@JassFitnessBlogs pagg nu international level te laii ke gya sidhu jehna nu pta v nai c nikke nikke pinda ch loka nu pta lagga ki pagg ki hundi a ehh sikh hunde a baaki yarr gyaan na dee ehh channal bahut vdia a ja ke kise hor channel te ja ke eda diya gallan karr kuki lgda tenu sidhu psnd hi nai tere androo ta menu jealous lgdi a sidhu lyiii
@@worldwidehit763oh bus kar rehn de pagg da trend tan tarsem jassar y ne chalaya .Te aini vadiya film vi bnayi aa .Tera staad tan apne chache mameya nu hi bhanda reh gaya.nale Diljit ohde nalo pehla pagg nu kite di kite perform kar giya.beham aa ehda ilaj ni
@@Royal-hk7oc haan trsem jassar to pehla ta kite koi pagg bann da hi nai c sanu v trsem jassar ne dsea c hnaa kam kar jaa ke ethe gyaan den aa gya nale tarsem nu kehra mada keha oh v sahi a ohhne v punjab ch name bnaya a baaki sidhu di gal kra ta ohh ta tenu pta hi a sidhu v kii c ohne jada trend chlaya pagg da baaki tere warge ta jalde hi rehne aa
@@worldwidehit763 acha hun toon dasega Gyan de bare .jehre social media da Gyan toon das riha na eh Gyan apne kol ee rakh .kisdi gall karde oo Punjab ton bahar ohnu khalistani da tag ditta giya . congressi 🐏🐏 cc Tera staad . Ajj Tak kade iffa award ch tan bulaya ni kade bade legend nu.nale je Aina changa hunnda na kise da putt marwaunda .paggan wali gall karda na pagg wale tan border te vi khad de ne nit shahadat paunde ohna layi tan kade thode kolo ik shabad ni nikl da .🤫🤫🤫🐏🐏🐏 ee.
Main mp vich reh rhi aa sheopur city asi pass kise pind vich gye othe ekk hindu nikka jiha bacha sidhu mosse wala bol k rap kr rha .sunn dilo Rona aaya k 29age or success kithe suchi koi rabb Da Banda c jo kos km pure krn aaya c .I miss u brother.youngers de lyi ekk singer c but door rhnde Punjabi lyi ekk misaal c
Tohada Pakistan wala blog v dkhgya main ik gal da proud hoya sidhu moosewala y ne kithe Tak Punjabi Puja diti.proud aa sidhu veer.ripan veer Khushi bhen tohade te v proud aa tusi Sanu dunia dkhonde aa.
Killi is so brilliant.... I mean just see his body language and way of talking..... He speaks far better than other famous celebrities..... Thankyou so so much Ripan & Khushi..... You made my day.....
kely da style dance face expression mind blowing krda har role perfect krda esnu kahnde sarv goon sapan insaan eh same chiz apni sister nu b sikhai ene garib family vich he milde ne diamond....
Ripan veere tusi te khusi bhen di jodi world di best jodi hai tusi karma vale ho jo tusi sari dunia ghum rahe ho aur sanu vi ghuma rahe ho aur a bahut vaddi mehanat hai kayi log bolde ne ke a pesa bahut kamounde ne par mehanat vi bahut karde ne edting karni video bahut mehant lagdi hai is tra
ਕਿੱਲੀ ਪਾਉਲ ਤੇ ਭੈਣ ਵਧੀਆ ਪਰਸਨ ਨੇ। ਤੁਹਾਡਾ ਬਹੁਤ ਬਹੁਤ ਧੰਨਵਾਦ ਰਿਪਨ ਖੁਸ਼ੀ। ਜਿਉਂਦੇ ਵਸਦੇ ਰਹੋ। ਇਹਨਾਂ ਨੂੰ ਮਿਲਕੇ ਤੁਹਾਡੇ ਚਿਹਰੇ ਵੀ ਖਿਲ ਗਏ। ਦਿਲ ਦੀਆਂ ਗਹਿਰਾਈਆ ਚੋ ਧੰਨਵਾਦ।
ਸਿੱਧੂ ਮੂਸੇ ਵਾਲਾ ਵੀਰ ਪੂਰੀ ਦੁਨੀਆਂ ਵਿੱਚ ਪੱਗ, ਪੰਜਾਬ ਤੇ ਪੰਜਾਬੀਆਂ ਦਾ ਨਾਮ ਰੌਸ਼ਨ ਕਰ ਗਿਆ।
ਜਿਓਂਦੇ ਵਸਦੇ ਰਹੋ।
@JassFitnessBlogs
ਪੱਗ ਦੇ ਇਤਿਹਾਸ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਅਸੀ ਵੀਰ।
ਸਿੱਧੂ ਮੂਸੇ ਵਾਲਾ ਇੱਕ ਚੰਗਾ ਗਾਇਕ ਸੀ, ਗਾਇਕੀ ਦੇ ਖੇਤਰ ਵਿੱਚ ਰਹਿ ਕੇ ਪੱਗ ਬੰਨ੍ਹ ਕੇ ਗਾਓਣਾ ਤੇ ਦੁਨੀਆਂ ਦੇ ਹਰ ਕੋਨੇ ਤੱਕ ਪਹੁੰਚਣ ਦਾ ਸਿਹਰਾ ਸਿੱਧੂ ਵੀਰ ਨੂੰ ਜਾਂਦਾ, ਗਾਇਕੀ ਤਾ ਹੋਰ ਵੀਰ ਵੀ ਕਰਦੇ ਆ ਪੱਗ ਬੰਨ੍ਹ ਕੇ ਪਰ ਇੱਥੋਂ ਤੱਕ ਕੋਈ ਵੀ ਨਹੀ ਪਹੁੰਚਿਆ।
ਹਮੇਸ਼ਾ ਗਲਤ ਪਾਸੇ ਨਾ ਜਾਇਆ ਕਰੋ,
ਅਸੀ ਪੰਜਾਬ ਦੇ ਜੰਮੇ ਜਾਏ ਆ, ਸਿੰਘ,ਕੌਰ ਸਾਡੇ ਨਾਮ ਨਾਲ ਲੱਗਦਾ, ਪੱਗਾਂ ਬੰਨੀਆਂ ਹੋਈਆ ਅਸੀ ਆਵਦੇ ਖਾਨਦਾਨ ਨੂੰ ਜੰਮਦਿਆਂ ਨੇ ਵੇਖੀਆ, ਅੱਜਕਲ੍ਹ ਦੇ ਜ਼ਮਾਨੇ ਵਿੱਚ ਬਹੁਤਿਆਂ ਨੂੰ ਪੱਗ ਬੰਨਣੀ ਨੀ ਆਉਦੀ ਜੋ ਸਾਡੀ ਵਿਰਾਸਤ ਹੈ।
@JassFitnessBlogs pagg nu international level te laii ke gya sidhu jehna nu pta v nai c nikke nikke pinda ch loka nu pta lagga ki pagg ki hundi a ehh sikh hunde a baaki yarr gyaan na dee ehh channal bahut vdia a ja ke kise hor channel te ja ke eda diya gallan karr kuki lgda tenu sidhu psnd hi nai tere androo ta menu jealous lgdi a sidhu lyiii
@@worldwidehit763oh bus kar rehn de pagg da trend tan tarsem jassar y ne chalaya .Te aini vadiya film vi bnayi aa .Tera staad tan apne chache mameya nu hi bhanda reh gaya.nale Diljit ohde nalo pehla pagg nu kite di kite perform kar giya.beham aa ehda ilaj ni
@@Royal-hk7oc haan trsem jassar to pehla ta kite koi pagg bann da hi nai c sanu v trsem jassar ne dsea c hnaa kam kar jaa ke ethe gyaan den aa gya nale tarsem nu kehra mada keha oh v sahi a ohhne v punjab ch name bnaya a baaki sidhu di gal kra ta ohh ta tenu pta hi a sidhu v kii c ohne jada trend chlaya pagg da baaki tere warge ta jalde hi rehne aa
@@worldwidehit763 acha hun toon dasega Gyan de bare .jehre social media da Gyan toon das riha na eh Gyan apne kol ee rakh .kisdi gall karde oo Punjab ton bahar ohnu khalistani da tag ditta giya . congressi 🐏🐏 cc Tera staad . Ajj Tak kade iffa award ch tan bulaya ni kade bade legend nu.nale je Aina changa hunnda na kise da putt marwaunda .paggan wali gall karda na pagg wale tan border te vi khad de ne nit shahadat paunde ohna layi tan kade thode kolo ik shabad ni nikl da .🤫🤫🤫🐏🐏🐏 ee.
ਕਿੱਲੀ ਵੀ ਸਿੱਧੂ ਮੂਸੇਵਾਲਾ ਦਾ ਫੈਨ ਇਹ ਸੁਣ ਕਿ ਫਕਰ ਮਹਿਸੂਸ ਹੁੰਦਾ ਕਿ ਉਸ ਹੀਰੇ ਨੇ ਪੰਜਾਬੀ ਸੰਗੀਤ ਨੂੰ ਕਿੱਥੋ ਤੱਕ ਪਹੁੰਚਾ ਦਿੱਤਾ!!
ਪੇਡੂ ਮਾਹੌਲ ਸਾਦਗੀ ਇਸ ਸਟਾਰ ਦੇ ਘਰ ਪ੍ਰਵਾਰ ਦੀ ਜਾਣਕਾਰੀ ਦੇਣ ਲਈ ਧੰਨਵਾਦ ਮੂਸੇ ਵਾਲੇ ਨੇ ਵੀ ਬਹੁਤ ਤਰੱਕੀ ਕਰਨੀ ਸੀ ਮਾੜੀ ਸੋਚ ਨੇ ਸਾਥੀ ਹੀਰਾ ਖੋਹ ਲਿਆ 🙏
ਸਿੰਧੂ ਬਾਈ ਦੀ ਕੀ ਕਮਾਈ ਆ ਗੋਰੇ ਕਾਲਿਆ ਦੇ ਦਿਲ ਵਿੱਚ ਆਪਣੀ ਜਗਾ ਬਣਾਈ ਆ ❤❤❤❤😢
ਵਾਕਿਆ ਹੀ ਘੈਟ ਬੰਦਾ killi Paul ਇਨਸਾਨ ਦਾ ਔਰਾ ਤੇ ਗੱਲਬਾਤ ਕਰਨ ਦਾ ਸਲੀਕਾ ਹੀ ਦੱਸ ਦਿੰਦਾ ਵਧੀਆ ਹੰਬਲ ਬੰਦਾ
ਬਹੁਤ ਵਧੀਆ ਲੱਗਿਆ ਕਿਲੀ ਦਾ ਘਰ ਵੇਖ ਕੇ ਰਿਪਨ ਖੁਸ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ ❤
ਬਹੁਤ ਸੋਹਣਾ ਲੱਗਿਆ ਕਿਲੀ ਪਾਊਲ ਨੂੰ ਮਿਲਾਉਣਾ। ਸਟਾਰ ਬਣਕੇ ਵੀ ਬੰਦਾ ਆਪਣੇ ਸੱਭਿਆਚਾਰ, ਭਾਸ਼ਾ ਵਗੈਰਾ ਨਾਲ ਜੁੜਿਆ ਹੋਇਆ ਹੈ। ਮੈਂ ਕੱਲ੍ਹ ਦੇ ਵਲੌਗ ਤੋਂ ਪਹਿਲਾਂ ਇਸ ਬਾਰੇ ਬਿਲਕੁੱਲ ਵੀ ਨਹੀਂ ਜਾਣਦਾ ਸੀ। ਸਾਨੂੰ ਇਹਨਾਂ ਲੋਕਾਂ ਤੋਂ ਸਿੱਖਿਆ ਲੈਣ ਦੀ ਲੋੜ ਆ। ਸਾਡੇ ਤਾਂ ਮਾੜਾ ਜਿਹਾ ਪ੍ਰਸਿੱਧੀ ਮਿਲਣ ਤੇ ਹੀ ਪਹਿਲਾਂ ਆਪਣੇ ਸੱਭਿਆਚਾਰ ਅਤੇ ਮਾਤ ਭਾਸ਼ਾ ਨੂੰ ਭੁੱਲ ਜਾਂਦੇ ਆ। ਪੰਜਾਬੀ ਚ ਤਾਂ ਦਸਤਖ਼ਤ ਵੀ ਕਰਨ ਲੱਗੇ ਸ਼ਰਮ ਮਹਿਸੂਸ ਕਰਦੇ ਨੇ। ਢੇਰ ਸਾਰਾ ਪਿਆਰ ਸਤਿਕਾਰ ਖੁਸ਼ੀ, ਰਿਪਨ ਅਤੇ ਕਿਲੀ ਹੋਰਾਂ ਲਈ ਅਤੇ ਬਹੁਤ ਧੰਨਵਾਦ ❤
👌
ਬਾਈ ਰਿਪਨ ਮੇਰੇ ਵੱਲੋ ਕਿਲੀ ਪਾਉਲ ਨੂੰ ਸਤਿ ਸੀ੍ ਅਕਾਲ,ਨਾਲ ਦੀ ਨਾਲ ਵਧਾਈਆਂ ਕਿ ਤੁਹਾਨੂੰ ਇਸਨੇ ਘਰ ਬੁਲਾਕੇ ਮਾਣ ਸਤਿਕਾਰ ਦਿੱਤਾ ਹੈ.ਮਾਣ ਵਾਲੀ ਗੱਲ ਇਹ ਸਿੱਧੂ ਮੂਸੇਵਾਲੇ ਦਾ ਫੈਨ ਹੈ ਧੰਨਵਾਦ.
Bring them punjab
Tusi.v
Pal.na.kikli.pio.
All.Afriken.loveu
Thik a betaaa
Main mp vich reh rhi aa sheopur city asi pass kise pind vich gye othe ekk hindu nikka jiha bacha sidhu mosse wala bol k rap kr rha .sunn dilo Rona aaya k 29age or success kithe suchi koi rabb Da Banda c jo kos km pure krn aaya c .I miss u brother.youngers de lyi ekk singer c but door rhnde Punjabi lyi ekk misaal c
@@RakeshKumar-ps2mv❤❤❤❤❤❤❤❤m
🌹❤️🙏🏿ਸਤਿ ਸ੍ਰੀ ਅਕਾਲ ਬਾਈ ਜੀ, ਕਿਲੀ ਪਾਉਲ ਨੂੰ ਸਿੱਧੂ ਮੂਸੇਵਾਲ ਵਾਂਗ ਆਪਣੀ ਧਰਤੀ ਨਾਲ ਜੁੜਿਆ ਹੋਣ ਕਰਕੇ ਦਿਲ ਨੂੰ ਬਹੁਤ ਸਕੂਨ ਮਿਲਿਆ... ਰਿਪਨ ਖੁਸ਼ੀ ਤੁਹਾਨੂੰ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤💕 ❣️💕🔥👌👍🙏🏿
ਇੱਕ ਦਿਨ ਮੇਰੇ ਵੀਰ ਰਿਪਨ ਦੀਆ ਵੀਡਿਓ ਵੀ K ਤੋ M ਵਿੱਚ ਦੇਖੀਆਂ ਜਾਣਗੀਆਂ।
ਵਾਹਿਗੁਰੂ ਜੀ ਬਹੁਤ ਤਰੱਕੀਆਂ ਬਖ਼ਸ਼ੇ ਗਾ।
ਬੁੱਢੇ ਹੋਗੇ ਮੇਰਾ ਕਈ ਮੁਕਾਮ ਪਾਉਂਦਿਆਂ ਏਥੇ ਦੁਨੀਆ ਘੁਮਾ ਤੀ ਦੋ ਸਾਲਾਂ ਵਿੱਚ ਨੀ।।। ਝੋਟੇ ਜੱਟ ਦੀ ਕਮਾਈ❤❤❤❤❤❤।।live long moosa❤❤❤❤😢
ਸਿੱਧੂ ਮੂਸੇਵਾਲਾ ਜਿੰਦਾਬਾਦ ਬਹੁਤ ਹੀ ਨਾਮ ਕਮਾਇਆ ਆ
ਸਿੱਧੂ ਬਾਈ ਨੇ ਵਾਹਿਗੁਰੂ ਮੇਅਰ ਕਰਨ ਸਿੱਧੂ ਦੇ ਮਾ ਬਾਪ ਤੇ
ਤੁਹਾਡਾ ਬਹੁਤ ਬਹੁਤ ਧੰਨਵਾਦ ਅਫਰੀਕਾ ਵਧੀਆ ਤਰੀਕੇ ਨਾਲ ਦਿਖਾਉਣ ਵਾਸਤੇ
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਨਵੀਂ ਨਵੀਂ ਜਾਣਕਾਰੀ ਦਿੱਤੀ ਹੈ ਤੁਸੀਂ ਇਹਨਾ ਨੂੰ ਵੀ ਗਿਧਾ ਭੰਗੜਾ ਵੀ ਸਿਖਾ ਦਿਉ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
ਬਹੁਤ ਵਧੀਆ ਲੱਗਿਆ ਕਿਲੀ ਪੌਲ ਨੂੰ ਮਲਾਉਣਾ ਪ੍ਰਮਾਤਮਾਂ ਚੜਦੀ ਕਲਾ ਚ ਰੱਖੇ ਰਿਪਨ ਅਤੇ ਖਸੀ🙏
Tohada Pakistan wala blog v dkhgya main ik gal da proud hoya sidhu moosewala y ne kithe Tak Punjabi Puja diti.proud aa sidhu veer.ripan veer Khushi bhen tohade te v proud aa tusi Sanu dunia dkhonde aa.
ਰਿਪਨ ਬੇਟੇ ਕੀਨੀਆ ਦੇ ਵਿੱਚ ਦਸਮੇਸ਼ ਪਿਤਾ ਜੀ ਦਾ ਗੁਰਦੁਆਰਾ ਹੈ ਹੋ ਸਕੇ ਤਾਂ ਉਹਦੇ ਵੀ ਦਰਸ਼ਨ ਕਰਵਾ ਦਿਉ ਗੁਰੂ ਪਿਆਰਿਓ ਜਿਉਂਦੇ ਵਸਦੇ ਰਹੋ ਖੁਸ਼ ਰਹੋ ਗੁਰੂ ਸਦਾ ਹੀ ਖੁਸ਼ੀਆਂ ਖੇੜੇ ਮਾਂਨ ਸਨਮਾਨ ਤੰਦਰੁਸਤੀ ਬਖਸ਼ਣ
ਆਹ ਤਾਂ ਸਿਰਾ ਕਰਾਤਾ ❤❤❤🎉🎉?ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
ਬਹੁਤ ਪਿਆਰ ਸਤਿਕਾਰ ਬਾਈ। ਪੰਜਾਬ ਆਉਨ ਦਾ ਸੱਦਾ ਜਰੂਰ ਦੇ ਕੇ ਆਇਉ।
ਪਹਿਲਾ ਬੰਦਾ ਦੇਖਿਆ ਮੈ ਜਿਸਨੂੰ ਇਕ % ਵੀ ਹੰਕਾਰ ਨਹੀ❤Killi paul
ਬਹੁਤ ਬਹੁਤ ਖੂਬਸੂਰਤ ਭੰਗੜਾ ਗਿੱਧਾ ਰੂਹ ਦੀ ਖੁਰਾਕ ਰੱਬ ਤੁਹਾਡੇ ਲਈ ਕੀ ਬਣਾਈ ਬੈਠਾ ਹੁੰਦਾ ਕਿਸੇ ਨੂੰ ਨਹੀ ਪਤਾ ਹੁੰਦਾ 🙏🙏🥰
ਬਹੁਤ ਵਧੀਆ ਜੀ ਸਾਨੂੰ ਘਰ ਬੈਠੀਆਂ ਨੂੰ ਹੀ ਬਹੁਤ ਸੋਹਣੀ ਥਾਮਾਂ ਦਿਖਾਂ ਦਿੰਦੇ ਹੋ ਬਹੁਤ ਧੰਨਵਾਦ 🙏👍❤️
ਦੁਨੀਆ ਵਿੱਚ ਪੰਜਾਬੀਆਂ ਖਾਸ ਕਰ ਸਿੱਖਾਂ ਤੋਂ ਵਧੀਆ ਕੋਈ ਕੋਮ ਨਹੀਂ
ਸਾਨੂੰ ਪੰਜਾਬੀ ਖਾਸ ਕਰ ਸਿੱਖ ਹੋਣ ਤੇ ਮਾਨ ਹੈ।
ਸਭ ਵਧੀਆ ਕੋਈ ਧਰਮ, ਕਲਚਰ, ਪਹਿਰਾਵਾ ,ਬੋਲੀ ਦੇਸ਼, ਰਾਜ ਕਿਸੇ ਤੋਂ ਘੱਟ ਨਹੀਂ।ਸਭ ਰੱਬ ਨੇ ਬਣਾਏ ਨੇ,ਸਭ ਆਪਣੀ ਆਪਣੀ ਥਾਂ ਬਹੁਤ ਵਧੀਆ।
@@Englishmathslearning thodi soch bahut Soni hai. Thank you.
Apne muho miya mithu ni banida. Tareef ohi hundi jo duja kare
Hindu nice
ਬਹੁਤ ਬਹੁਤ ਧੰਨਵਾਦ ਬਾਈ ਜੀ। ਸਾਡਾ ਤਾਂ ਹੁਣ ਨਾਮ ਹੀ ਲਗੀ ਜਾਂਦਾ ਪਰ ਸੱਚ ਇਹ ਹੈ ਕਿ ਕਿਲੀ ਪਾਲ ਨਾਲ ਮਿਲ ਕੇ ਤੁਸੀਂ ਵੀ ਖੁਸ਼ ਹੋ ਗਏ। ਧੰਨਵਾਦ
ਬਰਨਾਲਾ ਵਾਲੇ ਲੋਕਾਂ ਨੇ ਇਕੱਲਾ ਗੀਤ ਨਹੀਂ ਗਾਇਆ ਉਸ ਨੂੰ ਪੂਰਾ ਵੀ ਕੀਤਾ ਇਹ ਵੀਡੀਓ ਦੇਖ ਪਤਾ ਲੱਗ ਜਾਵੇਗਾ। ਮਿੱਤਰਾਂ ਦੀ ਮੋਟਰ ਤੇ ਚੱਲ ਬਰਨਾਲੇ ਚੱਲਿਏ❤❤
ਬਾਈ ਬਹੁਤ ਧੰਨਵਾਦ ਅਫਰੀਕਾ ਦੇ ਸਟਾਰ ਨਾਲ ਮਿਲਾਉਣ ਲਈ ਬਾਈ ਤੁਸੀਂ ਵੀ ਸਾਡੇ ਪੰਜਾਬ ਦੇ ਸਟਾਰ ਹੋ
ਰੀਪਨ ਬਈ ਹੁਣ ਤੱਕ ਦਾ ਸਭ ਤੋਂ ਵਧੀਆ vlog ਲੱਗਿਆ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ,ਅਤੇ ਪਰਮਾਤਮਾ ਕਿੱਲੀ ਬਈ ਅਤੇ ਪਰਿਵਾਰ ਨੂੰ ਤਰੱਕੀਆਂ ਬਖਸ਼ੇ
Najara gh gya dekh ke kili nu aur tuhade vlog world vicho best hunde ne aur kuch sikhn wale hunde ne
Killi is so brilliant.... I mean just see his body language and way of talking..... He speaks far better than other famous celebrities..... Thankyou so so much Ripan & Khushi..... You made my day.....
ਬਹੁਤ ਵਧੀਆ ਰਿਪਨ ਜੀ ਤੁਸੀਂ ਸਾਰਿਆ ਨਾਲ ਇਕੋ ਜਿਹੇ ਰਹਿੰਦੇ ਹੋ ਤਕੜੇ ਮਾੜਿਆ ਨਾਲ ।
kely da style dance face expression mind blowing krda har role perfect krda esnu kahnde sarv goon sapan insaan eh same chiz apni sister nu b sikhai ene garib family vich he milde ne diamond....
ਕਿੱਲੀ ਨੂੰ ਵੀ ਤੁਸੀਂ ਭੰਗੜੇ ਪਾਉਣੇ ਸਿੱਖਾ ਹਿ ਦਿੱਤੇ ਫੇਰ ਵੀਰ ਜੀ
❤❤❤❤❤❤
किली पोल,हंसने वाला मैन है,बहुत नाईश ब्लाक✌🇮🇳🇮🇳अफ्रीका🇮🇳🇮🇳✌तंजानिया,रिम्पल ,खुशी✌🇮🇳
Ripan veer mere valo v vdai ini door reh k v ਪੰਜਾਬੀਆ ਨਾਲ ਇਨਾ ਪਿਆਰ🙏🙏
ਜਰ ਬੰਦੇ ਦੀਆਂ ਗੱਲਾਂ ਸੁਣਕੇ ਬਹੁਤ ਵਧੀਆਂ ਲਗੀਆਂ ਬਾਈ ਜੀ
ਮੈ ਜਿੰਦਗੀ ਵਿੱਚ ਪਹਿਲਾਂ ਬੰਦਾ ਦੇਖਿਆ ਜਿਸ ਨੇ ਬਹੁਤ ਸਨਮਾਨ ਦਿੱਤਾ ।
ਵੀਰ ਜੀ ਤੁਸੀਂ ਤੇ ਭੈਨ ਖੁਸ਼ੀ ਬਾਹਰ ਜਾ ਕੇ ਸਾਨੂੰ ਬਾਹਰਲੇ ਮੁਲਖਾ ਦੀਆਂ ਸਟੋਰੀਆ ਬੁਹਤ ਵਦੀਆ ਪਾਉਦੇ ਜੇ ਰੱਬ ਤਹਾਨੂੰ ਚੱੜਦੀਆ ਕਲਾ ਵਿੱਚ ਰੱਖੇ
ਬਹੁਤ ਸੋਹਣਾ ਵਲੋਗ ਲੱਗਿਆ ਵੀਰ ਜੀ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏
Very nice
ਵੀਰ ਤੁਸੀਂ ਜਦੋਂ ਵੀ ਕਿਤੇ ਜਾਨੇ ਓ ਇੱਕ ਪੱਗ ਤੇ ਚੁੰਨੀ ਨਾਲ ਜਰੂਰ ਲੈ ਕੇ ਜਾਉ ਕਈ ਵਾਰ ਇਦਾ ਦੇ ਇਨਸਾਨ ਮਿਲ ਜਾਦੇ ਜੋ ਆਪਣੇ ਪੰਜਾਬੀ ਕਲਚਰ ਨੂੰ ਬਹੁਤ ਪਿਆਰ ਕਰਦੇ ਨੇ ਉਹਨਾਂ ਨੂੰ ਗਿਫਟ ਵਜੋਂ ਹੀਂ ਦੇ ਆਨਣੀ 🙏🏻🙏🏻🥰🥰
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
ਬਹੁਤ ਬਹੁਤ ਵਧੀਆ ਲੱਗਾ ਅੱਜ ਦਾ ਵਲੋਗ ਜੋ ਵੀ ਕੰਮ ਕਰੋ ਦਿਲ ਤੋਂ ਕਰੋ ਰੱਬ ਸਾਥ ਦੇ ਹੀ ਦਿੰਦਾ ਹੈ ਤਰਕੀ ਮਿਲ ਜਾਵੇ ਤਾਂ ਆਪਣੀ ਮਾਤ ਭਾਸ਼ਾ ਤ ਸਰ ਜ਼ਮੀਨ ਨੂੰ ਨਾ ਭੁੱਲੋ ਕਿਲੀ ਵੀਰ ਨੇ ਸਭ ਕੁਝ ਕਾਇਮ ਰੱਖਿਆ ਹੈ ਇਹ ਜਿੰਦਗੀ ਦੇ ਰੰਗ ਹਨ ਖੁਸੀਆ ਨਾਲ਼ ਮਨੋ ਹੰਕਾਰ ਕਦੇ ਵੀ ਨਾ ਕਰੋ ਮੰਜਿਲ ਮਿਲ ਹੀ ਜਾਂਦੀ ਹੈ ,,,,,,
Yes
ਸਹੀ, ਫਰਮਾਇਆ ਬਾਈ ਜੀ ਬਿਲਕੁਲ ਸਹੀ ਫਰਮਾਇਆ,❤❤
Ripan and khusi ਕਿੱਲੀ bai ਨੂੰ ਮੇਰੇ ਵਲੋਂ ਪਿਆਰ ਤੁਹਾਡਾ bhut ਧਨਬਾਦ
ਕਿਲੀ ਬਹੁਤ ਟੈਲੇਟਂਡ ਬੰਦਾ ਐ❤
Dil khush ho gya because mai bhi killi paul d videos dekhdi han ❤ Rippen nd khushi thanks for sharing ur Tanzania experience
ਰਿਪਨ ਵੀਰ ਜੀ ਸਤਿਸ਼ਰੀ ਅਕਾਲ, ਬਹੁਤ ਖੂਬ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ,
ਭਾਬੀ ਹੋਰ ਕੁਝ ਮਰਜ਼ੀ ਕਹਿ ਲਵੋ ਪਰ ਸਾਡੇ ਭਰਾ (ਭੰਗੜਾ ਕੋਚ) ਦੀ ਬੇਇੱਜ਼ਤੀ ਨੀ ਕਰਨੀ
ਬਲੈਸਿੰਗਜ ❤❤❤❤❤
ਅੱਜ ਦਾ ਬਲੌਗ ਬਹੁਤ ਵਧੀਆ ਲੱਗਿਆ। ਬਹੁਤ ਸੋਹਣਾ ਮਹੌਲ ਸੀ।
ਵੀਰੇ ਤੁਹਾਨੁੰ ਸਾਡਾ thanks ਨਹੀ ਸਗੋ ਸਾਨੂੰ ਤੁਹਾਡਾ thanks ਕਰਨਾ ਚਾਹੀਦਾ ਜੋ ਤੁਸੀ ਸਾਨੂੰ Kilii Paul ਨਾਲ ਮਿਲਵਾਇਆ। ਜੇ ਸਾਨੂੰ punjab ਤੋਂ ਪਤਾ ਹੁੰਦਾ ਕਿ ਤੁਸੀ ਅਫਰੀਕਾ ਵਿੱਚ ਤਨਜਾਨੀਆ ਵੀ ਜਾਣਾ ਤਾਂ ਤੁਹਾਨੂੰ ਉਦੋ ਹੀ Kilii ਨੂੰ ਮਿਲਣ ਲਈ suggest ਕਰਦੇ, ਕੀਨੀਆ ਦਾ ਵਲੋਗ ਦੇਖ ਕੇ ਪਤਾ ਲੱਗਾ ਕਿ ਤੁਸ ਤਨਜਾਨੀਆ ਵੀ ਜਾਣਾ lots of love patran to Germany 😊
ਬਾਕਇ ਯਾਰ ਏ ਜੋੜਾ ਬਹੁਤ ਹੀ ਪਿਆਰਾ ਹੈ। ਤੈ ਤੁਸੀ ਵੀ ਜਿਉਂਦੇ ਵੱਸਦੇ ਰਹੋ ਸੁਣਿਓ ਜਿਹੜੇ ਘੁੰਮਣ ਗਏ ਹੋ।
ਆ Vlog ਦੇਖ ਕੇ ਸਭ ਤੋਂ ਵੱਧ ਵਧਿਆ ਲਗਿਆ 👌👌👌🔥🔥🔥👍👍👍❤️❤️
Full respect to quilai Paul and
Ripon and Khushi ❤🎉❤
ਰਿਪਨ ਵੀਰ ਜੀ ਤੇ ਕਿਲੀ ਪਾਉਲ ਨੂੰ ਵਧਾਈਆਂ ਆਪਣੇ ਵਿਰਸੇ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਵਾਹਿਗੁਰੂ ਜੀ ਤਰੱਕੀਆਂ ਬਖਸ਼ਿਸ਼ ਕਰਨ
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ❤
ਬਹੁਤ ਵਧੀਆ ਝਾਕੇ
ਬਹੁਤ ਵਧੀਆ ਲੱਗਾ ਬਾਈ ਰਿਪਨ।ਕਿਲੀ ਪਾਉਲ ਨੂੰ ਵੀ ਮਿਲਾ ਦਿੱਤਾ ❤❤
Buht vdiya vlog c te Khushi naseeb ho tusi world tour gum rahe ho
Good bohot vdiya bai thanku tohada killipaul di life satrugal dikha k mehanti loka nu ਪ੍ਰੇਰਤ ਕਰਨ ਲਈ ❤
ਰਿਪਨ ਬੇਟਾ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ।
No 1 show punjabi travel couple I liked it ❤❤❤❤❤❤❤ my son
Specially like for moosewale। ❤ Killi love from punjab
Bhut vadia video ripan te Khushi putt putt khush raho rab sukh rakhe putt
ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਮਾਲ ਦੀਆਂ ਚੀਜ਼ਾਂ ਦੇ ਦਰਸ਼ਨ ਕਰਾਉਂਦੇ ਹੋ
Bahut sona lagay kili Paul nu dakh ka asi ve video dakh da aa sidhu bare sun ka chaga lagay love you bro
Ehna da sense of humor kina kamaal da hai, so good, wadia lgya video dekh k
ਕੁਦਰਤ ਹੀ ਸਭ ਕੁੱਝ ਕਰਦੀ ਹੈ ਜੋ ਲਿਖਿਆ ਕਿਸਮਤ ਵਿੱਚ ਕੋਸ਼ਿਸ਼ ਕਰਨ ਨਾਲ ਮਿਲ ਹੀ ਜਾਂਦਾ
ਨਜ਼ਾਰੇ ਆਉਂਦੇ ਨੇ ਬਲੋਗ ਦੇਖ ਕੇ very nice
Apnaaya da Punjab punjabi songs Punjab punjabi zindagi zindabaad
ਵੀਰੇ ਤੁਸੀਂ ਜਿੱਥੇ ਵੀ ਜਾਂਦੇ ਓ ਰੌਣਕਾਂ ਲਗਾ ਦਿੰਦੇ ਓ। ਕਿੱਲੀ ਵੀ ਬਹੁਤ ਵਧੀਆ ਲੱਗਿਆ
Kili Paul is very humble & down to earth young man , God bless him ❤😊
Dil Khush Ho Gaya ❤ It makes me so happy to see two very different cultures come together like this...amazing vlog!!!
❤
😋
ਕਿਲੀ ਪੋਲ ਦੀ ਬਹੁਤ ਖੂਬਸੂਰਤ ਜੋੜੀ ਆ
ਬਹੁਤ ਵਧੀਆ ਲੱਗਾ ਥੋਨੂੰ ਚਾਰਾ ਨੂੰ ਦੇਖ ਕੇ।
Mere khyal vich duniya wich aun da fayda a jee assi aipne sapneya nu pura karye ❤ very nice video
ਰਿਪਨ ਜੇ ਤੁਸੀਂ ਸਾਨੂੰ ਤਨਜਾਨੀਆ ਦੇ ਨਗੋਰੋਂਗੋਰੋਂ ਵਿਚ ਸਥਿਤ ਨੈਟਰੋਨ ਝੀਲ ਦੇ ਦਰਸਨ ਵੀ ਕਰਵਾ ਦੇਵੋਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ
Waheguru ji 🙏🏻🙏🏻🙏🏻 love you sidhu mosewala forever 😘😘😘
Rehndi duniya te naam rahuga jatt Moosewala kehnda jatiye❤
ਬੁਹਤ ਚੰਗਾ ਲੱਗਿਆ ਕਿਲੀ ਪਾਉਲ ਵੀਰ ਜੀ
ਬਾਈ ਰਿਪਨ ਜੀ ਕਿੱਲੀ ਨੇ ਬਹੁਤ ਵਧੀਆ ਭੰਗੜਾ ਪਾਇਆ, ਵਹਿਗੁਰੂ ਜੀ ਮੇਹਰ ਕਰੇ ਤਰੱਕੀਆਂ ਬਖਸ਼ਣ ਜੀ।
ਬਹੁਤ ਬਹੁਤ ਮੁਬਾਰਕ ਰਿਪਨ ਖੁਸ਼ੀ ਕਿਲੀ ਪਾਓਲ ਨਾਲ ਮਿਲਾਪ ਹੋਇਆ ।ਬਹੁਤ ਸਤਿਕਾਰ ਦਿੱਤਾ ਧੰਨਵਾਦ
ਅਜਾਇਬ ਸਿੰਘ ਧਾਲੀਵਾਲ ਮਾਨਸਾ
ਬਸ ਇਕ ਹੀ ਫੇਵਰਿਟ ਨੇ ਮੇਰੇ।ਪੰਜਾਬੀ ਕਪਲ।
ਕੋਟਿਨ ਕੋਟ ਸਲਾਮ ਹੈ ਇਹੋ ਜਿਹੇ ਹੀਰਿਆਂ ਨੂੰ
ਕਾਕੇ ਦਾ ਵੀ ਗੀਤ ਗਾਇਆ ਸੀ ਇਸ ਨੇ,ਕਾਲੇ ਜਿਹੇ ਲਿਬਾਸ ਦੀ ਸੌਕੀਨਣ ਕੁੜੀ,ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
Sat shiri Akal g killi Paul nu Te Thonu dona nu g
Ripan khushi very nice Vlog g Love you all
ਰਿਪਨ ਲੈ ਗਿਆ ਦੁਨੀਆਂ ਭਰ ਦੇ ਨਿਜਾਰੇ , ਅਸੀਂ ਘਰ ਬੈਠੇ ਲੈਂਦੇ ਪੈਹਾ ਨਜਾਰੇ ਤੁਹਾਡੇ ਕੋਲੋਂ , ਬਸ ਦਬੀ ਚਲੋ
Maja aa gaya paji te pabhi g love you God bless you
Ripan veere tusi te khusi bhen di jodi world di best jodi hai tusi karma vale ho jo tusi sari dunia ghum rahe ho aur sanu vi ghuma rahe ho aur a bahut vaddi mehanat hai kayi log bolde ne ke a pesa bahut kamounde ne par mehanat vi bahut karde ne edting karni video bahut mehant lagdi hai is tra
ਬਾਈ ਜੀ ਮੈ ਸਭ ਤੋਂ ਪਹਿਲਾਂ ਤੁਹਾਨੂੰ ਕਿੱਲੀ ਨੂੰ ਮਿਲਣ ਨੂੰ ਕਿਹਾ ਸੀ ਕੇ ਪੂਰਾ ਬਲੌਗ ਬਣਾਓ।thanks
Naik te izzatdar bande .....de sobha hundi 22 .❤ jo ohi log dekh te samjh sakde ne....jina kol ha
Kili neema very cute and 👍 good
God bless him❤❤❤❤❤❤
ਬੋਹਤ ਖੂਬ, ਮਜ਼ਾ ਆ ਗਿਆ ਤੁਹਾਡਾ ਸਾਰੀਆਂ ਦਾ ਧੰਨਵਾਦ ਜੀ
Thank you❤.. Ripan khushi.. 😊 ehna nal milan vaste..
ਵੀਰੇ ਅੱਜ ਦੀ ਵੀਡੀਓ ਦੇਖ ਕੇ ਤਾਂ ਬਹੁਤ ਵਧੀਆ ਲੱਗਿਆ ਮੈਨੂੰ ਇਹ ਦੋਵੇਂ ਭੈਣ ਭਰਾ ਬਹੁਤ ਵਧੀਆ ਲੱਗਦੇ ਹਨ 🥀🥀
ਕਿਲੀ ਬਾਈ ਦੇ ਨਵੇਂ ਘਰ ਦੀ ਖਿੜਕੀ ਚ ਬੱਚੇ ਕਿਵੇਂ ਵੇਖ ਰਹੇ ਸੀ 😁
Ki pata. Zindgi da kehde modd te muk jave.....lao zindgi de nzare❤❤❤❤
They are very close to nature. That's why they r very clear hearted.
ਵੈਰੀ ਗੁਡ ਕਿੱਲੀ ਬਾਈ ਼਼਼ਧੰਨਵਾਦ ਼਼਼਼I'm. Tips... Kyushu. ,Swran singg. Patran pvd
Sidhumooseala always legend ❤❤❤❤❤
ਸਾਡੀ ਆਦਤ ਹੈ ਜੇਕਰ ਫੂਕ ਵਿੱਚ ਆਉਦੇ ਹਾ ਤਾਂ ਬਹੁਤ ਜਿਆਦਾ , ਜੇਕਰ ਫੂਕ ਦਿੰਦੇ ਹਾਂ ਤਾਂ ਵੀ ਬਹੁਤ ਜਿਆਦਾ
Bhut vdia inssan killi bai thak you repan vere