ ਕੋਲ ਸ਼ਬਦ ਨਹੀ ਹੈ ਆਪਦੀ ਤਾਰੀਫ ਲਿਖਣ ਵਾਸਤੇ ਸਲੂਟ ਆ ਆਪ ਜੀ ਨੂੰ

  • @GurmelSingh-qx8er
    @GurmelSingh-qx8er 11 месяцев назад +6

    Free And Fair Interview Of Great Ideology Based On Basic Truth. No Body Is Sensitive About The Core Issues Of The Underprivileged Classes Of Resourceless, Helpless And Innocent People's. Where Is Sarbat Da Bhala By Equal, Sustainable High Tech Education, Health, Employment And Justice For All.

  • @VBh-bn2yg
    @VBh-bn2yg 11 месяцев назад +2

    ਵਾਹਿਗੁਰੂ ਜੀ

  • @surinderjitsingh9812
    @surinderjitsingh9812 11 месяцев назад +3

    ❤ਸੱਚ ਸੁਨਣਾ ਬਹੁਤ ਹੀ ਅੋਖਾ ਹੈ ਜੀ।

    • @surinderjitsingh9812
      @surinderjitsingh9812 11 месяцев назад

      ਧਾਲੀਵਾਲ ਸਾਹਿਬ ਤੇ ਗੁਰੂ ਸਾਹਿਬ ਕਿ੍ਰਪਾ ਕਰਨ ਜੀ ਸਾਡੀ ਅਰਦਾਸ ਹੈ ਜੀ

  • @jogindersaini7200
    @jogindersaini7200 2 месяца назад

    ਇਹ ਬੜੀ ਚੰਗੀ ਗੱਲ ਹੈ ਕਿ ਧਾਲੀਵਾਲ ਸਾਹਿਬ ਨੂੰ ਗੁਰੂ ਫਲਸਫੇ ਨਾਲ ਪੂਰੀ ਲਗਨ ਹੈ ਅਤੇ ਆਪਣੇ ਪੰਜਾਬ ਨਾਲ ਪੂਰਾ ਸੰਪਰਕ ਰੱਖਦੇ ਹਨ।ਆਪਣਾ ਗਿਆਨ ਵੰਡਦੇ ਰਹਿੰਦੇ ਹਨ।ਧੰਨਵਾਦ ਹੈ ਇਹਨਾਂ ਦਾ।

  • @sewaksinghshamiria4488
    @sewaksinghshamiria4488 11 месяцев назад +4

    ਬਹੁਤ ਖੂਬ ਜੀ