ਮੰਦਬੁੱਧੀ ਨੂੰ ਗੁਲਾਮ ਬਣਾ ਕੇ ਕਰਦਾ ਸੀ ਤਸ਼ੱਦਦ ,ਸੰਸਥਾ ਵਾਲਿਆਂ ਨੇ ਘਰ ਨੂੰ ਘੇਰਾ ਪਾ ਕੇ ਛੁਡਵਾਇਆ(ਥਾਂਦੇਵਾਲ,ਮੁਕਤਸਰ)

Поделиться
HTML-код
  • Опубликовано: 8 фев 2025
  • ਵੇਖੋ ਕਿਵੇਂ ਮੰਦਬੁੱਧੀ ਨੂੰ ਗੁਲਾਮ ਬਣਾ ਕੇ ਕਰਦਾ ਸੀ ਤਸ਼ੱਦਦ ,ਸੰਸਥਾ ਵਾਲਿਆਂ ਨੇ ਘਰ ਨੂੰ ਘੇਰਾ ਪਾ ਕੇ ਛੁਡਵਾਇਆ ਮੰਦਬੁਧੀ (ਪਿੰਡ ਥਾਂਦੇਵਾਲ ,ਸ਼੍ਰੀ ਮੁਕਤਸਰ ਸਾਹਿਬ

Комментарии • 378

  • @jagdeepbrar8544
    @jagdeepbrar8544 Год назад +45

    ❤❤ ਸਿਕੰਦਰ ਸਿੰਘ ਵੀਰ ਤੁਸੀਂ ਬਿਲਕੁਲ ਸਹੀ ਭਾਸ਼ਾ ਬੋਲਦੇ ਓ ਇਹੋ ਜਿਹੇ ਦਗੜਦੱਲੇ ਬੰਦਿਆਂ ਨੂੰ ਇਹੋ ਜਿਹੀ ਭਾਸ਼ਾ ਚਾਹੀਦੀ ਆ ❤❤

  • @desasingh7038
    @desasingh7038 Год назад +37

    ਬਹੁਤ ਵਧੀਆ ਉਪਰਾਲਾ ਕੀਤਾ ਇਹਨਾ ਦੋਸ਼ੀਆ ਨੂੰ ਉਮਰ ਕੈਦ ਸਜਾ ਹੋਵੇ

  • @barinderkaurhundal9856
    @barinderkaurhundal9856 Год назад +45

    ਸ਼ਰਮ ਨੀ ਆਉਂਦੀ ਇਸ ਤਰ੍ਹਾਂ ਦੇ ਲੋਕਾਂ ਨੂੰ ਕਿਦਾ ਗੁਲਾਮ ਬਣਾ ਕੇ ਰੱਖਦੇ ਆ ਸਜਾ ਮਿਲਣੀ ਚਾਹੀਦੀ ਆ ਇਸ ਤਰਾ ਦੇ ਲੋਕਾਂ ਨੂੰ

  • @swarnjeetkaurmattu1315
    @swarnjeetkaurmattu1315 3 месяца назад +5

    ਰੱਬ ਅੱਗੇ ਅਰਦਾਸ ਕਰੋ ਇਹੋ ਜਿਹੇ ਜ਼ਾਲਮਾਂ ਦਾ ਕੱਖ ਨਾ ਰਹੇ ਘਰ ਉੱਜੜ ਜਾਵੇ ਤੇ ਸਾਰਾ ਪਰਿਵਾਰ ਰੱਬ ਪਾਪੀਆਂ ਪਾਗ਼ਲ ਕਰ ਦੇਵੇ

  • @EkamdeepSingh-ci2pq
    @EkamdeepSingh-ci2pq 10 месяцев назад +5

    ਬਹੁਤ ਵਧੀਆ ਕੰਮ ਕਰ ਰਹੇ ਸਕੰਦਰ ਵੀਰ ਠੋਕ ਕੇ ਰੱਖਦਾ ਏਹ ਏਦਾਂ ਸੂਤਰ ਆਉਂਦੇ

  • @Deephdstudio2626
    @Deephdstudio2626 Год назад +29

    ਲੱਖ ਲਾਹਨਤ ਏਹੋ ਜਿਹੇ ਸਰਦਾਰ ਹੋਣ ਤੇ,,, ਇਸ ਦਾ ਲੇਖਾ ਇਥੇ ਦੇਣਾ ਪੈਣਾ

  • @jagtarsingh531
    @jagtarsingh531 Год назад +42

    ਇਹਨਾਂ ਦੀ ਜਮੀਨ ਕੁਰਕ ਕਰੋ ਵੱਡੇ ਸਰਦਾਰਾਂ ਦੀ । ਇਹਨਾਂ ਦੀ ਜਮੀਨ ਗਰੀਬਾਂ ਚ ਤਕਸੀਮ ਕਰੋ ।

  • @harwinderdeol1601
    @harwinderdeol1601 Год назад +24

    ਬਾਬਾ ਜੀ ਛਾਪਾ ਤੋਂ ਪਹਿਲਾਂ ਸਰਪੰਚ ਨੂੰ ਨਾਲ ਲੈ ਕਿ ਜਾਇਆ ਕਰੋ ਤਾਂ ਕਿ ਬੰਦਾ ਮੁੱਕਰ ਨਾ ਜਾਏ ਆਪਣੇ ਨਾ ਤੋਂ🙏🙏

  • @lakhwindersingh6863
    @lakhwindersingh6863 5 месяцев назад +5

    ਸਿੰਕਦਰ ਬਾਈ ਤੁਹਾਨੂੰ ਵਾਹਿਗੁਰੂ ਜੀ ਚੜਦੀ ਕਲ੍ਹਾ ਵਿੱਚ ਰੱਖੈ

  • @suNnYAttri786
    @suNnYAttri786 11 дней назад +2

    Ennaa theedhh bndha schi pehli wari vekhyaa aaj ehda te rbb ne madha hal hein krna ki kine janyaa ne trlee marr diten ehh berehem dil es bndhe da

  • @ManjitSingh-e6o
    @ManjitSingh-e6o Месяц назад +2

    ਇਹ ਲੋਕ ਸਿਕੰਦਰ ਵਰਗੇ ਵੀਰਾਂ ਤੋਂ ਹੀ ਸਹੀ ਆਉਂਦੇ ਨੇ ਜਿੱਥੇ ਸਿਕੰਦਰ ਨਹੀਂ ਹੁੰਦਾ ਉਥੇ ਕੰਮ ਕੰਮ ਨਹੀਂ ਬਣਦਾ ਸਿਕੰਦਰ ਹਰ ਜਗਾ ਤੇ ਆਉਣਾ ਚਾਹੀਦਾ ਹ

  • @karamjitsingh3087
    @karamjitsingh3087 10 месяцев назад +2

    ਲੱਖ ਲੱਖ ਲਹਾਣਤਾ,,,ਐਨਾ ਰਿਜ਼ਕ ਦਿੱਤਾ ਰੱਬ ਨੇ

  • @GusavkSidhu-d9h
    @GusavkSidhu-d9h 4 месяца назад +1

    ਗਰੀਬਾਂ ਦੀ ਮਜਦੂਰੀ ਖਾਕੇ ਪੁਰਾ ਨਹੀਂ ਪੈਣਾ ਭਰਨਾ ਪੈਣਾ। ਕਾਨੂਨ ਬਣਨਾ ਚਾਹੀਦਾ ਹੈ ਫਾਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਕਿਸੇ ਮਦਬੁਦੀ ਬੱਚੇ ਨੂੰ ਗੁਲਾਮ ਬਣਾ ਕੇ ਮਜਦੂਰੀ ਕਰਨ ਲਈ ਮਾਰਕੁਟਾਈ ਕਰਨੀ ਬਹੁਤ ਹੀ ਵੱਡਾ ਪਾਪ ਹੈ। ਭਰਨਾ ਪੇਣਾ ਬਾਬੇ ਨਾਨਕ ਦੀ ਕਚਿਹਰੀ ਵਿੱਚ ਇੱਕ ਇਕੱ ਪਾਪ ਦਾ ਹਿਸਾਬ ਹੋਵੇਗਾ। 🙏🙏

  • @windersingh9211
    @windersingh9211 Год назад +10

    ਸ਼ਰਮ ਕਿਉਂ ਨੀ ਆਉਂਦੀ ਜਰ ਇਹਨਾਂ ਲੋਕਾਂ ਨੂੰ ਕਿੱਡਾ ਘਰ ਆ ਰੱਬ ਦਾ ਸਭ ਕੁਝ ਦਿੱਤਾ ਹੋਇਆ ਗਰੀਬ ਦੀ ਮਿਹਨਤ ਨੱਪ ਕਿ ਕਿੱਥੇ ਲੈ ਕਿ ਜਾਓਗੇ

  • @HardeepSingh-zx2pw
    @HardeepSingh-zx2pw Год назад +10

    ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ

  • @RinkuKumar-ht5xp
    @RinkuKumar-ht5xp 7 месяцев назад +3

    ਆ ਪੰਜਾਬੀਆਂ ਕੱਚਿਆਂ ਘਰਾਂ ਵਿਚ ਹੀ ਸਹੀ ਸੀ ਜਿਦੋਂ ਦੇ ਪੱਕੇ ਘਰ ਵਿਚ ਆਏ ਨੇ ਜਾਲਿਮ ਬਣ ਗਏ ਨੇ ਕੋਈ ਤਰਸ ਨਹੀਂ ਆਉਂਦਾ ਇਹਨਾਂ ਨੂੰ ਕਿਸੇ ਤੇ

  • @Simar48930
    @Simar48930 Год назад +8

    Sikander veer bhut vadia ❤❤

  • @HarjeetBath-l4f
    @HarjeetBath-l4f 6 месяцев назад +2

    ਸਕੰਦਰ ਬਾਬਾ ਤੇਰੇ ਹਾਰ ਪਵਾਊੂ

  • @malakdeol2249
    @malakdeol2249 Год назад +6

    Sikander veer di siraa galbaat aa.❤❤

  • @lakhwindersingh6863
    @lakhwindersingh6863 5 месяцев назад

    ਪਾਲ ਬਾਈ ਜੀ ਨੂੰ ਵਾਹਿਗੁਰੂ ਜੀ ਚੜਦੀ ਕਲ੍ਹਾ ਵਿੱਚ ਰੱਖੇ

  • @BillingKing-dy7pu
    @BillingKing-dy7pu Год назад +11

    Baba tusi bhut great ho..❤❤❤ love you baba ji..rab Sonu Mehar rakhe.❤❤❤ Good y all team nu...

  • @sukhrajsandhu9657
    @sukhrajsandhu9657 Год назад +16

    ਜਿਸ ਵੀਰ ਦਾ ਗੁਆਚਿਆ ਉਹ ਕੋਟ ਦੀਆ ਜੇਬਾਂ ਵਿੱਚ ਹੱਥ ਪਾਈ ਬੈਠਾ ਹੈ ਦੁਰ ਫਿੱਟ ਮੂੰਹ

  • @Simar48930
    @Simar48930 Год назад +7

    Sikander veer bhut vadia gll baat aa waheguru mehar kre

    • @chandshah9086
      @chandshah9086 Год назад

      Sahi gal sikandar veer end kra denda bande di haneri lia dinda😂😂😂

  • @GouravGill-s2g
    @GouravGill-s2g Месяц назад

    Sikander bai dee full gall baat rabb hamesha tuhada nll rehha ❤

  • @happyjohal8130
    @happyjohal8130 Год назад +32

    ਵੀਰ ਇਹਨਾਂ ਨੂੰ ਬਖਸ਼ੋ ਨਾ ਵੱਧ ਤੋਂ ਵੱਧ ਸਜ਼ਾ ਦਿਵਾਉਣੀ ਚਾਹੀਦੀ ਹੈ

  • @vinodsinghji4590
    @vinodsinghji4590 Год назад +25

    ਕਈਆਂ ਨੂੰ ਮੇਰੀ ਗੱਲ ਦਾ ਗੁੱਸਾ ਬੋਤ ਲੱਗੂ ਕੁਜ਼ਕ ਪੰਜਾਬੀ ਜਮੀਦਾਰਾ ਨੇ ਬੇਜਤੀ ਕਰਾ ਕੇ ਰੱਖੀ ਹੋਈ ਆ ਜਿਸ ਪੰਜਾਬ ਨੂੰ ਦੁਨੀਆਂ ਗੁਰਵਾਂ ਪੀਰਾਂ ਦੀ ਧਰਤੀ ਮਨਦੇ ਆ ਓਥੇ ਇਹ ਕੁਜ ਹੁੰਦਾ ਵਾ😢😢

  • @satnamsinghsatnamsingh327
    @satnamsinghsatnamsingh327 10 месяцев назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @GagandeepSingh-j3n
    @GagandeepSingh-j3n Год назад +1

    Baba ji tusi buht vadhiya kmm karde khass me vi tuhdi sansta vich hundi

  • @forhuminetyhuminety6770
    @forhuminetyhuminety6770 4 дня назад

    Tussi Ji Frishta ho Bless you all

  • @HardevsinghSihra-br2yy
    @HardevsinghSihra-br2yy 11 дней назад

    ਇਹ,, ਸਾਰੇ ਮਾਝੇ ਦੇ ਲੋਕਾਂ ਦਾ,, ਕੰਮ ਹੈ ਜੀ,, ਮਲਵਈ ਕਦੇ ਨਹੀਂ,, ਅੱਤਿਆਚਾਰ ਵਾਲੇ ਕੰਮ ਨਹੀਂ ਕਰਦੇ,,,,,,,,,।

  • @ManjitSingh-e6o
    @ManjitSingh-e6o Месяц назад

    ਸੰਗਤ ਬਾਬਾ ਜੀ ਤੁਸੀਂ ਤਾਂ ਠੰਡੇ ਹੀ ਰਹਿੰਦੇ ਹੋ ਸਿਕੰਦਰ ਨੂੰ ਲੋਕ ਕਹਿੰਦੇ ਨੇ ਕਿ ਜਿਆਦਾ ਗਰਮ ਹੋ ਜਾਂਦਾ

  • @sanjeevsandhu7788
    @sanjeevsandhu7788 7 месяцев назад

    ਸਿਕੰਦਰ ਪਾਜੀ ਜ਼ਿੰਦਾਬਾਦ ਪਾਜੀ ਅੱਤ ਆ ਜੀ

  • @avigrewalgrewal2363
    @avigrewalgrewal2363 Год назад +8

    Waheguru mehar kre Sikander Dhillon veer te

  • @HarpalSingh-tk4wh
    @HarpalSingh-tk4wh Год назад +8

    ਵੀਰ ਜੀ ਇਸ ਤਰ੍ਹਾਂ ਦੇ ਬੰਦਿਆਂ ਨੂੰ ਰੱਬ ਵੀ ਨਹੀ ਚੱਕਦਾ ਝੂਠੇ ਕਿਸੇ ਥਾਂ ਦੇ

  • @LataSunny
    @LataSunny 8 месяцев назад

    Sikander pji bht vdia krde o tuc salute aa tanu Pji

  • @PardeepSingh-e2s
    @PardeepSingh-e2s 5 месяцев назад

    Veere enna vda fan aa tuhada tuc dekh ni skde love you from hoshiarpur

  • @Dakshkhurana1241
    @Dakshkhurana1241 Месяц назад

    Great work paji

  • @Devinderotaal8787
    @Devinderotaal8787 Год назад +7

    ਬਾਬਾ ਜੀ ਪੁਲੀਸ ਪਹਿਲਾਂ ਹੀ ਨਾਲ ਲੈ ਕੇ ਆਵੋ

  • @sonigrewal8399
    @sonigrewal8399 Год назад +4

    ਵੀਰ ਜੀ ਇਹਨਾਂ ਤੇ ਕਾਰਬਾਈ ਕਰਬਾਓ ਪਰਚਾ ਦਰਜ ਕਾਰਬਾਓ

  • @Randhawa336
    @Randhawa336 Год назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। 🙏🙏🙏

  • @mandeeprajkumar7857
    @mandeeprajkumar7857 Год назад +1

    Sady sardar ji bhut wadiya km krde ny

    • @Vickychugawan
      @Vickychugawan 10 месяцев назад

      Pehla likhna sikho sady sardar nhi jadi sardar hunda

  • @AvtarSingh-ip3jz
    @AvtarSingh-ip3jz Год назад +1

    Waheguru ji good work

  • @johalhundalmusicofficial
    @johalhundalmusicofficial Год назад +1

    ਜਥੇਦਾਰ ਜੀ 11:32 ਤੇ ਤੁਸੀਂ ਕਹੀ ਜਾਂਦੇ ਓ ਅਸੀਂ ਇਨਸਾਨੀਅਤ ਦੇ ਵਿਰੁੱਧ ਆਂ ਸ਼ਬਦਾਂ ਤੇ ਕੰਟਰੋਲ ਰੱਖੋ | ਲੋਕ ਮੁੜਕੇ ਗੱਲਾਂ ਬਹੁਤ ਕਰਦੇ ਆ

  • @VarinderSingh-r8s
    @VarinderSingh-r8s 11 месяцев назад

    Sukhvinder bai bohat vidya

  • @sidhumoosewala862
    @sidhumoosewala862 Год назад +1

    veer ji rab tuhadi Umar lami kare ta Jo tusi garib te matbudhi loka nu kaid to bacha Sako 🙏🙏🙏🙏

  • @pindersidhu3310
    @pindersidhu3310 3 месяца назад

    ਇਕ ਬੰਦਾ ਸਿਕੰਦਰ ਵਰਗਾ ਜਰੂਰ ਨਾਲ ਰੱਖਿਆ ਕਰੋ , ਪਿਆਰ ਨਾਲ ਹਰ ਕੋਈ ਨਹੀਂ ਮੰਨਦਾ ।

  • @lovebajwalove7459
    @lovebajwalove7459 10 месяцев назад +1

    ਲੱਖ ਦੀ ਲਾਹਨਤ ਏਹੇ ਜੇ ਸਰਦਾਰ ਦੀ

  • @buttakhattran499
    @buttakhattran499 5 месяцев назад

    Sakinder veer Chardikala vala veer na ji wahagru ji ❤❤❤❤❤❤❤❤❤

  • @avigrewalgrewal2363
    @avigrewalgrewal2363 Год назад +2

    Sikander y di gal baat aa puri

  • @ManjitSingh-e6o
    @ManjitSingh-e6o Месяц назад

    ਇਹਨਾਂ ਨੂੰ ਫਰੀ ਮਜ਼ਦੂਰ ਚਾਹੀਦੇ ਪਿੰਡ ਦੇ ਮਜ਼ਦੂਰਾਂ ਨੂੰ ਤਾਂ ਇਹ ਚਾਹ ਪਿਆ ਕੇ ਰਾਜ਼ੀ ਨਹੀਂ ਫਰੀ ਦੇ ਮੰਦਬੁਧੀ ਰੱਖੇ ਨੇ ਪਰ ਇਹਨਾਂ ਪਤਾ ਨਹੀਂ ਕਿ ਇਹਨਾਂ ਦਾ ਸਰਾਪ ਲੱਗਾ ਤਾਂ ਕੋਹੜ ਅਤੇ ਕੈਂਸਰ ਹੀ ਹੁੰਦੇ ਨੇ

  • @gurbaxcheema9899
    @gurbaxcheema9899 Год назад

    ਏਦਾਂ ਦੇ ਜਿਮੀਦਾਰਾ ਨੇ ਪੰਜਾਬ ਦਾ ਨਾਂ ਬਦਨਾਮ ਕੀਤਾ ਹੈ

  • @akshitgamimg9746
    @akshitgamimg9746 Год назад +3

    Veer bdde din baad
    Big brother de darshan hoye.
    Love u veere❤❤❤
    Ehna te parcha krau.

  • @tarsemchauhan9947
    @tarsemchauhan9947 8 месяцев назад +1

    ਏ ਏਹੋ ਜਿਹੇ ਬੰਦੇ ਤਾਂ ਰੱਖ ਦੇ ਆ ਜਨਾਨੀਆਂ ਚਦੌਣ ਦੇ ਮਾਰੇ ਮੰਦ ਬੁੱਦੀ ਨਜਾਰਾ ਜਿਆਦਾ ਦਿੰਦੇ ਨੇ

  • @balvirsinghbrar1089
    @balvirsinghbrar1089 7 месяцев назад

    Very.good. job. BI.JI. good 💚💚✌️✌️🥵🥵🙏🙏

  • @monasingh8133
    @monasingh8133 8 месяцев назад +1

    Sanstha vich sikander bhai jese Garam bande jarur Hona chahiye tabhi log darte h

  • @manjeetchouhanmanjeet6219
    @manjeetchouhanmanjeet6219 Год назад

    Nice one bro.

  • @baljindersinghsingh2720
    @baljindersinghsingh2720 7 месяцев назад

    Vaari good g

  • @AbdulBasit-b3n2z
    @AbdulBasit-b3n2z Месяц назад

    Good job bro

  • @jaspreetsinghbrar4912
    @jaspreetsinghbrar4912 7 месяцев назад

    Sikander bai ne sara Kara te bai ji

  • @AmanKapson0001
    @AmanKapson0001 Год назад

    Bai g tuc sachi bahut vdia kam karde o

  • @pavitarsingh389
    @pavitarsingh389 6 месяцев назад +1

    💖🙏SATNAAM SHRI WAHEGURU JI🙏💖

  • @BaggaSingh-n2w
    @BaggaSingh-n2w 24 дня назад

    ਬਾਬਾ ਜੀ ਕਾਗਜ਼ੀ ਕਾਰਵਾਈ ਪੂਰੀ ਕਰ ਕੇ ਅਗਲੇ ਦੇ ਘਰ ਜਾਇਆ ਕਰੋ

  • @ManpeetManpeet-qt6rj
    @ManpeetManpeet-qt6rj Год назад

    Waheguru ji es veer da parivar mila devo

  • @chandshah9086
    @chandshah9086 Год назад

    Kia baat sikandar veer bahut vdiya mzaa aa giya luvv uu veer ❤❤❤

  • @GurmailSidhu-f4g
    @GurmailSidhu-f4g Год назад +1

    ਬਾਈ ਜੀ ਪਰਚਾ ਕਰਾਓ ਹੰਕਾਰੀ ਬੰਦੇ ਤੇ 🙏

  • @NikkaSaharan-x9w
    @NikkaSaharan-x9w Год назад +1

    Bai g good joy❤❤❤❤❤❤❤❤❤❤❤❤❤❤❤❤

  • @gurpalsingh5634
    @gurpalsingh5634 10 месяцев назад

    Very good work

  • @anshdeep2809
    @anshdeep2809 Год назад +4

    Pal kharoud veer huna da kam jaade vdia te ohna nu experience v boht a meri ik request a ki tusi ik var ohna da videos dekho kyo ki thode apde bnde hi thodi gal chaj nal nahi mnde susti pye rakhde ne kehan da matlab thoda ik duje nal contact nahi vdia banda tahi thode to ik banda nahi kdayea ja reha kamm ta tusi boht vdia kar rahe o no doubt but thora jeha teamwork te loka nu kive tackal krna ehde te dhiyan deta jave baki okay aw report 💯

  • @DAWINDERSINGH-c6n
    @DAWINDERSINGH-c6n 6 месяцев назад

    ਪੈਸਾ ਕਮਾਉਣ ਵਾਸਤੇ ਇਹ ਲੋਕ ਆਪਣੀਆਂ ਕੁੜੀਆਂ ਵਿਦੇਸ਼ਾਂ ਚ ਅੰਗਰੇਜ਼ਾਂ ਕੋਲੋਂ ਭੇਜ ਦਿੰਦੇ ਹਨ ਤੇ ਅੰਗਰੇਜ਼ ਮਜ਼ੇ ਲੈ ਰਹੇ ਹਨ ਇਹਨਾਂ ਨੂੰ ਪੈਸਾ ਆਉਣਾ ਚਾਹੀਦਾ ਤਾਂ ਹੀ ਤਾਂ ਇਹਨਾਂ ਦੇ ਮੁੰਡਿਆਂ ਦੀਆਂ ਡੈਡ ਬੋਡੀਆਂ ਵਿਦੇਸ਼ਾਂ ਚੋਂ ਆ ਰਹੀਆਂ ਹਨ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਗਰੀਬਾਂ ਦੀ ਬਦਵਾ ਬੜੀ ਮਾੜੀ ਹੁੰਦੀ ਹੈ

  • @beantsingh4851
    @beantsingh4851 9 месяцев назад +1

    ਸਿਕੰਦਰ ❤

  • @baljindersinghsingh2720
    @baljindersinghsingh2720 7 месяцев назад

    Good jaat g

  • @Rupinder-r6s
    @Rupinder-r6s 9 месяцев назад

    sikander veera sirra laa dinda ..jma sahi gal krda eh lot v veere eda he aunde pyar di bhasa smj ni aundi ehna loka nu ..

  • @babaratandevsewasocietymarhana
    @babaratandevsewasocietymarhana  Год назад +88

    ਅਗਲਾ part ਅੱਜ ਰਾਤ 8ਵਜੇ ਪਾ ਦਵਾਗੇ ਸੰਗਤ ਜੀ

    • @balvindersingh2409
      @balvindersingh2409 Год назад +17

      Bai ji part 2nd ....kaad ao ga ..
      Lots of love and support
      From Ajmer Rajasthan
      India 🇮🇳
      #justiceforsiddhumussewala

    • @Ghantshikari
      @Ghantshikari Год назад +5

      ਆ ਇਕ ਬੰਦਾ ਸੋਡਾ ਬਾਹਲਾ ਤੱਤਾ ਬੋਲਦਾ ਮ ਕਈ video ਦੇਖ ਲਾਇਆ ਏਹੇ ਉਹੀ ਨਾ ਪੁੱਠਾ ਪੰਗਾ ਕਰਾ ਦੇਬੇ ਪਿੰਡ ਬਨ ਲਏ ਹੋਰ ਸਾਰੇ ਬੰਦੇ ਸਹੀ ਆ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਓ ਬੰਦਾ ਛਡਾਉਣ ਆਲੀ ਪਹਿਲੀ ਵੀਡਿਓ ਆ ਤੁਸੀ ਬਾਹਰ ਤੋਂ ਕੁੜੀਆ ਛੜਬਾਉਂਦੇ ਓ ਮ Sodia ਸਾਰਿਆ video dekhiya

    • @balvindersingh2409
      @balvindersingh2409 Год назад +3

      @@Ghantshikari bhaji sorry ... can't read and write maa boli punjabi .... I am very sorry
      I was born and bought in Rajasthan..... issleya can't read and write punjabi ..... but I speak very well ehh theet ek dum pinda wali punjabi ..... bhaji please tarslate and reply.... humble request 🙏

    • @KairaBabaji
      @KairaBabaji Год назад

      ​😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @ustaad41
      @ustaad41 Год назад +1

      @@balvindersingh2409 they told that they will upload part second today of this video

  • @DharminderKour-mr6uk
    @DharminderKour-mr6uk Год назад

    Good 22❤

  • @laddipresident5927
    @laddipresident5927 Год назад +1

    Waheguru. Waheguru. Waheguruji

  • @swarnjeetkaurmattu1315
    @swarnjeetkaurmattu1315 3 месяца назад +1

    ਛਿੱਤਰ ਮਾਰਨੇ ਕੰਜਰ ਦੇ ਫ੍ਰੀ ਕੰਮ ਕਰਵਾਉਂਦਾ

  • @jogindersidhu9901
    @jogindersidhu9901 Год назад +1

    ਬਿਲਕੁਲ ਨਾ ਬਖਸ਼ੋ ਏਸ ਆਦਮੀ ਨੂੰ, ਮੈਂਨੂੰ ਤਾਂ ਏਹ ਆਪ ਹੀ ਮੰਦਬੁੱਧੀ ਲੱਗਦਾ ਹੈ।

  • @jagtarsingh531
    @jagtarsingh531 Год назад

    ਗੁਡ ਜੋਬ

  • @buttakhattran499
    @buttakhattran499 5 месяцев назад

    Sakinder veer Satsahri akil ji

  • @kulwindarsingh3042
    @kulwindarsingh3042 3 месяца назад

    Chak de veer ❤

  • @raghuveersinghchahal8050
    @raghuveersinghchahal8050 5 месяцев назад +1

    Sikander great person love you sikander veer

  • @HarjitRam-d5p
    @HarjitRam-d5p Год назад +1

    Waheguru ji 🙏🌺

  • @ManjitSingh-e6o
    @ManjitSingh-e6o Месяц назад

    ਕਿੱਡੇ ਕਿੱਡੇ ਝੋਨਿਆ ਦੇ ਢੇਰ ਲੱਗੇ ਨੇ ਪਰ ਸ਼ਰਮ ਨਹੀਂ ਆਉਂਦੀ ਬੰਦਾ ਫਰੀ ਤਾਂ ਰੱਖਦੇ ਨੇ

  • @sehajdeol476
    @sehajdeol476 10 месяцев назад

    ਿੲਸ ਦੀ ਸਿਖਰ ਪਰੇਡ ਕਰੋ ਵੱਡੇ ਸਰਦਾਰ ਦੀ

  • @Ghazanusman06
    @Ghazanusman06 Месяц назад

    8:30 love you veer g ❤

  • @maheshkumar942
    @maheshkumar942 Год назад +1

    Great Humans

  • @buttakhattran499
    @buttakhattran499 5 месяцев назад

    Wahagru ji

  • @kulwindarsingh3042
    @kulwindarsingh3042 3 месяца назад

    Veer Mera zindabad ❤

  • @SmilePREET-i1o
    @SmilePREET-i1o 6 часов назад

    Video dekh k mja aa gya....😅

  • @BalwinderSingh-bn3uz
    @BalwinderSingh-bn3uz 8 месяцев назад

    Great team

  • @harroopsingh-sh2bg
    @harroopsingh-sh2bg 10 месяцев назад

    Eda de loka nal narami nal Pesh na ayi veer ji jo rabb roop rooha nu bandak bna k km kraunde a

  • @DaljitSingh-pr9nt
    @DaljitSingh-pr9nt 6 месяцев назад

    Waheguru Ji Mehar Karo

  • @satveersinghsidhu-dm6dm
    @satveersinghsidhu-dm6dm Год назад +3

    Waheguru Ji

  • @apbtdogkennel6553
    @apbtdogkennel6553 Год назад

    Bhai bahut acha kam kr rha ho 🙏

  • @missjaid1148
    @missjaid1148 Год назад +1

    Wahegur Wahegur g 😢😢

  • @harroopsingh-sh2bg
    @harroopsingh-sh2bg 10 месяцев назад

    Bai ji Tuhade gindu nu e Kamal piya hoya a kdi kite kdi kite bhaja firda a

  • @yuvrajsingh-bh7nz
    @yuvrajsingh-bh7nz Год назад +1

    Orange parne wala veer gaint a👍👍👍👍

  • @makakanjla2720
    @makakanjla2720 Месяц назад +1

    Veere hindi bhasa nal keo tepni karde o tuci

  • @GurpreetSingh-r6q5n
    @GurpreetSingh-r6q5n Год назад +1

    Tuhade te guru ji di kirpa hai ke tusi aa wali seva kar rahe ho par bar bar kise diya minta na karaya karo bas karvaei karo ina nu gala nal samaj nahi lagni 🙏

  • @mandeeprajkumar7857
    @mandeeprajkumar7857 Год назад +1

    Baap bachra ki dil ty beet di 😢