Kuch pon lyi kuch Dena vi penda ehe sala londa soch reha mien tarki kar reha 😅😅 tarki tan gharwali edi kar rhi aa chitdaaa te lakh hath feraa leaa khusi ne trevl kar kar ke 😅😅😅😅😅😅😅
ਬਹੁਤ ਵਧੀਆ ਰਿਪਨ ਖੁਸ਼ੀ ਮੈਨੂੰ ਵੀ ਘੁੰਮਣ ਦਾ ਬਹੁਤ ਸ਼ੌਕ ਹੈ । ਪਰ ਤੁਹਾਡੇ vdos ਦੇਖ ਕੇ ਕਾਫ਼ੀ ਕੁਛ ਦੇਖ ਲਿਆ । Thank u both of u Enjoy yourself n make me enjoy also. 👌👌👍😊
@@gurpreetsinghsidhu9861 mera kam he gurwani nu galat Karan da c . Tenu check kr raha c agar tu ram Rawan nu nhi manda matlab gurwani juthi aa. Meri job aa
Wow, beautiful 👌 Nice couple providing detailed tour of each visit. I have not watched the whole episodes but this couple are like family. As soon as I started watching, I felt connected . Keep up the good work 👍Love from Canada🇨🇦
Congratulations Rippon and Khushi for taking us to a tour of Sr Lanka. Your small talk with your wife and commentary in Punjabi is very interesting. God bless
ਸਾਡੇ ਪੰਜਾਬ ਦਾ ਮਾਣ ਬਹੁਤ ਹੀ ਸੋਹਣੇ ਵਲੋਗ ਹੁੰਦੇ ਨੇ ਤੁਹਾਡੇ ਭਾਜੀ ਘਰ ਬੈਠਿਆ ਈ ਸਾਨੂੰ ਸਾਰੀ ਦੁਨੀਆ ਦਿਖਾ ਦਿੰਦੇ ਤੁਸੀ ਤੁਹਾਡਾ ਬਹੁਤ ਧੰਨਵਾਦ ਬਾਕੀ ਆਪਣਾ ਖਿਆਲ ਰੱਖਿਆ ਕਰੋ ਜੀ ਜਰੂਰ ਪਹਿਲਾ ਬਾਬਾ ਜੀ ਤਹਾਨੂੰ ਖੁਸ ਰੱਖਣ ਹੋਰ ਤਰੱਕੀਆ ਬਖਸਣ...ਜਲੰਧਰ ਦੁਆਬਾ ਤੋਂ ਤੁਹਾਡੇ ਫੈਨ❣️❣️❣️
.eddi door jana kite soukha nahi bht dler jorhi hai
😁😁
Kuch pon lyi kuch Dena vi penda ehe sala londa soch reha mien tarki kar reha 😅😅 tarki tan gharwali edi kar rhi aa chitdaaa te lakh hath feraa leaa khusi ne trevl kar kar ke 😅😅😅😅😅😅😅
Very good Thanks
Wahgur Sahib jio, ❤️ ❤️ ❤️ ❤️ ❤️
ਰਾਵਣ ਨੂੰ ਜੀ ਹੀ ਕਹਿਣਾ ਬਣਦਾ, ਬਾਕੀ ਵੀਰ ਜੀ ਤੁਹਾਡੀ ਜੋੜੀ ਬਹੁਤ ਪਿਆਰੀ ਆ,ਅਤੇ ਖੁਸ਼ੀ ਦੀ ਆਵਾਜ
ਰਿਪਨ ਤੇ ਖੁਸ਼ੀ ਨੂੰ ਪਰਮਾਤਮਾ ਲੰਮੀਆਂ ਉਮਰਾਂ ਬਖਸ਼ੇ
ਜੋ ਸਾਨੂੰ ਘਰ ਵਿੱਚ ਬੈਠੇ ਬੈਠੇ ਹੀ ਸਭ ਕੁਝ ਦਿਖਾ ਰਹੇ ਹਨ ਧੰਨਵਾਦ ਕਰਦੇ ਹਾਂ ਜੀ
ਰਿਪਨ ਖੁਸ਼ੀ ਧਿਆਨ ਰੱਖੋ ਆਪਣਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ
💐🙏🌹🙏ਮਹਾਨ ਲੰਕਾਪਤੀ ਰਾਵਣ ਜੋ ਸਿਵ ਦਾ ਸਭ ਤੋਂ ਵੱਡਾ ਭਗਤ ਹੋਇਆ🙏🌹🙏💐
ਸੱਭ ਨੂੰ ਸੀ੍ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦੀਆ ਬਹੁਤ ਵਧਾਈਆ🙏🙏।ਵਧੀਆ ਵਲੋਗ।
ਧੰਨ ਸੀ ਰਾਵਣ ਜਿਨ੍ਹਾਂ ਨੇ ਇਨੀ ਭਗਤੀ ਕੀਤੀ
ਭਰਾਵਾ ਬੁਹਤ ਜਬਰਦਸਤ ਮੇਹਨਤ ਹੈ ਤੁਹਾਡੀ ਪ੍ਰਮਾਤਮਾ ਮੇਹਰ ਭਰਿਆ ਹੱਥ ਰੱਖੇ ਤੁਹਾਡੇ ਤੇ
Waheguru ji
You guys doing very dard work. Thank you.
ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ।ਵਾਹਿਗੁਰੂ ਜੀ ਮਿਹਰ ਕਰਨ ਸਭ ਤੇ 🙏❤️
ਬਹੁਤ ਬਹਾਦਰ ਬੱਚੇ ਹਨ,ਵੱਡੇ ਵੱਡੇ ਰਿਸਕ ਲੈਣ ਨੂੰ ਤਿਆਰ ਹੀ ਰਹਿੰਦੇ ਹਨ।ਵਾਹਿਗੁਰੂ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਜੀ।
Eh theeek Hai....waheguru mehar kre
ਰਿਪਨ ਵੀਰੇ ਰਾਬਣ ਕਿਵੇਂ ਜਾਂਦਾ ਹੋਉ ਉਤਾ ਏਡਾ ਬੜਾਂ ਸੀ😅👍👍👍👍👍👍
ਤੁਹਾਡੀ ਦੋਵਾਂ ਦੀ ਆਵਾਜ਼ ਬਹੁਤ ਪਿਆਰੀ ਹੈ ਵਾਹਿਗੁਰੂ ਜੀ ਮੇਹਰ ਕਰਨ ਸਦਾ ਚੜ੍ਹਦੀ ਕਲਾ ਬਖਸ਼ਣ 😊
ਵਾਓ!ਰਿਪਨ ਮੈਨੂੰ ਤਾਂ ਤੁਸੀ ਵੀ ਮਹਾਨ ਲਗਦੇ ਹੋ. ਐਡਾ ਵੱਢਾ ਐਡਵੇਂਚਰ ਧੰਨ ਹੋ ਤੁਸੀ. ਵੱਢਾ ਮਾਣ ਖੁਸ਼ੀ!ਯਾਰ ਜੋ ਲੜਕੀ ਹੋਕੇ ਤੇਰੇ ਬਰਾਬਰ ਹਨੇਰੀਆਂ ਖੂੰਧਰਾਂ ਚ, ਬੇਪਰਵਾਹ ਹੋਕੇ ਚਲਦੀ ਰਹੀ. ਸੱਚ ਸਾਡਾ ਵੇਖਣ ਵਾਲਿਆਂ ਦਾ ਦਿਲ ਡਰਦਾ ਸੀ. ਸਲਾਮ ਹੈ ਥੋਡੇ ਐਡਵੇਂਚਰਾਂ ਨੂੰ.
ਵਾਹਿਗੁਰੂ ਜੀ ਤੁਹਾਡੇ ਉੱਪਰ ਮੇਹਰ ਭਰਿਆ ਹੱਥ ਰੱਖਣ ਰਿਪਨ ਵੀਰ ਜੀ 🙏
ਛੋਟੇ ਭਾਈ ਤੂੰ ਤੇ ਖੁਸ਼ੀ ਧੰਨ ਓ ਭਾਈ ਬਾਹਰ ਰਹਿਣਾ ਕਰਨਾ ਹੀ ਔਖਾ ਟਰੈਕਿੰਗ ਤਾਂ ਹੋਰ ਵੀਔਖੀ ਆ ਧੰਨ ਓ ਭਾਈ👍
ਵੀਰ ਜੀ ਬਹੁਤ ਬਦੀਆਂ ਘਰ ਬੈਠੇਂ ਸ੍ਰੀ ਲਾਕਾ ਦਿਖਾਤੀ 🙏🙏🙏🙏
ਤੁਸੀ ਧਰਮ ਨਿਰਪੱਖ ਹੋ ਏ ਚੰਗੀ ਗੱਲ ਹੈ 🏆 ਬਹੁਤ ਹੈ ਤੁਹਾਡੀ video 💯 👌👌 thanks 🙏🏻
ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ।ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
ਰਿੱਪਨ ਪੁੱਤਰ ਤੁਸੀਂ ਤੇ ਖੁਸ਼ੀ ਤਾਂ ਗੁਫ਼ਾ ਵਿਚ ਉੱਤਰ ਰਹੇ ਸੀ, ਸਾਡਾ ਘਰ ਬੈਠੇ ਹੀ ਤੁਹਾਨੂੰ ਗੁਫ਼ਾ ਵਿਚ ਉੱਤਰਦਾ ਦੇਖ ਮਨ ਬਹੁਤ ਡਰ ਰਿਹਾ ਸੀ ।
Yes mera v
ਨਾ ਡਰੋ ਜੀ ਇਹ ਕਿਹੜੀ ਬਾਬੇ ਰਾਮ ਰਹੀਮ ਦੀ ਗੁਫ਼ਾ ਸੀ,😂
ਨਾ ਦਰੋ ਵੀਰੋ
@@jeetsinghchahal3551 😆😆
@@VEERSINGH-nc6uz ਮੈਂ ਤਾਂ ਲੋਕਾਂ ਦੇ ਕਮੇਂਟ ਦੇਖ ਕੇ ਹੈਰਾਨ ਆ
ਖੁਸ਼ੀ।।ਭੈਣ। ਅਤੇ। ਰਿਪਨ। ।ਵੀਰਜੀਆ। ।ਦੀ।। ਬਹੁਤ। ਹਿੰਮਤ।। ਵੇਖੀ।ਗੁਫਾ।। ਚ। ਜਾਣਾ।ਵਾਕੇ॥ਹੀ।। ਮੰਨਣ।ਵਾਲੀ।।ਗੱਲ।ਹੈ।☝✍️ਵਾਹਿਗੁਰੂ। ਚੱਡ਼ਦੀ। ਕਲਾ।ਵਿਚ ਰੱਖੇ। ਦੋਨਾਂ।ਨੂੰ।। 🙏🙏🙏🙏🙏🙏🙏🙏🙏🙏🙏🙏🙏🙏🙏🙏🙏
ਬਹੁਤ ਵਧੀਆ ਬਾਈ ਜੀ ਦੁਨੀਆਂ ਦੇ ਦਰਸ਼ਨ ਕਰਵਾਉਣ ਲਈ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਵਾਹ ਸੋਹਣੇ , ਸਿਆਣੇਂ ਅਤੇ ਸਮਾਰਟ ਜੁਆਨ ਪੰਜਾਬੀਓ । ਬਹੁਤ ਬਹੁਤ ਧੰਨਵਾਦ ਅਤੇ ਸ਼ਾਬਾਸ਼ 🎉🙏 ।
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੰਗ ਸੰਗ ਸਹਾਈ ਹੋਵੇ
ਅੱਧਭੁਤ ਜੋੜੀ ਹੈ l ਰਿਪਨ ਅਤੇ ਖੁਸ਼ੀ ਦੀ ਪਿਆਰੀ ਜੋੜੀ ਹੈ l ਦੋਵੇਂ ਬਹੁਤ ਵਧੀਆ ਵਲੋਗ ਬਣਾਕੇ ਦੁਨੀਆਂ ਦੇ ਦਰਸ਼ਨ ਕਰਵਾ ਕੇ ਬੇਹੱਦ ਖੁਸ਼ੀ ਦੇ ਰਹੇ ਹਨ l ਦੋਵੇਂ ਬੋਲਦੇ ਵੀ ਬਹੁਤ ਸੋਹਣੇ ਆ l
ਅਸੀਂ ਘਰ ਬੈਠੇ ਸਭ ਕੁੱਝ ਦੇਖੀ ਜਾਂਦੇ ਹਾਂ ਧੰਨ ਹੋ ਤੁਸੀਂ ਜੋ ਇਹਨੇਂ ਜੋਖਿਮ ਉਠਾ ਕੇ ਬਲੌਗ ਬਣਾਉਦੇਂ ਹੋ ਧੰਨਵਾਦ ਤੁਹਾਡਾ
ਬਹੁਤ ਵੱਡੀ ਸੇਵਾ ਹੈ ਤੁਹਾਡੀ ਵੀਰ ਜੀ ਵਾਹਿਗੁਰੂ ਮਿਹਰ ਕਰੇ ਲੰਬੀ ਉਮਰ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
ਸਤਿ ਸ੍ਰੀ ਅਕਾਲ ਵੀਰ ਜੀ
ਬਹੁਤ ਕੁਝ ਨਮਾ ਦੇਖਣ ਨੂੰ ਮਿਲਦਾ ਸਿਰਫ ਤੁਹਾਡੇ ਕਰ ਕੇ. 🙏 ਬਾਕੀ ਇਨਾ ਹੋਂਸਲਾ ਤੇ ਹਿੰਮਤ ਰੱਬ ਕਿਸੇ ਕਿਸੇ ਨੂੰ ਹੀ ਦਿੰਦਾ ।ਜਿਨ੍ਹਾਂ ਵਿਚੋ ਤੁਸੀਂ ਇੱਕ ਹੋ
ਬਹੁਤ ਵਧੀਆ ਬਾਈ ਜੀ ਆਪਣੇ ਲੋਕਾਂ ਦੀ ਫਿਤਰਤ ਹੈ ਚੰਗੇ ਨੂੰ ਚੰਗਾ ਨਹੀਂ ਕਹਿਣਾ ਬਾਈ ਜੀ ਵਧੀਆ ਜਾਣਕਾਰੀ ਹੈ ਵਾਹਿਗੁਰੂ ਜੀ ਤੁਹਾਡੀ ਯਾਤਰਾ ਸਫਲ ਬਣਾਉਣ ਤੰਦਰੁਸਤੀ ਬਖਸ਼ਣ
ਖੁਸ਼ੀ ਤੇ ਰਿਪਨ ਬੇਟਾ ਜੀ ਧਨਵਾਦ ਜੀ ਇਹ ਜਾਣਕਾਰੀ ਦੇਣ ਵਾਸਤੇ ਸਦਾ ਖੁਸ਼ ਰਹੌ🙏
ਬਾਈ ਜੀ ਆਪਾ ਤਾ ਰਾਵਣ ਦੇ ਫੈਨ ਆ ਜਿਸ ਨੇ ਕਿਸੇ ਹੋਰ ਦੀ ਜੀਵਨ ਸਾਥੀ ਨੂੰ ਮਜਬੂਰ ਨਹੀ ਕੀਤਾ ਕਿ ਹੁਣੇ ਵਿਆਹ ਕਰ ਮੇਰੇ ਨਾਲ ਇਕ ਮਰਿਆਦਾ ਵਾਲਾ ਇਨਸਾਨ ਸੀ ਰਾਵਣ ਬਾਬਾ ਸੀ ਜਿਸ ਕੋਲ ਐਨਾ ਗਿਆਨ ਸੀ ਬਾਕੀ ਬਹੁਤ ਬਹੁਤ ਧੰਨਵਾਦ ਸਾਨੂੰ ਇਸ ਚੀਜ ਦਾ ਦੀਦਾਰ ਕਰਵਾਉਣ ਲਈ ❤❤❤ ਜੋ ਬੋਲੇ ਸੌ ਨਿਹਾਲ ਸੱਤ ਸ੍ਰੀ ਅਕਾਲ ❤❤❤
ਬਹੁਤ ਵਧੀਆ ਬੇਟਾ ਤੁਸੀਂ ਘਰ ਬੈਠਿਆ ਨੂੰ ਗੁਫਾ ਦੇ ਦਰਸਨ ਕਰਵਾ ਰਹੇ ਹੋ 🙏🙏
Jine v punjab ch couple vlogging krde ne ohna sarea cho ripan khush best ne👌👌. God bless you always ripan bro nd khushi sis. 🤗🤗
Good job ਚੰਗਾ ਉਪਰਾਲਾ ਲੋਕਾਂ ਨੂੰ ਬੜੀਆਂ ਜਾਣਕਾਰੀ ਹੈ ਤ੍ਰੇਤਾ ਜੁਗ ਦੇ ਵਿਚ ਇਨਸਾਨਾਂ ਦੀ ਲੰਬਾਈ ਕਾਫੀ ਹੁੰਦੀ ਸੀ ਰਾਵਣ ਦੀ ਗੁਫ਼ਾ ਤੋਂ ਕੁਛ ਯਕੀਨ ਕਰਨਾ ਮੁਸ਼ਕਿਲ ਹੈ ਓਸ ਟਾਈਮ ਬੰਦੇ ਦੀ ਲੰਬਾਈ ਗ੍ਰੰਥਾਂ ਵਿਚ ਲਗਭਗ 12ਫੁੱਟ ਤੋਂ18ਫੁੱਟ ਦੇ ਕਰੀਬ ਹੁੰਦੀ ਸੀ
ਵੀਰ ਜੀ ਮਾਣ ਹੈ ਸਾਨੂੰ ਤੁਹਾਡੇ ਤੇ ਪਰਮਾਤਮਾ ਤਹਾਨੂੰ ਤੰਦਰੁਸਤੀ ਬਖਸ਼ੇ
ਸਾਰੀਆਂ ਜਗ੍ਹਾ ਦੇਖ ਦੇਖ ਮੈਨੂੰ ਇਕ ਖਿਆਲ ਵਾਰ ਵਾਰ ਜ਼ਿਹਨ ਵਿੱਚ ਆ ਰਿਹਾ ਸੀ,ਕਿ ਜਗ੍ਹਾ ਉਸੇ ਤਰ੍ਹਾਂ ਹੀ ਰਹਿੰਦੀਆਂ ਨੇ, ਇਨਸਾਨ ਬਦਲਦੇ ਰਹਿੰਦੇ ਨੇ, ਮੈਂ ਤਾਂ ਏਹੀ ਸੋਚ ਰਹੀ ਸੀ ਕਿ ਜਿੰਨਾ ਸਥਾਨਾਂ ਤੇ ਤੁਸੀ ਘੁੰਮ ਰਹੇ ਹੋ ਕਦੇ ਰਾਵਣ ਇੱਥੇ ਵਿਚਰਦਾ ਹੋਊ, ਸੱਚੀ ਇਹ ਅਹਿਸਾਸ ਅਜੀਬ ਜਿਹੀ ਸੀਹਰਨ ਦਿੰਦਾ ਹੈ 🙏
Eh bs hindu jagat di soch Hai ji....ram oh Hai Jo jare jare vich Hai na ki ik Tha te...
@@guridj1400 👍
Very nice app ki @@sandeepduggal6606
ਰਿਪਿਨ ਤੇ ਖੁਸ਼ੀ ਜੀ ਰਾਵਣ ਦੀ ਗੁਪਤ ਗੁਫਾ ਵੇਖ ਕੇ ਬਹੁਤ ਹੀ ਵਧੀਆ ਜਸਵੰਤ ਸਿੰਘ ਬੱਠੇ ਭੈਣੀ ਪੱਟੀ ਤਰਨਤਾਰਨ
ਮੰਨ ਗਏ ਭਾਉ ਜੀ ਇਸ ਕੰਮ ਲਈ ਵੀ ਜਿਗਰਾ ਚਾਹੀਦਾ. ਵਾਹਿਗੁਰੂ ਮੇਹਰ ਕਰੇ
ਘਰ ਬੇਠੈ ਵੀਰ ਜੀ ਸਾਨੂੰ ਸ੍ਰੀ ਲੰਕਾ ਦਿਖਾ ਦਿਂਤੀ ਬਹੁਤ ਵਧੀਆ ਜੀ
ਬਹੁਤ ਬਹੁਤ ਧੰਨਵਾਦ ਰਿਪਨ ਵੀਰ ਤੇ ਖੁਸ਼ੀ ਭਾਬੀ ਰਾਵਣ ਦੀਆਂ ਖਾਸ ਥਾਵਾਂ ਬਾਰੇ ਜਾਣਕਾਰੀ ਦੇ ਰਹੇ ਹੋ| ਜਦੋਂ ਕਦੇ ਅਨੰਦਪੁਰ ਸਾਹਿਬ ਆਏ ਤਾਂ ਜਰੂਰ ਮਿਲਕੇ ਜਾਇਓ| ਕੁਝ ਖਾਸ ਥਾਵਾਂ ਦੇ ਵਲੋਗ ਕਰਨ ਨੂੰ ਵੀ ਮਿਲਣਗੇ
ਵਾਹ ਭਰਾ, ਤੁਸੀਂ ਸਾਨੂੰ ਘਰ ਵਿਚ ਵੱਖ-ਵੱਖ ਥਾਵਾਂ ਦੀ ਜਾਣਕਾਰੀ ਦੇ ਕੇ ਬਹੁਤ ਵਧੀਆ ਕੰਮ ਕਰਦੇ ਹੋ, ਧੰਨਵਾਦ 🎉
🙏ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਮੇਰੇ ਭਰਾ ਤੇ 🙏
ਜਾਰ,ਰਾਵਣ ਦਾ ਇਲਾਕਾ ਖੁਸ਼ੀ ਨੂੰ ਸਾਂਭ ਕੇ ਰੱਖਣਾ ਵੀਰ ਲੈਟ ਬੰਦ ਨਹੀਂ ਕਰਨੀ ਮਜ਼ਾਕ ਕੀਤਾ ਜਾਰ ਕਹਿੰਦੇ ਰਾਵਣ ਮਾੜਾ ਸੀ ਰਾਵਣ ਨੇ ਤਾਂ ਬਦਲਾ ਲਿਆ ਸੀ ਜਾਰ ਤੂਂ ਬਹੁਤ ਕੁਝ ਵਖਾਲ ਰਿਹਾ ਰੱਬ ਤੇਰੀ ਵੱਡੀ ਉਮਰ ਕਰੇ ਅਸੀਂ ਘਰ ਬੈਠੇ ਤੇਰੇ ਪ੍ਰੋਗਰਾਮ ਵੇਖਦੇ ਹਾਂ ਵਾਹਿਗੁਰੂ ਸਾਹਿਬ ਜੀ ਤੈਨੂੰ ਤਰੱਕੀਆਂ ਬਖਸ਼ਣ
You are very lucky। । Great
Rawan ik mahan insan c .selute hai rawan ne rabb di Sachi bhagti kiti c
ਸਭ ਕੁਝ ਵਿਖਾਉਣ ਲਈ ਧੰਨਵਾਦ ਜੀ ।❤️❤️❤️
ਪਰਮਾਤਮਾ ਰੀਪਨ ਤੇ ਖੁਸ਼ੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਤੁਹਾਡਾ ਵਾਲ ਵੀ ਵਿੰਗਾ ਨਹੀਂ ਹੋਵੇਗਾ ਜਿੰਦਾਬਾਦ
ਰਿਪਨ ਵੀਰੇ ਤੇ ਖੁਸ਼ੀ ਭੈਣ ਤੁਹਾਨੂੰ ਲੱਗਭਗ ਸਾਰਾ ਹੀ ਪੰਜਾਬ ਬਹੁਤ ਪਿਆਰ ਕਰਦਾ ਤੇ ਤੁਹਾਡੀ ਸਲਾਮਤੀ ਲਈ ਦੁਆ ਮੰਗਦੇ ਹਨ।ਬਈ ਮਾਪੇ ਤਾਂ ਫਿਕਰਮੰਦ ਹੁੰਦੇ ਹੀ ਨੇ ਡਰਨ ਵਾਲੀ ਗੱਲ ਵੀ ਹੈ ਇੱਕ ਕਿੱਲੋਮੀਟਰ ਡੂੰਘੀ ਗੁਫ਼ਾ ਥੋੜੀ ਨਹੀਂ।।ਅਸੀਂ ਤਾਂ ਨਹੀ ਆ ਸਕਦੇ ਪਰ ਤੁਸੀਂ ਨੇ ਸਾਰੀ ਲੰਕਾ ਵਿਖਾ ਦਿੱਤੀ। ਬਾਕੀ ਬਾਈ ਰਾਵਣ ਦੀ ਕਚਿਹਰੀ ਤੇ ਹੋਰ ਥਾਵਾਂ ਜੇ ਸੰਭਵ ਹੋਇਆ ਤਾਂ ਵਿਖਾਉ ਜੀ।ਵਾਹਿਗੁਰੂ ੪ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ। 🙏🙏🙏🙏🙏
Bahut hi achha knowledge nal bharpur hai
ਧੰਨਵਾਦ ਖੁਸ਼ੀ ਅਤੇ ਵੀਰ ਬਹੁਤ ਵਧੀਆ ਗੱਲ ਰਾਵਣ ਨੇ ਕੀਤੀ ਧੰਨਵਾਦ ਖੁਸ਼ੀ ਅਤੇ ਵੀਰ ਧੰਨਵਾਦ ਰਿੰਪਨ ਖੁਸ਼ੀ ਧੰਨਵਾਦ ਵੀਰ
Me first time vlog dekheya bahut hi vadiya laga .beautiful Couple waheguru ji bless you.
ਬਹੁਤ ਸੋਹਣਾ ਪ੍ਰੋਗਰਾਮ ਉਲੀਕਿਆ ਤੁਸੀਂ ਬੱਚਿਓ ਅਸੀਂ ਪਤਾ ਨਹੀਂ ਜ਼ਿੰਦਗੀ ਵਿੱਚ ਇਹ ਚੀਜ਼ਾਂ ਦੇਖਣੀਆਂ ਸੀ ਕਿ ਨਹੀਂ ਤੁਸੀਂ ਉਪਰਾਲਾ ਕਰਕੇ ਦਿਖਾ ਦਿੱਤਾ ਹੈ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
ਬਹੁਤ ਵਧੀਆ ਰਿਪਨ ਖੁਸ਼ੀ ਮੈਨੂੰ ਵੀ ਘੁੰਮਣ ਦਾ ਬਹੁਤ ਸ਼ੌਕ ਹੈ । ਪਰ ਤੁਹਾਡੇ vdos ਦੇਖ ਕੇ ਕਾਫ਼ੀ ਕੁਛ ਦੇਖ ਲਿਆ । Thank u both of u Enjoy yourself n make me enjoy also. 👌👌👍😊
ਵਾਹਿਗੁਰੂ ਜੀ 💐💐 ਖ਼ੂਬ ਤਰੱਕੀਆਂ ਦੇਣ ਪੁੱਤ ❤️🙏🙏👍👍
ਓਦੋਂ ਸੌਖੀ ਜਗ੍ਹਾ ਹੈ ਨਹੀਂ ਸੀ ਕੋਈ ਹਰ ਪਾਸੇ ਜੰਗਲ ਹੀ ਸੀ ਬਾਕੀ ਵਲੋਂਗ ਵਧੀਆ ਬਾਈ ਜੀ 🙏
Khush raho bhaji bahut vadiya lagya dekh ke jinde baare sunya c tuhadi vajah naal Aaj dekh v liya 🥰🥰🥰🥰❤️
ਰਿਪਨ ਜੀ ਤੁਹਾਡੇ ਵੱਲੋਂ ਦੁਨੀਆਂ ਦੇ ਰਹੱਸਮਈ ਅਸਥਾਨਾ ਦੇ ਦਰਸ਼ਨ ਕਰਵਾਉਣ ਲਈ ਧੰਨਵਾਦ। ਜਿਥੇ ਕਿਤੇ ਵੀ ਜਾਂਦੇ ਹੋ ਆਪਣੇ ਕੀਮਤੀ ਸੁਝਾਅ ਵੀ ਦਿਆ ਕਰੋ। ਜਿਵੇਂ ਰਾਵਣ ਦੀ ਗੁਫ਼ਾ ਅਤੇ ਪਹਾੜੀ ਉਪਰ ਬਾਰਸ਼ ਜਾਂ ਧੁੱਪ ਸਬੰਧੀ ਕਿਸੇ ਪ੍ਰਕਾਰ ਦੀ ਛੱਤ ਜਾਂ ਸੁਰੱਖਿਆ ਨਹੀਂ ਹੈ। ਬਹੁਤ ਹੀ ਕਠਿਨ ਯਾਤਰਾ ਸੀ।🙏🙏
ਬਹੁਤ ਵਧੀਆ vlog ਹੁੰਦੇ ਤੁਹਾਡੇ, ਹਮੇਸਾ਼ ਪੂਰਾ vlog ਦੇਖਦੇ ਹਾਂ।
ਜੋ ਕਦੇ ਕੰਨਾਂ ਨਾਲ ਸੁਣਦੇ ਸੀ ਵੀਰੇ ਪ੍ਰਤੱਖ ਦਿਖਾ ਦਿੱਤਾ ਬਹੁਤ ਸਾਰਾ ਸ਼ੁਕਰੀਆ🌹🙏🏻🌹
ਸਾਰੇ ਵਲੋਗ ਤੋਂ ਬਾਅਦ ਇੱਕ ਸ਼ਬਦ ਤੁਸੀਂ ਕਹਿੰਦੇ ਹੋ ਸਤੁਤੀ ਇਸਦਾ ਕੀ ਮਤਲਬ ਹੈ?
well done...so proud ......its like a live show.....
stay blessed lovely couple...
ਬਿਲਕੁਲ ਸੰਚ ਹੈ ਖੁਸ਼ੀ ਅਤੇ ਵੀਰ ਸਾਡਾ ਮਾਣ ਹੈ ਖੁਸ਼ੀ ਅਤੇ ਵੀਰ ਧੰਨਵਾਦ ਰਿਪਣ ਅਤੇ ਖੁਸੀ ਧੰਨਵਾਦ ਵੀਰ
Punjabi U R great Chadhi kala Raho Dhan guru Nanak gobind singh ji🙏🙏 Dhan PUNJABI RUB RAKHAA HAI🙏🙏
ਵੀਰੇ ਰਾਵਣ ਨੇ ਬਹੁਤ ਹੀ ਕਠਿਨ ਤਪੱਸਿਆ ਕੀਤੀ ਰਾਵਣ ਜਿੰਨਾ ਵੱਡਾ ਅੱਜ ਤੱਕ ਵੀ ਕੋਈ ਵਿੱਦਵਾਨ ਨਹੀਂ ਹੋਇਆ
ਬਹੁਤ ਵਧੀਆ ਵੀਰ ਜੀ ਰਾਵਣ ਮਹਾਬਲੀ ਸੀ ਮਹਾਨ ਤਪੱਛਵੀ ਸੀ ਰਾਵਣ ਤੁਸੀ ਬਹੁਤ ਕਰਮਾ ਵਾਲੇ ਵੀਰ ਰਾਵਣ ਦੀਆ ਗੁਫਾਵਾ ਦੇ ਦਰਸਨ ਕੀਤੇ
Rawan ik juth aa drama aa
@@nus9384 ਜੇ ਰਾਵਣ ਨਹੀ ਤਾ ਫੇਰ ਰਾਮ ਤੇ ਸੀਤਾ ਵੀ ਗਲਤ ਹੋਣਗੇ ਨਾਲੇ ਤੂੰ ਕਿਵੇ ਕਹਿਨਾ ਰਾਵਣ ਡਰਾਮਾ ਤੇਰੇ ਕੋਲ ਕਿਹੜਾ ਪੈਮਾਨਾ ਤੂੰ ਕੱਲਾ ਸਹੀ ਹੋ ਗਿਆ ਤੂੰ ਗਲਤ ਆ ਰਾਵਣ ਦਾ ਜਿਕਰ ਤਾ ਗੁਹੂ ਗਰੰਥ ਸਹਿਬ ਵਿੱਚ ਵੀ ਹੈ
@@gurpreetsinghsidhu9861 mera kam he gurwani nu galat Karan da c . Tenu check kr raha c agar tu ram
Rawan nu nhi manda matlab gurwani juthi aa. Meri job aa
Great job Ripen and Khushi ...I was so scared just watching you when both of you went up on the peak ....thanks for showing us world 🙏🙏
🎉 ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਇਸ ਵਿੱਚ ਕੋਈ ਕਸਰ ਨਹੀਂ ਛੱਡੀ ਹੈ ਆਪਣੀ ਇਸ ਸਹੁੰ ਚੁੱਕੀ ਹੈ ਅਤੇ ਇਸ ਮਾਮਲੇ ਵਿੱਚ ਤਰਕਹੀਣ ਪ੍ਰਚਾਰ ਕਰਨ ਵਾਲੇ ਨੂੰ ਬੱਬੂ ਮਾਨਾਂ ਦੀ ਲੋੜ ਹੁੰਦੀ ਹੈ
Vloging is also a Tapassya. You show the world to others sittings at ease. Wish you all the best.
Hardev Singh Bharaj, Jalandhar
ਤੁਸੀ ਬਹੁਤ ਵਦੀਆ ਕਰ ਰਹੇ ਹੋ ਜੀ ਸਾਨੂੰ ਘਰ ਹੀ ਸਭ ਕੁਝ ਦੇਖਾ ਰਹੇ ਹੋ thx bro sis
ਧੰਨ ਧੰਨ ਬਾਬਾ ਜੋਰਾਵਰ ਤੇ ਫਤਹ ਸਿੰਘ
ਬਾਈ ਜੀ ਸਲਾਮ ਆ ਤੁਹਾਨੂੰ ,ਜੋ ਅਸੀ ਕਦੇ ਸੋਚ ਵੀ ਨੀ ਸਕਦੇ ,ਤੁਸੀ ਉਹ ਵੀ ਦਿਖਾ ਦਿੱਤਾ ਸਾਨੂੰ
Khushi face at 15:51 very funny 😂😂😂😂😂. Bless you ripon and khushi...
ਜਿਹੋ ਜਿਹਾ ਰਾਵਣ ਟੀ ਵੀ ਚ ਦਿਖਾਇਆ ਜਾਂਦਾ ਉਹੋ ਜਿਹਾ ਰਾਵਣ ਤਾਂ ਮੁੱਖ ਦੁਆਰ ਚ ਹੀ ਫਸ ਜਾਣਾ ।
Soo cutest couple 😍
You guys are doing great job 👍we really appreciate your hardwork 🙏 Waheguru ji mehar krn thade te ji 🙏
Veere jido tuci cave ch gye Mainu bhut dar lag rheya c 😮 apna diyan rakho plzzz 🙏
ਬਹੁਤ ਖੂਬਸੂਰਤ ਵੀਡੀਓ ਬਣਾਈ ਆ ਜੀ 👏💕💕👌 ਧੰਨਵਾਦ ਜੀ 🙏🙏
Wow, beautiful 👌 Nice couple providing detailed tour of each visit. I have not watched the whole episodes but this couple are like family. As soon as I started watching, I felt connected . Keep up the good work 👍Love from Canada🇨🇦
ਬਹੁਤ ਵਧੀਆ ਕੰਮ ਕਰ ਰਹੇ ਹੋ ਜੀ
ਤੁਸੀ ਪੂਰੀ ਦੁਨੀਆਂ ਦੀ ਨਿੱਕੀ ਨਿੱਕੀ ਅਤੇ ਵੱਡੀ ਵੱਡੀ ਜਗ੍ਹਾ ਦਿੱਖ ਰਹੇ ਹੋ ਜੀ ❤❤❤
ਖੁਸ਼ੀ ਡਰ ਲਗਦਾ ਦੇਖ ਕੇ
Very nice Ravan mahal n gufa . I don’t think I will visit this gufa . Thanks for showing it .
Very good place to visit where Raban was born.God bless you.
❤️
ਸ਼ਾਵਾਸੇ ਪੁਤਰਾਂ ਬਹੁਤ ਬਹਾਦਰ ਹੋ ਵਾਹਿਗੁਰੂ ਜੀ ਕਿਰਪਾ ਕਰੇ ਚੱੜਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏
Ripan te khusi ਤੁਹਾਡੇ ਜ਼ਜਬੇ ਨੂੰ ਦਿਲੋ ਸਲੂਟ
ਧਿਆਨ ਨਾਲ ਜਾਇਉ ਵੀਰ
ਧੰਨਵਾਦ ਤੁਹਾਡਾ ਸਾਨੂੰ ਵਧੀਆ ਥਾਵਾਂ ਦੀ ਘਰ ਬੈਠੇ ਸੈਰ ਕਰਵਾਉਣ ਲਈ। 🙏🙏🙏
Roster vloger tuhdia examples dinde a bki vlogers nu kyoki tuhde vlog parivar nl bheth ke dekh skde a .... Weheguru g tuhnu lambai umara den. 😘😘😘
ਬਾਈ ਜੀ ਤੁਸੀਂ ਬਹੁਤ ਜਿਆਦਾ ਮਿਹਨਤ ਕਰਦੇਓਂ।ਧੰਨਵਾਦ।GBU
Stop my breathing when I saw guffa well done both of you stay happy and healthy ❤
Dunia da rang vikhon lai thanku jatta love you apna ਖਿਆਲ ਰੱਖਿਆ ਕਰ ਤੇ ਰਾਵਣ ਦੀ ਗੁਫਾ ਘੈਂਟ ਸੀ।❤❤
🌹🙏ਸਤਿ ਸ੍ਹੀ ਅਕਾਲ ਪ੍ਰਮਾਤਮਾ ਹਮੇਸ਼ਾ ਹੀ ਤਰਕੀਆਂ ਬਖਸ਼ੇ ਚੜ੍ਹਦੀ ਕਲਾ ਵਿੱਚ ਰੱਖੇ ਰਾਮ ਰਾਵਣ ਦੇ ਟਿਕਾਣੇ ਘਰ ਬੈਠੇ ਹੀ ਦਿਖਾ ਦਿੱਤੇ ਕਿਆ ਬਾਤ ਹੈ ਪੰਜਾਬ ਦਿਆਂ ਜੋੜਿਆ ਰੱਬ ਹੋਰ ਵੀ ਮਜਿਲਾਂ ਦਿਖਾਵੇ , ਜ਼ਿਲਾ ਲੁਧਿਆਣਾ ਬੇਟ ਸਿੱਧਵਾਂ ਟਿਕਾਣਾ 🌹❣️🌹❣️👍👍👍
Waheguruji God bless you bata nice work
ਜੇ ਰੀਪਨ ਐਥੇ ਸਹਾਗ ਰਾਤ ਮਨੋਨੀ ਹੋਵੇ ਗੁਫਾ ਵਿੱਚ ੳੁਏ
Congratulations Rippon and Khushi for taking us to a tour of Sr Lanka. Your small talk with your wife and commentary in Punjabi is very interesting. God bless
.
,,
ਤੁਸੀਂ ਤਾਂ ਆਪਣੀ ਵਿੱਦਿਆ ਦੀ ਸੰਪੂਰਨ ਪ੍ਰਣਾਲੀ ਵਿਸ਼ਵਕੋਸ਼ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਇਸ ਮੌਕੇ ਹੋਰਨਾਂ ਤੋਂ ਇਲਾਵਾ ਇਸ
All girls proud of you khushi di
Wah paji guide nu extra paise deke eh sabit kita kini sohni soch de malik oo waheguru kirpa kre chardikla vich rkhe
Awesome excursion , good to see Ravan's cave.. 👍👍
ਬਹੁਤ ਵਧੀਆ ਵੀਰ , ਜਿਵੇਂ ਖ਼ੁਦ ਜਾ ਕੇ ਦੇਖ ਕੇ ਆਏ ਹੁੰਦੇ ਆ ਓਵੇ ਲਗਦਾ
Lots of love Punjabi travel cople 🧳🙏 and biggest respect both of you 🤗
Bohat wadiya jankari waheguru ji khushiya bakshn thunu ..boht Sara pyaar veer thunu
Your way of explaining everything nice 👌
ripan and khushi we are thank you ,rawan see the gufa very beutiful depaly. jassi bai
ਸੱਤ ਸ੍ਰੀ ਅਕਾਲ ਵੀਰ ਕੀ ਹਾਲ ਨੇ....
ਰੂਪਨ ਵੀਰ ਮੇਂ ਕਦੀ ਵੀ ਕਿਸੇ ਦਾ vlog ਨਹੀਂ ਸੀ ਦੇਖ ਦਾ but ਤੁਹਾਡਾ vlog ਦੇਖ ਕੇ ਬਹੁਤ ਵਧੀਆ ਲੱਗਾ ਹਰ ਇੱਕ ਗੱਲ ਸੰਵਾਦ ਨਾਲ ਕਰਦੇ ਹੋ ਖੁਸ਼ੀ ਭੈਣ ਵੀ ਬਹੁਤ ਵਧੀਆ ਲੱਗਦੇ ਨੇ ਤੁਹਾਡੀ ਜੋੜੀ ਹੀ ਬਾ_ਕਮਾਲ ਹੈ ਰੱਬ ਤੁਹਾਨੂੰ ਦੋਨਾਂ ਨੂੰ ਖੁਸ਼ ਰੱਖੇ ਹੱਸਦੇ ਰਹੋ ਵੱਸਦੇ ਰਹੋ
ਸੱਤ ਸ੍ਰੀ ਅਕਾਲ ਜੀ 🙏🏻
Behne tere honsle nu salam a waheguru tenu duniya de har khushi den 🙏🙏