Khabar Di Khabar 2021 | Pardeep Kaler ਬਾਰੇ ਵੱਡਾ ਖੁਲਾਸਾ, Sukhbir Badal ਕਿਉਂ ਗਿਆ ਰਾਤ ਨੂੰ ਡੇਰਾ ਮੁਖੀ ਕੋਲ

Поделиться
HTML-код
  • Опубликовано: 7 сен 2024
  • #primeasiatv #swarnsinghtehna #kdk #aap #congress #bjp #aappunjab #shiromaniakalidal #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #rahulgandhi #farmersprotest @PrimeAsiaProduction
    Subscribe To Prime Asia TV Canada :- goo.gl/TYnf9u
    Khabar Di Khabar (2021) || ਕਲੇਰ ਬਾਰੇ ਵੱਡਾ ਖੁਲਾਸਾ , ਸੁਖਬੀਰ ਬਾਦਲ ਕਿਉਂ ਗਿਆ ਰਾਤ ਨੂੰ ਡੇਰਾ ਮੁਖੀ ਕੋਲ
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

Комментарии • 92

  • @Harman_neelon
    @Harman_neelon Месяц назад +2

    Prem Singh neelon Ludhiana = ਟਹਿਣਾ ਸਾਹਿਬ ਤੁਸੀਂ ਜੀਰੋ ਲੇਬਲ ਲੋਕਾਂ ਤੋਂ ਵੱਡੇ ਲੀਡਰਾਂ ਤਕ ਬੜੀ ਵੱਡੀ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਅਫਸੋਸ ਇਸ ਗੱਲ ਦਾ ਹੈ ਕਿ ਇਨਾਂ ਲੋਕਾਂ ਨੂੰ ਅਕਲ ਕਦੋਂ ਆਵੇਗੀ ਮੈਂ ਦਰਮਿਆਨੇ ਲੇਵਲ ਦਾ ਸਾਬਕਾ ਮੁਲਾਜ਼ਮ ਹਾਂ ਮੈਂ ਆਪਣੀ ਜਿੰਦਗੀ ਦੀਆਂ ਯਾਦ ਕਰਕੇ ਸੋਚਦਾ ਕਿ ਕੀ ਬਣੂ ਦੁਨੀਆ ਦਾ ਸਚੇ ਪਾਤਸ਼ਾਹ ਵਾਹਿਗੁਰੂ ਜਾਣੇ ਟਹਿਣਾ ਸਾਹਿਬ ਸਤ ਸਿਰੀਅਕਾਲ ਪ੍ਰਵਾਨ ਕਰਨਾ ਧੰਨਵਾਦ

  • @BalwinderSingh-ms4by
    @BalwinderSingh-ms4by Месяц назад +40

    ਟਹਿਣਾ ਸਾਹਿਬ ਲੋਕ ਵੀ ਚਹੁੰਦੇ ਹਨ ਕਿ ਅਕਾਲੀਦਲ ਕਾਇਮ ਹੋਵੇ ਪਰ ਸੁਖਬੀਰ ਬਾਦਲ ਨੂੰ ਅਕਾਲੀਦਲ ਵਿੱਚੋ ਕਢਿਆ ਜਾਵੇ ਨਾ ਕਿ ਵਿਰੋਧੀਆਂ ਨੂੰ।

  • @balvirslnghsahokesingh7446
    @balvirslnghsahokesingh7446 Месяц назад +12

    ਅੱਛਾ ਜੀ,,,,, ਪ੍ਰਦੀਪ ਕਲੇਰ ਨੇ ਬਾਦਲ ਦੇ ਦੱਲੇ ਮੁੰਡੇ ਬਾਰੇ ਸੌ ਪ੍ਰਸ😅ਤੀਸ਼ਤ ਸਹੀ ਬੋਲਿਆ ਅਸਲ ਵਿੱਚ ਦੱਲੇ ਖੁਦਗਰਜ਼ ਤੇ ਚਮਚੇ ਲੋਕ ਹੀ ਬਾਦਲ ਦੇ ਮੁੰਡੇ ਸਪੋਰਟ ਕਰ ਰਹੇ ਹਨ।
    ਜਦੋਂ ਕਿ ਬਾਦਲ ਪਰਿਵਾਰ ਨੂੰ ਸਮਾਜ ਵਿੱਚੋਂ ਹੀ ਮੁਕੰਮਲ ਤੌਰ ਤੇ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ। ਕਿਉਂਕਿ ਪੰਜਾਬ ਦਾ ਵੱਡਾ ਨੁਕਸਾਨ ਕਰਨ ਵਾਲੇ ਬਾਦਲ ਇੰਸਾਂ ਟੱਬਰ ਹੈਂ ਜੀ।

  • @tarlochansinghdupalpuri9096
    @tarlochansinghdupalpuri9096 Месяц назад +16

    ਟਹਿਣਾ ਜੀ ਵਿਰਸੇ ਵਲਟੋਹੇ ਵਰਗਿਆਂ ਦੇ ਬਿਆਨਾਂ ਨੂੰ ਕੋਈ ਅਹਿਮੀਅਤ ਨਾ ਦਿਆ ਕਰੋ !
    ਇਹ ਕਲੇਰ ਨੂੰ ਕਹਿੰਦਾ ਐ ਕਿ ਉਹ ਪਹਿਲਾਂ ਕਿਉਂ ਨੀ ਬੋਲਿਆ ?
    ਵਲਟੋਹੇ ਨੂੰ ਪੁੱਛੋ ਕਿ ਉਹ ਵੀ ਹੁਣ ਕਹਿੰਦਾ ਕਿ ਮੈਂ ਸੌਦੇ ਸਾਧ ਨੂੰ ਮੁਆਫੀਨਾਮੇ ਦੇ ਵਿਰੁੱਧ ਸੀ, ਉਸਨੇ ਉਦੋਂ ਕਿਉਂ ਨਾ ਵਿਰੋਧਤਾ ਕੀਤੀ ਮੁਆਫੀਨਾਮੇ ਦੀ ???

  • @sewasinghbhatti5438
    @sewasinghbhatti5438 Месяц назад +3

    ਟਹਿਣਾ ਸਾਹਿਬ ਸਤਸ਼੍ਰੀਅਕਾਲ ਅਕਾਲੀ ਦੱਲ ਨੂੰ ਬਚਾਉਣ ਲਈ ਸੁਖਬੀਰ ਸਿੰਘ ਨੂੰ ਅਕਾਲੀ ਦੱਲ ਦੀ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈਂ ਪਰ ਇਹ ਨਹੀਂ ਛੱਡੂਗਾ ਤੇ ਨਵੀ ਪਾਰਟੀ ਬਣਕੇ ਰਾਹੁ ਤੇ ਸੁਖਬੀਰ ਅਤੇ ਗਰੁੱਪ ਨੂੰ ਬੁਰੀ ਹਰ ਦਾ ਸਾਮਣਾ ਕਰਨਾ ਚਾਹੀਦਾ ਹੈਂ ਨਵੀ ਪਾਰਟੀ ਨੂੰ ਕਦੇ ਵੀ BJP ਨਾਲ ਗਠਜੋੜ ਨਹੀਂ ਕਰਨਾ ਚਾਹੀਦਾ

  • @rooplal1613
    @rooplal1613 Месяц назад +3

    ਕੋਈ ਵੀ ਪਾਰਟੀ ਹੋਵੇ ਅਨੁਸ਼ਾਸਨ ਵਿਚ ਰਹਿਣਾ ਚਾਹੀਦਾ ਹੈ ਜੋ ਲੋਕ ਪਾਰਟੀ ਵਿੱਚ ਕੈਬਨਿਟ ਮੰਤਰੀ ਵਜੋ ਸੇਵਾਵਾ ਨਿਭਾਉਦੇ, ਸੁਖ ਸਹੂਲਤਾ ਲੇਦੈ ਉਦੋ ਪਾਰਟੀ ਠੀਕ ਹੂੰਦੀ ਜਦੋ ਪਾਰਟੀ ਕਮਜ਼ੋਰ ਹੋ ਜਾਦੀ ਉਦੋ ਪਾਰਟੀ ਮਾੜੀ ਹੂੰਦੀ ਪਰ ਪਾਰਟੀ ਨੂੰ ਵੱਡਾ ਫੈਸਲਾ ਲੈਣਾ ਪੈਦਾ ਹੈ।

  • @sukhmindersingh4843
    @sukhmindersingh4843 Месяц назад +8

    ਓਦੋਂ ਗੱਲ ਕਰਦਾ ਤਾਂ ਪੱਤਰਕਾਰ ਛੱਤਰਪਤੀ ਵਾਂਗੂੰ ਪਾਰ ਬੁਲਾ ਦਿੱਤਾ ਜਾਂਦਾ

  • @jogindermaan5801
    @jogindermaan5801 Месяц назад +3

    ਟਹਿਣਾ ਸਾਹਿਬ ਵੋਟਾ ਤਾ ਪਿੰਡਾ ਵਿੱਚ ਹੁੰਦੀਆ ਹਨ ਲੀਡਰ ਡੇਰਿਆਂ ਕੀ ਲੈਣ ਜਾਂਦੇ ਹਾ ਮੇਰਾ ਮੰਨਣਾ ਹੈ ਕਿ ਕਿਸੇ ਵੀ ਧਰਮ ਅਤੇ ਧਰਮ ਗ੍ਰੰਥ ਦੀ ਬੇਅਦਬੀ ਦੇ ਜੁੰਮੇਵਾਰ ਪਾਰਟੀਆ ਦੇ ਲੀਡਰ ਹਨ

  • @jagdevbrar6100
    @jagdevbrar6100 Месяц назад +3

    ਜਿਹੜਾ ਕੰਮ ਕਰਨਾ ਚਾਹੀਦਾ ਸੀ ਉਹ ਨਹੀਂ ਕੀਤਾ ਅਸੀਂ ਚਾਹੁੰਦੇ ਹਾਂ ਆਕਾਲੀ ਦਲ ਖੇਤਰੀ ਪਾਰਟੀ ਪੂਰੀ ਮਜ਼ਬੂਤ ਹੋਵੇ ਪਰ ਇਹ ਢਹਿੰਦੀ ਕਲਾ ਵੱਲ ਜਾ ਰਹੀ ਹੈ ਬਾਕੀ ਰਹੀ ਕੰਗਣਾ ਰਣੌਤ ਦੀ ਗੱਲ ਉਸ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਦੀ ਜ਼ਰੂਰਤ ਹੈ

  • @GurjantSingh-il5qq
    @GurjantSingh-il5qq Месяц назад +3

    ਭਾਈ ਸਾਹਿਬ ਕੋਈ ਬਾਦਲ ਦੀ ਪਾਰਟੀ ਵਾਲਾਂ ਤਾਂ ਕੋਈ ਵੀ ਕਮੈਟੀ ਵਿੱਚ ਨਾਂ ਰੱਖੋਂ ਚਾਹੇ ਉਹ ਬਾਗ਼ੀ ਨੇ ਚਾਹੇਂ ਪਾਰਟੀ ਵਿਚ ਨੇ ਪੁਰੀ ਪਾਰਟੀ ਨਵੀਂ ਚਾਹੀਦੀ ਹੈ

  • @daljitsingh7980
    @daljitsingh7980 Месяц назад +15

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ 🙏

  • @baldevjassar8059
    @baldevjassar8059 Месяц назад +9

    *🙏🌻ਅੱਜ ਦਾ ਵਿਚਾਰ🌻🙏*
    *ਇੱਛਾ ਕਦੇ ਅਧੂਰੀ ਨਹੀ ਰਹਿੰਦੀ,ਗਾਹੇ ਬਗਾਹੇ ਜਰੂਰ ਪੂਰੀ ਹੁੰਦੀ ਹੈ। ਬਸ਼ਰਤੇ ਕਿ ਤੁਹਾਡੀ ਨੀਅਤ ਸਾਫ਼ ਹੋਵੇ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @pardumansingh495
    @pardumansingh495 Месяц назад +5

    ਸੀਐੱਮ ਸ਼ਾਬ ਨੂੰ ਪਤਾ ਹੋਣਾ ਚਾਹੀਦਾ ਜੋ ਬੀਜ਼ਾ ਗਏ ਉਹੀ ਵਡਣਾ ਪੈਣਾ

  • @ajaibsinghpanesarCanada
    @ajaibsinghpanesarCanada Месяц назад +3

    S S A 🙏🙏🙏🙏🙏🙏🙏🙏 to all members present at this time in program

  • @kulwantsingh3183
    @kulwantsingh3183 Месяц назад +1

    ਗੁਰਪ੍ਰਤਾਪ ਸਿੰਘ ਵਡਾਲਾ ਜੀ ਬਹੁਤ ਹੀ ਇਮਾਨਦਾਰ ਲੀਡਰ ਕੁਲਦੀਪ ਸਿੰਘ ਵਡਾਲਾ ਜੀ ਦਾ ਪੁੱਤਰ ਹੈ ਅਤੇ ਆਪਣੇ ਪਿਤਾ ਜੀ ਦੀਆਂ ਪੈੜਾਂ ਤੇ ਚੱਲ ਰਿਹਾ ਹੈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @GurjantSingh-eh6em
    @GurjantSingh-eh6em Месяц назад +2

    ਟੈਹਨਾ ਸਾਹਿਬ ਜਦੋ ਪਾਪ ਦਾ ਘੜਾ ਭਰ ਜਾਦਾ ਹੈ।ਤਾ ਟੁਟਣਾ ਜਰੂਰੀ ਹੈ ਇਹ ਕੁਦਰਤ ਦਾ ਅਸੂਲ ਹੈ।ਹੁਣ ਕੁਦਰਤ ਅਪਣਾ ਰੰਗ ਦਿਖਾ ਰਹੀ ਹੈ।ਸਵਰ ਨਾਲ ਦੇਖਦੇ ਰਹੋ ਜੀ।

  • @mewasinghjhajj6262
    @mewasinghjhajj6262 Месяц назад +6

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ 🙏

  • @GurmeetSingh-yo3zf
    @GurmeetSingh-yo3zf Месяц назад +20

    ਟਹਿਣਾ ਸਾਹਿਬ ਲੰਗਰ ਲਾਉਣ ਵਾਲੇ ਲੋਕ ਆ ਹੁਣ ਪੰਜ-ਪੰਜ ਕਿਲੋ ਕਣਕ ਲੈਣ ਨੂੰ ਮਜਬੂਰ ਹੋਏ ਸਰਕਾਰ ਤੋਂ ਜਮੀਰ ਮਰ ਗਈ ਸਾਡੇ ਪੰਜਾਬੀਆਂ ਦੀ ਹੁਣ

  • @HarpreetKaur-rr7qt
    @HarpreetKaur-rr7qt Месяц назад +2

    Sat sri akal Tehna sahib ji. God bless you. Kuldip singh has done good job for our NRI people they trust him in his good job. Badal has lost his father place. Badal sahib did not trust is son for his seat he said after my death you will lose your party soon.

  • @raghwirjammu1165
    @raghwirjammu1165 Месяц назад +1

    Tehna ji crime is growing in punjab and neighborhood states

  • @JaswinderKaur-gp1on
    @JaswinderKaur-gp1on Месяц назад

    Goodnews

  • @JagtarGill-u1z
    @JagtarGill-u1z Месяц назад +1

    Very good ji thana shiab ji thanks

  • @jagtar9311
    @jagtar9311 Месяц назад +1

    ਟਹਿਣਾ ਵੀਰ ਜੀ ਬਹੁਤ ਵਧੀਆ ਜੀ

  • @harjindersinghgrewal8593
    @harjindersinghgrewal8593 Месяц назад +1

    GOOD NEWS THANKS

  • @HardeepSingh-pj7tu
    @HardeepSingh-pj7tu Месяц назад

    ❤❤❤❤❤❤

  • @bhupindersinghsikhi791
    @bhupindersinghsikhi791 Месяц назад +1

    RUN YOUR WAY BY AIR

  • @BittuChambal-vl4hr
    @BittuChambal-vl4hr Месяц назад +1

    Good job sir ji 👍👍👍👍

  • @RanjitSingh-oq1wu
    @RanjitSingh-oq1wu Месяц назад +1

    Satsriakalji

  • @BalvirSingh-ss3pd
    @BalvirSingh-ss3pd Месяц назад +23

    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਆਉਣ ਵਾਲਾ ਭਿਆਨਕ ਆ ਰਿਹਾ ਹੈ।

    • @Gurkirpa11
      @Gurkirpa11 Месяц назад +8

      😊

    • @user-xp2jo8fl5v
      @user-xp2jo8fl5v Месяц назад

      😢​😢😢8😢😢😢😢😢😢😢😢😢😢😢😢😢😢😢😢😢😢😢8😢
      😢😢😢😢😢😢

    • @SandipSingh-ih7vd
      @SandipSingh-ih7vd Месяц назад +1

      ਸਮਾ

  • @KuldeepSingh-qq9ds
    @KuldeepSingh-qq9ds Месяц назад

    ਟਹਿਣਾ ਸਾਬ 👍👍🌹🌹

  • @jarnailsingh9949
    @jarnailsingh9949 Месяц назад +1

    560th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @ajaibsinghpanesarCanada
    @ajaibsinghpanesarCanada Месяц назад +1

    S S A 🙏🙏 Tehna Sahib ji

  • @gunvanshsingh8607
    @gunvanshsingh8607 Месяц назад +1

    Kangana has lost her mental balance should be admitted to agra hospital

  • @gurus1213
    @gurus1213 Месяц назад

    Thanks

  • @punjabi3937
    @punjabi3937 Месяц назад

    ਟਹਿਣਾ ਸਾਬ ਇਕ ਫਲਾਈਟ ਕਨੇਡਾ ਰੋਲ ਕਾਟਰੀਆ ਤੋਂ ਆਹ ਰਹੀਆਂ ਨੇ ਕੋਈ 16 ਘੰਟੇ ਆਣੀਦਾ ਕੋਈ 18 ਘੰਟੇ ਦਿਲੀ ਏਅਰਪੋਰਟ ਤੋਂ ਉਤਰਦੇ ਸਾਰ ੜੀਦ ਆਉਦੀ ਹੈ ਇਹ ਇੰਡੀਆ ਦਾ ਹਾਲ ਹੈ ਕੀ ਦਸਣਗੇ

  • @bhupinderchhokar8969
    @bhupinderchhokar8969 Месяц назад +1

    MR SAWARN JI...KAKA JIO...PUNJAB DE LOCKAN. DI BARBADI... WAHEGURU NE KITI HAI....NASTAK HEPPY BE HEPPY CANADIAN

  • @AjitSingh-el4gf
    @AjitSingh-el4gf Месяц назад

    Tehna is Today's Great Punjabi Philosophor,Vidvan equal to DhaniRam Chatik Prof Mohan Singh in context of Punjabi THETH , Muhavre ,Akhana

  • @pammasingh5431
    @pammasingh5431 Месяц назад

    Ryt g

  • @PardeepSingh-kc3hj
    @PardeepSingh-kc3hj Месяц назад +1

    🎉 ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਅੰਮ੍ਰਿਤਸਰ ਦੀ ਟਿੱਕਟ le ਲਿਆ ਕਰੋ

  • @sanjeevrajsood9285
    @sanjeevrajsood9285 Месяц назад +1

    Fir kangna verge loka dia khabra- too much

  • @BaljeetKaur-tb1xb
    @BaljeetKaur-tb1xb Месяц назад

    Good program veer ji

  • @harpsandhu37
    @harpsandhu37 Месяц назад +2

    ਸਬੂਤ ਮੈਂ ਦੇ ਦਿਨਾ ||
    ਬਾਬੇ ਦੀ ਪੁਸ਼ਾਕ |
    ਗਰੰਥ ਸਾਹਿਬ ਦੀ ਬੇਅਦਬੀ ||
    328 ਸਰੂਪ ਗਾਇਬ ||
    ਬਾਬੇ ਰਾਮ ਰਹਿਮ ਨੂੰ ਮੁਆਫੀ ||

  • @bhupinderchhokar8969
    @bhupinderchhokar8969 Месяц назад +2

    STOP..PUBLIC...MANSIK *** ROOGI.. HOGAI . WAHEGURU KARAN HAI BIMARI DA *** IAM NASTAK...HEPPY DONETION FOR SCHOOL BACHPAN DA..100000 RS SCHOOL FUNDING // BOBB SINGH BABBLI JBT..1970 BACH. ( DOABA APRA) CANADA

  • @jangsinghchandumajra8575
    @jangsinghchandumajra8575 Месяц назад +1

    ਟਹਿਣਾ ਸਾਹਿਬ ਜੀ ਪਰਦੀਪ ਕਲੇਰ ਚਾਹੇ ਲੇਟ ਹੈ ਪਰ ਮੌਕਾ ਮੇਲ ਤੌਰ ਤੇ ਸਹੀ ਹੈ

  • @mittiputtmajhail2960
    @mittiputtmajhail2960 Месяц назад +2

    Mr. Tehna, Ki tusi Pardeep Kaler di interviw poori suni? Ohne date, day te time dasia jado Badal Baba nu Delhi wali kothi ch milia te Ramuwalia vi nnal si. Hor ki evedence chahidi? Ki tuhanu naal le k janda, fir hi mauqa di gawahi bandi? Pb nu Sikhi nu Badala wechia te khud paisa baniy, jis lai ohna nu kursi chahidi si har kimat te. Ihna hankaar k kehna me Sikha da baba, jo khdu, Sikh mann jange. Ki ih Baba Nanak ban gia?

  • @aviroopbrar7356
    @aviroopbrar7356 Месяц назад

    Up till now so many people come out of SAD & make their own SAD. But these Dal failed to provide a development program for PUNJAB i.e. Education, Health Care, Employment, High price rise & Infrastructure development.

  • @malkitsingh8608
    @malkitsingh8608 Месяц назад

    Kuldeep singh Dhaliwal is a well person.

  • @AjitSingh-el4gf
    @AjitSingh-el4gf Месяц назад

    Tehna is clear, true guard of Punjab and punnjabiat

  • @harrywarval-321
    @harrywarval-321 Месяц назад

    ਕੰਗਨਾ ਜੀ ਦੇਖਣ ਚ ਈਝੰ, ਲਗਦੀ ਏ ਜਿਵੇਂ ਦਿੱਲੀ ਦੀ ਜੀ ਬੀ ਰੋੜ ਵਾਲੀ ਸੋਹਣੀ ਕੁੜੀ ਹੋਵੇ,

  • @user-if3kw2jn5n
    @user-if3kw2jn5n Месяц назад +2

    ਓ ਟਹਿਣਾ ਸਾਹਬ ਖ਼ਬਰਾਂ ਬਹੁਤ ਵਧੀਆ ਨਸ਼ਰ ਕਰਦੇ ਓ ਤੁਸੀ ਸੁਯੋਗ ਪਤਰਕਾਰ ਹੋ, ਦੁਨੀਆਂ ਵਿੱਚ ਮਕਬੂਲ ਵੀ ਹੋ, ਪਰ ਮੈਂ ਤੁੱਛ ਜਿਹਾ ਜੀਵ ਤੁਹਾਡੇ ਤੋਂ ਸਤਕਾਰ ਸਹਿਤ ਇਹ ਪੁੱਛਣਾ ਚਾਹੁੰਦਾ ਹਾਂ ਕਿ ਕੀ ਪੰਜਾਬ ਦਾ ਮਸਲਾ ਅੰਮ੍ਰਤਪਾਲ ਸਿੰਘ ਦੇ ਜੇਲ ਤੋਂ ਬਾਹਰ ਆਉਣ ਨਾਲ ਹੀ ਹੱਲ ਹੋਏਗਾ?ਕੀ ਓਹ ਪ੍ਰਧਾਨ ਮੰਤਰੀ ਬਨਣ ਜਾ ਰਿਹਾ ਹੈ?ਦੂਜੇ, ਕੀ ਕੇਜਰੀਵਾਲ ਦੇ ਜੇਲ ਚੋਂ ਬਾਹਰ ਆਉਣ ਨਾਲ ਹੀ
    ਪੰਜਾਬ ਦੇ ਮਸਲੇ ਹੱਲ ਹੋਣਗੇ?ਤੀਜਾ, ਕੀ ਡੇਰਾ ਸਿਰਸਾ ਦਾ ਤੇ ਸੁਖਬੀਰ ਬਾਦਲ ਝਗੜਾ ਮੁੱਕਣ ਤੇ ਹੀ ਹਾਲਾਤ ਸੁਧਰਣਗੇ?ਕੀ ਬਾਗੀ ਅਕਾਲੀਆਂ ਦੇ ਪਾਰਟੀ ਚੋਂ ਨਿਕਲਣ ਨਾਲ ਨੋਜੁਆਨਾਂ ਨੂੰ ਨੌਕਰੀਆਂ ਮਿਲਣਗੀਆਂ?ਕੀ ਅਗਲੀਆਂ ਜ਼ਿਮਨੀ ਚੋਣਾਂ ਦੀ ਜਿੱਤ ਹਾਰ ਹੀ ਹੀ ਪੰਜਾਬ ਦੀ ਕਿਸਮਤ ਦਾ ਫ਼ੈਸਲਾ ਕਰੇਗੀ?ਕੀ ਗਵੱਰਨਰ ਤੇ ਮਾਂਨ ਵਿਚਾਲੇ ਹੋਏ ਤਕਰਾਰ ਨਾਲ ਚੋਰੀਆਂ,ਫ਼ਿਰੋਤੀਆਂ, ਲੁੱਟਾਂ ਖੋਹਾਂ,ਤੇ ਕਤਲੋ ਗਾਰਤ ਕਹਿਣ ਨਾਲ ਰੰਗਲਾ ਪੰਜਾਬ ਬਣੇਗਾ?ਕੀ ਗੰਦੇ ਨਾਲਿਆਂ ਦੇ ਦੂਸ਼ਿਤ ਪਾਂਣੀ ਸੇਹਤ ਲੱਈ ਵਰਦਾਨ ਹਨ?ਕੀ ਕਿਸਾਨ ਜਥੇਬੰਦੀਆਂ ਦਾ ਅੰਮ੍ਰਤਪਾਲ ਸਿੰਘ ਦੇ ਹੱਕ ਵਿੱਚ ਆ ਜਾਂਣ ਨਾਲ ਸਰਕਾਰੀ ਸਕੂਲਾਂ ਦੀ ਦਸ਼ਾ ਸੁਧਰ ਜਾਵੇਗੀ?ਕੀ ਭੋਲੇ ਨੂੰ ਸਜ਼ਾ ਮਿਲਣ ਤੇ ਨਸ਼ੇ ਖ਼ਤਮ ਹੋ ਗੱਏ ਹਨ,ਸਰ ਹੋਰ ਵੀ ਹਰ ਰੋਜ਼ ਬੇ ਲੋੜੀਆਂ ਖ਼ਬਰਾਂ ਸੁਨਣ ਨਾਲ ਪੰਜਾਬ ਦਾ ਲੁੱਟ ਹੋ ਰਿਹਾ ਖ਼ਜ਼ਾਨਾ ਫ਼ੁੱਲ ਹੋ ਜਾਏਗਾ? ਮੇਰਾ ਲਿਖਣ ਦਾ ਮਤਲਬ ਇਹ ਹੈ ਕਿ ਜੇ ਪੰਜਾਬ ਦੇ ਇਹੀ ਉਪ੍ਰੋਕਤ ਮਸਲੇ ਹਨ ਤਾਂ ਅਸੀਂ ਬੇਰੁਜ਼ਗਾਰੀ, ਮਹਿੰਗਾਈ, ਲੁੱਟਾਂ ਖੋਹਾਂ,ਸਿਹਤ ਸਹੂਲਤਾਂ, ਲੁੱਟਾਂ ਖੋਹਾਂ, ਨਸ਼ੇ ਪੱਤੇ ਤੇ ਹੋਰ ਹੋ ਰਹੀਆਂ ਯਾਤਨਾਵਾਂ ਤੇ ਹਾਲ ਦੁਹਾਈ ਕਿਉਂ ਮਚਾਉਂਦੇ ਹਾਂ? ਇਨਾਂ ਬਾਰੇ ਕਿਸਾਂਨ ਜਥੇਬੰਦੀਆਂ ਕਿਉਂ ਨਹੀਂ ਅੰਦੋਲਨ ਕਰਦੀਆਂ? ਪੰਜਾਬ ਦਾ ਖ਼ਜ਼ਾਨਾ ਦੋਹਾਂ ਹੱਥਾਂ ਨਾਲ ਲੁੱਟਿਆ ਜਾ ਰਿਹਾ ਹੈ ਪਰ ਅਸੀਂ ਇੱਕ ਦੋ ਲੁੱਟਾਂ ਖੋਹਾਂ ਨੂੰ ਬੜੀ ਭਾਰੀ ਵਾਰਦਾਤ ਕਹਿੰਦੇ ਹਾਂ,ਪਲੀਜ਼ ਦਸਣਾਂ, ਜਨਤਾ ਲੱਈ ਕੋਂਣ ਸੰਘਰਸ਼ ਕਰੇਗਾ?
    ਇਨ੍ਹਾਂ ਲੀਡਰਾਂ ਦਾ ਮਕਸਦ ਹੀ ਇਹੀ ਹੈ ਕਿ ਜਨਤਾ ਨੂੰ ਇਸੇ ਤਰ੍ਹਾਂ ਉਲਝਾਈ ਰੱਖੋ ਤਾਂ ਜੁ ਇਨ੍ਹਾਂ ਦੇ ਬਿਜ਼ਨਸ ਇਸੀ ਤਰ੍ਹਾਂ ਚਲਦੇ ਰਹਿਣ, ਇਨ੍ਹਾਂ ਦੀ ਪਾਰਟੀ
    ਜਿੱਤਣੀ ਚਾਹੀਦੀ ਹੈ ਤੇ
    ਜਨਤਾ ਦੇ ਵੀ ਇਹੋ
    ਮਸਲੇ ਰਹਿ ਗੱਏ ਹਨ
    ਜਿਵੇਂ ਕਿ ਕੁਮੈਂਟਾਂ ਵਿੱਚ ਵੀ
    ਇਨ੍ਹਾਂ ਦਾ ਹੀ ਜ਼ਿਆਦਾ
    ਜ਼ਿਕਰ ਹੁੰਦਾ ਹੈ ਪੰਜਾਬ
    ਬਹੁਤ ਬੜੇ ਸੰਕਟ ਵਲ
    ਵਧ ਰਿਹਾ ਹੈ ਕੀ ਕੋਈ ਉਪਾਅ ਹੈ?

  • @ManjitKaur-wg5kt
    @ManjitKaur-wg5kt Месяц назад +1

    Betaji Punjab daa kuchh v nehi bnana keyonki eh log ikk duuje dee latt hee khichi jande aa , but aam Aadmi party much better than others.

  • @hakamsingh6861
    @hakamsingh6861 Месяц назад

    ਟਹਿਣਾ ਸਾਹਿਬ ਸੁਖਬੀਰ ਬਾਦਲ ਰਾਤ ਨੂੰ ਰਾਮ ਰਹੀਮ ਕੋਲ ਕਿੳ ਜਾਂਦਾ ਸੀ।ਰਾਮ ਰਹੀਮ ਕੋਲ ਸਾਧਣੀਅਆਂ ਖਤਮ ਹੋ ਗਈਆਂ 🎉ਸੀ

  • @kirankaur4504
    @kirankaur4504 Месяц назад

    ਸਤਿ ਸ੍ਰੀ ਅਕਾਲ ਜੀ 🙏🙏

  • @surjitgill6411
    @surjitgill6411 Месяц назад

    ਟਹਿਣਾ ਸਾਹਿਬ ਅਸੀਂ ਗੁਰੂ ਸਾਹਿਬ ਨੂੰ ਸਿਰਫ ਪੂਜਾ ਕਰਨ ਲਈ ਹੀ ਰੱਖਿਆ ਹੈ। ਸਾਡੇ ਪੱਲੇ ਸਿਰਫ ਮੱਥਾ ਟੇਕਣ ਤੋਂ ਸਿਵਾਏ ਕੁਝ ਨਹੀਂ ਹੈ। ਗੁਰਦੁਆਰਾ ਸਾਹਿਬ ਜਾਂਦੇ ਹਾਂ ਮੱਥਾ ਟੇਕ ਕੇ ਸਮਝਦੇ ਹਾਂ ਕਿ ਸਾਡਾ ਫਰਜ਼ ਪੂਰਾ ਹੋ ਗਿਆ ਹੈ ਤੇ ਲੰਗਰ ਛਕ ਕੇ ਘਰ ਆ ਜਾਂਦੇ ਹਾਂ ‌ ਗੁਰਬਾਣੀ ਪੜ੍ਹਨ ਦੇ ਨਾਲ ਅਰਥ ਸਮਝਣੇ ਜ਼ਰੂਰੀ ਹਨ ਤੇ ਜੇ ਉਸ ਅਨੁਸਾਰ ਜ਼ਿੰਦਗੀ ਜਿਊਂਦੇ ਹੁੰਦੇ ਤਾਂ ਵੀ ਸਾਡਾ ਪਾਰ ਉਤਾਰਾ ਹੋਣਾ ਸੀ।

    • @surjitgill6411
      @surjitgill6411 Месяц назад

      ਪੰਜਾਬ ਦੇ ਲੋਕ ਸਮੁੰਦਰ ਦੀ ਘੁੰਮਣਘੇਰੀ ਵਿੱਚ ਫਸ ਚੁੱਕੇ ਹਨ ਕਿਸੇ ਪਾਰਟੀ ਨੇ ਲੁਟਣ ਤੋਂ ਸਿਵਾਏ ਕੱਖ ਨਹੀ ਕਰ ਕੀਤਾ । ਚਤਰ ਲੋਕ ਲੋਕਾਂ ਦੀ ਨਬਜ਼ ਪਛਢ ਕੇ ਉਨ੍ਹਾਂ ਦਾ ਇਲਾਜ ਕਰਨ ਦੀਆਂ ਗੱਲਾਂ ਕਰਕੇ ਆਪਣੀ ਸਰਕਾਰ ਬਣਾ ਲੈਂਦੇ ਆ ਤੇ ਲੁੱਟਮਾਰ ਕਰਕੇ ਤੁਰਦੇ ਬਣਦੇ ਆ। ਫਿਰ ਦੂਜੇ ਤੀਜੇ ਆਉਂਦੇ ਨੇ ‌ ਲੋਕਾਂ ਦਾ ਹੱਲ ਕਿਸੇ ਨੇ ਨਹੀਂ ਕਰਨਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਤੇ ਲੋਕ ਟਟਿਣੇ ਵਰਗਿਆਂ ਤੋਂ ਖਬਰਾਂ ਸੁਣਦੇ ਰਹਿਣਗੇ।

  • @mittiputtmajhail2960
    @mittiputtmajhail2960 Месяц назад +1

    J BJP nu self majority mil jandi ta hun tak Nitesh te Naidu dona dia sarkara tutia hundia.

  • @bhupinderchhokar8969
    @bhupinderchhokar8969 Месяц назад +1

    NO SATSRI AKAL NO WAHEGURU ..TIME SEVE SAJNO

  • @balwindersinghpawar5024
    @balwindersinghpawar5024 Месяц назад

    ਸਤਿ ਸ੍ਰੀ ਆਕਾਲ ਜੀ

  • @user-cl4by4tr8h
    @user-cl4by4tr8h Месяц назад

    ਮੋਟਰ conecsion ਪ੍ਰੀਮੀ ਆ ਨੂੰ ਪਹਿਲ ਦੇ ਅਧਾਰ ਤੇ

  • @GurcharanSandhu-gf4yc
    @GurcharanSandhu-gf4yc Месяц назад

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @rationalworrier8960
    @rationalworrier8960 Месяц назад +1

    Kangna Ranaut ne aap ki Adalat ch keha c ke oh nashe di aadi c

  • @AjitSingh-el4gf
    @AjitSingh-el4gf Месяц назад

    Tehni is also Ghuman te sair da Shakeen.

  • @user-hb4kz4um1s
    @user-hb4kz4um1s Месяц назад

    Haryana walion. Ton. Bachoo plz plz eh sikha De sabh ton badda Dishman ne. Plz

  • @lashmansingh-bf9pp
    @lashmansingh-bf9pp Месяц назад

    ਪਰਮਿੰਦਰ। ਸਿੰਘ। ਜੀ। ਤੁਸੀਂ। ਕਹੋ। ਅਸੀਂ। ਏਹਨਾਂ। ਲਾਹਨਤੀਆਂ। ਨੂੰ। ਅਕਾਲੀਦਲ। ਚੌ। ਬਾਹਰ। ਕੱਡਿਆ। ਸੁਖਬੀਰ। ਲਿਆ। ਨੂੰ

  • @BaljinderSingh-xs6bq
    @BaljinderSingh-xs6bq Месяц назад

    ਅਕਾਲੀਦਲਸਮਾਪਤੀਵੱਲਜਾਰਹਾਹੈ❤

  • @SarbjitSinghSidhu-ns4il
    @SarbjitSinghSidhu-ns4il Месяц назад

    ਮੇਰਾ ਭਾਰਤ ਮਹਾਨ

  • @AjitSingh-el4gf
    @AjitSingh-el4gf Месяц назад

    Kangana Ranaut is not bollywood Actresses but a FILMY.......sti.

  • @user-cl4by4tr8h
    @user-cl4by4tr8h Месяц назад

    ਵਾ ਉਏ ਟੀਹਿਣਾ ਸਾਰੇ ਪਾਸੇ ਨੇਗਹ ਬਲੇ

  • @bhupindersinghsikhi791
    @bhupindersinghsikhi791 Месяц назад

    Jhere bhar ho gy vohe safe hoge

  • @fanmoose
    @fanmoose Месяц назад

    Aj Tehna saab gher di ladyi toh dukhi ho bahar ah gaye 😂😂😂😂

  • @BalbirSingh-yq3rg
    @BalbirSingh-yq3rg Месяц назад

    Akali dal hun doongi dal. Dal vich fas giya hai.ih hankar leaderan dee den hai

  • @JasPinder-gx3xs
    @JasPinder-gx3xs Месяц назад

    TEHNA SAAB SUP LUNGHE BAED LEEK KUTAN DAA KEE FAEDA MAUKA DEKHO KEE KITE GONAHA DEE JUTHEDAR KEE SJA DEVEGA KE JUTHEDAR VEE GONAHA DEE TAREEF KURDA HAI RS DHALIWALL ❤

  • @lakhveersingh9402
    @lakhveersingh9402 Месяц назад

    NSA Lao Modi sab 🙏

  • @boharsingh7725
    @boharsingh7725 Месяц назад +1

    🙏🙏🙏🙏🙏

  • @gurnamsingh3789
    @gurnamsingh3789 Месяц назад +1

    ਗੌ ਭੁਣਾਵੇ ਜੌਂ

  • @user-tm4mj7ok3l
    @user-tm4mj7ok3l Месяц назад

    ਸਿਰ ਫਿਰੇ ਲੋਕਾਂ ਦੀ ਤਰ੍ਹਾਂ ਭੌਂਕਣ ਆਦਤ ਕੰਗਨਾ ਦੀ

  • @sssidhusing5905
    @sssidhusing5905 Месяц назад

    Punjab de pani ta kisana de lalach khatam kitta

  • @user-hb4kz4um1s
    @user-hb4kz4um1s Месяц назад

    Who. Is. Baltoha. Dalla

  • @kaurkharoud899
    @kaurkharoud899 Месяц назад +1

    ਜੈ ਬਾਬੇ ਦੀ

  • @daljitatwal153
    @daljitatwal153 Месяц назад

    What are you talking
    Don’t try to smart

  • @harjitsingh2184
    @harjitsingh2184 Месяц назад

    ਟਹਿਣਾਂ ਜੀ ਤੁਸੀਂ ਹਰ ਖਬਰ ਚ ਅਮ੍ਰਿਤਪਾਲ ਦੀ ਪਾਰਟੀ ਦਾ ਬੀਜੇਪੀ ਨਾਲ ਗੱਠਜੋੜ ਕਰਾਉਂਦੇ ਓ

  • @user-td7cy9hl9f
    @user-td7cy9hl9f Месяц назад +2

    Blatkari kol mafi lain gia si

  • @BalbirSingh-uf3oi
    @BalbirSingh-uf3oi Месяц назад

    when he was dehra follwer then why he will disclose inside happening Tehna,s theory is totally wrong and time wasting

  • @GurinderSingh007
    @GurinderSingh007 Месяц назад

    Badal parwar waltowa gadar kom da na