Sukbhir Singh Badal 'ਤੇ ਹਮਲੇ ਮਗਰੋਂ ਬੋਲੇ CM Bhagwant Mann
HTML-код
- Опубликовано: 8 фев 2025
- Sukbhir Singh Badal 'ਤੇ ਹਮਲੇ ਮਗਰੋਂ ਬੋਲੇ CM Bhagwant Mann
ਪੁਲਿਸ ਦੀ ਸ਼ਾਬਾਸ਼ੀ ਹੈ ਜਾਂ ਨਾਕਾਮੀ?
#SukhbirSinghBadal #shridarbarsahib #ShiromaniAkaliDal #BhagwantMann #PunjabPolice #PTCNews
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
(𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
Connect with PTC News for latest updates:
》Subscribe to our channel: bit.ly/2Orydr1
》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
》𝐅𝐀𝐂𝐄𝐁𝐎𝐎𝐊 : / ptcnewsonline
》𝐓𝐖𝐈𝐓𝐓𝐄𝐑 : / ptcnews
》𝐈𝐍𝐒𝐓𝐀𝐆𝐑𝐀𝐌: / ptc_news
》𝐓𝐞𝐥𝐞𝐠𝐫𝐚𝐦 : t.me/PTC_News
》Download PTC Play App (android): play.google.co...
》Download PTC Play App (iOS): itunes.apple.c...
ਨਾਰਾਇਣ ਸਿੰਘ ਚੌੜਾ ਦੇਸ਼ ਭਗਤ ਆ ❤❤❤🥇🥇🥈🥉😡ਪਰ ਗੁਰੂ ਘਰ ਵਿੱਚ ਨਹੀਂ ਇਹ ਕਰਨਾ ਚਾਹੀਦਾ ਹੈ ਜੀ w mk sub te
PTC ਚੈਨਲ ਬਾਦਲਾਂ ਦਾ ਹੀ ਹੈ
ਇਹ ਸਾਰੀ ਪਲੈਨਿੰਗ ਸੁਖਬੀਰ ਬਾਦਲ ਦੀ ਰਚੀ ਹੋਈ ਹੈ
ਡਰਾਮਾ ਬਹੁਤ ਈ ਵਧੀਆ ਕੀਤਾ ਆ ਇਹ ਵੀ
ਖੁਦ ਹੀ ਗੋਲੀ ਚਲਵਾ ਕੇ 😂
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਸੁਖਬੀਰ ਸਿੰਘ ਬਾਦਲ ਦੇ ਇੰਨੇ ਗੁਨਾਹ ਘਟਣ ਦੇ ਬਾਵਜੂਦ ਇਸ ਨੂੰ ਮਾਫ ਕੀਤਾ ਜਾ ਸਕਦਾ ਹੈ ਤਾਂ ਜਿੰਨੀਆਂ ਜੇਲਾਂ ਭਰੀਆਂ ਹੋਈਆਂ ਹਨ ਮੈਨੂੰ ਲੱਗਦਾ ਵੀ ਉਹਨਾਂ ਨੇ ਇਹਨਾਂ ਤੋਂ ਘੱਟ ਹੀ ਕੰਡ ਕਿਤੇ ਹੋਣਗੇ ਤਾਂ ਉਹਨੂੰ ਵੀ ਸ਼੍ਰੀ ਅਕਾਲ ਤਖਤ ਸਾਹਿਬ ਇੱਕ ਦਿਨ ਤਨਖਾਹੀਆ ਕਰਾਰ ਦੇ ਕੇ ਉਹਨਾਂ ਤੋਂ ਸੇਵਾ ਕਰਵਾ ਕੇ ਮਾਫ ਕਰ ਸਕਦਾ ਹੈ ਕਿਉਂਕਿ ਇਹ ਸਾਰਾ ਬਾਦਲਾਂ ਦਾ ਰਚਿਆ ਹੋਇਆ ਡਰਾਮਾ ਹੈ
ਪਤਰਕਾਰ ਸਾਹਿਬ ਜੀ ਹਿੰਦੂ ਧਰਮ ਦੇ ਵੀ ਇਸੇ ਤਰਾਂ ਬਿਆਨ ਲਿਆਂ ਕਰੋਂ ਬੀਬੀ ਨੂੰ ਕਿਓਂ ਪ੍ਰੇਸ਼ਾਨ ਕਰ ਰਹੇ ਹੈ ਭਗਵੰਤ ਮਾਨ ਨੂੰ ਕਿਓ ਨਹੀ
😂😂😂😂 good
ਇਹਨਾਂ ਪਤਰਕਾਰਾਂ ਨੇ ਸਿੰਘਾਂ ਦੇ ਲੰਨ ਤੇ ਹੀ ਨੱਚਣਾ ਹੁੰਦਾ
ਪੱਤਰਕਾਰ,ਬੱਹੋਤ ਭੋਕਰੀਆ ਏ,ਕਾਫੀ ਸੱਪਾਲੱਟ,ਸੱਮਝਦਾਏ, ਸੀਐਮ,ਨੇ,ਠੀਕ,ਹੀਤਾ ਕਿਆ,ਏ,ਉਸਦੇ ਮੁੱਹਤੇ ਥੋੜਾ ਲਿਖਿਆ ਸੀ,ਕੀ ਇਹ ਗੋਲੀਚੱਲਾਉ,ਐਵੇ ਭੋਕੀ ਜਾਦਾ
Tri kudi kdh lii lgda kise hindu ne??? Sala mod ghod k sde te ho jnda
ਜੇ ਗੋਲੀ ਚਲਾਉਣੀ ਹੁੰਦੀ ਤਾਂ ਦੂਰੋਂ ਵੀ ਚੱਲ ਸਕਦੀ ਸੀ ਪਰ ਉਹ ਸਾਰੀ ਪਲੈਨਿੰਗ ਰਚੀ ਹੋਈ ਸੀ
ਜਦੋਂ ਗੁਰੂ ਸਾਹਿਬ ਜੀ ਦੀ ਬੇਅਦਬੀ ਹੋਈ ਸੀ ਉਸ ਸਮੇਂ ਕਿਥੇ ਸੀ ਤੁਸੀਂ ਇਹ ਤਾਂ ਪਾਪੀ ਲੋਕ ਨੇ ਇਹਨਾਂ ਦਾ ਸੋਧਾ ਲੱਗਣਾ ਚਾਹੀਦਾ ਸੀ
ਸਹੀ ਗੱਲ ਹੈ
ਜ਼ੇਕਰ ਪੱਤਰਕਾਰ ਬਹੁਤਾ ਦੇਸ਼ ਭਗਤ ਹੈ ਤਾਂ ਚੀਨ ਦੇ ਬਾਰਡਰ ਤੇ ਪਹਿਰਾ ਦੇਵੇ ।
ਕੋਈ ਤੁੱਕ ਨਹੀਂ ਬਣਦੀ ਭਰਾ ਮੇਰੇ
ਬਾਦਲ ਦੇ ਦਲਾਲ PTC
ਇਹ ਤਾਂ ਤੇਰੀ ਮਾਂ ਤੇ ਭੈਣ ਤੇਰੀ ਦਲਾਲ ਹੋ
ਜੇ ਗੋਲੀ ਲੱਗ ਜਾਂਦੀ ਫੇਰ ਕਹਿਣਾ ਸੀ ਇਹ ਕਾਗਰਸ ਦਾ ਕੰਮ ਹੈ ਆਪ ਸਰਕਾਰ ਨੂੰ ਬਦਨਾਮ ਕਰਨ ਲਈ
ਇਹ ਜੋ ਗੁਰੂ ਘਰ ਵਿੱਚ ਹੋਇਆ ਬਹੁਤ ਗਲਤ ਆ ਕਿਉਕੇ ਗੁਰੂ ਘਰ ਆਉਣ ਵਾਲੇ ਦਾ ਵਿਸ਼ਵਾਸ ਕਿਵੇਂ ਕਰਨਗੇ। ਉਹ ਵੀ ਕਿੰਨੇ ਵੱਡੇ ਅਸਥਾਨ ਤੇ ਇਹੋ ਜਿਹਾ ਕੰਮ ਕਰਨਾ ਬਹੁਤ ਮੰਦ ਭਾਗਾਂ ਹੈ।
DIG attwall ਨੂੰ ਵੀ ਗੋਲੀ ਮਾਰ ਕੇ ਮਾਰ ਦਿੱਤਾ ਸੀ , ਜੋ ਦਰਬਾਰ ਸਾਹਿਬ ਚੋ ਮੱਥਾ ਟੇਕ ਕੇ ਬਾਹਰ ਆ ਰਹੇ ਸਨ ਜੀ ।
Mase rangarh da sir v darbaar Saab ch hi wdea si.
@@jasbirsekhon4445 ਮੰਸੇ ਰੰਗੜ ਨੇ ਵੀਰ ਜੀ ਮੁਆਫੀ ਨਹੀ ਮੰਗੀ ਸੀ ।
Wahe guru g 🙏🙏🙏🙏🙏
ਪੱਤਰਕਾਰ ਤੈਨੂੰ ਕਿਸੇ ਨੇ ਬਣਾਇਆ ਹੈ। ਸੇਵਾ ਨੀ ਕਰ ਰਿਹਾ ਸੀ। ਸੁਖਬੀਰ ਨੂੰ ਤਨਖਾਹ ਲੱਗੀ ਹੈ।ਸੇਵਾ ਨੀ ਸਜ਼ਾ ਲੱਗੀ ਹੈ।ਧਾਰਮਕ ਸਜਾ ਕੱਟ ਰਿਹਾ ਸੀ।
God bless everyone
ਭਗਵੰਤ ਮਾਨ ਤਾਂ ਆਪ ਮਰਵਾ ਰਿਆ ਪੰਜਾਬ ਦੇ ਲੋਕਾਂ ਨੂੰ ਬੀਜੇਪੀ ਨਾਂ ਰਲ ਕੇ
ਪੁਲਿਸ ਆਪਣੇ ਨੰਬਰ ਬਣਾ ਰਹੀ ਹੈ
ਮੌਤ 10 ਫੁਟ ਤੋਂ ਪਿੱਛੇ ਮੁੜਗੀ ਕੰਜਰ ਦੀ ਕਿਸਮਤ ਦੇਖੋ ਸੁੱਖੇ ਦੀ😅
ਤੁਹਾਡੇ ਗੁਨਾਹ ਇੰਨੇ ਨੇ ਕੀ ਤੁਹਾਨੂੰ ਮਾਫ ਨਹੀਂ ਕਰੇਗਾ ਰੱਬ
ਪਹਿਲਾ ਕਿਮੇ ਕਾਬੂ ਕਰਦੇ ਗੁਰਦਵਾਰੇ ਕੌਈ ਵੀ ਆ ਸੱਕਦੈ
ਗੁਰੂਘਰ ਚ ਇਹ ਕੰਮ ਬਹੁਤ ਗਲਤ ਹੋਇਆ
ਗੁਰੂ ਘਰ ਦੇ ਵਿੱਚ ਸੇਵਾ ਕਰਦੇ ਸੁਖਬੀਰ ਸਿੰਘ ਬਾਦਲ ਤੇ ਹਮਲਾਂ ਨਹੀਂ ਕਰਨਾਂ ਚਾਹਦੀਦਾ ਸ਼ੀ ਬਹੁਤ ਗਲਤ ਹੋ ਿੲਅਾ ਹੈ
Waheguru ji waheguru ji waheguru ji
ਇਹ ਗੁਰੂ ਘਰਾ ਵਿੱਚ ਬੈਠਕੇ ਹੀ ਗਲਤ ਫੈਸਲੇ ਕਰਦੇ ਸੀ।
Mera Salut h ji bhai saab bhai narain singh jia noo papi sohna c par bach gia koi nhi aage sahi guru de lal papi noo milnge dhanvad ji
ਭਗਵੰਤ ਮਾਨ ਬਿਲਕੁਲ ਸ਼ੀ ਵਿਆਨ ਕੁਰਸੀ ਦੀ ਮਾਨ ਮਰਯਾਦਾ ਦੇ ਮੁਤਾਬਿਕ
ਇਕ ਕੰਜਰ ਬਾਦਲ,,, ਦੂਜਾ ਕੰਜਰ ਇਹ ਰਿਪੋਰਟ ਜੋ੍ ਚਪੜ ਚਪੜ ਬੋਲ ਰਿਹਾ,,,,,,, ਬਾਦਲ ਨੂੰ ਗੋਲੀ ਨਹੀਂ ਵੱਡਣਾ ਚਾਹੀਦਾ ਦਾ ਨਿੱਕਾ ਨਿੱਕਾ ਵੱਡਣਾ ਚਾਹੀਦਾ ਗੁਰੂ ਘਰ ਦੀ ਬੇਅਬਦੀ ਵਾਲੇ ਨੂੰ ਮੁਆਫੀ ਦੇਣ ਵਾਲਾ ਵੀ ਗੁਰੂ ਘਰ ਦਾ ਦੋਸ਼ੀ ਹੈ
right ਵੀਰ
Action should be taken by Bhagwant Maan against sk badal on beadbi.
Maar dinda da vadya see Guru maharaj di ਬਿਅਦਬੀ ਦਾ ਦੋਸ਼ੀ ਆ
ਬਾਈ ਜੀ ਸਾਰੀ ਪਲੈਨਿੰਗ ਸਜ਼ਾ ਘੱਟ ਕਰਾਉਣ ਵਾਸਤੇ ਹੈ
pre plan👍
Ok
Pattarkaar ta edda krda jivve SUKHVIR BADAL esda BHAAPA hovve 😂😂😂😂😂
D
ਹੁਣ ਤੁਹਾਡੇ ਨਾਲ ਹੁੰਦਾ ਤਾ ਸਾਰੇ ਇੱਕ ਹੋ ਜਾਦੇ ਉ ਸਰਕਾਰੇ ਸਿੰਘਾਂ ਨੇ ਕਿਹਾ ਵੀ ਜਿਹੜੇ ਬੇਅਦਬੀ ਕਰੁ ਉਹਨਾਂ ਨੂੰ ਅਸੀ ਸਜ਼ਾ ਦੇਵੇਗੇ ਤੁਸੀਂ ਤਾਂ ਕੋਈ ਸਜ਼ਾ ਨਹੀਂ ਦਿੱਤੀ ਭਗਵੰਤ ਮਾਨ ਹੁਣ ਤਾ ਪਤਾ ਲੱਗਾ ਬਾਦਲਾ ਨੂੰ ਬੁਰਬਰ ਸਜਾ ਦਿਉ
ਲੌਕੌ ਬਕਵਾਸ ਨਾ ਕਰੋ ਸਭ ਲੀਡਰ ਗਲਤ ਹੁੰਦੇ ਪਰ ਅਜ ਬੇਅਦਬੀ ਯਾਦ ਆਓਦੀ ਜਦੋ ਗੁਰੂ ਘਰ ਗਲਤ ਕਮ ਹੁੰਦਾ ਓਹ ਕੀ ਭਡ ਸਾਰਾਬੀ ਨੇ ਸਭ ਕਰਵਾਇਆ ਭਡ ਤੇ ਗੌਲੀ ਨਹੀ ਚੱਲੀ ਗੁਰੂ ਘਰ ਗੌਲੀ ਚਰਨੀਂ ਗਲਤ ਨਹੀ ਸਹੀ ਹੈ ਕੌਣ ਹੈ ਆਪਣੇ ਆਪ ਤੇ ਗੌਲੀ ਚਕਵਾਏਗਾ ਸੋਚ ਸਮਝ ਕੇ ਬੌਲੌ
ਸਭ ਡਰਾਮਾਂ ਹੈ 😊
ਜਦੋਂ ਤੇਰੇ ਵੱਜੂ ਫੇਰ ਵੀ ਕਹੀ ਡਰਾਮਾ ਆ ਰੋਜ ਕਿਸਾਨਾਂ ਨੂੰ ਡਾਂਗ ਫ਼ਿਰਦੀ ਉਵੀ ਡਰਾਮੇ ਆ ਸਾਲਾ ਕੁੱਤਾ
A drama kisaana de mudde nu khrab karn da
Dhan guru Hargobind sab ji.Dhan dhan guru ਰਾਮਦਾਸ ਜੀ ਵਾਹਿਗੁਰੂ ਜੀ ਕਾ ਖਾਲਸਾ ਪੰਥ ਦੀ ਚੜ੍ਹਦੀ ਕਲਾ. ਸਤਿਨਾਮ ਸ੍ਰੀ ਵਾਹਿਗੁਰੂ ਜੀ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ❤
Every thing possible 🙏
PTC channel te jine v lok kam karde ne oh sare apne pyu di aulad nahi.kise bahri de ne
ਡਰਾਮੇ ਆ
🌹🌹🙏🙏🌹🌹
Jado akali dal sarkar hundi siiiiiiiiiii. Oden vi mukh mantri Saab Eden de hi bhyan dende si.ptc Punjabi akali dal channel
😂😂😂😂😂😂
ਅਸੀਂ ਆਮ ਆਦਮੀ ਆ ਮੇਰਾ ਜਾਤੀ ਅਨੁਭਵ ਆ ਕੇ ਕਿਸੇ ਬੰਦੇ ਨੁੰ ਬਗੈਰ ਇਜ਼ਾਜ਼ਤ pic ਲੈਣ ਦੀ ਮਨਜ਼ੂਰੀ ਨਹੀਂ ਹੈ ਪਿਸਤੌਲ ਤਾਂ ਵੱਡੀ ਗਲ ਆ
छछछछछछछछछछछछछछछछछछछछछछछछछछछछछ
छछछछछछछछ😊
ਤੁਹਾਡਾ ਫ਼ਰਜ਼ ਨਿਵਾਉਣਾ ਠੀਕ ਜਿਸਦੀ ਖਾਈਏ ਬਾਜਰੀ ਓਸਦੀ ਭਰੀਏ ਹਾਜਰੀ
Why u not appreciate timely action by police' official who saved.
If Bapuji was saved like this.
PTC ਵਾਲਿਓ ਕਮੈਂਟਸ ਕਿਉੰ ਕੱਟਦਾ ਹੋ
Badalan da channel hai eh
ਤਾਂ ਸਰਕਾਰ ਕੁਝ ਨਹੀ ਕਰਦੀਆ ਫਿਰ ਲੋਕਾਂ ਨੇ ਤਾ ਕਰਨਾ ਆ
ਬਾਦਲ ਸਾਬ ਵਾਲੀ ਸੱਜਾ ਇਸ ਗੁੰਡੇ ਨਰੈਣ ਸਿੰਘ ਨੂੰ ਚਾਹੀਦੀ ਹੈ ।
ਧਾਰਮਿਕ ਸੇਵਾ ਨਿਭਾਉਣ ਵਾਲੇ ਵਿਅਕਤੀਆ ਉਤੇ ਗੋਲੀ ਚਲਾਈ ਗਈ ਜੇ ਮੰਨੇਆ ਜਾਵੇ ਨਰਾਇਣ ਜੋੜਾ ਨੇ ਵੀ ਗੁਰੂ ਦੀ ਹਜ਼ੂਰੀ ਵਿੱਚ ਬਹੁਤ ਗਲਤ ਕਿਤਾ
Bhoot galat kita Akal Takhat di Saza vich khalal pouna..oh v Guru Ramdas ji da Dar uper..
PTC BADAL DI RUNN
Aap attacked gurdwara in 2023 and congress in 1984. Shame on people of punjab who vote for these party's.
ਪਤਰਕਾਰ ਬਣ ਜਾਦੇ ਹੋ ਪਰਿਵਾਰਕ ਮੈਂਬਰਾਂ ਨੂੰ ਸਾਹਮਣੇ ਲਿਆਉਂਦੇ ਤੋਰੀ ਫੁਲਕਾ ਨਹੀਂ ਚੱਲਦਾ ਕਟੋਰੀ ਫੜੋ
ਜਿਹੜੇ ਬੰਦੇ ਉਏ ਏਨੇ ਕੇਸ ਆ ਉਸ ਨੂੰ ਬਿਨਾਂ ਚੈਕਿੰਗ ਗੇਟ ਐਂਟਰੀ ਕਿਓਂ ਦਿਤੀ ਗਈ
Sukhbir basal creat this
ਕਮਾਲ ਹੈ ਕਿਨੇ ਸਮੇਂ ਬਾਦ ਕੈਪਟਨ ਬੋਲ ਪਿਆ
This is all drama created by sukha and company to get sympathy
ਪੱਤਰਕਾਰਾਂ ਤੈਨੂੰ ਮੌਕਾ ਮਿਲਿਆ ਅੱਗ ਲਾਉਣ ਦਾ ਤੂੰ ਮਨ ਦੀ ਖੁਸ਼ੀ ਲੈ ।
Sukhbir badal ton ni inniyan safaiya manggiya apne gunaah kabulan ton baad??
अगर गुरु घर बीच बर्तन धोना, गेट ते पहरा देना, सजा है ते जो आपने मन नाल सेवा करदे ने उन लोगो को क्या बोलोगे
मैं हिंदू हूं, मैं गुरु घर सेवा जब सेवा करता हूं तो बहुत खुश होता हू
सजा दी है बादल नू, इस तरह ना बोलो
बोलो बादल आपनिया पुल्ला बख्शन आया है
Police mulazim ne vakeya hi mustaidi kitti..... es tra di mehnat nu kismat na akheya kro.....
Sare punjab nu kha gaye badal kahndan
Sari umar sikh kaom lai lati ji.salute ha jode nu.
pr jo krna c oh te hoya ni
ਉਹ ਭਾਈ ਤੁਸੀਂ ਵੀ ਆਖਦਿਆਂ ਕਰੋਂ ਸਾਡੇ ਬੰਦਾ ਦਿਮਾਗੀ ਪ੍ਰੇਸ਼ਾਨ ਹੈ ਹੋਰ ਲੋਕ ਵੀ ਆਖ ਦਿੰਦੇ ਹਨ ਗੁਰੂ ਗ੍ਰੰਥ ਦੀ ਬੇਅਬਦੀ ਕਰਕੇ
ਨਾਰਾਇਣ ਸਿੰਘ ਚੋੜਾ ਦਾ ਸਾਰਾ ਕੁੱਜ ਹੀ ਚੌੜਾ ਕਰ ਦੇਣਾ ਹੁਣ ਅਕਾਲੀ ਦਲ ਵਾਲਿਆਂ ਨੇ
ਭਗਵੰਤ ਮਾਨ ਸਰਕਾਰ ਮੁਰਦਾਬਾਦ
Keda paka marna badal parwar ney sikh ah nu gharo kadd kadd k shaheed kitta ehna paypia ney Khalistan zindabaad
Bhai sab de ghar ptc chanal vala ke len gia c
Eh siyasi khedan khednian band krdo.. hun sari duniya ee jandi a tujade bare.
ਸਰਕਾਰ ਕੀ ਕਰੇ
Now I read its badal chanell ptc if I would have read first then no need to listen.
bhagwant mann da ki kasoor ede vich?? media nu bas bina kam toh news bnoni hai ..
Vadha nuksaan hono bacgya dhan guru ramdas ji
Khud de km n
Ptc ta sukhveer da chanal aa
PTC news TT POLISH CHANNEL
Drama Haa
Ptc chanal kis da ha sukha amaly da ha
Dahn guru Ramdas maharaja
Badal de dalal.. 😂😂😂😂
Tuhda buchad vi ptc vech he reha
We need better News anchor.
Nonsense
ਮਾਨ zindabad
Teksingh
Jnerian
MP amritpal singh Khalsa zindabad
Ih Bhagwanta. BJP DLAAL HUN AMRITPAL SINGH DE UPPER ILZAM LGAUNGE
PTC 😂😂😂😂😂😂😂😂😂😂😂😂😂😂
ਸਰਕਾਰ ਵੀ ਨਾਲ ਜਿਨਾ ਨੇ ਬੇਅਦਵੀ ਆ ਕੀਤੀਆਂ ਗੁਰੂ ਘਰਾ ਦੀਆਂ ਤੁਸੀਂ ਸਾਫ ਸੁਥਰੇ ਉ ਗੋਲੀ ਕਾਡ ਕੀਤੇ
Get out AAM party from Punjab
Badal nay Sikha day jhootay police muqablay karvaun baaray kabool keeta.Eis dee saja os nu ajay nahi mili.Ajj nahi ta kal eh saja eis Sukhay(Massa Rangarr) nu milu
Yar tushi war war gal kar rahe ho khudh Badal ne karyaa hai Ji
doshi koyi vi howe aakhri sah tak saja milni bahaut jaruri he.
Mill ju Akhri sa te
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😊
Very bad incident
Vary Bàd
Bhand Di. Sari kartoot hai
Guru ghar vich ehe kam bilkul galat aa
Cm Di galll bani nahi 😂 eh he chauda bhand ke akali marrr jann pair eh masay rangarh vang daru pee ke gurdaware jaya karu
Badl party kissana hak di party
All is scripted.
Hamly.ty.hongy.a.bi.krtoot.paso.ke.mans.jat.pargat.singh🙏🙏🙏🙏🙏🙏🙏🙏