@@jobanpreet.PB46 ok ok ok ok thanks a lot ZZ for your support and support the zzz ZZ for the t hi to u and your uzzal t hi to be a t u t hi z zzz ZZ for a t k ZZ for the t u v ZZ top up and t hi to be a lot of you and zzz t hi to u and your family members are not the t ZZ for u and u and your family a very happy and prosperous new year 😎 0 you are doing well and your family a very happy and prosperous new year to you and 🥻🥻😎🥻😎😎 0 🥻🥻🥻😎😎 0 youare not 🥻🙂 and 😎😎 and your family 😎 and your familya very 😎🥻🥻 May God 🥻🥻🥻😎 and your 🥻🥻 May 🥻 May God 😎😎🥻 May God 🥻 bless 🥻😎 and your 🥻 and your family 🥻😎🥻🥻😎 and 🥻🥻🥻😎😎🥻 May God 🥻 bless you 🥻 May God bless 🥻😎 and 😎 and your 🥻😎 and your 🥻 and your family a 🥻🥻 May God bless 🥻 you and 🥻 your 😎🥻🥻May🥻😎😎😎 and 🥻😎 and yourfamily 🥻 May God bless you 😎🥻😎 and your family a 🥻🥻😎 and yourfamily a 😎😎 and your family avery 😎😎 and 🥻 May God bless you 🙂 your 😎 and 🥻 May 🥻May 🥻😎🥻 May God bless you and your family a very happy andhealthy and your family a🥻May🥻May God bless 🥻🥻 May God 🥻 bless you and your family a 🥻 May God 🥻 bless you and 😎 and 🥻 May 😎 and 🥻 May 🥻🥻 May God bless you and your family a very 🥻 and your family a very happy new 😎🥻🥻🥻😎😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊 Happy Birthday to you and your family a very happy and healthy new ZZ u and your family avery happy 😊 day hi to you and your 😊 u and your family a very happy and healthy new year to you and yourfamily a very happy and 😊 and your family a very happy and prosperous new year to you and your family a very happy and prosperousnew😊😊God bless you and 😊andyour family a very happy and healthy new 😊andyour family a very happy and healthy new year to you and 😊 and your family a very happy 😊😊😊 May God bless 😊 you and your family 😊 and your family a very 🥻 May 😎 and your family avery 🥻 and 🥻 May God 🥻blessyou and your family 🥻 May God 🥻 bless you😎and 😎 and your family a very happy 😎😎 and your 🥻 and your family a very 🥻 and your family a very happy and 😎 and your family a 😎 and 😎 and your family a 🥻😎 and u are not the t hi to be a t hi uzzal t hi to u t hi to 😎6t hi uzzal t u v w rk R4 ZZ u r a t ZZ top zzz ZZ for the t u t hi to be a t u ZZ top up and the t hi u t hi to be ZZ for the z t hi to be a t u v w rk R U ZZ for the of the t hi a t tu hi to be t them to be t hi uzzal t u v w rk R4 ZZ u r a t ZZ top zzz ZZ for the t u t hi to be a t u ZZ top up and the t hi u t hi to be ZZ for the z t hi to be a t u v w rk R U ZZ for the of the t hi a t tu hi to be the ZZ u t hi to t hi u r u and your family a very uzzal t hi to zzz z hi tz6zz 😎ZZ top ZZ for zzzo be a t u 6ZZ a zzz zz zz u r u t zzz ZZ u r a very happy t hi to be a t u v w rk R4 u zz z ZZ for t zzz zz u he 🥻 ZZ u t hi u ZZ u and u t z
@@ravidas141 eh tuc kitho parh leya eda nhi keha c ji Baba ji ne kde koi dharm nu bura nhi khea Jehre malerkotle de raje ne keha c k mai bcheya to badla nhi lena onhu guru ji ne keha c k tu scha muslim hai So plz wrong information de k loka nu na patkao Insaan chnga marha hunda na k dharm
I am really very happy to see this APNA FERZ SEWA SOCIETY, how kind these people are, l always pray to God that give more energy and kindness to this society, every member of this society may live long
Bai ji tuhadi m. Sariya videos dekhda h tuc bohat vdiya kam krde ho kai bandiya nu dekh k mera ta rona nikal janda h wageguru ji tuhanu ਚੜ੍ਹਦੀ ਕਲਾ ਚ ਰੱਖੇ 🙏🙏🙏🙏
Yug yug jio U R Great thanks very much God bless you forever jihna bahader Nek Insaana ne apni Insaniat dikha k shud aun d koshish kiti , salute uhna mavan nu , sarpanch , V Jo mrn d gl krda k thnd ch Mr janda , eh v on hi doshi hai , eh v Sacha hunda , Mr ta ek var javega , enj gulami ch sah sah nal mrn nalon ta changa
Sister Rajdip --- Rajni-- Masih Praise the Lord Shalom Aap Ne Jo Vi Samjhaya Bible Ke Vachan Anusaar Hamara Sariar Pavitar Aatma Ka Mandir Hai Bible Ko Padne Wale Masihi Tho Jante Hoge Jo Bible Ko Nahi Padte Unko Vi Pata Lag Giya Hoga Kisi Ko Jabardasti Kisi Se Kaam Karana Apradh Vi Hai Paap Hai Kisi Ko Gulaam Ban Ke Rakha Nahi Ja Sakta Aise Kaam Karne Walo Ko Parmeshar Saja Dega Jo Koi Burai Karta Uski Saja Use Milegi Narak Ki Prbhu Yeshu Masih Is Sansaar Main Kiyu Aaye Andhkaar Main The Paap The Paap Ki Gulami Main Shaitan Ki Kaid Main Prbhu Yeshu Masih Ne Buhat Badi Kimat Dekar Aapni Kurbani Dekar Hame Bachaya Chudaya Nahi Tho Ham Aise Gunaah Main Marte Narak Chle Jate Aaj Vi Gujar Log Insano Ko Aapni Kaid Main Rakhte Gulaam Bana Ke Aise Logo Ka Dharam Kiya Sikhata Hai Sabhi Log Kehte Ham Alha Ko Mante Bhagwan Ko Mante God Ko Mante Agar Sach Main Koi Parmeshar Ko Manta Hoga Us Ne Parmeshar Ko Jaan Liya Hoga Phir Aise Kaam Karega Is Ka Matlab Logo Ko Sache Parmeshar Ke Vare Main Pata Nahi Aise Kaam Karne Wale Shaitani Log Parmeshar Bahar Nahi Voh Hamare Andar Aana Chahta Uska Pavitar Aatma Pavitar Aatma Usi Jagha Jayega Pavitar Sariar Main Pavitar Aatma Gandgi Main Nahi Ek Papi Yeshu Masih Ke Bina Ham Paap Se Nahi Bach Sakte Hamare Papon Ke Liye Lhu Wahaya Ta Ke Hamare Paap Maaf Ho Jaye Usne Ne Hame Papon Se Chudaya Hamare Papon Ko Maaf Kiya Hame Anantkaal Ka Jivan Diya Is Sansaar Main Ham Sabh Thore Wakat Ke Liye Aaye Ham Pardeshi Yeh Desh Hamara Mar Kar Is Sansaar Ko Chod Kar Sabh Ne Jana Hame Pata Hona Chahye Hamne Jana Kahan Hai God Bless You Bless Your Family Main Ek Prbhu Ka Sevak Hame Dusro Ko Prbhu Yeshu Masih Ke Vare Batana Chahye ENGLAND ( UK )
ਅਜਿਹੇ ਸਰਪੰਚ ਗੁਜਰਾਂ ਕੋਲ ਬੈਠ ਕੇ ਸ਼ਰਾਬ ਪੀਦੇਂ ਨੇ ।ੲਿਨਾਂ ਦੀ ਜਮੀਰ ਮਰੀ ਹੋੲੀ ਅੈ ।
Sahi gal aa z
Jma sai khya
Shii veer vhote bhni ena dyaa veer gg esa lai sarpanch shaib hamed krda
Sai ji👌👌
ਸ਼ਾਰਾਬ ਨਹੀਂ ਮੂਤ ਪੀਂਦੇ ਆ ਉਹ ਵੀ ਮੱਝਾਂ ਦਾ
Pal veer ji bahut tanvad. Ena muslmana ki jansankhita Punjab c bahut vad rahi aa ena nu Punjab To bahar kado veer ji
ਥੋੜ੍ਹਾ ਗਰਮ ਪੇਸ਼ ਆਇਆ ਕਰੋ ਵੀਰ ਜੀ
Right
@@jaswindersingh2009 😮
No hu hu
Bilkul sahi hai ji
ਬਹੁਤ ਦੁੱਖ ਹੁੰਦਾ ਇਹੋ ਜਿਹੇ ਲੋਕਾਂ ਨੂੰ। ਵੇਖ ਕੇ ਵੀਰ ਜੀ ਜਿਹੜੇ ਲੋਕ ਇਹਨਾਂ ਨਾਲ ਇਹ। ਜੁਲਮ ਕਰਦੇ ਹਨ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ
Pal veer tu sachi rabb aa veer tera warga koi himat wala banda huna veer jo eh rabb rupi ruha nu Bacha reha ho ji
ये काम पंजाब में बहुत अच्छा काम हो रहा है भगवान आपकों लम्बी उम्र दे
sardar ji bhot vdya kitta tyc bapu ji nu nark ch kad k🥺🙏🙏🙏
ਹਾੲੇ ੳੁੲੇ ਰਬਾ ਵਾਹਿਗੁਰੂ ਜੀ ਕੀ ਬਣ ਗਿਅਾ ਲੋਕਾਂ ਨੂੰ ੲਿਨਾੰ ਜੁਲਮ
ਚਸ਼ਮੇ ਵਾਲੇ ਵੀਰ ਨੂੰ ਦਿਲੋਂ ਸਤਿਕਾਰ ❤❤❤❤❤❤❤
Allah pak thanu slamat rakhy ameen bht changa kam Kar rahy oo tusi veer g love from Pakistan 🇵🇰
Nice bro
@@FlowSINISTER t5
@@FlowSINISTER n
Sarpanch bahut galat hai sarpanch nu Saja Milani chahiye
@@gianmalhi6582 sarpanch nu lanat hai
ਤੇਰੇ ਵਾਰਗਾ ਪੁਤ ਵਾਹਿਗੁਰੂ ਸਭ ਨੁੰ ਦੇਵੇ,
ਬਾਈ ਜੀ ਤੁਸੀਂ ਬਹੁਤ ਵਧੀਆ ਨੇਕ ਕੰਮ ਕੀਤਾ ਜਿਹੜਾ ਤੁਸੀਂ ਇਸ ਇਨਸਾਨ ਨੂੰ ਇਨਾਂ ਕਸਾਈਆਂ ਤੋਂ ਛੁਡਾਇਆ ਹੈ ਧੰਨਬਾਦ ਹੈ
Kuta sarpunch
Pr veer Galla jameer dia ne
ਵੀਰ ਰੋਣਾ ਆ ਗਿਆ ਦੇਖ ਕੇ, ਵੀਰ ਜੀ ਬਹੁਤ ਵੱਡਾ ਪੁੰਨ ਕਰ ਰਹੇ ਹੋ, ਇਨ੍ਹਾਂ ਗੁੱਜਰਾਂ ਦੀਆਂ ਮੱਝਾਂ ਨਾਲ ਲੈ ਕੇ ਜਾਇਆ ਕਰੋ, ਮਿਹਨਤ ਜ਼ਰੂਰ ਮਿਲ ਸਕੇ,
ਸਰਪੰਚ ਤੇ ਨਾਲ ਹੀ ਪਰਚਾ ਕਰਾਓ ਨਾਲ ਹੀ ਗੁਜਰਾ ਦੇ ਮੁੰਡੇ ਤੇ ਪਰਚਾ ਕਰਾਓ । ਪਾਲ ਵਾਈ ਜੀ
ਬਾਬਾ ਜੀ ਇਹਨਾਂ ਜ਼ਾਲਮਾਂ ਗੁਜ਼ਾਰਾ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਨਾਲੇ ਸਰਪੰਚ ਨੂੰ ਵੀ ਸਜ਼ਾ ਹੋਣੀ ਚਾਹੀਦੀ ਹੈ
ਜਿਉਦਾ ਰਹਿ ਭਾਈ ਪਾਲ ਵੀਰ
ਰੱਬ ਤੈਨੂੰ ਉਮਰ ਲਾਵੇ
,
ਵਲੈ ਪਰਮਜੀਤ ਦਿੜਬਾ ਵਾਈ ਜੀਤ ਹੇਈ ਤੂਹੇਡੀ ਬਹੂਤ ਵਧਦੀਆ ਕੈਮ ਕੀਤਾ
@@jobanpreet.PB46 ok ok ok ok thanks a lot ZZ for your support and support the zzz ZZ for the t hi to u and your uzzal t hi to be a t u t hi z zzz ZZ for a t k ZZ for the t u v ZZ top up and t hi to be a lot of you and zzz t hi to u and your family members are not the t ZZ for u and u and your family a very happy and prosperous new year 😎 0 you are doing well and your family a very happy and prosperous new year to you and 🥻🥻😎🥻😎😎 0 🥻🥻🥻😎😎 0 youare not 🥻🙂 and 😎😎 and your family 😎 and your familya very 😎🥻🥻 May God 🥻🥻🥻😎 and your 🥻🥻 May 🥻 May God 😎😎🥻 May God 🥻 bless 🥻😎 and your 🥻 and your family 🥻😎🥻🥻😎 and 🥻🥻🥻😎😎🥻 May God 🥻 bless you 🥻 May God bless 🥻😎 and 😎 and your 🥻😎 and your 🥻 and your family a 🥻🥻 May God bless 🥻 you and 🥻 your 😎🥻🥻May🥻😎😎😎 and 🥻😎 and yourfamily 🥻 May God bless you 😎🥻😎 and your family a 🥻🥻😎 and yourfamily a 😎😎 and your family avery 😎😎 and 🥻 May God bless you 🙂 your 😎 and 🥻 May 🥻May 🥻😎🥻 May God bless you and your family a very happy andhealthy and your family a🥻May🥻May God bless 🥻🥻 May God 🥻 bless you and your family a 🥻 May God 🥻 bless you and 😎 and 🥻 May 😎 and 🥻 May 🥻🥻 May God bless you and your family a very 🥻 and your family a very happy new 😎🥻🥻🥻😎😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊 Happy Birthday to you and your family a very happy and healthy new ZZ u and your family avery happy 😊 day hi to you and your 😊 u and your family a very happy and healthy new year to you and yourfamily a very happy and 😊 and your family a very happy and prosperous new year to you and your family a very happy and prosperousnew😊😊God bless you and 😊andyour family a very happy and healthy new 😊andyour family a very happy and healthy new year to you and 😊 and your family a very happy 😊😊😊 May God bless 😊 you and your family 😊 and your family a very 🥻 May 😎 and your family avery 🥻 and 🥻 May God 🥻blessyou and your family 🥻 May God 🥻 bless you😎and 😎 and your family a very happy 😎😎 and your 🥻 and your family a very 🥻 and your family a very happy and 😎 and your family a 😎 and 😎 and your family a 🥻😎 and u are not the t hi to be a t hi uzzal t hi to u t hi to 😎6t hi uzzal t u v w rk R4 ZZ u r a t ZZ top zzz ZZ for the t u t hi to be a t u ZZ top up and the t hi u t hi to be ZZ for the z t hi to be a t u v w rk R U ZZ for the of the t hi a t tu hi to be t them to be t hi uzzal t u v w rk R4 ZZ u r a t ZZ top zzz ZZ for the t u t hi to be a t u ZZ top up and the t hi u t hi to be ZZ for the z t hi to be a t u v w rk R U ZZ for the of the t hi a t tu hi to be the ZZ u t hi to t hi u r u and your family a very uzzal t hi to zzz z hi tz6zz 😎ZZ top ZZ for zzzo be a t u 6ZZ a zzz zz zz u r u t zzz ZZ u r a very happy t hi to be a t u v w rk R4 u zz z ZZ for t zzz zz u he 🥻 ZZ u t hi u ZZ u and u t z
ਇਹੋ ਜਿਹੇ ਲੋਕਾਂ ਕਰਕੇ ਇਨਸਾਨੀਅਤ ਖਤਮ ਹੋ ਜਾਂਦੀ ਆ
ਜੇਹੜੇ ਇਨਸਾਨਾਂ ਨੂੰ ਗੁਲਾਮ ਬਣਾ ਕੇ ਰੱਖਦੇ ਆ
ਬਹੁਤ ਵਦੀਆ ਕੰਮ ਕਰ ਰਹੇ ਹੋ ਵੀਰੇ ਤੁਸੀ।।। ਰੱਬ ਤੁਹਾਡੇ ਤੇ ਮੇਹਰ ਕਰੇ।
Nice veer g ੲਿਹ ਸਰਪੰਚ ਗਲਤ va
ਲੋਕਾਂ ਨੂੰ ਭੋਰਾ ਸ਼ਰਮ ਨਹੀਂ । ਅਜਿਹੇ ਰਬ ਵਰਗੇ ਬੰਦੇਆਂ ਨੂੰ ਅਗਵਾ ਕਰ ਕੇ ਰਖਦੇ ਨੇ ।
ਪਾਲ ਖਰੋਦ ਬਾਬਾ ਜੀ ਤੂਹਾਡੀ ਸੇਵਾ ਨੂੰ ਸਲਾਮ ਹੈ ।
ਵਾਹਿਗੁਰੂ 🙏🏼🙏🏼 ਮੇਹਰ ਕਰੇ ਤੂਹਾਡੇ ਤੇ ।
ਪਾਲ ਬੀਰ ਜੀ ਤੁਸੀ ਰੱਬ ਦੇ ਦੂਤ ਹੋ ਜੀ ਪ੍ਰਮਾਤਮਾ ਕਿਰਪਾ ਬਣਾਈ ਰੱਖੇ
ਬਹੁਤ ਵਧੀਆ ਉਪਰਾਲਾ ਕੀਤਾ ਜੀ !! ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ.. !!🙏🙏
Muslim loka te kadi vishwas na karo guru Gobind singh ji ne kaha
Insaniat ton vadh kehra dharm vada ho sakda e ji. Insan Insaniat nal hi Hunda a ji
@@ravidas141 eh tuc kitho parh leya eda nhi keha c ji
Baba ji ne kde koi dharm nu bura nhi khea
Jehre malerkotle de raje ne keha c k mai bcheya to badla nhi lena onhu guru ji ne keha c k tu scha muslim hai
So plz wrong information de k loka nu na patkao
Insaan chnga marha hunda na k dharm
Sarpanch kinnar banaa deta pagal no jingal karandih vehicle ne
Waheguru ji..
ਨਾਲ ਸਰਪੰਚ ਨੂੰ ਵੀ ਰੱਖੋ ਪਰਚੇ ਵਿੱਚ
ਜੀਓ ਭਰਾਵੋ
Sahi gall jatta
Ro
@@GurdeepSingh-tg6no K
sahi gal veer ji
ਬਿਲਕੁਲ ਸਹੀ ਕਿਹਾ ਬਾਈ ਜੀ
ਹਮੈਤੀਆਂ ਨੂੰ ਸਰਮ ਨਹੀਂ ਆਉਂਦੀ ਹਮੈਤ ਕਰਾਉਦੀਆ ਨੂੰ ਪਾਪੀ ਲੋਕ ਨੇ ਸਾਰੇ। ਪਾਲ ਵੀਰ ਜੀ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਲੱਖ ਲੱਖ ਸਲਾਮ ਜੀ🙏🙏
ਵੀਰ ਜੀ ਅਸਲ ਸੇਵਾ ਤੁਹਾਡੀ ਮਾਲਕ ਚੜਦੀ ਕਲਾ ਵਿੱਚ ਰੱਖੇ
90 % ਸਰਪੰਚ ਤਾ ਹੰਦੇ ਹੀ ਇਨਸਾਨੀਅਤ ਦੇ ਖਿਲਾਫ ਆ
Bilkul sach kiha wde paji... Sarpanch ta door Di gl... Member hii apne aap nu pm smjn lg jande aa Sade pind v hege aaa meber Sarpanch
@@balwirsingh727 111
ਸਰਪੰਚ। ਨੂੰ। ਵੀ ਨਾਲ। ਹੀ। ਠੋਕੇ। ਗੁੱਜਰ। ਦੇ
🙏🙏🙏🙏
Shi gal veer
ਸਜਾ ਜਰੂਰ ਮਿਲਣੀ ਚਾਹੀਦੀ ਅਾ ਜਾਲ਼ਮਾ ਨੂੰ। ਫਤਹਿ ਪ੍ਰਵਾਨ ਕਰੋ ਜੀ
Yes sir
Thek aa bai g
Jaruri saja milni chidi aa
ਜਿਹੜਾ ਵੀਰ ਅੈਨਕਾਂ ਵਾਲਾ, ਸ੍ਹਾਨ ਬੰਦਾ, ਦਲੇਰੀ ਵਾਲਾ
very true, he is a real man!!
Pro trick : you can watch series at flixzone. Me and my gf have been using them for watching lots of of movies recently.
@Carson Kyle yup, I've been watching on flixzone for months myself =)
ਸਰਪੰਚ ਦੇ ਹੀ ਜੁੱਤੀਆਂ ਪੈਣ ਵਾਲੀਆਂ ਨੇ
ਹਾਂਜੀ ਵੀਰ
ਸਰਪੰਚ ਨੂੰ ਤੇ ਬੋਟਾ ਦਾ ਲਾਲਚ ਹੁੰਦਾ ਵੀਰ ਜੀ ਇਹ ਤਾਂਈਉ ਇਹਨਾਂ ਵੱਲ ਦੀ ਗੱਲ ਕਰਦੇ ਹੁੰਦੇ ਨੇ ਹਰੇਕ ਪਿੰਡ ਵਿਚ ਸਰਪੰਚਾਂ ਦਾ ਇਹੋ ਹਾਲ ਹੁੰਦਾ ਹੈ ਵੀਰ ਜੀ 🙏🏻ਮਲਕੀਤ ਸਿੰਘ ਬਹਿਲੋਲ ਪੁਰ
ਵਾਹਿਗੁਰੂ ਤੁਹਾਨੂੰ ਏਨਾ ਦੇਣ ਕਿ ਤੁਸੀ ਏਨਾ ਵਰਗੇ ਲੋਕਾਂ ਦੀ ਮੱਦਦ ਕਰੋ ਤੁਸੀ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ
ਤਾਰਾ ਚੰਦ ਬੀ ਮਹਾਨ ਬੰਦਾ ਜੀ ਭਗਤ ਸਿੰਘ ਦਾ ਸਾਥ ਤਾਰਾ ਚੰਦ ਮਾਸਟਰ ਨੇ ਹੀ ਦੀਤਾ ਸੀ ਵਾਹਿਗੁਰੂ
ਉਹ ਮਾਸਟਰ ਤਾਰਾ ਸਿੰਘ ਗਦਾਰ ਸੀ ਪੂਰਾ ਨਹੀਂ ਅੱਜ ਆਪਾਂ ਆਜ਼ਾਦ ਹੁੰਦੇ ਅਤੇ ਆਪਣੇ ਗੁਰੂ ਘਰ RSS ਦੇ ਅਧੀਨ ਨਾਂ ਹੁੰਦੇ ਜੇ ਮਾਸਟਰ ਨੇਂ ਭਗਤ ਸਿੰਘ ਦਾ ਸਾਥ ਦਿੱਤਾ ਹੁੰਦਾ ਤਾਂ ਉਹ ਭਗਤ ਸਿੰਘ ਦੇ ਨਾਲ ਫਾਂਸੀ ਚੜਦਾ ਭਗਤ ਸਿੰਘ ਦਾ ਸਾਥ ਦਿੱਤਾ ਸੀ ਰਾਜਗੁਰੂ ਤੇ ਸੁਖਦੇਵ ਜੀ ਵਰਗਿਆਂ ਨੇਂ
@@sukhrajdhillondhillon3440 chal oh purni gal aa apa v badal parwar da ki kar lya eh das
ਵੀਰ ਜੀ ਤੁਸੀ ਬਹੁਤ ਵਧਿਆ ਕੰਮ ਕਰਦੇ ਹੋ ਰੱਬ ਚੜਦੀ ਕਲਾ ਚ ਰੱਖੇ
ਹੁਣ ਸਰਪੰਚ ਨੂੰ ਗੋਹਾ ਸੁੱਟਣ ਲਈ ਰੱਖ ਲਵੋ ।
ਬਿਲਕੁਲ ਸਹੀ ਕਿਹਾ ਬਾਈ ਜੀ
hardeepdeol
Aaaaaaa
❤@@SukhdevSingh-eq8jc
Shi aa😂😂
ਸਾਰੀ ਪੰਚਾਇਤ ਮਸੰਦਾ ਦੀ ਆ ਕੁਝ ਲੋਕ ਵਧੀਆ ਆ ਖਾਸ ਕਰਕੇ ਐਨ ਆਰ ਆਈ ਵੀਰ
🙏ਵਿਰੇ ਸੋਨੂੰ ਹਮੀਸਾ ਰੱਬ ਚਰਦੀਕਲਾ ਵਿੱਚ ਰੱਖੇ🙏🙏🙏
ਵਾਹਿਗੁਰੂ ਜੀ ਐਵੇ ਹੀ ਥੋਡੇ ਤੋਂ ਸੇਵਾ ਲੈਂਦੇ ਰਹਿਣ ਵੀਰ ਜੀ ਲੰਮੀ ਉਮਰ ਬਖ਼ਸ਼ੇ ਵਾਹਿਗੁਰੂ ਥੋਨੂੰ
ਬਹੁਤ ਵਧੀਆ ਹੈ ਵਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ
Bahut badhiya kam 🙏🙏🙏👍
ਸਰਦਾਰ ਜੀ ਏਦੇ ਤੇਹ ਪਰਚਾ ਕਰਵਾਦੇ ਵੀਰ ਜੀ
ਗੁਰੂ ਨਾਨਕ ਦੇਵ ਜੀ ਇਨਾ ਵੀਰਾਂ ਨੂੰ ਹੋਰ ਹਿੰਮਤ ਦੇਣ
Bhai g mera thanku g
Sachi skhi
Mere 4 sahahib zaade aaj honde
Aaj tuhade naal hondealways
Guru pita g tuhade naal neh
ਸਰਪੰਚ ਬਣ ਕੇ ਇਹ ਅਜਿਹੀ ਆਂ ਦਲੀਲਾਂ ਦੇਣੀ ਆਂ ਸੋਭਾ ਨਹੀਂ ਦਿੰਦੀਆਂ ।
ਤੂੰ ਰੱਬ ਆ ਵੀਰ ਜੀ ਮੇਹ ਤੇਨੂੰ ਰੱਬ ਮੰਨਦ ਦਾ ਆ
ਬੁਹਤ ਚੰਗੀ ਸੋਚ ਵੀਰ ਜੀ🙏🙏
ਸੀਰਤ ਸੂਰਤ ਸੋਚ ਬਹੁਤ ਉਚੀ ਤੇ ਸੁੱਚੀ ਸੋਹਣੇ ਪਾਲ ਵੀਰੇ ਦੀ
ਇਹੋ ਜਿਹੇ ਕੋਲੀ ਕੱਟ ਸਰਪੰਚ ਬਣ ਜਾਂਦੇ ਅੱਜ ਕੱਲ
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🙏🙏🙏🙏🙏
ਜਿਉਦੇ ਵਸਦੇ ਰਹੋ ਵੀਰੇ 🙏🙏🙏🙏🙏🙏🙏🙏
Very sad
ਜਿਉਂਦੇ ਵਸਦੇ ਰਹੋ ਵੀਰੇ waheguru saare ta ਮੇਰ ਕਰੇਂ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ
ਵੀਡੀਓ ਬਨਾਉਣ ਲਈ ਧੰਨਵਾਦ
guy who
ਵਾਹਿਗੁਰੂ ਜੀ ਸਤਪਾਲ ਸਿੰਘ ਵੀਰ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖਣ ਜੀ 🙏
ਚਸ਼ਮੇ ਵਾਲੇ ਵੀਰ ਨੇ ਬਹੁਤ ਵਧੀਆ ਕੰਮ ਕੀਤਾ ਦੱਸ ਕੇ ❤❤❤❤❤❤
ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰੇ ਤੁਸੀਂ
Bhut vdiya veer g Prmatma Thonu hmesha khush rkhe. Great job
ਬਹੁਤ ਚੰਗੀ ਸੋਚ ਆ ਵੀਰ🙏🏻🙏🏻🙏🏻🙏🏻🙏🏻
ਵੀਰੇ ਮੈਨੂੰ ਤਾਂ ਦੇਖ ਕੇ ਰੋਣਾ ਆ ਗਿਆ😭
ਵੀਰ ਇਹ ਵੀਰਾ ਦੀ ਤਨਖ਼ਾਹ ਜਰੂਰ ਲਿਆ ਕਰੋ ਤੇ ਨਾਲ ਪਰਚਾ ਵੀ ਜਰੂਰ ਕਰਾਇਆ ਕਰੋ ਬਾਕੀ ਲੇਖੇ ਰੱਬ ਜਰੂਰ ਲੳ ਇਹ ਜਲਾਦਾ ਤੋ
बहुत बढ़िया काम कर रहे हो भाई साहब भगवान तुम्हे हमेशा खुश रखे 🙏
ਵੀਰ ਜੀ ਪਰਮਾਤਮਾ ਚੜ੍ਹਦੀ ਕਲਾ ਚ ਰਖੇ ਆਪ ਜੀ ਨੂੰ
I am really very happy to see this APNA FERZ SEWA SOCIETY, how kind these people are, l always pray to God that give more energy and kindness to this society, every member of this society may live long
ਏ ਸਰਪੰਚ ਵੋਟਾਂ ਲੈਣ ਲਈ ਇਨ੍ਹਾਂ ਗੁੱਜਰਾਂ ਦਾ ਪੱਖ ਲੈਂਦੇ। ਸਰਪੰਚ ਤੇ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਜਿਨ੍ਹਾਂ ਏਸ ਰੱਬ ਰੂਪ ਨੂੰ ਨਰਕ ਭਰੀ ਜਿੰਦਗੀ ਜੀਣ ਲਈ ਮਜਬੂਰ ਕੀਤਾ
ਪਾਲ ਵੀਰ ਜੀ ਧੰਨ ਉਹ ਤੁਸੀਂ ਧੰਨ ਨੇ ਉਹ ਮਾਤਾ ਜੀ ਜਿਹਨਾਂ ਨੇ ਤੁਹਾਨੂੰ ਜਨਮ ਦਿੱਤਾ ਵੀਰ ਜੀ ਮਾਲਕ ਮੈਨੂੰ ਤੁਹਾਡੀ ਸੇਵਾ ਕਰਨ ਦਾ ਮੌਕਾ ਦਵੇ ਚਹੇ ਉਹ ਮਾਇਆ ਦੇ ਰੂਪ ਵਿਚ ਜਾ ਸਿੰਮੀਟ ਜਾ ਰੇਤਾ ਬਜਰੀ ਸਰੀਆ ਦੀ ਸੇਵਾ ਜ਼ਰੂਰ ਕਰਕੇ ਜਾਈਏ
ਚੰਗਾ ਕੰਮ ਕਰਦੇ ਉ ਬਾਈ🙏
Waheguru ji
Hl
8955691008
hj hu@@happycanda4333 hj
वीर जी आप और आपकी संस्था बहुत अच्छा काम कर रही है 👍 सलाम है आपको 🙏
Jeunda reh veer pal .
Waheguru kirpa sab te 🙏🙏🙏
ਮੈਨੂੰ ਇਕ ਸਮਝ ਨਹੀਂ ਆਈ ਜ਼ਿੰਦਗੀ ਸਾਡੀ ਬਹੁਤ ਹੋ ਗਈ ਆ ਪਰ ਮੈਂ ਪਾਲ ਖਰੌੜ ਜੀ ਨੂੰ ਜਦੋਂ ਵੇਖਦਾ ਆ ਜਦੋਂ ਪਿੰਡਾ ਵਾੜਿਆ ਵਿੱਚ ਬੰਦੇ ਛੱਡਵਾਉਣ ਜਾਂਦੋ ਹੋ ਆਦਮੀ ਬਹੁਤ ਤਰੀਕੇ ਤਰੀਕੇ ਦੇ ਮਿਲਦੇ ਨੇ ਇਸ ਪਿੰਡ ਦਾ ਸਰਪੰਚ ਵੇਖਿਆ ਗੱਲ ਕਰਨ ਦਾ ਕੋਈ ਤਰੀਕਾ ਨਹੀਂ ਜਾਪਦਾ ਇਹਨਾਂ ਲੋਕਾਂ ਨੂੰ ਆਪਣੇ ਪਰਿਵਾਰ ਦਿਸਦੇ ਨੇ ਸਾਡੇ ਬੱਚੇ ਐਸ਼ ਕਰਨ ਤੇ ਖੁਸ਼ ਰਹਿਣ ਵੋਟਾਂ ਦੀ ਖਾਤਰ ਗਲਤ ਲੋਕਾਂ ਦੀ ਮਦਦ ਕਰਦੇ ਨੇ ਸ਼ਰਮ ਕਰੋ ਆਪਣੇ ਬੱਚੇ ਚੰਗੇ ਨੇ ਹੋਰ ਲੋਕਾਂ ਦੇ ਬੱਚੇ ਪਸ਼ੂ ਦਿਸਦੇ ਨੇ ਬਾਈ ਪਾਲ ਜੀ ਤੁਸੀਂ ਤੇ ਤੁਹਾਡੀ ਟੀਮ ਬਹੁਤ ਹਿੰਮਤੀ ਹੋ ਹਿੰਮਤ ਗੁਰੂ ਸਹਿਬਾਨ ਜੀ ਦੇਂਦੇ ਨੇ ਤੁਹਾਡੇ ਉਪਰਾਲੇ ਨਾਲ ਬਹੁਤ ਬੱਚੇ ਲੋਕਾਂ ਦੇ ਘਰਾਂ ਵਿੱਚ ਜਾਂਦੇ ਨੇ ਇਹ ਲੋਕ ਤੇ ਜਲਾਦ ਨੇ ਕੋਈ ਇਨਸਾਨ ਨਹੀਂ ਨਾ ਨਹਾਉਣ ਦੇਂਦੇ ਨੇ ਨਾਂ ਕੋਈ ਸੌਣ ਜਗ੍ਹਾ ਰੋਟੀ ਸਿਰਫ ਆਪਣੇ ਕੰਮ ਦੀ ਖਾਤਰ ਦੇਂਦੇ ਨੇ ਜਿਸ ਦਿਨ ਸਰਕਾਰਾਂ ਜਾਗਣ ਦੀਆਂ ਇਹਨਾਂ ਲੋਕਾਂ ਤੇ ਪਰਚੇ ਦਰਜ ਹੋਣਗੇ ਜੇਲ੍ਹਾਂ ਦੀ ਸੈਰ ਕਰਨਗੇ ਫਿਰ ਸ਼ਾਇਦ ਕੋਈ ਇਹਨਾਂ ਨੂੰ ਅਕਲ ਆ ਜਾਵੇ ਲੋਕਾਂ ਨੂੰ ਵੀ ਬੇਨਤੀ ਆ ਸਰਪੰਚ ਵੀ ਵਧੀਆ ਬੰਦੇ ਚੁਣੋ ਕਰੋ ਜੋ ਇਨਸਾਨ ਦਾ ਦੁੱਖ ਦਰਦ ਜਾਨਣ ਤੇ ਸਚਾਈ ਦਾ ਸਾਥ ਦੇਣ ਤੁਹਾਡਾ ਤੇ ਤੁਹਾਡੀ ਟੀਮ ਦਾ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸਣ
ਵੀਰ ਜੀ ਬਹੁਤ ਵਧੀਆ ਕੰਮ ਕਰ ਦੇ🙏🙏🙏🙏
Good ਵੀਰੇ good
god bless u veer ji boht changa kam karr rahe ho tusi keep it up
ਵਾਹਿਗੁਰੂ ਤੁਹਾਡੇ ਤੇ ਮੇਹਰ ਭਰੇਆ ਹੱਥ ਰੱੱਖੇ
Veer ji mee touhadi sanstha da hissa banna chanda jo. Mee Rtd HeadClk han eho je lokan nu saza dawana ge nal haryana dewavan ga.
ਵੀਰ ਜੀ ਤੇਰੇ ਵਿੱਚ ਰੱਬ ਵਸਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਦੀਪਾ ਵੀਰ ਚੋਰਾ ਪਿੰਡਾ ਤੋ patalaia ਵੀਰ ਦੀ ਦੁਧ ਦੀ ਡੇਅਰੀ ਆ ਚੋਰਾਂ ਪਿੰਡ ਤੋਂ ਵੀਰ ਨੇ ਮੇਰੀ ਅੱਜ ਤੋ 22 ਸਾਲ ਪਹਿਲਾਂ ਸਰਦੀਆਂ ਦਾ time c ਸੰਗਤ ਜੀ ਬਿਨਾਂ ਜਾਣ picchan ਤੋਂ apena ਡੇਅਰੀ ਵਿੱਚ ਰਖਿਆ ਵੀਰ ਨੇ ਸੇਵਾ ਕੀਤੀ ਜਿਸ ਦੇ ਕਾਲਾ ਰੰਗ ਦਾ ਕੋਟ ਪਿਆਇਆ ਹੋਇਆ ਹੈ ਸਾਰੇ ਵੀਰ ਹੀਰੇ ਨੇ ਸਾਡੀ ਕੌਮ ਦੇ ਵਹਿਗੁਰੂ ਜੀ ਮੇਹਰ ਕਰੇ
Pal kharoud such a great person 👍
ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ ਵਾਹਿਗੁਰੂ ਜੀ ਤੁਹਾਡਾ ਭਲਾ ਕਰ ਨ
Dear Sir, you are doing such a noble job in a selfless & generous manner. Keep it up ! God Bless !!
sir aap buhat hee achay insaan hoo insaniyat ke khidmat buhat bari baat hay g aaj k doour main buhat aala
ਵਾਹਿਗੁਰੂ ਜੀ ਤਰੱਕੀ ਬਖਸ਼ਣ ਵੀਰਾਂ ਨੂੰ
Veer ji waheguru ji thonu te thodi team nu chad di kla bakhshan
Gud job g may god bless you all team waheygru g thonu tarkki den g 🙏🏻
ਮੈਂ ਤਾਂ ਇਸ ਗੱਲ ਤੋਂ ਹੈਰਾਨ ਆ, ਲੋਕੀ ਅਨਪੜ ਨੂੰ ਸਰਪੰਚ ਕਿੱਦਾ ਬਣਾ ਦਿੰਦੇ ਆ।
Apne india da ahi haal rehna . Politics ch jan vaste qualification te special degree honi chahidi
Bjp da ਬਾਂਦਰ ਹੋਣਾ ਸਰਪੰਚ
Anpadh he Sarpanch bande ne 😅
Sahi gal bai
@@Google-iw86 ahoo😂😂😂
Bai ji tuhadi m. Sariya videos dekhda h tuc bohat vdiya kam krde ho kai bandiya nu dekh k mera ta rona nikal janda h wageguru ji tuhanu ਚੜ੍ਹਦੀ ਕਲਾ ਚ ਰੱਖੇ 🙏🙏🙏🙏
Allah Pak salamat rakhe aapko bhai bohot acha Kam krta ho AP love frm kashmir 💓 India 😘 LuB uUUUUUuUUUhhhhhh bhai
ਪਿੰਡ ਵਾਲੀਆ ਨੂੰ 3 ਸਟਾਰ ਲਗਣੇ ਚਾਹੀਦੇ ਨੇ
Lehndy punjab walo slute thanu veera nu❤❤❤❤🇵🇰🇵🇰🇵🇰🇵🇰
Salute to all my brothers who helped you to protect Raju🙏
Yug yug jio U R Great thanks very much God bless you forever jihna bahader Nek Insaana ne apni Insaniat dikha k shud aun d koshish kiti , salute uhna mavan nu , sarpanch , V Jo mrn d gl krda k thnd ch Mr janda , eh v on hi doshi hai , eh v Sacha hunda , Mr ta ek var javega , enj gulami ch sah sah nal mrn nalon ta changa
ਦੀਪਾ ਵੀਰ ਵੀ ਪਾਜੀ ਹੀਰਾ ਬੰਦਾ ਪਲਾ ਪਜੀ 🙏🏾 ਪਾਜੀ ਤੁਸੀ ਵੀ ਮੈਨੂੰ apena ਨਾਲ ਸੇਵਾ ਦਾ ਮੌਕਾ ਦਿਉ ਪਾਲਾ ਪਾਜੀ ਯੂਪੀ ਵਿੱਚ ਅਸੀ ਜਮੀਨ l Latti c ਅਸੀ ਪਾਜੀ 12 ਕਾ ਸਾਲ ਦੀ ਨਮਲਾਕ ਕੁੜੀ ਦਾ ਤਕਾਇਆ ਨਾਲ਼ ਚਾਰ punch UP daa ਪਾਈਏ ਸੀ ਤਿੰਨ ਦਾ ਗੋਲ਼ੀ ਮਾਰ ਕੇ ਸੋਧਾ ਲੱਤਾ ਸੀ 6 ਸਾਲ਼ਾ ਬਦ ਲਖਨਊ ਹਾਈ ਕੋਰਟ ਜ਼ਮਾਨਤ ਹੋਗੀ ਸੀ ਪਾਜੀ ਮੈ thodai ਸੰਸਥਾ ਵਿੱਚ ਸੇਵਾ ਕਰਨੀ ਚਾਹੀਦਾ ਹ ਬਾਕੀ ਦੀਪਾ ਵੀਰ ਜੀ ਚੋਰਾ ਪਿੰਡਾ ਵਾਲਾ ਵੀਰ ਜੀ ਮੈਨੂੰ ਜਾਣਦਾ ਜੀ 🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾 ਵਾਹਿਗੁਰੂ ਜੀ ਪਾਲ ਵੀਰ ਜੀ and Sara ਵੀਰਾ ਦਾ ਦਿਲੋ ਸਿਤਕਾਰ ਕਰਦਾ ਪਾਜੀ ਜਿਆਆ ਕੋਈ ਮੈਥੋਂ ਕੋਈ ਗਲਤੀ ਹੋਗੀ ਹੋਵੇ ਤਾਂ ਮੈ ਗ਼ਲਤੀ ਮੰਨਦਾ ਜੀ 🙏🏾🙏🏾🙏🏾🙏🏾
love you vrr bhut vadia km a nall a tuhade appaa
GURPREET BAI BHT NICE BNDA G...
Yr rona aunda tere video dekh k
ਗੁਜਰਾਂ ਨੂੰ ਪੰਜਾਬ ਤੋਂ ਬਾਹਰ ਕਰ ਦੇਣਾ ਚਾਹੀਦਾ ਆ ਜੀ।
Ehdo Jada ta Sikh app karde Hor video dekho 80% bande chancel te majha area Sara he bhariya Piya
ਵਾਹਿਗੁਰੂ ਜੀ ਇਦਾ ਦੇ ਬੰਦਿਆਂ ਨੂੰ ਤੁਸੀਂ ਆਪ ਸਜਾ ਦਿਓ
Waheguru guru ji da khalsa
Waheguru guru ji di fathe 🙏🙏🙏
Salaam je thunu good job
Keep it up bro proud of you🙏🏼🙏🏼
ਬਾਈ ਜੀ ਜੋ ਅੱਜ ਤੁਸੀਂ ਲੋਕਾਂ ਲਈ ਕਰਦੇ ਜੇ ਇੰਨਾ ਤਾਂ ਅੱਜ ਕੱਲ ਸਕੇਁ ਭਰਾ ਵੀ ਨਹੀਂ ਕਰਦੇ ਪਰ ਜਦੋਂ ਮੁਸੀਬਤਾਂ ਦੇਖਦੇ ਰਹਿੰਦੇ ਸਾਰੇ ਕੋਈ ਵੀਂ ਮਦਤ ਨਹੀਂ ਕਰਦਾ ਧੰਨ ਕਮਾਈ ਹੈ ਵੀਰੇ ਤੁਹਾਡੀ ਇੱਜ਼ਤ ਮਾਨ ਬਹੁਤ ਲੋਕੀ ਕਰਦੇ ਨੇ ਬਾਈ ਤੇਰਾ ਅਸੀਂ ਵੀ ਅਰਦਾਸ ਕਰਦੇ ਹਾਂ ਰੱਬ ਮੇਹਰ ਰੱਖੇ ਵੀਰਾ ਤੇ ਸਿੱੱਧੂ ਮਾਲੂਵਾਲ8264604353🇳🇪🇳🇪🇳🇪🇳🇪🇳🇪🇳🇪🇳🇪🙏🙏🙏🇳🇪🇳🇪🇳🇪🙏🙏🇳🇪🇳🇪🇳🇪🇳🇪🇳🇪🇳🇪🙏🙏🙏🙏🙏🙏🙏🙏🇳🇪🇳🇪🇳🇪🙏🇳🇪🇳🇪🙏🙏
Brilliant job Bro full support from Pakistan 🇵🇰
God bless your team for Noble work.
ਵੀਰੇ ਏਹੇ ਪਿੰਡ ਵਿਚ ਗੁਜਰਾਂ ਦੀ ਅਬਾਦੀ ਬਹੁਤ ਜਿਆਦਾ ਆ ਵੀਰੇ. ਇਸਲਈ ਸਰਪੰਚ ਵੋਟਾਂ ਦੇ ਚੱਕਰ ਚ ਗੁਜਰਾਂ ਨਾਲ ਹੀ ਖੜ ਦਾ ਹੈ ਜੀ. 5000 ਅਬਾਦੀ ਵਿੱਚੋ 3800 ਅਬਾਦੀ ਤਾ ਗੁਜਰਾਂ ਦੀ ਹੀ ਆ ਵੀਰਜੀ.
हमारा शरीर पवित्र आत्मा का मंदिर है इसमें परमेश्वर का आत्मा रहना चाहता और लोगों इस शरीर को गुलाम बना दिया हे,,😢
Hnji
。。
Sister Rajdip --- Rajni-- Masih Praise the Lord Shalom Aap Ne Jo Vi Samjhaya Bible Ke Vachan Anusaar Hamara Sariar Pavitar Aatma Ka Mandir Hai Bible Ko Padne Wale Masihi Tho Jante Hoge Jo Bible Ko Nahi Padte Unko Vi Pata Lag Giya Hoga Kisi Ko Jabardasti Kisi Se Kaam Karana Apradh Vi Hai Paap Hai Kisi Ko Gulaam Ban Ke Rakha Nahi Ja Sakta Aise Kaam Karne Walo Ko Parmeshar Saja Dega Jo Koi Burai Karta Uski Saja Use Milegi Narak Ki Prbhu Yeshu Masih Is Sansaar Main Kiyu Aaye Andhkaar Main The Paap The Paap Ki Gulami Main Shaitan Ki Kaid Main Prbhu Yeshu Masih Ne Buhat Badi Kimat Dekar Aapni Kurbani Dekar Hame Bachaya Chudaya Nahi Tho Ham Aise Gunaah Main Marte Narak Chle Jate Aaj Vi Gujar Log Insano Ko Aapni Kaid Main Rakhte Gulaam Bana Ke Aise Logo Ka Dharam Kiya Sikhata Hai Sabhi Log Kehte Ham Alha Ko Mante Bhagwan Ko Mante God Ko Mante Agar Sach Main Koi Parmeshar Ko Manta Hoga Us Ne Parmeshar Ko Jaan Liya Hoga Phir Aise Kaam Karega Is Ka Matlab Logo Ko Sache Parmeshar Ke Vare Main Pata Nahi Aise Kaam Karne Wale Shaitani Log Parmeshar Bahar Nahi Voh Hamare Andar Aana Chahta Uska Pavitar Aatma Pavitar Aatma Usi Jagha Jayega Pavitar Sariar Main Pavitar Aatma Gandgi Main Nahi Ek Papi Yeshu Masih Ke Bina Ham Paap Se Nahi Bach Sakte Hamare Papon Ke Liye Lhu Wahaya Ta Ke Hamare Paap Maaf Ho Jaye Usne Ne Hame Papon Se Chudaya Hamare Papon Ko Maaf Kiya Hame Anantkaal Ka Jivan Diya Is Sansaar Main Ham Sabh Thore Wakat Ke Liye Aaye Ham Pardeshi Yeh Desh Hamara Mar Kar Is Sansaar Ko Chod Kar Sabh Ne Jana Hame Pata Hona Chahye Hamne Jana Kahan Hai God Bless You Bless Your Family Main Ek Prbhu Ka Sevak Hame Dusro Ko Prbhu Yeshu Masih Ke Vare Batana Chahye ENGLAND ( UK )
Waheguru ji mehar kare sab te tusi veer ji bhut sohna kam kita ha ji rab tuhadiya lambiya umra kare
Sat pal sir allha Pak apki hamesha hifzat kra ap upper wla ka bja hua insan ho madat ka liya❤️❤️❤️❤️❤️
Ronaa nikal gyaa dekh ke 😭😭