Bai ji sorry right now Punjabi keyboard isn’t available but don’t care about negativity. But if you want to say milk is bad - you can say milk was sour or split
❤🙏👍💪👏🏾😻❤@harwindermann0005 , ਬਿਲਕੁਲ ਜੀ ਪਰ ਇਹ ਜ਼ਿਆਦਾ ਸਿਆਣਾ ਹੈ ! ਇੱਕ ਬੰਦਾ ਜੰਗਲ ਵਿੱਚ ਸਿਰਫ ਘੁੰਮਣ ਦਾ ਸ਼ੌਕ ਰੱਖਦਾ ਅਤੇ ਡਰਦਾ ਵੀ ਹੈ ਕੇ ਜੇ ਮੈਂ ਓਹ ਸਾਹਮਣੇ ਦੂਰ ਸ਼ੇਰ ਦੀ ਗੁਫਾ ਵਿਚ / ਵੱਲ ਗਿਆ ਤਾਂ ਮੌਤ ਹੈ ! ਕਿਉਂਕਿ ਸ਼ੇਰ ਉਸਨੂੰ ਚਾਹ -ਪਾਣੀ ਤਾਂ ਪੁੱਛਣੋਂ ਰਿਹਾ 🤯😳 ! ਪਰ ਜੇਕਰ ਫਿਰ ਵੀ ਉਹ ਇਨਸਾਨ / ਬੰਦਾ ਸ਼ੇਰਨੀ / ਸ਼ੇਰ 😂 ਦੀ ਗੁਫਾ ਵੱਲ / ਕੋਲ ਦੀ ਜਾਵੇਗਾ ਤਾਂ ਕੀ ਫਿਰ ਉਸ ਭੁੱਖੇ ਸ਼ੇਰ -ਸ਼ੇਰਨੀ ਦਾ ਕਸੂਰ ਹੋਵੇਗਾ ਜਾਂ ਰੱਬ ਦਾ / ਰੱਬ ਜੀ ਦਾ 😢 ਕਸੂਰ ਕੱਢੋਗੇ / ਕਸੂਰ ਹੋਵੇਗਾ ???🤯🫨🤒🤧🤕🤮🤑🤑🤑??!! ਕੀ ਇਹ ਇੱਕ ਮਾਨਸਿਕਤਾ ਨਹੀ ਹੈ ?? ਫਿਰ ਇਹ ਵੀ ਪਤਾ ਹੈ ਕੇ ਉੱਨਾਂ ਗਰੀਬ ਦੇਸ਼ਾਂ ਵਿਚ ਕਿੰਨੀਆਂ ਭਿਆਨਕ ਬਿਮਾਰੀਆਂ ਹਨ 🤢🤕🤮🤔🙀??👶🏾👩🏼🦲🥷🏻🙅🏽♂️🤦♀️🤷🏽♂️! ਆਖ਼ਰ ਕੀ ਹੈ ਸ਼ੁਹਰਤ ?? ਕੀ ਹੈ ਮੈਂ ਮੈਂ ?? ਕੀ ਹੈ ਸ਼ੌਕ ?? ਬੱਲੇ-ਬੱਲੇ + ਪੈਸਾ ਪੈਸਾ ?? ਮੋਢਿਆਂ ਉੱਤੇ ਫ਼ੀਤੀਆਂ ਲੱਗਣੀਆਂ ਹਨ ?? ਪਈ ਕਿੰਨੇ ਦੇਸ਼ ਘੁੰਮ ਲਏ ?? ਜਦੋ ਪਤਾ ਕੇ ਮੌਤ ਤਾਂ ਦੋ ਡਾਲਰ ਦੇ ਰੌਂਦ ਨਾਲ ਹੀ ਆ ਜਾਣੀ ਹੈ ਜਾਂ ਕਿਸੇ ਭੈੜੀ ਬਿਮਾਰੀ / the person can be Dead with one ☝🏾 Bullet, that only costs two $$ Dollars 😢 or can be Dead by severe virus 🦠/ Dangerous disease 🦠 so what is the Value of Life?? ? There’s a Thousand of Places in the World/ Other peaceful country where you can go and enjoy life plus explore the city/ countryside/ Nature/ mountains 🏔️ Ocean 🌊 Cultures etc and enjoy the whole experience in Safe Healthy Environment. Why Risk Your Life?? Just for Blogs + Views and Counting the number of Country’s you have Visited 😮😢??. One ☝🏾 wrong step and Everything will be Over/ Done ☑️. Again For What?? Ask this question to your Self please 🙏 Thank you,.
Bhrawa ohde kehn da matlab eh nhi ki punjab di pinda di halat maadi ohde kehn da matlab aa ke punjab de pinda di halat ehdi rajdhani to chnge aa . Kise nu kehan to pehla kuch socheya kro bro 🙏🙏
Hi. Bro m watching from canada .. with my whole family.. we love you all...we wait all the time of your new vlogs... if you come in canada in calgary.. we will take you over ❤❤❤
Veer Hari Singh nalua da janam gujhran wala jila Pakistan wich Hoya c punjabi travel couple wale ripandip singh ne apne vlog ch dikhaya c tusin bahot mehnat kar rahe o tunanu v shabash hai
ਬਹੁਤ ਅਫਸੋਸ ਹੋਇਆ ਕੋਮੈਂਟ ਪੜ ਕੇ ਕਿ ਕਈ ਲੋਕਾਂ ਨੂੰ ਪੰਜਾਬੀ ਵੀ ਸਹੀ ਤਰਾਂ ਨਹੀ ਆਈ ਹਜੇ ਤੱਕ। ਪੰਜਾਬ ਦੇ ਪਿੰਡਾ ਤੋਂ ਮਾੜੀ ਹਾਲਤ ਦਾ ਮਤਲਬ ਕਿ ਪੰਜਾਬ ਦੇ ਆਮ ਪਿੰਡ ਵੀ ਚੰਗੇ ਹਨ ਇਹਨਾਂ ਦੀ ਰਾਜਧਾਨੀ ਤੋਂ ਸੋਹਣੇ ਹਨ ਇਹਨਾਂ ਦੀ ਰਾਜਧਾਨੀ ਤੋਂ ਮਤਲਬ ਇਹ ਕਿ ਪੰਜਾਬ ਦਾ ਛੋਟਾ ਜਿਹਾ ਸ਼ਹਿਰ ਵੀ ਰਾਜਧਾਨੀ ਤੋਂ ਲੱਖ ਗੁਣਾ ਚੰਗਾ ਹੈ। ਜਿਵੇਂ ਕਿ ਆਪਾਂ ਸਧਾਰਨ ਗੱਲ ਕਰੀਏ ਕਿ ਬਾਈ ਇਹਦੀ ਰਾਜਧਾਨੀ ਦਾ ਹਾਲ ਤਾਂ ਆਪਣੇ ਪਿੰਡ ਨਾਲੋਂ ਵੀ ਮਾੜਾ ਯਾਰ। ਸੋ ਮਾੜੇ ਦਾ ਮਤਲਬ ਹੀ ਨਹੀ ਪਤਾ ਕਈ ਵਿਦਵਾਂਨਾ ਨੂੰ ਮਾੜਾ ਮਤਲਬ ਸਮਝੋ ਪਹਿਲਾਂ ਕਿਸੇ ਪੰਜਾਬੀ ਦੇ ਮਾਸਟਰ ਕੋਲੋ ਜਾਕੇ ਵੀਰ ਜੀ ਭੈਣ ਜੀ🙏 ਆਪਾ ਆਮ ਮਾੜਾ ਸ਼ਬਦ ਵਰਤਦੇ ਹਾਂ ਬਾਈ ਮਾੜਾ ਹੋ ਗਿਆ ਯਾਰ ਮਤਲਬ ਕਿ ਕਮਜੋਰ ਹੋ ਗਿਆ ਮੇਰੇ ਕਹਿਣ ਦਾ ਮਤਲਬ ਪੰਜਾਬ ਦੇ ਪਿੰਡਾਂ ਤੋਂ ਵੀ ਕਮਜੋਰ ਹੈ ਇਹਨਾਂ ਦੀ ਰਾਜਧਾਨੀ ਸੋਚੋ ਕਿ ਪੰਜਾਬ ਦੇ ਪਿੰਡ ਕਿਸੇ ਦੇਸ਼ ਦੀ ਰਾਜਧਾਨੀ ਤੋਂ ਵੱਧ ਮਜਬੂਤ ਨਜ਼ਰ ਆ ਰਹੇ ਨੇ ਦੁਬਾਰਾ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਕਿੰਨੇ ਹੀ ਲੋਕਾਂ ਨੂੰ ਪੰਜਾਬੀ ਸਮਝ ਨਹੀ ਆ ਰਹੀ ਤੇ ਗਲਤ ਕੌਂਮੈਂਟ ਕਰ ਰਹੇ ਨੇ ਤੇ ਬਹੁਤ ਸਾਰੇ ਸੱਜਣ ਬਿਨਾਂ ਵਿਚਾਰੇ ਉਹਨਾਂ ਕੌਂਮੈਂਟਾਂ ਨੂੰ ਲਾਇਕ ਕਰ ਰਹੇ ਨੇ ਤੇ ਰਿਪਲਾਈ ਕਰਕੇ ਹਾਂ ਚ ਹਾਂ ਮਿਲਾ ਰਹੇ ਨੇ। ਕਿਰਪਾ ਕਰਕੇ ਦੁਬਾਰਾ ਪੜੋ ਤੇ ਵਿਚਾਰੋ ਕਿ ਮੈਂ ਕੀ ਲਿਖਿਆ ਧੰਨਵਾਦ ਜੀ ਬਹੁਤ ਸਾਰਾ ਪਿਆਰ🙏❤
SatSriAkaal veerji. Kis desh te hege o tussi@@kamaljitsingh645
Bai ji sorry right now Punjabi keyboard isn’t available but don’t care about negativity. But if you want to say milk is bad - you can say milk was sour or split
@@hanjikidda1670 ਬਿਲਕੁੱਲ ਠੀਕ
ਨਵਦੀਪ ਬਾਈ ਤੁਸੀਂ 100 % ਸਹੀ ਹੋ
ਇਹੋ ਆਪੇ ਬਣੇ ਵਿਦਵਾਨ ਤੁਹਾਡੀ ਕਹੀ ਸਰਸਰੀ ਗੱਲ ਦਾ ਗਲਤ ਮਤਲਬ ਕੱਢ ਰਹੇ ਹਨ
Navdeep veer tere mukablaa ni,
God bless you
_ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਬ ਦੀਆਂ ਆਪ ਜੀ ਨੂੰ ਲੱਖ-ਲੱਖ ਵਧਾਈ ਹੋਵੇ ਜੀ_
Waheguru mehar kare Punjab punjabiaan ta
Waheguru ji 🙏
ਆਪ ਜੀ ਨੂੰ ਵੀ ਲੱਖ ਲੱਖ ਵਧਾਈ ਹੋਵੇ ਜੀ❤️❤️🙏🙏
Waheguru Ji Punjab te Mehr Karn
ਜਗਤ ਗੁਰੂ ਬਾਬਾ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਦੀਆਂ ਸਮੂੰਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ,,
ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਵਿਆਹ ਪੁਰਬ ਦੀਆਂ ਲੱਖ ਲੱਖ ਵਧਾਈਆਂ 🎉🎉
ਵਾਹਿਗੁਰੂ ਚੜ੍ਹਦੀਕਲਾ ਚ ਰੱਖੇ ਵੀਰ ਤੈਨੂੰ ❤
ਨਵਦੀਪ ਸਿੰਘ ਬੇਟਾ ਇਹਨਾਂ ਲੋਕਾਂ ਦੀ ਖਰਾਬ ਹਾਲਤ ਜਗ ਜਾਹਰ ਹੈ। ਤੁਸੀਂ ਬਹੁਤ ਵਡਾ ਖਤਰਾ ਮੁੱਲ ਲੈ ਰਹੇ ਜੈ।
ਅਪਣਾ ਪੂਰਾ ਖਿਆਲ ਰੱਖਣਾ। ਵਾਹਿਗੁਰੂ ਮੇਹਰ ਭਰਿਆ ਹੱਥ ਤੁਹਾਡੇ ਸਿਰ ਤੇ ਰੱਖਣ।
View karke aa ji
❤️❤️🙏🙏
@@gulumulu001 Tu kahnu mchi jana yr😂, agge v tu comment paya c k paise mng lye, tu apda Anand lai,
Nhi psand naa aa video dekhn
@@gulumulu001view karke acha tu karke dekhlee eda pta lagjuu 😢chawlo support ta ki karni hate na felaya kro😮
punjab de pind sari duniya ton sohne aa ❤️
Ryt
ਜਿਆਦਾ ਪੰਗੇ ਨਾ ਲੈ ਭਰਾਵਾ ਜਿੱਥੇ ਸਹੀ ਮਹੌਲ ਹੈ ਓਥੇ ਹੀ ਬਣਾਈੇ ਚੱਲ ਨਹੀਂ ਤੈਨੂੰ ਪਤਾ ਹੀ ਹੈ ਏਹ ਕੋਈ ਧਰਮ ਦੀ ਲੜਾਈ ਤਾਂ ਲੜ ਨਹੀਂ ਰਹੈ
ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਵਿਆਹ ਪੁਰਬ ਦੀਆਂ ਮੁਬਾਰਕਾਂ ਜੀ
waheguru ji ka khalsa waheguru ji ki fathe vere tusi bhaut soni video banando . rab thudada khyal rakhe te thanu tandrustian bakshe .
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ 🎉🎉🎉🎉 ਵੀਰ ਜੀ ਆਪਣਾ ਧਿਆਨ ਰੱਖਣਾ ਜੀ ਪਰਮਾਤਮਾ ਤੁਹਾਡੇ ਅੰਗ ਸੰਗ ਸਹਾਈ ਹੋਵੇ ਜੀ 🎉🎉🎉
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤️❤️🙏🙏
ਧੰਨਵਾਦ ਜੀ ਬਰਾੜ ਸਾਹਿਬ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ
Nice..... Bahut badhiya..... God bless you forever Veer....
ਬਾਈ ਜੀ ਵੀਡੀਓ ਵਧੀਆਂ ਲੱਗੀ।
ਵਾਹਿਗੁਰੂ ਜੀ ਅਪਣਾ ਧਿਆਨ ਰਖੋ ਇਨਾ ਖਤਰਨਾਕ ਦੇਸਾ ਵਿਚ ਵਿਡੀਉ ਬਣਾਨੀ ਜਿਥੇ ਮਨਾ ਹੈ ਉਥੇ ਧਿਆਨ ਨਾਲ ਬਣਾਉ ਤੇ ਨਾਲ ਅਪਣਾ ਵੀ ਧਿਆਨ ਰਖੋ ਵਾਹਿਗੁਰੂ ਜੀ ਕਿਰਪਾ ਕਰਨੀ 🙏🙏🙏🙏🙏
ਬਹੁਤ ਹੀ ਵਧੀਆ
Phata dhoodh bole toh stale milk😊 I love your vlogging and the way you talk sanskaar jhalak te hai , kudos to your parents your true Guru ka sikh❤
Very nice video bohot bohot bdiya video brother 💯😎🎉🎉😊
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ
Punjab da sher ah veer❤❤
ਇਹ ਕੰਮ ਦੀਆਂ ਗੱਲਾਂ ਘੱਟ ਫਾਲਤੂ ਜਿਆਦਾ ਕਰਦਾ ਹੈ।
tu thnn fdn Aya fr hor dekhla kuj😂
Knowledge full video bro we are interested to see you
ਇਹਨਾਂ ਦੇਸ਼ਾਂ ਨੂੰ donations ਦੇ ਦੇ ਕੇ ਏਥੋਂ ਡਾਇਮੰਡ ਸੋਨਾ ਵਗੈਰਾ ਕੱਢੀ ਜਾਂਦੇ ਨੇ una russia ਓਦਾਂ ਹੀ ਥੋੜੀ ਇਥੇ ਬੈਠੇ ਨੇ ਉਹ ਇਸ ਦੇਸ਼ ਚੌ ਬਹੁਤ ਕੁੱਛ ਕਮਾਂ ਰਹੇ ਨੇ ਜਿਵੇ ਬਾਈ ਤੁਸੀ ਦੱਸਿਆ ਵੀ ਇਹਨਾਂ ਲੋਕਾਂ ਨੂੰ ਬੱਸ ਰੋਟੀ ਤੱਕ ਮਤਲਬ ਆ ਤੇ ਇਹਨਾਂ ਨੂੰ ਰੱਖਿਆ ਵੀ ਰੋਟੀ ਤੱਕ ਹੀ ਗਿਆ
NVDP VR ਹੁਣ ਤਾ ਰਾਤ ਨੂੰ ਨੀਂਦ ਵੀ ਤੇਰੇ ਵਲੋਗ ਦੇੱਖ ਕੇ ਹੀ ਆਉਦੀ
Sehra ਨਾਲੋਂ ਪਿੰਡ ਸੋਹਣੇ ਨੇ ਬਾਈ ਜੀ
Navdeep brother tuhadi information boht vdiya hundi a as country jithe tusi visit krde ho boht vdiya videos hundiya a tuhadiya stay blessed brother
ਵਾਹਿਗੁਰੂ ਜੀ ਤੇਰੇ ਨਾਲ ਹੈ, ਫਿਕਰ ਨਾ ਕਰ,,Faith ਬਹੁਤ ਵੱਡਾ ਸਹਾਰਾ ਹੈ
Guru pita guru nanak dev ji te maa sulakhni ji de viah puarb de bout bout vadhyean ji sarea nu
@@RavindersinghDhiman-c3t ❤️❤️🙏🙏
ਨਵਦੀਪ ਭਰਾ ਸਾਡੇ ਪੰਜਾਬ ਦੇ ਪਿੰਡ ਸਬ ਤੋਂ ਸੋਹਣੇ ਨੇ
Kya hi shandar video maja hi aa gaya 🎉❤🎉
SSA Navdeep very interesting videos Have a safe journey 🙏
Wahe guru ji.
Sat nirankaar.
Mandeep VR ji satsri akal ji VR ji bahut risk es desh vich aap ji bahut risk laia rahe ji waheguru ji mehara rakhn ji🙏
ਵਾਹਿਗੁਰੂ ਜੀ 🙏
ਨਵਦੀਪ ਬਾਈ ਆਪਣੇ ਜਾਨ ਮਾਲ ( ਖਾਸਕਰ ਜਾਨ ) ਦੀ ਰੱਖਿਆ ਨੂੰ ਹਮੇਸ਼ਾ ਪਹਿਲ ਦਿਆ ਕਰੋ ਕਿਉਂਕਿ ਲੱਗਦਾ ਹੈ ਇਨਾਂ ਭੁੱਖੇ ਮਰਦੇ ਦੇਸ਼ਾਂ ਦੇ ਲੋਕ ਕੋਈ ਵੀ ਗਿਰੀ ਹੋਈ ਹਰਕਤ ਕਰ ਸਕਦੇ ਹਨ
Love from Kotisakhanmoga Punjab ❤❤❤
Punjab de pindan ton mari es desh di rajdhani likhan di bijaye punjab de pind es desh di rajdhani ton sohne aa likh dende tan vadia lagda
Punjab to sohna kujh v nahi
❤🙏👍💪👏🏾😻❤@harwindermann0005 , ਬਿਲਕੁਲ ਜੀ ਪਰ ਇਹ ਜ਼ਿਆਦਾ ਸਿਆਣਾ ਹੈ ! ਇੱਕ ਬੰਦਾ ਜੰਗਲ ਵਿੱਚ ਸਿਰਫ ਘੁੰਮਣ ਦਾ ਸ਼ੌਕ ਰੱਖਦਾ ਅਤੇ ਡਰਦਾ ਵੀ ਹੈ ਕੇ ਜੇ ਮੈਂ ਓਹ ਸਾਹਮਣੇ ਦੂਰ ਸ਼ੇਰ ਦੀ ਗੁਫਾ ਵਿਚ / ਵੱਲ ਗਿਆ ਤਾਂ ਮੌਤ ਹੈ ! ਕਿਉਂਕਿ ਸ਼ੇਰ ਉਸਨੂੰ ਚਾਹ -ਪਾਣੀ ਤਾਂ ਪੁੱਛਣੋਂ ਰਿਹਾ 🤯😳 ! ਪਰ ਜੇਕਰ ਫਿਰ ਵੀ ਉਹ ਇਨਸਾਨ / ਬੰਦਾ ਸ਼ੇਰਨੀ / ਸ਼ੇਰ 😂 ਦੀ ਗੁਫਾ ਵੱਲ / ਕੋਲ ਦੀ ਜਾਵੇਗਾ ਤਾਂ ਕੀ ਫਿਰ ਉਸ ਭੁੱਖੇ ਸ਼ੇਰ -ਸ਼ੇਰਨੀ ਦਾ ਕਸੂਰ ਹੋਵੇਗਾ ਜਾਂ ਰੱਬ ਦਾ / ਰੱਬ ਜੀ ਦਾ 😢 ਕਸੂਰ ਕੱਢੋਗੇ / ਕਸੂਰ ਹੋਵੇਗਾ ???🤯🫨🤒🤧🤕🤮🤑🤑🤑??!! ਕੀ ਇਹ ਇੱਕ ਮਾਨਸਿਕਤਾ ਨਹੀ ਹੈ ?? ਫਿਰ ਇਹ ਵੀ ਪਤਾ ਹੈ ਕੇ ਉੱਨਾਂ ਗਰੀਬ ਦੇਸ਼ਾਂ ਵਿਚ ਕਿੰਨੀਆਂ ਭਿਆਨਕ ਬਿਮਾਰੀਆਂ ਹਨ 🤢🤕🤮🤔🙀??👶🏾👩🏼🦲🥷🏻🙅🏽♂️🤦♀️🤷🏽♂️! ਆਖ਼ਰ ਕੀ ਹੈ ਸ਼ੁਹਰਤ ?? ਕੀ ਹੈ ਮੈਂ ਮੈਂ ?? ਕੀ ਹੈ ਸ਼ੌਕ ?? ਬੱਲੇ-ਬੱਲੇ + ਪੈਸਾ ਪੈਸਾ ?? ਮੋਢਿਆਂ ਉੱਤੇ ਫ਼ੀਤੀਆਂ ਲੱਗਣੀਆਂ ਹਨ ?? ਪਈ ਕਿੰਨੇ ਦੇਸ਼ ਘੁੰਮ ਲਏ ?? ਜਦੋ ਪਤਾ ਕੇ ਮੌਤ ਤਾਂ ਦੋ ਡਾਲਰ ਦੇ ਰੌਂਦ ਨਾਲ ਹੀ ਆ ਜਾਣੀ ਹੈ ਜਾਂ ਕਿਸੇ ਭੈੜੀ ਬਿਮਾਰੀ / the person can be Dead with one ☝🏾 Bullet, that only costs two $$ Dollars 😢 or can be Dead by severe virus 🦠/ Dangerous disease 🦠 so what is the Value of Life?? ? There’s a Thousand of Places in the World/ Other peaceful country where you can go and enjoy life plus explore the city/ countryside/ Nature/ mountains 🏔️ Ocean 🌊 Cultures etc and enjoy the whole experience in Safe Healthy Environment. Why Risk Your Life?? Just for Blogs + Views and Counting the number of Country’s you have Visited 😮😢??. One ☝🏾 wrong step and Everything will be Over/ Done ☑️. Again For What?? Ask this question to your Self please 🙏 Thank you,.
Bhrawa ohde kehn da matlab eh nhi ki punjab di pinda di halat maadi ohde kehn da matlab aa ke punjab de pinda di halat ehdi rajdhani to chnge aa .
Kise nu kehan to pehla kuch socheya kro bro 🙏🙏
Panjab not Punjab@@Gurwinder855Deol
Hi. Bro m watching from canada .. with my whole family.. we love you all...we wait all the time of your new vlogs... if you come in canada in calgary.. we will take you over ❤❤❤
Dhan Guru Nanak Dev g Chadikala Rakhna 🙏
ਵਧੀਆ ਜਾਣਕਾਰੀ
God bless you all the best Jaswinder Singh batth California 🙏🏻 PB 26
Navdeep bro you are the best, you should work for proper documentary channel 👍👍👍👍👍all the best you and Mr Doctor kept it 🆙
ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਵੀਰਾਂ ਨੂੰ
ਵਾਹਿਗੁਰੂ ਜੀ❤️❤️🙏🙏
ਬਾੲੀ ਸੜਕਾ ਞੀ ਖਾਲੀ ਹੋਟਲ ਞੀ ਖਾਲੀ ਕਰਫੂ ਞਰਗਾ ਮਹੋਲ ਹੈ 😮
Waheguru ji 🙏 kirpa kare
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਿਹ ਜੀ
ਨਵਦੀਪ ਸਿੰਘ ਖਾਲਸਾ ਜੀਓ🙏🙏❤️❤️🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏❤️❤️
ਬਹੁਤ ਵਧੀਆ ਵਲੌਗ
ਵੀਰ ਨਵਦੀਪ ਗਲਤੀ ਤੇਰੇ ਤੋਂ ਹੋਈ ਲਿਖਣ ਚ, ਸਾਨੂੰ ਪੰਜਾਬੀ ਆਉਂਦੀ ਹੈ। ਤੁਹਾਨੂੰ ਲਿੱਖਣਾ ਚਾਹੀਦਾ ਸੀ ਪੰਜਾਬ ਦੇ ਪਿੰਡ ਕੀਤੇ ਚੰਗੇ ਹਨ ਏਸ ਦੇਸ਼ ਦੀ ਰਾਜਧਾਨੀ ਨਾਲੋ। ਨਾ ਕੇ ਪੰਜਾਬ ਦੇ ਪਿੰਡਾਂ ਤੋਂ ਵੀ ਮਾੜੀ ਹਾਲਤ ਲਿੱਖਣਾ ਚਾਹੀਦਾ ਸੀ। ਇਸ ਦਾ ਮਤਲਬ ਏਹ ਹੋਇਆ ਪੰਜਾਬ ਦੇ ਪਿੰਡ ਬੜੀ ਮਾੜੀ ਹਾਲਤ ਚ ਹਨ ਤੇ ਏਸ ਦੇਸ਼ ਦੀ ਰਾਜਧਾਨੀ ਉਸ ਤੋ ਵੀ ਵੱਧ ਮਾੜੀ ਹਾਲਤ ਚ ਹੈ।
ਸਤਿ ਸ੍ਰੀ ਆਕਾਲ ਜੀ
Good job bro keep it up ❤
Very nice by ji 🙏 👌 👍 👏 🙌
Punjab Zindabaad ❤❤❤❤
Thanks
ਬਹੁਤ ਬਹੁਤ ਧੰਨਵਾਦ ਜੀ🙏🙏
ਬਹੁਤ ਵਧੀਆ
Baba Sri Guru Nanak Dev ji de viah di bahut bahut badhai ho.❤🎉
good vedio keep safe god bless sawarn Singh from UK
ਵਾਹਿਗੁਰੂ ਜੀ ਵਾਹਿਗੁਰੂ ਜੀ
Thanks you Navdeep brar 22ji ❤❤😊😊😊❤❤
Waheguru ji Maher Karan Singh te rahmat rakhe hasde t wasdey Milo sajna rab Rakha sajna AAP wapas aa jao na ki haal hai desh da ❤
Veer ji, its called ‘curdled milk, or the milk was curdled’.
14:41
You doing good work . but Be careful brother
God bless you beta ji
Navdeep es tra diaa thava te jana chahida
Good brother🙏
❤❤❤from USA
Pajji You are a Pure Dimond of our community ❤
❤️❤️🙏🙏 ਵਾਹਿਗੁਰੂ ਜੀ
ਪੰਜਾਬ ਵਿੱਚ ਪਿੰਡ ਸੋਹਣੇ ਵੱਡੇ ਅਤੇ ਸੁੰਦਰ ਹਨ ਪਰ ਕੁੱਝ ਲੋਕ ਆਖ ਰਹੇ ਹਨ ਪੰਜਾਬ ਗੁਲਾਮ ਹੈ ਠੀਕ ਹੈ ਸਿੱਖਾਂ ਨਾਲ ਕਰਦੇ ਹਨ ਫਰਕ ਪਰ ਗੁਲਾਮ ਨਹੀਂ
ਧੰਨਵਾਦ
SSA veer ji ❤❤❤❤❤❤❤
Very nice ji❤❤
Veer Hari Singh nalua da janam gujhran wala jila Pakistan wich Hoya c punjabi travel couple wale ripandip singh ne apne vlog ch dikhaya c tusin bahot mehnat kar rahe o tunanu v shabash hai
Waheguru ji Maher karan bro
Waheguru ji❤️❤️🙏🙏
🙏🙏 sat Sri akal ji 🙏🙏👍
ਬਹੁਤ ਸਾਰਾ ਪਿਆਰ ਮੇਰੇ ਵੀਰ ਨੂੰ ਤੇਰੇ ਹੌਸਲੇ ਨੂੰ ਸਲਾਮ ਆ ਆਪਣਾ ਧਿਆਨ ਰਖਿਆ ਕਰੋ ਯਰ
Waheguru ji 😊😊😊😅😅😅😅😅🎉🎉🎉🎉🎉
California. Fataa milk Is called Condensed milk
ਨਵਦੀਪ ਬਾਈ ਤੇਰੇ ਵਰਗਿਆਂ ਦੀ ਬਹੁਤ ਲੋੜ ਹੈ, ਪੰਗੇਬਾਜੀ ਵਿੱਚ ਨਾ ਪਉ, ਬਾਕੀ ਮਾਲਕ ਦੀ ਮਿਹਰ ਐ।
Bhai Bahut Vakhri rooh hain tu
Try for USA I will help you a lot😊
ਸਤਿ ਸ੍ਰੀ ਆਕਾਲ ਬਾਈ ਜੀ
Phatta hua doodh in english- milk was ripened.
ਸੋਹਣੀਆਂ ਵੀਡੀਓ ਹੁੰਦੀਆਂ ਤੁਹਾਡੀਆਂ, ਜਾਣਕਾਰੀ ਭਰਪੂਰ, ਪਾਕਿਸਤਾਨ ਦਾ ਟੂਰ ਵੀ ਕੱਢੋ ਵੀਰ ਜੀ,ਓਸ ਪਾਸੇ ਦਾ ਲਹਿੰਦਾ ਪੰਜਾਬ ਵੀ ਦਿਖਾਓ, ਇਤਿਹਾਸਕ ਗੁਰਦੁਆਰਾ ਸਾਹਿਬ ਤੇ ਮਹਾਰਾਜਾ ਰਣਜੀਤ ਸਿੰਘ ਦਾ ਸ਼ਾਹੀ ਕਿਲ੍ਹਾ ਤੇ ਹੋਰ ਓਸ ਪਾਸੇ ਦਾ ਪਿੰਡਾਂ ਸ਼ਹਿਰਾਂ ਦਾ ਮਾਹੌਲ਼ ਦਿਖਾਓ।
ਬਾਈ ਬਗਾਨੀ ਕੰਨਟਰੀ ਵਿੱਚ ਪੰਗ ਬਨਿਆ ਕਰੋ ਜੋ ਕਿ ਪੰਜਾਬੀ ਆ ਪਰਨੇ ਬਾਰੇ ਇਹਨਾ ਨੂੰ ਨਹੀ ਪਤਾ ਵੀਰ ਕੀ ਕਰੇਈ ਇਹਨੀ ਨਹੀ ਪਤਾ ਸਿੱਖੀ ਬਾਰੇ ਕੀ ਸਕਦੇ ਹਾਂ ਸ਼ੋਮਣੀ ਕਮੇਟੀ ਕਹਿੜਾ ਪ੍ਰਚਾਰ ਕਰਦੀ ਕਰਦੀ ਵਲਡ ਲੇਬਲ ਤੇ ਦੱਸਣ ਚਾਹੀਦਾ ਹੈ ਮੁਸਲਿਮ ਤੇ ਸਿੱਖ ਬਾਰੇ ❤
ਖਤਰੋ ਕੇ ਖਿਲਾੜੀ
ਸਾਡੇ ਪਿੰਡ ਤਾਂ ਸਵਰਗਾਂ ਵਾਗ ਹਨ
ਸਰਕਾਰਾਂ ਹੀ ਇਸ ਨੂੰ ਨਸ਼ੇ ਚ ਧਕ ਰਹੀ ਹੈ
Sat shri akal 22 ji
Hmesa notification onn te pahla video vekhda
Un hi gold diamond kaddi jande aa tarsam jassar da geet..new would order suni bai..greeeb bnaaa k pura Africa
Please show more of people and how they live
ਬਹੁਤੇ ਖਤਰਨਾਕ ਮੁਲਕ ਖਾਸ ਕਰ ਅਫਰੀਕਾ ਨੂੰ ਰਹਿਣ ਹੀ ਦਿੳ ਇਹਨਾਂ ਮੁਲਕਾਂ ਦੇ ਲੋਕਾਂ ਨੂੰ ਨਾਲ ਲਿਆ ਕਰੋ ਜਿਵੇਂ ਰਿਪਨ ਹੋਰੀਂ ਕਰਦੇ ਨੇ
ਪੰਜਾਬ ਦੇ ਹਲਾਤ ਜਿੰਨੇ ਕੁ ਖਰਾਬ ਕੀਤੇ ਹਨ, ਉਹਨਾਂ ਪਿੱਛੇ ਸਾਡੇ ਆਪਣੇ ਹੀ ਗ਼ਦਾਰ ਅਤੇ ਕੁਰਸੀ ਦੇ ਲਾਲਚੀ ਲੋਕਾਂ ਨੇ ਕੀਤੀ ਹੈ, ਫੇਰ ਵੀ ਪੰਜਾਬ ਬਹੁਤ ਵਧੀਆ ਹੈ,ਜੋ ਛੱਡ ਕੇ ਜਾ ਰਹੇ ਹਨ, ਉਨ੍ਹਾਂ ਨੂੰ ਯਾਦ ਵੀ ਤਾਂ ਹੀ ਆਉਂਦਾ ਹੈ, ਸਾਡੇ ਰੰਗਲੇ ਪੰਜਾਬ ਨੂੰ ਨਜ਼ਰ ਲੱਗੀ ਹੈ ਵਾਹਿਗੁਰੂ ਜੀ ਉਤਾਰ ਦੇਣ, ਪਹਿਲਾਂ ਵਰਗਾ ਹੋ ਜਾਵੇ
Gud job y ji
Love you navdeep veer
ਕਾਕਾ ਸੰਗੀਦਾ ਨਹੀਂ ਹੁੰਦਾ, ਮੈਂ ਜਰਮਨੀ ਵਿਚ ਅੱਜ ਤੋਂ 30-35 ਸਾਲ ਪਹਿਲਾਂ ਆਂਡੇ ਲੈਣ ਗਿਆ ਸੀ ਕੋ ਕੋ ਕਰਕੇ ਕੁਕੜੀ ਵਾਂਗ ਬੋਲ ਕੇ ਸਮਝਾ ਦਿੱਤਾ ਸੀ 😅, ਚਾਹ ਦਾ ਮਸਲਾ ਵੀ ਹੱਲ ਹੋ ਜਾਂਦਾ
😅😅
🤣🤣
Ethe Baki countries di army te U.N vale kyon ne , eh te weak country 9:46 a
Veer Teri awaz sun ke shanti mildi hai…
❤️❤️🙏🙏
Dhillon 0044 RUclips S 7:29
Bai Ji "TEA MILK WAS CURDLED" or SPLIT
15:00 wisphot milk
Waheguru ji 🙏
i invite you to portugal ..one visit in portugal bhaji❤❤
Great work
u r really a daredevil!