Это видео недоступно.
Сожалеем об этом.

ਮਾਂ ਆਪਣੇ ਪੁੱਤ ਨੂੰ ਮਾ *ਰ ਕੇ 25ਕਿਲੋਮੀਟਰ ਦੂਰ ਕੀੜਿਆਂ ਦੇ ਭੌਨ ਤੇ ਸੁੱਟ ਕੇ ਘਰ ਆ ਕੇ ਸੋਂ ਗਈ, ਕਹਿੰਦੀ ਮੈਨੂੰ

Поделиться
HTML-код
  • Опубликовано: 8 апр 2024
  • ਮਾਂ ਆਪਣੇ ਪੁੱਤ ਨੂੰ ਮਾ *ਰ ਕੇ 25ਕਿਲੋਮੀਟਰ ਦੂਰ ਕੀੜਿਆਂ ਦੇ ਭੌਨ ਤੇ ਸੁੱਟ ਕੇ ਘਰ ਆ ਕੇ ਸੋਂ ਗਈ
    ਕਹਿੰਦੀ ਮੈਨੂੰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਹੁਕਮ ਹੋਇਆ ਸੀ...
    #justiceforsidhumossewala#malukatv #jaskarnsinghmaluka #smalsar #moga #ludiana #longowal #cmbhagwantmaan #tobacco #blame #threat #australia #australiapr #australian #fraud #canada #canadaimmigration
    #cmbhagwantmaan #jaskarnsinghmaluka #policepunjab #instagram #facebook #youtube #kiralgarh #amritsar #amritsarnews #punjab #punjabi #hospital #drpunjab #doctor #cmbhagwantmaan #newwife #marriage #illegal #sangrur #nri #donkey #ਮਲੇਸ਼ੀਆ #jaito #mlajaito
    #malukatv #mother #son #mansa

Комментарии • 143

  • @ArshdeepSingh-oh4qk
    @ArshdeepSingh-oh4qk 4 месяца назад +31

    ਮਾੜਾ ਜੰਮੇਂ ਨਾ ਮਾੜਾ ਆਵੇ ਨਾ। ਵਾਹਿਗੁਰੂ

  • @sharma614
    @sharma614 4 месяца назад +17

    ਪੱਤਰਕਾਰ ਨੇ ਬਹੁਤ ਵਧੀਆ ਸਵਾਲ ਕੀਤੇ

  • @karmjitkaur8233
    @karmjitkaur8233 4 месяца назад +6

    ਪਰਿਵਾਰ ਦੀ ਸਾਰੇ ਦੀ ਗਲਤੀ ਹੈਂ ਸਾਰੇ ਹੀ ਸਹੀ ਢੰਗ ਦੇ ਨਹੀਂ ਹਨੇਰੇ ਵਿੱਚ ਹੀ ਤੁਰੇ ਜਾਂਦੇ ਹਨ

  • @ranjitbrar2449
    @ranjitbrar2449 4 месяца назад +9

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਬਾਬਾ ਦੀਪ ਸਿੰਘ ਜੀ ਦੇ ਨਾਮ ਦੀ ਆੜ ਲੈ ਰਹੀ ਹੈ ਮਾਂ ਬਾਪ ਨੂੰ ਧੋਖੇ ਵਿੱਚ ਰਖਿਆ ਸਿਧੇ ਇਨਸਾਨਾ ਨਾਲ ਏਰਾ ਫੇਰੀ ਕਰਦੀ ਰਹੀ ਹੁਣ ਪਤਾ ਲੱਗੂ ਕਿਵੇ ਸਹਿਣ ਕਰੂਗੀ

  • @jasskaur1409
    @jasskaur1409 3 месяца назад +7

    ਬਾਪੂ ਜੀ ਬਿਲਕੁਲ ਸੱਚ ਬੋਲ ਰਹੇ ਆ ਗੱਲ ਸਿਰਫ ਇੰਨੀ ਏ ਵੀ ਉਹਨਾ ਨੇ ਆਪਣੀ ਧੀ ਤੇ ਅੰਨਾ ਵਿਸ਼ਵਾਸ ਕੀਤਾ

  • @maxtron3337
    @maxtron3337 4 месяца назад +9

    ਇਹ ਤਾਂ ਅੰਨ੍ਹਾ faith ਹੈ ਸਾਡੇ guruji ਇਸ ਰਸਤੇ ਨਹੀਂ ਤੋਰਦੇ ਮਾਂ ਬਾਪ ਨੇ ਵੀ ਆਪਣਾ ਫਰਜ਼ ਨਿਭਾਇਆ ਨਹੀਂ

  • @user-mk8jx3xj7y
    @user-mk8jx3xj7y 4 месяца назад +5

    ਪਿਉ ਵਿਚਾਰਾ ਜ਼ਿਆਦਾ ਹੀ ਸਰੀਫ ਹੈ ਜਿਸਨੂੰ ਇਹ ਵੀ ਨਹੀਂ ਪਤਾ ਕਿ ਕਵਾਰੀ ਕੁੜੀ ਇਕੱਲੀ ਬਾਹਰ ਕਿਉਂ ਰਹਿ ਰਹੀ ਤੇ ਉਹ ਨਿਆਣੀ ਉਮਰ ਚ ਹੀ ਗਲਤ ਹੋ ਗਈ।ਹੁਣ ਤਾਂ ਇਹ ਗਸਤੀ ਬਣ ਗਈ ਸੀ ਤੇ ਹਵਸ ਚ ਅੱਨੀ ਹੋਈ ਨੇ ਇਹ ਕਾਰੇ ਕੀਤੇ।

  • @sukhminderkaur6719
    @sukhminderkaur6719 4 месяца назад +7

    ਮਾਂ ਪਿਉ ਨੇ ਕਿਵੇਂ ਅਪਣੀ ਬੇਟੀ ਨੂੰ ਬਾਹਰ ਛੱਡ ਕੇ ਦਿਲ ਕੀਤਾ ਗੱਲ ਦਿਲ ਨੂੰ ਛੂਹ ਦੀ nahi

  • @shadowtandarboldking4377
    @shadowtandarboldking4377 4 месяца назад +12

    ਵੀਰ ਜੀ ਮੇਰੇ ਘਰਵਾਲੇ ਤੇ ਪੁਲਸ ਨੇ ਝੂਠਾ ਨਸ਼ੀਲੇ ਪਾਊਡਰ ਦਾ ਕੇਸ ਪਾ ਦਿੱਤਾ ਉਹ ਦੋ ਸਾਲ ਤੋਂ ਜੇਲ੍ਹ ਵਿੱਚ ਹੈ ਮੈ ਅਪਣੇ ਤਿੰਨ ਬੱਚਿਆ ਨੂੰ ਕੱਪੜੇ ਸਿਲਾਈ ਦਾ ਕੰਮ ਕਰ ਕੇ ਪਾਲ ਰਹੀ ਹਾਂ ਤੇ ਪਤੀ ਦੇ ਪਿੱਛੇ ਵੀ ਪੈਸੇ ਲਗਾ ਰਹੀ ਆ ਇਹ ਕੇਸੀ ਮਾਂ ਏ ਜੋ ਇਕ ਬੱਚਾ ਨੀ ਪਾਲ ਸਕੀ

    • @parmindersingh2081
      @parmindersingh2081 3 месяца назад

      ਭੈਣ ਜੀ ਜ਼ੇਲਾਂ ਵਿਚ ਬਹੁਤ ਬੇਗੁਨਾਹ ਬੰਦ ਹਨ ਜੀ ਥੋਡੇ ਨਾਲ ਜੋ ਹੋਇਆ ਬਹੁਤ ਈ ਜ਼ਿਆਦਾ ਮਾੜਾ ਹੋਇਆ ਹੈ ਵਾਹਿਗੁਰੂ ਜੀ ਜਰੂਰ ਭਲੀ ਕਰਨਗੇ ਜੀ

  • @sharma614
    @sharma614 4 месяца назад +27

    ਕੁਆਰੀ ਲੜਕੀ ਨੂੰ ਇੰਨੀ ਘਰ ਤੋਂ ਬਾਹਰ ਛੱਡਣਾ ਹਜ਼ਮ ਨਹੀਂ ਹੁੰਦੀ ਗੱਲ

  • @SarabjitDhiman-jc6tc
    @SarabjitDhiman-jc6tc 4 месяца назад +13

    ਇਸ। ਤਰਾਂ ਦੀਆ ਕੁੜੀਆ ਚੰਗੀਆਂ ਕੁੜੀਆ ਦਾ ਵਿਸਵਾਸ਼ ਤੋੜ ਦੀਆ ਹਨ

  • @karanveersingh-rq3nq
    @karanveersingh-rq3nq 4 месяца назад +18

    ਹੁਣ ਦੁਨੀਆਂ ਦਾ ਹਾਲ ਸੱਚੇ ਪਾਤਸ਼ਾਹ ਪਰਮੇਸ਼ਰ ਹੀ ਜਾਣੇ

    • @mamtakhanuja2070
      @mamtakhanuja2070 4 месяца назад +2

      Wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏

    • @SohansinhgSingh
      @SohansinhgSingh 4 месяца назад

      ​@@mamtakhanuja20703erdd33e

  • @user-nd2st2zt7q
    @user-nd2st2zt7q 4 месяца назад +22

    ਏਹ ਮਾ ਨਹੀਂ ,ਮਾਂ ਦੇ ਨਾਂ ਤੇ ਕਲੰਕ ਹੈ.

  • @sishannosingh3003
    @sishannosingh3003 4 месяца назад +5

    ਮੇਰਾ ਪਿੰਡ ਬੱਜੋਆਣਾ ਬਾਈ ਇਹ ਘਟਨਾ ਸਚੀ ਆ ਪਰ ਬਹੁਤ ਮਾੜੀ ਘਟਨਾ ਹੈ

  • @user-mk8jx3xj7y
    @user-mk8jx3xj7y 4 месяца назад +5

    ਜਿਹੜੇ ਪਖੰਡੀ ਲੋਕ ਸ਼ਹੀਦਾਂ ਸਿੰਘਾਂ ਦੇ ਨਾਂ ਤੇ ਡਰਾਮੇਂ ਕਰਦੇ ਉਹਨਾਂ ਦਾ ਹਾਲ ਇਹੀ ਹੁੰਦਾ।

  • @jobanneetu5203
    @jobanneetu5203 4 месяца назад +9

    ਪਾਖੰਡ ਵਾਦ ਮੈਨੂੰ ਮਿਲਾਓ ਇਸ ਨੂੰ ਮੈਂ ਵੀ ਦੇਖਣਾ ਬਾਪੂ ਖੰਡੇ ਵਾਲਾ ਕਿਵੇਂ ਦੇ ਦਿਖਦੇ ਆ 😡😡😡

  • @amarjeetkaur4439
    @amarjeetkaur4439 4 месяца назад +10

    ਪੁੱਤ ਨੂੰ ਹੜੱਪ ਕੇ ਬਾਂਬਾ ਦੀਪ ਸਿੰਘ ਜੀ ਦਾ ਨਾਮ ਲਾਤਾ ਬਾਬਾ ਜੀ ਬੱਚਿਆਂ ਦਾ ਕਤਲ ਕਰਾਉਂਦੇ ਹਨ

  • @gurdialsingh5004
    @gurdialsingh5004 4 месяца назад +16

    ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ

  • @jaskarnmaluka
    @jaskarnmaluka  4 месяца назад +46

    ਵਾਹਿਗੁਰੂ ਕੀ ਬਣੂ ਦੁਨੀਆ ਦਾ 😢😢

    • @mamtakhanuja2070
      @mamtakhanuja2070 4 месяца назад +9

      Wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏

    • @RandhirSingh-ln2mr
      @RandhirSingh-ln2mr 4 месяца назад

      😊

    • @tajinderkaur123
      @tajinderkaur123 4 месяца назад +2

      Kidey moorkh ne ja bahut chter? Bacha dhee de gi te rkh lyia paise mngdi rhee deindei rhei 11 sal ton pta nhi kithei reh rhi? Pta hee nhi kita kujh smjh nhi aa rhee put te nhi ykeen krde ki bahr kujh glt na kr aavei te eh te jwaan dhee c .

    • @nagindersingh9759
      @nagindersingh9759 4 месяца назад

      😮😮😮😢😮😮😮😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢pp​@@mamtakhanuja2070

    • @GurmeetSingh-nt2sm
      @GurmeetSingh-nt2sm 4 месяца назад

      ❤❤❤❤ hu
      ​@@mamtakhanuja2070

  • @sharma614
    @sharma614 4 месяца назад +9

    ਪੱਤਰਕਾਰ ਸਾਹਿਬ ਇਹ ਦੋਵੇ ਪਰਿਵਾਰ ਇੱਕੋ ਜਾਤ ਦੇ ਨੇਹੋ ਸਕਦਾ ਕੁੜੀ ਦਾ ਵਿਆਹ ਕਿਸੇ ਹੋਰ ਜਾਤ ਵਿਚ ਹੋਇਆ ਹੋਵੇ ਇਸ ਲੲਈ ਲੁਕਾ ਰਹੇ ਕਿ ਸਾਨੂੰ ਵਿਆਹ ਦਾ ਪਤਾ ਨਹੀਂ

  • @Vickyking896
    @Vickyking896 4 месяца назад +11

    ਬਾਬਾ ਜੀ ਹੇਗੀ ਤਾ ਤੇਰੀ ਕੁੜੀ ਆ ਉਹ, ਪਰ ਹੁਣ ਅਗੇ ਤੋ ਕੁੜੀ ਦਾ ਯਕੀਨ ਨਾ ਕਰੀ, ਮਰਨ ਦੇ ਜੇਲ੍ਹ ਵਿੱਚ ਉਹਨੂੰ ਸਾਰੀ ਉਮਰ....

    • @SukhwinderSingh-qn4rj
      @SukhwinderSingh-qn4rj 4 месяца назад

      U r right

    • @gurdeepkaur4259
      @gurdeepkaur4259 4 месяца назад

      Galt gal a jina chir pta nhi lgda bhi
      Ki bneya os naal kion marya apna bacha ona cher osda saath dena chahida osda

    • @Vickyking896
      @Vickyking896 4 месяца назад +3

      @@gurdeepkaur4259 bai g kush v kr lendi pr bache nu ni marna chahida C hor bahut hall hunde a, nale jerri apne maa baap nu hi gumrah kri jandi C te oh hun hora nu v kr sakdi a.

  • @jobanneetu5203
    @jobanneetu5203 4 месяца назад +10

    ਨਰਕਾਂ ਦੇ ਭਾਗੀ ਸਾਰਾ ਟੱਬਰ

  • @jasvindersingh1978
    @jasvindersingh1978 4 месяца назад +12

    ਬਿਨਾਂ ਪੁੱਛ ਪੜਤਾਲ ਅੈਵੇਂ ਹੀ ਕਿਸੇ ਦੇ ਬੱਚੇ ਸਾਂਭਣ ਕੁਆਰੀ ਕੁੜੀ ਨੂੰ ਭੇਜ ਦਿੱਤਾ। ਪਰਿਵਾਰ ਕੁਝ ਗੱਲਾਂ ਲੁਕੋ ਰਿਹਾ

    • @sharma614
      @sharma614 4 месяца назад +1

      ਬਿਲਕੁਲ ਠੀਕ ਗੱਲ ਸੱਤ ਸਾਲ ਪੁੱਛਿਆ ਨਹੀਂ

  • @user-oy6rw1bp1t
    @user-oy6rw1bp1t 4 месяца назад +5

    ਬਾਬਾ ਦੀਪ ਸਿੰਘ ਜੀ ਦੇ ਨਾ ਤੇ ਝੂਠ ਬੋਲ ਦੀ ਹੈ ਭਰੂ ਜ਼ਰੂਰ ਨਰਕਾਂ ਨੂੰ ਜਾਉ ਡੈਣ 😂😂😂

  • @SatnamSingh-ci5zj
    @SatnamSingh-ci5zj Месяц назад

    Bapu tanu salute aa

  • @jagsirTungwali041
    @jagsirTungwali041 4 месяца назад +6

    ਮਲੂਕਾ ਸਾਹਿਬ ਇਹ ਕੁੜੀ ਦਾ ਬਾਪ ਚਗਲ ਬੰਦਾ ਇਹੋ ਜਿਹੇ ਬੰਦੇ ਸਿੱਖ ਧਰਮ ਵਿੱਚ ਕਲੰਕ ਹੈ

    • @AmandeepBajwa_Sodha
      @AmandeepBajwa_Sodha 4 месяца назад

      chagal oh ni, tussin aa ….bolan di akal ni ….f^*^ing idiot

  • @MotiLal-qj9sp
    @MotiLal-qj9sp 4 месяца назад +1

    ਵਾਹਿਗੁਰੂ ਜੀ ਸਬਣਾ ਦੀਆਂ ਝੋਲੀਆਂ ਭਰਨ ਵਾਲੇ ਬਾਬਾ ਦੀਪ ਸਿੰਘ ਜੀ ਦਾ ਨਾਮ ਕਿਉ ਲੈਂਦੇ ਹਨ ਕੀ ਬਾਬਾ ਜੀ ਕਿਸੇ ਨੂੰ ਨਹੀ। ਮਾਰਦੇ ਨਾ ਹੀ ਇਸ ਤਰ੍ਹਾਂ ਸਾਫ਼ ਕਹਿਦੇ ਹਨ ਸੱਭ ਝੂਠ ਹੈ

  • @GurPreet-ep2zm
    @GurPreet-ep2zm Месяц назад

    Bade veer sonu ta guru jrur seva da mul devega vaheguru sab janda vahe guru vaheguru

  • @manjitkuar2879
    @manjitkuar2879 4 месяца назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @sukhraj6761
    @sukhraj6761 4 месяца назад +6

    Waheguru ji mehar Karo aap kyu nhi Mari gl tah hai vich

  • @user-oc4oe9xy1x
    @user-oc4oe9xy1x 4 месяца назад +7

    Sarpanch sahib bahot vadia galla karde ne maa Baap nu jhoot boldi Rahi

  • @JaswinderKaur-qw1zs
    @JaswinderKaur-qw1zs 4 месяца назад +4

    Waheguru ji waheguru ji waheguru ji

  • @meetokaur6000
    @meetokaur6000 4 месяца назад +2

    ਮਾ ਨਹੀਂ ਦੁਸ਼ਮਣ ਸੀ ਮਾ ਦੇ ਨਾਮ ਤੇ ਕਲਕ ਸੀ ਜਿਹੜੀ ਮਾ ਪੁੱਤ ਸਕੀ ਨਹੀਂ ਸੀ ਉਂਹ ਆਪਦੇ ਮਾ ਪਿਉ ਨਹੀਂ ਬਣੀ ਗੁਰਾ ਨਾਮ ਤੇ ਧੋਖਾ ਕਰਦੀ ਰਹੀ ਬਹੁਤ ਹੀ ਮਾੜਾ ਕੀਤਾ ਜੇਹੜਾ ਮੁੰਡਾ 32:45 ਮਾਰਿਆ ਵਾਹਿਗੁਰੂ ਜੀ ਕਦੇ ਵੀ ਏਦਾਂ ਕੁੜੀ ਨੂੰ ਮਾਫ ਨਹੀਂ ਕਰਾਉਗਾ ਬਹੁਤ ਹੀ ਦਿਲ ਨੂੰ ਦੁੱਖ ਹੋਇਆ uk

  • @Shaan___786K
    @Shaan___786K 4 месяца назад +3

    Kam ap galt krne te bdnam baba deep singh ji nu waah ji waah dunia valio kush ta shrm kro 😌

  • @jagminderkaur1926
    @jagminderkaur1926 4 месяца назад +3

    Waheguru ji sab uper apni meher banani rekhna ji

  • @sukhraj6761
    @sukhraj6761 4 месяца назад +10

    Amar Shaheed Dhan dhan baba Deep Singh ji nu kyu badnaam kar rhi c

    • @mamtakhanuja2070
      @mamtakhanuja2070 4 месяца назад +2

      Dhan dhan baba deep singh ji

    • @mamtakhanuja2070
      @mamtakhanuja2070 4 месяца назад +1

      Wahaguru ji wahaguru ji wahaguru ji wahaguru ji wahaguru ji

  • @user-js7zf9sz1i
    @user-js7zf9sz1i 29 дней назад

    Waheguru ji so sad 😭

  • @sskherisingh5223
    @sskherisingh5223 4 месяца назад +1

    ਬਹੁਤ ਅਫਸੋਸ ਜੀ

  • @SukhwinderSingh-qn4rj
    @SukhwinderSingh-qn4rj 4 месяца назад +7

    Waheguru ji mehar karo

  • @user-ec2pd4kh7t
    @user-ec2pd4kh7t 4 месяца назад

    Waheguru ji waheguru ji waheguru ji waheguru ji Wmk

  • @harpalsandhu9242
    @harpalsandhu9242 4 месяца назад +2

    Yar Banda Aina vi bhola nai hona chaheda

  • @BeantSingh-tc6mo
    @BeantSingh-tc6mo 4 месяца назад +2

    ਬਜੁਰਗ ਦਾ ਜਵਾਈ ਤਿੰਨ ਸਾਲ ਤੋੰ ਜੇਲ ਵਿਚ ਹੈ ਕੁੜੀ ਨੇ ਕਤਲ ਕਰ ਦਿਤਾ ਇਹ ਏਸ ਝੰਝਟ ਤੋੰ ਬਚਣ ਲਈ ਕਹਾਣੀ ਨੂੰ ਉਲਝਾ ਰਹੇ ਹਨ ਮੌਜੂਦਾ ਸਰਪੰਚ ਵੀ ਬਜੁਰਗ ਦੇ ਪਖ ਵਿਚ ਹੈ ਆਪਾਂ ਸਾਰੇ ਧੀਆਂ ਭੈਣਾਂ ਵਾਲੇ ਹਾਮ ਜੀ ਸਚ ਸਚ ਹੀ ਹੁੰਦਾ ਹੈ ਟਾਲ ਮਟੋਲ ਨੇ ਸਾਥ ਨੰਗੀ ਦੇਣਾ ਆਖਿਰ ਸਚ ਨੇ ਹੀ ਸਾਥ ਦੇਣਾ ਹੈ ਜੀ ਬਜੁਰਗ ਨੰ ਬੇਨਤੀ ਹੈ ਕਿ ਬਿਆਨ ਲੰਮਾ ਨਾ ਕਰੋ ਥੋੜੇ ਜਿਹੇ ਲਫਜਾੰ ਵਿਚ ਸਚ ਬੋਲ ਦਿੱਉ ਜੀ ਧੰਨਵਾਦੀ ਹੋਵਾਂਗੇ ਜੀ ਆਤਮਾ ਸਿੰਘ ਮੁਕਤਸਰੀ

    • @tajinderkaur123
      @tajinderkaur123 4 месяца назад +2

      Kuri dyian glan vich v aa ge hone kujh sochde hona ki bjurgan di proprty hei kuri noo mil jo per parents ne v sath dita blindfeith vich per pichha na krna v bahut glt

  • @jaswantlohat571
    @jaswantlohat571 4 месяца назад +5

    Kamari Kurhi nu kaun jaan dinda Nahar ?

  • @rajwinder1968
    @rajwinder1968 4 месяца назад +1

    ਚਲਾਕੀਆਂ ਲੈ ਬੈਠੀਆ ਇਸ ਜਨਾਨੀ ਨੂੰ

  • @mandeepmultani3243
    @mandeepmultani3243 4 месяца назад +4

    Ghore kaljug ha ji

  • @jagdeepsingh7291
    @jagdeepsingh7291 4 месяца назад

    Minimizing
    Minimizing 6😊😮😮😮 10:48

  • @mandeep2358
    @mandeep2358 4 месяца назад

    How come parents let their daughter live away from them .. , I could not even stay few hour outside without knowing my parents . It’s parents fault too they are too innocent

  • @JasPinder-gx3xs
    @JasPinder-gx3xs 29 дней назад

    RUB KOLO DRO JOOTHHOBABA DEEP SINGH JI DAA NAME BINA GULO VICH NA RUKH POLICE NOO DEO DEKHIO SHI DUSDEE JDON PTTA CHULAEAA SALI TE SUBH JHOOTHH HAI BABA JI DAA NAME LAI KE BCHA KUR RHI HAI APNA JOAAK JAN BUJKE MAREAA HAI. RSDHALIWALL ❤

  • @Sukhvir_kaur120
    @Sukhvir_kaur120 4 месяца назад +2

    Paterkara veera nu apeel hai ka mata pita da ki kasoor hai nit tusi jaleel kr reha ho

  • @AvtarSingh-zr1xe
    @AvtarSingh-zr1xe 4 месяца назад +2

    Hun tan o jail vich si hun ohnu kihda dar si

  • @user-zg4nx9pg1e
    @user-zg4nx9pg1e 4 месяца назад +1

    Oh ana and wiswash kudi te rbb bna ly tuc ta kydi nu srm ni aye ma peo nal dhoka kri gy😢😢😢😢😢😢

  • @PramsinghPrem
    @PramsinghPrem 2 месяца назад

    😊😊😊
    🤗 18:38

  • @rameshkumar-tr2gj
    @rameshkumar-tr2gj 4 месяца назад +2

    masla koi hor
    swaal koi hor
    jina da koi matlabh nahi

  • @tejindersinghsingh1718
    @tejindersinghsingh1718 4 месяца назад

    Maluka TV Vir ji App ji ka Phone No jarur dena sr ji App ji ka Bahut hi Dhyanbad srji

  • @JagjitSinghhh
    @JagjitSinghhh 4 месяца назад +3

    Jive As Bap Ne Apni Dhee Lai Sabh Kus Kita Hai Oh Vi Apne Buche Lai Kardi Maria Keo

  • @user-of9sx5ih7r
    @user-of9sx5ih7r 4 месяца назад +1

    ♥️🌹🙏🙏

  • @karamjeetkaurguddi4284
    @karamjeetkaurguddi4284 4 месяца назад +6

    ਵਾਹਿਗੁਰੂਜੀ।ਕਾ😂😂😂😂ਵਾਹਿਗੁਰੂਜੀ😂😂😂😂

    • @Ziddi44-qj9ll
      @Ziddi44-qj9ll 4 месяца назад +4

      ਇਹ ਦੰਦ ਕੱਢਣ ਵਾਲੀ ਕਿਹੜੀ ਗੱਲ ਆ ਮਾਂ ਪਿਓ ਭੋਲਾ ਸੀ ਤੇ ਕੁੜੀ ਚਲਾਕ ਸੀ ਗੁਰੂ ਦਾ ਸਹਾਰਾ ਲੈ ਕੇ ਗੁੰਮਰਾਹ ਕਰਦੀ ਰਹੀ ਤੁਸੀ ਦੰਦ ਕੱਢ ਰਹੇ ਓ 🤔

    • @Lokvirsa177
      @Lokvirsa177 4 месяца назад

      ਫਿੱਟੇ ਮੂੰਹ ਤੇਰੇ

    • @AmandeepBajwa_Sodha
      @AmandeepBajwa_Sodha 4 месяца назад

      hassan wali kehri gal aa… id**t

  • @rameshkumar-tr2gj
    @rameshkumar-tr2gj 4 месяца назад +2

    babe di kurhi
    zhudh di purhi

  • @BaljitSingh-tn1il
    @BaljitSingh-tn1il 4 месяца назад

    Whagurujemaharkro 5:40

  • @user-ix4zr1ee1v
    @user-ix4zr1ee1v 4 месяца назад

    screen te maluka nu v maluak likheya

  • @its_jattff6078
    @its_jattff6078 4 месяца назад

    Unmarried kudi j ghr toh bhar rhe ta ki maa bap da fraz nhi bnda k o kudi de piche ja k dekhn k o ki krdi aa o kithe jandi aa

  • @GurPreet-ep2zm
    @GurPreet-ep2zm Месяц назад

    Je koi hor pata karna hai ta mere nal gal kar sakda hai

  • @BakhshinderKaur-qy2vv
    @BakhshinderKaur-qy2vv 4 месяца назад

    hun baba deep singh ji nu kio kiha guru ki ladli fauj isto pata kare jhopth da

  • @user-jb4wr1ex6y
    @user-jb4wr1ex6y 4 месяца назад

    Baba deep singh ji da naam Kyo Kharar kardi aw , baba ji aa sab kujh ni kehnde

  • @jaswantlohat571
    @jaswantlohat571 4 месяца назад +6

    Moorakh pio

    • @AmandeepBajwa_Sodha
      @AmandeepBajwa_Sodha 4 месяца назад

      lakh di lahnat tere te…appni akal da janaza na kadd ….

  • @amarjeetkaur2034
    @amarjeetkaur2034 4 месяца назад

    Bapu ji tusi v hdd kar diti

  • @gurdeepkaur4259
    @gurdeepkaur4259 4 месяца назад +1

    Os kuri nu kise wlon vrgla lya gye e bhaji fer dardi ne jan badnaami de dron ik jhooth badle jhooth te jhooth boli gyi vechAari

  • @ekamjitsingh3395
    @ekamjitsingh3395 4 месяца назад +1

    Kuri de father bahut hi nek dil de inaan ne kive bache nu gribi ch v palea bt bapu ji tuc hun ladki diyan galln ch aa k osde sohre privar te dosh na lgao q k j tuhadi kuri tuhanu ena jhooth bol skde aa ta sohre privar nu ki ki jhooth boldi hou ......

    • @user-mk8jx3xj7y
      @user-mk8jx3xj7y 4 месяца назад

      ਪਰ ਉਹ 5 ਸਾਲ ਆਪਣੇਂ ਬੱਚੇ ਨੂੰ ਕਿਉਂ ਨਹੀਂ ਮਿਲੇ

  • @SurinderSurinder-px7zt
    @SurinderSurinder-px7zt 4 месяца назад

    Uneducated ne Sare educated hunde ta sari cid krde kudi di maa pio di v glti aa pta kyu ni kita ta hi kudia nu freedom ni de skde ehi jihia kudia apne maa pio nu v dhokhe ch rakhdia bhut dukhdayi aa

  • @jaswantlohat571
    @jaswantlohat571 4 месяца назад +3

    Harsmbarh kurhi

  • @hloji7953
    @hloji7953 4 месяца назад +2

    ਇੰਨੇ ਤੀਰਥਾਂ ਤੇ ਗੁਰੂ ਘਰਾਂ ਤੇ ਜਾਣ ਦਾ ਖਰਚਾ ਕਿਥੋਂ ਲੈਦੇ ਸੀ ਘਰ ਦਾ ਖਰਚਾ ਤੀਰਥਾਂ ਤੇ ਜਾਣ ਦਾ ਖਰਚਾ ਦਿਹਾੜੀਦਾਰ ਬੰਦਾ ਨਹੀਂ ਚੱਲਾ ਸਕਦਾ
    ਕੁੜੀ ਨੂੰ 20 20 ਹਜ਼ਾਰ ਕਿਥੋਂ ਦਿੰਦੇ ਸੀ
    ਝੂਠ ਬੋਲਦੇ ਹਨ ਕੁੜੀ ਵੀ ਝੂਠ ਬੋਲਦੀ ਹੈ

  • @kulbirkaur7476
    @kulbirkaur7476 4 месяца назад

    Maa baap te kuddi ik dujje de sahmne sari baat kholni chahidi

  • @user-um7ni8fv5j
    @user-um7ni8fv5j 4 месяца назад

    Pio apni dhee Di jubaan bol riha a, glt v keh riha a pr dss v riha k oh roi gyi

  • @BaljitSingh-tn1il
    @BaljitSingh-tn1il 4 месяца назад

    Wahagurujemaharkro

  • @gurkiratsran2976
    @gurkiratsran2976 4 месяца назад

    ਇਹ ਚਾਵਲ ਝੂਠ ਬੋਲਦਾ ਕੁੜੀ ਦੇ ਪਿੱਛੇ ਹ

  • @supreet8492
    @supreet8492 4 месяца назад

    Isnu sara kush pata h

  • @SatnamSingh-ci5zj
    @SatnamSingh-ci5zj Месяц назад

    Bapu Teri jini ve puja kete jawe thori aa

  • @YuvrajSingh-zv1hq
    @YuvrajSingh-zv1hq 4 месяца назад

    katil jnaani ne apne pyo nu pura pagal bnaya

  • @BakhshinderKaur-qy2vv
    @BakhshinderKaur-qy2vv 4 месяца назад

    ehna nu sara pata kharcha le ke jandi c

  • @GurPreet-ep2zm
    @GurPreet-ep2zm Месяц назад

    Veeto mai es privar nu janda ha es kuri da sauhra veero bahut Bhagat banda hai es kuri di sas ghar sadd ke chali gai c te munda jel vich hai te sahura rab da bhagat banda hai us kuri nu koi nahi marda c eh kuri apni man marji kardi c es kuri nu hor bande ne bahr bhejn nu kihac te kiha k munda nahi ja sakda kalli ne bahr des jan lai eh sabh kita hai eh jhooth mardi hai k esnu koi kutda marda hai eh apni manmarji kardi c

  • @BalbirMaan-se7jb
    @BalbirMaan-se7jb 4 месяца назад

    Mere.Baba.Deep.singh.ji.de.Respct.kro.kudi.da.Eshq.chker.h.ulta.maa.Bapp .tu..tangpresan.kr.rhi .h.jio

  • @mrssingh9494
    @mrssingh9494 4 месяца назад

    Bauta e sreef a pio vichra

  • @asharani6758
    @asharani6758 4 месяца назад

    Ma peo ne v kahani bna laj. Eh grib lagde ena ne una da khrcha te bache da khrcha kida chak lea. Jd k oh v mansa kam krdi c te ghr jhoot boldi c me amritsar rehdi a eh amritsar jnde c miln eni door. Bathinde da munda e c oh v jehde nal viah hoa eh v use sehar de ena nu pta ni laga kithe jndi kithe rehdi ene sal ghro bahar kida rhi gai. Kawari kudi eda kida kise de ghr rehn bej diti . Usde nal jake dekhea kyo ni. Ki krdi bahr ja k oh ta viah kra kise nal reh rhi c munda leke ta aa gi kyoki oh munda jail ch chala gea c uthe koi he ni c dekhn nu. Munde nu ena ne pal lea fr marea kyo eda ki matlb. Ena nu ta koi dukh ni lagda bache mare da. Unu uthe chad dini daade kol ap chale jndi jithe mrji

    • @AmandeepBajwa_Sodha
      @AmandeepBajwa_Sodha 4 месяца назад

      baddi detective …. tu ja ke puch la vi kyun kitta …idiot

  • @HarjinderSingh-ei4eq
    @HarjinderSingh-ei4eq 3 месяца назад

    Hs

  • @user-id5eb3no1m
    @user-id5eb3no1m 4 месяца назад

    Thoda kol shud dindi bacha noo

  • @supreet8492
    @supreet8492 4 месяца назад

    Munda tore c wo kuri c

  • @dashmeshcharity1651
    @dashmeshcharity1651 4 месяца назад

    ਇਹਨੂੰ ਥਾਣੇ ਲੈ ਕੇ ਜਾਓ ਮੂਧਾ ਪਾ ਲਓ ਸਾਰਾ ਤੋਤੇ ਵਾਗੂੰ ਬੋਲੂ ਇਹ ਸਾਰਾ ਟੱਬਰ ਝੂਠ ਬੋਲ ਰਿਹਾ ਹੈ ਇਹ ਕੰਜਰ ਵੀ ਬਾਬਾ ਜੀ ਦੇ ਨਾਮ ਤੇ ਦੁਕਾਨ ਦਾਰੀ ਚਲਾਉਣੀ ਸੀ ਲੋਕਾਂ ਨੂੰ ਪੁੱਛਿਆ ਦਿਆ ਕਰਨੀ ਸੀ

    • @AmandeepBajwa_Sodha
      @AmandeepBajwa_Sodha 4 месяца назад

      nam dashmesh charity …..bolan di akal ni dhelle di ……….paise ta vichare eh waste kari gaye , bache nu 7 saal sambheya …….hor hun ki kar dinde …… tere warge kisse nu mange 1 rupeeya ni dinde , ….f*++ing idiot

    • @jasskaur1409
      @jasskaur1409 3 месяца назад +1

      Veere maf krna but a jma sach bol rhe ihna di galti sirf inni aaa v ohna ne apni dhee te blind faith kita

  • @ramandeepdhaliwal5823
    @ramandeepdhaliwal5823 4 месяца назад +2

    Waheguru ji waheguru ji waheguru

  • @user-of9sx5ih7r
    @user-of9sx5ih7r 4 месяца назад +1

    ♥️🌹🙏🙏

  • @user-um7ni8fv5j
    @user-um7ni8fv5j 4 месяца назад

    Pio apni dhee Di jubaan bol riha a, glt v keh riha a pr dss v riha k oh roi gyi

    • @jasskaur1409
      @jasskaur1409 3 месяца назад

      Veere ohh sach bol rhe aaa jma