ਪਿੰਡ ਦੇ ਮੁੰਡੇ ਕਹਿੰਦੇ ਤੇਰੀ ਘਰ/ਵਾਲੀ 40 ਸਾਲ ਦੇ ਬੰਦੇ ਨਾਲ ਨਿ/ਕਲ ਗਈ

Поделиться
HTML-код
  • Опубликовано: 24 дек 2024

Комментарии • 305

  • @RameshKumar-pu4fo
    @RameshKumar-pu4fo 9 месяцев назад +11

    ਵਾਹਿਗੁਰੂ ਜੀ ਇਨਾਂ ਬੱਚਿਆਂ ਨੂੰ ਸੁਮੱਤ ਬਖਸ਼ੇ

  • @avtarsinghsandhu9338
    @avtarsinghsandhu9338 9 месяцев назад +7

    ਔਰਤ ਨੂੰ ਸਿਖਮਤ ਦੇਵੇ ਤਾਂ ਪ੍ਰਮਾਤਮਾ ਹੀ ਦੇ ਸਕਦਾ ਹੈ ਜੀ ,ਇਨਸਾਨ ਕੁੱਝ ਨਹੀ ਕਰ ਸਕਦਾ ਹੈ ਜੀ ।।

  • @technicalanuji802
    @technicalanuji802 11 дней назад +1

    ਸੱਚੀ ਗੱਲ ਆ ਵੀਰੇ ਜੇ ਨਹੀ ਯਕੀਨ ਤਾ ਭਾਨੇ ਸਿੱਧੂ ਨੂੰ ਪੁੱਛ ਲਿਓ

  • @kulwinderkaurkulwinder6624
    @kulwinderkaurkulwinder6624 6 месяцев назад +19

    ਹਾਏ ਰੱਬਾ ਕਦੋਂ ਸਮਜ ਆਉਗੀ ਏਨਾ ਕੁੜੀਆ ਨੂੰ ਬਾਕੀ ਚੰਗੀਆ ਕੁੜੀਆ ਵੀ ਬਦਨਾਮ ਹੁੰਦੀਆ ਆ🙏🙏🙏

    • @punjabiludhiana332
      @punjabiludhiana332 5 месяцев назад +1

      ਸਾਰਾ ਰੋਲਾ ਇਟਰਨੈਟ ਦਾ । ਜਦੋ ਵੀਡੀਓ ਵੇਖਦੀਆਂ 9 ਇੰਚ ਦਾ ਮੋਟਾ ਟੋਪੇ ਵਾਲਾ ਸੰਦ ਦੇ ਚੂਪੇ ਲਾਉਂਦੀਆਂ ਤੇ ਲੰਬੀ ਜੀਵ ਅੰਦਰ ਤੱਕ ਬੰਦਾ ਮਾਰਦਾ ।ਤਾਂ ਜ਼ਿਆਦਾ ਕੁੜੀਆਂ ਇਹ ਸਾਰਾ ਕੁੱਝ ਆਪ ਕਰਨਾ ਚਾਹੁੰਦੀਆਂ ।ਸਵਾਦ ਨੇ ਬਹੁਤ ਜ਼ਿੰਦਗੀਆਂ ਖਰਾਬ ਕਰਤੀਆ ।

    • @darbarasingh9347
      @darbarasingh9347 4 месяца назад

      Pind da na v daso

  • @surinderkaur9310
    @surinderkaur9310 9 месяцев назад +44

    ਸਹੀ ਗੱਲ ਕੁੜੀਆਂ ਦਾਂ ਬੁਹਤ ਮਾੜਾਂ ਹਾਲ ਮੁਹਾਲੀ ਸ਼ਹਿਰ ਵਿਚ ਵੀ ਬਹੁਤ ਮਾੜਾ ਹਾਲ ਹੈ ਕੁੜੀਆਂ ਦਾ

    • @balbirsingh625
      @balbirsingh625 9 месяцев назад +2

      💯👌🙏

    • @najarsingh3234
      @najarsingh3234 9 месяцев назад +1

      Bilkulsach 100persent

    • @annaanna-ek4sf
      @annaanna-ek4sf 6 месяцев назад +7

      ੳਨਾ ਕੁੜੀਆ ਨਾਲ ਗਲਤ ਕੰਮ ਕਰਨ ਵਾਲੇ ਜਾਂ ਆਪਣੇ ਜਾਲ ਵਿੱਚ ਫਸਾਉਣ ਵਾਲੇ ਵੀ ਤਾਂ ਮੁੰਡੇ ਹੂੰਦੇ ਹਨ

    • @RoyalRaj-ou7zm
      @RoyalRaj-ou7zm 4 месяца назад

      ​@@annaanna-ek4sf Tadi ek hath nal nhi vajdi 22 ji

  • @RameshKumar-pu4fo
    @RameshKumar-pu4fo 9 месяцев назад +5

    ਪ੍ਰੀਤ ਸਾਹਿਬ ਇਹ ਗੱਲ ਸਹੀ ਹੈ ਕਿ ਵੀਡੀਓ ਬਣਾਈ ਵੈਸੇ ਇਹ ਹਕੀਕਤ ਹੈ ਧਨੋਲੇ ਕੁਲ ਧਨੋਲੇ ਨਾਲ ਦੇ ਪਿੰਡ ਦੀ ਗੱਲ ਹ ਹੈ

  • @charnjeetkaur3046
    @charnjeetkaur3046 7 месяцев назад +5

    ਵਾਹਿਗੁਰੂ ਜੀ ਵਾਹਿਗੁਰੂ ਤੇਰੀ ਲੰਮੀ ਉਮਰ ਕਰੇ ਪੁੱਤ ਜੀ ਵਾਹਿਗੁਰੂ

  • @BalwinderSingh-zb6gc
    @BalwinderSingh-zb6gc 9 месяцев назад +4

    ਵਾਹਿਗੁਰੂ ਜੀ ਸਭ ਨੂੰ ਸੁਮੱਤ ਬਖਸ਼ੇ ਜੀ

  • @RameshKumar-pu4fo
    @RameshKumar-pu4fo 9 месяцев назад +7

    ਵਾਹਿਗੁਰੂ ਇਨਾਂ ਬੱਚਿਆਂ ਨੂੰ ਸੁਮਤ ਬਖਸ਼ੇ

  • @HarpreetKaur-vy9ki
    @HarpreetKaur-vy9ki 8 месяцев назад +7

    ਪੜੀਆਂ ਲਿਖੀਆਂ ਨਹੀਂ ਕੜੀਆਂ ਲਿਖੀਆਂ ਅਜ ਕੱਲ ਕੁੜੀਆਂ ਮੁਡੇ

  • @surinderkaur9310
    @surinderkaur9310 9 месяцев назад +20

    ਕੁੜੀਆਂ ਨੂੰ ਸ਼ਰਮ ਨਹੀਂ ਆਉਂਦੀ 😢😢😢

  • @meetokaur6000
    @meetokaur6000 9 месяцев назад +4

    ਕੁੜੀ ਦਾ ਪਰਿਵਾਰ ਬਹੁਤ ਹੀ ਗਲਤ ਮੁੰਡੇ ਨਾਲ਼ੇ ਬਹੁਤ ਹੀ ਮਾੜਾ ਅਜ ਲੱਕ ਮੁੰਡੇ ਵਾਲਿਆਂ ਬੁਰਾ ਹਾਲ ਆ ਕੀ ਕੁੜੀ ਕੇ ਕੁੜੀਆਂ ਦੇ ਪਰਿਵਾਰ ਕੁੜੀ ਦੇ ਪਤਾ ਹੁੰਦੇ ਵੀ ਕੁੱਛ ਦਸਦੇ ਨਹੀਂ ਆਪ ਦੀ ਇੱਜਤ ਬਚਾਓਹੁ ਲਗਿਆ ਤਾ ਫਿਰ ਵੀ ਕੁੜੀ ਸਿਰ ਖੇਹ ਪਾ ਦੇਦੀ ਮੈ ਤਾ ਕੁੜੀ ਵਾਲਿਆਂ ਇਹ ਦਸ ਸਕਦੀ ਜੇਕਰ ਕੁੜੀ ਪਸੰਦ ਕੀਤਾ ਮੁੰਡਾ ਉਸ ਨੂੰ ਉਂਹ ਦੇ ਨਾਲ਼ੇ ਵਿਆਹ ਕਰ ਦੇਵੋ ਕਿਉਂ ਤੁਸੀਂ ਮੁੰਡੇ ਵਾਲਿਆਂ ਦੇ ਨਾਲ਼ੇ ਖਰਾਬੀ ਕਰਦੇ uk

  • @rbrar3859
    @rbrar3859 9 месяцев назад +25

    ਵਾਹਿਗੁਰੂ ਜੀ। ਇਹਨਾਂ ਬੱਚਿਆਂ ਨੂੰ ਸਮੱਤ ਬਖਸ਼ੇ।

  • @Eastwestpunjabicooking
    @Eastwestpunjabicooking 9 месяцев назад +73

    ਉਮਰਾਂ ਤੇ ਰਿਸ਼ਤੇ ਕੁੜੀਆ ਨੀ ਦੇਖਦੀਆਬੰਦਾ ਭਾਵੇ 50-60ਸਾਲ ਦਾ ਹੋਵੇ ਰਿਸ਼ਤਿਆ ਚ ਮਾ ਵੀ ਤੇ ਧੀਆਂ ਵੀ ਬਸ ਕੀ ਬਿਸਨਸ ਚੱਲ ਪਿਆ ਕਮਾਈ ਦਾ। ਇੰਜ ਕੱਲ ਕੁੜੀਆ ਮਾਵਾ ਨਾਲ ਰਲਕੇ ਖੇਹ ਖਾਂਦੀਆਂ

    • @jaspalkaur1552
      @jaspalkaur1552 9 месяцев назад +9

      ਸਹੀ ਕਿਹਾ ਜੀ, ਇਸੇ ਤਰ੍ਹਾਂ ਹੋਈ ਜਾਂਦਾ। ਸਾਡੇ ਸਾਹਮਣੇ ਹੋਇਆ ਇਹ, ਕਿ ਕੋਈ ਕੁੜੀ ਆਪਣੇ ਸਕੇ ਹੀ ਰਿਸ਼ਤੇਦਾਰਾਂ ਨਾਲ ਗ਼ਲਤ ਚਲ ਰਹੀ ਹੈ , ਆਪਣੀ ਉਮਰ ਤੋਂ ਦੁੱਗਣੀ ਉਮਰ ਦੇ, ਤੇ ਮਾਂ ਪਿਓ ਤੇ ਬਾਕੀ ਵੀ ਸਾਰੇ ਪਰਿਵਾਰ ਨੂੰ ਸਭ ਪਤਾ ਹੈ, ਕੋਈ ਰਿਸ਼ਤੇ ਵਿੱਚ ਪਿਓ ਦੀ ਥਾਂ ਤੇ, ਤੇ ਕੋਈ ਭਰਾ ਹੀ ਲੱਗਦਾ ਕੁੜੀ ਦਾ, ਕੁੜੀ ਦੀ ਮਾਂ ਅਲੱਗ , ਕੁੜੀ ਦੇ ਭਰਾ ਅਲੱਗ ਤੇ , ਤੇ ਪਿਓ ਅਲੱਗ , ਸਾਰਾ ਪਰਿਵਾਰ ਹੀ ਆਪਣਾ, ਆਪਣਾ ਲਾਲਚ ਪੂਰਾ ਕਰੀ ਜਾਂਦੇ ਹਨ , ਉਹਨਾਂ ਰਿਸ਼ਤੇਦਾਰਾਂ ਤੋਂ, ਜਿੰਨਾ ਨਾਲ ਕੁੜੀ ਸ਼ਰੇਆਮ ਤੁਰੀ ਫਿਰਦੀ ਹੈ। ਦਿਮਾਗ ਖਰਾਬ ਹੁੰਦਾ ਹੈ, ਸੋਚ ਸੋਚ ਕੇ, ਕੇ ਲੋਕ ਐਨ ਬੇਸ਼ਰਮ ਤੇ ਡੰਗਰਾਂ ਵਰਗੇ ਹੋ ਗੲਏ ਹਨ🤔

    • @BalwinderKaur-py8jt
      @BalwinderKaur-py8jt 8 месяцев назад +3

      ਆਮ ਤੌਰ ਤੇ ਕਿਹਾ ਜਾਂਦਾ ਔਰਤ ਨੂੰ ਮਾੜਾ ਸਮਝਦੇ ਹਨ ਪਰ ਹੁਣ ਇਹਨਾ ਕੁੜੀਆ ਨੇ ਆਦਮੀਆ ਦੀ ਤੋਬਾ ਕਰ ਦਿੱਤੀ ਬੇਟਾ ਸਭ ਠੀਕ ਬੋਲ ਰਹੇ ਹੋ

    • @SSthakurThakur-tg3yw
      @SSthakurThakur-tg3yw 8 месяцев назад +1

      A​@@BalwinderKaur-py8jt

    • @punjabiludhiana332
      @punjabiludhiana332 5 месяцев назад

      @@jaspalkaur1552
      ਜਦੋ ਇੰਟਰਨੈਟ ਤੇ ਵੀਡੀਓ ਵੇਖਦੀਆਂ । ਮੋਟਾ ਟੋਪੇ ਵਾਲਾ 9 ਇੰਚ ਦਾ ਘੋਟਨੇ ਵਰਗਾ ਸੰਦ ।ਤੇ ਸੰਦ ਦੇ ਚੂਪੇ ਲਾਉਂਦੀਆਂ ਤੇ ਚੰਗੀ ਤਰਾਂ ਜੀਵ ਮਰਵਾਉਂਦੀਆਂ ਸਵਾਦ ਨੇ ਜ਼ਿਆਦਾ ਕੁੜੀਆਂ ਖਰਾਬ ਕਰਤੀਆ । ਰੋਜ਼ ਨਵੇਂ ਨਵੇਂ ਭਾਲਦੀਆਂ 😂😂

    • @RoshniGupta-oe8om
      @RoshniGupta-oe8om 4 месяца назад

      一…​@@jaspalkaur1552

  • @ManpreetSingh-tt3pb
    @ManpreetSingh-tt3pb 9 месяцев назад +11

    ਇਸਕ ਦਾ ਭੂਤ ਸਿਰ ਤੇ ਸਵਾਰ ਸੀ ਵਾਈ ਅੱਨੀ ਹੋ ਗਈ ਐਵੇਂ ਤਾਂ ਨਹੀਂ ਕਹਿਦੇ ਕੇ ਇਸ਼ਕ ਨਾਂ ਪੁੱਛੇ ਜਾਤ

  • @HarjinderHarjindersinghg-en8sb
    @HarjinderHarjindersinghg-en8sb 9 месяцев назад +15

    ਭਰਾ ਜੀ ਸਾਡਾ ਮਿੱਤਰ ਕਨੇਡਾ ਵਿੱਚੋ ਆਇਆ ਹੋਇਆ ਪਰ ਉਸ ਨੇ ਦੱਸਿਆ ਬਹੁਤ ਕੁੜੀਆ ਦਾ ਬਹੁਤ ਹੀ ਹਾਲ ਮਾੜਾ 10 ,15 ਡਾਲਰ ਪਿਛੇ ਬਾਈ six ਬੜੇ ਚਾਅ ਨਾਲ ਸਰੀਰ ਧੰਦਾ ਕਰਦੀਅ

  • @DhillonDhillon-i8v
    @DhillonDhillon-i8v 9 месяцев назад +8

    ਮੇਰੇ ਪਿੰਡ ਵੀ ਵਿਚੋਲਾ ਨੇ ਮੰਡ ਵਾਲੇ ਤੋ ਕੜਾ ਸੋਨਾ ,ਲੈਣਾ ਸੀ ਪਰ ਕੁੜੀ ਨੂੰ ਜਿੰਦਗੀ ਖਾਰਬ ਕਰਤੀ

  • @jaspalkaur1552
    @jaspalkaur1552 9 месяцев назад +10

    ਲੋਕਾਂ ਦੇ ਇਹ ਹਾਲਾਤ ਦੇਖ ਕੇ ਮੈਂ ਤਾਂ ਇਹ ਹੀ ਕਹਾਗੀ, ਕਿ ਇਹੋ ਜਿਹੇ ਬੇਸ਼ਰਮ ਤੇ ਬੇਇਜ਼ਤ ਲੋਕਾਂ ਦਾ ਜਾਂਦਾ ਕੁੱਝ ਨਹੀਂ ਤੇ ਇੱਜ਼ਤਦਾਰ ਤੇ ਸ਼ਰੀਫ ਇਨਸਾਨ ਦਾ ਰਹਿੰਦਾ ਕੁੱਝ ਨਹੀਂ, ਇੱਜ਼ਤਦਾਰ ਇਨਸਾਨ ਦਾ ਜਿਉਣਾ ਮੁਸ਼ਕਿਲ ਹੋ ਜਾਂਦਾ ਹੈ। ਗਲਤੀ ਬੇਸ਼ਰਮ, ਬੇਦਿਮਾਗ਼ ਲੋਕ ਕਰਦੇ ਤੇ ਭੁਗਤਣਾ, ਇੱਜ਼ਤਦਾਰ ਤੇ ਸ਼ਰੀਫ ਬੰਦੇ ਇਨਸਾਨਾਂ ਨੂੰ ਪੈਦਾਂ ਹੈ।

  • @ASINGH-li8eq
    @ASINGH-li8eq 9 месяцев назад +6

    ਮਾਂ ਬਾਪ ਕੁੜੀਆਂ ਨੂੰ ਪੁੱਛਦੇ ਨਹੀਂ . ਕੇ ਜੇ ਤੇਰੀ ਕਿਸੇ ਨਾਲ ਗੱਲ ਹੋਵੇ ,ਤਾ ਉਸ ਨਾਲ ਹੀ ਤੇਰਾ ਵਿਆਹ ਕਰ ਦਿੰਦੇ ਹੈ. ਸਮਾਂ ਕੇ ਹੋਰ ਪਾਸੇ ਜਬਰਦਸਤੀ ਵਿਆਹ ਕਰ ਦਿੰਦੇ ਹੱਨ. ਇਸ ਕੁੜੀ ਨੂੰ ਵੀ ਮਾਂ ਬਾਪ ਨੇ ਨਹੀਂ ਪੁੱਛਿਆ ਹੋਵੇਗਾ .

  • @babblysidhu5273
    @babblysidhu5273 9 месяцев назад +34

    ਜਿਹੜੇ ਮੁੰਡੇ ਨਾਲ ਕੁੜੀ ਗਈ ਸੀ ਉਸ ਮੁੰਡੇ ਦ੍ ਪਿਤਾ ਨੇ ਆਪਣੀ ਪਹਿਲਾਂ ਵਾਲੀ ਨੂੰਹ ਦੇ ਜਮੀਨ ਨਾ ਕਰਤੀ

    • @JasvirKaur-ge8xk
      @JasvirKaur-ge8xk 9 месяцев назад +2

      Bhut vdiya kita agle ne jmin naam krwa ke

  • @shksingh3107
    @shksingh3107 9 месяцев назад +11

    ਕੁੜੀ ਨਾਲ ਬਹੁਤ ਚੰਗਾ ਹੋਇਆ ਪੁਰਾਣੇ ਜਮਾਨੇ ਵਿਚ ਮਾਂ ਬਾਪ ਵੱਡੀ ਉਮਰ ਨਾਲ ਵਿਆਹ ਕਰ ਦਿੰਦੈ ਸੀ ਓਹਵੀ ਕੁੜੀਆਂ ਰਹਿੰਦੀਆ ਸੀ ਮਾਂ ਬਾਪ ਦੀ ਇੱਜਤ ਕਰਕੇ

  • @GurpreetKaur-1234
    @GurpreetKaur-1234 9 месяцев назад +18

    ਜਿਹੜੀਆਂ ਕੁੜੀਆਂ ਆਪਣੇ ਮਾਪਿਆਂ ਨਾਲ ਧੋਖਾ ਕਰ ਸਕਦੀਆਂ ਉਹ ਕਿਸੇ ਦੀਆਂ ਨਹੀਂ ਬਣਦੀਆਂ

  • @jassi03purewal40
    @jassi03purewal40 9 месяцев назад +4

    ਦੋ ਟਕੇ ਦੇ ਵਿਚੋਲੇ ਲੋਕਾਂ ਕੋਲੋਂ ਰਿਸ਼ਤੇ ਦੇ ਬਦਲੇ ਸੋਨੇ ਦੇ ਕੜ੍ਹੇ ਦੀ ਮੰਗ v ਕਰਦੇ ਹਨ। ਓਹਨਾ ਉਤੇ ਕਾਰਵਾਈ ਜਰੂਰ ਕਰਵਾਉਣੀ ਚਾਹੀਦੀ ਹੈ

  • @jaggimahal5321
    @jaggimahal5321 3 месяца назад +2

    ਡਰਾਈਵਰ ਕਿਦੇ ਮਿੱਤ ਨਹੀਂ ਹੁੰਦੇ

  • @LalitKumar-zr6ui
    @LalitKumar-zr6ui 5 месяцев назад +1

    बिलकुल ठीक कहा भाई जी

  • @guridj3760
    @guridj3760 19 дней назад +1

    Ik gall smaj ni ayi jedi kudi ne vichole nu kehta c v meri ta glbt aa kite hor' ohh kudi ne khud munde nu kyo ni keha bai?awe kive ho skda?nale munde ne ta puch v lea c dekhan gae ne fr kyo?

  • @GamerKing-dn7cm
    @GamerKing-dn7cm 9 месяцев назад +2

    Changa reh gia je loki bolnge te kuj nhi sari jindgi munda dukhi hunda

  • @joraasingh4392
    @joraasingh4392 9 месяцев назад +24

    ਪ੍ਰਸ਼ਾਸਨ ਸਜ਼ਾ ਜ਼ਰੂਰ ਦੇਵੇ ਜੀ

  • @JaswinderKaur-qw1zs
    @JaswinderKaur-qw1zs 7 месяцев назад +3

    Bilkul right aa Aaj kal eho kuj aa

  • @SukhminderKaur-wh4bo
    @SukhminderKaur-wh4bo 5 месяцев назад

    Beta bohat Shi gallan karde ho

  • @GurmeetKaur-i1f
    @GurmeetKaur-i1f 9 месяцев назад +7

    ਵੀਰੇ ਗੱਲ ਬਿਲਕੁਲ ਸੱਚੀ ਐ

  • @harbanskaur4126
    @harbanskaur4126 9 месяцев назад +3

    Sachi gal rabba madi janani rabba kisey de ghar naa avey, peedeyan kharab ho jandiyan

  • @surinderkaur9310
    @surinderkaur9310 9 месяцев назад +10

    ਮਾਂ ਬਾਪ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ

    • @mannuwilkhu2491
      @mannuwilkhu2491 9 месяцев назад

      Veera marrdi kismat baap de hundi ha kis da dil karda beazti kron di.koi nhi samaj sakda ishk da bhoot charria hunda ha

  • @BalwinderKaur-py8jt
    @BalwinderKaur-py8jt 8 месяцев назад +4

    ਬਹੁਤੀ ਅਜਾਦੀ ਵੀ ਹੁਣ ਬਰਬਾਦੀ ਦਾ ਰੁਖ਼ ਧਾਰ ਗਈ

  • @mewasingh3980
    @mewasingh3980 9 месяцев назад +30

    ਬਾਈ ਜੀ ਐਸੇ ਵਚੌਲੇ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਹੈ

  • @drsarabjeetdhillon6341
    @drsarabjeetdhillon6341 9 месяцев назад +1

    Good masage veer ji

  • @babblysidhu5273
    @babblysidhu5273 9 месяцев назад +40

    ਸਾਰੀਆਂ ਗੱਲਾਂ ਸਹੀ ਆ ਮੇਰੀ ਰਿਸ਼ਤੇਦਾਰੀ ਦੇ ਵਿੱਚ ਇਹ ਗੱਲ ਹੋਈਆਂ

    • @maan.9899
      @maan.9899 9 месяцев назад +6

      y.ji.kihda.pind.aa.ji.

    • @jaspalkaur1552
      @jaspalkaur1552 9 месяцев назад +1

      ਸਾਡੇ ਵੀ ਵੀਰੇ

    • @GurshabadTv.RamnagarWale
      @GurshabadTv.RamnagarWale 9 месяцев назад +2

      So sed bahut madi gal aa

    • @ashuchopra2500
      @ashuchopra2500 9 месяцев назад +1

      Shi gall aa sade pind Di gall aa
      Pind da name na pucho bai ji please request aa bai ji

    • @MandeepSingh-ml9eq
      @MandeepSingh-ml9eq 8 месяцев назад

      Qqqq​@@maan.9899

  • @SukhpalDhaliwal-j1g
    @SukhpalDhaliwal-j1g 9 месяцев назад +2

    ❤❤ਵਾਹਿਗੁਰੂ ❤ਬਾਈ ਜੀ ਬਹੁਤਮਾੜਾ ਹੋਈਆ ਹੈ ❤❤❤ਵਾਹਿਰੁਰੂ ਜੀ ❤❤❤

    • @RupinderKaur-wq4rc
      @RupinderKaur-wq4rc 9 месяцев назад

      Veer dy vechar bhutt badhiya ji krna ch jo likhiya ho k rehinda ji

  • @salwinderkaur591
    @salwinderkaur591 9 месяцев назад +1

    ਬਾਈ ਸਚੀ ਗੱਲ ਕੀਤੀ ਤੁਸੀ

  • @ranbir6991
    @ranbir6991 2 месяца назад

    Bai dobara fir pa diti ah video
    Pehla v sunai c ah story

  • @swaransingh3985
    @swaransingh3985 8 месяцев назад +1

    ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਵੇਖਕੇ ਬਹੁਤ ਹੀ ਦੁੱਖ ਮਹਿਸੂਸ ਹੋਇਆ ਪਰ ਮੈਂਨੂੰ ਹੋਰ
    ਵੀ ਦੁੱਖ ਮਹਿਸੂਸਹੋਇਆ ਕਿ ਕੁੜੀ ਚਾਲੀ ਸਾਲ ਦੇ
    ਬੰਦੇ ਨਾਲ ਭੱਜ ਗਈ ਦੇ ਟਾਈਟਲ ਤੇ ਕਿਉਂਕਿ ਕੁੜੀ ਤਾਂ ਕੱਚੀ ਉਮਰ ਬੇਸਮਝੀ ਵਾਲੀ ਸੀ ਪਰ
    ਜੇਹੜਾ ਚਾਲੀ ਸਾਲ ਦਾ ਹੰਡਿ ਆਵਰਤਿਆ ਬੰਦਾ
    ਦੋ ਧੀਆਂ ਬਾਪ ਹੈ ਉਸਨੂੰ ਕਿ ੳ ਨਹੀ ਕਿਹਾ ਕੁੜੀ ਨੂੰ ਗੁੰਮਰਾਹ ਕਰਕੇ ਲੈਕੇ ਗਿਆ ਸਰੀਰਕ ਸ਼ੋਸ਼ਣ
    ਕਰਕੇ ਦੋਹਾਂ ਘਰਾਂ ਦੀ ਇੱਜ਼ਤ ਮਿੱਟੀ ਵਿੱਚ ਰੋਲਕੇ
    ਬੜੇਅਰਾਮ ਨਾਲ ਕੁੜੀ ਮੁੰਡੇ ਦੇ ਦੋਹਾਂ ਨਾਮ ਤਲਾਕੜ
    ਦਾ ਕਲੰਕ ਲਾਕੇਪਾਸੇ ਹੋਗਿ ਆ ਮੈਂ ਸੋਚਦਾ ਹਾ
    ਕਿਇਸ ਬਦਨਾਮੀ ਦਾ ਮੁੱਢ ਬੰਨਣ ਵਿੱਚ ਮੁੱਖ ਦੋਸੀ
    ਡਰਾਈਵਰ ਅਤੇ ਵਿਚੋਲਾ ਹੀ ਹੈ। ਡਰਾਈਵਰ ਇਸ
    ਕਰਕੇ ਕਿ ਉਹ ਸ਼ਾਦੀ ਸ਼ੁਦਾ ਹੁੰਦੇ ਹੋਏ ਵੀ ਜ਼ਰਾ ਵੀ ਝਿੱਜਕਿਆ ਨਹੀਂ ਦੂਸਰਾ ਜਦੋ ਲੜਕੀ ਨੇ ਕਲੀਅਰ ਕਰ ਦਿੱਤਾ ਕਿ ਮੈਂ ਇੱਥੇ ਵਿਆਹ ਨਹੀਕਰਾਉਣਾ ਕਿਉਂ ਇਸ ਗੱਲ ਤੇਮਿੱਟੀ ਪਾਕੇ ਸਰੀਫ ਪ੍ਰੀਵਾਰਾਦੇ ਬੱਚਿਆਂ ਦਾਜੀਵਨ ਕਲੰਕਤ
    ਦਿੱਤਾ ਵਿਚੋਲੇ ਨੇ ਸਿਰਫ ਪੈਸਿਆਂ ਦੇ ਲਾਲਚ ਨੂੰ
    ਰੱਖਕੇ। ਹੁੱਣ ਵਿਡੀੳ ਦੇ ਮੁਤਾਬਿਕ ਪਹਿਲਾ ਤਾ
    ਡਰਾਈਵਰ ਉਸਨੂੰ ਲੈਕੇ ਗਿ ਆ ਉਹਨਾਂ ਦੇ ਤਲਾਕ
    ਹੋਗਏ ਤੇ ਥੋੜੇ ਦਿਨਾ ਵਿੱਚ ਲੜਕੀਦਾਸਰੀਰਕਸੋਸਣ
    ਕੀਤਾ। ਤ ਦੁਵਾਰਾ ਲੜਕੇ ਪ੍ਰੀਵਾਰ ਦੀ ਬਦਨਾਮੀ
    ਕੀਤੀ ਕਿ ਲੜਕੀ ਨੂੰ ਉਹਨਾਂ ਦੇ ਬੁਹੇ ਤੇ ਛੱਡ ਆਇਆ ਕਿੱਡੀ ਵੱਡੀ ਬਦਨਾਮੀ ਦੋਹਾਂ ਪ੍ਰੀਵਾਰਾ
    ਦੀ ਕਰੋਫੇਸਲਾ ਸਮਾਜ ਰਹਿਣ ਵਾਲੇ ਲੋਕੋ ਕੀ
    ਅਸੀ ਇਸੇ ਤਰਾਂ ਦੀਆਂ ਵਾਪਰ ਰਹੀਆਂ ਘਟਨਾਵਾਂ
    ਨੂੰ ਮੁੰਹ ਤੇ ਹੱਥ ਰੱਖਕੇ ਅੱਖਾਅੱਡਕੇ ਤੇਕੰਨ ਬੌਲੇ
    ਵਿੱਚਰਦੇ ਰਹਾ ਗੇ। ਚੰਗੇ ਸਮਾਜ ਦੀ ਸਿਰਜਣਾ ਕਰਨਾ ਨਵੀ ਪੀਹੜੀ ਨੂੰਸੇਧ ਦੇਣਾ ਤੇ ਆਉਣ
    ਵਾਲੇ ਖਤਰਿ ਆ ਸੁਚੇਤ ਕਰਨਾ ਸਾਡੀ ਜ਼ੁੰਮੇਵਾਰੀ ਵੀ
    ਹੈ। ਨਹੀ ਤਾਂ ਅੱਜ ਉਹਨਾਂ ਨਾਲ ਹੋਈ ਹੈ ਕੱਲ ਨੂੰ
    ਸਾਡਾ ਵੀ ਬੱਚਾ ਘਟਨਾ ਸ਼ਿਕਾਰ ਹੋਵੇਗਾ ਸੋ ਮੇਰੀ
    ਬੇਨਤੀ ਹੈ ਗਲਤ ਅਨਸਰ ਨੂੰ ਕਦੇ ਵੀ ਅੱਖੋ ਪਰੋਖੇ ਨਾਕਰੋਸਾਡੀ ਜੁੰਮੇ ਵਾਰੀ ਆਪਣੇ ਬੱਚੇ ਦੀ ਹਰਕਤ
    ਨੂੰ
    ਧਿਆਨਵਿੱਚ ਰੱਖਣਾ ਤਾਕਿ ਬਾਅਦ ਵਿੱਚ ਪਛਤਾਉਣਾ
    ਨਾਪਵੇਧੰਨਵਾਦ ਜੀ।

  • @Balwindersingh-mo3pv
    @Balwindersingh-mo3pv 9 месяцев назад +4

    Sachi gll ha kise te ykeen ni reh gya

  • @punjabiludhiana332
    @punjabiludhiana332 6 месяцев назад +20

    ਸਾਰੇ ਲੋਕ ਤੁਹਾਨੂੰ ਹੀ ਆਪਣੀਆਂ ਕਹਾਣੀਆਂ ਕਿਓ ਦੱਸਦੇ ਆ ।😂😂😂

    • @hasansingh1199
      @hasansingh1199 6 месяцев назад +6

      Jis kol sach boln di himt aa veer vich ta dasde aa jane khane nu story ni dasi jandi aa 🙏

    • @SurjeetSingh-bt2mg
      @SurjeetSingh-bt2mg 4 месяца назад +2

      ਮੱਨ ਘੱੜਤ ਕਹਾਣੀਆਂ ਵੈਚੀ ਜਾਦਾ

    • @SinghJassi-ty2uj
      @SinghJassi-ty2uj 3 месяца назад

      ​@@SurjeetSingh-bt2mg🎉😢😢😅😅😂

  • @tejrandhawa7894
    @tejrandhawa7894 8 месяцев назад

    Bhuat vadiya story ji fro.m caneda tej randhawa❤

  • @harjinderdr6855
    @harjinderdr6855 9 месяцев назад +15

    Kaljog hi a bai right

  • @surinderkaur9310
    @surinderkaur9310 9 месяцев назад +32

    ਹੁਣ ਤਾਂ ਮੁੰਡੇ ਵਿਆਹ ਤੋਂ ਡਰ ਲਗਦਾ ਹੈ ਇਹੌ ਜਿਹਾ ਆ ਗੱਲਾਂ ਸੁਣ ਕੇ 😢😢😢😢😢😢

  • @haranijanakvideo1710
    @haranijanakvideo1710 9 месяцев назад +6

    Bhukki da kamal

  • @RavinderSingh-kx4iu
    @RavinderSingh-kx4iu 9 месяцев назад +3

    ਖੋਤੀ ਵੀ ਸ਼ਰੀਫ਼ ਹੁੰਦੀ

  • @kamaldeepsingh3497
    @kamaldeepsingh3497 9 месяцев назад +10

    ਬੇਟਾ ਜਮਾ ਸੱਚ ਏ ਵਾਹਿਗੁਰੂ ਮਤੱ ਦੇਵੇ ਬੇ ਅਕੱਲਾ ਨੂੰ

  • @rajdeep8519
    @rajdeep8519 9 месяцев назад +3

    Waheguru ji Mehar kro ji

  • @sonnysingh859
    @sonnysingh859 7 месяцев назад +1

    ਸਵਾਦ ਆ ਗਿਆ ਇਕੋ ਰਾਹ ਹੈ ਕੁੜੀ ਕੋਲ

  • @manjeetkaurwaraich1059
    @manjeetkaurwaraich1059 9 месяцев назад +1

    ਭਾਈ ਸਾਹਿਬ ਜੀ ਤੁਸੀਂ ਇਹ ਦੱਸੋ ਕਿ ਵਿਸ਼ਵਾਸ ਕਿਸਦਾ ਕਰੀਏ ਕੀ ਸੀ ਦਾ ਨਾਂ ਕਰੀਏ

  • @GurdeepSingh-kn2uy
    @GurdeepSingh-kn2uy 7 дней назад

    ਇਹ ਇੱਕ ਵੈਨ ਡਰਾਇਵਰ ਨਹੀਂ, ਬਹੁਤ ਨੇ ਖਾਸ ਕਰਕੇ ਜਿਹੜੇ ਕੰਨਾਂ ਵਿੱਚ ਮੁੰਦਰਾਂ ਪਾ ਰੱਖਦੇ ਨੇ

  • @punjabiludhiana332
    @punjabiludhiana332 6 месяцев назад +2

    ਸੋਸ਼ਲ ਮੀਡੀਏ ਦੇ ਰਾਇਟਰ ( ਕਹਾਣੀਕਾਰ ) 😂😂

    • @sukhdeepbawa-ry6du
      @sukhdeepbawa-ry6du 5 месяцев назад +1

      ਨਹੀਂ ਜੀ ਏ ਸਾਡੇ ਪਿੰਡ ਦੀ ਕੁੜੀ ਆ

  • @JantaJanta-c3j
    @JantaJanta-c3j 8 месяцев назад +1

    Shi gal a

  • @sandeepsandhu2245
    @sandeepsandhu2245 6 месяцев назад

    Hy raba jindgi krab karti sari jindgi ni bulna hun jindgi sari jindgi satt ni huni 🙏

  • @LovedeepBrar-ef7el
    @LovedeepBrar-ef7el 9 месяцев назад +5

    ਵੀਰੈ ਹੁਣ ਤਾ ਸਰਕਾਰ ਵੀਕੁੜੀਆ ਦੀ ਹੈ ਕੌਈ ਹਾਲ ਨਹੀ

    • @jaspalkaur1552
      @jaspalkaur1552 8 месяцев назад +1

      ਵੀਰ ਜੀ, ਸਰਕਾਰ ਗ਼ਲਤ ਬੰਦੇ ਦੀ ਹੈ, ਚਾਹੇ ਉਹ ਕੁੜੀ, ਜਨਾਨੀ ਹੋਵੇ, ਚਾਹੇ ਮੁੰਡਾ, ਬੰਦਾ ਹੋਵੇ । ਸਹੀ ਬੰਦੇ ਨੂੰ ਇਨਸਾਫ ਨਹੀਂ ਮਿਲਦਾ ਕਿਤੋਂ ਵੀ।

    • @SukhvenderSingh-km5lr
      @SukhvenderSingh-km5lr 8 месяцев назад

      ​😊😊😊😊😊😊😊😊😊

  • @rajwinderchahal233
    @rajwinderchahal233 8 месяцев назад +1

    Right bro

  • @ਪੰਜਾਬ6280
    @ਪੰਜਾਬ6280 4 месяца назад

    ओह माई गोड

  • @gurmaildhillon6721
    @gurmaildhillon6721 9 месяцев назад +1

    Vir ji ess ludky da pind te mobile no duso loka nu

  • @AnikaThakur-tq7wj
    @AnikaThakur-tq7wj 9 месяцев назад

    Bhut Soni gal bai ji dusre da ghr kyu barbaad karna phala hi ds Dena chida

  • @tejinderkaur7436
    @tejinderkaur7436 9 месяцев назад +10

    ਸ਼ੇਅਰ ਕਰਨ ਨੂੰ ਇਹ ਪ੍ਰਵਚਨ ਨੇ

  • @sukhpalkaur1988
    @sukhpalkaur1988 8 месяцев назад +4

    ਉਸ ਮੁੰਡੇ ਨੂੰ ਪਿਆਰ ਨਾਲ ਸਮਝਾਓ ‌ਕੇ ਚੰਗਾ ਹੋਇਆ ਤੇਰਾ ਜਲਦੀ ਖਹਿੜਾ ਛੁੱਟ ਗਿਆ ਨਹੀਂ ਤਾਂ ਸਾਰੀ ਉਮਰ ਦੁੱਖੀ ਕਰਨਾ ਸੀ ਇਹੋ ਜਿਹੀ ਬਦਕਾਰ ਨੇ।ਚੰਗੇ ਮੁੰਡਿਆਂ ਨੂੰ ਰਿਸ਼ਤਿਆਂ ਦੀ ਕੋਈ ਕਮੀਂ ਨਹੀਂ। ਵਾਹਿਗੁਰੂ ਜੀ ਭਲੀ ਕਰਨਗੇ।

  • @JasvirSingh-kd8it
    @JasvirSingh-kd8it 9 месяцев назад

    < ਕੇਹੜੇ ਪਿੰਡ ਦੀਆਂ

  • @manjindersinghsidhu1275
    @manjindersinghsidhu1275 6 месяцев назад

    ਕੁੜੀ ਦੇ ਮਾਂ ਪਿਉ ਦੀ ਗਲਤੀ ਆ ਬਿਗਾਨੇ ਪੁੱਤ ਦੀ ਜ਼ਿੰਦਗੀ ਖਰਾਬ ਹੋ ਗਈ ਵਿਚੋਲੇ ਦੀ ਵੀ ਛਿੱਤਰ ਪਰੇਡ ਕਰਨੀ ਚਾਹੀਦੀ ਸੀ

  • @sumanpreetchopra8333
    @sumanpreetchopra8333 5 месяцев назад

    Shabdavli val dyaan dena chaida

  • @kamalpreet-fk2ns
    @kamalpreet-fk2ns 8 месяцев назад +13

    ਕਾਕੇ ਅਸੀਂ ਵੀ ਧਨੌਲਾ ਏਰੀਆ ਤੋਂ ਹੀ ਆਂ ਮੁੰਡਾ ਦੱਸੋ ਕਿਹੜੇ ਪਿੰਡ ਦਾ

    • @punjabiludhiana332
      @punjabiludhiana332 6 месяцев назад +2

      ਕੋਈ ਪਿੰਡ ਨੀ ।ਇਹ ਸੋਸ਼ਲ ਮੀਡੀਏ ਦੇ ਕਹਾਣੀਕਾਰ ਆ 😂😂

  • @surinderkaur9310
    @surinderkaur9310 9 месяцев назад +3

    ਬਹੁਤ ਮਾੜਾਂ ਟੈਮ ਆ ਗਿਆ ਹੈ 😢😢😢😢😢😢😢

  • @jalourSingh-bz4dj
    @jalourSingh-bz4dj 5 месяцев назад

    ਪ੍ਰੀਤ ਬੇਟੇ ਜਿਹੜੇ ਲੋਕ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਜਨਾਨੀ ਦੀ ਮੱਤ ਗੁਤ ਪਿੱਛੇ ਹੁੰਦੀ ਹੈ ਉਹਨਾਂ ਨੇ ਰਿਜਲਟ ਕੱਢ ਕੇ ਹੀ ਨਿਕਲਿ ਕੀਤਾ ਸੀਗਾ ਇਹ ਨਹੀਂ ਸੋਚਦੀਆਂ ਵੀ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਕਿਸੇ ਦੀ ਕੀ ਜਿੱਤ ਕਿਸੇ ਦੀ ਨਾ ਇਹਦਾ ਗੰਦੀਆਂ ਮੱਖੀਆਂ ਹੁੰਦੀਆਂ ਨ ਆਪਾਂ ਕਿਸੇ ਨੂੰ ਕਹੀਏ ਸੋਚਦੀਆਂ ਨੀ ਮਾਂ ਪਿਓ ਦੀ ਇੱਜਤ ਨਹੀਂ ਸੋਚਦੀਆਂ ਸਹੁਰੇ ਦੀ ਜਿਸ ਦੀਆਂ ਆਪ ਦੀ ਨਹੀਂ ਸੋਚਦੀਆਂ ਫਿਰ ਘਰੇ ਆਪਾਂ ਲੈ ਲੈਦੇ ਤਾਂ ਹੀ ਇਹ ਕਰਦੀਆਂ ਇਹਨਾਂ ਨੂੰ ਉਹਦੇ ਧੱਕਾ ਦਿੱਤਾ ਹੋਵੇ ਬਿਮਾਰੀ ਹੋਵੇ ਗੋਲੀ ਫੇਰ ਨਾ ਹੋਵੇ ਅੱਗੇ ਤੋਂ ਇਹ ਨਹੀਂ ਹਟਦੀਆਂ ਬਹੁਤ ਬੁਰਾ ਹਾਲ ਹੋ ਗਿਆ ਅੱਜਕੱਲ ਤੱਕ

  • @amritpalkaur2977
    @amritpalkaur2977 9 месяцев назад +1

    Lakh lahnat ec tra di dhi ute waheguru smat den mma baap te taras karan🙏🙏🙏🙏

  • @punjabiludhiana332
    @punjabiludhiana332 5 месяцев назад

    ਜ਼ਿਆਦਾ ਮੁੰਡੇ ਤੇ ਬੰਦਿਆਂ ਦਾ ਕਸੂਰ ਆ । ਆਪਣੀ ਘਰ ਵਾਲੀ ਤੋਂ ਬਿਨਾ ਕਿਓ ਕਿਸੇ ਕੁੜੀ ਜਾਂ ਜਨਾਨੀ ਨਾਲ ਗੱਲ ਕਰਦੇ ਆ ।ਜੇ ਕੋਈ ਤੁਹਾਨੂੰ ਕਹਿੰਦੀ ਆ ਮੇਰੇ ਨਾਲ ਆਜਾ ਤਾਂ ਬੰਦਿਆਂ ਨੂੰ ਜਵਾਬ ਦੇ ਦੇਣਾ ਚਾਹੀਦਾ ਵੀ ਮੈਂ ਤਾਂ ਵਿਆਹਿਆ ਹੋਇਆ ।ਜਦੋ ਕੋਈ ਬੰਦਾ ਜਾਂ ਮੁੰਡਾ ਕਿਸੇ ਨਾਲ ਗੱਲ ਹੀ ਨੀ ਕਰੂ ਫਿਰ ਕੀ ਕਰਨਗੀਆਂ । ਆਪੇ ਚਾਇਨਾ ਦਾ ਸਮਾਨ ਵਰਤਣਗੀਆਂ 😂😂

  • @singhsardargroyallook3133
    @singhsardargroyallook3133 9 месяцев назад +9

    ਵੀਰ ਕੁੜੀ ਤੇ ਉਸਦੇ ਘਰਵਾਲਿਆਂ ਵਾਸਤੇ ਗ਼ਲਤ ਗੱਲ ਆ।ਪਰ ਮੁੰਡੇ ਨੇ ਵੀ ਸੱਤ ਲੱਖ ਦਾ ਲਾਲਚ ਕੀਤਾ, ਬਾਕੀ ਯਾਰ 8-10 ਕੀਲਿਆਂ ਵਾਲੇ ਨੂੰ ਵੀ ਰਿਸ਼ਤੇ ਵਾਸਤੇ 50 ਹਜ਼ਾਰ ਦੀ ਰਿਸ਼ਵਤ ਦੇਣੀ ਪਈ ।
    ਕਿਉਂ ਗੱਲ ਸਮਝੋ ਪਰੇ ਆ।।।

  • @MandeepKaur-b8p
    @MandeepKaur-b8p 6 месяцев назад

    ,ਵੀਰ.ਜੀ ਮੇਰੇ ਨਾਲ ਮੇਰੇ ਘਰ ਵਾਲੇ ਨੇ ਵੀ ਆਦਾ ਹੀ ਕਰੀ

  • @baljeetdhillon7683
    @baljeetdhillon7683 8 месяцев назад

    ਸਹੀ

  • @JasvirSingh-g7k
    @JasvirSingh-g7k 2 месяца назад

    Kon kheanda!?????

  • @JaswinderKaur-u6v
    @JaswinderKaur-u6v 9 месяцев назад

    Nice video bro

  • @KuldeepSingh-l9h6g
    @KuldeepSingh-l9h6g 9 месяцев назад +1

    Sabal da Chaska 😂😂😂

  • @gurbuxkaur6758
    @gurbuxkaur6758 9 месяцев назад +4

    ਵੀਰ ਜੀ ਸਾਡੇ ਨਾਲ ਵੀ ਕੁਝ ਏਸੇ ਤਰ੍ਹਾਂ ਹੀ ਹੋਇਆਂ ਹੈ ਸਾਡੀ ਹਾਰਟ ਦੀ ਮਰੀਜ਼ ਆ 24ਦਿਸੰਬਰ ਵਿਆਹ ਸੀ ਤੇ 3ਜਨਵਰੀ ਦੇ ਏਸੇ ਚਕਰਾ ਚ ਤੁਰੇ ਫਿਰਦੇ ਆ ਕੁਝ ਵੀ ਸਮਝ ਨਹੀਂ ਆਉਂਦਾ,,,,,,

  • @Daljitsingh-uz1vb
    @Daljitsingh-uz1vb 9 месяцев назад

    veer viaah to baad v janajiya bahar dhake khandiya rehndiya

  • @lovepreetjhajj3172
    @lovepreetjhajj3172 3 месяца назад

    Bai koi ni samjda sab apna apna Ghar dekh de ne kisa to kisa ne ki lena

  • @goldysandhu4630
    @goldysandhu4630 9 месяцев назад

    Veer hor kuch van swane luna da chaska piya hunda eho jihia kudiya nu kyo ke pahila padayi time una ne one swane laye hunde ne te phir a chaska bn janda phir agli bahar jana hi

  • @BittuKumar-rz8dk
    @BittuKumar-rz8dk 3 месяца назад

    Kal jug hai veer

  • @kirnadhot2217
    @kirnadhot2217 6 месяцев назад

    Veer Sade nl ta mude ne Dhaka kita hai

  • @VickySingh-jl4mw
    @VickySingh-jl4mw 4 месяца назад

    ਬਾਈ ਦੱਲੀਆ ਤੀਮੀਆ ਇਹੀ ਕੰਮ ਹੁੰਦਾ ।

  • @RamanKaur-o7q
    @RamanKaur-o7q 9 месяцев назад +1

    Ikk jo ajj kall aashkiaa chll rhiaa please ohna te b vedio bnao... Pehlaan taan kudiaa pura pyaar mhobat de waade kardiaa ne... Jdo munda serious hunda viah ly frr kehngiaa family

  • @tarbogaming5381
    @tarbogaming5381 9 месяцев назад

    Bhai o munda sade pind da

  • @jaswinderjassa2637
    @jaswinderjassa2637 9 месяцев назад

    ਮੈ ਤਾਂ ਸੁਣਿਆ ਕੁੜੀ ਦੇ ਬਾਪ ਨੇ ਕੁੜੀ ਅਤੇ ਬੰਦਾ ਮਾਰਤਾ , ਇਹ ਓਦੋ ਹੋਇਆ ਹੋਊ ਜਦੋਂ ਡਰਾਈਵਰ ਕੁੜੀ ਨੂੰ ਘਰੇ ਛੱਡ ਗਿਆ ਹੋਊ

  • @NirankarSingh-ev6uc
    @NirankarSingh-ev6uc 9 месяцев назад +1

    Wahaguru ji mear kro ji all children ❤❤🎉🎉🎉🎉sukhwinder Kaur Hoshiarpur

  • @swarnjeetkaurmattu1315
    @swarnjeetkaurmattu1315 9 месяцев назад +2

    ਵਧਿਆ ਸਟੋਰੀ

  • @PrabhjotSingh-jx7mr
    @PrabhjotSingh-jx7mr 9 месяцев назад

    Sahi kiha

  • @GulzarSingh-d3o
    @GulzarSingh-d3o 5 месяцев назад

    Kuri waliya da pesa kiu vapas keta nahi c karna

  • @kamalpreet-fk2ns
    @kamalpreet-fk2ns 8 месяцев назад +1

    ਵਿਚੋਲਿਆਂ ਨੂੰ ਕਿਉਂ ਪੈਸੇ ਦਿੰਦੇ ਨੇ ਪਹਿਲਾਂ ਰਿਸਤੇ ਨਹੀਂ ਹੁੰਦੇ ਸੀ ਲੋਕਾਂ ਨੂੰ ਵੀ ਅੱਗ ਲੱਗੀ ਪਈ ਆ ਜਦੋਂ ਤੁਹਾਡੇ ਵਿੱਚ ਕੋਈ ਕਮੀ ਨਹੀਂ ਤਾਂ ਰਿਸਤੇ ਲਈ ਪੈਸੇ ਕਿਉਂ ਦੇ ਰਹੇ ਓ

  • @swaransingh4996
    @swaransingh4996 9 месяцев назад

    Maan hi ohi banda

  • @hardeepkaur4534
    @hardeepkaur4534 9 месяцев назад

    😂😂 sat vadiya mar gya o driver veer eve ni bhaji

  • @Jinpills
    @Jinpills 6 месяцев назад

    ਬਾਈ ਜੀ ਮੇਰੇ ਨਾਲ ਵੀ ਇਹੋ ਕੁਝ ਹੁਣ ਹੋ ਰਿਹਾ😢

  • @gurfatehgarcha8568
    @gurfatehgarcha8568 7 месяцев назад

    nice

  • @swarnsingh8963
    @swarnsingh8963 9 месяцев назад +55

    ਇਹ ਕੋਈ ਨਵੀਂ ਗੱਲ ਨਹੀਂ ਹੈ ਇਨਾ ਗਭੀਰ ਹੋਣ ਦੀ ਕੋਈ ਲੋੜ ਨਹੀਂ ਹੈ ਹੁਣ ਤਾਂ ਜਮਾਂਨਾਂ ਬਹੁਤ ਤਰੱਕੀ ਕਰ ਗਿਆ ਹੈ।

  • @BachittarSingh-k2n
    @BachittarSingh-k2n 9 месяцев назад +1

    ਵੈਸੇ ਸਟੋਰੀ ਵਧੀਆ ਜੀ

  • @DarshanSingh-y1d
    @DarshanSingh-y1d 9 месяцев назад

    Jagat jalanda rakh lia Aapni kirpa dhaar 😢😢

  • @winderbuilder6932
    @winderbuilder6932 9 месяцев назад +1

    Veer jee eho ta kosh ve nahi kodya ta shoree nal sondya