veer g diving tusi kr rhe c...ਲੂੰ ਕੰਡੇ ਮੇਰੇ ਖੱਡੇ ਹੋ ਗਏ..but bahut amazing c...thank u so much...sanu ghare bathia nu dikhon lai..God bless both of u always
You are very down to earth as compared to other vlogers as well as treasures of knowledge for punjabi community...I recommend to everybody for ur videos
Y seriously jdo m thonu dekh rhi c hetha jaande hoye Te jime jime tuc bol rhe M koshish kr rhi c ohnu feel krn di Te mnu lgya m phone nu enni jor naal fdya hoya 😅 Seriously y m es video nu te thode bola nu feel kita te dr te excitement da mel bhut ajeeb te sohna c ❣️❣️❣️❣️ Shukriya enna sohna view dkhon vste ❣️
Ripan khushi tuhada sachii dillon dhanvad aa aj di video lai. Ek alag he level di video c aj vali diving vali. Kyonki mainu nai lagda koi v vlogger es level tak gya houga khas kr k punjabi. Tv ch bht vaar dekhya c deep sea vgaira but tuhade through edda lagya k asi khud experience kr rhey aa. Thanks again and waheguru tuhanu donna nu charhdi kala ch rakhey🙏 and special thanks to diverse team.
ਜਿਹੜੀ ਹੇਠਾਂ ਜੀਪ ਸੀ ਉਸ ਬਾਰੇ ਕੋਈ ਕੁਝ ਨਹੀਂ ਜਾਣਦਾ
ਕੋਚ ਦੱਸਦੇ ਸਨ ਕਿ ਸਾਨੂੰ ਵੀ ਨਹੀਂ ਪਤਾ ਇਹ ਕਦੋਂ ਤੇ ਕਿਵੇਂ ਇੱਥੇ ਆਈ
ਬਸ ਅਸੀਂ ਵੀ ਇਸਨੂੰ ਇੱਥੇ ਹੀ ਖੜਾ ਦੇਖਿਆ ਹੈ ਪਿਛਲੇ ਕਈ ਸਾਲ ਤੋਂ....
Ki es bare kise nu v kch nhi pta
Bhtt wait kiti main thode vlog di
Veer mai tuhanu as Jeep bare hi puchna ci
Bai ji jere thale snake ci o kuj ni ande. Matlab dandi ni vad the.
Bahut vdia veer ji 🙏🙏
ਬਹੁਤ ਵਧੀਆ ਲੱਗ ਰਿਹਾ। ਸਮੁੰਦਰ ਦਾ ਨਜ਼ਾਰਾ। ਧੰਨਵਾਦ ਵੀਰ ਜੀ ਸਾਨੂੰ ਇਹ ਸਭ ਕੁਝ ਦਿਖਾਉਣ ਲਈ ਅਤੇ ਸਾਡੇ ਚ ਹੌਸਲਾ ਭਰਨ ਲਈ।
ਪੰਜਾਬ ਦੇ ਵਿਚ ਇਸ ਤੋਂ ਪਹਿਲਾਂ ਏਨਾਂ ਵਧੀਆ ਵਲੋਗ ਨਹੀਂ ਬਣਿਆ congratulations 🎉🎉🎉
ਬਹੁਤ ਮਜ਼ਾ ਆਇਆ ਵੀਰੇ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਜੋਡ਼ੀ ਨੂੰ 👌
ਰਿਪਨ ਤੇ ਖੁਸ਼ੀ ਜਿਉਂਦੇ ਵਸਦੇ ਰਹੋ ਜਿਨ੍ਹਾਂ ਨੇ ਸਾਨੂੰ ਵੀ ਸਮੁੰਦਰ ਅੰਦਰੋਂ ਦਿਖਾਇਆ
❤
ਇਹ ਹੁਣ ਤੱਕ ਦਾ ਤੁਹਾਡਾ ਸਭ ਤੋਂ ਵਧੀਆ ਵਲੌਗ ਏ ....
ਬਹੁਤ ਵਧੀਆ ਜਾਣਕਾਰੀ ਮਿਲੀ ਅੰਡੇਮਾਨ ਦੇ ਦੀਪ ਵਾਰੇ ... ਸਾਡੀ ਵੀ list ਚ ਹੈ ਇਹ ਥਾਂ....
ਪ੍ਰਮਾਤਮਾ ਤੁਹਾਡੇ ਤੇ ਹੋਰ ਮੇਹਰ ਕਰੇ ਅਤੇ ਤੁਸੀਂ ਇੱਦਾਂ ਹੀ ਆਪਣੇ ਜਿੰਦਗੀ ਦੇ ਸਫ਼ਰਾਂ ਚ ਅੱਗੇ ਵੱਧਦੇ ਰਹੋ..
Ripan bai g phone number bhejo
ਬਹੁਤ ਘੈਟ ਜਾਣਕਾਰੀ ਵੀਰ ਸਮੁੰਦਰ ਵਾਰੇ ਕਿੰਨੀ ਵੱਡੀ ਜਾਣਕਾਰੀ ਦਿੱਤੀ ਵੀਰ ਜੀ ਵਾਹਿਗੁਰੂ ਜੀ ਤਹਾਨੂੰ ਤਰੱਕੀਆ ਬਖਸਿਸ ਕਰਨ
ਵੀਰ ਜੀ ਸ਼ਬਦ ਹੈ ਨੀ
ਬਹੁਤ ਉਪਰ ਵਾਲੇ ਨਜਾਰੇ
ਵਾਲੀ ਇਹ ਵੀਡੀਓ ਮਜਾ
ਆ ਗਿਆ 🙏 ਵੀਰ ਜੀ
ਥੌਡਾ ਤੇ ਖੁਸ਼ੀ ਭੈਣ ਜੀ ਦਾ
ਬਹੁਤ ਬਹੁਤ ਧੰਨਵਾਦ
ਇਹਨੇ ਮਜੇਦਾਰ ਦਿ੍ਸ਼ ਦਿਖਾਉਣ ਲਈ 🙏🙏
ਵਾਹ! ਬਲਿਹਾਰੀ ਜਾਈਏ ਓਹਦੀ ਕੁਦਰਤਿ ਤੇ ਕੁਰਬਾਨ ਜਾਈਏ ਤੁਹਾਡੇ ਦੋਹਾਂ ਦੀ ਜੋੜੀ ਤੇ ਅਤੇ ਦੋਹਾਂ ਦੀ ਸੋਚ ਤੇ
ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ੇ ❤❤❤
ਵੀਰ ਰਿੰਪਨ ਯਰ ਮੈਨੂੰ ਅੱਜ ਜਰਮਨ ਬੈਠੇ ਨੂੰ ਮਜਾ ਲਿਆ ਤਾ ਤੁਸੀ ਤੇ ਏਨਾ ਮਜਾ ਮੈਨੂੰ ਕਦੇ ਫਿਲਮ ਦੇਖ ਕੇ ਨੀ ਆਇਆ ਹੋਣਾ ਯੁੱਗ ਯੁੱਗ ਜਿਉਣ ਮੇਰਾ ਵੀਰ god bless you yaar
ਸਾਡੇ ਪਟਿਆਲੇ ਦੀ ਸ਼ਾਨ Ripan sir & khushi mam,ਵਾਹਿਗੁਰੂ ਮੇਹਰ ਕਰੇ ਦੋਵਾਂ ਤੇ ਹਮੇਸ਼ਾ ਏਦਾਂ ਹੀ ਲੋਕਾਂ ਨੂੰ ਕੁੱਝ ਨਵਾਂ ਦਿਖਾਹਾਉਂਦੇ ਰਹਿਣ
ਪਟਿਆਲੇ ਤੋਂ ਕੇਹੜੇ ਪਿੰਡ ਤੋਹ ਨੇ ਵੀਰੇ
Patiala ni jii eh distt Mansa bhikhi toh dhanula barnala road te rajia pind aa ehna da
@@MandeepSingh-ml9cuhanji
ਧੰਨਵਾਦ ਵੀਰੇ । ਸਾਡੀ ਰੁਝੇਵੇਂ ਭਰੀ ਜ਼ਿੰਦਗੀ ਤੋਂ ਵੱਖਰੀ ਦੁਨੀਆਂ ਦੀ ਸੈਰ ਕਰਾਉਣ ਲਈ।ਬਹੁਤ ਜ਼ਿੰਦਾਦਿਲ ਹੋ ਤੁਸੀਂ ਦੋਨੋਂ।
ਬਹੁਤ ਵਧੀਆ ਵੀਰ ਜੀ ਲੱਗਿਆ ਤੁਹਾਨੂੰ ਸਮੁੰਦਰ ਦੀ ਦੁਨੀਆ ਵਿਚ ਦੇਖ ਕੇ ਜੀਪ ਦਾ ਰਹੱਸ ਪਤਾ ਜਰੂਰ ਲਗਾਉਣਾ ਸੀ ਔਰ ਖੁਸ਼ੀ ਨੂੰ ਦੁਬਾਰਾ ਅੰਦਰ ਦਿਖਾ ਲਿਆਉਣਾ ਸੀ ਦਿਲ ਦੀਆਂ ਦਿਲ ਵਿੱਚ ਰਹਿ ਗਈਆ ਖੁਸ਼ੀ ਦੀਆਂ
ਰਿਪਨ ਜੀ ਜਾਂ ਉਹਨਾਂ ਦੇ ਡਾਈਵਰ ਨੇ ਵੀ ਜੀਪ ਦੇ ਰਹੱਸ ਬਾਰੇ ਕੁਝ ਨਹੀਂ ਦੱਸਿਆ।
ਬਹੁਤ ਬਹੁਤ ਧੰਨਵਾਦ ਵੀਰ ਜੀ ਸਮੁੰਦਰ ਦਾ ਦਿਲਕਸ਼ ਨਜ਼ਾਰਾ ਦਿਖਾਉਣ ਲਈ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ
Love you bro ♥️💕❤️💞
ਬਿਲਕੁਲ ਜੀ
बहुत-बहुत dhanyvad veer ji samander da n Yara dikhayen lai Waheguru hamesha khush rakhe
ਵਾਹ ਕਿਆ ਬਾਤ ਹੈ ਰਿਪਨ ਬੇਟਾ ਧੰਨਵਾਦ ਇਸਤਰ੍ਹਾਂ ਲੱਗਿਆ ਕਿ ਤੇਰੇ ਨਾਲ ਨਾਲ ਮੈ ਵੀ ਸਮੁੰਦਰ ਦੀ ਹੇਠਲੀ ਦੁਨੀਆਂ ਬਹੁਤ ਹੀ ਰੰਗ ਬਰੰਗੀ ਆ ਜੋ ਜਿੰਦਗੀ ਵਿੱਚ ਪਹਿਲੀ ਵਾਰ ਵੇਖਿਆ। ਨਜਾਰਾ ਸਬਦਾ ਵਿੱਚ ਬਿਆਨ ਨਹੀਂ ਹੋ ਸਕਦਾ। ਹਮੇਸ਼ਾ ਖੁਸ਼ ਰਹੋ।
ਰਿਪਨ ਫਿਲਮਾਂ ਚ, ਤਾਂ ਹੀਰੋ ਨੂੰ ਦੇਖਦੇ ਹੁੰਦੇ ਸੀ ਪਰ ਅਜ ਸਾਡਾ ਅਸਲੀ ਹੀਰੋ ਸਾਨੂੰ ਵੰਸਵਨੀ ਦੀਆਂ ਮੱਛੀਆਂ ਵਿਚ ਮੇਹਲਦਾ ਨਜ਼ਰ ਆਇਆ. ਇਕ ਵੱਖਰੀ ਦੁਨੀਆ ਵਖਾਈ ਇਸ ਲਈ ਧੰਨਵਾਦੀ ਹਾ ਇਕ ਵੱਖਰਾ ਈ ਨਜ਼ਾਰਾ ਸੀ ਭਾਈ ਧੰਨਵਾਦ.
This is called vlogging. First genuine, informational and entertaining vlog that I've experienced by a punjabi vlogger. Respect🙌
ਬਹੁਤ ਵਧੀਆ ਜੀ ਸਮੂੰਦਰ ਦੀ ਜਾਣਕਾਰੀ ਵਹਿਗੁਰੂ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
ਡੂੱਗੂ ਤੇ ਅਨੀਤਾ ਦੋਨੋ ਕੁੜੀਆਂ ਕਿੰਨਾਂ ਪਿਆਰਾ ਬੋਲਦੀਆਂ ਨੇ 😍😍
Very nice . ਸਮੁੰਦਰ ਦੇ ਅੰਦਰਲੀ ਦੁਨੀਆ ਦਿਖਾਉਣ ਲਈ ਧੰਨਵਾਦ ਜੀ। ਮਾਲਕ ਚੜਦੀ ਕਲਾ ਵਿੱਚ ਰੱਖੇ।🙏🏻
ਬਸ ਹੋਰ ਕੋਈ ਸ਼ਬਦ ਨਹੀਂ ਹਨ,,,.....ਤੇਰਾ ਅੰਤ ਨਾ ਜਾਏ ਲਖਿਆ.... ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪ ਜੀ ਤੇ।
ਅੱਜ ਵਾਲਾ ਵਲੋਗ ਕਿਸੇ ਫ਼ਿਲਮ ਤੋ ਘੱਟ ਨਹੀ ਆ। ਬਹੁਤ ਕੁਝ ਨਵਾਂ ਦੇਖਣ ਨੂੰ ਮਿਲਿਆ।
ਫਿਲਮਾਂ ਨੀ ਦੇਖਿਆ ਚਾਹੀਦਾ
ਇਹ ਵਲੌਗ ਬਹੁਤ ਸੋਹਣਾ ਲੱਗਾ, ਥੱਲੇ ਵਾਲਾ ਸੀਨ ਦੇਖਕੇ ਮੇਰਾ ਘਰੇ ਬੈਠੀ ਦਾ ਸਾਹ ਬੰਦ ਹੁੰਦਾ ਸੀ,ਘੁਟਣ ਮਹਿਸੂਸ ਹੋਈ ਜਾਵੇ
ਧੰਨਵਾਦ ਵੀਰੇ ਪਰਮਾਤਮਾ ਹਮੇਸਾ ਚੜਦੀ ਕਲਾ ਵਿੱਚ ਰੱਖੇ
ਅਕਾਲ ਸਹਾਏ,, ਜਦੋਂ ਤੁਸੀਂ ਬਾਣੀ ਨਾਲ ਜੁੜਦੇ ਹੋ ਬੜਾ ਚੰਗਾ ਲੱਗਦਾ ਹੈ ਖੁਸ਼ੀ ਨੂੰ ਵੀ ਜੋੜਿਆ ਕਰੋ, ਵਾਹਿਗੁਰੂ ਜੀ 🙏🌹
Good bro and sst
zindgi vich tuci mera first vlogger ho jina nu mai comment karn lga aaa .....👌super paji dilo respect
ਬਾਈ ਰਿਪਨ ਖੁਸ਼ੀ ਸਸ੍ਰੀ ਅਕਾਲ ਬੋਹਤ ਸੋਹਣਾ ਲੱਗਦਾ ਪਰਮਾਤਮਾ ਜੋੜੀ ਨੂੰ ਤਰੱਕੀਆਂ ਅਤੇ ਚੜ੍ਹਦੀ ਕਲਾ ਵਿੱਚ ਰੱਖਣਾ ਬਾਬਾ ਨਾਨਕ ਦੇਵ ਸਾਹਿਬ ਜੀ ਮੇਹਰ ਰੱਖਣ ਪਰਿਵਾਰ ਤੇ
ਬਹੁਤ ਬਹੁਤ ਧੰਨਵਾਦ ਵੀਰੇ ਏਨਾ ਵਧੀਆ ਨਜਾਰਾ ਦਿਖਾਓਣ ਲਈ👌👌👍👍
ਧੰਨਵਾਦ ਰਿਪਨ ਵੀਰੇ ਤੁਹਾਡਾ ਸਮੁੰਦਰ ਵਿਚਲੀ ਦੁਨੀਆ ਦਿਖੋਉਣ ਲਈ 🙏🙏🙏
ਬਹੁਤ ਵਧੀਆ ਨਜਾ਼ਰਾ!ਵਾਹਿਗੁਰੂ ਕੋਲੋਂ ਆਪ ਦੀ ਸਦਾ ਸਲਾਮਤੀ ਮੰਗਦੇ ਹਾਂ!
ਰੀਪੰਨ ਵੀਰ ਅੱਜ ਦਾ ਬਲੌਗ ਸਭ ਤੋਂ ਵਧੀਆ ਸੀ
ਬਹੁਤ ਹੀ ਘੈਂਟ ਨਜ਼ਾਰਾ ਬੰਨ ਤਾਂ ❣️❣️❣️🌹💞
ਸਮੁੰਦਰ ਦੇ ਅੰਦਰਲਾ ਨਜ਼ਾਰਾ ਬਹੁਤ ਹੀ ਵਧੀਆ ਲੱਗਿਆ, ਵਾਹਿਗੁਰੂ ਜੀ ਲੰਬੀਆਂ ਉਮਰਾਂ ਕਰਨ ਅਤੇ ਹਰ ਮੈਦਾਨ ਫਤਿਹ ਕਰਨ।
ਭਾਜੀ ਬਹੁਤ ਹੀ ਵਧੀਆ ਲਗਿਆ ..no words to describe under water heaven..👍
God bless you always both of You❤❤
veer g diving tusi kr rhe c...ਲੂੰ ਕੰਡੇ ਮੇਰੇ ਖੱਡੇ ਹੋ ਗਏ..but bahut amazing c...thank u so much...sanu ghare bathia nu dikhon lai..God bless both of u always
ਵਧਾਈ ਹੋਵੇ ਅਜ ਦੇ ਬਹੁਤ ਹੀ ਵਧੀਆ ਰੋਚਕ ਤੇ ਜਾਣਕਾਰੀ ਭਰੇ ਬਲੋਗ ਲਈ। ਮੁਬਾਰਕ ਤੁਸੀ ਵਧੀਆ ਢੰਗ ਨਾਲ ਸਮੁੰਦਰ ਦਾ ਅਨੰਦ ਲਿਆ ਨਾਲ ਸਾਨੂੰ ਘਰ ਬੈਠਿਆ ਨੂੰ ਇਹ ਨਕਾਰਾ ਦਿਖਾਇਆ।
ਰੱਬ ਸੋਨੂੰ ਹਮੇਸ਼ਾ ਖੁਸ਼ ਰੱਖੇ🙏
Boht vadiya lagiya ji Samundar de ander da nazara dekh k Rab thanu lamiya umra bakhshi
🥰🥰🙏
ਮੇਰੀ ਜ਼ਿੰਦਗੀ ਦਾ ਸਭਤੋਂ ਖ਼ੂਬਸੂਰਤ ਵਿਲੌਗ, ਬਹੁਤ ਬਹੁਤ ਧੰਨਵਾਦ ਜੀ ਸਾਡੇ ਸੁਪਨਿਆਂ ਦੀ ਦੁਨੀਆ ਦਿਖਾਉਣ ਲਈ, ਹੁਣ ਤੱਕ ਦਾ ਸਭ ਤੋਂ ਵਧੀਆ ਤਜਰਬਾ ਸੀ,
ਬਹੁਤ ਵਧੀਆ ਸਮੁੰਦਰ ਦਾ ਨਜ਼ਾਰਾ ਵੇਖਣ ਨੂੰ ਮਿਲਿਆ 🙏🙏🙏🙏
ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ! congrats Rippen for SAFE LANDING 😂 🌹🙏🌹ਮੇਰੇ ਸਾਹਿਬਾ ਕੌਣ ਜਾਣੈ ਗੁਣ ਤੇਰੇ🌹🙏🌹
Gok
ਆਪਸ ਵਿੱਚ ਬਹੁਤ ਪਿਆਰ ਬੈਠਾ ਵਾਹਿਗੁਰੂ ਮੇਹਰ ਰੱਖੇ
ਜਿੰਦਗੀ ਤਾਂ ਤੁਸੀ ਜੀਓ ਰੇ ਊ 🌹🌹🌹
Woo niche kinna Sohna Drish Jeep v othe ik pani ch
ਸੱਚ ਦਸਾਂ ਬਾਈ ਰੂਹ ਖੁਸ਼ ਹੋਗੀ ❤️❤️❤️❤️❤️❤️❤️❤️
ਧੰਨਵਾਦ ਵੀਰੇ , ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ੇ
Sachi hune yad kitta c te hune gya vlog ❤️👍
ਬਹੁਤ ਵਧੀਆ ਨਜ਼ਾਰਾ ਦਿਖਾਇਆ ਵੀਰ ਘਰ ਬੈਠੇ
ਬਹੁਤ ਸੋਹਣਾ ਹੈ ਸਮੁੰਦਰ
ਜੋ ਤੁਸੀ ਵਿਖਾ ਦਿੱਤਾ ਉਹ ਕਦੇ ਨਹੀਂ ਸੀ ਵੇਖਿਆ ਬਹੁਤ ਬਹੁਤ ਧੰਨਵਾਦ
So amazing I was so scared watching this wonderful moments, ਕਿੰਨੀ ਖ਼ੂਬਸੂਰਤ ਹੈ ਕੁਦਰਤ ਦੇ ਨਜ਼ਾਰੇ , thanks a lot khushi &Ripen. God bless you both
Waheguru ji mehar krn tuhade te veer ji and Khushi di 🙏🥳🥳🥳🙏very nice vlog🥰❤️🥰
ਵੀਰ ਜੀ ਤੁਸੀਂ ਉਹ ਸੱਭ ਕੁਝ ਦਿਖਾ ਦਿੱਤਾ ਆਪਣੀਆਂ ਸਾਰੀਆਂ ਵੀਡੀਓ ਵਿੱਚ ਜੋ ਅਸੀਂ ਸਿਰਫ਼ ਸੋਚ ਹੀ ਸਕਦੇ ਹਾਂ ਪਰ ਜਾ ਨਹੀਂ ਸਕਦੇ।। ਬਹੁਤ ਬਹੁਤ ਧੰਨਵਾਦ ਤੁਹਾਡਾ🙏
ਬਾਈ ਤੁਸੀ ਤਾਂ ਡਿਸਕਵਰੀ ਵਾਲੇ ਹੀ ਬਣ ਗਏ ਅੱਜ ☺️
ਬਹੁਤ ਹੀ ਵਧੀਆ ਲੱਗਾ, ਸਮੁੰਦਰ ਦੇ ਅੰਦਰਲੀ ਦੁਨੀਆ ਦਿਖਾਉਣ ਲਈ ਧੰਨਵਾਦ 👌👌👌🙏🙏
Love you veer and sister..💗💗💗
Bahut hee intrested bloke aa bahar bethe dari jande aa wahe guru khush rakhan
So beautiful 🥰 location bro nice vlog 🙏🙏
ਬਹੁਤ ਵਧੀਆ ਹੈ ਜੀ... ਸੈਲ ਪੱਥਰ ਮੈ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ... ਵਾਹਿਗੁਰੂ ਦੀ ਬਲਿਹਾਰੀ... ਬਹੁਤ ਸੋਹਣੀ ਫੋਟੋਗ੍ਰਾਫੀ ਹੋਈ ਹੈ.. ਵਧਾਈ ਦੇ ਪਾਤਰ ਹੋ.. ਸ਼ਿਕਾਗੋ ਤੋਂ।
You are very down to earth as compared to other vlogers as well as treasures of knowledge for punjabi community...I recommend to everybody for ur videos
ਸਤਿ ਸ੍ਰੀ ਅਕਾਲ ਵੀਰ ਜੀ ਵਾਹ ਕਿ ਨਜਾਰਾ ਸੀ ਹੇਠਾ ਦਾ ਬਹੁਤ ਹੀ ਵਧੀਆ ਲੱਗਾ ਹੇਠਾ ਵਾਲੀ ਦੁਨੀਆ ਤਾ ਬਹੁਤ ਸੋਹਣੀ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀ ਸਾਨੂੰ ਇਨਾ ਵਧੀਆ ਵਲੋਗ ਦਿਖਾਇਆ ਅਸੀ ਸੱਚੀ ਕਦੇ ਵੀ ਨਹੀ ਸੀ ਵੇਖ ਪਾਉਣਾ ਇਹ ਨਜਾਰਾ thanks
Its Amazing 💙❤
Y seriously jdo m thonu dekh rhi c hetha jaande hoye
Te jime jime tuc bol rhe
M koshish kr rhi c ohnu feel krn di
Te mnu lgya m phone nu enni jor naal fdya hoya 😅
Seriously y m es video nu te thode bola nu feel kita te dr te excitement da mel bhut ajeeb te sohna c ❣️❣️❣️❣️
Shukriya enna sohna view dkhon vste ❣️
Veer ji Kale pani di sajja ton baad jehre punjabi othe e vasss gye ne ohna di story di video jrur bnayo Andeman vch punjabi hlle v vass rhe ne
Dar sabko lagta hai. Gla sabka sukhta hai lekin dar ke aage jeet hai . God bless you
IT WAS WODERFUL EXPERIENCE. I FELT LIKE DIVING WITH U.RELLY FASCINATING. UNIQUE VLOG EVER SEEN. ALL THE BEST FOR FUTURE VLOGS
ਬਹੁਤ ਵਧੀਆ ਸੀ ਸਮੁੰਦਰ ਅੰਦਰੋਂ ਜਿਉਂਦੇ ਵਸਦੇ ਰਹੋ ਦੋਨੋਂ ਵਾਹਿਗੁਰੂ ਤੁਹਾਡੀ ਲੰਬੀ ਉਮਰ ਕਰੇ ।
Interesting and adventurous vlogs that ever seen. Hard Work you people are putting can directly be seen in videos. Worth appreciated efforts 👌
Me aja sara kam karna ghar da fir v pehlo tuhada vlog dakhia rahi aa bhot he vadia aa bhot he jyada vadia thankyou soo much
So Beautiful ❤️❤️
ਸੱਚੀ ਬਹੁਤ ਸੋਹਣੀ ਦੁਨੀਆ ਕੁਦਰਤ ਦੀ ਬਣਾਈ ਹੋਈ ਕੁਦਰਤ ਦਾ ਕੋਈ ਅੰਨਤ ਨਹੀ ਪਾ ਸਕਦਾ ਸਿਰਫ ਕੁਦਰਤ ਨੂੰ ਮਹਿਸੂਸ ਕਰ ਸਕਦੇ ਆ ਇਥੋ ਪਤਾ ਲੱਗਦਾ ਕੁਦਰਤ ਬਹੁਤ ਸੋਹਣੀ ਆ ਅਤੇ 84 ਲੱਖ ਜੁਨਾ ਵੀ ਕੁਦਰਤ ਨੇ ਬਣਾਇਆ ਹੋਈਆ
ਬਹੁਤ ਸੋਹਣੀ ਵਿਡਿਉ ਬਣੀ ਹੋਸਲਾ ਦਿਖਾਇਆ ਵੱਡੀ ਗੱਲ ਆ ਡਰ ਵੀ ਬਹੁਤ ਲੱਗਦਾ ਕੁਦਰਤ ਦੇ ਕੋਲ ਜਾਣ ਲਈ 👍🏻👍🏻🙏🏻🙏🏻🙏🏻🙏🏻
ਰੀਪਣ ਵੀਰੇ ਸੋਡਾ ਬਹੁਤ ਬਹੁਤ ਧੰਨਵਾਦ
ਬਹੁਤ ਵਧੀਆ ਵੇਲਾ ਮੱਛੀਆਂ ਅੰਦਰ ਵੀ ਮਹੱਤਵਪੂਰਨ ਚੀਜਾ ਹਨ ਦਿਲ ਕਰਦਾ ਵਾਰ ਵਾਰ ਇਸ ਨੂੰ ਦੇਖੀ ਜਾਇਏ ਦਿਲ ਰੱਜ ਨਹੀਂ ਰਿਹਾ ਸੀ ਕਿਆ ਰੰਗ ਬਰੰਗੀਆਂ ਮੱਛੀਆਂ ਜੀਪ ਜੋ ਪਾਣੀ ਵਿੱਚ ਖੜੀ ਹੈ / ਉਸ ਨੂੰ ਕਦੇ ਕਿਸੇ ਨੇ ਬਾਹਰ ਕੱਡਣ ਦੀ ਸੋਚੀ ਵੀ ਨੀ ਹੋਣੀ ਹੈ
Vlog bohot vadiya so thank u sanu ghare bethea nu aina sab kuchh dekhaon lyi waheguru ji mehr kre 🙏🙏🥰🥰
ਬਹੁਤ ਵਧੀਅਾ ਬਾਈ ਜੀ ਨਜ਼ਾਰਾ ਅਾ िਗਅਾ👍👌👌
ਘੈਂਟ ਬਹੁਤ ਵਧੀਆ ਬਾਕਮਾਲ
ਸੱਚ ਕਿਹਾ ਰਿਪਨ ਵੀਰੇ ਫਿਲਮੀ ਦੁਨੀਆਂ ਤੇ ਅਸਲ ਜੀਵਨ ਵਿਚ ਬਹੁਤ ਵੱਡਾ ਫ਼ਰਕ ਹੈ ਜੋ ਖੁਦ ਵੇਖ ਪਰਖ ਤੇ ਉਸ ਕੰਮ ਨੂੰ ਕਰਕੇ ਪਤਾ ਲਗਦਾ ਹੈ
Bhut vadia lga dekh ke whaegru g de kinat bhut sunder 👍👍👍
Kyaa baat hai kya nazara hai samunder da dikhaun laee Ripan khushi bht bht shukaria ❤️❤️👍👍
ਬਹੁਤ ਹੀ ਵਧੀਆ ਲੱਗਿਆ ਜੀ ਇਸ ਤਰ੍ਹਾਂ ਲਗਦਾ ਸੀ ਕਿ ਮੈਂ ਵੀ ਨਾਲ ਸੀ ਤੁਹਾਡੇ ਮੈਂ ਬਹੁਤ ਸਮੂਦਰ ਦੀਆ ਵੀਡੀਊ ਦੇਖੀਆਂ ਹਨ ਪਰ ਇਸ ਦਾ ਮੁਕਾਬਲਾ ਨਹੀਂ ਹੈ ਭਾਜੀ good job....ਛਾਗੇ ਪੰਜਾਬੀ ...👌👌👌👌👌
🌹🌹 ਬਹੁਤ ਖੁਸ਼ ਹੋਏ ਵੀਰ ਕੁਝ ਨਜ਼ਮਾਂ ਦੇਖੀਆ
Bhut kuj dekhn nu milda nic God bless both of you ❤
Schi rab ne jodi ghaint bnayi aa hasde basde raho waheguru ji lambia umra kre
Vire bohot bohot wadia... I see your All blog . But this is number one... Waheguru ... alag dunia
ਬਾਈ ਹਿੰਮਤ ਤੁਸੀਂ ਵੀ ਬਹੁਤ ਦਿਖਾਈ, ਬਹੁਤ ਜਿਆਦਾ ਵਧੀਆ ਲੱਗਿਆ।
ਸਿੱਧੂ ਜੇਸੀਬੀ ਦਿੱੜਬਾ ਬਹੁਤ ਸੋਹਣੀ ਵੀਡੀਓ ❤
ਬਹੁਤ ਵਧੀਆ ਨਜ਼ਾਰਾ..ਸਮੁੰਦਰ ਦੇ ਹੇਠਾਂ ਦਾ..ਧੰਨਵਾਦ ਆਪ ਦੋਨਾ ਦਾ ਬਹੁਤ ਬਹੁਤ.,
Thanks
ਇਥੇ ਬਹੁਤ ਜ਼ਿਆਦਾ ਮੀਂਹ ਪੈਂਦੇ ਹੋਣਗੇ ਪਰ ਰਿਪਨ ਤੇ ਖੁਸ਼ੀ ਪੰਜਾਬ ਦੇ ਲੋਕਾਂ ਲਈ ਇਹੋ ਜਿਹੇ ਫ਼ਰਿਸ਼ਤੇ ਕਦੇ ਨਹੀਂ ਮਿਲ਼ਦੇ ਜੋ ਦੁਨੀਆਂ ਦੇ ਸਭ ਤੇ ਸਮੁੰਦਰ ਦੀ ਦੁਨੀਆਂ ਵਿਖਾਈਂ ਦਿਲੋਂ ❤❤❤❤❤❤ ਧੰਨਵਾਦ
ਬੱਲੇ ਜਵਾਨਾਂ ਸਲੂਟ ਆ ਤੇਰੇ ਹੌਸਲੇ ਨੂੰ ਬਹੁਤ ਵਧੀਆ 👌
ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਬਹੁਤ ਵਧੀਆ ਲਗਿਆ ਸਮੰਦਰ ਦੀ ਦੁਨੀਆਂ ਦੇਖ ਕੇ
Very nice veera good bhut sohna laga Sanu v thode nall ghum ka god bless you khusi ji tusi v nicha jana c😘😘
ਬਹੁਤ ਬਹੁਤ ਧੰਨਵਾਦ ਜੀ ਬਹੁਤ ਮਜਾ ਆਇਆ ਜੀ ਬਹੁਤ ਕੁਝ ਨਵਾਂ ਦੇਖਣ ਨੂੰ ਮਿਲਿਆ ਧੰਨਵਾਦ ਜੀ ਸ਼ਬਦ ਹੀ ਨਹੀਂ ਕੁੱਝ ਕਹਿਣ ਨੂੰ
Sachi guru Nanak dev ji di gurbani yaad aa ghi
Ripan veer ji and. Khushi g Raab tuhadiya lambiya umra kree wmk ❤
ਧੰਨਵਾਦ ਰੀਪੀ ਅਤੇ ਖੁਸਣ ਰਿਪਨ ਅਤੇ ਖੁਸ਼ੀ ਜੀ
ਧੰਨਵਾਦ ਤੁਹਾਡਾ ਸਮੁੰਦਰ ਦਖਾਉਣ ਲਈ
Bahut badhiya bahut badhiya Dekhkar bahut maja Aaya Hai lage raho
Bhoot vadia c veer ji Manu lagda ni c vi Khushi dar jau😀😀😀 pr veer tusi Bhoot vadia kita d 🙏🏻god bless you veer
ਰਿਪਨ ਕਮਾਲਾਂ ਹੀ ਕਰੀ ਜਾਂਦੇ ਹੋ ਬਹੁਤ ਵਧੀਆ ਧੰਨਵਾਦ good job
Ripan khushi tuhada sachii dillon dhanvad aa aj di video lai. Ek alag he level di video c aj vali diving vali. Kyonki mainu nai lagda koi v vlogger es level tak gya houga khas kr k punjabi. Tv ch bht vaar dekhya c deep sea vgaira but tuhade through edda lagya k asi khud experience kr rhey aa. Thanks again and waheguru tuhanu donna nu charhdi kala ch rakhey🙏 and special thanks to diverse team.