ਸੁਖਬੀਰ ਬਾਦਲ ਦੇ ਹਮਲਾਵਰ ਨਾਰਾਇਣ ਚੌੜਾ ਨੂੰ ਕਮਜ਼ੋਰ FIR ਰਾਹੀਂ ਬਚਾਉਣ ਦੀ ਕੋਸ਼ਿਸ਼ ?

Поделиться
HTML-код
  • Опубликовано: 12 дек 2024

Комментарии • 23

  • @balvirsingh175
    @balvirsingh175 3 дня назад +1

    ਇਹ ਤਾਂ ਮੋਕੇ ਦੀ ਸਰਕਾਰਾਂ ਸਿੱਖਾਂ ਦੇ ਕਾਤਲਾਂ ਨੂੰ ਬਚਾਉਂਦੀਆਂ ਹੀ ਆਈਆਂ ਨੇ ਜਿਵੇਂ ਅਕਾਲੀ ਦਲ ਦੀ ਸਰਕਾਰ ਵੇਲੇ ਬਾਦਲ ਪਰਿਵਾਰ ਨੇ ਸੁਮੇਧ ਸੈਣੀ ਮਹੁੰਮਦ ਇਜ਼ਹਾਰ ਆਲਮ ਉਮਰਾਨੰਗਲ ਵਰਗਿਆਂ ਨੂੰ ਬਚਾਇਆ ਸੀ ਠੀਕ ਉਸੇ ਸਿਖਾਂ ਦੇ ਨਹੀਂ ਬਲਕਿ ਪੰਥ ਦੋਖੀਆਂ ਦੇ ਉਤੋਂ ਹਵਾਈਂ ਫਾਇਰ ਕਰਨ ਵਾਲਿਆਂ ਨੂੰ ਵੀ ਬਚਾਇਆ ਜਾ ਰਿਹਾ ਹੈ ਇਹ ਕੋਈ ਨਵੀਂ ਗੱਲ ਨਹੀਂ ਸਿੱਖਾਂ ਦੇ ਕਾਤਲ ਲੋਕਾਂ ਨੂੰ ਸਰਕਾਰਾਂ ਬਚਾਉਂਦੀਆਂ ਹੀ ਹਨ

  • @SatnamSingh-wv9gg
    @SatnamSingh-wv9gg 3 дня назад +3

    ਪ੍ਰੱਤਕਾਰ ਵੀਰ ਜੀ ਇਹ ਢਾਂਡਾ ਨੂੰ ਐ ਵੀ ਪੁੱਛ ਲੈਦਾ ਸੁਖਬੀਰ ਬਾਦਲ ਨੇ ਪੰਜਾਹ ਜੁਰਮ ਕਬੂਲ ਕਰਲੈ ਤੇ ਉਸ ਨੂੰ ਕੌਣ ਬਚਾ ਰਿਹਾ ਤੇ ਇਸ ਬਾਦਲ ਤੇ ਵੀ ਪਰਚਾ ਕਰਾ ਇਹ ਸਭ ਚਮਚੇ ਨੇ ਸੁਖਬੀਰ ਬਾਦਲ ਦੇ ਜਿਹੜੇ ਅਪਰਾਧ ਸੁਖਬੀਰ ਬਾਦਲ ਨੇ ਕੀਤੇ ਨੇ ਪਰਚਾ ਤਾਂ ਇਸ ਤੇ ਦਰਜ ਹੋਣਾ ਚਾਹੀਦਾ

  • @jassbir1363
    @jassbir1363 3 дня назад

    ਪਹਿਲ ਦੇ ਅਧਾਰ ਤੇ FIR ਪੀੜਤ ਵਲੋ ਕਿ ਲਿਖਾਈ ਨਹੀ ਜਾਦੀਂ ?

  • @AmarjeetSingh-h7j
    @AmarjeetSingh-h7j 3 дня назад

    ਮਾਫੀ ਭੁੱਲ ਦੀ ਹੁੰਦੀ ਪਾਪ ਦੀ ਨਹੀਂ ਸੁਮੇਧ ਸੈਣੀ ਨੂੰ ਵੀ ਮਾਫ਼ ਕਰਨਾ ਚਾਹੀਦਾ ਹੈ

  • @bhindermangat2777
    @bhindermangat2777 2 дня назад

    SGPC and akal takhat should be free from traitors and masands who control now where was Z security

  • @kaitybittuchawla2253
    @kaitybittuchawla2253 3 дня назад +1

    जी

  • @HarjeetBrar-f7j
    @HarjeetBrar-f7j 3 дня назад

    4:16 SAD Jindabad

  • @gagasmalsar9404
    @gagasmalsar9404 3 дня назад +2

    ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਸਤਾਈ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਰਕਾਰ ਬਣੂ ਫਿਰ ਵੇਖੀ ਭੰਡ ਤੇ ਭੰਡ ਦੇ ਚਮਚਿਅਆ ਦੇ ਗਿਣ ਗਿਣ ਬਦਲੇ ਲੇਦਾ

  • @KulwinderKaur-r6p6f
    @KulwinderKaur-r6p6f 3 дня назад

    Sukhbir singh badal jidabad

  • @jsmanjhpur
    @jsmanjhpur 3 дня назад

    ਇਹ ਵਕੀਲ ਤਾਂ ਆਪ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਦੀ ਵਕਾਲਤ ਕਰਦਾ ਰਿਹਾ.

  • @GurinderGrewal-g9b
    @GurinderGrewal-g9b 3 дня назад

    Aap attacked gurdwara in 2023 and congress in 1984. Shame on people of punjab who vote for these party's.

  • @SurinderpalSingh-nx8vk
    @SurinderpalSingh-nx8vk 3 дня назад

    Badal ne v a hi kita

  • @jazzchouhan2167
    @jazzchouhan2167 3 дня назад

    Tenu v wageguru ji maf nhi kruga kde vakeel

  • @NeerajKumarKumar-q5o
    @NeerajKumarKumar-q5o 3 дня назад

    PTC badal

  • @ShaminderPurewal-q9e
    @ShaminderPurewal-q9e 2 дня назад

    ਇਹ ਬਕੀਲ ਤਾਂ ਸਰਸੇ ਵਾਲਿਆਂ ਦਾ ਆ