Video ਮਾਮਲੇ 'ਚ ਪੀੜਤ ਆਇਆ ਕੈਮਰੇ ਸਾਹਮਣੇ

Поделиться
HTML-код
  • Опубликовано: 21 дек 2024

Комментарии • 1,8 тыс.

  • @sukhmindersingh4843
    @sukhmindersingh4843 2 месяца назад +458

    ਬੀਡੀਪੀਓ ਨੂੰ ਜ਼ਿਆਦਾ ਹੀ ਹੰਕਾਰ ਹੈ, ਅਜਿਹੇ ਸਿਰਫਿਰੇ ਅਧਿਕਾਰੀ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ

    • @msshergill1112
      @msshergill1112 2 месяца назад +9

      ਬਿਲਕੁਲ

    • @sukhpalsandhu349
      @sukhpalsandhu349 2 месяца назад +9

      Hahaha amli lagda

    • @sgg566
      @sgg566 2 месяца назад +7

      eda hankar ta rab thodo jida crona time rhedi nu latt maran wale da thodya a

    • @Ramgujjar246
      @Ramgujjar246 2 месяца назад +2

      ​@sgsahig566

  • @rajpalsingh7278
    @rajpalsingh7278 2 месяца назад +65

    ਕਾਰਵਾਈ ਹੋਣੀ ਚਾਹੀਦੀ ਹੈ
    ਬਾਪੁ ਨੂੰ ਇਨਸਾਫ ਚਾਹੀਦਾ ਜੀ

    • @lakhvirgrewal
      @lakhvirgrewal 2 месяца назад +1

      Cm. Maan. Sab. Dakho. Vadio. De. Boli

  • @ajaibsingh3873
    @ajaibsingh3873 2 месяца назад +380

    ਗਾਲਾ ਕੱਢਣ ਦਾ ਕੀ ਕੰਮ ਹੈ।? ਗ਼ਲਤ ਹੈ ਇਹ ਅਫ਼ਸਰ। ਪਬਲਿਕ ਦੇ ਨੌਕਰ, ਹੁਣ ਮਾਲਕ ਬਣ ਗਏ ਨੇ।

  • @lakhbirsingh5475
    @lakhbirsingh5475 2 месяца назад +34

    ਅਫ਼ਸਰ ਤੇ ਐਕਸ਼ਨ ਹੋਣਾਂ ਚਾਹੀਦਾ ਹੈ। ਅਫ਼ਸਰ ਵਾਲੀ ਕੋਈ ਗੱਲ ਹੀ ਨਹੀ, ਨਾ ਹੀ ਸਹਿਜ ਪੜ੍ਹਾਈ ਵਾਲਾ ਨਜ਼ਰ ਅਉਦਾ, ਨਫ਼ਰਤ ਜਾਤੀਵਾਦ ਦਾ ਕੋਹੜ ਭਰਿਆ ਪਿਆ ਲਗਦਾ ਹੈ।

  • @Harbhajansingh-kw7ob
    @Harbhajansingh-kw7ob 2 месяца назад +646

    ਪਾਗ਼ਲ ਬੀਡੀਪੀਓ ਨੂੰ ਤਰੁੰਤ ਡਿਸਮਿਸ ਕਰਨਾ ਚਾਹੀਦਾ ਹੈ। ਲੋਕਾਂ ਦੇ ਨੌਕਰਾਂ ਦਾ ਇਹ ਹਾਲ !

  • @Animallover63041
    @Animallover63041 2 месяца назад +77

    ਇਸ ਬੀਡੀਪੀਓ ਦਾ ਅਡੋਪ ਟੈਸਟ ਹੋਣਾ ਚਾਹੀਦਾ ਬਣਦੀ ਕਾਰਵਾਈ ਹੋਣੀ ਚਾਹੀਦੀ ਏ।

    • @BhagwanSingh-ky8ep
      @BhagwanSingh-ky8ep 2 месяца назад

      BDPO DA NI BHAND DA KARWAO JIS DE THALLE SARA PARSHASN KAMM KAR RAHE NE
      MEHIKAME WALEAN DE BHAND NE DANDA CHAREA HOYEA JINNA NU BHAND JITAONA CHAHUNDA OH KAMM OFISARAN TON DHAKKA KARWA RIHAI
      LOKO ES DI SARI KARTOOT BETI TE ES DI PEHILI PATNI NE DASS HI DITI AA OS TE JAKEEN NI KAR RAHE EHI BHOOND OHANA NU GALAT DAS RAHE NE
      VIRAK SAHIB SOCH RAHE NE MAI SINIAR HAAN PARTY LAYI KAMM KITAI PAR ETHE KAMM NI DEKHEA JANDA PAISA DEKHEA JANDAI KAMM TAA TAA DEKHAN JE BHAND NU DUBARA KURSI DI AAS HOWE KURSI MAUJOODA TIME CH VI ES DI HAI NAHI
      LOKO AINE MOORKH VI NA BANO
      CHHADO SARPANCHI MEIMBRI NU EHANA BHUKHE BAGHHIARAN TON PUNJAB NU BACHAON TE KAMM KARO
      KI KARONGE SARPNCHI KARKE DHELLA EHANA DENA NI NAREGA CH HOYE KAMMA DA HI UDHGHATAN KARNAI EHANA NU TAA SHARM HAI NI TUSI LOKAN TON QUN GAALA KHANEO
      EH BADALAN WARGE NI MANG HOYE 5 LAKH DI TE DE JAAN 7 LAKH KION APPNE JAWAAKAN DE MOOHON KADD EHANA DI.............. CH DEYI JANEO KHATONGE KI DAARI PATWAON TON BINA YAAR EH VI DASS DIO

  • @KuldeepSingh-yt2fi
    @KuldeepSingh-yt2fi 2 месяца назад +169

    ਇਹੋ ਜਿਹੇ ਅਫਸਰਾਂ ਤੇ ਕੰਪਲੇਂਟ ਕਰਨੀ ਬਹੁਤ ਜ਼ਰੂਰੀ ਹੈz ਅਗਰ ਜੇ ਹੁਣ ਨੱਥ ਨਾ ਪਈ ਤਾਂ ਸਭ ਨੂੰ ਐਵੇਂ ਹੀ ਕਹਿਣਗੇ ਤੇ ਹੋਵੇਗਾ 100%

    • @Ekamnoor584
      @Ekamnoor584 2 месяца назад +4

      aaaa gil kiti aaa y g 👌

  • @sahotassbbsss4782
    @sahotassbbsss4782 2 месяца назад +79

    Banda ਸੱਚਾ ਵਾ ਯਾਰ ਸਾਥ ਦਿਓ ਬਾਬੇ ਦਾ babe di ਅੱਖਾਂ ਤੋਂ ਪਤਾ ਲਗਦਾ ਸੱਚ ਬੋਲ ਰਿਹਾ❤❤

  • @jotphotophotography7756
    @jotphotophotography7756 2 месяца назад +388

    ਅਫਸਰ ਨੂੰ ਜਿਆਦਾ ਹੰਕਾਰ ਹੈ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ

  • @jagmohansingh879
    @jagmohansingh879 2 месяца назад +30

    ਜੇਕਰ ਇਨ੍ਹਾਂ ਕੁੱਛ ਹੋਂਣ ਬਾਦ ਵਿੱਚ ਬੀ ਸਰਕਾਰ ਕੁਝ ਨਹੀਂ ਕਰਦੀ ਫੇਰ ਬਹੁਤ ਮਾੜੀ ਗੱਲ

  • @kiranpreetgill5232
    @kiranpreetgill5232 2 месяца назад +87

    ਮਾਵਾਂ, ਧੀਆਂ, ਭੈਣਾਂ ਦੀਆਂ ਇੱਜ਼ਤਾਂ ਨਿਲਾਮ ਕਰ ਦਿੰਦੇ ਆ ੧੦੧ ਦੀ ਲਾਹਨਤ ਹੈ ਇਸ ਸਰਕਾਰੀ ਮੁਲਾਜ਼ਮਾਂ ਤੇ 😢

  • @LalsinghSandhu-xw3rs
    @LalsinghSandhu-xw3rs 2 месяца назад +52

    ਪਰਚਾ ਦਰਜ਼ ਕੀਤਾ ਜਾਵੇ ਅਜਿਹੇ ਅਫ਼ਸਰ ਤੇ

  • @JaswantSingh-qr5yb
    @JaswantSingh-qr5yb 2 месяца назад +550

    ਗਾਲ੍ਹਾਂ ਕੱਢਿਣੀਆਂ ਗਲਤ ਹੈ
    ਅਫਸਰ ਗ਼ਲਤ ਹਾਂ ਵੀਡੀਓ ਤੋਂ ਲੱਗ ਰਿਹਾ

  • @mann-kg4pg
    @mann-kg4pg Месяц назад +4

    ਪੂਰੇ ਭਾਰਤ ਦੇ 90% ਮੰਤਰੀ ਤੇ ਅਫਸਰ ਬਿਲਕੁਲ ਭ੍ਰਿਸ਼ਟ ਹਨ।

  • @RVC08
    @RVC08 2 месяца назад +388

    ਵਧੀਆ ਕੀਤਾ ਗਾਲ਼ ਬਰਾਬਰ ਦੇਕੇ ਚਵਲ਼ ਨੂੰ

  • @TheJagga32
    @TheJagga32 2 месяца назад +24

    ਪਾਗਲ ਹੰਕਾਰੀ ਅਫਸਰ ਇਸ ਤੇ ਕਾਰਵਾਈ ਕਰੋ

  • @MandeepSingh-nn5pz
    @MandeepSingh-nn5pz 2 месяца назад +483

    ਤੁਹਾਨੂੰ ਤਨਖਾਹਾਂ ਕਾਹਦੀਆਂ ਮਿਲਦੀਆਂ ਸੌਣ ਦੀਆਂ ਕੰਮ ਕਰਨ ਦੀਆਂ ਮਿਲਦੀਆਂ ਕੰਮ ਕਰੋ

    • @sukhraj4495
      @sukhraj4495 2 месяца назад +7

      Km.krn

    • @karamjeetsingh993
      @karamjeetsingh993 2 месяца назад +15

      ਰਗਾਂ ਚ ਤਾਂ ਬੋਲਦਾ b d o ਫੁੱਲ ਟਾਇਟ ਆ ਪਹਿਲਾਂ ਇਸਦਾ ਟੈਸਟ ਕੀਤਾ ਜਾਵੇ

    • @iqbalsingh3624
      @iqbalsingh3624 2 месяца назад

      Jugnu te kanjri nu pucho

    • @NirmalSingh-tq3hi
      @NirmalSingh-tq3hi 2 месяца назад +3

      Dope test krao is da sach apne app age aa jau

    • @MSMaan-mq5go
      @MSMaan-mq5go 2 месяца назад +2

      ਕੰਮ ਕਰਕੇ ਤਾਂ ਇਹ ਖੁਸ਼ ਨਹੀਂ। ਫ੍ਰੀ ਚ ਗੱਫੇ ਭਾਲਦੇ

  • @msshergill1112
    @msshergill1112 2 месяца назад +26

    ਏਨਾ ਹੰਕਾਰੀ ਅਫਸਰ ਹੱਦ ਹੈ ਸਰਕਾਰ ਦੀ ਕੋਈ ਕਾਰਵਾਈ ਨਹੀ ਹੋਈ ਇਸਤੇ

  • @tejindersinghtiwana7107
    @tejindersinghtiwana7107 2 месяца назад +214

    ਇਸ ਬੀ ਡੀ ਓ ਨੂੰ ਕੁਰਸੀ ਦਾ ਨਸ਼ਾ ਸਰਕਾਰ ਨੂੰ ਇਸ ਤੇ ਕਾਰਵਾਈ ਕਰਨੀ ਚਾਹੀਦੀ ਹੈ

    • @NarinderSingh-d3s
      @NarinderSingh-d3s 2 месяца назад +8

      ਸਰਕਾਰ ਤੇ ਆਪ ਨਸ਼ੇ ਵਿਚ ਹੈ

    • @sandeepmomi490
      @sandeepmomi490 2 месяца назад +4

      ​@@NarinderSingh-d3s bilkul shi gal aa bhagwant maan aap daru naal dakya hunda officer da nasha ki lau

  • @SandeepSingh-qd8gt
    @SandeepSingh-qd8gt 2 месяца назад +2

    ਕਈ ਸਰਕਾਰੀ ਮੁਲਾਜ਼ਮ,ਸਰਕਾਰੀ ਅਦਾਰਿਆਂ ਨੂੰ ਆਪਣੇ ਪਿਉ ਦੀ ਪ੍ਰੋਪਰਟੀ ਸਮਝਦੇ ਨੇ ਇਸ ਅਫਸਰ ਤੇ ਪਰਚਾ ਦਰਜ ਕਰੋ

  • @narinder_singh_1965
    @narinder_singh_1965 2 месяца назад +108

    ਹੋ ਸਕਦੈ ਬੀ ਡੀ ੳ ਮੈਂਟਲੀ ਅਪ ਸੈਟ ਹੋਵੇ ਸਰਕਾਰ ਨੂੰ ਚਾਹੀਦਾ ਹੈ ਇਸ ਅਫਸਰ ਨੂੰ ਪਾਗ਼ਲ ਖਾਨੇ ਭਰਤੀ ਕਰੋਣਾ ਚਾਹੀਦਾ ਹੈ ਨੋਕਰੀ ਤੋਂ ਬਰਖਾਸਤ ਕਰਨਾ ਚਾਹੀਦਾ ਹੈ

  • @HS-vd6in
    @HS-vd6in 2 месяца назад +12

    ਜਿਹੜੇ ਅਫਸਰ ਨੂੰ ਲੋਕਾਂ ਨਾਲ ਡੀਲ ਕਰਨਾ ਨਹੀਂ ਆਉਂਦਾ, ਉਸ ਅਫਸਰ ਨੂੰ ਡਿਸਮਿਸ ਕਰਕੇ ਘਰ ਭੇਜ ਦੇਣਾ ਚਾਹੀਦਾ ਹੈ।

  • @RajaSingh-mm7yc
    @RajaSingh-mm7yc 2 месяца назад +117

    ਬਹੁਤ ਮਾੜੀ ਗੱਲ ਹੈ ਇਸ ਬਾਬੇ ਦੀ ਸੁਣਵਾਈ ਹੋਣੀ ਚਾਹੀਦੀ ਹੈ ਜੀ

  • @iqbalsingh5034
    @iqbalsingh5034 2 месяца назад +10

    ਇਹ ਬੀ ਡੀ ਓ ਤੁਰੰਤ ਮੁਅੱਤਲ ਹੋਣਾ ਚਾਹੀਦਾ ਤੇ ਲਾਇਸੈਸ ਖਤਮ ਕਰਨਾ ਚਾਹੀਦਾ ਇਸਦਾ।

  • @jaswantsingh1967.
    @jaswantsingh1967. 2 месяца назад +163

    ਕਿਸਾਨ ਯੂਨੀਅਨ ਵਾਲਿਆਂ ਨੂੰ ਇਕੱਠੇ ਹੋ ਕੇ ਕਾਰਵਾਈ ਕਰਵਾਉਣੀ ਚਾਹੀਦੀ ਹੈ ਇਸਦੀ ਅਕਲ ਟਿਕਾਣੇ ਲਿਆਉਣੀ ਚਾਹੀਦੀ ਹੈ

    • @Navjot33339
      @Navjot33339 2 месяца назад +1

      Kisan union wale app dhall poona karde firde aa

  • @balrajsinghgill2412
    @balrajsinghgill2412 2 месяца назад +7

    ਬੀਡੀਪੀਓ ਬਹੁਤ ਜਿਆਦਾ ਗਲਤ ਬੋਲਿਆ ਹੰਕਾਰ ਵਿੱਚ ਬੋਲਿਆ ਜਿਵੇਂ ਕੋਈ ਨਸ਼ਾ ਕਰਿਆ ਹੁੰਦਾ ਸ਼ਰਾਬ ਪੀਤੀ ਹੋਏਗੀ ਲਾਜ਼ਮੀ ਜਿਵੇਂ ਉਹ ਗਾਲਾਂ ਕੱਢ ਰਿਹਾ ਸੀ ਗੁੰਡਾਗਰਦੀ ਕਰਨ ਵਾਲੇ ਐਸੇ ਅਫਸਰਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਐਮਐਲਏ ਦੀ ਸੱਜੀ ਬਾਂਹ ਸਮਜਦਾ ਆਪਣੇ ਆਪ ਨੂੰ ਵਿਰਕ ਸਾਬ ਪਰ ਇਨੀ ਬੇਇਜਤੀ ਕਰੀ ਆ ਅਫਸਰ ਨੇ ਐਮਐਲਏ ਨੂੰ ਸਟੈਂਡ ਲੈਣਾ ਚਾਹੀਦਾ ਜਰੂਰ ਵਰਕਰਾਂ ਦਾ ਹਾਲਾਤ

  • @darshandhindsa
    @darshandhindsa 2 месяца назад +482

    ਹੁਣ ਇਹ ਅਫਸਰ ਝੂਠ ਬੋਲ ਰਿਹਾ ਏ, ਇਸ ਤੇ ਕਾਰਵਾਈ ਹੋਣੀ ਚਾਹੀਦੀ ਏ

    • @irfan33573
      @irfan33573 2 месяца назад

      Bilkul is bdpo te sakht karwayi honi chahidi hai eh maafi mange bazurg to

    • @sunnygrovertravel
      @sunnygrovertravel Месяц назад

      Is afsar d akad todo

  • @ManjeetSingh-kk9nf
    @ManjeetSingh-kk9nf 2 месяца назад +16

    ਬੀ, ਡੀ, ਪੀ, ਓ ਨੂੰ ਜੁਤੀਆਂ ਦੀ ਕਮੀ ਆ ਇਸ ਤੇ ਕਾਰਵਾਈ ਹੋਣੀ ਚਾਹੀਦੀ ਆ

  • @ਜਿੰਦਗੀਦੀਚਲੋ-ਚਲਚੋਂ

    ਆਮ ਜਨਤਾ ਸਰਕਾਰੀ ਅਫਸਰਾਂ ਨੂੰ ਰੱਬ ਮੰਨਕੇ ਓਹਨਾਂ ਕੋਲ ਜਾਂਦੇ ਨੇ। ਇਹ ਆਪਣੀਆਂ ਸ਼ਕਤੀਆਂ ਸਾਡੇ ਤੇ ਹੀ ਵਰਤਣ ਪਰਖਣ ਲੱਗ ਜਾਂਦੇ ਨੇ।

  • @CharanjitSingh-mp9kt
    @CharanjitSingh-mp9kt 2 месяца назад +11

    ਬੀਡੀਪੀਓ ਦਾ ਅਸਲੇ ਦਾ ਲਾਇਸੰਸ ਕੈਂਸਲ ਹੋਣਾ ਚਾਹੀਦਾ ਹੈ

  • @ShamsherSingh-k6b
    @ShamsherSingh-k6b 2 месяца назад +170

    ਜਿਹੜੇ ਕਹਿੰਦੇ ਆ ਕਿ ਪਹਿਲੀਆਂ ਸਰਕਾਰਾਂ ਵੀ ਏਦਾਂ ਕਰਦੀਆਂ ਰਹੀਆਂ, ਉਹਨਾਂ ਨੂੰ ਜੁਆਬ ਆ ਕਿ ਏਸੇ ਕਰਕੇ ਤਾਂ ਇਸ ਪਾਰਟੀ ਨੂੰ 92 ਸੀਟਾਂ ਜਿਤਾਈਆਂ ਲੋਕਾਂ ਨੇ ਕਿ ਪਹਿਲੀਆਂ ਸਰਕਾਰਾਂ ਵਾਲਾ ਕੰਮ ਨਾ ਹੋਵੇ ਜੇ ਪਹਿਲਾਂ ਵਾਂਗ ਹੀ ਹੋਣਾ ਤਾਂ ਬਦਲਾਅ ਦਾ ਕੀ ਫੈਦਾ

    • @SinghGill7878
      @SinghGill7878 2 месяца назад +4

      ਪਹਿਲੀਆਂ ਸਰਕਾਰਾਂ ਨੂੰ ਵੀ ਮਾਤ ਪਾਤੀ ਇਹਨਾਂ ਚਵਲਾਂ ਨੇ ਤਾਂ

    • @dkkhalsa1551
      @dkkhalsa1551 2 месяца назад +12

      ਜਿਹੜਾ ਮਰਾਸੀ ਨਸ਼ੇੜੀ ਆਪਣੀ ਜਨਾਨੀ ਧੀ ਪੁੱਤ ਦਾ ਨੀ ਬਣਿਆ ਤੁਹਾਡਾ ਕਿੱਥੋਂ ,ਇਹ ਲੋਕਾਂ ਦੀ ਗਲਤੀ ਆ

    • @SukhwinderSingh-ot8jo
      @SukhwinderSingh-ot8jo 2 месяца назад

      ਜਿਹੜੇ ਰੋਗ ਨਾਲ਼ ਮਰ ਗੀ ਬੱਕਰੀ ੳਹੋ ਰੋਗ ਪਟੋਲੇ ਨੂੰ

  • @ManjitSingh-cl6qy
    @ManjitSingh-cl6qy 2 месяца назад +6

    ਬੀ ਡੀ ਪੀ ਦਲੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਲੋਕਾਂ ਨੂੰ ਇਸ ਸਿੰਘ ਜੀ ਦਾ ਸਾਥ ਦੇਣਾ ਚਾਹੀਦਾ ਹੈ

  • @ksb4382
    @ksb4382 2 месяца назад +96

    ਅਫਸਰ ਦਾ ਕੰਮ ਆਮ ਲੋਕਾਂ ਦੀ ਗੱਲ ਸੁਣਦੇ ਪਰ ਇਹ ਤਾਂ ਬਹੁਤ ਗਲਤ ਗੱਲ

  • @_sharn__vloger_
    @_sharn__vloger_ 2 месяца назад +9

    ਬੀਡੀਪੀਓ ਤੇ ਸੱਖਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ

  • @Kashmirsingh-q5d
    @Kashmirsingh-q5d 2 месяца назад +146

    ਅਫਸਰ ਦੇ ਬੋਲਣ ਦੇ ਢੰਗ ਤੋਂ ਪਤਾ ਲਗਦਾ ਹੈ ਕਿ ਉਹ ਝੂਠ ਬੋਲ ਰਿਹਾ ਹੈ।

  • @JoginderSingh-p7k
    @JoginderSingh-p7k Месяц назад +1

    ❤ ਅਜੇ ਵੀ ਪੰਜਾਬ ਪੁਲਿਸ ਵਿੱਚ ਨਿਹੰਗ ਪੂਹਲੇ ਅਤੇ ਸੁਮੇਧ ਸੈਣੀ ਦੀ ਔਲਾਦ ਹੈ❤

  • @hardasssingh4388
    @hardasssingh4388 2 месяца назад +491

    ਬੀਡੀਪੀਓ ਤੇ ਕਾਰਵਾਈ ਹੋਣੀ ਚਾਹੀਦੀ ਹੈ

    • @PammaGurjit
      @PammaGurjit 2 месяца назад +1

      😮😅😊❤❤❤❤😢😂w,

  • @Vijayveersingh-d9c
    @Vijayveersingh-d9c 2 месяца назад +4

    ਹੁਣ ਤਥਾਕਥਿਤ ਕਿਸਾਨ ਯੂਨੀਅਨ ਕਿੱਥੇ ਗਈਆਂ। ਇਹ ਸਰਕਾਰੀ ਅਫਸਰ ਇੱਕ ਬਜ਼ੁਰਗ ਦੇ ਗਲੇ ਪੈ ਰਿਹਾ। ਇਹ ਟਾਈਮ ਏ ਸਭ ਤੋਂ ਵਧੀਆ ਹੈ ਸੜਕਾਂ ਰੋਕਣ ਦਾ।

  • @OmOm-ku8of
    @OmOm-ku8of 2 месяца назад +43

    ਬੀਡੀਪੀਓ ਨੂੰ ਸਜ਼ਾ ਮਿਲਣੀ ਚਾਹੀਦੀ ਬਹੁਤ ਗਲਤ ਬੋਲ ਰਿਹਾ

  • @baldevsingh8255
    @baldevsingh8255 2 месяца назад +9

    ਕਾਰਵਾਈ ਤਾਂ ਬੀ ਡੀ ਪੀ ਓ ਤੇ ਹੋਣੀ ਚਾਹੀਦੀ ਹੈ।ਇਸ ਨੂੰ ਡਿਸਮਿਸ ਕਰਕੇ ਕੇ ਇਰਾਦਾ ਕਤਲ ਕੇਸ ਹੋਣਾ ਚਾਹੀਦਾ ਹੈ।

  • @harbanssingh7912
    @harbanssingh7912 2 месяца назад +43

    ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਅਗਵਾਈ ਵਾਲੀ ਸਰਕਾਰ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਇਆ ਜਾਵੇ

  • @jasmersingh2344
    @jasmersingh2344 2 месяца назад +10

    ਇਸ ਦੇਸ਼ ਵਿਚ ਲੋਕਤੰਤਰ ਰਾਜ ਖਤਮ ਹੋ ਗਿਆ

  • @Gurpreetstatus295
    @Gurpreetstatus295 2 месяца назад +574

    ਡੀਸਮਿਸ ਹੋਣਾ ਚਾਹੀਦਾ ਅਫਸਰ

    • @harjitsingh2617
      @harjitsingh2617 2 месяца назад +16

      Good

    • @GurdeepGill-nh8zy
      @GurdeepGill-nh8zy 2 месяца назад +28

      ਅਫਸਰ ਨਹੀਂ ਪਬਲਿਕ ਦਾ ਨੋਕਰ ਕਹੋ

    • @SukhTakhar-t9n
      @SukhTakhar-t9n 2 месяца назад +5

      ਸਿੱਖੋ ਇਕੱਠੇ ਹੋਵੋ ਫਿਰ ਤੁਹਾਡੀ ਹਵਾ ਵੱਲ ਨਹੀ ਕੋਈ ਦੇਖ ਸਕਦਾ

    • @HarpreetSingh-si4ki
      @HarpreetSingh-si4ki 2 месяца назад

      ​@@SukhTakhar-t9nਸਿੱਖ ਕਿੱਥੋਂ ਲਗਦਾ ਆ ਇਹ ਲੀਡਰਾਂ ਪਿੱਛੇ ਜੁੱਤੀਆਂ ਚਟ ਦੇ ਫਿਰ ਰਹੇ ਨੇ

  • @PabbusinghPabbusingh-vb3po
    @PabbusinghPabbusingh-vb3po 2 месяца назад +13

    ਇਸ ਬੀਡੀਪੀਓ ਨੂੰ 20ਸਾਲ ਦੀ ਸਜ਼ਾ ਸੁਣਾਈ ਜਾਵੇ ਤੁਰੰਤ ਸਸਪੈੰਡ ਕੀਤਾ ਜਾਵੇ

  • @Harbhajansingh-kw7ob
    @Harbhajansingh-kw7ob 2 месяца назад +173

    ਬੀਡੀਪੀਓ ਕੋਰਾ ਤੇ ਨਿਰਾ ਝੂਠ ਬੋਲ ਰਿਹਾ। ਬੀਡੀਪੀਓ ਹੰਕਾਰੀ ਤਰੁੰਤ ਡਿਸਮਿਸ ਕੀਤਾ ਜਾਵੇ।

  • @Singhcollection715
    @Singhcollection715 2 месяца назад +9

    ਇਹੋ ਜਹੇ ਹਰ ਮਦੇ ਅਫ਼ਸਰ ਨੂੰ ਡਿਊਟੀ ਤੋਂ ਫ਼ਾਰਗ ਕਰਨਾਂ ਚਾਹੀਦਾ

  • @gurmukhkahlon7138
    @gurmukhkahlon7138 2 месяца назад +105

    ਇਹ ਆਮ ਆਦਮੀ ਪਾਰਟੀ ਆਮ ਪਬਲਿਕ ਨੂੰ ਨਿਆਂ ਦੇ ਰਹੀ ਹੈ। ਇਨਾਂ ਨੇ ਪੂਰੇ ਪੰਜਾਬ ਵਿੱਚ ਸਰਪੰਚ ਦੀ ਇਲੈਕਸ਼ਨ ਖਤਮ ਕਰ ਦਿੱਤੀ ਹੈ। ਨੋਟ ਲੈ ਕੇ ਸਰਪੰਚ ਬਣਾ ਰਹੇ ਹਨ

  • @kgic890
    @kgic890 2 месяца назад +4

    ਇੱਕ ਅਫਸਰ ਹੋ ਕੇ ਝੂਠ ਬੋਲਣ ਲੱਗਾ ਇਸ ਉੱਪਰ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ

  • @BSMANN-pi1ek
    @BSMANN-pi1ek 2 месяца назад +74

    Bdpo ਤੇ ਪਰਚਾ ਦਰਜ਼ ਹੋਣਾ ਚਾਹੀਦਾ ਹੈ

  • @harjinder7435
    @harjinder7435 2 месяца назад +2

    ਜੇ ਬਾਕੀ ਅਫਸਰ ਤੇ ਸਰਕਾਰਾਂ ਚੰਗੀਆਂ ਹੋਣ ਤੇ ਬੀ ਡੀ ਓ ਤੇ ਕਾਰਵਾਈ ਹੋਣੀ ਚਾਹੀਦੀਆਂ ਸਾਰੇ ਸਬੂਤ ਸਾਹਮਣੇ ਨੇ

  • @kuljeetsingh3100
    @kuljeetsingh3100 2 месяца назад +111

    ਇਸ ਬੀਡੀਪੀਓ ਤੇ ਪਰਚਾ ਦਰਜ ਕੀਤਾ ਜਾਵੇ ਇਸ ਦੀ ਅਕਲ ਫਿਰ ਟਿਕਾਣੇ ਆਵੇ ਗੀ ਆਪ ਪਾਰਟੀ ਵਾਲੇ ਆ ਨੂੰ ਸ਼ਰਮ ਚਾਹੀਦਾ

  • @DeepakSharma02-v6v
    @DeepakSharma02-v6v 2 месяца назад +4

    ਪੰਜਾਬ ਗੌਰਮਿੰਟ ਦੇ ਜਿੰਨੇ ਵੀ ਅਫਸਰ ਜਾਂ ਮੁਲਾਜ਼ਮ ਨੇ ਸਭ ਇਸ ਤਰ੍ਹਾਂ ਦੇ ਹੀ ਹੈ ਆਮ ਬੰਦੇ ਨੂੰ ਤਾਂ ਗਾਲ ਤੋਂ ਬਿਨਾਂ ਬੋਲਦੇ ਹੀ ਨਹੀਂ ਆ, ਗਾਲ੍ਹਾਂ ਵੀ ਇਹ ਕੱਢਦੇ ਆ ਲੋਕਾਂ ਨੂੰ ਤੇ ਪਰਚਾ ਵੀ ਏਹੀ ਕਰਾਓਦੇ ਆ ਆਮ ਲੋਕਾਂ ਤੇ

  • @hardishsingh2058
    @hardishsingh2058 2 месяца назад +139

    BDPO. ਮਾਨ ਸਾਹਿਬ ਜੀ ਇਸ ਅਫਸਰ ਡਿਸਮਿਸ ਕਰੋ

    • @gurmukhsingh2358
      @gurmukhsingh2358 2 месяца назад +4

      Man sahib ta aap dismis hon nu firde aa kejriwal sahib da pressure aa

    • @ਬਰਾੜ੍ਹ
      @ਬਰਾੜ੍ਹ 2 месяца назад +2

      @@gurmukhsingh2358😂😂😂

  • @msshergill1112
    @msshergill1112 2 месяца назад +5

    ਬਿਲਕੁਲ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁਕੀ ਹੈ ਕਨੂੰਨ ਪੂਰੀ ਤਰ੍ਹਾਂ ਫੇਲ ਹੋ ਚੁੱਕਾ ਹੈ ਪਰ ਇੱਕ ਗੱਲ ਹੋਰ ਸ਼ਿਕਾਇਤ ਦੇ ਨਾ ਤੇ ਬਾਬਾ ਵੀ ਗੱਲ ਗੋਲ ਮੋਲ ਕਰ ਗਿਆ ਅਖ਼ੇ ਮੈਨੂੰ ਲਿਖਣਾ ਨਹੀ ਆਉਂਦਾ ਅਫਸਰ ਦੇ ਖਿਲਾਫ FIR ਤਾਂ ਦਰਜ ਕਰਵਾ ਸਕਦਾ ਸੀ

  • @Varinderjatt7568
    @Varinderjatt7568 2 месяца назад +135

    ਬਾਬਾ ਇੱਕ ਗਲਤੀ ਤੇ ਹੈ ਤੇਰੀ ਤੂੰ ਵੀ ਆਪਣੇ ਨਾਲ ਖੁਸਰਿਆਂ ਨੂੰ ਚੁੱਕੀ ਫਿਰਦਾ । ਖੜ ਕੇ ਤਮਾਸਾ ਪਏ ਵੇਖਦੇ ਨੇ । ਹੋਰ ਕੋਈ ਕਿਉੰ ਨੀ ਬੋਲਿਆ।

    • @indianarmysikhregiment1364
      @indianarmysikhregiment1364 2 месяца назад +1

      ਮਰਦ ਇਕੱਲਾ ਹੀ ਹੁੰਦਾ ਹੌਸਲੇ ਵਾਲ਼ਾ...

    • @ramssinghgujjar
      @ramssinghgujjar 2 месяца назад +6

      ਸਹੀ

    • @mohanjitsingh221
      @mohanjitsingh221 2 месяца назад +4

      ਬਾਬਾ ਜੀ ਕਾਨੂੰਨ ਹੱਥ ਵਿੱਚ ਨਹੀਂ ਲੈਣਾ ਚਾਹੁੰਦੇ ਸਿਆਣਪ ਵਰਤੀ ਐ

    • @mohanjitsingh221
      @mohanjitsingh221 2 месяца назад +7

      ਏ ਭੈੜੇ ਘਸਾੜੇ ਵਾਲਾ ਵੀਡੀਪੀਓ ਝੂਠ ਬੋਲਦਾ

    • @renuneerajkumar7847
      @renuneerajkumar7847 2 месяца назад +1

      Sahi

  • @kamalpreetbhullar9517
    @kamalpreetbhullar9517 2 месяца назад +3

    ਬਾਬਾ ਜੀ ਬਿਲਕੁੱਲ ਸੱਚ ਬੋਲ ਰਹੇ ਨੇ ਲੋਕਾਂ ਨੂੰ ਬਾਬਾ ਜੀ ਸਾਥ ਦੇਣਾ ਚਾਹੀਦਾ ਹੈ ਅਫ਼ਸਰ ਸਾਹੀ ਕੁਰਸੀ ਦੀ ਆੜ੍ਹ ਵਿੱਚ ਆਮ ਲੋਕਾਂ ਨਾਲ ਧੱਕਾ ਕਰ ਰਹੇ ਨੇ ਜੌ ਵੀ ਦੋਸ਼ੀ ਓਨਾ ਤੇ ਕਾਰਵਾਈ ਹੋਣੀ ਚਾਹੀਦੀ ਹੈ

  • @SukhjinderSingh-bk5iu
    @SukhjinderSingh-bk5iu 2 месяца назад +82

    ਭਗਵੰਤ ਮਾਨ ਕਹਿੰਦਾ ਸੀ ਅਫਸਰ ਘਰ ਆ ਕੇ ਕੰਮ ਕਰਨਗੇ 😂

    • @NarayanSingh.-
      @NarayanSingh.- 2 месяца назад +4

      ਘਰ ਆ ਕੇ ਗਾਲਾ ਕੱਢਣਗੇ, ਇਹ ਤਾ ਬਾਹਰ ਕਡੀਆ , ਇਹ ਨੂੰ ਪੈਸੇ ਨਹੀਂ ਦਿਤੇ ਹੋਣੇ, ਇਸ ਲਈ ਫਾਈਲ ਨਹੀਂ ਲੇ ਰਿਹਾ ਸੀ. ਉਹ ਕਹਿੰਦੇ ਹੋਣੇ ਨੇ ਅਸੀਂ mle ਦੇ ਬੰਦੇ ਹਾ

    • @HarpreetSingh-pm2ib
      @HarpreetSingh-pm2ib 2 месяца назад +5

      ਵੀਰ ਜੀ ਆਫੀਸਰ ਕਹਿੰਦੇ ਤੁਸੀਂ ਘਰ ਜਾਓ ਅਸੀ ਘਰ ਆਣ ਕੇ ਪਰਚਾ ਪਾਵਾ ਗਏ 😂😂😂😂

    • @raa643
      @raa643 2 месяца назад

      😂😂😂😂😂😂

  • @SunitaRani-wq5ce
    @SunitaRani-wq5ce 2 месяца назад +8

    ਡੀਸਮਿਸ ਕਰੋ

  • @balwantsinghtiwana6594
    @balwantsinghtiwana6594 2 месяца назад +97

    ਹੁਣ ਅਫ਼ਸਰ ਬਹੁਤ ਨਰਮਾਈ ਨਾਲ ਬੋਲ ਰਿਹਾ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਇਸ ਅਫ਼ਸਰ ਦਾ ਹੰਕਾਰ ਇਸ ਨੂੰ ਗਾਲ੍ਹਾਂ ਕੱਢਣ ਦਾ ਅਧਿਕਾਰ ਕਿਸਨੇ ਦਿੱਤਾ ਜਦੋਂ ਪਬਲਿਕ ਸਰਵੈਂਟ ਪਬਲਿਕ ਨੂੰ ਹੀ ਗਾਲ੍ਹਾਂ ਕੱਢਣ ਫ਼ਿਰ ਮੁੱਖ ਮੰਤਰੀ ( ਜੋ ਆਪਣੀ ਸੋਚ ਨੂੰ ਭਗਤ ਸਿੰਘ ਵਾਲੀ ਦੱਸਦਾ) ਕੀ ਇਸਨੂੰ ਸਸਪੈਂਡ ਕਰਕੇ ਵਿਭਾਗੀ ਕਾਰਵਾਈ ਕਰੇਗਾ

  • @singh8033
    @singh8033 2 месяца назад +2

    ਸੱਚ ਦੱਸਾ ਤੇ ਮੇਨੂ ਬਿਲਕੁਲ ਵੀ ਉਮੀਦ ਨਹੀਂ ਕਿ ਕੋਈ ਐਕਸ਼ਨ ਹੋਵੇਗਾ, ਇਹੀ ਕੋਈ ਨਵੀ ਗੱਲ ਨਹੀਂ । ਸਾਡੇ ਬਜਰੂਗਾ ਨੇ ਵੀ ਆਹੀ ਦਿਨ ਦੇਖੇ ਨੇ ਤੇ ਅੱਜ ਵੀ ਆਹੀ ਹਾਲ ਹੈ

  • @navindersingh4275
    @navindersingh4275 2 месяца назад +44

    ਬੀ ਡੀ ਪੀ ਓ ਮੈਂਟਲੀ ਅਪ ਸੇਂਟ ਹੈ ਹੈਂਕੜ ਬਾਜ਼ ਵੀ ਹੈ ਦਿਮਾਗ਼ ਘਟ ਜਾਪਦਾ ਹੈ ਇਸ ਨੂੰ ਦਵਾਈ ਲੈਣੀ ਚਾਹੀਦੀ ਹੈ

  • @bikramjitrathi8876
    @bikramjitrathi8876 2 месяца назад +1

    ਹਾਈ ਦਾ ਰਸਤਾ ਫੜ ਲਵੋ ਸਰਦਾਰ ਜੀ, ਥੱਲੇ ਕਿਸੇ ਨੇ ਬਾਂਹ ਨਹੀਂ ਫੜਨੀ, ਹਾਈਕੋਰਟ ਨੇ ਇਸ ਦੀ ਲੰਕਾ ਲਾ ਦੇਣਗੇ।

  • @jaswindersidhu4347
    @jaswindersidhu4347 2 месяца назад +87

    ਅਫਸਰ ਗਲਤ ਹੈ

  • @sartajsingh3371
    @sartajsingh3371 2 месяца назад +1

    ਇਸ ਬੀ ਡੀ ਓ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ
    ਤਾਂ ਜੋ ਇਹਨੂੰ ਬੋਲਣ ਦੀ ਅਕਲ ਆ ਸਕੇ

  • @ShamsherSingh-bz3iq
    @ShamsherSingh-bz3iq 2 месяца назад +37

    ਬਾਈ ਜੀ,,,ਇਸ ਅਫਸਰ ਤੇ ਸਖ਼ਤ ਕਾਰਵਾਈ ਕੀਤੀ ਜਾਵੇ,,,ਇਸ ਦਾ ਜ਼ਿੰਮੇਵਾਰ ਪੰਜਾਬ ਸਰਕਾਰ, ਮੁਰਦਾਬਾਦ

  • @AshmeenJasmeen
    @AshmeenJasmeen 2 месяца назад +2

    ਪੱਤਰਕਾਰ ਵੀਰ ਨੂੰ ਵੀ ਚਾਹੀਦਾ ਹੈ ਕਿ ਉਹ ਬੀ, ਡੀ, ਓ ਸਾਬ ਦੇ ਦਫ਼ਤਰ ਜਾ ਕੇ ਉਹਨਾਂ ਨਾਲ ਵੀ ਕੋਈ ਗੱਲਬਾਤ ਕਰੇ

  • @SurinderSingh-f2n
    @SurinderSingh-f2n 2 месяца назад +45

    ਇਹੋ ਜਿਹੇ ਅਫਸਰ ਨੂੰ ਡਿਸਮਿਸ ਕਰ ਕੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ

  • @GurmeetSingh-mt5ov
    @GurmeetSingh-mt5ov 2 месяца назад +1

    ਤੇਰੇ ਬਾਪ ਵਰਗਾ ਹੈ ਉਸਦੇ ਹਥੀ ਪੈਣਾ ਤੇਰੀ ਗਲਤੀ ਹੈ ਸਾਹਿਬ ।। ਤੁਹਾਨੂੰ ਆਪਣੀ ਕੁਰਸੀ ਦਾ ਹੰਕਾਰ ਨਹੀਂ ਕਰਨਾ ਚਾਹੀਦਾ,ਸਿੱਖ ਹੋ ਗੁਰੂ ਅਰਜੁਨ ਦੇਵ ਜੀ ਨੇ ਆਪਣੀ ਬਾਣੀ ਚ ਇਹੀ ਕਿਹਾ ਹੈ ਕਿ , ਜਿਸਕੈ ਅੰਤਰਿ ਰਾਜ ਅਭਿਮਾਨੁ ।। ਸੋ ਨਰਕ ਪਾਤੀ ਹੋਵਤ ਸੁਆਨੁ ।। ਜੋ ਆਪਣੇ ਪਦ ਦਾ ਹੰਕਾਰ ਕਰੇਗਾ,ਓਸ ਨੂੰ ਨਰਕਾਂ ਦਾ ਕੁੱਤਾ ਬਣਦਾ ਹੈ ।। ਵਾਹਿਗੁਰੂ ਮਿਹਰ ਕਰੇ ।।🙏🙏🙏🙏

  • @hardishsingh2058
    @hardishsingh2058 2 месяца назад +57

    Dismiss BDPO. Please take action

  • @SukhpalDhaliwal-j1g
    @SukhpalDhaliwal-j1g 2 месяца назад +1

    ਬਹੁਤ ਮਾੜਾ ਹਾਲ ਹੈ ਬਾਈ ਜੀ 🙏🙏

  • @SatnamSingh-fg5oz
    @SatnamSingh-fg5oz 2 месяца назад +78

    ਇੱਕ ਉੱਚ ਅਫਸਰ ਵੱਲੋਂ ਉਮੀਦਵਾਰ ਨੂੰ ਪਬਲਿਕ ਵਿੱਚ ਗੰਦੀ ਗਾਲ ਕੱਢਣੀ ਬਹੁਤ ਹੀ ਮੰਦਭਾਗੀ ਗੱਲ ਹੈ ਇਸ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਤਾਂ ਕਿ ਹੋਰ ਅਫਸਰਾਂ ਨੂੰ ਵੀ ਕੰਨ ਹੋ ਜਾਣ

  • @harrykarwar4155
    @harrykarwar4155 2 месяца назад +1

    ਬੀ ਡੀ ਪੀ ਓ ਦੀ ਸਟੋਰੀ CCTV ਤੇ ਫੜੀ ਜਾਣੀ 😂😂😂😂

  • @RanjitsinghSingh-rn5hp
    @RanjitsinghSingh-rn5hp 2 месяца назад +94

    ਪੁਲਿਸ ਵਾਲਿਆਂ ਨੂੰ ਵੀ ਨਰੇਗਾ ਕਾਰਡ ਬਣਾ ਕੇ ਹੱਥ ਚੋਂ ਫੜਾਓ

    • @mr.iqbalsinghvlogs7020
      @mr.iqbalsinghvlogs7020 2 месяца назад +1

      Police waleya ne ta bachaya babe nu te bdpo nu bhi piche dhkya, je police nal koi tuhada vivad hai ta vakhri gal hai

    • @KashmirSingh-y1c
      @KashmirSingh-y1c 2 месяца назад +2

      ਕੋਈ ਦਿਲਾਵਰ ਸਿੰਘ ਬਣਦਾ

    • @ArshHarike-i2p
      @ArshHarike-i2p 2 месяца назад

      Maan tan y khud dismissed hai

  • @jagdevsinghmaan7257
    @jagdevsinghmaan7257 2 месяца назад +2

    ਇਹ ਸਾਰੇ ਪ੍ਰਸ਼ਾਸਨ ਵਿੱਚ ਬਹੁਤੇ ਮੁਲਾਜ਼ਮ ਜੱਦੀ ਪੁਸਤੀ ਪਾਰਟੀਆਂ ਕਾਂਗਰਸੀਆਂ ਜਾਂ ਅਕਾਲੀਆਂ ਦੇ ਪਰਵਾਰਾਂ ਵਿੱਚੋਂ ਹਨ ਸੋ ਮੌਜੂਦਾ ਸਰਕਾਰ ਸਮਝੇ ਇਸ ਮਾਮਲੇ ਨੂੰ ਨਹੀਂ ਅਗਲੀ ਵਾਰ ( ਆਪ ) ਪਾਰਟੀ ਦਾ ਜਿੱਤਣਾ ਮੁਸ਼ਕਲ ਹੈ ਇਹਨਾਂ ਅਫਸਰਾਂ ਦੇ ਕਰਕੇ 🇮🇳🙏🏼

  • @RamandeepSingh-mp7be
    @RamandeepSingh-mp7be 2 месяца назад +30

    ਹੁਣ ਤਾਂ ਪੰਜਾਬ ਸਰਕਾਰ ਪੂਰੀ ਆਫਸਰ ਸ਼ਾਹੀ ਤੇ ਪੁਲਿਸ ਪ੍ਰਸ਼ਾਸਨ ਸਬ ਗੁੰਡਾਗਰਦੀ ਤੇ ਉਤਰੇ ਹੋਏ ਆ ਕਾਨੂੰਨ ਨਾਮ ਦੀ ਚੀਜ਼ ਨਹੀਂ ਰਹਿ ਗਈ ਪੰਜਾਬ ਚ

  • @Sach.diAwaj
    @Sach.diAwaj 2 месяца назад +2

    ਇਹ ਅਫ਼ਸਰ ਜਿਹੜੇ ਲੋਕਾਂ ਨੂੰ ਇਦਾਂ ਬੋਲਦਾ ਇਹ ਲੋਕਾਂ ਕੀ ਪੱਖ ਕਰੇਗਾ ਇਸ ਤੇ ਕਾਰਵਾਈ ਹੋਣੀ ਚਾਹੀਦੀ ਹੈ

  • @sukhwindersinghsingh8799
    @sukhwindersinghsingh8799 2 месяца назад +32

    *"ਬੀ ਡੀ ਪੀ ਓ" ਵਿੱਚ ਇਕ ਦਿਨ "ਬੀੜੀ ਪੀਓ" ਵਾਲੇ ਸਰਪੰਚ ਬਣਨਗੇ ਓਵੀ ਐਸੇ ਅਫਸਰਾਂ ਕਾਰਨ.....!*

  • @jhirmalsingh1073
    @jhirmalsingh1073 2 месяца назад +1

    ਇਸ ਤੇ ਕਾਰਵਾਈ ਕੀਤੀ ਜਾਵੇ

  • @KulwinderKaur-o5c
    @KulwinderKaur-o5c 2 месяца назад +23

    ਹੰਕਾਰਿਆ ਸੋ ਮਾਰਿਆ, ਵਾਹਿਗੁਰੂ ਜੀ ਮਿਹਰ ਕਰੋ

  • @SunitaRani-wq5ce
    @SunitaRani-wq5ce 2 месяца назад +5

    ਨੋਕਰੀ ਤੋ ਖ਼ਾਰਜ ਕਰੋਂ

  • @singhsukh9690
    @singhsukh9690 2 месяца назад +27

    ਪਹਿਲਾਂ ਇਲੈਕਸ਼ਨ ਵੇਲੇ, ਐਨ ਓ ਸੀ, ਜਾਤੀ ਸਰਟੀਫਿਕੇਟ ਤੁਰੰਤ ਪ੍ਰਾਪਤ ਹੁੰਦਾ ਸੀ, ਪਰ ਹੁਣ ਬੜੀ ਸਮਸਿਆ ਹੋ ਰਹੀ ਹੈ, ਖੱਜਲਖੁਆਰੀ ਹੋ ਰਹੀ ਹੈ

  • @teramera853
    @teramera853 2 месяца назад +1

    ਇਹ ਅਫ਼ਸਰ ਆਪਣਾ ਰਿਵਾਲਵਰ ਰੱਖ ਸਕਦਾ ਫਿਰ ਆਮ ਲੋਕਾ ਦੇ ਲਾਇਸੈਂਸ ਵਾਲੇ ਹਥਿਆਰ ਕਿਓ ਜਮਾ ਕਰਵਾਏ ਨੇ ਇਹ ਵ ਇਕ vada ਸਵਾਲ ਆ ਜਾ ਹੁਣ ਇੱਸ ਆਫਿਸਰ ਤੇ ਵੀ ਕਨੂੰਨੀ ਕਾਰਵਾਈ ਕਰਨੀ chindi ਆ,ਕੀ ਇੱਸ ਤੇ ਚੋਣ ਜਾਬਤਾ ਲਾਗੂ ਨਹੀਂ ਸੀ 🙏🙏🙏🙏🙏🙏

  • @gurdeepsinghgrewal5329
    @gurdeepsinghgrewal5329 2 месяца назад +55

    ਇਹਨੂੰ ਇਹ ਨੀ ਪਤਾ ਸਰਕਾਰਾ ਬਦਲ ਵੀ ਜਾਦੀਆਂ

  • @jeevansingh-jb8hu
    @jeevansingh-jb8hu Месяц назад +1

    ਵੀਡੀਓ ਤੇ ਕਾਰਵਾਈ ਕੀਤੀ ਜਾਵੇ।

  • @MastanSinghDulai
    @MastanSinghDulai 2 месяца назад +53

    ਪੰਜਾਬ ਵਿੱਚ ਗੁੰਡਾ ਰਾਜ ਚੱਲ ਰਿਹਾ ਹੈ। ਇਸ ਰਾਜ ਨਾਲੋਂ ਮੁਗਲਾਂ, ਗੋਰਿਆਂ ਅਤੇ ਕਾਂਗਰਸ ਰਾਜ ਨਾਲੋਂ ਕੀ ਫਰਕ ਹੈ?

  • @MohanSingh-ty9gz
    @MohanSingh-ty9gz 2 месяца назад +9

    ਏਸ ਅਫ਼ਸਰ ਦੀ ਜਨਾਨੀ ਤੇ ਕੁੜੀ ਦੀ ਫੁਦੀ ਦਵਾਈ ਜਾਵੇ ਪੀੜਤ ਨੂੰ ਇਨਸਾਫ ਆਪੇ ਹੋਜੇ ਗਾ

    • @HarjinderNikkasingh
      @HarjinderNikkasingh 2 месяца назад

      😂😂😂😂 ਯਾਰ ਵੀਰੇ ਸਲਾਮ ਐ ਤੇਰੀ ਸੋਚ ਨੂੰ 😂😂😂

    • @rajurj6829
      @rajurj6829 2 месяца назад

      121 topan di slami aa veer ji tuhanu 😂😂😂

    • @GurpreetSingh-qs5bl
      @GurpreetSingh-qs5bl 2 месяца назад +1

      Oye bass bass

  • @ravinderjitsingh1168
    @ravinderjitsingh1168 2 месяца назад +35

    ਹੁਣ ਮੁੱਖ ਮੰਤਰੀ ਨੂੰ ਦੀਦਾ ਨੀ ਅੰਨਾ ਹੋ ਗਿਆ ਓਹ

  • @punjabJaggayayouth
    @punjabJaggayayouth 2 месяца назад +1

    Good reporting 😊

  • @You-hv9tb
    @You-hv9tb 2 месяца назад +12

    ਵਧੀਆ ਕੀਤਾ ਸਰਦਾਰ ਜੀ ਇੱਕ ਦੀਆਂ ਦੋ ਗਾਲਾਂ ਕੱਢਣੀਆਂ ਸੀ ਤਾਂ ਹੀ ਇਹਨਾਂ ਦਾ ਮੂੰਹ ਮੋੜ ਹੋਣਾ

  • @sawarnsingh2274
    @sawarnsingh2274 2 месяца назад +1

    ਬੀਡੀਪੀੳ ਤੇ ਕਾਰਵਾਈ ਹੋਣੀ ਚਾਹਿੰਦੀ ਹੈ

  • @ujagarsingh8803
    @ujagarsingh8803 2 месяца назад +23

    ਡਿਸਮਿਸ ਕਰਨਾ ਚਾਹੀਦਾ ਹੰਕਾਰੀ ਵੀ ਡੀ ਓ ਨੂੰ

  • @BhagwantsinghSingh-no3wc
    @BhagwantsinghSingh-no3wc 2 месяца назад +6

    ਸਿੱਖ ਕੌਮ ਇਕ ਹੋ ਜਾਵੋ ਸਿਖਾਂ ਨਾਲ ਬਹੁਤ ਮਾੜਾ ਹੋ ਰਿਹਾ ਹੈ ਵਾਹਿਗੁਰੂ ਜੀ ਮੇਹਰ ਕਰਨ ਜੀ

  • @tarsemwalia9599
    @tarsemwalia9599 2 месяца назад +29

    ਆਫਿਸਰ ਸਾਹਿਬ ਜੀ ਨੂੰ ਬੋਲਣ ਲਗਿਆਂ ਬਾਬਾ ਜੀ ਦੀ ਦਾੜ੍ਹੀ ਤੇ ਉਮਰ ਤੇ ਵੇਖ ਲੈਣੀ ਚਾਹੀਦੀ ਸੀ ਚਲਾਉਣ ਲੱਗ ਪਿਆ ਲੋਕਾਂ ਤੇ ਭਗਵੰਤ ਮਾਨ ਸਾਹਿਬ ਵਾਲਾ ਹਰਾ ਪੈੱਨ

  • @EagerGrazingCows-bj3dn
    @EagerGrazingCows-bj3dn 2 месяца назад +4

    Waheguru ji 🤲🏻 😢

  • @harpreetdhaliwal9753
    @harpreetdhaliwal9753 2 месяца назад +36

    ਵਧੀਆ ਪੋਚਾ ਪਾ ਰਿਹਾਅ ਤਾਕਤ ਦਾ ਮਾਣ ਉਪਰ ਵੀ ਇਕ ਤਾਕਤ ਹੈ

  • @mehalgill8443
    @mehalgill8443 2 месяца назад +1

    ਸਰ ਉਸ ਦੀ ਬਦਲੀ ਦੇਖੋ ਕਿੰਨੇ ਚਿਰ ਬਾਅਦ ਹੋ ਰਹੀ ਹੈ ਤੁਹਾਨੂੰ ਆਪੇ ਪਤਾ ਲੱਗ ਜਾਊਗਾ

  • @Makhan-r1j
    @Makhan-r1j 2 месяца назад +26

    ਇਹ ਹੋ ਰਿਹਾ ਹੈ ਭਗਵੰਤ ਮਾਨ ਦਾ ਬਦਲਾਅ

  • @JaspreetSingh-q1l
    @JaspreetSingh-q1l 2 месяца назад +3

    ਬਾਬਾ ਜੀ ਉ ਥੋਡੇ ਨਾਲ ਵੀ ਹੋ ਰਿਹਾ ਇਧਰ ਮੇਰੇ ਨਾਲ ਵੀ ਹੋ ਰਿਹਾ ਮੇਰਾ ਵੀ ਝਗੜਾ ਹੋ ਗਿਆ ਸੀ ਮੈਂ ਵੀ ਉੱਪਰ ਤੱਕ ਮੁੱਖ ਮੰਤਰੀ ਤੱਕ ਚਿੱਠੀਆਂ ਪਾ ਤੀਆਂ ਸੀ ਪਰ ਕੁਝ ਨਹੀਂ ਕੀਤਾ ਇਹ ਸਰਕਾਰ ਨੇ ਇਹ ਜਿਹੜੇ ਪੁਲਿਸ ਵਾਲੇ ਨੇ ਇਹ ਚੰਦ ਪੈਸਿਆਂ ਪਿੱਛੇ ਪੈ ਹੈ ਤਾਂ ਇਹ ਆਪਣੇ ਹੀ ਨੇ ਠੀਕ ਆ ਬਾਬਾ ਜੀ ਐਸ ਐਸਪੀ ਸਾਹਿਬ ਆਈਜੀ ਸਾਹਿਬ ਨੂੰ ਡੀਆਈਜੀ ਸਾਹਿਬ ਸਭ ਤੋਂ ਜਨਰਲ ਸਾਹਿਬ ਨੂੰ ਸਭ ਨੂੰ ਮੁੱਖ ਮੰਤਰੀ ਸਾਹਿਬ ਨੂੰ ਵੀ ਮੈਂ ਚਿੱਠੀਆਂ ਪਾ ਤੇ ਮੇਰੇ ਕੋਲ ਅੱਜ ਵੀ ਰਸੀਦੀ ਟਿਕਟਾਂ ਪਾਈਆਂ ਨੇ ਮੇਰਾ ਹਜੇ ਤੱਕ ਇਨਸਾਫ ਨਹੀਂ ਹੋਇਆ ਬਾਬਾ ਜੀ 12 ਵਿੱਚੋਂ ਦੋ ਬੰਦੇ 10 ਬੰਦਿਆਂ ਦਾ ਨਾਮ ਪੁਲਿਸ ਵਾਲਿਆਂ ਨੇ ਪੈਸੇ ਲੈ ਕੇ ਕੱਢਿਆ ਵਾ ਦੋ ਬੰਦਿਆਂ ਦਾ ਨਾਂ ਪਾਇਆ ਉਹ ਬੰਦਾ ਸਰਕਾਰੀ ਰਸਤਾ ਰੋਕਦਾ ਪਿਆ ਸੀ ਪੰਜ ਸਾਲਾਂ ਤੋਂ ਪਰੇਸ਼ਾਨ ਕਰ ਰਿਹਾ ਸੀ ਤੇ ਸਰਕਾਰੀ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਇਹ ਰਿਸ਼ਵਤ ਖਾਣ ਜੋਗਾ ਹੀ ਰਹਿ ਗਿਆ ਇਹਨਾਂ ਨੇ ਤਾਂ ਪੰਜਾਬ ਵਿੱਚ ਤਾਂ ਆਪਣਾ ਸਾਰਾ

  • @ranjitsingh4897
    @ranjitsingh4897 2 месяца назад +19

    ਬੀਡੀਪੀਓ ਨੂੰ ਡਿਸਮਿਸ ਸਰਵਿਸ ਕਰਨਾ ਚਾਹੀਦਾ ਹੈ
    ਅਜਿਹਾ ਬੰਦਾ ਨੌਕਰੀ ਦੇ ਕਾਬਲ ਹੀ ਨਹੀਂ ਹੈ

  • @rajpalsoni4812
    @rajpalsoni4812 2 месяца назад +2

    Bdpo ਨੂੰ ਸਸਪੰਡ ਕਰਨਾ ਚਾਹੀਦਾ ਹੈ