ਬਹੁਤ ਸੋਹਣੇ ਹਨ ਸਵਿਟਰਜ਼ਰਲੈਂਡ ਦੇ ਪਿੰਡ Switzerland Village life | Punjabi Travel Couple | Ripan Khushi

Поделиться
HTML-код
  • Опубликовано: 12 янв 2025

Комментарии • 365

  • @JagtarSingh-wg1wy
    @JagtarSingh-wg1wy 10 месяцев назад +17

    ਰਿਪਨ ਜੀ ਤੁਸੀਂ ਸਾਨੂੰ ਸਿਵਜਰਲੈਡ ਦੇ ਪਿੰਡਾਂ ਦੇ ਦਰਸ਼ਨ ਕਰਵਾ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ

    • @sandeepkaur331
      @sandeepkaur331 10 месяцев назад +1

      ❤❤❤❤❤❤🎉🎉🎉🎉🎉🎉

  • @GurmukhSingh-d6p
    @GurmukhSingh-d6p 10 месяцев назад +22

    ਪੰਜਾਬ ਦੇ ਪਿੰਡਾਂ ਦੀ ਰੌਣਕ ਸੱਥਾਂ ਪਾਥੀਆਂ ਗਹੀਰੇ ਫਲੇ ਖੂਹੀਆਂ ਅਤੇ ਤਰਿੰਜਣਾਂ,,,, ਕਿਤੇ ਹੋਰ ਨਹੀਂ ਪਾਇਆ ਜਾਂਦਾ ❤❤❤ ਧੰਨਵਾਦ ਰਿਪਨ ਜੀ ❤

  • @Balbirsinghusa
    @Balbirsinghusa 10 месяцев назад +13

    ਬਹੁਤ ਵਧੀਆ ਲੱਗਾ ਪਿੰਡ।ਮੈਂ ਜਰਮਨੀ ਰਿਹਾਂ ਇੱਕ ਸਾਲ ਪਿੰਡ ਵਿੱਚ ਬਹੁਤ ਸੁਣੇ ਪਿੰਡ ਆ ਉੱਥੇ ਵੀ।

    • @kuldipsingh9408
      @kuldipsingh9408 10 месяцев назад

      😊😊😊 0:48 😊😊😊 0:48

  • @surjitgrewal
    @surjitgrewal 10 месяцев назад +6

    I salute to Saabi's parents who raised such a cultured and civilized boy. Waheguru keep him in CHARDIKALLA.

  • @HarpreetSingh-ux1ex
    @HarpreetSingh-ux1ex 10 месяцев назад +81

    ਫੋਸ ਫੂਸ ਤੇ ਪੰਜਾਬ ਦੇ ਪਿੰਡਾਂ ਦਾ ਸ਼ਿੰਗਾਰ ਹਨ ਰਿਪਨ ਵੀਰ ਸਾਡਾ ਸੋਹਣਾ ਦੇਸ਼ ਪੰਜਾਬ ❤ ਸਤਿ ਸ੍ਰੀ ਆਕਾਲ ਜੀ 🙏

    • @gurvindersinghbawasran3336
      @gurvindersinghbawasran3336 10 месяцев назад +10

      ਪਹਲੀ ਗੱਲ ਤਾਂ ਵੀਰ ਸਾਡੇ ਪਿੰਡਾਂ ਦੀ ਉਹ ਗੱਲ ਨਹੀਂ ਰਹੀ ਜਿਹੜੀ ਸਾਡੀਆ ਅੱਖਾ ਦੇਖਣ ਨੂੰ ਤਰਸਦੀਆਂ 😢

    • @ManjitKaur-cl7su
      @ManjitKaur-cl7su 10 месяцев назад +5

      ​@@gurvindersinghbawasran3336belkul shi gal bola bro

    • @DaljeetSingh-jx3hc
      @DaljeetSingh-jx3hc 10 месяцев назад +2

      Beautiful place

    • @balbirkaur6014
      @balbirkaur6014 10 месяцев назад +3

      Waheguru bless you nice video ❤❤🎉🎉

    • @mandeepboparai4445
      @mandeepboparai4445 10 месяцев назад +3

      ਵੀਰ ਪਰਮਾਤਮਾ ਤੁਹਾਨੂੰ ਹੋਰ ਤਰੱਕੀ ਬੱਖਸੇ ਪਰ ਆਪਣੇ ਪੰਜਾਬ ਨੂੰ ਮਾੜਾ ਨਾ ਕਿਹਾ ਕਰੋ, love you bro

  • @Singh-y8d
    @Singh-y8d 10 месяцев назад +7

    ਪੰਜਾਬ ਵਰਗਾ ਕੋਈ ਨਹੀਂ

  • @ranveersingh2268
    @ranveersingh2268 10 месяцев назад +8

    ਵਾਹਿਗੁਰੂ ਜੀ ਬਹੁਤ-ਬਹੁਤ ਧੰਨਵਾਦ ਸਵਿਟਰਜ਼ਰਲੈਂਡ ਦਿਖਾਉਣ ਵਾਸਤੇ ਤੁਹਾਡੀ ਵੀਡੀਓ ਅਸੀਂ ਰੋਜ ਦੇਖਦੇ ਹਾਂ ਬਹੁਤ ਸੋਹਣੀ ਵੀਡੀਓ ਆ ਰਿਪਨ ਅਤੇ ਖੁਸ਼ੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏ਆਈ ਲਵ ਯੂ 🙏🙏❤️ ਮਾਨਸਾ

  • @SinghGill7878
    @SinghGill7878 10 месяцев назад +3

    ਸਾਫ ਸਫਾਈ ਦੇਖ ਕੇ ਮਨ ਨੂੰ ਸਕੂਨ ਜੇਹਾ ਆ ਰਿਹਾ ਬਹੁਤ ਸੋਹਣਾ ਦੇਸ਼ ਆ
    ਸਾਬੀ ਬਾਈ ਦਾ ਸੁਭਾਅ ਬਹੁਤ ਵਧੀਆ ਲਗਦਾ ਹਰ ਗੱਲ ਨਾਲ ਹੱਸਣ ਲੱਗ ਜਾਂਦਾ😊

  • @SukhwinderSingh-wq5ip
    @SukhwinderSingh-wq5ip 10 месяцев назад +3

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤❤❤

  • @harbhajansingh8872
    @harbhajansingh8872 10 месяцев назад +4

    ਜਿਉਂਦੇ ਵਸਦੇ ਰਹੋ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @dividersings2330
    @dividersings2330 10 месяцев назад +3

    ਲੋੜੋਂ ਵੱਧ ਈ ਸ਼ਾਂਤੀ ਆ

  • @teachercouple36
    @teachercouple36 10 месяцев назад +10

    ਸਵਿਟਜ਼ਰਲੈਂਡ ਦੇ ਲੋਕ ਸ਼ਾਤੀ ਪਸੰਦ ਆ, ਸਾਡੇ ਪੰਜਾਬ ਦੇ ਲੋਕ ਸ਼ਾਤੀ ਭੰਗ ਕਰਨ ਵਾਲੇ ਆ।

    • @EkamSaini124
      @EkamSaini124 10 месяцев назад +5

      Dhaka v punjab nal hunda.

  • @ਸੱਚਪਿਆਰਮੱਤ
    @ਸੱਚਪਿਆਰਮੱਤ 10 месяцев назад +18

    ਸਾਡੇ ਮਾਝੇ ਵਿੱਚ,ਜਵਾਕ ਬੱਕਰੀ ਦੇ ਬੱਚਿਆਂ ਨੂੰ ਆਖਦੇ ਹਨ,, ਮਨੁੱਖੀ ਬੱਚਿਆਂ ਨੂੰ ਨਿਆਣੇ ਆਖਦੇ ਹਨ

    • @sunitasharma357
      @sunitasharma357 10 месяцев назад +6

      ਸਾਡੇ ਮਾਲਵੇ ਚ ਬੱਕਰੀ ਦੇ ਬੱਚੇ ਨੂੰ ਪਠੋਰਾ ਕਹਿੰਦੇ ਆ ਤੇ ਨਿਆਣਾ ਗਊਆਂ ਦੀਆਂ ਲੱਤਾਂ ਚ ਪਾਉਣ ਵਾਲੀ ਰੱਸੀ ਨੂੰ ਕਹਿੰਦੇ ਆ ਜੋ ਧਾਰਾਂ ਕੱਢਣ ਵੇਲੇ ਪਾਈ ਜਾਂਦੀ ਹੈ

    • @RUPINDERKAUR-l7t
      @RUPINDERKAUR-l7t 10 месяцев назад

      Maji de agge sub dialect aa lgda area vise ....asi v mjhail hi aa pr bacha ...jwak ...nyana ...sara kuj hi khnde aa insaani bacheyan nu...gavan di latt nu poun wali rassi nu dhanga khnde aa

  • @shiv2347
    @shiv2347 10 месяцев назад +33

    ਮੇਰੇ ਪੰਜਾਬ ਤੋਂ ਸੋਹਣਾ ਕੋਈ ਨਹੀ❤

  • @shawindersingh6931
    @shawindersingh6931 10 месяцев назад +3

    🌹ਬਹੁਤ ਸੋਹਣੇ ਪਿੰਡ ਇਸ ਦੇਸ਼ ਦੇ🌹ਬਹੁਤ ਵਧੀਆ ਵਲੋਗ 🌹

  • @karamjeetsingh319
    @karamjeetsingh319 10 месяцев назад +3

    Very beautiful village of Switzerland old homes very very clean bata ji and bate ji

  • @hardishdhillon98
    @hardishdhillon98 10 месяцев назад +2

    Thanks for showing us Switzerland beautiful village very nice 👍 blog

  • @DilbagSingh-xh8sd
    @DilbagSingh-xh8sd 10 месяцев назад +27

    ਜਿੰਨਾ ਦੇਸ਼ ਸੋਹਣਾ ਉਹਨੇ ਉਨੇ ਹੀ ਸ਼ਹਿਰ ਸੋਹਣੇ ਤੇ ਸਾਨੂੰ ਦਿਖਾਉਣ ਵਾਲੇ ਉਹਦੇ ਨਾਲੋਂ ਸੋਹਣੇ ਧੰਨਵਾਦ❤❤❤❤❤❤❤

  • @ParmjeetReen-b9p
    @ParmjeetReen-b9p 10 месяцев назад +7

    Saabi is very cultured, God Bless you all

  • @manjitsinghkandholavpobadh3753
    @manjitsinghkandholavpobadh3753 10 месяцев назад +1

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @bawa_pics
    @bawa_pics 10 месяцев назад +2

    ਹਰ ਦੇਸ਼ ਦੀ ਆਪਣੀ ਵਿਲੱਖਣਤਾ ਹੈ ਪਰ ਪੁਰਾਣੇ ਘਰ ਤੇ ਪੁਰਾਣੇ ਲੋਕਾਂ ਵਰਗਾ ਸਕੂਨ ਕਿੱਥੇ ਨਹੀਂ ਮਿਲਣਾ❤❤❤❤❤❤❤❤❤❤❤❤

  • @harpreetsingh-ec9bp
    @harpreetsingh-ec9bp 10 месяцев назад +3

    ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 😊😊❤❤

  • @safepureliving6464
    @safepureliving6464 10 месяцев назад +3

    ਸਵਿਟਜ਼ਰਲੈਂਡ ਦੇ ਸੋਹਣੇ ਪਿੰਡ ਤੇ ਤੁਹਾਡੀ ਸੋਹਣੀ ਜੋੜੀ !!

  • @SarvjitlatterSarvjit-ov1ks
    @SarvjitlatterSarvjit-ov1ks 10 месяцев назад +2

    ਸਾਬੀ ਵੀਰੇ ਦਾ ਬਹੁਤ ਧੰਨਵਾਦ ❤❤❤❤

  • @sushilgarggarg1478
    @sushilgarggarg1478 10 месяцев назад +8

    Enjoy a most beautiful villages of Switzerland 🇨🇭 ❤❤❤❤❤

  • @avtarcheema3253
    @avtarcheema3253 10 месяцев назад +1

    ਬਹੁਤ ਹੀ ਸੋਹਣਾ ਪਿੰਡ 👌👌

  • @manjeetkaurwaraich1059
    @manjeetkaurwaraich1059 10 месяцев назад +1

    ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ ਰਿਪਨ ਤੇ ਖੁਸ਼ੀ ਤੇ ਸ਼ਰਾਬੀ ਦਾ

  • @KulwinderKaur-x9t
    @KulwinderKaur-x9t 10 месяцев назад +1

    ਬਹੁਤ ਵਧੀਆ ਵੀਲੌਗ

  • @jajpalmalhi
    @jajpalmalhi 10 месяцев назад +2

    ਸਹਿਰ ਸੋਹਨੇ ਨੇ ਪਰ ਰੋਣਕਾ ਮੇਲੇ ਪਜਾਬ ਦੇ ਇਹ ਵੇਖਣ ਨੂ ਸੋਹਣੇ ਨੇ ਪਰ ਸਦਾ ਦਿਲ ਨਹੀ ਲਗਦਾ

  • @pritpalsingh2303
    @pritpalsingh2303 10 месяцев назад +2

    Jionda reh jatta ripan Khushi betti di bhi rabb lambee oummer karrey jee

  • @balvisingh14
    @balvisingh14 10 месяцев назад +1

    pardesa vich v rab warege punjabi pra mil jande .bhut bhut dhanwaad sami bai da bhi tare punjabiy da.happy journey .

  • @Chaudryff
    @Chaudryff 10 месяцев назад

    Beautiful ਸਵਿਟਜ਼ਰਲੈਂਡ ❤❤

  • @jarnailsinghbrarbhagtabhai894
    @jarnailsinghbrarbhagtabhai894 10 месяцев назад +1

    ਬੁਹਤ ਹੀ ਸੋਹਣਾ ਹੈ ਧੰਨਵਾਦ ਹੈ ਜੀ ਖੁਸ਼ੀ ਅਤੇ ਰਿਪਨ ਜੀ ਵਾਹਿਗੁਰੂ ਤੁਹਾਨੂੰ ਲੰਮੀ ਉਮਰ ਦੇਵੇ ❤❤❤

  • @deep_hardeep2800
    @deep_hardeep2800 10 месяцев назад +1

    ਬਹੁਤ ਵਧੀਆ ਜਾਣਕਾਰੀ ਦਿਤੀ ਵੀਰ ਜੀ

  • @sarjitsinghgill3649
    @sarjitsinghgill3649 10 месяцев назад +1

    Thanks from vill bukanwala Moga Punjab

  • @SatnamSingh-fe3tg
    @SatnamSingh-fe3tg 10 месяцев назад +2

    Very good Jatta 👍

  • @suchasingh2663
    @suchasingh2663 10 месяцев назад

    Very beautiful villages in Switzerland

  • @sushilgarggarg1478
    @sushilgarggarg1478 10 месяцев назад +4

    Enjoy a most beautiful villagers life of Switzerland 🇨🇭 ❤❤❤❤❤

  • @ranveersingh2268
    @ranveersingh2268 10 месяцев назад +2

    ਰਿਪਨ ਅਤੇ ਖੁਸ਼ੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਰਿਪਨ ਬਰਦਰ ਅਤੇ ਖੁਸ਼ੀ ਬਹੁਤ ਬਹੁਤ ਸੋਹਣੀ ਵੀਡੀਓ ਆ ਮਾਨਸਾ

  • @balkarsinghdhaliwal592
    @balkarsinghdhaliwal592 10 месяцев назад +1

    ਬਹੁਤ ਖ਼ੂਬ ਜੀ ਬਲਕਾਰ ਸਿੰਘ ਧਾਲੀਵਾਲ ਰਾਏਪੁਰ ਮਾਨਸਾ

  • @KuldeepSingh-ug2di
    @KuldeepSingh-ug2di 10 месяцев назад +1

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @CharanjitSinghNasirpur
    @CharanjitSinghNasirpur 10 месяцев назад

    ਰਿਪਨ ਵੀਰ ਜੀ ਇਹ ਤਾਂ ਪਿੰਡ ਤਾਂ ਹੀ ਸੋਹਣੇ ਲੱਗਦੇ ਹਨ ਮੇਰੇ ਹਿਸਾਬ ਨਾਲ ਕਿ ਇਹਨਾਂ ਦਾ ਗਵਰਨਮੈਂਟ ਦਾ ਬਹੁਤ ਸਾਥ ਹੈ ਇਹਨਾਂ ਨੂੰ ਅਤੇ ਸਾਫ ਸਫਾਈ ਤਾਂ ਚਲੋ ਲੋਕਲ ਬੰਦਿਆਂ ਨੇ ਹੀ ਰੱਖਣੀ ਹੁੰਦੀ ਹੈ ਪਰ ਮੈਂ ਗੱਲ ਬਿਲਡਿੰਗ ਘਰਾਂ ਦੇ ਤੇ ਆਲੇ ਦੁਆਲੇ ਦੀ ਕਰ ਰਿਹਾ ਕਿਉਂਕਿ ਆਪਣੇ ਵੀ ਤਾਂ ਪਹਾੜ ਝੀਲਾਂ ਹੁੰਦੀਆਂ ਹੀ ਨੇ ਭਾਰਤ ਵਿੱਚ ਆਪਾਂ ਆਪਣੇ ਮਨ ਵਿੱਚ ਇਹ ਧਾਰਨਾ ਹੀ ਬਣ ਚੁੱਕੀ ਹੈ ਕੇ ਏ ਤਾਂ ਪਹਾੜਾਂ ਵਾਲੇ ਲੋਕ ਬਾਈ ਗਰੀਬ ਹੀ ਹੋਣਗੇ ਬੜੀ ਔਖੀ ਜ਼ਿੰਦਗੀ ਹੋਵੇਗੀ ਇਹਨਾਂ ਦੀ ਅਤੇ ਇਹ ਵੀ ਪਹਾੜ ਤੇ ਹੀ ਹਨ ਸਵਿਟਜਰਲੈਂਡ ਵਾਲੇ ਪਿੰਡ ਇਸ ਕਰਕੇ ਇਨਾਂ ਦੀ ਖੂਬਸੂਰਤੀ ਇਕੱਲੀ ਲੋਕਲ ਲੋਕਾਂ ਦੀ ਸੋਚ ਜਾਂ ਕੁਦਰਤ ਦੀ ਨਿਖਾਰ ਦਾ ਕਰਕੇ ਹੀ ਨਹੀਂ ਗਿਣ ਸਕਦੇ ਗੋਵਰਨਮੈਂਟ ਦਾ ਵੀ ਬਹੁਤ ਵੱਡਾ ਹੱਥ ਹੈ ਜੀ ਨਹੀਂ ਤਾਂ ਪਹਾੜਾਂ ਦੇ ਲੋਕ ਤਾਂ ਭੁੱਖੇ ਹੀ ਮਰਦੇ ਹੁੰਦੇ ਹਨ ਇੱਥੇ ਟੂਰਿਸਟ ਟੂਰਿਜਮ ਇਨਾ ਕਿਉਂ ਪ੍ਰਫੁੱਲਤ ਹੈ ਕਿਉਂਕਿ ਗਵਰਨਮੈਂਟ ਦਾ ਬਹੁਤ ਵੱਡਾ ਹੱਥ ਹੈ ਜੀ ਨਾ ਕਰਪਸ਼ਨ ਨਾ ਗੁੰਡਾਈ ਗੁੰਡਾ ਗਰਦੀ ਅਤੇ ਨਾ ਹੀ ਕਿਸੇ ਨੂੰ ਕੋਈ ਰੋਕ ਟੋਕ ਹਾਂ ਪਰ ਡਿਸਿਪਲਨ ਜਰੂਰ ਝਲਕਦਾ ਹੈ ਟੂਰਿਸਟ ਦੀ ਆਪੋ ਆਪਣੀ ਆਪਣੇ ਆਪ ਵਿੱਚ ਅਤੇ ਲੋਕਲ ਲੋਕਾਂ ਵਿੱਚ ਵੀ

  • @muhammadjamshaidkarachi
    @muhammadjamshaidkarachi 10 месяцев назад +1

    Shukri for this viwe village

  • @kuldipkumar5322
    @kuldipkumar5322 10 месяцев назад

    ਬਹੁਤ ਸੋਹਣੇ ਪਿੰਡ ਹਨ , ਸਵਰਗਾਂ ਵਰਗੇ ਹੀ ਲਗਦੇ ਹਨ ।

  • @TarsemBal-oc3xs
    @TarsemBal-oc3xs 8 месяцев назад

    ਬਹੁਤ ਵਧੀਆ ਦੈਸ਼ ਹੈ ਰਿਪਨ ਖੂਸ਼ੀ ਸਾਨੂ ਬਹੁਤ ਪਸੰਦ ਨੈ🙏🙏❤❤

  • @jagdevsingh4742
    @jagdevsingh4742 10 месяцев назад +2

    ਪਿੰਡ ਪਿੰਡ ਹੀ ਹੁੰਦੇ ਆ ਨਾ ਆਹ ਬਹੁਤ ਸੋਹਣੇ ਪਿੰਡ ਆ ਸਵਿਸ ਦੇ
    Tnx 🙏🙏

  • @jaswinderjaswinder9101
    @jaswinderjaswinder9101 10 месяцев назад +3

    Sabi veer ji bhut vadia aa waheguru ji mehar bnai rakhna veer te 🙏 ❤

  • @Gaganjalaliya8080
    @Gaganjalaliya8080 10 месяцев назад +2

    Waheguru ji 🙏 tuhanu hamesha kush rakhe 🙏

  • @AnjuSharma-it1nu
    @AnjuSharma-it1nu 10 месяцев назад +2

    Saabi is very good sweet nice 💯💯
    Kind-hearted or shy person 😊😍😍

  • @avneet-f5o
    @avneet-f5o 10 месяцев назад

    ਸਾਬੀ ਵੀਰ ਜੀ ਨੂੰ ਬਹੁਤ ਬਹੁਤ ਪਿਆਰ ❤❤❤❤❤❤❤❤

  • @Lakhasurry
    @Lakhasurry 10 месяцев назад +2

    SABBI veer dil da bhut nice prsnal TE naram jyea bnda lgea mnu TE ek waffadar bnda lgea apne kam te apnea lyi ❤ eho j veer kise kise nu milde sachi ona k bolna jina k kam ha ave ni hor bndea wngu boli jna a bhtu vdyea lge SABBI BRO ❤

  • @JasbirSingh-y8p
    @JasbirSingh-y8p 10 месяцев назад +1

    ਸਤਿ ਸ੍ਰੀ ਅਕਾਲ ਰਿਪਨ ਖੁਸ਼ੀ🙏 ਬਹੁਤ ਸੋਹਣਾ ਪਿੰਡ ਆ❤

  • @hsgill4083
    @hsgill4083 10 месяцев назад +1

    ਬਹੁਤ ਹੀ ਸੁੰਦਰ ਸ੍ਵਿਟਜ਼ਰਲੈਂਡ ਲੈਂਡ ਦੇ ਪਿੰਡ ਦਿਖਾਣ ਲਈ ਆਪ ਜੀ ਦਾ ਬਹੁਤ ਧੰਨਵਾਦ ਜੀ ਮੈ ਹਰਮਿੰਦਰ ਸਿੰਘ ਗਿੱਲ ਸ਼੍ਰੀ ਅਨੰਦਪੁਰ ਸਾਹਿਬ ਤੋਂ

    • @Tarsem-gi8ng
      @Tarsem-gi8ng 10 месяцев назад

      ਰੀਪਨ ਖੂਸੀ ਜੀ ਤੁਸੀਂ ਬਾਹਰ ਬਥੇਰਾ ਕੁਸ ਦੇਖੋ ਪਰ ਪੰਜਾਬੀ ਆ ਨੂੰ ਸਫਾਈ ਰੱਖਣ ਸਿਖਿਆ ਦੇਵੋ ਆਪ ਜੀ ਦਾ ਧੰਨਵਾਦ

  • @JatinderKumar-tn2xn
    @JatinderKumar-tn2xn 10 месяцев назад +3

    Sabhi Bai g good han g

  • @prabhsimran0779
    @prabhsimran0779 10 месяцев назад

    ਬਹੁਤ ਵਧੀਆ👌👌👌ਸੋਹਣਾ ਯੂਰਪ

  • @ManjitKaur-bp1lf
    @ManjitKaur-bp1lf 10 месяцев назад

    ਬਹੁਤ ਸੋਹਣਾ ਪਿੰਡ ਵੀਰੇ

  • @singhsaab20237
    @singhsaab20237 10 месяцев назад +1

    Australia, Norway, switzerland duniya ch rehan li jannat hai paise suhalta har cheej ch🇦🇺🦘🐨

  • @sukhdevkhan4430
    @sukhdevkhan4430 10 месяцев назад

    ਹਿਲੋ ਰਿਪਨ ਐਂਡ ਖੁਸ਼ੀ ਤੇ ਸਾਂਭੀ ਸੱਤ ਸ਼੍ਰੀ ਆਕਾਲ ਜੀ ਕਿਆ ਬਾਤ ਹੈ ਜੀ ਬਹੁਤ ਹੀ ਸੋਹਣਾਂ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @surjitgrewal
    @surjitgrewal 10 месяцев назад +1

    Khushi dress up very nicely in her tour to Switzerland just missed the scarf. She looks very good.

  • @bharatsidhu1879
    @bharatsidhu1879 10 месяцев назад

    ਅੱਜ ਦਾ ਵਲੌਗ ਦੇਖਕੇ ਤਾਂ ਹਿਮਾਚਲ ਅੱਤੇ ਉਤਰਾਖੰਡ ਦੇ ਪਿੰਡ ਯਾਦ ਆ ਗਏ ਬਹੁਤ ਹੀ ਸੋਹਣੇ ਪਿੰਡ ਲੱਗੇ ਸਵਿਟਜ਼ਰਲੈਂਡ ਦੇ । ਤੁਹਾਡਾ ਬਹੁਤ ਬਹੁਤ ਧੰਨਵਾਦ ।

  • @parvindersingh7603
    @parvindersingh7603 10 месяцев назад +4

    ਸਾਬੀ ਬਾਈ ਹਸਦੇ ਬਹੁਤ ਸੋਹਣੇ ਲੱਗਦੇ ਹਨ ਬਾਕੀ ਸਵਿਟਜ਼ਰਲੈਂਡ ਦਾ ਕਿਆ ਕਹਿਣਾ

  • @Gaganjalaliya8080
    @Gaganjalaliya8080 10 месяцев назад +2

    Waheguru ji 🙏 mehar kare

  • @KulwinderKaur-us9jy
    @KulwinderKaur-us9jy 10 месяцев назад

    Bhoot changa lag riha iss jarny ch god bless you 🤗🤗

  • @BalwinderKaur-dk4xl
    @BalwinderKaur-dk4xl 10 месяцев назад +1

    Enjoy a meal beautiful villlagers life of Switzerland 🇨🇭 sabi beta ji de very very thanks ji 🙏🙏♥️♥️

  • @HarpreetSingh-ux1ex
    @HarpreetSingh-ux1ex 10 месяцев назад +3

    ਸੋਹਣੇ ਸੱਜਣਾ ਛੋਟੇ ਵੀਰ ਤੁਹਾਡਾ❤ ਬਹੁਤ ਬਹੁਤ ਧੰਨਵਾਦ ਜੀ ਸਵਿਟਜ਼ਰਲੈਂਡ ਘਮਾਉਣ ਦੇ ਨਾਲ ਨਾਲ ਜਾਣਕਾਰੀਆ ਸਾਂਝੀਆਂ ਕੀਤੀਆਂ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏

  • @KulwinderKaur-ch2nu
    @KulwinderKaur-ch2nu 10 месяцев назад +1

    Sat Shri akal Khushi te ripan veer ji 🙏🙏bhut vdia ਪਿੰਡ c veer ji🥰🥰

  • @SinghJaskaran-ph2xj
    @SinghJaskaran-ph2xj 10 месяцев назад +2

    ਸਾਬੀ ਬਾਈ 🙏 ਸਪੈਸ਼ਲ ਤੁਹਾਨੂੰ ਸਤਿ ਸ੍ਰੀ ਅਕਾਲ ਜੀ🙏 ਬਾਈ ਸਾਬੀ ਦਿਲ ਖੁਸ਼ ਕਰਤਾ ਵੀਰ

  • @santokhsingh2519
    @santokhsingh2519 10 месяцев назад

    ਬਹੁਤ ਵਧੀਆ ਜੀ 👍

  • @dollarbawa5957
    @dollarbawa5957 10 месяцев назад

    Jeonde vasde raho puttar ji God bless you both

  • @Harmannavblog
    @Harmannavblog 10 месяцев назад +9

    ਪੁਰਾਣੀ ਹਵੇਲੀ ਦੇ ਪਿਛਲੇ ਖੰਡਰ ਦੀ ਟੁੱਟੀ ਹੋਈ ਕੰਧ ਤੇ ਲੱਗੀ ਤਸਵੀਰ ਦੇ ਪਿਛਲੇ ਜਾਲੇ ਚ ਫਸੇ ਮੱਛਰ ਦੀ ਸੋਹ video ਬੋਹੁਤ ਸੋਹਣੀ ਏ 😂😂😂
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ,, ❤❤love from mohali punjab ❤❤❤

  • @sandeepjot57
    @sandeepjot57 10 месяцев назад

    Saabi bai boht humble lgge nature toh

  • @satnamsinghpurba9584
    @satnamsinghpurba9584 10 месяцев назад +1

    Bhut vadia jankari god bless both of you take care 🌺

  • @SurinderKaur-i8d
    @SurinderKaur-i8d 10 месяцев назад +1

    Ripan veer and Khushi di SSA ji

  • @singhpunjab007
    @singhpunjab007 10 месяцев назад

    Eh pind vekhan nu hi sohne lagde han, rahan nu narak han.

  • @ninderkaur1080
    @ninderkaur1080 10 месяцев назад +1

    Very nice village so beautiful ❤️

  • @itsflash6980
    @itsflash6980 10 месяцев назад +1

    I’m in canada and switzerland is so beautiful

  • @hardeepsinghdary5738
    @hardeepsinghdary5738 10 месяцев назад +1

    ਰਿਪਨਵ ਵੀਰ ਤੇ ਖੁਸ਼ੀ ਭੈਣ ਬਹੁਤ ਵਧੀਆ ❤❤❤

  • @Gillsaab550
    @Gillsaab550 10 месяцев назад

    ਰਿੰਨ ਵੀਰ ਜੀ ਤੇ ਭਾਬੀ ਜੀ ਨੂੰ ਪਿਆਰ ਭਰੀ ਸਤਿ ਸੀ੍ ਅਕਾਲ ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਰਿੰਪਨ ਵੀਰ ਜੀ ਸਾਡੇ ਕੋਲਆਉ ਤਹਾਨੂੰ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਵਿਖਾਵਾ ਗੇ ਡਾਈ ਤਾਰੂ ਸਿੰਘ ਜੀ ਦਾ ਸਥਾਨ ਵਿਖਾਵਾ ਗੇ ਜਰੂਰ ਆਇਉ❤

  • @nitishwalia5088
    @nitishwalia5088 10 месяцев назад

    Hasband wief repan kash very good❤

  • @harkamalsingh3031
    @harkamalsingh3031 10 месяцев назад

    Punjab nu compare ni kita ja sakda kisse v mulk naal chachiya maamiya bhuaa maasiya bahut hundiya ne maa iko hi hundi a te oh punjab a

  • @PremSingh-ly7lx
    @PremSingh-ly7lx 10 месяцев назад +2

    👍 👌 ❤sunam udham singh wala 22g sangrur pb

  • @shivdevsingh3626
    @shivdevsingh3626 10 месяцев назад +1

    ਭਾਰਤ ਦੀਆਂ ਝੀਲਾਂ ਤਾਂ ਪੋਲੀਥੀਨ ਦੇ ਲਿਫ਼ਾਫ਼ਿਆਂ ਨਾਲ ਹੀ ਭਰੀਆਂ ਹੁੰਦੀਆਂ ਹਨ |

  • @ManpreetKaur-hp2br
    @ManpreetKaur-hp2br 10 месяцев назад

    Both sone pind aa God bless u punjabi travel Cauple ji 🙏🙏 Wake hi Rab vasda a Switzerland de pinda vich 🏞️🌲🌳⛰️

  • @Panjolapb12
    @Panjolapb12 10 месяцев назад

    ਸੋਹਣੇ ਝਾਕੇ

  • @SurinderSingh-ih1dk
    @SurinderSingh-ih1dk 7 месяцев назад +1

    Sabi ...a cool fellow

  • @MajorSingh-po6xd
    @MajorSingh-po6xd 10 месяцев назад +2

    ਸੋਹਣੀਆਂ ਸੋਹਣੀਆਂ ਥਾਵਾਂ ਦਿਖਾਣ ਲਈ ਧੰਨਵਾਦ ਜੀ (ਮੇਜਰ ਸਿੰਘ ਜੈਤੋ)

  • @karamjitgill6787
    @karamjitgill6787 10 месяцев назад +1

    God bless you always dear Ripen and Khushi

  • @wandiyapunjab8297
    @wandiyapunjab8297 10 месяцев назад +2

    💕 u both Rippan te khushi

  • @bhinder_singh_.8093
    @bhinder_singh_.8093 10 месяцев назад

    ਬਹੁਤ ਸੁੰਦਰ ਭਰਾ ਜੀ

  • @kuldeepsingh-xg8nc
    @kuldeepsingh-xg8nc 10 месяцев назад +1

    Ripan n Khushi love u , god bless u

  • @jagjitsingh816
    @jagjitsingh816 10 месяцев назад

    Ripan and Khushi sat Sri akal ji
    Norway jaroor ghoomeo bahut sundar hai 🎉❤❤

  • @AnjuSharma-it1nu
    @AnjuSharma-it1nu 10 месяцев назад +1

    God bless both of you and your channel 💓💓💓💕💕❤️❤️❤️

  • @JashanSingh-y2j
    @JashanSingh-y2j 10 месяцев назад +1

    Good bai ji from moga punjab Ajit pal singh thanks very much

  • @GurtejDhillonGurtejkhalsa
    @GurtejDhillonGurtejkhalsa 10 месяцев назад +1

    Punjabi treval couple jodi nu sat sri akaal ji please vlog da time vda diyo ji. Mostly thanks

  • @nonicheema214
    @nonicheema214 10 месяцев назад +1

    ਵਾਹ ਜੀ ਵਾਹ ਖਿੱਚ ਕੇ ਰੱਖ ਜੱਟਾ 😋😋😂😂🎂🌹🌹👍🏻👍🏻👍🏻👍🏻

  • @AmarjitKaur-ql9os
    @AmarjitKaur-ql9os 10 месяцев назад

    ਯੂਰਪ ਦੇ ਬਾਕੀ ਦੇਸ਼ਾਂ ਵਿੱਚ ਇਸ ਤਰਾਂ ਨਹੀਂ ਹੈ।

  • @lsone5166
    @lsone5166 10 месяцев назад +3

    Saabi vergay putt ghar ghar hoan.

  • @himmatgill2090
    @himmatgill2090 10 месяцев назад

    bhut vadia lga bai ripan khusi sat shiri akal ji

  • @iqbalcheema2329
    @iqbalcheema2329 10 месяцев назад +1

    sabi veer nu salute

  • @baljindersingh4504
    @baljindersingh4504 10 месяцев назад

    ਵਾिਹਗੁਰੂ ਜੀ