Part2-ਵੇਖੋ ਕਿਵੇ ਸੱਤ ਸਾਲ ਤੋ ਮੰਦਬੁੱਧੀ ਨੂੰ ਗੁਲਾਮ ਬਣਾ ਕੇ ਕਰਦਾ ਸੀ ਤਸ਼ੱਦਦ (ਥਾਂਦੇਵਾਲ,ਮੁਕਤਸਰ)

Поделиться
HTML-код
  • Опубликовано: 1 янв 2025

Комментарии •

  • @DavinderDavinder-kl1nw
    @DavinderDavinder-kl1nw Год назад +26

    ਸਤ ਸਾਲ ਦਾ ਵੀਰ ਜੀ ਇਕ ਲਖ ਬਹੁਤ ਘਟ ਆ ਏਹੋ ਜਿਹੇ ਲੋਕਾ ਨੂ ਕੀ ਨਸੀਹਤ ਲਗਣੀ ਤਾਹੀ ਤਾ ਏ ਲੋਕ ਟਲਦੇ ਨੀ ਹੈਗੇ

  • @parmjitkaur9851
    @parmjitkaur9851 Год назад +34

    ਮੁੰਡੇ ਨੂੰ ਇਨਸਾਫ਼ ਧੰਨ ਧੰਨ ਗੁਰੂ ਰਾਮਦਾਸ ਜੀ ਕਰਨਗੇ ਬਾਬਾ ਜੀ ਇਸ ਬੰਦੇ ਦਾ ਫ਼ੈਸਲਾ ਤੇ ਉਸ ਬੱਚੇ ਦਾ ਇਨਸਾਫ਼ ਗੁਰੂ ਜੀ ਨੇ ਆਪਣੇ ਹੱਥ ਵਿਚ ਰੱਖਿਆ ਆ

  • @satnamgill3137
    @satnamgill3137 Год назад +41

    ਪੀਲੀ ਦਸਤਾਰ ਵਾਲੇ ਪੁੱਤਰ ਜੀ ਦੇ ਬੋਲ ਵਿੱਚ ਬਹੁਤ ਬਰਤਨ ਹੈ ਸਦਾ ਖੁਸ਼ ਰਹੋ

  • @manidermanider73
    @manidermanider73 Год назад +15

    ਦਰਫੁਟੇ ਮੂੰਹ ਤੁਹਾਡੇ।ਸੰਗਤਾਂ ਤਾ ਧੰਨ ਆ ।ਜਿਹੜੇ ਲੱਖ ਰੁਪਏ ਚ ਮਨ ਗਏ ।ਧੰਨ ਤੁਹਾਡੀ ਸੇਵਾ ❤
    ਇਹ ਜੇ ਬੰਦੇ ਨੂੰ ਸਜ਼ਾ ਦਿਵਾਉਣੀ ਚਾਹੀਦੀ ਹੈ ਦਰਫੂਟੇ ਮੂੰਹ ਆ ਤੁਹਾਡੇ

  • @ClueClue-mu2ik
    @ClueClue-mu2ik Год назад +14

    ਸਲੂਟ ਹੈ ਇਸ ਪਿੰਡ ਦੇ ਸਰਪੰਚ ਨੂੰ, ਜਿਸਨੇ ਬਹੁਤ ਖੂਬਸੂਰਤ ਵਿਚਾਰ ਪੇਸ਼ ਕੀਤੇ ਹਨ

  • @ranbirsinghsingh941
    @ranbirsinghsingh941 Год назад +19

    ਇਹਕਿਸ ਤਰਾ ਦੀ ਤਹਾਡੀ ਸੰਸਥਾ ਹੈ।
    ਜੋ ਕਿਸੇ ਗਰੀਬ ਨੂੰ ਇਸ ਤਰਾਂ ਦਾ ਇੰਸਾਫ ਦਵਾਂਉਦੇ ਹੋ। ਉਸ ਗਰੀਬ ਮੰਦ ਬੁਧੀ ਇੰਸਾਨ ਨੂੰ ਕੀ ਇੰਸਾਫ ਦਵਾਇਆ ਹੈ।
    ਖੂਹ ਵਿਚੋਂ ਕੱਢ ਖਾਤੇ ਵਿੱਚ ਸੁੱਟ ਦਿਤਾ।ਉਸ ਗਰੀਬ ਨੂੰ ਉਸ ਦੀ ਬਟਦੀ ਮੇਂਹਨਤ ਦਾ ਹੱਕ ਨਹੀਂ ਦਵਾਇਆ ਉਲਟਾ ਪਾਰਟੀ ਨਾਲ ਮਿਲ ਕੇ ਆਪਣਾਂ ਆਪਣੀ ਜੱਟ ਬਰਦਰੀ ਦਾ ਹੀ ਫਾਇਦਾ ਕੀਤਾ ਹੈ।
    ਤੁਹਾਡਾ ਸਭ ਲੋਕਾਂ ਦਾ ਰੱਬ ਕਿਸ ਤਰਾਂ ਭਲਾ ਕਰੂਗਾ ਹਰ ਕੈਈ ਗਰੀਬ ਦਾ ਹੀ ਸੋਸਣ ਕਰਦਾ ਹੈ।

    • @rajugagan5912
      @rajugagan5912 Год назад +2

      Sahi à veer

    • @GillkarmuGill
      @GillkarmuGill Год назад +1

      ਇਹੀ ਮੈਂ ਕਿਹਾ ਇਹ ਤੁਹਾਡਾ ਫ਼ੈਸਲਾ ਬਿਲਕੁਲ ਸਹੀ ਨੀ ਲੱਗਾ

    • @gurtejghumaanghumaan4036
      @gurtejghumaanghumaan4036 4 месяца назад +2

      Eh Sali jatt ali gal kidhro a gyi,gal rhi sanstha di agle lge hoye ne jine joge Hai gye,baki y je esto vad kr skdeo tusi kr lo seva veer

  • @reetChauhan9728
    @reetChauhan9728 Год назад +19

    ਵਾਹਿਗੁਰੂ ਜੀ ਤੁਸੀ ਬਹੁਤ ਵਧੀਆ ਕੰਮ ਕਰ ਰਹੋ ਉ

  • @desasingh7038
    @desasingh7038 Год назад +16

    ਇਹਨਾ ਦੋਸ਼ੀਆ ਉਪਰ ਸਖਤੀ ਨਾਲ ਕਾਰਵਾਈ ਉਮਰ ਕੈਦ ਸਜਾ ਹੋਵੇ ਕਾਨੂੰਨ ਸਖਤੀ ਨਾਲ ਕਾਰਵਾਈ ਕਰੇ

  • @SukhwantsinghSandhu-ir6dp
    @SukhwantsinghSandhu-ir6dp 10 месяцев назад +11

    ਪੀਲੀ ਪੱਗ ਵਾਲੇ ਵੀਰ ਨੇ ਲਾਸਟ ਵਿੱਚ ਗੱਲ ਬਹੁਤ ਵਧੀਆ ਕੀਤੀ ਇਨਸਾਫ ਨਹੀਂ ਮਿਲਿਆ ਮੁੰਡੇ ਨੂੰ ਬਾਕੀ ਪੰਚਾਇਤ ਦਾ ਫੈਸਲਾ

  • @jagdeepbrar8544
    @jagdeepbrar8544 Год назад +10

    ❤❤❤ ਸਿੰਕਦਰ ਵੀਰ ਜੀ ਤੁਸੀਂ ਇਸੇ ਤਰ੍ਹਾਂ ਇਹੋ ਜਿਹੇ ਦਗੜਦੱਲੇ ਬੰਦਿਆਂ ਨੂੰ ਭੈਣ ਗੜ੍ਹ ਕੇ ਰੱਖੋ ਵਾਹਿਗੁਰੂ ਜੀ ਵਾਹਿਗੁਰੂ ਬਾਬਾ ਜੱਗੀ ਜੀ ਤੁਸੀਂ ਬਹੁਤ ਵਧੀਆ ਨਿਮਰਤਾ ਨਾਲ ਗੱਲਬਾਤ ਕਰਦੇ ਓ ਸਿੰਕਦਰ ਵੀਰ ਜੀ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਵਾਹਿਗੁਰੂ ❤❤😂

    • @harbhajansinghji8703
      @harbhajansinghji8703 Год назад

      ਭੈਣ ਗੜ੍ਹ ਨਾਲੇ ਵਾਹਿਗੁਰੂ ਵੀਰੇ ਸਭਾਲ ਕੇ ਵੀਰੇ ਜੁਬਾਨ ਨੂੰ ਲਗਾਮ ਪਾ ਕੇ ਰੱਖੋ ਜੀ

  • @happyjohal8130
    @happyjohal8130 Год назад +34

    ਵੀਰ ਜੀ ਇਥੇ ਪਰਚਾ ਜਰੂਰ ਹੋਣਾ ਚਾਹੀਦਾ

  • @gurighuman1344
    @gurighuman1344 Год назад +13

    ਮੁੰਡੇ ਦੇ ਪਿਉ ਨੂੰ ਕੋਈ ਹਮਦਰਦੀ ਨਹੀ ਵੀਰ ਜੀ ਉ ਤਾ ਜੇਬਾ ਵਿਚ ਹੱਥ ਪਾਈ ਫੀਰਦਾ ਵਾ ਵੀਰ ਜੀ

  • @YunasMasih-sv7hu
    @YunasMasih-sv7hu 9 месяцев назад +6

    Yellow turban singh very very good god bless you

  • @sukhpalsinghsingh1343
    @sukhpalsinghsingh1343 Год назад +9

    ਮੁੱਦੇ ਤੇ ਨਾ ਸਰਕਾਰ ਬੋਲਦੀ ਨਾ ਵਿਰੋਧੀ ਪਾਰਟੀਆਂ ਬੋਲਦੀਆਂ ਨਾ ਵੱਡੇ ਵਿਦਵਾਨ ਬੋਲਦੇ ਨਾ ਕੋਈ ਕਿਸਾਨ ਬੋਲਦੇ ਕਿਉਂਕਿ ਇਹ ਇੱਕ ਗਰੀਬ ਆਦਮੀ ਹੈ ਬਾਈ ਜੀ

  • @MohitSharma-yk1rk
    @MohitSharma-yk1rk Год назад +10

    Skandar vera zindabad God bless you 22

  • @honeySingh-nn5ft
    @honeySingh-nn5ft Год назад +9

    ਆਹੋ ਜਿਹੇ ਲੋਕਾਂ ਨਾਲ ਸਕਤੀ ਵਰਤੀ ਜਾਵੇ ਬਹੁਤ ਧੱਕਾ ਕਰਦੇ ਆ ਮਜਦੂਰਾਂ ਨਾਲ ਫ੍ਰੀ ਕੰਮ ਕਰਵਾਉਂਦੇ ਆ

  • @honeySingh-nn5ft
    @honeySingh-nn5ft Год назад +8

    ਬਹੁਤ ਵਧੀਆ ਵੀਰੇ ਵਾਹਿਗੁਰੂ ਜੀ ਕਿਰਪਾ ਕਰਨ ਸਬ ਟੀਮ ਤੇ

  • @jogindersidhu9901
    @jogindersidhu9901 Год назад +11

    ਸਰਪੰਚ ਨੇ ਬਹੁਤ ਵਧੀਆ ਕੰਮ ਕੀਤਾ ਹੈ ਧੰਨਵਾਦ। ਏਹ ਘਰ ਵਾਲੇ ਦਾ ਹਿਸਾਬ ਕਿਤਾਬ ਨਹੀਂ ਸਮਝ ਆਇਆ। ਨਾਲੇ ਚੋਰ ਨਾਲੇ ਝੂਠ ਬੋਲ ਰਿਹਾ ਹੈ।

  • @GurwindersinghPb18
    @GurwindersinghPb18 Год назад +6

    ਬਹੁਤ ਗਲਤ ਕੀਤਾ ਵੀਰ ਤੁਸੀ

  • @sukhrajsandhu9657
    @sukhrajsandhu9657 Год назад +30

    ਇਹਨਾ ਵੱਡੀ ਕੋਠੀ ਵਾਲਿਆ ਦੀ ਕੁੜੀ ਕਿਸੇ ਗਰੀਬ ਪਰਿਵਾਰ ਦੇ ਮੁੰਡੇ ਨਾਲ ਨਿੱਕਲ ਜਾਵੇ ਲਾਹਨਤਾ ਕਤੀੜਾਂ ਨੂੰ

    • @NirmalSingh-bz3si
      @NirmalSingh-bz3si Год назад +4

      ਇਹ ਭੱਜਣ ਦਿੰਦੇ ਹੀ ਨਹੀ ਘਰੇ ਹੀ ਚੋਦ ਲੈਦੇ ਜਮੀਨ ਕਰਕੇ ??

    • @deepgagan5394
      @deepgagan5394 5 месяцев назад

      Shi gal 😂

  • @raviagnihotrivlog3045
    @raviagnihotrivlog3045 10 месяцев назад +3

    ਬਾਬਾ ਕੰਮ ਤਾ ਵਧੀਆ ਲੈਗਿਆ ਥਨ ਗੁਰੂ ਰਾਮ ਦਾਸ ਜੀ 🙏🙏

  • @Aaaaaaaaa-k1p
    @Aaaaaaaaa-k1p Год назад +23

    ਬਾਈ ਜੀ ਇਹ ਥਾਂਦੇਵਾਲਾ ਪਿੰਡ ਸਾਡੇ ਮੁਕਸਰ ਤੋਂ 3ਕਿਲੋਮੀਟਰ ਦੂਰ ਹੈ!ਬੇਨਤੀ ਹੈ ਕਿ ਇਹੋ ਜਿਹੇ ਲੋਕਾਂ ਦੀਆਂ ਬਹੁਤੀਆਂ ਮਿਨਤਾਂ ਨਾ ਕਰਿਆ ਕਰੋ!ਐਸੇ ਲੋਕ ਸਿਰਫ ਜੁੱਤੀਆਂ ਦੇ ਯਾਰ ਹੁੰਦੇ ਹਨ!ਜਿਹੜੇ ਜਨਾਨੀ ਦੀ ਕੇਸ ਪਵਾਉਣ ਦੀ ਧਮਕੀ ਦਿੰਦਾ ਹੈ ਉਸ ਤੋਂ ਘਟੀਆ ਕੋਈ ਨਹੀਂ ਹੁੰਦਾ!ਇੱਕ ਦੋ ਵਾਰ ਸਮਝਾਕੇ ਸਰਪੰਚ ਨੂੰ ਬੁਲਾਇਆ ਕਰੋ ਜਾਂ ਪੁਲਿਸ ਕਰਵਾਈ ਕਰਿਆ ਕਰੋ!ਨਾਲੇ ਹੱਕ ਦਿਵਾਉਣ ਸਮੇ ਐਸੇ ਬੰਦੇ ਨਾਲ ਇੱਕ ਪੈਸੇ ਦੀ ਵੀ ਲਿਹਾਜ ਨਾ ਕੀਤੀ ਜਾਵੇ!ਬਾਕੀ ਥਾਂਦੇਵਾਲਾ ਪਿੰਡ ਦੇ ਸਰਪੰਚ ਸਾਹਿਬ ਨੂੰ ਮੈ ਵੀ ਜਾਣਦਾ ਹਾਂ!ਪਿੰਡ ਦੀ ਪੰਚਾਇਤ ਅਸਲ ਚ ਹੀ ਰੱਬ ਰੂਪ ਹੈ!

  • @rattandhaliwal
    @rattandhaliwal Год назад +20

    ਸਰਪੰਚ ਸਾਬ ਦਾ ਬਹੁਤ ਬਹੁਤ ਧੰਨਵਾਦ।

  • @jeetajeeta7410
    @jeetajeeta7410 Год назад +4

    ਵੀਰ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਵੈਰੀ ਗੁਡ ਬਰਦਰ

  • @Dhillon5657
    @Dhillon5657 Год назад +17

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Yaar13foji.
    @Yaar13foji. 9 месяцев назад +2

    All army person salute veeraa nyu

  • @bittumlp3536
    @bittumlp3536 11 месяцев назад +4

    ਵੀਰ.ਜੋ.ਵੀ.ਕੀਤਾ. ਜੇਮੀਦਾਰ.ਨੇ.ਬੁਹਤ.ਗਲਤ.ਕੀਤਾ. ਪਰ.ਗਲਤੀ. ਦੀ.ਕੋਈ. ਮਾਫ਼ੀ. ਨਹੀਂ

  • @harjinder_Singh26
    @harjinder_Singh26 Год назад +57

    ਇਸ ਬੁੱਚੜ ਕੋਲੋ 12000 ਹਜ਼ਾਰ ਦੇ ਹਿਸਾਬ ਨਾਲ ਮਜ਼ਦੂਰੀ ਲਵੋ

  • @DavinderSingh1634.wx4km
    @DavinderSingh1634.wx4km Год назад +25

    ਸਰਪੰਚ ਸਾਹਿਬ ਵੈਰੀ ਗੁਡ 🙏

  • @InderButter-i2z
    @InderButter-i2z Год назад +13

    ਵੀਰੋ ਖੁਸ਼ ਰਹੋ 🙏🏻🇺🇸

  • @desasingh7038
    @desasingh7038 Год назад +17

    ਸਰਪੰਚ ਸਾਹਿਬ ਮਤਾ ਪਾਸ ਕਰ ਕੇ ਇਸ ਪਰਿਵਾਰ ਦਾ ਪਿੰਡ ਵਿਚੋ ਬਾਈਕਾਟ ਕੀਤਾ ਜਾਵੇ ਉਮਰ ਕੈਦ ਸਜਾ ਕਰਵਾਈ ਜਾਵੇ
    ਜਿਹਨਾ ਨੇ ਹੋਰ ਵੀ ਗੁਲਾਮ ਬਣਾਏ ਹੋਏ ਨੇ ਬਾਈਕਾਟ ਕਰੋ

  • @rattandhaliwal
    @rattandhaliwal Год назад +9

    Dhanvaad saray society de membran da waheguru sanu sumat bakhashey.

  • @desasingh7038
    @desasingh7038 Год назад +24

    10 ਲਖ ਰੁਪਏ ਜੁਰਮਾਨਾ ਲਗਾਇਆ ਜਾਵੇ 7 ਸਾਲ ਗੁਲਾਮ ਬਣਾਇਆ
    ਫਿਰ ਹੀ ਰਾਜ਼ੀਨਾਮਾ ਕਰੋ ਜਾ ਪੂਰੇ ਪਰਿਵਾਰ ਨੂੰ ਜੇਲ੍ਹ ਵਿੱਚ ਬੰਦ ਕਰੋ ਉਮਰ ਕੈਦ ਸਜਾ ਹੋਵੇ

    • @punjab-by1hg
      @punjab-by1hg 4 месяца назад

      ਵੀਰ ਜੀ ਆਪਣੇ ਦੇਸ਼ ਵਿਚ ਇਹੋ ਜਹੇ ਲੋਕ 10 ਦਿਨਾਂ ਵਿਚ ਬਾਹਰ ਆ ਜਾਂਦੇ ਆ ਕੋਈ ਸਜ਼ਾ ਨਹੀ ਮਿਲਦੀ ਬੁੱਚੜਾ ਨੂੰ 😢

  • @joginderpal745
    @joginderpal745 Год назад +39

    ਏਨੀ ਵੱਡੀ ਕੋਠੀ ਵਿੱਚ ਰਹਿਣ ਵਾਲਿਆਂ ਦੀ ਕਰਤੂਤ ਕਿਸੇ ਦਾ ਪੁੱਤ ਬੰਦੀ ਬਣਾ ਕੇ ਰੱਖਿਆ ਕਿਥੇ ਲੇਖਾਂ ਦਵੋਗੇ 😢😢

  • @manidermanider73
    @manidermanider73 Год назад +8

    ਬਾਈ ਜਿਹੜਾ ਕੁਮੈਟ ਪੜਦਾ ਮੇਰਾ ਉਹਨੂੰ ਬੇਨਤੀ ਹੈ ਵੀ ਇਸ ਪਿੰਡ ਵਿੱਚ ਕੁੱੜੀ ਨਾ ਵਿਆਹਾਂਉ ਹੋਰਾਂ ਨੂੰ ਵੀ ਦੱਸਿਆ ਕਰੋ ਸਰਪੰਚ ਵੀ ਜ਼ਾਲਮਾਂ ਬੰਦਿਆਂ ਦੀ ਕਰਵਾ ਗਿਆ ਇਸ ਪਿੰਡ ਨਾਲੋਂ ਤੁਹਾਡੇ ਪਿੰਡ ਵਾਲਾ ਖੂਹ ਚੰਗਾ ਭਾਵੇ ਪੁਰਾਣਾਂ ਹੀ ਹੋਵੇ ਉਸ ਵਿੱਚ ਧੱਕਾ ਦੇ ਆਉ

  • @mandeep2358
    @mandeep2358 7 месяцев назад +1

    ਸਰਪੰਚ ਸਾਹਿਬ ਬਹੁਤ ਵਧੀਆ ਬੰਦਾ ਹੈ🙏🙏

  • @DavinderDavinder-kl1nw
    @DavinderDavinder-kl1nw Год назад +7

    ਵੀਰ ਜੀ ਸਰਦਾਰ ਵੀਰ ਜੀ ਦੀ ਗਲ ਸਹੀ ਆ ਬੱਚੇ ਨੂੰ ਇਨਸਾਫ ਨੀ ਮਲਿਆ

  • @vindasaini9711
    @vindasaini9711 Год назад +5

    sarpunch bahut good banda a smjdar inssaan

  • @Eknoor_singh_dhanoa
    @Eknoor_singh_dhanoa Год назад +20

    ਸਰਪੰਚ ਸਾਹਿਬ ਵੈਰੀ ਗੁਡ

    • @talwindersingh463
      @talwindersingh463 Год назад

      Bate. Chod. De. Jutti. Faro. 🥾🥾🥾🥾🥾🥾🥾🥾🥾🥾🥾

    • @talwindersingh463
      @talwindersingh463 Год назад

      Bate. Chod. Kanjara. De. Jutti. Faro. 🥾🦥🥾🦥🥾🦥🥾🦥

  • @Rajkumar10101
    @Rajkumar10101 Год назад +26

    ਵੀਡਿਓ ਵਿਚ ਇਕ ਚੀਜ ਦੇਖੀ ਆ ਵੀਰ ਜੀ ਹਰਾਸਮੈਂਟ ਬੁਹਤ ਕਰਾਇਆ ਤੁਹਾਨੂ ਇਹਨਾ ਨੇ ਇਹਨਾ ਤੇ ਬਣਦੀ ਕਾਰਵਾਈ ਜਰੂਰ ਕਰਵਾਓ 🙏🤔😡

  • @amanpreetsingh2747
    @amanpreetsingh2747 Год назад +16

    ਵੀਰੇ ਜਾਂ 15000 ਮਹੀਨੇ ਜਾਂ ਇਹ ਦਾ ਮੁੰਡਾ 3ਮਹੀਨੇ ਗੋਹਾ ਸੁਟਾਉ

  • @DavinderDavinder-kl1nw
    @DavinderDavinder-kl1nw Год назад +14

    ਉ ਮਾਈ ਗੋਡ ਪੰਜਾਹ ਹਜਾਰ ਇਕ ਗਰੀਬ ਤੋ ਏਨਾ ਕੰਮ ਕਰਾਣ ਤੇ ਪੰਜਾਹ ਹਜਾਰ 😢😢😢

  • @kanhaiyalalrajpurohit5963
    @kanhaiyalalrajpurohit5963 9 месяцев назад +2

    Baba ji dhnvad hi aapni

  • @paramjitsinghpamma6174
    @paramjitsinghpamma6174 Год назад +3

    ਸੇਵਾ ਸਫਲ ਹੈ❤❤

  • @karangill6470
    @karangill6470 Год назад +11

    Yellow dastar wala sardar veer att karayi payi 😅 dabke naal hi sut aunde eda de lok pyar naal kithe samjhde 😡😡

  • @zubirali4876
    @zubirali4876 Год назад +7

    Well-done Veer Ji n your team of volunteers for saving an innocent life from d hands of a Ruthless landlord,🙏

  • @babyarmy5827
    @babyarmy5827 5 месяцев назад +1

    ❤बहुत अच्छा काम कर रहे हो सरदार जी शास्त्री का जो बोले सो निहाल

  • @sultansingh7138
    @sultansingh7138 Год назад +27

    ਸ਼ਰਮ ਕਰੋ ਲੇਖਾ ਜੋਖਾ ਦੇਣਾ ਪੈਣਾ

  • @barinderkaurhundal9856
    @barinderkaurhundal9856 Год назад +22

    ਵੀਰ ਜੀ ਇਸ ਬੱਚੇ ਦਾ ਕੱਲਾ ਕੱਲਾ ਪੈਸਾ ਦਿਵਾਉ ਸ਼ਰਮ ਨੀ ਆਉਂਦੀ ਪਤਾ ਕਿਦਾ ਕੁੱਟ ਕੇ ਕੰਮ ਕਰਾਉਂਦੇ ਆ ਏਨਾ ਝੂਠੇ ਬੰਦੇ ਇਹ ਸਾਰੇ ਦੋਨੋ ਪਰਿਵਾਰ ਰਲੇ ਹੋਏ ਆ ਦੋਨੇ ਘਰ ਕੰਮ ਕਰਾਉਂਦੇ ਹੁਣੇ ਆ ਸਜਾ ਵੀ ਦਿਵਾਉ

  • @nomadickhan6655
    @nomadickhan6655 5 месяцев назад +1

    U guys are the living legends and Messiahs on ur land. Lakh di laanat ay politicians otay. Ay asal ich una da kam honda si

  • @harneksingh5485
    @harneksingh5485 9 месяцев назад +1

    Sanstha wale veer Ji rab tuhanu chardi kala ch Rakhee🙏🙏🙏🙏❤️❤️

  • @Hardeepvirdi
    @Hardeepvirdi Месяц назад

    Sarpanch bahut changa saari panchyat Rabb da roop aa hei ghar wala bai ji vi chnga,par dana paani pardeshi nu ohna de ghar le aayea ❤❤

  • @surindersyal6575
    @surindersyal6575 2 месяца назад

    ਇਨਸਾਨਾਂ ਉਪਰ ਅਜਿਹੇ ਅਣਮਨੁੱਖੀ ਤਸੀਹੇ ਦੇਣ ਵਾਲਿਆਂ ਨੂੰ ਪੰਜਾਬ ਰਾਜ ਮਨੁੱਖੀ ਅਧਿਕਾਰ ਅਯੋਗ ਦੇ ਸਨਮੁਖ ਪੇਸ਼ ਕੀਤਾ ਜਾਵੇ ਤਾਂ ਜੋ ਇਹਨਾਂ ਨੂੰ ਸਜ਼ਾ ਦਿੱਤੀ ਜਾ ਸਕੇ। ਪਤਾ ਨਹੀਂ ਹੋਰ ਕਿੰਨੇ ਅਜਿਹੇ ਲੋਕ ਹੋਣਗੇ ਜਿਹੜੇ ਜ਼ੁਲਮ ਸਹਿ ਰਹੇ ਹੋਣਗੇ। ਇਸ ਯੁੱਗ ਵਿੱਚ ਲੋਕ ਬਹੁਤ ਨਿਰਦਈ ਹੋ ਗਏ ਹਨ।

  • @gagansamrai9286
    @gagansamrai9286 Год назад +3

    Waheguru ji 🙏🙏mehr krn sb te 🙏🙏

  • @RoopSingh-j6v
    @RoopSingh-j6v 5 месяцев назад +1

    Eda da vdia sarpanch pehli baar dikhea ❤

  • @sakinderboparai3046
    @sakinderboparai3046 Год назад +12

    ਤਿੰਨ ਲੱਖ ਰੁਪਏ ਲਵੋ ਇਨਾ ਤੋ ।

  • @johalhundalmusicofficial
    @johalhundalmusicofficial 11 месяцев назад +2

    ਘੱਟੋ ਘੱਟ 7 ਲੱਖ ਚਾਹੀਦਾ ਸੀ

  • @punjabtepunjabiyat1408
    @punjabtepunjabiyat1408 Год назад +8

    ਵਾਹਿਗੁਰੂ ਜੀ 🙏

  • @ranjit900
    @ranjit900 Год назад +12

    ਬਹੁਤ ਹਰਾਮੀ ਨਸਲ ਐ ਪੰਜਾਬੀ ਜੱਟ ਖਾਸ ਤੌਰ ਤੇ ਅਸੀਂ ਲੜੀ ਜਾਨੇ ਐ ਡਾਕਟਰ ਰੰਗਰੇਟੇ ਨਾਲ ਕਿਉ ਮਾੜਾ ਕਹਿਨਾ ਜੱਟਾਂ। ਨੂੰ ਪਰ ਇਹ ਕਤੀੜ ਜੂਤ ਫਿਰੇ ਤੋਂ ਸੂਤ ਆਉਦੀ ਐ

    • @Diljitvloges
      @Diljitvloges 4 месяца назад

      Gandi nasal de charme saare jatt iko jhe nhi hunde chawala

  • @Punjabiroast169
    @Punjabiroast169 Год назад +7

    Waheguru jii bhalli kre punjab de ehna dushat loka ute..jo kise garib gau te tasadat karde ne...kii gll ehna loka ch jaan nhi jo mandbudhi ne ehna bugg loka nu saza mille

  • @windersingh9211
    @windersingh9211 Год назад +5

    ਸੱਤ ਸਾਲਾਂ ਦਾ 820.000 ਰੁਪਈਆ ਮਿਹਨਤ ਬਣਦੀ ਸੀ ਇਹ ਗਰੀਬ ਦੀ ਜਿਹੜੀ ਬੜੀ ਬੇਸ਼ਰਮੀ ਨਾਲ ਕਹਿ ਰਹੇ ਨੇ 50,000 ਦੇ ਦਿੰਦੇ ਹਾਂ ਅੱਜ ਸਾਲ। ਦਾ ਸੀਰ ਦਾ ਰੇਟ 120,000 ਰੁਪਏ ਚੱਲਦਾ

    • @ravindergill8228
      @ravindergill8228 9 месяцев назад

      hmm chlda ta ena pr oh khi jnde khet da km ni krda c ikale pathe paunda c chlo 5000 de hisab nal he de dinde mahine da saal de hisab nal 60000 ku hzar dwa dinde 3 ku lakh ta diwuna chaida c sara

  • @Sood-m7i
    @Sood-m7i Месяц назад

    Pele jacket vala veer bilkul sach bo reha ha jionda reh mere veer may you live long

  • @apbtdogkennel6553
    @apbtdogkennel6553 Год назад +1

    Bahut kam kiya apna bhai g sikander bhai grt hai 🙏🙏Waheguru Mehar kre 🙏

  • @Hardeepvirdi
    @Hardeepvirdi Месяц назад

    Hisab je ethe na dita tan Rabb lavega ❤❤

  • @pavitarsingh389
    @pavitarsingh389 4 месяца назад +2

    💖🙏SATNAAM SHRI WAHEGURU JI🙏💖

  • @Good_Vibes-b4g
    @Good_Vibes-b4g Год назад +7

    ਸਰਪੰਚ ਸਾਬ ਜਿਉਂਦੇ ਰਹੋ

  • @sukhrajsandhu9657
    @sukhrajsandhu9657 Год назад +10

    120000 ਸਾਲ ਦਾ ਬਣਦਾ ਹੈ ਸਾਲ ਦਾ ਵੀਰ ਜੀ ਤੁਸੀ ਤਾ ਕੋਈ ਮੁੱਲ ਨਹੀ ਪਾਇਆ ਗਰੀਬ ਦੀ ਹੋਈ ਕੁੱਟਮਾਰ ਦਾ ਕੋਈ ਹਾਲ ਨਹੀ

  • @avigrewalgrewal2363
    @avigrewalgrewal2363 Год назад +7

    Sikander y man gay tenu yr waheguru mehar kre

  • @mandeeprajkumar7857
    @mandeeprajkumar7857 Год назад

    Lal pag wala baji bhut wadiya banda lgda a jine bache nu jakit dati ❤

  • @surjeetsighsonu7896
    @surjeetsighsonu7896 Год назад +60

    ਬਾਬਾ ਜੀ 25ਲੱਖ ਦੀ ਬਾਸਮਤੀ ਪੲਈ ਆ ਘਰੇ ਸਾਰੀ ਵੇਚ ਕੇ ਮੁਡੇ ਦੇ ਖਾਤੇ ਵਿੱਚ ਜਮ੍ਹਾਂ ਕਰਾਊ ਧੰਨਵਾਦ 🙏🏽

    • @karangill6470
      @karangill6470 Год назад +3

      25 lakh di kiwe pta kiti bro😂

    • @harpmaan8510
      @harpmaan8510 9 месяцев назад

      2cr di aa bro

    • @bhinderpannu1555
      @bhinderpannu1555 9 месяцев назад +1

      🎉

    • @KaramSingh-jm9zu
      @KaramSingh-jm9zu 8 месяцев назад

      ​@@karangill6470¹l

    • @HarpreeMalwai
      @HarpreeMalwai 4 месяца назад +1

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 😔😔😔👏👏👏👏👏👏

  • @ParamjitSingh-ug3lc
    @ParamjitSingh-ug3lc Год назад +8

    ਪਹਿਲੀ ਗੱਲ ਤਾਂ ਪਾਪੀਆਂ ਦੇ ਘਰ ਚਾਹ ਕਿਉਂ ਪੀਂਦੇ ਹੋ? ਬਾਬਾ ਜੀ, ਬਾਕੀ ਪੈਸੇ ਪਰੀਵਾਰ ਨੂੰ ਦੇਵੋ, ਪੰਜਾਹ ਹਜ਼ਾਰ ਤੇ ਈ ਰਾਜ਼ੀਨਾਮਾ ਕਰ ਲਿਆ ਹੱਦ ਹੋ ਗਈ😳😏

    • @renusarwan9966
      @renusarwan9966 11 месяцев назад +1

      Jat jatt da bholu narayan da 😅

  • @AmanKapson0001
    @AmanKapson0001 Год назад

    Bai g luv u so much bhut hi jaada kam vdia kita sachi dil toh respect a

  • @ClueClue-mu2ik
    @ClueClue-mu2ik Год назад +25

    40 ਮੁਕਤਿਆਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਜਿੱਥੇ ਕੌਂਮ ਦਾ ਸਿਰ ਝੁਕਦਾ ਹੈ

    • @arshtoor9800
      @arshtoor9800 11 месяцев назад

      Trally de magaar Brar Likhiaw hai , Aaj Saabt ho gai Brar Kutti nasal hai

    • @preet_singh1
      @preet_singh1 9 месяцев назад +2

      ਸਹੀ ਕਿਹਾ ਅੰਕਲ ਜੀ🙏

  • @sanjeevsandhu7788
    @sanjeevsandhu7788 6 месяцев назад +1

    ਵਾਹਿਗੁਰੂ ਜੀ ਅਨਾ ਤੇ ਸਕਤ ਕਾਰਵਾਈ ਕਰੋ ਅਨਾ ਨੂੰ ਜੇਲ ਕਰਯੋ ਜੀ

  • @Seesal-k1x
    @Seesal-k1x Год назад +12

    As Buchar te parcha Karwarna si

  • @GurnamSingh-wk5fe
    @GurnamSingh-wk5fe 6 месяцев назад +1

    ਏਹੋ ਜਿਹੇ ਲੋਕ ਬੇਸ਼ਰਮ ਹਨ।ਪਰਚਾ ਕਰਵਾਓ ਜੀ ।ਫਿਰ ਇਹਨਾਂ ਨੂੰ ਪਤਾ ਲਗੂ ਗਾ ਜੀ।।

  • @ajaysharma-qb1nc
    @ajaysharma-qb1nc 9 месяцев назад +1

    sarpanch sahib is very nyc Parsons

  • @_onkar307
    @_onkar307 3 месяца назад +1

    ਲੱਖ ਦੀ ਲਾਹਨਤ ਇਹਨਾ ਦੱਲੇਆ ਨੁ ਬਾਕੀ ਪਿਡ ਦੇ ਸਰਪੰਚ ਸਾਹਿਬ ਬਦੀਆ ਇਨਸਾਨ ਹਨ ਪਰ ਦੰਡ ਥੋੜਾ ਲਾਇਆ

  • @satnamsingh-wi3lt
    @satnamsingh-wi3lt 8 месяцев назад

    ਸਰਪੰਚ ਸਾਹਬ ਬਹੁਤ ਸਮਝਦਾ ਬੰਦਾ

  • @amrikatwal2841
    @amrikatwal2841 Год назад

    Salute to sarpanch sahib looks like he is very honest .amrik from Canada

  • @baljindersinghrandhawa7291
    @baljindersinghrandhawa7291 Год назад +3

    Waheguru ji 🙏 dhan a baba ji tusi , waheguru ji tuhanu chardi kela ch rakhan ji 🙏

  • @ravindergill657
    @ravindergill657 Год назад +13

    ਮੁੰਡੇ ਦੇ ਪਰਿਵਾਰ ਨੂੰ ਕੀ ਮਿਲਿਆ ਕੁੱਛ ਵੀ ਨੀ ਓਹਨੇ 7 ਸਾਲ ਮੇਹਨਤ ਕੀਤੀ.... ਤੁਸੀ ਪੈਸੇ ਲੈ ਕ ਬੈਂਕ ਵਿੱਚ ਰੱਖੋਂ ਜਦੋਂ ਮੁੰਡੇ ਦਾ ਪਰਿਵਾਰ ਮਿਲੂ ਓਹਨਾ ਦੇ ਪੈਸੇ ਬਣਦੇ ਇੱਹ...ਕਿਤੇ ਹੋਰ ਨਾਂ ਲਾਓ

    • @Bailybande
      @Bailybande Год назад +1

      ਬਾਈ ਸ਼ੋਸ਼ਲ ਮੀਡੀਏ ਆਉਣ ਤੋਂ ਪਹਿਲਾਂ ਕਿਉ ਨਈ ਸੀ ਇਹ ਸਮਾਜਸੇਵੀ ਹੁਣ ਹੀ ਕਿਉ ਜਣਾਖਣਾ ਸਮਾਜਸੇਵੀ ਬਣਾਇਆ ਕਿਉਕਿ ਇਹ ਪੰਜ ਲਾਕੇ ਕੇ 95 ਜੇਬ ਚੋਂ ਪਾਉਦੇ ਨੇ ਮਿੰਟੂ ਤੇ ਪਾਲ ਖਰੌੜ ਤੇ ਇੱਕ ਵੀਰ ਹੋਰ ਜਿਹੜੇ ਸਹੀ ਸੇਵਾ ਕਰ ਰਹੇ ਨੇ ਬਾਕੀ ਇਹ ਬਾਈ ਇਹ ਪੰਜਾਹ ਹਜ਼ਾਰ ਲੈ ਚੱਲੇ ਜਿਹੜੇ ਸੱਤ ਸਾਲ ਦੇ ਪੈਸੇ ਪਰਿਵਾਰ ਨੂੰ ਦ ਦਵਾ ਰਹੇ ਸੀ ਹੁਣ ਕਿਹੜਾ ਕੌਣ ਜੇਬ ਭਰਲੀ

    • @ravindergill657
      @ravindergill657 Год назад +1

      ਬਾਈ ਬਿਲਕੁਲ ਸਹੀ ਗੱਲ ਹੈਂ ਤੇਰੀ ਮਿੰਟੂ ਤੇ ਪਾਲ ਵੀਰ ਦੇ ਪੈਰ ਬਰਾਬਰ ਵੀ ਨੀ ਇੱਹ.... ਹਰ ਜਗਾਹ ਕੈਮਰਾ ਚੱਕ ਪੁੱਜ ਜਾਂਦਾ ਉਪਰੋ ਆਪਣੇ ਲੋਕ ਕਮਲੇ ਵੀਡੀਓ ਦੇਖ ਇਮੋਸ਼ਨਲ ਹੋ ਜਾਂਦੇ....
      ਮੈਂ ਦੇਖਿਆ ਇਹਦਾ ਹਿਸਾਬ ਜਿਥੇ ਜਾਂਦਾ ਆਪਣੀ ਕਮੀਜ ਚੱਕ ਦਿਖਾਉਣ ਲੱਗ ਜਾਂਦਾ ਮੇਰੇ ਤਾ ਜੀ ਕੋੜ ਹੋ ਗਿਆ ਸੀ ਦੂਜਾ ਜਨਮ ਹੈਂ .... ਹਰ ਇੱਕ ਦੇ ਘਰ ਜਾ ਕੇ ਕਹੇ ਗਾਂ ਚਾਹ ਬਣਾ ਲਓ...
      ਕਲ ਜਦ ਬੰਦਾ ਕਢਵਾ ਰਹੇ ਸੀ ਪਿੰਡ ਦੇ ਸਰਪੰਚ ਨੂੰ ਕਹਿੰਦਾ ਜੇ ਤੁਹਾਡੇ ਪਿੰਡ ਵਿੱਚ ਕੋਈ ਲੋੜਵੰਦ ਕੁੜੀ ਹੋਈ ਦੱਸਿਓ ਵਿਆਹ ਕਰ ਦਵਾ ਗੇ... ਤੂੰ ਕੰਮ ਕਿਹੜੇ ਆਇਆ ਗੱਲਾਂ ਕੀ ਕਰ ਰਿਹਾ..

    • @ravindergill657
      @ravindergill657 Год назад +1

      ਕੋਈ ਹਿਸਾਬ ਨੀ ਲਿਖਦਾ ਇੱਹ ਬੱਸ ਵਿਊਸ ਲਈ ਕਮਲਾ ਹੋਇਆ ਵੀਡੀਓ ਬਣਾਈ ਜਾਂਦਾ....

    • @ParamjitSingh-ug3lc
      @ParamjitSingh-ug3lc Год назад +1

      ਜਿਹੜੇ ਕਹਿੰਦੇ ਉਹ ਪੈਸੇ ਖਾਂਦੇ ਆ, ਉਹ ਆਪ ਸੇਵਾ ਸੰਭਾਲ ਲੈਣ, ਕਿਸੇ ਦੇ ਘਰੇ ਜਾਣਾ ਸੌਖਾ ਪਿਆ ਕਿਤੇ, ਪਰ ਪੈਸੇ ਮੁੰਡੇ ਦੇ ਘਰਦਿਆਂ ਨੂੰ ਮਿਲਣੇ ਚਾਹੀਦੇ ਹਨ 🙏🙏

    • @GillkarmuGill
      @GillkarmuGill Год назад

      @@Bailybande ਵੀਰੇ ਸਹੀ ਗੱਲ ਆ

  • @Simar48930
    @Simar48930 Год назад +8

    Sikander Bai att kra tu 😊 waheguru thaude sareya te mehar bhrya hath rakhan..🙏🏻☺️👍 baba tarakia bakshe thanu sbbnu😊

  • @ManpreetSingh-ed5wh
    @ManpreetSingh-ed5wh 29 дней назад

    ਵਾਹਿਗੁਰੂ ਜੀ ਮੇਹਰ ਕਰੋ

  • @kudi_Pakistani
    @kudi_Pakistani 11 месяцев назад +1

    ਇਹ ਗੱਲ ਗਲਤ ਹੋਈ ਆ.. ਪੈਸੇ ਆਸਰਮ ਨੂੰ ਨਹੀ ਬੱਚੇ ਦੇ ਨਾਮ ਕਰੋਣੇ ਚਾਹੀਦੇ ਸੀ 🫤 ਮਨੁੱਖਤਾ ਦੀ ਸੇਵਾ ਵਾਲੇ ਵੀਰ ਗੁਰਪ੍ਰੀਤ ਇਸ ਗੱਲ ਤੋਂ ਸਹੀ ਆ 🤔 ਤੁਹਾਡਾ ਇਨਸਾਨ ਹਾਜ਼ਮ ਨਹੀ ਹੋਇਆ... ਗੋਹਾ ਇਸ ਵੀਰ ਨੇ ਸੁਟਿਆ ਤੇ ਪੈਸੇ ਤੁਸੀਂ ਹਾਜ਼ਮ ਕਰਗੇ 🙄

  • @ravinderpourh564
    @ravinderpourh564 3 месяца назад +2

    Family 420😂😂
    ਇਹਨੂੰ ਪੁੱਛਣ ਵਾਲਾ ਹੋਵੇ ਹੁਣ ਕਿੱਥੋਂ ਜੁਵਾਕ ਆ ਗਿਆ ਪਰਚਾ ਦਰਜ ਕਰਵਾਇਆ ਜਾਵੇ ਇਸਤੇ ਝੂਠ ਦਾ ਪੁਲੰਦਾ ਸਾਰਾ ਟੱਬਰ ਪਤਾ ਨੀ ਕਿੰਨਾ ਕੁ ਤਸ਼ੱਦਦ ਕੀਤਾ ਜੁਵਾਕ ਤੇ ਕਿੱਦਾਂ ਵਿਲਕਦਾ ਪਿਆ ਪੰਚਾਇਤ ਚ ਬਿਠਾ ਕੇ ਜ਼ਲੀਲ ਕਰੋ ਇਹਨਾਂ ਨੂੰ
    ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ

  • @PunjabiCellBahrainElShaddai
    @PunjabiCellBahrainElShaddai 3 месяца назад

    Good job brother 👏

  • @buttakhattran499
    @buttakhattran499 4 месяца назад

    Sarpanch Sahib ji Naak insian na ji ❤❤❤❤❤❤❤

  • @SahilPruthi-c7b
    @SahilPruthi-c7b Год назад +1

    Pal karond di video dekhta bai Mai aj pheli video dekhi tuc v bhot vdiya kam kr rhe veere thoda ja pyar naal galbaat kra kro bai hor v vdiya

  • @Ladhak46
    @Ladhak46 Год назад +1

    Brothe bhut sohna kam tuhda par tuc sikander vr nu thura smjyo k gusa thura hisab nl g kuj v ho skda eda nhi boli da piyar Sab toh vaddi gl a Bki as u wish brother ❤❤❤❤

  • @mehto..boy9362
    @mehto..boy9362 Год назад +1

    ਇਸ ਬੰਦੇ ਦੇ ਘਰ ਕੋਈ ਰਿਸਤਾ ਨਾ ਕਰੇ, ਨਾ ਮੁੰਡੇ ਨੂੰ ਨਾ ਕੁੜੀ ਨੂੰ ਫਿਰ ਪਤਾ ਲੱਗੂ

  • @SukhdevSingh-iv6kn
    @SukhdevSingh-iv6kn Год назад +6

    Waheguru mehar krn tuhade sareya te❤

  • @ParminderSingh-in8wo
    @ParminderSingh-in8wo Год назад

    Lakh di lahnat eiho jehe loka te,,,,eiho jehe kanjar loka te parcha hona chahida VA,,,,yaar eiho jehe jalm lok sikh sardar nahi Ho sakde🙏🙏🙏🙏

  • @hardeepgill8529
    @hardeepgill8529 Год назад +1

    Baba g sab toh vadi sewa kisa gareeb mentaly upset di help krni u doing a great job

  • @nickchawla4470
    @nickchawla4470 9 месяцев назад

    Good job veer 🙏

  • @Shakyajiraj563
    @Shakyajiraj563 Год назад

    ਸਿਕੰਦਰ 22 ਲੱਗਦਾ ਜਿਆਦਾ ਤੱਤੀ ਰੋਟੀ ਖਾਂਦਾ ਹੈ ❤😂😂❤

  • @AmritpalSingh-ep7sc
    @AmritpalSingh-ep7sc 11 месяцев назад

    Satnam shri waheguru ji mehar karna ji sariyan te ji 🙏

  • @ravindergill657
    @ravindergill657 Год назад +12

    ਮੈਨੂੰ ਤਾ ਸਾਲਾ ਸਾਰਾ ਟੱਬਰ ਹੀ ਕਮਲਿਆ ਦਾ ਲੱਗਦਾ...ਪਿਓ ਕਹਿੰਦਾ ਮੇਰਾ ਪੁੱਤ ਨੀ ਪੁੱਤ ਕਹਿੰਦਾ ਮੇਰਾ ਪਿਓ ਨੀ ਇੱਹ....

    • @NirmalSingh-bz3si
      @NirmalSingh-bz3si Год назад

      ਇਹ ਜੱਟ ਕਮਲੇ ਨੀ ਹੁੰਦੇ ਭੈਣ ਚੋਦ ਇਹ ਬੇਈਮਾਨ ਹੁੰਦੇ ਨੇ ?? ਇਹ ਕੌਮ ਦੇ ਪਰਚੇ ਦਰਜ ਕਰਿਆ ਕਰੋ ??ਇਹ ਤਾਂ ਹੁਣ ਜਮਾਨਾ ਬਦਲ ਗਿਆ ਇਹ ਨਾਂ ਨੇ ਛੋਟੇ ਲੋਕਾਂ ਦਾ ਬਹੁਤ ਅਪਮਾਨ ਕੀਤਾ ਇਹ ਕੌਮ ਆਪਣੀ ਕੁੜੀ ਜਾਂ ਨੂੰਹ ਨੂੰ ਵੀ ਚੋਦ ਲੈਦੇਂ ਜਮੀਨ ਬਦਲੇ ???

    • @coachcricketerfactory551
      @coachcricketerfactory551 9 месяцев назад

      ਇਹ ਸਾਰੀਆਂ ਰਾਹੀਂ ਦੀਆ ਸੱਟਾ ਨੇ ਕੁੱਤੇ ਕਮੀਨੇ

  • @paramsandhu7380
    @paramsandhu7380 9 месяцев назад

    Kmaal a , mehnat munde nu milni chahidi c, te lai aashram wale gye

    • @babaratandevsewasocietymarhana
      @babaratandevsewasocietymarhana  9 месяцев назад

      ਇਕ ਗੱਲ ਕਵਾ ਵੀਰ ਬੱਚਾ ਸਾਡੇ ਕੱਲ ਵਾ 4 ਮਹੀਨੇ ਤੋ ਇਸਦਾ ਸਾਰਾ ਖਰਚ ਆਸ਼ਰਮ ਵੱਲੋ ਬਹੁਤ ਵੀਡੀੳ ਬਣਾ ਕੇ ਪਾਈਆ ਇਸ ਦੀਆ ਪਰ ਪਰਿਵਾਰ ਮਿਲ ਨਹੀ ਰਿਹਾ ਜਿਸਦਿਨ ਇਸਦਾ ਪਰਿਵਾਰ ਲੱਭ ਗਿਆ ਸਾਰੇ ਪੈਸੇ ਉਹਨਾ ਨੂੰ ਦਵਾਗੇ

  • @RoshanLal-qb9bf
    @RoshanLal-qb9bf 8 месяцев назад +1

    ROSHAN LAL❤