ਮਾਂ ਦੀ ਮੌਤ ਮਗਰੋ ਪੁੱਤਾਂ ਦੇ ਆ ਹਲਾਤ ਹੋ ਗਏ ਕਿਸੇ ਵਖਤ ਗੀਤਕਾਰ ਸੀ ਪਰ ਅੱਜ ਸਾਰਾ ਘਰ + ਗੱਡੀ ਤੋੜ ਦਿੱਤੀ ਇਸ ਵੀਰ ਨੇ

Поделиться
HTML-код
  • Опубликовано: 31 дек 2024

Комментарии • 6 тыс.

  • @sandeepsran7153
    @sandeepsran7153 2 года назад +107

    ਕਿੰਨਾ ਸਮਝਦਾਰ ਇਨਸਾਨ ਹੈ ਇਹ ਵੀਰ ਗੱਲਾਂ ਕਿੰਨੀਆਂ ਸੋਹਣੀਆਂ ਕਰਦਾ ਏ । ਸਾਡੇ ਸਮਾਜ ਵਿੱਚ ਇਨਸਾਨ ਨੂੰ ਓਸ ਸਮੇਂ ਕੱਲਿਆਂ ਛੱਡ ਦਿੱਤਾ ਜਾਂਦਾ ਏ ਜਦੋ ਓਸਨੂੰ ਸਭ ਤੋਂ ਵੱਧ ਸਹਾਰੇ ਦੀ ਲੋੜ ਹੁੰਦੀ ਹੈ 🥺🥺 ।

    • @GurpreetSingh-lx6zx
      @GurpreetSingh-lx6zx 2 года назад +4

      Bilkul shi gl a ji, dukh dy time sahary di jrurt hundi a, pr jd ikula reh javy tn dukh hor vd janda, agr shara mil ye tn dukh ght janda

    • @jassichahal8147
      @jassichahal8147 2 дня назад

      ਵੀਰ ਜੀ ਬਿਲਕੁਲ ਸਹੀ ਕਿਹਾ, ਜਿਸ ਵੇਲੇ ਸਭ ਤੋਂ ਵੱਧ ਸਹਾਰੇ ਦੀ ਲੋੜ ਹੁੰਦੀ ਉਦੋਂ ਸਮਾਜ ਇੱਕਲੇ ਛੱਡ ਦਿੰਦਾ😢

  • @mrsingh5619
    @mrsingh5619 2 года назад +127

    ਪਾਲ ਵੀਰੇ ਮੈਂ ਇਹ ਵੀਰ ਨੂੰ ਬੁਹਤ ਚੰਗੀ ਤਰ੍ਹਾਂ ਜਾਣਦਾ ਹਾਂ। ਏਹ ਵੀਰ 1 ਸਾਲ ਪਹਿਲਾ ਬਠਿੰਡੇ ਆਟੋ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਸੀ। ਹਰ ਇੱਕ ਇਨਸਾਨ ਨੂੰ ਇੱਜਤ ਨਾਲ ਬੁਲਾਂਦਾ ਸੀ। ਇਹਦਾ ਛੋਟਾ ਨਾਮ ਗੱਗੀ ਲਿਖ਼ਾਰੀ ਹੈ। ਮੈਨੂੰ ਇਹ ਬਹੁਤ ਵਾਰੀ ਮਿਲਿਆ ਸੀ ਪਰ ਉਸ ਟਾਈਮ ਏਹ ਬਿਲਕੁਲ ਠੀਕ ਸੀ। ਅੱਜ ਜਦੋਂ ਮੈਂ ਇਹ ਵੀਡੀਓ ਦੇਖੀ ਸੱਚੀ ਮੇਰਾ ਰੋਣਾ ਨਿਕਲ ਗਿਆ। ਵਾਹਿਗੁਰੂ ਏਹ ਵੀਰ ਨੂੰ ਤੰਦਰਸਤ ਕਰੇ ਤੇ ਆਪਣਾ ਹੱਥ ਇਹਦੇ ਸਿਰ ਤੇ ਰੱਖੇ। ਵਾਹਿਗੁਰੂ ਜੀ ਪਾਲ ਵੀਰ ਤੇ ਓਹਨਾ ਦੀ ਸਾਰੀ ਟੀਮ ਜੋ ਵੀ ਲੋਕਾਂ ਦੀ ਸੇਵਾ ਕਰਦੇ ਨੇ ਓਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।🙏

    • @GurpreetSingh-iy1zh
      @GurpreetSingh-iy1zh 11 месяцев назад +4

      Waheguru ji

    • @jot_dogra_k
      @jot_dogra_k 11 месяцев назад +2

      Waheguru g tandrusti baksho veer nu😢

    • @mehsojeet8227
      @mehsojeet8227 9 месяцев назад

      ❤È😢k85EAwwawqwW

    • @mehsojeet8227
      @mehsojeet8227 9 месяцев назад

      4ŕŕ❤❤⅘4😅❤❤u77777777⁶😢⁸!++!@@❤8😅777777😅4

    • @tepunjabians4500
      @tepunjabians4500 7 месяцев назад +3

      WAHEGURU JI 👏❤

  • @gurpartapsinghrai3292
    @gurpartapsinghrai3292 2 года назад +481

    ਚੰਗਾ ਮਾੜਾ ਸਮਾ ਸਭ ਉਸ ਪ੍ਰਮਾਤਮਾ ਦੇ ਹੱਥ ਆ,ਚੰਗੇ ਸਮੇ ਹੰਕਾਰ ਨਾ ਕਰੀਏ,ਵਾਹਿਗੁਰੂ ਮੇਹਰ ਕਰਨ 🙏

  • @Sidh-zf4ff
    @Sidh-zf4ff 2 года назад +42

    ਪਾਲ ਖਰੌੜ ਜੀ ਸੱਚੀ ਢਿਲੋਂ ਕਹਿੰਦਾ ਤੁਹਾਡੇ ਤੋਂ ਸੱਚਾ ਤੇ ਦਿਲਦਾਰ ਸਿੱਖ ਕਦੇ ਨਹੀ ਵੇਖਿਆ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ। ਤੁਹਾਡੇ ਆਸ਼ਰਮ ਨੂੰ ਸਲਾਮ ਆ। ਗੁਰੂ ਨਾਨਕ ਦੇਵ ਜੀ ਵੇਖ ਕੇ ਖੁਸ਼ ਹੁੰਦੇ ਹੋਣਗੇ ਕਿ ਇਹ ਮੇਰਾ ਸਿੱਖ ਆ ❤️🌎

  • @MANREET702
    @MANREET702 2 года назад +45

    *ਪਾਲ ਵੀਰ ਸੰਸਥਾ ਉਤੇ ਬਾਬੇ ਦੀ ਬਹੁਤ ਮਿਹਰ ਆ ਮਰੀਜ਼ ਦਵਾਈਆਂ ਨਾਲ ਘੱਟ ਤੇ ਲੋਕਾਂ ਦੀਆਂ ਦੁਆਵਾਂ ਨਾਲ ਵੱਧ ਠੀਕ ਹੁੰਦੇ ਨੇ ਧੰਨਵਾਦ ਜੀ*

  • @Gaggu937
    @Gaggu937 2 года назад +510

    ਵੀਰ ਜੀ ਮੈ ਜਿਸ ਦਿਨ ਕਮਾਉਣ ਲੱਗ ਗਿਆ ਤੁਹਾਡੀ ਸੁਸਾਇਟੀ ਦੀ ਹਰ ਮਹੀਨੇ ਸੇਵਾ ਕਰਿਆ ਕਰੂੰਗਾ……..ਬਹੁਤ ਵਧੀਆ ਕੰਮ ਕਰਦੇ ਓ ਵੀਰ…….ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀਆ ਬਕਸ਼ਣ❤️🙏🏻

  • @ਪੱਕੇਮਲਵਈ
    @ਪੱਕੇਮਲਵਈ 2 года назад +49

    ਵੀਰ ਦੀ ਹਾਲਤ ਤੋਂ ਪਤਾ ਲੱਗਦਾ ਹੈ ਕਿ ਮਾਂ ਨੂੰ ਇਹ ਵੀਰ ਬਹੁਤ ਹੀ ਜ਼ਿਆਦਾ ਪਿਆਰ ਕਰਦਾ 😭😭🙏🏻🙏🏻 ਵਾਹਿਗੁਰੂ ਜੀ ਮਿਹਰ ਕਰਨ ਵੀਰਾ ਠੀਕ ਹੋ ਜਾਵੇ

  • @gursidhu895
    @gursidhu895 Год назад +2

    ਬੋਲੇ ਜੀ ਸੋ ਨਿਹਾਲ ਸਤਿ ਸ਼੍ਰੀ ਆਕਾਲ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ,ਪਾਲ ਵੀਰੇ ਤੁਹਾਡੇ ਤੇ ਬਹੁਤ ਕਿਰਪਾ ਆ ਵਾਹਿਗੁਰੂ ਜੀ ਦੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

  • @itskaur7910
    @itskaur7910 2 года назад +28

    ਮੈਨੂੰ ਪੂਰੀ ਉਮੀਦ ਆ,,ਇਹ ਵੀਰ ਠੀਕ ਵੀ ਹੋਊ ਤੇ ਬਹੁਤ ਤਰੱਕੀਆਂ ਵੀ ਕਰੂ,,, ਵਾਹਿਗੁਰੂ ਮਿਹਰ ਕਰਨਗੇ 🙏🙏🙏🙏

  • @jeet_batth
    @jeet_batth 2 года назад +70

    ਪਤਾ ਨੀ ਕਿਉ ਰਿਸ਼ਤੇ ਲਹੂ ਦੇ ਸੀ ਪਰ ਪਾਣੀ ਹੋ ਗਏ ਆਹ ਵੀਰ ਨੂੰ ਦੇਖ ਕੇ ਮੇਰੇ ਦਿਲ ਰੋ ਪਿਆ ਰੱਬਾ ਜਲਦੀ ਠੀਕ ਕਰਦੇ ਵੀਰ ਨੂੰ

    • @ishusandhu5232
      @ishusandhu5232 2 года назад

      🥲🥲🥲🥲🥲🥲🥺🥺🥺🥺🥺

  • @LyricsLakhibrargaziana
    @LyricsLakhibrargaziana 2 года назад +226

    😭ਹਾਏ ਰੱਬਾ ਕਦੇ ਕਿਸੇ ਦੀ ਮਾਂ ਨਾ ਖੋਵੀਂ 😭

  • @simranjeetsingh2607
    @simranjeetsingh2607 2 года назад +10

    ਹਲਾਤਾਂ ਦਾ ਮਾਰਿਆ ਬੰਦਾ ਵਾਹਿਗੁਰੂ ਮੇਹਰ ਕਰੇ ਵੀਰ ਤੇ ਸੱਚੇ ਪਾਤਸ਼ਾਹ ਸਹੀ ਸਲਾਮਤ ਰੱਖੀ ਵੀਰ ਨੂੰ🙏🏻🙏🏻🙏🏻🙏🏻

  • @LyricsLakhibrargaziana
    @LyricsLakhibrargaziana 2 года назад +787

    52 ਮਿੰਟ ਤੇ ਵੀਰ ਨੇ ਗੀਤ ਗਾਇਆ ਉਹ ਮੇਰੇ ਦਾਤਾ ਕਿੰਨਾ ਸੋਹਣਾ ਲਿਖਦਾ ਸੀ ਕਿੰਨੀ ਸੋਹਣੀ ਅਵਾਜ ਸੀ ਬਾਬਾ ਜੀ ਮੇਹਰ ਕਰਨਗੇ ਇੱਕ ਦਿਨ ਚੋਟੀ ਦਾ ਗੀਤਕਾਰ ਬਣੂਗਾ ਵੀਰ

  • @dhillonjatt7650
    @dhillonjatt7650 2 года назад +69

    ਸੱਚੇ ਪਾਤਸ਼ਾਹ ਇਸ ਵੀਰ ਨੂੰ ਤੰਦਰੁਸਤੀ ਬਖਸ਼ਿਸ਼ ਕਰਨ ਜੀ । ਪਾਲ ਵੀਰ ਨੂੰ ਗੁਰੂ ਮਹਾਰਾਜ ਇਸ ਕਾਰਜ ਲਈ ਤਾਕਤ ਬਖਸ਼ਿਸ਼ ਕਰ ਅਤੇ ਹਮੇਸ਼ਾ ਚੜ੍ਹਦੀਕਲਾ ਵਿਚ ਰੱਖਣ ਜੀ ।ਬਹੁਤ ਬਹੁਤ ਦੁਆਵਾਂ ਪਾਲ ਵੀਰ।

  • @Arshbhangu4634
    @Arshbhangu4634 2 года назад +503

    ਬੇਚੈਨ ਜਿੰਦਗੀ ਐ ਲੱਗਦਾ ਨਾ ਜੀਅ ਐ
    ਮਾਵਾ ਬਿਨਾ ਪੁੱਤਾ ਦਾ ਜਿਉਣਾ ਹੁੰਦਾ ਕੀ ਐ
    ❤️🙏🏻🙏🏻

    • @jaggiamina5742
      @jaggiamina5742 2 года назад +1

      THEEK.HO.JANA🙏🙏🙏♥️🌺🌺🌺💪💪🤔🤔BAPLE.WALA.BALDEV.HOLLAN

    • @rajbirdhiilonrajbir9902
      @rajbirdhiilonrajbir9902 2 года назад +2

      Bilkul sahi gall a 🥺🥺

    • @mangat18
      @mangat18 2 года назад +2

      sahi😭😭🙏🏻❤

    • @kamalrathour2491
      @kamalrathour2491 2 года назад +1

      😥😥😥😥

    • @makhankalas660
      @makhankalas660 2 года назад +1

      ਵਾਹਿਗੁਰੂ ਜੀ ਜੀ ਸੱਭ ਦੇ ਮਾਂ ਪਿਓ ਦੀ ਲੰਮੀਆ ਉਮਰਾ ਕਰਿਓ ਜੀ

  • @priyankaattri6754
    @priyankaattri6754 2 года назад +2

    ਵਾਰਦਾਤ ਤੋਂ ਬਾਅਦ ਬੱਚਿਆਂ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ ਬਸ ਸਾਡਾ ਫਰਜ਼ ਹੈ ਕਿ ਉਹਨਾਂ ਬੱਚਿਆਂ ਨੂੰ ਚੰਗੀ ਜ਼ਿੰਦਗੀ ਦਿੱਤੀ ਜਾਵੇ ਜਿੱਦਾਂ-ਜਿੱਦਾਂ ਕਿ ਵੀਰ ਜੀ ਕਰ ਰਹੇ ਨੇ

  • @jattlifethuglife3541
    @jattlifethuglife3541 2 года назад +332

    ਵਾਹਿਗੁਰੂ ਸਭ ਦੀਆਂ ਮਾਵਾਂ ਦੀ ਉਮਰ ਲੰਬੀ ਕਰੇ ਤੇ ਮਾਵਾਂ ਦੇ ਪੁੱਤ ਸਲਾਮਤ ਰਹਿਣ

  • @gurmitsingh1775
    @gurmitsingh1775 2 года назад +108

    ਵਾਹਿਗੁਰੂ ਜੀ ਪਾਲ ਸਿੰਘ ਖਰੌੜ ਅਤੇ ਉਨ੍ਹਾਂ ਦੀ ਟੀਮ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ ਅਤੇ ਵੀਰ ਨੂੰ ਜਲਦੀ ਤੰਦਰੁਸਤੀ ਬਖਸ਼ਣ

  • @suchasingh6354
    @suchasingh6354 2 года назад +97

    ਵਾਹਿਗੁਰੂ ਜੀ ਇਸ ਲੜਕੇ ਅਤੇ ਲਚਕਾਣੀ ਪਿੰਡ ਦੇ ਸੇਵਾਦਾਰਾਂ ਉਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣਾ

  • @akashsekhon182
    @akashsekhon182 2 года назад +5

    ਦੁਨੀਆਂ ਦੇ ਠੁਕਰਾਏ , ਭੁੱਖੇ ਪਿਆਸੇ ਤੇ ਗਲ ਲਾਇਆ ਏ ਯਤੀਮ ਨੂੰ। ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ੇ ਬਾਈ ਪਾਲ ਤੈਨੂੰ ਤੇ ਤੇਰੀ ਟੀਮ ਨੂੰ🙏🙏

  • @punjabilive8461
    @punjabilive8461 2 года назад +91

    ਮਾਂ ਦੇ ਦੁੱਖ ਚੋ ਪਾਗਲ ਹੋ ਗਿਅਾ ਵਿਚਾਰਾ ਵਹਿਗੁਰੂ ਜੀ ਚੜਦੀ ਕਲਾ ਬਖਸੇ ।

  • @Harpal7653
    @Harpal7653 2 года назад +88

    ਵਾਹਿਗੁਰੂ ਜੀ ਵੀਰ ਪਾਲ ਖਰੌਡ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ।

    • @BaljeetKaur-kq9bf
      @BaljeetKaur-kq9bf 2 года назад +2

      Waheguru ji Maher kro ji

    • @sangeeta7869
      @sangeeta7869 2 года назад +1

      😭😭 ਸਤਿ ਸ੍ਰੀ ਆਕਾਲ ਜੀ ਜੈ ਇਹ ਬਚੇ ਚਾਵਨ ਤੇ ਇਨਾਂ ਦੀ ਮਾਂ ਬਣਕੇ ਮੈ ਇਨਾਂ ਨੂੰ ਮੁੜ ਵਸਾਉਣ ਵਸਾਉਣ ਲਈ ਤਿਆਰ ਹਾਂ ਜੀ ਧੰਨਵਾਦ ਸਹਿਤ ਮੈ ਸੰਗੀਤਾ ਭਾਰਦਵਾਜ਼ 🙏🙏🙏🙏🤲🤲🤲

    • @sangeeta7869
      @sangeeta7869 2 года назад +1

      ਵੀਰ ਪਾਲ ਆਪ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਜੁੱਗ ਜੁੱਗ ਜਿਉ ਜੀ 🙏🙏🙏🤲🤲🙏🙏💝💝

  • @tirathsingh36
    @tirathsingh36 2 года назад +29

    ਬਿਲਕੁਲ ਸਹੀ ਵੀਰ ਜੀ ਮੇਰੀ ਮਾਂ ਨੂੰ 5ਮਹੀਨੇ ਹੋਏ ਆ death ਹੋਈ ਨੂੰ ਕੋਈ ਨੀਂ ਪੁੱਛਦਾ ਮਾਂ ਤੋਂ ਬਾਅਦ ਭੈਣਾ ਵੀ ਨੀਂ ਪੁੱਛਦੀਆਂ.ਸੱਬ ਰਿਸ਼ਤੇ ਪੈਸੇ ਦੇ ਰਿਹ ਗਏ

    • @gurdeepkaur1089
      @gurdeepkaur1089 2 года назад +5

      Sahi keha sab passe dey risty eh

    • @ManpreetKaur-gw4fq
      @ManpreetKaur-gw4fq 2 года назад +7

      Pesa h ta sbb hi rishtedaar ne j paisa ni ta koi Kise da ni😭

    • @sukhkaur1195
      @sukhkaur1195 2 года назад +3

      Sahi gal veer

    • @jasvirsran29
      @jasvirsran29 2 года назад +4

      ਵੀਰ ਵਾਹਿਗੁਰੂ ਦਾ ਨਾਮ ਜਪੇ ਕਰ ਕਿਸੇ ਦੀ ਆਸ ਨਾ ਰੱਖ ਕਿਸੇ ਦੁਖੀ ਬੰਦੇ ਕੋਲ ਦੁਖ ਰੋ ਲਿਆ ਕਰ ਤੇਰੇ ਦੁਖ ਸੁਣਨ

    • @dimplesharma6120
      @dimplesharma6120 2 года назад +4

      Sade bhi ehi hall hey maa bena kuj nhi daddy hege 2 unmarried koi nhi puchda jina maa dhyan baap nhi unnha krde 😢😢😢😢💔💔

  • @divjotdivjot-vr8ri
    @divjotdivjot-vr8ri Год назад +2

    ਵੀਰ ਜੀ ਅਜ ਦੇ ਸਮੇ ਚ ਆਪਣਾ ਕੋਈ ਨਿ ਨਾਲ ਖੜਦਾ ਆਪਣਿਆ ਤਓ ਚੰਗੇ ਬੇਗ਼ਾਨੇ ਲੋਕ ਨੇ ਜੋ ਸਾਥ ਦੇਣੇ ਆ ਰੱਬ ਚਡਦਿਕ੍ਲਾ ਚ ਰਖੇ ਸ਼ਤਨਾਮ ਵਾਹਿਗੁਰੁ ਜੀ 🙏🥹

  • @shukchansingh8779
    @shukchansingh8779 2 года назад +71

    ਪਾਲ ਬਾਈ ਤੁਸੀਂ ਬੇਸਹਾਰਿਆਂ ਲਈ ਇੱਕ ਅਨਮੋਲ ਹੀਰਾਂ ਉ ।। ਵਾਹਿਗੁਰੂ ਤੁਹਾਡੀ ਉਮਰ ਲੰਮੀ ਕਰੇ ।। ਬਾਈ ਜੀ ਤੇਰੇ ਵਰਗਾਂ ਕੀਮਤੀ ਹੀਰਾ ਬੰਦਾਂ ਮੈਂ ਇਸ ਦੁਨੀਆਂ ਤੇ ਨਹੀਂ ਦੇਖਿਆ ।। Love you brother 💕💕

  • @desijatt4555
    @desijatt4555 2 года назад +34

    ਨਾ ਯੇ ਦੇਸ ਮੇਰਾ ਨਾ ਵੋ ਦੇਸ ਮੇਰਾ,
    ਬਨਜਾਰੋਂ ਕੀ ਤਰ੍ਹਾਂ ਅਨਜਾਨ ਸਾ ਹੂੰ, ਨਾ ਰੂਹ ਮੇਰੀ ਨਾ ਤਨ ਮੇਰਾ, ਅਪਨੇ ਹੀ ਘਰ ਮਿਹਮਾਨ ਸਾ ਹੂੰ..!!wmk🙏

  • @randeepkharay8141
    @randeepkharay8141 2 года назад +77

    ਧੰਨ ਧੰਨ ਕਲਗੀਧਰ ਦਸਮੇਸ਼ ਪਿਤਾ ਜੀ ਮੇਹਰ ਕਰਿਉ ਜੀ

  • @shivanilakhnotra1676
    @shivanilakhnotra1676 2 года назад +16

    Such a nyc person he is
    Can't stop crying
    Rabb da bnda pura
    God bless him always🙏🙏

  • @NKstatus616
    @NKstatus616 2 года назад +31

    ਮਾਂ ਬਾਪ ਤੋਂ ਬਿਨਾਂ ਘਰ ਤਬਾਹ ਹੋ ਜਾਂਦੇ ਨੇ
    ਵਾਹਿਗੁਰੂ ਮਿਹਰ ਕਰੇ ਵੀਰ ਤੇ

  • @ggill1530
    @ggill1530 2 года назад +5

    ਕਈ ਵਾਰ ਰੱਬ ਅਜਿਹੇ ਇਨਸਾਨ ਚ ਮਿਲਦਾ ਹੈ
    ਗੁਣਾ ਦਾ ਭੰਡਾਰ ਹੈ ਬੰਦਾ ਜਿਵੇਂ ਉੱਪਰ ਵਾਲੇ ਨੇ ਖਾਸ ਆਕੇ ਦਿੱਤੇ ਹੋਣ।
    ਵਾਹਿਗੁਰੂ ਤੇਰਾ ਸ਼ੁਕਰ ਹੈ ।

  • @Ranjit_548
    @Ranjit_548 2 года назад +34

    ਪਾਲ ਵੀਰ ਜੀ ,ਭਗਤ ਪੂਰਨ ਸਿੰਘ ਜੀ ਵਰਗੀ ਸੇਵਾ ਕਰ ਰਹੇ ਹੋ,ਪ੍ਰਮਾਤਮਾ ਤੁਹਾਨੂੰਚੜਦੀ ਕਲਾ ਤੰਦਰੁਸਤੀ ਬਖਸ਼ਣ 🙏🏻🙏🏻

  • @VikramSingh-qe1yo
    @VikramSingh-qe1yo 4 месяца назад +3

    ਸਤਿ ਸ਼੍ਰੀ ਆਕਾਲ ਵੀਰ ਜੀ।।🙏🙏
    ਪਾਲ ਵੀਰ ਜੀ ਥੋਨੂੰ ਦਿਲੋਂ ਸਲੂਟ ਜੀ।।💯🙌❤️ ਵਾਹਿਗੁਰੂ ਜੀ ਥੋਨੂੰ ਹਮੇਸ਼ਾ ਚੜਦੀਕਲਾ ਬਖਸ਼ਣ ਵੱਡੇ ਵੀਰ।।🙏🙏✅ ਧੰਨ ਉਸ ਮਾਂ ਨੂੰ ਜਿਸਨੇ ਥੋਡੇ ਵਰਗੇ ਪੁੱਤਰ ਨੂੰ ਜਨਮ ਦਿੱਤਾ ਸਾਡਾ ਸਿਰ ਝੁਕਦਾ ਉਸ ਮਾਂ ਦੇ ਚਰਨਾਂ ਚ❤️🙌🙏🙏🙏

  • @sidhu22522
    @sidhu22522 2 года назад +45

    ਵਾਹਿਗੁਰੂ ਜੀ ਜਲਦੀ ਇਹ ਵੀਰ ਨੂੰ ਤੰਦਰੁਸਤੀਆ ਬਖਸਣ।ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀਆ ਖੁਸੀਆ ਬਖਸਣ।🙏

  • @sabalganggaming
    @sabalganggaming 2 года назад +49

    ਅੱਖਾਂ ਵਿੱਚ ਹੰਜੂ ਆ ਗਏ ਵੀਰ wmk 🙏🏻🙏🏻

  • @partapsingh6298
    @partapsingh6298 2 года назад +55

    ਮੇਰਾ ਰੋਣ ਰੋਣ ਕੇ ਬੁਰਾ ਹਾਲ ਹੋ ਗਿਆ ਵੀਡੀਓ ਦੇਖ ਕੇ ਕਿੳਂਕਿ ਮੇਰਾ ਵੱਡਾ ਵੀਰ ਦਾ ਵੀ ਇਸ ਤਰ੍ਹਾਂ ਦਾ ਹਾਲ ਆਰਮੀ ਵਿਚ ਸੀ ਮੈ ਬਹੁਤ ਕੋਸ਼ਿਸ਼ ਕੀਤੀ ਠੀਕ ਕਰਨੇ ਦੀ ਮੇਰੀ ਮਾੜੀ ਕਿਸਮਤ ਮੈ ਆਪਣੇ ਭਰਾ ਨੂੰ ਬਚਾ ਨਹੀਂ ਸਕਿਆ 😭😭ਰੱਬ ਠੀਕ ਕਰੇ ਸੇਤੀ ਵੀਰ ਨੂੰ 🙏🙏

  • @RaviKumar-fb3hb
    @RaviKumar-fb3hb 2 года назад +9

    ਮੇਰੇ ਨਾਲ ਵੀ ਆਹੀ ਕੁੱਝ ਹੋਇਆ ਮੇਰੇ ਮੰਮੀ ਪਾਪਾ ਇਕ ਸਾਲ ਵਿੱਚ ਹੀ ਛੱਡ ਕੇ ਚਲੇ ਗਏ ਪਰ ਧੰਨਵਾਦ ਉਸ ਪਰਮਾਤਮਾ ਦਾ ਜਿਸਨੇ ਡੋਲਣ ਨੀ ਦਿੱਤਾ ਆਪਣੇ ਭੈਣ ਭਰਾ ਪਾਲ ਰਿਹਾ ਮੈਂ ਮੇਰੇ ਨਾਲੋਂ ਜਿਆਦਾ ਕੌਣ ਸਮਝ ਸਕਦਾ ਇਸ ਵੀਰ ਦਾ ਦੁੱਖ
    ਮੈਂ ਮਿਲਦਾ ਹੁੰਦਾ ਸੀ ਇਸ ਵੀਰ ਨੂੰ ਬਠਿੰਡੇ ਬਹੁਤ ਵਧੀਆ ਸੁਭਾਅ ਆ ਵੀਰ ਦਾ ਬਹੁਤ ਵਧੀਆ ਲਿਖਦਾ ਵੀਰ
    🙏🙏😢

    • @sugrabegum6021
      @sugrabegum6021 Год назад

      So sad Ravi ji. Allah hamesha khus rakhn Or changi seht deen

  • @jagdishsingh9965
    @jagdishsingh9965 2 года назад +262

    ਖਰੋਡ ਸਾਹਿਬ ਵਾਹਿਗੁਰੂ ਜੀ ਆਪ ਜੀ ਲੰਮੀ ਉਮਰ ਤੇ ਤੰਦਰੁਸਤੀ ਬਖ਼ਸ਼ੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏।

  • @balwindersinghsandhu7253
    @balwindersinghsandhu7253 2 года назад +53

    ਮਾਵਾਂ ਠੰਡੀਆਂ ਛਾਵਾਂ ਰੱਬਾ ਕਿਸੇ ਤੋ ਛਾਵਾਂ ਨਾ ਖੋਵੀ🙏🙏🙏🙏🙏

  • @rajindersinghraj9569
    @rajindersinghraj9569 2 года назад +52

    ਵਾਹਿਗੁਰੂ ਤੁਹਾਨੂੰ ਹਰ ਖੁਸ਼ੀ ਦੇਵੇ ਪਾਲ ਵੀਰਾਂ

  • @guduztricks914
    @guduztricks914 2 года назад +2

    ਹੇ ਮੇਰੇ ਪਰਮਾਤਮਾ ਵੀਰ ਨੂੰ ਠੀਕ ਕਰਦੋ ਵੀਰ ਵਧੀਆ ਗਾਉਣ ਲੱਗ ਜਾਵੇ ਵੀਰ ਵਿਧੀਆਂ ਗਾਇਕ ਬਣੇ ☺☺

  • @jsb7660
    @jsb7660 2 года назад +89

    ਦੋਨੋਂ ਭਰਾ ਰੱਬ ਰੂਪੀ ਬੰਦੇ ਨੇ ਇਹਨਾਂ ਦੀ ਆਰਥਿਕ ਮੱਦਦ ਵੀ ਜਰੂਰ ਕਰਿਓ ਵੀਰ, ਇਹਨਾਂ ਦੇ ਵਿਆਹ ਕਰਵਾਓ, ਜੋ ਇਹਨਾਂ ਦੀ ਫ਼ੈਮਲੀ ਦੁਵਾਰਾ ਬਣ ਸਕੇ ਪਰਿਵਾਰ ਮਿਲ ਸਕਣ !!!

  • @narinderbawa3840
    @narinderbawa3840 2 года назад +28

    ਪਾਲ 22 ਕੋਟੀ ਕੋਟੀ ਪ੍ਰਣਾਮ 🌹🙏🌹 ਵਾਹਿਗੁਰੂ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ ਜੀ 🙏🙏🙏🙏🙏🙏🙏🙏🙏🙏🙏🙏

  • @sandeepsran7153
    @sandeepsran7153 2 года назад +33

    ਮੈਂ ਵੀ ਬਾਈ ਜੀ ਬਠਿੰਡੇ ਤੋਂ ਹਾਂ ਪਰ ਸਾਨੂੰ ਅਫ਼ਸੋਸ ਹੈ ਕਿ ਸਾਡੇ ਸ਼ਹਿਰ ਦਾ ਇੱਕ ਨੌਜਵਾਨ ਵੀਰ ਇਸ ਹਾਲਾਤ ਵਿਚ ਵੀ ਸਾਨੂੰ ਪਤਾ ਵੀ ਨਹੀਂ ਹੈ 🥺🥺😓😓 । ਰੱਬ ਦਾ ਰੂਪ ਓ ਤੁਸੀ ਸਾਰੇ ਵੀਰ ਜਿੰਨਾ ਨੇ ਇਸਦੀ ਮਦਦ ਕੀਤੀ ਹੈ । 🥺🥺🙏 ਵਾਹਿਗੁਰੂ ਸਦਾ ਚੜਦੀ ਕਲਾ ਵਿਚ ਰੱਖੇ 🥺🙏🙏

    • @renuhans9367
      @renuhans9367 2 года назад

      ਵਾਹਿਗੁਰੂ ਜੀ 🙏🏻🙏🏻🙏🏻🙏🏻

  • @RajanSingh-ot8pn
    @RajanSingh-ot8pn 2 года назад +2

    ਪਰਮਾਤਮਾ ਦਾ ਦੂਜਾ ਨਾਮ ਮਾ ਮਾਵਾ ਤੇ ਆਪਣੀ ਕਿਰਪਾ ਬਣਾ ਕੇ ਰੱਖੀ ਰੱਬਾ

  • @Davinde_maan_04
    @Davinde_maan_04 2 года назад +65

    ਵਾਹਿਗੁਰੂ ਭਲੀ ਕਰੇ❤️❤️
    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏

  • @maanvlogs7951
    @maanvlogs7951 2 года назад +43

    ਵਾਹਿਗੁਰੂ ਜੀ ਮੇਹਰ ਕਰਿਓ🙏🙏🙏🙏
    ਇਹ ਵੀਰ ਜਲਦੀ ਤੰਦਰੁਸਤ ਹੋਵੇ।।
    ਬੋਹਤ ਵਧੀਆ ਸੇਵਾ ਨਿਭਾ ਰਹੇ ਹੋ ਵੀਰ ਜੀ🙏ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @DavinderSinghMaan79
    @DavinderSinghMaan79 2 года назад +27

    ਧੰਨਵਾਦ ਵੀਰ ਇਸ ਲੜਕੇ ਨੂੰ ਪਨ੍ਹਾ ਦੇਣ ਲਈ ,, ਬਹੁਤ ਚੰਗਾ ਲਗਾ ਦਿਲ ਨੂੰ ਨੂੰ ਅਰਾਮ ਮਹਿਸੂਸ ਹੁਇਆ ,, ਵੀਰ ਦੀ ਜ਼ਿੰਦਗੀ ਬੱਚ ਜਾਣੀ ਆ ਹੁਣ ,,,waheguru 🙏🙏🙏🙏🙏

  • @supinderkaur4338
    @supinderkaur4338 2 года назад +1

    ਵਾਹਿਗੁਰੂ ਜੀ ਮਿਹਰ ਕੀਤੀ ਇਸ ਵੀਰ ਤੇ ਮਾ ਵਾਹਰੇ ਤੇ ਤੇ ਦੁਖੀਆ ਦਾ ਭਲਾ ਕਰਨ ਵਾਲੇ ਸਤਪਾਲ ਸਿੰਘ ਵੀਰ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਿਓ ਤਾਂਕਿ ਇਹ ਐਸੇ ਤਰ੍ਹਾ ਸਬ ਦਾ ਭਲਾ ਕਰਦੇ ਰਹਿਣ

  • @ArshdeepKaur-te7wr
    @ArshdeepKaur-te7wr 2 года назад +26

    ਸਹੀ ਗੱਲ ਵੀਰ ਕਿਸੇ ਦੇ ਮਾਂ ਪਿਓ ਨਾ ਰੱਬ ਖੋਲੇ ਬਹੁਤ ਬਿਨਾਂ ਜੀਊਣਾ 😔😔😔😭

  • @ਬੇਈਮਾਨਅੰਮ੍ਰਿਤ-ਰ9ਘ

    ਜਲਦੀ ਠੀਕ ਹੋ ਜਾਣਾ ਵੀਰ ਨੇ🙏❤️

    • @kiranarya7521
      @kiranarya7521 2 года назад +2

      Wahaguru veer ji ta Maher kero ji

  • @sandhusaab624
    @sandhusaab624 2 года назад +26

    ਬਹੁਤ ਬਹੁਤ ਧੰਨਵਾਦ ਖਾਲਸਾ ਜੀ,,, ਚਰਨਾਂ ਨੰਬਰਦਾਰ ਪਿੰਡ ਪੰਜਗਰਾਈਂ ਕਲਾਂ ਜ਼ਿਲ੍ਹਾ ਫਰੀਦਕੋਟ,, ਥੋਨੂੰ ਮਿਲ਼ਣ ਦੀ ਮਣ ਵਿਚ ਬਹੁਤ ਖਿੱਚ ਆ ਜੀ

    • @jaggiamina5742
      @jaggiamina5742 2 года назад

      HA.JI.JARUR.JI✌✌✌🙏🙏🙏♥️🌺🌺♥️MALERKOTLA

  • @DilbagSingh-th3yv
    @DilbagSingh-th3yv 4 месяца назад

    ਵਾਹਿਗੁਰੂ ਵਾਹਿਗੁਰੂ ਮੇਰੇ ਸੱਚੇ ਸਤਿਗੁਰੂ ਜੀ ਅਰਦਾਸ ਹੈ ਤੇਰੇ ਅੱਗੇ ਪੰਜਾਬ ਤੇ ਮਿਹਰ ਭਰਿਆ ਹੱਥ ਰੱਖ ਮੇਰੇ ਸੱਚੇ ਸਤਿਗੁਰੂ ਜੀ ਸਭ ਤੋਂ ਸੋਹਣੀ ਸਟੇਟ ਹੈ ਪੂਰੇ ਭਾਰਤ ਦੇ ਵਿੱਚ ਪੰਜਾਬ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @balbirsakhon6729
    @balbirsakhon6729 2 года назад +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
    ਸੱਚੇ ਪਿਤਾ ਇਹਬੱਚੇ ਦੇਸਿਰ ਹੱਥ
    ਰੱਖ ਮੇਹਰ ਕਰੋ ਵੀਰੇ ਸੱਤ਼ਪਾਲ
    ਤੁਹਾਨੂੰ ਤੁਹਾਡੀ ਸੁਸਾਇਟੀਨੂੰ ਚੜਦੀ
    ਕਲਾ ਵਿੱਚ ਰੱਖਣ 🙏

  • @amandeepsingh7981
    @amandeepsingh7981 2 года назад +11

    Kinne wadiya sanskar aa brother de dekh ke rooh khush ho gai.bahut wadiya parvarish aa.great parents....waheguru veer nu tandrusti bakshey...

    • @AliRaza-c7c5x
      @AliRaza-c7c5x Месяц назад

      Nice ver g dhowadi likhai di Koch Samaj ai a meno hor Kesy di samj nai ai

  • @dv18punjabinews
    @dv18punjabinews 2 года назад +18

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਉਮੀਦ ਕਰਦਿਆਂ ਵਾਹਿਗੁਰੂ ਜੀ ਇਸ ਵੀਰ ਨੂੰ ਛੇਤੀ ਛੇਤੀ ਤੰਦਰੁਸਤੀ ਬਖਸ਼ਣਗੇ ਵੀਰ ਸੁਹਣੇ ਸੁਹਣੇ ਗੀਤ ਲਿਖ ਕੇ ਸਮਾਜ ਵਿੱਚ ਆਪਣਾ ਚੰਗਾ ਨਾਂ ਧਰੂ ਤਾਰੇ ਵਾਂਗ ਚਮਕਾਏਗਾ ਬਹੁਤ ਬਹੁਤ ਧੰਨਵਾਦ ਇਨ੍ਹਾਂ ਵੀਰਾਂ ਦਾ ਜਿਹੜੇ ਉਸ ਦੀ ਬਾਂਹ ਫੜਨ ਲਈ ਪਹੁੰਚੇ ਨੇ ਪਰਮਾਤਮਾ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ

  • @kanwaljeetkaur3340
    @kanwaljeetkaur3340 8 месяцев назад

    ਗੁਰਸਿੱਖ ਪੁੱਤ ਮਾਹਰਾਜ ਜੀ ਦਸਵੇਂ ਪਾਤਸ਼ਾਹ ਜੀ ਬਹੁਤ ਖੁਸ਼ ਹਨ ਪੁੱਤ ਤੁਹਾਡੀ ਸੇਵਾ ਤੋਂ ਡਿਊਟੀ ਲਗਾ ਦਿੱਤੀ ਸਤਿਗੁਰ ਜੀ ਨੇ

  • @ashwanisharda6924
    @ashwanisharda6924 2 года назад +40

    ਵਾਹਿਗੁਰੂ ਸੱਚੇ ਪਾਤਸ਼ਾਹ ਭਲਾ ਕਰਨਾ
    ਇਸ ਵੀਰ ਨੂੰ ਜਲਦੀ ਠੀਕ ਕਰਨਾ। 🙏🏻🙏🏻🙏🏻

  • @harnamsinghsran80
    @harnamsinghsran80 2 года назад +23

    ਵਾਹਿਗੁਰੂ ਜੀ ਵਾਹਿਗੁਰੂ ਜੀ ਪਾਲ ਕਰੋੜ ਅਤੇ ਇਨਾਂ ਦੀ ਟੀਮ ਦੇ ਸਿਰ ਉਪਰ ਪ੍ਰਮਾਤਮਾ ਆਪਣਾ ਮਿਹਰ ਭਰਿਆ ਹੱਥ ਰੱਖਣ

    • @sardarjihundal1915
      @sardarjihundal1915 2 года назад +3

      Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏

  • @harryberiwal9620
    @harryberiwal9620 2 года назад +14

    ਪਾਜੀ ਏ ਪਰਾ ਮੈਨੂੰ ਮਿਲਆ ਕਈ ਵਾਰ ਬਹੁਤ ਸੋਹਣਾ ਵੀਰ ਆ ਮੇਰਾ ਬਹੁਤ ਸੋਹਣਾ ਲਿਖਦਾ ਤੇ ਗਾਉਦਾਂ ਗੌਗੀ ਗੀਤਕਾਰ ਵਾਹਿਗੁਰੂ ਮਿਹਰ ਕਰੇ 🙏💚💚

  • @HarisICT
    @HarisICT Год назад +1

    AP bohat acha kaam kar Raha ha hum musalman han or Quran ma likha ha ka koi insaan Kisi ka dushman NAHI hota or ik insaan ki jaan bachana puri insaniyat ki jaan bachana ha or ik insaan ko qatal Karna puri insaniyat ka qatal Karna ha.Allah pak AP ko Khush rakha

  • @ardas4558
    @ardas4558 2 года назад +23

    ਵਾਹਿਗੁਰੂ ਜੀ ਸੋਹਣੇ ਪੁੱਤ ਨੂੰ ਜਲਦੀ ਤੰਦਰੁਸਤੀ ਦੇਣਾ🙏

  • @Bloggespb29
    @Bloggespb29 2 года назад +4

    ਜਿੰਨਾ ਸੋਹਣਾ ਨਾਮ ਵੀਰੇ ਦਾ ਵਾਹਿਗੁਰੂ ਜੀ ਉਹਨੀਂ ਸੋਹਣੀ ਜ਼ਿੰਦਗੀ ਵਾਪਸ ਦੇ ਦੇਓ ਜੀ।
    ###### ਵਾਹਿਗੁਰੂ ਜੀ। ######

  • @Manisingh-ve4tb
    @Manisingh-ve4tb 2 года назад +24

    Matha tek ke andr aya veer... Dill nu lg gi gall.. Baba ji bht jldi kirpa krn ge🙏🙏

  • @guribanwait787
    @guribanwait787 11 месяцев назад +1

    ਪਾਲ ਸਿੰਘ ਵੀਰ ਗੁਰੂ ਸਾਹਿਬ ਤੁਹਾਨੂੰ ਸੇਵਾ ਦਾ ਬਲ ਬਖਸ਼ਣ

  • @balwinderkaursembhi803
    @balwinderkaursembhi803 2 года назад +5

    ਵਾਹਿਗੁਰੂ ਜੀ ਬੱਚੇ ਤੇ ਮੇਹਰ ਭਰਿਆ ਹੱਥ ਰੱਖੀ ਸੱਤਪਾਲ ਪੁਤ ਨੂੰ ਚੱੜਦੀ ਕਲਾ ਰੱਖੇ ਹਿੰਮਤ ਵਖਸੇ 🙏🙏🙏

  • @kudeepkaur8096
    @kudeepkaur8096 2 года назад +34

    ਵਾਹਿਗੁਰੂ ਜੀ ਵੀਰਾਂ ਨੂੰ ਚੜ੍ਹਦੀ ਕਲਾ ਚ ਰੱਖਣਾ ਜੀ

  • @KamalJeet-lu2po
    @KamalJeet-lu2po 2 года назад +38

    ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ ਚੜ੍ਹਦੀਕਲਾ ਵਿਚ ਰੱਖੇ ਸਰਬੱਤ ਦਾ ਭਲਾ ਹੋਵੇ 🙏 🙏

  • @kanwaljeetkaur3340
    @kanwaljeetkaur3340 8 месяцев назад

    ਵਾਹਿਗੁਰੂ ਜੀ ਸਹਾਈ ਹੋਣਗੇ ਵਾਹਿਗੁਰੂ ਜੀ ਕਿਸੇ ਦੀ ਮਾਂ ਨਾਂ ਖੋਹੀਂ ਪਾਲ ਪੁੱਤ ਤੁਹਾਨੂੰ ਸਤਿਗੁਰ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @pawanj.singha1128
    @pawanj.singha1128 2 года назад +33

    Waheguru ji mehar krn,,
    ਸੰਸਥਾ ਨੂੰ ਤੇ ਸੰਚਾਲਕਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ🙏🙏🙏🙏
    ਹਮੇਸ਼ਾ ਮਿਹਰ ਭਰਿਆ ਹੱਥ ਰੱਖੇ

  • @pammikaur66
    @pammikaur66 2 года назад +23

    I pray to god this boy get better soon. His voice very nice. Pal veer ji god bless you 🙏🙏🙏

  • @manjeetkaur8131
    @manjeetkaur8131 2 года назад +6

    ਵਾਹਿਗੁਰੂ ਜੀ ਮੇਹਰ ਕਰੋ ਇਹ ਬੇਟਾ ਜਲਦੀ ਠੀਕ ਹੋ ਜਾਵੇ

  • @prem.ksingh4103
    @prem.ksingh4103 2 года назад +31

    Waheguru ji bless this boy 🙏
    Satpal singh nu chardi kala Che rakhe rub 🙏🙏

  • @sidhu6843
    @sidhu6843 2 года назад +24

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਵੀਰ ਜੀ ਤੁਹਾਡੀ ਪੂਰੀ ਟੀਮ ਨੂੰ

  • @veenakumari899
    @veenakumari899 2 года назад +14

    ਵਾਹਿਗੁਰੂ ਜੀ ਦੀ ਕਿਰਪਾ ਨਾਲ ਵੀਰ ਜਲਦੀ ਹੀ ਠੀਕ ਹੋ ਜਾਣਗੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਕੀ ਫ਼ਤਿਹ

  • @harbanssinghharbans9042
    @harbanssinghharbans9042 5 месяцев назад

    ਵੀਰ ਜਲਦੀ‌ਠੀਕ ਹੋ ਜਾਵੇਗਾ ਵਾਹਿਗੁਰੂ‌ ਕਿਰਪਾ ਕਰਨਗੇ ਤੇ ਵੀਰ ਹੀਰੇ ਵਾਂਗ ਇੱਕ ਦਿਨ ਵੀਰ ਚਮਕੇਗਾ ਗੁਰੂ ਰਾਮਦਾਸ ਜੀ ਮਿਹਰ ਭਰਿਆ ਰੱਖਣ ਵੀਰ ਤੇ🙏

  • @dhillon7607
    @dhillon7607 2 года назад +93

    Such a sad story. Depression from losing 3 family members in a short time period is very hard, especially a mother. 😢 How sad is it that extended family didn’t care to take him into their home, so he’s not alone. He has such a beautiful voice. I hope Waheguru heals him soon.🙏

    • @jashansingh2826
      @jashansingh2826 2 года назад +1

      L

    • @dhillon7607
      @dhillon7607 2 года назад +2

      @@jashansingh2826 What is L

    • @cj.5707
      @cj.5707 2 года назад +2

      @@dhillon7607 l is learning... Jashan singh is learning driver

    • @GurcharanDhillon
      @GurcharanDhillon 2 года назад +1

      Yes, not easy when we loose our loved ones. My family went through this and it was only naam simran and blessings of Waheguru ji that gave us energy to comeback into our lives.
      Sangat, Sewa, Gurbaani heels us a lot.

    • @mohitahuja439
      @mohitahuja439 Год назад

      @@dhillon7607 ye ladka jldi thik ho jaye

  • @yaadi1116
    @yaadi1116 2 года назад +84

    ਵਾਹਿਗੁਰੂ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਤੰਦਰੁਸਤ ਰੱਖੇ🙏🏻🙏🏻

  • @arungamer7126
    @arungamer7126 2 года назад +6

    ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇਪਾਤਸਾ ਜਲਦੀ ਠੀਕ ਕਰੇਉ ਇਸ ਵੀਰ ਨੂੰ

  • @Proxy_war922
    @Proxy_war922 2 года назад

    ਵਾਹਿਗੁਰੂ ਭਲਾ ਕਰੇ ਓਹਨਾ ਰੱਬ ਵਰਗੇ ਗਵਾਂਢੀਆਂ ਦਾ ਜਿਹਨਾਂ ਨੇ ਇੰਨਾ ਖਿਆਲ ਕੀਤਾ!!
    ਮੁੰਡਾ ਰੁਲਣ ਤੋਂ ਬਚਾ ਲਿਆ ਓਹਨਾ ਨੇ

  • @jagdevkaur3144
    @jagdevkaur3144 2 года назад +18

    ਬਹੁਤ ਭਲਾ ਹੋਵੇ ਵੀਰੋ ਤੁਹਾਡਾ ਇੱਕ ਬੇਸਹਾਰਾ ਨੂੰ ਨਵੀਂ ਜ਼ਿੰਦਗੀ ਦੇਣ ਲਈ ਧੰਨਵਾਦ 👌👌👌👌🙏🙏🙏🙏😭

  • @im_simarjeet
    @im_simarjeet 2 года назад +27

    ਵਾਹਿਗੁਰੂ ਜੀ ਮੇਹਰ ਕਰਿਓ ਤੇ ਸਾਰਿਆਂ ਨੂੰ ਚੜਾਇਆ ਕਲਾਂ ਵਿੱਚ ਰਖਿਓ
    🙏🏻🙏🏻🙏🏻

  • @0007dhillon
    @0007dhillon 2 года назад +17

    ਏਹ ਵੀਰ ਤਾ ਇਕੱਲੇਪਣ ਦਾ ਸ਼ਿਕਾਰ ਹੋਇਆ।

  • @kanwaljeetkaur3340
    @kanwaljeetkaur3340 8 месяцев назад

    ਵਾਹਿਗੁਰੂ ਜੀ ਸਹਾਈ ਹੋਣਗੇ ਹਾਂ ਜੀ ਅਰਦਾਸ ਸਭ ਤੋਂ ਵੱਡੀ ਹੈ ਜੀ ਵਾਹਿਗੁਰੂ ਜੀ ਬੱਚੇ ਨੂੰ ਠੀਕ ਕਰ ਦਿਓ ਜੀ

  • @sukhpalmadesha4856
    @sukhpalmadesha4856 2 года назад +42

    Waheguru Ji ਮੇਹਰ ਕਰਨ ਜੀ।
    ਹੁਕਮੇ ਅੰਦਿਰ ਸਭਿ ਕੋ, ਬਾਹਰ ਹੁਕਮਿ ਨ ਕੋਇ।
    ਸਤਿਨਾਮ ਸ਼੍ਰੀ ਵਾਹਿਗੁਰੂ ਜੀ।

  • @SukhdevSingh-vt3rr
    @SukhdevSingh-vt3rr 2 года назад +13

    ਪਰਮਾਤਮਾ ਤਹਾਨੂੰ ਚੜਦੀ ਕਲਾ ਚ ਰੱਖੇ

  • @gill753
    @gill753 2 года назад +33

    ਵੀਰ ਬਹੁਤ ਸੋਹਣਾ ਗਾਉਂਦਾ ✍️🙏

  • @bollywoodandpollythikana2286
    @bollywoodandpollythikana2286 2 года назад

    Salute you ਪਾਲ ਵੀਰ ਸਾਡੇ ਇੱਥੇ ਪਟਿਆਲ਼ਾ ਇੰਨੀ ਦੂਰ ਤੋਂ ਹੋਕੇ ਵੀ ਆਵਦਾ ਭਰਾ ਸਮਜਦਾ ਆਵਦੇ ਕੋਲ ਰੱਖ ਕੇ ਇਲਾਜ ਕਰਵਾਉਣਾ ਹੈ ,, ਦੁਰ ਫਿੱਟੇ ਮੂੰਹ ਇਹੋ ਜਿਹੇ ਤਾਏ ਉਸਦੇ ਮੁੰਡੇ ਤੇ ਭੂਆ ਸੱਭ ਮਤਲਬੀ ਲੋਕ ਆਵਦਾ ਖੂਨ ਹੋਕੇ ਵੀ ਕੋਈ ਮੱਤਲਬ ਨਹੀਂ ਡੁੱਬ ਕੇ ਮਰ jo ਓਏ
    Salute you ਪਾਲ ਵੀਰ Waheguru Chardikala ਵਿੱਚ ਰੱਖੇ

  • @pradeepmarwah4643
    @pradeepmarwah4643 2 года назад +15

    Wahe Guru ji da Khalsa Wahe Guru ji di fateh.Veer ji u r doing great service to the humanity.🙏🙏 Jabalpur (mp)

  • @preetsukh601
    @preetsukh601 2 года назад +7

    #ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ ...
    ਪਾਲ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀਕਲਾ ਬਖਸ਼ਣ 🙏🙏❤

  • @jyotigrover2154
    @jyotigrover2154 2 года назад +24

    When he hug his brother while m crying 😭 😭😭😭😭 Thk ho kee aavi veere 🥲

  • @GurnekSingh-l6c
    @GurnekSingh-l6c 2 месяца назад

    ਵਾਹਿਗੁਰੂ ਜੀ ਕਿਰਪਾ ਕਰਨਗੇ ਜ਼ਰੀਏ ਆਪ ਜੀ ਬਣਨਾ ਹੈ ਜੀ 💚🙏🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️☝️✍️✍️💯

  • @satinderkaur7317
    @satinderkaur7317 2 года назад +7

    ਪਾਲ ਵੀਰ ਵਾਹਿਗੁਰੂ ਤੁਹਾਡੀ ਮੇਹਨਤ ਸਫ਼ਲ ਕਰੇ

  • @vikkdhillon1
    @vikkdhillon1 2 года назад +4

    Waheguru ji veer nu theek krn jaldi jaldi te pal khraud bai ji ❤️ tusi bahuat vddi sewa kr rhe ho waheguru ji mehar krn tuhade te ❤️🙏🙏🥰

  • @noreenanjum47
    @noreenanjum47 8 месяцев назад +3

    weldone verr ji, Allah pak apko ajjar de. ameen.

  • @rahulbanga6334
    @rahulbanga6334 2 года назад +1

    ਵੀਰੇ ਤੁਹਾਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ੇ ਮਿਹਰ ਕਰਨ 🙏🙏🙏🙏❤️❤️❤️❤️❤️

  • @renukaahuja664
    @renukaahuja664 2 года назад +21

    Thanks Veerji for humanity, Waheguru ji bless you forever 🙏🙏

  • @gurjindersingh3228
    @gurjindersingh3228 2 года назад +22

    🙏ਵੀਰ ਸਤਪਾਲ ਸਿੰਘ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ 🙏

  • @balvindersingh2409
    @balvindersingh2409 2 года назад +11

    Most awated bai thik ho Jaye.... really again got emotional and tears in my eyes
    Waheguru mehar kare
    Lots of love and support
    From Ajmer Rajasthan
    India 🇮🇳

  • @Funky_shorts47
    @Funky_shorts47 2 года назад

    Es veer nu pyar di thori care di lor c Jo esde karebiya ne diti jis karke veer da eh hall Hoya jad koi dipression ch hunda osnu bhout extra care chahidi hundi a but sad k koi v vere da apna eh kar ni sakya wmk

  • @Parmjeet_randhawa
    @Parmjeet_randhawa 2 года назад +8

    😭😭ਮਾਂਵਾਂ ਤੋਂ ਬਾਅਦ ਕੌਣ ਸਾਂਭਦਾ ਵੀਰੇ 😭😭ਇਹਨਾ ਦੀ ਮੱਦਦ ਕਰਨ ਵਾਲੇ ਜਿਉਂਦੇ ਰਹਿਣ 🙏🏻🙏🏻