ਰਾਵਣ ਨੇ ਸੀਤਾ ਮਾਤਾ ਨੂੰ ਇੱਥੇ ਕੀਤਾ ਕੈਦ Punjabi Travel Couple | Ripan Khushi | Ashok Vatika Srilanka

Поделиться
HTML-код
  • Опубликовано: 16 янв 2025

Комментарии • 916

  • @swaranmasaun6844
    @swaranmasaun6844 2 года назад +160

    ਇਸ ਮੰਦਰ ਦੇ ਸਾਹਮਣੇ ਵਾਲੀ ਪਹਾੜੀਆ ਤੋ ਹਨੂੰਮਾਨ ਜੀ ਸੰਜੀਵਨੀ ਬੂਟੀ ਵਾਲੀ ਪਹਾੜੀ ਲੈ ਕੇ ਗਏ ਸਨ

    • @swaranmasaun6844
      @swaranmasaun6844 2 года назад +10

      🙏🙏

    • @GAMINGking-wu5wv
      @GAMINGking-wu5wv 2 года назад +7

      Nahi bro oo phad ta kasauli ch ya

    • @penduboys8131
      @penduboys8131 2 года назад +3

      @@GAMINGking-wu5wv nahi hamare gaon m hai

    • @harmeshchand3727
      @harmeshchand3727 2 года назад +4

      ਰਿਪਿਨ ਅਤੇ ਖੁਸ਼ੀ ਬੇਟਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ' ਤੁਸੀਂ ਘਰ ਬੈਠੇ ਹੀ ਰਮਾਇਣ ਵਿੱਚ ਵਰਣਨ ਅਸ਼ੋਕ ਵਾਟਿਕਾ ਦੇਖ ਲਈ । ਇਹ ਸਥਾਨ ਹੋਣ ਦੀ ਸੰਭਾਵਨਾ ਵਧ ਹੈ । ਇੱਕ ਹੋਰ ਗੱਲ ਦੀ ਖੋਜ ਹੋਈ ਕਿ ਜਿਵੇਂ ਖ਼ੁਸੀ ਬੇਟਾ ਜੀ ਨੇ ਦੱਸਿਆ ਕਿ ਮੰਦਰ ਵਿੱਚ ਜਾਣ ਸਮੇਂ ਜੁੱਤਾ ਅਲੱਗ ਅਲੱਗ ਥਾਂ ਤੇ ਲਾਹਿਆ ਜਾਵੇ। ਤਾਂ ਕਿ ਚੋਰੀ ਦੀ ਸੰਭਾਵਨਾ ਬਿਲਕੁਲ ਘੱਟ ਰਹੇ ।🙏

    • @kulmeetkaur2136
      @kulmeetkaur2136 2 года назад +1

      Bahut achha lag riha ghar Bethany thekh rahay ha

  • @manmeetsachdeva8080
    @manmeetsachdeva8080 2 года назад +119

    ਕੱਲ ਮੈਂ ਬੱਚਿਆਂ ਨੂੰ ਲੈਕੇ ਹਰਿਮੰਦਰ ਸਾਹਿਬ ਗਿਆ ਤਾਂ ਮੈਂ ਆਪਣੇ ਬੱਚਿਆਂ ਨੂੰ ਦੱਸ ਰਿਹਾ ਸੀ ਕਿ ਬਾਬਾ ਦੀਪ ਸਿੰਘ ਜੀ ਸੀਸ ਤਲੀ ਤੇ ਰੱਖ ਕੇ ਸਵਾ ਮਣ ਦੇ ਖੰਡੇ ਨਾਲ ਲੜਦੇ ਰਹੇ ਅਤੇ ਉਹਨਾਂ ਨੇ ਆਵਦਾ ਸੀਸ ਇਸ ਜਗ੍ਹਾ ਤੇ ਚੜਾਇਆ ਸੀ । ਤਾਂ ਮੇਰੇ ਬੱਚੇ ਮੰਨਣ ਲਈ ਤਿਆਰ ਨਹੀਂ ਸਨ ਕਹਿ ਰਹੇ ਸਨ ਪਾਪਾ ਜਦੋਂ ਸਿਰ ਧੜ ਨਾਲੋਂ ਅਲੱਗ ਹੋ ਗਿਆ ਤਾਂ ਬੰਦਾ ਕਿਵੇਂ ਤੁਰ ਸਕਦਾ ਹੈ। ਤਾਂ ਮੈਂ ਉਹਨਾਂ ਨੂੰ ਸਮਝਾ ਰਿਹਾ ਸੀ ਕਿ ਪੁੱਤ ਉਹ ਇੱਕ ਬੰਦਾ ਨਹੀਂ ਖੁਦ ਰੱਬ ਆਪ ਸੀ ਉਹ ਪਰਮਾਤਮਾ ਸੀ। ਮੇਰੇ ਬੇਟੇ ਨੇ ਸਵਾਲ ਕੀਤਾ ਪਾਪਾ ਜੀ ਉਦੋਂ ਦੀ ਕੋਈ ਵੀਡੀਓ ਗਰਾਫੀ ਤਾਂ ਹੈ ਨਹੀਂ ਪਰ ਮੈਂ ਸੋਚ ਰਿਹਾ ਸੀ ਹੁਣ ਇਸ ਨੂੰ ਕਿਵੇਂ ਸਮਝਾਵਾਂ ਕਿ ਉਦੋਂ ਵੀਡੀਓ ਵਗੈਰਾ ਨਹੀਂ ਸਨ ਹੁੰਦੀਆਂ। ਜਿੱਥੇ ਜਿੱਥੇ ਵੀ ਪਰਮਾਤਮਾ ਨੇ ਚਰਨ ਪਾਏ ਉਹ ਥਾਵਾਂ ਪੂਜਣ ਯੋਗ ਹਨ ਚਾਹੇ ਉਹ ਕਿਸੇ ਵੀ ਧਰਮ ਦੀਆਂ ਹੋਣ।🙏🏻

    • @dsmultanilivetv1786
      @dsmultanilivetv1786 Год назад +3

      ਬੜੀ ਦਿਲ ਨੂੰ ਛੂਹਨ ਵਾਲੀ ਗੱਲ ਪੜਨ ਨੂੰ ਮਿਲੀ ਵੀਰ ਜੀ , ਬੱਚੇ ਅੱਜ ਵੀ ਨੀ ਮੰਨਦੇ ਕੀ ਐਦਾ ਕੁਝ ਹੋਇਆ ਹੋਵੇਗਾ ਪਰ ਜਿਵੇਂ ਅਸੀਂ ਸੁਣਦੇ ਆਏ ਹਾਂ , ਜਾਂ ਗੁਰੂ ਸਾਹਿਬ ਜੀ ਨਾਲ ਸਾਡਾ ਪਿਆਰ ਸ਼ਹੀਦਾਂ ਦਾ ਸਤਿਕਾਰ ਸਾਨੂੰ ਆਪਣੇ ਹਿਸੇ ਦੀ ਮਹਾਨਤਾ ਬਜੁਰਗਾਂ ਦੀਆਂ ਕਹਾਣੀਆਂ ਸਿੱਖਿਆਵਾਂ ਸੱਚਿਆਂ ਨੇ

  • @shawindersingh6931
    @shawindersingh6931 2 года назад +102

    ਬਾਈ ਜੀ ਅਸੀ ਤਾਂ ਫਰੀ ਵਿੱਚ ਹੀ ਲੰਕਾ ਘੁੰਮ ਲਈ ਤੁਹਾਡੇ ਨਾਲ l ਬਹੁਤ ਮੇਹਰਬਾਨੀ ਰਿਪਨ ਐਂਡ ਖੁਸ਼ੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ l ਵਾਹਿਗੁਰੂ ਤੁਹਾਨੂੰ ਹੋਰ ਟਰੱਕੀਆਂ ਬਖਸ਼ੇ l

  • @bsbeantsharma
    @bsbeantsharma 2 года назад +134

    ਬੱਚਿਆਂ ਦਾ ਧੰਨਵਾਦ ਤਾਂ ਕਿਵੇਂ ਕਰੀਏ? ਬਹੁਤ 2 ਅਸ਼ੀਰਬਾਦ, ਜਿਉਂਦੇ ਵਸਦੇ ਰਹੋਂ ਦੋਨੋ, ਹਰ ਖੁਸ਼ੀ ਮਿਲੇ ਤੁਹਾਨੂੰ। ਕਦੇ ਸੋਚਿਆ ਵੀ ਨਹੀਂ ਸੀ ਕਿ ਜਿੰਦਗੀ ਚ ਆਹ ਸਭ ਇੰਨਾ ਨੇੜਿਉਂ ਵੇਖਣ ਨੂੰ ਮਿਲੇਗਾ, ਇਹ ਸਭ ਤੁਸੀਂ ਸੰਭਵ ਕੀਤਾ,ਸ਼ਬਦਾਂ ਚ ਬਿਆਨ ਕਰਨਾ ਮੁਸ਼ਕਲ ਹੈ। 🌹🌹🌹

  • @Rajkumar-vj8ub
    @Rajkumar-vj8ub 2 года назад +66

    ਰਿਪਨ ਤੇ ਖੁਸ਼ੀ ਜੀ ਹਿੰਦੂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਾਉਣ ਲਈ ਤੁਹਾਡਾ ਤਹਦਿਲੇ ਧੰਨ ਵਾਦਜੀ

  • @BalwinderSingh-hh4nk
    @BalwinderSingh-hh4nk 2 года назад +56

    ਤੁਮ ਨਾ ਹੋਤੇ ਵਾਲਮੀਕੀ ਜੀ, ਰਾਮਾਇਣ ਕੋਣ ਰਚਾਤਾ, ਨਾ ਦੁਨੀਆਂ ਮੇ ਦਸ਼ਰਤ ਹੋਤਾ, ਰਾਮ ਕਹਾ ਸੇ ਆਤਾ,,, ਵੀਰ ਜੀ ਤੁਹਾਡਾ ਬਹੁਤ ਧੰਨਵਾਦ, ਤੁਸੀਂ ਸ੍ਰੀ ਲੰਕਾ ਵਿੱਚ ਜੀ ਕੇ ਭਾਰਤ ਦੇ ਆਦ ਤੇ ਗੋਰਵਮਈ ਇਤਹਾਸ ਨੂੰ ਯਾਦ ਕਰਵਾਇਆ ਬਹੁਤ ਬਹੁਤ ਧੰਨਵਾਦ, ਪਰਮਾਤਮਾ ਤੁਹਾਨੂੰ ਚੜਦੀਕਲਾ ਚ ਰੱਖਣ 🙏🙏

    • @bhinderpalsharma761
      @bhinderpalsharma761 2 года назад +1

      Very very nice bro

    • @sidhjogibaba
      @sidhjogibaba 2 года назад +6

      Valmiki maharaj di rachana krn wale vi prabhu app hi h

    • @kamboj746
      @kamboj746 2 года назад +5

      Matlab tu kehnda Ram kalpnik hai teri wording aahi kehna cha rahi hai. Matlab aah blogger jo dikhai janda sab nakli hai. Gurusahiwana ne respect den lai kiha Hai sabnu tere barge Shree Ram ji nu Ram kehke sambodit karriha vaise Teri soch tere comment to pata lagrahi hai.

    • @SohanSingh-uv1ux
      @SohanSingh-uv1ux 2 года назад +2

      @@kamboj746 22 ohna ne galat nhi kiya kuchh eh lines Guru Granth Sahib vich darj ne te ohna ne esnu kalpnik nhi kiha...ohna ne Kiha ki eh itihaas maharaj balmiki ji ne likheya hai loka nu sach dassan Li...har ik dharam da itihaas kise na kise ne hi likhya hai ..jekar oh eh itihaas na likhde ta sanu eh jankari nhi milni c.te na hi sanu pta lagna c ke Shri Ram ji kon sn..te eho jihiyan Gallan nu negative way ch lain to pehlan proper message nu read kreya kro

  • @funnycomedyvideo3062
    @funnycomedyvideo3062 2 года назад +28

    ਵੀਰੇ ਥੋਡਾ ਵਿਲੋਗ ਜਾਮਾ ਸਿਰਾ ਹੁੰਦਾ ਏ ਵਾਹਿਗੁਰੂ ਥੋਨੂੰ ਚੜ੍ਹਦੀ ਕਲਾ ਚ ਰਖੇ

  • @SinghGill7878
    @SinghGill7878 2 года назад +189

    ਸੀਤਾ ਦਾ ਕਿਹਾ ਮੰਨ ਲੈਣਾ ਕਿ ਮਹਿਲ ਚ ਨਹੀ ਜਾਣਾ ਰਾਵਣ ਦੁਆਰਾ ਆਪਣੀ ਪਤਨੀ ਨੂੰ ਸੀਤਾ ਨੂੰ ਮਿਲਣ ਜਾਣ ਲਈ ਕਹਿਣਾ ਰਾਵਣ ਦੀ ਮਹਾਨਤਾ ਨੂੰ ਦਰਸਾਉਂਦਾ ਵੈਸੇ ਵੀ ਮੈ ਰਾਵਣ ਨੂੰ ਇੱਕ ਯੋਧਾ ਮੰਨਦਾ ਹਾਂ 🙏

    • @harpreetsidhu8844
      @harpreetsidhu8844 2 года назад +4

      Sahi gal aa y aapa ame ravan vare galt sochde rehe

    • @baljeetgill3304
      @baljeetgill3304 2 года назад +10

      Mata Sita Devi c Ravana hath nahi la sakda c , mout de dar to door reha c koi mahan nahi c

    • @nodhemajriasunil358
      @nodhemajriasunil358 2 года назад +4

      @@baljeetgill3304o v c pr saade wrge loka to tn changa c oh

    • @happyusa0777
      @happyusa0777 2 года назад +3

      ਜੀ ਬਿਲਕੁਲ ਦੇਵਤਾ ਚਾਰੇ ਵੇਦਾ ਦਾ ਟੀਕਾਕਾਰ ਪੰਡਿਤ

    • @animalloversbathinda7109
      @animalloversbathinda7109 2 года назад +3

      Sita Mata hunde a Bai is to pra lgda tusi apne dharm de v izat nae krde

  • @sarbjitjandu7321
    @sarbjitjandu7321 2 года назад +62

    ਰਿਪਨ ਅਤੇ ਖੁਸ਼ੀ ਜੀ ਤੁਹਾਡੇ ਵਲੌਗ ਬਹੁਤ ਵਧੀਆ ਹੁੰਦੇ ਹਨ ਕੋਈ ਵੀ ਕਮੀ ਨਹੀਂ ਹੁੰਦੀ ਅਤੇ ਅਸੀਂ ਘਰ ਬੈਠੇ ਹੀ ਤੁਹਾਡੇ ਨਾਲ ਨਾਲ ਸੈਰ ਦਾ ਆਨੰਦ ਲੈ ਰਹੇ ਹੁੰਦੇ ਹਾਂ
    ਇਸ ਗੱਲ ਲਈ ਤੁਸੀਂ ਦੋਵੇਂ ਵਧਾਈ ਦੇ ਪਾਤਰ ਹੋ
    ਰਾਵਣ ਦੀ ਪਤਨੀ ਦਾ ਨਾਮ ਸੀ ਮਾਹਰਾਣੀ ਮੰਦੋਦਰੀ
    ਪਿੰਡ ਛਾਜਲੀ, ਸੰਗਰੂਰ ਤੋਂ ਸਰਬਜੀਤ ਜੰਡੂ

  • @sukhasinghpunjabiboy33322
    @sukhasinghpunjabiboy33322 2 года назад +19

    ਉਸ ਜਗ੍ਹਾ ਦੇ ਦਰਸ਼ਨ ਜ਼ਰੂਰ ਕਰਵਾਓ ਜਿੱਥੇ ਮਾਤਾ ਸੀਤਾ ਨਦੀ ਤੇ ਰੋਈ ਸੀ ਕਿਹਾ ਜਾਂਦਾ ਹੈ ਉਸ ਨਦੀ ਦਾ ਪਾਣੀ ਅੱਜ ਵੀ ਖਾਰਾ ਹੈ ਉਸ ਨਦੀ ਦਾ ਪਾਣੀ ਅੱਗੇ ਪਿੱਛੇ ਮਿੱਠਾ ਹੈ ਪਾਣੀ ਪਰ ਉਸ ਨਦੀ ਦਾ ਪਾਣੀ ਖਾਰਾ ਹੈ ਜਿੱਥੇ ਮਾਤਾ ਰੋੲ

  • @sunitarani3073
    @sunitarani3073 2 года назад +20

    ਜੈ ਸ਼੍ਰੀ ਰਾਮ ਚੰਦਰ ਜੀ ਜੈ ਮਾਤਾ ਸੀਤਾ ਜੈ ਲਛਮਨ ਜੀ ਜੈ ਬਜਰੰਗ ਬਲੀ 🙏🏻🙏🏻

    • @seemavohra5513
      @seemavohra5513 Год назад

      👏👏👏👏👏👏👏👏👏👏👏👏

    • @sunitarani3073
      @sunitarani3073 Год назад

      @@seemavohra5513 🙏🏻🙏🏻

  • @wahegurukumarhdjdj7070
    @wahegurukumarhdjdj7070 2 года назад +9

    ਬਹੁਤ ਬਹੁਤ ਧੰਨਵਾਦ ਹਿੰਦੂ ਧਰਮ ਦਾ ਪਵਿੱਤਰ ਅਸਥਾਨ ਸਤਿਕਾਰ ਸਹਿਤ ਦਿਖਾਉਣ ਲਈ ਪਹਿਲਾ ਅਸੀਂ ਇਹ ਸਮਝ ਦੇ ਸੀ ਕਿ ਤੁਸੀ ਸਿਰਫ਼ ਸਿੱਖ ਧਰਮ ਦੇ ਹੀ ਮੋਥਾਜ ਹੋ। ਪਰ ਅੱਜ ਮੇਰੀ ਇਹ ਗਲਤ ਫਹਿਮੀ ਦੂਰ ਹੋ ਗਈ ਵੀਰ ਜੀ ਤੁਸੀਂ ਬਹੁਤ ਸਤਿਕਾਰ ਸਹਿਤ ਸਾਰਾ ਕੁਝ ਦਿਖਾਇਆ ਵੀਰ ਜੀ ਬਹੁਤ ਬਹੁਤ ਧੰਨਵਾਦ । ਹਿੰਦੂ ਵੀਰ ਡਾਕਟਰ ਨੀਰਜ ਕੁਮਾਰ ਪਿੰਡ ਆਸੀ ਕਲਾਂ ਜਿਲ੍ਹਾ ਲੁਧਿਆਣਾ।

    • @anishdhiman8887
      @anishdhiman8887 2 года назад +1

      भाई खुशी हुई मुजी बी हमरे डरम का नाम लिया अपने सिख भाई जी ❤️

    • @anishdhiman8887
      @anishdhiman8887 2 года назад

      वाहेगुरु जी

  • @bahadursingh5896
    @bahadursingh5896 Год назад +3

    ਰਾਵਣ ਬਹੂਤ ਵੱਡਾ ਵਿਦਵਾਨ ਸੀ

  • @Mandeepkaur-jd6bo
    @Mandeepkaur-jd6bo 2 года назад +8

    ਮੈਂ proud ਨਾਲ ਬੋਲਦੀ ਹਾਂ ਕੀ ਪੰਜਾਬੀ ਟ੍ਰੇਵਲ couple ripan Kushi de ਚੈਨਲ ਦੀ sascribe ਆ

  • @kulwinderkaur-fm7vt
    @kulwinderkaur-fm7vt 2 года назад +14

    ਦਿਲ ਖੁਸ਼ ਹੋ ਗਿਆ ਵੀਰੇ ਤੁਸੀਂ ਦਰਸ਼ਨ ਕਰਵਾਏ ਮੰਦਰ ਦੇ,

  • @JasvinderSingh-ww1sv
    @JasvinderSingh-ww1sv 2 года назад +12

    ਬਹੁਤ ਹੀ ਵਧੀਆ ਅਨੰਦ ਮਾਣ ਰਹੇ ਹਨ ਜੀ ਜਿਉਂਦੇ ਵਸਦੇ ਰਹੋ ਭਾਈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਜੀ

  • @ritikagulati6199
    @ritikagulati6199 2 года назад +3

    Thanx Khushi Ripan🙏🏻Sanu ghr bethe sbb Kuch Dikhan lyi❤Rabb tuhanu tarakiyan bakhshe

  • @radhesham7613
    @radhesham7613 2 года назад +3

    ਇਹ ਤਾਂ ਵੀਰ ਜੀ ਤੁਸੀਂ ਸਾਨੂੰ ਪੂਰੀ ਰਮਾਇਣ ਹੀ ਦਿਖਾ ਦਿੱਤੀ ਹੈ ਜੀ ਅਸੀਂ ਤੁਹਾਡਾ ਦਿਲੋਂ ਧੰਨਵਾਦ ਕਰਦਿਆਂ ਜੀ ਵੀਰ ਜੀ ਜੈ ਕੁਝ ਬਣਿਆ ਹੋਇਆ ਹੈ ਉਹ ਤਾਂ ਇਤਿਹਾਸ ਹੈ ਜੀ ਜੇਕਰ ਮੇਰੇ ਜੰਮਣ ਤੋਂ ਪਹਿਲਾਂ ਮੇਰਾ ਦਾਦਾ ਜੀ ਚਲੇ ਗਏ ਹਨ ਫਿਰ ਅੱਜ ਮੈਨੂੰ ਕੋਈ ਪੂਛੇਂ ਕਿ ਉਹ ਸੀ ਫਿਰ ਮੈਂ ਕੀ ਕਹਾਂ ਵੀਰ ਜੀ ਪਰ ਆਪ ਦੋਨਾਂ ਨੂੰ ਬਹੁਤ ਹੀ ਬਹੁਤ ਵਧੀਆ ਜੀ

  • @SanjeevKumar-jv3qi
    @SanjeevKumar-jv3qi 2 года назад +8

    Paji asi ja ta nhi skde par Tusi Sanu sab Kush dikha rahe oo dilo dhanbaad Paji tohada te bhen da🙏🙏

  • @kaurkaur2505
    @kaurkaur2505 2 года назад +95

    ਬਾਕੀ ਤਾਂ ਗੱਲਾ ਛੱਡੋ ਵੀਰ ਜੀ 🙂 ਬੂਟ ਲਕਾਉਣ ਦਾ ਤਰੀਕਾ ਬਹੁਤ ਵਧੀਆ ਲੱਗਿਆ ,ਅਕਲ ਆ ਗੲਈ😂😂😂😂😂

    • @rohitbawa4113
      @rohitbawa4113 2 года назад +3

      ਮੈਂ ਵੀ ਇਹੀ ਤਰੀਕਾ ਅਪਣਾਉਂਦਾ ਹਾਂ 😂😂😂

    • @harwindersian4635
      @harwindersian4635 2 года назад +1

      ਮਿਨੂੰ ਵੀ

    • @shivrajsingh1669
      @shivrajsingh1669 2 года назад +3

      ਮੇਂ ਵੀ ਜਿਸ ਟਾਈਮ ਸ੍ਰੀ ਹੇਮਕੁੰਟ ਸਾਹਿਬ ਗਿਆ ਸੀ ਉਸ ਸਮੇਂ ਗੋਬਿੰਦ ਘਾਟ ਵੀ ਇੱਕ ਆਦਮੀ ਨੂੰ ਇਸੇ ਤਰ੍ਹਾਂ ਜੁੱਤੀਆਂ ਉਤਰਦੇ ਦੇਖਿਆ ਸੀ ਉਸ ਤੋਂ ਬਾਅਦ ਮੈਂ ਵੀ ਇਸ ਤਰ੍ਹਾਂ ਹੀ ਕਰਦਾ ਹਾਂ

    • @SukhdevSingh-br2hv
      @SukhdevSingh-br2hv 2 года назад +1

      😂😂😂😂👍🏿👍🏿

    • @ArshdeepSingh-ig7il
      @ArshdeepSingh-ig7il 2 года назад

      Sahi gal aa

  • @HarpreetKaur-or1gk
    @HarpreetKaur-or1gk 2 года назад +3

    ਛੋਟੇ ਵੀਰ ਅਨੰਦ ਆ ਗਿਆ ਬਹੁਤ ਵਧੀਆ ਧੰਨਵਾਦ ਵੀਰ 🙏🏻🙏🏻🏆🏆

  • @sapnamanhas7670
    @sapnamanhas7670 2 года назад +9

    Ravan Braga vidvaan koi ni hona 4veeda da gyaan c ravan nu 🙏🙏

  • @allfarstnews7461
    @allfarstnews7461 2 года назад +1

    ਰਾਵਣ ਵਾਕਿਆ ਹੀ ਮਹਾਨ ਸੀ ਉਹ ਚਾਰ ਵੇਦਾਂ ਦਾ ਟੀਕਾਕਾਰ ਪੰਡਿਤ ਸੀ। ਉਸਦੇ ਕਿਰਦਾਰ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ ਉਹ ਮਹਾਤਮਾ ਸੀ।

  • @keshokaur8983
    @keshokaur8983 2 года назад +6

    ਤੁਹਾਡੇ ਤੇ ਘੁਦਾ ਬਾਈ, ਦੇਵਕਰਾਈਵਾਲਾ ਦੇ ਬਲੋਗ ਪਰਿਵਾਰਕ ਤੇ ਬਹੁਤ ਸਾਨਦਾਰ ਨੇ

  • @R_B332
    @R_B332 2 года назад +4

    ਬਹੁਤ ਵਧੀਆ ਜਾਣਕਾਰੀ ਦਿੱਤੀ। ਤੁਹਾਡਾ ਧੰਨਵਾਦ ਜੀ

  • @sukhramgill6597
    @sukhramgill6597 2 года назад +5

    Jai shree hanuman ji ਧੰਨਵਾਦ ਕਰਦਿਆਂ ਅਸੀਂ ਰਿਪਨ ਖੁਸ਼ੀ ਦਾ ਸ੍ਰੀਲੰਕਾ ਦੇ ਦਰਸ਼ਨ ਕਰਵਾਏ

  • @khannewaladebi9808
    @khannewaladebi9808 Год назад +2

    ਮੈ ਰਾਵਣ ਨੂੰ ਯੋਧਾ ਮੰਨਦਾ ਹੂ 🙏🙏

  • @gurwinderpunia1522
    @gurwinderpunia1522 2 года назад +7

    Both of ur great may god bless you always,Hanuman ji da peir 100%sach aa ,Ajj de samme ch loki kintoo prantoo karan joga ne,Jina banda ghat padya hunda o kadde kintoo prantoo nahi karda os vishwas hunda rab te

  • @beantdeol9324
    @beantdeol9324 2 года назад +6

    ਬਹੁਤ.ਵਧੀਅਾ.ਲੱਗਿਅਾ.ਵਾਈ.ਜੀ.ਵੀਡੀੳੁ.ਵੇਖ.ਕੇ.ਧੰਨਵਾਦ.ਜੀ.👍🙏🙏

  • @harjitsinghtoor5452
    @harjitsinghtoor5452 2 года назад +11

    ਵਾਹ!ਵਾਹਿਗੁਰੂ ਚੜ੍ਹਦੀ ਕਲਾ ਬਖ਼ਸ਼ਣ ਖ਼ੁਸ਼ੀ ਹੋਣੀ ਪੂਰੀਆ ਖੁਸ਼ੀਆਂ ਮਾਨਣ

  • @happymaan8856
    @happymaan8856 2 года назад +4

    ਧੰਨਵਾਦ ਵੀਰ ਜੀ ਆਪ ਜੀ ਦਾ ਇਕ ਗੱਲ ਹੋਰ ਬੂੱਟ ਲੁਕਾਉਣ ਦਾ ਪਤਾ ਲੱਗ ਗਿਆ 🤣🤣

  • @rajabrar7879
    @rajabrar7879 2 года назад +6

    ਵਹਿਗੁਰੂ ਚੜਦੀਕਲਾਂ ਰਖੇ ਰਿਪਨ ਬਾਈ ਵਲੋਗ ਅੰਧੇ ਘੰਟੇ ਦਾ ਬਣਾਇਆ ਕਰੋ

  • @jassadeol1703
    @jassadeol1703 2 года назад +19

    ਵਾਹਿਗੁਰੂ ਜੀ ਚੜ੍ਹਦੀ ਕਲਾ ਰਖੇ ਜੀ🙏👍

  • @gursharanjeetkaur5469
    @gursharanjeetkaur5469 2 года назад +16

    ਜਿਉਦੇ ਰਹੋ ਬੇਟਾ❤❤

  • @ManpreetKaur-hp2br
    @ManpreetKaur-hp2br 2 года назад +5

    Thank u Punjabi travel Cauple Ripan & Khushi sanu boht soni places ghuman lai🙏❤️🥰🥰🥰

  • @karamjeetsingh319
    @karamjeetsingh319 2 года назад +3

    Ravan is brave and intelegent man and good gave to rule lankans people you both good knowledge about history good bata ji and bate ji

  • @watansingh7659
    @watansingh7659 2 года назад +12

    ਵੀਰੇ ਬਹੁਤ ਇੰਤਜ਼ਾਰ ਸੀ ਇਸ vlog ਦਾ

  • @Ramandeep-vc9ku
    @Ramandeep-vc9ku 2 года назад +31

    My 4 years daughter loves your vlogs..everyday she asks to watch u..in one of your vlogs she heard "sahi gal a" from ripan and now she use this phrase too...beautiful vlogs

  • @pardeepverma4341
    @pardeepverma4341 2 года назад +3

    Tukade har vlog vich navee janakari mildI hai.. thankyou Ripan ji Khushi ji

  • @indianbowlofficial7676
    @indianbowlofficial7676 2 года назад +5

    ਟਾਈਟਲ ਹਿੰਦੀ ਚ ਵੀ ਲਿਖਿਆ ਕਰੋ ਤਾਂ ਕਿ ਪੰਜਾਬ ਤੋਂ ਬਾਹਰਲੇ ਲੋਕ ਵੀ ਦੇਖ ਸਕਣ ,ਵੀਰ ।

  • @SukhwinderSingh-wq5ip
    @SukhwinderSingh-wq5ip 2 года назад +12

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

    • @kewalsinghsaund5297
      @kewalsinghsaund5297 2 года назад

      ਇਹ ਇਹ ਅਸ਼ੋਕ ਵਾਟਿਕਾ ਇਹ ਟਿ੍ਰਕੋਮਲੀ ਸਹਿਰ ਵਿੱਚ ਹੈ

  • @PoojaSharma-ob2sm
    @PoojaSharma-ob2sm 2 года назад +8

    Ssa veer ji 🙏 buht vadia vlog aa anand aa gya vlog dekh ji ghr baithe baithe hi darshan kr leye ashok batika de buht buht dhanwad tuhada har kise leyi ethe ana asaan nahi hai..tusi buht vadia kmm rde ho.. jai shree ram 🙏

  • @luckytanda
    @luckytanda 2 года назад +4

    ਨਾਲ ਵਾਲੀ ਅੌਰਤ ਖੁਸ਼ੀ ਨੇ ਜੇ ਸੂਟ ਪਾਇਆ ਹੁੰਦਾ ਤਾਂ ਵੱਖਰੇ ਆਪਣੇ ਸੱਭਿਅਤਾ ਦੀ ਝਲਕ ਪੈਂਦੀ ❤❤ ਪਰ ਪਤਾ ਨੀ ਸਾਡੇ ਪੰਜਾਬ ਦੀਆਂ ਕੁੜੀਆਂ ਨੂੰ ਅਕਲ ਕਿਉ ਨੀ,

  • @malkiatsingh7244
    @malkiatsingh7244 2 года назад +6

    Ripan and Khushi ji thank you so much ur great couple 🙏

  • @baljinderkumar1314
    @baljinderkumar1314 9 месяцев назад +1

    Ssa kushi ripan asi tuhadi har vlog dekde h jis tera tusi shree guru granth sahib ji nu such mandee ho ya tera hi asi Ramayan ji nu such mande ha jis darm vich apa nu permatma ne janam ditta hunda us nu mannat kerni sada farj ha

  • @RajeshKumar-xg7sh
    @RajeshKumar-xg7sh 2 года назад +13

    I couldn't go to Sri Lanka.Keenly interested.But thanks a lot for watching such religious& beautiful place at home.Thanks once again 🙏🙏

  • @GurlalSingh-ms4ci
    @GurlalSingh-ms4ci 2 года назад +2

    ਸਤਿਕਾਰ ਜੀਓ ਜਿਉਂਦੇ ਵਸਦੇ ਰਹੋ ਬਹੁਤ ਵਧੀਆ ਬਲਾਗ ਹੁੰਦੇ ਆ ਤੁਹਾਡੇ

  • @jaggasinghtailor2413
    @jaggasinghtailor2413 2 года назад +3

    ਖੁਸ਼ੀ ਵਾਂਗ ਮੈਂ ਵੀਅਲੱਗ ਅਲੱਗ ਜਗ੍ਹਾ ਤੇ ਮੈਂ ਵੀ ਚੱਪਲਾਂ ਰੱਖੀਆਂ ਸੀ ਤਲਵੰਡੀ ਸਾਬੋ ਸਾਡੇ ਨੇੜੇ ਹੀ ਹੈ ਪਰ ਚੱਕਣ ਵਾਲੇ ਦੀ ਨਿਗਾਹ ਪਹਿਲਾਂ ਹੀ ਸੀ ਤੇ ਚੱਕ ਕੇ ਲੈ ਗਿਆ ਤੇ ਮੈਂ ਨੰਗੇ ਪੈਰ 13ਅਪ੍ਰੈਲ ਨੂੰ

  • @parmjitkaur6667
    @parmjitkaur6667 Год назад +1

    thanks veer ji sanu free vich jatra krbaun ly🙏🌹🙏😍

  • @thakursaab7676
    @thakursaab7676 2 года назад +4

    Jai syaram ji jai hanuman ji🙏❤🚩🚩🛕🛕
    Bot vdia bloge verr ji rab thonu chardikla ch rakhe 🙏🙏

  • @citygiftgallerysultanpur5568
    @citygiftgallerysultanpur5568 2 года назад +1

    ਅਸੀ ਲੰਕਾ ਘੁੰਮ ਲਈ ਤੁਹਾਡੇ ਨਾਲ l ਬਹੁਤ ਮੇਹਰਬਾਨੀ ਰਿਪਨ ਐਂਡ ਖੁਸ਼ੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ l ਵਾਹਿਗੁਰੂ ਤੁਹਾਨੂੰ ਹੋਰ ਟਰੱਕੀਆਂ ਬਖਸ਼ੇ l

  • @artisharma2082
    @artisharma2082 2 года назад +18

    You guys mind blowing 🥰
    Always explore all religions
    That’s good spirits both of you
    Lots of love from Calgary 💞

  • @ramandeepsingh6087
    @ramandeepsingh6087 5 месяцев назад

    ਚਾਰੇ ਵੇਦਾਂ ਦੇ ਗਿਆਤਾ ਭਗਵਾਨ ਰਾਵਣ ਨੂੰ ਕੋਟਿ ਕੋਟਿ ਪ੍ਰਣਾਮ 👏👏👏👏👏

  • @amitkaley7894
    @amitkaley7894 2 года назад +3

    Dhan de aa jehrra tuhau ene darshan karn te kraun de thanks

  • @Dhaliwalmajors
    @Dhaliwalmajors 2 года назад +1

    ਰਿਪਨ ਤੁਸੀ ਅਸੋਕ ਵਾਟਿਕਾ ਬਹੁਤ ਵਧੀਆ ਢੰਗ ਨਾਲ ਦਿਖਾਈ ਹੈ ਧੰਨਵਾਦ

  • @KulwinderSingh-dc6be
    @KulwinderSingh-dc6be 2 года назад +7

    Rawan was great and brave

  • @sandhuschannel2114
    @sandhuschannel2114 2 года назад +3

    Very good god bless you travel couple ❤️❤️❤️❤️❤️❤️❤️❤️❤️❤️❤️👍

  • @MannatandAshmeet0911
    @MannatandAshmeet0911 2 года назад +3

    ਸਤਿ ਸ੍ਰੀ ਅਕਾਲ ਰਿਪਨ ਖੁਸ਼ੀ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਘਰ ਬੈਠੇ ਸ਼੍ਰੀ ਲੰਕਾ ਦਖਾਇਆ ਜੀ🙏🙏 🥰🤩

  • @butasinghpunia4648
    @butasinghpunia4648 2 года назад +2

    Nice blog veer gg thanks ❤🌹🙏❤❤🌹🙏

  • @dheerajkumahr2201
    @dheerajkumahr2201 2 года назад +4

    Bhut vdia km kr rhye ho veer jii Sara Sri Lanka deka ta Sanu thank you

  • @sanjayfaridian6742
    @sanjayfaridian6742 2 года назад +1

    Dil khush karta veera tusi kde sunde hi si ajj vekh lya jug jug jeo God bless you

  • @NeelamKumari-kg8dj
    @NeelamKumari-kg8dj 2 года назад +6

    Ram Ram ji 🙏🏽

  • @SherSingh-ec7jr
    @SherSingh-ec7jr 2 года назад +1

    ਤੁਹਾਡੇ ਬਲੌਗ ਦੇਖਣ ਤੋਂ ਇਕ ਚੀਜ ਸਿਖਣ ਨੂੰ ਮਿਲੀ ਖੁਸੀ ਦਾ ਜੁਤੀ ਲਕੋਣ ਦਾ ਤਰੀਕਾ ਧੰਨਵਾਦ

  • @manrajkaursandhu782
    @manrajkaursandhu782 2 года назад +4

    So so beautiful May god bless both of you 😘😘

  • @mantuf.d.kmantuf.d.k4921
    @mantuf.d.kmantuf.d.k4921 2 года назад

    Ripen and Khushi béta ji very very thanks 🙏 very very good quality is you is that u respect all religions god bless u 🙏 putter ji

  • @anishdhiman8887
    @anishdhiman8887 2 года назад +3

    Waheguru ji 🕉️🧎🧡🧡

  • @abnashbhullar3715
    @abnashbhullar3715 2 года назад +2

    Thanks Khushi and Ripan bete it is nice place thanks for showing❤️❤️

  • @rishiSharma-oh2dj
    @rishiSharma-oh2dj 2 года назад +8

    Jai shree ram🙏🙏🙏🙏 ji

  • @damanjot4152
    @damanjot4152 2 года назад +1

    Very nice thanks God bless you all thanks Again.

  • @ravisapkota6935
    @ravisapkota6935 2 года назад +7

    Punjabi couple
    G B U
    Always happy and healthy

  • @Crowon_gaming-g4p
    @Crowon_gaming-g4p 2 года назад

    Ripan vere ਰਾਵਣ ਨੇ ਸੀਤਾ ਮਾਤਾ ਨੂੰ ਇਸ ਲਈ ਏਥੇ ਰਕਿਆ c ਕਿਉ ਕਿ ravan nu ik sahrap ਮਿਲਿਆ ਹੋਇਆ c ਵੀ ਉਹ ਕਿਸੇ v ਗੈਰ ਔਰਤ ਨੂੰ ਉਸ ਦੀ ਮਰਜ਼ੀ ਤੋਂ ਬਿਨਾਂ ਉਸ ਨਾਲ ਕਿਸੇ v ਤਰਾ ਦੀ ਜਬਰਦਸਤੀ ਨਹੀਂ c kar ਸਕਦਾ ਨਾ ਹੀ ਆਪਣੇ ਮਹਿਲ ਚ ਰਕ ਸਕਦਾ c,,,,,,,,,,
    ਜਿੱਥੇ ਤਕ ਮੈਂ ਪੜ੍ਹਿਆ ਬਾਕੀ ਤੁਸੀ ਮੇਰੇ ਨਾਲੋ zyada ਜਾਨ ਦੇ ਓ।।।। 🙏🙏🙏🙏🙏

  • @mahinderkaur6760
    @mahinderkaur6760 2 года назад +14

    ਧੰਨ ਹੋ ਬੇਟਾ ਵਾਹਿਗੁਰੂ ਜੀ ਕਿਰਪਾ ਕਰੇ ਚੱੜਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਬਹੁਤ ਵਧੀਆ ਦਰਸ਼ਨ ਕਰਾ ਰਹੇ ਹੋ ਵਾਹਿਗੁਰੂ ਜੀ ਸਭ ਭਲਾ ਹੋਵੇ ਜੀ ਵਾਹਿਗੁਰੂ ਜੀ

  • @ManjeetSingh-sx8fh
    @ManjeetSingh-sx8fh Год назад

    Bhut he.vadeya.jee.Jaa.Shri.Ram.jee.Je.Mata.sheeta.Jee

  • @moneydeol6192
    @moneydeol6192 2 года назад +4

    Ripan paji and khushi di pls make a vlog on aajodiya..

  • @nicksharma4168
    @nicksharma4168 2 года назад +2

    Duapar yug Diya gla ne broo aha boaht purani Gallan or bilkul sach ne ripun Bai kintu prantu ni kri da kise v gal te snatan dharm boht Purana aa💯

  • @KulwinderKaur-ch2nu
    @KulwinderKaur-ch2nu 2 года назад +4

    Sat Shri akal veer ji 🙏🙏bhut vadia lgiya eh vlog bhut bhut dhanbad ,🙏🙏

  • @SurjitKaur-qz3fl
    @SurjitKaur-qz3fl 2 года назад +1

    ਬਾਈ ਜੀ ਸਾਨੂੰ ਤੁਸੀਂ ਫਰੀ ਵਿਚ ਹੀ ਸ਼੍ਰੀਲੰਕਾ ਵਿਖਾ ਦਿੱਤੀ ਬਹੁਤ ਹਿੰਮਤੀ ਉ ਬਾਈ ਜੀ ਵਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਬਹੁਤ ਵਧੀਆ ਬਾਈ ਜੀ 👌 ਜ਼ਿੰਦਗੀ ਜ਼ਿੰਦਾਬਾਦ 👌
    ‌ 🙏🌹🙏

  • @jashanpreet9458
    @jashanpreet9458 2 года назад +4

    Sat shri akal Ripan Veer ji and Kushi sister ji very beautiful ji waheguru ji mehar karna ji

  • @bittukhurana1139
    @bittukhurana1139 2 года назад +1

    Ripan vere lanka te harinder Singh sikka delhi waleya ne bht resch kiti h oh vi dekho thoda tour hor vi vadiya bn janaaa!!!

  • @ritikajaswal3375
    @ritikajaswal3375 2 года назад +15

    Jai shree ram❤🕉

  • @ranakaler7604
    @ranakaler7604 2 года назад

    ਰਿਪਨ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ, ਸਾਨੂੰ ਘਰ ਵਿੱਚ ਬੈਠਿਆਂ ਨੂੰ ਹੀ ਰਾਵਣ ਦੀ ਜਾਣਕਾਰੀ ਦੇ ਰਹੇ ਹੋ,

  • @tarunkoshish1355
    @tarunkoshish1355 2 года назад +8

    JAI SHREE RAM JI
    JAI HANUMAN JI

  • @manvirchahal2273
    @manvirchahal2273 2 года назад +2

    Yaar juti lakon da tariiiikkkaaaaa Pakistan waleyan da kasoooottttaaaa e aa.....❤

  • @harindersidhu2933
    @harindersidhu2933 Год назад +5

    As a Punjabi. I m proud of u

  • @Manindersidhu7
    @Manindersidhu7 2 года назад +1

    ਰਾਵਣ ਬੰਦਾ ਵਧੀਆ ਸੀ ,,,,

  • @balbirkaur6014
    @balbirkaur6014 2 года назад +5

    Beautiful temple Ashok vatika

  • @HarvinderSingh-wx3mk
    @HarvinderSingh-wx3mk 2 года назад +1

    ਵਧੀਆ ਜੋੜਾ ਬਹੁਤ ਜ਼ਿਆਦਾ ਜਾਣਕਾਰੀ ਦੇ ਰਿਹਾ ਹੈ

  • @narinderpaul502
    @narinderpaul502 2 года назад +4

    Bahut vadia lagye vipan veer ji

  • @damanjot4152
    @damanjot4152 2 года назад +1

    Very nice thanks God bless you thanks Again.

  • @HarinderSingh-zb1gn
    @HarinderSingh-zb1gn 2 года назад +17

    beautiful temple Asok vatika🙏🙏

  • @rinkarani6094
    @rinkarani6094 2 года назад +1

    Kushi te ripen sara vloggera cho ek haga❣❣❣💜💜💙💙💙💙💚💚💛💛💯💯💯💯💯💯👌👌👌👌👌👌👌👌👌👌👌

  • @ramparkashrp5522
    @ramparkashrp5522 2 года назад +3

    ਬਹੁਤ ਬਹੁਤ ਧੰਨਵਾਦ ਤੁਹਾਡੀ ਵਜ੍ਹਾ ਨਾਲ ਅਸੀ ਪੂਰਾ ਸ੍ਰੀ ਲੰਕਾ ਦਾ ਆਨੰਦ ਲੈ ਰਹੇ ਹਾਂ ਜੋ ਗੱਲਾਂ ਅਸੀਂ ਸੁਣਿਆ ਸੀ ਤੁਸੀਂ ਸਾਰੀ ਜਗ੍ਹਾ ਸਾਨੂੰ ਕਮਾਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @nareshchandersahdev4773
    @nareshchandersahdev4773 2 года назад

    ਬਹੁਤ ਵਧੀਆ ਬਲੋਗ ਹੁੰਦੇ ਤੁਹਾਡੇ।। ਚੜਦੀ ਕਲਾਂ ਚ ਰਵੋ👍👍👍

  • @sapnamanhas7670
    @sapnamanhas7670 2 года назад +6

    Jai Shree ram 🙏

  • @kuldeepsingh4621
    @kuldeepsingh4621 2 года назад

    Nice ripan and khusi ji ❤️🎂❤️❤️❤️❤️😍😍😍😘😍😘😘😍😍😍😘😘😍😍

  • @BittuSingh-g8i
    @BittuSingh-g8i 8 месяцев назад

    Jina nu yakin hai oh jagha dekh k khud samaj gye jiweki mai baki tusi una jgha de darshan karwaye us lyi very thanks 🙏👍👍👍

  • @baljindersingh7802
    @baljindersingh7802 2 года назад +3

    Waheguru ji Waheguru ji Waheguru ji Waheguru ji Waheguru ji

  • @NirmalSingh-ln2po
    @NirmalSingh-ln2po 2 года назад

    ਰਿਪਨ ਬੇਟਾ ਜੀ ਬਹੁਤ ਹੀ ਵਧੀਆ ਵਲੋਗ ਨੇ

  • @samindersinghsidhu2046
    @samindersinghsidhu2046 2 года назад +3

    ਦਾਧੀ ਲੇ ਲੰਕਾ ਗੜੁ ਉਖਾੜੀ ਲੇ ਰਾਵਣ ਵਣ ਸਲ ਬਿਸਲ ਆਣ ਤੋਖੀ ਲ਼ੇ ਹਰੀ ਕਰਮ ਕਰ ਕਸੌਟੀ ਮਫੀਟਸ ਰੀ ਬਾਣੀ ਭਗਤ ਤਿ੍ਰਲੋਚਨ ਜੀ ਗੁਰੂ ਗ੍ਰੰਥ ਸਾਹਿਬ ਜੀ

  • @JaswinderSingh07836
    @JaswinderSingh07836 2 года назад

    ਰਿਪਨ ਬਾਈ ਜੀ ਬਾਬਾ ਬਜਰੰਗ ਬਲੀ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ। ਜੈ ਬਾਬਾ ਬਜਰੰਗ ਬਲੀ