ਕਸ਼ਮੀਰ ਦਾ ਸੌ ਸਾਲ ਪੁਰਾਣਾ ਸ਼ਹਿਰ Old Srinagar | Kashmir in Winter | Punjabi Travel Couple Ripan Khushi

Поделиться
HTML-код
  • Опубликовано: 24 янв 2025

Комментарии • 345

  • @PardeepSinghkharoud
    @PardeepSinghkharoud Год назад +6

    👌👍 ਦੋ ਦਿਨਾਂ ਤੋਂ ਆਪਣੇ ਪੰਜਾਬ ਚ ਵੀ ਸੁੱਕੀ ਠੰਡ ਪੈ ਰਹੀ ਆ ਵੀਰ ਜੀ ਹਵਾ ਨਾਲ਼ 🙏🏾

  • @gurlaldhillon7359
    @gurlaldhillon7359 Год назад +10

    ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਸਾਨੂੰ ਘਰੇ ਬੇਠਿਆ ਨੂੰ ਕਸ਼ਮੀਰ ਵਿਖਾ ਦਿੰਤਾ ਧੰਨਵਾਦ ਜੀ🎉

  • @sssandu6404
    @sssandu6404 Год назад +1

    ਬਹੂਤ ਸੋਣਾ ਲਗ ਰਿਹਾ ਹੈ ਰੱਬ ਹਮੇਸ਼ਾ ਚੜਦੀ ਕਲਾ ਚ ਰੱਖੇ

  • @naveenkumar2043
    @naveenkumar2043 Год назад +46

    ਵੀਰ ਜੀ ਮੈਂ ਤੁਹਾਡਾ ਸਾਰਾ ਪ੍ਰੋਗਰਾਮ ਫੌਲੋ ਕਰਦਾ ਹਾਂ ਤੁਹਾਨੂੰ ਅਤੇ ਖੁਸ਼ੀ ਭੈਣ ਨੂੰ ਰਾਮ ਰਾਮ

  • @moneysingh6906
    @moneysingh6906 Год назад +8

    Bai Ji sade koll avo pls miss you im from amritsar Chabal rode baba budda sahib 💝

  • @pb13__wale
    @pb13__wale Год назад +5

    ਬਹੁਤ ਵਧੀਆ ਵੀਰ

  • @Deephdstudio2626
    @Deephdstudio2626 Год назад +6

    ਆਸਮਾ ਭੈਣ ਬਹੁਤ ਵਧੀਆ ਬੋਲਦੀ,, ਅਵਾਜ਼ ਬਹੁਤ ਸੋਹਣੀ ਲੱਗਦੀ

  • @jogasingh4539
    @jogasingh4539 Год назад

    ਬਾਈ ਜੀ ਧੰਨਵਾਦ ਤੁਹਾਡਾ ਕਿ ਕਸ਼ਮੀਰ ਦਾ ਤੁਸੀਂ ਅਸਲੀ ਰੰਗ ਦਿਖਾਇਆ ਨਹੀਂ ਤਾਂ ਕਸ਼ਮੀਰ ਨੂੰ ਗਲਤ ਢੰਗ ਨਾਲ ਹੀ ਦਿਖਾਇਆ ਜਾਂਦਾ

  • @jasmersinghjassbrar3673
    @jasmersinghjassbrar3673 Год назад +2

    Aasma good bye veere. Te thonu ਪਿਆਰ ਭਰੀ ਸਾਸਰੀਕਾਲ ਮੇਰੇ ਪਿਆਰੇ ਦੋਨੋ ਭਰਾਵੋ. ਕਿਉਂਕੇ ਖੁਸ਼ੀ ਵੀ ਇੱਕ ਭਰਾ ਵਰਗਾ ਹੀ ਦੱਮ ਰੱਖਦੀ ਹੈ. ਇਸ ਦੀ ਪਾਕਿਸਤਾਨ ਯਾਤਰਾ ਨੇ ਹੌਸਲਾ ਵਿਖਾ ਦਿੱਤਾ. ਸੌ ਇੰਤਜ਼ਾਰ ਹੈ ਭਰਾਵੋ ਕੱਲ ਤੇ ਕੱਲ ਦੇ ਵਲੋਗ ਦਾ.

  • @moneysingh6906
    @moneysingh6906 Год назад +3

    Ma bai sare vlog dakha bai purane tu purane bhut nys miss you bro pls avo sde koll 💝

  • @KamalSingh-dl6yc
    @KamalSingh-dl6yc Год назад +1

    ਸਤਿ ਸ੍ਰੀ ਆਕਾਲ ਰਿਪਨ ਤੇ ਖੁਸ਼ੀ ਦੋਨਾਂ ਨੂੰ ਜੀ & Ashma ji nu god bless you bati..Ashma ji boli or awaz bhout hi sunder ha ji..kamaljit singh chandigarh to

  • @ranjeetsinghsingh9248
    @ranjeetsinghsingh9248 Год назад +1

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @majorsingh7474
    @majorsingh7474 Год назад +1

    Salute h Ripan and Khushi putar g👍👍👍👌👌👌🙏🙏👏👏

  • @raviwarring764
    @raviwarring764 Год назад +1

    Very nice veer ji Good job God bless you both 🙏 👏 👍

  • @iqbalsingh424
    @iqbalsingh424 Год назад +5

    ਬਹੁਤ ਵਧੀਆ

  • @HarjeetSingh-s3r
    @HarjeetSingh-s3r Год назад +3

    ਧੰਨਵਾਦ ਰਪਿਨ ਖੁਸ਼ੀ ਜੀ ਮੈ ਤੁਹਾਡਾ ਅੰਮ੍ਰਿਤਸਰ ਸਾਹਿਬ ਵਾਲਾ ਬਲੌਗ ਦੇਖ ਕੇ ਮੈ ਅੱਜ ਦਰਬਾਰ ਸਾਹਿਬ ਗਿਆ ਅਤੇ ਬਾਕੀ ਦੇ ਗੁਰੂ ਘਰਾਂ ਦੇ ਵੀ ਦਰਸ਼ਨ ਕੀਤੇ ਜਿਨ੍ਹਾਂ ਗੁਰੂਘਰਾਂ ਬਾਰੇ ਪਹਿਲਾ ਪਤਾ ਨਹੀਂ ਸੀ। ਕਾਫ਼ੀ ਵਧੀਆ ਲੱਗਾ ਜੀ 🙏🙏🙏🙏🙏🙏🤗🤗🤗

  • @BetaSingh-er4bm
    @BetaSingh-er4bm Год назад

    ਮੈਂ ਤੁਹਾਡੇ ਸਾਰੇ ਵੀਡੀਓ ਦੇਖ ਰਿਹਾ ਹਾਂ ਤੁਹਾਨੂੰ ਤੇ ਖੁਸ਼ੀ ਭੈਣ ਨੂੰ ਬਹੁਤ ਧੰਨਵਾਦ ਕਰਦਾ ਹਾਂ ਜੋ ਦੁਨੀਆਂ ਦੀ ਸਾਨੂੰ ਘਰ ਬੈਠੇ ਸੈਰ ਕਰਾ ਰਹੇ ਹੋ

  • @antiidiot3471
    @antiidiot3471 Год назад

    ਛੇਵੇਂ ਗੁਰੂ ਸਾਹਿਬ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾ ਹੋ ਕੇ ਸ੍ਰੀ ਨਗਰ ਗਏ ਸੀ।
    ਇੱਕ ਮਾਤਾ ਨੇ ਉਹਨਾਂ ਲਈ ਕੱਪੜੇ ਬਣਾਏ ਸੀ

  • @japsandhu5608
    @japsandhu5608 Год назад +1

    Mnu yad aa gaya Mai v ghumi c ethe

  • @davindersinghtiwana8650
    @davindersinghtiwana8650 Год назад +1

    ਇਹਦਾ ਨਾਮ ਲਾਲ ਚੌਂਕ ਤਾਂ ਪਿਆ ਸੀ ਵੀਰ ਜੀ ਕਿਉਂਕਿ 1948 ਦੇ ਵਿੱਚ ਜਵਾਹਰ ਲਾਲ ਨਹਿਰੂ ਨੇ ਸਭ ਤੋਂ ਪਹਿਲਾ ਨੈਸ਼ਨਲ ਫਲੈਗ 🇮🇳 ਇਸ ਚੌਂਕ ਦੇ ਵਿੱਚ ਝੁਲਾਇਆ ਸੀ ।

  • @muhammadwaheed9771
    @muhammadwaheed9771 Год назад +1

    Thanks brother and Khushi sister and Asma daughter. You are visiting my Kashmir.

  • @ManjitKaur-cl7su
    @ManjitKaur-cl7su Год назад +3

    Very nice vlog bhout vaida laga vlog a ga,,

  • @imithu55
    @imithu55 Год назад +3

    Ssa ji ki hal ne... Bahut maza aa reha tuhade kashmir de walog dekh ke....

  • @DeepuChaudhary-z4i
    @DeepuChaudhary-z4i 11 месяцев назад +1

    Chandigarh blachour wale ❤

  • @DevSingh-tm4eq
    @DevSingh-tm4eq Год назад +11

    ਰਿਪਨ ਵੀਰੇ ਮੈਂ ਵੀ ਜੈਕਟ ਪਾ ਕੇ ਵਲੌਗ ਦੇਖ ਰਿਹਾਂ, ਮੈਂ ਸੋਚਿਆ ਸ੍ਰੀਨਗਰ ਦੇਖਣ ਜਾਣਾ, ਠੰਡ ਨਾ ਲੱਗ ਜਾਏ। 😁😆🤩

  • @bipusidhu4432
    @bipusidhu4432 Год назад +5

    Very nice Vlog beta ji God bless you putt

  • @baljindersingh7802
    @baljindersingh7802 Год назад +5

    Waheguru ji Waheguru ji Waheguru ji Waheguru ji Waheguru ji

  • @devindersingh1889
    @devindersingh1889 Год назад

    ਵਾਹਿਗੁਰੂ ਭਲੀ ਕਰੇ

  • @jyotijot6611
    @jyotijot6611 Год назад

    Nice veere , saanu Kashmir da nazara dikhaun lai

  • @nehagoyal4415
    @nehagoyal4415 Год назад +1

    Nice ji 😄😄❤❤❤❤

  • @lakhvirsinghmatharu4206
    @lakhvirsinghmatharu4206 Год назад +1

    ਕਸ਼ਮੀਰ ਦੀ ਸੈਰ ਕਰਵਾਉਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ

  • @rajneeshkumar8118
    @rajneeshkumar8118 9 месяцев назад

    Week to dekh rha aajkal tuhada kashmir tour...its the best of best even of switzerland...really ripanji-khushiji ..ours kashir is bestest...and u r even bestest..

  • @pardeepverma4341
    @pardeepverma4341 Год назад +1

    ਵਾਮਪੰਥੀਆਂ ਨੇ ਲਾਲ ਚੌਂਕ ਨਾਮ ਰੱਖਿਆ ਸੀ,, ਰੂਸੀ ਕ੍ਰਾਂਤੀ ਤੋਂ ਬਾਅਦ,, ਰਾਜਾ ਹਰੀ ਸਿੰਘ ਦੇ ਟਾਈਮ,,

  • @NirmalSingh-ln2po
    @NirmalSingh-ln2po Год назад

    ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ

  • @simarjeetkaur6066
    @simarjeetkaur6066 Год назад

    Thanks beta ji have a safe journey both of you waheguru ji rakha thuhada sab da

  • @ajaysharma-qb1nc
    @ajaysharma-qb1nc Год назад

    Mai vi bai ji sikha village dekhe a pahalgao de bahut vadiya a

  • @SatbirBaidwan-my1xw
    @SatbirBaidwan-my1xw Год назад

    ਇੱਥੇ ਵੀ ਪਹੁੰਚ ਗਿਆ 5911 ਕਸ਼ਮੀਰ ਵਿੱਚ ਵੀ ਤੋਰਾ ਬਹੁਤ ਹੈ ਬਾਈ 5911 ਦਾ

  • @harbhajansingh8872
    @harbhajansingh8872 Год назад +6

    So Beautiful vlog veer ji 🙏🙏

  • @JagtarSingh-wg1wy
    @JagtarSingh-wg1wy Год назад +2

    ਰਿਪਨ ਜੀ ਅਤੇ ਖੁਸ਼ੀ ਬੇਟੀ ਠੰਡ ਤੋਂ ਬਚਣ ਦੀ ਕੋਸ਼ਿਸ਼ ਕਰਦੇ ਰਹੋ ਤਾਂ ਕਿ ਸਾਨੂੰ ਬਲੌਗ ਵੇਖਣ ਲਈ ਮਿਲਦੇ ਰਹਿਣ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿੰਦੇ ਹਨ

  • @chahalsingh4892
    @chahalsingh4892 Год назад +3

    ਬਹੁਤ ਸੋਹਣੇ ਤਰੀਕੇ ਨਾਲ ਕਸਮੀਰ ਦੀ ਸੈਰ ਕਰਵਾਉਣ ਲਈ ਤੁਹਾਡਾ ਤਿੰਨਾਂ ਦਾ ਬਹੁਤ ਬਹੁਤ ਧੰਨਵਾਦ। ਆਸਮਾਂ ਦੇ ਵਾਪਿਸ ਜਾਣ ਵਾਰੇ ਸੁਣ ਕੇ ਦੁੱਖ ਹੋਇਆ ਕਿਉਂਕਿ ਵਿਚਾਰੀ ਦੀ, ਕਸਮੀਰ ਦੀ ਸੈਰ ਅੱਧ ਵਿੱਚ ਰਹਿ ਗਈ। ਮੈਨੂੰ ਆਸਮਾਂ ਬੇਟੀ ਬਹੁਤ ਪਿਆਰੀ ਲੱਗ ਰਹੀ ਹੈ। ਆਵਾਜ਼ ਬਹੁਤ ਪਿਆਰੀ ਹੈ।

  • @KamalSingh-dl6yc
    @KamalSingh-dl6yc Год назад

    good by ashma ji & spl thanks ripan & khushi ji

  • @jeetnagra9950
    @jeetnagra9950 Год назад +1

    We stayed in Khalsa Hotel in1952.We used to do riding in Pahalgam,daily for one month.,sweet memories.

  • @moneysingh6906
    @moneysingh6906 Год назад +2

    Ripen bai avo jarur yar Sade koll chabal rode amritsar💝

  • @shivdeepkartik5032
    @shivdeepkartik5032 Год назад +1

    ਬਹੁਤ ਖੂਬਸੂਰਤ ਵੀਡੀਓ

  • @mrgagandeep3954
    @mrgagandeep3954 Год назад +4

    Ki haal aa ripan bro theek o ,carry on bro👍👍👍

  • @sukhchainsingh5788
    @sukhchainsingh5788 Год назад

    ਵਧੀਆ ਲੱਗਿਆ ਭਾਈ ਬਲੌਗ,,, ਬਾਕੀ ਆਸਮਾ ਭੈਣ ਨੂੰ bye bye ਭੌਲੀ ਜਿਹੀ ਨੂੰ,,,

  • @sandhulahorie604
    @sandhulahorie604 Год назад +1

    ਬਹੁਤ ਹੀ ਵਧੀਆ ਪ੍ਰੋਗਰਾਮ

  • @HardeepSingh-tr5qb
    @HardeepSingh-tr5qb 13 дней назад

    Ripan aaj shrinagar da vlog vekhia bhut chaga lagia ji lehde panjab to baad kashmeer serej shuru kete bhut vadia ji.❤deepa bathinda to❤❤

  • @KulwinderKaur-us9jy
    @KulwinderKaur-us9jy Год назад +4

    Bhoot vadiea vlog ji 🤗🤗

  • @punjabiyoutuber949
    @punjabiyoutuber949 Год назад +3

    Khushi bhen te veer ripun . Bhut sohna vlog a ❤️❤️❤️❤️

  • @princejaswal2867
    @princejaswal2867 Год назад

    sangda ta bdi best cheez aa veer apne punjab ch ki ni milda sab milda mandi ch bda peya hunda sangda

  • @indersidhulehra2603
    @indersidhulehra2603 Год назад +2

    ਲਿਪਟ ਵੀਰ ਮੈਂ ਤੁਹਾਨੂੰ ਪਹਿਲਾਂ ਵਾਲੇ ਕਸ਼ਮੀਰ ਟੂਰ ਤੇ ਵੀ ਕਿਹਾ ਸੀ ਤੁਸੀਂ ਚਿੱਟੀਸਿੰਘਪੁਰਾ ਪਿੰਡ ਜਾਉ ਤੇ ਉਥੇ ਸਿੱਖਾਂ ਪਰਿਵਾਰਾਂ ਨੂੰ ਮਿਲਕੇ ਆਉ ਤੇ ਉਹਨਾਂ ਦਾ ਵੀ ਇਤਿਹਾਸ ਦੱਸੋ ਕਿਨੇ ਸਿੱਖ ਪਰਿਵਾਰ ਕਤਲ ਕਰ ਦਿਤੇ ਸੀ

  • @kamleshsalwan5176
    @kamleshsalwan5176 10 дней назад

    Kashmir is heaven on earth 🌎

  • @parvindersingh7603
    @parvindersingh7603 Год назад

    ਬਹੁਤ ਸੁੰਦਰ ਕਸ਼ਮੀਰ ਹੈ

  • @gagankaur1757
    @gagankaur1757 Год назад +1

    Veere Apple de garden v jarur dekhayo❤

  • @jaswindersinghbrar4731
    @jaswindersinghbrar4731 Год назад +4

    Nice video 👍👍👍

  • @swarnsingh6145
    @swarnsingh6145 Год назад

    ਧੰਨਵਾਦ। ਰਿੰਪਨ ਖੁਸ਼ੀ।

  • @fiazvlogs
    @fiazvlogs Год назад +1

    M Pakistan Sy ho nankana sab k pas he rehta h

  • @jeetnagra9950
    @jeetnagra9950 Год назад

    Take one kangri for Punjab ..Good to see Gurudwara in Srinagar.

  • @hareshjoti9403
    @hareshjoti9403 Год назад

    Veer ji phail gavo de raste vich sikha da pind hai

  • @MikaPuri
    @MikaPuri Год назад +2

    Very Nice Veer Ji & Khushi Sister 🙏💫💫

  • @ManjeetKaur-cx9eg
    @ManjeetKaur-cx9eg Год назад

    Bahot vdhiya lgea good asi v naal naal e ture jande a

  • @HarjinderSingh-ji6ci
    @HarjinderSingh-ji6ci Год назад

    Beautiful beautiful video beta ji I m Harjinder Singh Stockholm Sweden

  • @jagdeep6591
    @jagdeep6591 Год назад

    ਸਦਾ ਖੁਸ਼ ਰਹੋ

  • @MOR.BHULLAR-PB05
    @MOR.BHULLAR-PB05 Год назад +1

    ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਰਿੱਪਣ ਖੁਸ਼ੀ ਅਤੇ ਆਸਮਾਂ ਨੂੰ
    ਸਤਿ ਸ੍ਰੀ ਆਕਾਲ ਜੀ

  • @avtarcheema3253
    @avtarcheema3253 Год назад

    ਬਹੁਤ ਹੀ ਵਧੀਆ 👌👌

  • @nextstation317
    @nextstation317 Год назад +1

    Aapa g asi punja sahib day naal Taxila rehty hn r apna Kashmir b daikh lya, q k hm kashmiri hn, boht shukria

  • @mrpapagamer7108
    @mrpapagamer7108 Год назад +1

    🎉🎉ok a g

  • @TruthofKashmir
    @TruthofKashmir 9 дней назад

    17:15 my father ❤

  • @gurmailsingh5936
    @gurmailsingh5936 Год назад +3

    Verry Verry Nice blog ji 🙏

  • @yadwindersingh1477
    @yadwindersingh1477 Год назад +1

    Nice 22 💯💯👌👌👌👌👌👌👌

  • @SatbirBaidwan-my1xw
    @SatbirBaidwan-my1xw Год назад

    ਅੰਗਰੇਜਾਂ ਦੇ ਸਮੇ ਦੀ ਹੋਣੀਆਂ ਹਨ ਬਿਲਡਿੰਗਾਂ ਪੁਰਾਣੀਆਂ

  • @PunjabiDuoVlogs
    @PunjabiDuoVlogs Год назад +1

    On the way to Pahalgam, do visit Gurudwara in Anantnag jo itihasik hai. Guru Nanak dev ji da. They will tell you more about Pahalgam another gurudwara sahib in Pahalgam. Don't miss

  • @fakihamalik8081
    @fakihamalik8081 Год назад

    Tabhi toh jannat hai ❤

  • @jassvlogs2211
    @jassvlogs2211 Год назад +2

    Y kl blog ni post kita
    I am from khiva dialuwala

  • @jassdhaliwal9402
    @jassdhaliwal9402 Год назад

    Vry vry nice Rippn ad khusi 💖💖💖....

  • @singhkannanvir
    @singhkannanvir Год назад

    ਸਤਿ ਸ਼੍ਰੀ ਅਕਾਲ ਜੀ🙏
    ਜੇ ਹੋਰ ਕਦੇ ਦੁਬਾਰਾ ਸ਼੍ਰੀਨਗਰ ਜਾਓਗੇ, ਤਾਂ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਦੇ ਦਰਸ਼ਨ ਜ਼ਰੂਰ ਕਰਨਾ ਜੋ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਚਰਨਛੋਹ ਪ੍ਰਾਪਤ ਅਸਥਾਨ ਹੈ।

  • @satnamathwal4889
    @satnamathwal4889 Год назад +4

    Waheguru ji

  • @malwakhabarnama
    @malwakhabarnama Год назад +5

    ਸਤਿ ਸ਼੍ਰੀ ਆਕਾਲ ਵੀਰ ਰੀਪਿਨ ਤੇ ਭੈਣ ਖੁਸ਼ੀ ਜੀਓ। ਜਿਉਂਦੇ ਵਸਦੇ ਰਹੋ ਜਿਹੜਾ ਸਾਨੂੰ ਦੁਨੀਆਂ ਦੀ ਸੈਰ ਕਰਾ ਰਹੇ ਹੋ। ਕਲ੍ਹ ਵੀ ਉਡੀਕਦੇ ਰਹੇ ਤੁਹਾਡੇ ਬਲੌਗ ਨੂੰ।

  • @kaur57
    @kaur57 Год назад

    Nice bro ma v tuhade tra Vlogs vnone a ☺️

  • @SinghGill7878
    @SinghGill7878 Год назад

    ਬਹੁਤ ਵਧੀਆ ਜੀ 👍👍

  • @Bhinda_
    @Bhinda_ Год назад +1

    Nice video Ji paaji

  • @mbashir5426
    @mbashir5426 Год назад

    nice vlog, wow! you know the name of Prayers, well done

  • @nasirgulzar8329
    @nasirgulzar8329 Год назад +1

    You should visit north kashmir yesterday it was snowing there, i m a big fan of u nd ur wife, if i were in kashmir i were feel so happy to guide you about kashmir, but i m now in punjab. @punjabi travel couple

  • @jaani6547
    @jaani6547 Год назад

    Humari jugha aim chota sa pind hai

  • @dukhihirdamansamjaona1557
    @dukhihirdamansamjaona1557 Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @MannatandAshmeet0911
    @MannatandAshmeet0911 Год назад +1

    ਸਤਿ ਸ੍ਰੀ ਅਕਾਲ ਜੀ ਦੋਨਾਂ ਨੂੰ🙏🙏 ਖੁਸ਼ ਰਹੋ🙏🙏 😇

  • @kaurjasbir2758
    @kaurjasbir2758 Год назад +3

    Very nice vlog 👍
    Have a safe journey guys. Take care both. Rab rakha 🙏

  • @sukhasinghpunjabiboy33322
    @sukhasinghpunjabiboy33322 Год назад

    ਭਾਜ਼ੀ ਲਾਲ ਚੌਕ ਦੇਖ ਕੇ ਮਜ਼ਾ ਆਂਹ ਗਈਆਂ ਹੈ ਮੈਨੂੰ ਤਾਂ ਬਹੁਤ

  • @harvindersingh7988
    @harvindersingh7988 Год назад

    Vir singhpura village a sardar e rhnde a othe

  • @balrajdeol2454
    @balrajdeol2454 Год назад

    I was there in 1972 very nice

  • @DharminderVirk-u4v
    @DharminderVirk-u4v 3 дня назад

    Nice video veer ❤❤

  • @baljindersingh7802
    @baljindersingh7802 Год назад +1

    I love you beta and betee

  • @gurleenkaur5465
    @gurleenkaur5465 Год назад +1

    ਖੁਸ਼ੀ ਦੀਦੀ ਸੱਤ ਸ਼੍ਰੀ ਅਕਾਲ|

  • @molakjatt92
    @molakjatt92 Год назад

    Veerji baramulla te uri jayeo.... Othe chevi patshahi ji di charan shoh prapat gurudwara sahib ne....

  • @manpreetsingh3380
    @manpreetsingh3380 Год назад

    ਨਜ਼ਾਰਾ ਆ ਗਿਆ ਭਾਜੀ

  • @RajinderSingh-ds3mf
    @RajinderSingh-ds3mf Год назад

    ਸਤਿ ਸ੍ਰੀ ਆਕਾਲ ਰਿਪਨ ਤੇ ਖੁਸ਼ੀ ਦੋਨਾਂ ਨੂੰ ਜੀ (ਰਾਜ ਗਿੱਲ ਦਿੜ੍ਹਬਾ)

  • @9xpendu
    @9xpendu Год назад

    Good 🎉
    Vloge
    Thand bohot Jada eder

  • @lakbirsingh3093
    @lakbirsingh3093 Год назад

    Nohatta, jama masjid tou gurudwara chatti padshahi 1 Kilometer ha. Sab sardar lok is jama masjid market toh Sarah saman lanthey nay

  • @charanjitsingh2975
    @charanjitsingh2975 Год назад +1

    God Bless You