ਸੱਸ ਕਹਿੰਦੀ ਜਨਾਨੀ ਦਾ ਕਿੱਥੇ ਸਰਦਾ ਬੰਦੇ ਤੋਂ ਬਿਨਾਂ

Поделиться
HTML-код
  • Опубликовано: 24 дек 2024

Комментарии • 72

  • @gurseeratkaurseerat2732
    @gurseeratkaurseerat2732 4 месяца назад +3

    Tuhade ton bhut kush sikhan nu milda bhut sohne sandesh te bhut sohniyaa gallan

  • @ਪੰਜਾਬਦੇਰੰਗ-ਦ4ਸ
    @ਪੰਜਾਬਦੇਰੰਗ-ਦ4ਸ 14 дней назад +1

    ਵੀਰ ਉਸ ਅਮਲੀ ਨੇ ਧੰਦੇ ਤੇ ਲਾ ਦਿੱਤੀ ਹੋਣੀ ਓਹ ਕੁੜੀ। ਇਹ ਗੱਲ ਆਮ ਆ

  • @manjindersinghsidhu1275
    @manjindersinghsidhu1275 6 месяцев назад +40

    ਕੁੜੀ ਦਾ ਰਿਸ਼ਤਾ ਲੈਣ ਤੋਂ ਪਹਿਲਾਂ ਮਾਂ ਬਾਰੇ ਪਤਾ ਕਰ ਲੈਣਾ ਚਾਹੀਦਾ

    • @Balwinder-singh_1313
      @Balwinder-singh_1313 5 месяцев назад +4

      ਸੱਚੀ ਗੱਲ a ਬਾਈ ਕੁੜੀ ਦੀ ਮਾਂ ਹੀ ਸਾਰੀ ਸ਼ਹ ਦੇਂਦੀ ਹੁੰਦੀ a ਕੁੜੀ ਨੂੰ, ਮੇ ਬੌਹੋਤ ਕੇਸ ਦੇਖੇ ਨੇ ਬਾਈ ,ਸੱਸ ਕਰਕੇ ਕੁੜੀ ਦਾ ਘਰ ਖਰਾਬ ਹੁੰਦਾ

  • @bantkaur8539
    @bantkaur8539 3 месяца назад +1

    Vaheguru ਜੀ ਸਤਿਨਾਮ ਵਾਹਿਗੁਰੂ ਜੀ।

  • @MotiLal-qj9sp
    @MotiLal-qj9sp 6 месяцев назад +41

    ਕਹਾਵਤ ਹੈ ਕੀ ਜਨਾਨੀ ਅੰਨ ਬੀਨਾ ਰੇਹਲੂ ਪਰ ਲ,,,,, ਬੀਨਾ ਨਹੀ ਪਰ ਵੀਰੇ ਸਾਰੀਆਂ ਔਰਤਾਂ ਨਹੀ ਕੁਝ ਹੀ ਹਨ ਜੀਣਾ ਨੇ ਔਰਤਾਂ ਦੇ ਨਾਮ ਨੂੰ ਕਲੰਕਿਤ ਕੀਤਾ ਹੋਇਆ ਹੈ

  • @gillfashion827
    @gillfashion827 6 месяцев назад +23

    ਮੇਰੀ ਸੱਸ ਮਾਂ ਨੇ ਆਪਣੇ 1.5 ਮਹੀਨੇ ਦੇ ਪੁੱਤਰ ਦੇ ਸਿਰਤੇ ਆਪਣੀ ਜਿੰਦਗੀ ਗੁਜਾਰਲੀ ਤੇ ਅਜੇ ਮੇਰੇ ਦੋ ਪੁੱਤਰ ਆ, ਵਾਹਿਗੁਰੂ ਜੀ ਮੇਹਰ ਕਰਨ

  • @BlaourSidhu
    @BlaourSidhu 6 месяцев назад +25

    ਇਹਨਾ ਦਾ ਰੱਬ ਰਾਖਾ ਬਾਈ ਜੀ 70%ਇਹੀ ਹਾਲ ਆ ਜਨਾਨੀ ਆ ਦਾ

  • @sandeepkumarsonusharma1202
    @sandeepkumarsonusharma1202 5 месяцев назад +3

    ਅਦਾਲਤ ੲਹਨਾਂ ਕੰਜਰਾਂ ਨੂੰ ਓਮਰ ਕੈਦ ਦੇਵੇ...

  • @garrysandhu9363
    @garrysandhu9363 6 месяцев назад +5

    ਇਨਸਾਨ ਗੱਲ ਤੀਆਂ ਦਾ ਪੁਤਲਾ ਹੈ ‌ਪਰ ਇਹ ਵਾਰ ਵਾਰ ਇਨਸਾਨ ਗੱਲ ਤੀਆਂ।ਕਰੀਂ ਜਾ ਵੇ ‌ ‌‌ਮੁਕਂਦ

  • @agamorganicfarm7290
    @agamorganicfarm7290 6 месяцев назад +23

    ਮਾਂ ਤੇ ਧੀ ਪਿਓ ਤੇ ਘੋੜਾ
    ਬੌਹਤਾ ਨਹੀਂ ਤੇ ਥੋੜਾ ਥੋੜਾ

  • @BhagwantSingh-b1m
    @BhagwantSingh-b1m 5 месяцев назад +3

    Good bai

  • @LovepreetSingh-wp5td
    @LovepreetSingh-wp5td 6 месяцев назад +12

    ਜੀਹਦੀ ਮਾ ਨੇ ਬਿਗਾਨੇ ਚੁਲੇ ਖਾਦਿਆ ਧੀ ਕਿਥੋਂ ਖੈਰ ਕਰੂ ਐ ਨਹੀਂ ਲਾਭ ਹੀਰੇ ਨੇ ਗਾਇਆ ਬਾਈ ਲਿਖਾਰੀ ਕਮਲ ਵਿੱਚ ਇਹ ਤਾਂ ਰਾਜ

  • @sukhjindersingh3614
    @sukhjindersingh3614 6 месяцев назад +7

    Ajjkal di janani nu kise d jananni ban k rehn nalo kise di rakhail ban k rehna jiada changa lagda

  • @CharanjitSingh-ws3se
    @CharanjitSingh-ws3se 6 месяцев назад +26

    ਬਾਈ ਹੁਣ ਤਾਂ ਰੱਬ ਹੀ ਰਾਖਾ ਬਾਬਾ ਆਸਾ ਰਾਮ ਸੁਹਾਣਾ ਕਹਿੰਦਾ ਸੀ ਜਿਹੜੇ ਬੋਲ ਇਹ ਸੱਚ ਹੋ ਗਿਆ

  • @sharannarwal666
    @sharannarwal666 4 месяца назад +1

    ਕੋਕੋ ਵਾਲੀ ਗਲ ਸੱਚ ਈ ਆ

  • @Ajabsingh-ey3hp
    @Ajabsingh-ey3hp 5 месяцев назад +1

    Bahut vadhia yg

  • @bhupindersingh-lc9sl
    @bhupindersingh-lc9sl 6 дней назад

    ਜਿਵੇਂ ਦੀ ਕੋਕੋ ਓਵੇ ਕੋਕੋ ਦੇ ਜਵਾਕ

  • @SurenderKumar-ds3tl
    @SurenderKumar-ds3tl 5 месяцев назад +3

    FILE THE DIVORCE CASE AND ARRANGE LIVE IN RELATIONSHIP

  • @GurmeetSingh-cu9qj
    @GurmeetSingh-cu9qj 6 месяцев назад +15

    ਬਾਈ ਜੀ ਐਂਡ ਮਾੜਾ ਹੀ ਹੋਵੇਗਾ ਇਸ ਲੜਕੀ ਦਾ

  • @tyygg5632
    @tyygg5632 6 месяцев назад +2

    Waheguru Rakha bhai

  • @Lovish-nx4
    @Lovish-nx4 5 месяцев назад

    Bhai ji Tumhari video bahut badhiya hai

  • @vishvgrover5365
    @vishvgrover5365 4 месяца назад

    bro saade gharan wallin vi ekk ehoji story aa thonu dssni bndi

  • @ਪੰਜਾਬਦੇਰੰਗ-ਦ4ਸ

    ਪ੍ਰੇਤ ਕਿੱਸੇ ਦੇ ਮੀਤ ਨਹੀ ਹੁੰਦੇ। ਇਹ ਲੋਕ ਨਰਕ ਭੋਗਣ ਆਏ ਹੋਏ ਨੇ। ਇਹਨਾ ਦਾਂ ਕੋਈ ਲੈਵਲ ਨਹੀ ਹੈ

  • @sandeepsandhu2245
    @sandeepsandhu2245 6 месяцев назад +7

    Sad dena hi ਬੇਹਤਰ aa

  • @KuldipSingh-k8h
    @KuldipSingh-k8h 6 месяцев назад +2

    Waheguru Ji

  • @harbanslal4428
    @harbanslal4428 6 месяцев назад +9

    ਇਸ ਤਰਾਂ ਬਹੁਤ ਹੋ ਰਿਹਾ ਹੈ..ਕੌਣ ਸਮਝਾਵੇ जनानी ਨੂੰ

  • @RajinderKumar-ho8le
    @RajinderKumar-ho8le 5 месяцев назад

    Good Story

  • @jagdeeppannu7636
    @jagdeeppannu7636 27 дней назад

    Waheguru

  • @shinderkaur9774
    @shinderkaur9774 6 месяцев назад +20

    ਜਿਹੜੇ ਘਰ ਵਾਲੇ ਐਮੇ ਕਰਦੇ ਉਹਨਾ ਕੀ ਕਰੀਏ

    • @brar-bathindewala
      @brar-bathindewala 6 месяцев назад +1

      😊

    • @singhbalkar4162
      @singhbalkar4162 6 месяцев назад +3

      100%

    • @AvtarSingh-pw7fv
      @AvtarSingh-pw7fv 6 месяцев назад +5

      ਜਿਸ ਡੰਗਰ ਨੂੰ ( ਬੰਦਾ ਹੋਵੇ ਭਾਵੇਂ ਤੀਵੀਂ ) ਬਿਗਾਨੀ ਖੁਰਲੀ ਵਿੱਚ ਮੂੰਹ ਮਾਰਨ ਦਾ ਭੁੱਸ ਪੈ ਜਾਵੇ ਤਾਂ ਉਹ ਬਹੁਤ ਮੁਸ਼ਕਿਲ ਜਾਂਦਾ ਹੈ

    • @amankattu5084
      @amankattu5084 5 месяцев назад +1

      Thik ni kam kiss le v

    • @MaanMarjana-tq9ls
      @MaanMarjana-tq9ls 5 месяцев назад

      Mere se ve aida he hoi I am single from Punjab Punjabi boy

  • @DharminderKumar-z4m
    @DharminderKumar-z4m 6 месяцев назад +1

    Thank u veer ji veer ji

  • @satgursingh7121
    @satgursingh7121 4 месяца назад

    ਦਿਲ ਕਬਾਉ ਖਬਰ

  • @bholapindi4818
    @bholapindi4818 6 месяцев назад +3

    GOOD.22.G..SIRA...RIATER

  • @PargatSingh-kv4kp
    @PargatSingh-kv4kp 6 месяцев назад +1

    Good vedeoo

  • @manjindersingh4021
    @manjindersingh4021 6 месяцев назад +5

    Pat nhi kyu brother tusi apna mobile send nhi krde kyi vaar kise ne apni story upload krvoni hundi a

  • @preetgill6466
    @preetgill6466 6 месяцев назад +12

    ਭੈਣਜਿਆਵੀਏ ਐਨੀ ਅੱਗ ਸੀ ਦਿਉਰ ਨਾਲ ਲਾ ਲੈਂਦੀ

  • @sarari61g14
    @sarari61g14 5 месяцев назад

    Ok

  • @rajdeep8519
    @rajdeep8519 6 месяцев назад +1

    Veer ji jis ne janam diya khan nu be deda hai g waheguru sab da Bhalla kro ji

  • @pamajawadha5325
    @pamajawadha5325 6 месяцев назад +2

    Very sad

  • @makingyourlifeparwanaji7811
    @makingyourlifeparwanaji7811 5 месяцев назад

    ਬੁੱਢੀ ਕੰਜ਼ਰੀ ਨੂੰ ਕੋਈ ਡੇਲਿਆਂ ਵੱਟੇ ਸਿਆਣੇ ਨਾ, ਐਂਡ ਬਹੁਤ ਬੁਰਾ ਹੁੰਦਾ ਜੀ

  • @panjabiboy4932
    @panjabiboy4932 6 месяцев назад +1

    Parmatma Tenu Ajehi ਜਨਾਨੀ dve😂...
    Tamasha Bna K Kise Nu Badnam Karna sokha Par jad Bitegi Fer dasi Eda Hi Sna K

  • @RajanPurkhowalia
    @RajanPurkhowalia 5 месяцев назад

    Kaljug A

  • @jaspreetkumar5400
    @jaspreetkumar5400 6 месяцев назад +1

    Y ohnu apne bete kol rehna chahida munde nu mAA TAN CHAD GI VICHARE NU PIO DA PYAR TAN MILU

  • @satiskumar4422
    @satiskumar4422 6 месяцев назад

    😢😢

  • @ishaanbhatia7869
    @ishaanbhatia7869 5 месяцев назад +1

    Eh te Seema haidar di vi masi nikal i

  • @kyrieirving5909
    @kyrieirving5909 Месяц назад

    Ek machali poore talab nu ganda kr dindi hai eho jehiyan janiniya kr k lok kahavta bna lende ne pr eh hr aurat te lagoo ni hundiya kahavta

  • @Sattekaking
    @Sattekaking 5 месяцев назад

    KOI OLD STORY HE.

  • @GurbhejSidhu1
    @GurbhejSidhu1 4 месяца назад

    Nirmal di kahani a

  • @sarabjeetsingh4010
    @sarabjeetsingh4010 5 месяцев назад

    Sas da Vi nahi ẞarda Vo vi Yar rakh ke Sardi ci.Sas ne vi Ghar púra karna I.

  • @available920
    @available920 12 дней назад

    viah kra k bhr jana glt gl a

  • @GurjeetSingh-s9z
    @GurjeetSingh-s9z 6 месяцев назад +2

    Stry Bai ne vadiya bnai hai. Fake hai

  • @ParamjitBrar-xu4cw
    @ParamjitBrar-xu4cw 6 месяцев назад +1

    Changing hova that character ah jawa

  • @bharpoorsingh5241
    @bharpoorsingh5241 6 месяцев назад +2

    Pani.dulntevi.jnani.mafnakro

  • @AvtarSinghBhupal
    @AvtarSinghBhupal 5 месяцев назад +1

    ਝੂਠੀ ਕਹਾਣੀ ਹੈ, ਜਾਂ ਫਿਰ ਬੰਦਾ ਸਾਡੇ ਸ਼ਹਿਰ ਲੁਧਿਆਣੇ ਤੋਂ ਹੋਣਾ, ਜਨਾਨੀ ਤੇਰੇ ਸ਼ਹਿਰ ਜਲਾਲਾਬਾਦ ਦੀ ਹੋਣੀ ਆ, 😂😂

  • @KuldeepSingh-l9h6g
    @KuldeepSingh-l9h6g 6 месяцев назад +7

    Fake 😂😂😂

    • @satiskumar4422
      @satiskumar4422 6 месяцев назад

      Ih fake nhi hai veer eda krdya kudya