Размер видео: 1280 X 720853 X 480640 X 360
Показать панель управления
Автовоспроизведение
Автоповтор
ਸੱਚਾ ਜਥੇਦਾਰ ਤੇ ਬੇਦਾਗ ਭਾਈ ਰਣਜੀਤ ਸਿੰਘ ਜਿਨ੍ਹਾਂ ਨੂੰ ਮਰਿਆਦਾ ਦੀ ਪੂਰੀ ਜਾਣਕਾਰੀ ਹੈ
ਸੁਖਬੀਰ ਸਿੰਘ ਬਾਦਲ ਤੇ ਉਸਦੇ ਆਦਮੀ ਤੇ ਅਜੇ ਵੀ ਆਪਣੀਆਂ ਗਲਤੀਆਂ,ਗੁਨਾਹ ਨਹੀਂ ਮੰਨਦੇ।ਇਹਨਾਂ ਨੂੰ ਡੁਬਕੇ ਮਰ ਜਾਣਾ ਚਾਹੀਦਾ ਪਰ ਇਹ ਤਾਇਨਾਤ ਸ਼ਰਮਿੰਦਾ ਹਨ ਇਹ ਆਪਣੀ ਜਮੀਰ ਗੁਆ ਚੁਕੇ ਹਨ ।
ਭਾਈ ਰਣਜੀਤ ਸਿੰਘ ਨੂੰ ਸੋ੍ਰਮਣੀ ਕਮੇਟੀ ਦਾ ਪ੍ਰਧਾਨ ਬਣਨਾ ਚਾਹੀਦਾ
ਪਤਰਕਾਰ ਵੀਰ ਨੂੰ ਬੇਨਤੀ ਹੈ ਭਾਈ ਸਾਬ ਜੀ ਦਾ ਪੂਰਾ ਨਾਮ ਜਥੇਦਾਰ ਭਾਈ ਰਣਜੀਤ ਸਿੰਘ ਲਿਆ ਜਾਵੇ
ਬਿਲਕੁੱਲ ਸਹੀ ਕਿਹਾ ਵੀਰ। ਇਹ ਬੰਦਾ ਮੈਨੂੰ ਕੋਈ ਚਵਲ਼ ਈ ਲਗਦਾ ਉਹ ਵੀ ਸਿਰੇ ਦਾ। ਏਸ ਪੱਤਰਕਾਰ ਨੂੰ ਜੱਥੇਦਾਰ ਸਾਬ ਦੀ ਕੁਰਬਾਨੀ ਦਾ ਪਤਾ ਨੀ ਹੋਣਾ
ਬਿਲਕੁਲ ਸੲਈ ਜੀ ਮੇਂ ਵੀ ਇਹ ਸੋਚ ਕੇ ਕੁਮੇਟ ਲਿਖਿਆ ਜੀ
😊❤❤❤😊8
Qq1qqqqqq211q1qqq1qwq2qqqqqqq@@C21Australia
J+JJJJJJJJJJJJJJJM 9:54 @@AvtarSingh-gz8bj
ਪੱਤਰਕਾਰ ਜੀ ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਨੇ ਬਹੁਤ ਉੱਚ ਹਸਤੀ ਹਨ ਬਹੁਤ ਜ਼ਿਆਦਾ ਸਤਿਕਾਰ ਦੇਣ ਦੀ ਲੋੜ ਵੈਸੇ ਵੀ ਤੁਹਾਡੇ ਤੋ ਉਮਰ ਵਿੱਚ ਬਹੁਤ ਵੱਡੇ ਹਨ
Qq
ਬਹੁਤ ਸਹੀ ਗੱਲਾਂ ਨੇ ਭਾਈ ਰਣਜੀਤ ਸਿੰਘ ਜੀ ਦੀਆਂ,
😂😢😮😅😊
ਅੱਜ ਲੋੜ ਆ ਕੋਮ ਨੂੰ ਜਥੇਦਾਰ ਰਣਜੀਤ ਸਿੰਘ ਦੀ ਵਹਿਗੁਰੂ ਮੇਹਰ ਕਰੇ 🙏
ਸਾਬਕਾ ਜਥੇਦਾਰ ਰਣਜੀਤ ਸਿੰਘ ਜੀ ਨੂੰ ਅਕਾਲੀ ਪਾਰਟੀ ਦਾ ਜਥੇਦਾਰ ਬਨੌਣਾ ਹੁਣ ਬਹੁਤ ਹੀ ਜਰੂਰੀ ਹੈ ।ਧੰਨਵਾਦ ਸਾਰੀਆਂ ਸਿਖ ਧੜਿਆਂ ਦਾ ।
ਭਾਈ ਸਾਹਿਬ ਸਿੰਘ ਸਾਹਿਬ ਨੇ ਬਹੁਤ ਵਧੀਆ ਵਿਚਾਰ ਹਨ ਸੱਚੀਆਂ ਗੱਲਾਂ ਹਨ । ਬਿਲਕੁਲ ਸਹੀ ਕਿਹਾ ਇਸ ਤਰ੍ਹਾਂ ਹੋਣਾ ਚਾਹੀਦਾ ਹੈ ।
ਜਲਦੀ ਤੋਂ ਜਲਦੀ ਸੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੌਣੀ ਚਾਹੀਦੀ ਹੈ ਚੋਣਾਂ ਹੋਣ ਨਾਲ ਸਭ ਕੁਝ ਠੀਕ ਹੋ ਜਾਵੇਗਾ ਸੰਗਤ ਆਪਣਾ ਲੀਡਰ ਆਪੇ ਚੁਣ ਲਵੇਗੀ
Yes right
I m not with u because all the sgpc members are purchased members
Bilkul sahi kiha g
ਸਚਾ ਸਿੱਖਾਂ ਦਾ ਸੇਵਾਦਾਰ ਬਹੁਤ ਵੱਡੀ ਕੁਰਬਾਨੀ ਵਾਲਾ ਬੰਦਾ ਪਰਮਾਤਮਾ ਇਸ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਾਦਲਾਂ ਦਾ ਨਾਸ ਕਰੀਏ
ਭਾਈ ਰਣਜੀਤ ਸਿੰਘ ਜੀ ਸਹੀ ਭਰ ਪ੍ਰਧਾਨ ਆਕਾਲੀ ਦਲ ਦੇ ਨਜ਼ਰ ਆ ਰਹੇ ਹਨ । ਪੰਜਾਬ ਦੀ ਸਾਧ ਸੰਗਤ ਜੀ ਨੂੰ ਬੇਨਤੀ ਹੈ ਕਿ ਭਾਈ ਰਣਜੀਤ ਸਿੰਘ ਜੀ ਨੂੰ ਪ੍ਰਧਾਨ ਬਣਾਇਆ ਜਾਵੇ ਜੀ ।
ਵਾਹਿਗੁਰੂ ਜੀ ਪੰਜਾਬ ਦੇ ਵੀਰੋ ਜੇ ਅਣਖੀ ਹੋ ਤਾਂ ਸੁਖਬੀਰ ਚੰਦ ਬਾਦਲ ਪਰਿਵਾਰ ਨੂੰ ਮੂੰਹ ਨਾ ਲਾਏਓ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀ ਨੇ ਨਰਕਾਂ ਵਿੱਚ ਡਿਗਣ ਗੇ
ਅੱਜ ਲੋੜ ਹੈ ਭਾਈ ਰਣਜੀਤ ਸਿੰਘ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾ ਕੇ ਕੌਮ ਦੀ ਅਗਵਾਈ ਕਰਨ ਦੀ ਤਾਕਿ ਗੁਰੂ ਗ੍ਰੰਥ ਤੇ ਪੰਥ ਦੀ ਗੱਲ ਕੀਤੀ ਜਾਵੇ
ਇਹ ਪ੍ਰੈਸ ਰਿਪੋਰਟ ਵੀ ਬਾਦਲਾਂ ਦਾ ਗੋਲਾ ਹੀ ਲੱਗਦਾ ਹੈ ਜ਼ੋ ਰਣਜੀਤ ਜੀ ਰਣਜੀਤ ਜੀ ਹੀ ਬੋਲਦਾ ਹੈ ਜ਼ੋ ਕੋਮ ਦੇ ਸਾਬਕਾ ਜਥੇਦਾਰ ਹਨ ਜ਼ੋ ਬਾਦਲਾਂ ਦੀ ਧੱਕੇ ਸ਼ਾਹੀ ਦਾ ਸ਼ਿਕਾਰ ਬਣੇ ਸੀ ਸੱਚ ਬੋਲਣ ਕਾਰਨ
ਪਤਰਕਾਰ ਨੂੰ ਜੱਥੇਦਾਰ ਸਾਹਿਬ ਜੀ ਦਾ ਸਤਿਕਾਰ ਕਰਨਾ ਚਾਹੀਦਾ ਹੈ।ਇਸ ਪਤਰਕਾਰ ਨੂੰ ਬੋਲਣ ਦੀ ਤਮੀਜ਼ ਨਹੀਂ ਹੈ।ਪੂਰਾ ਨਾਮ ਹੈ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ।❤❤❤❤❤❤
ਬਿਲਕੁਲ ਸੲਈ ਜੀ ਸਾਨੂੰ ਬੇਜ਼ਤੀ ਮਾਸੂਸ ਹੋ ਰਹੀ ਆ
ਬਾਦਲਾਂ ਦਾ ਨਹੀ ਇਹ ਰਸਸ ਦਾ ਕਤੂਰਾ ਹੈ ਇਹ ਚੈਨਲ ਵੀ ਰਸਸ ਦਾ ਹੀ ਹੈ ਜੋ ਬਾਦਲਾਂ ਦੇ ਬਹੁਤ ਨੇੜੇ ਸੀ ਪਰ ਹੁਣ ……!!!!!!
ਭਾਈ ਰਣਜੀਤ ਸਿੰਘ ਜਥੇਦਾਰ ਹੋਣਾ ਚਾਹੀਦਾ ਕੌਮ ਦਾ @@paramjeetshingparamjeetshi1810
ਸਿੱਖ ਸੰਗਤਾਂ ਨੂੰ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ| ਸਿੱਖ ਕੌਮ ਨੂੰ ਬੇਨਤੀ ਹੈ| ਆਪਣੇ ਸਿੰਘ ਸਾਹਿਬ ਜਥੇਦਾਰਾਂ ਨੂੰ| ਇਕ ਮਨ| ਗੁਰੂ ਦੀ ਰਹਿਤ ਮਰਿਆਦਾ ਦੇ ਡਰ| ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਦਵੀ ਤੇ ਬੈਠੇ ਹੋ| ਸਿੱਖ ਕੌਮ ਨਾ ਸਹੀ ਨ ਕਰੋ ਜਥੇਦਾਰੋ| ਜੀ| ਸਿੱਖ ਕੌਮ ਦਾ ਇਸ ਵਕਤ ਤੁਹਾਡੇ ਤੇ ਧਿਆਨ ਹੈ| ਕੋਈ ਗਲਤ ਡਿਸੀਜ਼ਨ ਨਾ ਲਿਓ ਜਿਸ ਨਾਲ ਸਿੱਖ ਕੌਮ ਲ ਨੂੰ ਤੁਹਾਨੂੰ| ਅਕਾਲੀ ਫੁੱਲਾ ਸਿੰਘ ਜੀ ਜਥੇਦਾਰ ਤਰ ਤੇ ਨਿਡਰ ਹੋ ਕੇ ਫੈਸਲਾ ਲਓ| ਸਿੱਖ ਕੌਮ ਨੂੰ ਬਚਾਓ| ਜਿਹੜਾ ਪ੍ਰਧਾਨ ਐਸਜੀਪੀਸੀ ਦਾ ਬਾਦਲਾਂ ਦਾ ਚਮਚਾ| ਤੁਸੀਂ ਬਾਦਲਾਂ ਦੇ ਕੀ ਉਹ ਕੀ ਨਹੀਂ ਇਹ ਗੁਰੂ ਸਾਹਿਬ ਤੋਂ ਡਰਨ ਡਰ ਤੁਹਾਨੂੰ ਚਾਹੀਦਾ ਤੇ ਕੋਈ ਬਾਦਲਾਂ ਖਿਲਾਫ ਸਹੀ ਲਿਓ| ਸਿੱਖ ਕੌਮ ਆਪ ਜੀ ਨੂੰ ਬਹੁਤ ਹੀ ਮੰਨਦੇ ਹਨ| ਸਿੰਘ ਸਾਹਿਬੋ ਆਪ ਜੀ ਨੂੰ ਸਿੱਖ ਕੌਮ ਦੇ ਬੰਦੀ ਸਿੰਘਾਂ ਨੂੰ ਹਵਾਰੇ ਵੀਰ ਉਹਨਾਂ ਨੂੰ ਸਾਰੇ ਬੰਦੀ ਸਿੰਘਾਂ ਨੂੰ ਰਿਹਾ ਕਰਾਓ| ਆਪਣੀ ਕੁਰਸੀਆਂ ਦਾ ਨਾਂ ਵੇਖੋ ਮੋਹ| ਆਪਣੀ ਸਿੱਖ ਕੌਮ ਦੇ ਬੰਦੀ ਸਿੰਘ ਅੰਮ੍ਰਿਤਪਾਲ ਹੁਣਾਂ ਨੂੰ ਛਡਾਓ ਆਪਣੇ ਬੰਦੀ ਸਿੰਘ ਛਡਾਓ| ਇਸ ਵਕਤ ਸਿੱਖ ਕੌਮ ਦਾ ਬਹੁਤ ਘਾਣ ਹੋ ਰਿਹਾ| ਕਿਰਪਾਨ ਪਾਨ ਤੇ ਵੀ ਪਾਬੰਦੀ ਲਾ ਤੀ ਆ ਹਿੰਦੁਸਤਾਨ 'ਚ| ਏਅਰਪੋਰਟਾਂ ਉੱਤੇ ਸਿੱਖਾਂ ਦੇ| ਸਿੱਖਾਂ ਨੂੰ ਗਲਤ ਨਿਗਾਹ ਨਾਲ ਵੇਖਦੇ ਹਨ| ਸਭ ਤੋਂ ਜ਼ਿਆਦਾ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੁਹਾਨੂੰ ਬਾਬਤ ਦਿੱਤੀ ਸਿੰਘ ਸਾਹਿਬ ਜੀ ਤੁਹਾਡਾ ਰੁਤਬਾ ਬਹੁਤ ਉੱਚਾ ਹੈ ਪ੍ਰਧਾਨ ਮੰਤਰੀ ਮੁੱਖ ਮੰਤਰੀਆਂ ਤੋਂ ਉੱਚਾ ਰੁਤਬਾ ਹੈ ਤੁਹਾਡਾ| ਸਿੰਘ ਸਾਹਿਬ ਜੀ| ਚੜ੍ਹਦੀ ਕਲਾ ਵਾਲਾ ਫੈਸਲਾ ਲਓ ਸਿੱਖ ਕੌਮ ਤੁਹਾਡੇ ਤੋਂ ਆਏ ਹੋ ਆਸ ਮੰਗਦੀ| ਜੋ ਸਾਡੇ ਗੁਰੂ ਸਾਹਿਬ ਦੀ ਬੇਨਤੀ ਕਰੂਗਾ ਤੁਸੀਂ ਉਹਨਾਂ ਨੂੰ ਤਨਖਾਹ ਲਾਓਗੇ ਉਹਨਾਂ ਨੇ ਗੁਰੂ ਸਾਹਿਬ ਜੀ ਦਾ ਦੇ ਘਰ ਵਿੱਚ ਵੜ ਕੇ ਗੁਰੂ ਸਾਹਿਬ ਦੀ ਕਰਾਈਆਂ ਹਨ ਉਹਨਾਂ ਤੋਂ ਤੁਸੀਂ ਕੀ ਇਨਸਾਫ ਮੰਗਦੇ ਹੋ| 10 ਸਾਲ ਆਏ ਕੀਤਾ ਉਹਨਾਂ ਨੇ ਆਪਣੇ ਬੰਦੀ ਸਿੰਘ ਨਹੀਂ ਕਢਾਏ ਬਾਦਲਾਂ ਨੇ ਤੇ ਇਸ ਲਈ ਤੁਸੀਂ ਚੜ੍ਹਦੀ ਕਲਾ ਵਾਲਾ ਫੈਸਲਾ ਲਓ ਜਿੰਨਾਂ ਸਿੱਖ ਕੌਮ ਚ ਤੁਹਾਡੀ ਇੱਜਤ ਵਧੇ ਤੇ ਕੱਲ ਨੂੰ ਆਉਣ ਵਾਲੀ ਪੀੜੀਆਂ ਤੁਹਾਨੂੰ ਤੁਹਾਨੂੰ👏👏👏
ਅਕਾਲੀ ਦਲ ਜਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਭਾਈ ਸਾਹਿਬ ਜੀ ਨੂੰ ਬਣਾਓ
ਭਾਈ ਰਣਜੀਤ ਸਿੰਘ ਜੀ ਹੀ ਸਨ ਪਹਿਲਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਇਨ੍ਹਾਂ ਬਾਦਲਾਂ ਨੇ ਹੀ ਭਾਈ ਰਣਜੀਤ ਸਿੰਘ ਨੂੰ ਹਟਾਇਆ ਸੀ
🙏🚩🌹❤️ਕੌਮ ਦੇ ਹੀਰੇ,,,, ਭਾਈ ਰਣਜੀਤ ਸਿੰਘ ਜੀ 🚩🚩🚩🚩🚩🚩🚩🚩
ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਸ ਸੁਖਬੀਰ ਸਿੰਘ ਬਾਦਲ ਜੀ ਪ੍ਰਧਾਨਗੀ ਛੱਡਣ ਵਿਚ ਕੀ ਦਿੱਕਤ ਸੀ, ਪੰਥ ਤੋਂ ਤੇ ਪੰਜਾਬ ਤੋੰ ਸੌ ਪ੍ਰਧਾਨਗੀਆਂ ਵਾਲੀਆਂ ਜਾ ਸਕਦੀਆਂ,
ਜਿਹੜੇ ਗ਼ਲਤ ਕੰਮ ਕੀਤੇ ਹੈ ਤੇ ਜ਼ੋ ਸਾਮਰਾਜ ਖੜ੍ਹਾ ਕੀਤਾ ਉਸ ਦੇ ਢਹਿਣ ਦਾ ਡਰ ਹੈ
ਇਹ ਤਾਂ ਸੁਖਬੀਰ ਹੀ ਦਸ ਸਕਦਾ ਹੈ।
ਭਾਈ ਰਣਜੀਤ ਸਿੰਘ ਸਾਹਿਬ ਜੀ ਨੂੰ ,,,,ਅਕਾਲ ਤਖ਼ਤ ਦੀ ਸੇਵਾ ਸੰਭਾਲ ਸੌਂਪੀ ਜਾਵੇ,,,,,,ਪੰਥਕ ਰਵਾਇਤਾਂ ਦੀ ਜਾਣਕਾਰੀ ਬੜੀ ਸੂਝ ਬੂਝ ਨਾਲ ਨਿਭਾ ਸਕਦੇ,,,,,ਪੰਥ ਚੜਦੀਕਲਾ ਚੋਹੋਵੇਗੀ,,,,,,ਪੰਜਾਬ ਬਚ ਸਕਦਾ,,,,,
Shi gal aaa 22g
ਬਹੁਤ ਵਧੀਆ ਸਿੰਘ ਸਹਿਬ ਪੰਥਕ ਰਵਾਇਤਾ ਤਾ ਇਹ ਹਨ
🌹ਭਾਈ ਰਣਜੀਤ ਸਿੰਘ ਜੀ ਸਾਬਕਾ ਜਥੇਦਾਰ ਸੀ੍ ਅਕਾਲ ਤਖ਼ਤ ਸਾਹਿਬ ਜੀ ਨੂੰ ਸੋਮਣੀ ਅਕਾਲੀ ਦਲ਼ ਦਾ ਪ੍ਧਾਨ ਬਨਣਾ ਚਾਹੀਦਾ ਹੈ ਜੀ ਅਕਾਲੀ ਦਲ਼ ਦੁਬਾਰਾ ਸੁਰਜੀਤ ਕਰ ਸਕਦੇ ਹਨ ਜੀ
ਭਾਈ ਰਣਜੀਤ ਸਿੰਘ ਨੂੰ ਜਥੇਦਾਰ ਬਣਾਉਣ ,,
ਭਾਈ ਰਣਜੀਤ ਸਿੰਘ ਨੂੰ ਪ੍ਰਧਾਨ ਬਣਾਇਆ ਜਾਵੇ। ਇਸ ਅਹੁਦੇ ਵਾਸਤੇ ਸੱਚਾ ਸੁੱਚਾ ਤੇ ਯੁਰਤ ਵਾਲਾ ਬੰਦਾ ਚਾਹੀਦਾ ਹੈ। ਇਸ ਕਰਕੇ ਇਸ ਦੇ ਯੇਗ ਭਾਈ ਰਣਜੀਤ ਸਿੰਘ ਹਨ।
Pehle ground te Kam Karo phir fir badal badal karna jathedar ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ❤❤❤❤❤❤❤❤
ਜਦੋਂ ਆਕਾਲੀ ਦਲ ਖ਼ਤਮ ਹੋ ਗਿਆ ਹੁਣ ਮੁਆਫੀ ਮੰਗਣ ਲਈ ਸ੍ਰੀ ਆਕਾਲ ਤਖਤ ਸਾਹਿਬ ਆ ਗਏ। ਇਹਨਾਂ ਨੂੰ ਕਦੇ ਵੀ ਮੁਆਫ ਨਹੀਂ ਕਰਨਾ ਚਾਹੀਦਾ।
ਜਥੇਦਾਰ ਰਣਜੀਤ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਮਰਿਆਦਾ ਦੀ ਪੂਰੀ ਜਾਣਕਾਰੀ ਹੈ। ਅਜਿਹਾ ਜਥੇਦਾਰ ਦਾ ਹੌਣਾ ਜਰੂਰੀ ਹੈ ਤਾਂ ਜੌ ਸਿੱਖ ਕੌਮ ਨੂੰ ਸੇਧ ਦੇ ਸਕੇ।
ਭਾਈ ਰਣਜੀਤ ਸਿੰਘ ਜੀ ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ ਦੀ ਕੁਰਬਾਨੀ ਅੱਗੇ ਸੀਸ ਝੁਕਦਾ ਹੈ ਵਾਹਿਗੁਰੂ ਜਥੇਦਾਰ ਸਾਹਿਬ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ
ਸਿੰਘ ਸਾਹਿਬ ਨੇ ਬਹੁਤ ਵਧੀਆ ਕਿਹਾ ਬਾਦਲ ਚੰਦ ਨੇ ਪੰਥ ਕੌਮ ਦਾ ਬਹੁਤ ਵੱਡਾ ਘਾਣ ਕੀਤਾ ਸ਼ਹੀਦਾਂ ਦੀ ਜਥੇਬੰਦੀ ਸ੍ਰੋਮਣੀ ਅਕਾਲੀ ਦਲ ਦਾ ਨਾਮ ਮਿਟਾ ਪੰਜਾਬੀ ਪਾਰਟੀ ਬਣਾ ਲਈ ਨਿੱਕਰਧਾਰੀBJP ਦਾ ਚੇਲਾ ਬਣ ਸਿੰਘਾਂ ਦੇ ਕਾਤਲਾਂ ਨੂੰ DGP ਸੈਣੀ ਇਜਹਾਰ ਆਲਮ ਪ੍ਰਧਾਨ ਪਤਨੀ MLA ਬੇਅਦਬੀਆਂ ਸੋਦਾ ਬਲਾਤਕਾਰੀ ਨੂੰ ਮਾਫੀ ਜਥੇਦਾਰਾਂ ਨੂੰ ਨੌਕਰ ਇਸੇ ਹੀ ਕਰਕੇ ਸਿੱਖ ਕੌਮ ਪੰਥ ਨੇ ਨਿਕਾਰਕੇ ਖੁੰਜੇ ਲਾ ਦਿੱਤਾ ਹੈ ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ 🚩🙏
ਸੱਚ .ਜ਼ਰੂਰ .ਜਿੱਤੇ .ਗਾ..ਭਾਈ .ਰਣਜੀਤ .ਸਿੰਘ 9:54
ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਦਾ ਨਾਮ ਤਾਂ ਸਤਿਕਾਰ ਨਾਲ ਲਿਆ ਕਰੋ
ਗਿਆਨੀ ਜੀ ਜਥੇਦਾਰ ਸਾਹਿਬ ਵੀ ਇਹਨਾਂ ਦੇ ਹੀ ਹਨ ਇਹਨਾਂ ਸਾਰਿਆ ਨੂੰ ਪੰਥ ਤੋਂ ਛੇਕਆ ਜਾਣਾ ਚਾਹੀਦਾ ਨਵੇਂ ਲੀਡਰ ਅੱਗੇ ਆਉਣ ਇਡੇ ਵੱਡੇ ਗੁਨਾਹ ਮੁਆਫ਼ ਨਹੀ ਹੁੰਦੇ
ਮੋਗਾ ਰੈਲੀ ਚ ਪ੍ਕਾਸ ਬਾਦਲ ਅਤੇ ਇਹਦੇ ਪੁੱਤਰ ਸੁਖਬੀਰ ਨੇ ം ਸਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਦਿੱਤਾ ਸੀ. ਸੋ ਹੁਣ ਇਹ ਸੁਖਬੀਰ ਦੀ ਪਾਰਟੀ ਆ ਅਕਾਲੀ ਦਲ ਨਹੀਂ .
ਸੰਤਾਂ ਨਾਲ ਵੈਰ ਕਮਾਂਵਦੇ ਦੁਸਟਾ ਨਾਲਿ ਮੋਹੁ ਪਿਆਰ,
ਬਾਦਲ ਦਲੀਏ ਉਹ ਮਸੰਦ ਹਨ ਜਿੰਨਾਂ ਨੇ ਧਰਮ ਦੇ ਉਚੇ ਅਹੁਦਿਆਂ ਤੇ ਆਪਣੇ ਬੰਦੇ ਬਿਠਾਏ ਹੋਏ ਹਨ ਜੋ ਇੰਨਾ ਦੇ ਕਹਿਣ ਤੇ ਰਾਮ ਰਹੀਮ ਨੂੰ ਮੁਆਫੀ ਦੇ ਹੁਕਮ ਪਰਕਾਸ਼ ਬਾਦਲ ਤੋਂ ਲੈਣ ਲਈ ਚੰਡੀਗੜ ਵੀ ਚਲੇ ਗਏ ਸੀ ਕੌਮ ਨੂੰ ਇੰਨਾ ਚਾਪਲੂਸ ਕਮੇਟੀ ਮੈਂਬਰਾਂ ਅਤੇ ਜੱਥੇਦਾਰਾਂ ਤੋਂ 00% ਵੀ ਕੌਮ ਨੂੰ ਭਲੇ ਦੀ ਉਮੀਦ ਨਹੀਂ ।
ਛੇਤੀ ਤੋਂ ਛੇਤੀ ਸ਼੍ਰੋਮਣੀ ਕਮੇਟੀ ਬਾਦਲ ਦਲ ਦੇ ਵਿੱਚੋਂ ਆਜ਼ਾਦ ਹੋਣੀ ਚਾਹੀਦੀ
ਜਥੇਦਾਰ ਦੇ ਕਾਬਿਲ ਜਥੇਦਾਰ ਰਣਜੀਤ ਸਿੰਘ ਹੀ ਹੈ।
ਜਥੇਦਾਰ ਭਾਈ ਰਣਜੀਤ ਸਿੰਘ nu ਪ੍ਰਧਾਨ ਬਣਾਉਣ ਦੀ ਲੋੜ ਹੈ ਜੀ
ਸਿੰਘ ਸਾਹਿਬ ਰਣਜੀਤ ਸਿੰਘ ਜਥੇਦਾਰ ਸਾਹਿਬ ਜੀ ਜਿੰਦਾਬਾਦ
ਭਾਈ ਰਣਜੀਤ ਸਿੰਘ ਜੀ ਨੂੰ ਅਕਾਲੀ ਦਲ ਦੇ ਪ੍ਰਧਾਨ ਬਣਾਉਣ ਨਾਲ। ਪੰਜਾਬ ਦੀ ਆਪਣੀ ਖੇਤਰੀ ਪਾਰਟੀ ਅਕਾਲੀ ਦਲ ਵਿੱਚ ਦੁਬਾਰਾ ਜਾਨ ਪੈ ਜਾਵੇਗੀ। ਜਥੇਦਾਰ ਭਾਈ ਰਣਜੀਤ ਸਿੰਘ ਜੀ ਸਿਆਣੇ ਅਤੇ ਸੂਝਵਾਨ ਵਿਅਕਤੀ ਹਨ।
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਕੌਮ ਨੇ ਬਹੁਤ ਵੱਡੀ ਗਿਣਤੀ ਵਿਚ ਵੋਟਾਂ ਪਾ ਕੇ ਜਿਤਾਇਆ ਪਰ ਸਰਕਾਰ ਨੂੰ ਭਾਈ ਸਾਹਿਬ ਤੇ ਸਾਥੀ ਸਿੰਘਾਂ ਨੂੰ ਰਿਹਾਅ ਕਰ ਦਿੱਤਾ ਜਾਵੇ ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ 🚩🙏
ਫ਼ਖ਼ਰ ਏਂ ਕੌਮ ਵਾਪਿਸ ਹੋਣਾ ਚਾਹੀਦਾ
ਭਾਈ ਰਣਜੀਤ ਸਿੰਘ ਜੀ ਬਿਲਕੁਲ ਸਹੀ ਬੋਲ ਰਹੈ ਹਨ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਾਦਲਾਂ ਨੇ ਹੀ ਲਾਏ ਗਏ ਨੇ ਉਨ੍ਹਾਂ ਨੇ ਜੋ ਸਕ੍ਰਿਪਟ ਲਿਖੀ ਹੋਈ ਹੈ ਉਸੇ ਤਰ੍ਹਾਂ ਦਾ ਫੈਸਲਾ ਦੇਣਾ ਹੈ ਜੇ ਮਾਫੀ ਮੰਗਣੀ ਹੈ ਤਾਂ ਸਰਬੱਤ ਖਾਲਸਾ ਸੱਦਣ ਫਿਰ ਕੌਂਮ ਤੋਂ ਮਾਫ਼ੀ ਮੰਗਣ ਫਿਰ ਦੇਖੋ ਕਿਹੋ ਜਿਹੀ ਮਾਫੀ ਮਿਲਦੀ ਹੈ
ਸ਼੍ਰੋਮਣੀ ਕਮੇਟੀ ਦੀ ਚੋਣ ਕੀਤੀ ਜਾਵੇ ਅਤੇ ਹਰ ਗੁਰਸਿੱਖ ਨੂੰ ਵੋਟਾਂ ਪਾਉਣ ਦਾ ਅਧਿਕਾਰ ਹੋਣਾ ਚਾਹੀਦਾ ਹੈ ਜੀ
ਇਹ ਟੋਲਾ ਵੀ ਓਨਾ ਹੀ ਗੁਨਾਹਗਾਰ ਜਿਨਾ ਥਾਦਲ ਪ੍ਰਵਾਰ ਇਨਾ ਸਾਰੇਆ ਨੂੰ ਸਿੱਖ ਪੰਥ ਨੂਂ ਮੂੰਹ ਨਹੀ ਲਾਉਣਾ ਚਾਹੀਦਾ
ਜਥੇਦਾਰ ਭਾਈ ਰਣਜੀਤ ਸਿੰਘ ਜੀ ਬਹੁਤ ਵਧੀਆ ਵਿਚਾਰ
ਜ਼ੇ ਸਿੱਖ ਮੁੜ ਤੋਂ ਬਾਦਲ ਪਰਿਵਾਰ ਦੇ ਝਾਂਸੇ ਵਿੱਚ ਆ ਗਏ ਤਾਂ ਇਹ ਲੋਕ ਸਿੱਖ ਕੌਮ ਦਾ ਨੁਕਸਾਨ 84 ਨਾਲੋਂ ਵੀ ਜ਼ਿਆਦਾ ਕਰਨਗੇ। ਇਹ ਸਿਰਫ ਸਿਆਸੀ ਡਰਾਮਾ ਕੀਤਾ ਜਾਅ ਰਿਹਾ ਹੈ, ਇੰਨਾ ਲੋਕਾਂ ਨੂੰ ਪੰਥ ਦਾ ਜਾਂ ਪੰਥ ਨਾਲ ਹੋਈ ਜਾਂ ਹੋ ਰਹੀਆਂ ਧੱਕੇਸ਼ਾਹੀਆ ਨਾਲ ਕੋਈ ਫਰਕ ਨਹੀਂ ਪੈਂਦਾ, ਸਿਰਫ ਇਹ ਲੋਕ ਆਪਣੀ ਕੁਰਸੀਆਂ ਨੂੰ ਨਵੀਆਂ ਲੱਤਾਂ ਲਾਅ ਰਹੇ ਨੇ, ਤਾਂ ਜ਼ੋ ਸਿੱਖ ਨੂੰ ਦਿੱਲੀ ਦਰਬਾਰ ਵਿੱਚ ਉੱਚੇ ਮੁੱਲ ਤੇ ਵੇਚ ਕੇ ਮੁੱਲ ਵੱਟਣ ਯੋਗ ਹੋ ਸਕਣ , ਜ਼ੋ ਗਲਤੀ ਇੰਨਾ ਨੇ ਪੰਥ ਦੇ ਖਿਲਾਫ ਜ਼ਾਲਮ ਧਿਰਾਂ ਨਾਲ ਮਿਲਕੇ ਕੀਤੀਆਂ ਨੇ , ਉਨ੍ਹਾਂ ਦੀ ਮਾਫ਼ੀ ਸਿਰਫ ਗੁਰੂ ਹੀ ਦੇਅ ਸਕਦਾ ਹੈ, ਜਾਂ ਫਿਰ ਸੰਗਤ, ਅੱਜ ਪੰਜ ਪਿਆਰੇ ਗੁਰੂ ਸਿਧਾਂਤ ਅਨੁਸਾਰ ਸਜ਼ਾ ਲਾਉਣ ਦੇ ਕਾਬਲ ਹਨ ? ਮੈਨੂੰ ਨਹੀਂ ਲੱਗਦਾ, ਅਜੇ ਤਾਂ ਇੰਨਾ ਨੇ 84 ਕਤਲੇਆਮ ਦਾ ਗੁਨਾਹ ਕਬੂਲ ਨਹੀਂ ਕੀਤਾ ਕਿ ਕਿਵੇਂ ਬਾਦਲ ਦਿੱਲੀ ਦਰਬਾਰ ਨਾਲ ਮੀਟਿੰਗਾਂ ਕਰਦਾ ਰਿਹਾ ਅਤੇ ਦਰਬਾਰ ਸਾਹਿਬ ਤੇ ਹਮਲੇ ਵਿਚ ਭਾਗੀਦਾਰ ਬਣਾਇਆ,, ਨੰਬਰ 2 ਬਾਦਲ ਪਰਿਵਾਰ ਕਿਦੇ ਵੀ ਖ਼ਾਲਸਾ ਰਾਜ ਦੀ ਪ੍ਰਾਪਤੀ ਲਈ ਸੰਘਰਸ਼ ਨਹੀਂ ਕਰੇਗਾ, ਕਿਉਂਕਿ ਇਹ ਦਿੱਲੀ ਦਰਬਾਰ ਦੇ ਟੁਕੜਿਆਂ ਤੇ ਪਲਣ ਵਾਲਾ ਪਰਿਵਾਰ ਹੈ, ਇਸ ਮਾਫੀ ਦਾ ਮੁੱਖ ਕਾਰਨ ਵੀ ਟੁਕੜੇ ਹੀ ਹਨ , ਤਾਂ ਜ਼ੋ ਦਿੱਲੀ ਦਰਬਾਰ ਤੋਂ ਮਿਲ਼ਦੇ ਰਹਿਣ ਜ਼ੇ 5-7 ਸੀਟਾਂ ਇੰਨਾ ਕੋਲ ਹੋਣਗੀਆਂ ਤਾਂ ਹੀ ਇਹ ਸੌਦੇਬਾਜ਼ੀ ਕਰ ਸਕਦੇ ਨੇ।
ਪਾਗਲਾਂ ਨੂੰ ਪੰਥ ਵਿੱਚੋਂ ਛੇਕਣਾ ਚਾਹੀਦਾ ਹੈ
ਪੱਤ੍ਰਕਾਰ ਜੀ ਤੁਸੀਂ ਸਰਦਾਰ ਹੋ ਸਿੰਘ ਸਾਬ ਜੀ ਦੇ ਨਾਮ ਨਾਲ ਸਿੰਘ ਲਾਉਂਦੇ ਨੀ ਸਤਕਾਰ ਯੋਗ ਹਨ ਭਾਈ ਰਣਜੀਤ ਸਿੰਘ ਜੀ
ਭਾਂਡਿਆਂ ਦੀ ਸਜ਼ਾ ਨਹੀ ਦੇਣੀ ਚਾਹੀਦੀ ॥ਇਨਾ ਨੂ 20 ਸਾਲਸਿਖ ਸਿਆਸਤ ਤੋ ਪਾਸੇ ਕਰ ਦੇਣ ਅਕਾਲ ਤਖ਼ਤ ਦੇ ਜਥੇਦਾਰ ॥ ਪਰ ਅਫ਼ਸੋਸ ਜਥੇਦਾਰ ਬਾਦਲਾਂ ਦਾ ਟੋਮੀ ਹੈ
ਕੋਈ ਸ਼ੱਕ ਨਹੀਂ ਪਿਉਰ ਸਚ
ਪ੍ਰਜੈਟਰ ਸਾਹਿਬ ਜੀ ਤੁਸੀਂ ਸਿੱਖ ਹੋ ਲੱਗਦਾ ਹੈ ਆਪ ਜੀ ਸਿੰਘ ਸਾਹਿਬ ਜੀ ਦਾ ਨਾਮ ਪੂਰਾ ਤੇ ਸਤਿਕਾਰ ਨਾਲ ਨਹੀਂ ਲਿਆ ਕਈਵਾਰ ਇਸ ਲਈ ਮੁਆਫ਼ੀ ਮੰਗੋ ਤੁਹਾਡਾ ਪ੍ਰੋਗਰਾਮ ਸੁਣਨ ਵਾਲਿਆਂ ਕੋਲ਼ੋਂ ਜੀ
ਭਾਈ ਸਾਹਬ ਰਣਜੀਤ ਸਿੰਘ ਜੀ ਖਾਲਸਾ ਪੰਥਕ ਹਿਤੈਸ਼ੀ ਨੇ ਪਰ ਸਿੱਖਾਂ ਨੂੰ ਪਤਾ ਨਹੀਂ ਕਿਉਂ ਨਹੀਂ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕਠੇ ਹੋਣ ਰਲ ਮਿਲ ਕੇ ਬੈਠਣ ਮਸਲੇ ਹੱਲ ਕਰਨ ਨਹੀਂ ਤਾਂ ਹੁਣ ਦੁਬਾਰਾ ਤੋਂ ਫਿਰ ਆਰ ਐੱਸ ਐੱਸ ਦਾ ਕਬਜ਼ਾ ਪੱਕੇ ਤੌਰ ਤੇ ਹੋਣ ਜਾ ਰਿਹਾ ਹੈ ਬਾਗੀ ਕਾਲੀ ਲੂੰਬੜ ਚਾਲਾਂ ਚੱਲਕੇ ਆਖਰ ਨੂੰ ਭਾਜਪਾ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਹੈ ਪੰਥਕ ਹਿਤੈਸ਼ੀ ਜਥੇਬੰਦੀਆਂ ਵੱਲੋਂ ਜ਼ੋਰ ਲਾਇਆ ਹੋਇਆ ਹੈ
I agree with Jathedar Ranjeet Singh comments.
ਛੋਟੇ ਵੀਰ ਜੀ ਜਥੇਦਾਰ ਸਿੱਖ ਕੌਮ ਦੀਆ ਮਹਾਨ ਸਖਸ਼ੀਅਤ ਹਨ ਪੂਰਾ ਨਾਮ ਲਿਆ ਕਰੋ ਅੱਧਾ ਨਾਮ ਨਾ ਲਵੋ ਅਕਾਲ ਤਖਤ ਮਹਾਨ ਹੈ
ਜਦੋਂ ਕੋਈ ਸਿੱਖ ਕੌਮ ਦੇ ਸੰਬੰਧ ਵਿਚ ਮੀਟਿੰਗ ਹੁੰਦੀ ਹੈ ਉਸ ਵਿੱਚ ਜਥੇਦਾਰ ਭਾਈ ਰਣਜੀਤ ਸਿੰਘ ਅਤੇ ਹੋਰ ਸਿੱਖ ਬੁੱਧੀਜੀਵੀਆਂ ਨੂੰ ਕਿਓਂ ਨਹੀਂ ਬੁਲਾਇਆ ਜਾਂਦਾ
ਭਾਈ ਸਾਹਿਬ ਦੇ ਵਿਚਾਰ ਵਡਮੁੱਲੇ ਹਨ
ਭਾਈ ਰਣਜੀਤ ਸਿੰਘ ਜੀ ਬਹੁਤ ਵੱਧੀਆ ਇੰਨਸਾਨ ਹਨ ਬਾਦਲਾਂ ਨੇ ਭਾਈ ਰਣਜੀਤ ਸਿੰਘ ਤੇ ਇਲਜਾਮ ਲੱਗਾ ਕੇ ਉਨ੍ਹਾਂ ਨੂੰ ਜਥਦਾਰੀ ਤੋ ਮੁਕਤ ਕੀਤਾ ਸੀ , 🙏
ਜਥੈਦਾਰ'ਜੀ'ਨੂੰ'ਸਲੂਟ'ਸਲੂਟ'ਹੈ'ਜੁ'ਜੀਨਾ'ਦੀ'ਕਰਬਾਨੀ'ਨੂੰ'ਭੂਲਾਆ'ਨਹੀ'ਜਾ'ਸਕਦਾ'ਸੇਰ'ਏ'ਪੰਜਾਬ'ਇਹੋ'ਜਹੇ'ਜਥੇਦਾਰ'ਹੋਣ'ਤਾ'ਕਿਸੇ'ਲੀਡਰ'ਦੀ'ਜੂਰਤ'ਨਹੀ'ਗਲਤੀ'ਕਰੇ
ਹਲਕੇ ਇੰਚਾਰਜ ਨਹੀਂ ਚਮਚੇ ਇੰਚਾਰਜ ਕੇਹ ਸਕਦੇ ਓ
ਬਾਦਲ ਪਰਿਵਾਰ ਨੂੰ ਪੰਥ ਵਿੱਚੋਂ ਛੇਕਣਾ ਚਾਹੀਦਾ ਹੈ ਇਨ੍ਹਾਂ ਦੇ ਗੁਨਾਹ ਬਖਸਣ ਯੋਗ ਨਹੀ ਹਨ
ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਸਿੰਘ ਸਾਹਿਬਾਨ ਨੂੰ ਬੇਨਤੀ ਹੈ ਕਿ ਸਾਬਕਾ ਬਾਦਲ ਅਕਾਲੀ ਲੀਡਰਾਂ ਤੇ ਮੈਂਬਰਾਂ ਵੱਲੋਂ ਜੋ ਆਪ ਦੇ ਸਨਮੁੱਖ ਆਪਣੇ ਗੁਨਾਹ ਕਬੂਲਣ ਅਤੇ ਮੁਆਫੀ ਮੰਗਣ ਲਈ ਜੋ ਅਰਜ਼ੀ ਦਿੱਤੀ ਗਈ ਹੈ , ਉਸ ਸਬੰਧੀ ਬੇਨਤੀ ਹੈ ਕਿ --1. ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਲੱਖਾਂ ਸਿੱਖ ਸੰਗਤਾਂ ਦੇ ਤਪਦੇ ਹਿਰਦਿਆਂ ਵਿੱਚ ਠੰਡ ਪਾਉਣ ਲਈ, ਨਿਰੋਲ ਪੰਥਕ ਹਿਤਾਂ ਨੂੰ ਮੁੱਖ ਰੱਖਦੇ ਹੋਏ, ਬਿਨਾ ਕਿਸੇ ਪੱਖਪਾਤ, ਰਾਜਨੀਤਕ ਦਬਾਅ, ਅਤੇ ਸਿੱਖ ਸੰਗਤਾਂ ਦੇ ਮਨੋਬਲ ਅਤੇ ਵਿਸ਼ਵ-ਪੱਧਰ ਤੇ ਸਿੱਖ ਕੌਮ ਦੇ ਵੱਕਾਰ ਅਤੇ ਸ਼ਾਨ ਨੂੰ ਮੱਦੇ ਨਜ਼ਰ ਰੱਖਦੇ ਹੋਏ, ਸੱਚੇ ਤਖ਼ਤ ਦੀ ਸ਼ਾਨ ਨੂੰ ਵਧਾਉਣ ਦੇ ਮਨਸ਼ੇ ਅਨੁਸਾਰ, ਇਸ ਪਟੀਸ਼ਨ ਵਿੱਚ ਦਰਜ ਮੁੱਖ ਦੋਸ਼ੀ ਜੋ ਵੀ ਹੋਣ ਉਨਾਂ ਨੂੰ ਸੱਚੇ ਪਾਤਸ਼ਾਹ ਦੀ ਕਚਹਿਰੀ ਸ੍ਰੀ ਅਕਾਲ ਤਖ਼ਤ ਤੇ ਤਲਬ ਕਰਕੇ , “ ਕਾਰਨ ਦੱਸੋ ਨੋਟਿਸ” ( Show cause Notice ) ਜਾਰੀ ਕੀਤਾ ਜਾਵੇ, ਉਪਰੰਤ ਮੌਜੂਦਾ ਦੁਨੀਆਵੀ ਕਾਨੂੰਨਾਂ ਦੀ ਤਰਜ਼ ਤੇ ਕੇਸ ਚਲਾਇਆ ਜਾਵੇ ਅਤੇ ਪਟੀਸ਼ਨਾਂ ਨਿਪਟਾਰਾ ਕਰਕੇ ਸੰਸਾਰ-ਪੱਧਰ ਤੇ ਸਿੱਖ ਧਰਮ ਦੀ ਆਨ, ਸ਼ਾਨ , ਦੀ ਬਹਾਲੀ ਕੀਤੀ ਜਾਵੇ ।ਪਿਛਲੇ ਸਮਿਆਂ ਵਿੱਚ ਜਿਸ ਢੰਗ ਨਾਲ ਅਜਿਹੇ ਕੇਸਾਂ ਵਿੱਚ ਸਿਆਸੀ ਦਬਾਅ ਅਧੀਨ ਗੋਂਗਲੂਆਂ ਤੋ ਮਿੱਟੀ ਝਾੜਨ ਵਾਲ਼ੇ ਢੰਗ ਨਾਲ ਪੰਥਕ ਮਾਮਲਿਆਂ ਵਿੱਚ ਫੈਸਲੇ ਕੀਤੇ ਜਾਂਦੇ ਰਹੇ ਹਨ ਉਸ ਨਾਲ਼ ਦੁਨੀਆ ਭਰ ਵਿੱਚ ਸਿੱਖ ਨਿਆਇਕ ਪ੍ਰਨਾਲ਼ੀ ਦਾ ਜੋ ਮਜ਼ਾਕ ਬਣਿਆ ਤੇ ਸਿੱਖ ਪੰਥ ਦੇ ਵੱਕਾਰ ਮਾਣ ਮਰਯਾਦਾ ਤੇ ਸ਼ਾਨ ਨੂੰ ਧੱਬੇ ਲੱਗੇ, ਜਥੇਦਾਰ ਸਾਹਿਬ ਦੇ ਪੁਤਲੇ ਜਲ਼ਾਏ ਗਏ, ਪ੍ਰਕਰਮਾ ਵਿਚ ਬੇਇੱਜ਼ਤ ਕੀਤਾ ਗਿਆ ਔਰ ਅਤਿ ਗੈਰ ਰਸਮੀ ਤਰੀਕੇ ਨਾਲ਼ ਜਥੇਦਾਰੀ ਦੇ ਰੁਤਬੇ ਤੋਂ ਲਾਹਿਆ ਗਿਆ ਉਸ ਨਾਲ਼ ਸ਼ਾਨਾ-ਮੱਤੇ ਸਿੱਖ ਵੱਕਾਰ ਨੂੰ ਵੱਡੀ ਢਾਹ ਲੱਗੀ ਸੀ। ਅਜਿਹਾ ਹੋਣ ਨਾਲ਼ ਲੱਖਾਂ ਪੜ੍ਹੇ ਲਿਖੇ ਨੌਜਵਾਨ ਸਿੱਖ ਬੱਚੇ ਬੱਚੀਆਂ ਆਪਣੀਆਂ ਧਾਰਮਿਕ ਸੰਸਥਾਵਾਂ ਦੀ ਕਾਰਜ ਸ਼ੈਲੀ ਤੋਂ ਸ਼ਰਮਸਾਰ ਹੋ ਕੇਸਿੱਖੀ ਵਿਚਾਰਧਾਰਾ ਤੋਂ ਮੁਨਕਰ ਹੋ ਕੇ ਪਤਿਤ ਹੋ ਰਹੇ ਹਨ । ਸੰਗਤਾਂ ਆਸ ਰੱਖਦੀਆਂ ਹਨ ਕਿ ਮੌਜੂਦਾ ਕੇਸ ਨੂੰ ਸਤਗੁਰਾਂ ਦੇ ਮਿਸ਼ਨ ਦੀ ਭਾਵਨਾ ਅਨੁਸਾਰ ਨਿਪਟਾ ਕੇ ਸਿੱਖ ਸੰਗਤ ਨੂੰ ਚੜਦੀ ਕਲਾ ਵਾਲ਼ੀ ਸਥਿਤੀ ਬਹਾਲ ਕਰੋਗੇ ।
ਗੁਨਾਹਾਂ ਦਾ ਨਿਪਟਾਰਾ ਇੱਕ ਮਹੀਨੇ ਦੇ ਅੰਦਰ ਹੀ ਕੀਤਾ ਜਾਵੇ,ਨਾ ਕਿ ਮਹੀਨਿਆਂ ਬੱਧੀ ॥
ਮੇਰੀ ਔਕਾਤ ਨਹੀਂ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੂੰ ਕੋਈ ਸਲਾਹ ਦੇ ਸਕਾਂ ਪ੍ਰੰਤੂ ਬੇਨਤੀ ਹੈ ਕਿ ਹੁਣ ਤੱਕ ਦੇ ਸਾਰੇ ਲੀਡਰਾਂ ਨੂੰ ਮੁਆਫੀ ਦੇ ਕੇ ਘਰ ਬੈਠਣ ਦਾ ਹੁਕਮ ਦਿੱਤਾ ਜਾਵੇ
ਰਣਜੀਤ ਸ਼ਿੰਘ ਨਾਮ ਹੈ ਜੀ ਸਿੰਘ ਸਾਹਿਬ ਜੀ ਦਾ ਬੋਲਣ ਦੀ ਤਾਂ ਅਕਲ ਸਿੱਖ ਲਉ ਐਕਰ ਸਾਹਿਬ ਦੀ ਵੇਸੈ ਹੀ ਪੱਗ ਬਣ ਲਈ ਹੈ ਆਪ ਜੀ ਨੈ
ਬਿਲਕੁਲ ਠੀਕ ਪਰ ਬਾਦਲਾ ਨੂੰ ਕੋਈ ਮਾਫੀ ਨਹੀ
ਵਾਹਿਗੁਰੂ ਜੀ🎉🎉🎉🎉🎉🎉🎉
ਪੱਤਰਕਾਰ ਨੂੰ ,ਜਥੇਦਾਰ ਸਾਹਿਬ ਦਾ ਪੂਰਾ ਨਾਮ ਲੈਣਾ ਚਾਹੀਦਾ
ਸਿੰਘ ਸਾਹਿਬ ਭਾਈ ਰਘਬੀਰ ਸਿੰਘ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤਾਂ ਹਨ ਹੀ ਪਰ ਉਹ sgpc ਦੇ ਮੁਲਾਜ਼ਿਮ (ਦਰਬਾਰ ਸਾਹਿਬ ਦੇ ਹੈਡ ਗ੍ਰੰਥੀ )ਵੀ ਨੇ। Sgpc ਤੇ ਕੰਟਰੋਲ ਬਾਦਲ ਪਰਿਵਾਰ ਦਾ ਹੈ। ਇਸ ਲਈ ਜਥੇਦਾਰ ਸਾਹਿਬ ਸ਼ਾਇਦ ਈ ਨਿਰਪੱਖ ਫੈਸਲਾ ਲੈ ਸਕਣ 🙏🙏
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਬੰਦੀ ਸਿੰਘਾਂ ਨੂੰ ਵਾਹਿਗੁਰੂ ਜੀ
Wh badal ke sikh nhi .badroopie ne
ਜਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ ਪ੍ਰਧਾਨ ਬਣਾਓ ਜੀ
ਸੱਚਾ ਸੁੱਚਾ ਸੀ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਜਥੇਦਾਰ ਜੀ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਵੇ ਉਹਨਾਂ ਨੇ ਸਭ ਕੁਝ ਵੇਖੀਆਂ ਹੈ ਇਹ ਅਕਾਲੀ ਦਲ ਨੂੰ ਅੱਗੇ ਲਿਆਉਣ ਗੇ
ਸਹੀ ਵੀਚਾਰ
ਵਾਹ ਜੀ ਵਾਹ,,,,,, ਜਥੇਦਾਰ ਰਣਜੀਤ ਸਿੰਘ ਜੀ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।ਅਸਲ ਵਿੱਚ ਸਿੱਖ ਕੌਮ ਪੰਥ ਕਿਤੇ ਨਜ਼ਰ ਆਉਂਦਾ ਹੈ ਅੱਜ ਦੇ ਸਮੇਂ ਵਿੱਚ ਸੰਗਤਾਂ ਨੂੰ ਅਕਾਲ ਤਖ਼ਤ ਸਾਹਿਬ ਜੀ ਉਪਰ ਸਰਬੱਤ ਖਾਲਸਾ ਬੁਲਾ ਕੇ ਜਥੇਦਾਰ ਰਣਜੀਤ ਸਿੰਘ ਜੀ ਨੂੰ ਪੂਰੀ ਤਰ੍ਹਾਂ ਨਾਲ ਸੋਚ ਵਿਚਾਰ ਕੇ ਨਿਯੁਕਤ ਕੀਤਾ ਜਾਵੇ ਜੀ। ਇਹਨਾਂ ਤੋਂ ਇਲਾਵਾ ਸਾਰੇ ਖੁਦਗਰਜ਼, ਮਤਲਬੀ ਲੋਕ ਨੇ। ਜਥੇਦਾਰ ਜੀ ਦਿਲੋਂ ਕੌਮ ਪੰਥ ਦੀ ਸੇਵਾ ਕਰਨੀ ਚਾਹੁੰਦੇ ਨੇ ਤੇ ਇਹਨਾ ਕੋਲ ਤਜ਼ਰਬਾ ਵੀ ਹੈ ਜੀ। ਇਹਨਾਂ ਨੂੰ ਲਹਾਉਣ ਵਿੱਚ ਵੱਡੇ ਬਾਦਲ ਇੰਸਾਂ ਨੇ ਹੀ ਅਕਾਲ ਤਖ਼ਤ ਸਾਹਿਬ ਜੀ ਦੀ ਜਥੇਦਾਰ ਦੀ ਸੇਵਾ ਰੱਦ ਕੀਤੀ ਗਈ ਸੀ।ਜੋ ਕਿ ਸਿੱਖ ਰਹੁ ਰੀਤਾਂ ਅਨੁਸਾਰ ਬਿਲਕੁਲ ਵੀ ਠੀਕ ਨਹੀਂ ਸੀ।ਅਜੇ ਵੀ ਬੇਰ ਇਕੱਠੇ ਹੋ ਸਕਦੇ ਹਨ ਜੀ। ਜੇਕਰ ਕੌਮ ਤੇ ਪੰਥ ਨੂੰ ਚੜ੍ਹਦੀ ਕਲਾ ਵਿੱਚ ਦੇਖਣਾ ਚਾਹੁੰਦੇ ਹੋ ਤਾਂ ਜਲਦੀ ਤੋਂ ਜਲਦੀ ਜਥੇਦਾਰ ਰਣਜੀਤ ਸਿੰਘ ਜੀ ਖਾਲਸਾ ਜੀ ਦੀ ਨਿਯੁਕਤੀ ਬਤੌਰ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਥਾਪਿਆ ਜਾਣਾਂ ਹੀ ਸਮੇਂ ਦੀ ਮੁੱਖ ਲੋੜ ਹੈ ਜੀ। ਧਨਵਾਦ ਮਿਹਰਬਾਨੀ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।। ਰਾਜੇ ਸੀਹ ਮੁਕਦਮਿ ਕੁਤੇ ਜਾਇ ਜਗਾਇਨ ਬੈਠੇ ਸੁਤੇ ।। ਕੁਤਾ ਰਾਜ ਬਹਾਲੀਐ ਫਿਰਿ ਚੱਕੀ ਚਟੈ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
ਭਾਈ ਰਣਜੀਤ ਸਿੰਘ ਨੂੰ ਪਰਧਾਨ ਲਾਉ SGPC
ਸਿੰਘ ਸਾਹਿਬ ਦੀ ਇੰਟਰਵਿਊ ਲੈਣ ਵਾਲੇ ਮੁੰਡੇ ਨੂੰ ਇੱਕ "ਸਲਾਹ" ਹੈ ਕਿ ਸਨਮਾਨ ਵਜੋਂ ਸਿੰਘ ਸਾਹਿਬ ਦਾ ਪੂਰਾ ਨਾਮ ਲਿਆ ਜਾਏ। ਇਕੱਲਾ "ਰਣਜੀਤ ਜੀ" ਕਹਿਣ ਨਾਲ ਤੇਰੀ ਸਿਆਣਪ ਤੇ ਵੀ ਸ਼ੱਕ ਪੈਂਦਾ ਹੁੰਦਾ।
Bilkul theek kiha ji
2:15 ਅੱਜ ਲੋੜ ਹੈ ਭਾਈ ਰਣਜੀਤ ਸਿੰਘ ਵਰਗੇ ਗਿਆਨੀ ਦੀ ਇਮਾਨਦਾਰ ਤੇ ਮਿਹਨਤੀ ਸੱਚੇ ਸੁੱਚੇ ਭਾਈ ਰਣਜੀਤ ਸਿੰਘ ਜੀ ਲੋੜ ਹੈ ਪੰਜਾਬ ਨੂੰ ਸਿੱਖ ਕੌਮ ਨੂੰ ਮਦਦ ਕਰਨੀ ਚਾਹੀਦੀ ਹੈ ਭਾਈ ਸਾਹਿਬ ਦੀ
ਬਿਲਕੁੱਲ ਸਹੀ ਕਿਹਾ ਜੱਥੇਦਾਰ ranjit singh saab ne ji
The Great Man is Ranjit Singh ji Zindabad, baba ji Love you ❤
ਭਾਈ ਸਾਹਿਬ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬਾਦਲਾਂ ਨੂੰ ਕਮੇਟੀ ਚੋਂ ਬਾਹਰ ਕੱਢੋ
Jathadar ranjit Singh ji real jathadar realty speaking
ਅਸਲੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਜਥੇਦਾਰ ਜੀ.
ਭਾਈ ਰਣਜੀਤ ਸਿੰਘ ਨੂੰ ਬੇਨਤੀ ਆ ਕਿ ਕੌਮ ਨੂੰ ਵੋਟਾਂ ਬਣਾਉਣ ਦੀ ਅਪੀਲ ਕਰੋ
ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ,ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😢
House 🏠🏠🏠 house banane nahi dinda gunda baksis bilder vala satvinder singh goldi te sukhwinder singh goldi BJP leader chandigarh Mohali one lac rupees mangda lenda hai cash disst Mohali Punjab kharar gull mohar
ਭਾਈ ਰਣਜੀਤ ਸਿੰਘ ਜੀ ਵਰਗੇ ਜੱਥੇਦਾਰ ਜੀ ਦੀ ਕੋਮ ਨੂੰ ਬਹੁਤ ਜ਼ਰੂਰਤ ਐ ਇਸ ਵਕਤ
ਬਾਦਲ ਲਾਣੇ ਵਿੱਚੋਂ ਸ਼੍ਰੋਮਣੀ ਕਮੇਟੀ ਨੂੰ ਆਜ਼ਾਦ ਕਰਾਓ ਜਲਦੀ ਤੋਂ ਜਲਦੀ
ਓ ਭਾਈ ਪਤਰਕਾਰ ਸਾਹਬ ਤੈਨੂੰ ਕੋਈ ਮਾੜੀ ਮੋਟੀ ਸਮਝ ਨਹੀਂ, ਜਥੇਦਾਰ ਸਾਹਬ ਸਿੱਖਾਂ ਦੀ ਸਨਮਾਨਤ ਸ਼ਖਸੀਅਤ ਹਨ, ਤੇ ਤੈਨੂੰ ਉਨ੍ਹਾ ਨੂੰ ਸੰਬੋਧਨ ਕਿਸ ਤਰਾਂ ਕਰਨਾ ਹੈ, ਏਹ ਵੀ ਸਮਝ ਨਹੀਂ ਵੈਸੇ ਤਾਂ ਸਿਰ ਤੇ ਪੱਗ ਤਾਂ ਤੂੰ ਵੀ ਬਨ੍ਹੀ ਹੋਈ ਹੈ, ਪਰ ਸਿੱਖੀ ਸਿਧਾਂਤਾਂ ਤੋ ਕੋਰਾ ਹੀ ਲਗਦਾ ਹੈਂ l
ਭਾਈ ਰਣਜੀਤ ਸਿੰਘ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Singh Sahib bhai Ranjit Singh Ji. 🙏
Thanks for your verdict at proper time
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਗੁਰੂ ਮਾਤਾ ਚੰਦ ਕੌਰ ਜੀ ਨੂੰ ਵਾਹਿਗੁਰੂ ਜੀ
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਗੁਰਬਾਣੀ ਨੂੰ ਵਾਹਿਗੁਰੂ ਜੀ
ਜਥੇਦਾਰ ਭਾਈ ਰਣਜੀਤ ਸਿੰਘ ਜੀ ਜਿੰਦਾਬਾਦ...
Wahguru ji very right
ਜਥੇਦਾਰ ਭਾਈ ਰਣਜੀਤ ਸਿੰਘ ਜੀ ਜਿੰਦਾਬਾਦ
Bhai Ranjit Singh ji should be president sromani AkAli dal.
ਬਾਦਲਾਂ ਤੇ ਬਿਲਕੁੱਲ ਵੀ ਵਿਸ਼ਵਾਸ ਨਾ ਕਰੋ ਪੰਜਾਬੀ ਪਾਰਟੀ ਦੀ ਲੋੜ੍ਹ ਨਹੀਂ ਹੈ ਜੀ
ਹਮੇਸ਼ਾ ਸੱਚ ਬੋਲਦੇ ਹਨ ਵਧੀਆ ਜਾਣਕਾਰੀ ਦਿਤੀ
ਭਾਈ ਰਣਜੀਤ ਸਿੰਘ ਜੀ ਨੂੰ ਜਥੇਦਾਰਾਂ ਦੇ ਨਾਲ ਬੈਠ ਕੇ ਗੁਨਾਹ ਦਾਰਾ ਨੂੰ ਸਜ਼ਾ ਦੇਣ ਵਿਚਸਲਾਕਾਰ ਲੈਣਾ ਚਾਹੀਦਾ ਹੈ
ਜਥੈਦਾਰ'ਸਹਿਬ'ਭਾਈ'ਰਣਜੀਤ'ਸਿੰਘ'ਜੀ'ਨੂੰ'ਸਲੂਟ'ਹਜਾਰ ਵਾਰ'ਵੀ'ਸਲੂਟ'ਕਰਦੀ'ਏ'ਓਹੋ'ਵੀ'ਘਟ'ਇਨਾ'ਊਸ'ਟੈਮ'ਸਿੰਘਾ'ਦਾਊਸ'ਨਰੰਗ'ਕਾਰੀ'ਨੂੰ'ਸੋਦੇਆ'ਸੀ'ਜਦ'ਸਿਖ'ਕੋਮ'ਬਿਲ'ਕੂਲ'ਇਕ'ਛੰਛੋ'ਪਿਜ'ਵਿਚ'ਸੀ'ਸਿਖਾ'ੜੂੰ'ਸੀਦੀ'ਲਕਾਰ'ਸੀ
ਸੱਚਾ ਜਥੇਦਾਰ ਤੇ ਬੇਦਾਗ ਭਾਈ ਰਣਜੀਤ ਸਿੰਘ ਜਿਨ੍ਹਾਂ ਨੂੰ ਮਰਿਆਦਾ ਦੀ ਪੂਰੀ ਜਾਣਕਾਰੀ ਹੈ
ਸੁਖਬੀਰ ਸਿੰਘ ਬਾਦਲ ਤੇ ਉਸਦੇ ਆਦਮੀ ਤੇ ਅਜੇ ਵੀ ਆਪਣੀਆਂ ਗਲਤੀਆਂ,ਗੁਨਾਹ ਨਹੀਂ ਮੰਨਦੇ।ਇਹਨਾਂ ਨੂੰ ਡੁਬਕੇ ਮਰ ਜਾਣਾ ਚਾਹੀਦਾ ਪਰ ਇਹ ਤਾਇਨਾਤ ਸ਼ਰਮਿੰਦਾ ਹਨ ਇਹ ਆਪਣੀ ਜਮੀਰ ਗੁਆ ਚੁਕੇ ਹਨ ।
ਭਾਈ ਰਣਜੀਤ ਸਿੰਘ ਨੂੰ ਸੋ੍ਰਮਣੀ ਕਮੇਟੀ ਦਾ ਪ੍ਰਧਾਨ ਬਣਨਾ ਚਾਹੀਦਾ
ਪਤਰਕਾਰ ਵੀਰ ਨੂੰ ਬੇਨਤੀ ਹੈ ਭਾਈ ਸਾਬ ਜੀ ਦਾ ਪੂਰਾ ਨਾਮ ਜਥੇਦਾਰ ਭਾਈ ਰਣਜੀਤ ਸਿੰਘ ਲਿਆ ਜਾਵੇ
ਬਿਲਕੁੱਲ ਸਹੀ ਕਿਹਾ ਵੀਰ। ਇਹ ਬੰਦਾ ਮੈਨੂੰ ਕੋਈ ਚਵਲ਼ ਈ ਲਗਦਾ ਉਹ ਵੀ ਸਿਰੇ ਦਾ। ਏਸ ਪੱਤਰਕਾਰ ਨੂੰ ਜੱਥੇਦਾਰ ਸਾਬ ਦੀ ਕੁਰਬਾਨੀ ਦਾ ਪਤਾ ਨੀ ਹੋਣਾ
ਬਿਲਕੁਲ ਸੲਈ ਜੀ ਮੇਂ ਵੀ ਇਹ ਸੋਚ ਕੇ ਕੁਮੇਟ ਲਿਖਿਆ ਜੀ
😊❤❤❤
😊8
Qq1qqqqqq211q1qqq1qwq2qqqqqqq@@C21Australia
J+JJJJJJJJJJJJJJJM 9:54 @@AvtarSingh-gz8bj
ਪੱਤਰਕਾਰ ਜੀ ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਨੇ ਬਹੁਤ ਉੱਚ ਹਸਤੀ ਹਨ ਬਹੁਤ ਜ਼ਿਆਦਾ ਸਤਿਕਾਰ ਦੇਣ ਦੀ ਲੋੜ ਵੈਸੇ ਵੀ ਤੁਹਾਡੇ ਤੋ ਉਮਰ ਵਿੱਚ ਬਹੁਤ ਵੱਡੇ ਹਨ
Qq
ਬਹੁਤ ਸਹੀ ਗੱਲਾਂ ਨੇ ਭਾਈ ਰਣਜੀਤ ਸਿੰਘ ਜੀ ਦੀਆਂ,
😂😢😮😅😊
ਅੱਜ ਲੋੜ ਆ ਕੋਮ ਨੂੰ ਜਥੇਦਾਰ ਰਣਜੀਤ ਸਿੰਘ ਦੀ ਵਹਿਗੁਰੂ ਮੇਹਰ ਕਰੇ 🙏
ਸਾਬਕਾ ਜਥੇਦਾਰ ਰਣਜੀਤ ਸਿੰਘ ਜੀ ਨੂੰ ਅਕਾਲੀ ਪਾਰਟੀ ਦਾ ਜਥੇਦਾਰ ਬਨੌਣਾ ਹੁਣ ਬਹੁਤ ਹੀ ਜਰੂਰੀ ਹੈ ।ਧੰਨਵਾਦ ਸਾਰੀਆਂ ਸਿਖ ਧੜਿਆਂ ਦਾ ।
ਭਾਈ ਸਾਹਿਬ ਸਿੰਘ ਸਾਹਿਬ ਨੇ ਬਹੁਤ ਵਧੀਆ ਵਿਚਾਰ ਹਨ ਸੱਚੀਆਂ ਗੱਲਾਂ ਹਨ । ਬਿਲਕੁਲ ਸਹੀ ਕਿਹਾ ਇਸ ਤਰ੍ਹਾਂ ਹੋਣਾ ਚਾਹੀਦਾ ਹੈ ।
ਜਲਦੀ ਤੋਂ ਜਲਦੀ ਸੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੌਣੀ ਚਾਹੀਦੀ ਹੈ ਚੋਣਾਂ ਹੋਣ ਨਾਲ ਸਭ ਕੁਝ ਠੀਕ ਹੋ ਜਾਵੇਗਾ ਸੰਗਤ ਆਪਣਾ ਲੀਡਰ ਆਪੇ ਚੁਣ ਲਵੇਗੀ
Yes right
I m not with u because all the sgpc members are purchased members
Bilkul sahi kiha g
ਸਚਾ ਸਿੱਖਾਂ ਦਾ ਸੇਵਾਦਾਰ ਬਹੁਤ ਵੱਡੀ ਕੁਰਬਾਨੀ ਵਾਲਾ ਬੰਦਾ ਪਰਮਾਤਮਾ ਇਸ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਾਦਲਾਂ ਦਾ ਨਾਸ ਕਰੀਏ
ਭਾਈ ਰਣਜੀਤ ਸਿੰਘ ਜੀ ਸਹੀ ਭਰ ਪ੍ਰਧਾਨ ਆਕਾਲੀ ਦਲ ਦੇ ਨਜ਼ਰ ਆ ਰਹੇ ਹਨ । ਪੰਜਾਬ ਦੀ ਸਾਧ ਸੰਗਤ ਜੀ ਨੂੰ ਬੇਨਤੀ ਹੈ ਕਿ ਭਾਈ ਰਣਜੀਤ ਸਿੰਘ ਜੀ ਨੂੰ ਪ੍ਰਧਾਨ ਬਣਾਇਆ ਜਾਵੇ ਜੀ ।
ਵਾਹਿਗੁਰੂ ਜੀ ਪੰਜਾਬ ਦੇ ਵੀਰੋ ਜੇ ਅਣਖੀ ਹੋ ਤਾਂ ਸੁਖਬੀਰ ਚੰਦ ਬਾਦਲ ਪਰਿਵਾਰ ਨੂੰ ਮੂੰਹ ਨਾ ਲਾਏਓ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀ ਨੇ ਨਰਕਾਂ ਵਿੱਚ ਡਿਗਣ ਗੇ
ਅੱਜ ਲੋੜ ਹੈ ਭਾਈ ਰਣਜੀਤ ਸਿੰਘ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾ ਕੇ ਕੌਮ ਦੀ ਅਗਵਾਈ ਕਰਨ ਦੀ ਤਾਕਿ ਗੁਰੂ ਗ੍ਰੰਥ ਤੇ ਪੰਥ ਦੀ ਗੱਲ ਕੀਤੀ ਜਾਵੇ
ਇਹ ਪ੍ਰੈਸ ਰਿਪੋਰਟ ਵੀ ਬਾਦਲਾਂ ਦਾ ਗੋਲਾ ਹੀ ਲੱਗਦਾ ਹੈ ਜ਼ੋ ਰਣਜੀਤ ਜੀ ਰਣਜੀਤ ਜੀ ਹੀ ਬੋਲਦਾ ਹੈ ਜ਼ੋ ਕੋਮ ਦੇ ਸਾਬਕਾ ਜਥੇਦਾਰ ਹਨ ਜ਼ੋ ਬਾਦਲਾਂ ਦੀ ਧੱਕੇ ਸ਼ਾਹੀ ਦਾ ਸ਼ਿਕਾਰ ਬਣੇ ਸੀ ਸੱਚ ਬੋਲਣ ਕਾਰਨ
ਪਤਰਕਾਰ ਨੂੰ ਜੱਥੇਦਾਰ ਸਾਹਿਬ ਜੀ ਦਾ ਸਤਿਕਾਰ ਕਰਨਾ ਚਾਹੀਦਾ ਹੈ।ਇਸ ਪਤਰਕਾਰ ਨੂੰ ਬੋਲਣ ਦੀ ਤਮੀਜ਼ ਨਹੀਂ ਹੈ।ਪੂਰਾ ਨਾਮ ਹੈ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ।❤❤❤❤❤❤
ਬਿਲਕੁਲ ਸੲਈ ਜੀ ਸਾਨੂੰ ਬੇਜ਼ਤੀ ਮਾਸੂਸ ਹੋ ਰਹੀ ਆ
ਬਾਦਲਾਂ ਦਾ ਨਹੀ ਇਹ ਰਸਸ ਦਾ ਕਤੂਰਾ ਹੈ ਇਹ ਚੈਨਲ ਵੀ ਰਸਸ ਦਾ ਹੀ ਹੈ ਜੋ ਬਾਦਲਾਂ ਦੇ ਬਹੁਤ ਨੇੜੇ ਸੀ ਪਰ ਹੁਣ ……!!!!!!
ਭਾਈ ਰਣਜੀਤ ਸਿੰਘ ਜਥੇਦਾਰ ਹੋਣਾ ਚਾਹੀਦਾ ਕੌਮ ਦਾ @@paramjeetshingparamjeetshi1810
ਸਿੱਖ ਸੰਗਤਾਂ ਨੂੰ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ| ਸਿੱਖ ਕੌਮ ਨੂੰ ਬੇਨਤੀ ਹੈ| ਆਪਣੇ ਸਿੰਘ ਸਾਹਿਬ ਜਥੇਦਾਰਾਂ ਨੂੰ| ਇਕ ਮਨ| ਗੁਰੂ ਦੀ ਰਹਿਤ ਮਰਿਆਦਾ ਦੇ ਡਰ| ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਦਵੀ ਤੇ ਬੈਠੇ ਹੋ| ਸਿੱਖ ਕੌਮ ਨਾ ਸਹੀ ਨ ਕਰੋ ਜਥੇਦਾਰੋ| ਜੀ| ਸਿੱਖ ਕੌਮ ਦਾ ਇਸ ਵਕਤ ਤੁਹਾਡੇ ਤੇ ਧਿਆਨ ਹੈ| ਕੋਈ ਗਲਤ ਡਿਸੀਜ਼ਨ ਨਾ ਲਿਓ ਜਿਸ ਨਾਲ ਸਿੱਖ ਕੌਮ ਲ ਨੂੰ ਤੁਹਾਨੂੰ| ਅਕਾਲੀ ਫੁੱਲਾ ਸਿੰਘ ਜੀ ਜਥੇਦਾਰ ਤਰ ਤੇ ਨਿਡਰ ਹੋ ਕੇ ਫੈਸਲਾ ਲਓ| ਸਿੱਖ ਕੌਮ ਨੂੰ ਬਚਾਓ| ਜਿਹੜਾ ਪ੍ਰਧਾਨ ਐਸਜੀਪੀਸੀ ਦਾ ਬਾਦਲਾਂ ਦਾ ਚਮਚਾ| ਤੁਸੀਂ ਬਾਦਲਾਂ ਦੇ ਕੀ ਉਹ ਕੀ ਨਹੀਂ ਇਹ ਗੁਰੂ ਸਾਹਿਬ ਤੋਂ ਡਰਨ ਡਰ ਤੁਹਾਨੂੰ ਚਾਹੀਦਾ ਤੇ ਕੋਈ ਬਾਦਲਾਂ ਖਿਲਾਫ ਸਹੀ ਲਿਓ| ਸਿੱਖ ਕੌਮ ਆਪ ਜੀ ਨੂੰ ਬਹੁਤ ਹੀ ਮੰਨਦੇ ਹਨ| ਸਿੰਘ ਸਾਹਿਬੋ ਆਪ ਜੀ ਨੂੰ ਸਿੱਖ ਕੌਮ ਦੇ ਬੰਦੀ ਸਿੰਘਾਂ ਨੂੰ ਹਵਾਰੇ ਵੀਰ ਉਹਨਾਂ ਨੂੰ ਸਾਰੇ ਬੰਦੀ ਸਿੰਘਾਂ ਨੂੰ ਰਿਹਾ ਕਰਾਓ| ਆਪਣੀ ਕੁਰਸੀਆਂ ਦਾ ਨਾਂ ਵੇਖੋ ਮੋਹ| ਆਪਣੀ ਸਿੱਖ ਕੌਮ ਦੇ ਬੰਦੀ ਸਿੰਘ ਅੰਮ੍ਰਿਤਪਾਲ ਹੁਣਾਂ ਨੂੰ ਛਡਾਓ ਆਪਣੇ ਬੰਦੀ ਸਿੰਘ ਛਡਾਓ| ਇਸ ਵਕਤ ਸਿੱਖ ਕੌਮ ਦਾ ਬਹੁਤ ਘਾਣ ਹੋ ਰਿਹਾ| ਕਿਰਪਾਨ ਪਾਨ ਤੇ ਵੀ ਪਾਬੰਦੀ ਲਾ ਤੀ ਆ ਹਿੰਦੁਸਤਾਨ 'ਚ| ਏਅਰਪੋਰਟਾਂ ਉੱਤੇ ਸਿੱਖਾਂ ਦੇ| ਸਿੱਖਾਂ ਨੂੰ ਗਲਤ ਨਿਗਾਹ ਨਾਲ ਵੇਖਦੇ ਹਨ| ਸਭ ਤੋਂ ਜ਼ਿਆਦਾ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੁਹਾਨੂੰ ਬਾਬਤ ਦਿੱਤੀ ਸਿੰਘ ਸਾਹਿਬ ਜੀ ਤੁਹਾਡਾ ਰੁਤਬਾ ਬਹੁਤ ਉੱਚਾ ਹੈ ਪ੍ਰਧਾਨ ਮੰਤਰੀ ਮੁੱਖ ਮੰਤਰੀਆਂ ਤੋਂ ਉੱਚਾ ਰੁਤਬਾ ਹੈ ਤੁਹਾਡਾ| ਸਿੰਘ ਸਾਹਿਬ ਜੀ| ਚੜ੍ਹਦੀ ਕਲਾ ਵਾਲਾ ਫੈਸਲਾ ਲਓ ਸਿੱਖ ਕੌਮ ਤੁਹਾਡੇ ਤੋਂ ਆਏ ਹੋ ਆਸ ਮੰਗਦੀ| ਜੋ ਸਾਡੇ ਗੁਰੂ ਸਾਹਿਬ ਦੀ ਬੇਨਤੀ ਕਰੂਗਾ ਤੁਸੀਂ ਉਹਨਾਂ ਨੂੰ ਤਨਖਾਹ ਲਾਓਗੇ ਉਹਨਾਂ ਨੇ ਗੁਰੂ ਸਾਹਿਬ ਜੀ ਦਾ ਦੇ ਘਰ ਵਿੱਚ ਵੜ ਕੇ ਗੁਰੂ ਸਾਹਿਬ ਦੀ ਕਰਾਈਆਂ ਹਨ ਉਹਨਾਂ ਤੋਂ ਤੁਸੀਂ ਕੀ ਇਨਸਾਫ ਮੰਗਦੇ ਹੋ| 10 ਸਾਲ ਆਏ ਕੀਤਾ ਉਹਨਾਂ ਨੇ ਆਪਣੇ ਬੰਦੀ ਸਿੰਘ ਨਹੀਂ ਕਢਾਏ ਬਾਦਲਾਂ ਨੇ ਤੇ ਇਸ ਲਈ ਤੁਸੀਂ ਚੜ੍ਹਦੀ ਕਲਾ ਵਾਲਾ ਫੈਸਲਾ ਲਓ ਜਿੰਨਾਂ ਸਿੱਖ ਕੌਮ ਚ ਤੁਹਾਡੀ ਇੱਜਤ ਵਧੇ ਤੇ ਕੱਲ ਨੂੰ ਆਉਣ ਵਾਲੀ ਪੀੜੀਆਂ ਤੁਹਾਨੂੰ ਤੁਹਾਨੂੰ👏👏👏
ਅਕਾਲੀ ਦਲ ਜਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਭਾਈ ਸਾਹਿਬ ਜੀ ਨੂੰ ਬਣਾਓ
ਭਾਈ ਰਣਜੀਤ ਸਿੰਘ ਜੀ ਹੀ ਸਨ ਪਹਿਲਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਇਨ੍ਹਾਂ ਬਾਦਲਾਂ ਨੇ ਹੀ ਭਾਈ ਰਣਜੀਤ ਸਿੰਘ ਨੂੰ ਹਟਾਇਆ ਸੀ
🙏🚩🌹❤️ਕੌਮ ਦੇ ਹੀਰੇ,,,, ਭਾਈ ਰਣਜੀਤ ਸਿੰਘ ਜੀ 🚩🚩🚩🚩🚩🚩🚩🚩
ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਸ ਸੁਖਬੀਰ ਸਿੰਘ ਬਾਦਲ ਜੀ ਪ੍ਰਧਾਨਗੀ ਛੱਡਣ ਵਿਚ ਕੀ ਦਿੱਕਤ ਸੀ, ਪੰਥ ਤੋਂ ਤੇ ਪੰਜਾਬ ਤੋੰ ਸੌ ਪ੍ਰਧਾਨਗੀਆਂ ਵਾਲੀਆਂ ਜਾ ਸਕਦੀਆਂ,
ਜਿਹੜੇ ਗ਼ਲਤ ਕੰਮ ਕੀਤੇ ਹੈ ਤੇ ਜ਼ੋ ਸਾਮਰਾਜ ਖੜ੍ਹਾ ਕੀਤਾ ਉਸ ਦੇ ਢਹਿਣ ਦਾ ਡਰ ਹੈ
ਇਹ ਤਾਂ ਸੁਖਬੀਰ ਹੀ ਦਸ ਸਕਦਾ ਹੈ।
ਭਾਈ ਰਣਜੀਤ ਸਿੰਘ ਸਾਹਿਬ ਜੀ ਨੂੰ ,,,,ਅਕਾਲ ਤਖ਼ਤ ਦੀ ਸੇਵਾ ਸੰਭਾਲ ਸੌਂਪੀ ਜਾਵੇ,,,,,,ਪੰਥਕ ਰਵਾਇਤਾਂ ਦੀ ਜਾਣਕਾਰੀ ਬੜੀ ਸੂਝ ਬੂਝ ਨਾਲ ਨਿਭਾ ਸਕਦੇ,,,,,ਪੰਥ ਚੜਦੀਕਲਾ ਚੋਹੋਵੇਗੀ,,,,,,ਪੰਜਾਬ ਬਚ ਸਕਦਾ,,,,,
Shi gal aaa 22g
ਬਹੁਤ ਵਧੀਆ ਸਿੰਘ ਸਹਿਬ ਪੰਥਕ ਰਵਾਇਤਾ ਤਾ ਇਹ ਹਨ
🌹ਭਾਈ ਰਣਜੀਤ ਸਿੰਘ ਜੀ ਸਾਬਕਾ ਜਥੇਦਾਰ ਸੀ੍ ਅਕਾਲ ਤਖ਼ਤ ਸਾਹਿਬ ਜੀ ਨੂੰ ਸੋਮਣੀ ਅਕਾਲੀ ਦਲ਼ ਦਾ ਪ੍ਧਾਨ ਬਨਣਾ ਚਾਹੀਦਾ ਹੈ ਜੀ ਅਕਾਲੀ ਦਲ਼ ਦੁਬਾਰਾ ਸੁਰਜੀਤ ਕਰ ਸਕਦੇ ਹਨ ਜੀ
ਭਾਈ ਰਣਜੀਤ ਸਿੰਘ ਨੂੰ ਜਥੇਦਾਰ ਬਣਾਉਣ ,,
ਭਾਈ ਰਣਜੀਤ ਸਿੰਘ ਨੂੰ ਪ੍ਰਧਾਨ ਬਣਾਇਆ ਜਾਵੇ। ਇਸ ਅਹੁਦੇ ਵਾਸਤੇ ਸੱਚਾ ਸੁੱਚਾ ਤੇ ਯੁਰਤ ਵਾਲਾ ਬੰਦਾ ਚਾਹੀਦਾ ਹੈ। ਇਸ ਕਰਕੇ ਇਸ ਦੇ ਯੇਗ ਭਾਈ ਰਣਜੀਤ ਸਿੰਘ ਹਨ।
Pehle ground te Kam Karo phir fir badal badal karna jathedar ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ❤❤❤❤❤❤❤❤
ਜਦੋਂ ਆਕਾਲੀ ਦਲ ਖ਼ਤਮ ਹੋ ਗਿਆ ਹੁਣ ਮੁਆਫੀ ਮੰਗਣ ਲਈ ਸ੍ਰੀ ਆਕਾਲ ਤਖਤ ਸਾਹਿਬ ਆ ਗਏ। ਇਹਨਾਂ ਨੂੰ ਕਦੇ ਵੀ ਮੁਆਫ ਨਹੀਂ ਕਰਨਾ ਚਾਹੀਦਾ।
ਜਥੇਦਾਰ ਰਣਜੀਤ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਮਰਿਆਦਾ ਦੀ ਪੂਰੀ ਜਾਣਕਾਰੀ ਹੈ। ਅਜਿਹਾ ਜਥੇਦਾਰ ਦਾ ਹੌਣਾ ਜਰੂਰੀ ਹੈ ਤਾਂ ਜੌ ਸਿੱਖ ਕੌਮ ਨੂੰ ਸੇਧ ਦੇ ਸਕੇ।
ਭਾਈ ਰਣਜੀਤ ਸਿੰਘ ਜੀ ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ ਦੀ ਕੁਰਬਾਨੀ ਅੱਗੇ ਸੀਸ ਝੁਕਦਾ ਹੈ ਵਾਹਿਗੁਰੂ ਜਥੇਦਾਰ ਸਾਹਿਬ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ
ਸਿੰਘ ਸਾਹਿਬ ਨੇ ਬਹੁਤ ਵਧੀਆ ਕਿਹਾ ਬਾਦਲ ਚੰਦ ਨੇ ਪੰਥ ਕੌਮ ਦਾ ਬਹੁਤ ਵੱਡਾ ਘਾਣ ਕੀਤਾ ਸ਼ਹੀਦਾਂ ਦੀ ਜਥੇਬੰਦੀ ਸ੍ਰੋਮਣੀ ਅਕਾਲੀ ਦਲ ਦਾ ਨਾਮ ਮਿਟਾ ਪੰਜਾਬੀ ਪਾਰਟੀ ਬਣਾ ਲਈ ਨਿੱਕਰਧਾਰੀBJP ਦਾ ਚੇਲਾ ਬਣ ਸਿੰਘਾਂ ਦੇ ਕਾਤਲਾਂ ਨੂੰ DGP ਸੈਣੀ ਇਜਹਾਰ ਆਲਮ ਪ੍ਰਧਾਨ ਪਤਨੀ MLA ਬੇਅਦਬੀਆਂ ਸੋਦਾ ਬਲਾਤਕਾਰੀ ਨੂੰ ਮਾਫੀ ਜਥੇਦਾਰਾਂ ਨੂੰ ਨੌਕਰ ਇਸੇ ਹੀ ਕਰਕੇ ਸਿੱਖ ਕੌਮ ਪੰਥ ਨੇ ਨਿਕਾਰਕੇ ਖੁੰਜੇ ਲਾ ਦਿੱਤਾ ਹੈ ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ 🚩🙏
ਸੱਚ .ਜ਼ਰੂਰ .ਜਿੱਤੇ .ਗਾ..ਭਾਈ .ਰਣਜੀਤ .ਸਿੰਘ 9:54
ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਦਾ ਨਾਮ ਤਾਂ ਸਤਿਕਾਰ ਨਾਲ ਲਿਆ ਕਰੋ
ਗਿਆਨੀ ਜੀ ਜਥੇਦਾਰ ਸਾਹਿਬ ਵੀ ਇਹਨਾਂ ਦੇ ਹੀ ਹਨ ਇਹਨਾਂ ਸਾਰਿਆ ਨੂੰ ਪੰਥ ਤੋਂ ਛੇਕਆ ਜਾਣਾ ਚਾਹੀਦਾ ਨਵੇਂ ਲੀਡਰ ਅੱਗੇ ਆਉਣ ਇਡੇ ਵੱਡੇ ਗੁਨਾਹ ਮੁਆਫ਼ ਨਹੀ ਹੁੰਦੇ
ਮੋਗਾ ਰੈਲੀ ਚ ਪ੍ਕਾਸ ਬਾਦਲ ਅਤੇ ਇਹਦੇ ਪੁੱਤਰ ਸੁਖਬੀਰ ਨੇ ം ਸਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਦਿੱਤਾ ਸੀ. ਸੋ ਹੁਣ ਇਹ ਸੁਖਬੀਰ ਦੀ ਪਾਰਟੀ ਆ ਅਕਾਲੀ ਦਲ ਨਹੀਂ .
ਸੰਤਾਂ ਨਾਲ ਵੈਰ ਕਮਾਂਵਦੇ ਦੁਸਟਾ ਨਾਲਿ ਮੋਹੁ ਪਿਆਰ,
ਬਾਦਲ ਦਲੀਏ ਉਹ ਮਸੰਦ ਹਨ ਜਿੰਨਾਂ ਨੇ ਧਰਮ ਦੇ ਉਚੇ ਅਹੁਦਿਆਂ ਤੇ ਆਪਣੇ ਬੰਦੇ ਬਿਠਾਏ ਹੋਏ ਹਨ ਜੋ ਇੰਨਾ ਦੇ ਕਹਿਣ ਤੇ ਰਾਮ ਰਹੀਮ ਨੂੰ ਮੁਆਫੀ ਦੇ ਹੁਕਮ ਪਰਕਾਸ਼ ਬਾਦਲ ਤੋਂ ਲੈਣ ਲਈ ਚੰਡੀਗੜ ਵੀ ਚਲੇ ਗਏ ਸੀ ਕੌਮ ਨੂੰ ਇੰਨਾ ਚਾਪਲੂਸ ਕਮੇਟੀ ਮੈਂਬਰਾਂ ਅਤੇ ਜੱਥੇਦਾਰਾਂ ਤੋਂ 00% ਵੀ ਕੌਮ ਨੂੰ ਭਲੇ ਦੀ ਉਮੀਦ ਨਹੀਂ ।
ਛੇਤੀ ਤੋਂ ਛੇਤੀ ਸ਼੍ਰੋਮਣੀ ਕਮੇਟੀ ਬਾਦਲ ਦਲ ਦੇ ਵਿੱਚੋਂ ਆਜ਼ਾਦ ਹੋਣੀ ਚਾਹੀਦੀ
ਜਥੇਦਾਰ ਦੇ ਕਾਬਿਲ ਜਥੇਦਾਰ ਰਣਜੀਤ ਸਿੰਘ ਹੀ ਹੈ।
ਜਥੇਦਾਰ ਭਾਈ ਰਣਜੀਤ ਸਿੰਘ nu ਪ੍ਰਧਾਨ ਬਣਾਉਣ ਦੀ ਲੋੜ ਹੈ ਜੀ
ਸਿੰਘ ਸਾਹਿਬ ਰਣਜੀਤ ਸਿੰਘ ਜਥੇਦਾਰ ਸਾਹਿਬ ਜੀ ਜਿੰਦਾਬਾਦ
ਭਾਈ ਰਣਜੀਤ ਸਿੰਘ ਜੀ ਨੂੰ ਅਕਾਲੀ ਦਲ ਦੇ ਪ੍ਰਧਾਨ ਬਣਾਉਣ ਨਾਲ। ਪੰਜਾਬ ਦੀ ਆਪਣੀ ਖੇਤਰੀ ਪਾਰਟੀ ਅਕਾਲੀ ਦਲ ਵਿੱਚ ਦੁਬਾਰਾ ਜਾਨ ਪੈ ਜਾਵੇਗੀ। ਜਥੇਦਾਰ ਭਾਈ ਰਣਜੀਤ ਸਿੰਘ ਜੀ ਸਿਆਣੇ ਅਤੇ ਸੂਝਵਾਨ ਵਿਅਕਤੀ ਹਨ।
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਕੌਮ ਨੇ ਬਹੁਤ ਵੱਡੀ ਗਿਣਤੀ ਵਿਚ ਵੋਟਾਂ ਪਾ ਕੇ ਜਿਤਾਇਆ ਪਰ ਸਰਕਾਰ ਨੂੰ ਭਾਈ ਸਾਹਿਬ ਤੇ ਸਾਥੀ ਸਿੰਘਾਂ ਨੂੰ ਰਿਹਾਅ ਕਰ ਦਿੱਤਾ ਜਾਵੇ ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ 🚩🙏
ਫ਼ਖ਼ਰ ਏਂ ਕੌਮ ਵਾਪਿਸ ਹੋਣਾ ਚਾਹੀਦਾ
ਭਾਈ ਰਣਜੀਤ ਸਿੰਘ ਜੀ ਬਿਲਕੁਲ ਸਹੀ ਬੋਲ ਰਹੈ ਹਨ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਾਦਲਾਂ ਨੇ ਹੀ ਲਾਏ ਗਏ ਨੇ ਉਨ੍ਹਾਂ ਨੇ ਜੋ ਸਕ੍ਰਿਪਟ ਲਿਖੀ ਹੋਈ ਹੈ ਉਸੇ ਤਰ੍ਹਾਂ ਦਾ ਫੈਸਲਾ ਦੇਣਾ ਹੈ ਜੇ ਮਾਫੀ ਮੰਗਣੀ ਹੈ ਤਾਂ ਸਰਬੱਤ ਖਾਲਸਾ ਸੱਦਣ ਫਿਰ ਕੌਂਮ ਤੋਂ ਮਾਫ਼ੀ ਮੰਗਣ ਫਿਰ ਦੇਖੋ ਕਿਹੋ ਜਿਹੀ ਮਾਫੀ ਮਿਲਦੀ ਹੈ
ਸ਼੍ਰੋਮਣੀ ਕਮੇਟੀ ਦੀ ਚੋਣ ਕੀਤੀ ਜਾਵੇ ਅਤੇ ਹਰ ਗੁਰਸਿੱਖ ਨੂੰ ਵੋਟਾਂ ਪਾਉਣ ਦਾ ਅਧਿਕਾਰ ਹੋਣਾ ਚਾਹੀਦਾ ਹੈ ਜੀ
ਇਹ ਟੋਲਾ ਵੀ ਓਨਾ ਹੀ ਗੁਨਾਹਗਾਰ ਜਿਨਾ ਥਾਦਲ ਪ੍ਰਵਾਰ ਇਨਾ ਸਾਰੇਆ ਨੂੰ ਸਿੱਖ ਪੰਥ ਨੂਂ ਮੂੰਹ ਨਹੀ ਲਾਉਣਾ ਚਾਹੀਦਾ
ਜਥੇਦਾਰ ਭਾਈ ਰਣਜੀਤ ਸਿੰਘ ਜੀ ਬਹੁਤ ਵਧੀਆ ਵਿਚਾਰ
ਜ਼ੇ ਸਿੱਖ ਮੁੜ ਤੋਂ ਬਾਦਲ ਪਰਿਵਾਰ ਦੇ ਝਾਂਸੇ ਵਿੱਚ ਆ ਗਏ ਤਾਂ ਇਹ ਲੋਕ ਸਿੱਖ ਕੌਮ ਦਾ ਨੁਕਸਾਨ 84 ਨਾਲੋਂ ਵੀ ਜ਼ਿਆਦਾ ਕਰਨਗੇ। ਇਹ ਸਿਰਫ ਸਿਆਸੀ ਡਰਾਮਾ ਕੀਤਾ ਜਾਅ ਰਿਹਾ ਹੈ, ਇੰਨਾ ਲੋਕਾਂ ਨੂੰ ਪੰਥ ਦਾ ਜਾਂ ਪੰਥ ਨਾਲ ਹੋਈ ਜਾਂ ਹੋ ਰਹੀਆਂ ਧੱਕੇਸ਼ਾਹੀਆ ਨਾਲ ਕੋਈ ਫਰਕ ਨਹੀਂ ਪੈਂਦਾ, ਸਿਰਫ ਇਹ ਲੋਕ ਆਪਣੀ ਕੁਰਸੀਆਂ ਨੂੰ ਨਵੀਆਂ ਲੱਤਾਂ ਲਾਅ ਰਹੇ ਨੇ, ਤਾਂ ਜ਼ੋ ਸਿੱਖ ਨੂੰ ਦਿੱਲੀ ਦਰਬਾਰ ਵਿੱਚ ਉੱਚੇ ਮੁੱਲ ਤੇ ਵੇਚ ਕੇ ਮੁੱਲ ਵੱਟਣ ਯੋਗ ਹੋ ਸਕਣ , ਜ਼ੋ ਗਲਤੀ ਇੰਨਾ ਨੇ ਪੰਥ ਦੇ ਖਿਲਾਫ ਜ਼ਾਲਮ ਧਿਰਾਂ ਨਾਲ ਮਿਲਕੇ ਕੀਤੀਆਂ ਨੇ , ਉਨ੍ਹਾਂ ਦੀ ਮਾਫ਼ੀ ਸਿਰਫ ਗੁਰੂ ਹੀ ਦੇਅ ਸਕਦਾ ਹੈ, ਜਾਂ ਫਿਰ ਸੰਗਤ, ਅੱਜ ਪੰਜ ਪਿਆਰੇ ਗੁਰੂ ਸਿਧਾਂਤ ਅਨੁਸਾਰ ਸਜ਼ਾ ਲਾਉਣ ਦੇ ਕਾਬਲ ਹਨ ? ਮੈਨੂੰ ਨਹੀਂ ਲੱਗਦਾ, ਅਜੇ ਤਾਂ ਇੰਨਾ ਨੇ 84 ਕਤਲੇਆਮ ਦਾ ਗੁਨਾਹ ਕਬੂਲ ਨਹੀਂ ਕੀਤਾ ਕਿ ਕਿਵੇਂ ਬਾਦਲ ਦਿੱਲੀ ਦਰਬਾਰ ਨਾਲ ਮੀਟਿੰਗਾਂ ਕਰਦਾ ਰਿਹਾ ਅਤੇ ਦਰਬਾਰ ਸਾਹਿਬ ਤੇ ਹਮਲੇ ਵਿਚ ਭਾਗੀਦਾਰ ਬਣਾਇਆ,, ਨੰਬਰ 2 ਬਾਦਲ ਪਰਿਵਾਰ ਕਿਦੇ ਵੀ ਖ਼ਾਲਸਾ ਰਾਜ ਦੀ ਪ੍ਰਾਪਤੀ ਲਈ ਸੰਘਰਸ਼ ਨਹੀਂ ਕਰੇਗਾ, ਕਿਉਂਕਿ ਇਹ ਦਿੱਲੀ ਦਰਬਾਰ ਦੇ ਟੁਕੜਿਆਂ ਤੇ ਪਲਣ ਵਾਲਾ ਪਰਿਵਾਰ ਹੈ, ਇਸ ਮਾਫੀ ਦਾ ਮੁੱਖ ਕਾਰਨ ਵੀ ਟੁਕੜੇ ਹੀ ਹਨ , ਤਾਂ ਜ਼ੋ ਦਿੱਲੀ ਦਰਬਾਰ ਤੋਂ ਮਿਲ਼ਦੇ ਰਹਿਣ ਜ਼ੇ 5-7 ਸੀਟਾਂ ਇੰਨਾ ਕੋਲ ਹੋਣਗੀਆਂ ਤਾਂ ਹੀ ਇਹ ਸੌਦੇਬਾਜ਼ੀ ਕਰ ਸਕਦੇ ਨੇ।
ਪਾਗਲਾਂ ਨੂੰ ਪੰਥ ਵਿੱਚੋਂ ਛੇਕਣਾ ਚਾਹੀਦਾ ਹੈ
ਪੱਤ੍ਰਕਾਰ ਜੀ ਤੁਸੀਂ ਸਰਦਾਰ ਹੋ ਸਿੰਘ ਸਾਬ ਜੀ ਦੇ ਨਾਮ ਨਾਲ ਸਿੰਘ ਲਾਉਂਦੇ ਨੀ ਸਤਕਾਰ ਯੋਗ ਹਨ ਭਾਈ ਰਣਜੀਤ ਸਿੰਘ ਜੀ
ਭਾਂਡਿਆਂ ਦੀ ਸਜ਼ਾ ਨਹੀ ਦੇਣੀ ਚਾਹੀਦੀ ॥ਇਨਾ ਨੂ 20 ਸਾਲਸਿਖ ਸਿਆਸਤ ਤੋ ਪਾਸੇ ਕਰ ਦੇਣ ਅਕਾਲ ਤਖ਼ਤ ਦੇ ਜਥੇਦਾਰ ॥ ਪਰ ਅਫ਼ਸੋਸ ਜਥੇਦਾਰ ਬਾਦਲਾਂ ਦਾ ਟੋਮੀ ਹੈ
ਕੋਈ ਸ਼ੱਕ ਨਹੀਂ ਪਿਉਰ ਸਚ
ਪ੍ਰਜੈਟਰ ਸਾਹਿਬ ਜੀ ਤੁਸੀਂ ਸਿੱਖ ਹੋ ਲੱਗਦਾ ਹੈ ਆਪ ਜੀ ਸਿੰਘ ਸਾਹਿਬ ਜੀ ਦਾ ਨਾਮ ਪੂਰਾ ਤੇ ਸਤਿਕਾਰ ਨਾਲ ਨਹੀਂ ਲਿਆ ਕਈਵਾਰ ਇਸ ਲਈ ਮੁਆਫ਼ੀ ਮੰਗੋ ਤੁਹਾਡਾ ਪ੍ਰੋਗਰਾਮ ਸੁਣਨ ਵਾਲਿਆਂ ਕੋਲ਼ੋਂ ਜੀ
ਭਾਈ ਸਾਹਬ ਰਣਜੀਤ ਸਿੰਘ ਜੀ ਖਾਲਸਾ ਪੰਥਕ ਹਿਤੈਸ਼ੀ ਨੇ ਪਰ ਸਿੱਖਾਂ ਨੂੰ ਪਤਾ ਨਹੀਂ ਕਿਉਂ ਨਹੀਂ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕਠੇ ਹੋਣ ਰਲ ਮਿਲ ਕੇ ਬੈਠਣ ਮਸਲੇ ਹੱਲ ਕਰਨ ਨਹੀਂ ਤਾਂ ਹੁਣ ਦੁਬਾਰਾ ਤੋਂ ਫਿਰ ਆਰ ਐੱਸ ਐੱਸ ਦਾ ਕਬਜ਼ਾ ਪੱਕੇ ਤੌਰ ਤੇ ਹੋਣ ਜਾ ਰਿਹਾ ਹੈ ਬਾਗੀ ਕਾਲੀ ਲੂੰਬੜ ਚਾਲਾਂ ਚੱਲਕੇ ਆਖਰ ਨੂੰ ਭਾਜਪਾ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਹੈ ਪੰਥਕ ਹਿਤੈਸ਼ੀ ਜਥੇਬੰਦੀਆਂ ਵੱਲੋਂ ਜ਼ੋਰ ਲਾਇਆ ਹੋਇਆ ਹੈ
I agree with Jathedar Ranjeet Singh comments.
ਛੋਟੇ ਵੀਰ ਜੀ ਜਥੇਦਾਰ ਸਿੱਖ ਕੌਮ ਦੀਆ ਮਹਾਨ ਸਖਸ਼ੀਅਤ ਹਨ ਪੂਰਾ ਨਾਮ ਲਿਆ ਕਰੋ ਅੱਧਾ ਨਾਮ ਨਾ ਲਵੋ ਅਕਾਲ ਤਖਤ ਮਹਾਨ ਹੈ
ਜਦੋਂ ਕੋਈ ਸਿੱਖ ਕੌਮ ਦੇ ਸੰਬੰਧ ਵਿਚ ਮੀਟਿੰਗ ਹੁੰਦੀ ਹੈ ਉਸ ਵਿੱਚ ਜਥੇਦਾਰ ਭਾਈ ਰਣਜੀਤ ਸਿੰਘ ਅਤੇ ਹੋਰ ਸਿੱਖ ਬੁੱਧੀਜੀਵੀਆਂ ਨੂੰ ਕਿਓਂ ਨਹੀਂ ਬੁਲਾਇਆ ਜਾਂਦਾ
ਭਾਈ ਸਾਹਿਬ ਦੇ ਵਿਚਾਰ ਵਡਮੁੱਲੇ ਹਨ
ਭਾਈ ਰਣਜੀਤ ਸਿੰਘ ਜੀ ਬਹੁਤ ਵੱਧੀਆ ਇੰਨਸਾਨ ਹਨ ਬਾਦਲਾਂ ਨੇ ਭਾਈ ਰਣਜੀਤ ਸਿੰਘ ਤੇ ਇਲਜਾਮ ਲੱਗਾ ਕੇ ਉਨ੍ਹਾਂ ਨੂੰ ਜਥਦਾਰੀ ਤੋ ਮੁਕਤ ਕੀਤਾ ਸੀ , 🙏
ਜਥੈਦਾਰ'ਜੀ'ਨੂੰ'ਸਲੂਟ'ਸਲੂਟ'ਹੈ'ਜੁ'ਜੀਨਾ'ਦੀ'ਕਰਬਾਨੀ'ਨੂੰ'ਭੂਲਾਆ'ਨਹੀ'ਜਾ'ਸਕਦਾ'ਸੇਰ'ਏ'ਪੰਜਾਬ'ਇਹੋ'ਜਹੇ'ਜਥੇਦਾਰ'ਹੋਣ'ਤਾ'ਕਿਸੇ'ਲੀਡਰ'ਦੀ'ਜੂਰਤ'ਨਹੀ'ਗਲਤੀ'ਕਰੇ
ਹਲਕੇ ਇੰਚਾਰਜ ਨਹੀਂ ਚਮਚੇ ਇੰਚਾਰਜ ਕੇਹ ਸਕਦੇ ਓ
ਬਾਦਲ ਪਰਿਵਾਰ ਨੂੰ ਪੰਥ ਵਿੱਚੋਂ ਛੇਕਣਾ ਚਾਹੀਦਾ ਹੈ ਇਨ੍ਹਾਂ ਦੇ ਗੁਨਾਹ ਬਖਸਣ ਯੋਗ ਨਹੀ ਹਨ
ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਸਿੰਘ ਸਾਹਿਬਾਨ ਨੂੰ ਬੇਨਤੀ ਹੈ ਕਿ ਸਾਬਕਾ ਬਾਦਲ ਅਕਾਲੀ ਲੀਡਰਾਂ ਤੇ ਮੈਂਬਰਾਂ ਵੱਲੋਂ ਜੋ ਆਪ ਦੇ ਸਨਮੁੱਖ ਆਪਣੇ ਗੁਨਾਹ ਕਬੂਲਣ ਅਤੇ ਮੁਆਫੀ ਮੰਗਣ ਲਈ ਜੋ ਅਰਜ਼ੀ ਦਿੱਤੀ ਗਈ ਹੈ , ਉਸ ਸਬੰਧੀ ਬੇਨਤੀ ਹੈ ਕਿ --
1. ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਲੱਖਾਂ ਸਿੱਖ ਸੰਗਤਾਂ ਦੇ ਤਪਦੇ ਹਿਰਦਿਆਂ ਵਿੱਚ ਠੰਡ ਪਾਉਣ ਲਈ, ਨਿਰੋਲ ਪੰਥਕ ਹਿਤਾਂ ਨੂੰ ਮੁੱਖ ਰੱਖਦੇ ਹੋਏ, ਬਿਨਾ ਕਿਸੇ ਪੱਖਪਾਤ, ਰਾਜਨੀਤਕ ਦਬਾਅ, ਅਤੇ ਸਿੱਖ ਸੰਗਤਾਂ ਦੇ ਮਨੋਬਲ ਅਤੇ ਵਿਸ਼ਵ-ਪੱਧਰ ਤੇ ਸਿੱਖ
ਕੌਮ ਦੇ ਵੱਕਾਰ ਅਤੇ ਸ਼ਾਨ ਨੂੰ ਮੱਦੇ ਨਜ਼ਰ ਰੱਖਦੇ ਹੋਏ, ਸੱਚੇ ਤਖ਼ਤ ਦੀ ਸ਼ਾਨ ਨੂੰ ਵਧਾਉਣ ਦੇ ਮਨਸ਼ੇ ਅਨੁਸਾਰ, ਇਸ ਪਟੀਸ਼ਨ ਵਿੱਚ ਦਰਜ ਮੁੱਖ ਦੋਸ਼ੀ ਜੋ ਵੀ ਹੋਣ ਉਨਾਂ ਨੂੰ ਸੱਚੇ ਪਾਤਸ਼ਾਹ ਦੀ ਕਚਹਿਰੀ ਸ੍ਰੀ ਅਕਾਲ ਤਖ਼ਤ ਤੇ ਤਲਬ ਕਰਕੇ , “ ਕਾਰਨ ਦੱਸੋ ਨੋਟਿਸ” ( Show cause Notice ) ਜਾਰੀ ਕੀਤਾ ਜਾਵੇ, ਉਪਰੰਤ ਮੌਜੂਦਾ ਦੁਨੀਆਵੀ
ਕਾਨੂੰਨਾਂ ਦੀ ਤਰਜ਼ ਤੇ ਕੇਸ ਚਲਾਇਆ ਜਾਵੇ ਅਤੇ ਪਟੀਸ਼ਨਾਂ ਨਿਪਟਾਰਾ ਕਰਕੇ ਸੰਸਾਰ-ਪੱਧਰ ਤੇ ਸਿੱਖ ਧਰਮ ਦੀ ਆਨ, ਸ਼ਾਨ , ਦੀ ਬਹਾਲੀ ਕੀਤੀ ਜਾਵੇ ।ਪਿਛਲੇ ਸਮਿਆਂ ਵਿੱਚ ਜਿਸ ਢੰਗ ਨਾਲ
ਅਜਿਹੇ ਕੇਸਾਂ ਵਿੱਚ ਸਿਆਸੀ ਦਬਾਅ ਅਧੀਨ ਗੋਂਗਲੂਆਂ ਤੋ ਮਿੱਟੀ ਝਾੜਨ ਵਾਲ਼ੇ ਢੰਗ ਨਾਲ ਪੰਥਕ ਮਾਮਲਿਆਂ ਵਿੱਚ ਫੈਸਲੇ ਕੀਤੇ ਜਾਂਦੇ ਰਹੇ ਹਨ ਉਸ ਨਾਲ਼ ਦੁਨੀਆ ਭਰ ਵਿੱਚ ਸਿੱਖ ਨਿਆਇਕ ਪ੍ਰਨਾਲ਼ੀ ਦਾ ਜੋ ਮਜ਼ਾਕ
ਬਣਿਆ ਤੇ ਸਿੱਖ ਪੰਥ ਦੇ ਵੱਕਾਰ ਮਾਣ ਮਰਯਾਦਾ ਤੇ ਸ਼ਾਨ ਨੂੰ ਧੱਬੇ ਲੱਗੇ, ਜਥੇਦਾਰ ਸਾਹਿਬ ਦੇ ਪੁਤਲੇ ਜਲ਼ਾਏ ਗਏ, ਪ੍ਰਕਰਮਾ ਵਿਚ ਬੇਇੱਜ਼ਤ ਕੀਤਾ ਗਿਆ ਔਰ ਅਤਿ ਗੈਰ ਰਸਮੀ ਤਰੀਕੇ ਨਾਲ਼ ਜਥੇਦਾਰੀ ਦੇ ਰੁਤਬੇ ਤੋਂ ਲਾਹਿਆ ਗਿਆ ਉਸ ਨਾਲ਼ ਸ਼ਾਨਾ-ਮੱਤੇ ਸਿੱਖ ਵੱਕਾਰ ਨੂੰ ਵੱਡੀ ਢਾਹ ਲੱਗੀ ਸੀ। ਅਜਿਹਾ ਹੋਣ ਨਾਲ਼ ਲੱਖਾਂ ਪੜ੍ਹੇ ਲਿਖੇ ਨੌਜਵਾਨ ਸਿੱਖ ਬੱਚੇ ਬੱਚੀਆਂ ਆਪਣੀਆਂ ਧਾਰਮਿਕ ਸੰਸਥਾਵਾਂ ਦੀ ਕਾਰਜ ਸ਼ੈਲੀ ਤੋਂ ਸ਼ਰਮਸਾਰ ਹੋ ਕੇ
ਸਿੱਖੀ ਵਿਚਾਰਧਾਰਾ ਤੋਂ ਮੁਨਕਰ ਹੋ ਕੇ ਪਤਿਤ ਹੋ ਰਹੇ ਹਨ । ਸੰਗਤਾਂ ਆਸ ਰੱਖਦੀਆਂ ਹਨ ਕਿ ਮੌਜੂਦਾ ਕੇਸ ਨੂੰ
ਸਤਗੁਰਾਂ ਦੇ ਮਿਸ਼ਨ ਦੀ ਭਾਵਨਾ ਅਨੁਸਾਰ ਨਿਪਟਾ ਕੇ ਸਿੱਖ ਸੰਗਤ ਨੂੰ ਚੜਦੀ ਕਲਾ ਵਾਲ਼ੀ ਸਥਿਤੀ ਬਹਾਲ ਕਰੋਗੇ ।
ਗੁਨਾਹਾਂ ਦਾ ਨਿਪਟਾਰਾ ਇੱਕ ਮਹੀਨੇ ਦੇ ਅੰਦਰ ਹੀ ਕੀਤਾ ਜਾਵੇ,ਨਾ ਕਿ ਮਹੀਨਿਆਂ ਬੱਧੀ ॥
ਮੇਰੀ ਔਕਾਤ ਨਹੀਂ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੂੰ ਕੋਈ ਸਲਾਹ ਦੇ ਸਕਾਂ ਪ੍ਰੰਤੂ ਬੇਨਤੀ ਹੈ ਕਿ ਹੁਣ ਤੱਕ ਦੇ ਸਾਰੇ ਲੀਡਰਾਂ ਨੂੰ ਮੁਆਫੀ ਦੇ ਕੇ ਘਰ ਬੈਠਣ ਦਾ ਹੁਕਮ ਦਿੱਤਾ ਜਾਵੇ
ਰਣਜੀਤ ਸ਼ਿੰਘ ਨਾਮ ਹੈ ਜੀ ਸਿੰਘ ਸਾਹਿਬ ਜੀ ਦਾ ਬੋਲਣ ਦੀ ਤਾਂ ਅਕਲ ਸਿੱਖ ਲਉ ਐਕਰ ਸਾਹਿਬ ਦੀ ਵੇਸੈ ਹੀ ਪੱਗ ਬਣ ਲਈ ਹੈ ਆਪ ਜੀ ਨੈ
ਬਿਲਕੁਲ ਠੀਕ ਪਰ ਬਾਦਲਾ ਨੂੰ ਕੋਈ ਮਾਫੀ ਨਹੀ
ਵਾਹਿਗੁਰੂ ਜੀ🎉🎉🎉🎉🎉🎉🎉
ਪੱਤਰਕਾਰ ਨੂੰ ,ਜਥੇਦਾਰ ਸਾਹਿਬ ਦਾ ਪੂਰਾ ਨਾਮ ਲੈਣਾ ਚਾਹੀਦਾ
ਸਿੰਘ ਸਾਹਿਬ ਭਾਈ ਰਘਬੀਰ ਸਿੰਘ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤਾਂ ਹਨ ਹੀ ਪਰ ਉਹ sgpc ਦੇ ਮੁਲਾਜ਼ਿਮ (ਦਰਬਾਰ ਸਾਹਿਬ ਦੇ ਹੈਡ ਗ੍ਰੰਥੀ )ਵੀ ਨੇ। Sgpc ਤੇ ਕੰਟਰੋਲ ਬਾਦਲ ਪਰਿਵਾਰ ਦਾ ਹੈ। ਇਸ ਲਈ ਜਥੇਦਾਰ ਸਾਹਿਬ ਸ਼ਾਇਦ ਈ ਨਿਰਪੱਖ ਫੈਸਲਾ ਲੈ ਸਕਣ 🙏🙏
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਬੰਦੀ ਸਿੰਘਾਂ ਨੂੰ ਵਾਹਿਗੁਰੂ ਜੀ
Wh badal ke sikh nhi .badroopie ne
ਜਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ ਪ੍ਰਧਾਨ ਬਣਾਓ ਜੀ
ਸੱਚਾ ਸੁੱਚਾ ਸੀ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਜਥੇਦਾਰ ਜੀ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਵੇ ਉਹਨਾਂ ਨੇ ਸਭ ਕੁਝ ਵੇਖੀਆਂ ਹੈ ਇਹ ਅਕਾਲੀ ਦਲ ਨੂੰ ਅੱਗੇ ਲਿਆਉਣ ਗੇ
ਸਹੀ ਵੀਚਾਰ
ਵਾਹ ਜੀ ਵਾਹ,,,,,, ਜਥੇਦਾਰ ਰਣਜੀਤ ਸਿੰਘ ਜੀ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।
ਅਸਲ ਵਿੱਚ ਸਿੱਖ ਕੌਮ ਪੰਥ ਕਿਤੇ ਨਜ਼ਰ ਆਉਂਦਾ ਹੈ ਅੱਜ ਦੇ ਸਮੇਂ ਵਿੱਚ ਸੰਗਤਾਂ ਨੂੰ ਅਕਾਲ ਤਖ਼ਤ ਸਾਹਿਬ ਜੀ ਉਪਰ ਸਰਬੱਤ ਖਾਲਸਾ ਬੁਲਾ ਕੇ ਜਥੇਦਾਰ ਰਣਜੀਤ ਸਿੰਘ ਜੀ ਨੂੰ ਪੂਰੀ ਤਰ੍ਹਾਂ ਨਾਲ ਸੋਚ ਵਿਚਾਰ ਕੇ ਨਿਯੁਕਤ ਕੀਤਾ ਜਾਵੇ ਜੀ। ਇਹਨਾਂ ਤੋਂ ਇਲਾਵਾ ਸਾਰੇ ਖੁਦਗਰਜ਼, ਮਤਲਬੀ ਲੋਕ ਨੇ। ਜਥੇਦਾਰ ਜੀ ਦਿਲੋਂ ਕੌਮ ਪੰਥ ਦੀ ਸੇਵਾ ਕਰਨੀ ਚਾਹੁੰਦੇ ਨੇ ਤੇ ਇਹਨਾ ਕੋਲ ਤਜ਼ਰਬਾ ਵੀ ਹੈ ਜੀ। ਇਹਨਾਂ ਨੂੰ ਲਹਾਉਣ ਵਿੱਚ ਵੱਡੇ ਬਾਦਲ ਇੰਸਾਂ ਨੇ ਹੀ ਅਕਾਲ ਤਖ਼ਤ ਸਾਹਿਬ ਜੀ ਦੀ ਜਥੇਦਾਰ ਦੀ ਸੇਵਾ ਰੱਦ ਕੀਤੀ ਗਈ ਸੀ।ਜੋ ਕਿ ਸਿੱਖ ਰਹੁ ਰੀਤਾਂ ਅਨੁਸਾਰ ਬਿਲਕੁਲ ਵੀ ਠੀਕ ਨਹੀਂ ਸੀ।ਅਜੇ ਵੀ ਬੇਰ ਇਕੱਠੇ ਹੋ ਸਕਦੇ ਹਨ ਜੀ। ਜੇਕਰ ਕੌਮ ਤੇ ਪੰਥ ਨੂੰ ਚੜ੍ਹਦੀ ਕਲਾ ਵਿੱਚ ਦੇਖਣਾ ਚਾਹੁੰਦੇ ਹੋ ਤਾਂ ਜਲਦੀ ਤੋਂ ਜਲਦੀ ਜਥੇਦਾਰ ਰਣਜੀਤ ਸਿੰਘ ਜੀ ਖਾਲਸਾ ਜੀ ਦੀ ਨਿਯੁਕਤੀ ਬਤੌਰ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਥਾਪਿਆ ਜਾਣਾਂ ਹੀ ਸਮੇਂ ਦੀ ਮੁੱਖ ਲੋੜ ਹੈ ਜੀ। ਧਨਵਾਦ ਮਿਹਰਬਾਨੀ।