ਪਿਗਮੀਜ਼- ਇਨਸਾਨੀ ਏਵੇਲਉਸ਼ਨ ਚ ਪਿੱਛੇ ਚੱਲ ਰਹੇ ਇਹ ਲੋਕ🇨🇫 ਅੱਜ ਵੀ ਪੈਂਦਾ ਬਾਂਦਰਾਂ ਦਾ ਭੁਲੇਖਾ Pygmy Tribe Vlog

Поделиться
HTML-код
  • Опубликовано: 7 янв 2025

Комментарии • 331

  • @gurvindersinghbawasran3336
    @gurvindersinghbawasran3336 2 месяца назад +3

    ਨਵਦੀਪ ਸਿੰਘ ਵੀਰ ਦਾ ਦਿਲ ਹਰ ਬੰਦੇ ਲਈ ਪਿਆਰ ਨਾਲ ਭਰਿਆ ਦੇਖਿਆ ❤❤ ਕਿਉ ਕੀ ਅਸੀਂ ਗੁਰੂ ਸਾਹਿਬ ਜੀ ਦੇ ਸਿੱਖ ਹਾਂ ਤਾਂ ਕਰਕੇ ਹੀ ਹਰ ਦੁੱਖ ਨੂੰ ਦੇਖਕੇ ਦੁੱਖ ਹੁੰਦਾ ਹੈ।

  • @balvindersingh3813
    @balvindersingh3813 3 месяца назад +48

    ਤੁਹਾਡੀ ਹਿੰਮਤ ਨੂੰ ਦਾਦ ਦੇਣੀ ਬਣਦੀ ਹੈ ਜਿਆਦਾ ਹੀ ਰਿਸਕ ਲੈਂਦੇ ਹੋ ਬਰਾੜ ਸਾਹਿਬ

  • @jioDilse773
    @jioDilse773 3 месяца назад +18

    ਬਾਕੀ ਗੱਲਾਂ ਦੀਆਂ ਗੱਲਾਂ ਸੜਕਾਂ ਤੇ ਆਲੇ ਦੁਵਾਲੇ ਸਫਾਈ ਦਿੱਖ ਰਹੀਂ, ਤੇ ਸਾਡੇ ਅਸੀਂ ਵਿਕਾਸ ਚ ਅੱਗੇ ਵੱਧ ਕੇ ਵੀ ਬਾਂਦਰਾ ਵਾਂਗ ਗੰਦ ਪਾਉਣਾ ਸਿਖਿਆ ਆ, ਚੰਗੀ ਮੱਤ ਦੇ ਲੋਕ ਨੇ

  • @KamalGagan-q5k
    @KamalGagan-q5k 3 месяца назад +7

    ਬਰਾੜ ਬਾਈ ਸਵਾਦ ਆ ਰਿਹਾ ਦੁਨੀਆ ਤਰਾਂ ਤਰਾਂ ਦੀ ਦੁਨੀਆਂ ਦੇਖੀ ਜਾਨੇ ਆ ਬਰਾੜਾਂ ਧੰਨਵਾਦ ਤੇਰਾ

  • @MajorSingh-po6xd
    @MajorSingh-po6xd 3 месяца назад +11

    ਧੰਨਵਾਦ ਜੀ ਬਰਾੜ ਸਾਹਿਬ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ ਉਹ ਵੀ ਬਹੁਤ ਜ਼ਿਆਦਾ ਰਿਸਕ ਨਾਲ

  • @mangakalkat5141
    @mangakalkat5141 3 месяца назад +29

    ਕਾਕਾ ਇਹ ਵਧੀਆ ਜ਼ਿੰਦਗੀ ਹੈ ਆਪਾਂ ਵੀ ਗ਼ਰੀਬੀ ਦੇਖੀ ਆ, ਨਾ ਪੈਸਾ ਨਾ ਡਾਕਟਰ ਦਾ ਚੱਕਰ ਨਾ ਕੋਈ ਝਮੇਲੇ ਨਾ ਟੈਂਸ਼ਨ ਨਾ ਕੋਈ ਚਾਹਤ ਮਿਲ ਗਿਆ ਤਾਂ ਠੀਕ ਨਾ ਮਿਲਿਆ ਤਾਂ ਵੀ ਠੀਕ

    • @freak69YT
      @freak69YT 3 месяца назад +3

      Sb kush chhd ke jungle chle jaayo Tusi v 😂

    • @Gurjitsingh-r9y
      @Gurjitsingh-r9y 3 месяца назад +3

      O velay vadiya c veer jado kol kuj nae hunda c ta sab kuj c ajj saadey kol sab kuj a par kuj v nae matlab bai tu samaj he giya hona

    • @Gurjitsingh-r9y
      @Gurjitsingh-r9y 3 месяца назад +1

      ​@@freak69YTtu v chal naal kathey e chalday aa

    • @freak69YT
      @freak69YT 3 месяца назад

      @@Gurjitsingh-r9y chlo chliye …kdo jana dasso 🙂

  • @HarjinderSingh-bo2ig
    @HarjinderSingh-bo2ig 3 месяца назад +10

    ਸਫਲਤਾ ਲਈ ਰਿਸ਼ਕ ਜਰੂਰੀ ਹੈ।love u bro keep it up ❤❤❤❤❤❤❤❤❤❤❤❤❤❤❤

  • @ranbirsinghjogich197
    @ranbirsinghjogich197 3 месяца назад +7

    ਇਹ ਸਾਡੇ ਪੁਰਖਿਆਂ ਦੇ ਮੁੱਢ ਵਿੱਚੋਂ ਹਨ। ਇਹ ਪਿਆਰ ਤੇ ਸਤਿਕਾਰ ਦੇ ਭੁੱਖੇ ਹਨ। ਜਾਣ ਬੁੱਝ ਕਿਸੇ ਦੀ ਭੀ ਜਿੰਦਗੀ ਵਿੱਚ ਕੋਈ ਹੱਦ ਤੋਂ ਜਿਆਦਾ ਦਖਲਅੰਦਾਜੀ ਕਰੋਂਗੇ ਤਾਂ ਆਪਣੇ ਬਚਾਓ ਲਈ ਹਥਿਆਰ ਵਰਤਦਾ ਹੈ।

  • @SukhwinderSingh-wq5ip
    @SukhwinderSingh-wq5ip 3 месяца назад +12

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @punjjaabdesh8659
    @punjjaabdesh8659 3 месяца назад +5

    ਨਹੀਂ ਬਾਈ, ਐਨੇ ਛੋਟੇ ਕੱਦ ਤਾਂ ਨੀ ਹੈਗੇ। ਮੈਨੂੰ ਤਾਂ ਲੱਗਦਾ ਆਮ ਬੰਦੇ ਜਿੰਨਾ ਕੱਦ ਹੈਗਾ ਇਹਨਾਂ ਦਾ।
    ਤੇਰੇ ਨਾਲ ਬਾਈ ਜਵਾਕ ਖੜੇ ਨੇ ਜਾਂ ਜਨਾਨੀਆਂ ਨੇ।

  • @jagdeepsinghkingra7268
    @jagdeepsinghkingra7268 3 месяца назад +6

    ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ

  • @reshamsingh7609
    @reshamsingh7609 3 месяца назад +5

    Nice.... Bahut badhiya.... Very good job and hard work... God bless all of you..... Thanks....

  • @GopalSingh-bo2gc
    @GopalSingh-bo2gc 3 месяца назад +1

    ਬਾਈ ਜੀ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖ਼ਸ਼ੇ

  • @Jps64ਜੇਪੀਐਸ
    @Jps64ਜੇਪੀਐਸ 3 месяца назад +3

    ਵਾਹਿਗੁਰੂ ਜੀ 🙏 ਬਹੁਤ ਵੱਧੀਆ ਜਾਨਕਾਰੀ ਦਿੱਤੀ ਹੈ ਜੀ 👌 ਜੇਤੇ ਦਾਣੇ ਅੰਨ ਕੇ ਜੀਆ ਬਾਜ ਨਾ ਕੋਇ 🪯✝️☪️🔯 ਪ੍ਰਮਾਤਮਾ ਨੇ ਸਭ ਕੁੱਝ ਸਾਜਿਆ ਹੈ ਓਨੂੰ ਸਾਰੀਆਂ ਦਾ ਫੀਕਰ ਹੈ 🌺💚🌹💛👁️👁️ਜਿਥੇ ਜਿਥੇ ਲਿਜਾਣਾ ਓਥੇ ਓਥੇ ਲੈ ਜਾਦਾ ਹੈ 🪯✝️☪️🔯🌺💚🌹💛👁️👁️

    • @Navdeepbrarvlogs
      @Navdeepbrarvlogs  3 месяца назад

      ਵਾਹਿਗੁਰੂ ਜੀ❤️❤️🙏🙏

  • @BalkarSingh-dc1oq
    @BalkarSingh-dc1oq 3 месяца назад +12

    ਬਹੁਤ ਹੀ ਵਧੀਆ

  • @sarajmanes4505
    @sarajmanes4505 3 месяца назад +1

    Waheguru Ji Ka Khalsa Waheguru Ji Ke Fateh Lajawab Video Jiode Vasde Raho Rab Rakha Dhanwad Ji 🙏 ❤

  • @HarpreetSingh-ro8bj
    @HarpreetSingh-ro8bj 3 месяца назад +16

    ਅੱਜ ਦੇ ਦਿਨ ਸਾਰਾਗੜ੍ਹੀ ਦੀ ਲੜਾਈ ਉੱਤਰ-ਪੱਛਮੀ ਫਰੰਟੀਅਰ ਸੂਬੇ ‘ਤੇ ਅਫ਼ਗ਼ਾਨਿਸਤਾਨ ਦੀਆਂ ਸਰਹੱਦਾਂ ਲਾਗੇ ਸਾਰਾਗੜ੍ਹੀ ਦੇ ਸਥਾਨ ‘ਤੇ 12 ਸਤੰਬਰ, 1897 ਨੂੰ ਲੜੀ ਗਈ ਸੀ। ਇਹ ਲੜਾਈ ਬ੍ਰਿਟਿਸ਼-ਭਾਰਤੀ ਫੌਜ (36 ਸਿੱਖ ਰੈਜੀਮੈਂਟ) ਜੋ ਹੁਣ 4 ਸਿੱਖ ਰੈਜੀਮੈਂਟ ਅਖਵਾਉਂਦੀ ਹੈ, ਦੇ 21 ਜਾਂਬਾਜ ਜਵਾਨਾਂ ਤੇ ਅਫ਼ਗ਼ਾਨੀ ਪਠਾਣਾਂ 'ਤੇ ਅਫ਼ਰੀਦੀ ਕਬਾਇਲੀਆਂ ਵਿਚਕਾਰ ਗਹਿਗੱਚ ਮੁਕਾਬਲੇ ਨਾਲ ਲੜੀ ਗਈ।

    • @Gurjitsingh-r9y
      @Gurjitsingh-r9y 3 месяца назад +1

      Dhanvaad veer dasan vaastay

    • @bachy70india
      @bachy70india 3 месяца назад

      WaheGuru Ji

    • @navjeetsingh8721
      @navjeetsingh8721 3 месяца назад

      Ke oho desh bhagat c. Ya gadar

    • @gurjantsingh2020
      @gurjantsingh2020 3 месяца назад

      ਵੀਰ ,ਅਫ਼ਰੀਕੀ ਕਬੀਲੇ ਨਹੀਂ ਸਨ ,ਉਹ ਪਠਾਣ ਸਨ ,,ਇਤਹਾਸ ਨੂੰ ਪੜੋ ,ਚੰਗੀ ਤਰ੍ਹਾ ,

    • @harrapacivilization2779
      @harrapacivilization2779 3 месяца назад

      ਯਾਰ ਤੂੰ ਪੜ ਉਹਨੇ ਅਫਰੀਕੀ ਨਹੀ ਅਫਰੀਦੀ ਲਿਖਿਆ । ਅਫਰੀਦੀ ਪਠਾਣ ਹੁੰਦੇ ਹਨ​@@gurjantsingh2020

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 3 месяца назад +1

    ਬਹੁਤ ਵਧੀਆ ਜਾਣਕਾਰੀ

  • @hsgill4083
    @hsgill4083 3 месяца назад +3

    ਬਹੁਤ ਵਧੀਆ ਜਾਣਕਾਰੀ ਭਰਪੂਰ ਵੀਡੀਓ 👌👍ਪਰ ਰਿਸਕ ਵੀ ਬਹੁਤ ਜਿਆਦਾ ਧੰਨਵਾਦ ਜੀ

  • @SatnamSingh-fe3tg
    @SatnamSingh-fe3tg 3 месяца назад +4

    Dhan Guru Nanak Dev g Chadikala Rakhna 🙏

  • @GurvinderSingh-qw6fp
    @GurvinderSingh-qw6fp 3 месяца назад +1

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ।

  • @malhivlogs9501
    @malhivlogs9501 3 месяца назад +2

    Guru Ram Dass ji mere sohne veer de siir te mehar bhrya hatth rakhna ji ang sang rehna

  • @MotiLal-vk3te
    @MotiLal-vk3te 3 месяца назад +6

    ਵੀਡੀਓ ਤੁਹਾਡੀ ਬਹੁਤ ਵਧੀਆ ਲੱਗੀ ਪਰ ਸਿਗਟਾਂ ਦੇ ਪੈਕਟ ਨਹੀਂ ਦੇਣੇ ਚਾਹੀਦੇ ਸੀ ਉਹਦੇ ਵੰਡੇ ਕੁਝ ਹੋਰ ਦੇ ਦੇਣਾ ਸੀ

  • @HappySingh-ig9fe
    @HappySingh-ig9fe 3 месяца назад +3

    ਧੰਨਵਾਦ ਵੀਰ ਜੀ

  • @rajwinderkaur5444
    @rajwinderkaur5444 3 месяца назад +4

    Bohot wadia veerji

  • @deshpnb
    @deshpnb 3 месяца назад

    ਜ਼ਮੀਨ ਵਾਓਣ ਵਾਸਤੇ ਏਥੋਂ ਦੀ ਸਰਕਾਰ ਪੰਜਬਿਆ ਨਾਲ ਸੰਪਰਕ ਕਰੇ ਇਥੋਂ ਦੀ ਸਰਕਾਰ

  • @GaganSkSingh
    @GaganSkSingh 3 месяца назад +2

    God bless you bhaji for helping humanity ,keep going and make more this beautiful videos❤❤

  • @sandeepnagra6085
    @sandeepnagra6085 3 месяца назад

    ਬਹੁਤ ਵਧੀਆ ਵੀਡਿਉ ਅਤੇ ਜਾਣਕਾਰੀ

  • @russelwiper3112
    @russelwiper3112 3 месяца назад +1

    ਵਧੀਆ vlog ਆ ਬਰਾੜ 22 ਜੀ 👌

  • @afzallahoria009
    @afzallahoria009 3 месяца назад +8

    Nice Bhai ji tusi Pakistan v aao

  • @ParamjeetKaur-xe7bq
    @ParamjeetKaur-xe7bq 3 месяца назад

    Wah you are explorer nd providing great information of whole hidden world. Sometimes you put yourself in danger. My grand daughter just 8. Yrs has dreams of becoming explorer. I wish you carry on this journey with same zeal and courage. Congrates your team too. And one day become footsteps for next genertion.

  • @naibsingh-p2j
    @naibsingh-p2j 3 месяца назад +2

    Brar Saab very risky tour but wonderful knowledge sharing thanks NS Gill malout

  • @gurpreet9719
    @gurpreet9719 3 месяца назад +2

    Bhut vidya video pra

  • @jovandeepsingh-Riar
    @jovandeepsingh-Riar 3 месяца назад +4

    ਬਹੁਤ ਵਦੀਆ ਵੀਡੀਓ ਹੂੰਦੀ ਐ ਥੋੜੀ

    • @gillsaab_7270
      @gillsaab_7270 3 месяца назад +1

      ਬਾਈ ਥੋੜੀ ਨਹੀਂ ਤੁਹਾਡੀ ਹੁੰਦਾ😅

  • @surjitsingh1885
    @surjitsingh1885 3 месяца назад +1

    Wahe guru chardikala which rakhe apjinoo putterji

  • @RupDaburji
    @RupDaburji 3 месяца назад +2

    ਜੀਓ ਜੀ

  • @touring_world
    @touring_world 3 месяца назад +2

    bhut kaint bai❤

  • @sukhjindersingh5026
    @sukhjindersingh5026 3 месяца назад +2

    Waheguru ji ka Khalsa waheguru ji ki Fateh 🙏🙏❤❤

  • @gurdeepsidhu4216
    @gurdeepsidhu4216 3 месяца назад +5

    ਸਭਿਅਕ ਲੋਕ ਲਗਦੇ ਆ ਖਿਚ ਧੂਹ ਨਹੀਂ ਕਰਦੇ ਜਾਂ ਲੁਟ ਨਹੀਂ ਪਾਂਉਦੇ ਅਰਾਮ ਨਾਲ ਚੀਜ਼ਾਂ ਫੜ ਰਹੇ ਹਨ।ਆਪਣੇ ਦੇਸ਼ ਵਿੱਚ ਵੀ ਅਜਿਹੀ ਜਿੰਦਗੀ ਜਿਉਣ ਵਾਲੇ ਬਹੁਤ ਲੋਕ ਹਨ ਜੋ ਝੁਗੀਆਂ ਵਿੱਚ ਰਹਿੰਦੇ ਹਨ

  • @SatpalSharma-y5q
    @SatpalSharma-y5q 3 месяца назад +2

    ❤❤🎉 Very nice Veer ;;;Satpal Alisher (Sangrur) PB ;;;🇮🇳🇮🇳🇮🇳🇮🇳🇮🇳

  • @KuldeepSingh-zq8zn
    @KuldeepSingh-zq8zn 3 месяца назад +3

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @Struggler_seera_vlogs
    @Struggler_seera_vlogs 3 месяца назад +4

    ਬਾਈ ਜੀ ਸਤਿ ਸ਼੍ਰੀ ਅਕਾਲ

  • @komarkomarooo9984
    @komarkomarooo9984 2 месяца назад

    Khan da sman dita bahut khoob

  • @paramjitkaur8122
    @paramjitkaur8122 3 месяца назад +2

    God bless you beta ji

  • @PARAMJITSINGH-yi6bn
    @PARAMJITSINGH-yi6bn 3 месяца назад +3

    Welcome paaji SatSriakal

  • @amriksingh6828
    @amriksingh6828 3 месяца назад

    ਬਰਾੜ ਸਾਹਿਬ ਬਹੁਤ ਵਧੀਆ

  • @graniteworld9116
    @graniteworld9116 3 месяца назад +2

    Excellent blog

  • @yours27
    @yours27 3 месяца назад +1

    nice vlog navdeep bai

  • @mandeepguraya6299
    @mandeepguraya6299 3 месяца назад

    ਬਰਾੜ ਸਾਹਿਬ Love you 💕💖 ਵੀਰ ਆਪਣਾ ਧਿਆਨ ਰੱਖੋ ਡਾਕਟਰ ਸਾਹਿਬ ਨੂੰ ਕਿਹੋ ਇੱਕ ਦੂਜੇ ਦਾ ਪੂਰਾ ਧਿਆਨ ਰੱਖਿਆ ਕਰੋ

  • @Gaganjalaliya8080
    @Gaganjalaliya8080 3 месяца назад +1

    Waheguru ji 🙏 kirpa kare

  • @balbirsinghgill1595
    @balbirsinghgill1595 3 месяца назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @Navdeepbrarvlogs
      @Navdeepbrarvlogs  3 месяца назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤️❤️🙏🙏

  • @parwinderkaur8425
    @parwinderkaur8425 3 месяца назад +1

    🙏🏻 ਸਤਿ ਸ੍ਰੀ ਆਕਾਲ ਵੀਰ ਜੀ

  • @AmarjeetSingh-te6vm
    @AmarjeetSingh-te6vm 3 месяца назад +3

    Good brother🙏

  • @Sandhusandhuvideo
    @Sandhusandhuvideo 3 месяца назад +2

    Bahut Vader ji

  • @AngrejSingh-uo3ec
    @AngrejSingh-uo3ec 3 месяца назад +1

    Nyc vidio g

  • @DeepakKumar-pv3wg
    @DeepakKumar-pv3wg 3 месяца назад

    Supap 22 g ❤❤❤❤

  • @GurwinderSingh-zi4fd
    @GurwinderSingh-zi4fd 3 месяца назад +1

    ਸਤਿ ਸ੍ਰੀ ਆਕਾਲ ਜੀ, ਬਰਾੜ ਸਾਬ੍ਹ

  • @s.psingh2542
    @s.psingh2542 3 месяца назад +2

    ਕਮਾਲ ਕਰ ਤੀ ਤੁਸੀਂ, ਕਿਥੇ ਕਿਥੇ ਘੂਮ ਰਹੇ ਹੋ.
    ਮਜ਼ਾ ਆ ਗਿਆ ਜੀ

  • @HarnekMalla
    @HarnekMalla 3 месяца назад

    ਚੰਗਾ ਲੱਗਾ ਵਲੋਗ ,,, ਨੇਕਾ ਮੱਲ੍ਹਾ ਬੇਦੀਆ

  • @Reshamsingh150
    @Reshamsingh150 3 месяца назад

    Moga ਸ਼ਹਿਰ

  • @KuldipSingh-zm2ry
    @KuldipSingh-zm2ry 3 месяца назад +1

    ਸਤਿ ਸ੍ਰੀ ਆਕਾਲ ਜੀ

  • @manisarao8352
    @manisarao8352 3 месяца назад +2

    ਬਾਈ ਨਾਲ ਇਨਾ ਨੂੰ ਕਪੀਆ ਪੈਨਸਲਾਂ ਕਿਤਾਬਾਂ ਦੇ ਕੇ ਆਂਦਾ

  • @r.p.singhpal4325
    @r.p.singhpal4325 3 месяца назад +3

    Sat shree akal ji.

  • @amarjeetkaur8113
    @amarjeetkaur8113 3 месяца назад +2

    Nice beta pakstan da tool b Lago a lok bhot greab na said km b krka Raji ne

  • @nadeemjodha8893
    @nadeemjodha8893 3 месяца назад

    31:21 31:23 kiwi fruit

  • @ManjitSingh-nb5zi
    @ManjitSingh-nb5zi 3 месяца назад +1

    Good luck navdeep brar

  • @BittuSingh-vn8uc
    @BittuSingh-vn8uc 3 месяца назад

    ਵੈਰੀ ਨਾਇਸ ❤

  • @Struggler_seera_vlogs
    @Struggler_seera_vlogs 3 месяца назад +108

    ਬਾਈ ਜੀ ਪਲੀਜ਼ ਮੈਨੂੰ ਵੀ ਸਪੋਰਟ ਕਰੋ ਮੈਨੂੰ ਤੁਹਾਡੇ ਸਾਥ ਦੀ ਬਹੁਤ ਲੋੜ ਆ 🙏😊❤️

    • @rajwindergill525
      @rajwindergill525 3 месяца назад +7

      Bai koi ne suport karda eh t app ee dimag luna pena

    • @gurlabhsingh525
      @gurlabhsingh525 3 месяца назад +4

      ​@@harpritpalsingh6880ਬਿਲਕੁਲ ਸਹੀ ਭਾਈ ਸਾਹਿਬ ਜੀ

    • @KamalGagan-q5k
      @KamalGagan-q5k 3 месяца назад +1

      👍

    • @KamalGagan-q5k
      @KamalGagan-q5k 3 месяца назад +2

      ​@@harpritpalsingh6880ਬਿਲਕੁਲ ਸਹੀ ਕਿਹਾ

    • @lavisingh503
      @lavisingh503 3 месяца назад +1

      ਸਹੀ ਕਿਹਾ ਬਾਈ ਨੇ ਜੇ ਮਿਨਤਾਂ ਈ ਕਰਨੀਆਂ ਫਿਰ ਕੀ ਫਾਇਦਾ ਲੱਗਾ ਰਹਿ ਆਪੇ ਗੱਲ ਬਣੂ ਅੱਜ ਵੀਰੇ ਸਾਰਿਆੰ ਨੂੰ ਇਹੀ ਕੀੜਾ ਜੀਦੇ ਲੲਈ ਤੂੰ ਮਿਨਤਾਂ ਕਰ ਰਿਹਾ

  • @jagmohankhaira6181
    @jagmohankhaira6181 3 месяца назад

    All of best videos I like that too much

  • @simmisingh942
    @simmisingh942 3 месяца назад +1

    Very good 👍 job searching 👏

  • @luckygrewal4994
    @luckygrewal4994 3 месяца назад

    Ahe bhuht teste Huda wa nav veer ji

  • @surindersinghuppal2892
    @surindersinghuppal2892 3 месяца назад +1

    ਵੀਰ ਵੀਡਿਓ ਦੀ ਸ਼ੁਰੂਵਾਤ ਇਸ ਡਾਇਲਾਗ ਤੋਂ ਕਰਿਆ ਕਰ ਸਤ ਸ਼੍ਰੀ ਆਕਾਲ ਜੀ ਕੀ ਹਾਲ ਚਾਲ ਜੀ ਵਧੀਆ ਲੱਗੂ

  • @JagseerSingh-seera
    @JagseerSingh-seera 3 месяца назад

    Good information Brar Saab

  • @sarabdelhi
    @sarabdelhi 3 месяца назад +1

    Vadiya ji

  • @ParminderSingh-zd3jo
    @ParminderSingh-zd3jo 3 месяца назад

    Brar saab tussi saddi kaum da maan ho Lagge Raho but safety first Rab Rakha

  • @jaswindersinghbatth617
    @jaswindersinghbatth617 3 месяца назад

    God bless you all the best Jaswinder Singh batth California 🙏🏻 PB 26

  • @ParamjeetKaur-zy3km
    @ParamjeetKaur-zy3km 3 месяца назад

    Brave हो tusi, हर कोने vich घूम रहे हो.

  • @jaswindersinghsodhi1851
    @jaswindersinghsodhi1851 3 месяца назад

    Good, keep it up.

  • @rajkang69
    @rajkang69 3 месяца назад +3

    ਬਰਾੜ ਜੀ ਇਹ ਫਲ਼ ਨਹੀ ਸੀ ਅਖਰੋਟ ਸੀ ਜਿਹੜਾ ਜੋ 31:20 ਤੇ ਸੀ ਜਿਸ ਨੂੰ ਖੱਟ-ਮਿੱਠਾ ਕਹਿ ਰਹੇ ਸੀ ! ਉਹ ਦਰੱਖਤ ਅਖਰੋਟ ਦਾ ਸੀ ਤੇ ਅਖਰੋਟ ਹੀ ਹੇਠਾਂ ਡਿਗਿਆ ਹੋਇਆ ਸੀ ਜੋ ਤੁਸੀ ਚੁੱਕਿਆ ਸੀ 😮🎉😂!!👍😻💪✌️!।

  • @Harinderjeet802
    @Harinderjeet802 3 месяца назад +1

    ਵੀਰ ਜੀ ਤੁਹਾਡੀ ਵੀਡੀਓ ਦੀ ਬਹੁਤ ਵੇਟ ਰਹਿੰਦੀ ਹੈ,🙏🙏🙏

  • @luckygrewal4994
    @luckygrewal4994 3 месяца назад +1

    Very nice ji ❤️🌹🙏❤❤❤❤❤❤❤❤❤❤❤❤❤❤❤❤❤❤❤❤

  • @Sukhdev03596
    @Sukhdev03596 3 месяца назад

    ਦੁਨੀਆਂ ਰੰਗ ਬਰੰਗੀ ਐ
    ਕੁਦਰਤ ਦੇ ਰੰਗ

  • @DeepakKumar-pv3wg
    @DeepakKumar-pv3wg 3 месяца назад

    Proud be Punjabi ❤❤❤

  • @sawarnsingh9989
    @sawarnsingh9989 3 месяца назад

    good vedio keep safe god bless sawarn Singh from UK

  • @punjjaabdesh8659
    @punjjaabdesh8659 3 месяца назад

    Bahut vadhiya bai

  • @manjotsingh4137
    @manjotsingh4137 3 месяца назад

    Rab sukh rakhan

  • @jagroopsingh938
    @jagroopsingh938 3 месяца назад

    Very nice god bless you 🎉❤❤🎉😮

  • @luckymalia1411
    @luckymalia1411 3 месяца назад

    Very nice video brother 💯 nice 👍🏻 to meet you 🎉🎉

  • @sirford3600
    @sirford3600 3 месяца назад

    Baai baaki gallan baad ch 🤪 pakwaan dekh ke muuh ch paani zarur agya c 😂

  • @jagirsandhu6356
    @jagirsandhu6356 3 месяца назад

    Love from Kotisakhanmoga Punjab

  • @BalwinderSingh-ec1mx
    @BalwinderSingh-ec1mx 3 месяца назад

    paji boht wadiya❤

  • @technotrend2023
    @technotrend2023 3 месяца назад +1

    Great

  • @BalwinderKaur-x1d
    @BalwinderKaur-x1d 3 месяца назад

    Waheguru bless you always.

  • @mastpunjabivideos2587
    @mastpunjabivideos2587 3 месяца назад +1

    Veer g rabb tuhadiyaa chardiyaakala karan. Bahut sohne vlog hunde ne.
    Kade edmonton aye ta millage g.

  • @shashikant4736
    @shashikant4736 3 месяца назад

    Nice 🎉
    Great job ,highly risky effort

  • @karamjitsinghsalana4648
    @karamjitsinghsalana4648 3 месяца назад +1

    ❤❤❤salute brar saab

  • @SinghVarpal
    @SinghVarpal 3 месяца назад

    Best of luck 🙏

  • @Aman-ph7il
    @Aman-ph7il 3 месяца назад

    We are very lucky waheguru ji ne sanu kina acha rakhya h ❤

  • @luckygrewal4994
    @luckygrewal4994 3 месяца назад +1

    Sat Shri akal veer ji

  • @jollyaulakh8688
    @jollyaulakh8688 3 месяца назад +1

    Good info bro