ਸ੍ਰੀਲੰਕਾ ਵਿੱਚ ਇੱਥੇ ਆਏ ਗੁਰੂ ਨਾਨਕ ਦੇਵ ਜੀ Gurdwara Srilanka | Punjabi Travel Couple | Ripan Khushi

Поделиться
HTML-код
  • Опубликовано: 15 янв 2025

Комментарии • 825

  • @paramjitjodhpur8224
    @paramjitjodhpur8224 2 года назад +134

    ,ਤੁਹਾਡੀ ਮਿਹਨਤ ਨੂੰ ਸਲਾਮ ਐ ਬੇਟੇ। ਤੁਸੀਂ ਬਾਬੇ ਨਾਨਕ ਦਾ ਸਥਾਨ ਲੱਭ ਹੀ ਲਿਆ। ਤੁਸੀਂ ਬਹੁਤ ਪਿਆਰੇ ਬੱਚੇ ਹੋ ਇਸ ਲਈ ਢਾਬੇ ਵਾਲਿਆ ਨੇ ਤੁਹਾਨੂੰ ਮਾਨ ਦਿੱਤਾ।

    • @JagroopSingh-no7xy
      @JagroopSingh-no7xy 2 года назад +2

      ਲੱਭਣ ਨੂੰ ਗਵਾਚਿਆ ਕਿੱਥੇ ਸੀ ਇਹ ਪਹਿਲਾ ਹੀ ਲੋਕਾ ਨੂੰ ਪਤਾ ਹੈ

    • @brarsingh6830
      @brarsingh6830 Месяц назад

      ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @brarsingh6830
      @brarsingh6830 Месяц назад

      ਮਹਾਰਾਜ ਤੁਹਾਨੂੰ ਚੜ੍ਹਦੀਆਂ ਕਲਾਂ ਵਿੱਚ ਰੱਖੇ

    • @brarsingh6830
      @brarsingh6830 Месяц назад

      ਤੁਹਾਡੀ ਮਿਹਨਤ ਨੂੰ ਫਲ ਬਾਬਾ ਨਾਨਕ ਜੀ ਜਰੂਰ ਪਾਵਾਂਗੇ

  • @raghbirsingh1068
    @raghbirsingh1068 2 года назад +58

    ਸ਼ਾਬਾਸ਼.. ਰਿਪਨ ਤੇ ਖੁਸ਼ੀ... ਗੁਰੂ ਤੁਹਾਡੀ ਯਾਤਰਾ ਪ੍ਰਵਾਨ ਕਰੇ 🙏

  • @harjitkaurharjit6239
    @harjitkaurharjit6239 2 года назад +34

    ਧੰਨਵਾਦ ਤੁਹਾਡਾ ਦੋਨਾਂ ਦਾ ਤੂਸੀ ਬਹੁਤ ਮਿਹਨਤ ਕੀਤੀ ਸਾਨੂੰ ਗੁਰੂ ਨਾਨਕ ਦੇਵ ਸਹਿਬ ਜੀ ਦੇ ਇਸ ਗੁਰੂਦੁਆਰਾ ਸਾਹਿਬ ਦੇ ਦਰਸ਼ਨ ਕਰਾਏ ਵਾਹਿਗੁਰੂ ਜੀ ਤੁਹਾਨੂੰ ਏਸੇ ਤਰ੍ਹਾਂ ਹਿਮਤ ਦੇਣ ❤️🙏🙏👍

  • @amreekkaur4136
    @amreekkaur4136 2 года назад +38

    ਧੰਨ ਗੁਰੂ ਨਾਨਕ ਜੀ ਤੁਸੀ ਭਟਕੀ ਹੋਈ ਦੁਨੀਆ ਨੂੰ ਤਰਕੇ ਸਿੱਧੇ ਰਾਹ ਪਾਇਆ ॥ ਬਾਬਾ ਨਾਨਕਾ ਹੁਣ ਪੰਜਾਬ ਦੇ ਲੀਡਰ ਭਟਕ ਗਏ ਨੇ ਉੰਨਾ ਨੂੰ ਵੀ ਸਿੱਧੇ ਰਾਹ ਪਾ ਤੇ ਪੰਜਾਬ ਦਾ ਭਲਾ ਹੋ ਜਾਵੇ ॥ ਬੱਚਿਓ ਗੁਰੂ ਜੀ ਦਾ ਸਥਾਨ ਦਿਖਾਉਣ ਵਾਸਤੇ ਧੰਨਬਾਦ ॥

  • @MannatandAshmeet0911
    @MannatandAshmeet0911 2 года назад +112

    ਧੰਨ ਗੁਰੂ ਨਾਨਕ ਦੇਵ ਜੀ🙏🙏 ਮੈ ਵਾਰੇ ਜਾਵਾਂ ਅਪਨੇ ਗੁਰੂ ਤੋਂ ਕੇਹੜੀ ਜਗ੍ਹਾ ਤੇ ਗੁਰੂ ਨਾਨਕ ਦੇਵ ਜੀ ਨਹੀਂ ਗਏ ਹਰ ਜਗ਼੍ਹਾ ਤੇ ਗਏ ਨੇ ਮੇਰੇ ਗੁਰੂ ਜੀ🙏🙏🙏🙏🙏 🥰😇

    • @AvtarSingh-iq4ot
      @AvtarSingh-iq4ot 2 года назад +5

      Dhan dhan Shri guru nanak dev g

    • @gurbakshsingh8553
      @gurbakshsingh8553 2 года назад +2

      ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ

    • @Voice.OfTheVoiceless
      @Voice.OfTheVoiceless 2 года назад +1

      @@chardapunjab4018 tuhade samajh nahi auni, comrade LOKAN ch dimaag nahi hunda

    • @Voice.OfTheVoiceless
      @Voice.OfTheVoiceless 2 года назад

      @@chardapunjab4018 teri. Bhen tan mere naal leti payi bhosdi deya 😂😂😂😂. Teri ma @ di fuddi tan kal hi maar ke aaya.

    • @Voice.OfTheVoiceless
      @Voice.OfTheVoiceless 2 года назад

      @@chardapunjab4018 tere varge 36 DEKHIDE haan Roz, tere budhe nu mai jamadar rakheya ghare Roz BHOSDI DA GAND CHALDA LOKAN DE 😂😂😂😂😂

  • @gurpalsekhon5490
    @gurpalsekhon5490 2 года назад +50

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ🙏🏻🙏🏻🙏🏻🌺🌺🌺🙏🏻🌺🙏🏻

  • @dilbagsingh5635
    @dilbagsingh5635 2 года назад +5

    ਰਿਪਨ ਅਤੇ ਖੁਸ਼ੀ ਜੀ ਆਪ ਜੀ ਨੇ ਬੜੀ ਮੁਸ਼ਕਲ ਅਤੇ ਮਿਹਨਤ ਨਾਲ ਸ੍ਰੀ‌ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਜੀ ਦੇ ਸਾਨੂੰ ਘਰ ਬੈਠਿਆਂ ਨੂੰ ਖੁੱਲੇ ਦਰਸ਼ਨ ਦੀਦਾਰੇ ਕਰਵਾ ਕੇ ਬਹੁਤ ਹੀ ਵੱਡਾ ਪੁੰਨ ਖੱਟਿਆ ਹੈ। ਵਾਹਿਗੁਰੂ ਆਪ ਦੋਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ।🙏🙏🙏🙏🙏🙏🙏🙏।

  • @jasbeerkaur5006
    @jasbeerkaur5006 2 года назад +41

    ਵਹਿਗੁਰੂ ਇਸ।ਰਿਪਲ ਤੇ ਖੁਸੀ ਮਿਹਰ ਭਰਿਆ ਹੱਥ ਰਖੇ
    ਧੰਨ ਧੰਨ ਗੁਰੂ ਨਾਨਕ ਦੇਵ ਜੀ ਮਿਹਰ ਕਰੇ

  • @ParamjeetKaur-hj4hb
    @ParamjeetKaur-hj4hb 2 года назад +27

    ਜਿਥੇ ਜਾਏ ਬਹੇ ਮੇਰੇ ਸਤਿਗੁਰੂ ਸੋ ਥਾਨਿ ਸੁਹਾਵਾ 🙏🙏

  • @AmarjeetSingh-dm4mj
    @AmarjeetSingh-dm4mj 2 года назад +25

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
    ਰਿਪਨ ਵੀਰੇ ਤੇ ਭੈਣਜੀ ਖੁਸ਼ੀ
    ਤੁਹਾਡੀ ਮਿਹਨਤ ਨੂੰ ਸਲਾਮ

  • @jasmersinghjassbrar3673
    @jasmersinghjassbrar3673 2 года назад +7

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ. ਤੇ ਭਾਈ ਧੰਨ ਓ ਤੁਸੀ ਜਿਨ੍ਹਾਂ ਨੇ ਇਹ ਗੁਰੂ ਘਰ ਲਭਿਆ ਏਨੀ ਮੁਸ਼ੱਕਤ ਨਾਲ. ਮੇਹਰਬਾਨੀ ਥੋਡੀ.

  • @harbhajansingh8872
    @harbhajansingh8872 2 года назад +32

    🙏🙏ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏 ਵਾਹਿਗੁਰੂ ਜੀ

  • @Beant-cheema
    @Beant-cheema 2 года назад +3

    ਮੇਰਾ ਵਾਹਿਗੂਰੁ ਸ਼ਬਨਾ ਦੇ ਦਿਲ ਵਿੱਚ ਕਣ ਕਣ ਵਿਚ ਵਸਦਾ ਆ ਅਕਾਲ ਪੁਰਖ ਪ੍ਰਮਤਮਾ ਦੀਨ ਦੁਨੀਆ ਦੇ ਮਾਲਕ ਜਿੰਨਾ ਤੋ ਦੁਨੀਆ ਦੀ ਖੰਡਾ ਬਰਮੰਦਾ ਦੀ ਉਪਜ ਹੋਈ ਸੀ ਉਸ ਦੇ ਦਰਸਨ ਕਰਵਾਏ

  • @iqbalsingh6694
    @iqbalsingh6694 2 года назад +1

    ਗੁਰਦਵਾਰਾ ਬਣਨਾ ਹੀ ਗੁਰੂ ਜੀ ਦੇ ਇਥੇ ਆਉਣ ਦਾ ਸਬੂਤ ਹੈ

  • @harjotkaur3315
    @harjotkaur3315 2 года назад

    Veere guru nanak dev ji gye c eh gall true aw sadde ghar original janam sakhi aw ohde ch likhya hoyaa aw

  • @ranakaler7604
    @ranakaler7604 2 года назад +2

    ਰਿਪਨ ਵੀਰ ਜੀ ਸਤਿਸ਼ਰੀ ਅਕਾਲ ਜੀ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ,ਰਾਣਾ ਰਾਣੀਪੁਰੀਆ ਵਲੋ,

  • @prabhjotsingh1831
    @prabhjotsingh1831 Год назад +1

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਤੁਹਾਡਾ ਲੱਖ - ਲੱਖ ਸ਼ੁਕਰ ਹੈ ਤੁਹਾਡੀ ਕਿਰਪਾ ਨਾਲ ਅਸੀਂ ਰਿਪਨ ਵੀਰ ਜੀ ਹੁਣਾਂ ਦੇ ਦੁਆਰਾ ਘਰ ਬੈਠੇ ਹੀ ਇੰਨੇ ਪਾਵਨ - ਪਵਿੱਤਰ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰ ਲੈਂਦੇ ਹਾਂ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਿਓ ਰਿਪਨ ਵੀਰ ਜੀ ਹੁਣਾਂ ਦੀ ਹਰ ਸਫ਼ਰ ਵਿੱਚ ਰੱਖਿਆ ਕਰਦੇ ਰਿਹੋ , ਇਨ੍ਹਾਂ ਉੱਪਰ ਅਤੇ ਇਨ੍ਹਾਂ ਦੇ ਪੂਰੇ ਪਰਿਵਾਰ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਿਓ , ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਿਓ , ਕਾਮਯਾਬੀਆਂ ਬਖਸ਼ਿਓ , ਸਿਹਤਯਾਬੀਆਂ ਬਖਸ਼ਿਓ , ਲੰਬੀਆਂ ਉਮਰਾਂ ਬਖਸ਼ਿਓ ।

  • @GagandeepSingh-p9u
    @GagandeepSingh-p9u Месяц назад

    ਧੰਨਵਾਦ ਵੀਰੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਰੱਖੇ

  • @NirmalSingh-ln2po
    @NirmalSingh-ln2po 2 года назад +23

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮੇਹਰ ਕਰਨ ਜੀ

  • @hdhxccf1851
    @hdhxccf1851 Год назад

    Eh Seva kar Seva Vale baba gurbachn Singh jee nu soopee Jai baba burbachan Singh nu sambalu wahe guru je mehar kare ga oh he he ne joo baba nanak Dev je da guru ghar bana sakdee nee

  • @hdhxccf1851
    @hdhxccf1851 Год назад

    Veer te bheehan nu salut he wahe guru je mehar kare ga

  • @sandeepsinghkubbe8792
    @sandeepsinghkubbe8792 2 года назад +8

    ਵੀਰ ਜੀ ਇੱਕ ਗੱਲ ਤਾਂ ਪੱਕੀ ਆ ਵੀ ਜਦੋਂ ਅਸੀਂ ਆਪਣੇ ਗੁਰੂ ਸਾਹਿਬਾਨ ਜੀ ਦੇ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰਨ ਲਈ ਜਾਣਾ ਹੋਵੇ, ਅਤੇ ਆਪਣੇ ਮਨ ਦੇ ਵਿੱਚ ਪੂਰੀ ਖਿੱਚ ਹੋਵੇ, ਵਾਹਿਗੁਰੂ ਜੀ ਕਿਰਪਾ ਕਰਕੇ ਆਪ ਸਾਰੇ ਰਸਤੇ ਖੋਲ੍ਹ ਦਿੰਦੇ ਹਨ, ਵੀਰ ਜੀ ਮੇਰੇ ਮਨ ਦੀ ਇੱਛਾ ਸੀ ਕਿ ਮੈਂ ਲੱਖੀ ਜੰਗਲ ਦੇ ਦਰਸ਼ਨ ਕਰਨੇ ਆ , ਵਾਹਿਗੁਰੂ ਜੀ ਨੇ ਕੋਈ ਨਾ ਕੋਈ ਵਿਧੀ ਬਣਾ ਕੇ ਆਪਣੇ ਚਰਨ ਛੋਹ ਪ੍ਰਾਪਤ ਸਥਾਨ ਦੇ ਦਰਸ਼ਨ ਦੀਦਾਰ ਬਖ਼ਸ਼ਿਸ਼ ਕਰ ਹੀ ਦਿੱਤੇ ਸਨ , ਵੀਰ ਜੀ ਇਹ ਕਮੈਂਟ ਮੈਂ ਵੀਡੀਓ ਨੂੰ ਰੋਕ ਕੇ ਫਿਰ ਟਾਈਪ ਕੀਤਾ, ਵੀਰ ਜੀ ਗੁਰੂ ਸਾਹਿਬ ਆਪ ਜੀ ਲੰਬੀ ਉਮਰ, ਸਰੀਰਕ ਤੰਦਰੁਸਤੀ,ਦੇਹ ਅਰੋਗਤਾ, ਹਮੇਸ਼ਾ ਚੜ੍ਹਦੀ ਕਲ੍ਹਾ ਬਖਸ਼ਿਸ਼ ਕਰਨ 🙏 God bless you Ripan ❤️Khushi

  • @JaswantSingh-og6pj
    @JaswantSingh-og6pj 2 года назад

    ਬਹੁਤ ਵਧੀਆਂ ਜੀ ਜਾਣਕਾਰੀ ਦੇਂਦੇ ਹੋ ਵੀਰ ਜੀ ਜੋੜੀ ਬਹੁਤ ਸੋਹਣੀ ਆ ਜੀ ਵਾਹਿਗੁਰੂ ਜੀ ਚੜਦੀ ਕਲਾ ਬਖ਼ਸ਼ਣ ਜੀ

  • @GurmeetSingh-zq6sg
    @GurmeetSingh-zq6sg 2 года назад +1

    ਬਹੁਤ ਵਧੀਆ ਉਪਰਾਲਾ ਰਿਪਨ -ਖੁਸ਼ੀ ਪੁੱਤਰ.
    ਤੁਹਾਡੀ ਵੀਡਿਓਜ਼ ਇੰਨੀਆਂ ਵਧੀਆ ਲੱਗ ਰਹੀਆਂ ਨੇ ਕੇ ਅੱਗੇ ਰਿਸ਼ਤੇਦਾਰਾਂ ਨੂੰ ਵੀ ਮੈਂ ਤੁਹਾਡੇ ਚੈਨਲ ਨਾਲ ਜੋੜ ਦਿੱਤਾ ਸ਼ੇਅਰ ਕਰਕੇ.
    ਮੈਂ ਗੁਰਮੀਤ ਸਿੰਘ ਸੰਘੇੜਾ ਪਿੰਡ ਸਹੌਲੀ ਨੇੜੇ ਸਰਾਭਾ /ਮੋਹੀ ਜਿਲ਼ਾ ਲੁਧਿਆਣਾ.

  • @sidhuff186
    @sidhuff186 Год назад

    ❤❤Dhan dhan sri guru Nanak dav ji sarbat da bhala kri ❤❤❤

  • @kashmirsinghsekhonsekhon8327
    @kashmirsinghsekhonsekhon8327 2 года назад

    Good very good beta. You did worrk hard. May Guru Nanak Sahib ji bless both of you. Lot of thanx

  • @karanbirkaur9973
    @karanbirkaur9973 2 года назад +1

    ਬਿਲਕੁਲ ਸਚ ਆ ਗੁਰੂ ਜੀ ਆਏ ਨੇ ਸ੍ਰੀ ਲੰਕਾ

  • @kanwarjeetsingh3495
    @kanwarjeetsingh3495 2 года назад

    ਸਤਿਨਾਮ ਸ਼੍ਰੀ ਵਾਹਿਗੁਰੂ ਜੀ
    ਅਜ ਬੜਾ ਵਡਮੁੱਲਾ ਕੰਮ ਕੀਤਾ ਤੁਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਣ ਛੋ ਪ੍ਰਾਪਤ ਥਾਂ ਦੇ ਦਰਸ਼ਨ ਕਰਵਾਏ।

  • @damanthakurrajput9637
    @damanthakurrajput9637 2 года назад

    ਵਾਹਿਗੁਰੂ।ਗੁਰੂ ਸ਼ਾਹਿਬ ਖੁੱਦ ਬ੍ਰਹਮਾਨਡ ਨੂੰ ਰਚਨ ਵਾਲੇ ਸ਼ਨ।ਉਹਨਾਂ ਨੇ ਉਹਨਾਂ ਸ਼ਾਰੀਆਂ ਜਗਾ ਤੇ ਚਰਨ ਪਾਏ ਜਿੱਥੇ ਉਚ ਨੀਚ ਤੇ ਪਾਪ ਬਹੁਤ ਸ਼ੀ ਤੇ ਉਹਨਾਂ ਨੇ ਉਥੇ ਜਾ ਕੇ ਲੋਕਾਂ ਦਾ ਭਲਾ ਕੀਤਾ।

  • @karanbirkaur9973
    @karanbirkaur9973 2 года назад

    ਸੋਢੀ ਮੇਹਰਵਾਨ ਜੀ ਏਨਾ ਸਤਿਕਾਰ ਗੁਰੂ ਦੇ ਦੋਖੀ ਨੂ ਬਾਣੀ ਲਿਖਦਾ ਸੀ ਨਾਨਕ ਨਾਮ ਦੀ ਮੋਹਰ ਲਾ ਕੇ ਜਿਸ ਕਾਰਨ ਛੇਵੇਂ ਸਤਵੇਂ ਅਠਵੇਂ ਗੁਰਾਂ ਨੇ ਬਾਣੀ ਨਹੀ ਲਿਖੀ ਕਿ ਸੰਗਤ ਭੁਲੇਖਾ ਨਾ ਖਾ ਜਾਵੇ ਮੇਹਰਵਾਨ ਦੇ ਮਰੇ ਤੋਂ ਨੋਵੇਂ ਗੁਰਾਂ ਨੇ ਬਾਣੀ ਲਿਖੀ ਮੇਹਰਵਾਨ ਦੀ ਕੋਈ ਵੀ ਲਿਖਤ ਗੁਰੂ ਦੇ ਪੁਆਰ ਕਰਨ ਵਾਲੇ ਨਹੀ ਪੜਨਗੇ

  • @jasbirkaur4008
    @jasbirkaur4008 2 года назад +16

    Dhan dhan baba Nanak Dev ji 🙏❤️

  • @jagmohasingh3520
    @jagmohasingh3520 2 года назад +4

    Aapane hamen gurudware se Darshan karvaye veer ji aapka बहुत-बहुत dhanyvad waheguru ji aapko chadhadi Kala vich rakhe Nanak Naam chadhadi Kala Tere bahane sharbat ka pala

  • @ITS_VEERBOSS
    @ITS_VEERBOSS Год назад

    Thankww ji ap ji ne sanu ghar baithe babaji de is gurudwara Sahib ji de darshan karwaye ji rabb tuhanu lambi umaraan bakshe ji God bless you 🙏🙏🙏🙏🙏🙏

  • @ravindersinghmanohar2790
    @ravindersinghmanohar2790 2 года назад +5

    Thanks you Rippon and Khushi beta ji for showing us the place where Guru Nanak Dev Ji visited in such a far flung place. Your efforts and shraddha are praiseworthy. Waheguru ji bless you both.

  • @BSSK1182
    @BSSK1182 2 года назад +7

    ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ
    ਆਪ ਜੀ ਨੇ ਸ੍ਰੀ ਲੰਕਾ ਵਿਚ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਵਾਏ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਬਖਸ਼ਿਸ਼ ਕਰਨ 🙏🙏 🌹🌹

  • @bhagwandas62
    @bhagwandas62 2 года назад +1

    ਸ਼੍ਰੀ ਗੁਰੂਦੁਆਰਾ ਸਾਹਿਬ ਜੀ ਲਈ ਸਹਿਯੋਗ ਰਾਸ਼ੀ ਦੇ ਕੇ ਸ਼ਲਾਘਾਯੋਗ ਕੰਮ ਕੀਤਾ, ਇਸ ਉਸਾਰੂ ਸੁਨੇਹੇ ਨਾਲ ਜਲਦ ਵਧੀਆ ਸਥਾਨ ਬਣੇਂਗਾ।

  • @SatnamSingh-vh9yx
    @SatnamSingh-vh9yx 2 года назад

    ਗੁਰੂ ਨਾਨਕ ਦੇਵ ਜੀ ਦੇ ਚਰਨ ਛੂਹ ਪ੍ਰਾਪਤ ਅਸਥਾਨ ਦੇ ਦਰਸ਼ਨ ਕਰਾਉਣ ਲਈ ਬਹੁਤ ਧੰਨਵਾਦ ਜੀ

  • @balbirgurjar221
    @balbirgurjar221 Год назад

    धन धन सतगुरु श्री गुरू नानक देव जी 🙏🕉️

  • @prabhnoortiwana1482
    @prabhnoortiwana1482 2 года назад

    ਆਏ ਸੀ ਵੀਰੇ ਇਤਹਾਸ ਵਿਚ ਲਿਖਿਆ ਹੈ ਗੁਰੂ ਨਾਨਕ ਦੇਵ ਜੀ ਜਰੂਰ ਆਏ ਸੀ

  • @suchasing6624
    @suchasing6624 2 года назад

    BOHOT. SONE. DARSHAN SRI GURDWARA SAHIB JI DE TUSI KARVAA. HEI. JI. APP. JI DA BOHOT. DHAN. VAD. JI. KHANNA. JI

  • @baljindersingh5925
    @baljindersingh5925 2 года назад +4

    ਧੰਨ ਧੰਨ ਬਾਬਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਬਾਈ ਜੀ ਤੁਹਾਡੀ ਸੇਵਾ ਵੀ ਪ੍ਰਵਾਨ ਹੋਵੇ। ਜਿੱਥੇ ਜਿੱਥੇ ਵੀ ਗਏ ਗੁਰੂ ਸਾਹਿਬ ਜੀ ਉਹ ਸਭ ਜਗ੍ਹਾ ਭਾਗਾਂ ਵਾਲ਼ੀ ਹੈ। ਰਹਿੰਦੀ ਦੁਨੀਆਂ ਤੱਕ ਸਿਰ ਝੁਕਦਾ ਰਹੇਗਾ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਗੁਰੂ ਜੀ ਦੀ ਉਚਾਰੀ ਹੋਈ ਬਾਣੀ ਨੂੰ।।
    ਸਤਿ ਸ਼੍ਰੀ ਅਕਾਲ ਸਾਡੇ ਆਪਣੇ ਭੈਣ ਤੇ ਭਰਾ ਜੀ ਨੂੰ।

  • @ਕੁਦਰਤਹੀਰੱਬਹੈ

    ਸ੍ਰੀ ਲੰਕਾ ਬਹੁਤ ਹਰਿਆ ਭਰਿਆ ਮੁਲਕ ਹੈ। ਬਹੁਤ ਕੀਮਤੀ ਜਾਣਕਾਰੀ ਦੇਣ ਅਤੇ ਸ਼ਾਨਦਾਰ ਨਜ਼ਾਰੇ ਵਿਖਾਉਣ ਲਈ ਤੁਹਾਡੀ ਹਸੀਨ ਜੋੜੀ ਦਾ ਬਹੁਤ ਬਹੁਤ ਸ਼ੁਕਰੀਆ!!!

  • @JaswinderKaur-iu2vc
    @JaswinderKaur-iu2vc 2 года назад

    Bahut bhut dhanbad beta Guru Nanak Dev ji charm Chu Gurdawara sahid de darshan ketwaye Waheguru ji chardi kala bakhañ Fgs

  • @karamjeetsingh319
    @karamjeetsingh319 2 года назад

    Your thinking is very good about gurdwara shaib ji everybody lover of Sikh relegus do work to promote gurdwara shaib

  • @ਦਨਵੀਰਬੈਨੀਪਾਲ
    @ਦਨਵੀਰਬੈਨੀਪਾਲ 2 года назад +13

    ਜਿਉਂਦੇ ਵਸਦੇ ਰਹੋ ਦੋਨੋ ਵਾਹਿਗੁਰੂ ਜੀ ਮੇਹਰ ਕਰਨ ਜੋੜੀ ਤੇ

  • @bhupinderkaur9904
    @bhupinderkaur9904 Год назад

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏

  • @sunnynabha593
    @sunnynabha593 2 года назад +3

    ਵੀਰ ਜੀ ਗੁਰੂ ਨਾਨਕ ਪਾਤਸ਼ਾਹ ਜੀ ਰਾਜੇ ਸਿਵਨਾਭ ਨੂੰ ਉਪਦੇਸ਼ ਦਿੱਤਾ ਸੀ ਸੁੱਕਾ ਬਾਗ ਹਰਾ ਭਰਾ ਹੋਗਿਆ ਸੀ

  • @Ajir777
    @Ajir777 2 года назад

    Naanak Naam Chardi Kala,
    Tere Paadhey, Sarbat da Bhala. !!

  • @jagdishvermani31
    @jagdishvermani31 Год назад

    ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ।
    👁️🙏🏻👁️

  • @KamalSingh-dl6yc
    @KamalSingh-dl6yc 2 года назад +1

    ਆਪ ਜੀ ਨੇ ਸ੍ਰੀ ਲੰਕਾ ਵਿਚ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਵਾਏ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਬਖਸ਼ਿਸ਼ ਕਰਨ kamaljit singh (mohali to)

  • @sarbjitramgharia7287
    @sarbjitramgharia7287 2 года назад +1

    Waheguru ji charde kala wich rakhan sarea nu🙏🙏

  • @DevanshTanvi23
    @DevanshTanvi23 2 года назад +3

    ਧੰਨ-ਧੰਨ ਗੁਰੂ ਨਾਨਕ ਦੇਵ ਜੀ 🙏 ਤੁਹਾਡਾ ਵੀਲੌਗ ਦੇਖ ਕੇ ਧੰਨ ਹੋਇਆ....

  • @dilbaghsingh4165
    @dilbaghsingh4165 2 года назад +2

    Dhan Dhan Sri guru Nanak ji Maharaj gagatguru. DHAN DHAN SRI GURU GRANTH SAHIB JI MAHARAJ GAGATGURU. WAHEGURU.

  • @jagseergill7586
    @jagseergill7586 2 года назад

    ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @harvindersingh9448
    @harvindersingh9448 2 года назад +1

    ਧੰਨ ਗੁਰ ਨਾਨਕ ਦੇਵ ਸਾਹਿਬ ਜੀ 💜🖤💙💚 ਪਿੱਪਲਾਂਵਾਲਾ ਹੁਸ਼ਿਆਰਪੁਰ ਪੰਜਾਬ 💚💙🖤💜❤

  • @JasvinderSingh-ww1sv
    @JasvinderSingh-ww1sv 2 года назад +6

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ

  • @nirmalsinghmallhi9773
    @nirmalsinghmallhi9773 2 года назад

    ਧੰਨ ਧੰਨ ਬਾਬਾ ਨਾਨਕ ਜੀ ਤੇਰੀ ਮਹਿਮਾ ਅਪਰਮ ਅਪਾਰ
    ਸੱਤ ਸ੍ਰੀ ਅਕਾਲ 2ਵਾ ਨੂ
    ਵਾਹਿਗੁਰੂ ਜੀ ਮੇਹਰ ਕਰੀ 2ਵਾ ਤੇ

  • @tarlochanrai6339
    @tarlochanrai6339 2 года назад

    ਗੁਰੂ ਨਾਨਕ ਦੇਵ ਜੀ ਤੁਹਾਡੇ ਤੇ ਹਮੇਸ਼ਾਂ ਮੇਹਰ ਭਰਿਆ ਹੱਥ ਰੱਖਣ ਧੰਨਵਾਦ ਜੀ 🙏👍❤️

  • @prabhjotkaur4960
    @prabhjotkaur4960 2 года назад +1

    ਬਹੁਤ ਵਧੀਆ ਵਲੋਗ ਸੀ ਸਿੱਖ ਕੌਮ ਦੀ ਜਾਣਕਾਰੀ ਵਾਸਤੇ👍

  • @sahibdeepsinghrababi
    @sahibdeepsinghrababi 2 года назад

    ਧੰਨਵਾਦ ਤੁਹਾਡਾ ਸਾਨੂੰ ਗੁਰੂਦਵਾਰਾ ਦਿਖਾਉਣ ਲਈ

  • @paramjitsinghsingh251
    @paramjitsinghsingh251 2 года назад +3

    ਬਹੁਤ ਵਧੀਆ ਉਪਰਾਲਾ ਜੀ , ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ❤️❤️👍🏻

  • @gobindmilankeayeterebyrya866
    @gobindmilankeayeterebyrya866 2 года назад

    Bout than vad gurdwara de darshan
    Karviye bout kuj sikhan nu milda
    App ji de video to many thaks

  • @dalelsingh2034
    @dalelsingh2034 Год назад

    ਭਾਈ ਸਾਹਿਬ ਜੀ ਵਹਿਗੁਰੂ ਆਪ ਖੁਸ਼ੀਆਂ ਵਖਸਣ
    ਗੁਰੂ ਜੀ ਸੀ੍ ਲੰਕਾ ਆਏ ਸੀ ਜੀ ।

  • @GurvinderSingh-or2tk
    @GurvinderSingh-or2tk 2 года назад

    ਇਤਿਹਾਸਕ ਸਥਾਨ ਦਿਖਾਉਣ ਲਈ ਧੰਨਵਾਦ

  • @deeprataindia1170
    @deeprataindia1170 2 года назад

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ।
    ਜਿਸ ਜਗ੍ਹਾ ਤੇ ਬੱਸ ਰੁਕਦੀ ਹੈ ਉਥੇ ਲੋਗੋ ਲੱਗ ਜਾਣਾ ਚਾਹੀਦਾ ਹੈ ਤਾਂ ਕਿ ਸੋਖਾ ਹੋ ਜਾਵੇ।
    ਸ਼ੁਕਰੀਆ ਜੀ ਰਿਪਣ ਤੇ ਖੁਸ਼ੀ ਜੀ ਸਾਨੂੰ ਦਰਸ਼ਨ ਦੀਦਾਰ ਕਰਵਾਏ।
    ,,Ballu ਰਟੈਂਡਾ,,

  • @mohindersingh-nb3eg
    @mohindersingh-nb3eg 2 года назад

    ਰਿੰਪਲ ਭਾਅ ਜੀ ਮੈਂ ਬਹੁਤ ਲੰਮੇ ਸਮੇਂ ਤੋਂ ਆਪ ਜੀ ਦੇ ਬਲੋਗ ਦੇਖਦਾ ਹਾਂ,ਪਰ ਇਸ ਬਲਾਗ ਚ ਸ੍ਰੀ ਗੁਰੂ ਗੁਰੂ ਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾ ਕੇ ਮੈਂ ਧੰਨ ਧੰਨ ਹੋ ਗਿਆ

  • @jamadesigallan5356
    @jamadesigallan5356 2 года назад

    ਭੈਣ ਜੀ ਤੇ ਭਾਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਗੀਤਕਾਰ ਬਿੱਲਾ ਲਸੋਈ ਮਲੇਰਕੋਟਲਾ

  • @arunsoni7051
    @arunsoni7051 Год назад

    DHAN DHAN SHRI GURU NANAK DEV MAHARAJ 🙏 🙏

  • @GurjeetSingh-jv9oq
    @GurjeetSingh-jv9oq 2 года назад +2

    ਬਹੁਤ ਮਿਹਨਤ ਕੀਤੀ ਤੁਸੀਂ.....hats off for your efforts......Dhan GURU NANAK JI

  • @rehmatverrajoor3257
    @rehmatverrajoor3257 2 года назад

    Bae je es blog ne mann moh lea asa na keha kar lok mannde nahi koe hou jithe jgha sada sat guru nanak nahi gea ...sadha satguru nanak sab te rakhe nighaan sada satguru nanak ..doshea ne dandh dewe ojhde nu dewe pnaha je sada satguru nanak ..sab te rakhe nigahan je......sada..l

  • @bhagwandas62
    @bhagwandas62 2 года назад

    ਸ਼੍ਰੀ ਗੁਰੂ ਨਾਨਕ ਦੇਵ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣ,ਤੰਦਰੁਸਤੀ ਤੇ ਤਰੱਕੀਆਂ ਬਖਸ਼ਣ।

  • @didersingh7524
    @didersingh7524 Год назад

    ਗੁਰੂ ਘਰ ਐਨੀ ਦੂਰ ਉਹ ਹੀ ਜਾਂਦਾ ਜਿਹਨੂ ਗੁਰੂ ਪਿਆਰ ਕਰਦਾ ,ਜਿਉਂਦੇ ਰਹੁ

  • @r.bdhaliwalpb.56
    @r.bdhaliwalpb.56 2 года назад +22

    Dhan dhan sri guru nanak dev ji 🙏🏻 ਮਾਲਕੋ ਕੁੱਲ ਸੰਸਾਰ ਦਾ ਭਲਾ ਕਰਨਾਂ ਜੀ 🙏🏻 ਖਾਲਿਸਤਾਨ ਜ਼ਿੰਦਾਬਾਦ ਲੇਹਾਰ ਤੇ ਮੇਹਰ ਭਰਿਆ ਦ ਹੱਥ ਰੱਖਣਾ ਜੀ🙏🏻

    • @ashokmehta9200
      @ashokmehta9200 2 года назад +2

      Why r you using Great Guru Nanak Name in Khalistan movement? Guru Nanak is Avtar of Akal. He is Puran Guru. He knows what is beneficial for Human beings

    • @JagroopSingh-no7xy
      @JagroopSingh-no7xy 2 года назад

      @@ashokmehta9200 ਖਾਲਿਸਤਾਨ ਜ਼ਿੰਦਾਬਾਦ ਜੇ ਤੂੰ ਇਕ ਬਾਪ ਦਾ ਹੈ ਹਿੰਦੁੰ ਧਰਮ ਦੀ ਕਿਸੇ ਧਾਰਮਿਕ ਕਿਤਾਬ ਵਿੱਚੋਂ ਹਿੰਦੁੰ ਸ਼ਬਦ ਲੱਭਕੇ ਦਿੱਖਾਂ ਫਿਰ ਤੁਹਾਡਾ ਦੇਸ਼ ਤੇ ਧਰਮ ਕਿੱਥੋਂ ਆ ਗਿਆ

    • @r.bdhaliwalpb.56
      @r.bdhaliwalpb.56 Год назад

      @@JagroopSingh-no7xy veere mnu pushdeo ja tuc osnu pushde hoo 🧐.

  • @iqbalsingh5525
    @iqbalsingh5525 10 месяцев назад

    Waheguru ji ਸਭ ਦਾ ਭਲਾ ਕਰਨਾ ਜੀ

  • @jashanpreetkaur3973
    @jashanpreetkaur3973 2 года назад +5

    Dhan guru nanak dev ji

  • @MOR.BHULLAR-PB05
    @MOR.BHULLAR-PB05 2 года назад

    ਗੁਰੂ ਘਰ ਦੇ ਦਰਸ਼ਨ ਕਰਵਾਏ
    ਧੰਨਵਾਦ ਜੀ

  • @luckyghotra7697
    @luckyghotra7697 2 года назад

    Thuada bahut bahut dhanwaad ji tusi sanu guru nanak dev ji de gurudware de darshan karvaye waheguru ji thanu hamesha chardikala vich rakan

  • @bootasinghjohal2406
    @bootasinghjohal2406 2 года назад

    The Turban Traveler ਜੂ ਟੂਬ ਚੋਨਲ ਦਾ ਏਪੀਸੋਡ 242 ਦੇਖੋ । ਇਸ ਨਾਲ ਹੀ ਰਿਲੇੇਟਿਬ ਹੈ ।
    ਆਪ ਜੀ ਦੀ ਮੇਹਨਤ ਨੂੰ ਸਲਾਮ।

  • @harjinderkaur7052
    @harjinderkaur7052 2 года назад +3

    DHAN DHAN guru Nanak dev ji 🙏

  • @DhanSingh-zg6cn
    @DhanSingh-zg6cn 2 года назад +1

    ਰਿਪਨ ਵੀਰ ਤੇ ਖੁਸ਼ੀ ਭੈਣ ਤੁਹਾਡਾ ਬਹੁਤ ਬਹੁਤ ਧੰਨਵਾਦ ਵੱਡਮੁੱਲੀ ਜਾਣਕਾਰੀ ਦੇਣ ਲਈ

  • @prabjit8297
    @prabjit8297 Год назад +1

    Waheguru waheguru waheguru waheguru waheguru ji WMK 🙏🌱

  • @gurwinder41k
    @gurwinder41k 2 года назад

    ਧਨ ਗੁਰੂ ਨਾਨਕ ਦੇਵ ਜੀ 🙏🙏 ਵੀਰ ਜੀ ਤੁਹਾਡਾ ਧਨਵਾਦ tuci is jaga de darshan karwye asi tan shyad kde v nj ja sakde 🙏

  • @rajindersingh9599
    @rajindersingh9599 2 года назад

    ਆਏ ਸੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਲੰਕਾ ਦੇ ਵਿਚ ਕੋਈ ਸਕ ਨੀ ਚਾਰ ਓਦਾਸੀਆ ਕੀਤੀਆ ਉਨਾ ਵਿਚੋ ਇਕ ਇਹ ਵੀ ਸੀ

  • @robbintanwar4964
    @robbintanwar4964 2 года назад +3

    Dhan Dhan Sri Guru Nanak Dev ji...Satnam Sri Waheguru ji🙏🙏

    • @singhb6997
      @singhb6997 2 года назад

      Thanks for showing Gurdwara where Shri Guru Nanak Dev Ji visited in Shri lanka

  • @sukhdevsingh9844
    @sukhdevsingh9844 2 года назад

    Satnam waheguru ji sabash tohada sher putta da

  • @kulwantsandhu3854
    @kulwantsandhu3854 2 года назад

    ਧੰਨ ਗੁਰੂ ਨਾਨਕ ਸਾਹਿਬ।
    ਪੁੱਤਰ ਧੀ ਜੀ ਤੁਹਾਡੀ ਮਹੇਨਤ ਨੂੰ ਫਤਹਿ। ਜਵਾਨੀ ਦੀ ਉਮਰ ਵੱਡੀਆ ਮੰਜਲਾ❤😂🎉😢😮😅😊❤🎉ਲੰਮੀ ਉਮਰ ਸੁਭ ਕਾਮਨਾਵਾ ਵਹਿਗੁਰੂ ਨੇਕੀ ਬਖਸੇ

  • @navjotjoyti8484
    @navjotjoyti8484 2 года назад

    Waheguru G Dhan Dhan Shri Guru Nanak Dev G Maharaj G

  • @rajansandhu928
    @rajansandhu928 2 года назад

    Jeonde wasde raho abaad raho Anand mano jindgi de parmatma hamesha charde Kallah bakshe khush rakhe tuhanu sda parmatma

  • @shawindersingh6931
    @shawindersingh6931 2 года назад +2

    ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ l

  • @kaurjasbir2758
    @kaurjasbir2758 2 года назад +3

    Many many thanks for darshan of gurudwara sahib ji 🙏 Waheguru ji mehar krn sab te ji 🙏

    • @kaurjasbir2758
      @kaurjasbir2758 2 года назад +1

      Veere tuci suchi bhut mehnat kiti gurudawa luban ch 🙏 hats off salute Tuhanu dowa nu 👏 take care cutest couple 💞

  • @parkashsingh1066
    @parkashsingh1066 2 года назад

    ਧੰਨ ਗੁਰੂ ਨਾਨਕ ਦੇਵ ਜੀ ਤੁਹਾਡੀ ਯਾਤਰਾ ਸਫ਼ਲ ਕਰੇ

  • @kulwinderjitkaur8421
    @kulwinderjitkaur8421 2 года назад

    Waheguru ji 🙏 Beta ji ਪ੍ਰੋਫੈਸਰ ਸਾਹਿਬ ਸਿੰਘ ਦੁਆਰਾ likhat Guru Nanak ਦਾ ਜੀਵਨ ਬਿਰਤਾਂਤ ਦੇਖ ਲਿਆ ਜੇ

  • @SukhwinderSingh-wq5ip
    @SukhwinderSingh-wq5ip 2 года назад +1

    ਸੋਹਣੀ ਵੀਡੀਓ ਸੋਹਣੀ ਜੋੜੀ ਬਹੁਤ ਵਧੀਆ ਦਰਸ਼ਨ ਕਰਵਾਏ ਜੀ

  • @gurmelsingh1040
    @gurmelsingh1040 2 года назад

    Guru nanak dev jee us sme de raja Mr nabh jee no Darshan denh gaye San siri Lanka ander raja de bagiche bagiche ander rule San te raja uthe aa ke dhan guru nanak jee noo mile san

  • @RajveerSingh-yt6iy
    @RajveerSingh-yt6iy 2 года назад

    Waheguru ji mere satguru sache patsnan ji 🙏🙏🙏🙏🙏🙏🙏🙏🙏🙏🙏🙏🙏🙏🙏🙏

  • @amardeepsingh2982
    @amardeepsingh2982 2 года назад

    Dhan Shri guru Nanak Dev Ji
    Thuade sare vlogs bahut vadia hunde han my 8 years son also watch your vlogs

  • @ashwanikumar6889
    @ashwanikumar6889 2 года назад

    Satnam waheguru ji Dhan Dhan Guru Nanak ji aap ji da video best thanks

  • @ਸੱਚਦੀਅਵਾਜ਼-ਤ9ਣ

    ਧਨ ਧਨ ਗੁਰੂ ਨਾਨਕ ਦੇਵ ਜੀ

  • @KulwinderKaur-ch2nu
    @KulwinderKaur-ch2nu 2 года назад +1

    Waheguru ji 🙏 🙏 bhut bhut thnks veer j🙏🙏

  • @KamaljeetKaur-ny6ly
    @KamaljeetKaur-ny6ly 2 года назад

    ਰਿਪੰਨ ਵੀਰ ਜੀ ਤੇ ਖੁਸ਼ੀ ਜੀ ਸਤਿ ਸ਼੍ਰੀ ਅਕਾਲ ਜੀ 🙏ਗੁਰੂਦੁਆਰਾ ਸਾਹਿਬ ਦੇ ਦਰਸ਼ਨ ਕਰ ਕੇ ਬਹੁਤ ਵਧੀਆ ਲੱਗਾ ਜੀ ।ਬਾਕੀ ਮੈਂ ਤੁਹਾਡਾ ਲੱਖਪਤ ਵਾਲਾ ਵਲੋਗ ਦੇਖਿਆ ਉਥੋ ਦੇ ਗੁਰੂ ਦੁਆਰਾ ਸਾਹਿਬ ਦੇ ਦਰਸ਼ਨ ਕਿਉ ਨਹੀ ਕਰਵਾਏ ਉਸ ਗੁਰੂ ਦੁਆਰੇ ਵਾਲੀ ਜਗ੍ਹਾ ਤੇ ਗੁਰੂ ਨਾਨਕ ਦੇਵ ਜੀ ਆਏ ਸੀ ਤੇ ਕੋਠਾਰਾ ਵਿੱਚ ਵੀ ਗੁਰੂ ਦੁਆਰਾ ਹੈ ਤੇ ਬਹੁਤ ਸਾਰੇ ਪੰਜਾਬੀ ਆਪਣੇ ਖੇਤਾਂ ਵਿਚ ਘਰ ਬਣਾ ਕੇ ਰਹਿੰਦੇ ਹਨ ।🙏