ਆਹ ਦੇਖ ਲਓ ਸਰਦਾਰ ਬੰਦੇ ਦੀ ਕਰਤੂਤ ! ਪਿੰਡ ਵਾਲਿਆਂ ਨੇ ਚਾੜ੍ਹਿਆ ਕੁੱਟਾਪਾ, ਕੱਢਿਆ ਜਲੂਸ

Поделиться
HTML-код
  • Опубликовано: 7 фев 2025
  • #jagbani #hungama #viralvideo #punjabnews
    ਲੋਕਾਂ ਵੱਲੋਂ ਸਰਦਾਰ ਬੰਦੇ ਨੂੰ ਕਾਬੂ ਕੀਤਾ ਗਿਆ ਹੈ..ਉਸ ਤੇ ਇਲਜ਼ਾਮ ਕੇ ਲੱਗੇ ਨੇ..ਕਿਉਂ ਕੁੱਟਮਾਰ ਕੀਤੀ ਗਈ ਹੈ...ਦੇਖੋ ਇਸ ਖਾਸ ਰਿਪੋਰਟ ਚ
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Комментарии • 22

  • @KaurJ-oh6mk
    @KaurJ-oh6mk 3 часа назад +4

    ਵਾਹਿਗੁਰੂ ਜੀ ਬਚਾ ਲਓ ਪੰਜਾਬ ਨੂੰ 😢

  • @jaswinderjassa2637
    @jaswinderjassa2637 2 часа назад +2

    3 ਸਾਲ ਨਸ਼ਾ ਮੁਕਤ ਕੇਂਦਰ ਜਮਾ ਕਰਵਾਓ ਘਰਦਿਆਂ ਨੂੰ ਵੀ ਕਹਿਣਾ ਮਿਲਣ ਨਾ ਜਾਣ

  • @amarjitbrar6938
    @amarjitbrar6938 3 часа назад +8

    ਚੌਰੇ ਨੇ ਸ਼ਰਮ ਲਾਹੀ ਹੈ। ਪਿੱਛੇ ਮਿਰਚਾਂ ਪਾਓ।

  • @pardeeppassi8385
    @pardeeppassi8385 2 часа назад +1

    ਕੁਟਾਪਾ ਕੀਤਾ ਚੰਗਾ ਕੰਮ ਕੀਤਾ ਪਰ ਪੱਗ ਕਿਉਂ ਲਾਹੀ

  • @RameshKumar-l1q6t
    @RameshKumar-l1q6t 2 часа назад

    YAR KEH DE PAG LAH TI LOK PAG DARI DI AAR VICH BAHUT GALT KAM KARDE AA ...

  • @gamechangerjatt0794
    @gamechangerjatt0794 3 часа назад +2

    Chora ,

  • @SukhwinderSingh-lx6cv
    @SukhwinderSingh-lx6cv 2 часа назад

    Eh sardar de name te klank Aa sittar prade Changi kro mudh k muh na kre pind walh

  • @Balraj_S
    @Balraj_S 3 часа назад

    ਇਹ ਕਿਥੋ ਨਸੁਧਰਨ ਵਾਲੇ ਨੇ,

  • @madhvisharma280
    @madhvisharma280 3 часа назад

    Pindh ale apne pindh sabh len chita choria bandh ho jangia

  • @HardevPannu-qt3vj
    @HardevPannu-qt3vj 3 часа назад

    Very bad man😂😂

  • @NavneetSinghBachhal
    @NavneetSinghBachhal 3 часа назад +1

    Dub mr

  • @NavneetSinghBachhal
    @NavneetSinghBachhal 3 часа назад

    Sarm ouni chahidi aa

  • @JatinderSingh-nu7jy
    @JatinderSingh-nu7jy Час назад

    Bai ji jehda addicted a oh ta patient a , beemar a ,, je kutna bechan wale de danda fero 😂peen walian nu tang na karo