Bai ave suni sunae gal kari jande bai aj kal de drivet fukre bahut hai automatic truck chale firde standard truck fa na sun ehna deiya latta kamb jandiya jhuth mari jande
Bai ji sandhu Saab jaldi jaldi video paya karo bahut udik rahdi a tuhadi video di so please ik din vich 3 video paya karo Bai ji pata lagda rahda e Bai ji
22ji ik gal dsna ji🙏🏻🙏🏻 ki jo tusi stories dusde jo ki o vakiye real hundiya?? Koi ene flow ch kise opre bnde di kahani kive duss skdaa??? Eh aapa ji da hunar hai ja ik fiction??? Rply krna ji, nale je source da kuj ho skda hove ta 🙏🏻🙏🏻🙏🏻 सरबत दा भला जी 🙏🏻🙏🏻
Pehla ta restedara ne buleya fer ona nu bhanden v jalde lag gaeya oh jandea he bena laisensh to tarala kedro fda dende jdo tarala gadea ta oh v laga deta fer jhooth boleya ke pta hae hor v jhooth kene bolda hoeya restedara ne ta lal hona he a bahrle desh vitch 1. 1 ment de ashleat hae y ehe punjab ne v jdo keh dende han v panj menta nal ke fark penda hae khuj ne keha ja sakda jo banda ashlan saff to barff pawa sakda hae sahe chalde machenrey nu kahrab bna ke Jale macaenk nu kahda karke photo pa sakda hae oh khuj v kar sakda hae bake ghar da bethe Lanka dahrame wale gll sahe a
22 Preet. Kade Kade tu emotional ho Jana yaar.. kidnapping the extortion de case nu promote karta 22.. munde de massad ne galat kita par ki munde ne sahi kita? Ik galti nu duji galti karke theek nahi kita ja sakda..hun je 22 teri gal mann lai jawe ta harek banda jihde paise dabbe gaye oh supari deni shru karde te punjab nu bihar banan ch je koi kasar reh gi ta oh vi puri kar diye?
ਖ਼ਬਰ ਸੁਣਕੇ ਸਵਾਦ ਆ ਗਿਆ। 🎉🎉
ਬਹੁਤ ਵਧੀਆ ਸੁਨੇਹਾ ਕਿਸੇ ਦਾ ਹੱਕ ਮਾਰਨ ਵਾਲਿਆਂ ਲਈ
Ki suneha 22? Kidnapping te extortion da? 😂
ਮਨੋਹਰ ਕਹਾਣੀਆਂ 😂
ਚੰਗੀ ਕੀਤੀ ਬਹੁਤ ਵਧੀਆ ਇਨੇ ਬਿਨਾਂ ਦਿੰਦੇ ਵੀ ਨਹੀਂ ਸੀ
ਲੋਕ ਸਿਤਰਾ ਦੇ ਜਾਰ ਨੇ
ਵੀਰ ਸੱਚੀ ਗਲਾਂ ਕੀਤੀਆਂ ਨੇ ਵੀਰ ਮੇਰੇ ਮੁੰਡੇ ਦੇ ਵੀ ਇਕ ਟਰਾਂਸਪੋਰਟ ਮਾਰ ਲੈ ਸੀ 17000 ਹਜਾਰ ਡਾਲਰ 19 ਮੁੰਡੇ ਆ ਦੇ ਦੱਬੇ ਕੇ ਮਰ ਗਿਆ ਸੀ ਪੰਜਾਬ ਆਕੇ
Bahut vadhia kita veer ne
ਵੀਰ ਕੁਝ ਗੱਲਾ ਦੀ ਸਮਝ ਨੀ ਲੱਗੀ ਬਾਹਰਲਾ ਸਿੱਟੀਜਨ ਹੌਵੇ ੋਇੰਡੀਆ ਦੀ ਸਰਕਾਰ ਦਖਲ ਦਿੰਦੀ ਦੂਜੀ ਗੱਲ ਵੀਰੇ ਬਹੁਤ ਲੋਡ ਹੂੰਦੇ ਆ ਜੇ ਟਾਈਮ ਤੇ ਨਹੀਂ ਗਏ ਬਰੋਕਰ ਪੰਗਾ ਪਾ ਦਿੰਦਾ ਕਨੇਡਾ ਅਮਰੀਕਾ ਵਾਲਿਆ ਨੂੰ ਪਤਾ ਪੈਸੇ ਬਹੁਤ ਕੰਪਨੀਆਂ ਆਲੇ ਦੱਬਦੇ ਨੇ ਗਲਤ ਗੱਲ ਆ ਪਰ ਡਰਾਇਵਰ ਵੀ ਕਈ ਵਾਰ ਗਲਤ ਹੂੰਦੇ ਨੇ ਵੀਰ ੨੦ ਸਾਲ ਹੌ ਗਏ ਸਾਡਾ ਤਾ ਇੱਕ ਡਾਲਰ ਨੀ ਦੱਬਿਆ ਕਿਸੇ ਨੇ ਕੰਮ ਚੰਗੀ ਜਗਾ ਕਰੋ
ਮਨਘੜਤ ਕਹਾਣੀਆਂ ਸਣਾਉਣ ਚ’ ਬਹੁਤ ਮਾਹਰ ਐਂ ਬਾਈ ਤੂੰ🤪🤪
Khane Sun Ke Anand A Giya Ge
ਪਹਿਲੀ ਗੱਲ ਤਾ ਐਨਾ ਗੱਡੀ ਚਲਾਉਣ ਦਾ ਹੁਕਮ ਹੀ ਨਹੀਂ ਕਨੇਡਾ ਵਿੱਚ ਐਵੇਂ ਝੂਠ ਤੂਫ਼ਾਨ ਬੋਲੀ ਜਾਨਾ ਸੋਸ਼ਲ ਮੀਡੀਏ ਤੋਂ ਪੈਸੇ ਕਮਾਉਣ ਲਈ
Veer banda 2 book vi chla sakda per eh illigal per paise lyi karna penda
Bai ave suni sunae gal kari jande bai aj kal de drivet fukre bahut hai automatic truck chale firde standard truck fa na sun ehna deiya latta kamb jandiya jhuth mari jande
❤❤❤❤
Well Done Young Man
Very good
Perfect answer
❤❤❤❤❤❤ good 👍 story ji 🎉🎉🎉🎉🎉🎉🎉
Very nice ❤
ਪੈਸੇ ਮਿਲਣ ਨਾਲ ਮਿਲਣ, ਤੇਰਾ ਕਂਮ ਚਲ ਗਿਆ,
ਵੀਰ ਝੂਠੀ ਸਟੌਰੀ ਆ
Very Very good true Channel ji
Very good👍
Very nice post bro
वेरी गुड विडियो ❤❤
Mere jije ne mere to five years kam kara ke mera passport hi lako liya te emigration c fasata hun main daso ki kara
Bahut sohni kitti 😃🙏
Very nice👍👍
Bai ji sandhu Saab jaldi jaldi video paya karo bahut udik rahdi a tuhadi video di so please ik din vich 3 video paya karo Bai ji pata lagda rahda e Bai ji
Very nice
ਝੂਠ ਜੋੜਦਾ ਸੀ ਪਰ ਜੁੜਿਆ ਨੀਂ
Je us
Restedar ne video dekhi 😅😅usnu pta lgho jistra juti phire😂
bai proof nal video pa.
ਕਨੇਡਾ ਆਲੇ ਠੱਗ ਸੂਤ ਹੀ ਪੰਜਾਬ ਚ ਆਉਂਦੇ ਆ
ਕਹਾਣੀ ਬਹੁਤ ਵਧੀਆ ਪਰ ਝੂਠ ਦਾ ਪੁਲਦਾ ਬਾਈ ਜੀ ਕੈਨੇਡਾ ਐਮੈਰਕਾ ਟਰੱਕ (not a trala) ਇਸ ਤਰਾਂ ਨਹੀ ਚਲਦੇ ਬਕਾਇਦਾ ਲੌਗ ਬੁੱਕ ਭਰਨੀ ਪੈਦੀ ਹੈ (ਤੁਹਾਡੀ ਜਾਣਕਾਰੀ ਵਾਸਤੇ ਭਾਰਤ ਵਿੱਚ ਇਸ ਨੰ ਲਾਲ ਕਾਪੀ ਕਹਿੰਦੇ ਹਨ) ਜੇ ਇਹ ਗਲਤ ਭਰੀ ਜਾਂਦੀ ਹੈ ਤਾਂ ਇਸ ਦਾ ਹਰਜਾਨਾ ਕੰਪਨੀ ਨੂੰ ਭੁਗਤਣਾ ਪੈਂਦਾ ਹੈ ਕਿਹੜੇ ਯੁੱਗ ਵਿੱਚ ਰਹਿਨੇ ਹੋਂ ਜੀ
ਜੇ ਇਹ ਮਨੋਹਰ ਕਹਾਣੀ ਸੱਚੀ ਵੀ ਹੈ ਤਾਂ ਮੁੰਡਾ ਹੀ ਵੈਲੀ ਲੱਗਦੈ। ਐਨੇ ਝੂਠ ਬੋਲਣ ਵਾਲੇ ਦਾ ਕੀ ਏਤਬਾਰ
Bahut vadia
Khabar Nam Dass ke city da Nam Dass ke hundia baiji eh kahani keh sakdan
good
ਗੱਲ ਹਜ਼ਮ ਨਹੀਂ ਹੁੰਦੀ
ਕਹਾਣੀ ਘੜੀ ਲਗਦੀ ਹੈ।
ਘੜੀ ਹੀ ਹੁੰਦੀ ਆ ਵੀਰ ਵਿਊ ਕਰ ਕੇ ਜਾਣ ਬੁੱਝ ਕੇ ਬਣਾ ਲੈਦੇ ਆ..
Asi b lye bai bharin ale to 8lakh mukrda c india aye nu chk lya
❤😮
👍👍👍
Swad aa gia veerai
Jihre panjab cho jiharia de paise ni dende c oh hun canada cho kida paise denge
ਸਾਡੇ ਪਿੰਡ ਵੀ ਇਸੇ ਤਰ੍ਹਾਂ ਹੋਇਆ 95ਵਿੱਚ ਅਮਰੀਕਾ ਤੋਂ ਦੀਪ ਦੀ ਮਾਸੀ ਦਾ ਮੁੱਡਾ ਆਇਆ ਦੀਪ ਪੜਿਆ ਲਿਖਿਆ ਸੀ ਮਾਸਟਰੀ ਦਾ ਕੋਰਸ ਕਰ ਰਿਹਾ ਸੀ ਜੰਮੂ,,ਦੀਪ ਦੀ ਮਾਸੀ ਦੇ ਮੁੰਡੇ ਦੀ ਸਕਲ ਅਮਰੀਕਾ ਵਾਲੇ ਮੁੰਡੇ ਵਰਗੀ ਉਸ ਨੇ ਉਸ ਦਾ ਪਾਸਪੋਰਟ ਚੋਰੀ ਕਰ ਲਿਆ ਦਿੱਲੀ ਤੋਂ ਤੀਸਰੇ ਦਿਨ ਫਲੈਟ ਲੈਕੇ ਉਹ ਅਮਰੀਕਾ ਪਹੁੰਚ ਗਿਆ ਉਸ ਟੈਮ ਉਹਨਾਂ ਦੇ ਘਰੇ ਟੈਲੀਫੋਨ ਲੱਗਾ ਹੋਇਆ ਸੀ ਉਸ ਨੇ ਜਾ ਕੇ ਸਾਰੀ ਗੱਲ ਦੱਸ ਦਿੱਤੀ,,ਉਸ ਦੀ ਮਾਸੀ ਦਾ ਮੁੰਡਾ ਬੜਾ ਪ੍ਰੇਸ਼ਾਨ ਹੋਇਆ ਪਰ ਉਹ ਸਿਆਣਿਆਂ ਦਾ ਟੱਬਰ ਸੀ ਉਹਨਾਂ ਬਹੁਤਾ ਰੌਲਾ ਨਾ ਪੈਣ ਦਿੱਤਾ ਥਾਣੇ ਜਾ ਕੇ ਲੁੱਟ ਖੋਹ ਦੀ ਰਪੋਟ ਦਰਜ ਕਰਵਾ ਦਿੱਤੀ ਸਾਡਾ ਪਾਸਪੋਰਟ ਖੋਇਆ ਗਿਆ,,,ਨਵਾ ਪਾਸਪੋਰਟ ਬਣਨ ਵਿੱਚ 6ਮਹੀਨੇ ਲੱਗ ਗਏ ਉਸ ਇਸੇ ਤਰ੍ਹਾਂ ਟੈਮ ਲੱਗਦਾ ਹੁੰਦਾ ਸੀ,,, ਪਾਸਪੋਰਟ ਮਿਲ਼ਣ ਤੋਂ ਬਾਅਦ ਉਹ ਬੰਬੇ ਤੋਂ ਚੜਿਆ ਸੀ,,ਫਿਰ ਦੀਪ ਨੂੰ ਜਾ ਕੇ ਮਿਲਿਆ,,4ਸਾਲ ਬਾਅਦ ਦੀਪ ਨੇ ਉਸੇ ਮਾਸੀ ਮੁੰਡੇ ਹੱਥ ਛੇ ਲੱਖ ਰੁਪਏ ਭੇਜੇ,,ਉਸ ਨੇ ਇੱਕ ਪੈਸਾ ਇਹਨਾਂ ਦੇ ਘਰੇ ਆਕੇ ਨਾ ਦਿੱਤਾਂ,, ਕਹਿੰਦਾ ਆਪਣਾਂ ਹਿਸਾਬ ਕਿਤਾਬ ਬਰਾਬਰ,, ਮੇਰੇ 6ਮੀਹਨੇ ਇਥੇ ਖਰਾਬ ਹੋਏ ਸੀ,, ਮੈਂ ਇਹਨੇ ਪੈਸੇ ਜਾ ਕੇ ਕਮਾਉਣੇ ਸੀ,,
Bina jumedare ton koi kam nai hunda jad plane take of kar jave tan pase refund nai hunde
ਬਕਵਾਸ ਵੀਡੀਓ ਆ, ਇੰਜਨ ਕਰਦੇ ਦੀ ਵੀਡੀਓ ਤਾਂ ਦਿਖਾਈ ਹੀ ਨਹੀਂ 😂
take legal action it is much easier.... in Canada
Ithe canada bich apne panjabi hi eh km kardr aa
ਬਾਈ ਜੀ ਕੋਈ ਵੀਰ ਇਸ ਗੱਲ ਦਾ ਮਤਲਬ ਸਮਝਾਇਓ ਜੀ,,ਕਿ ਉਹਦੇ ਪੈਸੇ ਤਾਂ ਦੁੱਧ ਪੀਂਦੇ...! ਬਾਈ ਜੀ,,ਇਹ ਵਾਕ ਪਹਿਲੀ ਵਾਰ ਸੁਣਿਆ ਮੈਂ...ਸਾਡੇ ਇਲਾਕੇ 'ਚ ਬਿਲਕੁਲ ਵੀ ਨਹੀਂ ਵਰਤਿਆ ਜਾਂਦਾ।
ਸ਼ਾਇਦ ਇਸ ਦਾ ਮਤਲਬ ਇਹ ਹੈ ਕਿ ਉਹਦੇ ਪੈਸੇ ਮਰੇ ਨਹੀਂ,,ਪੈਸੇ ਹਰੇ ਨੇ ਜਦੋਂ ਮਰਜ਼ੀ ਲੈ ਲਏ...! 🤔🙄🤔
ਪੈਸੇ ਵਿਆਜ ਤੇ ਨੇ ਵਧ ਰਹੇ ਨੇ ਮਲਵਈ ਬੋਲੀ ਹੈ ਵੀਰ
@harnaibdhillon6463 ਧੰਨਵਾਦ ਵੀਰ ਜੀ 🌹🙏🏻🌹
ਓ ਬੰਦਾ ਕਾਨੋ ਸੀ ਓਤਾ ਬੇਰੀ ਸੀ
😂
💥💥💥💥💥❤❤❤❤💪💪💪💪💪🔥🔥🔥🔥🔥🔥
Bai othe ta bema hunda bai
Kameene eh nri !
Good revenge
Man is jugadi
Hypex logistics Winnipeg
Route go logistics
ਦੋਵੇਂ ਕੰਪਨੀਆਂ ਦੋ ਪਾਰਟਨਰ ਚਲਾ ਰਹੇ kalpinder tatla ਤੇ gurpreet ਧਾਲੀਵਾਲ
ਲਹੂ ਪੀਤਾ ਡਰਾਈਵਰਾਂ ਦਾ LMIA ਵੇਚ ਵੇਚ ਇਹਨਾਂ
Ustad eda koi v nhi krda ethe k ek Driver nu long Time Drive karan nu keha jaye , Baki Gap maran vich ki janda 😂😂
ਵੀਰ ਜੀ ਮੈਨੋ ਮੇਰੇ ਕੁੜਮ ਤੇ ਜਮਾਈ ਲੁਟਕੇ ਖਾਗੇ ਨਾਲੈ ਫੰਥਕੀ ਕੁਹੋਦੇਸੀ ਕੁਕੇ
Totally Fabricated 🇨🇦
ਮਾਸੜ ਨੂੰ ਦਵਾਈ ਦੇ ਦਿੱਤੀ
22ji ik gal dsna ji🙏🏻🙏🏻 ki jo tusi stories dusde jo ki o vakiye real hundiya?? Koi ene flow ch kise opre bnde di kahani kive duss skdaa??? Eh aapa ji da hunar hai ja ik fiction??? Rply krna ji, nale je source da kuj ho skda hove ta 🙏🏻🙏🏻🙏🏻 सरबत दा भला जी 🙏🏻🙏🏻
Pehla ta restedara ne buleya fer ona nu bhanden v jalde lag gaeya oh jandea he bena laisensh to tarala kedro fda dende jdo tarala gadea ta oh v laga deta fer jhooth boleya ke pta hae hor v jhooth kene bolda hoeya restedara ne ta lal hona he a bahrle desh vitch 1. 1 ment de ashleat hae y ehe punjab ne v jdo keh dende han v panj menta nal ke fark penda hae khuj ne keha ja sakda jo banda ashlan saff to barff pawa sakda hae sahe chalde machenrey nu kahrab bna ke Jale macaenk nu kahda karke photo pa sakda hae oh khuj v kar sakda hae bake ghar da bethe Lanka dahrame wale gll sahe a
Tusi apnye rishtyedara nu bdnam Karn apniya pushoya kitye horr fshaya karo
Lanta ise riste nu
👎👎👎
Bakwas
Wow it's amazing and Famezing 😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂
Pareet veer ji jo kudiya Punjab to kanada jandiya han uhna kudiya da nal hamasa galat kam aapna Punjabi hi karda han
22 Preet. Kade Kade tu emotional ho Jana yaar.. kidnapping the extortion de case nu promote karta 22.. munde de massad ne galat kita par ki munde ne sahi kita? Ik galti nu duji galti karke theek nahi kita ja sakda..hun je 22 teri gal mann lai jawe ta harek banda jihde paise dabbe gaye oh supari deni shru karde te punjab nu bihar banan ch je koi kasar reh gi ta oh vi puri kar diye?
Pakka jatt hou
Munda Nasr kol kiu aea tuhadi glti for money don't trust on anyone
❤❤❤❤❤
😂