ਧੀ ਨੇ ਆਪਣੇ ਮਾਤਾ ਪਿਤਾ ਨਾਲ ਰਲ ਕੇ ਆਪਣੇ ਹੀ ਪਤੀ ਦਾ ਕੀਤਾ ਬੇਰਹਿਮੀ ਨਾਲ ਕ/ਤ/ਲ ਸੁਣ ਕੇ ਪੈਰਾਂ ਥੱਲੋਂ ਜਮੀਨ

Поделиться
HTML-код
  • Опубликовано: 5 янв 2025
  • ਧੀ ਨੇ ਆਪਣੇ ਮਾਤਾ ਪਿਤਾ ਨਾਲ ਰਲ ਕੇ ਆਪਣੇ ਹੀ ਪਤੀ ਦਾ ਕੀਤਾ ਬੇਰਹਿਮੀ ਨਾਲ
    ਕ/ਤ/ਲ ਸੁਣ ਕੇ ਪੈਰਾਂ ਥੱਲੋਂ ਜਮੀਨ ਖਿਸਕ ਜਾਵੇਗੀ ਦੇਖੋ

Комментарии •

  • @Londonukk
    @Londonukk Месяц назад +33

    ਜਿਹਨੇ ਨੇ ਇਹਨਾ ਵੱਡਾ ਪਾਪ ਕਿੱਤਾ ਵਾਹਿਗੁਰੂ ਜੀ ਮਾਫ ਨਹੀ ਕਰਨ ਗੇ ਕਿਸੇ ਨੂੰ ਮਾਰਨਾ ਕਿੰਨਾ ਵੱਡਾ ਪਾਪ ਹੈ ਵਾਹਿਗੁਰੂ ਜੀ 🙏

  • @SukhdevSingh-ni3lf
    @SukhdevSingh-ni3lf Месяц назад +48

    ਪੰਜਾਬ ਪੁਲੀਸ ਅੱਗੇ ਬੇਨਤੀ ਆ ਕੇ ਕੁੜੀ ਦਾ ਸਾਰਾ ਟੱਬਰ ਜੇਲ ਵਿਚੋਂ ਬਾਹਰ ਨਹੀ ਓਨਾਂ ਚਾਹੀਦਾ ਹੁਣ ਸਾਰੇ ਪਿੰਡ ਦਾ ਫਰਜ ਬਣਦਾ ਜਿਨੀ ਜਮੀਨ ਆ ਸਾਰੀ ਮਾਤਾ ਜੀ ਦੇ ਨਾਮ ਲਵਾਂ ਦੇਣੀ ਚਾਹੀਦੀ ਵਾਰਸ ਕੁੜੀਆ ਨੂੰ ਮਾਤਾ ਜੀ ਤੋ ਬਾਅਦ ਬਾਬਾ ਜੀ ਮੇਹਰ ਕਰਨ ਬੁਹਤ ਦੁੱਖ ਲੱਗਾ ਵੀਡੀਓ ਦੇਖ਼ ਕੇ

  • @SewakSidhu-z2r
    @SewakSidhu-z2r Месяц назад +60

    ਸਾਰੇ ਪਿੰਡ ਨੂੰ ਅਪੀਲ ਹੈ ਕਿ ਕੱਠੇ ਹੋ ਕਿ ਸਾਰਾ ਪਿੰਡ ਕੇਸ ਸਹੀ ਤਰੀਕੇ ਨਾਲ ਲੜੋ ਕਿ ਪਰਿਵਾਰ ਸਮੇਤ ਫਾਂਸੀ ਦਵਾਓ। ਤਾਂ ਕਿ ਸੱਚ ਨੂੰ ਇਨਸਾਫ ਮਿਲ ਸਕੇ

  • @dildiyasadran2582
    @dildiyasadran2582 Месяц назад +13

    ਸਾਰੇ ਪਿੰਡ ਨੂੰ ਬੇਨਤੀ ਹੈ ਕਿ ਕੱਠੇ ਹੋ ਕੇ ਸਾਰਿਆਂ ਨੂੰ ਫਾਂਸੀ ਦਵਾਉ ਜੀ ਸਰਕਾਰ ਨੂੰ ਚਾਹੀਦਾ ਹੈ ਕਿ ਸਾਰੀ ਪੈਲੀ ਮਾਤਾ ਜੀ ਦੇ ਨਾਂਮ ਕੀਤੀ ਜਾਵੇ ਜੀ ਜਨਾਨੀ ਜ਼ਾਤ ਤੋਂ ਧੱਬਾ ਹੈ ਫਾਂਸੀ ਹੋਈ ਚਾਹੀਦੀ ਹੈ ਖੁਨ ਦਾ ਬਦਲਾਂ ਖੁਨ ਹੋਣਾਂ ਚਾਹੀਦਾ ਹੈ ਜੀ

  • @SukhwinderSingh-gi2rm
    @SukhwinderSingh-gi2rm Месяц назад +23

    ਪਿੰਡ ਵਾਲਿਓ ਜੇ ਤਾਂ ਜਾਗਦੀ ਜ਼ਮੀਰ ਵਾਲੇ ਤੁਸੀ ਤਾਂ ਇਸ ਪਰਿਵਾਰ ਦਾ ਸਾਥ ਦੇ ਕੇ ਉਨਾਂ ਨੂ ਫਾਂਸੀ ਕਰਾਇਓ

  • @ArshdeepSingh-oh4qk
    @ArshdeepSingh-oh4qk Месяц назад +57

    ਲਾਹਣਤ ਐ ਇਕੋ ਜਿਹੀਆਂ ਤੀਵੀਂਆਂ ਨੂੰ

  • @jaspalkaur2479
    @jaspalkaur2479 Месяц назад +37

    ਕੁੜੀ ਤੇ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਵੀ ਇਸ ਤਰ੍ਹਾਂ ਹੀ ਸਜ਼ਾ ਦਿੱਤੀ ਜਾਵੇ

  • @ArshdeepSingh-oh4qk
    @ArshdeepSingh-oh4qk Месяц назад +63

    ਇਜ਼ਤਾਂ ਦੀ ਸਾਰ ਨਾ ਹੁੰਦੀ ਰੰਨਾਂ ਬਦਕਾਰਾਂ ਨੂੰ

  • @sukhmankulardiaryfarm
    @sukhmankulardiaryfarm Месяц назад +66

    ਫਾਂਸੀ ਦੀ ਸਜ਼ਾ ਦੀਉ ਜੀ

  • @SewakSidhu-z2r
    @SewakSidhu-z2r Месяц назад +81

    ਜੱਜ ਸਾਹਿਬ ਜੀ ਨੂੰ ਬੇਨਤੀ ਹੈ ਕਿ ਕੁੜੀ ਸਮੇਤ ਸਾਰੇ ਪਰਿਵਾਰ ਨੂੰ ਜਲਦੀ ਫਾਂਸੀ ਦਿੱਤੀ ਜਾਵੇ ਤਾਂ ਕਿ ਅੱਗੋਂ ਤੋਂ ਕੋਈ ਹੋਰ ਨਾ ਕਰੇ

  • @prabhjotkaur629
    @prabhjotkaur629 Месяц назад +22

    ਲੱਖ ਲਾਹਨਤਾਂ ਗੰਦੇ ਪਰਿਵਾਰ ਦੇ ਮਾਂਵਾ ਦੇ ਦਿਲਾਂ ਨੂੰ ਸੁਨੇਹਾ ਮਿਲ ਜਾਂਦਾ ਹੈ ਮਾਵਾਂ ਦੇ ਹਿਰਦਾ ਬਹੁਤ ਕੋਮਲ ਹੁੰਦਾ ਹੈ ਇਸ ਔਰਤ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ ਪਾਪਣੇ ਤੇਨੂੰ ਤੇ ਸਾਰੇ ਪਰਿਵਾਰ ਨੂੰ ਲਾਹਨਤਾਂ ਖੱਟ ਕੇ ਜਾਏ ਗੀ 😭😭ਪਰਮਾਤਮਾ ਵੀਰ ਦੀ ਵਿਛੜੀ ਰੂਹ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ 😭😭ਬਹੁਤ ਦੁੱਖ ਹੋਇਆ ਮਾੜਾ ਹੋਇਆ ਮਾਤਾ ਜੀ ਪਾਪਣ ਦੇ ਹੱਥ ਦੀ ਰੋਟੀ ਨਹੀਂ ਖਾਣੀ ਸਾਰੀ ਉਮਰ ਦਾ ਖੈਰਾਂ ਛਡਾਉ

  • @surindersyal6575
    @surindersyal6575 Месяц назад +22

    ਜਿਹੜਾ ਜੀਵਨ ਸਾਥੀ ਹਮੇਸ਼ਾ ਲੜਾਈ ਝਗੜਾ ਕਰਦਾ ਰਹੇ ਉਸ ਦੇ ਨਾਲ ਰਹਿਣਾ ਖਤਰੇ ਤੋਂ ਖਾਲੀ ਨਹੀਂ ਹੁੰਦਾ। ਅਜਿਹੇ ਜੀਵਨ ਸਾਥੀ ਨੂੰ ਤਾਂ ਤਲਾਕ ਦੇ ਦੇਣਾ ਹੀ ਠੀਕ ਹੁੰਦਾ ਹੈ।

  • @Kaurkh
    @Kaurkh Месяц назад +31

    ਮਾੜਾ ਜੰਮੇ ਨਾ ,ਮਾੜਾ ਆਵੇ ਨਾ ,,ਬਹੁਤ ਬੁਰੀ ਖ਼ਬਰ ਐ

  • @ranidhillon6228
    @ranidhillon6228 Месяц назад +8

    ਹੁਣ ਜ਼ਮੀਨ ਮਿਲਗੀ ਸਾਰੀ ਇਹੋ ਜਿਹੀ ਪਾਪਣ ਨੂੰ ਉਮਰ ਕੈਦ ਹੋਣੀ ਚਾਹੀਦੀ

  • @ਸੁਖਵਿੰਦਰਸਿੰਘ-ਫ2ਢ

    ਫਾਂਸੀ ਦਿਓ ਜਲਦੀ ਤੋਂ ਜਲਦੀ I ਵਾਹਿਗੁਰੂ ਜੀ ਵਾਹਿਗੁਰੂ ਜੀ

  • @mandhillon267
    @mandhillon267 Месяц назад +17

    ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਏਦਾਂ ਦਿਆ ਨੂੰ ਜਮੀਨ ਨਾ ਨਹੀ ਕਰਾਉਣੀ ਚਾਹੀਦੀ ਸੀ ਬਹੁਤ ਬੁਰਾ ਹੋਇਆ

  • @harmailsingh6472
    @harmailsingh6472 Месяц назад +14

    ਕਲਯੁਗ ਨਾਲ ਮੁਲਾਕਾਤ ਗੁਰੂ ਗੋਬਿੰਦ ਸਿੰਘ ਜੀ ਕਲਯੁਗ ਨਾਲ ਮੁਲਾਕਾਤ ਗੁਰੂ ਨਾਨਕ ਦੇਵ ਜੀ। ਦਵਿੰਦਰਦੁਆਰ ਸਿੰਘ

    • @headhigh7007
      @headhigh7007 Месяц назад

      Sat yug kadhon si kujh ds sakde ho ki aiven hi klyug klyug la rakhi

  • @jaspalkaur2479
    @jaspalkaur2479 Месяц назад +19

    ਸਾਰੀ ਜਾਇਦਾਦ ਵਾਪਿਸ ਲੇਕੇ ਮਾਂ ਨੂੰ ਦੀਤੀ ਜਾਵੇ

  • @balwinderram400
    @balwinderram400 Месяц назад +7

    ਜਿਸ ਘਰ ਚ ਕੁੜੀਆਂ ਨੂੰ ਪਿਛੋ ਦਖਲ ਹੋਵੇ ਉਹ ਘਰ ਨੀ ਵਸਦੇ

  • @RampalSingh-ht1jj
    @RampalSingh-ht1jj Месяц назад +7

    ਜਮੀਨ ਕਦੇ ਕਿਸੇ ਦੀ ਨੀ ਹੋਈ।

  • @shamdhiman8717
    @shamdhiman8717 Месяц назад +14

    ਮੌਤ ਦੀ ਸਜਾ ਦੇਵੋ ਤਾਂ ਕਿ ਕੋਈ ਹੋਰ ਨਾ ਕਰੇ

  • @balvirlandra7727
    @balvirlandra7727 Месяц назад +9

    ਵਾਹਿਗੁਰੂ ਜੀ

  • @happychahal2201
    @happychahal2201 Месяц назад +9

    ਸਾਰੇ ਲੋਕ ਇਕੱਠੇ ਹੋ ਕੇ ਮਾਂ ਦਾ,ਸਾਥ,ਦਿਉ, ਇਹ ਨਾਂ, ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕੋਈ ਵੀ ਵਿਅਕਤੀ ਬਖਸ਼ਿਆ ਨਾ ਜਾਵੇ

  • @Makhan-r1j
    @Makhan-r1j Месяц назад +23

    ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ

  • @swarnjeetkaurmattu1315
    @swarnjeetkaurmattu1315 Месяц назад +8

    ਜਾਬ ਜ਼ਨਾਨੀ ਦੋਸ਼ੀਆ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ

  • @JK-hr4rq
    @JK-hr4rq Месяц назад +2

    ਲੋਕਾਂ ਦਾ ਦਿਮਾਗ ਖੁਰਾਬ ਹੇ ਜਮੀਨਾਂ ਪੇਸਾ ਇਥੇ ਹੀ ਰਹਿ ਜਾਣਾ ਕੁਜ ਵੀ ਮਰਨ ਲੱਗੇ ਨਾਲ ਨਹੀ ਲੇਕੇ ਜਾਣਾ

  • @AmandeepSingh-bu4wn
    @AmandeepSingh-bu4wn Месяц назад +10

    ਲੱਖ ਲਾਹਨਤ ਏ

  • @parwinderkaur8792
    @parwinderkaur8792 Месяц назад +6

    ਜਜ।ਸਾਹਿਬ।ਨੁੰ।ਬੇਨਤੀ।ਹੇ।ਕੀ।ਇਹੋ।ਜਹਿਏ।ਲੋਕਾ।ਨੁੰ।ਤੜਫਾ।ਕੇ।ਫਾਸੀ।ਦੇਣੀ।ਚਹਾਦੀ

  • @pritrandhawa3692
    @pritrandhawa3692 Месяц назад +9

    Osda Lalach ta phle h disda c zmeen bar bar name nhi lgani chaidi c esto vdia c td h veer rishtaa todh dinda

  • @silversinghsilver2961
    @silversinghsilver2961 Месяц назад +6

    ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ

  • @tarsemmannp5499
    @tarsemmannp5499 Месяц назад +10

    Waheguru ji 🙏 Waheguru ji 🙏

  • @charanjitsingh4388
    @charanjitsingh4388 Месяц назад +8

    ਬਹੁਤ ਅਫਸੋਸ ਹੈ । ਦੁਨੀਆ ਕਿਧਰ ਨੂੰ ਤੁਰ ਪਈ ਕੋਈ ਰਿਸ਼ਤਿਆਂ ਦੀ ਕਦਰ ਨਹੀਂ ਰਹੀ । ਸਜ਼ਾ ਤ ਮਿਲਣੀ ਹੀ ਹੈ । ਹੁਣ ਲੈਓ ਜ਼ਮੀਨ । ਜਨਾਨੀ ਕੱਲੀ ਨਹੀ ਕਰ ਸਕਦੀ ਹੋਰ ਵੀ ਨਾਲ ਹੁਣੇ ਆ । ਬੇਟੇ ਨੂੰ ਸਮਝਣ ਦੀ ਲੋੜ ਸੀ ਜ਼ਮੀਨ ਤਾਂ ਮੇਰੀ ਹੈ ਮੈਂ ਕੀ ਕਰਨ ਲੱਗਾ। ਬਹੁਤ ਅਫਸੋਸ ਹੈ ।

  • @ranbirkaur9705
    @ranbirkaur9705 Месяц назад +4

    Waheguru ji 🙏

  • @gagandeepsaran8366
    @gagandeepsaran8366 Месяц назад +2

    Waheguru ji Waheguru ji 🙏

  • @HarjiButtar
    @HarjiButtar Месяц назад +1

    ਰੋਜ ਫਾਸੀ ਥੋੜੀ ਥੋੜੀ ਹੋਇਆ ਕਰੇ😢😢😢😂😢

  • @RameshKumar-ok1in
    @RameshKumar-ok1in Месяц назад +3

    Mot di sajja Dao ripotar ji😢😢😢❤

  • @manjitkaurpelia3506
    @manjitkaurpelia3506 Месяц назад +2

    Waheguru ji ka khalsa waheguru ji ki Fateh

  • @MrSingh-hq5zd
    @MrSingh-hq5zd Месяц назад +2

    Waheguru ji
    Bahut mahda hoyea ji. Katlan nu fansi de saza davaoh ji

  • @balvinderharika5745
    @balvinderharika5745 Месяц назад +8

    Waheguru sache patshah eho jehi aurat da jail vich bura haal hovega kudrat Faisla karugi

  • @narinderjeetsingh3994
    @narinderjeetsingh3994 Месяц назад +3

    Bahut bahut hi dukhdai khabar hai 😭😭

  • @kulwinderkumar3438
    @kulwinderkumar3438 Месяц назад +1

    ਕੰਜ਼ਰੀ ਨੂੰ ਵੱਡ। ਕੇ ਕੁੱਤਿਆਂ ਨੂੰ ਪਾਓ please re best aw

  • @NavdeepSingh-g6o
    @NavdeepSingh-g6o Месяц назад +8

    Waheguru ji waheguru ji waheguru ji waheguru ji waheguru ji

  • @Inderjit-c9h
    @Inderjit-c9h Месяц назад +5

    Wahagurujii

  • @jinderpreet7621
    @jinderpreet7621 Месяц назад +2

    Veer ji hunh ta knooni taor te v ,mata di jmeen,mata ko wapis aa janhi a,j tusi sarey janhey saath dewo ta

  • @VikramSingh-vf2ut
    @VikramSingh-vf2ut Месяц назад +23

    ਬਹੁਤ ਗਲਤ ਹੋ ਰਿਹਾ ਪੰਜਾਬ ਚ

  • @jinderrai6354
    @jinderrai6354 12 дней назад

    Weheguru ji

  • @gurbachansingh4289
    @gurbachansingh4289 Месяц назад +4

    Fansi di saja honi chahidi hai sarya nu

  • @jagdishsingh1239
    @jagdishsingh1239 Месяц назад +1

    Bahut mahda hoyea ji katlannu fansi de saza davaoh ji

  • @harjindersingh1373
    @harjindersingh1373 Месяц назад +4

    Waheguru g

  • @kuldeepsingh3875
    @kuldeepsingh3875 Месяц назад +2

    Very Bad news 😢

  • @LovepreetSingh-wy8qi
    @LovepreetSingh-wy8qi Месяц назад +6

    jameen ana nu na dete java🙏

  • @Mani-x1b1q
    @Mani-x1b1q Месяц назад +2

    😢😅😅🎉😂❤

  • @kuljeetkumar2805
    @kuljeetkumar2805 Месяц назад +2

    Hun le lave jameen hun jail di rotiya kha Changi vali zindngi jee ni sakdeya Kyi tiwiya

  • @ashishbuttar6355
    @ashishbuttar6355 Месяц назад +3

    Ih nu jameen jail which dew

  • @BalwinderSingh-bn3uz
    @BalwinderSingh-bn3uz Месяц назад +6

    A he galti keeti Jo sari jameen nam kra diti veero banda bevkoof c

  • @mohanlal-lu3pm
    @mohanlal-lu3pm Месяц назад +4

    12:30 12:40 12:41 12:41

  • @rockgaming1371
    @rockgaming1371 Месяц назад +7

    Shreef nhi jnani pishe lgia si, ehi hona si

  • @maanjashan901
    @maanjashan901 Месяц назад +3

    ⚡️⚡️⚡️

  • @JaswantSingh-sw9qi
    @JaswantSingh-sw9qi Месяц назад +7

    Khoon chitta ho gia hai. Sab kujh khattam .paisa mukh ho giya

  • @gurmaildhaliwal9510
    @gurmaildhaliwal9510 Месяц назад +1

    Very Bad News 😢😢😢

  • @TejinderKaur-cj9zq
    @TejinderKaur-cj9zq Месяц назад +4

    Weahaguru,ji 8:16

  • @IQBALSINGH-l1p
    @IQBALSINGH-l1p Месяц назад +2

    Fasse laga 4 nu

  • @ashishbuttar6355
    @ashishbuttar6355 Месяц назад +1

    Ih aurat nu osa din kad dana chahida see jis din pahla din jameen da name lia see

  • @LakhveerSingh-qo8ce
    @LakhveerSingh-qo8ce Месяц назад +1

    Bay. Jee jmeen. Beba. Nam. Kardo

  • @lovepretkaur1844
    @lovepretkaur1844 Месяц назад +4

    Lalch buri bla,hun baithi rahu jail ch

  • @RanjeetGILL-d3m
    @RanjeetGILL-d3m Месяц назад +4

    Bhaut madda hoya.

  • @bhojpuriya9878
    @bhojpuriya9878 24 дня назад

    😢😢😢😢😢parwasi

  • @parminderpandher5594
    @parminderpandher5594 Месяц назад +1

    What kind dauter .

  • @PargatSingh-iu2du
    @PargatSingh-iu2du Месяц назад +4

    Jado banda Eni gal man da se ghar Wali de Sali na far ve Marta ke milgea hun na ghar na jameen jail da ek kamra bas ghar barbad karta gandi janani na fasi davo Ena nu

  • @taransingh2209
    @taransingh2209 Месяц назад +1

    Bai g tusi pura magar kareo nhi ta 4 5 saala ch waps aa jauge pure 15 20 saal di karwaeo pr krna kise ne ni hun koi ni krda

  • @Amandeep-gu2un
    @Amandeep-gu2un Месяц назад

    Talwandi sabo

  • @karamjeetkaurguddi4284
    @karamjeetkaurguddi4284 Месяц назад +1

    😂😂😂😂😂😂

  • @SurinderKaur-co9ji
    @SurinderKaur-co9ji Месяц назад

    Ho skda koee dooza hove bdkar da

  • @ashishbuttar6355
    @ashishbuttar6355 Месяц назад

    Maa ne putt kuda jawan kita how

  • @JujharSingh-qu1be
    @JujharSingh-qu1be Месяц назад

    Hun dal prem deo andere koi jamant ne lave koi harmda he hovo koi pisde jave

  • @PalanSidhuu
    @PalanSidhuu Месяц назад

    Fansi dewoo ehji janani nu.. Jo bnde di ni bni oh pekea di ty putt di v nii bndi. Jo jehsa kruga oh vesa paruga v ehthe denia pan gia jo madia krde aa😢😢

  • @maanreet-k4t
    @maanreet-k4t Месяц назад

    Buhat zulam kita es ourat ne

  • @harisingh-xl6hf
    @harisingh-xl6hf Месяц назад

    jajj. saib. ge. rab da. wassta. enu. adi. ma. ni. fassi. laa. jawe. aage. a. partt na. pwe

  • @ArshpreetSingh-qg4zy
    @ArshpreetSingh-qg4zy Месяц назад

    Pore sahe tareke nal police inv kare jo jo v ashle dose han ona nu Umar qued hone cahede hae jekar calesh he rakh de c hun bhugtuge jameen v Tut jawege jdo katel he kar deeta hun koe cahehe tae case ladke ehna nu ander karwou te jameen sare tudwaou jes jes da hath hae sab nu chep deo bake sare vpo age khuj ne kar sakde jameen na sadeo ena nu ander karwa ke jameen v app bahe kro Jena Jena kudea ne jameen es de name te lagwae oh bapse ona de name karwou jes Dey mareya os time beta v nal c ta os nu v cehoea jawe jekar nal nahe c ta bakshea jawe ena nu ander karwa ke jameen na hun sadeo lagoud nu jekar katel ho jawe jameen lagan to bad ta tur v jande hae es ne ke baea lete c lalch bure bla hae ta hun apne bahen chadwoun

  • @rajwantmangat4724
    @rajwantmangat4724 Месяц назад

    Fansi di sja hove greeb ghar vsaounda vsaounda ujjarr gya

  • @harbanskaur4126
    @harbanskaur4126 Месяц назад

    Kudi de parivar valeya nu fansi de saja jarur honi chahidi aa kisey

  • @HeenaRani-id9fb
    @HeenaRani-id9fb Месяц назад +1

    As
    Gandde
    Ortt
    Neu
    As
    The
    Mother
    The
    Savanna
    As
    Nu
    Patrol
    Pake
    Sadd
    Detta
    Javea
    Kutui
    Ortt

  • @MafiaBts77-771
    @MafiaBts77-771 Месяц назад

    Sade nl v ehi kujj ho reha kehndi jmmen naam krao fr au...sunam val di aa nuh meri ..13 saal hoge viah nu..meri potte nl gal ni krondi...hun asi tlak da case lata

  • @JaswantSingh-tz7sv
    @JaswantSingh-tz7sv Месяц назад +1

    Fasshi devo

  • @OmdattSharma-k1z
    @OmdattSharma-k1z Месяц назад

    Meri mammi ne be appne chache naal ral ke mere mamme nu faha de dita se te ki karta police ne o firdi mittal waliya de noker naal

  • @SurinderKaur-co9ji
    @SurinderKaur-co9ji Месяц назад

    Jldi phr ke phansi de devo hora nu akl aa jave

  • @HappyBansal-m8z
    @HappyBansal-m8z Месяц назад

    Aesauratnofansedesajahovag

  • @NarindersinghGill-c5e
    @NarindersinghGill-c5e Месяц назад

    Fanci deo

  • @SurinderKaur-co9ji
    @SurinderKaur-co9ji Месяц назад

    Sare June ogre Jan unu phansi honi chahidi hai

  • @baljitsingh-qf2zy
    @baljitsingh-qf2zy Месяц назад

    Admi ne je janani Mari hundi hun tak ta saja ve suna Deni c jaj ne

  • @RandhirSingh-t6o6y
    @RandhirSingh-t6o6y Месяц назад +2

    Only. Fansi te. Latkeo

  • @SURINDERPAL-x1w
    @SURINDERPAL-x1w Месяц назад

    SAME CASE RAM KOUR KEHAR SINGH DA SINGER MANAK SONG

  • @AmandeepKaur-de6qe
    @AmandeepKaur-de6qe Месяц назад +1

    ਵਾਹਿਗੁਰੂ ਜੀ

  • @SahilGoyal7812
    @SahilGoyal7812 Месяц назад +2

    Waheguru ji

  • @maanjashan901
    @maanjashan901 Месяц назад +2

    ⚡️⚡️

  • @Kamaljit270
    @Kamaljit270 Месяц назад +2

    Waheguru ji

  • @HarvinderKaur-tq6nu
    @HarvinderKaur-tq6nu Месяц назад

    Waheguru ji

  • @jaswindermaluka1281
    @jaswindermaluka1281 Месяц назад

    Waheguru ji

  • @DhalwinderSingh-b8f
    @DhalwinderSingh-b8f Месяц назад +1

    Waheguru ji

  • @22ji_____0
    @22ji_____0 Месяц назад

    Waheguru ji