ਬੁੱਢੇ ਨਾਲੇ ਦਾ ਮਸਲਾ: ਪੁਲਿਸ ਤੇ ਨਿਹੰਗ ਭਿੜੇ, ਚੁੱਕਿਆ Lakha Sidhana | Ludhiana Protest | Buddha Nullah

Поделиться
HTML-код
  • Опубликовано: 3 дек 2024

Комментарии • 395

  • @harbhajansingh220
    @harbhajansingh220 17 часов назад +155

    ਬੇੜਾ ਗਰਕ ਸਾਡੇ. Cm ਦਾ ਜਿਹੜਾ ਬੲਈਅਆਂ ਦਾ ਸਾਥ ਦੇ ਰਿਹਾ

    • @TheKingHunter8711
      @TheKingHunter8711 12 часов назад +4

      ਭਈਏ-ਭਜਾਓ ਪੰਜਾਬ-ਬਚਾਓ

  • @jogindersingh-jx6bo
    @jogindersingh-jx6bo 17 часов назад +153

    ਲੱਖ ਲਾਹਣਤ ਆ ਸਰਕਾਰ ਤੇ ਪੰਜਾਬ ਪੁਲਿਸ ਦੇ

  • @RadiatorCleanerccc
    @RadiatorCleanerccc 16 часов назад +51

    ਭਈਏ ਭਜਾਓ ਪੰਜਾਬ ਬਚਾਓ ਲੱਖਾ ਬਾਈ ਜੀ ਜਿੰਦਾਬਾਦ ਹੈ ਜਿੰਦਾਬਾਦ ਰਹੇਗਾ,🌟🌟🌟🌟♥️♥️♥️♥️♥️

    • @SabbyAKAOmi
      @SabbyAKAOmi 11 часов назад

      Khalistani Bhajao desh bachao.
      Baaki states to v gyani bhajao states Ch nu saaf rakho states bachao!
      Saaliyo phir na cheekha maariyo jidda 40 saala😂pehla nikhliya san

  • @dildeepsinghpb0367
    @dildeepsinghpb0367 16 часов назад +74

    ਭਗਵੰਤਾ ਬੁਚੜ ਮੁਰਦਾਬਾਦ ਮੁਰਦਾਬਾਦ ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ

  • @littlebirdi
    @littlebirdi 17 часов назад +89

    ਪੰਜਾਬ ਵਿੱਚ ਵੀ ਹਿਮਾਚਲ ਵਾਲਾ ਕਨੂੰਨ ਲਾਗੂ ਕੀਤਾ ਜਾਵੇ ਨਹੀ ਪੰਜਾਬ ਨੂੰ ਖਾ ਜਾਣਾ ਇਹਨਾ। ਪੰਜਾਬ ਆਉਣ, ਜਿੱਥੇ ਲੋੜ ਹੈ ਕੰਮ ਕਰਨ, ਅਤੇ ਵਾਪਸ ਜਾਣ। ਪਰ ਹਿਮਾਚਲ ਵਾਂਗ ਹੀ ਪੰਜਾਬ ਦੇ ਪੱਕੇ ਵਸਨੀਕ ਬਣਨ ਅਤੇ ਵੋਟ ਬਣਾਉਣ ਦਾ ਹੱਕ ਨਹੀ ਹੋਣਾ ਚਾਹਿਦਾ

    • @PoojaSharma-tu7lu
      @PoojaSharma-tu7lu 17 часов назад +3

      Very good ggg
      Bhut shi gal aaa
      Verre gggggg

    • @sunnykumarsunny8478
      @sunnykumarsunny8478 14 часов назад

      Sada cm fuddu hai.oh ta parwasia di bu....chatan nu janda Sade Punjabi jaila vich suti janda.lahnati loka ne ohnu dubara 3 seat jeetwa ditia.punjab Punjabi jindabad

  • @LakhveerDhillon-zm9dj
    @LakhveerDhillon-zm9dj 18 часов назад +60

    ਸਾਰੇ ਪੰਜਾਬ ਦਾ ਮਸਲਾ ਹੈ

  • @user.DeepBrar
    @user.DeepBrar 15 часов назад +49

    ਹੱਦ ਹੋਈ ਪਈ ਏ ਸਰਕਾਰ ਏਨੀ ਮਾੜੀ ਯਾਰ

    • @sunnykumarsunny8478
      @sunnykumarsunny8478 14 часов назад

      Eh mann parwasia di ga..d chatan tak janda lahnti loka ne ehna nu 3 seat hor jeetwa ditia

  • @sonykainth6934
    @sonykainth6934 15 часов назад +51

    ਲੱਖ ਲਾਹਨਤ ਸਰਕਾਰ ਦੇ ਜੋ ਲੋਕਾਂ ਨੂੰ ਜ਼ਹਿਰ ਪਿਲਾਉਣ ਲਈ ਫੈਕਟਰੀ ਮਾਲਕਾਂ ਦਾ ਸਾਥ ਦੇ ਰਹੀ ਹੈ। ਸਰਕਾਰ ਮੁਰਦਾਬਾਦ

    • @TheKingHunter8711
      @TheKingHunter8711 12 часов назад +1

      ਕੁੱਤੇ ਭਈਏ ਹੀ ਸਾਥ ਦੇ ਰਹੇ ਆ ਫੈਕਟਰੀਆਂ ਵਾਲਿਆਂ ਦਾ

  • @chandermani345
    @chandermani345 18 часов назад +52

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @kulwantmehra-wz1wk
    @kulwantmehra-wz1wk 16 часов назад +102

    ਲੱਖਾ ਸਿਧਾਣਾ ਜਿੰਦਾਬਾਦ 🌹

    • @jimmyuk6765
      @jimmyuk6765 10 часов назад

      Sharm kar gangster nu support karda

    • @GKSounds1
      @GKSounds1 10 часов назад +1

      @@jimmyuk6765Sara Hindu shatan lodoo bisnoi support karda

    • @jimmyuk6765
      @jimmyuk6765 9 часов назад

      @GKSounds1 j sab ghatiya tu v fr ghatiya hi hoya thunu sharm karni chaidi tusi gangster nu leader samji jane o lakh di laanat tere te

    • @BADBOYSBADBOY-f1o
      @BADBOYSBADBOY-f1o 9 часов назад +1

      Bishnoi thoda baap a sale londe

    • @GKSounds1
      @GKSounds1 5 часов назад

      @@jimmyuk6765 main v Hindu shatani to sikhya gangster nu support karna

  • @garrysingh5766
    @garrysingh5766 16 часов назад +107

    ਬੁੱਢੇ ਨਾਲੇ ਦੇ ਇੱਕਠ ਵਿੱਚ ਪਹੁੰਚਣ ਵਾਲੇ ਇਕੋ ਇਕ ਸ਼ਖਸ ਦਾ ਤਹਿ ਦਿਲੋਂ ਧੰਨਵਾਦ 🙏🙏

    • @jujharsingh747
      @jujharsingh747 9 часов назад

      ਹਰ ਇੱਕ ਸ਼ਖ਼ਸ ਦਾ ਧੰਨਵਾਦ!

  • @Singhxf8fr
    @Singhxf8fr 17 часов назад +43

    ਲੁਧਿਆਣਾ ਪੰਜਾਬ ਚ ਆ ਕੇ ਬਿਹਾਰ ਚ

  • @nagindersingh4388
    @nagindersingh4388 15 часов назад +24

    ਲੱਖ ਲਾਹਨਤ ਪੰਜਾਬ ਸਰਕਾਰ ਦੇ

  • @AmarSingh-gp2hd
    @AmarSingh-gp2hd 17 часов назад +47

    ਪੰਜਾਬ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ 🎉 ਹਲ਼ ਰਫਰੈਡਮ ਦੀਆਂ ਵੋਟਾਂ ਨਾਲ ਹੀ ਹੈ 🚩 ਰਫਰੈਡਮ ਦਾ ਸਾਥ ਦਿਓ ਪੰਜਾਬੀਓ ਰਲ ਕੇ 🎉 ਐਸ ਐਫ਼ ਜੇ ਜਿੰਦਾਬਾਦ ⛳🚩

    • @shivram4704
      @shivram4704 16 часов назад +2

      Khalistan ch cast system v houga bro jiwe ajj v hai sikh dharm ch??

    • @PardeepParmar-x2xvvv
      @PardeepParmar-x2xvvv 13 часов назад +3

      ​@@shivram4704 cast system ta hinduaan di den aa, je nhi yakeen ek wari bihar wal ja ke dekho

    • @ManinderpalSingh-m5m
      @ManinderpalSingh-m5m 2 часа назад

      Othe ki sare imandaar hi aane sarkar cb😂😂😂

  • @maanrathore1684
    @maanrathore1684 16 часов назад +23

    ਨਵੀ ਇੰਡਸਟਰੀ ਨਾ ਲੱਗਣ ਦਿਤੀ ਜਾਵੇ , ਨਹੀਂ ਤਾ ਇਹੋ ਜਿਹੀ ਸਥਿਤੀ ਦਾ ਸਾਮਣਾ ਹਮੇਸ਼ਾ ਕਰਨਾ ਪਵੇਗਾ

  • @jogindersingh-jx6bo
    @jogindersingh-jx6bo 17 часов назад +32

    ਸਰਕਾਰਾਂ ਵਿਕੀਆਂ ਹੋਈਆਂ ਨੇ

  • @chandermani345
    @chandermani345 18 часов назад +28

    ਸਾਰਿਆਂ ਦੀ ਸਿਹਤ ਦਾ ਮਸਲਾ ਇਹ

  • @AmanSinghKhalsa315
    @AmanSinghKhalsa315 17 часов назад +47

    ਕਰਲੋ ਤਿਆਰੀ ਪੰਜਾਬਿਉ, ਹਾਲ ਤੁਹਾਡੇ ਸਾਹਮਣੇ ਹੈ ਭੲਈਆਂ ਦਾ

    • @nitinkataria9510
      @nitinkataria9510 17 часов назад

      Get ready for what.... Socialism ?

    • @nitinkataria9510
      @nitinkataria9510 17 часов назад +1

      Punjab di sabton vaddi samasya da naa je SIKH..... esda ki kariye ?? CM Sikh..... Sikh samaj bhrasht.... Sikh police bhrasht..... Sikh neta bhrasht.... Je oh enj Khalse da samman naee karde tan je Anandpur wali gal man vi lende, fer vi tan dhakke nal hi gijde

    • @nitinkataria9510
      @nitinkataria9510 17 часов назад

      Tere varge bondu lok, goreyan di tatti saf karan nu maan jog kara dussde ne, ethe engineer chadd ke challe ne, oddar pizze paste deliver karde ne....
      Pan de laudeyon..... Maachodon.... Kutteyon..... Tuhanu mat katt ae.... Tuhada net vi katteya jauga enj..... apni aukat ch ravo.... KAMLE SAALE BONDU......NAALE CHOR NAALE CHATAR
      PUNJAB NU LUTT KE KHA GE SIKH 225 VAREYAN TON... PAK CH MUSLE BANE HOYE NE.... PROPERTY KHATAR.. KEHRA KHALSA ? KOI DHARAM NAEE DEKHDA SARDARI DA MAREYA BANDA.... KI SIKH ATE KI KOI HOR

    • @LovepreetSingh-gb7id
      @LovepreetSingh-gb7id 15 часов назад

      ​@@nitinkataria9510Teri kehra sikha ne marli

    • @AmritMehra892
      @AmritMehra892 14 часов назад

      Cm ta tuhada apna e aa jatt saab

  • @nagindersingh4388
    @nagindersingh4388 15 часов назад +12

    ਇਕੱਠ ਬਹੁੱਤ ਹੋ ਗਿਆ ਲੁਧਿਆਣੇ ਵਿੱਚ ਲੱਖਾ ਸਿਧਾਣਾ ਜਿੰਦਾਬਾਦ।

  • @luckysingh-po1gh
    @luckysingh-po1gh 17 часов назад +30

    ਵਾਹਿਗੁਰੂ ਜੀ 🌹🙏
    ਪੰਜਾਬ ਦਾ ਪਾਣੀ ਬਚਾਓ ਜੀ 🌹🙏

  • @AryanKumar-fg7rc
    @AryanKumar-fg7rc 17 часов назад +28

    ਪੈਸੇ ਕਮਉਣ ਲਈ ਫੈਕਟਰੀਆ ਵਾਲੇ ਵਾਟਰ ਟ੍ਰੀਟਮੈਂਟ ਸਰਕਾਰ ਲਾਵੇ ਕਮਾਲ ਦੀ ਗੱਲ ਆ ਇਨ੍ਹਾਂ ਫੈਕਟਰੀਆ ਨਾਲੋਂ ਕਿਤੇ ਜਿਆਦਾ ਟੈਕਸ ਤਾਂ ਮੂਸੇਵਾਲਾ ਦਿੰਦਾ ਸੀ

    • @KarmaDharma1993
      @KarmaDharma1993 15 часов назад

      Moose Wala eak c jehda hun hai ni ty factory 1000 toa jyada ne

    • @HarjeetSingh-sr9cf
      @HarjeetSingh-sr9cf 15 часов назад

      ਇਹਨਾਂ ਕੁਤੀਆ ਸਰਕਾਰਾਂ ਨੇ ਮਰਵਾਏ ਤਿੰਨ ਪੁੱਤਰ ਪੰਜਾਬ ਦੇ ਮੁੱਖ ਮੰਤਰੀ ਨੂੰ ਸਿਰਫ ਵੋਟਾਂ ਦਿਖਾਈ ਦਿੰਦੀਆਂ ਹਨ ਜਿਹੜੀਆਂ ਭਈਆਂ ਦੀ ਬਣਾਈਆਂ ਗਈਆਂ ਪਰ ਭਗਵੰਤ ਮਾਨ ਨੂੰ ਇਹ ਭੁੱਲ ਗਿਆ ਕਿ ਇਹ ਓਹੀ ਪੰਜਾਬ ਹੈ ਜਿਹੜਾ ਸਾਰੇ ਦਾ ਸਾਰਾ ਉਠ ਕੇ ਆਮ ਆਦਮੀ ਪਾਰਟੀ ਦੇ ਨਾਲ ਖੜਾਂ ਹੋ ਗਿਆ ਸੀ ਸਮਾਂ ਬਲਵਾਨ ਹੈ ਵਾਹਿਗੁਰੂ ਜੀ ਪੰਜਾਬ ਦੀ ਨੌਜਵਾਨੀ ਅਤੇ ਲੱਖਾਂ ਸਿਧਾਣਾ ਅਤੇ ਭਾਈ ਅਮ੍ਰਿਤਪਾਲ ਸਿੰਘ ਖਾਲਸਾ M, P, ਜੀ ਅਤੇ ਭਾਈ ਅਮ੍ਰਿਤਪਾਲ ਸਿੰਘ ਮਹਿਰੋਂ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਅੰਗ ਸੰਗ ਸਹਾਈ ਹੋਣ ਆਉਣ ਵਾਲੇ ਸਮੇਂ ਵਿੱਚ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਡਿਬਰੂਗੜ੍ਹ ਵਿਚ ਜਿਹੜੇ ਬੰਦ ਹਨ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਾ ਦਿਓ ਵਾਹਿਗੁਰੂ ਜੀ

  • @kulwantmehra-wz1wk
    @kulwantmehra-wz1wk 16 часов назад +22

    ਲੱਖੇ ਬਾਈ ਤੁਹਾਨੂੰ ਸਭ ਨੂੰ ਚਾਹੀਦਾ ਸੀ ਕਲ ਪਰਸੋ ਹੀ ਲੁਧਿਆਣੇ ਆ ਕੇ ਸਾਈਡ ਤੇ ਕਿਸੇ ਦੇ ਘਰ ਆਪਣੇ ਟਿਕਾਣੇ ਬਣਾਉਣੇ ਚਾਹੀਦੇ ਸੀ,

  • @Babbusingh-ov7mg
    @Babbusingh-ov7mg 15 часов назад +9

    ਲੱਖਾਂ ਸਿਧਾਣਾ ਜ਼ਿੰਦਾਬਾਦ

  • @DaljitSingh-u3l
    @DaljitSingh-u3l 17 часов назад +9

    ਪੰਜਾਬ ਪੁਲਿਸ cm ਭਗਵੰਤ ਬਈਏ ਹਾਏ ਲੱਖੇ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੂੰ ਛੱਡੋ

  • @jashansidhu6381
    @jashansidhu6381 18 часов назад +27

    ਕੁ। ਸਰਕਾਰ ਨੂੰ ਕਝ ਨਹੀ ਦਿਸ ਰਿਹਾ ਕੋਈ M. LA na Mantry ਸਭ ਬੋਲੇ ਅੰਨੇ ਹੋਏ ਬੈਠੇ ਹਨ ਸਰਕਾਰ ਨਾ ਦੀ ਕੋਈ ਚੀਜ਼ ਹੈ ਨਹੀ

  • @darbarasingh1586
    @darbarasingh1586 13 часов назад +2

    ਮੋਰਚੇ ਤੇ ਪਹੁੰਚਣ ਵਾਲੇ ਸਾਰੇ ਯੋਧੇ ਭੈਣ ਭਰਾਵਾਂ ਦਾ ਤਹ ਦਿਲ ਤੋਂ ਬੋਹਤ ਬੋਹਤ ਧੰਨਵਾਦ। ਜਿਉਂ ਵੀਰੋ ਇਸੇ ਤਰ੍ਹਾਂ ਸੱਚ ਤੇ ਪਹਿਰਾ ਦੇਣ ਦੀ ਸਾਰੇ ਪੰਜਾਬੀਆਂ ਨੂੰ ਵਾਹਿਗੁਰੂ ਜੀ ਬੱਲ, ਬੁੱਧ ਤੇ ਉਧਮ ਬਖਸ਼ਣ। ❤️❤️🌹🌹🙏🙏👊👊👍🙏

  • @TheKingHunter8711
    @TheKingHunter8711 12 часов назад +5

    ਲੱਖਾ ਸਿਧਾਣਾ, ਅਮਤੋਜ ਮਾਨ
    ਅਤੇ ਪੰਜਾਬ ਦੇ ਲੋਕ ਜ਼ਿੰਦਾਬਾਦ
    ❤❤❤❤❤❤❤❤
    ❤❤❤❤❤❤❤❤

  • @TheKingHunter8711
    @TheKingHunter8711 12 часов назад +4

    ਪੰਜਾਬ ਦੇ ਲੋਕ, ਨਹਿੰਗ-ਸਿੰਘ ਜ਼ਿੰਦਾਬਾਦ
    ✅️✅️✅️✅️✅️✅️✅️✅️✅️✅️✅️
    ਭੰਡ, ਕੇਜਰੀਵਾਲ ਅਤੇ ਪੁਲਿਸ ਪ੍ਰਸ਼ਾਸ਼ਨ ਮੁਰਦਾਬਾਦ

  • @satwindersingh1121
    @satwindersingh1121 15 часов назад +8

    ਬਹੁਤ ਮਾੜੀ ਗੱਲ ਆ ਪੰਜਾਬ ਸਰਕਾਰ ਲਈ,,

  • @RajwinderSingh-f6u
    @RajwinderSingh-f6u 18 часов назад +20

    ਮਾਨ ਤੂੰ 27 ਤੱਕ ਹੀ ਬਾਦ ਕੀ ਬਣੂੰ

  • @SurinderSingh-t8m
    @SurinderSingh-t8m 16 часов назад +8

    ਏਹੋ ਜੀ ਮਸ਼ਹੂਰ ਨਹੀਂ ਚਾਹੀਦਾ ਲੁਧਿਆਣਾ ਸਗੋ ਇਹ ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਬਖਸ਼ੀ ਹੋਈ ਧਰਤੀ ਹੈ

  • @upkarkaur6038
    @upkarkaur6038 16 часов назад +7

    ਬੇਸ਼ਰਮ ਭਗਵੰਤਾ |

  • @rajsinghrajsingh4011
    @rajsinghrajsingh4011 17 часов назад +12

    Lakha jindabad ❤❤

  • @baagiaulakh
    @baagiaulakh 15 часов назад +6

    ਲੱਖਾ ਸਿੱਘ ਜਿਦਾਬਾਦ ਬਾਈ ਅਸੀ ਤੇਰੇ ਨਾਲ ਹਾ ਬਾਈ ਲੱਖਾ ਸਿੱਘ ਜੰਦਾਬਾਦ ❤❤❤🎉🎉🎉😢ਖਾਲਿਸਤਾਨ ਜਿਦਾਬਾਦ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ

  • @baagiaulakh
    @baagiaulakh 15 часов назад +5

    ਸਰਕਾਰ ਖਿਲਾਫ ਪ੍ਰਦਰਸ਼ਨ ਕਰਨ ਲਈ ਤਿਆਰ ਹਨ ਸਰਕਾਰ ਲਾਹਣਤ ਹੈ

  • @ਪ੍ਰੀਤਗਿੱਲ਼-ਗ9ਫ
    @ਪ੍ਰੀਤਗਿੱਲ਼-ਗ9ਫ 18 часов назад +9

    ਲਖਾਂ ਘੇਰ ਲਿਆ ਮੁੱਲਪੁਰ ਤੋ ਪਿਸ਼ੇ ਵਾਰਿਸ media ਵੇਖੋ ਜੀ

  • @RanjitSingh-ti5nk
    @RanjitSingh-ti5nk 11 часов назад +4

    ਭੱਈਆ ਦੇ ਅਧਾਰ ਕਾਰਡ ਵੋਟ ਕਾਰਡ ਰੱਦ ਹੋਣੇ ਚਾਹੀਦੇ ਨੇ ਪੰਜਾਬ ਵਿੱਚੋਂ

    • @ManinderpalSingh-m5m
      @ManinderpalSingh-m5m 2 часа назад

      ਪਿੰਡਾਂ ਵਾਲੇ ਸਰਪੰਚ ਦੇ ਖਿਲਾਫ ਨਹੀਂ ਬੋਲਦੇ ਉਹ ਭਾਵੇਂ ਕਿੰਨੇ ਮਰਜ਼ੀ ਫਰਜ਼ੀ ਕਾਗਜ਼ ਬਣਵਾ ਦੇਵੇ ਵੋਟਾਂ ਲੈਣ ਲਈ

  • @sukhdebgill4016
    @sukhdebgill4016 17 часов назад +12

    ਪੱਤਰਕਾਰ ਵੀਰ ਜੀ ਬੁੱਢਾ ਨਾਲਾ ਨੀ ਬੁੱਢਾ ਦਰਿਆ ਗਾ

  • @SURINDERPALSINGH-go3rn
    @SURINDERPALSINGH-go3rn 18 часов назад +17

    Sikh Hindu ek hokar Buda nale ko bachana chaiye

  • @tarsem7935
    @tarsem7935 15 часов назад +3

    🙏🙏🙏🙏‌ਪੰਹਾਚੳਣ ਵਾਲੀ ਸਾਰੀ ਸੰਗਤ ਦਾ ❤ਤੋਂ ਧੰਨਵਾਦ 🙏🙏🙏🙏

  • @tarankang298
    @tarankang298 17 часов назад +14

    ਮੁੱਖ ਮੰਤਰੀ ਨੇ ਕੋਈ ਵੀ ਸਿੱਖ ਭਾਈਚਾਰੇ ਦੀ ਪਰੋਬਲਮ ਨੂੰ ਹੱਲ ਨਹੀਂ ਕੀਤਾ

  • @onkarsinghpurewal990
    @onkarsinghpurewal990 14 часов назад +6

    ਲੱਖ ਲਹਨਤ ਪਿੰਡ ਵਾਲਿਆ ਤੇ ਅਤੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਤੇ

  • @HarjinderSingh-oc1lp
    @HarjinderSingh-oc1lp 18 часов назад +28

    Plz sport kro sare Loki ayo

  • @PaudhonkiDuniya
    @PaudhonkiDuniya 12 часов назад +2

    ੳ ਪੰਜਾਬ ਦੇ ਸੇਰ ਨੇ ਲਖਾਂ ਸਦਾਣਾ

  • @PardeepPardeep-uj6yb
    @PardeepPardeep-uj6yb 18 часов назад +15

    Lakkha sadana jindabad Full support Kala Pani band karo 💪💪

  • @pb02waale-jattmehkma
    @pb02waale-jattmehkma Час назад +1

    ਬੁੱਢਾ ਦਰਯਸੀ ਪਰ ਹੁਣ ਬੁੱਢਾ ਨਾਲਾ ਬਣ ਗਿਆ 😢😢

  • @varun41277
    @varun41277 17 часов назад +6

    Sahi kita
    Nihang sing jindabad

  • @KhalsaAS
    @KhalsaAS 17 часов назад +9

    PANI BCHAO....BHAIYE BHJAO...
    .......KHALISTAN...ZINDAVAD❤❤

  • @harbhajansingh4663
    @harbhajansingh4663 15 часов назад +4

    लखा सिधाना बाई जिंदाबाद जिंदाबाद

  • @ManjitKaur-dj7mq
    @ManjitKaur-dj7mq 8 часов назад

    ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਲੱਖਾ ਸਿਧਾਣਾ ਜੀ ਜਿੰਦਾਬਾਦ 🙏🙏

  • @RandhirSingh-h7o
    @RandhirSingh-h7o 17 часов назад +10

    ਪੰਜਾਬ ਰਗੰਲਾ ਤ ਨਹੀਂ ਬਣਿਆ ਬਿਹਾਰ ਬਣ ਗਿਆ

  • @dhanwantsingh5824
    @dhanwantsingh5824 12 часов назад +1

    Save ਪੰਜਾਬ ❤

  • @KhalsaAS
    @KhalsaAS 17 часов назад +5

    BUDHE DAREYA HI NAHI..BHAIYE VI BHARI SMASYA NE PUNJAB LAI
    ........KHALISTAN....ZINDAVAD❤❤

  • @manjinderram8201
    @manjinderram8201 18 часов назад +9

    Shame on punjab police

  • @manjinderram8201
    @manjinderram8201 18 часов назад +7

    Shame on punjab government

  • @BadshahBishnoi-bb3ml
    @BadshahBishnoi-bb3ml 13 часов назад

    ਬੇੜਾ ਗਰਕ ਹੋਵੇ ਪੰਜਾਬ ਸਰਕਾਰ ਦਾ
    ਸਾਡੇ ਪੰਜਾਬ ਵਿਚ ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਵਾਂਗ ਕਾਨੂੰਨ ਹੋਣਾ ਚਾਹੀਦਾ ਏ ਕੀ ਕੋਈ ਬਾਹਰ ਦਾ ਆਕੇ ਸਾਡੇ ਪੰਜਾਬ ਵਿਚ ਜਮੀਨ ਨਾ ਖਰੀਦ ਸਕੇ
    ਸਾਡਾ ਹਕ ਇਥੇ ਰੱਖ
    ਸਾਨੂੰ ਕਿਸਾਨਾਂ ਨੂੰ ਪੰਜਾਬ ਵਾਸੀਆਂ ਕਿਸਾਨਾਂ ਨੂੰ ਇਕ ਹੋਕੇ ਨਿਕਲਣਾ ਐ ਪੰਜਾਬ ਦਾ ਭਵਿੱਖ ਬਚਾਉਣ ਲਈ

  • @Mohinder8513Bk
    @Mohinder8513Bk 14 часов назад +1

    ਪਾਣੀ ਬਚਾਓ ਪੰਜਾਬ ਬਚਾਓ ਭਈਏ ਭਜਾਓ

  • @vinaygill2141
    @vinaygill2141 3 часа назад

    ਲੱਖਾਂ ਲੋਕਾਂ ਨੂੰ ਜ਼ਹਿਰ ਪਿਆਇਆ ਜਾ ਰਿਹਾ ਜੋ ਬੇਹੱਦ ਦੁਖਦ ਹੈ ਪਰ ਇਸ ਤੇ ਜੋ ਸਿਆਸਤ ਹੋ ਰਹੀ ਹੈ ਉਹ ਵੀ ਬਹੁਤ ਮਾੜੀ ਗੱਲ ਹੈ

  • @mohdjameel8805
    @mohdjameel8805 18 часов назад +3

    Full support h bhai

  • @ArashpreetSingh-zg1yd
    @ArashpreetSingh-zg1yd 17 часов назад +5

    Lakha nu ta chk ki le gye 😢😢

  • @LotayConstructions
    @LotayConstructions 12 часов назад

    ਪੰਜਾਬ ਦਾ ਦਰਦ ਜੋ ਸਿੱਖ ਮਹਿਸੂਸ ਕਰਦਾ ਹੈ,, ਹੋਰ ਕੋਈ ਨਹੀਂ... ਪੰਜਾਬ ਇਕੋ ਇਕ ਸਟੇਟ ਹੈ... ਬਾਕੀਆਂ ਲਈ ਤਾਂ ਓਹ ਪਰਾਏ ਨੇ...

  • @HarpreetSingh-qj5to
    @HarpreetSingh-qj5to 14 часов назад

    ਲੱਖਾ ਸਿਧਾਣਾ ਜ਼ਿੰਦਾਬਾਦ -----

  • @salindersingh2364
    @salindersingh2364 14 часов назад +1

    ਲੱਖੇ ਵੀਰੇ ਬਹੁਤੇ ਪੰਜਾਬੀ ਤਾਂ ਭਈਏ ਹਨ ਕਈ ਕਿਸੇ ਮੋਰਚੇ ਨਹੀਂ ਜਾਂਦੇ ਕਹਿੰਦੇ ਸੀ ਐਮ ਉਹਨਾਂ ਦਾ ਜੀ਼਼਼਼਼਼਼਼਼਼ਜਾ਼਼਼਼਼ਏ ਪਾਣੀ ਤਾ ਹਰ ਇਕ ਨੇ ਪੀਣਾ ਹੈ

  • @umairgondal1081
    @umairgondal1081 14 часов назад +1

    Lakh bhai great leader

  • @TheKingHunter8711
    @TheKingHunter8711 12 часов назад +1

    PANJAB 'ਚ 371-A ਲਾਗੂ ਕਰੋ
    🌿🌿🌿🌿🌿🌿🌿🌿🌿🌿
    🌾🌾🌾🌾🌾🌾🌾🌾🌾🌾
    🍀🍀🍀🍀🍀🍀🍀🍀🍀🍀

  • @Lyrics_studio_yt
    @Lyrics_studio_yt 15 часов назад +1

    ਪੂਰੀ ਸਮਰਥਨ ਹੈ ਜੀ ਅੰਦੋਲਨ ਨੂੰ...ਸਮਝ ਏਹ ਨੀ ਆ ਰਹੀ ਪੁਲਸ ਕਿਉ ਲਾਈ ਸਰਕਾਰ ਨੇ

  • @harbhajansingh4663
    @harbhajansingh4663 15 часов назад +2

    पंजाबियों इक हो जाओ अपणा पंजाब बचाओ जी

  • @lachhmanjohar
    @lachhmanjohar 18 часов назад +6

    Khalsarajlekeavoji punjabibachao pb31mansavale

    • @nitinkataria9510
      @nitinkataria9510 17 часов назад

      Ae kehra pundat raaj ae ? Bhagwant Mann ae, Sharma Dutt ja Bakshi naee

    • @nitinkataria9510
      @nitinkataria9510 17 часов назад

      TUHADE KHALSE PAISE KHANDE NE.... SAARE KITE....GURDWARE TON GURDWARE BADLI KARON LAYI BADMASHAN NU PHONE LANDE NE RAAGI PATHI AADI

    • @nitinkataria9510
      @nitinkataria9510 17 часов назад

      Tere varge fuddu bande ki Mansa ate ki Malwa, dohan te kasoota kalank ne.... Khalse saare de saare hun nashe de vapar ch rujhe hoye ne.... teinu unj sara pata andron andri

  • @sandeepsingh-xr6rk
    @sandeepsingh-xr6rk 10 часов назад

    ਲੱਖਾ ਬਾਈ ਜਿੰਦਾਬਾਦ❤

  • @kamaljitsingh2069
    @kamaljitsingh2069 15 часов назад +1

    Lakha sidana jindabad❤

  • @GurwinderSingh-t8p
    @GurwinderSingh-t8p 11 часов назад

    Waheguru ji 🙏

  • @baagiaulakh
    @baagiaulakh 15 часов назад +3

    ਖਾਲਿਸਤਾਨ ਜਿਦਾਬਾਦ

  • @anmolpreetanmol6638
    @anmolpreetanmol6638 16 часов назад +1

    Lakha sadna veer Zinda bad

  • @paramvirsinghdhaliwal5772
    @paramvirsinghdhaliwal5772 13 часов назад

    ਫਿਰੋਜ਼ਪੁਰ ਸਤਲੁਜ ਕੰਢੇ ਇੰਡਸਟਰੀ ਲਾਈ ਜਾਵੇ

  • @RajinderSingh-iy7ph
    @RajinderSingh-iy7ph 15 часов назад +1

    Nihang singh ji zindabaad zindabaad

  • @pawankumar5466
    @pawankumar5466 12 часов назад

    Wahguru ji

  • @mrvickykaranjot8772
    @mrvickykaranjot8772 14 часов назад +1

    ਗੜਬੜ ਤੇ ਭੲਈਏ ਕਰਨ ਪਹੁੰਚੇ ਹੋਏ ਨੇ

  • @GurjiSingh-o4n
    @GurjiSingh-o4n 17 часов назад +1

    VOTA ok referendum Punjab 🌹💐🥀 ok referendum Punjab 🌹💐🥀 ok referendum Punjab 🌹💐🥀 ok referendum Punjab 🌹💐🥀 ok referendum Punjab 🌹💐🥀

  • @GurjiSingh-o4n
    @GurjiSingh-o4n 17 часов назад +1

    VOTA ok referendum Punjab 🌹💐🥀 ok referendum Punjab 🌹💐🥀 ok referendum Punjab 🌹💐🥀 ok referendum Punjab 🌹💐🥀 ok referendum Punjab VOTA ok referendum Punjab 🌹💐🥀🌺

  • @gurdialsingh6769
    @gurdialsingh6769 17 часов назад +2

    Stop pollution of water and air and plastic pollution

  • @HARJITSINGH-qo6pl
    @HARJITSINGH-qo6pl 18 часов назад +4

    Public wants clean water and environment not dying mills

    • @nitinkataria9510
      @nitinkataria9510 17 часов назад

      Water treatment nal soot ho sakda ae, apni jeban ch pande ne paisa saare vaddi postan wale

  • @subasingh4503
    @subasingh4503 17 часов назад +1

    ਪੰਜਾਬ ਦਾ ਗਵਰਨਰ ਕਈ ਵੇਖਦਾ ਹੈ,ਕੀਉਸ ਦੀ ਜਿੰਮੇਵਾਰੀ ਨਹੀਂ ਕਿ ਇਸ ਆਰਾਜਕਤਾ ਦੇ ਮਹੋਲਵਿਚ ਗਵਰਨਰੀ ਇੰਤਜਾਮ ਕਰੇ।

    • @raghvirsingh8253
      @raghvirsingh8253 16 часов назад

      ਡਮੀਂ ਡਰਨੇ ਏ ਸਭ।।

  • @Bal1313
    @Bal1313 7 часов назад +1

    Beda gark kita punjabyia ne appne hathi cm mann sarkar tottaly fail namak hrami kiti govent ne punjab nall dokha kita punjab de lok ikkthe nahi ho rahe😡😡😡😡😡😡😡🙏🙏

  • @ManjeethSingh-l8x
    @ManjeethSingh-l8x 12 часов назад

    Lakha sidhana 👍

  • @JagdishSingh-zi7sw
    @JagdishSingh-zi7sw 10 часов назад

    ਸਿੱਖ ਜ਼ਿੰਦਾਬਾਦ

  • @rinkubadwal7327
    @rinkubadwal7327 3 часа назад

    ❤ good yes 👍

  • @jasbirsing6568
    @jasbirsing6568 17 часов назад +1

    Very good nice

  • @rajatgoyal8924
    @rajatgoyal8924 16 часов назад +2

    Industry khatam krdo ..khush raho .😅

  • @SukhvirKaur-r3v
    @SukhvirKaur-r3v 8 часов назад

    Good job

  • @rajeevnagpal9793
    @rajeevnagpal9793 10 часов назад

    ਇਹ ਬੁੱਢਾ ਨਾਲ ਮੋਰਚਾ ਪਰਵਾਸੀ ਵਿਦਰੋਹ ਚ ਬਦਲੇ ਗਾ ਪਕਾ। kps ਗਿੱਲ ਦੀ ਲੋੜ ਹੈ ਪੰਜਾਬ ਨੂੰ ਹੁਣ

  • @HakamsinghGill-e2h
    @HakamsinghGill-e2h 14 часов назад

    ❤good

  • @jaipalsingh8141
    @jaipalsingh8141 14 часов назад

    Lalu parsad yadav .Next cm of Punjab😮

  • @James-Prinsep
    @James-Prinsep 18 часов назад

    Ias ips ਸਕੱਤਰ ਲੀਡਰਾਂ toxic ਪਾਣੀ ਵਾਲੇ ਉਦਯੋਗਪਤੀਆ ਦੇ ਬੱਚਿਆਂ ਨੂੰ ਕੈਂਸਰ ਹੋਵੇ,
    ਸਿੱਧੂ ਦੀ ਘਰਵਾਲੀ ਨੂੰ ਕੈਂਸਰ ਹੋਇਆ ਬਹੁਤ ਵਧੀਆ ਹੋਇਆ, ਸੁਖਬੀਰ ਦੀ ਮਾਂ ਕੈਂਸਰ ਨਾਲ ਮਰੀ, ਬੇਸ਼ਰਮ ਨੇ ਕੋਈ ਕਾਰਵਾਈ ਨਹੀਂ ਕੀਤੀ,, ਕੇਜਰੀਵਾਲ ਤੇ ਪ੍ਰਵਾਸੀ ਅਫਸਰਾ ਦੇ ਪਰਿਵਾਰਾਂ ਨੂੰ ਕੈਂਸਰ ਹੋਵੇ

    • @SumitKumar-xu8vb
      @SumitKumar-xu8vb 18 часов назад

      Vahda tu rabbb ,saleya tere tabbar nu v cancer hee hona dekh layi....
      Tusi Zimbabwe de bhaiye😂😂😂😂😂

  • @officialManpreetKaur__ji
    @officialManpreetKaur__ji 3 часа назад +1

    Hio

  • @jassadhesi730
    @jassadhesi730 5 часов назад

    Very good y

  • @JagjitSingh-f2q
    @JagjitSingh-f2q 17 часов назад +2

    Hor ph0 vota am admi parti nu vota

  • @GurumukhSingh-sx5ph
    @GurumukhSingh-sx5ph Час назад +1

    1965budha nala benna Shri hogeya tha tab se Punjab govt koi action nahi Liya aab bil kul kherab Pani gerna band ker is ki nap til kera ker jcb bular ker is ki asli chors bena de lakha sidhana doda p ker sake hero bena hai ye sab sardar aise hi karte hai govt sakti se pedh aur ok

  • @romygill1369
    @romygill1369 15 часов назад +2

    Bagwant Maan nu vote nhi pawage aage tu

  • @HarpreetSingh-qj5to
    @HarpreetSingh-qj5to 14 часов назад

    ਇਹ ਸਰਕਾਰ ਦੀ ਸਾਜ਼ਿਸ਼ ਹੈ ਦੋ ਕੌਮਾਂ ਨੂੰ ਆਪਸ ਵਿੱਚ ਲੜਾਉਣ ਦੀ ------

  • @mickeykumar9696
    @mickeykumar9696 11 часов назад

    ❤❤❤❤