ਰੋਜਾਨਾਂ 5 ਲੱਖ ਦਾ ਚਿੱਟਾ ਵਿਕਦਾ ਸਾਡੇ ਪਿੰਡ,ਜੇਕਰ ਅਸੀਂ ਰੋਕਦੇ ਹਾਂ ਤਾਂ ਸਾਨੂੰ ਕੁੱ।ਟਣ ਨੂੰ ਪੈਂਦੇ ਨੇ

Поделиться
HTML-код
  • Опубликовано: 17 окт 2024

Комментарии • 671

  • @gurjeetbagri9692
    @gurjeetbagri9692 2 месяца назад +58

    ਲੋਕ ਆਵਾਜ਼ ਟੀਵੀ ਦਾ ਬਹੁਤ ਧੰਨਵਾਦ, ਜਿੰਨਾ ਨੇ ਜਾਗਦੇ ਜ਼ਮੀਰ ਵਾਲੇ ਸੂਰਮਿਆਂ ਦੀ ਅਵਾਜ ਨੂੰ ਦਿਖਾਇਆ

  • @dansinghmannmann3456
    @dansinghmannmann3456 2 месяца назад +149

    ਵਾਹ ਓ ਸੂਰਮੇ ਲੋਕੋ ਜਾਗੋ ਸਾਨੂੰ ਤੁਹਾਡੇ ਵਰਗੇ ਸੂਰਮੇ ਲੋਕਾ ਦੀ। ਲੋੜ ਹੈ ਇਹ ਪਤਰਕਾਰ ਪੁੱਤਰ ਸੂਰਮਾ ਪਤਰਕਾਰ ਹੈ ਇਸ ਦੀ ਰਜਕੇ ਸਪੋਟ ਕੀਤੀ ਜਾਵੇ ਤੁਸੀ ਗੁਰੂ ਗੋਬਿੰਦ ਜੀ ਦੇ ਸੂਰਮੇ ਪੁੱਤਰ ਹੋ ਰੱਬ ਏਨਾ ਸੇਰ ਪੁੱਤਰਾ ਤੇ ਮੇਹਰ ਭਰਿਆ ਹੱਥ ਰੱਖੀ ਜੀ

  • @gurjeetkaur9238
    @gurjeetkaur9238 2 месяца назад +133

    ਵਾਹ ਪੰਜਾਬੀਓ ਸਾਨੂੰ ਸਾਡੇ ਬੱਚਿਆਂ ਦੀ ਜਿੰਦਗੀ ਬਚਾਉਣ ਲਈ ਖੁਦ ਜਿੰਮੇਵਾਰੀ ਚੁੱਕੀ ਸ਼ਾਲਾਘਾਯੋਗ ਕਦਮ ਹਿੰਮਤ ਕੀਤੀ ਬੋਲਣ ਦੀ ਆਓ ਸਾਰੇ ਇੱਕਜੁਟ ਹੋਕੇ ਇਸ ਭਿਆਨਕ ਕੋਹੜਨੂੰ ਖੁਦ ਰੋਕੀਏ ਸ਼ੁਕਰੀਆ ਜੀ ਪੱਤਰਕਾਰ ਵੀਰ ਦਾ ਧੰਨਵਾਦ ਖਬਰ ਸੁਣਾਈ 🙏🙏

  • @jitsingh8827
    @jitsingh8827 2 месяца назад +139

    ਧੰਨਵਾਦ ਬਾਈ ਮਨਿੰਦਰ ਜੀਤ ਅਤੇ ਪਿੰਡ ਵਾਸੀਆਂ ਦਾ

  • @ArshdeepSingh-oh4qk
    @ArshdeepSingh-oh4qk 2 месяца назад +52

    ਹਲਕੇ ਦਾ MLA ਕੀ ਕਰਦਾਂ ਕੱਲੀ ਤਣਖਾਹ ਹੀ ਲੈਣ ਜਾਣਦੇ

  • @gurchransingh5674
    @gurchransingh5674 2 месяца назад +70

    ਧੰਨਵਾਦ ਦਿਲੋ ਸਲੂਟ ਲੋਕਾ ਦੀ ਏਕਤਾ ਨੂੰ ਤੇ ਕੁੱਝ ਕੁ ਪੰਜਾਬ ਦੇ ਇਮਾਨਦਾਰ ਬੇਬਾਕ ਨਿਡਰ ਨਿਰਪੱਖ ਮੀਡੀਆ ਨੂੰ

  • @jagirsandhu6356
    @jagirsandhu6356 2 месяца назад +95

    ਇਹ ਖੱਬਰ Tv 📺 ਚੇਨਲਾ ਤੇ ਕਿਉਂ ਨਹੀ ਚਲਾਈ ਜਾਦੀ ਇਸ ਵਿੱਚ ਪੁਲੀਸ ਨਾਲ ਰੱਲੀ ਹੋਈ😊😊😊😊😊

    • @loveguru4554
      @loveguru4554 2 месяца назад +1

      TV te bhrava godi media bhand media nhi chln dinda oh sarkar da media avdi sarkar bdnaam nhi krde sirf eho jhe baaghi ne sirf youtube te chlde sarkar TV te chln nhi dindi

  • @darshansingh667
    @darshansingh667 2 месяца назад +66

    ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ ਬਸ ਇਹੀ ਇਲਾਜ ਹੈ ਡਟੇ ਰਹੋ ਵੀਰੋ

  • @jgjit5320
    @jgjit5320 2 месяца назад +32

    ਨੌਜਵਾਨੀ ਬਚਾਉਣ ਲਈ ਬਹੁਤ ਵਧੀਆ ਉਪਰਾਲਾ ਚਿੱਟਾ ਪੰਜਾਬ ਚ ਬਹੁਤ ਵਧ ਗਿਆ D C ਸਾਬ ਨੂੰ ਮਿਲੋ ਜੇ ਕੋਈ ਨਹੀ ਹੱਲ ਨਿਕਲਦਾ ਫਿਰ ਚੱਕ ਦੋ ਕੰਮ

  • @pannu0686
    @pannu0686 2 месяца назад +26

    ਵਧੀਆ ਕਰ ਰਹੇ ਓ ਭਰਾਵੋ, ਇਹ ਕੰਮ ਪੰਜਾਬੀਓ ਆਪ ਹੀ ਕਰਨਾ ਪੈਣਾ, ਸਰਕਾਰਾਂ ਨੇ ਇਹ ਕਦੇ ਵੀ ਨਹੀਂ ਕਰਨਾ ਼ 🙏

  • @gurjeetsingh2072
    @gurjeetsingh2072 2 месяца назад +53

    ਪੱਤਰਕਾਰ ਵੀਰ ਧੰਨਵਾਦ ਕਰਦੇ ਹਾਂ ਗੁਰੂ ਫ਼ਤਹਿ 🙏🏻

  • @surindersaini6797
    @surindersaini6797 2 месяца назад +198

    ਲੋਕ ਅਵਾਜ਼ ਚੈਨਲ ਦਾ ਦਿਲੋ ਧੰਨਵਾਦ ਪੰਜਾਬ ਪੱਖੀ ਖਬਰਾਂ ਵਖਾਉਣ ਲਈ

    • @gurlalbrar306
      @gurlalbrar306 2 месяца назад +6

      😊😊😊😊😊😊😊😅😊😊

    • @AngrejSingh-xl3xc
      @AngrejSingh-xl3xc 2 месяца назад +5

      ਪੰਜਾਬ ਸਰਕਾਰ ਨਸ਼ਾ ਰੋਕੇ ਤਾ ਨਸ਼ਾ ਰੁਕ ਸਕਦਾ ਹੈਂ ਪੁਲਿਸ ਦੀਆਂ ਬਦਲੀਆਂ ਕਰਨ ਨਾਲ ਇਸ ਦਾ ਕੋਈ ਹੱਲ ਨਹੀਂ ਹੈਂ

    • @ShamsherSingh-yr8sx
      @ShamsherSingh-yr8sx 2 месяца назад

      NIKKAMI.govt

  • @KulwantSingh-ob7wv
    @KulwantSingh-ob7wv 2 месяца назад +24

    ਬਹੁਤ ਵਧੀਆ ਵੀਰੋ ਇਕ ਲਹਿਰ ਚਲਾਉ ਨਸ਼ਾ ਮੁਕਤ ਲਹਿਰ ਤੇ ਸੋਧਾ ਲਾਉ ਪੁਲਿਸ ਤੇ ਕੋਈ ਯਕੀਨ ਨਾਂ ਕਰੋ ਆਪ ਹੀ ਵੱਡੇ ਪੱਧਰ ਤੇ ਮੁਹਿੰਮ ਚਲਾਉਣ ਦੀ ਲੋੜ ਹੈ

  • @jagirjosan4521
    @jagirjosan4521 2 месяца назад +39

    ਬਹੁਤ ਖੂਬ ਯੋਦਿਓ, ਜ਼ਿੰਦਾਬਾਦ

  • @rajasidhu4712
    @rajasidhu4712 2 месяца назад +52

    ਭਰਾ ਮੇਰਿਆਂ ਸਾਰੇ ਪਿੰਡਾਂ ਵਿੱਚ ਇਹੀ ਹਾਲ ਹੈ

  • @gurmindersingh7855
    @gurmindersingh7855 2 месяца назад +30

    ਆਮ ਆਦਮੀ ਪਾਰਟੀ ਵਾਲੇ ਨਸਾਂ ਖਤਮ ਕਰਨ ਲਈ ਵੋਟਾ ਲੈ ਗਏ ਅੱਗੇ ਤੋ ਪਿੰਡਾਂ ਵਿੱਚ ਵੜਨ ਨਹੀਂ ਦੇਣਾ

  • @jagdeep9264
    @jagdeep9264 2 месяца назад +104

    ਮਰਜੋ ਪ੍ਰਸਾਸ਼ਨ ਞਾਲਿੳ ਚੱਪਣੀ ਞਿੱਚ ਨੱਕ ਡੁਬੋ ਕੇ ਨਾਲ ਝਾੜੂ ਦੀਆ ਭੇਡਾ

  • @jasveerbrar1095
    @jasveerbrar1095 2 месяца назад +115

    ਪੁਲਿਸ ਵਾਲੇ ਕਹਿੰਦੇ ਨਫਰੀ ਘਟ ਹੈ ਇਹ ਪੁਲਿਸ ਦੀਆਂ ਮੰਨਘੜਤ ਗੱਲਾ ਇਨ੍ਹਾਂ ਨੇ ਕਿਸੇ ਪਿੰਡ ਵਿਚ ਛਾਪਾ ਮਾਰਿਆ

    • @AkAk-yd9qf
      @AkAk-yd9qf 2 месяца назад +3

      ਇਕ ਰਿਟਾਇਰ ਡੀ ਐਸ ਪੀ ਨੂੰ ਮੈਂ ਪੁੱਛਿਆ ਸੀ ਉਹ ਮੈਨੂੰ ਨਹੀਂ ਜਾਣਦਾ ਮੈਂ ਉਸਨੂੰ ਨੂੰ ਨਹੀਂ ਜਾਣਦਾ ਹਸਪਤਾਲ ਦੇ ਵੇਟੀਂਗ ਰੂੰਮ ਵਿੱਚ ਬੈਠੇ ਸੀ ਮੈਂ ਪੁੱਛਿਆ ਕਿ ਚਿਟਾ ਕਿਓਂ ਨਹੀਂ ਰੁਕਦਾ ਉਹ ਕਹਿੰਦਾ ਚਿੱਟਾ ਅਡਾਨੀਆ ਦਾ ਵਿਕ ਰਿਹਾ ਪੁਲਿਸ ਇਸ ਨੂੰ ਨਹੀਂ ਰੋਕ ਸਕਦੀ

  • @jagroopsingh5602
    @jagroopsingh5602 2 месяца назад +35

    ਮਨਿੰਦਰ ਬਾਈ ਧੰਨਵਾਦ

  • @SinghGill7878
    @SinghGill7878 2 месяца назад +25

    ਇਹਨਾ ਬਦਲਾਅ ਵਾਲਿਆ ਨੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਭਗਵੰਤ ਅੱਖਾਂ ਜਿਹੀਆਂ ਬਾਹਰ ਨੂੰ ਕੱਢ ਕੇ ਜੋਰ ਲਾ ਲਾ ਕੇ ਕਹਿੰਦਾ ਸੀ ਦੋ ਹਪਤਿਆ ਚ ਚਿੱਟਾ ਬੰਦ ਕਰਦਿਆਗੇ

  • @manjindersingh7379
    @manjindersingh7379 2 месяца назад +90

    ਕਾਨੂੰਨ ਬਿਲਕੁਲ ਗਲਤ ਕੰਮ ਕਰ ਰਿਹਾ, ਮਾਨ ਸਾਬ ਕਿਥੇ ਔ

    • @SinghGill7878
      @SinghGill7878 2 месяца назад +1

      ਮਾਨ ਬੁੜ੍ਹੀਆਂ ਵਾਂਗੂ ਵਿਰੋਧੀਆਂ ਨੂੰ ਮੇਹਣੇ ਦੇਣ ਚ ਟਾਈਮ ਟਪਾ ਰਿਹਾ ਓਹਦੇ ਮੰਤਰੀ ਸੰਤਰੀ ਚਿੱਟੇ ਵਾਲਿਆਂ ਦੀ ਫੁਲ ਸੁਪੋਰਟ ਕਰ ਰਹੇ ਮਹੀਨੇ ਦੇ ਮੋੱਟੇ ਗੱਫੇ ਲੈਕੇ

  • @AmritpalSingh-oz5jr
    @AmritpalSingh-oz5jr 2 месяца назад +29

    ਪੁਲਿਸ ਮੁਲਾਜ਼ਮ ਕੋਈ ਵੀ ਨਹੀਂ ਕਰਦੇ ਚਿੱਟੇ ਵਾਲੇ ਤੀਜੇ ਦਿਨੋ ਜਮਾਨਤ ਕਰਾ ਕੇ ਬਾਹਰ ਆ ਜਾਂਦੇ ਆ ਬਾਈ ਜੀ

  • @surinderkaur9310
    @surinderkaur9310 2 месяца назад +61

    ਬੱਚਿਆਂ ਨੂੰ ਬਚਾਓ ਜੀ 😢😢😢😢😢😢😢😢😢

  • @HappySingh-pi4wh
    @HappySingh-pi4wh 2 месяца назад +42

    ਜਿਨਾਂ ਮਰਜੀ ਜ਼ੋਰ ਲਉ ਭਰਾਵੋ ਆਮ ਆਦਮੀ ਪਾਰਟੀ ਖੁਦ ਜਿੰਮੇਵਾਰ ਹੈ ਮਾਨ ਸਾਹਿਬ ਨੇ ਖੁੱਲ ਦਿੱਤੀ ਹੋਈ ਹੈ

  • @sukhdevsinghaulakh5346
    @sukhdevsinghaulakh5346 2 месяца назад +37

    ਭਾਈ ਸਹਿਬ ਤੁਸਾ ਤੇ ਪਿੰਡ ਵਿੱਚ ਕਮੇਟੀ ਬਣਾਈ ਹੈ ਬਹੁਤ ਵਧੀਆ ਕੀਤਾ ਤਰਨ ਤਾਰਨ ਜਿਲੇ ਵਿੱਚ ਕਦੇ ਕਮੇਟੀਆਂ ਨਹੀ ਬਣ ਸਕਦੀਆਂ

  • @harpreetsinghdhillon8371
    @harpreetsinghdhillon8371 2 месяца назад +9

    ਸਲੂਟ ਹੈ ਪਿੰਡ ਵਾਲੇ ਮਰਦ ਦਲੇਰਾਂ ਨੂੰ, ਭਰਾਵੋ ਇੱਕ ਬੇਨਤੀ ਹੈ ਕਿ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬਖਸ਼ੇ ਸਿਧਾਂਤ ਅਨੁਸਾਰ ਆਪਣੀ ਰਾਖੀ ਲਈ ਹਥਿਆਰ ਬੰਦ ਹੋਵੇ ਤਾਂ ਹੀ ਤੁਸੀਂ ਇਹਨਾਂ ਪੰਜਾਬ ਦੇ ਦੁਸ਼ਮਣਾਂ ਦਾ ਡੱਟ ਕੇ ਮੁਕਾਬਲਾ ਕਰ ਸਕਦੇ ਹੋ।

  • @gurjeetsingh2072
    @gurjeetsingh2072 2 месяца назад +19

    ਸਰਕਾਰ ਹੀ ਵਿਕਾਉਂਦੀਆਂ ਬਾਈ ਜੀ ਚਿੱਟਾ ਪ

  • @GurpreetSingh-rt5rd
    @GurpreetSingh-rt5rd 2 месяца назад +28

    ਇਹ ਹਿਸਾਬ ਨਾਲ਼ ਤਾਂ ਸਰਕਾਰਾਂ ਕੁੱਝ ਨਹੀਂ ਕਰ ਸਕਦੀਆਂ ਇਹ ਤਾਂ ਆਪ ਹੀ ਲੋਕਾਂ ਨੂੰ ਕੁੱਝ ਕਰਨਾ ਪਵੇਗਾ 🤔

  • @RameshKumar-fr1vz
    @RameshKumar-fr1vz 2 месяца назад +8

    ਯਾਰ 4 ਗ੍ਰਾਮ ਵੇਲੇ ਨਫ਼ਰੀ ਆ ਜਾਂਦੀ ਹੈ ਉਹ ਵੀ ਸੜਕਾਂ ਤੇ ਚਲਦੇ ਹੋਏ ਤੇ ਤੇ ਇੱਕ ਪੰਚਾਇਤ ਦੇ ਵਿੱਚ ਚੋਂਕੀ ਹੋਵੇ ਤਾਂ ਥਾਂੜਾ ਪੂਰਾ ਮੁਨਸ਼ੀ ਵੀ ਹਰ ਘਰ ਦੇ ਬੰਦੇ ਨਾਲ ਜਾਂੜੂ ਹੁੰਦਾ ਇਹ ਤਾਂ ਕੁਤੀ ਚੋਰਾਂ ਨਾਲ ਰਲ਼ੀ ਹੋਈ ਹੈ ਮੁਕਦੀ ਗੱਲ ਇਹ ਹੈ ਬਾਕੀ ਸੈਲੂਟ ਪਿੰਡ ਦੇ ਸਮਝਦਾਰ ਤੇ ਅਣੰਖੀ ਗ਼ੈਰਤਮੰਦ ਮਰਦਾਂ ਨੂੰ ਅੱਗੇ ਤਾਂ ਐਨਣਾ ਹੀ ਪਉਗਾ ਅੱਖ ਤਾਂ ਚਬੰਣੀ ਹੀ ਪਊ ਪਹਿਲਾਂ ਤਾਂ ਪਿੰਡ ਚ ਖੁਸਰੇਆਂ ਦੇ ਡਾਂਗ ਫੇਰਨ ਦੀ ਲੋੜ ਹੈ ਜੀ ਸ੍ਰੀ ਗੰਗਾਨਗਰ ਰਾਜਸਥਾਨ 🙏 🙏

  • @Gulfheem7033
    @Gulfheem7033 2 месяца назад +22

    ਜੇਕਰ ਬਾਈ ਪੁਲਿਸ ਇਮਾਨਦਾਰੀ ਨਾਲ ਕੰਮ ਕਰੇ ਕੀਂ ਮਜਾਲ ਆ ਜੀ ਕਿਸੇ ਦੀ ਚਪਲ ਵੀ ਚੱਕ ਲਵੇ ਕਿਸੇ ਮੰਦਰ ਮਸਜਿਦ ਚੋਂ

    • @jaspawar9295
      @jaspawar9295 2 месяца назад +2

      Imandar hoya o v police hahahahaha hahahahaha kyu mzak kri jna a mama tu

  • @Punjabstate6677-mm7ff
    @Punjabstate6677-mm7ff 2 месяца назад +16

    ਨੀਲੇ ਪਟਕੇ ਵਾਲ਼ੇ ਬਾਈ ਨੇ ਕਿਤੀ ਸਹੀ ਗੱਲ, ਨਸ਼ਾ ਕੋਈ ਨਹੀਂ ਰੋਕ ਸਕਦਾ, ਪੰਜਾਬ ਦੀ ਅਜਾਦੀ ਹੀ ਹੱਲ ਹੈ

  • @RAMSINGH-fh8kl
    @RAMSINGH-fh8kl 2 месяца назад +33

    ਹੁਣ ਕਿੱਥੇ ਆ ਭਗਵੰਤ ਮਾਨ ਕੁਟੜ ਇਮਾਨਦਾਰ ਸਬ ਮਿਲ ਕੇ ਵਿਕਾਉਦੇ ਨੇ

    • @naseebchand8371
      @naseebchand8371 2 месяца назад +3

      ਮਾਨ ਨੇ ਗ੍ਰਹਿ ਮੰਤਰਾਲੇ ਆਪਣੇ ਕੋਲ ਰੱਖਿਆ ਹੈ ਪੁਲਿਸ ਪ੍ਰਸ਼ਾਸਨ ਉਸ ਦੇ ਹੱਥ ਵਿੱਚ ਹੈ ਕੁੱਝ ਨਹੀਂ ਹੋਣਾ,,, ਮਜੀਠੀਆ ਦੇ ਕੰਮ ਮਾਨ ਨੇ ਸੰਭਾਲ ਲਿਆ ਹੈ

  • @rachitarora793
    @rachitarora793 2 месяца назад +15

    ਹੋਣ ਕਿੱਥੇ ਹੈ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ,,,,,ਆਮ ਲੋਕਾਂ ਨੂੰ ਪਤਾ ਹੈ ਚਿੱਟਾ ਕੌਣ ਕੌਣ ਵੇਚ ਰਿਹਾ ਕਿੱਥੇ ਕਿੱਥੇ ਵਿੱਕ ਰਿਹਾ ਪਰ ਵੱਡੇ ਟਿੱਡ ਵਾਲਿਆਂ ਨੂੰ ਰਿਸ਼ਵਤਖੋਰੀ ਤੋਂ ਫੁਰਸਤ ਨਹੀਂ

  • @amreeksingh6508
    @amreeksingh6508 2 месяца назад +24

    ਪੁਲਿਸ ਨੂੰ ਕੱਲੀ ਤਨਖਾਹ ਚਾਹੀਦੀ ਐ

  • @sukhsukhvirsingh1043
    @sukhsukhvirsingh1043 2 месяца назад +8

    ਬੁਹਤ ਹੀ ਵਧੀਆ ਵੀਰਾਂ ਜੀ ਵਾਹਿਗੁਰੂ ਭਲੀ ਕਰੇ ਜੀ

  • @BalkarSingh-ko2qy
    @BalkarSingh-ko2qy 2 месяца назад +7

    ਲੱਖ ਲਾਹਨਤ ਹੈ ਪੁਲਿਸ ਪ੍ਰਸ਼ਾਸ਼ਨ ਦੇ ਤੇ ਹਲਕਾ mla ਦੇ

  • @jassavick4897
    @jassavick4897 2 месяца назад +7

    ਪਿੰਡ ਵਾਲਿਆ ਨੂੰ ਸਰਮ ਆਉਣੀ ਚਾਹੀਦੀ ਕੰਮੇਟੀ ਨਾਲ ਕਿਉ ਨਹੀ ਖੜਦੇ

  • @jaskaranbrar1697
    @jaskaranbrar1697 2 месяца назад +31

    ਅਸੀਂ ਪਿੰਡ ਵਾਲਿਆਂ ਦੇ ਨਾਲ ਹਾਂ ਜੀ

  • @jaskaranbrar1697
    @jaskaranbrar1697 2 месяца назад +8

    ਵੈਰੀ ਗੁੱਡ ਸਰਦਾਰ ਸਾਹਿਬ ਇਸ ਤਰ੍ਹਾਂ ਹੀ ਕਰਨਾ ਪੈਣਾ ਜੀ

  • @amriksingh9252
    @amriksingh9252 2 месяца назад +14

    ਦੱਲਿਆਂ ਨੇ ਅੰਮ੍ਰਿਤ ਪਾਲ ਦੇ ਭਰਾ ਨੂੰ ਫੜ ਕੇ ਕਾਨਫਰੰਸ ਕਰ ਦਿੱਤੀ ਜੇਲ ਭੇਜਿਆ ਪਰ ਜੇਹੜੇ ਬੰਦੇ ਸ਼ਰੇਆਮ ਚਿੱਟਾ ਬੇਚਦੇ ਆ ਪੁਲਿਸ ਨੂੰ ਇਹ ਕਿਉਂ ਨਹੀਂ ਦਿਸਦੇ ਭਗਵੰਤ ਮਾਨ ਨਸ਼ੇੜੀ ਨੇਂ ਪੰਜਾਬ ਬਰਵਾਦ ਕਰ ਦਿੱਤਾ

  • @kuljeetsingh5556
    @kuljeetsingh5556 2 месяца назад +21

    ਬਾਈ ਜੀ ਆਮ ਪਾਰਟੀ ਦਾ ਭੱਠਾ ਬੈਠਾ ਪਿਆ ਪੰਜਾਬ ਪੁਲਸ ਧੰਨਵਾਦ
    ਬੇਵੱਸ ਹੈ ਜੀ

  • @roopsingh4612
    @roopsingh4612 2 месяца назад +12

    ਬਹੁਤ ਵਧੀਆ ਕੰਮ ਕਰ ਰਹੇ ਹਨ ਕਮੇਟੀ ਵਾਲੇ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਸਾਰੇ ਪਿੰਡ ਵਾਲੇ ਬਾਕੀ ਰਹੀ ਗੱਲ ਸਰਕਾਰ ਦੀ ਇਸ ਸਰਕਾਰ ਤੋਂ ਕੁਝ ਨਹੀਂ ਹੋਣਾ ਆਹ ਦੇਖ ਲਵੋ ਪੰਜਾਬੀਓ ਬਦਲਾਵ ਆ ਗਿਆ ਪੰਜਾਬ ਦੀ ਜਵਾਨੀ ਖਤਮ ਕਰ ਦਿਤੀ ਇਨ੍ਹਾਂ ਲੋਕਾਂ ਨੇ

  • @user-shama88
    @user-shama88 2 месяца назад +16

    ਬਾਈ ਪੋਸਤ ਕੋਈ ਮਾੜੀ ਚੀਜ ਨਹੀਂ

  • @JagpalSingh-rd2dp
    @JagpalSingh-rd2dp 2 месяца назад +34

    ਰੱਬ ਹੀ ਰਾਖਾ ਲੋਕਾਂ ਦਾ, ਇਹ ਸਰਕਾਰ ਤਾਂ ਜਮਾਂ ਹੀ ਨਿਕੰਮੀਆਂ

  • @ParmSidhu-nq4iv
    @ParmSidhu-nq4iv 2 месяца назад +25

    ਆਮ ਪਾਰਟੀ ਨੂੰ ਜੱਟਾਂ ਵਾਲੇ ਲੀਡਰੀ ਮਰੇ ਨੇ ਭੱਜ ਭੱਜ ਕੇ ਵੋਟਾਂ ਪਾਈਆਂ ਸੀਗੀਆ ਹਾਂ ਪ੍ਰਸ਼ਾਸਨ ਨੂੰ ਮਾੜਾ ਕਹੀ ਜਾਂਦੇ ਆ

    • @Kkk19649
      @Kkk19649 2 месяца назад

      Bilkul sahi gll ji

  • @AmritpalSingh-oz5jr
    @AmritpalSingh-oz5jr 2 месяца назад +14

    ਬਾਈ ਜੀ ਸਾਰੇ ਪਿੰਡਾਂ ਚ ਹੀ ਹੀ ਹਾਲ ਹੈਗਾ

  • @technicalanuji802
    @technicalanuji802 2 месяца назад +11

    ਮਨਿੰਦਰ ਯੋਧਾ ਇਕੱਲਾ ਹੀ ਤੁਰਿਆ ਫਿਰਦਾ ਆਰ ਐਮ ਬੀ ਚੈਨਲ ਆਲਾ ਕਿਤੇ ਦਿਸਦਾ ਨੀ

  • @jasvirsinghgill596
    @jasvirsinghgill596 2 месяца назад

    ਪਿੰਡ ਦਾ ਧੰਨਵਾਦ

  • @bagjeetdhillon8933
    @bagjeetdhillon8933 2 месяца назад +14

    ਬਿਲਕੁਲ ਸਹੀ ਗੱਲ ਆ

  • @BaljeetBrar-tx7dh
    @BaljeetBrar-tx7dh 27 дней назад +1

    Good ji❤

  • @BaljinderSingh-lq7lt
    @BaljinderSingh-lq7lt 2 месяца назад +24

    Maninder Singh Sidhu jindabad

  • @baljeetsinghbaljeetsingh680
    @baljeetsinghbaljeetsingh680 2 месяца назад

    ਬੱਲੇ ਬਾਈ
    ਮਨਿੰਦਰ ਸਿਆਂ
    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ 💕🌹🌳🌹💞

  • @GurmukhSingh-nh2xf
    @GurmukhSingh-nh2xf 2 месяца назад +10

    ਕੁਸ ਤਾਂ ਪੰਜਾਬ ਦਾ ਰੁਖ ਬਾਹਰ ਹੋ ਗਿਆ ਸਾਰੇ ਕਹਿੰਦੇ ਵਰਡ ਵਾਰ ਲੱਗੂ ਹੋਰ ਵਰਡਵਾਰ ਦੇ ਸਿੰਗ ਲੱਗੇ ਹੁੰਦੇਆ ਏਸੇ ਤਰਾ ਆਪਾ ਆਪਸ ਵਿੱਚ ਹੀ ਖਤਮ ਹੋਵਾਂਗੇ ਜਿਹੜੇ ਖਾਂਦੇ ਆ ਉਹ ਪਾਕਿ ਜਾ ਬਾਹਰੋਂ ਤਾਂ ਨਹੀਂ ਆਉਂਦੇ ਉਹ ਵੀ ਆਪਣੇ ਪਿੰਡਾਂ ਦੇ ਈ ਆ ਫੇਰ ਲੜਾਂਗੇ ਕੀਹਦੇ ਨਾਲ ਨੁਕਸਾਨ ਵੀ ਆਪਣਾ ਹੀ ਹੋਵੇਗਾ ਪਿੰਡਾਂ ਵਿੱਚ ਲਾ ਸਕੂਲਾਂ ਤੋਂ ਇੰਨਾਂ ਦੀ ਮਾਨਸਿਕਤਾ ਬਦਲੋ ਮੈਂ ਤਾਂ ਕਹਿਨਾ ਪਰਮਾਤਮਾ ਮੇਹਰ ਕਰੇ ਹਰ ਇਕ ਘਰ ਖੁਸ਼ੀ ਹੋਵੇ ਇੰਨਾਂ ਦੀ ਮੱਤ ਮਾਰੀ ਪਈ ਆ ਇੰਨਾਂ ਨੂੰ ਇਹੀ ਚੰਗਾ ਲੱਗਦਾ ਵਾਹਿਗੁਰੂ ਕੋਈ ਕੁਦਰਤ ਹੀ ਕੋਈ ਕਰੇ 🙏🙏

    • @riprecords1372
      @riprecords1372 2 месяца назад

      ਹੱਲ ਕੀ ਐ

    • @GurmukhSingh-nh2xf
      @GurmukhSingh-nh2xf 2 месяца назад +1

      ਮਾਨਸਿਕਤਾ ਸਕੂਲਾਂ ਚੋਂ ਜਿਹੋ ਸਿੱਖਿਆ ਮਿਲੇ ਆਪਣੇ ਬੱਚੇ ਗ੍ਰਹਿਣ ਕਰਨ ਮਾਂ ਬਾਪ ਇੱਕ ਸਕੂਲਾਂ ਚੋਂ ਪਤੇ ਕਰਨ ਮਾਪਿਆ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਅ ਲਾਡ ਉੱਨਾਂ ਕਰੋ ਜਿੰਨਾ ਜਾਇਜ਼ ਆ ਜਦੋਂ ਬੱਚਿਆਂ ਨੂੰ ਇੱਕ ਵਾਂਗ ਮੋੜਨ ਦੀ ਉਮਰ ਹੁੰਦੀ ਆ ਉਸ ਟਾਈਮ ਉਸ ਦੀ ਉਮਰ ਮੁੜਨ ਦੀ ਹੁੰਦੀ ਆ ਜਦੋਂ ਉਹ ਪੱਕੇ ਹੋ ਜਾਂਦੇ ਆ ਫੇਰ ਉਹ ਟੁੱਟਦੇ ਆ ਉਸੇ ਮਾਪਿਆ ਹੱਥੀ ਪੈਂਦੇ ਆ ਫੇਰ ਪਤਾ ਕੀ ਕਹਿਣਗੇ ਜਿਹੜਾ ਚਿੱਟੇ ਜਾ ਕੋਈ ਹੋਰ ਮਾੜਾ ਕਰਦਾ ਉਹਨਾਂ ਨਾਲ ਲੜਨਗੇ ਕਿ ਸਾਡੇ ਮੁੰਡੇ ਨੂੰ ਘਰੇ ਨਾ ਵੜਨ ਦਿਉ ਉਹਦੇ ਆ ਤਾਂ ਹਰ ਕੋਈ ਆਊ ਤੁਸੀਂ ਮੁੰਡੇ ਨਾ ਆੳਣ ਦਿਉ ਆਪਣਾ ਦਾੜੀ ਹੱਥ ਪਾਉਂਦਾ ਜਿਹੜਾ ਪੋਚ ਹੁਣ ਪਲੱਸ ਟੂ ਚ ਪੜ ਰਿਹਾ ਇੱਥੋਂ ਬਚਣੇ ਸੁਰੂ ਹੋ ਗਏ ਸ਼ਾਇਦ ਕਾਮਯਾਬ ਹੋ ਜਾਈਏ ਫੇਰ ਤੁਸੀਂ ਪੱਤਰਕਾਰ ਤੁਹਾਡਾ ਤਜਰਬਾ ਜ਼ਿਆਦਾ ਲੋਕਾਂ ਦੇ ਵਿਚਦੀ ਵਿਸਰ ਦੇ ਓ ਧੰਨਵਾਦ 🙏🙏

  • @SukhwinderSingh-wq5ip
    @SukhwinderSingh-wq5ip 2 месяца назад +9

    ਸਰਬੱਤ ਦਾ ਭਲਾ

  • @jassavick4897
    @jassavick4897 2 месяца назад +3

    ਬਹੁਤ ਵਧੀਆ ਉਪਰਾਲਾ ਪਿੰਡ ਵਾਸੀਆ ਦਾ

  • @AmandeepSingh-bu4wn
    @AmandeepSingh-bu4wn 2 месяца назад +20

    ਫੇਲ ਸਰਕਾਰ ਏ

  • @beantsingh8325
    @beantsingh8325 2 месяца назад +20

    ਜੇ ਪੁਲਸ ਵਿੱਚ ਪ੍ਰਾਈਵੇਟ ਲੇਕ ਠੇਕੇ 'ਤੇ ਰਖੇ ਬਹਤ ਕਝ ਕਰ ਰਹੇ ਪੱਕੀ ਭਰਤੀ ਕਰਨ ਤਾ ਜੇ ਜਮੇਵਾਰੀਤਹਿਹਹੌਵੇ???

  • @baldevsingh2464
    @baldevsingh2464 2 месяца назад +8

    ਗ੍ਰਾਮ ਸਭਾ ਸਭ ਤੋਂ ਵੱਡੀ ਹੁੰਦੀ ਹੈ ਜੀ 🙏🙏🙏

  • @jagjeetsingh9613
    @jagjeetsingh9613 2 месяца назад +23

    ਮਹਿਕਮਾ ਸੁਤਾ ਪਿਆ ਭਲੇ ਮਾਨਸਾ ਦਾ ਜਿਉਨਾ ਆਉਖਾ

  • @gurbhejaulakh6793
    @gurbhejaulakh6793 2 месяца назад +15

    ਬਾਈ ਜੀ ਠਿਕਰੀ, ਪੈਰਾਂ ਪੁਲਸ ਆਪ, ਲਵਾਦੀ

  • @balrajdeepsingh615
    @balrajdeepsingh615 2 месяца назад +8

    ਵੀਰ ਜੀ ਚਿਟਾ ਕਿਸੇ ਦੀ ਤਾਕਤ ਨਹੀ ਬੰਦ ਕਰ ਸਕੇ ਕਿਉਂਕਿ ਸੈਂਟਰ ਗੌਰਮਿੰਟ ਦੀ ਚਾਲ ਆ ਕਿਉਂਕਿ ਜਿਹੜੀ ਗੱਲ ਕਰਨ ਵਾਲੀ ਉਹ ਕਰੋ ਬੇੜਾ ਗ਼ਰਕ ਜੀਵ ਵਾਲੀ ਗੋਲੀ ਨੇ ਕੀਤਾ ਇਸ ਗੋਲੀ ਨੂੰ ਪੀਸ ਕੇ ਚਿਟੇ ਵਿਚ ਮਲਾਕੇ ਵੇਚ ਰਹਿ ਨੇ ਕੁਛ ਲੋਕ ਇਸ ਨੂੰ ਪੀਸ ਕੇ ਟੀਕਾ ਲਾਉਂਦੇ ਨੇ ਮੌਤ ਹੋ ਜਾਂਦੀ ਨੌਜਵਾਨੀ ਨਾਮਰਦ ਹੋ ਰਹੀ ਮਰ ਰਹੀ ਪੰਜਾਬ ਵਿੱਚ ਬਿਹਾਰੀ ਦਾ ਵੀਰਜ ਆ ਰਹਿਆ ਕੁੜੀਆਂ ਬਹੁਤ ਵੱਧ ਗਈ ਆ ਇਸ ਗੋਲੀ ਨਾਲ ਲੀਵਰ ਕਿਡਨੀਆਂ ਖੁਰਾਬ ਹੋਣ ਦੀਆ ਤਲਾਕ ਹੋ ਰਹੇ ਨੇ ਐਕਸੀਡੈਂਟ ਹੋ ਰਹੇ ਨੇ ਹਰ ਇਕ ਮੈਡੀਕਲ ਸਟੋਰਾਂ ਤੋਂ ਪਰੈਗਾ ਕੈਪਸੂਲ ਲੀਗਲ ਨੇ ਜਿਸ ਵੀਰ ਨੇ ਪੋਸਤ ਫੜਿਆ ਉਸ ਨੂੰ ਛਰਮ ਆਉਣੀ ਚਾਹੀਦੀ ਸੀ ਕਿਉਂਕਿ ਇਕੋ ਇਕ ਸਾਊ ਨਸਾ ਜਿਹੜਾ ਨੌਜਵਾਨੀ ਨੂੰ ਬਚਾ ਸਕਦਾ ਉਹ ਪੋਸਤ ਫੀਮ ਦੀ ਖੇਤੀ ਲਿਆਓ ਪੰਜਾਬ ਬਚਾਓ ਜਿਦੋ ਇਹ ਹੁਦੀ ਸੀ ਤਾ ਹੋਰ ਕੋਈ ਗੰਦਾ ਨਸਾ ਨਹੀ ਸੀ ਜੀਵ ਵਾਲੀ ਗੋਲੀ ਬਲੈਕ ਵਿਚ 100 ਰੁ ਦੀ ਵਿਕ ਰਹੀ ਆ ਫੇਰ ਉਸ ਨੂੰ ਪੇਪਰ ਤੇ ਪੀਦੇ ਨੇ ਇਸ ਗੋਲੀ ਨੂੰ ਬੰਦ ਕਰੋ ਪੋਸਤ ਫੀਮ ਦੀ ਖੇਤੀ ਲਿਆਓ ਪੰਜਾਬ ਬਚਾਓ

  • @jashpalsingh1875
    @jashpalsingh1875 2 месяца назад +6

    ਪ੍ਰਸ਼ਾਸ਼ਨ ਦੀ ਸ਼ਹ ਤੇ ਨਸ਼ਾ ਵਿਕਦਾ ਯੋਧਿਓ😢😢😢

  • @asismogaofficial5764
    @asismogaofficial5764 2 месяца назад +4

    ਸਲੂਟ ਆ ਝਾੜੂ ਵਾਲਿਓ ਨੂੰ
    ਜਿਹੜੇ ਹਾਲੇ ਵੀ ਅੱਖਾਂ ਬੰਦ ਕਰੀ ਬੈਠੇ ਆ 🫡😡😡😡

  • @roshansharma8079
    @roshansharma8079 2 месяца назад +1

    ਆਪਣੀ ਨੌਜਵਾਨੀ ਤੇ ਪੰਜਾਬ ਨੂੰ ਬਚਾਉਣ ਲਈ ਬਹੁਤ ਹੀ ਵਧੀਆ ਉਪਰਾਲਾ ਹੈ ਜੀ ਸਭ ਪੰਜਾਬ ਵਾਸੀ ਇਕੱਠੇ ਹੋ ਕੇ ਨੌਜਵਾਨੀ ਬਚਾਉਣਲਈ ਅਗੇ ਆਉਣ ਪੰਜਾਬ ਨੂੰ ਬਚਾਇਆ ਜਾ ਸਕੇ

  • @russelwiper3112
    @russelwiper3112 2 месяца назад +8

    ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ mp ਆ ਸਾਥ ਦੇਣਾ ਚਾਹੀਦਾ

  • @DoctorBittu-yo2yx
    @DoctorBittu-yo2yx 2 месяца назад +11

    ਬਾਈ ਭਗਵੰਤ ਮਾਨ ਸਰਕਾਰ ਨੂੰ ਗੌਰ ਕਰਨੀ ਚਾਹੀਦੀ ਹੈ ਗੋਲੀ ਦਾ ਹੁਕਮ ਕਰੋ

  • @karangill7016
    @karangill7016 2 месяца назад

    ,ਅਾਗੂ ਤਕੜਾ ਹੋਵੇ ਅਸੀ ਸਾਥ ਦੇਣ ਲੲੀ ਤਿਅਾਰ ਹਂਾ

  • @ConfusedApron-eg1cl
    @ConfusedApron-eg1cl 2 месяца назад +9

    ਬਿਲਕੁਲ ਉਕੇ ਠੋਕ ਕੇ ਰੱਖੋ

  • @rajwantkaur-q5w
    @rajwantkaur-q5w 2 месяца назад +1

    ਵੀਰੋ ਜਿਹੜੇ ਨਸ਼ਾ ਕਰਦੇ ਆ ਲੇਣ ਆਉਦੇ ਆ ਉਨ੍ਹਾਂ ਦੀ ਕੁਟਮਾਰ ਨਾ ਕਰਿਉ ਉਹ ਤਾ ਫਸੇ ਹੋਏ ਆ ਇਸ ਨਸ਼ੇ ਦੀ ਦਲਦਲ ਵਿੱਚ 😔😔😔😔🙏🙏🙏🙏

  • @gurjeetsingh2072
    @gurjeetsingh2072 2 месяца назад +15

    ਸਾਰੇ ਪੰਜਾਬ ਦੇ ਪਿੰਡ ਸ਼ਹਿਰ ਸਭ ਨੂੰ ਪਤਾ ਸਰਕਾਰਾਂ ਹੀ ਵਿਕਾਉਂਦੀਆਂ ਬਾਈ ਚਿੱਟਾ ਸਾਡੇ ਤਾ ਕਰਿਆਨੇ ਦੀ ਦੁਕਾਨ ਤੋ ਮਿਲਦਾ ਬਚੋ ਨੋਜਵਾਨੋ ਵੀਰੋ ਚਿੱਟੇ ਤੋ

  • @rajbindersingh8237
    @rajbindersingh8237 2 месяца назад +7

    ਪਿੰਡ ਵਾਲੇ ਹੁਣ ਇਕ ਪਾਸਾ ਕਰਨ

  • @RanjeetSingh-gb3my
    @RanjeetSingh-gb3my 2 месяца назад +23

    ਨਸਾ, ਤਸਕਰਾਂ, ਦੀ, ਮੌਤ,ੲਹ,,ਹੀ,ਹਲ,ਹੈ

  • @manindersingh352
    @manindersingh352 2 месяца назад +6

    ਜੇਹੜਾ ਪੁਲਿਸ ਵਾਲਾ ਹਥ ਆੳਦਾ ਓਸ ਨੂੰ ਵੀ ਠੋਕੋ

  • @gurditsingh1792
    @gurditsingh1792 2 месяца назад +2

    ਕਿੱਡਾ ਵੱਡਾ ਬਦਲਾਅ ਆ ਗਿਆ ਏ
    ਬੱਲੇ ਬੱਲੇ ਹੁਣ ਇਹਨਾਂ ਨੂੰ ਪੱਚੀ ਸਾਲ ਲਈ ਰਾਜਭਾਗ ਦੇਣਾ ਚਾਹੀਦਾ ਹੈ

  • @KulwinderSingh-zl9jo
    @KulwinderSingh-zl9jo 2 месяца назад

    Waheguru ji mehar karn tuhade te Maninder Singh ji

  • @AffectionateGardeningToo-ze6cy
    @AffectionateGardeningToo-ze6cy 2 месяца назад +6

    ਬਹੁਤ ਦੁੱਖਦਾਈ ਸਰੇਆਮ ਚਿੱਟਾ ਕੈਮੀਕਲ ਵੇਚਦੇ ਪੁਲਿਸ ਕਿੳ ਨਹੀ ਫੜਦੀ

  • @rashpalsekhon3840
    @rashpalsekhon3840 2 месяца назад +1

    ਜਾਗੋ ਉਏ ਪੰਜਾਬ ਦੇ ਲੋਕੋ ਏ ਅੱਗ ਇੱਕ ਦਿਨ ਆਪਣੇ ਘਰੇ ਵੀ ਆਊ

  • @BadshahBishnoi-bb3ml
    @BadshahBishnoi-bb3ml 2 месяца назад +2

    गांव वासियों की एकता को सेल्यूट है
    लोक आवाज़ TV का बहुत बहुत धन्यवाद सच्चाई सामने लाते हैं आज हमारा बिकाऊ मिडिया में सच्चाई बात सामने लाने वाले बहुत कम है
    हमारे संयुक्त पंजाब का भविष्य कैमिकल नशे जहर हेरोइन चीट्टा BUPERONORHINE जैसे मेडिकल नशे से बच्चाने का एक ही रास्ता है पंजाब वासियों किसानो की एकता जिन्दाबाद

  • @jaggimann5197
    @jaggimann5197 2 месяца назад +2

    ਵਾਹ ਵੀ ਵਾਹ ਤੁਸੀਂ ਬਹੁਤ‌ ਵੱਡੇ ਪੱਧਰ ਤੇ ਅਪਰਾਲਾ ਕੀਤਾ

  • @LakhwinderSingh-xb4id
    @LakhwinderSingh-xb4id 2 месяца назад

    ਚੜਦੀ ਕਲਾ ਵਿੱਚ ਭਗਵੰਤ ਮਾਨ ਸਰਕਾਰ, ਹੈਰਾਨੀ ਦੀ ਗੱਲ ਹੈ ਕਿ ਲੋਕਾਂ ਵੱਲੋਂ ਐਨੇ ਸਬੂਤ ਦੇਣ ਦੇ ਬਾਵਜੂਦ ਪੰਜਾਬ ਪੁਲਿਸ ਅਤੇ ਸਰਕਾਰ ਕੀ ਉਡੀਕ ਰਹੀ ਹੈ।

  • @SikanderSingh-d6q
    @SikanderSingh-d6q 2 месяца назад

    ❤❤ ਬਹੁਤ ਬਹੁਤ ਵਧੀਆ ਜੀ। ਹਰੇਕ ਪਿੰਡ ਅਤੇ ਹਰੇਕ ਸ਼ਹਿਰ ਵਿੱਚ ਨਸ਼ਾ ਰੋਕਣ ਲਈ ਕਮੇਟੀ ਆ ਬਣਾਇਆ ਜਾਣ ਜੀ

  • @arnsthans8850
    @arnsthans8850 2 месяца назад +1

    ਨਸ਼ਾ ਰੋਕੂ ਕਮੇਟੀ ਨੂੰ ਇਕੋਂ ਇਕ ਤਰੀਕਾ ਹੈ ਵੇਚਣ ਵਾਲਿਆਂ ਤੇ ਪੀਣ ਵਾਲੇ ਇਹਨਾਂ ਦੋਹਾਂ ਦੀ ਜੁੱਤੀ ਫੇਰੋ ਰੱਜ ਕੇ ਧਨਵਾਦ ਜੀ 😂😂😂

  • @JaskaranSingh-oy9wg
    @JaskaranSingh-oy9wg 2 месяца назад

    ਲੋਕ ਏਕਤਾ ਜਿੰਦਾਬਾਦ ਜੀ।

  • @gurbirsingh5443
    @gurbirsingh5443 2 месяца назад

    ਮਨਿੰਦਰ ਵੀਰ ਬਹੁਤ ਵਧੀਆ ਪਤਰਕਾਰ ਓ ਤੁਸੀ ਖੁੱਲ ਕੇ ਬੋਲਦੇ ਓ v good

  • @manindersingh352
    @manindersingh352 2 месяца назад +5

    ਬਿਲਕੁਲ ਕੁਲ ਠੀਕ ਰਬ ਚੜਦੀ ਕਲਾ ਰਖੇ ਮਾਰ ਮਾਰ ਟਗ ਦੋ

  • @BaljitKaurBrar-gl7jq
    @BaljitKaurBrar-gl7jq 2 месяца назад +3

    Bhagwant Mann Moradabad

  • @shindas4282
    @shindas4282 2 месяца назад +1

    ਸਾਰੇ ਪਿੰਡਾਂ ਦੇ ਪਿੰਡ ਉਠਣ ਗੇ ਤਾਂ ਫੇਰ ਹੀ ਠੱਲ ਪਵੇਗੀ ਪੰਜਾਬ ਵਿੱਚ

  • @HarwinderSingh-yy3co
    @HarwinderSingh-yy3co 2 месяца назад +2

    ਜਿਹੜਾ ਨਸ਼ਾ ਵੇਚਦਾ ਰਾਤ ਨੂੰ ਮਾਰ ਕੇ ਦੱਬ ਦਿਓ

  • @surinderkaur9310
    @surinderkaur9310 2 месяца назад +11

    ਹਾਏ ਰੱਬਾ ਕੀ ਬਣੂੰ ਦੁਨੀਆ ਦਾ ਬਹੁਤ ਮਾੜਾਂ ਹਾਲ ਹੈ

  • @ramandeepsingh7572
    @ramandeepsingh7572 2 месяца назад +1

    ਕਿੱਧਾ ਲੱਖੇ ਦਿਆ ਯਾਂਰਾ

  • @gurjantbhangugurjantbhangu439
    @gurjantbhangugurjantbhangu439 2 месяца назад +4

    ਵੈਰੀ ਗੁਡ ਵੀਰ ਜੀ

  • @beantsingh8325
    @beantsingh8325 2 месяца назад +13

    ਕਿਸੇਵਵੀ ਪਲਿਸ ਅਫਸਰ ਦੀ ਸਿਕਾਇਤ ਦੀਇਨਕਾਆਰੀ ਐਸ ਡੀ ਐਮ ੲਏ ਡੀ ਸੀ ਡੀਸੀ ਕਰਨ ਲਈ ਸੁਧਾਰ ਹਦਾਆੰਗਰੇਜਾ ਦੀ ਤਰਾ ਕਰਨ ??

  • @ProGaming-yq7fe
    @ProGaming-yq7fe 2 месяца назад +4

    Good. Manindar. 22Ji

  • @yadwindergill914
    @yadwindergill914 2 месяца назад +2

    ਬਿਲਕੁਲ ਸਹੀ ਗੱਲ ਕਰ ਰਹੇ ਨੇ ਸਾਰੇ ਬਾਈ

  • @SKaur_multani
    @SKaur_multani 2 месяца назад +3

    ਵਾਹਿਗੁਰੂ ਮੇਹਰ ਕਰੋ ਜੀ

  • @GurmeetSingh-iv8gg
    @GurmeetSingh-iv8gg 2 месяца назад

    ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨਾਕਾਮ ਹੈ

  • @BalkarSingh-ko2qy
    @BalkarSingh-ko2qy 2 месяца назад +2

    ਇਹ ਸੱਭ ਗੰਦਗੀ ਮਜੋਦਾ ਸਰਕਾਰ ਤੇ ਪੁਲਿਸ ਪ੍ਰਸ਼ਾਸ਼ਨ ਜੁੰਮੇਵਾਰ ਜਾ ਮਿਲ਼ੇ ਹੋਏ ਹਨ ਜੀ

  • @harbanssingh3378
    @harbanssingh3378 2 месяца назад

    Very good 👍👍 bhai saab ji sach nu rakho khich ke Waheguru ji aap nu sach bolan di himmat bakhshe bhai saab ji hamesha changi soch de malik bano ji Very good punjab da bhala karo aur punjab nu nashia to bachalo

  • @SinghPal-w5e
    @SinghPal-w5e 2 месяца назад +1

    ਸਾਰੇ ਪਿੰਡ ਵਾਲੇ ਮਿਲ ਕੇ ਕੁੱਟਣ ਮਾਰਨ ਦਾ ਪਰਚਾ ਕਰਵਾਇਆ ਜਾਵੇ

  • @harmanxbrar9842
    @harmanxbrar9842 2 месяца назад +1

    ਵਾਹਿਗੁਰੂ ਜੀ ਮੇਹਰ ਕਰੋ ਪੰਜਾਬ ਤੇ 🙏🏻🙏🏻🙏🏻