ਚਾਲੀ ਸਾਲ ਦੀ ਉਮਰ ਵਿੱਚ ਜੰਮੇ ਚੁਤਾਲੀ ਜਵਾਕ Mother of Uganda | Punjabi Travel Couple | Ripan Khushi

Поделиться
HTML-код
  • Опубликовано: 25 окт 2024

Комментарии • 868

  • @ManjitKaur-cl7su
    @ManjitKaur-cl7su Год назад +103

    😊 ਰੋਜ਼ ਰੋਜ਼ ਕੁੱਝ ਨਾ ਕੁੱਝ ਵਧੀਆ ਦੇਖਣ ਨੂੰ ਮਿਲ ਰਿਹਾ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ 😊

  • @GurpreetKaur-fq6ul
    @GurpreetKaur-fq6ul Год назад +20

    ਪਰਮਾਤਮਾ ਦੇ ਰੰਗ ਆ ਇਥੇ ਕੲਈ ਇੱਕ ਬੱਚੇ ਨੂੰ ਵੀ ਤਰਸ ਦੇ ਆ ਲੋਕ ਵੀਰ ਜੀ

  • @PreetPreet-yd4ni
    @PreetPreet-yd4ni Год назад +100

    ਗੁਰੂਬਾਣੀ ਦਾ ਫ਼ਰਮਾਨ ਹੈ ਰਿਜ਼ਕ ਤੇ ਵਾਹਿਗੁਰੂ ਜੀ ਪੱਥਰ ਵਿੱਚ ਰਹਿਣ ਵਾਲੇ ਜੀਵਾਂ ਨੂੰ ਦਿੰਦੇ ਹਨ ਅੱਜ ਪੰਜਾਬੀ ਭੈਣ-ਭਰਾ ਰਾਸ਼ਣ ਲੈਣ ਹਜ਼ਾਰਾਂ ਕਿਲੋਮੀਟਰ ਦੂਰ ਪਹੁੰਚੇ ਹਨ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਚੜ੍ਹਦੀ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ

    • @sukhdevsingh4796
      @sukhdevsingh4796 Год назад

      ਵਾਹਿਗੁਰੂ ਇਹ ਵੀ ਨਹੀਂ ਕਹਿੰਦਾ ਕੀ ਆਪਣੇ ਸੰਵਾਦ ਦੇ ਲਈ ਬੰਚੇ ਪਇਦਾ ਕਰੋ ਤੇ ਜ਼ ਨਾਨੀ ਨੂੰ ਦੁੱਖ ਦੇਵੋ

    • @gurpreetsekhon1346
      @gurpreetsekhon1346 7 месяцев назад

      5❤​@@sukhdevsingh4796

  • @jasskaur-pe3hv
    @jasskaur-pe3hv Год назад +99

    ਪੰਜਾਬੀ ਹਰ ਜਗਾਂ ਦਾਨ ਦੇਣ ਨੂੰ ਮੋਹਰੀ ਹੁੰਦੇ ਹਨ। ਨਰਮ ਸੁਭਾ ਦੇ ਅਤੇ ਦਰਿਆ ਦਿਲ ਹੁੰਦੇ ਹਨ। ਗਰੀਬ ਦਾ ਮੂੰਹ ਗੁਰੂ ਦੀ ਗੋਲਕ। ਦਾਨ ਦੇਣਾ ਵੀਰ ਜੀ ਇਹ ਸ਼ਾਇਦ ਆਪਣੇ ਪੰਜਾਬੀਆਂ ਦੇ ਹਿੱਸੇ ਵਿੱਚ ਹੀ ਆਇਆ ਹੋਇਆ ਹੈ

  • @dharampal3864
    @dharampal3864 Год назад +65

    ਬਹੁਤ ਵਧੀਆ ਵਲੋਗ, ਅਫਰੀਕਨ ਪਿੰਡ ਦਿਖਾਉਣ ਲਈ ਧੰਨਵਾਦ, ਧੰਨਵਾਦ ਤੁਹਾਡੇ ਸਾਥੀ ਪੰਜਾਬੀ ਵੀਰ ਦਾ ਜੋ ਸਮਾਂ ਕੱਢ ਤੁਹਾਡਾ ਸਾਥ ਦੇ ਰਿਹਾ।ਇਸ ਸੰਸਾਰ ਦੀ ਵੰਨ ਸੁਵੰਨਤਾ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ, ਪ੍ਰਮਾਤਮਾ ਤੰਦਰੁਸਤ ਰੱਖਣ ਤੇ ਇਸੇ ਤਰ੍ਹਾਂ ਅਸੀਂ ਵੀ ਤੁਹਾਡੇ ਨਾਲ ਸਫਰ ਕਰਦੇ ਹੋਏ ਇਸ ਕੁਦਰਤ ਦਾ ਆਨੰਦ ਮਾਣਦੇ ਰਹੀਏ।

  • @gurpreetsinghsohibabbu3050
    @gurpreetsinghsohibabbu3050 Год назад +44

    ਸਰਦਾਰ ਵੀਰ ਤੇ ਉਨ੍ਹਾਂ ਦੇ ਸੁਭਾ ਤੇ ਫੈਮਿਲੀ ਨੂੰ ਫੁਲ ਸਲਾਮ. 🙏

  • @kulwantkaur1692
    @kulwantkaur1692 Год назад +10

    ਬਹੁਤ ਵਧੀਆ ਸੀ ਮਾਂ ਨੂੰ ਸਲਾਮ ਜਿੰਨੇ ਐਨੇ ਬੱਚਿਆਂ ਨੂੰ ਇਹ ਦੁਨੀਆ ਦਿਖਾਈ ।

  • @OfficialJasSingh
    @OfficialJasSingh Год назад +262

    ਇਕ ਗੱਲ ਤੁਹਾਡੀ ਮੰਨਣੀ ਪਉਗੀ ਤੁਸੀਂ ਜਿੱਥੇ ਵੀ ਜਾਂਦੇ ਓ ਬਾਬੇ ਨਾਨਕ ਦੀ ਸੋਚ ਨਾਲ ਲੈਕੇ ਜਾਂਦੇ ਓ। ਜਿਉਂਦੇ ਵੱਸਦੇ ਰਹੋ।

  • @kakabasra6595
    @kakabasra6595 Год назад +117

    ਮਾਂ ਨੂੰ ਦਿਲੋਂ ਪਿਆਰ ਤੇ ਸਤਿਕਾਰ ਕਿਨੇ ਦੁਖ ਵਿੱਚ ਰਹਿੰਦੀ ਫੇਰ ਵੀ ਮੂਹ ਤੇ ਮੁਸਕਾਨ ਸੀ 🙏👏

    • @gurcharan79
      @gurcharan79 Год назад +1

      ਬਾਈ ਯੁਗਾਂਡਾ ਚ ਇਹ ਨੌਰਮਲ ਹੈ

  • @ranakaler7604
    @ranakaler7604 Год назад +119

    ਰਿਪਨ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਕਿ ਤੁਸੀਂ ਸਾਨੂੰ ਘਰ ਵਿੱਚ ਬੈਠਿਆਂ ਨੂੰ ਹੀ ਬਾਹਰਲੇ ਦੇਸ਼ਾਂ ਦੀ ਰੰਗਲੀ ਦੁਨੀਆ ਦੇ ਦਰਸ਼ਨ ਕਰਵਾਉਂਦੇ ਹੋ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ, ਵਲੋ ਰਾਣਾ ਰਾਣੀਪੁਰੀਆ, 8,,,8,,,2023,,, ਮੰਗਲਵਾਰ,

  • @kulwantsingh3183
    @kulwantsingh3183 Год назад +9

    ਬੜੀ ਵੱਡੀ ਪ੍ਰਾਪਤੀ ਕੀਤੀ ਹੈ ਇਸ ਪਰਿਵਾਰ ਨੇ ਜੀ ਸਿੱਖ ਕੌਮ ਨੂੰ ਵੀ ਐਸੀ ਪ੍ਰਾਪਤੀ ਕਰਨੀ ਚਾਹੀਦੀ ਹੈ ਜੀ ਧਨਵਾਦ ਹੈ ਵਾਹਿਗੁਰੂ ਸਾਹਿਬ ਜੀ

  • @jagjitpal1574
    @jagjitpal1574 Год назад +6

    ਬਹੁਤ ਹੀ ਵਧੀਆ ਜਾਣਕਾਰੀ ਦਿਤੀ ਅਤੇ ਜਾਣਕਾਰੀ ਦੇ ਨਾਲ ਨਾਲ ਪੰਜਾਬੀਆਂ ਵਾਲਾ ਫਰਜ ਵੀ ਅਦਾ ਕੀਤਾ।❤❤❤❤❤

  • @HarinderSingh-zb1gn
    @HarinderSingh-zb1gn Год назад +37

    ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਦੇਣ ਜੀ ਧੰਨਵਾਦ ਜੀ ਨਵੀ ਜਗਾ ਦੀ ਸੈਰ ਕਰਾਉਣ ਲਈ 🙏

  • @chamkauraulakh8036
    @chamkauraulakh8036 Год назад +44

    ਪੰਜਾਬੀਆਂ ਨੂੰ ਖਾਸ ਕਰ ਸਿੱਖਾ ਨੂੰ ਰੀਸ ਕਰਨੀ ਚਾਹੀਦੀ ਹੈ ।

  • @satojsatoj3208
    @satojsatoj3208 Год назад +6

    ਯਰ ਮੈ ਤਾਂ ਵੀਰ ਉਨਾਂ ਦਾ ਡੈਡੀ ਦੇਖਣਾ ਸੀ, ਓ ਵਿਚਾਰਾ ਪਤਾਂ ਨੀ ਮਰੇ ਵਾਂਗੂੰ ਕਿੱਥੇ ਫਿਰਦਾ ਹੁ ਗਾ,, ਐਨੇ ਜਵਾਕਾਂ ਦੇ ਡੈਡੀ ਨੂੰ ਸਲੂਟ ਜੋਂ ਐਨੇ ਬੱਚਿਆਂ ਨੂੰ ਸੰਭਾਲਣ ਦਾ ਉਪਰਾਲਾ ਕਰਦਾ ਹੈ, ਸਾਡੇ ਤਾਂ ਨਹੀਂ ਲੜਨ ਲੱਗ ਜਣਦੇ ਆਪਸ ਵਿਚ , ਲੱਖ ਵਾਰ ਸਲੂਟ ਐਨਾ ਬੱਚਿਆਂ ਦੇ ਮਾਂ ਪਿਓ ਨੂੰ 🙏🙏🙏 ਜਿਉਂਦੇ ਵੱਸਦੇ ਰਹਿਣ ਖੁਸ਼ੀ ਤੇ ਰਿਪਿਨ ਜੋਂ ਐਸੀ ਜਾਣਕਾਰੀ ਦਿੱਤੀ 🙏 ਬਹੁਤ ਬਹੁਤ ਧੰਨਵਾਦ ❤️❤️❤️👍👍👍

    • @mksandhu8968
      @mksandhu8968 Год назад

      Oda husband ohnu 2015 ch shadd k chla gya c. Enne jwak jamm ta ditte, responsibility chukn to drda bhajj gya.

  • @harbhajansingh8872
    @harbhajansingh8872 Год назад +43

    ਵਾਹਿਗੁਰੂ ਮੇਹਰ ਕਰੇ ਇਸ ਪਰਿਵਾਰ ਤੇ ❤❤

  • @kanwarjeetsingh3495
    @kanwarjeetsingh3495 Год назад +18

    ਵਾਹਿਗੁਰੂ ਦੀ ਮੇਹਰ ਹੈ ਇਸ ਪਰਿਵਾਰ ਤੇ।

  • @lovelyAK1440
    @lovelyAK1440 Год назад +7

    ਰਿਪਨ ਵੀਰੇ ਜਦੋ ਤੁਸੀ ਤਨਜਾਨੀਆ ਜਾਓਗੇ ਤਾ ਟਿਕ-ਟਾਕਰ kili paul ਨਾਲ ਵਲੋਗ ਬਣਾ ਸਕਦੇ ਹੋ we will wait excitedly 😊

  • @didersingh7524
    @didersingh7524 Год назад +5

    ❤ ਇਹ ਭੀ ਦਾਤ ਤੇਰੀ ਦਾਤਾਰ

  • @SarbjitSingh-vl6tm
    @SarbjitSingh-vl6tm Год назад +12

    ਰਿਪਨ ਭਾਜੀ ਇੰਨੇ ਨਿਆਣੇ ਤਾਂ ਸਾਡੇ ਸਾਰੇ ਪਿੰਡ ਚ ਨੀ ਹੋਣੇ

  • @Seerat1213
    @Seerat1213 Год назад +5

    ਰਿਪਨ ਵੀਰ ਜੀ ਧੰਨਵਾਦ ਯਾਰ ਐਨੇ ਬੱਚੇ ਇੱਕਠੇ ਇੱਕ ਔਰਤ ਦੇ ਵਿਖਾਉਣ ਲਈ😂😂❤👍👌

  • @kamaljitsinghbomb4876
    @kamaljitsinghbomb4876 Год назад +16

    ਰਿਪਨ ਜੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਸਾਨੂੰ ਘਰ ਬੈਠੇ ਦਰਸ਼ਨ ਕਰਵਾਉਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਪਹਿਲੇ ਸਮੇਂ ਵਿੱਚ ਵੱਖ-ਵੱਖ countries ਬਾਰੇ ਜਾਨਣ ਲਈ ਅਸੀ ਸਫ਼ਰਨਾਮਾ ਪੜ੍ਹਦੇ ਹੁੰਦੇ ਸੀ।ਪ੍ਰੰਤੂ ਹੁਣ ਤੁਹਾਡੀਆਂ ਵੀਡੀਓ ਵੇਖ ਇੰਝ ਮਹਿਸੂਸ ਹੁੰਦਾ ਕਿ ਆਪ ਹੀ ਇਹਨਾ Countries ਵਿੱਚ ਪਹੁੰਚ ਗਏ ਹੋਈਏ। ਪ੍ਰਮਾਤਮਾ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ।

  • @rjvirsingh2703
    @rjvirsingh2703 Год назад +3

    ਰਿਪਨ ਵੀਰ ਬਹੁਤ ਵਧੀਆ {ਬੈਂਸ ਦਸੂਹਾ}

  • @budhsinghhalwai8322
    @budhsinghhalwai8322 Год назад +4

    ਰਿਪਨ ਬਾਈ ਜਦੋਂ ਦਾ ਮਨ ਬਣ ਗਿਆ ਹੈ ਉਸਤਰਾ ਮਿਲਣ ਦਾ ਸਬੱਬ ਬਣ ਗਿਆ ਹੈਇਧਰ ਪੰਜਾਬ ਵਾਲੇ ਤੁਹਾਡੀਆਂ ਗੱਲਾਂ ਸਵਾਲ ਲੈ ਕੇਚਟਕਾਰੇ ਲੈਦੇਂ ਹਨ.ਧੰਨਵਾਦ

  • @ਬਲਦੇਵਸਿੰਘਸਿੱਧੂ

    ਬਹੁਤ ਵਧੀਆ ਜਾਣਕਾਰੀ ਦਿੱਤੀ ਬੇਟਾ ਜੀ।ਚੜ੍ਹਦੀ ਕਲਾ ਰਹੇ। ਵੈਸੇ ਇਹ ਪਰਿਵਾਰ ਹੈ ਕਮਾਲ।

  • @Kaurkiduniya8874
    @Kaurkiduniya8874 Год назад +40

    ਸਲਾਮ ਹੈ ਤੁਹਾਡੀ ਮਿਹਨਤ ਨੂੰ। ਸਾਨੂੰ ਘਰ ਬੈਠਿਆ ਨੂੰ ਐਨੀ ਰੰਗ ਬਿਰੰਗੀ ਦੁਨੀਆਂ ਦਿਖਾ ਰਹੇ ਹੋ।❤

    • @balwindertoor2835
      @balwindertoor2835 Год назад +1

      ਵਾਹਿਗੁਰੂ ਜੀ ਦੀ ਬਣਾਈ ਦੁਨੀਆ

  • @kashmirkaur6827
    @kashmirkaur6827 Год назад +9

    ਬਹੁਤ ਵਧੀਆ ਲਗਾ ਭੈਣ ਜੀ ਨੂੰ ਦੇਖਕੇ ਖੁਸ਼ੀ ਰਿਪਨ ਬਹੁਤ ਵਧੀਆ ਸਾਡੇ ਬੱਚੇ ਜਿਨ੍ਹਾਂ ਨੇ ਭੈਣ ਜੀ ਦੇ ਦਰਸ਼ਨ ਕਰਾਏ ❤

  • @BetaSingh-er4bm
    @BetaSingh-er4bm Год назад

    ਰਿੰਪਨ ਤੇ ਖੁਸ਼ੀ ਨੂੰ ❤❤ਸਲਾਮ ਜੋ ਧਰਤੀ ਤੇ ਹਰ ਦੁਨੀਆਂ ਦੀ ਸੈਰ ਕਰਾ ਰਹੇ ਨੇ ਮੈਂ ਕਿਵੇਂ ਧੰਨਵਾਦ ਕਰਾਂ ਦੋਵੇਂ ਸਾਥੀਆਂ ਨੂੰ ਕੋਈ ਹੱਕ ਨਹੀਂ

  • @gsmasoun9005
    @gsmasoun9005 Год назад +1

    ਬਹੁਤ ਵਧੀਆ ਸੀ 44 ਬੱਚਿਆਂ ਦਾ ਪਰਿਵਾਰ ,,,
    ਬਹੁਤ ਗਰੀਬ ਦੇਸ਼ ਹੈ

  • @PreetPreet-yd4ni
    @PreetPreet-yd4ni Год назад +16

    ਇਹ ਤਾਂ ਵਰਲਡ ਰਿਕਾਰਡ ਬਣਾਉਣਗੇ ਸਰਪੰਚ ਤੇ ਇਸ ਪਰਿਵਾਰ ਦੇ ਬਣਦਾ ਹੋਵੇਗਾ 😂😄😆😁

  • @ManvirDhillon-j6v
    @ManvirDhillon-j6v Год назад +2

    Veer and khushi ji you are great ❤❤❤❤❤❤❤❤❤❤❤❤❤❤. Waheguru ji aap ji te Mehr karnge.

  • @qwerty-q4u
    @qwerty-q4u Год назад +22

    ਰਿਪਨ ਬਾਈ ਤੇ ਖੁਸ਼ੀ ਭੈਣ 🙏 ਅਸੀਂ ਸਾਰੇ ਤੁਹਾਨੂੰ ਏਨਾ ਪਸੰਦ ਕਰਦੇ ਹਾਂ,,ਤੁਸੀ ਪੰਜਾਬੀਆਂ ਨੂੰ dominate ਕਰ ਰਹੇ ਓ ਤੁਸੀ , ਪੰਜਾਬੀ ਤਾਂ ਹਰ ਥਾਂ ਲੰਗਰ ਲਾ ਦਿੰਦੇ ਆ ਤੇ ਤੁਸੀ ਏਨੇ ਵੱਡੇ ਪਰਿਵਾਰ ਲਈ 1 ਵੇਲੇ ਦਾ ਖਾਣਾ ਤਾਂ ਦੇ ਦਿੰਦੇ ,,ਇੰਡੀਅਨ ਕਰੰਸੀ ਦੇ ਕਿੰਨੇ ਕੁ ਬਣ ਜਾਣੇ ਸੀ |ਲੋੜਵੰਦਾਂ ਨੂੰ ਖੁੱਲ ਕੇ ਦਾਨ ਕਰਿਆ ਕਰੋ ਦੁਗਣੇ ਹੋ ਕੇ ਮਿਲਣਗੇ 🙏💐

    • @palwinderkaur8533
      @palwinderkaur8533 Год назад +2

      Ripan baiji te Khushi bhen nu tuc v thorha contribute kr dya kro,tn k agge pohancha sakan

    • @h.s.gill.4341
      @h.s.gill.4341 Год назад +2

      ਬਾਈ ਜੀ ਦਾਨ ਸਮਰੱਥਾ ਅਨੁਸਾਰ ਹੁੰਦਾ ਐ ਜੋ ਵੀਰ ਰਿਪਨ ਨੇ ਕਰ ਦਿੱਤਾ ਹੈ ਜੀ ਕਿਸੇ ਤੇ ਟੀਕਾ ਟਿੱਪਣੀ ਨਾ ਕਰੋ ਬਾਈ ਜੀ ਸਤਿ ਸ੍ਰੀ ਅਕਾਲ !!!

    • @qwerty-q4u
      @qwerty-q4u Год назад +1

      ​@@palwinderkaur8533
      ਤੁਹਾਡੇ ਨੇਕ ਵਿਚਾਰ ਲਈ ਧੰਨਵਾਦ ਜੀ,ਇਹ ਸਾਡੀ ਗੱਲ ਦਾ ਜਵਾਬ ਨਹੀਂ ਵੈਸੇ,,ਚੰਗੇ ਘਰੋਂ ਨੇ ਬਾਕੀ
      ਬਾਈ ਹੁਣਾਂ ਦਾ ਚੈਨਲ ਦਾਨ ਦਾ ਮਾਧਿਅਮ ਨਹੀਂ ਹੈ ਅਤੇ ਕਿਸੇ ਦੀ ਨਿੱਜੀ
      ਜ਼ਿੰਦਗੀ ਫਿਲਮਾ ਕੇ ਤਾਂ ਬਣਦਾ ਕੁੱਝ ਦੇਣਾ ਹੀ ਚਾਹੀਦਾ ਹੈ |

    • @ManjitSingh-qc7gu
      @ManjitSingh-qc7gu 7 месяцев назад

      🙏🙏🙏🙏🙏☝👏

  • @truckingvlog9928
    @truckingvlog9928 Год назад +3

    ਰਿਪਨ ਵੀਰ ਤੇ ਖ਼ੁਸੀ ਭੈਣ ਨੂੰ ਢੇਰ ਸਾਰਾ ਪਿਆਰ

  • @WaheguruWaheguru-b3c
    @WaheguruWaheguru-b3c Год назад

    ਬਹੁਤ ਵਧੀਆ ਲੱਗਦਾ ਘਰ ਬੈਠੇ ਸਾਰੇ ਦੇਸ਼ਾ ਦੇ ਲੋਕ ਵੈਖ ਲੈਦੇ ਹਾ ਰੱਬ ਸੋਨੂੰ ਲੰਬੀ ਉਮਰ ਦੇਵੇ

  • @chamkaursingh8022
    @chamkaursingh8022 Год назад +3

    ਬਹੁਤ ਵਧੀਆ ਜੋੜੀਂ ਆ। ਬਹੁਤ ਵਧੀਆ ਸਾਨੂੰ ਵੀ ਨਾਲ ਦੇਸ਼ਾਂ ਪਰਦੇਸਾਂ ਦੀ ਸ਼ੈਰ ਕਰਵਾਉਂਦੇ ਉ ਜੀ

  • @manpreetatwal6270
    @manpreetatwal6270 Год назад +3

    Waheguru ji 🙏🏻🙏🏻🙏🏻🙏🏻 love you sidhu mosewala forever 😘😘😘😘

  • @Dhaliwalmajors
    @Dhaliwalmajors Год назад +4

    ਰਿਪਨ ਤੁਹਾਡੇ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਤੁਸੀ ਹੈਰਾਨੀਜਨਕ ਸਭਿਅਤ ਦਿਖਾਓਦੇ ਹੋ

  • @RanjitSingh-j5w
    @RanjitSingh-j5w Год назад +2

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @sukhmandersingh8034
    @sukhmandersingh8034 Год назад +2

    ਬਹੁਤ ਤਰੱਕੀ ਕੀਤੀ ਹੈ ਵੀਰ ਨੇ ਬੜਾ ਕੀਰਤੀ ਮਾਨ ਬਣਾ ਦਿੱਤਾ

  • @amandeep1908
    @amandeep1908 Год назад +2

    😇😇ਸਭ ਓਸ ਕਰਤਾਰ ਦੇ ਰੰਗ ਨੇ🙏🙏🙏ਵਾਹਿਗੁਰੂਜੀ🙏 ਸਭਨਾਂ ਤੇ ਮੇਹਰ ਕਰਨ ਜੀ🙏🙏

  • @CrooddwDeepa
    @CrooddwDeepa Год назад +3

    ਵਾਹਿਗੁਰੂ ਜੀ
    ਧੰਨ ਮੇਰੇ ਮਾਲਕਾ ਸਿੰਘ ਜਿਥੇ ਵੀ ਜਾਉ ਸੇਵਾ ਜਰੂਰ ਕਰੂ ਵਾਹਿਗੁਰੂ ਜੀ

  • @nirmalsidhu7514
    @nirmalsidhu7514 Год назад +5

    ਅੱਜ ਤਾਂ ਵੀਰ ਵੱਖਰੀ ,ਰੌਚਕ ਤੇ ਹੈਰਾਨ ਕਰਨ ਵਾਲੀ ਜਾਣਕਾਰੀ ਦਿਖਾਈ!!

  • @deep_hardeep2800
    @deep_hardeep2800 Год назад +5

    ਵਾਹਿਗੁਰੂ ਚੜਦੀ ਕਲਾ ਵਿਚ ਰਖੇ ਖੁਸੀ ਤੇ ਰਿਪਨ ਵੀਰ ਜੀ ਨੂੰ

  • @ibharat6000
    @ibharat6000 Год назад +3

    ਬਹੁਤ ਵਧੀਆ ਵਲੋਗ ਰੀਪਣ ਬਾਈ ਤੇ ਖੁਸ਼ੀ ਮੈਡਮ ਜੀ
    ਫਰੋਮ ਉੱਤਰਾਖੰਡ

  • @sukhjeet8485
    @sukhjeet8485 Год назад +4

    ਧਨ ਇਹ ਬੰਦਾਂ ਤੇ ਧਨ ਇਹ ਔਰਤ😜

  • @baljinderkumar7510
    @baljinderkumar7510 Год назад +1

    ਰਿਪਨ ਅਤੇ ਖੁਸ਼ੀ ਤੁਸੀਂ ਹਮੇਸ਼ਾਂ ਹੱਸਦੇ ਵਸਦੇ ਰਹੋ। ਤੁਹਾਡੇ ਵਾਸਤੇ ਕੁਝ ਲਿਖਣ ਲਈ ਕੋਈ ਸ਼ਬਦ ਹੀ ਨਹੀਂ ਮਿਲ ਰਹੇ।👌👌

  • @RupDaburji
    @RupDaburji Год назад +2

    ਤੁਸੀਂ ਹਮੇਸ਼ਾਂ ਹੀ ਭਾਵਪੂਰਤ ਜਾਣਕਾਰੀ ਦੇ ਰਹੇ ਹੋ। ਜੁੱਗ ਜੁੱਗ ਜੀਓ ਜੀ

  • @manjeetkaurwaraich1059
    @manjeetkaurwaraich1059 Год назад +2

    ੜੜੜ. ਰਿਪਨ ਵੀਰੇ ਯੁਗਾਂਡਾ ਤੋਂ ਆਪਣੇ ਪੰਜਾਬ ਵਾਸਤੇ ਇੱਕ ਜਹਾਜ਼ ਭਰ ਲਿਆਓ ਆਪਣੇ ਇਧਰ ਟਮਾਟਰ ਬਹੁਤ ਮਹੰਗੇ ਹਨ

  • @darshanasandhu2570
    @darshanasandhu2570 Год назад +7

    Mama mami nu mubarak ene bhanje bhanjia nu milan te

  • @RajwinderSingh-rx9hk
    @RajwinderSingh-rx9hk Месяц назад

    ਬਾਈ ਜੀ ਭੈਣ ਜੀ ਧੰਨਵਾਦ ਜੀ

  • @baljindersingh7802
    @baljindersingh7802 Год назад +6

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @bahadursingh9718
    @bahadursingh9718 Год назад +1

    ਵੀਰ ਜੀ ਤੁਸੀਂ ਹਰ ਰੋਜ਼ ਟੂਰ ਤੇ ਉਹ ਵੀ ਬਾਹਰਲੇ ਮੁਲਕਾਂ ਵਿੱਚ ਰਹਿਣਾ ਸ਼ਹਿਣਾ ਤੁਸੀਂ ਥੱਕਦੇ ਨਹੀਂ ਹੋ ਕੀ ਖਾਦੇ ਹੋ ਖੁਸ਼ੀ ਤਾ ਹਮੇਸ਼ਾ ਖੁਸ਼ ਹੀ ਰਹਿੰਦੀ ਹੈ ਪਰਮਾਤਮਾ ਆਪ ਜੀ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ

  • @SukhwinderSingh-wq5ip
    @SukhwinderSingh-wq5ip Год назад +3

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @sukhdevkhan4430
    @sukhdevkhan4430 Год назад +2

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਮੇਹਰ ਕਰੇ ਸੱਭ ਨੂੰ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਬਹੁਤ ਵਧੀਆ ਲੱਗਿਆ ਜੀ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ

  • @dalbirsinghsingh8144
    @dalbirsinghsingh8144 Год назад +2

    ਬਹੁਤ ਵਧੀਆ ਨਾਲ ਆ ਸਰਦਾਰ ਸਾਹਿਬ ਬੱਚੇ ਬਹੁਤ ਵਧੀਆ ਆ

  • @GurmeetSingh-uv1rm
    @GurmeetSingh-uv1rm Год назад +1

    ਰਿਪਨ ਜੀ ਬਹੁਤ ਵਧੀਆ ‌ਉਪਰਾਲਾ ਤੁਸੀਂ ਸਾਨੂੰ ਬਾਹਰਲੇ ਮੁਲਕਾਂ ਦੀ ਸੈਰ ਕਰਾ ਰਹੇ ਹੋ ਅਸੀਂ ਘਰ ਬੈਠੇ ਹੀ ਸਭ ਕੁਝ ਵੇਖ ਰਹੇ ਹਾਂ

  • @jaswinderhayer5120
    @jaswinderhayer5120 Год назад +9

    ਰੈਲੀ ਕੱਢਣ ਲਈ ਬੰਦਿਆਂ ਦੀ ਲੋੜ ਹੋਵੇ ਤਾਂ ਸੰਪਰਕ ਕਰੋ😂

  • @charanjeetsingh9799
    @charanjeetsingh9799 Год назад +1

    ਧੰਨਵਾਦ ਰਿਪਨ ਖੁਸ਼ੀ ਜੀ ਘਰ ਬੈਠਿਆਂ ਨੂੰ ਦੁਨੀਆਂ ਤੇ ਦੁਨੀਆਂ ਦੇ ਸਮਾਜ ਦਿਖਾਉਣ ਤੇ

  • @JagtarSingh-wg1wy
    @JagtarSingh-wg1wy Год назад +5

    ਰਿਪਨ ਜੀ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਦੇ ਹੁਕਮ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ ਜੀ ਆਪਣੇ ਪੰਜਾਬੀ ਪਰਿਵਾਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @preetobathinda9077
    @preetobathinda9077 Год назад +1

    ਤੁਸੀ ਬਹੁਤ ਮਿਹਨਤ ਕਰਦੇ ਹੋ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ।

  • @HarrySehaj-qz8fu
    @HarrySehaj-qz8fu Год назад

    ਨਾਈਸ ਬਾਈ ਜੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦੀ ਹਾਂ ਵਾਹਿਗੁਰੂ ਜੀ

  • @gurmailkaur5769
    @gurmailkaur5769 Год назад

    Bhut vadhya laga Ripn and Khushi ji.asi ghar bath k sab kuj dekh rahe han.gbu.

  • @tarlochanrai6339
    @tarlochanrai6339 Год назад +3

    ਰਿਪੰਨ ਤੇ ਖੁਸ਼ੀ ਬੇਟਾ ਪਿਆਰ ਭਰੀ ਸਤਿ ਸ੍ਰੀ ਆਕਾਲ ਬਹੁਤ ਵਧੀਆ ਵੀਡੀਓ 🙏❤️👍

  • @ParmjeetSingh-le1wv
    @ParmjeetSingh-le1wv Год назад +2

    Veer ji edde edde pariwar apne punjab vich chahide hn .kion ki apne sikha di ginti bahut ghat ho gai hai. Je kar sehmat ho taa like jaroor kareo.

  • @surjitsandhu6214
    @surjitsandhu6214 Год назад +1

    ਵੀਰ ਜੀ ਇਹਨਾ ਬੱਚਿਆਂ ਦੇ ਪਿਤਾ ਨੂੰ ਵੀ ਮਿਲਣਾ ਚਾਹੀਦਾ ਸੀ

  • @pawanmusiclover974
    @pawanmusiclover974 Год назад +6

    ਰੱਬ ਦੇ ਬੰਦਿਓ ਸਾਫ ਸੁੱਥਰੇ ਕਮੈਟ ਕਰਿਆ ਕਰੋ 🙏🙏

  • @HarjitSingh-oc6lg
    @HarjitSingh-oc6lg Год назад

    ਬਹੁਤ ਵਧੀਆ ਅਤੇ ਜਾਣਕਾਰੀ ਭਰਪੂਰ

  • @jassaman805
    @jassaman805 6 месяцев назад

    Waheguru chardi kla rakhe tohanu veer

  • @ranjeetsinghsingh9248
    @ranjeetsinghsingh9248 Год назад +2

    ਧੰਨ ਨੇ ਇਹ ਮਾ ❤ਆਪਣੇ ਤਾਂ ਇਕ ਤੋ ਬਾਅਦ ਫੁੱਲ ਸਟੋਪ 😂😂🙏🙏

  • @TarsemSingh-st1vw
    @TarsemSingh-st1vw Год назад +1

    Ripan te khushi beta ji bahut bahut piar ripan beta ji tusi dhan hokithe kithe ja k aa sab dikha rhe ho god bless both of you Lakhwinder Kaur from Gurdaspur

  • @pavanpama6249
    @pavanpama6249 Год назад +2

    ਬਾਈ ਜੀ ਤੁਹਾਡੀ ਵੀਡੀਓ ਬਣਾਉਣ ਦਾ ਅਤੇ ਸਮਝਾਉਣ ਦਾ ਤਰੀਕਾ ਬਹੁਤ ਸੋਹਣਾ ਹੈ। ਕੋਈ ਟੈਕਨੀਕਲ ਵਲੋਗ ਵੀ ਜ਼ਰੂਰ
    ਬਣਾਇਓ। ਖੂਦਾ ਤੁਹਾਡੀ ਹਿਫ਼ਾਜ਼ਤ ਕਰੇ।

  • @MakhanSingh-zv4gx
    @MakhanSingh-zv4gx Год назад +1

    ਦੁਨੀਆ ਤੋਂ ਹੱਟ ਕੇ ਵਧੀਆ ਬਲੋਗਿੰਗ

  • @makhansingh3002
    @makhansingh3002 Год назад +1

    ਜਿਉਂਦਾ ਵੱਸਦਾ ਰਿਹ ਵੀਰ ਰੱਬ ਰਾਖਾ

  • @sainitravels47
    @sainitravels47 Год назад +1

    ਵਾਹਿਗੁਰੂ ਜੀ 🙏🏻👏🏼🙏🏻👏🏼🌹🌹

  • @sukhdevsingh8051
    @sukhdevsingh8051 Год назад +2

    ਬਹੁਤ ਸ਼ਾਨਦਾਰ ਬਾਈ ਜੀ,

  • @rajveervirk6874
    @rajveervirk6874 Год назад +2

    Very very nice mama family so thanks FOR you ghar dekhen lai

  • @ParvinderSingh-tv1vb
    @ParvinderSingh-tv1vb Год назад +1

    ਜਾਂਣਕਾਰੀ ਬਹੁਤ ਵਧੀਆ ਜੀ,
    ਧੰਨਵਾਦ ਜੀ❤

  • @mahindersingh7136
    @mahindersingh7136 Год назад

    ਬਹੁਤ ਵਧੀਆ ਗੱਲ ਹੈ ਰਿਪਨ ਖੁਸ਼ੀ ਵਹਿਗੁਰੂ ਜੀ

  • @jeevanpalwan6009
    @jeevanpalwan6009 Год назад +38

    Karma wali aa maa jis ne 44 baccheya nu janam ditta ❤

  • @gobindmaan3575
    @gobindmaan3575 Год назад

    ਸਹੀ ਯੂ ਟਿਊਬਰ ਹੋਣ ਦਾ ਫਰਜ਼ ਨਿਬ ਰਹੇ ਹੋ ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸ਼ੇ🙏🙏

  • @swarnsingh6145
    @swarnsingh6145 Год назад +2

    ਵਾਹ ਕੁਦਰਤ ਤੇਰੇ ਰੰਗ ਨਿਆਰੇ ਼਼਼ਧੰਨਵਾਦ ਰਿੰਪਨ ਖੁਸ਼ੀ। ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ

  • @sumankaur578
    @sumankaur578 Год назад +8

    panjab to mama mami ae ਸੰਧਾਰਾ le ke ..😂😂😂😂😂😂😂😂😂😂😂😂 kushi didi aj pura kush h ...Mubarak panjab de mama mami nu ...😊😊

  • @preetinerkaur6287
    @preetinerkaur6287 Месяц назад

    Nice video ji thanks khush raho Waheguru ji🎉😊

  • @nawandeepkaur315
    @nawandeepkaur315 Год назад

    Thankyou veer ji tusi great ho rab tuhanu taraky bakhse

  • @SukhpalSingh-ze4tp
    @SukhpalSingh-ze4tp Год назад

    ਸਲੂਟ ਆ ਰਿਪਠ ਖੁਸ਼ੀ ਤੁਹਾਨੂੰ 👌👍💝🙏🏻

  • @amritpalkaur650
    @amritpalkaur650 Год назад +1

    Ripan mamm ji khush raho hamesha khushi tuci khush raho hamesha

  • @ManjitKaur-cl7su
    @ManjitKaur-cl7su Год назад +3

    😮😮 ਇੰਨੇਂ ਬੱਚੇ

  • @mewasingh3330
    @mewasingh3330 Год назад +1

    ਮੇਵਾ ਗਾਰਮੈਂਟਸ ਬੱਸ ਸਟੈਂਡ ਢੱਡਰੀਆਂ 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍

  • @NirmalSinghDhami
    @NirmalSinghDhami 6 месяцев назад

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਕਿਰਪਾ ਕਰੋ ਮੇਹਰਬਾਨ ਵਾਹਿਗੁਰੂ

  • @Panjolapb12
    @Panjolapb12 Год назад +9

    ਵਾਹਿਗੁਰੂ ਤੇਰਾ ਸ਼ੁਕਰ ਹੈ ❤

  • @jarnailkumar3002
    @jarnailkumar3002 Год назад +1

    ਵਹਿਗੁਰੂ ਮੇਹਰ ਕਰੇ ਇਸ ਪਰਿਵਾਰ ਤੇ ❤❤❤❤❤❤❤❤।

  • @KulwinderKaur-ch2nu
    @KulwinderKaur-ch2nu Год назад +4

    Sat Shri akal Khushi te ripan veer ji 🙏🙏 waheguru Ji tuhnu hemsha chrdi kala vich rkhen waheguru Ji mama juganda te us de privar nu hemsha Khush rakhen 🙏🙏

  • @manjeetsinghkhalsa7598
    @manjeetsinghkhalsa7598 Год назад +3

    ❤ ਬਹੁਤ ਵਧੀਆ ❤

  • @truckingvlog9928
    @truckingvlog9928 Год назад +1

    ਨਵਜੋਤ ਭੈਣ ਵੀ ਬਹੁਤ ਸੌਹਣੇ ਲਗਦੇ ਨੇ

  • @surinderpalsingh9590
    @surinderpalsingh9590 Год назад

    ਰੀਪਨ ਯਾਰ ਇਹਨਾਂ ਦਾ ਬਾਪੂ ਵੀ ਦਿਖਾ ਦਿੰਦਾ

  • @JaspreetSingh-xb7mt
    @JaspreetSingh-xb7mt Год назад

    Waheguru ji sonu chardikla vich rkhn ji ❤ veer ji nd sis ji kde na kde sonu pkka milna a ji mnu bhut vadiya lgu sode nl mulakat krke waheguru ji jldi sode nl mulakat kron ji ❤ tusi kithon de rehn aale oo sis ji

  • @ranakaler7604
    @ranakaler7604 Год назад +1

    ਇਹ ਵੀ ਰੱਬ ਦੇ ਰੰਗ ਹਨ, ਵਾਹਿਗੁਰੂ ਜੀ ਬਚਿਆਂ ਨੂੰ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ, ਰਿਪਨ ਜੀ ਕੀ ਕਾਰਨ ਹੈ ਐਨੇ ਬੱਚੇ ਕਿਉਂ ਹਨ,

  • @pavsandhar7631
    @pavsandhar7631 Год назад

    Waheguru ji waheguru ji ehnu apne jawaka de name yaad aa sariye de

  • @RajbirKaur-c5x
    @RajbirKaur-c5x Год назад

    Thanx veer ji ...God bless U

  • @RamandeepKaur-zq9uk
    @RamandeepKaur-zq9uk Год назад +1

    Rippen veer ji waheguru ji tuhade dona te mehr bhrya hath rakkhn