Размер видео: 1280 X 720853 X 480640 X 360
Показать панель управления
Автовоспроизведение
Автоповтор
, ਖਾਰਾ ਸਾਹਿਬ ਦਾ ਧੰਨਵਾਦ ਕਰਦੇ ਹਾਂ ਬਹੁਤ ਵਧੀਆ ਵਿਚਾਰ ਦਿੱਤੇ
ਬਲਿਹਾਰੇ, ਬਲਿਹਾਰੇ, ਬਲਿਹਾਰੇ, ਜਾਈਏ ਖਾਰਾ ਸਾਹਿਬ ਜੀਓ, ਬਹੁਤ ਬਹੁਤ ਧੰਨਵਾਦ ਹੈ ਆਪ ਜੀ ਦਾ, ਬਿਲਕੁਲ ਸੱਚ ਕਿਹਾ ਹੈ ਜੀ।ਸਿਜਦਾ ਹੈ ਤੁਹਾਨੂੰ।
ਖਾਰਾ ਸਿੰਘ ਚੜਦੀ ਕਲਾ ਵਾਲਾ ਸਿੰਘ ਹੈ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਿਰ ਕਰੇ ਵੀਰ ਤੇ ❤❤❤
ਖਾਰਾ ਸਾਹਿਬ ਨੇ ਜੋ ਆਖਿਆ ਉਹ ਬਿਲਕੁਲ ਸੱਚ ਹੈ ਤੇ ਅੱਗੋਂ ਲੋਕਾਂ ਨੂੰ ਨਸੀਹਤ ਦਿੱਤੀ ਹੈ ਕਿ ਇਨ੍ਹਾਂ ਲੋਕਾਂ ਤੋਂ ਦੂਰ ਹੀ ਰੈਣ। ਖਾਰਾ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ
ਐਡਵੋਕੇਟ ਖਾਰਾ ਸਾਹਿਬ ਸੱਚਾਈ ਦੀ ਪ੍ਰੋੜ੍ਹਤਾ ਕਰਕੇ ਧੰਨ ਧੰਨ ਕਰਾ ਦਿੱਤੀ ਤਹਿ ਦਿਲੋਂ ਧੰਨਵਾਦ ਅਕਾਲ ਤੱਖਤ ਮਹਾਨ ਸਿੱਖ ਪੰਥ ਦੀ ਸ਼ਾਨ ਮੌਜੂਦਾ ਜੱਥੇਦਾਰ ਸਃਰਘਬੀਰ ਸਿੰਘ ਸਃਹਰਪ੍ਰੀਤ ਸਿੰਘ ਸਃ ਸੁਲਤਾਨ ਸਿੰਘ ਤੇ ਸਹਿਯੋਗੀ ਜੱਥੇਦਾਰ ਸਾਹਿਬਾਨਾਂ ਦਾ ਤਹਿ ਦਿਲੋਂ ਧੰਨਵਾਦ ਬਹੁਤ ਵਧੀਆ ਢੰਗ ਨਾਲ ਨਿਰਲੇਪ ਰਹਿਕੇ ਸੁਣਵਾਈ ਤੇ ਕਾਰਵਾਈ ਮੁਕੰਮਲ ਕੀਤੀ
ਖਾਰਾ ਜੀ ਖਰੇ ਇਨਸਾਨ ਨੇ ਚੜਦੀ ਕਲਾ
ਐਡਵੋਕੇਟ ਖਾਰਾ ਸਾਹਿਬ ਜੀ ਨੂੰ ਮੈ ਸਲਿਉਟ ਕਰਦਾ ਹਾਂ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਜੀ। ਇਹ ਦਿੰਦੇ ਹਨ ਸਚ ਤੇ ਪਹਿਰਾ। ਇਹ ਬਿੱਲ ਕੁੱਲ ਹਜਾਰ ਗੁਣਾ ਸਚ ਕਹਿ ਰਹੇ ਹਨ।ਇਹ ਵੀ ਸਚ ਸਾਹਮਣੇ ਆ ਗਿਆ ਹੈ ਕੇ ਜਿੰਨਾਂ ਨੇ ਬੇ ਅਦਵੀ ਕੀਤੀ ਹੈ ਜਾਂ ਕਰਵਾਈ ਹੈ ਉਨਾਂ ਦਾ ਕਖ ਨਾਂ ਰਹੇ। ਹੁਣ ਦੱਸੋ ਕੇ ਮਾਰ ਦੀਆ ਜਾਏ ਜਾਂ ਛੋੜ ਦੀਆ ਜਾਏ ।ਖਾਰਾ ਸਾਹਿਬ
ਬਹੁਤ ਵਧੀਆ ਵੀਚਾਰ ਨੇ ਼਼਼ਧੰਨਵਾਦ ਜੀ ❤🎉❤
ਖਾਰਾ ਸਾਹਬ ਤੁਸੀ ਬਿਲਕੁਲ ਸਹੀ ਤੇ ਸੱਚ ਬੋਲ ਰਹੇ ਹੋ ਜੀ
ਖਾਰਾ ਸਾਹਿਬ ਆਪ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ
ਬਿਲਕੁਲ ਠੀਕ ਜੀ ਵਕੀਲ ਸਾਬ
ਸਮੇਂ ਸਮੇਂ ਉਪਰ ਖਾਰਾ ਸਾਹਿਬ ਦੀਆਂ ਟਿੱਪਣੀਆਂ ਬਹੁਤ ਭਾਵਪੂਰਤ ਹੁੰਦੀਆਂ ਹਨ ਇਹਨਾਂ ਦੀ ਲਿਆਕਤ ਦੀ ਕਦਰ ਕਰਨੀ ਬਣਦੀ ਹੈ।
ਸਹਿਬ ਜੀ ਦੋ ਵੀਕੋੲੀ ਸ਼ਬਦ ਨਹੀਂ
ਤੁਹਾਡੀਆਂ ਗੱਲਾਂ ਵੀਰ ਜੀ ਜਮਾਂ ਹੀ ਸੱਚ ਨੇ
Bhut Sachin gallan me veere patra nahi Sikhism nu Kano Akaal chorea nu panth Somme ditta
ਇਹ ਲੁੱਟਦਾ ਰਿਹਾ ਮਹਾਰਾਜਾ ਵੰਡਦਾ ਰਿਹਾ ਸੀ । ਬਹੁਤ ਵੱਡਾ ਫਰਕ ਹੈ ।
ਖਾਰਾ ਸਹਿਬ ਜੀ ਸਿੱਖ ਕੌਮ ਦੇ ਅਨਧੜਕ ਸਿੰਘ ਬੁਲਾਰੇ ਜੀਓ 💐🙏🙏 ਜੀ 💐🌹🌻❤
ਸਹੀ ਕਿਹਾ ਵੀਰ ਜੀ ਤੁਸੀਂ ਲੋਕਾਂ ਦੇ ਮੂੰਹ ਵਿੱਚੋਂ ਨਿਕਲੇ ਸ਼ਬਦ ਪੂਰੇ ਹੋ ਗਏ ਸੁਖਬੀਰ ਇੰਸਾ ਨੇ ਸਾਰੇ ਗੁਨਾਹ ਕਬੂਲ ਕਰ ਲੈ ਹਨ ਇਹਨਾਂ ਨੂੰ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਹੈ
ਬਹੁਤ ਵਧੀਆ ਗੱਲਬਾਤ
ਵੀਰਿਆਂ ਤੇਰੀਆਂ ਗੱਲਾਂ ਸੁਣ ਕੇ ਮਨ ਸ਼ਾਂਤੀ ਹੋਇਆ ਕਿ ਚਲੋ ਕੋਈ ਤਾਂ ਹੈ ਜੋ ਸੱਚ ਬੋਲ ਰਿਹਾ ਜੱਥੇਦਾਰਾਂ ਨੇ ਛੱਡ ਦਿੱਤਾ ਪ੍ਰਮਾਤਮਾ ਨਹੀਂ ਬਖ਼ਸ਼ੇਂਗਾ ਖਾਰਾ ਸਾਹਿਬ ਜੀ ਇਹ ਕਬੂਲਨਾਵਾਂ ਹਾਈਕੋਰਟ ਵਿੱਚ ਲੈ ਕੇ ਜਾਓ ਦੁਨਿਆਵੀ ਅਦਾਲਤਾਂ ਜਰੂਰ ਸਹੀ ਫੈਸਲਾ ਦੇਖਣਗੀਆਂ ਜੁਰਮ ਕਬੂਲ ਕਰ ਲਿਆ ਸਿਰਫ ਫੈਸਲਾ ਸਹੀ ਲੈਣ ਦੀ ਲੋੜ ਹੈ
ਸੁਖਬੀਰ ਬਾਦਲ ਕਦੇ ਵੀ ਮੁੱਖ ਮੰਤਰੀ ਨਹੀ ਬਣ ਸਕਦਾ
ਇਹਨਾ ਆਪ ਹੀ ਅਰਦਾਸ ਕੀਤੀ ਵਾਹਿਗੁਰੂ ਸਾਹਿਬ ਨੇ ਸੁਣ ਲਈ
ਬਹੁਤ ਵਧੀਆ ਵਿਚਾਰ ਪੇਸ਼ ਕੀਤੇ
ਬਿਲਕੁਲ ਠੀਕ ਸਰ
ੴਸੁਤਿਨਾਮ ਵਾਹਿਗੁਰੂ ਜੀ ਧੰਨ ਹੈ ਜੀ
ਖ਼ਾਰਾਂ ਸਾਹਿਬ ਬਹੁਤ ਵਧੀਆ ਗੱਲਾਂ ਕਰਦਾ
🌹ਖਾਰਾ ਸਾਹਿਬ ਸੱਚ ਕਹਿ ਰਹੇ ਹੋ 🌹🌹🌹GOD BLESS YOU🌹🌹
ਸੱਚ ਐ ਖਾਰਾ ਸਾਹਿਬ।ਹੁਣ ਆਪ ਇਨਸਾਫ਼ ਕਰਨਗੇ ਸੱਚੇ ਪਾਤਸ਼ਾਹ।
ਬਿਲਕੁਲ ਠੀਕ ਕਿਹਾ ਖਾਰਾ ਸਹਿਬ
ਵਕੀਲ ਸਾਹਿਬ ਜੀ ਸੁਖਬੀਰ ਦੇ ਬਿਆਨ ਤੇ ਪਰਚੇ ਦਰਜ ਕਰਵਾਓ ਜੀ
ਬਹੁਤ ਬਹੁਤ ਹੀ ਵਧੀਆ ਖਾਰਾ ਸਾਹਿਬ ਜੀ ਧੰਨਵਾਦ
❤❤❤❤❤ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹੈਂ ਬਿਲਕੁਲ ਸਹੀ ਗੱਲ ਕੀਤੀ ਹੈ ਵਕੀਲ ਖਾਰਾ ਸਾਹਿਬ ਜੀ
ਖਾਰਾ ਜੀ ਸਤਿਗੁਰੂ ਕਿਰਪਾ ਕਰਨ ਤੁਹਾਨੂੰ ਹੋਰ ਬਲ ਬਖਸ਼ਣ ਤਾਂਕਿ ਡਟਕੇ ਬਾਦਲ ਕਿਆਂ ਨੂੰ ਲਾਹਨਤਾਂ ਮਿਲਦੀਆਂ ਰਹਿਣ “”” ਧੰਨਵਾਦ
ਖੈਰਾ ਸਾਹਿਬ ਜੀ ਤੁਸੀ ਤਕੜੇ ਹੋ ਕੇ ਵਖਰਾ ਅਕਾਲੀਦਲ ਬਣਾਉ ਸਾਰੀ ਸਿੱਖ ਸੰਗਤ ਤੁਹਾਡੇ ਨਾਲ ਹੈ
ਵਾਹਿਗੁਰੂ ਜੀ ਬਹੁਤ ਵਧੀਆ ਸੱਚ ਕਿਹਾ
ਖਾਰਾ ਸਾਹਿਬ ਜੀ ਹਮੇਸ਼ਾ ਸੱਚ ਦੀ ਗੱਲ ਕਰਦੇ ਹੈਂ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹੈਂ ਬਿਲਕੁਲ ਸਹੀ ਗੱਲ ਕੀਤੀ ਹੈ
ਰੱਬ ਤੈਨੂੰ ਲੰਮੀ ਉਮਰ ਬਖਸ਼ੇ ਸਰਦਾਰ ਜੀ l ਇੱਕ ਇੱਕ ਗੱਲ ਠੋਕ ਕੇ ਕਹਿੰਦੇ ਹੋ ਤੁਸੀਂ ਬਹੁਤ ਵਧੀਆ
ਬਹੁਤ ਵਧੀਆ ਵਿਚਾਰ ਖਾਰਾ ਸਾਹਿਬ
ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਦਾ ਕੇਸ ਚੱਲਣਾ ਚਾਹੀਦਾ ਹੈ
Exactly case hove
ਵਾਹਿਗੁਰੂ ਜੀ ਤੁਸੀਂ ਸਜ਼ਾ ਦਿਉ ਪਾਪੀਆਂ ਨੂੰ
ਬਿੱਲਕੁਲ ਸਹੀ ਗੱਲਾਂ ਖੈਹਿਰਾ ਸਾਹਿਬ ਜੀ ਦੀਆਂ
ਇਹ ਵਕੀਲ ਸਾਬ ਹਮੇਸ਼ਾ ਬਿਲਕੁਲ ਖਰੀ ਸੱਚੀ ਗੱਲ ਬੋਲਦੇ ...ਜਰੂਰ ਗੌਰ ਕਰਨਾ ਚਾਹੀਦਾ ਹਰੇਕ ਗੱਲ ਤੇ..🙏
ਵਾਹਿਗੁਰੂ ਚੜਦੀ ਕਲਾ ਰੱਖੇ ਵਕੀਲ ਸਾਹਿਬ ਵੀਰ ❤
ਬਕੀਲ ਸਾਹਿਬ ਜੀ ਬੁਹਤ ਬੁਹਤ ਧੰਨਵਾਦ ਸਵਾਦ ਲਿਆ ਤਾ ਬੁਹਤ ਵਧੀਆ ਗਲਾ ਕੀਤੀਆ
ਸ਼੍ਰੀ ਅਕਾਲ ਤਖਤ ਦੋਹਾਂ ਸਿਰਿਆਂ ਦਾ ਮਾਲਕ ਹੈ ! 🙏🏻🙏🏻
ਸਾਹਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਹਿਰਾ ਸਾਹਿਬ ਬਹੁਤ ਬਹੁਤ ਵਧਾਈ ਆਪ ਜੀ ਨੇ ਇਸ ਨਚੇ ਦੀ ਭੋਲ ਖੋਲੀ
ਖਾਰਾ ਸਾਹਿਬ ਬਹੁਤ ਵਧੀਆ ਸਿੰਖ ਐਡਵੋਕੇਟ ਹਨ ਇਨਾਂ ਦੇ ਵਿਚਾਰ ਹੋ ਸੋ ਪ੍ਰਸੈਟ ਸੱਚੇ ਹਨ ਸਿਖ ਕੋਮ ਇਨਾਂ ਦੇ ਨਾਲ ਸਹਿਮਤ ਹੈ ਮੈਂ ਸਲੂਟ ਕਰਦਾ ਹਾਂ ਧੰਨਵਾਦ
ਖਾਰਾ ਸਾਬ ਸੱਚ ਕਿਹਾ ਜੀ 101% ਬੇੜਾ ਗਰਕ ਕਰਤਾ ਸਿੱਖਾਂ ਦਾ ਸਿੱਖੀ ਦਾ ਪੰਜਾਬ ਦਾ ਪੰਜਾਬੀ ਨੌਜਵਾਨੀ ਉਝਾੜਤੀ ਇਹਨਾਂ ਨੇ ਔਰ ਕਬੂਲ ਕਰ ਲਿਆ ਜੀ
ਖਾਰਾ ਸਾਹਿਬ ਜੀ ਸਿੱਖ ਕੌਮ ਦੇ ਅਨਧੱੜਕ ਬੁਲਾਰੇ ਨੇ ਤਾਂ ਸੱਚੀਆਂ ਗੱਲਾਂ ਕਰ ਕਮਾਲ ਕਰਤੀ, ਖਾਰਾ ਸਾਹਿਬ ਜੀ ਨੂੰ ਦਿਲੋਂ ਸਲਾਮ।
ਖਾਰਾ ਸਾਹਿਬ ਜੀ ਤੁਸੀਂ ਬਹੁਤ ਹੀ ਵਧੀਆ ਗੱਲ ਕੀਤੀ
ਇਹ ਕਹਿੰਦੇ ਹੁੰਦੇ ਸੀ ਜਿਥੇ ਦੁਨੀਆਂ ਦੀ ਰਾਜਨੀਤੀ ਖਤਮ ਹੁੰਦੀ ਆ ਸਾਡੀ ਸੁ਼ਰੂ ਹੁੰਦੀ ਆ।
ਜੁਰਮ ਬਹੁਤ ਜਿਆਦਾ ਸਜਾ ਬਹੁਤ ਘੱਟ ਹੈ।
ਅਮ੍ਰਿਤਪਾਲ ਜਿਦਾਥਾਦ
ਐਡਵੋਕੇਟ ਸਾਹਿਬ ਜੀ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ) ਦਬ ਕੇ ਕਰਤੂਤਾਂ ਨੰਗੀਆਂ ਕਰੋ ਇਹਨਾ ਦੀਅਆਂ)ਸ਼ੁਭ। ਮੌਕਾ।
ਸੱਚ ਨੂੰ ਖਾਰਸਾਹਿਬ ਨੇ ਬਿਆਨ ਕੀਤਾ ਹੈ ਇਹ ਤਾਂ ਬਹੁਤ ਪਹਿਲਾਂ ਹੀ ਕਹਿਦੇ ਰਹੇ ਹਨਪਰ ਸਿਆਸੀ ਤੇ ਝੋਲੀ ਚੁੱਕ ਨਹੀ ਮੰਨਦੇ ਸਨ।ਖਾਰਾ ਸਾਹਿਬ ਦੀ ਅਕਾਲੀ ਦਲ ਬਾਰੇ ਕੋਈ ਟਿਪਣੀ ਨਾ ਹਲਤਹੋਈਹੈਅਤੇ ਨਾਹੀ ਗਲਤ ਹੋਵੇਗੀ
ਭਾਈ ਨਰਾਇਣ ਸਿੰਘ ਚੌੜਾ ਜ਼ਿੰਦਾਬਾਦ।
ਬਹੁਤ ਵਧੀਆ ਵੀਚਾਰ ਨੇ
Salute khara sabb ji
ਸ਼ਰਮ ਕਰੋ ਪੰਜਾਬੀਓ ਹੁਣ ਤਾਂ ਪਹਿਚਾਣ ਕਰੋ ਗੁਰੂ ਦੋਖੀਆ ਨੂੰ
1000% right 👍🙏
ਖਾਰਾ ਸਾਹਿਬ ਨੇ ਸੱਚ ਦਾ ਸਿਰਾ ਲਾਤਾ. ਬੇ ਧੜਕ ਹੋਕੇ ਬੋਲਦੇ ਨੇ ਜਦੋ ਵੀ ਤੱਥਾਂ ਨਾਲ ਗੱਲ ਕਰਦੇ ਨੇ ।
ਬਸਰਮ ਲੋਕ ਗੁਰੂ ਦੇ ਨਹੀ ਬਣੇ ਉਹ ਲੋਕਾਂ ਦੇ ਕਿਥੋ ਬਣਗੇ😂
RMB TELEVISION DA PURA JOR LAG REHA WAH KYA BAAT HAI 👆👆👆👆
ਖਾਰਾ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਹਮੇਸ਼ਾ ਚੜਦੀਆਂ ਕਲਾਂ ਵਿੱਚ ਰੱਖਣ ਖੁਸ਼ੀਆਂ ਖੇੜੇ ਬਖਸ਼ਣ ਲੰਮੀਆਂ ਉਮਰਾਂ ਹੋਣ ਔਰ ਬੀਬਾ ਬਾਦਲ ਦੀ ਅਰਦਾਸ ਦੇ ਕੁਝ ਲਫਜ਼ ਅਜੇ ਬਾਕੀ ਉਹ ਵੀ ਪੂਰੇ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਖਾਰਾ ਸਾਹਿਬ ਤੁਸੀ ਠੀਕ ਕਹਿ ਰਹੇ ਹੋ
Very good👍
Sahi keha khara sahab
Waheguru blessed you
ਤੁਹਾਡੀਆਂ ਗੱਲਾ ਵੀਰ ਜੀ ਜਮਾ ਹੀ ਸੱਚ ਨੇ
ਭਾਈ ਖਾਰਾ ਜੀ ਜ਼ਿੰਦਾਬਾਦ।
Very Good ❤
ਬਿਲਕੁਲ ਸਹੀ ਗੱਲ ਆ 22 ਜੀ
ਠੀਕ ਗੱਲ ਏ ਸੁਖਬੀਰ ਬਾਦਲ ਹੁਣੀਂ ਸੱਤਾ ਵਿਚ ਨੀ ਆਉਂਦੇ ਹੁਣ
ਜਿਹੜੇ ਜਿਹੜੇਅਕਾਲੀ ਪਾਪੀ ਸੀ ਪੁਰੀ ੳਮਰ ਮੁਹ ਨਹੀਂ ਲਾਣਾ ਚਾਹੀਦਾ
ਸੁਖਬੀਰ ਬਾਦਲ ਦੇ ਗਲ ਵਿੱਚ ਛਿੱਤਰਾ ਦਾ ਹਾਰ ਪਾ ਕੇ ਗਧੇ ਤੇ ਬਿਠਾ ਕੇ ਪਿੰਡਾ ਵਿੱਚ ਜਲੂਸ ਕੱਢਣਾ ਚਾਹੀਦਾ ਹੈ
ਸਹੀ ਗਲ
ਸਹੀ ਗੱਲ
ਖਾਰਾ ਜੀ ਬਹੁਤ ਹੀ ਵਧੀਆ ਵਿਚਾਰ ❤
Sloot hai Advocate Harpal Singh ji Tusi Hamesha Sach bolde ho🙏🏾🙏🏾🙏🏾
ਖਾਰਾ ਸਾਹਿਬ ਬਿਲਕੁਲ ਸਹੀ ਆਖਿਆ
ਬਲਿਕੁਲ ਠੀਕ ਜੀ ਵਕੀਲ ਸਾਬ
Satnam waheuruji Satnam waheuruji Satnam 🎉🎉🎉🎉🎉🎉🎉🎉🎉🎉🎉🎉🎉🎉🎉
ਖਾਰਾ ਸਾਹਿਬ ਬਹੁਤ ਵਧੀਆ
ਵਾਰੇ ਜਾਈਏ ਵਕੀਲ ਸਾਬ ਤੁਹਾਡੇ ਤੇ ਤੁਸੀਂ ਬਹੁਤ ਵਧੀਆ ਕਿਹਾ ਏ ਨੀ ਆਉਂਦੇ ਹੁਣ
Vary good speech khara saab
ALL RIGHT
ਇਨਾਂ ਦੀ ਕੀਤੀ ਅਰਦਾਸ ਵਾਹਿਗੁਰੂ ਨੇ ਪਰਵਾਨਕੀਤੀਹੈ ਸੁਖੇ ਦੀਛੂਟੀ ਕਰੋ ਏਨਾ ਤੇ ਕਤਲ ਦਾਕੇਸ ਦਰਜ ਕਰੋ
ਖ਼ਾਰਾਂ ਜ਼ਿੰਦਾਬਾਦ
ਬਹੁਤ ਵਧੀਆ ਜੀ
ਖਾਰਾ ਸਾਬ ਬਹੁਤ ਵਧੀਆ ਪੱਖ ਤੁਹਾਡਾ।
U r right 👍
ਇਹਨਾਂ ਨੇ ਹੁਣ ਵੀ ਸਿਆਸਤ ਕੀਤੀ ਸੀ ਪਰ ਇਹਨਾਂ ਤੇ ਪੁਠੀ ਪੈ ਗਈ। ਵਾਹਿਗੁਰੂ ਸਮਰੱਥ ਹੈ
Very good khara sahib.God blessed.
ਸਹੀ ਗੱਲ ਵੀਰ ਵਕੀਲ ਸਾਹਿਬ❤
Very GOOD khara SAHIB. PS Bhangh
ਖਾਰਾ ਸਾਹਿਬ ਸ਼ਹੀ ਹੈ ਵਾਹਿਗੁਰੂ ਜੀ
Bilkul sahi
ਵਾਹਿਗੁਰੂ ਜੀ ਪਾਈ ਸਾਹਿਬ ਜੀ ਬਿਲਕੁਲ ਸਹੀ ਗੱਲ ਕਰ ਰਹੇ ਹਨ
ਸਹੀ ਕਿਹਾ ਵੀਰੇ
Very nice veer g
ਬਿਲਕੁਲ ਹਮੇਸ਼ਾ ਹੀ ਠੀਕ ਕਹਿੰਦੇ ਹਨ ਮਹਾਰਾਜਾ ਸਾਹਿਬ ਦਾ ਨਾਂ ਲੈਣਾ ਹੀ ਵਡੀ ਬੇਸਮਝੀ ਹੈ ਸੁਖੇ ਤੇ ਜੁੰਡਲੀ ਨੇ ਕੌਮ ਤੇ ਸਾਰੇ ਪੰਜਾਬ ਦਾ ਬੇੜਾ ਗਰਕ ਕੀਤਾ
ਖਾਰਾ ਸਾਹਿਬ ਇਕ ਸੱਚੇ ਸੁੱਚੇ ਇਨਸਾਨ ਹਨ
Very good ji ❤❤❤❤❤❤
, ਖਾਰਾ ਸਾਹਿਬ ਦਾ ਧੰਨਵਾਦ ਕਰਦੇ ਹਾਂ ਬਹੁਤ ਵਧੀਆ ਵਿਚਾਰ ਦਿੱਤੇ
ਬਲਿਹਾਰੇ, ਬਲਿਹਾਰੇ, ਬਲਿਹਾਰੇ, ਜਾਈਏ ਖਾਰਾ ਸਾਹਿਬ ਜੀਓ, ਬਹੁਤ ਬਹੁਤ ਧੰਨਵਾਦ ਹੈ ਆਪ ਜੀ ਦਾ, ਬਿਲਕੁਲ ਸੱਚ ਕਿਹਾ ਹੈ ਜੀ।
ਸਿਜਦਾ ਹੈ ਤੁਹਾਨੂੰ।
ਖਾਰਾ ਸਿੰਘ ਚੜਦੀ ਕਲਾ ਵਾਲਾ ਸਿੰਘ ਹੈ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਿਰ ਕਰੇ ਵੀਰ ਤੇ ❤❤❤
ਖਾਰਾ ਸਾਹਿਬ ਨੇ ਜੋ ਆਖਿਆ ਉਹ ਬਿਲਕੁਲ ਸੱਚ ਹੈ ਤੇ ਅੱਗੋਂ ਲੋਕਾਂ ਨੂੰ ਨਸੀਹਤ ਦਿੱਤੀ ਹੈ ਕਿ ਇਨ੍ਹਾਂ ਲੋਕਾਂ ਤੋਂ ਦੂਰ ਹੀ ਰੈਣ। ਖਾਰਾ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ
ਐਡਵੋਕੇਟ ਖਾਰਾ ਸਾਹਿਬ ਸੱਚਾਈ ਦੀ ਪ੍ਰੋੜ੍ਹਤਾ ਕਰਕੇ ਧੰਨ ਧੰਨ ਕਰਾ ਦਿੱਤੀ ਤਹਿ ਦਿਲੋਂ ਧੰਨਵਾਦ ਅਕਾਲ ਤੱਖਤ ਮਹਾਨ ਸਿੱਖ ਪੰਥ ਦੀ ਸ਼ਾਨ ਮੌਜੂਦਾ ਜੱਥੇਦਾਰ ਸਃਰਘਬੀਰ ਸਿੰਘ ਸਃਹਰਪ੍ਰੀਤ ਸਿੰਘ ਸਃ ਸੁਲਤਾਨ ਸਿੰਘ ਤੇ ਸਹਿਯੋਗੀ ਜੱਥੇਦਾਰ ਸਾਹਿਬਾਨਾਂ ਦਾ ਤਹਿ ਦਿਲੋਂ ਧੰਨਵਾਦ ਬਹੁਤ ਵਧੀਆ ਢੰਗ ਨਾਲ ਨਿਰਲੇਪ ਰਹਿਕੇ ਸੁਣਵਾਈ ਤੇ ਕਾਰਵਾਈ ਮੁਕੰਮਲ ਕੀਤੀ
ਖਾਰਾ ਜੀ ਖਰੇ ਇਨਸਾਨ ਨੇ ਚੜਦੀ ਕਲਾ
ਐਡਵੋਕੇਟ ਖਾਰਾ ਸਾਹਿਬ ਜੀ ਨੂੰ ਮੈ ਸਲਿਉਟ ਕਰਦਾ ਹਾਂ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਜੀ।
ਇਹ ਦਿੰਦੇ ਹਨ ਸਚ ਤੇ ਪਹਿਰਾ।
ਇਹ ਬਿੱਲ ਕੁੱਲ ਹਜਾਰ ਗੁਣਾ ਸਚ ਕਹਿ ਰਹੇ ਹਨ।
ਇਹ ਵੀ ਸਚ ਸਾਹਮਣੇ ਆ ਗਿਆ ਹੈ
ਕੇ ਜਿੰਨਾਂ ਨੇ ਬੇ ਅਦਵੀ ਕੀਤੀ ਹੈ ਜਾਂ ਕਰਵਾਈ ਹੈ ਉਨਾਂ ਦਾ ਕਖ ਨਾਂ ਰਹੇ। ਹੁਣ ਦੱਸੋ ਕੇ ਮਾਰ ਦੀਆ ਜਾਏ ਜਾਂ ਛੋੜ ਦੀਆ ਜਾਏ ।
ਖਾਰਾ ਸਾਹਿਬ
ਬਹੁਤ ਵਧੀਆ ਵੀਚਾਰ ਨੇ ਼਼਼ਧੰਨਵਾਦ ਜੀ ❤🎉❤
ਖਾਰਾ ਸਾਹਬ ਤੁਸੀ ਬਿਲਕੁਲ ਸਹੀ ਤੇ ਸੱਚ ਬੋਲ ਰਹੇ ਹੋ ਜੀ
ਖਾਰਾ ਸਾਹਿਬ
ਆਪ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ
ਬਿਲਕੁਲ ਠੀਕ ਜੀ ਵਕੀਲ ਸਾਬ
ਸਮੇਂ ਸਮੇਂ ਉਪਰ ਖਾਰਾ ਸਾਹਿਬ ਦੀਆਂ ਟਿੱਪਣੀਆਂ ਬਹੁਤ ਭਾਵਪੂਰਤ ਹੁੰਦੀਆਂ ਹਨ ਇਹਨਾਂ ਦੀ ਲਿਆਕਤ ਦੀ ਕਦਰ ਕਰਨੀ ਬਣਦੀ ਹੈ।
ਸਹਿਬ ਜੀ ਦੋ ਵੀਕੋੲੀ ਸ਼ਬਦ ਨਹੀਂ
ਤੁਹਾਡੀਆਂ ਗੱਲਾਂ ਵੀਰ ਜੀ ਜਮਾਂ ਹੀ ਸੱਚ ਨੇ
Bhut Sachin gallan me veere patra nahi Sikhism nu Kano Akaal chorea nu panth Somme ditta
ਇਹ ਲੁੱਟਦਾ ਰਿਹਾ ਮਹਾਰਾਜਾ ਵੰਡਦਾ ਰਿਹਾ ਸੀ । ਬਹੁਤ ਵੱਡਾ ਫਰਕ ਹੈ ।
ਖਾਰਾ ਸਹਿਬ ਜੀ ਸਿੱਖ ਕੌਮ ਦੇ ਅਨਧੜਕ ਸਿੰਘ ਬੁਲਾਰੇ ਜੀਓ 💐🙏🙏 ਜੀ 💐🌹🌻❤
ਸਹੀ ਕਿਹਾ ਵੀਰ ਜੀ ਤੁਸੀਂ ਲੋਕਾਂ ਦੇ ਮੂੰਹ ਵਿੱਚੋਂ ਨਿਕਲੇ ਸ਼ਬਦ ਪੂਰੇ ਹੋ ਗਏ ਸੁਖਬੀਰ ਇੰਸਾ ਨੇ ਸਾਰੇ ਗੁਨਾਹ ਕਬੂਲ ਕਰ ਲੈ ਹਨ ਇਹਨਾਂ ਨੂੰ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਹੈ
ਬਹੁਤ ਵਧੀਆ ਗੱਲਬਾਤ
ਵੀਰਿਆਂ ਤੇਰੀਆਂ ਗੱਲਾਂ ਸੁਣ ਕੇ ਮਨ ਸ਼ਾਂਤੀ ਹੋਇਆ ਕਿ ਚਲੋ ਕੋਈ ਤਾਂ ਹੈ ਜੋ ਸੱਚ ਬੋਲ ਰਿਹਾ ਜੱਥੇਦਾਰਾਂ ਨੇ ਛੱਡ ਦਿੱਤਾ ਪ੍ਰਮਾਤਮਾ ਨਹੀਂ ਬਖ਼ਸ਼ੇਂਗਾ
ਖਾਰਾ ਸਾਹਿਬ ਜੀ ਇਹ ਕਬੂਲਨਾਵਾਂ ਹਾਈਕੋਰਟ ਵਿੱਚ ਲੈ ਕੇ ਜਾਓ ਦੁਨਿਆਵੀ ਅਦਾਲਤਾਂ ਜਰੂਰ ਸਹੀ ਫੈਸਲਾ ਦੇਖਣਗੀਆਂ
ਜੁਰਮ ਕਬੂਲ ਕਰ ਲਿਆ ਸਿਰਫ ਫੈਸਲਾ ਸਹੀ ਲੈਣ ਦੀ ਲੋੜ ਹੈ
ਸੁਖਬੀਰ ਬਾਦਲ ਕਦੇ ਵੀ ਮੁੱਖ ਮੰਤਰੀ ਨਹੀ ਬਣ ਸਕਦਾ
ਇਹਨਾ ਆਪ ਹੀ ਅਰਦਾਸ ਕੀਤੀ ਵਾਹਿਗੁਰੂ ਸਾਹਿਬ ਨੇ ਸੁਣ ਲਈ
ਬਹੁਤ ਵਧੀਆ ਵਿਚਾਰ ਪੇਸ਼ ਕੀਤੇ
ਬਿਲਕੁਲ ਠੀਕ ਸਰ
ੴਸੁਤਿਨਾਮ ਵਾਹਿਗੁਰੂ ਜੀ ਧੰਨ ਹੈ ਜੀ
ਖ਼ਾਰਾਂ ਸਾਹਿਬ ਬਹੁਤ ਵਧੀਆ ਗੱਲਾਂ ਕਰਦਾ
🌹ਖਾਰਾ ਸਾਹਿਬ ਸੱਚ ਕਹਿ ਰਹੇ ਹੋ 🌹
🌹🌹GOD BLESS YOU🌹🌹
ਸੱਚ ਐ ਖਾਰਾ ਸਾਹਿਬ।ਹੁਣ ਆਪ ਇਨਸਾਫ਼ ਕਰਨਗੇ ਸੱਚੇ ਪਾਤਸ਼ਾਹ।
ਬਿਲਕੁਲ ਠੀਕ ਕਿਹਾ ਖਾਰਾ ਸਹਿਬ
ਵਕੀਲ ਸਾਹਿਬ ਜੀ ਸੁਖਬੀਰ ਦੇ ਬਿਆਨ ਤੇ ਪਰਚੇ ਦਰਜ ਕਰਵਾਓ ਜੀ
ਬਹੁਤ ਬਹੁਤ ਹੀ ਵਧੀਆ ਖਾਰਾ ਸਾਹਿਬ ਜੀ ਧੰਨਵਾਦ
❤❤❤❤❤ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹੈਂ ਬਿਲਕੁਲ ਸਹੀ ਗੱਲ ਕੀਤੀ ਹੈ ਵਕੀਲ ਖਾਰਾ ਸਾਹਿਬ ਜੀ
ਖਾਰਾ ਜੀ ਸਤਿਗੁਰੂ ਕਿਰਪਾ ਕਰਨ ਤੁਹਾਨੂੰ ਹੋਰ ਬਲ ਬਖਸ਼ਣ ਤਾਂਕਿ ਡਟਕੇ ਬਾਦਲ ਕਿਆਂ ਨੂੰ ਲਾਹਨਤਾਂ ਮਿਲਦੀਆਂ ਰਹਿਣ “”” ਧੰਨਵਾਦ
ਖੈਰਾ ਸਾਹਿਬ ਜੀ ਤੁਸੀ ਤਕੜੇ ਹੋ ਕੇ ਵਖਰਾ ਅਕਾਲੀਦਲ ਬਣਾਉ ਸਾਰੀ ਸਿੱਖ ਸੰਗਤ ਤੁਹਾਡੇ ਨਾਲ ਹੈ
ਵਾਹਿਗੁਰੂ ਜੀ ਬਹੁਤ ਵਧੀਆ ਸੱਚ ਕਿਹਾ
ਖਾਰਾ ਸਾਹਿਬ ਜੀ ਹਮੇਸ਼ਾ ਸੱਚ ਦੀ ਗੱਲ ਕਰਦੇ ਹੈਂ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹੈਂ ਬਿਲਕੁਲ ਸਹੀ ਗੱਲ ਕੀਤੀ ਹੈ
ਰੱਬ ਤੈਨੂੰ ਲੰਮੀ ਉਮਰ ਬਖਸ਼ੇ ਸਰਦਾਰ ਜੀ l
ਇੱਕ ਇੱਕ ਗੱਲ ਠੋਕ ਕੇ ਕਹਿੰਦੇ ਹੋ ਤੁਸੀਂ ਬਹੁਤ ਵਧੀਆ
ਬਹੁਤ ਵਧੀਆ ਵਿਚਾਰ ਖਾਰਾ ਸਾਹਿਬ
ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਦਾ ਕੇਸ ਚੱਲਣਾ ਚਾਹੀਦਾ ਹੈ
Exactly case hove
ਵਾਹਿਗੁਰੂ ਜੀ ਤੁਸੀਂ ਸਜ਼ਾ ਦਿਉ ਪਾਪੀਆਂ ਨੂੰ
ਬਿੱਲਕੁਲ ਸਹੀ ਗੱਲਾਂ ਖੈਹਿਰਾ ਸਾਹਿਬ ਜੀ ਦੀਆਂ
ਇਹ ਵਕੀਲ ਸਾਬ ਹਮੇਸ਼ਾ ਬਿਲਕੁਲ ਖਰੀ ਸੱਚੀ ਗੱਲ ਬੋਲਦੇ ...ਜਰੂਰ ਗੌਰ ਕਰਨਾ ਚਾਹੀਦਾ ਹਰੇਕ ਗੱਲ ਤੇ..🙏
ਵਾਹਿਗੁਰੂ ਚੜਦੀ ਕਲਾ ਰੱਖੇ ਵਕੀਲ ਸਾਹਿਬ ਵੀਰ ❤
ਬਕੀਲ ਸਾਹਿਬ ਜੀ ਬੁਹਤ ਬੁਹਤ ਧੰਨਵਾਦ ਸਵਾਦ ਲਿਆ ਤਾ ਬੁਹਤ ਵਧੀਆ ਗਲਾ ਕੀਤੀਆ
ਸ਼੍ਰੀ ਅਕਾਲ ਤਖਤ ਦੋਹਾਂ ਸਿਰਿਆਂ ਦਾ ਮਾਲਕ ਹੈ ! 🙏🏻🙏🏻
ਸਾਹਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਹਿਰਾ ਸਾਹਿਬ ਬਹੁਤ ਬਹੁਤ ਵਧਾਈ ਆਪ ਜੀ ਨੇ ਇਸ ਨਚੇ ਦੀ ਭੋਲ ਖੋਲੀ
ਖਾਰਾ ਸਾਹਿਬ ਬਹੁਤ ਵਧੀਆ ਸਿੰਖ ਐਡਵੋਕੇਟ ਹਨ ਇਨਾਂ ਦੇ ਵਿਚਾਰ ਹੋ ਸੋ ਪ੍ਰਸੈਟ ਸੱਚੇ ਹਨ ਸਿਖ ਕੋਮ ਇਨਾਂ ਦੇ ਨਾਲ ਸਹਿਮਤ ਹੈ ਮੈਂ ਸਲੂਟ ਕਰਦਾ ਹਾਂ ਧੰਨਵਾਦ
ਖਾਰਾ ਸਾਬ ਸੱਚ ਕਿਹਾ ਜੀ 101% ਬੇੜਾ ਗਰਕ ਕਰਤਾ ਸਿੱਖਾਂ ਦਾ ਸਿੱਖੀ ਦਾ ਪੰਜਾਬ ਦਾ ਪੰਜਾਬੀ ਨੌਜਵਾਨੀ ਉਝਾੜਤੀ ਇਹਨਾਂ ਨੇ ਔਰ ਕਬੂਲ ਕਰ ਲਿਆ ਜੀ
ਖਾਰਾ ਸਾਹਿਬ ਜੀ ਸਿੱਖ ਕੌਮ ਦੇ ਅਨਧੱੜਕ ਬੁਲਾਰੇ ਨੇ ਤਾਂ ਸੱਚੀਆਂ ਗੱਲਾਂ ਕਰ ਕਮਾਲ ਕਰਤੀ, ਖਾਰਾ ਸਾਹਿਬ ਜੀ ਨੂੰ ਦਿਲੋਂ ਸਲਾਮ।
ਖਾਰਾ ਸਾਹਿਬ ਜੀ ਤੁਸੀਂ ਬਹੁਤ ਹੀ ਵਧੀਆ ਗੱਲ ਕੀਤੀ
ਇਹ ਕਹਿੰਦੇ ਹੁੰਦੇ ਸੀ ਜਿਥੇ ਦੁਨੀਆਂ ਦੀ ਰਾਜਨੀਤੀ ਖਤਮ ਹੁੰਦੀ ਆ ਸਾਡੀ ਸੁ਼ਰੂ ਹੁੰਦੀ ਆ।
ਜੁਰਮ ਬਹੁਤ ਜਿਆਦਾ ਸਜਾ ਬਹੁਤ ਘੱਟ ਹੈ।
ਅਮ੍ਰਿਤਪਾਲ ਜਿਦਾਥਾਦ
ਐਡਵੋਕੇਟ ਸਾਹਿਬ ਜੀ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ) ਦਬ ਕੇ ਕਰਤੂਤਾਂ ਨੰਗੀਆਂ ਕਰੋ ਇਹਨਾ ਦੀਅਆਂ)ਸ਼ੁਭ। ਮੌਕਾ।
ਸੱਚ ਨੂੰ ਖਾਰਸਾਹਿਬ ਨੇ ਬਿਆਨ ਕੀਤਾ ਹੈ ਇਹ ਤਾਂ ਬਹੁਤ ਪਹਿਲਾਂ ਹੀ ਕਹਿਦੇ ਰਹੇ ਹਨ
ਪਰ ਸਿਆਸੀ ਤੇ ਝੋਲੀ ਚੁੱਕ ਨਹੀ ਮੰਨਦੇ ਸਨ।
ਖਾਰਾ ਸਾਹਿਬ ਦੀ ਅਕਾਲੀ ਦਲ ਬਾਰੇ ਕੋਈ ਟਿਪਣੀ ਨਾ ਹਲਤਹੋਈਹੈ
ਅਤੇ ਨਾਹੀ ਗਲਤ ਹੋਵੇਗੀ