Aap is video pa ke bahut changa kam kita hai. Aap is video har 3--4 mhine baadh jroor pa diya kro jis nal beimana nu pta chle ki dhokha den walian nu is tran sudharia bhi ja sakda hai. Kurian te maape mil ke kive loot de han. Very nice video, thanks.
ਮੁੰਡੇ ਨੇ ਬਹੁਤ ਹੀ ਜ਼ਿਆਦਾ ਵਧੀਆ ਕੀਤਾ ਜੇ ਮੁੰਡਾ ਕੋਟ ਕਚਹਿਰੀਆਂ ਵਿੱਚ ਵੜਦਾ ਜਾਂ ਥਾਣੇ ਵਿੱਚ ਵੜਦਾ| ਤਾਂ ਉਸ ਨੂੰ ਇਨਸਾਫ ਨਹੀਂ ਮਿਲਣਾ ਸੀ ਸਿਰਫ ਟਾਈਮ ਖਰਾਬ ਹੋਣਾ ਸੀ ਤੇ ਪੈਸਾ ਖਰਾਬ ਹੋਣਾ ਸੀ| ਇਹ ਰਸਤਾ ਸਭ ਤੋਂ ਵਧੀਆ ਉਸ ਨੇ ਲੱਭਿਆ| ਤੇ ਅੱਜ ਦੇ ਟਾਈਮ ਤੇ ਇਹੀ ਕੁਝ ਹੋ ਰਿਹਾ ਹੈ ਤੇ ਮੁੰਡੇ ਵਾਲਿਆਂ ਨੂੰ ਵੀ ਇਹੀ ਕੁਝ ਕਰਨਾ ਚਾਹੀਦਾ| 👌👌👌👌👌👌👌👌👌👌👌👌👌👌💪
ਬਹੁਤ ਮੁੰਡੇ ਮਰੇ ਆ ਪਰ ਇਸ ਮੁੰਡੇ ਨੇ ਕਮਾਲ ਕਰਤੀ ਅਕਲ ਆਜੂ ਹੋਰਾਂ ਨੂੰ ਵੀ ਸ਼ਾਬਾਸ਼ ਪੁੱਤਰਾ 🙏
ਬਹੁਤ ਵਧੀਆ ਕੀਤਾ ਪੁੱਤਰਾ ਮਾੜੀਆਂ ਉਲਾਦਾ ਐਵੇ ਹੀ ਠੀਕ ਆਉਂਦੀਆ
Wow oy putra changa sabak sakhiya o ki yaad rakhna ge kide nal panga Piya shabash hun uh dhake khave loka nal nal teksi kise thaa di
Goooood
ਇਕ ਮਿਸਾਲ ਪੈਦਾ ਕਰਤੀ ਮੁੰਡੇ ਨੇ ਇਤਿਹਾਸ ਬਣਾ ਦਿੱਤਾ। ਦਿਲ ਖੁਸ਼ ਕਰ ਦਿੱਤਾ ਵੀਰ ਨੇ।
Ok222❤❤❤❤
ਵਾਹ ਮਾਂ ਦਿਆ ਪੁੱਤਾਂ ਸਵਾਦ ਲਿਆ ਤਾਂ ਵਾਕਿਆ ਈ ਸੂਰਮਾ ਜੰਮਿਆ ਮਾਂ ਨੇ ਬਿਲਕੁਲ ਸਹੀ ਕੀਤਾ ਏਦਾ ਦੀਆਂ ਖੱਚਾ ਏਦਾ ਈ ਸੂਤ ਆਉਂਦੀਆਂ ਜਿਓੰਦਾ ਰਹਿ ਜੇ ਕੋਈ ਸਮਝੇ ਤਾਂ ਜਿਸ ਨਾਲ ਏਦਾ ਹੁੰਦੀ ਆ❤
Bhot bdiya kita Maa da sher putt aa ❤very good 👍
Very good veere, ਆਪਣੇ-ਆਪ ਨੂੰ ਸੇਫ ਰੱਖੋ, ਜਿਸ ਨੇ ਧੋਖਾ ਦਿੱਤਾ ,ਉਸ ਦਾ ਜੀਣਾ , ਹਰਾਮ ਕਰੋ। Very nice
ਸਵਾਦ ਲਿਆ ਦਿੱਤਾ ਪੁੱਤਰ ਜੀ 🙏 ਜਿਉਂਦੇ ਰਿਹ ❤ ਅਕਲ ਆਵੇ ਹੋਰਾਂ ਨੂੰ ਵੀ
ਬਾਈ ਇਕ ਗਲਤੀ ਮੁੰਡੇ ਨੇ ਜਿਹੜਾ ਕਿ ਮੁੰਡੇ ਨੇ ਕੁੜੀ ਦੇ ਭਰਾ ਨੂੰ ਛੱਡ ਦਿੱਤਾ ਚਾਹੀਦਾ ਤਾਂ ਇਹ ਸੀ ਕਿ ਕੁੜੀ ਦੇ ਭਰਾ ਦੀ ਧੋਣ ਵੱਢ ਕੇ ਉਸ ਨੂੰ ਵੀਡੀਓ ਕਾਲ ਕਰਦਾ ਤੇ ਵੀਡੀਓ ਪਾ ਵੀ ਦਿੰਦਾ ਕਿ ਕੁੜੀ ਨੇ ਇਹ ਧੋਖਾ ਕੀਤਾ ਇਸ ਦਾ ਇਕ ਇਲਜ਼ਾਮ ਹੋਇਆ ਫਿਰ ਪੂਰੇ ਪੰਜਾਬ ਵਿਚ ਇਹੋ ਜਿਹਾ ਕੰਮ ਬੰਦ ਹੋ ਜਾਣਾ ਸੀ..21...ਦੇ 71...ਪਾਓ ਇਹੋ ਜਿਹੇ ਭੈਣ ਚੋਦਾ ਨੂੰ
22 ji tuhada phone number mil sakda please
ਦਿਲ ਕਰਦਾ ਤਾਰੀਫ ਕਰੀ ਜਾਈਏ ਸ਼ਾਬਾਸ਼ ਮਾਂ ਬਾਪ ਦਿਆ ਦਲੇਰ ਪੁਤਰਾਂ ਤੈਨੂੰ ਸਰਕਾਰ ਕੋਲੋਂ ਇਨਾਮ ਮਿਲਨਾ ਚਾਹੀਦਾ ਸਭ ਨਾਲੋਂ ਵਧੀਆ ਤੇ ਚੰਗਾ ਕੰਮ ਕੀਤਾ
Glt munda paise ve lenda sur bhar ve uthe janda us de same rehnda
@@satpaul-sn8ms Je ja sakda pehle na chl janda hor paise kitho lawe hun padhe v kive
ਪੱਤਰਕਾਰ ਵੀਰ ਜੀ ਇਸ ਵੀਰ ਨੇ ਦੱਸਿਆ ਆਪਣੀ ਘਰਵਾਲੀ ਨੂੰ ਮੈ ਆਪਣੀ ਮਾਂ ਦਾਂ ਦੁੱਧ ਪੀਤਾ ਬਹੁਤ ਵਧੀਆ ਕੰਮ ਕੀਤਾ ਧੰਨਵਾਦ ਕਰਦੇ ਹਾਂ ਵੀਰ ਦਾਂ
ਨਜ਼ਾਰਾ ਲਿਆ ਤਾ ਪੁੱਤਰਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
ਪੁੱਤਰ ਜੀ ਸਾਡੇ ਨਾਲ ਵੀ ਇਸੇ ਤਰ੍ਹਾਂ ਧੋਖਾ ਹੋਇਆ ਹੈ ਪਰ ਤੁਸੀਂ ਬਹੁਤ ਚੰਗਾ ਕੀਤਾ ਜੋ ਉਹਨਾਂ ਨੂੰ ਚੰਗਾ ਸਬਕ ਸਿਖਾਇਆ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
ਚਲੋ ਹੁਣ ਪਤਾ ਲੱਗ ਗਿਆ ਕਿ ਪੈਸੇ ਵਾਪਸ ਕਿਦਾਂ ਮਿਲਣਗੇ, ਧੰਨਵਾਦ ਵੀਰੇ !
ਮੁੰਡੇ ਨੇ ਬਹੁਤ ਵਧੀਆ ਕੀਤਾ।
ਲੜਕਾ ਕੌਣ ਹੈ, ਕੋਈ ਅਤਾ ਪਤਾ ਵੀ ਹੈ ਕੋਈ l ਝੂਠੀ ਕਹਾਣੀ ਹੈ l
ਨਹੀਂ ਬਾਈ ਝੂਠੀ ਨਹੀਂ ਬਹੁਤ ਬੰਦੇ ਜੋ ਕਰ ਵਖਾਆਉੰਦੇ
ਬਹੁਤ ਵਧੀਆ ਕੀਤਾ। ਵਿਆਹ ਕਰਵਾ ਕੇ ਭਾਵੇਂ ਕੁੜੀ ਧੋਖਾ ਕਰਦੀ ਆ, ਭਾਵੇਂ ਮੁੰਡਾ। ਉਸ ਨੂੰ ਲਾਜ਼ਮੀ ਸਬਕ਼ ਸਿਖਾਉਣਾ ਚਾਹੀਦਾ ਹੈ। ਤਾਂ ਕਿ ਆਉਣ ਵਾਲੀਆਂ ਨਸਲਾਂ ਵਿੱਚ ਇਹ ਗੰਦਗੀ ਨਾ ਜਾਵੇ। ਮਾਂ ਬਾਪ ਵੀ ਬਰਾਬਰ ਦੇ ਦੋਸ਼ੀ ਹੁੰਦੇ ਨੇ।
ਧੰਨ ਉਹ ਆਪਣੀ ਮਾਂ ਦੀ ਕੁੱਖ ਚੋਂ ਜੰਮਿਆ ਸੂਰਬੀਰ ਯੋਧਾ ਜਿਹਨੇ ਧੀ ਵਾਲਿਆਂ ਨੂੰ ਸਬਕ ਸਿਖਾਇਆ ਇਹੋ ਜਿਹੀਆਂ ਹੰਕਾਰੀ ਡੈਣਾ ਜੰਮਣ ਵਾਲਿਆਂ ਨੂੰ ਵਾਹਿਗੁਰੂ ਸੁਮੱਤ ਬਖਸ਼ੇ 🙏🙏
ਜੋ ਵੀ ਵੀਰ ਨੇ ਕੀਤਾ ਇਹ ਕੰਮ ਮੇਰੇ ਦਿਮਾਗ ਵਿੱਚ ਆਉਦਾ ਸੀ ਕਿ ਮਰਨ ਨਾਲੋ ਚੰਗਾ ਅਗਲੇ ਦਾ ਘਰ ਫੂਕ ਕੇ ਮਰੋ ਚਾਹੇ ਕੁੜੀ ਹੋਵੇ ਤੇ ਚਾਹੇ ਮੁੰਡਾ ਹੋਵੇ ਜਿੰਦਗੀ ਚ ਮਸਾਲ ਬਣੋ ਬਹੁਤ ਵਧੀਆ ਵੀਰ ਜੀ
Good
ਫੇਰ ਤੁਸੀਂ ਕੀ ਕੀਤਾ?????
VEER J KISE V VEER DA KAM NA BAN DA HOWE MAIN BHAR DEO GA OHNU GRANTTY NALL KAM HOU GA
ਜਿਹੜੀ ਕੁੜੀ ਧੋਖਾ ਦੇਂਦੀ ਹੈ ਤੁਹਾਡਾ ਪੈਸਾ ਲੁਆਕੇ ਮੁਕਰ ਜਾਂਦੀ ਹੈ ਉਸ ਦੇ ਟੱਬਰ ਨੂੰ ਠੋਕ ਦਿਓ 😠
Shi gal
ਇਹੋ ਕੰਮ ਜੇ ਗੈਂਗਸਟਰ ਜਿਹੜੇ ਪੰਜਾਬ ਚ ਲੁੱਟ ਮਚਾਈ ਬੈਠੇ ਡਾਕਟਰ ਲੀਡਰ ਜਿੰਨੇ ਵੀ ਰਿਸ਼ਬਤਖੋਰ ਮਹਿਕਮੇ ਵਾਲੇ ਸਭ ਦੇ ਨਾਲ ਹੋਵੇ ਤਾਂ ਫਿਰ ਨਜ਼ਾਰਾ ਆ ਜਾਵੇ
ਇਸ ਵੀਰ ਨੂੰ ਦਿਲੋਂ ਸਲਿਊਟ ਹੈ ਜਿੰਨਾ ਨੇ ਅੱਗੇ ਕਿਸੇ ਹੋਰ ਦੀ ਸੋਚ ਰੱਖੀ ਆ ਉਹ ਹੁਣ ਸੌ ਵਾਰੀ ਸੋਚਣਗੀਆਂ
ਇਹ ਸਾਰੀ ਵਾਰਤਾ ਸੁਣਕੇ ਐਨਾਂ ਚੰਗ਼ਾ ਲੱਗਾ ਕਿ ਨਜ਼ਾਰਾ ਆ ਗਿਆ
Very good 👍🏼👍🏼ਬਿਲਕੁਲ shi ਕੀਤਾ ਮੁੰਡੇ ਨੇ 😊
ਇਸ ਲੜਕੇ ਨੂੰ ਮੇਰੇ ਵਲੋਂ ਸ਼ਾਬਾਸੀ ਹੈ। ਮੇਰੀ ਇਹ ਰਾਏ ਹੈ ਕਿ ਇਸ ਵੀਡਿਓ ਨੂੰ 3-4 ਥੇ ਦਿਨ ਵੀਡਿਓ ਅਪਲੋਡ ਕਰਕੇ ਲੋਕਾਂ ਨੂੰ ਦਿਖਾਈ ਜਾਵੇ ਅਤੇ ਭਰਪੂਰ ਪ੍ਰਚਾਰ ਕੀਤਾ ਜਾਵੇ ਤਾਂ ਜੋ ਐਸੀ ਘਟਨਾ ਦੁਆਰਾ ਨਾ ਵਿਆਪੇ । ਲੜਕੀ ਵਾਲਿਆਂ ਨੇ ਵਿਉਪਾਰ ਬਣਾ ਲਿਆ ਹੈ। ਐਸੀ ਲੜਕੀ ਦਾ ਬਾਈਕਾਟ ਕਰ ਕੇ ਉਸਦਾ ਦੁਵਾਰਾ ਵਿਆਹ ਨਾ ਹੋਣ ਦੀਤਾ ਜਾਵੇ
ਇਹਨਾਂ ਕੁੜੀਆਂ ਦਾ ਧੰਨਵਾਦ ਜਿਨ੍ਹਾਂ ਕਰਕੇ ਪੰਜਾਬ ਉਜਾੜਣੋ ਹੱਟ ਗਿਆ..
Good ਬਹੁਤ ਹੀ ਵਧੀਆ ਕੀਤਾ ਏਸ਼ ਤਰ੍ਹਾਂ ਹੀ ਠੀਕ ਆਉਂਦੇ ਹਨ ਇਹੋ ਜਿਹੇ ਲੋਕ
ਵਾਹ ਕਿਆ ਬਾਤ ਹੈ ਨਜ਼ਾਰਾ ਹੀ ਆ ਗਿਆ ਆਪਣੇ ਆਪ ਨੂੰ ਮਾਰਨ ਤੋਂ ਪਹਿਲਾਂ ਕੁਝ ਨਾ ਕੁਝ ਜਰੂਰ ਸੋਚਣਾ ਚਾਹੀਦਾ ਹੈ ਆਤਮਹਤਿਆ ਕਿਸੇ ਗੱਲ ਦਾ ਹੱਲ ਨਹੀਂ। ਇਸ ਨੌਜਵਾਨ ਨੇ ਜੋ ਕੀਤਾ ਬਹੁਤ ਸਹੀ ਕੀਤਾ ਔਰ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਹੈ ਬਾਹਰ ਪੜਦੇ ਮੁੰਡੇ ਕੁੜੀਆਂ ਨੂੰ ਇਸ ਇਸ ਤਰ੍ਹਾਂ ਦੀਆਂ ਹਕੀਕਤਾਂ ਤੋਂ ਕੁਝ ਸਿੱਖਣਾ ਚਾਹੀਦਾ ਹੈ ਕੀ ਜੇ ਆਪਾਂ ਕਿਸੇ ਦਾ ਘਰ ਖਰਾਬ ਕਰਦੇ ਹਾਂ ਤਾਂ ਸੁਖੀ ਆਪਾਂ ਵੀ ਨਹੀਂ ਰਹਿੰਦੇ। ਧਨੋਲੇ ਵਾਲਾ ਮਸਲਾ ਕਿੰਨਾ ਹਾਈ ਅਲਰਟ ਹੋਇਆ ਸੀ ਜੇ ਕਿਤੇ ਉਸ ਮੁੰਡੇ ਨੇ ਵੀ ਇਸ ਤਰ੍ਹਾਂ ਦਾ ਸੋਚਿਆ ਹੁੰਦਾ ਤਾਂ ਸ਼ਾਇਦ ਅੱਜ ਜਗ ਤੇ ਜੀਉਂਦਾ ਹੁੰਦਾ
ਸੱਚੀ-ਸੁੱਚੀ ਪੱਤਰਕਾਰੀ ਸਿਰਫ ਇਸ ਚੈਨਲ ਤੇ ਸੁਣਦੇ ਹਾਂ।
ਧੰਨਵਾਦ ਸੰਧੂ ਸਾਹਬ।
ਜਿਉਦਾ ਵਸਦਾ ਰਹਿ ਵੀਰ ਪ੍ਰਮਾਤਮਾ ਲੰਬੀ ਉਮਰ ਬਖਸ਼ੇ ਤੇ ਤਰੱਕੀਆਂ ਬਖਸ਼ੇ 🙏
ਵਾਹ ਮਾਂ ਦਿਆ ਸ਼ੇਰ ਪੁੱਤਰਾ ਆਹ ਤਾਂ ਕਮਾਲ ਹੀ ਕਰ ਦਿੱਤੀ ਕਨੈਡਾ ਵਾਲੀਆਂ ਕੁੜੀਆਂ ਨੂੰ ਅਕਲ ਲਿਆ ਦਿੱਤੀ ਧੰਨ ਧੰਨ ਕਰਵਾ ਦਿੱਤੀ
ਬਾਈ ਨੇ ਤਾਂ ਸੂਰਮਿਆਂ ਵਾਲਾ ਕੰਮ ਕੀਤਾ ਸਵਾਦ ਆ ਗਿਆ ਜਿਸ ਨਾਲ ਵੀ ਇਸ ਤਰ੍ਹਾਂ ਦਾ ਧੋਖਾ ਹੁੰਦਾ ਉਸ ਨੂੰ ਇਸ ਢੰਗ ਨਾਲ ਸਬਕ ਸਿਖਾਉਣਾ ਚਾਹੀਦਾ
ਪ੍ਰੀਤ ਜੋ ਮੈਂ ਸੁਣਨ ਨੂੰ ਤਰਸਦੀ ਸੀ ਤੂੰ ਉਸਨੂੰ ਸੁਣਾ ਕੇ ਰੂਹ ਖੁਸ਼ ਕਰ ਦਿੱਤੀ, ਜਦੋਂ ਵੀ ਮੈਂ ਇਸ ਤਰ੍ਹਾਂ ਦਾ ਨਜਾਇਜ਼ ਧੱਕਾ ਹੁੰਦਾ ਸੁਣਦੀ ਤਾਂ ਆਹੀ ਹੂਕ ਦਿਲੋਂ ਨਿਕਲਦੀ ਕਿ ਜਾ ਬੇਵਕੂਫਾ ਪਹਿਲਾਂ ਵੀ ਆਪਣਾ ਘਰ ਲੁਟਾਇਆ ਤੇ ਹੁਣ ਵੀ ਆਪਣਿਆਂ ਨੂੰ ਸਟ ਮਾਰ ਕੇ ਤੁਰ ਗਿਆ, ਚੰਗਾ ਹੁੰਦਾ ਆਪ ਮਰਨ ਤੋਂ ਪਹਿਲਾਂ ਕੁੱਝ ਉਹਨਾਂ ਦਗਾਬਾਜਾਂ ਨੂੰ ਵੀ ਪੜਨੇ ਪਾ ਜਾਂਦਾ, ਇਕ ਦੋ ਤਾਂ ਗੱਡੀ ਚਾੜ੍ਹਿਆ ਕੇ ਜਾਂਦਾ , ਅਜ ਉਸ ਮੁੰਡੇ ਦੀ ਸਿਆਣਪ ਕਹੋ ਜਾਂ ਦਲੇਰੀ ਪਰ ਧਨ ਧਨ ਕਰਾ ਤੀ , ਮੇਰੇ ਵਲੋਂ ਉਹਨੂੰ ਬਹੁਤ ਵਧਾਈ ਦੇ ਨਾਲ ਲੰਮੀ ਉਮਰ ਦੀ ਅਸੀਸਾਂ ਵੀ ਭੇਜ ਦੇਣਾ। 👍
ਆਪ ਜੀ ਵਲੋਂ ਦਿੱਤੀ ਜਾਣਕਾਰੀ ਬਹੁਤ ਵਧੀਆ ਹੈ ਗੋਰ ਕਰਨ ਵਾਲੀ ਹੈ ਜਿਹੜੇ ਵੀਰ ਇਸ ਤਰੀਕੇ ਬਾਹਰ ਜਾਕੇ ਵਿਦੇਸ਼ ਸੈੱਟ ਹੋਣਾ ਚਾਹੁੰਦੇ ਹਨ
ਸਹੀ ਕੀਤਾ ਪਰ ਕੱਲੀਆਂ ਕੁੜੀਆਂ ਧੋਖਾ ਨਹੀਂ ਕਰਦੀਆਂ, ਉਹਨਾਂ ਨਾਲ ਧੋਖੇ ਹੁੰਦੇ ਵੀ ਐ। ਵਿਕਾਊ ਅਦਾਲਤਾਂ `ਚ ਝੂਠ ਸ਼ਰੇਆਮ ਜਿੱਤਦਾ ਹੈ ਤੇ ਸੱਚ ਨੀਵੀਂ ਪਾ ਕੇ ਸ਼ਰਮਿੰਦਾ ਹੋ ਕੇ ਘਰ ਮੁੜ ਆਉਂਦਾ ਹੈ, ਇੱਜ਼ਤ ਦੇ ਨਾਲ-ਨਾਲ ਪੈਸਾ ਤੇ ਵਕਤ ਗੁਆ ਕੇ।
Right
ਇੱਦਾਂ ਦੇ ਲੋਕਾਂ ਨੇ ਕਿੱਦਾਂ ਦੇਣਾ ਮੋੜਨਾ ਇਨੇ ਬੀਚਾਰੇ ਪਰਿਵਾਰਾਂ ਨੂੰ ਉਜਾੜ ਕੇ,ਸ਼ੁਕਰ ਆ ਮੁੰਡੇ ਨੂੰ ਰੱਬ ਵਰਗੇ ਯਾਰ ਮਿਲੇ ਜਿਨ੍ਹਾਂ ਨੇ ਉਸਨੂੰ ਸਹਾਰਾ ਦਿੱਤਾ
ਕੀਆ ਬਾਤ ਯਾਰ ਸੰਵਾਦ ਆ ਠੀਕ ਆ ਜੇਸੇ ਕੋ ਤੇਸਾ
ਬ ਈ ਨਜਾਰਾ ਆ ਗਿਆ
ਬਹੁਤ ਬਹੁਤ ਵਧੀਆ ਕੀਤਾ ਹੈ ਦਲੇਰ ਮਾਂ ਦੇ ਪੁੱਤ ਨੇ
ਬਹੁਤ ਵਧੀਆ ਤਰੀਕਾ ਕਹਾਣੀ ਸੁਣਾਉਣ ਦਾ ਠੇਠ ਪੰਜਾਬੀ ਵਿੱਚ ਸਾਰੀਆਂ ਕਹਾਣੀਆਂ ਸੁਣਦਾ ਵੀਰ ਦੀਆਂ 👍👍👌
ਜੀਉਂਦਾ ਰਹੇ ਸ਼ੇਰ ਜੀਹਨੇ ਮਾਂ ਭੈਣ ਇੱਕ ਕਰ ਦਿੱਤੀ ਕੁੜੀ ਆਲਿਆ ਦੀ
ਜਿਸਦੀ ਧੌਣ ਤੇ ਗੋਡਾ ਰੱਖੋ ਉਹੀ ਬਾਪੂ ਕਹਿੰਦਾ।
ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਤੁਸੀਂ ਬਾਈ ਜੀ। ਇਸ ਤੋਂ ਬਾਅਦ ਵਾਲੀਆਂ ਨਾਲ ਇਸ ਤੋਂ ਵੀ ਵੱਧ ਹੋਣੀ ਚਾਹੀਦੀ ਹੈ
ਤੂੰ ਕਹਿਣਾ ਕਿ ਮੈਂ ਬਹੁਤ ਜ਼ਿੰਦਗੀ ਗਲਤ ਕੀਤਾ ਆਪਾਂ ਮੰਨ ਨਹੀਂ ਸਕਦੇ ਜਿਸ ਇਨਸਾਨ ਐਨਾ ਵਧੀਆ ਦਿਮਾਗ ਵਰਤਿਆ ਅੱਜ ਤੱਕ ਕੋਈ ਨਹੀਂ ਏਹਨਾ ਲਾਲਚੀ ਲੜਕੀਆਂ ਨੂੰ ਨਸੀਹਤ ਦੇ ਸਕਿਆ ਤੂੰ ਤਾਂ ਹੀਰੋ ਨਿਕਲ਼ਿਆ ਕਾਕਾ ਮਜ਼ਾ ਆ ਗਿਆ
ਵੈਰੀ ਗੁੱਡ ਬਾਈ ਜੀ ਦਵਾਈਆਂ ਪੀਣ ਦਾ ਕੀ ਫਾਇਦਾ ਮਰਨ ਨਾਲ ਕੋਈ ਹੱਲ ਨਹੀਂ ਏਸੇ ਤਰ੍ਹਾਂ ਕਰਨਾ ਚਾਹੀਦਾ ਹੈ
ਇਹ ਗੱਲ ਸਟੇਜਾ ਤੇ ਬੋਲਣ ਵਾਲੀ ਹੈ ਬਹੁਤ ਵਧੀਆ
ਮਾੜੀ ਜਨਾਨੀ ਘਰ ਤੋਂ bhar ਜਾ ਕੇ.... ਸੋਚਦਿਆਂ ਨੀ
Kayi haram diyan bai apnehin sahurey ghar rehndia v sahurey ghar barey nahi sochdian.
ਸਾਡੇ ਪਿੰਡ ਵੀ ਇੱਕ ਕੇਸ ਇਸ ਤਰ੍ਹਾਂ ਦਾ ਹੋਇਆ ਸੀ DSP ਨੇ ਲੜਕੀ ਦੇ ਮਾਤਾ ਪਿਤਾ ਨੂੰ 420 ਕੇਸ ਚ ਅੰਦਰ ਕਰਨ ਦੀ ਧਮਕੀ ਦਿੱਤੀ ਨਾਲ ਦੀ ਨਾਲ ਸਮਝੌਤਾ ਹੋ ਗਿਆ ਵੱਡਾ ਕੁੱਝ ਕਰਨ ਤੋਂ ਪਹਿਲਾਂ ਕਨੂੰਨੀ ਤਰੀਕੇ ਵੀ ਵਰਤ ਲੈਣੈ ਚਾਹੀਦਾ
ਹੋਰ ਵੀ ਵਧੀਆ ਹੁੰਦਾ ਜੇ ਉਹ ਕਨੇਡਾ ਵਾਲੀ ਨੂੰ ਕਿਤੇ ਇਦਾਂ ਹੀ ਢੰਗ ਦੱਸਦੇ ਹੋਰ ਜਿਆਦਾ ਵਧੀਆ ਲੱਗਣਾ ਸੀ
ਵੈਲ ਪੁਣਾ ਅਣਖੀ ਬੰਦਿਆਂ ਦਾ ਗਿਹਣਾ ਬਹੁਤ ਵਧੀਆ
ਬਹੁਤ ਵਧੀਆ ਕੀਤਾ ਗਿਆ ਹੈ ਜੀ ਧੰਨਵਾਦ ਜੀ
ਇਸ ਤਰਾਂ ਹੀ ਕਰਨਾ ਚਾਹੀਦਾ 👍❤️🙏🙏
ਬਹੁਤ ਵਧੀਆ ਕੀਤਾ ਵੀਰ ਨੇ
ਗੁੱਡ ਵੀਰ ਜੀ ਵਧੀਆ ਕੰਮ ਕੀਤਾ ਹੈ
ਬਹੁਤ ਵਧੀਆ ਕੀਤਾ ਇਦਾਂ ਹੀ ਕਰਨਾ ਚਾਹੀਦਾ ਅਗਲੇ ਨੂੰ ਪਤਾ ਲੱਗੇ ਧੋਖਾ ਦੇਣ ਦਾ
ਬਹੁਤ wadia story❤️
ਮੈਂਨੂੰ ਗ਼ਲਤੀ ਲਈ ਪਹਿਲਾਂ ਹੀ ਮੁਆਫ਼ ਕਰਨਾਂ । ਮੇਰਾ ਮਸ਼ਵਰਾ
ਹੈ, ਸਲਾਹ ਹੈ ਕਿ ਜਿਸ ਕਿਸੇ ਨਾਲ ਧੋਖਾ ਹੋਇਆ ਹੈ ਉਸਨੂੰ ਇਸ ਤਰ੍ਹਾਂ ਹੀ ਕਰਨਾਂ ਚਾਹੀਦਾ ਹੈ,ਪਰ ਪੂਰਾ ਸੋਚ ਸਮਝ ਕੇ ਕੋਈ ਜਲਦਬਾਜ਼ੀ ਨਹੀਂ ਕਰਨੀ ਸਿਆਣਪ ਤੇ ਠਰ੍ਹਮੇਂ ਤੋਂ ਕੰਮ ਲੈਣਾ ਚਾਹੀਦਾ ਹੈ। ਕੋਟ, ਕਚਹਿਰੀ ਜਾਂ ਬਾਣੇ ਦੇ ਚੱਕਰਾਂ ਵਿੱਚ ਪੈ ਕੇ ਪੈਸਾ ਤੇ ਸਮਾਂ ਬਰਬਾਦ ਕਰਕੇ ਚਿੰਤਾ ਸਹੇੜਨਾ ਹੀ ਹੈ।
ਪੰਜਾਬੀ ਖੂਨ ਐ, ਰੁਪਏ ਵਾਪਸ ਆਏ। ਬਾਕੀਆਂ ਲਈ ਥਾਣੇ ਕਚਹਿਰੀਆਂ।
Aap is video pa ke bahut changa kam kita hai. Aap is video har 3--4 mhine baadh jroor pa diya kro jis nal beimana nu pta chle ki dhokha den walian nu is tran sudharia bhi ja sakda hai. Kurian te maape mil ke kive loot de han. Very nice video, thanks.
ਸੇਰਾਂ ਵਾਲਾ ਕੰਮ ਕੀਤਾ ਜੱਟ ਨੇ ਬਹੁਤ ਵਧੀਆ ਕੀਤਾ
ਪਹਿਲਾਂ ਮੁੰਡੇ ਧੋਖਾ ਕਰਦੇ ਸੀ ਹੁਣ ਕੁੜੀਆਂ ❤❤❤
ਮੁੰਡੇ ਧੋਖਾ ਕਰਦੇ ਸੀ ਕੁੜੀਆਂ ਤੇ ਕੁੜੀਆਂ ਦੇ ਪਰਵਾਰ ਵਾਲੇ ਬੁਜਦਿਲ ਬਣ ਜਾਂਦੇ ਸੀ ਡਰਪੋਕ
ਮੇਰਾ ਮਨ ਖ਼ੁਸ਼ ਕਰਤਾ ਪੱਤਰਕਾਰ ਵੀਰ ਨੇ ਖ਼ਬਰ ਸੁਣਾਕੇ ਨਜਾਰੇ ਲਿਆਤੇ
Sahi gal kiti ba e ne good banda c wha g wha. ❤❤❤eda hi karna chahida c
ਓਦਾ ਇਹਨਾਂ ਬੇਈਮਾਨਾਂ ਨੇ ਸਮਝਣਾ ਵੀ ਨਹੀਂ,ਬਹੁਤ ਵਧੀਆ ਕੀਤਾ।
ਬਾਈ ਬਹੁਤ ਸਾਰੇ ਕੇਸ ਸੁਣੇ ਪਰ ਅੱਜ ਮੁੰਡੇ ਨੇ ਸੁਆਦ ਹੀ ਲਿਆ ਤਾਂ ਬਾਈ ਸਿਆਂ ਜਿਉਂਦਾ ਰਹਿ
ਬਹੁਤ ਵਧੀਆ ਗੱਲ 🌹👌🌹👌🌹👌🌹🌹🌹🌹👌🌹👌🌹
Very good message for everyone
Wah ji wah ❤
ਬਿਲਕੁਲ ਸਹੀ ਕੀਤਾ ❤
ਬਾਈ ਨਾਜ਼ਾਰਾ ਲਿਆ ਤਾ ਮੁੰਡੇ ਨੇ ❤❤
ਜਿਉਂਦਾ ਰਹਿ ਗੱਲ ਸੁਣਾਂ ਕੇ ਦੱਸਣ ਵਾਲਿਆ ਜੋ ਵੀਰੇ ਨੇ ਕੀਤਾ ਬਹੁਤ ਵਧੀਆ ਕੀਤਾ ਏਦਾ ਹੀ ਚਾਹੀਦਾ ਐ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ ਕੇ *ਜਦੋਂ ਧਿਰ ਉਪਾਵਾਂ ਦੀ ਹਾਰਦੀ,ਉਦੋਂ ਜਾਇਜ਼ ਵਰਤੋ ਤਲਵਾਰ ਦੀ।*
ਦਿੱਲ ਖੁਸ ਕਰਤਾ ਵੀਰ ਦੀ ਹਿੰਮਤ ਨੇ, ਵਾਹ ਉਹ ਜਿਊਂਦਾ ਰਹਿ ਡੁਬਈ ਵਾਲਿਆ 😊
Very good story
Aa ਕੀਤੀ khandani khoon ਵਾਲੀ Gall 😊😊❤❤❤
ਵੀਰ ਜੇ ਘਰ ਵਾਲੇ ਨਾ ਰੋਕਣ ,
ਤੇ ਦੁਨੀਆ ਨੂੰ ਉਂਗਲਾਂ ਤੇ ਨਚਾਇਆ ਜ ਸਕਦਾ , ਇਹ ਦੁਨੀਆ ਸਾਲੀ ਹੈ ਈ ਏਸੇ like ❤
ਸਲੂਟ ਆ ਵੀਰ ਨੂੰ ❤
ਬਹੁਤ ਵਧੀਆ ਕੰਮ ਕੀਤਾ ਵੀਰ ਨੇ
Very good bahut acha kita,,,,,,,
Bahut vadia kita veere..misaal kayam krti.. waheguru tenu chrdikla ch rkhe
Hnji bhout vdia kita tci veer ji....mazza aa gyi sun k ...
ਬਹੁਤ ਵਧੀਆ ਕੀਤਾ ਹੈ ਬਾਈ ਨੇ ਸਵਾਦ ਲਿਆ ਦਿੱਤਾ
❤❤❤ love you 22g 🔥🔥🔥🔥 very good 22g
ਬਿਲਕੁਲ ਬਹੁਤ ਵਧੀਆ ਕੰਮ ਕੀਤਾ ਦੋ ਚਾਰ ਨੂੰ ਅਕਲ ਆਜੂ😂
ਏ ਅੱਜ ਦੀਆ ਜਨਾਨੀਆ ਦੇ ਕੰਮ ਹੈ ਆ ਹੈ
ਬਹੁਤ ਵਧੀਆ ਸਿਰਾਂ ਕਰਾਤਾ ਬਾਈ ਏਵੇਂ ਹੀ ਸੂਤ ਆਉਂਦੇ ਜੁੱਤੀ ਦੇ ਯਾਰ
Swad aa gaya bai g,,,,,,sil khush krtaa,,,,bai dalaer se is krke jam ke das taa bai ne
ਬਹੁਤ ਵਧੀਆ ਕੀਤਾ ਬਾਈ ਨੇ ਸਿੱਰਾ ਈ ਲਾਤਾ ਬਾਈ
Sira la ta
ਦਿਲ ਖੁਸ਼ ਕਰਤਾ ਮੁੰਡੇ ਨੇ...
Dil khus ho ge well done 👌
ਬਹੁਤ ਵਧੀਆ ਇਹ ਜਿਹੜੇ ਖੁਦਕੁਸੀ ਕਰਦੇ? ਇਹ ਸਹੀ ਰਸਤਾ ਹੇ।
ਉਸਦੀ ਇਕ ਗਲਤੀ ਆ ਭਰਾ ਨੂੰ ਭੜਨਾ ਸੀ ਨਾਲ।
20 ਦਾ 30 ਲੈਣਾ ਸੀ ਉਹ ਤੇ ਉਸ ਦੇ ਪੈਸਿਆ ਨਾਲ ਉਥੇ ਸੇਟ ਹੋ ਗਈ।
👍👍ਬਹੁਤ ਵਧੀਆਕੀਤਾ ਪੁੱਤ
ਬਾਈ ਮੰਨ ਚਾਹੇ ਨਾ ਮੰਨ ਪਰ ਇਹ ਇੱਕ ਲਿਖੀ ਹੋਈ ਕਹਾਣੀ ਹੈ, ਤੁਸੀਂ ਲਿਖੀ ਯਾਂ ਕਿਸੇ ਹੋਰ ਨੇ
Nhi veere true story a sade pind v eda hoya 3 4 mundeya nl
ਬਹੁਤ ਵਧੀਆ ਗੇਮ ਪਾਈ 👍
ਇਹੀ ਹੱਲ ਸਭ ਤੋਂ ਵਧੀਆਂ ਧੋਖਾ ਕਰਨ ਵਾਲ਼ਿਆਂ ਨਾਲ
Preet brother your blogs always good message to everyone keep going brother god bless you
Dil khush karta ❤️......21 toppan di salami hai 22 tenu .....dhan tera jiggraa
ਬਹੁਡ ਗੁੱਡ ਕੀਤਾ ❤❤❤❤❤
ਬਿਲਕੁਲ ਠੀਕ ਕੀਤਾ ਏਦਾਂ ਹੀ ਠੋਕਣੇ ਚਾਹੀਦੇ ਆ
Good 🎉
Sirra ਕਰਤਾ, ਏਵੇਂ ਹੀ ਕਰਨਾ ਚਾਹੀਦਾ
ਬਹੁਤ ਵਧੀਆ ਕੀਤਾ
ਵੀਰ ਜੀ ਇਹ ਮਲੰਗ ਕਰਦੀਆਂ ਕੁੜੀਆਂ ਹੁੰਦੀਆਂ ਤੇ ਮਲੰਗ ਕਰ ਆਪਦੀਆਂ ਧੀਆਂ ਭੈਣਾਂ ਨੂੰ ਚੰਗੀ ਰਹਿ ਨਹੀਂ ਦਿੰਦਾ ਕਦੇ ਖਾਨਦਾਨ ਦਾ ਬੰਦਾ ਇਹੋ ਜਿਹੀਆਂ ਗੱਲਾਂ ਨਹੀਂ ਕਰਦਾ ਹੁੰਦਾ ਵੀ ਤੂੰ ਜਿਹਦੇ ਨਾਲ ਵਿਆਹ ਕੀਤਾ ਤਾਂ ਉਹਦੇ ਨਾਲ ਗਦਾਰੀ ਕਰ ਇਹ ਮਾੜੇ ਘਰਾਂ ਦੀਆਂ ਗੱਲਾਂ ਹੁੰਦੀਆਂ ਮਾੜੇ ਬੰਦੇ ਉਹੋ ਜਿਹੇ ਕੰਮ ਕਰਵਾਉਂਦੇ ਆ ਕੁੜੀ ਦਾ ਕਸੂਰ ਨਹੀਂ ਹੁੰਦਾ ਮਾਂ ਪਿਓ ਦਾ ਤੇ ਭੈਣ ਭਰਾਵਾਂ ਦਾ ਤਾਂ ਕਸੂਰ ਜਿਆਦਾ ਹੁੰਦਾ ਧੰਨਵਾਦ ਜੀ ਪਰ ਮੁੰਡੇ ਨੇ ਬਹੁਤ ਚੰਗਾ ਕੰਮ ਕੀਤਾ
sarra he lata bai ne jma sahi keta ada he hons chedi a ada deya nl
Wah wah kamaal kerti maa de putt ne asli ankhi bande wali keeti veer ne ❤❤❤❤❤❤
Right bahut vdiya kita
Glt canun bne a as lei kuriya vale glt kr rhe a
ਵੀਰ ਜੀ ਨੇ ਬਹੁਤ ਵਧੀਆ ਕੀਤਾ ❤❤❤❤