ਤੜਕੇ ਤੜਕੇ ਪਿੰਡਾਂ ਚ ਵੜਕੇ ਕਰਦਾ ਸੀ ਆ ਘਟੀਆ ਕੰਮ ਪਿੰਡ ਮੱਲਾ ਜਿਲਾ ਤਰਨ ਤਾਰਨ

Поделиться
HTML-код
  • Опубликовано: 3 дек 2024

Комментарии • 495

  • @babaratandevsewasocietymarhana
    @babaratandevsewasocietymarhana  6 месяцев назад +189

    Part 1 ਬੇਹੋਸ਼ ਕਰ ਕੇ ਬੱਚੇ ਨੂੰ ਸੁੱਟ ਗਏ ਖੇਤਾਂ ਚ ?? ਪਰ ਜਦੋ ਸੱਚ ਸਾਹਮਣਿਆ ਆਇਆ ਤਾਂ ਸਾਰੇ ਹੋ ਗਏ ਹੈਰਾਨ ruclips.net/video/onF6aqyBZk4/видео.htmlsi=_hJcsQkeX13hEYPR
    Part 2 ਬੇਹੋਸ਼ ਕਰ ਕੇ ਬੱਚੇ ਨੂੰ ਸੁੱਟ ਗਏ ਖੇਤਾਂ ਚ ?? ਪਰ ਜਦੋ ਸੱਚ ਸਾਹਮਣਿਆ ਆਇਆ ਤਾਂ ਸਾਰੇ ਹੋ ਗਏ ਹੈਰਾਨ ruclips.net/video/PdcxEkKccSA/видео.htmlsi=C4cYIXiMH-4ZS8Rk
    Part 3 -ਕੀ ਸੱਚਮੁੱਚ 10 ਸਾਲ ਦੇ ਬੱਚੇ ਨੂੰ ਬੇਹੋਸ਼ ਕਰਕੇ ਸੁੱਟ ਗਏ ਸੀ ਖੇਤਾਂ ਚ ਜਾਂ ਫਿਰ ਬੱਚੇ ਨੇ ਰਚੀ ਸੀ ਕਹਾਣੀ ruclips.net/video/2f66xS3H4_k/видео.htmlsi=S_ZMvSTSuNpCmTSZ
    Part 1 ਵੇਖੋ ਕਿਵੈ ??25 ਸਾਲ ਘਰ ਚ ਬਣਾ ਕੇ ਰੱਖਿਆ ਗੁਲਾਮ ਉਤੋ ਪਹੁੰਚ ਗਏ ਸੰਸਥਾ ਵਾਲੇ ruclips.net/video/Rs29Nh5fnK4/видео.htmlsi=4W0V9_5bcor_lB0e
    Part 2 ਵੇਖੋ ਕਿਵੇ ??25 ਸਾਲ ਘਰ ਚ ਬਣਾ ਕੇ ਰੱਖਿਆ ਗੁਲਾਮ ਉਤੋ ਪਹੁੰਚ ਗਏ ਸੰਸਥਾ ਵਾਲੇ ruclips.net/video/da1TbMZCamc/видео.htmlsi=CGz1QFQjgb8GuaBE

    • @gurdialsingh5951
      @gurdialsingh5951 6 месяцев назад +3

      Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

    • @babaratandevsewasocietymarhana
      @babaratandevsewasocietymarhana  5 месяцев назад +4

      ਹਰਿਆਣੇ ਵਾਲੇ ਮੁੰਡੇ ਦਾ ਵੱਡਾ ਖੁਲਾਸਾ ,ਇਕੋ ਪਿੰਡ ਚੋ ਕੀਤੀਆਂ ਸੀ 40 ਮੱਝਾਂ ਚੋਰੀ
      ruclips.net/video/uH8goIOUTfE/видео.html

    • @jairajasahibji786
      @jairajasahibji786 5 месяцев назад

      Kyon griba nu maar reha bhan dea Yara ​@@babaratandevsewasocietymarhana

    • @jairajasahibji786
      @jairajasahibji786 5 месяцев назад

      ​@@babaratandevsewasocietymarhanakida tu halke kute vangu firda kheta ch views lyi grib piche thuuuuu aa tere vrge tempu babe te

    • @jairajasahibji786
      @jairajasahibji786 5 месяцев назад

      Phla chita rok je himmat aa tere pichwade ch thoda bohot dam hai tan nasha rok punjab cho even grib loka nu kuut maar karda chitte wale nu Ida fad jo bech da hai je ess ne chori koi kiti hou nashe lyi kiti hou fudu baba ji shrm kar thodi boht nashe wale tenu rabd Wang vdaa den ge ​@@babaratandevsewasocietymarhana

  • @rksingh8817
    @rksingh8817 5 месяцев назад +20

    ਭਾਈ ਸਾਬ ਜੀ ਨੂੰ ਵਾਹਿਗੁਰੂ ਚੜ੍ਹਦੀ ਕਲਾ ਰੱਖੇ

  • @wwe123-l2i
    @wwe123-l2i 5 месяцев назад +54

    ਇਹੋ ਜਿਹੇ ਪੱਕੇ ਬੇਅਬਦੀਆ ਕਰਦੇ ਨੇ ਪਰਚਾ ਕਰਾਉ ਵੀਰ ਜੀ ਇਸ ਚਵਲ ਤੇ ॥ ਬਹੁਤ ਤੇਜ ਆ

  • @GurnamSingh-pj4pv
    @GurnamSingh-pj4pv 5 месяцев назад +19

    ਬਾਬਾ ਜੀ, ਇਹ ਸਾਧ ਬੰਦਾ ਐ।।
    ਇਹਦੇ ਘਰੇ ਸੰਪਰਕ ਕਰੋ ਤੇ ਜਾਂ ਕਾਨੂੰਨੀ ਕਾਰਵਾਈ ਕਰੋ।।
    ਤੁਹਾਡੀ ਸੇਵਾ ਬਹੁਤ ਤਕੜੀ ਐ ਜੀ।।
    ਸਾਡੇ ਕੋਲ ਸਿਲੰਡਰ ਭਰਾਉਣ ਦਾ ਸਮਾਂ ਨਹੀਂ, ਆਪ ਜੀ ਕਿੰਨਾ ਸਮਾਂ ਕਢ ਰਹੇ ਜੇ।।
    ਗੁਰਨਾਮ ਤਖਰ

  • @reshamsingh8236
    @reshamsingh8236 6 месяцев назад +58

    ਇਹੋ ਜਿਹੇ ਲੋਕਾਂ ਤੋ ਹੀ ਬੇਅਦਬੀਆਂ ਕਰਵਾਉਂਦੇ ਹਨ।

    • @Kang_dulla.
      @Kang_dulla. 5 месяцев назад +1

      Sahi gal BROTHER.. hun je eh kise Guru ghar BEADVI KAT DAVE.. dekh ke tan IDA lagu ke pagal a. Garib jya eh te 10 Bande nu pagal benayi janda.. eh tan JAGGI PICHE PYA REHA NHI TE 100 Baar iko gal sun sunke banda khenda chad sach bolda hona..
      Or jo story benayi Oh ehi VIDEO dekh da hona ke a story har Punjabi lok ghar ghar ponch gyi.. te taras karke eh paise den gye.. inu bhola garib samje ke ghar rakh lave te ghar diya AURTA NU KUCH VI KAR SAKDA.. Galte kam vi .. KAR sakda.. kina chalak a sare VIDEO ch iko story dasi janda

  • @nirvar5816
    @nirvar5816 5 месяцев назад +16

    ਵੀਰ ਜੀ ਤੁਸੀਂ ਇਸ ਨੂੰ ਛੱਡੋ ਨਾ ਪਛਤਾਉ ਗੇ ਏ ਬੰਦੇ ਤੇ ਪਰਚਾ ਕਰਵਾਓ 😢😢

  • @mahabirdhillon4242
    @mahabirdhillon4242 4 месяца назад +9

    ਬਾਬਾ‌‌ ਜੀ ਇਹੋ ਜਿਹੇ‌‌ ਬੰਦੇ ਨਰਮੀ‌ ਨਾਲ ਨਹੀਂ ਮੰਨਦੇ। ਬਾਬਾ ਜੀ ਰੱਬ ਤੁਹਾਡੀ ਚੱੜਦੀ ਕੱਲਾ ਰੱਖੇ ❤❤❤❤❤❤❤❤❤❤❤❤❤❤❤❤❤❤❤❤

  • @Pardeepsingh-yh9kv
    @Pardeepsingh-yh9kv 5 месяцев назад +23

    ਬਾਬਾ ਜੀ ਏ ਬੰਦਾ ਪੂਰੀ ਤਰ੍ਹਾਂ ਟਰੇਡ ਕੀਤਾ ਹੈ

  • @jagdishsingh9965
    @jagdishsingh9965 6 месяцев назад +39

    ਨਿਹੰਗ ਸਿੰਘਾ ਦੇ ਦਿਓ,,ਗਤਕਾ ਖੇਡ ਲੈਣਗੇ,,,

  • @surjitsingh8124
    @surjitsingh8124 5 месяцев назад +23

    ਇਸ ਤੇ ਪਰਚਾ ਕਰਵਾ ਕੇ ਜੇਲ੍ਹ bhejeo ਜੀ

  • @kapoorsaab7705
    @kapoorsaab7705 6 месяцев назад +15

    Paaji e banda tuhde warge bande nu chakma de geya te paaji Punjab de lok ta hor v bahut reham dil ne

  • @RajuShah-zr3om
    @RajuShah-zr3om 6 месяцев назад +17

    ਰਾਜੂ ਸਾਹ ਸਾਨੀਪੁਰ 🌹🙏🙏🌹🙏🙏🌹🕋🤲🤲🌹👏👏🌹❤👍

  • @amandeepkaurdhillon4971
    @amandeepkaurdhillon4971 3 месяца назад +3

    ਬਾਬਾ ਜੀ ਏ ਬੰਦਾ ਬਹੁਤ ਚਲਾਕ ਏ ਏਨੂੰ ਜੇਲ੍ਹ ਵਿਚ ਭੇਜ ਦਿਉ

  • @RohitShrma-g8h
    @RohitShrma-g8h 5 месяцев назад +7

    Sahi gall aa g jehde v langde luley akhaan to kaane apahiz jinne v vingey tedey hige aa ehe up bihar.jharkhand to aa k ethey dera la lainde ehna nu pata hai bi punjab de lok bohot bhole bhaley aa koi te aake help kar hi dauga fer ehe Punjabi bandey diyaan minnataa karke ohda faida chakk jaandey aa es karke sab veera te bhaina nu beinti aa hath bann k je bhala karna hunda te apne lok v kaafi gareeb han ohna da v khyaal kareya karo g . Nahi te eho jehe lok bhalamansi da bada fayda chukkde ne koi sharam nahi karde.or ik gall bi hun dhyaan de k dekheyo bi hun Punjabi bandey ghatt te bahar de loka ne jyada att chukki hoyi aa te badnaam local banda ho janda.

  • @rbrar3859
    @rbrar3859 5 месяцев назад +1

    ਭਾਈ ਸਾਹਬ ਤੁਸੀ ਬਹੁਤ ਮਹੇਨਤ ਕੀਤੀ ਹੈ।
    ਧੰਨਵਾਦ ਜੀ ਬ

  • @bhupinderkaur1215
    @bhupinderkaur1215 5 месяцев назад +35

    ਇਹਦੇ ਮਗਰ ਕੋਈ ਨੇੜੇ ਤੇੜੇ ਹੀ ਹੈ ਇਹਨੂੰ ਛਡਿਓ ਨਾ ਪਛਤਾਉਗੇ ਜਿਹਨਾਂ ਪਿੰਡਾਂ ਦੇ ਨਾਂਅ ਲੈਂਦਾ ਹੈ ਉਹਨਾਂ ਲੋਕਾਂ ਨੂੰ ਬਲਾ ਕੇ ਇਸ ਦੀ ਚੰਡ ਕਰਾਉ

    • @rajudhaliwalbathinda5893
      @rajudhaliwalbathinda5893 5 месяцев назад +2

      ਐਵੇਂ ਡਰਾਮੇ ਜੇ ਕਰੀ ਜਾਂਦੇ ਆ ਓਹ ਭੇਦ ਪਾਈ ਬੈੱਠਾ ਇਨਾਂ ਦਾ ਕਿ ਕੱਖ ਨੀ ਪੱਲੇ ਇਨਾਂ ਦੇ।ਦੋ ਮਾਰੀਆਂ ਹੁੰਦੀਆਂ ਚਪੇੜਾਂ ਸਾਲੇ ਦੇ ਸਭ ਕੁਝ ਪੰਜ ਮਿੰਟਾਂ ਚ ਦੱਸ ਦਿੰਦਾ

    • @SimonSinghSran-ws9zg
      @SimonSinghSran-ws9zg 5 месяцев назад +2

      Police nu fda do ehnu jinne paise bheje aa uston vadh de k chhuttange eh te ehde ghar wale.

    • @experttrumper
      @experttrumper 2 месяца назад +1

      Palle tn veer enaa de bda kuj a, bss apa sammati naal kmm laina, apa ladaiyan de hall v pyaar nll laddne, jroori thodi maarke hii banda bolda, kath krkee pushea hovee tn chnge chnge moot jaande a😊😊😊

  • @amitgc45
    @amitgc45 2 месяца назад +1

    Me from nepal but aap bhut mehnti te madatkar insan ho rab tujanu sab bhkse satshrikal veer ji slute you frim nepal always

  • @surjitmander5498
    @surjitmander5498 5 месяцев назад +9

    ਇਸਨੂੰ ਨਾ ਛੱਡੋ ਬਾਬਾ ਜੀ 🙏🏻🙏🏻 ਹੱਥ ਜੋੜ ਕੇ ਬੇਨਤੀ ਹੈ ਬਾਬਾ ਜੀ ਨਾ ਛੱਡੋ।।।। ਇੱਕ ਦਿੱਨ ਇਸਨੇ ਬਹੁਤ ਗ਼ਲਤ ਕੰਮ ਕਰਨਾ ਹੈ ਬਾਬਾ ਜੀ ਫ਼ਿਰ ਪਛਤਾਉਗੇ ਬਹੁਤ।।। ਕ੍ਰਿਪਾ ਕਰਕੇ ਇਸ ਕੁੱਤੇ ਨੂੰ ਨਾ ਛੱਡੋ 🙏🏻🙏🏻 ਇਹ ਇੰਜੇਂਸੀਆ ਦਾ ਬੰਦਾ ਹੈ ਬਾਬਾ ਜੀ।। ਇਹੋ ਬੰਦੇ ਤਾਂ ਹੁੰਦੇ ਨੇ ਜੋਂ ਹੁਣ ਤੱਕ ਬੇਅਦਬੀਆਂ ਕਰ ਰਹੇ ਨੇ।।। ਇਸਨੂੰ ਫੁੱਲ ਟ੍ਰੇਨ ਕਿੱਤਾ ਗਿਆ ਹੈ। ਬਾਬਾ ਜੀ ਇਸਤੇ ਪੁਲਸ ਕਾਰਵਾਈ ਕਰਵਾਓ ਕੱਲਾ ਵੀਡਿਓ ਤੱਕ ਸੀਮਿਤ ਨਾ ਰਹੋ 🙏🏻🙏🏻🙏🏻

  • @Randhawa336
    @Randhawa336 6 месяцев назад +30

    ਬਾਬਾ ਜੀ 420 ਦਾ ਪਰਚਾ ਕਰਾਓ ਇਹਦੇ ਤੇ ।🙏🙏

  • @bathindewale-mm6gf
    @bathindewale-mm6gf 6 месяцев назад +67

    ਵੀਰ ਜੀ ਇਹ ਪੰਜ ਛੇ ਮਹੀਨੇ ਪਹਿਲਾਂ ਅਸੀ 2800 ਰੁਪਏ ਸਾਡੇ ਤੋਂ ਪਿੰਡ ਰਾਮਪੁਰਾ ਜਿਲਾ ਬਠਿੰਡਾ ਤੋਂ ਲੈਕੇ ਗਿਆ ਸੀ ਕਹਿੰਦਾ ਮੇਰੇ ਮਾਂ-ਬਾਪ ਦਾ ਐਕਸੀਡੈਂਟ ਹੋਇਆ

    • @SinghBh-mu8wv
      @SinghBh-mu8wv 5 месяцев назад +6

      ਇਹ ਕਹਿ ਰਿਹਾ ਮੋਟਾ ਪੈਸਾ ਖੜਨਾ ਆ ਗੱਲ ਧਿਆਨ ਨਾਲ ਸੁਣੋ ਇਸ ਦੀ ਚਾਹੇ ਟੋਰਚਰ ਕਰੋ ਜੋ ਮਰਜ਼ੀ ਇਹ ਬਹੁਤ ਕੁਝ ਬਕੇਗਾ ਇਹੋ ਜਿਹੇ ਏਜੰਸੀਆਂ ਦੇ ਬੰਦੇ ਹੁੰਦੇ ਹਨ

    • @atmasingh5372
      @atmasingh5372 5 месяцев назад +10

      ਇਹ ਬੂਦੁ ਬੇਇਆ ਪੰਜਾਬੀਆਂ ਨੂੰ ਬੁਦੁ ਬਣਾ ਕੇ ਲੱਖਾ ਰੁ ਕਮਾਈ ਕਰ ਰਿਹਾ ।

    • @jassisingh6319
      @jassisingh6319 3 месяца назад

      ​@@SinghBh-mu8wvchel sala ghusa 😂 her gal ch agency agency ker dende tere werge 😂 oh bus froudiya banda hai 😂

    • @MehardeepSingh-k5g
      @MehardeepSingh-k5g Месяц назад

      Vasa changi gal a. Punjab ch samaj Sewak we singer aa vang ho gA 👁️👁️👁️👁️👁️👁️👁️👁️👁️👁️👁️👁️

  • @sukhavirdi2040
    @sukhavirdi2040 2 месяца назад +1

    ਸਵਾਸ ਸਵਾਸ ਸ਼੍ਰੀ ਗੁਰੂ ਰਾਮਦਾਸ ਜੀ 🙏🙏🙏🙏🙏🙏🙏🙏

  • @santlashmanmuni6045
    @santlashmanmuni6045 6 месяцев назад +38

    ਲਗਦਾ ਸੱਚੀਂ ਬਹੁਤ ਚਲਾਕ ਹੈ

  • @bhupinderkaur1215
    @bhupinderkaur1215 5 месяцев назад +28

    ਤੁਸੀਂ ਇਸਨੂੰ ਨਾ ਛੱਡੋ ਨਹੀਂ ਤਾਂ ਪਛਤਾਉਗੇ

  • @surjitmander5498
    @surjitmander5498 5 месяцев назад +21

    ਯਾਰ ਤੁਸੀ ਪੈਸਾ ਪੈਸਾ ਕਿਉ ਲਾ ਰੱਖਿਆ।। ਹੱਦ ਹੈ ਬਾਈ ਤੁਹਾਡੀ ਵੀ।।। ਇਸਤੋਂ ਸਾਫ ਪੁੱਛੋ ਵੀ ਕਿਸ ਇੰਜੇਂਸੀ ਨੇ ਭੇਜਿਆ ਇਸਨੂੰ।।। ਤਾਂ ਹੀ ਇਸਦਾ ਭਰਾ ਕਹਿ ਰਿਹਾ ਕੀ ਪੁਲਿਸ ਕੋਲ ਛੱਡ ਆਯੋ ਕਿਉ ਕੀ ਉਨ੍ਹਾਂ ਨੁੰ ਪਤਾ ਹੈ ਕੀ ਪੁਲਿਸ ਕੋਲ ਜਾਣ ਤੇ ਅਸੀ ਇਸਨੂੰ ਛੁਡਾ ਹੀ ਲੈਣਾ ਹੈ ਤੇ ਸਾਡਾ ਪਰਦਾ ਫਾਸ਼ ਨੀ ਹੋਵੇਗਾ।।। ਕੀ ਇਹ ਕੰਮ ਕਿਸ ਇੰਜੇਂਸੀ ਵਿੱਚ ਕਰਦਾ ਹੈ।।। ਬਾਈ ਜੀ ਇਹ ਗੁਰੂ ਘਰ ਵਿੱਚ ਬੇਅਦਵੀ ਕਰਨ ਲਈ ਭੇਜਿਆ ਗਿਆ ਹੈ।। ਇਹ ਸਭ ਫੁਦੂ ਬਣਾ ਰਹੇ ਨੇ ਤੁਹਾਨੂੰ।।। ਜੌ ਗੱਲ ਪੁੱਛਣੀ ਹੈ ਉਹ ਪੁੱਛੋ ਇਸਤੋਂ ਪੈਸਾ ਪੈਸਾ ਨਾ ਕਰੋ ਬਾਈ।।। ਇਹ ਬਹੁਤ ਵੱਡਾ ਪਲਾਨ ਤਹਿਤ ਕੰਮ ਹੋ ਰਿਹਾ ਹੈ ਤਾਂ ਹੀ ਕਹਿ ਰਹੇ ਨੇ ਕਿ ਪੁਲੀਸ ਕੋਲ ਛੱਡ ਆਯੋ ਤਾਂ ਕਿ ਇਸਦਾ ਪਰਦਾ ਫਾਸ਼ ਨਾ ਹੋ ਜਾਵੇ।।। ਯਾਰ ਤੁਸੀ ਵੀ ਬਸ ਵੀਡਿਓ ਬਣਾਉਣ ਤੱਕ ਹੀ ਸੀਮਤ ਹੋ ਬਾਈ।।। Cha ਗੁੱਸਾ ਕਰੋ ਬਾਈ।। ਤੂਹਾਡੀ ਹਰ ਵੀਡਿਓ ਵੇਖਦਾ ਪਰ ਇਹ ਚੰਗਾ ਨੀ ਲੱਗਿਆ ।। ਤੁਸੀ ਐਵੇਂ ਹੀ ਛੱਡ ਦਿੱਤਾ।।। ਜੇਕਰ ਕੱਲ ਨੂੰ ਇਹ ਕੋਈ ਬੇਅਦਬੀ ਕਰਦਾ ਹੈ ਕੀ ਫ਼ਿਰ ਤੁਸੀ ਖੁਦ ਨੂੰ ਜ਼ਿੰਮੇਵਾਰ ਨੀ ਸਮਜੋਗੇ ਬਾਈ ਜੀ।।। ਗ਼ਲਤ ਕੀਤਾ ਇਸਨੂੰ ਐਵੇਂ ਹੀ ਛੱਡ ਕੇ।।। ਤੁਸੀ ਤਾਂ ਬਸ ਪੈਸਾ ਪੈਸਾ ਕਰੀ ਗਏ। ਜੇਕਰ ਪੁੱਛਣਾ ਹੁੰਦਾ ਤਾਂ ਬਹੁਤ ਕੁੱਝ ਦੱਸ ਦੇਣਾ ਸੀ ਇਸਨੇ।।।

    • @jassisingh6319
      @jassisingh6319 3 месяца назад +1

      😂😂chel tu dusde kedi agency hundi aa uyi ghusia bhor reha agency agency kerk 😂😂 j koi kaam kerna hunda fer loka to baar baar paise kyu mangda jina nai koi kaam kerna hunda oh ohi kaam kerde nai na k paisa mangde nai ik saal ho gya ohnu oh bus paise lyi ker reha froudiya oh . Tu hor hi ghusia bhor reha agency agency kerk tu v WhatsApp university da student lagda hor khuch nehi 😂

    • @surjitmander5498
      @surjitmander5498 3 месяца назад

      @@jassisingh6319 tera pio j koi vaddi galti kr gya fr kon zimevar hai bol .. fudu insan eve hi bhonki jana aa

    • @AnkitSharda-kk7fe
      @AnkitSharda-kk7fe 2 месяца назад

      Agency hundi ki aa ohdi full form ki aa ohde ki kum ne te ohda ki perman aa rhi dasde thonu anpado ill te kukad da ni pta te gallan chod de firde ta hi Canada ch thoda hun eh haal aa kyoki anpad lahna tuhanu koi knowledge ni ohi ratte rtaye 4 k dialogue ne

  • @jasvinderrandhawa9014
    @jasvinderrandhawa9014 6 месяцев назад +14

    GOOD JOB JAGGI VEERE. WAHEGURU CHARDIKALA BAKHSHE AAP NOO AND TUHADI TEAM NOO.

  • @Bhindabal-z9o
    @Bhindabal-z9o 6 месяцев назад +8

    Waheguru ji 🙏 🙏

  • @DalveerSingh-i7i
    @DalveerSingh-i7i Месяц назад

    ਵੀਰੇ ਮੈਂ ਕਰਨੀ ਆ ਇਹਦੀ ਵਹਾਂ ਨੂੰ ਬੁਲਾਇਆ ਜਾਵੇ ਇਹਦੀ ਮਾਂ ਨਾਲ ਗੱਲ ਕੀਤੀ ਜਾਵੇ ਸਭ ਦੇ ਸਾਹਮਣੇ

  • @harpalsandhu9242
    @harpalsandhu9242 5 месяцев назад +31

    ਬਾਈ ਐੱਸ ਦੀ ਭਾਸ਼ਾ ਹਰਿਆਣਾ ਦੀ ਨਈ ਹੈ ਇਹ ਪੱਕਾ ਬਿਹਾਰ ਦਾ ਆ ਬਾਕੀ ਵੀਰ ਅਧਾਰ ਕਾਰਡ ਵਾਲੀ machine te ਏਸ ਦੇ ਫਿੰਗਰ ਪ੍ਰਿੰਟ ਕਰਵਾਓ adrees ਆ ਜਾਵੇਗਾ

    • @bhojpuriya9878
      @bhojpuriya9878 5 месяцев назад

      Lull haiga tu
      Mobile pe dekho tuhi dalla

    • @deepgurmansandhu1762
      @deepgurmansandhu1762 5 месяцев назад +2

      Jiven Punjab vich ਖੇਤਰੀ ਭਾਸ਼ਾਵਾਂ ne majha, Malwa, duaba, dogri, ਪੁਆਧੀ ਆਦਿ eda hi Haryana dian v kyi ne. Apne desh vich har kuj kilometer baad bhasha vich badlaav aa janda hai

    • @RajwantSandhu-d2w
      @RajwantSandhu-d2w 2 месяца назад

      @@deepgurmansandhu1762 eh Haryanavi da koi dialect nhi aa

    • @deepgurmansandhu1762
      @deepgurmansandhu1762 2 месяца назад

      @@RajwantSandhu-d2wwhile he’s on the phone, he speaks regional Haryanvi. I had served many patients from Haryana and understand this dialect well. It’s definitely not Bihari or bagdi.

  • @JagdevSingh-zo9nd
    @JagdevSingh-zo9nd 5 месяцев назад +10

    ਇਹੋ ਜਿਹੇ ਲੋਕ ਬਹੁਤ ਖਤਰਨਾਕ ਹੁੰਦੇ ਆ

  • @charnkaila5698
    @charnkaila5698 6 месяцев назад +12

    Very Clever This Boy ❤

  • @gurpinderbhangu2202
    @gurpinderbhangu2202 24 дня назад

    ਇਹ ਬੜਾ ਤੇਜ ਆ ਯਾਰ ਇਹਨੂੰ ਇਹਦੇ ਘਰ ਛੱਡ ਕੇ ਆਓ ਤੇ ਓਥੋਂ ਇਹਦੇ ਪਰਵਾਰ ਤੋਂ ਲਿਖਤੀ ਕਰਵਾ ਕੇ ਲੈ ਕੇ ਆਓ ਕੇ ਕੋਈ ਵੀ ਨੁਕਸਾਨ ਹੋ ਗਿਆ ਤਾਂ ਇਹਦਾ ਪਰਵਾਰ ਵੀ ਜੁੰਮੇਵਾਰ ਹੋਊਗਾ..... ਸਕਲੋ ਹੀ ਚਵਲ ਜਿਹਾ ਲਗਦਾ ਆ

  • @BathRajoana
    @BathRajoana 3 месяца назад

    ਬਾਬਾ ਜੀ ਬਹੁਤ ਵਧੀਆ ਕੰਮ ਕਰਦੇ ਹੋ ਤੁਸੀਂ

  • @jashansandhu9187
    @jashansandhu9187 6 месяцев назад +27

    ਵੀਰ ਜੀ ਇਹਨੂੰ ਜੁੱਤੀਆਂ ਦੀ ਲੋੜ

  • @TEAKSandhu
    @TEAKSandhu 5 месяцев назад +6

    ਖਾਲਸਾ ਜੀ ਮੈਂ ਆਪ ਵੇਖ‌ਰਿਹਾ। ਗੁਰੂ ਘਰ ਵਿੱਚ ਨੰਗੇ ਸਿਰ ਫਿਰਦੇ ਨੇ

  • @Velly-bande7jl2x
    @Velly-bande7jl2x 4 месяца назад

    ਬਹੁਤ ਤੇਜ ਏ ਬਚਪਨ ਤੋਂ ਹੀ ਇਸਦਾ ਇਹ ਕੰਮ ਏ ਪੱਕਾਂ ਢੀਠ ਏ 😄😂 ਬਹੁਤ ਪੱਕਾ ਕੀਤਾ ਹੋਇਆ ਸੱਚ ਨੀ ਦਸਦਾ 👌🏻

  • @sukhasandhusukha9981
    @sukhasandhusukha9981 6 месяцев назад +22

    ਇਹ ਨੂੰ ਇਹ ਨੀ ਪਤਾ ਕੇ ਸੋ ਦਿਨ ਚੋਰ ਦਾ ਇਕ ਦਿਨ ਸਾਧ ਦਾ

  • @SonuHundal-d3l
    @SonuHundal-d3l 4 месяца назад +6

    ਵੀਰ ਜੀ ਇਸ ਲਈ ਹਰਿਆਣਵੀ ਭਾਸ਼ਾ ਨਹੀਂ ਹੈ

  • @gurnekdhillon504
    @gurnekdhillon504 6 месяцев назад +29

    ਵੀਰ ਜੀ ਇਹ ਹਰਿਆਣੇ ਦਾ ਨਹੀਂ ਲਗਦਾ ਇਹ ਬਿਹਾਰ ਤੋਂ ਲਗਦਾ ਜਿਵੇਂ ਇਹਦੀ ਬੋਲੀ ਐ

    • @jairajasahibji786
      @jairajasahibji786 5 месяцев назад +1

      Oye waa oye waa kuti dea puttra badi phchan kadi😅

    • @sonykhattra8923
      @sonykhattra8923 5 месяцев назад +1

      ​@@jairajasahibji786🐷🐖 Soori Deya Putra tu B badi pehchan kadi😂😂

    • @karmandeep8090
      @karmandeep8090 5 месяцев назад

      @@sonykhattra8923bhai eh haiga hi gandi nssal da aa har kise nu reply krda … lgda eh v ida de kam krda sach boleya bro 🐖 di aulad hi aa bnda …. Mai te hun dekheya ki eh bnda te har kise nu reply cha galt bolda gndi nasal sali

    • @Kang_dulla.
      @Kang_dulla. 5 месяцев назад

      BAI hun te NGO VALE NU VI EH BHAR DE PAGAL BENON LAG PYE.. KINI GHAINT STORY BENAYI.. Te haje vi sade lok comment ch vichara MANDBUDI GARIB .. EHI KUCH RERI VALEYA NU KHENDE JO SARE PUNJAB NU GAND KHAVI JANDE.. sade lok ona nu vi vichare garib .. help KARO perdesi a

    • @gurveer.singh.grewal.3361
      @gurveer.singh.grewal.3361 5 месяцев назад +3

      ​@@jairajasahibji786ਮੇਰਿਆਂ ਸਾਲਿਆਂ ਭੈਣ ਦਿਆ ਲੋੜਿਆ ਦੱਲਿਆਂ ਬੋਲੀਂ ਤੇਰੇ ਜੀਜੇ ਦੀ ਮਾਂਝੇ ਦੀ ਆ ਨਾਂ ਬਿਹਾਰੀ ਨਾਂ ਹਰਿਆਣਵੀ ਬੋਲਦਾਂ ਹੈਗਾ ਹਰਿਆਣੇ ਦਾ ਪਰ ਬੋਲਦਾਂ ਮਾਂਝੇ ਦੀ ਬੋਲੀ ਆ

  • @kiranpal3847
    @kiranpal3847 4 месяца назад +3

    Wahe gura ji ❤❤❤ 0:15

  • @chamkaursinghdhaliwal2957
    @chamkaursinghdhaliwal2957 5 месяцев назад +6

    ਬਾਈ ਜੀ ੲਏਉ ਜੇ ਗੁਰੂ ਗਰੰਥ ਸਹਿਬ ਦੀ ਬੇਅਬਦੀ ਕਰਦੇ ਹਨ

  • @SukhdevMashaal-zv7il
    @SukhdevMashaal-zv7il 4 месяца назад +1

    ਜਿਸ ਹਿਸਾਬ ਨਾਲ ਇਹ ਪੰਜਾਬੀ ਬੋਲ ਰਿਹਾ ਇਹ ਪੰਜਾਬ ਵਿੱਚ ਬਹੁਤ ਸਮੇਂ ਤੋਂ ਰਹਿ ਇਹ ਯਾਂ ਫਿਰ ਇਹ ਟਰੇਨ ਕਰ ਕੇ ਭੇਜਿਆ ਹੋਇਆ ਬਹੁਤ ਵੱਡੇ ਮਿਸ਼ਨ ਤੇ ਲਗਦਾ ਇਹ ਬੰਦਾ

  • @amanjeetsingh9368
    @amanjeetsingh9368 6 месяцев назад +10

    Waheguru ji 🙏🙏🙏

    • @CatDaddddy
      @CatDaddddy 6 месяцев назад +2

      What waheguru ji? Did you guru teach you to hit someone when it can be resolved without violence? Sardars became mughals these days.

    • @mandeeprajkumar7857
      @mandeeprajkumar7857 Месяц назад

      ​@@CatDaddddy😂😂😂

  • @GurkiratSingh-fs1dx
    @GurkiratSingh-fs1dx 5 месяцев назад +3

    ਭਾਈ ਸਾਹਿਬ ਇਸ ਦੋ ਚਾਰ ਲਾਓ ਭਿਰ ਸਹੀ ਪੂਛ ਨਿੱਕਲੂ ਇਹ ਕੰਮ ਇਕ ਨਹੀਂ ਕਰਦਾ ਚੋਰੀ ਵੀ ਕਰਦਾ ਹੋਉਗਾ

  • @Rajwindr-m6b
    @Rajwindr-m6b 3 месяца назад +1

    ਆ ਤਾਂ ਉਹੀ ਆ ਜੀ ਜਿੰਨੇ ਮਝਾ ਚੋਰੀ ਕੀਤੀਆਂ ਸੀ ਅੰਮ੍ਰਿਤਸਰ ਕੋਲ ਪਿੰਡ ਚ

  • @MehardeepSingh-k5g
    @MehardeepSingh-k5g Месяц назад

    Vasa changi gal aa. Punjab ch samaj sewak vee singer aa vang ho gaa 😊😊

  • @All.f.1313
    @All.f.1313 5 месяцев назад +2

    Jo kohi vi Guru Jani jan Aa Aapa kohn Aa Sja Den Aaly ehna ch hi Guru Dai golk hi griva di mddd Lai ty jo golka ty Sp beh k Sryaam krora ka ehy ny uhna nu fro plz

  • @HurryPunjabi
    @HurryPunjabi 5 месяцев назад

    Bhai ji me haryana to hi aa enu pucho kede shar da te kede pind da ae me jana ghar ende

  • @GurnekSingh-l6c
    @GurnekSingh-l6c 5 месяцев назад

    ਵੀਰ ਜੀ ਇੱਕ ਕੈਮਟਂ ਵਿੱਚ ਲਿਖਿਆ ਛੇ ਮਹੀਨੇ ਪਹਿਲਾਂ ਰਾਮਪੁਰਾ ਬਠਿੰਡਾ ਤੋਂ 2800 Rs ਲੈ ਕੇ ਆਇਆ ਕਹਿੰਦਾ ਮੇਰੇ ਬਾਪ ਦਾ ਐਕਸੀਡੈਂਟ ਹੋ ਗਿਆ ਹੈ ਜੀ।🙏🙏💚 ਅਜਿਹੇ ਬੰਦੇ ਨੂੰ ਨਹੀ ਛੱਡਣਾ ਚਾਹੀਦਾ ਜੀ, ਇੱਕ ਪਹਿਲਾਂ ਵੀ ਵੇਖੀ ਐ ਪਿੰਡ ਕਾਉਂਕੇ ਤੋਂ ਮੱਝਾਂ ਚੋਰੀ ਕੀਤੀਆਂ ਸੀ।💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️☝️✍️💯👏

  • @GuruDavdass
    @GuruDavdass 5 месяцев назад +14

    ਲਤਾ ਭਨੋ ਤਾਂ ਫਿਰ ਨੇਕੀ ਆਉਗਾ

  • @SukhwinderSingh-qn4rj
    @SukhwinderSingh-qn4rj 5 месяцев назад +2

    Waheguru ji mehar karan baba ji te

  • @GurpreetSingh-ys6lf
    @GurpreetSingh-ys6lf 6 месяцев назад +4

    Veer g ah banda vota wale din sade pind harar kalan ajnala kol c ashi es nu paise dite c fir es ne same kahani sunai c fir ashi es bus te bitha dita c amritsar li dasda a v veere same adress hi c

  • @BhallaKalyan
    @BhallaKalyan 5 месяцев назад +6

    ਬਾਬਾ ਜੀ ਛਿੱਤਰ ਪਰੇਡ ਕਰੂ ਇਸ ਦੀ

  • @harmandeepkaur1430
    @harmandeepkaur1430 6 месяцев назад +6

    Waheguru ji

  • @HRD84
    @HRD84 6 месяцев назад +5

    Dhan baba ji seva tuhadi

  • @karanbajaj4425
    @karanbajaj4425 6 месяцев назад +13

    ਵੀਰ ਜੀ
    ਸੇਵਾ ਕਰਊ

    • @Rajveer1083
      @Rajveer1083 6 месяцев назад

      Kyu veer greeb nu maar rahe o rab dekda roti layi karda har koi es to bade thag baithe a har koi greeb piche pai janda

    • @Student_Yard
      @Student_Yard 5 месяцев назад +2

      ​@@Rajveer1083 oh rehan daya kro foki hamdardi nu thode vargaya ne biharya naal ral punjab da verha garak karke rakhta

    • @Rajveer1083
      @Rajveer1083 5 месяцев назад

      Tusi bacha lau punjab nu fir ehna to bina km vi ni karda koi

    • @Rajveer1083
      @Rajveer1083 5 месяцев назад

      Sade kol ta sharab de thekia te 40 bande up himchal de kam karde a Punjabi km ta ap ni karde na kraio km ehna to tusi jad bhuke marn ge ap hi sad den ge soda punjab

    • @Rajveer1083
      @Rajveer1083 5 месяцев назад

      Jad jhona launa hunda fir ta kode hunde a ehna de agge lok

  • @simdeepkaursingh
    @simdeepkaursingh 5 месяцев назад

    paji amritsar ch tuc kithe ...o ...jurna chunde. aa veer tuhade nl

  • @Gurmeetkaurarhi-jq2pm
    @Gurmeetkaurarhi-jq2pm 5 месяцев назад +1

    Very nice tuvanu rab chardikala bakshe

  • @SukhjinderSingh-u1q
    @SukhjinderSingh-u1q 5 месяцев назад +2

    ਬਾਈਆਂ ਤੇ ਯਕੀਨ ਨਾ ਕੋਈ ਕਰਿਆ ਕਰੋ ਯਾਰ

  • @VijayakshitChanaliyas
    @VijayakshitChanaliyas 9 дней назад

    Veere tusi great ho ❤❤❤❤❤❤❤❤❤

  • @gurtejsingh9710
    @gurtejsingh9710 6 месяцев назад +11

    अकटीगं।बहुत।करदा।बहुत।ढीठआ॥ऐहे।कम।छडना।नी।ऐने।पुरी।छीतर।परेड।करो

  • @sukhjidersinghsukhjidersin686
    @sukhjidersinghsukhjidersin686 6 месяцев назад +23

    ਬਾਬਾ ਜੀ ਇਸ ਦੀ ਬੋਲੀ ਹਰਿਆਣੇ ਵਲੀ ਨਹੀਂ

    • @Kang_dulla.
      @Kang_dulla. 5 месяцев назад +1

      Jo marzi a BAI.. jitho a hove par sade bande da Dil dekho te oh salle ide family vale fer upro de sade seer nu pende ke ajo Ana te sade pind .. eh pagal de Acts karda.. sari VIDEO ch nhi maneya ke majja 🐃🐃🐃chori karda reha… amm insan to double Dimag. CHALDA

  • @manjitji4495
    @manjitji4495 5 месяцев назад +1

    Hanji bahot vadia keta veer tuc sanu vi pata lag geya ludhiana wal

  • @narwindersingh3751
    @narwindersingh3751 5 месяцев назад

    Veer g oo bhut Hoosier aa ehno harayana bhejo g please 🙏

  • @SohanSingh-hf3lc
    @SohanSingh-hf3lc 5 месяцев назад

    Bohot vdiya Kam kar rahe ho ji baba ji 👍👍

  • @user-nv2oi3q
    @user-nv2oi3q 4 месяца назад

    Boht vadia Kam kita Veera ne😊

  • @Akash-eq7hz
    @Akash-eq7hz 6 месяцев назад +7

    Jaggi veer ji, eh banda manttly v thik aa , eh de ghardeya nu bula o

  • @janakraj4861
    @janakraj4861 3 месяца назад

    ਬਾਬੇ ਨਾਨਕ ਨੇ ਸੱਜਣ ਠੱਗ ਵਰਗੇ ਬੰਦੇ ਨੂੰ ਸਿੱਧੇ ਰਾਸਤੇ ਪਾ ਦਿੱਤਾ ਸੀ ਆਪਾ ਵੀ ਉਹੋ ਹੀ ਰਸਤਾ ਚੁਣਦੇ ਹਾਂ

  • @technicalanuji802
    @technicalanuji802 5 месяцев назад +3

    ਸਿਕੰਦਰ ਹੈਨੀ ਅੱਜ ਨਾਲ ਨਹੀ ਤਾ ਇਹ ਬਿਹਾਰੀ ਤੋਤੇ ਵਾਂਗੂ ਬੋਲਦਾ ਇਹੋ ਜਿਹੇ ਬੇਅਦਬੀ ਕਰਦੇ ਆ ਗੁਰੂ ਘਰਾ ਚ ਸਖਤੀ ਨਾਲ ਪੁੱਛਗਿੱਛ ਕਰੋਂ ਬਾਬਾ ਜੀ

    • @BalThandi-k7g
      @BalThandi-k7g 6 дней назад

      Fukra siknder fte nirodh di satt

  • @sonysidhu2711
    @sonysidhu2711 5 месяцев назад +4

    ਓਏ ਉਹਨੂੰ ਸਿੱਧੇ ਸਾਧੇ ਨੂੰ ਬੰਦੇ ਨੂੰ ਪਰੇਸ਼ਾਨ ਕਰੀ ਜਾਦੇ ਹੋ ਤੂੰ ਤੇ ਬੇਵਕੂਫ ਤਾਂ ਤੂੰ ਵੀ ਬਣਾਈ ਜਾਨਾ ਆ ਸੰਸਥਾ ਦੇ ਨਾਮ ਤੇ ਤੇਰੇ ਕਿਹੜਾ ਕੋਲੂ ਚੱਲਦੇ ਆ ਤੂੰ ਰੁਪਏ ਇਕੱਠੇ ਕਰਕੇ ਆਪ ਦਾ ਤੋਰੀ ਫੁਲਕਾ ਚਲਾਈ ਜਾਨੇ ਓ ਤੁਸੀਂ ਸਾਰੇ ਦੁਨੀਆ ਨੂੰ ਬੇਵਕੂਫ ਬਣਾਈ ਜਾਦੇ ਹੋ ਐਵੇਂ ਉਹਨੂੰ ਜਵਾਬ ਨੂੰ ਪਰੇਸ਼ਾਨ ਕੀਤਾ ਆਪਦੀ 100 ਮਜਬੂਰੀ ਹੁੰਦੀ ਹੈ ਸਾਰੀ ਅੱਜ ਕੱਲ ਤੀਰ ਤੁੱਕਾ ਲਾਉਂਦੇ ਆ ਠੀਕ ਆ ਇੱਥੇ ਕੋਈ ਪੰਜਾਬ ਦੇ ਵਿੱਚ ਇਨਾ ਵਿਹਾਰ ਦੇ ਵਿੱਚ ਕੋਈ ਸਾਧ ਨਹੀਂ ਹੈਗਾ ਸਾਰੇ ਚੋਰ ਤਾਂ ਹ

    • @Arsh_Sandhu377
      @Arsh_Sandhu377 5 месяцев назад +4

      ਕਿੰਨੀ ਘਟੀਆਂ ਸੋਚ ਆ ਤੇਰੀ,, ਜੇ ਕੱਲ ਨੁੰ ਇਹ ਬਹੀਆ ਜਿਆ ਕਿਸੇ ਕੁੜੀ ਦਾ ਬਲਾਤਕਾਰ ਕਰ ਦਵੇ ਕਿਸੇ ਜ਼ਮੀਂਦਾਰ ਨਾਲ ਰਹਿਕੇ ਉਸ ਦੇ ਪਰਿਵਾਰ ਨੁੰ ਜ਼ਹਿਰ ਦੇ ਕੇ ਲੁੱਟ ਲਵੇ ਜਾ ਹੋਰ ਕੋਈ ਘਟਨਾ ਕਰ ਦਵੇ ਤੇ ਜਿਸ ਤਰਾਂ ਇਹ ਗੁਰੁਦਵਾਰਾ ਸਾਹਿਬ ਵਿੱਚ ਵੜਿਆ ਸੀ ਕੋਈ ਨਿਹੰਗ ਜਾ ਪਿੰਡ ਵਾਲੇ ਫੜਕੇ ਇਸ ਨੁੰ ਬੇਅਦਬੀ ਦਾ ਦੋਸ਼ੀ ਸਮਝ ਕੇ ਝਟਕਾ ਦੇਣ ਫੇਰ ਕੋਣ ਜਿੰਮੇਵਾਰ ਹੋਉਗਾ,, ਇਹਨਾਂ ਵਰਗਿਆ ਨੁੰ ਫੜਕੇ ਮਾਸਟਰਮਾਇੰਡ ਬੰਦੇ ਪੈਸੇ ਦਾ ਲਾਲਚ ਦੇ ਕੇ ਬੇਅਦਬੀਆਂ ਕਰਾਉਂਦੇ ਆ ਸਮਝੀ ਦਾ ਹੁੰਦਾ ਕੁੱਝ

    • @darshanbhandal2520
      @darshanbhandal2520 5 месяцев назад

      Durrrrr fitteeee moohhhh tere jaman de.

    • @Hanjimitro855
      @Hanjimitro855 5 месяцев назад +1

      Kar len do kise nu ta kamm j khud ni kuj krana

    • @simranjitmaan5660
      @simranjitmaan5660 5 месяцев назад +1

      Jehnu tu sidha kehda oh tera daddy sab kuj bakk reha . Te rahi gall ohdi sanstha di tu chla la toori phulka apna dekh ta sahi muhre ho k . Dekh ta sahi sanstha de na te pese ekathy kar k lok karn dede aa

    • @BalThandi-k7g
      @BalThandi-k7g 6 дней назад

      ​@@simranjitmaan5660tere vrge Hage na esde chamche mlng de

  • @CharanKaur-q4n
    @CharanKaur-q4n 5 месяцев назад +4

    ਪਾਰਟੀ ਤੋਂ ਪੈਸੇ ਲੈ ਕੇ ਪੁਲਿਸ ਨੇ ਵੀ ਛਡ ਦੇਣਾ

  • @wwe123-l2i
    @wwe123-l2i 5 месяцев назад +18

    ਬਹੁਤ ਚਵਲ ਲੱਗਦਾ ਇਸ ਨੂੰ ਪੁਲਿਸ ਨੂੰ ਦੇਦਿਉ ਬਹੁਤ ਕੁਝ ਬੋਲੇਗਾ ?

  • @kawaljeetkaur2690
    @kawaljeetkaur2690 5 месяцев назад +3

    Veer ji asi Sirsa Haryana to han t 2 ganta da rsta ae eitho hisar da hisar sari jaat bagdi belt ae. T eh pyor Punjabi bol reha ehnu pucho hisar kis coloni chi rhena .

  • @AmandeepSingh-pd4cm
    @AmandeepSingh-pd4cm 5 месяцев назад

    ਐਵੇਂ ਬਾਈ ਏਦੇ ਹਾੜੇ ਦੇ ਕੱਡੀ ਜਾਨੇ ਆ ਪੁਲਿਸ ਨੂੰ ਦੇਓ ਏਹ ਕੱਲਾ ਨਹੀਂ ਹੋਰ ਵੀ ਹੋਣਗੇ ਰਾਤਾਂ ਨੂੰ ਲੁਟਾਂ ਖੋਹਾਂ ਕਰਦੇ ਨੇ

  • @JitenderKaur-ht3mk
    @JitenderKaur-ht3mk 5 месяцев назад +1

    😮😮
    😮😮

  • @jasdeepsingh8757
    @jasdeepsingh8757 5 месяцев назад

    Baba es guru ghar me sheesha laia maharaj ji di palki duale protect kita 😊

  • @TejaBir
    @TejaBir 4 месяца назад

    Veer ji me tuhada bahut wadda fan haa tusi jithe khadde ho us pinjd de nal ek kurriwallah pind Mera hai

  • @Karmjeetsingh-vb5dq
    @Karmjeetsingh-vb5dq 5 месяцев назад +2

    ਬਾਈ ਤੁਸੀ ਢਿੱਲੇ ਹੋ ਛਿੱਤਰ ਪਰੇਡ ਕਰੋ ਇਹਦੀ ਸਭ ਨੂੰ ਪਤਾ ਅੱਜਕੱਲ ਬੇਅਦਬੀਆਂ ਬਹੁਤ ਹੋ ਰਹੀਆ ਨੇ ਹੋ ਸਕਦਾ ਇਹ ਏਜੰਸੀਆਂ ਦਾ ਬੰਦਾ ਹੋਵੇ ਬਹੁਤ ਖਤਰਨਾਕ ਸਾਬਿਤ ਹੋ ਸਕਦਾ ਇਹ ਤੁਸੀ ਪਹਿਲਾ ਖੁਦ ਪੁੱਛੋ ਸਭ ਕੁੱਝ ਕਡਵਾਕੇ ਸੱਚ ਬਾਹਰ ਫਿਰ ਪੁਲਿਸ ਨੂੰ ਫੜਵਾਓ ਤੇ ਠੋਕ ਕੇ ਕਾਰਵਾਈ ਕਰਵਾਓ ਤੁਸੀ ਇਹਨੀ ਲ਼ੰਬੀ ਗੱਲ ਚਲਾ ਰਹੇ ਹੋ ਗੁੱਸਾ ਨਾ ਕਰਿਓ ਵੀਡਿਓ Like view ਖਾਤਿਰ ਕਰ ਰਹੇ ਹੋ ਲਗਦਾ ਤੁਸੀ ਵੀ ਫੇਕ ਕੰਮ ਕਰ ਰਹੇ ਹੋ ਜਿਵੇ ਹੱਦ ਹੈ ਇਹਨੂੰ ਕੁੱਝ ਕਹਿ ਕਿਉ ਨਹੀ ਰਹੇ ਤੁਸੀ 💔💔

  • @karanbajaj4425
    @karanbajaj4425 6 месяцев назад +4

    Good veer ji zira ❤❤❤

  • @baljeetsingh1530
    @baljeetsingh1530 5 месяцев назад +2

    Baba ji apko peale hi usne bta dia
    Tah ap unki baat samj nai sake usne apko bta dia tah 1:01.24 sakind par bta dia tah mene na kisi ki mazz churi kiti na kisi ka bacha churi kia Par aap unki baat samj hi ni pae

  • @SonuHundal-d3l
    @SonuHundal-d3l 4 месяца назад +1

    ਵੀਰ ਜੀ
    ਹਰਿਆਣਵੀ ਭਾਸ਼ਾ ਨਹੀਂ ਹੈ

  • @jaswinderkaur3252
    @jaswinderkaur3252 5 месяцев назад

    Veer ji buhat sohna kam kitta. Iho jihe gro hai. Ih ikala ni. Hor vi buhat hon ge

  • @sabhinidhi4584
    @sabhinidhi4584 5 месяцев назад

    y eh Hoshiarpur distt Chabbewal vich c do saal pehla ..udo b ehi bahana c m nu yaad aa pura.. haryana jana kehnda k mera purse chori ho gya ..3 din baad duji city mahilpur vich b fr milya.

    • @gopibains1982
      @gopibains1982 5 месяцев назад

      Mai MAHILPUR to a veer ithe v ihi story c same ihdi

  • @karanbajaj4425
    @karanbajaj4425 6 месяцев назад +4

    I love you Veer ji 🙏 zira 🇮🇳 ❤️

  • @GurjitSingh-qh7nz
    @GurjitSingh-qh7nz 6 месяцев назад +7

    Bhaji ehna loka nu danda fero t police nu do eh pta ne Ke koj Karde Nähe ta Loka da tohade to ve vishvas und Jana verr Tuc buhat vaddi Galati Karde aa

  • @mandeeprajkumar7857
    @mandeeprajkumar7857 Месяц назад

    Chate parne wala banda dil da wadya banda lgda

  • @user-gurijatana0786
    @user-gurijatana0786 5 месяцев назад

    Ehdi bhasha haryana di hi a ho sakda eh jind ya rohtak side da howe eh bihari nhi a keyu ki me bahut baar haryane ja chukya eh paka hariyne da hi a

  • @GURMAILGill-of3gr
    @GURMAILGill-of3gr 5 месяцев назад

    Bai ji good kita maf karke thaks❤❤❤❤❤

  • @lovetejindia
    @lovetejindia 6 месяцев назад +2

    Eh kise groh da membar lagda ekla nhi lagda thane jaroor deo ji

  • @diljeetsingh83
    @diljeetsingh83 5 месяцев назад +4

    ਦਿਮਾਗੀ ਠੀਕ ਨਹੀ ਬੰਦਾ ਜਾਰ ਪਤਾ ਲਗ਼ਦੈ ਬੋਲਣ ਤੋ

  • @bhupinderkaur1215
    @bhupinderkaur1215 5 месяцев назад +10

    ਜਿਹੜੇ ੲਇਹਦੇ ਕੋਲ ਫੋਨ ਨੰਬਰ ਹਨ ਇਹ ਵੀ ਇਹਦੇ ਮਾਪਿਆਂ ਦੇ ਨਹੀਂ ਇਹ ਕਿਸੇ ਪਾਲਟੀ ਦਾ ਬੰਦਾ ਹੈ ਤੁਸੀਂ ਇਸਨੂੰ ਕਸ ਕੇ ਰੱਖੋ ਇਹ ਨੇੜੇ ਤੇੜੇ ਦਾ ਹੀ ਹੈ

  • @mukeshsant5612
    @mukeshsant5612 6 месяцев назад +4

    veere ghardya nu bulwa lavo jii hor kise di mahnt di kmaai udaauga

  • @baljeetsingh1530
    @baljeetsingh1530 5 месяцев назад

    1.0.1.24 sakind pe bta dia tah usne
    Peale kabi mazz churi ka handing
    De dia tah par aap ne samj nai sake

  • @Satwinder-ip7ty
    @Satwinder-ip7ty 5 месяцев назад

    ਬਾਈ ਜੀ ਇਹਦੇ ਨਾਲ ਹੋਰ ਬੰਦੇ ਵੀ ਹੋਣਗੇ। ਛਁਡਿਉ ਨਾ ਬੰਦਾ ਗਲਤ ਆ

  • @dakshdhinghan6163
    @dakshdhinghan6163 5 месяцев назад

    ਇਹਨੂੰ ਛੱਡਿਉ ਨਾ ਕੰਮ ਕਰਾਉ ਠੋਕ ਕੇ ਜਦ ਤੱਕ ਸੱਚ ਸਾਮਣੇ ਨਹੀ ਆਉਦਾ

  • @SukhjinderSingh-u1q
    @SukhjinderSingh-u1q 5 месяцев назад +1

    ਬਾਈਆਂ ਨੂੰ ਬਲੋਗ ਬਹੁਤ ਪਸੰਦ ਕਰਦੇ ਸੀ

  • @DalveerSingh-i7i
    @DalveerSingh-i7i Месяц назад

    Mere sare bhaiya apna Desh bachana

  • @MastanSinghDulai
    @MastanSinghDulai 3 месяца назад

    ਇਹ ਹੈ ਪੰਜਾਬ ਦੀ ਅਸਲੀਅਤ ! ਇਹ ਜਾਲਮ ਜਾਂ ਚੋਰ ਚੱਕਿਆਂ ਦੇ ਮੰਗਰ ਕੌਣ ਹੈ?

  • @lakhbirsingh801
    @lakhbirsingh801 4 месяца назад

    ਵੀਰ ਜੀ ਇਕ ਸਾਈਕਲ ਤੇ ਮੋਬਾਈਲ ਫੋਨ ਲੈ ਗਿਆ

  • @KuldeepSingh-l9h6g
    @KuldeepSingh-l9h6g 6 месяцев назад +4

    Enquiry Kar Lio Bro Garib Mar na hoje Wahiguru Ji

  • @malkeetsandhu3068
    @malkeetsandhu3068 4 месяца назад

    ਇਹ ਬੋਲੇ ਹੋ ਕੇ ਪਿੰਡਾਂ ਵਿੱਚ ਸੋ ਲੈ ਕੇ ਰਾਤ ਨੂੰ ਚੋਰੀਆਂ ਕਰਾਉਂਦੇ ਹਨ