ਰਾਵਣ ਦਾ ਸੋਨੇ ਦਾ ਮਹਿਲ Ravan Di Lanka | Punjabi Travel Couple | Ripan Khushi | Srilanka Loin Rock

Поделиться
HTML-код
  • Опубликовано: 22 ноя 2024

Комментарии • 4,8 тыс.

  • @daljitsinghaujla744
    @daljitsinghaujla744 Год назад +55

    ਬਹੁਤ ਵਧੀਆ ਉਪਰਾਲਾ ਹੈ ਲੋਕਾਂ ਨੂੰ ਘਰ ਬੈਠਿਆਂ ਰਾਵਣ ਮਹੱਲ ਦੀ ਜਾਣਕਾਰੀ ਮਿਲੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ।

  • @dilvirjaura7209
    @dilvirjaura7209 Год назад +138

    ਰਾਵਣ ਇੱਕ ਮਹਾਨ ਵਿਅਕਤੀਤਵ ਦਾ ਮਾਲਕ ਸੀ। ਮੈ ਉਸਦਾ ਫੈਨ ਹਾਂ

  • @JasbirSingh-vh8sl
    @JasbirSingh-vh8sl Год назад +27

    ਬਹੁਤ ਵਧੀਆ ਛੋਟੇ ਵੀਰ ਰਿਪਨ ਖੁਸ਼ੀ ਭੈਣ ਜਿਉਂਦੇ ਰਹੋ ਬਹੁਤ ਧਨਵਾਦ

  • @gurarpansingh3475
    @gurarpansingh3475 6 месяцев назад +28

    ਵਾਹਿਗੁਰੂ ਜੀ ਚੜਦੀ ਕਲਾ ਬਖਸੇ ਰਿਪਨ ਤੇ ਖੁਸ਼ੀਆਂ ਨੂੰ

  • @harjinderkaur1290
    @harjinderkaur1290 Год назад +237

    ਇਸ couple ਦੇ vlogs ਦਾ ਕੋਈ ਮਤਲਬ ਬਣਦਾ..ਸਾਨੂੰ ਘਰ ਬੈਠੇ ਪੂਰੀ ਦੁਨੀਆ ਦਿਖਾ ਰਹੇ…ਨਹੀਂ ਤਾਂ ਬਾਕੀ Vloggers ਐਂਵੇ ਨੱਚ ਟੱਪ ਕੇ ਹਵਾ ਜਿਹੀ ਕਰਦੇ ਰਹਿੰਦੇ..Thanks to Punjabi Travel couple 🙏🏻🙏🏻🫶🏻💕

    • @balvirkaur6617
      @balvirkaur6617 7 месяцев назад +4

      ਬਹੁਤ ਵਧੀਆ ਜੀ

    • @manndhanoa3929
      @manndhanoa3929 6 месяцев назад +2

      👌👍

    • @tpwnewspunjabi9913
      @tpwnewspunjabi9913 4 месяца назад +3

      Mhatma...bud...nuo...manda...si

    • @chhindersingh634
      @chhindersingh634 Месяц назад +2

      Verigud thks

    • @brarsingh6830
      @brarsingh6830 День назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sidhurickey4547
    @sidhurickey4547 Год назад +112

    ਸਾਨੂੰ ਆਪਣੇ ਬਲੌਗਾਂ ਰਾਹੀਂ ਦੁਨੀਆ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ .. ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।

  • @bsbeantsharma
    @bsbeantsharma Год назад +80

    ਬੱਲੇ ਸਾਡੇ ਬੱਬਰ ਸ਼ੇਰਾਂ ਦੇ.( ਰਿੱਪਨ ਅਤੇ ਖੁਸ਼ੀ)... ਸਦਕੇ ਜਾਈਏ... mind blowing... Awesome.... Superb... ਜਵਾਂ ਸਿਰੇ ਦੀ ਗੱਲ ਬਾਤ ਹੈ। ਰਾਵਣ ਦੀ ਲੰਕਾ ਦਿਖਾਉਣ ਲਈ... ਬਹੁਤ ਅਸ਼ੀਰਬਾਦ, ਤੰਦਰੁਸਤ ਰਹੋਂ,ਜਿਉਂਦੇ ਵਸਦੇ ਰਹੋਂ😘💕

    • @raj_kaur752
      @raj_kaur752 Год назад +1

      ਅੱਜ ਬਹੁਤ ਠੰਢ ਹੈ ਪਰੰਤੂ ਤੁਹਾਡੀ ਹੌਸਲਾ ਅਫ਼ਜ਼ਾਈ ਕਰਨ ਕਰਕੇ ਹੲਈ ਸਾਵਾ ਕਹਿ ਕਹਿ ਕੇ ਸਾਨੂੰ ਬਹੁਤ ਗਰਮੀ ਦੇ ਰਹੀ ਹੈ ਸ਼ਾਬਾਸ਼ ਬੇਟਾ ਜੀ

    • @lorddream6881
      @lorddream6881 Год назад

      Tu saleyea ina da vichola aa ?

    • @lorddream6881
      @lorddream6881 Год назад

      ​@@raj_kaur752saleya tu rajai laike baith janda sale to gpaa likhalo jiniya mrji nale sala tu baitha v rajai vich hona ik hth vich chaa da glass te duje hth vich Tera phone ute Teri ankha faad faad ke dekh rhiya honiya phone nu te baad ch socheyea hone ki ki likha reply mai

    • @rajkumarikumari2997
      @rajkumarikumari2997 11 месяцев назад

      Very nice Shri Raban de Lanka you are brab ho thanku

  • @singhstudio3242
    @singhstudio3242 2 месяца назад +5

    Very nice. ਘਰ ਬੈਠਿਆਂ ਨੂੰ ਲੰਕਾ ਦਾ ਵਿਜ਼ਿਟ ਕਰਵਾ ਦਿੱਤਾ ਬਹੁਤ ਹੀ ਸ਼ਾਨਦਾਰ ਜਾਣਕਾਰੀ ਦਿੱਤੀ ਗਈ ਹੈ ਬੇਟਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੀ ਬਚਿਆਂ ਨੂੰ

  • @jaspalsingh3506
    @jaspalsingh3506 Год назад +87

    ਵੀਰ ਜੀ ਤੁਸੀਂ ਧੰਨ ਹੋ। ਵਾਹਿਗੁਰੂ ਤੁਹਾਨੂੰ ਚੜਦੀਆਂ ਕਲਾਂ ਬਖਸ਼ੇ। 👏🏻👏🏻👍🏻👍🏻

  • @dilbagsingh5635
    @dilbagsingh5635 Год назад +128

    ਬਹੁਤ ਹੀ ਵਧੀਆ ਉੱਦਮ ਕਰਕੇ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਦੁਨੀਆਂ ਦੀਆਂ ਉਹ ਦੁਰਲੱਭ ਅਜੂਬਾ ਨੁਮਾ ਥਾਵਾਂ ਦੇ ਦਰਸ਼ਨ ਕਰਾ ਦਿੰਦੇ ਹੋ ਜਿਨ੍ਹਾਂ ਥਾਵਾਂ ਤੇ ਜਾਣਾ ਆਮ ਆਦਮੀ ਦੀ ਪਹੁੰਚ ਤੋਂ ਬਹੁਤ ਦੂਰ ਦੀ ਗੱਲ ਹੈ। ਵਾਹਿਗੁਰੂ ਆਪ ਜੀ ਦੀ ਜੋੜੀ ਨੂੰ ਖੁਸ਼ਹਾਲ, ਤੰਦਰੁਸਤ ਅਤੇ ਸਲਾਮਤ ਰੱਖਣ ਜੀ।🙏🙏🙏🙏🙏।

  • @massmediaworld1024
    @massmediaworld1024 Год назад +77

    ਅੱਜ ਰਾਵਣ ਦੀ ਲੰਕਾ ਦੇਖਕੇ ਬਹੁਤ ਵਧੀਆ ਲੱਗਿਆ,ਰਿਪਨ ਤੇ ਖੁਸ਼ੀ ਤੁਹਾਡਾ ਕੋਟਿ ਕੋਟਿ ਧੰਨਵਾਦ,ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਂਝੀ ਕਰ ਰਹੇ ਹੋ,ਵਾਹਿਗੁਰੂ ਜੀ ਤੁਹਾਡੇ ਤੇ ਆਪਣੀ ਮਿਹਰ ਬਣਾਈ ਰੱਖਣ, ਯੁਗ ਯੁਗ ਜੀਓ,ਢੇਰ ਸਾਰੀਆਂ ਤਰੱਕੀਆਂ ਕਰੋ🙏🙏

  • @kulwantukaur7330
    @kulwantukaur7330 4 месяца назад +2

    Very nice. ਘਰ ਬੈਠਿਆਂ ਨੂੰ ਲੰਕਾ ਦਾ ਵਿਜ਼ਿਟ ਕਰਵਾ ਦਿੱਤਾ ਬਹੁਤ ਹੀ ਸ਼ਾਨਦਾਰ ਜਾਣਕਾਰੀ ਦਿੱਤੀ ਗਈ ਹੈ ਬੇਟਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੀ ਬਚਿਆਂ ਨੂੰ 🎉❤❤🎉🎉

  • @jaggasinghtailor2413
    @jaggasinghtailor2413 Год назад +47

    ਬਹੁਤ ਵਧੀਆ ਲੱਗਿਆ ਬਾਈ ਤੁਹਾਡੀ ਤਰੀਫ ਚ ਕੀ ਲਿਖੀਏ ਕੋਈ ਸਬਦ ਹੀ ਨਹੀਂ ਅਸੀਂ ਅਰਦਾਸ ਕਰਦੇ ਹਾਂ ਬਾਬਾ ਨਾਨਕ ਤਹਾਨੂੰ ਦੋਵਾਂ ਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਬਖਸ਼ੇ

  • @jsgidda1955
    @jsgidda1955 Год назад +4

    Very nice.. Hard job done by both of you. Best wishes ਪਹਿਲੀ ਵਾਰ ਵੇਖੀ ਰਾਵਣ ਦੀ ਲੰਕਾ-ਧੰਨਵਾਦ

  • @garhiboyspb2367
    @garhiboyspb2367 Год назад +96

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਰੱਖੇ ਹਰ ਮੈਦਾਨ ਫਤਿਹ ਕਰੋ

    • @a38587
      @a38587 Год назад

      It’s Garuds, ravan birds feet not lion 8:15 it’s birds feet

    • @AjitSingh-lp5oo
      @AjitSingh-lp5oo Год назад

      ਰਿਪਨ ਵੀਰ ਹੁਣ ਤੂੰ ਵਲੋਗ ਬਣਾਉਣੇ ਛੱਡ ਤੇ ।ਭਾਬੀ ਕੋਲੋਂ ਘੱਟੋ ਘੱਟ ਚਾਰ ਬੱਚੇ ਲੈ ਲਾ ।ਹੁਣ ਮੋਸਮ ਵੀ ਵਧੀਆ ਆ ਸਿਆਲ ਦਾ

  • @santokhsidhuatla7045
    @santokhsidhuatla7045 2 месяца назад +2

    ਬਹੁਤ ਵਧੀਆ ਘਰ ਬੈਠੇ ਹੀ ਰਾਵਣ ਦੀ ਲੰਕਾ ਦੇ ਦਰਸ਼ਨ ਕਰਵਾ ਦਿੱਤੇ। ਧੰਨਵਾਦ 👍👍🙏🙏

  • @KarmjitKaur-w5d
    @KarmjitKaur-w5d 3 месяца назад +3

    ਰਾਵਣ ਬਹੁਤ ਸਕਤੀ ਸਾਲੀ ਯੋਦਾ ਸੀ ਆਦਰਾ ਪ੍ਰਦੇਸ਼ ਵਿਚ ਬਹੁਤ ਮੰਨਦੇ ਹਨ

  • @pushpinderkaurtv
    @pushpinderkaurtv Год назад +22

    101%sahi keha Ripan,tuhade karke dekh laee Rawan di Lanka ajj sarian ne dhanwaad Ripan te Khushi da 👍👌

  • @GurmehtabSinghkhallsaGagu
    @GurmehtabSinghkhallsaGagu Год назад +16

    ਗੁਰੂ ਰਾਮਦਾਸ ਜੀ ਤੁਹਾਨੂੰ chardikla ਵਿਚ ਰੱਖਣ 🙏🏽👍👌👍👌👍👌👍👌

  • @manisadiq9226
    @manisadiq9226 10 месяцев назад +20

    ਰਿੱਪਨ ਤੇ ਖੁਸ਼ੀ ❤❤ Love u Ji ❤️👌

    • @AminaKahli-sd1ct
      @AminaKahli-sd1ct 8 месяцев назад

      Bot hi badhyia lagi3 revanche ji di lanka

  • @tarlochanrai6339
    @tarlochanrai6339 Год назад +12

    ਰਿਪੰਨ ਤੇ ਖੁਸ਼ੀ ੍ਬੇਟਾ ਹਮੇਸ਼ਾ ਤੂਹਾਨੂੰ ਬਾਬਾ ਨਾਨਕ ਦੇਵ ਜੀ ਤੰਦਰੁਸਤੀ ਤੇ ਚੜ੍ਹਦੀ ਕਲਾ ਵਿੱਚ ਰੱਖੇ ਧੰਨਵਾਦ ਤੂਹਾਡਾ 🙏👍❤️

  • @laddo___rr
    @laddo___rr 10 месяцев назад +3

    ਬਹੁਤ ਖੁਸ਼ਨਸੀਬ ਸਮਜਦੀ ਆ ਆਪਣੇ ਆਪ ਨੂੰ, ਕਿ m ਭਾਰਤ ਦੇ ਵਿਚ ਜੰਮੀ ਆ, ਜਿਹਦਾ ਇਤਿਹਾਸ ਇਹਨਾਂ ਸੋਹਣਾ ਹੈ 😊😊

  • @jannateditz418
    @jannateditz418 Год назад +55

    ਮੈਨੂੰ ਤਾਂ ਉਹਦਾ ਦਿਲ ਦਾ ਦੌਰਾ ਪੈ ਜੇ ਇੰਨੀ ਉਚਾਈ ਦੇਖ ਕੇ 🤣🤣🤣 ਦਿਖਾਉਣ ਤੁਸੀਂ ਦਏ ਸੀ ਹੋਲ ਮੇਰੇ ਦਿਲ ਨੂੰ ਪੈ ਰਹੇ ਸੀ ਕੀ ਪਿੱਛੇ ਹੋਜੋ 🤣🤣🤣

    • @jc4710
      @jc4710 Год назад +2

      ਫੋਬੀਆ ਆ ਇਹ ਮੈਂਨੂ ਵੀ ਹੈ ਜੀ ਉਚਾਈ ਤੋਂ ਮੈ ਵੀ ਨਹੀਂ ਦੇਖ ਸਕਦਾ ਤੇ ਵੀ ਵਿੱਚੋ ਹੀ ਹਟ ਗਿਆ ਤੁਸੀ ਕੁੜੀ ਹੋ ਤੁਹਾਡੇ ਦਿਲ ਨੂੰ ਹੋਲ ਪੈਂਦੇ ਆ ਤੇ ਮੈ ਮੁੰਡਾ ਮੇਰਾ ਦਿਲ ਕਾਓਮਾਓ ਕਰਦਾ

    • @kuldeepsomalsomal8120
      @kuldeepsomalsomal8120 Год назад +1

      @@jc4710 yaar main ta panjj mints ch vadde vadde tawer chad janna ga nale tower de ਨਾਲ ਨਾਲ ਕੋਈ ਸਪੋਟ ਨੀ ਹੁੰਦੀ ਸਿੱਧੀਆਂ ਪੌੜੀਆਂ ਜਾਂਦੀਆਂ ਨੇ ਪਹਾੜੀ ਤਾਂ ਚਹੇ ਜਿੰਨੀ ਮਰਜੀ ਉੱਚੀ ਹੋਵੇ ਕੋਈ ਡਰ ਡੁੱਕਰ ਨੀ ਲੱਗਦਾ ਕਿਉਂਕਿ ਪਹਾੜੀ ਦੇ ਨਾਲ ਨਾਲ ਹੱਥ ਪਾਉਣ ਨੂੰ ਸਪੋਟ ਬਣ ਜਾਂਦੀ ਆ

    • @Black-Mamba77
      @Black-Mamba77 Год назад +1

      😂😂

  • @GurtejSingh-cc4hp
    @GurtejSingh-cc4hp Год назад +17

    ਬਹੁਤ ਵਧੀਆ ਬੇਟੇ ਤੁਹਾਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਾਡੀਆਂ ਦੁਆਵਾਂ ਤੁਹਾਡੇ ਨਾਲ ਹਮੇਸ਼ਾ ਹੀ ਰਹਿਣਾ ਗੀਆਂ

  • @gurpalsekhon5490
    @gurpalsekhon5490 Год назад +15

    ਬਾਈ ਇਤਿਹਾਸ ਤਾ ਇਤਿਹਾਸ ਹੀ ਹੈ ਰਾਵਣ ਤਾ ਰਾਵਣ ਹੀ ਏ ਜੀ 🙏🏻🙏🏻🙏🏻🙏🏻🌺🌺🌺🌺

  • @Sanju1854
    @Sanju1854 Год назад +15

    God bless you ripan bai and khushi g 🙏❤ ਲੰਕਾ ਪਤੀ ਰਾਵਣ ਜੀ ਕੀ ਜੈ ਹੋ ❤🙏

  • @AmarjeetSingh-dm4mj
    @AmarjeetSingh-dm4mj Год назад +13

    ਬਾਕਮਾਲ
    ਤਾਰੀਫ ਕਰਨੀ ਬਹੁਤ ਮੁਸ਼ਕਿਲ ਹੈ
    ਆਪਣੇ ਵੱਡ ਵਡੇਰਿਆਂ ਤੋਂ ਸੁਣਿਆ ਸੀ ਰਾਵਣ ਦੀ ਲੰਕਾ ਬਾਰੇ
    ਅੱਜ ਤੁਹਾਡੀ ਮਿਹਨਤ ਸਦਕਾ ਦੇਖ ਵੀ ਲਿਆ ਇਸ ਨੂੰ

  • @HARJINDERSingh-zk4wc
    @HARJINDERSingh-zk4wc 4 месяца назад +2

    ਸੀ੍ ਲੰਕਾ ਦਾ ਇਹ ਸੱਚ ਹੈ। ਰਾਵਣ ਵੀ ਹੈ ਸੀ।ਪਭੀਖਣ ਵੀ ਹੈ ਸੀ।ਕੁੰਭ ਕਰਨ ਵੀ ਹੈ ਸੀ।ਮੇਘਨਾਦ ਵੀ ਹੈ ਸੀ। ਅਸ਼ੋਕ ਵਾਟਿਕਾ ਵੀ ਹੈ ਸੀ ।ਲੰਕਾ ਦੇ ਚੁਫੇਰੇ ਡੂੰਘੀ ਖਾਂਈ ਵੀ ਸਚ ਹੈ।ਇਹ ਸਭ ਗੁਰਬਾਣੀ ਵਿੱਚ ਉਚਾਰਨ ਕੀਤਾ ਗਿਆ ਹੈ। ਗੁਰਬਾਣੀ ਦੇ ਅਨੁਸਾਰ ਇਹ ਸਭ ਕੁੱਝ ਸਚ ਹੈ ਜੀ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਤਾਂ ਮਨਣਾ ਪਵੇਗਾ। ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ❤

  • @jaspinderrai1805
    @jaspinderrai1805 Год назад +7

    ਮੈਂਨੂੰ ਇੰਝ ਲੱਗਿਆ ਜਿਵੇਂ ਮੈਂ ਖੁਦ ਲੰਕਾ ਦੇ ਪਹਾੜ ਤੇ ਚੜ੍ਹਿਆ ਹੋਵਾਂ ਼ਇਸ ਤਰ੍ਹਾਂ ਮਹਿਸੂਸ ਹੋਇਆ, ਧੰਨਵਾਦ ਤੁਹਾਡਾ

  • @baljeetkaur2634
    @baljeetkaur2634 Год назад +7

    🙏🙏💐💐👌👌 ਤੁਹਾਡੀ ਸਿਫ਼ਤ ਵਿੱਚ ਮੇਰੇ ਕੋਲ ਕੋਈ ਸ਼ਬਦ ਨਹੀਂ ਹਨ ♥️♥️ ਅਕਾਲਪੁਰਖ ਸਦਾ ਆਪਣੀ ਕਿਰਪਾ ਦਾ ਹੱਥ ਬਣਾਈ ਰੱਖਣ।

  • @jotinderdhaliwal2921
    @jotinderdhaliwal2921 Год назад +6

    ਬੁਹਤ-ਬੁਹਤ ਧੰਨਵਾਦ ਵੀਰ ਰਾਵਣ ਦੀ ਸੋਨੇ ਦੀ ਲੰਕਾ ਦੀ ਵੀਡੀਉ ਦਿਖਾਉਣ ਲਈ ਬੁਹਤ ਮਿਹਨਤ ਕਰਨੀ ਪੈਂਦੀ ਹੈ ਅਸੀਂ ਘਰ ਬੈਠੇ ਦੇਖ ਰਹੇ ਹਾਂ ॥🙏🏽🙏🏽

  • @mankiratsingh-mp1iq
    @mankiratsingh-mp1iq 3 месяца назад +2

    ਧੰਨਵਾਦ ਪੁੱਤ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @preetidhammu3114
    @preetidhammu3114 11 месяцев назад +5

    Thankuu veer ji gr baithe Shri lankaa dikhan laii

  • @preetbhullar4661
    @preetbhullar4661 Год назад +24

    ਯਰ ਵੀਰੇ ਨਜ਼ਾਰਾ ਆ ਗਿਆ blog ਦੇਖਕੇ,,, ਪ੍ਰਮਾਤਮਾ ਇਸੇ ਤਰਾਂ ਤੰਦਰੁਸਤ ਰੱਖੇ ਤੇ ਸਾਨੂੰ ਇਸੇ ਤਰਾਂ ਦੁਨੀਆ ਦਿਖਾਉਂਦੇ ਰਹੋ,,, ਜਦ ਕੱਦੇ ਵੀ ਜਿੰਦਗੀ ਚ ਸਬੱਬ ਬਣਿਆ ਮੈਂ ਏਹ੍ਹ blog ਦੇਖਕੇ ਇੱਛਾ ਰੱਖੀ ਕੇ ਮੈਂ ਵੀ ਰਾਵਣ ਦੀ ਲੰਕਾ ਦੇਖਣੀ ,, ਏਨੀ ਸੋਹਣੀ ਤੇ ਸ਼ਾਂਤ ਤੇ ਵੱਡੀ ਗੱਲ Historic ਜਗ੍ਹਾ ,, ਖੂਬ♥️

  • @sbrecords8862
    @sbrecords8862 Год назад +17

    ਬਹੁਤ ਧੰਨਵਾਦ ਵੀਰ ਜੀ ਮਹਾਤਮਾ ਰਾਵਣ ਜੀ ਦੀ ਲੰਕਾ ਦਿਖਾਲਣ ਲਈ ਮੈਂ ਸਿੰਗਰ ਸਰਬਜੀਤ ਸਹੋਤਾ ਹਾਂ ਜੀ, ਮੈਂ ਜ਼ਿਆਦਾ ਕ੍ਰਾਂਤੀ ਕਾਰੀ ਗੀਤ ਹੀ ਗਾਉਦਾ ਹਾਂ ਮਹਾਤਮਾ ਰਾਵਣ ਜੀ ਬਾਰੇ ਮੈਂ ਗਾਇਆ ਹੈ, ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ,ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਤੇ ਤੰਦਰੁਸਤ ਰੱਖੇ ਜਿਉਂਦੇ ਵੱਸਦੇ ਰਹੋ 🙏🙏🙏🙏

  • @CopycatX01
    @CopycatX01 Год назад +2

    ਸਿਰਾਂ ਕਰ ਦਿੱਤਾ ਵਾਈ ਜੀ ਵਾਹਿਗੁਰੂ ਚੱਤ੍ਹਦੀ ਕਲਾ ਵਿਚ ਰੱਖੇ ਸੈਨੁ ਦੋਵੇਂ ਹੀ ਵਲੌਗਰ ਨੂੰ ਗੂਲਾਬ ਸਿੰਘ ਸੈਨੀ ਰਤਿਆ ਫਤੇਹਵਾਦ ਵਲੋਂ ‌ਪਿਆਰ ਪਰੀ ਸਤਿ ਸੀ੍ ਕਾਲ

  • @angrejsingh-kt2ki
    @angrejsingh-kt2ki Год назад +17

    ਵੀਡਿਉ ਬਹੁਤ ਸੋਹਣੀ ਹੈ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਰਿੱਪਣ ਵੀਰ ਜੀ ਅਤੇ ਖੁਸ਼ੀ ਜੀ ਨੂੰ 🌹🌹🙏🙏🌹🌹🌹🌺🌲🌴🌺🌺🌹🌺🌺🌹🌹

  • @harmeetkaur1158
    @harmeetkaur1158 Год назад +250

    ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਏਦਾਂ ਹੀ ਸਾਨੂੰ ਦੁਨੀਆ ਦੀ ਸੈਰ ਕਰਾਉਂਦੇ ਰਹੋ🤗👍

    • @gurcharanjitsingh8019
      @gurcharanjitsingh8019 Год назад +1

      ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਇਸ ਤਰਾਂ ਹੀ ਸਾਰੀ ਦੁਨੀਆਂ ਦੇਖਣ ਦਾ ਮੁਕਾ ਮਿਲੇ

    • @guddubains9281
      @guddubains9281 Год назад +2

      ਆਪਾ ਕਨੇਡਾ ਕੈਲਗਿਰੀ ਤੋ ਬੂਹਤ ਬੂਹਤ ਧੰਨਵਾਦ ਤੁਹਡਾ
      ਜੀਬੂਹਤ ਸਹੋਣਾ ਲੱਗਾ ਵਾਹਿਗੁਰੂ ਜੀ ਆਪ ਨੁੰ ਤੰਦਰੁਸਤੀ
      ਤੇ ਲੰਬੀਆ ਓਮਰਾ ਬੱਖਸਣ ਸਦਾ ਚੱੜਦੀਕੱਲਾ ਵਿਚ ਰਹੋ

    • @GurmeetSingh-cg9dp
      @GurmeetSingh-cg9dp Год назад

      Niceji

    • @luckysingh9588
      @luckysingh9588 Год назад

      Aap na chale ਜਾਇਓ kite ghuman free de juhntte

    • @navneetkaur3197
      @navneetkaur3197 Год назад

      Thanks ji we are waiting for ur next vlogs

  • @darshanmatharoo5868
    @darshanmatharoo5868 Год назад +3

    ਸ੍ਰੀ ਗੁਰੁ ਗ੍ਰੰਥ ਸਾਹਿਬ ਵਿਚ ਰਾਮ,ਰਾਵਣ ਦਾ ਜਿਕਰ ਆਉਦਾ ਹੈ
    ਜਿਉਂਦੇ ਰਵੋ🎉🎉🎉🎉

  • @JaspreetKaur-s7m
    @JaspreetKaur-s7m 3 месяца назад +2

    ਰੀਪਨ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ 🙏🏾, ਜੋਂ ਤੁਸੀ ਸਾਨੂੰ ਮਹਾਗਿਆਨੀ ਮਹਾਰਾਜ ਰਾਵਣ ਸ਼੍ਰੀ ਦੇ ਮਹਿਲ ਦੇ ਪੂਰੇ ਨਜਦੀਕ ਹੋ ਕੇ ਦਰਸ਼ਨ ਕਰਵਾਏ 🙏🏾, ਮੈਂ ਬੱਬੂ ਜੇ ਆਪਣੀ ਕਹਾ, ਮੈਂ ਤਾਂ ਆਪਣੇ ਘਰ ਦੀ ਦੂਜੀ ਮੰਜਿਲ ਤੇ ਚੱੜਦਾ ਹੀਂ ਡਰਦਾ ਹਾਂ, ਤੇ ਮੈਨੂੰ ਦੂਜੀ ਮੰਜਿਲ ਤੋ ਨੀਚੇ ਵੇਖਣ ਤੋ ਵੀ ਡਰ ਲਗਦਾਹੈ,ਤੁਹਾਡੀ
    ਤਾਂ ਬਾਤ ਹੀਂ ਕੁੱਝ ਹੋਰ ਹੈ,ਸੂਹਾਨ ਅੱਲਾ 👌🏾, ਬਚਪਨ ਵਿਚ ਮੈਂ ਪਤੰਗ ਲੁੱਟਣ ਲਈ 2,2 ਮੰਜਿਲੀ ਛੱਤ ਤੋ ਵੀ ਛਾਲ ਮਾਰ ਦਿੰਦਾ ਸੀ, ਪਰ ਹੁਣ, ਅਸਭਵ ਹੈ , ਤੁਹਾਡੀ ਗੱਲ ਕਰੀਏ ਤੁਸੀ ਵੀਰੇ ਗ੍ਰੇਟ ਹੋ, ਤੁਸੀਂ ਸਾਨੂੰ ਲਹਿਦੇ ਸਾਡੇ ਪੰਜਾਬ (ਪਾਕਿਸਤਾਨ )ਦੇ ਦਰਸ਼ਨ ਕਰਵਾਏ, ਉਥੇ ਦੇ ਵਧੀਆ ਲੋਕਾਂ ਵਾਰੇ ਮਿਲ ਕੇ ਜਾਣਕਾਰੀ ਦਿੱਤੀ, ਮੈਂ ਸਾਲ, ਛੇ ਮਹੀਨੇ ਪਹਿਲਾ ਤੁਹਾਡੇ ਵਲੋਗ ਵੇਖ਼ੇ ਸੀ,, ਇਕ ਸ਼ਾਨਦਾਰ ਮੈਮਰੀ ਸੀ 👌🏾, ਰੀਪਨ ਵੀਰੇ ਤੇ ਖੁਸ਼ੀ ਜੀ,ਤੁਸੀ ਸਦਾ ਹੱਸਦੇ ਖੇਡਦੇ ਰਹੋ, 🙏🏾,, ਵਾਹਿਗੁਰੂ ਤੁਹਾਡੀਆਂ ਸਾਰੀਆਂ ਮਨ ਦੀਆਂ ਇੱਛਾਵਾਂ ਪੂਰੀਆਂ ਕਰੇ,, ਤਾਂ ਸਾਡੇ ਵਰਗੇ ਕਈ ਗਰੀਬ, ਤੁਹਾਡੀਆਂ ਅੱਖਾਂ ਦੇ ਥਰੂ ਪੂਰੀ ਦੁਨੀਆ ਵੇਖ ਸਕਣ 🙏🏾🙏🏾, ਆਪ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਇਸ ਚੰਗੇ ਕੰਮ ਲਈ 🙏🏾🙏🏾ਮੈਂ ਬੇਨਤੀ ਕਰਦਾ ਹੋਰ ਸਰੋਤਿਆਂ ਦਾ ਕਿ ਉਹ ਵੀ ਚੰਗੇ ਚੰਗੇ ਕੁਮੈਂਟ ਕਰਕੇ ਆਪ ਜੀ ਦੀ ਹੌਸਲਾ ਅਵਜਾਈ ਕਰਨ ,, 🙏🏾ਇਕ ਬੇਨਤੀ ਤੁਸੀਂ ਇਕ ਵਾਰ ਫਿਰ, 10,15,ਦਿਨਾਂ ਦੇ ਟ੍ਰਿਪ ਤੇ ਪਾਕਿਸਤਾਨ ਜਾ ਕੇ ਆਣਾ ਤਾਂ ਜੋਂ ਅਸੀਂ ਹੋਰ ਆਪਂਣੇ ਪਿਛੋਕੜ ਬਾਰੇ ਜਾਣ ਸਕਿਏ,,ਜ਼ੋ ਸਾਡੇ ਕੋਲੋਂ ਖੁੱਸ ਗਿਆ 🙏🏾, ਬਹੁਤ ਬਹੁਤ ਧੰਨਵਾਦ ਵੀਰੇ ਆਪ ਦੋਨਾਂ ਦਾ,, 🙏🏾🙏🏾👍🏾👍🏾

  • @sukhasinghpunjabiboy33322
    @sukhasinghpunjabiboy33322 Год назад +7

    ਰਿੱਪਨ ਤੇ ਖੁਸ਼ੀ ਜੀ ਤੁਸੀਂ ਆਪਣਾਂ ਦੋਵੇਂ ਜਿਣੇ ਧਿਆਨ ਰੱਖੋ ਜਦੋਂ ਪਹਾੜਾਂ ਤੇ ਮੀਂਹ ਪੈਂਦਾ ਹੈ ਤੇ ਪੱਥਰ ਵਾਲ਼ੇ ਪਹਾੜ ਤੇ ਬਹੁਤ ਫਿਸਲਨ ਹੋ ਜਾਂਦੀ ਹੈ ਬਹੁਤ ਖ਼ਤਰਨਾਕ ਥਾਂ ਤੇ ਸੀ ਉਹ ਪੌੜੀ ਜਿੱਥੇ ਤੁਸੀਂ ਚੜ ਵੀ ਰਹੇ ਸੀ ਤੇ ਨਾਲ ਨਾਲ ਸਾਨੂ ਬੋਲ ਕੇ ਦਸ ਵੀ ਰਹੇ ਸੀ ਧੰਨ ਹੋ ਤੁਸੀਂ ਦੋਵੇਂ ਜਿਹੜੇ ਇੰਨੇ ਖਤਰਨਾਕ ਥਾਂ ਖੜ ਕੇ ਵਿਡੀਓ ਬਣਾਹ ਰਹੇ ਸੀ ਮੈ ਪਹਿਲੀ ਵਾਰ ਦੇਖੀ ਰਾਵਣ ਦੀ ਲੰਕਾ ਧੰਨ ਸੀ ਰਾਵਣ ਜਿਹੜਾ ਇੰਨੀ ਉੱਚੀ ਥਾਂ ਤੇ ਰਹਿੰਦਾ ਸੀ ਇਸ ਥਾਂ ਤੇ ਚੜ੍ਹਨ ਲਈ ਹੈਲੀਕਾਪਟਰ ਚਾਹੀਦਾ ਹੈ

  • @narindersinghbajwa5623
    @narindersinghbajwa5623 Год назад +12

    ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ,ਜੋ ਆਪ ਨੇ ਇਕ ਅਦਭੁੱਤ ਅਸਥਾਨ ਦੇ ਦਰਸ਼ਨ ਕਰਵਾਏ ਹਨ,ਵਾਹਿਗੁਰੂ ਆਪ ਦੋਹਨਾ ਨੂੰ ਚੜਦੀ ਕਲਾ ਬਖਸ਼ਣ,ਤੇ ਤੁਸੀ ਸੰਗਤ ਦੀ ਇਸ ਤਰਾਂ ਹੀ ਸੇਵਾ ਕਰਦੇ ਰਹੋ,,ਸ਼ੁਕਰੀਆ ਜੀ,,,,,

  • @JagjitSingh-ep3vt
    @JagjitSingh-ep3vt Год назад +6

    ਬੇਟਾ ਜੀ ਤੁਹਾਡਾ ਬਹੁਤ ਧੰਨਵਾਦ. ਤੁਸੀਂ ਸਾਨੂੰ ਘਰ ਬੈਠਿਆਂ ਨੂੰ ਹੀ ਬੁਹਤ ਹੀ ਇਤਿਹਾਸਕ ਜਗਾ ਦੇ ਦਰਸ਼ਨ ਕਰਾ ਦਿਤੇ. 🙏

  • @Vijaykumar-gr3lc
    @Vijaykumar-gr3lc 4 месяца назад +5

    Repan and khushi ❤ Love u ji❤🌹

  • @BALWANTSingh-sc2xg
    @BALWANTSingh-sc2xg Год назад +12

    ਮਹਾਤਮਾ ਰਾਵਣ ਦੀ ਲੰਕਾ
    ਜੈ ਭੀਮ ਜੈ ਭਾਰਤ ਜੈ ਸਾਹਿਬ ਕਾਂਸ਼ੀ ਰਾਮ ਜੀ

  • @jasmersinghjassbrar3673
    @jasmersinghjassbrar3673 Год назад +11

    ਵਾਹ!ਕਿਆ ਨਜ਼ਾਰਾ ਭਰਾਵੋ. ਪਰ ਜਦੋਂ ਤੁਸੀ ਪੌੜੀਆਂ ਤੋਂ ਥੱਲੇ ਦਾ ਦ੍ਰਿਸ਼ ਵਿਖਾਇਆ ਤਾਂ ਮੈਨੂੰ ਲਗਿਆ ਕੇ ਖੁਸ਼ੀ ਨੂੰ ਚੱਕਰ ਆਵੇਗਾ ਪਰ ਧੰਨ ਕੇ ਕੁੜੀ ਹੋਕੇ ਵੀ ਮੌਜ ਨਾਲ ਗੱਲਾਂ ਕਰਦੇ 2 ਉਤਾਂਹ ਚੜਦੇ ਗਏ. ਰੱਬ ਥੋਨੂੰ ਸਦਾ ਤੰਦਰੁਸਤੀ ਰੱਖੇ ਇਹੀ ਦੁਆ ਹੈ ਇਸ ਨਾਚੀਜ਼ ਦੀ. ਧੰਨਵਾਦ.

    • @deepkuldeep8813
      @deepkuldeep8813 Год назад +1

      Veere sachi bhut daler kudi khushi mai bhut sare vlog ch dekhiya

  • @Sukhpalsingh-c5q
    @Sukhpalsingh-c5q Месяц назад +4

    ਪਾਜੀ ਰਾਵਣ ਪੌੜੀ ਨਹੀਂ ਚੜ੍ਹਦਾ ਸੀ
    ਰਾਵਣ ਉੱਡ ਕੇ ਆਉਂਦਾ ਸੀ ਅਤੇ ਉੱਡ ਕੇ ਲੰਕਾ ਚੋਂ ਜਾਂਦਾ ਸੀ ਬਾਹਰ

  • @SukhpalSukh-fk2qq
    @SukhpalSukh-fk2qq Месяц назад +1

    ਵੀਰ ਜੀ ਬਹੁਤ ਮਜਾਂ ਆਇਆ ਸੀ੍ ਲੰਕਾ ਵੇਖ ਕੇ ਵਾਹਿਗੁਰੂ ਚੜਦੀ ਕਲਾ ਚ ਰੱਖੇ ਜੀ 👍👍🙏🙏🌹🌹

  • @harmansingh4585
    @harmansingh4585 Год назад +8

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ

  • @jagjiwankaur3938
    @jagjiwankaur3938 Год назад +14

    ਰੂਹ ਖੁਸ਼ ਹੋ ਗਈ ਬਹੁਤ ਧੰਨਵਾਦ ਜੀ❤🙏

  • @mahavirbhullar5525
    @mahavirbhullar5525 Год назад +7

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਇਸ ਤਰ੍ਹਾਂ ਦੀਆਂ ਸਾਨੂੰ ਪੁਰਾਣੀਆਂ ਯਾਦਾਂ ਤਾਜ਼ਾ ਕਰਾਉਂਦੇ ਰਹੋਂ।

  • @Satnamkianth
    @Satnamkianth 8 месяцев назад +1

    ਬਹੁਤ ਵਧੀਆ ਉਪਰਾਲਾ ਹੈ ਆਮ ਲੋਕਾਂ ਨੂੰ ਦੀਨ ਦੁਨੀਆ ਦੇ ਦਰਸ਼ਨ ਕਰਵਾ ਦਿੰਦਾ ਭਰਾ ਸਾਡੇ ਆਲ਼ਾ

  • @makhanbhikhi6068
    @makhanbhikhi6068 Год назад +134

    ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਦੋਵਾਂ ਨੂੰ ਤੁਹਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ ♥️👍😎🤟🤘😎 ਬਾਈ ਜੀ ਹਮੇਸ਼ਾ ਉਡੀਕ ਰਹਿੰਦੀ ਹੈ ਤੁਹਾਡੇ ਵਲੌਗ ਦੀ

  • @MannatandAshmeet0911
    @MannatandAshmeet0911 Год назад +67

    ਜਿਉਂਦੇ ਰਵੋ ਜਵਾਨੀਆਂ ਮਾਨੋ 🙏🙏😇

  • @jeetmaan2038
    @jeetmaan2038 Год назад +198

    ਬਾਬਾ ਜੀ ਹਮੇਸ਼ਾ ਤੁਹਾਡੇ ਤੇ ਕ੍ਰਿਪਾ ਬਣਾਈ ਰੱਖਣ, ਹਮੇਸ਼ਾਂ ਚੜ੍ਹਦੀਕਲਾ ਚ ਰੱਖਣ।🙏🙏ਧੰਨ ਗੁਰੂ ਰਾਮਦਾਸ ਜੀ🙏🙏

    • @reshamkaur1718
      @reshamkaur1718 Год назад +2

      Nice aa ji

    • @kalers9570
      @kalers9570 Год назад +1

      Rippon ji thank you very Good so much you find more historical place 5500 year old history God bless all year old history show thank you Brother

    • @BALJITSINGH-ur4jy
      @BALJITSINGH-ur4jy Год назад

      ਬਹੁਤ ਵਧੀਆ ਕੰਮ

    • @jindersingh8875
      @jindersingh8875 Год назад

      Good veer 🙏

    • @kamlasharma7638
      @kamlasharma7638 Год назад

      Ravan ji da mehel ni hega kiya rehta kha hoga??

  • @nihalsinghbrar9803
    @nihalsinghbrar9803 Месяц назад +1

    ਬਹੁਤ ਵਧੀਆ ਲੱਗਿਆ ਜੀ ❤❤❤❤ਦਿਲ ਖੁਸ਼ ਹੋ ਗਿਆ
    ਵਾਹਿਗੁਰੂ ਮੇਹਰ ਕਰੀ ਤਰੱਕੀਆਂ ਬਖ਼ਸ਼ੀ

  • @BABAL07860
    @BABAL07860 Год назад +10

    Proud of You being aPunjabi Beta ji Waheguru Bhalla Karan &Thanks for this Video

    • @rajkumarikumari2997
      @rajkumarikumari2997 11 месяцев назад

      Putter g meri 63 year age ho gayi first time dakaya g thank you

  • @RanjodhSingh-lh3hx
    @RanjodhSingh-lh3hx Год назад +13

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਵੀਰ ਜੀ ਮਿਥਹਾਸ ਨਹੀਂ ਇਤਿਹਾਸ ਹੈ ਕਿਉਂਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਸਾਹਿਬ ਜੀ ਵਰਨਣ ਕੀਤਾ ਸਹੀ ਇਤਿਹਾਸੀ ਹੈ ਰਾਵਣ ਦਾ ਮਹਿਲ ਹੈ ਆਪ ਜੀ ਬਹੁਤ ਬਹੁਤ ਧੰਨਵਾਦ ਜੀ ਰਾਵਣ ਦੀ ਲੰਕਾ ਦਿਖਾਉਣ ਲਈ ❤️❤️❤️❤️❤️❤️👌👌👌👌👌👌👌👌👌👌🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽 ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ

  • @seemavohra5513
    @seemavohra5513 Год назад +30

    Proud to be Indian... Jai Ram Ji... WAHEGURU JI. ...🇮🇳 🙏🙏🙏😇

  • @sukhvirsinghsamrai8918
    @sukhvirsinghsamrai8918 Год назад +1

    ਬਹੁਤ ਵਧੀਆ ਲੱਗਾ ਇਹ ਵੀਡੀਓ ਦੇਖ ਕੇ ਵੀਰ ਜੀਓ ਭੈਣ ਜੀਓ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਖੁਸ਼ ਰਹੋ

  • @dschambelchambel2605
    @dschambelchambel2605 Год назад +15

    ਵੀਰ। ਜੀ, ਬਹੁਤ ਬੁਹਤ, ਧਨਵਾਨ ਦਾ, ਵਾਹਿਗੁਰੂ ਜੀ ਕਿਰਪਾ ਕਰਕੇ ਤੁਹਾਨੂੰ ਖੁਸ਼ ੀ, ਰੱਖ ਜੀ

  • @amreekkaur4136
    @amreekkaur4136 Год назад +6

    ਲੰਕਾ ਦਿਖਾਉਣ ਵਾਸਤੇ ਧੰਨਬਾਦ ਬੱਚਿਓ

  • @devindersinghbenipal8170
    @devindersinghbenipal8170 Год назад +6

    ਪ੍ਮਾਤਮਾ ਤੁਹਾਨੂੰ ਦੋਵਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ, ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੇ ਅੰਗ ਸੰਗ ਰਹਿਣ। ਤੁਹਾਨੂੰ ਕੋਈ ਵੀ ਸਰੀਰਕ ਤਕਲੀਫ ਨਾ ਹੋਵੇ। ਖੁਸ਼ੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਜੋ ਵੀਰ ਦਾ ਪੂਰਾ ਸਾਥ ਦੇ ਰਹੀ ਹੈ ਅਤੇ ਦਿਲੋਂ ਧੰਨਵਾਦ ਦੋਵਾਂ ਦਾ।

  • @gursimratkaur579
    @gursimratkaur579 4 месяца назад +2

    Thanks veer god bless you

  • @GolMal-v3w
    @GolMal-v3w Год назад +3

    Very. Nice. Veer. Ji. Thanks

  • @ffgamer6058
    @ffgamer6058 Год назад +3

    ਜੀਂਦੇ ਰਹੋ ਬੇਟਾ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 👍

  • @satgurkotra2543
    @satgurkotra2543 Год назад +28

    ਵਾਹਿਗੁਰੂ ਤੁਹਾਨੂੰ ਖੁਸ ਰੱਖੇ 🙏

  • @Parshotam-i2w
    @Parshotam-i2w Год назад +1

    ਪਰਮਾਤਮਾ ਤੁਹਾਨੂੰ ਸਦਾ ਚੜਦੀ ਕਲਾ ਚ ਰੱਖੇ

  • @InderButter-i2z
    @InderButter-i2z Год назад +4

    ਜੈ ਰਾਵਨ ਦੀ 🙏🏻

  • @googgoog1300
    @googgoog1300 Год назад +4

    ਰਾਵਣ ਜੀ ਤੁਹਾਡੇ ਤੇ ਕਿਰਪਾ ਕਰਨ

  • @sonynegah9710
    @sonynegah9710 Год назад +4

    ਬਹੁਤ ਵਧੀਆ ਵੀਰ ਜੀ

  • @surinderpalsingh448
    @surinderpalsingh448 Год назад

    ਬਹੁਤ ਖੂਬ ਜੁਆਨੋਂ , ਬਹੁਤ ਖੂਬ ਪੇਸ਼ਕਾਰੀ ਹੈ ਜੀ।

  • @VijayKumar-te3ik
    @VijayKumar-te3ik Год назад +14

    I am 65 I have never seen these sights ever before,thanks for Rawan history
    Vijay Bhagat

  • @parshotambanga122
    @parshotambanga122 Год назад +4

    ਬਹੁਤ ਬਹੁਤ ਧੰਨਵਾਦ

  • @baltejdhillon8391
    @baltejdhillon8391 Год назад +5

    Bahut vadhaya dikahaya ravan de lanka 👍👍🙏🏻

  • @gurwindersohi7214
    @gurwindersohi7214 9 месяцев назад +2

    Waheguru chardikala ch rakhe vir nu

  • @parkashsingh1066
    @parkashsingh1066 Год назад +6

    ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ

  • @M.kaur.7
    @M.kaur.7 Год назад +5

    Very very beautiful.
    Speechless
    Thank u very much to both of you.

  • @harwindersian4635
    @harwindersian4635 Год назад +5

    ਜਿਉਂਦੇ ਵੱਸਦੇ ਰਵੋ ਛੋਟੇ ਵੀਰ

  • @balbirgill9961
    @balbirgill9961 Месяц назад +1

    ਰਾਵਣ ਰਾਜ ਬਾਰੇ ਵੱਖ ਵੱਖ ਵਿਦਵਾਨਾਂ ਦੇ ਵੱਖ ਵੱਖ ਮਤ ਹਨ , ਕੋਈ ਕਹਿੰਦਾ ਕਿ ਬਿਹਾਰ ਵਿੱਚ, ਜਦੋਂਕਿ ਕਈਆਂ ਦਾ ਮਤ ਹੈ ਕਿ ਸ਼੍ਰੀਲੰਕਾ ਵਿਚ ਉਸ ਦਾ ਰਾਜ ਸੀ ।

  • @Guru.ka.Darshan.Shorts
    @Guru.ka.Darshan.Shorts Год назад +6

    Nice aa ji raven da Mahal vekh ke maza aa geya

  • @sarasingh6363
    @sarasingh6363 Год назад +7

    Thank you so much, I am so amazed
    I am Shiv Bhagat and Lanka was. Donated to Rawan by Shivji
    So actually it is made by Mahadev for Parvati ji

  • @mehakdhanju1797
    @mehakdhanju1797 Год назад +13

    Waheguru ji mehar karn tuhde dova te🙏😇❤️

  • @sardulsingh6150
    @sardulsingh6150 10 месяцев назад +1

    ਬਹੁਤ ਸੋਹਣੀ ਜਾਣਕਾਰੀ ਦਿੱਤੀ ਵੀਰ

  • @mohindersinghchhatwal764
    @mohindersinghchhatwal764 Год назад +30

    Many efforts were taken by these children for showing us Ravan Da Mahal in Sri Lanka.God bless children to enable them to show very famous monuments in World .

  • @ramankajla5324
    @ramankajla5324 Год назад +7

    Satguru g kirpa rkhn aap te🌹♥♥

  • @jaswantbahia8761
    @jaswantbahia8761 Год назад +4

    Thank you, you are both very brave going up all the way, and holding the 📷. ❤

  • @KiranjeetKaur-q4h
    @KiranjeetKaur-q4h 7 месяцев назад +2

    Thank you bai ji tuhade dova da. ❤

  • @rajinderkaur2698
    @rajinderkaur2698 Год назад +5

    Waheguruji allways bless you both

  • @lakhbirdhillon8727
    @lakhbirdhillon8727 Год назад +7

    Excellent video. Amazing photography. Thanks for showing this historical place (Ravan di lanka) which we read in books, heard and saw in Ramayan serial. Wow great job.

  • @balwinderkaur2106
    @balwinderkaur2106 Год назад +6

    Bhut vdia lagya jionde vasde rho ❤

  • @sidhusiblings385
    @sidhusiblings385 4 месяца назад +1

    ਰਾਵਣ ਇਕ ਵਿਦਵਾਨ ਸੀ‌ਉਸ ਵਾਰੇ ਪੜ ਕੇ ਪਤਾ ਲਗਾ ਕਿ ਬਾਈ ਸੀਤਾ ਕਾਡ‌ ਰਾਮ ਕਾਬ‌ਇਕ ਕਹਾਣੀ ਲਗਦੀ ਆ ਰਾਵਣ ਤਵਸਪੀ ਸੀ ਜੋਧਾ ਸੀਰਬ ਨੂੰ ਪਾਕੇ ਰਾਵਣ ਹੰਕਾਰੀ ਕਹਿਣਾ ਗਲਤ ਹੈ ਪ੍ਰਮਾਤਮਾ ਮਿਲਕੇ ਸੀਤਾ ਚੁਕਣੀਠੀਕ
    ਪੜਿਆ ਐਨਾ ਧਰਮੀ ਬੰਦਾ ਸੂਰਜ ਰਸੋਈ ਪਕਾਉਦਾ ਐਨਾ ਰਬ ਨੂੰ ਪਾਉਣਾ ਖੇਡ ਨਹੀਂ ਵੀਰ ਬਚਿਤ੍ਰ ਨਾਟਕ
    ਦਸਮੇ ਪਾਸ ਜੀਵਨ ਕਥਾ ਜਦੋ ਪ੍ਰਮਾਤਮਾ ਗੁਰੁ ਸਾਹਿਬ ‌ਨੂੰ ਖੁਦ ਮਿਲਿਆ ਉਹ ਪੜੋ‌ਰਬ ਸਾਰਾ ਵੇਰਵਾ ਦਿਤਾ ਰਾਕਸ ਸਭ ਤੋ ਪਹਿਲਾਂ ਬਣਾਏ
    ਤਾਕਤ ਧਨੀ ਰਬ ਨਾਲ ,,,,,,,,ਤੇ ਪੜੋ ਸਭ ਉਤਰ ਮਿਲੂਰਬ ਹੇਮਕੁੰਟ ਤੇ ਮਿਲਿਆ,,,,,,,,,,,,,,,,,,,,ਪੜੋ ਜਵਾਬ

  • @singhamrik4288
    @singhamrik4288 Год назад +5

    Raban and Khushi god bless you 🙏

  • @sachinbishnoi4567
    @sachinbishnoi4567 Год назад +14

    Jai shree ram 🙏🙏🙏

  • @mram5801
    @mram5801 Год назад +9

    Waheguru ji tuhanu khus rakhe, healthy rakhe ta jo aap sohne sohne dharmik sthana de darshan karvaunde raho waheguru ji Khalsa waheguru ji ki Fateh ji

  • @puneetkhullar4609
    @puneetkhullar4609 14 дней назад

    ਬਹੁਤ ਹੀ ਵੱਡਾ ਵਿਦਵਾਨ ਤੇ ਗਿਆਨੀ ਆਦਮੀ ਸੀ ਰਾਵਣ ਪਰ ਉਸਨੁ ਉਸਦੇ ਹੰਕਾਰ ਨੇ ਮਾਰਤਾ......

  • @parveensharma9077
    @parveensharma9077 Год назад +27

    Well done bachi!i felt so proud on both of you being a punjabi.

  • @bakhshishsingh7413
    @bakhshishsingh7413 Год назад +4

    What a great effort, my dear couple beta g. Nice visit to Ravana residency. Practical visit. Gurbani also approve Ravana Raaj. V v v good effort u both. Keep it up

  • @Daljitart
    @Daljitart Год назад +5

    First viewer..... Ess di wait krdi c kaffi Dina to 💖💖.....bless you guys

  • @manisadiq9226
    @manisadiq9226 10 месяцев назад +2

    ਜੈ ਰਾਵਣ ਜੀ