'ਅਵਾਜ਼ ਮੇਰੀ ਵੀ ਉੱਚੀ ਹੋ ਸਕਦੀ ਹੈ', 'ਜੋ ਕਰਨਾ ਕਰ ਲਓ', DSP ਤੇ ਸਾਬਕਾ MLA ਨਾਗਰਾ ਦੀ ਹੋਈ ਸੜਕ ਵਿਚਕਾਰ ਬਹਿਸ,

Поделиться
HTML-код
  • Опубликовано: 12 янв 2025

Комментарии • 442

  • @ranjitmalhi1773
    @ranjitmalhi1773 2 месяца назад +60

    ਡੀ ਐਸ ਪੀ ਸਾਹਿਬ ਬਹੁਤ ਵਧੀਆ 👌

  • @BaljitSingh-gh6kh
    @BaljitSingh-gh6kh Месяц назад +25

    DSP ਸਾਹਿਬ ਨੇ ਨਜ਼ਾਰਾ ਲਿਆ ਤਾਂ ਸਲੂਟ ਹੈ DSP ਸਾਹਿਬ ਜੀ ਇਹਨਾ ਨੇ ਜਿਸ ਲਾਇਜੇ ਵਿੱਚ ਗੱਲ ਕੀਤੀ ਸਰ ਇਹ ਹੰਕਾਰੇ ਨੇ

    • @JeetRaj-l8q
      @JeetRaj-l8q 19 дней назад

      Ncn n iv ncnccni. Fncnfncifnc. Nc c.

  • @JaspalSingh-ih6xd
    @JaspalSingh-ih6xd 17 дней назад +9

    ਇਹ ਨੇ ਯੁਰਕੇ ਵਾਲੇ ਡਿਪਟੀ ਸਾਹਾਬ ਇਹੋ ਜਿਹੇ ਆਫਸਰਾ ਨੂੰ ਖੁਲੀ ਛੁੱਟੀ ਦਿਉ 1ਦਿਨ ਚ ਸੁਧਾਰ ਹੋ ਜਾਉ ਪੰਜਾਬ ਦਾ ਬਹੁਤ ਹੀ ਇਮਾਨਦਾਰੀ ਨਾਲ ਗੱਲ ਕੀਤੀ ਦਿਲੋ ਸਲੂਟ ਸਰ ਜੀ

  • @Vindhumanu
    @Vindhumanu 5 месяцев назад +202

    ਮੁਲਾਜ਼ਮਾ ਸਿਰਾ ਲਵਾ ਤਾ ਜਮਾ ਇਹੋ ਜਿਹੇ ਮੁਲਾਜ਼ਮ ਹੋਣੇ ਚਾਹੀਦੇ ਆ ਪੰਜਾਬ ਚੋਂ ਦੋਗਲੇ ਨੀ❤❤❤

  • @davinderdhindsaofficial
    @davinderdhindsaofficial 5 месяцев назад +112

    DSP ਪੰਜ ਬੰਦਿਆਂ ਨੂੰ ਮਿਉਣ ਦੀ ਗੱਲ ਕਰ ਰਹਿਆ ਹੈ ਗੱਲ ਕਰਨੀ ਚਾਹੀਦੀ ਹੈ DSP ਸਾਹਿਬ ਕਾਨੂੰਨ ਦੇ ਦਾਇਰੇ ਚ ਕੰਮ ਕਰੋ ਇਨਾ ਤੋਂ ਡਰਨ ਦੀ ਲੋੜ ਨੀ ਇਨਾ ਲੋਕਾਂ ਨੇ ਤਾਂ ਗੰਦ ਪਾਇਆ ਹੋਇਆ ਹੈ ਆਪਣੇ ਸਮੇਂ ਨੂੰ ਯਾਦ ਕਰੇ ਕੀ ਨਹੀਂ ਕੀਤਾ ਇਨਾ ਅਫਸਰਾ ਨੂੰ ਕਾਨੂੰਨ ਮੁਤਾਬਕ ਨਾ ਕੇ ਇਨਾ ਮੁਤਾਬਕ ਗਰੀਬ ਦੀ ਮਦਦ ਕਰੋ ਧੰਨਵਾਦ

  • @ਜਸਪਾਲਸਿੰਘਸੋਹਲ
    @ਜਸਪਾਲਸਿੰਘਸੋਹਲ 5 месяцев назад +81

    DSP ਸਾਹਿਬ ਬਹੁਤ ਵਧੀਆ ਕੀਤਾ

  • @sukhdevsinghbhatti3235
    @sukhdevsinghbhatti3235 5 месяцев назад +109

    ਪੁਲਿਸ ਮੁਲਾਜਮ ਪੂਰੀ ਇਮਾਨਦਾਰੀ ਨਾਲ ਕੰਮ ਕਰਨ ।ਸਿਆਸੀ ਲੀਡਰਾਂ ਤੋ ਡਰਨ ਦੀ ਲੋੜ ਨਹੀਂ ।ਖਿੱਚ ਕੇ ਰੱਖੋ ਕੰਮ।ਗਲਤ ਨੂੰ ਗਲਤ ਸਹੀ ਨੂੰ ਸਹੀ ਨਿਆ ਦਿਓ

    • @ShamLal-cm6rx
      @ShamLal-cm6rx 5 месяцев назад +3

      police de kam which interference nahin karni chahidi vardi di ijjat karne sikho

  • @lovepreetkamboj825
    @lovepreetkamboj825 5 месяцев назад +37

    ਮੁਲਾਜ਼ਮ ਬੰਦਾ ਸਹੀ। ਵਧੀਆ dsp ਏਦਾ ਹੋਣ

  • @nirbhaisingh6456
    @nirbhaisingh6456 5 месяцев назад +56

    ਆ ਐ ਅਸਲੇ ਦਾ ਅਫਸਰ। ❤ਸਲੂਟ ਐ ਅਫਸਰ ਸਾਹਿਬ ਨੂੰ।

  • @YadwinderSingh-d4i
    @YadwinderSingh-d4i 13 дней назад +4

    DSP Sahib 100% right here 🙏🇳🇪❤️🙏

  • @Phagwarawale90
    @Phagwarawale90 5 месяцев назад +25

    Salute a DSP ਜੀ ਸੁਪੋਰਟ ਕਰੋ DSP ਦੀ
    ਐਨਾ ਵਰਗੇ ਹੋਰ DSP ਆ ਜਾਣ ਪੰਜਾਬ ਦਾ ਮਾਹੌਲ ਸਹੀ ਹੋ ਜਾਏਗਾ ਪਕਾ

  • @DaljeetSingh-kz9bm
    @DaljeetSingh-kz9bm 5 месяцев назад +80

    ਨਾਗਰਾ ਸਾਹਿਬ 1984 ਦੇ ਦੰਗਿਆਂ ਨੂੰ ਇਨਸਾਫ ਦਿਵਾਉਣ ਵੇਲੇ ਐਨਾ ਸੰਘ ਤਾਂ ਕਦੇ ਪਾੜਿਆ ਨਹੀਂ।

    • @The_solo_man_.....225
      @The_solo_man_.....225 5 месяцев назад

      True

    • @PIND_LIFE_0031
      @PIND_LIFE_0031 4 месяца назад

      Prava oh dsp hai
      Dsp ka ik area hunda
      And 84 ala vadda muda ohde uuper
      Cm mp eh bnde nhi bolde fir
      Police aale ki kr skde a ?

  • @dhaliwal82ify
    @dhaliwal82ify 5 месяцев назад +18

    ਤੁਸੀਂ ਵੀ ਬਹੁਤ ਧੱਕਾ ਕੀਤਾ ਸੀ ਸਾਡੇ ਪਿੰਡ ਵਾਲਿਆਂ ਤੇ ਭਾਰੀ ਫੋਰਸ ਲਾ ਦਿੱਤੀ ਸੀ ਤੇਰੇ ਨਾਲ ਗੱਲਬਾਤ ਕਰਨੀ ਸੀ

  • @jagroopSingh-ql6jx
    @jagroopSingh-ql6jx 5 месяцев назад +50

    End ਵਿੱਚ ਗਲਾ ਠੀਕ ਹੋਇਆ 😂😂😂

  • @manjindersinghsidhu1275
    @manjindersinghsidhu1275 5 месяцев назад +65

    ਚੰਗਾ ਕੀਤਾ ਪੁਲਸ ਨੇ

  • @ranjitmand3674
    @ranjitmand3674 5 месяцев назад +33

    ਆਪਣੀ ਆਪਣੀ ਜਾਗ੍ਹ ਤੇ ਦੋਵੇਂ ਠੀਕ

  • @DhillonDhillon-i8v
    @DhillonDhillon-i8v 5 месяцев назад +39

    ਐਮ ਐਲ ਗਲਤ

  • @Fun_with_fateh
    @Fun_with_fateh 5 месяцев назад +20

    ਇਨ੍ਹਾਂ ਆਪਣੇ ਰਾਜ ਵਿੱਚ ਕੀ ਨਹੀਂ ਕੀਤਾ ਡੀ ਐਸ ਪੀ ਬਿੱਲਕੁਲ ਸਹੀ ਢੰਗ ਨਾਲ ਗੱਲ ਕਰ ਰਹੇ ਹਨ ਪਰ ਐਮ ਐਲ ਏ ਆਪਣੀ ਧੋਸ ਦਿਖਾ ਰਿਹਾ ਹੈ ਨਾਗਰਾ ਜੀ ਡੀ ਐਸ ਪੀ ਘੱਟੋ ਘੱਟ ਤੀਹ ਸਾਲ ਤੋਂ ਵੱਧ ਨੋਕਰੀ ਕਰਨਗੇ। ਕੀ ਤੂਸੀਂ ਤੀਹ ਸਾਲ ਤੱਕ ਐੱਮ ਐਲ ਏ ਰਹਿ ਸਕਦੇ ਹੋ ਇੱਜ਼ਤ ਕਰੋ ਅਤੇ ਇੱਜ਼ਤ ਕਰਾਉ ਐਵੇਂ ਹੀ ਬੇਜ਼ਤੀ ਕਰਾਉਣ ਦਾ ਕੀ ਫਾਇਦਾ ਅਫਸਰ ਤੁਹਾਨੂੰ ਕਿੰਨਾ ਸਤਿਕਾਰ ਦੇ ਰਹੇ ਸਨ ਪਰ ਸਤਿਕਾਰ ਲੈਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈ

  • @bishwnadnepal6685
    @bishwnadnepal6685 5 месяцев назад +28

    Good. D. S. P. Sahib.

  • @RajinderKaur-hv8pg
    @RajinderKaur-hv8pg 10 дней назад +1

    Waheguru ji 🙏 mehar kro ji mere veer nu himmet Dena duty bhut vdia karn thanks veer ji

  • @Gurjitsingh-vh9cs
    @Gurjitsingh-vh9cs 5 месяцев назад +5

    ਅੱਜ ਦੀ ਸਰਕਾਰ.. ਕਹਿੰਦੀ ਸੀ ਗਰੀਬਾਂ ਦੀ ਸਰਕਾਰ ਆ.. ਹਲਕਾ ਇੰਚਜ਼ਾਰ ਵੀ ਨੀ ਲੋਨਾ.. ਤੇ ਹੁਣ ਓਹ ਜਿਹੜੇ ਕਰੋੜਾਂ ਪਤੀ.. ਪੈਲਸਾਂ ਵਾਲੇ ਓਹਨਾ ਨੂੰ ਪੈਸੇ ਲੈਕੇ ਟਿਕਟਾਂ ਦਿਤੀਆਂ.. ਤੇ ਗਰੀਬ.. ਏਸ ਭਗਵੰਤ ਨੂੰ ਹੁਣ ਦਿਸਦੇ ਨੀ.. ਇਹ ਸਾਰੇ ਚੋਰ ਆ. ਚਾਹੇ ਅਕਾਲੀ.. ਕਾਂਗਰਸ.. ਆਹ ਆਪ ਵਾਲਿਆਂ ਨੇ ਤਾ ਪੰਜਾਬ ਦਾ ਵੇੜਾ ਬੈਠਾ ਤਾ.. ਥਾਂ ਥਾਂ ਨਸ਼ਾ ਕੋਈ ਅਫਸਰ ਨੀ ਕੰਮ ਕਰਕੇ ਖੁਸ਼..

  • @sardajijagmohan3191
    @sardajijagmohan3191 5 месяцев назад +21

    ਜਨਾ ਖਨਾ ਆ ਜਾਂਦਾ ਧਰਨੇ ਲਾਉਣ ਨੂੰ,,,, ਪੰਜਾਬ ਪੁਲਿਸ❤❤❤❤❤

  • @JassMoon-n8p
    @JassMoon-n8p 2 дня назад +1

    Dsp saab sahi ne

  • @Davinder_kumar514
    @Davinder_kumar514 3 месяца назад +5

    DSP ji Great Officer aam bande di gal sun de ne ma mil chuka hai 🙋

  • @sukhasukha9497
    @sukhasukha9497 3 месяца назад +5

    Very good DSP sab ji

  • @BeAsYou_022
    @BeAsYou_022 4 дня назад

    Well Said .. Uniform to Pahila Meri apni Self Respect Hai … kya bat kahi bai …

  • @prabhjotkaur629
    @prabhjotkaur629 5 месяцев назад +6

    ਬੜਾ ਦੁੱਖ ਹੁੰਦਾ ਜਦੋਂ ਸਰਦਾਰ ਹੀ ਸਰਦਾਰ ਨਾਲ ਬਹਿਸ ਈਰਖਾ ਕਰਦੇ ਹਨ ਵਾਹਿਗੁਰੂ ਕਿਰਪਾ ਕਰਨ ਸੁਮਤ ਸੋਝੀ ਧੀਰਜ਼ ਨਿਮਰਤਾ ਸੰਤੋਖ ਗਿਆਨ ਬਖਸ਼ਣ

    • @GarySingh-cf2so
      @GarySingh-cf2so 2 месяца назад

      Veer g jdo sardar hi sardar da katal karda odo pirhat family behas kre case kre ja na

  • @sultansingh7138
    @sultansingh7138 13 дней назад +1

    ਜਦੋ ਕਿਸੇ ਗਰੀਬ ਨਾਲ ਧੱਕਾ ਜ਼ੁਲਮ ਹੁੰਦੇ ਆ ਓਦੋ mla ਕਿਥੇ ਵੜ੍ਹ ਜਾਂਦੇ ਆ

  • @ajaibsingh3575
    @ajaibsingh3575 5 месяцев назад +10

    ਲੀਡਰ ਹੋਣ ਤਾਂ ਇਸ ਤਰਾਂ ਦੇ ਬੇਵਕੂਫ ਹੋਣ ਜਿਹਨਾਂ ਨੂੰ permission ਵਾਰੇ ਵੀ ਦੱਸਣਾ ਪੈਂਦਾ ਹੈ ਜੀ l

  • @Sadboy-o2l
    @Sadboy-o2l 9 дней назад

    DSP Sir Salute Tuhanu

  • @Har-733
    @Har-733 2 месяца назад

    ਸ਼ਾਬਾਸ਼ ਸਰ❤

  • @shamsingh664
    @shamsingh664 5 месяцев назад +3

    ए मंत्री लोग बहुत बिगड़े हुए हैं डीएसपी साहब आप अगर न्याय दिलवा ना ही चाहते हो सच के साथ खड़े हो जाओ लोग भी आपका साथ देंगे और जो अब आप जो भी कर रहे हो बहुत अच्छा कर रहे हो डीएसपी साहब बधाई के पात्र हैं

  • @ManojBabukevalog
    @ManojBabukevalog 5 месяцев назад +7

    ਨਾਗਰਾ saab good ❤❤

    • @BhupinderSingh-if9gb
      @BhupinderSingh-if9gb 5 месяцев назад

      Mr Nagra do you want to impress the officer on duty....

  • @ajaibsingh3575
    @ajaibsingh3575 5 месяцев назад +7

    ਸਪੀਕਰ ਦੀ permission ਲੈਣੀ ਹੁੰਦੀ ਹੈ l ਨਾਗਰਾ ਤਾਂ ਅਨਪੜ੍ਹ ਲੱਗਦਾ ਹੈ l

  • @JujharSingh-ik9it
    @JujharSingh-ik9it 5 месяцев назад +3

    DSP jindabad ❤❤❤❤❤❤❤

  • @Harpreetsingh-jk7vl
    @Harpreetsingh-jk7vl 5 месяцев назад +2

    ਡੀਐਸਪੀ ਸਾਹਿਬ ਬਿਲਕੁਲ ਸਹੀ ਹ

  • @Cars_and_Techs
    @Cars_and_Techs 5 месяцев назад +2

    ਨਾਗਰਾ ਸਾਹਬ ਜਿੰਦਾਬਾਦ ਬਹੁਤ ਵਧੀਆ ਇਨਸਾਨ ਓ ਤੁਸੀਂ

  • @shivanisharma5562
    @shivanisharma5562 5 месяцев назад +33

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮😢

  • @ashwinderworld6263
    @ashwinderworld6263 14 дней назад

    ਭਗਵੰਤ ਮਾਨ ਸਾਹਿਬ ਡੁੱਬ ਕੇ ਮਰਜਾ ਤੇਰੇ ਐਮ ਼ਐਲ ਏ ਦਾ ਇਹੋ ਜਿਹਾ ਹਾਲ
    ਭਗਵੰਤ ਭਮਾਨਾ

  • @dharmveerdharma8289
    @dharmveerdharma8289 5 месяцев назад +29

    ਪੁਲਿਸ ਨੇ ਆਪਣੀ ਰਿਸਪੈਕਟ ਆਪ ਹੀ ਗਵਾ ਰੱਖੀ ਹੈ ਆਮ ਬੰਦੇ ਨੂੰ ਭਰੋਸਾ ਨਹੀਂ ਰਿਹਾ

  • @yudhbirsingh6993
    @yudhbirsingh6993 5 месяцев назад +3

    Always respect the uniform

  • @HarvinderSingh-xl5re
    @HarvinderSingh-xl5re 5 месяцев назад +23

    ਪੁਲਿਸ ਵਾਲੇ ਬਹੁਤ ਅੱਛੀ ਡਿਊਟੀ ਕਰ ਰਹ ਹਨ ਇਹ ਬਿਲਡ ਲੋਕ ਹਨ

    • @PardeepSingh-zn3gp
      @PardeepSingh-zn3gp 4 месяца назад +2

      Eda gal modi nal kerde dikhave fir mannage ami na pump dei Jaya kro. Ha ha ha ha mental

  • @PargatSooch
    @PargatSooch 5 месяцев назад +1

    Vare.good.pp..good.job.pargat.singh.👌👌👌👌👌👌👌👌💯💯💯💯💯🙏🙏🙏🙏

  • @nindabawa5716
    @nindabawa5716 5 месяцев назад +9

    Nice Officer Very Nice Working 💯
    Officer 🪖 je THANK YOU je

  • @SonuCharak-p4e
    @SonuCharak-p4e 4 месяца назад

    I salute you DSP sir what endurance

  • @ramparbhakar286
    @ramparbhakar286 5 месяцев назад +2

    Excellent dsp sahib 👌👌👍❤️

  • @mandeeptiwana
    @mandeeptiwana 5 месяцев назад +1

    Good ਅਫਸਰ

  • @HarpreetKaur-rj1le
    @HarpreetKaur-rj1le 5 месяцев назад +1

    🎉🎉🎉🎉🎉good job pp

  • @rajputsachu3358
    @rajputsachu3358 4 месяца назад

    Bohot badiya DSP Saab sahi tarike nal gal kari aa

  • @dalbarasingh1025
    @dalbarasingh1025 5 месяцев назад +9

    Nagra Sabb Well Educated Good Bahut Vadia Tarika Hai

  • @dolig3769
    @dolig3769 5 месяцев назад +2

    DSP good duty

  • @HarpalSingh-qd5lp
    @HarpalSingh-qd5lp 5 месяцев назад +10

    DSP sab peaceful galvat di peshkash krr rhe ne well done Well Said

  • @avtarsingh928
    @avtarsingh928 3 месяца назад

    ਡੀ ਐਸ ਪੀ ਵਧੀਆ ਇਨਸਾਨ ਨੇ

  • @Most_techy834
    @Most_techy834 2 месяца назад

    Good and well mannered Officer

  • @AkeshKumaar
    @AkeshKumaar 2 месяца назад

    Balay o Punjab police zindabad

  • @daljeetsinghdaljeetsingh7937
    @daljeetsinghdaljeetsingh7937 2 месяца назад +2

    Jido thonu 5 bandya nu milan vaste dypty keh rhe ne fer tusi jake soikar di DM toDC too ijajat lyo rola pake ikththi kiti bhid jyada der nhi thahrdi te osto bad tusi bhaj jana te thode nal de bandya di pulis aalya ne bond kutni a

  • @HardeepSingh-hu7kt
    @HardeepSingh-hu7kt 5 месяцев назад +5

    ਧੱਕੇਸ਼ਾਹੀ ਹਰ ਸਰਕਾਰ ਵੇਲੇ ਹੀ ਹੁੰਦੀ ਹੈ

  • @neelkanthmarblekalanaurmar469
    @neelkanthmarblekalanaurmar469 Месяц назад

  • @RameshKumar-pg9bd
    @RameshKumar-pg9bd 16 часов назад

    Police prashasan jindabad veri good afsar

  • @GurnamSingh-nm8pr
    @GurnamSingh-nm8pr 5 месяцев назад +13

    ਇਹ ਭਰਤੀ ਵੀ ਕਾਂਗਰਸ ਨੇ ਹੀ ਕੀਤਾ ਹੈ।

    • @Sandeep.924
      @Sandeep.924 5 месяцев назад +1

      Neither congress nor any other party....govt of Punjab ne bharti kita ....aapdi mehnat nal bharti hoya ....pcs clear krke bharti hoya ha aapde dam te...kisi di mehnat di respect kro

    • @gurdeepraipuria9349
      @gurdeepraipuria9349 3 месяца назад

      Congress kon a bharti karn wali

  • @Anjubala-mj6eh
    @Anjubala-mj6eh 2 месяца назад

    Salute sir Punjab public jinda baz

  • @SatNam-d9c
    @SatNam-d9c Месяц назад

    D.s.p.nice.banda❤

  • @MANJEETSINGH-qv8l
    @MANJEETSINGH-qv8l 5 месяцев назад +3

    ਇੱਥੇ ਕੁਝ ਨੀ ਹੋਇਆ ਡੀਐੱਸਪੀ ਤੋ ਆਮ ਬੰਦਾ ਹੋਂਦਾ ਤਾ ਚੱਕ ਕ ਲਾ ਜਾਣਾ ਸੀ

  • @DarshanSingh-he4lv
    @DarshanSingh-he4lv 4 месяца назад

    sahi gal m l a shiab ji

  • @raniitsingh3915
    @raniitsingh3915 5 месяцев назад +10

    ਬੇੜਾ ਗ਼ਰਕ ਕਰਤਾ ਲਾ ਲਾ ਕੇ ਧਰਨੇ

  • @RaghvirsinghRanu-gn9kz
    @RaghvirsinghRanu-gn9kz 4 месяца назад +1

    Good DSP sahib

  • @BrarJAGJEET-x1b
    @BrarJAGJEET-x1b Месяц назад

    ਦੋਨੇ ਗੁਰਸਿੱਖ ਹੋ ਯਾਰ ਡੀਐਸਪੀ ਵੀ ਪੱਗ ਵਾਲਾ ਤੇ ਐੱਮਐਲਏ ਸਾਹਿਬ ਵੀ ਦੋਨੇ ਇਨੀ ਉੱਚੀ ਆਵਾਜ਼ ਵਿੱਚ ਗੱਲ ਕਰ ਰਹੇ ਨੇ ਨਹੀਂ ਵੈਸੇ ਖੁਸ਼ ਵੀ ਪੜੇ ਲਿਖੇ ਡੀਐਸਪੀ ਨੂੰ ਇਦਾਂ ਉੱਚੀ ਆਵਾਜ਼ ਦੇ ਵਿੱਚ ਗੱਲ ਕਰਨੀ ਨਹੀਂ ਚਾਹੀਦੀ ਕਿਉਂਕਿ ਪੁਲਿਸ ਜਨਤਾ ਦੀ ਹਿਫਾਜਤ ਵਾਸਤੇ ਹੁੰਦੀ ਹੈ ਨਾ ਕਿ ਸਰਕਾਰ ਦੇ ਦੇ ਨਜਾਇਜ ਕੰਮਾਂ ਨੂੰ ਸਪੋਰਟ ਕਰਨਾ

  • @missionfateh5732
    @missionfateh5732 5 месяцев назад +2

    ਪੁਲਿਸ ਮੁਲਾਜਮ ਬਿਲਕੁਲ ਸਹੀ ✅

  • @sarbjitsingh5131
    @sarbjitsingh5131 5 месяцев назад

    ਸ਼ਾਬਾਸ਼ੇ,,, ਸ਼ਾਬਾਸ਼ੇ,,,,,D,,S,,Pਸਾ੍ਬ,,ਜੀ

  • @GurnamSingh-nm8pr
    @GurnamSingh-nm8pr 5 месяцев назад +4

    ਹੁਣ ਇਹਨੂੰ ਕਿਹੜੇ ਰੂਲ ਜਾਣਦਹ ਹੈ ਇਹ?

  • @swindersingh5661
    @swindersingh5661 5 месяцев назад +4

    DSP sahin laija vadia leader apni doos jamoun nu firde sare ofgicer iko jehe nhi hunde

  • @badattitude123
    @badattitude123 2 месяца назад

    LAW ,& ORDER IS IMPORTANT BR AMBEDKAR

  • @DeepiBains
    @DeepiBains 2 месяца назад

    ਆ ਜਿਹੜੇ ਮੁਲਾਜ਼ਮ ਨੇਂ ਸਰਕਾਰ ਬਦਲੀ ਤੇ ਨਾਗਰੇ ਦੇ ਮਗਰ ਪੂਛ ਹਿਲਾਉਂਦੇ ਫਿਰਨਗੇ

  • @surinderkaur9310
    @surinderkaur9310 4 месяца назад

    ਹਾਏ ਰੱਬਾ 😢😢😢

  • @GurnamSingh-v1w
    @GurnamSingh-v1w Месяц назад

    Ji

  • @amriksingh9589
    @amriksingh9589 5 месяцев назад +1

    ਬਾਈ ਜੇ ਇਸ ਧਰਤੀ ਉਪਰ ਕੋਈ ਸੱਭ ਤੋਂ ਔਖੀ ਨੋਕਰੀ ਹੈ ਉਹ ਪੁਲਿਸ ਦੀ ਹੈ ਇਸ ਤੋਂ ਔਖੀ ਨੋਕਰੀ ਕੋਈ ਨਹੀਂ ਮੁਲਾਜ਼ਮ ਚਾਹੇ 100, ਪ੍ਰਸੈਂਟ ਸਹੀ ਗੱਲ ਕਰ ਰਿਹਾ ਹੋਵੇ ਪਰ ਲੋਕ ਸੁਣਨ ਲਈ ਤਿਆਰ ਨਹੀਂ ਹੁੰਦੇ ਦੁਨੀਆਂ ਕਹਿਂਦੀ ਹੈ ਕਿ ਫੋਜੀਆ ਦੀ ਨੋਕਰੀ ਔਖੀ ਹੈ ਮੇਰਾ ਤਜੁਰਬਾ ਕਹਿਂਦਾ ਹੈ ਪੁਲਿਸ ਮੁਲਾਜ਼ਮਾਂ ਦੀ ਨੋਕਰੀ ਸੱਭ ਤੋਂ ਔਖੀ ਹੈ ਸੱਭ ਤੋਂ ਵੱਧ ਇਨਾ ਨੂੰ ਹੀ ਲੋਕਾਂ ਨਾਲ ਨਜਿਠਣਾ ਪੈਦਾ ਹੈ ਫਿਰ ਕਸੂਰ ਵੀ ਮੁਲਾਜ਼ਮ ਦਾ ਕੰਡਦੇ ਨੇ ਸਲੂਟ ਹੈ ਪੁਲਿਸ ਮੁਲਾਜ਼ਮਾਂ ਨੂੰ❤❤❤❤❤

  • @Ali.nandan
    @Ali.nandan Месяц назад

    Sira Hai Bhai bhot vadia kita hai dsp saab ena dharna wala na muh chak har road ta lag ka bath janda na

  • @GurwinderSingh-vt8nr
    @GurwinderSingh-vt8nr 5 месяцев назад

    Good

  • @gurmukhkahlon7138
    @gurmukhkahlon7138 5 месяцев назад +4

    ਹੁਣ ਕਿਹੜਾ ਇਨਸਾਫ ਮਿਲ ਰਿਹਾ । ਆ ਹਾਲ ਪਹਿਲਾਂ ਨਾਲੋ ਵੀ ਮਾੜਾ ਆ

  • @harjindersekhon7710
    @harjindersekhon7710 5 месяцев назад

    ❤❤❤❤

  • @satpalarora2880
    @satpalarora2880 5 месяцев назад

    Wonderful .nice dsp Bravo .

  • @KamaldeepkaurKaur-b4t
    @KamaldeepkaurKaur-b4t 5 месяцев назад

    Very nice sir 👍

  • @sardarji2598
    @sardarji2598 Месяц назад

    Dc sahib ji ur right sir🎉🎉🎉❤❤❤❤❤❤❤❤

  • @satpalsharma1925
    @satpalsharma1925 Месяц назад

    DSP ਇਮਾਨਦਾਰ ਨਹੀਂ ਜਾਪਦਾ। ਵਰਦੀ ਦਾ benefit ਲੈਕੇ ਬੋਲ ਰਿਹਾ ਹੈ।

  • @nishansingh3587
    @nishansingh3587 16 дней назад

    Dsp sahib very good

  • @kashmirsingh51
    @kashmirsingh51 5 месяцев назад

    You are right dipty Sahib

  • @NirmalSingh-yf5uu
    @NirmalSingh-yf5uu 5 месяцев назад +12

    ,ਨਾਗਰਾ ਗਲਤ ਬੋਲ ਰਿਹਾ ਆ।

  • @kasturisaroa8416
    @kasturisaroa8416 5 месяцев назад +2

    Dy Sahib right, permission for use of loud speakers will be given by SDM concern.

  • @vashishtroshan8407
    @vashishtroshan8407 5 месяцев назад

    Punjab police action against protesters is appreciated

  • @BSingh-o4n
    @BSingh-o4n Месяц назад

    VOTA ok referendum Punjab VOTA ok referendum Punjab 🌹💐🥀🌺 ok referendum Punjab VOTA ok referendum Punjab 🌹💐🥀🌺🌸 ok referendum Punjab VOTA ok referendum Punjab 🌹💐🥀🌺🌸 ok referendum Punjab VOTA ok referendum Punjab 🌹💐🥀🌺🪷🌷

  • @tarunguleria7409
    @tarunguleria7409 Месяц назад

    police man is a good boy . police esi hi hone chahiye great bhai

  • @Daya_ka_sagar
    @Daya_ka_sagar 5 месяцев назад +1

    Paji photo to sahi Laga lenge

  • @Sanatni2001
    @Sanatni2001 3 месяца назад +1

    Great Officer 🫡

  • @watimanjit3290
    @watimanjit3290 3 месяца назад

    D PT good sir

  • @RaviRavi-zs2yb
    @RaviRavi-zs2yb Месяц назад

    Salute to DSP

  • @KaramSingh-if4li
    @KaramSingh-if4li 2 месяца назад

    Dsp sahib jindabad

  • @jagrajsingh2003
    @jagrajsingh2003 5 месяцев назад +1

    DSP is right but they so called leaders are wrong.

  • @anirudhsharma6432
    @anirudhsharma6432 3 месяца назад +1

    Bhagwant maan ji sir Zirakpur, dhakoli , Mohali industrial area , Omaxe road no lights , no roads sector 82 big industrial area but no roads pls do something sir

  • @puneetsharma7086
    @puneetsharma7086 5 месяцев назад +3

    Slaute to DSP
    Great job DSP saab.

  • @kindagill9579
    @kindagill9579 Месяц назад

    Very good DSP shab