Agency wale bahut thagian marde han ih tan 3x4 sal purane veh te new engine chassis plate Badal ke vech dinde han ina nu kaho P d I check karao veh new aundi hai us time jo form bhariya janda hai usnu pdi kehande han
Companies are ok only agency people earn profit by selling repaired vahicle to earn illegal profit . company should directly handle the cases with customer to avoid its image .
Veer kahi var salandera vali taar current shddia honia mere nal v hoyia jd lyi c but khnde c kam 20000 da km 4 salender kam shdda c kam saara 100 rp da c jd 80 Tu upr krda c
@kewal singh bhra mere consumer cort wale vich vi koi nhi pushda ehna de advocate rakhe hoye ne 15 15 din wait kiti aa asi new breeza layi si oh vi sanu ave hi second hand vapis ayi hoyi repair car de diti si kuj nhi baneya eh luttu te froud bande ne agencya wale bura haal aa
Consumer Court jao One or two week dekh ke tab theek honge ase log gari sale karne ke samhe kitna follow karte hain aur bad main yeh hall Bhai wait mat karo
Bai jadon tusi koi v gadi bgera laini hove hamesha big City to liya kro jiwe Chandigarh dehli kyu big City agle nu pta hunda educated lok aa ta krke froud ni hunda
ਕੰਪਨੀ ਨੂੰ ਨਵੀਂ ਗੱਡੀ ਦੇਣੀ ਚਾਹੀਦੀ ਹੈ ਤੇ ਨਾਲ ਜੋ ਇਹਨਾਂ ਦਾ ਖਰਚਾ ਹੋ ਰਿਹਾ, ਕੰਪਨੀ ਉਹ ਵੀ ਇਹਨਾਂ ਨੂੰ ਵਾਪਸ ਕਰੇ।
ਕੰਪਨੀ ਵਾਲੇ ਪੁਰਾਣੀਆਂ ਗੱਡੀਆਂ ਠੀਕ ਕਰਕੇ ਵੇਚਦੇ ਆ। ਧੰਨਵਾਦ ਜੀ
ਵੀਰ ਜੀ ਤੁਸੀਂ ਬਿਲਕੁਲ ਠੀਕ ਕਿਹਾ ਹੈ ji
ਧਰਨਾ ਲਾ ਧਰਨਾ ਕੰਪਨੀ ਦੇ ਧਰਨ ਪੈਜੂ
ਕਿਸਾਨ ਮਜ਼ਦੂਰ ਯੂਨੀਅਨ ਜ਼ਿੰਦਾਬਾਦ
ਬਹੁਤ ਗਲਤ ਕਰ ਰਹੇ ਨੇ।ਏਜੰਸੀਆਂ ਵਾਲੇ ਪੁਰਾਣੀਆਂ ਗੱਡੀਆਂ ਤੇ ਰੰਗ ਕਰਕੇ ਦਿੰਦੇ ਹਨ ।ਨਵੀ ਗੱਡੀ ਰੋਜਗਾਰ ਦਾ ਸਾਧਨ ਬਣਾਇਆ ਸੀ।ਕਿਸਤ ਵੀ ਆਉਣ ਲੱਗ ਪਈ ਹੈ ।ਜਿੰਨਾ ਵੀ ਲੌਸ ਪੈ ਰਹਿਆ ।ਉਹ ਕੰਪਨੀ ਨੂੰ ਦੇਣਾ ਬਣਦੇ ਹੈ।ਮੇਰੀ ਸਲਾਹ ਹੈ ਗੱਡੀ ਹੋਰ ਲਵੋ ।ਜਦ ਹੁਣ ਖਰਾਬ ਕਰ ਰਹੀ ਹੈ ।ਨਵਾਂ ਪੇਸ ਲੈਣਾ ਚਾਹੀਦਾ ਹੈ ।ਕੰਪਨੀ ਧੱਕਾ ਕਰ ਰਹੀ ਹੈ ।ਗੂੱਡੀ ਲੈਣ ਵਾਲੇ ਬਿਲਕੁਲ ਸੱਚੇ ਹਨ।ਜਸਕਰਨ ਸਿੰਘ ਤੁਸੀ ਮਦਦ ਕਰੋ।
ਆਪ ਨੇ ਸ਼ਹੀ ਕਿਹਾ ਹੈ
Waheguru ji
ਮਾੜੀ ਗੱਲ ਏ
Waheguru ji Waheguru ji Waheguru ji Waheguru ji Waheguru ji Waheguru ji 🙏💗🙏💗🙏💗🙏💗🙏
ਭਾਈ ਜੀ ਆਪਦੀਆਂ ਦਿਹਾੜੀਆ ਪਾਓ ਦੋ ਜੇਬ ਚੋਂ ਖਰਚਾ ਹੋਈਆਂ ਸਭ ਪਾਓ ਕੂਝ ਵੀ ਛਡਣਾ ਦੋ ਕਰਾਏ ਤੇ ਗਡੀ ਭੇਜੀਆਂ ਵੀ ਕਰਾਇਆ ਲਵੋ
ਲੂਧਿਆਣਾ ਵਾਲਾ ਵੀਰ ਗੂਰਪਰੀਤ ਸਿੰਘ ਮਿਟੁ ਨੂੰ ਮਿਲੋ ਸ਼ਭ ਠੀਕ ਹੈ ਹੋ ਜਾਵੇਗਾ,
ਸਾਰੇ ਕਾਗਜ ਲੈ ਕੇ ਕਜਿਊਮਰ ਕੋਰਟ ਜਾਉ
ਸਾਰਾ ਨੁਕਸਾਨ ਉਨਾ ਨੂੰ ਭਰਨਾ ਪਊ
22 ਹੁਣ ਰਹਿਣ ਦਿਉ ਗੱਡੀ ਲੈਣ ਨੂੰ, ਇਹ ਗੱਡੀ ਬੈਕ ਵਾਲਿਆ ਨੂੰ ਚਕਾਉਣ ਵਿੱਚ ਹੀ ਫਾਇਦਾ ਹੈ
ਧਿਆਨ ਦਿਓ ਜੀ
🙏🙏
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,😮😮😮😢
ਗੱਡੀ ਨਵੀਂ ਦਿੱਤੀ ਜਾਵੇ ਗੱਡੀ ਨਵੀਂ ਦਿੱਤੀ ਜਾਵੇ
ਕਮਲੀ ਜਟਵੈੜ ਦੂਜਿਆਂ ਨੂੰ ਦਿਖਾਉਣ ਲਈ ਗਲ ਫਰਾਹਾ ਲੈਂਦੇ ਹਨ
Gal theek aa vir di
ਭਲੇ ਬੰਦੇ ਨੂੰ ਏਹ ਏਜੈਂਸੀਆਂ ਵਾਲੇ
Consumer court jaao
ਲੈ ਕਮਲਿਆ ਕਿਸਾਨ ਯੂਨੀਅਨ ਤੇਰੇ ਨਾਲ ਫਿਰ ਢਿੱਲ ਕਾਹਦੀ
Bai malooka veer banda vdia pr yr kise time eh smj nhi aundi ki eh asli vidio ja oda hase mjak valia vdios vi hundia
,👍👍👍👍🙏🙏🙏🙏
File the complaint in consumer court.
22 ਜੀ ਇਹ ਗੱਡੀ ਬੈਕ ਨੂੰ ਚੱਕਵਾ ਦਿਉ
ਧਿਆਨ ਦਿਓ ਜੀ
ਇਹ ਪੱਤਰਕਾਰ ਤਾਂ ਵੱਡਿਆਂ ਵੱਡਿਆ ਦੀ ਪਾੜ ਦਿੰਦਾ
Ke
Agency wale bahut thagian marde han ih tan 3x4 sal purane veh te new engine chassis plate Badal ke vech dinde han ina nu kaho P d I check karao veh new aundi hai us time jo form bhariya janda hai usnu pdi kehande han
ਓਏ ਜੱਟੋ ਤੁਸੀਂ ਅਗਲੇ ਦੀਆਂ ਮਿੱਠਿਆਂ ਗੱਲਾਂ ਚ ਆ ਜਾਨੇ ਓ।
ਮਗਰੋ ਅਗਲੇ ਚਗਲਪੁਨਾ ਕਰ ਜਾਂਦੇ ਆ।
ਇਹ ਮਲੁਕਾ ਪੱਤਰਕਾਰ ਵਡੀਆ ਵੱਡੀਆ ਦਾ ਜਲੂਸ ਕੱਢ ਦਿੰਦਾ
ਬਾਈ ਜੀ।ਕਿਸਾਨ।ਯੂਨੀਅਨ। ਨੂੰ।ਮਿਲੋ
Bhut galti hai 😢
ਲੰਮੇ ਪਾ ਕੇ ਏਜੰਸੀ ਵਾਲਿਆਂ ਦੇ ਛਿੱਤਰ ਫੇਰੋ ਮੂੰਹ ਕਾਲਾ ਕਰੋ
Companies are ok only agency people earn profit by selling repaired vahicle to earn illegal profit . company should directly handle the cases with customer to avoid its image .
Sidhi gaddi company wicho milni chahide hai hrek noo ajencia ban kro sarkar ji
ਗੱਡੀ ਛੱਡ ਦਿਉ ਬੈਕ ਵਾਲਿਆ ਨੂੰ
Disel tank cu problem ha
Sardar ji bolo paji🙏
ਇਹ ਪੰਜਾਬ ਹੈ
ਵੀਰ ਜੀ ਇਹਨਾਂ ਨੂੰ ਪੁੱਛਿਆ ਜਾਵੇ ਕਿ ਨਵੀਂ ਗੱਡੀ ਦਸ ਸਾਲ ਤੇ ਚੱਲਣੀ ਚਾਹੀਦੀ ਸੀ ੲਇਹ ਤੇ ਜਾਪੁ ਪਤਾ ਲੱਗਾ ਰਿਹਾ ਹੈ ਕਿ ਗੱਡੀ ਪੁਰਾਣੀਂ ਨੂੰ ਤਿਆਰ ਕੀਤਾ ਹੈ ਵੀਰ ਜੀ ਤੁਸੀਂ ਇਹਨਾ ਨੂੰ ਆਪਣੇ ਪੈਸੇ ਵਾਪਸ ਕਰਨ ਲੲਈ ਆਂਖੋਂ
Veer kahi var salandera vali taar current shddia honia mere nal v hoyia jd lyi c but khnde c kam 20000 da km 4 salender kam shdda c kam saara 100 rp da c jd 80 Tu upr krda c
Kahi var turbo kam shdn lgn jnda check krlo taar current shddia honia
Consumer court and high court case paa de
Sir
ਬਾਅਦ ਵਿਚ ਕੋਈ ਏਜੱਸੀ ਵਾਲਾ ਨਹੀਂ ਪੁੱਛਦਾ ਇਕ ਵਾਰ ਉਨ੍ਹਾਂ ਪੈਸੇ ਲੈਣੇ ਹੁੰਦੇ
Makula ji eh agency wale eda hi karde han
ਗੱਡੀ ਲੈਣ ਦੀ ਅਕਲ ਨਹੀ ਲੋਕਾ ਨੂੰ
Bai canchber cort vich kes karo do hafte vich faisla hove ga
@kewal singh bhra mere consumer cort wale vich vi koi nhi pushda ehna de advocate rakhe hoye ne 15 15 din wait kiti aa asi new breeza layi si oh vi sanu ave hi second hand vapis ayi hoyi repair car de diti si kuj nhi baneya eh luttu te froud bande ne agencya wale bura haal aa
😢😢
कैनजुमर कोर्ट क्यों नहीं गए
Sir number chi da wa veer ji tuhada veer asi v news lawni aa
Consumer Court jao One or two week dekh ke tab theek honge ase log gari sale karne ke samhe kitna follow karte hain aur bad main yeh hall Bhai wait mat karo
Bai jadon tusi koi v gadi bgera laini hove hamesha big City to liya kro jiwe Chandigarh dehli kyu big City agle nu pta hunda educated lok aa ta krke froud ni hunda
Lagda gadi Lura I hai ji, agar Agency wale nahi mande Consumar Court ch case karo
bai ji bolan vele soch lea kro eh sardaar ki honda he sardar ji nai keh skde
Bus fer tar Jana ji
😅I
Maluka Ji tushi sardar ji nu boleya key esh sardar naal ver Ji eda Dey bol Bane Sahi nahi Lage please chak Karo tushi key boleya 😮
consumer. cort. jao. ji
Maada haal
Sir tuhada number chi da wa ASI v koi GL karni c sir
FIR Apne Thane Bich Karo