Chajj Da Vichar (2229) || Trump ਨੇ ਜਹਾਜ਼ ਭਰ ਅੰਮ੍ਰਿਤਸਰ ਕਿਉਂ ਭੇਜੇ ਪੰਜਾਬੀ ?

Поделиться
HTML-код
  • Опубликовано: 3 фев 2025
  • #primeasiatv #chajjdavichar #swarnsinghtehna #harmanthind #latestnews #punjabnewstoday #punjabikhabra #canada #justintrudeau #trudeau #punjabi #canada #canadavisa #canadanews #trump #trump2025 #donaldtrump #usa #usanewstoday
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

Комментарии • 93

  • @SukhwinderSingh-wq5ip
    @SukhwinderSingh-wq5ip 6 минут назад +3

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @kuldeep_798
    @kuldeep_798 Минуту назад

    ਸਹੀ ਗੱਲ ਹੈ, ਦੁਨੀਆਂ ਗ਼ਰਕ ਗਈ 😢😢😢😢😢ਹੁਣ ਜ਼ਨਾਨੀਆਂ ਵੀ ਘੱਟ ਨਹੀਂ ਹਨ

  • @Naresh_tailor
    @Naresh_tailor 2 часа назад +19

    ਪੰਜਾਬੀਆਂ ਦੀ ਆਦਤ ਹੈ ਟਿਚਰਾਂ ਕਰਨ ਦੀ ਪਰ ਜਿਹੜੇ 205 ਅਮਰੀਕਾ ਤੋਂ ਡਿਪੋਰਟ ਹੋ ਕੇ ਆ ਰਹੇ ਹਨ ਉਹਨਾਂ ਵਿੱਚੋਂ ਕੁਝ ਪੰਜਾਬੀ ਵੀ ਹੋਣਗੇ ਹੱਥ ਜੋੜ ਕੇ ਬੇਨਤੀ ਹੈ ਉਹ ਜੋ ਵਾਪਸ ਆ ਰਹੇ ਹਨ ਅਮੇਰਿਕਾ ਤੋਂ ਉਹਨਾਂ ਨੂੰ ਟਿਚਰਾਂ ਨਾ ਕੀਤੀਆਂ ਜਾਣ ਸਗੋਂ ਗਲ ਨਾਲ ਲਾਇਆ ਜਾਵੇ ਕਿਉਂਕਿ ਉਹ ਕਰਜ਼ਾ ਚੁੱਕ ਕੇ ਗਏ ਹੋਣਗੇ

    • @sukhwinderkaur7145
      @sukhwinderkaur7145 2 часа назад

      ਆਪਣੇ ਲੋਕਾਂ ਦੀ ਪੁਰਾਣੀ ਆਦਤ ਹੈ, ਕਿਸੇ ਨੂੰ ਕਿੰਨਾ ਵੀ ਦੁੱਖ ਹੋਵੇ, ਪਰ ਲੋਕ ਟਿਚਰ ਕਰਨੋ ਨਹੀਂ ਹਟਦੇ, ਉਹਨਾਂ ਨੂੰ ਦੁੱਖ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ,

  • @BootaLalllyan-no6bu
    @BootaLalllyan-no6bu 2 минуты назад

    ਟਹਿਣਾ ਬਾਈ ਜੀ ਸਾਡੇ ਪੰਜਾਬ ਵਿੱਚ ਤਾਂ ਇਨਸਾਨਿਅਤ ਖ਼ਤਮ ਹੋਣ ਤੇ ਗੱਲ ਆ ਪਹੁੰਚੀ ਸਾਡੇ ਤਾਂ ਰੱਬ ਹੀ ਰਾਖਾ ਜੀ ਬਾਈ ਜੀ ਤੁਸੀਂ ਸੱਚ ਦੀ ਖ਼ਬਰ ਦਿੰਦੇ ਹੋ ਜੀ ਧੰਨਵਾਦ ਜੀ ❤❤❤

  • @laadikalra9737
    @laadikalra9737 6 минут назад

    ਮੰਨਣ ਵਾਲੀ ਗੱਲ ਨਹੀਂ ਟੇਲੀ ਫਿਲਮ ਹੈ ਸਚਾਈ ਤੇ ਪੱੜ੍ਹਦੇ ਪਾਏ ਜਾ ਰਹੇ ਮੈਨੂੰ ਲੱਗਦਾ ਮੈਂ ਵੀ .......

  • @hardeepsingh5409
    @hardeepsingh5409 59 минут назад +4

    ਟੈਹਣਾ ਸਾਹਿਬ ਉਸ ਵੀਡੀਓ ਵਿਚ MLA ਸਾਹਿਬ ਨੇ ਸੰਦੇਸ਼ ਦਿੱਤਾ ਸਾਡੇ ਹੁੰਦਿਆਂ SHO ਕੌਣ ਹੁੰਦਾ ਜੋ ਪੰਜਾਬ ਦਾ ਸੁਧਾਰ ਕਰ ਸਕੇ

  • @SimranjeetSinghSandhu
    @SimranjeetSinghSandhu Час назад +5

    ਜਦੋਂ ਤੱਕ ਕਿਸੇ ਮੰਤਰੀ ਜਾਂ ਕਿਸੇ ਅਫਸਰ ਦਾ ਆਪਣਾ ਗਲਾ ਨਹੀਂ ਵੱਢਿਆ ਜਾਂਦਾ ਉਦੋਂ ਤੱਕ ਇੱਥੇ ਕੁਝ ਨਹੀਂ ਹੋਣਾ

  • @gurinderjitsingh3370
    @gurinderjitsingh3370 20 минут назад

    Very nice rehna sahib

  • @Naresh_tailor
    @Naresh_tailor 2 часа назад +5

    ਟਹਿਣਾ ਸਾਹਿਬ ਫਰੀਦਕੋਟ ਵਾਲੇ ਪਾਸੇ ਤਾਂ ਅੱਜ ਧੁੱਪ ਨਿਕਲੀ ਹੈ ਪਰ ਮੱਧਮ ਹੈ ਬੱਦਲ ਆ ਰਹੇ ਹਨ ਜਾ ਰਹੇ ਹਨ ਹਵਾ ਠੰਢੀ ਚੱਲ ਰਹੀ ਹੈ

  • @ramandeepsingh4310
    @ramandeepsingh4310 28 минут назад

    Good

  • @palasingh5151
    @palasingh5151 Час назад +2

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @satvirkaur2414
    @satvirkaur2414 8 минут назад

    Sagwan .da. Rukh hunda ji❤

  • @chhindasinghaulakh6815
    @chhindasinghaulakh6815 Час назад +2

    ਟਹਿਣੇ ਵੀਰ ਸਾਡੇ ਆਲ਼ੇ ਨਹੀਂ ਮੰਨਦੇ ਹੁਣ ਵੀ ਇਹ ਇੱਕ ਟੈਲੀ ਫਿਲਮ ਹੈ ਉਹ ਤਾਂ ਇਸ ਠਾਣੇਦਾਰ ਨੂੰ ਠਾਣਾਂ ਵੀ ਦੇ ਚੁੱਕੇ ਹਨ,ਐਮ ਐਲ ਏ ਵੀ ਆਪੇ ਅਪਣੇ ਅਪਣੇ ਹਿਸਾਬ ਨਾਲ ਸੋਚ ਲਿਆ ਹੈ ਵੀ ਇਹ ਕੇਹੜੇ ਐਮ ਐਲ ਏ ਦੀ ਕਰਤੁਤ ਹੈ 😅😅😅

  • @bkbally5163
    @bkbally5163 Час назад +3

    ਸਾਡੇ ਪੰਜਾਬ ਚ ਜਿਨਾਂ ਚਿਰ 2-4 ਬੱਚੇ mla ਜਾਂ ਕਿਸੇ ਵੱਡੇ leader6 de6 ਨਹੀਂ ਮਾਰਦੇ ਓਨਾ ਚਿਰ ਇੱਥੇ ਕੋਈ ਕਾਨੂੰਨ ਨਹੀਂ ਬਣਨਾ ਪਾਕਿਸਤਾਨ ਵਾਲੇ ਤਾਂ ਸਾਡੇ ਵਾਲਿਆਂ ਤੋਂ ਕਿਤੇ ਸਿਆਣੇ ਨਿਕਲੇ

  • @davs6638
    @davs6638 Час назад +2

    ਟਹਿਣਾਂ ਜੀ ਲੋਕਾਂ ਨੇ ਤਾਂ ਮੰਗਿਆ ਨਹੀ ਕਿ ਸਾਨੂੰ ਫਰੀ ਬੱਸ ਸਰਵਿਸ ਦਿਉ ।

  • @RajKamal-g2i
    @RajKamal-g2i 2 часа назад +1

    Duro Hai Chaj Da Vichaar

  • @GurdeepSingh-kx9ot
    @GurdeepSingh-kx9ot 30 минут назад

    ਇਹ ਚਾਈਨਾ ਡੋਰ ਚਾਈਨਾ ਤੋਂ ਸਾਡੇ ਪਹੁੰਚਦੀ ਕਿਵੇਂ ਐ?

  • @YashPalSethiYashAtBest
    @YashPalSethiYashAtBest Час назад +1

    Shawl sohna hai ji 🙏🙏

  • @parminderbrar888
    @parminderbrar888 2 часа назад +1

    ਅਮਰੀਕੀ ਘੂਮਤ ਧੱਕਾ ਕਰਦੀ ਆ ਪੰਜਾਬੀਆਂ ਨਾਲ

  • @ManjitSingh-no3qs
    @ManjitSingh-no3qs 2 часа назад +3

    ਸਾਗਵਾਨ ਦੇ ਦਰੱਖਤ ਦਾ ਪੱਤਾ ਕਾਫੀ ਵੱਡਾ ਹੁੰਦਾ ਹੈ।

  • @JotDhindsa-i1u
    @JotDhindsa-i1u Час назад +1

    Sagwan da rukh hunda ji 🙏

  • @Naresh_tailor
    @Naresh_tailor 2 часа назад +15

    ਤੁਸੀਂ ਇਹ ਸੋਚੋ ਜੇ ਉਹ ਪੁਲਸ ਵਾਲੇ ਦੀ ਵੀਡੀਓ ਅਸਲੀ ਹੁੰਦੀ ਤਾਂ ਉਹ ਪੁਲਿਸ ਵਾਲਾ ਅੱਜ ਪੰਜਾਬ ਦਾ ਹੀਰੋ ਬਣ ਜਾਣਾ ਸੀ ਹੋ ਸਕਦਾ ਕੋਈ ਉਸ ਝੂਠੀ ਵੀਡੀਓ ਨੂੰ ਸੱਚ ਕਰੇ ਸੱਚ ਮੁੱਚ ਕੋਈ ਇੰਝ ਕਰੇ ਪੁਲਿਸ ਵਾਲਾ

  • @tejinderpalsingh7817
    @tejinderpalsingh7817 2 часа назад

    ਸਤ ਸ੍ਰੀ ਅਕਾਲ ਟਿਵਾਣਾ ਜੀ ਅਤੇ ਹਰਮਨ ਜ

  • @SurinderSingh-t6v8m
    @SurinderSingh-t6v8m 2 часа назад +1

    ਅੱਜ ਸ਼ਾਮ ਵੇਲੇ ( ੪ ਕੁ ਵਜੇ )ਜਲੰਧਰ ਹਲਕੀ ਬਾਰਿਸ਼ ਹੋਈ

  • @HarjinderSingh-ih8ns
    @HarjinderSingh-ih8ns 2 часа назад +2

    ਅੱਜ ਲੁਧਿਆਣੇ ਮੀਂਹ ਪਿਆ ਹੈ ਸ਼ਾਮ 4-30ਵਜੇ 4-2-2025

  • @SbcSuperg
    @SbcSuperg 7 минут назад

    Wow this lady talk to much free lady

  • @MewaSingh-gq4bp
    @MewaSingh-gq4bp 2 часа назад +1

    Sat sri akal harman thind ji swarn singh tehna j

  • @OnkarSingh-zw2lv
    @OnkarSingh-zw2lv Час назад

    Bahut badhiya jankari

  • @PakCurrentaffairs-qn9nq
    @PakCurrentaffairs-qn9nq Час назад

    Bht achi informations hain weldone sawarn sir.....frm punjab pakistan

  • @VarinderSingh-he7wo
    @VarinderSingh-he7wo 12 минут назад

    ਇਹ ਚਾਇਨਾ ਡੋਰ ਦੁਕਾਨਦਾਰ ਕੋਲ ਆਉਂਦੀ ਕਿਵੇ ਹੈ।ਉਹ ਆਪ ਤਾਂ ਚੀਨ ਨਹੀਂ ਜਾਂਦੇ।

  • @shinderpalsingh3645
    @shinderpalsingh3645 Час назад

    ਇਹ ਸਾਡੇ ਜੈਤੋ ਦੀ ਵੀਡਿਉ ਹੈ ਟਹਿਣਾ ਸਾਹਿਬ, ਮੇਰੇ ਗੇੜ ਆਲਾਂ ਜਸਵਿੰਦਰ ਨੇ ਨਵਾਂ ਰੁਤਬਾ ਟੀ ਵੀ ਚਲਾਇਆ ਹੈ ਜੀ

  • @JagtarGill-u1z
    @JagtarGill-u1z Час назад

    Very good thana shiab and Harman thind ji thanks v rano the payal disaster ludhiana Punjab good evening

  • @harpreetdhaliwal3891
    @harpreetdhaliwal3891 23 минуты назад

    wadia talmael a g ma v hassan lagg jaana jdo tc khabar start karde o....

  • @randhawa277
    @randhawa277 36 минут назад

    ਟਹਿਣਾ ਜੀ ਤੁਹਾਡਾ ਪਰੋਗਰਾਮ ਵਧੀਆ ਹੁੰਦਾ ਪਰ ਤੁਹਾਡੀ ਉਜੱਡਾਂ ਵਾਲੀ ਬੋਲੀ ਚਾਰ ਚੰਨ ਕੀ ਇਕ ਚੰਨ ਵੀ ਨਹੀਂ ਰਹਿਣ ਦੇਂਦੀ

  • @boharsingh7725
    @boharsingh7725 Час назад

    🙏🙏🙏🙏🙏

  • @ManojPrabhakar-o5n
    @ManojPrabhakar-o5n Час назад

    Ludhiana wich shaam nu halki barsaat hoyi hai 😂😅🎉❤

  • @gurinderjitsingh3370
    @gurinderjitsingh3370 20 минут назад

    Tehna

  • @SurinderSingh-w5h
    @SurinderSingh-w5h 22 минуты назад +1

    ਗੋਲ ਗੋਲੀਆ ਪੰਜੀ ਦੀਆ ਪੰਜ ਆਓਦੀਆ ਸੀ

  • @parminderbrar888
    @parminderbrar888 2 часа назад +1

    18000 ਵਾਲੀ ਲਿਸਟ ਵਿਚ ਪੰਜਾਬੀ ਕਿੰਨੇ ਆ

  • @SukhdevSingh-vg5cb
    @SukhdevSingh-vg5cb 2 часа назад

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @santoshkaur9285
    @santoshkaur9285 45 минут назад

    Nhi pulls vale Sare ak jese hi hote h panipat me to aese hi h Or chendiged me bhi humne right cmishen me bhi aese hi hote h 🙏

  • @jassi03purewal40
    @jassi03purewal40 6 минут назад

    Harman ah ki ਫੜ੍ਹੀ ਰੱਖਦੇ ਹੋ ਜਿਵੇਂ ਸਜਾ ਲਗੀ ਹੋਵੇ

  • @tarsemlal6834
    @tarsemlal6834 2 часа назад

    Kamal da patta

  • @SharGill-ql7nt
    @SharGill-ql7nt 39 минут назад

    Very good job tramp ji sare hi pinda nu modo koi kachi ja packa hawe 😂😂😂😂😂 sade sare rishtydar USA vich han 1

  • @TajinderMalhi-s4t
    @TajinderMalhi-s4t 2 часа назад

    टहना जी हरमन जी उस वक्त समान भी असली है

  • @ManojPrabhakar-o5n
    @ManojPrabhakar-o5n Час назад

    Bihar U P diya bhaiya Rani crime wich baday 2 criminals nu piche chad rahia hun 😂😅😢😮

  • @SandeepSingh-cf6bh
    @SandeepSingh-cf6bh 2 часа назад

    Bilkul ji eh film he a

  • @gurbindersinghsidhu275
    @gurbindersinghsidhu275 2 часа назад +1

    ਟਹਿਣਾ ਵੀਰ ਮੇਰੇ ਬਾਪੂ ਦਾ ਲਿਆਇਆ ਓਹ ਚੂਰਨ ਮੈਨੂੰ ਅੱਜ ਵੀ ਚੇਤੇ ਹੈ ਪਰ ਹੁਣ ਮੇਰਾ ਘਰਵਾਲਾ ਵੀ ਮੇਰੇ ਲਈ ਉਹ ਚੂਰਨ ਲੈਕੇ ਆਉਦੇ ਨੇ ❤

    • @chhindasinghaulakh6815
      @chhindasinghaulakh6815 Час назад

      ਗੁਰਵਿੰਦਰ ਸਿੰਘ ਬਾਈ ਜੀ ਥੋਡੇ ਘਰਵਾਲਾ ਵੀ ਥੋਡੇ ਲਈ ਔਹੀ ਚੁਰਨ ਲੈਕੇ ਔਂਦਾ ਹੈ ਮਤਲਬ ਤੁਸੀਂ ਇਕ ਮੁੰਡੇ ਨਾਲ ਹੀ ਵਿਵਾਹ ਕਰਵਾਇਆ ਹੈ?

  • @SimranjeetSinghSandhu
    @SimranjeetSinghSandhu Час назад

    ਜਦੋਂ ਤਰੱਕੀ ਆਊ 😂

  • @sarabjitpaulsinghpanesar419
    @sarabjitpaulsinghpanesar419 Час назад

    Teak teak wood

  • @tejinderpalsingh7817
    @tejinderpalsingh7817 2 часа назад

    Rainy day in Machhiwara Sahib

  • @santoshkaur9285
    @santoshkaur9285 52 минуты назад

    Panipat me mosem vese hi h jesa ki hrmen thin ji ne btaya

  • @KEWALSINGH-s7m
    @KEWALSINGH-s7m 34 минуты назад

    Sagwan da patta

  • @amarjitkaur990
    @amarjitkaur990 Час назад +1

    ਸਾਗਵਾਨ ਦਾ ਪੱਤਾ

  • @ManjitKaurDhillon-x7m
    @ManjitKaurDhillon-x7m 2 часа назад +1

    ਤਰਨਤਾਰਨ ਤੋ 🙏🙏🌳🌳👌👌

  • @TajinderMalhi-s4t
    @TajinderMalhi-s4t 2 часа назад +1

    हमारे पास आबादी बहुत है

    • @kulwindersingh-id6xj
      @kulwindersingh-id6xj Час назад

      आबादी कम करने के लिए जनता भी तैयार नहीं है जी चीन ने 1989 मे ONE BABY POLICY FORCEFULLY लागु हुई थी जी ओर लोगो ने भी इस नीति को दिल से स्वीकार किया फिर जाकर आज बना है MADE IN CHINA

  • @raghbirgill3997
    @raghbirgill3997 Час назад

    Punjabi. NL hamdardi see.nahi tah Amritsar di that Guatemala jail bbdjdena see

  • @NirmalDhillon-f8x
    @NirmalDhillon-f8x 2 часа назад

    Ludhiana vich halki barsat ho rahi hai.,

  • @rabjidhillon9413
    @rabjidhillon9413 Час назад

    Kite flying should be banned

  • @hoshiarsingh6273
    @hoshiarsingh6273 7 минут назад

    Sagwaan ਲੱਕੜ

  • @JagdavsinghLucky
    @JagdavsinghLucky 2 часа назад +1

    Cheeme y ne panga hi pa dita 🎉

  • @jaialmastadijai471
    @jaialmastadijai471 Час назад

    Bah ke jnania nal gla marde
    Siddu moosewala legend

  • @TajinderMalhi-s4t
    @TajinderMalhi-s4t Час назад

    बीबीआ चूनी रंगों वी मोहाली चंडीगढ़ जाती है

  • @vishwakarmafurnitureinteri2892
    @vishwakarmafurnitureinteri2892 45 минут назад

    Madam.ji.kitey.shagBanda.ptta.te.nahi.kahn.lagay.

  • @singwithsunil
    @singwithsunil Час назад

    Sari team de naal last vich ohna ne dasya v he ke eh sadi team da uprala he eh tele film he g

  • @premsagararora4774
    @premsagararora4774 2 часа назад

    Raining in TANDA Urmar

  • @bilbirkhicher3838
    @bilbirkhicher3838 Час назад

    Sangwan chandan to mahnga kado hogi

  • @poonam3021
    @poonam3021 Час назад

    Reverse migration suru ho gai punjab government ehde vare soache

  • @HarjeetKaur-m9r
    @HarjeetKaur-m9r Час назад

    Aaj kal bibia ny eho kam phar laya chagey bhaley badia nu shad rehia ty marva rehia

  • @takhatvirk9218
    @takhatvirk9218 Час назад

    Sagwan

  • @SukhdevSingh-rx3om
    @SukhdevSingh-rx3om 49 минут назад

    Fittemeh App Government?

  • @gurinderjitkaur9497
    @gurinderjitkaur9497 2 часа назад

    Apne hi nhi karde par trump ne karta

  • @billurai2143
    @billurai2143 Час назад

    Sagban

  • @VijayKumarVijaypanditVijaypand
    @VijayKumarVijaypanditVijaypand 2 часа назад

    Kambal Rakho Fozia wala

  • @rajindersandhu3868
    @rajindersandhu3868 2 часа назад

    Sagvan ਦਾ ਪੱਤਾ

  • @harpreetbains8035
    @harpreetbains8035 2 часа назад

    Sagwan da Pata hunda Thind

  • @rameshchander2834
    @rameshchander2834 5 минут назад

    ਸਾਂਗਵਾਨ ਦਾ ਪੱਤਾ

  • @Simran0161
    @Simran0161 Час назад

    Sagwan ped ka Patta

  • @sambajwa8790
    @sambajwa8790 2 часа назад +1

    First one 1️⃣

  • @sunilhanda4984
    @sunilhanda4984 2 часа назад +1

    @prime asia tv
    ਕਿਰਪਾ ਕਰਕੇ ਜੇ ਤੁਸੀ ਤਿੰਨ ਜਾ ਚਾਰ ਵਿਸ਼ੇ ਤੇ ਗੱਲ ਕਰਨੀ ਹੁੰਦੀ ਆ ਤਾਂ ਤੁਸੀ ਅੱਪਲੋਡ ਕਰਨ ਤੂੰ ਪਹਿਲੇ ਵੀਡੀਓ ਤੇ ਕੱਟ ਕਰਕੇ ਥੱਲੇ ਮੈਂਸ਼ਨ ਕਰ ਦਿਆ ਕਰੋ। ਕਈ ਵਾਰ ਕਿਸੇ ਨੇ ਇਕ ਵਿਸ਼ਾ ਸੁਣਨਾ ਹੁੰਦਾ ਆ ਸ਼ੁਕਰੀਆ

  • @akkikaith2243
    @akkikaith2243 2 часа назад

    Tehna saab ghussa e jma 😂

  • @GurdevSingh-l9k
    @GurdevSingh-l9k Час назад

    Harman thind moti ho gai

  • @ShahJi-f2x
    @ShahJi-f2x 24 минуты назад

    ਸਾਗਵਾਨ ਦਾ ਪੱਤਾ