ਪ੍ਰਵਾਸੀਆਂ ਖਿਲਾਫ ਬੋਲਣ ਵਾਲੇ ਲੱਖੇ ਸਿਧਾਣੇ ਨੇ ਖੁਦ ਰੱਖੇ ਹੋਏ ਪ੍ਰਵਾਸੀ, ਪੱਤਰਕਾਰ ਨੇ ਕਰਤੇ ਸਵਾਲ

Поделиться
HTML-код
  • Опубликовано: 16 дек 2024

Комментарии • 431

  • @ਜਸਵੀਰਸਿੰਘਬੈਣੀਵਾਲ

    ਜਗਦੀਪ ਥਲੀ ਬਾਈ ਜੀ ਸਰਕਾਰ ਇਹਨਾਂ ਪ੍ਰਵਾਸੀਆਂ ਦੇ ਅਧਾਰ ਕਾਰਡ ਤੇ ਵੋਟਰ ਕਾਰਡ ਨਾ ਵਨਾਏ

    • @joginderpal745
      @joginderpal745 6 часов назад +2

      @@ਜਸਵੀਰਸਿੰਘਬੈਣੀਵਾਲ ਥਲੀ ਸੀ ਜੋ ਲੁਧਿਆਣੇ ਪ੍ਰਵਾਸੀਆਂ ਬਾਰੇ ਸੱਭ ਤੋਂ ਵੱਧ ਰੋਲਾ ਪਾਉਂਦਾ ਸੀ ਆਪਣਿਆਂ ਤੇ ਆਈਂ ਵੀਡੀਓ ਕੱਟ ਦਿੱਤੀ 🤣😂

    • @SukhwinderSingh-r8e
      @SukhwinderSingh-r8e 6 часов назад

      Han 22 punjabi jhere up Bihar rehnde aa .ena de I'd proof nhi bnn ne chahide

    • @joginderpal745
      @joginderpal745 6 часов назад

      @@SukhwinderSingh-r8e ਜੇ ਕੰਮ ਕਰਨ ਲਈ ਪੰਜਾਬੀ ਰੱਖ ਲਵੋ ਫਿਰ ਕੀ ਹੁੰਦਾ

  • @Farm_tractor_punjab_
    @Farm_tractor_punjab_ 7 часов назад +31

    ਵੀਰ ਜੀ ਬਹੁਤ ਵਧੀਆ ਵਹਿਗੁਰੂ ਜੀ ਕਿਰਪਾ ਕਰਨ ਤਹੁਡੀ ਸੋਚ ਨੂੰ ਸਦਾ ਲਈ ਚੜ੍ਹਦੀ ਕਲਾ ਵਿੱਚ ਰੱਖੇ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Panjab918
    @Panjab918 8 часов назад +88

    ਵੱਡਾ ਰੌਲਾ ਪਰਵਾਸੀ ਮਜ਼ਦੂਰ ਰੱਖਣ ਦਾ ਨਹੀਂ ਬਲਕਿ ਉਹਨਾਂ ਦੀਆਂ ਵੋਟਾਂ ਬਣਾਉਣ ਦਾ ਹੈ। ਜੇ ਵੋਟ ਨਾ ਬਣੀ ਆਪੇ ਆਉਣਾ ਬੰਦ ਕਰ ਦੇਣਗੇ ਜਦ ਸਹੂਲਤਾ ਬੰਦ ਹੋ ਗਈਆਂ

  • @Kaur-m4j
    @Kaur-m4j 8 часов назад +112

    ਖ਼ਾਲਸਾ ਰਾਜ ਦਾ ਸਮਾਂ ਨੇੜੇ ਹੀ ਐ ਪਰਮਾਤਮਾ ਨੇ ਭਾਣਾ ਹੀ ਇਹੋ ਜਿਹਾ ਵਰਤਾਉਣਾ ਪੰਜਾਬੀਆਂ ਨੂੰ ਵਾਪਸ ਪੰਜਾਬ ਮੁੜਨਾ ਹੀ ਪੈਣਾ ਤੇ ਭਈਏ ਪੰਜਾਬ ਛੱਡ ਛੱਡ ਭਜਣਗੇ ਸਮੇਂ ਦੀ ਉਡੀਕ ਕਰੋ ਬਸ ਸਮਾਂ ਨੇੜੇ ਹੀ ਐ

  • @jasvirsingh4426
    @jasvirsingh4426 6 часов назад +73

    ਲੱਖੇ ਵੀਰ ਜੀ ਗੰਨਾ UP ਤੋਂ ਕਿਉਂ ਲੈਂਦੇ ਦੁਆਬੇ ਵਿੱਚ ਗੰਨਾ ਬਹੁਤ ਮਿਲਦਾ, ਜਿਨਾਂ ਲੋੜ ਹੋਵੇ ਦੱਸੋ।

    • @satveensingh6998
      @satveensingh6998 6 часов назад +5

      Bai ganna punjab ch ni milna te na hi labour punjabi labdi hai ....dooglapan

    • @AvisidhuSingh-up3rk
      @AvisidhuSingh-up3rk 6 часов назад +4

      Ja aa sacha hunda hun nu jail vich hona c

    • @AvisidhuSingh-up3rk
      @AvisidhuSingh-up3rk 6 часов назад +2

      Lakha loka nu fudu bna reha va chlo koi na waha guru nu lakhe nu hun gardar he rakhe

    • @AvisidhuSingh-up3rk
      @AvisidhuSingh-up3rk 6 часов назад

      Thali nu v pase mile hune aa

    • @AvisidhuSingh-up3rk
      @AvisidhuSingh-up3rk 6 часов назад +2

      Punjab nl gardari krn vala hamsha gardar he vdeya y ji yd rakhe

  • @ManjitSingh-hq5wn
    @ManjitSingh-hq5wn 8 часов назад +27

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ -ਵੀਰ ਥਲੀ ਜੀ ਰੂਹ ਖੁਸ਼ ਹੋ ਜਾਂਦੀ ਹੈ ਆਪ ਜੀ ਦੇ ਵਿਚਾਰ ਤੇ ਪਤਰਕਾਰੀ ਕਰਨ ਦਾ ਢੰਗ ਦੇਖਕੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @saabsingh47
    @saabsingh47 8 часов назад +146

    ਪਰਵਾਸੀਆਂ ਦੇ ਆਧਾਰ ਕਾਰਡ ਤੇ ਵੋਟਰ ਕਾਰਡ ਨਾ ਬਣਨ ਬੱਸ ਆਹ ਰੌਲਾ

    • @tarbanpreet
      @tarbanpreet 8 часов назад +14

      ਪਰਵਾਸੀਆਂ ਦੇ ਆਧਾਰ ਕਾਰਡ ਤੇ ਵੋਟਰ ਕਾਰਡ ਨਾ ਬਣਨ ਬੱਸ ਆਹ ਰੌਲਾ

    • @harpreetsinghharpreetsingh3681
      @harpreetsinghharpreetsingh3681 7 часов назад +6

      good comments

    • @harmanxbrar9842
      @harmanxbrar9842 7 часов назад +5

      ਬਹੁਤ ਵਧੀਆ ਗੱਲ ਹੈ ਜੀ

    • @karanjf
      @karanjf 7 часов назад

      Tuhadi. AuLad. Paida. Karan. Jattvadi gundey dasso

    • @SukhwinderSingh-r8e
      @SukhwinderSingh-r8e 6 часов назад +2

      Han sahi gall ae. Aah punjabi jhere up Bihar cha rehnde aa ena de v adhar card voter card nhi bnn ne chahide

  • @JogaSingh-v9n
    @JogaSingh-v9n 8 часов назад +27

    ਬਹੁਤ ਵਧੀਆ ਜੀ

  • @funofthakides
    @funofthakides 7 часов назад +35

    ਥਲੀ ਸਾਹਿਬ ਲੱਖੇ ਸਧਾਣੇ ਦੇ ਬੱਚੇ ਕਿਹੜੇ ਸਕੂਲ ਚ ਪੜ੍ਹਦੇ ਆ ਕਿਹੜੇ ਪ੍ਰਾਈਵੇਟ ਸਕੂਲ ਚ ਪੜ੍ਹਦੇ ਆ ਉਹਨਾਂ ਦਾ ਵੀ ਲੋਕਾਂ ਨੂੰ ਚਾਨਣਾਂ ਪਾਉ

  • @bredpett007
    @bredpett007 7 часов назад +23

    ਹੁਣ ਪੰਜਾਬੀ ਕਿਥੇ ਗਏ ਸਾਡੇ ਉਹ ਰੱਖ ਲੈਂਦਾ

    • @joginderpal745
      @joginderpal745 7 часов назад +1

      ਬੰਦੇ ਪ੍ਰਵਾਸੀ ਗੰਨਾ ਵੀ ਯੂਪੀ ਬਿਹਾਰ ਤੋਂ ਖਰੀਦਿਆ ਇਸ ਦੀਪੰਜਾਬ ਨੂੰ ਕੀ ਦੈਣ 😂

  • @SunnyCheema83
    @SunnyCheema83 8 часов назад +29

    ਵਾਹ ਵੀਰ ਵਾਹ ਦਿਲ ਖੁਸ਼ ਕੀਤਾ ਈ

  • @pardeepchahal6387
    @pardeepchahal6387 6 часов назад +10

    ਬਹੁਤ ਵਧੀਆ ਗੱਲ ਹੈ ਧੰਨਵਾਦ ਵੀਰ ਜੀ

  • @SatnamSingh-kw6zk
    @SatnamSingh-kw6zk 7 часов назад +15

    ਵੀਰ ਲਖੇ ਸਹੀ ਕਹਿਣ ਦੈਇਆ ਸਲੂਟ ਏ ਵੀਰ ਜੀ ਥਲੀ ਵੀਰ ਚੈਚਲ ਨਾ ਵੇਚੀ ਸਲੂਟ ਵੀਰ ਤੁਹਾਨੂੰ

  • @JOHALDESIWEB
    @JOHALDESIWEB 6 часов назад +20

    ਵੀਡੀਓ ਛੋਟੀ ਰੱਖਿਆ ਕਰੋ,, ਆਪਾ ਤੁਹਾਡੇ ਨਾਲ ਆ, ਕਿਸੇ ਵੀ ਚੈਨਲ ਤੇ ਖਬਰ ਦੇਖ ਕੇ ਯਕੀਨ ਨਹੀਂ ਹੁੰਦਾ ਜਿਨ੍ਹਾਂ ਚਿਰ ਤੁਹਾਡੇ ਚੈਨਲ ਤੇ ਓਹੀ ਖਬਰ ਨਹੀਂ ਦੇਖ ਲੈਦੇ

  • @manvirdhaliwal-cu3sy
    @manvirdhaliwal-cu3sy 2 часа назад +3

    ਮਸਹੂਰੀ ਕਰਨੀ ਸੀ ਲੱਖੇ ਦੀ ਸੋਹਣਾ ਸਟੰਟ 😂

  • @LakhveerDhillon-zm9dj
    @LakhveerDhillon-zm9dj 7 часов назад +19

    ਬਹੁਤ ਵਧੀਆ ਕੰਮ

  • @LakhaSinghgill-kf8fx
    @LakhaSinghgill-kf8fx 5 часов назад +15

    ਬਾਈ ਲੱਖਾ ਸਿੰਘ ਜੀ ਸਿਰਫ ਗੁੜ ਕੱਢਿਆ ਨਹੀਂ ਸਰਨਾ ਅਸੀਂ ਵੀ ਤੁਹਾਡੇ ਬੱਚੇ ਆਂ ਬਠਿੰਡੇ ਤੋਂ ਸਿਰਫ ਬਾਜਾ ਬਾਜਾ ਚ ਰਹਿੰਦੇ ਹਾਂ ਬਚਪਨ ਚ ਮੰਮੀ ਡੈਡੀ ਦੀ ਡੈਥ ਹੋ ਗਈ ਸੀ ਮੈਨੂੰ ਅੰਗਰੇਜ਼ੀ ਤਾਂ ਨਹੀਂ ਆਉਂਦੀ ਪੰਜਾਬੀ ਵਿੱਚ ਮੈਂ ਬੋਲ ਕੇ ਕਹਿ ਰਿਹਾ ਕਿ ਮੇਰਾ ਮਾਂ ਪਿਓ ਮਰ ਗਿਆ ਸੀ ਮੇਰਾ ਕੋਈ ਵੀ ਨਹੀਂ ਮੈਂ ਮੱਲੇ ਪਿੰਡ ਵਿੱਚ ਰਹਿੰਦਾ ਹਾਂ ਮੈਨੂੰ ਉਥੋਂ ਵੀ ਕੱਢਣ ਨੂੰ ਤਿਆਰ ਹੈ ਮੈਂ ਮੇਰੀ ਮਦਦ ਕਰੋ ਮੈਂ ਤੁਹਾਡਾ ਬੱਚਾ ਬਾਕੀ ਤੁਹਾਡੀ ਮਰਜ਼ੀ ਮੈਂ ਤੁਹਾਡੇ ਸਾਰੇ ਰਹਿਣਾ

  • @GurpreetSingh-gr8wn
    @GurpreetSingh-gr8wn 4 часа назад +5

    ਲੱਖੇ ਬਾਈ ਕਮੈਂਟ ਪਡ਼ ਕੇ ਜਾਈ plz 1984 ਵਿੱਚ ਸਾਡੇ ਤੇ ਹਮਲਾ ਕੀਤਾ ਸੀ ਇੰਦਰਾ ਗਾਂਧੀ ਵੱਲੋ ਤਾਂ ਸਾਡੇ ਨੋ ਜਵਾਨ ਬੇਅੰਤ ਸਿੰਘ ਤੇ ਸਤਵੰਤ ਸਿੰਘ ਨੇ ਬਦਲਾ ਲੇਤਾ ਜੋ ਉਦੇ ਬੋਡੀ ਗਾਰਡ ਸੀ! ਉਸੇ ਤਰਾ ਤੁਸੀ ਵੀ ਬਾਇਆ ਖਿਲਾਫ ਆਵਾਜ ਬੁਲੰਦ ਕਰਦੇ ਉ ਤੇ ਕੰਮ ਤੇ ਥੋਡੇ ਬਾਇਏ ਆ ਤੇ ਬਚਕੇ ਕੋਈ ਨੁਕਸਾਨ ਨਾ ਪਹੁੰਚਣ ਬਚਕੇ ਬਾਈ ਵਾਹਿਗਰੂ ਮੇਹਰ ਕਰੇ ਭਰਾ ਤੇ🙏

  • @Gursharanpreet133
    @Gursharanpreet133 8 часов назад +29

    ਬਹੁਤ ਵਧੀਆ ਲੱਖਾ ਸਿਧਾਣਾ ਜੀ

  • @JOHALDESIWEB
    @JOHALDESIWEB 6 часов назад +13

    ਥਲੀ ਵੀਰ ਜੀ ਨਵੇ ਪਰੋਗਰਾਮ ਸੁਰੂ ਕਰੋ ਵੱਖ ਵੱਖ ਤਰਾਂ ਐਪੀਸੋਡ ਬਣਾਓ ਪਰਾਈਮ ਏਛੀਆ ਵਾਂਗ, ਚੈਨਲ ਤੇ ਰਾਕਟ ਬਣਜੂ,, ਹੌਸਲਾ ਨਾ ਹਾਰਿਓ,, ਆਪਾਂ ਤੁਹਾਡੇ ਨਾਲ ਆ

  • @gurcharansinghmandal9971
    @gurcharansinghmandal9971 7 часов назад +10

    ਬਹੁਤ ਵਧੀਆ ਬਾਈ ਜੀ ❤ਪਸੰਦ ਲਗਿਆ ਹੈ

  • @DavinderSingh-gf5sj
    @DavinderSingh-gf5sj Час назад

    ਭਿੰਡੀ ਗੁੜ ਬਣਾਂਉਣ ਲਈ ਵਰਤੀ ਜਾਂਦੀ ਹੈ ਐਨੀ ਭਿੰਡੀ ਕਿੱਥੋ ਆਉਦੀ ਹੈ

  • @ajaysarhali8156
    @ajaysarhali8156 8 часов назад +26

    ਬਾਈ ਤੇਰੀ ਫੁੱਲ ਸਪੋਟ ਕਰਦੇ ਸੀ ਤੇ ਅੱਜ ਤੋ ਚਾਰ ਸਾਲ ਪਹਿਲਾਂ ਤੇਰੇ ਕਹਿਣ ਤੇ ਹੀ ਮੈ ਪੰਜਾਬੀ ਵਿੱਚ ਸੋਸ਼ਲ ਮੀਡੀਆ ਲਿਖਣਾ ਸ਼ੁਰੂ ਕੀਤਾ ਸੀ,ਪਰ ਇੱਥੇ ਤੋ ਝੂਠ ਬੋਲ ਰਿਹਾ ਆ ਕੇ ਤੂੰ ਏ ਨਹੀ ਆਖਿਆ ਕੇ ਮੈ ਕਦੀ ਨਹੀ ਆਖਿਆ ਕੇ ਪ੍ਰਵਾਸੀਆ ਨੂੰ ਕੰਮ ਨਹੀ ਕਰਨ ਦੇਣਾ, ਤੂੰ ਕਈ ਵਾਰ ਆਖਿਆ ਕੇ ਪੰਜਾਬੀ ਮਜ਼ਦੂਰਾਂ ਨੂੰ ਕਿਸੇ ਵੀ ਕੰਮ ਵਿਚ ਪਹਿਲ ਦਿਉ,ਉਦਣ ਤੇ ਸਪੈਸ਼ਲ ਆਪਣੇ ਨਾਲ ਪੰਜਾਬੀ ਮਜ਼ਦੂਰ ਦੀ ਇੰਟਰਵਿਊ ਕਰਵਾਈ ਸੀ,ਤੇ ਹੁਣ ਆਪਣੀ ਵਾਰੀ ਕਿਉ ਨਹੀ ਪੰਜਾਬੀਆਂ ਨੂੰ ਪਹਿਲ ਦਿੱਤੀ

    • @sukhsukh
      @sukhsukh 3 часа назад

      Dogla na suneya y o lakha e

  • @gurchransingh5674
    @gurchransingh5674 8 часов назад +22

    ਮੈਰਿਜ ਪੈਲੇਸ ਨਾਲੋ ਘੁਲਾੜਾ ਵਧੀਆ ਆਮਦਨ ਦਾ ਸਾਧਨ ਹੈ ਪਰ ਪੰਜਾਬੀ ਕੁਮਾਦ ਕਹਿ ਲਓ ਇੱਖ ਕਹਿ ਲਓ ਗੰਨਾ ਕਹਿ ਲਓ ਥੋੜਾ ਥੋੜਾ ਆਪ ਬੀਜਣ ਲੱਗਣ ਵਧੀਆ ਬੀਜ ਤਿਆਰ ਕਰਨ ਜੀ

    • @JagdishBhinder
      @JagdishBhinder 6 часов назад +1

      ਤੁਸੀਂ ਕੀਤਾ ਮੈਰਿਜ ਪੈਲੇਸ ਦਾ ਕੰਮ ?

  • @deepsing2895
    @deepsing2895 6 часов назад +10

    ਬੁਹਤ ਬੁਹਤ ਹੀ ਵੱਦੀਆ❤❤❤

  • @gurmeetgurmeet-p7b
    @gurmeetgurmeet-p7b 8 часов назад +17

    ਪੰਜਾਬੀ ਕੰਮ ਕਰਕੇ ਖੁਸ਼ ਨੀ ਜੇ ਕਿਸੇ ਕੋਲ ਟਰੇਂਡ ਬੰਦੇ ਹੋਣ ਲੱਖੇ ਨੂ ਦੇ ਦੇਵੋ

  • @pr-p2s
    @pr-p2s 6 часов назад +13

    ਵੀਰੇ ਤੁਸੀਂ ਪੱੰਜਾਬੀ ਕਿਉ ਨਹੀ ਕੱੰਮ ਤੇ ਰੱਖਦੇ 🤔🤔🤔

    • @MandeepSingh-zy3wb
      @MandeepSingh-zy3wb 6 часов назад +1

      Bhai punjabi koi ni krde ajkl a kam

    • @KarmaDharma1993
      @KarmaDharma1993 6 часов назад +2

      Bai boln lyi ae bs ki Punjab punjabiyat jdo apni waari aundi ta parvaasi saste pende ty kehne naal km krde

    • @joginderpal745
      @joginderpal745 6 часов назад

      @@pr-p2s ਲੈਵਲ ਵੀ ਸਸਤੀ ਗੰਨਾ ਵੀ ਸਸਤਾ ਯੂਪੀ ਬਿਹਾਰ ਦਾਂ ਪੰਜਾਬ ਵਾਲੇ ਗੰਨਾ ਮਹਿੰਗਾ ਦਿੰਦੇ

  • @amargurdaspuri616
    @amargurdaspuri616 8 часов назад +19

    ਤੂੰ ਕਿੰਨਾ ਕੁ ਪੰਜਾਬੀਆਂ nu ਪਹਿਲ ਦਿੱਤੀ ਕੰਮ ਦੇਣ ਦੀ

  • @ਯਾਰਮਾਝੇਵੱਲਦੇ
    @ਯਾਰਮਾਝੇਵੱਲਦੇ 3 часа назад +1

    ਇਹਨੇ ਪ੍ਰਵਾਸੀ ਕਿਉ ਰੱਖੇ ਕੰਮ ਤੇ ਪੰਜਾਬੀ ਰੱਖੇਂ ਭਾਵੇਂ ਮਹਿੰਗੇ ਰੱਖੇ ਫਿਰ ਪਤਾ ਲੱਗੂ ਜ਼ੁਬਾਨ ਦਾ

  • @JasbirSingh-is5rl
    @JasbirSingh-is5rl 7 часов назад +10

    ਜਦੋਂ ਤੱਕ ਸਰਕਾਰ ਦੀ ਮੁਫ਼ਤ ਖੋਰੀ, ਦੀ ਮਿੱਠੀ ਜਹਿਰ, ਖਾਣੀ ਨਹੀਂ, ਛੱਡਦੇ, ਅਸੀਂ ਉਨ੍ਹਾਂ ਚਿਰ ਤੁਸੀਂ ਹੱਥੀਂ ਕੰਮ ਨਹੀਂ ਕਰ ਸਕਦੇ

  • @Gagan2022
    @Gagan2022 8 часов назад +37

    ਬਹੁਤ ਵਧੀਆ ਲੱਖੇ ਵੀਰ

  • @tarsemsinghrajput6675
    @tarsemsinghrajput6675 8 часов назад +37

    ਲਵ ਯੂ ਜੱਟਾ। 👌🏽👌🏽👌🏽💪🏼💪🏼💪🏼🙏🏽🙏🏽🙏🏽👍👍👍

  • @GurpreetSingh-fb7ll
    @GurpreetSingh-fb7ll 5 часов назад +8

    ਮੈਂ ਸਬਜ਼ੀ ਮੁੱਲ ਲੈ ਕੇ ਵੇਚਦਾ ਹਾਂ ਬਾਈ ਸਬਜੀ ਦਾ ਕੰਮ ਮਾੜਾ ਨੀ

    • @balpreetsingh68
      @balpreetsingh68 5 часов назад

      Bai eh v ds sabzi ruk v jndi a nuksaan v hunda swere 3 vje toh raat de 10 vjj jnde ghre aunde

  • @amargurdaspuri616
    @amargurdaspuri616 8 часов назад +22

    ਤੂੰ ਵੀ ਪੰਜਾਬੀ ਲੇਬਰ ਰੱਖਦਾ ਤੇ ਗੰਨਾ ਵੀ UP ਤੋਂ ਮੰਗਵਾਉਣਾ ਤੇ ਲੋਕਾਂ ਨੂੰ ਨਸੀਹਤਾ ਦਿਨਾਂ

    • @Hunter-4312
      @Hunter-4312 8 часов назад +9

      ਆਪਣੇ ਲੋਕ ਇਸ ਤਰ੍ਹਾਂ ਦੇ ਕੰਮ ਕਰਕੇ ਰਾਜੀ ਕਿੱਥੇ ਨੇ

    • @Love_to_Humanity
      @Love_to_Humanity 8 часов назад

      ਵੀਰ ਜੀ ਦੂਜੇ ਕਿਸਾਨਾਂ ਨੂੰ ਵੀ ਇਹੋ ਮੁਸ਼ਕਲਾਂ ਆਉਂਦੀਆਂ ਨੇ ਫਿਰ ਉਨ੍ਹਾਂ ਨੂੰ ਕਿਊ ਭੰਡਿਆ ਜਾਂਦਾ ਕਿ ਭਈਆ ਤੋਂ ਕੰਮ ਨਾ ਕਰਾਉਣ ਪੰਜਾਬੀਆਂ ਤੋਂ ਕੰਮ ਕਰਵਾਇਆ ਕਰੋ​@@Hunter-4312

    • @sukhsukh
      @sukhsukh 2 часа назад +1

      ​@@Hunter-4312 Gunna up to khraaden bare ki kahoge

  • @HarpreetSingh-gs9hm8471
    @HarpreetSingh-gs9hm8471 8 часов назад +24

    ਹੀਰਾ ਬੰਦਾ ਬਾਈ

  • @Satguru6
    @Satguru6 6 часов назад +9

    ਕੋਈ ਸਮਾਂ ਆਵੇਗਾ ਜਦੋਂ ਇਹ ਆਪ ਰਾਜਨੀਤਿ ਵਿੱਚ ਜਾਣ ਗੇ ਤੇ ਜੋਂ ਇਹ ਸਰਕਾਰਾਂ ਖਿਲਾਫ ਬੋਲ ਰਹੇ ਹਨ ਤੇ ਓਦੋਂ ਲੋਕ ਇਨ੍ਹਾਂ ਨੂੰ ਬੋਲਣ ਗੇ ਤੇ ਇਹ ਲੋਕਾਂ ਨੂੰ ਭਰਮੌਣ ਗੇ ਇਹ ਸਭ ਰਾਜਨੀਤੀ ਵਿਚ ਜਾਣ ਦਾ ਹੀ ਮੌਕਾ ਲਭ ਰਹੇ ਨੇ ਇਸ ਸਮੇਂ ਲੋਕਾਂ ਨੂੰ ਲੱਗ ਰਿਹਾ ਕਿ ਇਹ ਪੰਜਾਬੀਆ ਦੀ ਅਗਵਾਈ ਕਰ ਰਹੇ ਨੇ ਤੇ ਪੰਜਾਬ ਦੇ ਮੁੱਦਿਆ ਤੇ ਬੋਲ ਰਹੇ ਨੇ ਪਰ ਪਤਾ ਉਦੋ ਲਗਣਾ ਜਦੋਂ ਇਹ ਆਪ ਪੰਜਾਬੀਆ ਦੇ ਵੈਰੀ ਬਣਗੇ ਕੇਜਰੀਵਾਲ ਨੇ ਵੀ ਇਦਾ ਹੀ ਸਮਰਥਨ ਲਿਆ ਸੀ ਲੋਕਾਂ ਦਾ ਤੇ ਅੱਜ ਲੋਕਾਂ ਨੂੰ ਹੀ ਲੁੱਟ ਰਿਹਾ ਪੰਜਾਬ ਦੇ ਉਹ ਪੁਰਾਣੇ ਸਿੰਘ ਹੀ ਸੀ ਜੋਂ ਦੀਨ ਦੁਨੀਆਂ ਤੋਂ ਉਪਰ ਉੱਠ ਕੇ ਪੰਜਾਬੀਅਤ ਬਾਰੇ ਸੋਚਦੇ ਸੀ ਪਰ ਅੱਜ ਕਿਸੇ ਨੂੰ ਵੀ ਰਾਜਨੀਤੀ ਦੀ ਕੁਰਸੀ ਮਿਲਜੇ ਤਾ ਉਹ ਘਟ ਨਹੀਂ ਕਰੇਗਾ ਪੰਜਾਬ ਨੂੰ ਲੁੱਟਣ ਲਈ ਜੇ ਪੰਜਾਬ ਬਚੋਨਾ ਤਾ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਅਜਾਦ ਕਰਵਾਓ ਪੂਰਾ ਪੰਜਾਬ ਇਕੱਠਾ ਕਰਕੇ ਫਿਰ ਹੀ ਪੰਜਾਬ ਬਚ ਸਕਦਾ
    ਸਤਿ ਸ੍ਰੀ ਆਕਾਲ ਸ੍ਰੀ ਗੁਰੁਦੇਵ ਭਗਵਾਨ ਜੀ ਦੀ ਜੈ

    • @sharanjeetbhatti3151
      @sharanjeetbhatti3151 6 часов назад +2

      Jiwe hun Cm nu bolde edda bolnge😂😂😂

    • @Busbodybuilder
      @Busbodybuilder 6 часов назад

      ਏਹਨੇ ਇਹ ਵੀਡਿਓ ਜਾਣ ਕੇ ਬਣਵਾਈ ਏ... ਵੀ ਮੈ ਆਪ ਭਾਈਏ ਰੱਖੇ ਆ ਤੇ ਲੋਕ ਬਾਅਦ ਚ ਮੈਨੂੰ ਕਹਿਣਗੇ ਵੀ ਲੱਖਾ ਦੋਗਲਾ ...
      ਤੇ ਦੂਜੀ ਗੱਲ : ਇਹਦੇ ਨਾਲ ਨਾਲੇ ਤਾਂ ਇਹ ਸੱਚਾ ਬਣ ਗਿਆ ਲੋਕਾਂ ਸਾਹਮਣੇ ਤੇ ਨਾਲੇ ਇਹ ਬਈਏ ਰੱਖ ਕੇ ਕੰਮ ਲੈ ਗਿਆ... ਨਾਲੇ ਫਲ ਤੇ ਨਾਲੇ ਫ਼ਲੀਆਂ

  • @RanjitKaur-n9k
    @RanjitKaur-n9k 2 часа назад

    ਲੋਕਾਂ ਨੂੰ ਸਿਕਸਾ ਦੇਣੀ ਸੋਖੀ ਹੈ ਲੱਖੇ ਨੇ ਕਿਉਂ ਬਈਏ ਰੱਖੇ ਹਨ ਆਪਣੇ ਪੰਜਾਬੀ ਵੀਰ ਰੱਖੋ ਕੰਮ ਤੇ

  • @gurwindermaan8698
    @gurwindermaan8698 5 часов назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਲੱਖੇ ਬਾਈ ਨੂੰ

  • @shonki6049
    @shonki6049 7 часов назад +9

    ਸਾਡੇ ਬਾਈ ਸੇਮ ਤੇ ਸੂਏ ਤੇ ਲੱਗੇ ਦਰੱਖਤ ਪਰਵਾਸੀ ਵੱਡੀ ਜਾਦੇ ਕੋਈ ਨੀ ਰੋਕਦਾ ਜੇ ਬਹੁਤ ਕਿਹਾ ਪਰ ਹੱਟਦੇ ਨੀ ਬਾਈ ਉਜਾੜਾ ਬਹੁਤ ਕਰਦੇ ਮੋਟਰਾ ਤੇ ਕੋਈ ਚੀਜ਼ ਨੀ ਛੱਡਦੇ ਸਬਜੀ ਵਗੇਰਾ ਅੋਖਾ ਆ ਬਾਈ

    • @rajinderkaurrajinderkaur3220
      @rajinderkaurrajinderkaur3220 6 часов назад +1

      Bhrava ds ku din hoye mai amitsr jana C bs cha chr ta gyi andr sari bs baiya nal bhri char ku sardar c tin ku bibiya asi punjabi sare khre c khrna mushkil ho gya ek thnd kkreshishe v bnd byia ne shishe khol ke thuk ke fr bnd kr den mushk aave 😂😂 driver cnctr nu keda saleya ne shishe lberte cmicl kdke rkh saf karne paine😂😂😂

  • @joginderpal745
    @joginderpal745 7 часов назад +32

    ਵੋਟਾਂ ਲੈਣ ਖਾਤਿਰ ਪ੍ਰਵਾਸੀ ਪ੍ਰਵਾਸੀ ਕਹਿੰਦਾ ਦੋਗਲਾਪਣ ਪੰਜਾਬ ਲਈ

    • @JagdeepSingh-j1d
      @JagdeepSingh-j1d 7 часов назад +3

      Ki marha kita kise da hor lok ki kuj kri jande aa

    • @joginderpal745
      @joginderpal745 6 часов назад +7

      @JagdeepSingh-j1d ਨਾ ਕੋਈ ਮਾਰਾਂ ਨਹੀਂ ਕੀਤਾ ਪ੍ਰਵਾਸੀ ਵੀ ਤਾਂ ਆਪਣੇ ਭਰਾ ਨੇ ਪਰ ਕੁਝ ਲੋਕ ਵੋਟਾਂ ਖਾਤਿਰ ਪ੍ਰਵਾਸੀ ਪ੍ਰਵਾਸੀ ਚਿਲਾਉਦੇ 🤣😂

    • @HAPPY.YOUTUBER13
      @HAPPY.YOUTUBER13 6 часов назад +2

      Je koi changa krda os nu mada khi jana aap karna ni dujyea nu karan ni dena

    • @joginderpal745
      @joginderpal745 6 часов назад

      @@HAPPY.RUclipsR13 ਪ੍ਰਵਾਸੀ ਸੱਭ ਤੋਂ ਵੱਧ ਗੰਦ ਖਵਾਉਂਦੇ ਨੇ ਤੂੰ ਉਹਨਾਂ ਦਾ ਬਣਿਆ ਗੁੜ ਖਾਵੇਗਾ ਆਪਣੇ ਬੱਚਿਆਂ ਨੂੰ ਖਵਾਏਗਾ

    • @joginderpal745
      @joginderpal745 5 часов назад

      @@HAPPY.RUclipsR13 ਦੋਗਲਾਪਣ ਨਾ ਕਰਿਆ ਕਰੋ ਜੇ ਪੰਜਾਬ ਦੇ ਹਮਾਇਤੀ ਜੇ

  • @pr-p2s
    @pr-p2s 6 часов назад +2

    ਕੱੰਮ ਤੇ ਵੀਰ ਜੀ ਬਹੁਤ ਜਿਆਦਾ ਵਧੀਆ ਹੈ ਵਾਹਿਗੁਰੂ ਅੱਗੇ ਵੀ ਤਰੱਕੀਆ ਬਖਸ਼ਿਸ਼ ਕਰਨ ਪਰ ਵੀਰ ਜੀ ਪੱੰਜਾਬੀਆ ਤੋ ਗੱੰਨਾ ਤੇ ਪੱੰਜਾਬੀਆ ਨੂੰ ਕੱੰਮ ਤੇ ਰੱਖ ਲਿਆ ਕਰੋ ਨਾ ਹੋ ਸਕੇ ਤਾ ਪਲੀਜ ਵੀਰ ਜੀ ਪੱੰਜਾਬੀ ਬੱਚਿਆਂ ਨੂੰ ਸਿੱਖਲਾਈ ਦੇਨੀ ਵੀ ਨਾਲ ਦੀ ਨਾਲ ਸੁਰੂ ਕਰ ਲੋ🙏

  • @partapSingh-dn5yk
    @partapSingh-dn5yk 4 часа назад +1

    ਵਾਹਿਗੁਰੂ ਜੀ ਕਿਰਪਾ ਕਰਨ ji ਵੀਰਾਂ ਤੇ ❤❤

  • @HarwinderSingh-b2n
    @HarwinderSingh-b2n 5 часов назад +4

    ਬਹੁਤ ਵਧੀਆ ਲੱਖੇ ਸਿਧਾਣੇ ਬਾਈ ਲੋਕੋ ਲੱਖੇ ਵਰਗੇ ਬੰਦਿਆ ਦਾ ਸਾਥ ਦਿਓ ਪੰਜਾਬ ਨੂੰ ਲੋੜ ਐ ਲੱਖੇ ਵਰਗੇ ਬੰਦਿਆ ਦੀ

  • @chahalsinghpunjabi5163
    @chahalsinghpunjabi5163 6 часов назад +6

    ਅਪਣੀਆਂ ਕੱਛ ਚ ਦੂਜੇ ਦੀਆ ਹੱਥ ਵਿਚ

  • @rajbirkaur9037
    @rajbirkaur9037 5 часов назад +6

    ਲੱਖਾ ਸਿਧਾਣਾ ਜਿੰਦਾਬਾਦ ।

  • @amargurdaspuri616
    @amargurdaspuri616 8 часов назад +23

    ਨਸੀਹਤ ਦੇਣੀ ਚੰਗੀ ਆਪ ਨਹੀਂ ਚਲਣਾ ਪ੍ਰਵਾਸੀ ਕੰਮ ਤੇ ਰੱਖੇ ਯੂ ਪੀ ਤੋਂ ਗੰਨਾ ਮੰਗਵਾਉਣਾ

    • @aashmsidhu7217
      @aashmsidhu7217 8 часов назад +3

      ਯੂਪੀ ਵਿਚ ਗੰਨਾ ਬਹੁਤ ਹੁਦਾ ਵੀਰੇ

    • @sukhwantsidhu53
      @sukhwantsidhu53 8 часов назад +3

      ਕੰਮ ਕਰਵਾਉਣ ਤੋਂ ਤੁਹਾਨੂੰ ਕਦੋਂ ਮਨਾਂ ਕੀਤਾ ਵੋਟਾਂ ਤੇ ਅਧਾਰ ਕਾਰਡ ਤੋਂ ਹੀ ਰੋਕਦਾ

    • @Bawarecordsofficial
      @Bawarecordsofficial 8 часов назад

      ਯੂ ਪੀ ਤੋਂ ਗੰਨਾ ਮੰਗਵਾਉਣਾ ਮਾੜੀ ਗੱਲ ਆ

    • @joginderpal745
      @joginderpal745 7 часов назад

      😅😂🤣😭🤣

    • @joginderpal745
      @joginderpal745 7 часов назад +1

      ​@aashmsidhu7217 ਪੰਜਾਬ ਨਾਲੋਂ ਸਸਤਾ ਮਿਲਦਾ 😅😂

  • @desrajsingh4780
    @desrajsingh4780 6 часов назад +3

    ਲੱਖੇ ਦਾ ਵੀ ਕੋਈ ਗੁਰੂ ਹੈ ਨਹੀਂ ਇਹ ਲੱਖੇ ਵਾਸਤੇ ਠੀਕ ਨਹੀਂ ਹੈ

  • @RamShyam-bp3ru
    @RamShyam-bp3ru 7 часов назад +6

    Waheguru waheguru waheguru ji 🎉🎉🎉🎉🎉 very good wah ji wah we are proud of you jug jug jeeo

  • @JaswinderSingh-xc9zu
    @JaswinderSingh-xc9zu Час назад

    लाखे भाई जी कोई भी काम शुरू करने में शौक वह सेवा भावना होना जरूरी है अपनी सेहत और समय बीतने पर शुरू किया हुआ काम अपनी पीढ़ी को अच्छा रोजगार मिल जाता है l

  • @RamShyam-bp3ru
    @RamShyam-bp3ru 7 часов назад +5

    100/right 🎉🎉🎉🎉🎉 wah ji wah very nice 👍 waheguru waheguru waheguru ji

  • @hardeepsingh1225
    @hardeepsingh1225 8 часов назад +7

    ਬਹੁਤ ਵਧੀਆ ਵੀਰ

  • @DavinderpalSingh-c6i
    @DavinderpalSingh-c6i 7 часов назад +5

    ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਤਸਵੀਰ ਦੀ ਥਾਂ ਨਵਾਬ ਕਪੂਰ ਸਿੰਘ ਜੀ ਦੀ ਤਸਵੀਰ ਲਾਈ ਐ ਲੱਖਾ ਸਿਧਾਣਾ ਨੇ,
    ਸਿਰਦਾਰ ਮਤਲਬ ਸਰਦਾਰ ਉਸਨੂੰ ਆਖੀਦਾ ਸਿਆਣਿਆਂ ਮੁਤਾਬਿਕ ਜੋ ਸਾਬਤ ਸੂਰਤ,ਅਕਾਲ ਪੁਰਖ ਦੀ ਪੈਦਾਇਸ਼ ਹੋਵੇ

  • @1_Not_2B_Known....
    @1_Not_2B_Known.... 6 часов назад +8

    ਜਿਊਂਦੇ ਰਹੋ ਪੁੱਤਰ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਖੁਸ਼ੀਆਂ ਚੜਦੀ ਕਲਾ ਬਖਸ਼ਣ ਸ਼ਾਬਾਸ਼ ਬਹੁਤ ਚੰਗੇ ਵਿਚਾਰ

  • @LakhaSinghgill-kf8fx
    @LakhaSinghgill-kf8fx 5 часов назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਲੱਖੇ

  • @cheemaorganicfarm6027
    @cheemaorganicfarm6027 5 часов назад +3

    ਲੱਖੇ ਵੀਰ ਮੈਂ ਪੰਜਾਂ ਸਾਲਾਂ ਤੋਂ ਔਰਗੈਨਿਕ ਗੁੜ ਬਣਾਉਣਾ

  • @avinashwarval35
    @avinashwarval35 5 часов назад +9

    ਹੁਣ ਤਾਂ ਯਾਰ ਸਾਰਿਆਂ ਤੋਂ ਹੀ ਯਕੀਨ ਉੱਠ ਗਿਆ 😢

  • @rajvirkang4881
    @rajvirkang4881 6 часов назад +4

    ਸਾਡੇ 6 ਕਿੱਲੇ ਏਅਰਪੋਰਟ ਰੋਡ ਤੇ ਅਰੋਸਿਟੀ ਚ ਦਵਾ 65 ਕਰੋੜ ਕਿੱਲੇ ਦਾ ਮਾਰੀ ਜਾਨੇ ਬਕਵਾਸ 10 ਕਰੋੜ ਤੋਂ ਉੱਤੇ ਨੀ ਕਿਲਾ

  • @RamShyam-bp3ru
    @RamShyam-bp3ru 7 часов назад +5

    Wah ji wah so beautiful ❤️ waheguru waheguru waheguru ji

  • @husanpreetsingh1380
    @husanpreetsingh1380 4 часа назад +1

    Thali vir jindabad❤

  • @DarshanSingh-j4n
    @DarshanSingh-j4n 3 часа назад

    ਮੀਡੀਆ ਵਾਲਿਓ ਭਰਾਵੋ, ਲੱਖੇ ਨੂੰ ਕਹੋ, ਪੰਜਾਬ ਵਿੱਚੋਂ ਗੰਨੇ ਖਰੀਦੇ, ਜਿਹੜੇ ਪੈਸੇ ਯੂ ਪੀ ਦੇਂਦਾ ਉਹ ਪੰਜਾਬੀ ਕਿਸਾਨਾਂ ਤੋਂ ਖਰੀਦੇ ਉਹ ਮਿੱਲਾਂ ਵਾਲਿਆਂ ਦੀ ਖੱਜਲ ਖੁਆਰੀ ਤੋਂ ਬਚਣ

  • @bikramjitsingh4951
    @bikramjitsingh4951 5 часов назад

    ਬਰਾਤ ਦੀ ਗਿਣਤੀ 50 ਤੋ ਵੱਧ ਨਾ ਹੋਵੇ ਮੀਟ ਸ਼ਰਾਬ ਬਰਾਤ ਵਿੱਚ ਨਾ ਪਰੋਸੋ ਹਥੀ ਕੰਮ ਕਰਨ ਦੀ ਆਦਤ ਪਾਓ

  • @harwindersingh9562
    @harwindersingh9562 6 часов назад +13

    ਮੰਨ ਗਏ ਬਈ ਲੱਖਾ ਸਿੰਘ ਘੁਲਾੜਾ ਕਿਸੇ ਦਾ ਜਮੀਨ ਕਿਸੇ ਦੀ ਕਾਮੇ ਕਿਸੇ ਦੇ , ਇੰਟਰਵਿਊ ਤੇ ਗੱਲਾਂ ਚੋਪੜ ਚੋਪੜ ਲੱਖਾ ਸਿੰਘ ਰੱਖ ਰਿਹਾ ਹੈ ਨਾ ਕਮਾਲ ਦੀ ਗੱਲ😃😃😃😃😃

    • @pr-p2s
      @pr-p2s 5 часов назад

      @@harwindersingh9562 ਕੀ ਮਤਲਬ ਸੱਚ ਮੈ ਇਹ ਸਬ ਲੱਖੇ ਦਾ ਨਹੀ ਹੈ 🤔

  • @tailormaster451
    @tailormaster451 5 часов назад

    ਕੰਮ ਸਿੱਖ ਕੇ ਹੁਣ ਕੰਮ ਵੀ ਪੰਜਾਬੀਆਂ ਨੂੰ ਸਿਖਾਉਣਾ ਚਾਹੀਦਾ ਹੈ ਸਾਡੇ ਲੋਕ ਗਰੀਬ ਲੋਕ ਜੋ ਮਨਰੇਗਾ ਵਿੱਚ 200 ਰੁਪਏ ਦਿਹਾੜੀ ਕਮਾਉਂਦੇ ਹਨ ਉਹਨਾਂ ਨੂੰ ਆਪਣੇ ਕੰਮਾਂ ਵਿੱਚ ਨਾਲ ਲਾਉਣਾ ਚਾਹੀਦਾ ਹੈ ਜਿਹਦੇ ਨਾਲ ਉਹਨਾਂ ਨੂੰ ਚੰਗੇ ਪੈਸੇ ਬਣਨ ਔਰ ਉਹਨਾਂ ਦੀ ਜ਼ਿੰਦਗੀ ਬਣੀ ਬਹੁਤ ਗਰੀਬ ਲੋਕ ਪਿੰਡਾਂ ਵਿੱਚ ਰਹਿੰਦੇ ਹਨ ਉਨਾਂ ਬਾਰੇ ਵੀ ਸੋਚਣਾ ਚਾਹੀਦਾ ਹੈ ਸਾਨੂੰ ਸਾਡੇ ਵੀਰ ਤੋਂ ਗੁੜ ਜਰੂਰ ਖਰੀਦਣਾ ਚਾਹੀਦਾ ਹੈ

  • @Ranjeetsingh-yx6ww
    @Ranjeetsingh-yx6ww 3 часа назад

    ਮੇਹਨਤ ਦਾ ਮੁੱਲ ਆਪਣੇ ਕੰਮ ਵਿੱਚ ਮਿਲਦਾ, ਨੌਕਰੀ ਵਿੱਚ ਨਹੀਂ ਮਿਲਦਾ।

  • @AmandeepSingh-bu4wn
    @AmandeepSingh-bu4wn 6 часов назад +1

    ਬਹੁਤ ਵਧੀਆ ਜੳ

  • @HarmanDeep-r2y
    @HarmanDeep-r2y 6 часов назад +12

    ਅੱਠ ਦਸ ਕਿਲਿਆ ਵਾਲਾ ਇਹਨੀ ਮਹਿੰਗੀ ਜ਼ਮੀਨ ਲੈਕੇ ਐਡਾ ਜੁਗਾੜ ਕਿਵੇ ਲਾ ਸਕਦਾ ਇਹ ਵੀ ਸਵਾਲ ਇਹਨਾਂ ਨੂੰ ਸਰਪੰਚੀ ਦੀ ਚੋਣ ਲੜਕੇ ਬੰਦਾ ਮੈਬਰੀ ਲੜਣ ਜੋਗਾ ਨੀ ਰਹਿੰਦਾ ਇਸ ਨੇ ਦੋ ਚੋਣਾ ਲੜ ਲਈਆ ਜੇ ਲੀਡਰਾ ਤੋ ਪੈਸੇ ਲਈ ਲਏ ਫਿਰ ਕਿਵਏ ਇਹਨਾ ਜੁਗਾੜ ਬਣਾਇਆ

    • @Pannubrother0888
      @Pannubrother0888 6 часов назад

      Ryt bro 😂

    • @sikhsangat99
      @sikhsangat99 6 часов назад

      2ਕਰੋੜ ਲਿਆ ਹਰ ਸਿਮਰਤ ਕੋਲੋ

  • @GAGANDEEPSINGHGAGANDEEPS-iz1dn

    We are immigrants from Punjab Same politicians are to hear

  • @satwinderpanju9049
    @satwinderpanju9049 5 часов назад

    ਸਾਡੇ ਪੰਜਾਬ ਦੇ ਬੰਦਿਆਂ ਨੇ ਬਹੁਤ ਕੰਮ ਸ਼ੁਰੂ ਕੀਤੇ ਹਨ ਬਜ਼ਾਰਾਂ ਵਿੱਚ ਖੜ ਕੇ ਰੁਜ਼ਗਾਰ ਸ਼ੁਰੂ ਕੀਤੇ ਹਨ ਇਸ ਗੱਲ ਦੀ ਬਹੁਤ ਖੁਸ਼ੀ ਹੈ ਮਨ ਬਾਗੋ ਬਾਗ ਹੋ ਜਾਂਦਾ ਜਦੋਂ ਆਪਣੇ ਪੰਜਾਬੀ ਬੰਦਿਆਂ ਰੁਜ਼ਗਾਰ ਕਰਦੇ ਵੇਖ ਕੇ
    ਸਪੈਸ਼ਲ ਲੱਖਾ ਸਿਧਾਣਾ ਨੇ ਕੰਮ ਸ਼ੁਰੂ ਕੀਤਾ ਬਹੁਤ ਖੁਸ਼ ਹਾਂ ਬਾਈ ਬਾਈ ਦਾ ਕੰਮ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ

  • @KULJINDERSINGH-w4o
    @KULJINDERSINGH-w4o 6 часов назад +2

    ਵੀਰ.ਜੀ...ਅਜ..ਦੇ..ਨਮੈ..ਮਠੀਰ..ਗੁਰੂ..ਦਵਾਰੇ..ਬੁਹਤ..ਘਟ..ਜਾ.ਰਹੈ.ਨੈ...ਗੁਰੂ.ਘਰ..ਜਾਣਾ.ਚਾਹੀਦ

  • @HarjinderSingh-tg2pg
    @HarjinderSingh-tg2pg 5 часов назад

    ❤ ਤੋਂ ਸਤਕਾਰ ਏ ਲੱਖੇ ਵੀਰ ਦਾ।
    ਵੀਰ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @sajidmanj9192
    @sajidmanj9192 4 часа назад

    Lakha sidhana zindabad i m from Pakistan punjab Faisalabad

  • @NaveeBhullar-yl5lj
    @NaveeBhullar-yl5lj 7 часов назад +6

    ਬਹੁਤ ਵਧੀਆ ਵੀਰ ਜੀ

  • @HANDAArvind-q8i
    @HANDAArvind-q8i 8 часов назад +6

    Waheguru ji❤❤

  • @kulwindersingh-dh1hq
    @kulwindersingh-dh1hq 8 часов назад +14

    ਲਖੇ ਬਾਈ ਆਵਾਂਗੇ ਤੁਹਾਡੇ ਕੋਲ ਕਿਸੇ ਦਿਨ

  • @dhaliwaldhaliwal7438
    @dhaliwaldhaliwal7438 3 часа назад

    Right 👍

  • @ManpreetSingh-xm4vv
    @ManpreetSingh-xm4vv 5 часов назад +3

    ਪ੍ਰਵਾਸੀ ਮਜਦੂਰਾਂ ਨੂੰ ਰੁਜਗਾਰ ਦੇਣਾ ਲੱਖੇ ਸਹੀ ਨਹੀਂ ਼਼਼ ਕਿਉਜੋ ਤੂੰ ਬਹੁਤ ਵਾਰ ਹੋਕਾ ਦਿੱਤਾ ਪੰਜਾਬ ਪੰਜਾਬੀਆਂ ਲਈ ਫਿਰ ਲੋਕਾਂ ਲਈ ਰੋਲ ਮਾਡਲ ਬਣਨਾ ਤਾਂ ਪੰਜਾਬੀ ਮਜਦੂਰ ਰੱਖਦਾ

    • @sukhsukh
      @sukhsukh 3 часа назад

      O loakan ne karna

  • @LakhaSinghgill-kf8fx
    @LakhaSinghgill-kf8fx 5 часов назад +1

    ਬਾਈ ਜੀ ਮੇਰੀ ਮਜਬੂਰੀ ਸਮਝੋ ਮੈਨੂੰ ਕੋਈ ਅੰਗਰੇਜ਼ੀ ਨਹੀਂ ਆਉਂਦੀ ਮੈਂ ਅਨਪੜ ਬੰਦਾ ਹਾਂ ਮੇਰੀ ਮਜਬੂਰੀ ਸਮਝੋ ਬਾਕੀ ਤੁਹਾਡੀ ਮਰਜ਼ੀ

  • @chaudhary8085
    @chaudhary8085 4 часа назад

    ਬਾਈ ਗਾਲਾਂ ਆਲੀ ਗਲ ਡਾਂਗ ਜਿੰਨਾ ਕੰਮ ਕਰਦੀ ਆ ਇਹ ਗਲ ਪੱਕੀ ਸਾਬਤ ਕਰੀ ਆ ਸੀਨੀਅਰ ਪੱਤਰਕਾਰ ਬਲਜੀਤ ਪਰਮਾਰ ਨੇ ਆਪ ਆਪਣੀ ਜਿੰਦਗੀ ਦੀ ਸੱਚੀ ਘਟਨਾ ਦਸੀ ਸੀ ਬਈ ਜੱਦ ਮੇਰੇ ਤੇ ਬਦਮਾਸ਼ਾਂ ਨੇਂ ਗੋਲੀਆਂ ਨਾਲ ਹਮਲਾ ਕੀਤਾ ਸੀ ਤਾਂ ਮੈਂ ਉਹਨਾਂ ਨੂੰ ਬਹੁਤ ਉੱਚੀ ਉੱਚੀ ਅਵਾਜ਼ ਵਿੱਚ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਤਾਂ ਬਦਮਾਸ਼ ਡਰਕੇ ਭੱਜਗੇ ਸੀ ਤੇ ਮੇਰੀ ਜਾਨ ਬਚਗੀ

  • @paramjitsingh6295
    @paramjitsingh6295 7 часов назад +2

    ❤❤ ਜੂੰ ਬਾਈ ਜੀ 🙏🙏

  • @HarpalSidhu-wv5qu
    @HarpalSidhu-wv5qu 4 часа назад

    ਬਹੁਤ ਸੋਨਾ

  • @BaldevSingh-jg9jf
    @BaldevSingh-jg9jf 4 часа назад

    Good man Lakha Sota Veer

  • @djdesicrewentertainers6813
    @djdesicrewentertainers6813 4 часа назад +2

    ਬਾਈ ਲੱਖੇ ਸਿਧਾਣੇ ਦੀ ਕੋਈ ਨੂੰ ਰੀਸ ਕਰ ਸਕਦਾ ਪੂਰੇ ਪੰਜਾਬ ਚੋਂ। ਏਸ ਵਾਰ ਬਾਈ ਲੱਖੇ ਸਿਧਾਣੇ ਨੂੰ ਵੋਟਾਂ ਪਾਕੇ ਜਿਤਾਉਣਾ ਲੋਕੋ , ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਸਰਕਾਰ ਲੈਕੇ ਆਉਣੀ ਆ

  • @rajhundal1411
    @rajhundal1411 7 часов назад +1

    ਬਹੁਤ ਵਧੀਆ ਬਈ ਜੀ

  • @chahalsinghpunjabi5163
    @chahalsinghpunjabi5163 6 часов назад +2

    ਡਰਾਮੇਵਾਜ

  • @RajdeepSingh-j9o
    @RajdeepSingh-j9o 6 часов назад +2

    Thali Bhai Chennal Band Na Kareyo Veere. Tuhanu Deep Sidhu Bhai Kasam aa ❤

  • @satwindersingh2435
    @satwindersingh2435 7 часов назад +2

    Lakha bai zind jaan ❤

  • @lakhvirkaur2834
    @lakhvirkaur2834 4 часа назад

    good..lakha veere di soch boht hi vadyia he ..j eho johi soch saryea di ho jave sada punjab tarki kr sakda he ..very good thinking veere di❤❤

  • @JintderSingh
    @JintderSingh 6 часов назад +2

    ਬਹੁਤ ਵਧੀਆ ਕੰਮ ਕਰਦਾ ਲੱਖਾਂ ਵੀਰ

  • @jaswantsingh7750
    @jaswantsingh7750 12 минут назад

    Buhat soni galbaat ci veer ji

  • @dineshathwal3365
    @dineshathwal3365 5 часов назад

    Asal Yodha Panjab Da Lakha Sidhana ❤

  • @amritpalkaur1822
    @amritpalkaur1822 7 часов назад +2

    ਏਥੇ ਜਗ੍ਹਾ ਵੀ ਨਾਂ‌ ਲੈ ਸਕਣ‌

  • @johndhillon99
    @johndhillon99 7 часов назад +3

    35:56 salute veer tere kam nu 🙏🏾🫡

  • @hemraj1901
    @hemraj1901 7 часов назад +4

    ਥੱਲੀ ਵੀਰ ਜੀ ਸਤਿ ਸ੍ਰੀ ਆਕਾਲ ਜੀ ਤੇ ਲੱਖਾਂ ਵੀਰ ਸਤਿ ਸ੍ਰੀ ਆਕਾਲ ਜੀ ਕੰਮ ਬਹੁਤ ਵਧੀਆ ਲੱਗਿਆ ਜੀ

  • @LakhaSinghgill-kf8fx
    @LakhaSinghgill-kf8fx 5 часов назад +1

    ਬਹੁਤੀ ਦੇਰ ਨਾ ਕਰੀ ਛੋਟਾ ਵੀਰ

  • @sandeepsaggu1517
    @sandeepsaggu1517 7 часов назад +1

    ਅੱਜ ਤੋਂ ਪਹਿਲਾਂ ਦੇਖਿਆ

  • @sukhvindersoora8646
    @sukhvindersoora8646 6 часов назад +1

    Bahut changa our Brother Lakha Veer Ji. Main vi kehi ci. Our MahaRaja Punjab fa Lakha Veer ne maafi mangi.our Great Brother. 😊

  • @FromPanjab1997
    @FromPanjab1997 10 минут назад

    koi gal ni bai panjabi apneya nu gala kd hi dinde ne koi gal ni eni , nale osdin mhol kaisa si gaal hi nikli aa kise da mara tan kreya ? leader jere ena kuch kri baithe ne ona nu tan loka ne sir te bathaya pya . Lakhe bai nal hmesha khre aa sade vadde bai ne ❤

  • @diamondinterlocktilepaverb1341
    @diamondinterlocktilepaverb1341 5 часов назад

    Very good bai

  • @SatanBoy-p
    @SatanBoy-p 5 часов назад

    Love you Lakha Bahi You deserve CM of Punjab,and hope future of Punjab is good and deserve own PM of Punjab.

  • @GurpreetSingh-sy9bx
    @GurpreetSingh-sy9bx 4 часа назад

    Good work God bless you 👍🙏🙏