ਕਨੇਡਾ ਚ ਕਿਵੇਂ ਕਰਦੇ ਅੰਤਿਮ ਸਸਕਾਰ Canada Sikh Temple | Punjabi Travel Couple | Ripan Khushi

Поделиться
HTML-код
  • Опубликовано: 10 янв 2025

Комментарии • 186

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 2 месяца назад +13

    ਬਹੁਤ ਵਧੀਆ ਜਾਣਕਾਰੀ ਦਿੱਤੀ ਆਪ ਜੀ ਨੇ। ਬਹੁਤ ਵਧੀਆ ਵਲੌਗ।ਚੜ੍ਹਦੀ ਕਲਾ ਰਹੇ

  • @SukhwinderSingh-wq5ip
    @SukhwinderSingh-wq5ip 2 месяца назад +3

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @ParamjitSingh-i1h
    @ParamjitSingh-i1h 2 месяца назад +8

    ਵਾਹਿਗੁਰੂ ਚੜਦੀ ਕਲਾ ਚ ਰੱਖੇ ਬਜ਼ੁਰਗਾਂ ਨੂੰ ਹੱਸਦੇ ਵਸਦੇ ਰਹਿਣ ਪਰਿਵਾਰ ਵਿੱਚ

  • @HarpreetSingh-ux1ex
    @HarpreetSingh-ux1ex 2 месяца назад +5

    ਝੂਲਦੇ ਨਿਸ਼ਾਨ ⛳ ਰਹੇ ਪੰਥ ਮਹਾਰਾਜ ਜੀ ਦੇ ❤️ 🙏

  • @RanjitSingh-mf3lb
    @RanjitSingh-mf3lb 2 месяца назад +1

    ਕਨੇਡਾ ਦੇ ਟੂਰ ਦੀ ਯਾਦ ਤਾਜਾ ਹੋ ਗਈ।ਗੁਰੂ ਘਰ ਦੇ ਦਰਸ਼ਨ ਕਰਦੇ ਰਹੇ ਹਾ ਟੋਰਾਂਟੋ ਹਵਾਈਅੱਡੇ ਲਾਗੇ ਬਹੁਤ ਵਧੀਆ ਗੁਰੂ ਘਰ ਬਣਿਆ ਹੋਇਆ ਹੈ।🙏🙏

  • @surindertakhar7830
    @surindertakhar7830 2 месяца назад +45

    ਰਿੱਪਨ ਤੇ ਖ਼ੁਸੀ ਜੀ ਇਥੇ ਪਹਿਲਾ ਡਿਕਸੀ ਰੋਡ ਤੇ ਇਕ ਗਿਆਨੀ ਜੀ ਦਾ ਘਰ ਹੁੰਦਾ ਸੀ ਉਸ ਵਿੱਚ ਗ੍ਰੰਥ ਸਾਹਿਬ ਸਰੂਪ ਬਿਰਾਜ਼ਮਾਨ ਸਨ ਬੇਸ਼ੁਮਿੰਟ ਵਿੱਚ ਲੰਗਰ ਛਕਾਇਆ ਜ਼ਾਦਾ ਸੀ ਪੂਰੀ ਜਾਣਕਾਰੀ ਕਿਸੇ ਪੁਰਾਣੇ ਬੰਦੇ ਤੋਂ ਲਵੋਂ 1979 ਦੇ ਕਰੀਬੀ ਸਭ ਤੋਂ ਪਹਿਲਾ ਗੁਰੂ ਘਰ ਪੇਪ ਸਾਹਿਬ ਡਾਊਨ ਟਾਊਨ ਹੈ ਜੋ ਅਜੇ ਵੀ ਹੈ ਪਹਿਲੇ ਬੰਦੇ ਉਥੇ ਹੀ ਜਾਦੇ ਸੀ 1970....!

    • @jaswindershokar6012
      @jaswindershokar6012 2 месяца назад +2

      😮😮😮😮😮 1:06 1:08 1:08 1:09 1:10

    • @LabhSingh-eq3lv
      @LabhSingh-eq3lv 2 месяца назад

      5

    • @ਵਿਸ਼ਵਦੇਰਾਜੇ
      @ਵਿਸ਼ਵਦੇਰਾਜੇ 2 месяца назад +1

      ਵੱਡੇ ਪਾਣੀ ਦੇ ਸੋਮੇ ਵਿੱਚ ਹੀ ਫੁੱਲ ਤਾਰਨੇ ਚਾਹੀਦਾ, ਨਾ ਕਿ ਪਿੰਡ ਦੇ ਸੂਏ ਕੱਸੀਆਂ ਚ

    • @armantattla7933
      @armantattla7933 Месяц назад

      ​@LabhSingh-eq3lv a good 👍👍💯☺️😊😌😮😊😊

  • @ਕੁਦਰਤਹੀਰੱਬਹੈ
    @ਕੁਦਰਤਹੀਰੱਬਹੈ 2 месяца назад +7

    ਗੁਰੂ ਗ੍ਰੰਥ ਸਾਹਿਬ ਦਾ ਖ਼ਾਲਸਾ
    ਸ਼ਬਦ ਗੁਰੂ ਦੀ ਫਤਹਿ॥

    • @manjeetkaurwaraich1059
      @manjeetkaurwaraich1059 2 месяца назад

      ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ 🎉🎉🎉🎉😢😢🎉😢😢😢

  • @avtarcheema3253
    @avtarcheema3253 2 месяца назад +2

    ਗੁਰੂ ਘਰ ਵਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ 🙏🙏

  • @mangalsingh8905
    @mangalsingh8905 2 месяца назад +1

    Kye baat he Puttar Ripan khusi
    Very Nice Guruwara Sahib
    Rab Sukhrakhe

  • @kuldipsingh-ws5ls
    @kuldipsingh-ws5ls 2 месяца назад +3

    Very impressive knowledge provided by Rippon Khushi blog.Waheguru bless you.

  • @baljindersingh7802
    @baljindersingh7802 2 месяца назад +5

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @jasveersingh5284
    @jasveersingh5284 2 месяца назад +1

    Very good 👍 👏 👌

  • @SatnamSingh-fe3tg
    @SatnamSingh-fe3tg 2 месяца назад +4

    Dhan Guru Nanak Dev g Chadikala Rakhna 🙏

  • @gurindersingh-g6i
    @gurindersingh-g6i 2 месяца назад +12

    ਰਿੰਪਨ ਬੀਰ ਕਨੇਡਾ ਦੇ ਗੁਰੂ ਘਰਾਂ ਵਿੱਚ ਸੰਤਾਂ ਦੀਆਂ ਸ਼ਹੀਦ ਸਿੰਘਾ ਦੀਆਂ ਤਸਵੀਰਾਂ ਲੱਗਿਆ ।ਜਿਵੇ ਇਸ ਗੁਰੂ ਘਰ ਵਿੱਚ ਵੀ ਲੱਗਿਆ ।ਤੁਸੀ ਕਦੇ ਵੀ ਨਹੀ ਦਖੋਦੇ ਕਮੈਰਾ ਤੇਜ਼ ਕਰਕੇ ਲੰਘ ਜਾਂਦੇ ।ਪੰਥ ਦੇ ਸ਼ਹੀਦ ਨੇ ਜਾਰ ਸਤਿਕਾਰਯੋਗ ਨੇ ਇਹਨਾਂ ਦੀਆਂ ਤਸਵੀਰਾਂ ਦਖੋਣ ਤੋਂ ਕਿਸ ਗੱਲ ਦਾ ਡਰ ਘਬਰਾਹਟ ।ਇਹਨਾਂ ਮਾਣ ਦਿੰਦੀ ਸਿੱਖ ਕੋਮ ਜਾਰ ਥੋਨੂੰ ਫੇਰ ਡਰ ਕਿਸ ਗੱਲ ਦਾ ਇਹ ਗੱਲ ਨੋਟ ਕਰੀ ਮੇਰਾ ਬੀਰ 🙏

    • @Gur738
      @Gur738 2 месяца назад +2

      Jarur santha diyaa te Shahid Singha diyaa pics dikoniyaa chadiya ne ji

    • @jaspalsandhu1855
      @jaspalsandhu1855 2 месяца назад

      ਬਿਲਕੁਲ ਠੀਕ ਕਿਹਾ ਨਾ ਤੇ ਹਾਈਡ੍ਰੋਲਿਕ ਨਸਾਨ ਸਹਿਬ ਦਿਖਾਇਆ

    • @baljitkaur691
      @baljitkaur691 2 месяца назад

      ਵਾਹਿਗੁਰੂ ਜੀ

  • @darshankaur632
    @darshankaur632 2 месяца назад +4

    ਬਹੁਤ ਹੀ ਵਧੀਆ ਜਾਣਕਾਰੀ ਪਰ ਕੀਰਤਪੁਰ ਪਾਰਕ ਲਿਖੇ ਦੀ ਜਗ੍ਹਾ ਦੇ ਉੱਪਰ ਕੀਰਤਪੁਰ ਸਾਹਿਬ ਲਿਖਿਆ ਜਾਂਦਾ ਜਿਆਦਾ ਵਧੀਆ ਸੀ

  • @parkashkaur8662
    @parkashkaur8662 2 месяца назад

    ਬਹੁਤ ਵਧੀਆ ਲੱਗਿਆ ਵਲੋਗ ਜੀ

  • @santokhsingh2519
    @santokhsingh2519 2 месяца назад

    ਬਹੁਤ ਵਧੀਆ ਜੀ

  • @MOHANSINGHTHIND-t2d
    @MOHANSINGHTHIND-t2d Месяц назад

    Waheguru ji ka Khalsa waheguru ji di fatha

  • @bhinder_singh_.8093
    @bhinder_singh_.8093 2 месяца назад

    ਧੰਨ ਸਾਡੇ ਦਸ ਗੁਰੂ ਸਾਹਿਬਾਨ ਜੀ ਜੋਗੋ ਜੁਗ ਅਟੱਲ ਧੰਨ ਗੁਰੂ ਗ੍ਰੰਥ ਸਾਹਿਬ ਜੀ

  • @paramjitsinghsingh251
    @paramjitsinghsingh251 2 месяца назад +1

    ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻

  • @manjitkaurpelia3506
    @manjitkaurpelia3506 2 месяца назад +1

    Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉

  • @bharatsidhu1879
    @bharatsidhu1879 2 месяца назад +2

    ਬਹੁਤ ਵੱਧੀਆ ਜਾਣਕਾਰੀ ਮਿੱਲੀ ਤੁਹਾਡੇ ਅੱਜ ਦੇ ਵਲੌਗ ਚੋਂ ਅੱਤੇ ਨਵੀਆਂ ਚੀਜ਼ਾਂ ਸਿੱਖਣ ਨੂੰ ਮਿੱਲੀਆਂ । ਤੁਹਾਡਾ ਬਹੁਤ - ਬਹੁਤ ਧੰਨਵਾਦ ।

  • @GagandeepSingh-sj9mm
    @GagandeepSingh-sj9mm 2 месяца назад

    Waheguru Ji Khalsa Ripan and Khushi Waheguru Ji Fateh

  • @LovepreetgillRajasthan
    @LovepreetgillRajasthan 2 месяца назад +1

    ਕੀਰਤਪੁਰ ਨੂੰ ਹੀ ਪਤਾਲਪੁਰੀ ਕਾਹਦੇ ਆ ਉਹਥੇ ਛੇਵੇਂ ਗੁਰੂ ਸਾਹਿਬ ਜੀ ਨੇ। ਤੀਰ ਮਰ ਕੇ ਪਤਲਪੁਰ ਦਿਖਾਇਆ ਸੀ ਤੇ ਨਾਲ ਬਚਨ ਵੀ ਕੀਤੇ ਸੀ ਜੋ ਵੀ ਆਊਹਥੇ ਸਿੱਖ ਸੰਗਤਾਂ ਵੱਲੋਂ ਅਸਥੀਆਂ ਜਲ ਪ੍ਰਵਾਹ ਕਰਨ ਗੇ ਉਹ ਪਤਾਲਪੁਰੀ ਜਾਣ ਗੇ । ਉੱਥੇ ਆਪਣੇ ਗੁਰੂ ਸਾਹਿਬਣਾ ਦੀ ਅਸਥੀਆਂ ਨੂੰ ਜਲ ਪ੍ਰਵਾਹ ਕੀਤਾ ਗਿਆ ਸੀ

  • @MajorSingh-po6xd
    @MajorSingh-po6xd 2 месяца назад

    ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਕਨੇਡਾ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ

  • @SukhwantSingh-f3o
    @SukhwantSingh-f3o 2 месяца назад +1

    ਸਤ ਸ਼੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤❤❤❤❤❤❤❤❤❤❤ 2:21

  • @ravindarkaurbhatia7335
    @ravindarkaurbhatia7335 2 месяца назад

    Bahut achi jankari waheguru ji aaji nu khushi rakhan

  • @goldenconstruction9810
    @goldenconstruction9810 2 месяца назад

    So beautiful so beautiful
    Waheguru ji God bless both of you

  • @punjabap139
    @punjabap139 2 месяца назад +1

    Aaj da vlog bht hi jyada wadia laga, kinna wadia management kita hoya aa , guruduara sahib bht hi wadia baniya hoyia aa , first time dekhiya , waheguru ji 🙏

  • @balvirtvshopmauli1135
    @balvirtvshopmauli1135 2 месяца назад

    ਬਹੁਤ ਵਧੀਆ ਹੈ ਜੀ ਮੇਰੇ ਘਰ ਕੋਲ ਹੀ
    30 ਮਿੰਟ ਦੀ ਦੂਰੀ ਤੇ 🙏🙏🙏🙏🙏

  • @CanadianBaatChat
    @CanadianBaatChat 2 месяца назад +2

    It was officially started in 1978 in a small trailer. Heritage house was a farm building, Additional farm land was was purchased and a building was erected in 1988. The opening ceremony of Its' new location at 7080 Dixie Road, Mississauga, Ontario was in 1989. The very first Gurdwara sahib was in Toronto on Pape Avenue. Then came Weston Road Gurdwara, then Dixie Gurdwara, then Malton Gurdwara followed by many others.

  • @paramjeetgill846
    @paramjeetgill846 2 месяца назад +11

    ਬਹੁਤ ਦਿਨਾ ਬਾਅਦ ਵੀਡੀਓ ਪਾਈ

  • @HarpreetSingh-ux1ex
    @HarpreetSingh-ux1ex 2 месяца назад +8

    ਇੱਕ ਗੱਲ ਦਾ ਦੁੱਖ ਜ਼ਰੂਰ ਲੱਗਿਆ ਸਾਡੇ ਕਨੇਡਾ ਵਾਲੇ ਨਾਮ ਦੇ ਹੀ ਪੰਜਾਬੀ ਰਹਿ ਜਾਣਗੇ ਜੋ ਅਸਤ ਪਾਉਣ ਲਈ ਵੀ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਨਹੀਂ ਆ ਸਕਦੇ ਪੈਸੇ ਹੀ ਕੱਲਾ ਰਹਿ ਜਾਣਾ ਫਿਰ ਅਸੀਂ ਕਿਵੇ ਸਕਦੇ ਅਸੀ ਪੰਜਾਬੀ ਹਾ

    • @surjeetkaur6590
      @surjeetkaur6590 2 месяца назад +1

      😢😢😢😢

    • @harwinder2601
      @harwinder2601 2 месяца назад +2

      ਬਿਲਕੁਲ ਸਹੀ ਕਰ ਰਹੇ ਹਨ । ਪੰਜਾਬ ਆ ਕੇ ਫੁੱਲ ਜਲ ਪ੍ਰਵਾਹ ਕਰਨਾ ਹੀ ਪੰਜਾਬੀ ਹੋਣ ਦਾ ਸਰਟੀਫਿਕੇਟ ਨਹੀਂ ਹੋ ਸਕਦਾ । ਆਪਣੇ ਇੱਥੇ ਵੀ ਤਾਂ ਲੋਕ ਆਪਣੀ ਸਹੁਲਤ ਅਨੁਸਾਰ ਕਈ ਥਾਵਾਂ ਤੇ ਜਲ ਪ੍ਰਵਾਹ ਕਰਨ ਲੱਗ ਪਏ ਹਨ ਜਾਂ ਕਈ ਥਾਈਂ ਤਾਂ ਸ਼ਮਸ਼ਾਨ ਘਾਟ ਵਿੱਚ / ਜਾਂ ਆਪਣੇ ਖੇਤ ਬੰਨੇ ਵਿੱਚ ਹੀ ਦਬਾ ਦਿੱਤਾ ਜਾਂਦਾ ਹੈ ਤਾਂ ਕਿ ਪਾਣੀ ਪ੍ਰਦੂਸ਼ਿਤ ਨਾ ਹੋਵੇ । ਫਿਰ ਇਹ ਇੱਥੇ ਕੀ ਗ਼ਲਤ ਕਰ ਰਹੇ ਹਨ ।

    • @harwinder2601
      @harwinder2601 2 месяца назад +1

      ਆਪਣੇ ਇੱਥੇ ਇਹ ਵੀ ਹੈ ਕਿ ਬਾਹਰਲੇ ਸੂਬਿਆਂ ਵਿਚ ਰਹਿਣ ਵਾਲੇ ਪਰਿਵਾਰ ਵੀ ਆਪਣੀ ਸਹੁਲਤ ਅਨੁਸਾਰ ਹੀ ਕਰਦੇ ਹਨ ।

  • @sushilgarggarg1478
    @sushilgarggarg1478 2 месяца назад +1

    Enjoy a tour of Canada 🇨🇦 ✨️ 💙 💕 ❤️

  • @BalkarSingh-dc1oq
    @BalkarSingh-dc1oq 2 месяца назад

    ਬਹੁਤ ਹੀ ਵਧੀਆ

  • @SherSingh-ec7jr
    @SherSingh-ec7jr 2 месяца назад

    ਵਹਿਗੁਰੂ ਜੀ🙏

  • @mangakakru1861
    @mangakakru1861 2 месяца назад

    🙏🙏🙏
    Aha.vlog.thik.
    Ripan.g.
    Pehla.tan.g

  • @ConfusedMarineIguana-ot5ej
    @ConfusedMarineIguana-ot5ej 2 месяца назад +1

    Ae tah satguru g di kirpa hai ki canada ch sb facilities ne jive mainly kiratpur nhi ja skde aethe guru ghr de najdeek hi river hai ae ik chamtkaar yoh ghat nhi hai bdi kirpa hai uss sachepatshah g di 🙏

  • @SatnamSinghSivia
    @SatnamSinghSivia 2 месяца назад

    ਸੋਸ਼ਲ ਮੀਡੀਆ ਤੇ ਵਿਦਵਾਨ ਬਹੁਤ ਬੁਲੰਦ ਰਹਿੰਦੇ ਆ ਬਾਬਾ ਜੀ ਖੁੱਲ ਕੇ ਦੱਸ ਨਹੀਂ ਸਕੇ ਆਪਣੇ ਤੇ ਇਹ ਇੱਥੇ ਸੰਸਕਾਰਾਂ ਦਾ ਬਹੁਤ ਅੰਤਰ

  • @sushilgarggarg1478
    @sushilgarggarg1478 2 месяца назад

    THANKS FOR SEE CANADA SIKH TEMPEL IN BRAMPTON IN CANADA 🇨🇦 😀 👍 🙌 👏 👌 🇨🇦 😀 👍 🙌 👏 👌 🇨🇦 😀 👍

  • @Ravinder324R
    @Ravinder324R 2 месяца назад

    Very nice 👍 God bless you 🎉🎉

  • @zahoorahmad456
    @zahoorahmad456 2 месяца назад

    Love 💕💕 you work bro thanks Love ❤ from Pakistan

  • @darasran556
    @darasran556 2 месяца назад

    ਸਤਿ।ਸ਼੍ਰੀ। ਅਕਾਲ। ਰਿਪਨ। ਤੇ।ਖੁਸੀ।🎉🎉🎉🎉🎉🎉🎉🎉🎉🎉🎉🎉🎉🎉🎉🎉🎉🙏🙏🙏🙏🙏🙏🙏🙏🙏🙏🙏🙏🙏

  • @rajeevsharma6762
    @rajeevsharma6762 2 месяца назад

    बोहोत वदिया बाबा जी दा तंवाद 🙏🙏👍👍👍

  • @kdeepkaur98
    @kdeepkaur98 2 месяца назад +1

    ਸਤਿ ਸ੍ਰੀ ਆਕਾਲ ਜੀ ❤

  • @suchasingh2663
    @suchasingh2663 2 месяца назад

    Bahut Vadhiya knowledge

  • @tejpalpannu2293
    @tejpalpannu2293 2 месяца назад

    Waheguru ji 🙏🙏🙏🙏🇮🇳🇨🇦🇮🇳🙏🙏🙏🙏

  • @mandeepdhiman4064
    @mandeepdhiman4064 2 месяца назад +2

    ਸੜਕਾਂ ਓਥੇ ਵੀ ਟੁੱਟੀਆਂ ਬਾਬੇ😂

  • @rehmanrajput938
    @rehmanrajput938 2 месяца назад +1

    Ma Lahore se dekh raha hon. Or kon kon amratsar se dekh raha hy😊❤

  • @jaijogidi5963
    @jaijogidi5963 2 месяца назад +1

    Very Good❤❤❤❤❤❤❤

  • @BalwinderSingh-uv7kq
    @BalwinderSingh-uv7kq 2 месяца назад

    ਵਾਹਿਗੁਰੂ ਜੀ

  • @balbirgill9961
    @balbirgill9961 2 месяца назад +2

    ਸੰਗਤ ਰਿਕਸ਼ਿਆਂ ਤੇ ਨਹੀ ਸਗੋ ਕਾਰਾਂ ਤੇ ਗੁਰੂ ਘਰ ਆਉਂਦੀ ਹੈ ਇਸ ਕਰਕੇ ਪਾਰਕਿੰਗ ਵੱਡੀ ਪੱਧਰ ਤੇ ਬਣਾਈ ਗਈ ਹੈ ।

  • @Preet45266
    @Preet45266 2 месяца назад

    Very nice place 🎉🎉🎉🎉🎉🎉

  • @dmann9072
    @dmann9072 2 месяца назад

    Badeya jankari ha ji 🙏

  • @imtiazqaischattha
    @imtiazqaischattha 2 месяца назад

    جیو ویر جی۔۔بہت ودھیا

  • @teraybapudachannel
    @teraybapudachannel 2 месяца назад

    Brother first Gurdwara Sahib in Ontario was Shromani Sikh Society Toronto, located at 269 Pape Ave in downtown Toronto.

  • @kulwinderkaur3348
    @kulwinderkaur3348 2 месяца назад

    Wahaguro ji Wahaguro ji ❤

  • @amitthakur8569
    @amitthakur8569 2 месяца назад +1

    Sat Shri Akal ji 🙏🙏

  • @shawindersingh6931
    @shawindersingh6931 2 месяца назад

    🌹very nice vlog🌹

  • @ravinderkaur3844
    @ravinderkaur3844 2 месяца назад

    Very nice👍👍

  • @SarabjitsinghDhillon-h4j
    @SarabjitsinghDhillon-h4j 2 месяца назад

    Badeya.jankari.ha.ji

  • @ankushsharma1667
    @ankushsharma1667 2 месяца назад

    Sat sri Akaal ji🎉🎉

  • @sukhpalsingh585
    @sukhpalsingh585 2 месяца назад

    Very very good beta ji

  • @balrajsingh4182
    @balrajsingh4182 2 месяца назад

    ਸਤਿ ਸ੍ਰੀ ਅਕਾਲ ਜੀ

  • @ramjoshi771
    @ramjoshi771 2 месяца назад

    Very nice. Thanks.

  • @SatinderKaur-vp1zk
    @SatinderKaur-vp1zk 2 месяца назад

    Waheguru ji mehar kran ji

  • @saman2156
    @saman2156 2 месяца назад

    Wahaguru ji 🙏🙏

  • @sukhdevsinghrandhawa5954
    @sukhdevsinghrandhawa5954 2 месяца назад

    Sat siri akal.ripan.khushi.

  • @sushilgarggarg1478
    @sushilgarggarg1478 2 месяца назад

    Iam always first looking daily vlog 8P.M.on you tube and 7A.M on face book daily

  • @baljindersingh7802
    @baljindersingh7802 2 месяца назад

    I love you bata and bati

  • @zahoorahmad456
    @zahoorahmad456 2 месяца назад +1

    Parmatma chardi kalah vich rakhay

  • @sushilgarggarg1478
    @sushilgarggarg1478 2 месяца назад

    Satnam wahaguru ji 🙏 ❤❤❤❤

  • @harbhajansingh8872
    @harbhajansingh8872 2 месяца назад

    Waheguru ji ❤❤

  • @ParamjeetKaur-vs3mb
    @ParamjeetKaur-vs3mb 2 месяца назад

    Very nice

  • @baljinderbanipal3438
    @baljinderbanipal3438 2 месяца назад

    Dixie Gurdwara old building started in 1978 but new builing started in 1988 bought more land to expand.

  • @KuldeepSingh-yp9un
    @KuldeepSingh-yp9un 2 месяца назад

    Waheguru ji 🎉🎉

  • @DeepSingh-g2m
    @DeepSingh-g2m 2 месяца назад

    Waheguru g 👏

  • @sushilgarggarg1478
    @sushilgarggarg1478 2 месяца назад +1

    WELCOME TO BACK HOME 🏡 COUNTRY PUNJAB INDIA 🇮🇳 😎 😀 🙌 😄 👌 🇮🇳 😎 😀 🙌 😄 👌 🇮🇳 😎 😀 🙌 😄 👌 🇮🇳 😎 😀 🙌 😄 👌 🇮🇳 😎 😀 🙌 😄 👌 🇮🇳 😎 😀 🙌 😄 👌 🇮🇳

  • @harimitter5620
    @harimitter5620 2 месяца назад

    Tusin akhan khol ditiyan bhagwan kre aesa mauka awe ki sade desh wich log aeni tarki krn Punjab u p Bihar ban Gaya hai oh log sarpanch tk ban gaya hn

  • @gogipreet7330
    @gogipreet7330 2 месяца назад

    Nice ❤❤❤GBU❤❤❤

  • @KarjSingh-p8q
    @KarjSingh-p8q 2 месяца назад

    Waheguru 🎉

  • @jasbirkaur1982
    @jasbirkaur1982 2 месяца назад

    All the best

  • @amarjitkaur1484
    @amarjitkaur1484 2 месяца назад

    Hellow Rippenji we saw that house in the farm it is still there and they make new one slowly. Slowly we used to on programs in that building

  • @harrycheema737
    @harrycheema737 2 месяца назад

    🙏🙏🙏First Guruduara sahib is pape Guruduara sahib.

  • @ShamsherSingh-sr8ht
    @ShamsherSingh-sr8ht 2 месяца назад

    🙏 waheguru ji 🙏

  • @sushilgarggarg1478
    @sushilgarggarg1478 2 месяца назад

    Sat shri akal ji 🙏 ❤❤❤❤

  • @JagjitSingh-db4oq
    @JagjitSingh-db4oq 2 месяца назад

    Sohal Dhanaula 🙏

  • @preetmohinder5568
    @preetmohinder5568 2 месяца назад

    DHAN GURU NANAK

  • @sushilgarggarg1478
    @sushilgarggarg1478 2 месяца назад

    Ist view 😍 ❤❤

  • @sushilgarggarg1478
    @sushilgarggarg1478 2 месяца назад

    Good evening ji 🙏 ❤❤❤❤

  • @lovepreetjhajj2486
    @lovepreetjhajj2486 2 месяца назад +2

    ਪਾਰਕ ਬਹੁਤ ਗ਼ਲਤ ਬਣਾਇਆ

    • @davinderdhillondaleke1406
      @davinderdhillondaleke1406 2 месяца назад

      Koi na next time tahudi opinion le laya karenge 👍👍🙏🏞️🏕️🎄

  • @sushilgarggarg1478
    @sushilgarggarg1478 2 месяца назад

    Good evening ji 🙏 ❤❤❤❤sa

  • @sushilgarggarg1478
    @sushilgarggarg1478 2 месяца назад

    Ist like 👍 ❤❤❤❤

  • @harimitter5620
    @harimitter5620 2 месяца назад

    arki kiti sade desh wich kis 23:36 23:36 cheez di k

  • @JagtarSingh-wg1wy
    @JagtarSingh-wg1wy 2 месяца назад

    ਰਿਪਨ ਜੀ ਤੁਸੀਂ ਸਾਨੂੰ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਇਸ ਨਵੀਂ ਜਾਣਕਾਰੀ ਦੇਣ ਲਈ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @sushilgarggarg1478
    @sushilgarggarg1478 2 месяца назад

    7sec ta ist comments ❤❤❤❤❤

  • @atinderpalsingh4706
    @atinderpalsingh4706 2 месяца назад +1

    Both Gurudwara Sahib are in Mississauga

    • @drgson
      @drgson 2 месяца назад

      Yes this is correct information

  • @SwaranSingh-uj1ch
    @SwaranSingh-uj1ch 2 месяца назад

    Very Good

  • @harwinderkaur9040
    @harwinderkaur9040 2 месяца назад

    Dandass gurdewara sahib

  • @HardeepSingh-ie3wz
    @HardeepSingh-ie3wz 2 месяца назад

    Thanks ji