@@livinghope1561Es ch hindutv kitho aagya veere. Tera nede tede saare hindu aide de hi ne. Bhai aisa kuch nhi hai sanatan dharam me. Yesab dhongi apne aap hi bna liya kuch ek logon ne
@@baburao1243😂😂koi naa tu serious naa ho 🙏🙏 Pehla eh sunde aaye haan k eh Dharti Sadhu santa rishi muniya Mahapurkha de karke tikki hoyi hai 🤨hun eh gal nu esne Sikh sardaar naal jodd k rakh taa ... Koi naa khush ho lain de veer ehnu 🙌🙌 Esdi dunia sirf punjab tak hee vasdi veer 🙌 esnu ehna pta nahi ki changeaayi insaniyat parre toh parre di ess Dharti te haigi hai osda kisey matt kisey Dharam naal lain dein nahi
मैं महाराष्ट्र यवतमाल से हु.ईसे भाई को वास्तुशास्त्र का बहुत ज्ञान दीखाई दे रहा है.आपकी छत्रछाया मे बहुत जल्द कुछ ना कुछ ईनकी दिमाकी हालत दुरुस्त होगी.आपकी समाज सेवा को सलाम.
@@livinghope1561 bss kar bai. har thaa politics naa vaad. kyia de dimaag vich nukas vi hunda. hun je kyi sardara ne bandua majdoor rakhe hoye aa ehda matlab eh thodi ki SGPC da side effect aa
At the moment their priority is their son who need to get better. And that’s the motive of the this organisation. Please keep the political topics out of this.
Saanu Rabb da har time shukrana karna chahida..Duniya Bahut Dukhi hai..Bechaarey kiven apni joon bhog rahe ne..Rabb ehna nu theek karey teh ehna di life normal hovey..
Please get him treated . He is struggling to talk a complete sentence . He is not aware of his actions . He needs medical help . Please help this family .
Veer minu ehna bare kosh nahi pta par sirf video vekh ke lagda munde di vi sari galti nahi. Peo vi pan khan deya video vich. Sharaab vi pinda ho sakda eh. Je hun ghar vich eh san kosh aam chalda fir bachya nu ki akal auni. Mata vi chalaak jehi lagdi
@@kulldip2816 Pal kharoud ki aur video dekh sardar kaise logo ko kidnap karke ghulam banata hai fir hum bole ki sikha ne ya jatta ne gand paya hua hai Wo admi mansik roop se bimar hai uska dosh kisi community ko na do
@Pardeep261 je ehi soch rakhi hundi guru sahib ne fer shaheedia nai denial san ohna ne ... jo tusi gal kar rae ho itihaas taan bilkul putha usto sikhi da sikha ne guru sahib ne hamesha mazlooma lai shaheedia kurbania ditia... isi buniyaad te sikh dharm khada.. je eh buniyaad hi manzoor nai ajoke sikha nu taan apne aap nu sikh na kaho
सतपाल सिंह साहब, ईश्वर आपके कर्मों को देख रहा है। ईश्वर की कृपा आप पर हमेशा बनी रहे! मैं आपके सभी वीडियो देखता हूँ और आज तक मैंने कभी भी आपसे कोई गलत शब्द नहीं सुने और मैंने कभी भी आपको कोई गलत काम करते नहीं देखा। आप उन लोगों के साथ खड़े नज़र आते हैं जो बेबस या लाचार हैं या किसी के दबाव में हैं। आपने उन्हें उनके अधिकार दिलाने में आगे बढ़कर मदद की और उन्हें उनका अधिकार दिलाया! आपकी जैसी मानवता बहुत कम देखने को मिलती है! आपका काम देखकर हम धन्य हो गए। 🙏वाहेगुरु आप पर मेहर बनाए रखें
hats off pal baiji, the amount of patience you have is impressive and the way u handle each an every situation so calmly, every person should learn these things too.
ALLAH PAK isky or iski family ky liy assani wala muamla kryn. Orr Ap log bhtt efforts kr rhy hn_ Carry on. ALLAH PAK apko mzeed achy sy acha krny hi himmat dyn.
Pal veer has a unique personality . When I met him in person I felt really good vibes . The way he talks and respects everyone is loveable.one must visit and meet him . His blessing has changed me and my family in a positive way . Everyone should meet him at least once because these kinds of men are very rarely found on our planet . He will always ask you if you need any help and be ready to help everyone.
Maa ne enna dukh saha hai he rabba pls mata da dard durr karya pls rabb ji bache nu vi theek kardyo nale husband nu vi akal aaye nale oh vi theek hojaye happy family hojaye
اللہ تعالیٰ اماں جی کے اس بیٹے کرشن کو مکمل صحت وتندرستی عطا فرمائے اور ماں باپ کی خدمت کے قابل بنائے انکے خاوند کو بھی صحت عطا فرمائے ماں جی نے زندگی بہت مشکل دکھ تکلیف میں گزاری ھے اللہ تعالیٰ اب سکون اطمینان سوکھ بخشے
Maaf karna but dil di feel c bol dita te mai Haasna nahi chanda c but bai bolya Chalo chalo ji chalo ji ..... satpal bai ji khende chalo ji ...... Mera vishwas hai pal kharood baiji issnu bilkul thik kar dega ...... Pal kharood baiji di ek ek gaal sahi boli last ch .... Waheguru ji mehar karo Lots of love and support From Ajmer Rajasthan 🇮🇳 #justiceforsiddhumussewala ❤
oh my God. This is shocking to see how terribly influenced our children are from the internet. So sad to see his mother suffering, who has done nothing wrong. May Allah make it easy for her. Great job Sardar ji and your team. Really great work.
Sardar jee, I'm from.west Punjab Pakistan , I have seen your couples of velogs on this issue, honestly speaking you r doing an excellent job easing for these families. Pls keep doing the excellent job.
😢tere wangar de bade sardar jado sirr te paindi hai te sairiyan nalo Pehla pandtan de kol chakkar kaddey ne, eh parivaar nu dimaagi preshaani hai parmatama ehna di preshaani duur kare
ਉਸ ਮਾਂ ਦੇ ਦਿਲ ਤੇ ਕੀ ਬੀਤਦੀ ਹੋਵੇਗੀ ਜਿਸਦਾ ਪੁੱਤ ਏਨਾ ਬਿਮਾਰ ਹੋਵੇ। ਵਾਹਿਗੁਰੂ ਜੀ ਭਲੀ ਕਰਨ ਬੱਚੇ ਨੂੰ ਤੰਦਰੁਸਤੀ ਬਖਸ਼ਣ।ਵੀਰ ਸਤਪਾਲ ਦਾ ਧੰਨਵਾਦ।
भगवान इसको सद्द बुद्धि ज्ञान दे।
पाल तो हीरो है। कलयुग का। ❤
What a wonderful job you are doing Khalsa Ji..... Truly you are going through roots of Sikhi..... May Waheguru bless you always!
This is the side effect of hindutva and bjp.
1984 sikh genocide never forget
hindutva will always be there bro cry hard @@livinghope1561
ਵਾਹਿਗਰੂ ਜੀ ਵੀਰ ਪਾਲ ਖਰੋੜ ਤੇ ਓਨਾ ਦੀ ਪੂਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏🙏🙏🙏🙏🙏
🙏🙏🙏
🙏🙏 ਅਸੀ ਤਾਂ ਖੁਦ ਵੀਰ ਨੂੰ ਦੇਖਕੇ ਬਹੁਤ ਮਾਣ ਮਹਿਸੂਸ ਕਰਦੇ ਹਾਂ। ਬਹੁਤ ਕਿਰਪਾ ਸਤਿਗੁਰੂ ਜੀ ਦੀ ਇਹਨਾ ਤੇ
This is the side effect of hindutva and bjp.
ਧਰਮ ਸ਼ਬਦਾਂ ਵਿਚ ਤਾ ਲਾਭਦਾਇਕ ਹੁੰਦਾ ਹੈ, ਪਰ ਅਸਲ ਵਿਚ ਇਹ ਸ਼ੋਸ਼ਣ, ਅੰਧ-ਵਿਸ਼ਵਾਸ, ਪਾਖੰਡ ਅਤੇ ਮਨੁੱਖਤਾ ਅਤੇ ਨੈਤਿਕਤਾ ਦੇ ਵਿਰੁੱਧ ਲੇ ਜਾਂਦਾ।
🙏
Bilkul sahi
Sahi aakhiyaa tusii
Sirf moorhka nu 🙏🙏
ਇਕ ਔਰਤ ਹੀ ਹੈ ਜੋ ਪਤੀ ਅਤੇ ਬਚਿਆ ਦੇ ਦੁੱਖ ਸਹਿਦੀ ਵਹਿਗੁਰੂ ਜੀ ਕਿਰਪਾ ਕਰੋ
🙏
Tera viah hoya ?
This is the side effect of hindutva and bjp.
@@livinghope1561bjp kitho aayi is ch bnd krdwya kro kose wele politics shrm kro
@@livinghope1561Es ch hindutv kitho aagya veere. Tera nede tede saare hindu aide de hi ne. Bhai aisa kuch nhi hai sanatan dharam me. Yesab dhongi apne aap hi bna liya kuch ek logon ne
Eh 👍sardaar Bande sabh nalo changa kam karde ne 👍ihna karke hi dharti tiki hoyi aa,
👉🚩gur sikhi Zindabaad🚩
@@chandigarhtaxiservices9660 o bhai bas krdy puri dharti ty na paaa o maamaa ✋ 🙏
1984 sikh genocide never forget
@@baburao1243😂😂koi naa tu serious naa ho 🙏🙏
Pehla eh sunde aaye haan k eh Dharti Sadhu santa rishi muniya Mahapurkha de karke tikki hoyi hai 🤨hun eh gal nu esne Sikh sardaar naal jodd k rakh taa ...
Koi naa khush ho lain de veer ehnu 🙌🙌
Esdi dunia sirf punjab tak hee vasdi veer 🙌 esnu ehna pta nahi ki changeaayi insaniyat parre toh parre di ess Dharti te haigi hai osda kisey matt kisey Dharam naal lain dein nahi
ਮੁੰਡਾ ਬਹੁਤ ਪਰੇਸਾਨ ਹੈ ਵਹਿਗੁਰੂ ਬਖਸੀ ਵਿਚਾਰੇ ਨੂੰ
ਅੰਧ ਵਿਸ਼ਵਾਸ਼ ਦਿਮਾਗ਼ ਤੇ ਜਦੋਂ ਹਾਵੀ ਹੋ ਜਾਂਦਾ ਹੈ ਤਾਂ ਚੰਗੇ ਭਲੇ ਬੰਦੇ ਨੂੰ ਲੈ ਡੁੱਬਦਾ ਹੈ। ਵਾਹਿਗੁਰੂ ਸੱਚਾ ਪਾਤਸ਼ਾਹ ਮਿਹਰ ਕਰੇ 🙏
ਦੁੱਖੀ ਤੋ ਦੁਖੀ ਦੁਨੀਆਂ ਪਈ ਹੈ ਵਹਿਗੁਰੂ ਜੀ ਸਬ ਨੂੰ ਤੰਦਰੁਸਤੀ ਬਖਸ਼
Jehre vi dukh tusi kise nu ditte honge yaad rakhna oh vaapis aajange karam bhugtane hi painde ne
This is true Sikhi....I salute 🫡 you gentleman.
ਧੰਨਵਾਦ ਵੀਰ ਤੁਹਾਡਾ ਬਜੁਰਗ ਦੀ। ਹਲਤ ਦੇਖਣ ਆਏ ਜਿਥੋ ਤੱਕ ਇਨ੍ਹਾਂ ਨੂੰ ਵਹਿਮ ਭਰਮ ਤੋ ਬਹਰ ਹੋਣਾ ਚਹਿਦਾ
Aise video dekh k lagda ham to bhut shi life jinde bagwan is family ki help kre jaldi sab acha Hove🙏🏻🙏🏻🙏🏻
bro if you are punjabi , can you explain what was the issue
22 new video dekho is munde di sahi hogeya
@@singhshergill2672Konsi vedio Mai
ਨਾਨਕ ਦੁਖੀਆ ਸਭ ਸੰਸਾਰ। ਪਾਲ ਵੀਰ ਗੁਰੂ ਜੀ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਤਹਾਡੇ ਸੇਵਾਦਾਰਾ ਨੂੰ ਚੜਦੀ ਕਲਾ ਤੰਦਰੂਸਤੀ ਬਖਸਦੇ ਰਹਿਣ ਜੀ
मैं महाराष्ट्र यवतमाल से हु.ईसे भाई को वास्तुशास्त्र का बहुत ज्ञान दीखाई दे रहा है.आपकी छत्रछाया मे बहुत जल्द कुछ ना कुछ ईनकी दिमाकी हालत दुरुस्त होगी.आपकी समाज सेवा को सलाम.
Unki dinagi halat kharan hi ye sab chizo ko maan ne se hui hai.
ਮਾਤਾ ਜੀ ਦੀਆਂ ਗੱਲਾਂ ਸੁਣ ਕੇ ਬਹੁਤ ਹੀ ਦੁੱਖੀ ਹੋਇਆ ਜੀ ਇਹਨਾਂ ਦਾ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਹੈ ਜੀ
This is the side effect of hindutva and bjp.
@@livinghope1561 bss kar bai. har thaa politics naa vaad. kyia de dimaag vich nukas vi hunda.
hun je kyi sardara ne bandua majdoor rakhe hoye aa ehda matlab eh thodi ki SGPC da side effect aa
ਮੁੰਡਾ ਬਿਲਕੁਲ ਗਲਤ ਆ ਜੀ।
ਪਰ ਗੁੱਸਾ ਨਾ ਕਰਿਓ ਬਿਜਲੀ ਮਹਿਕਮਾ ਉਪਰੋਂ ਸਾਰੀ ਉਮਰ ਜਨਾਨੀ ਕੁੱਟੀ ਰੱਬ ਦੇਖਦਾ ਬਾਈ। ਮਾਂ ਵਿਚਾਰੀ ਫਸੀ ਵਿਚਾਲੇ
Jeho jya pyo ne kita, ohda hi Asar putar te
Munda glt nhi bai usnu problem aa koi tn krke
Minu lgda Puri vid nii dekhi tussi .taan krke decision le rhe o .
Bai ji munda bechara depression vich aa
Ohnu aap ni pta huna ki kar reha oh
लड़का दिमागी तौर पर अपाहिज है बाकी घर के लोग सभी ठीक हैं लड़के का इलाज करवाओ l
ਨਾਨਕ ਦੁਖੀਆਂ ਸਭ ਸੰਸਾਰ 😭😭😭
🙏
naam japat dukh jaay har ka... 🙏🪯
Dhan Babe Nanak Wahe gur har prabh ji 🙏🪯
Nanak dukhiya sab sansaar, so sukhiyaa jis Naam udhaar
This is the side effect of hindutva and bjp.
@@livinghope1561 bro you are a psyco, these kaliyug consequences are already mentioned in hinduism
ਨਾਨਕ ਦੁਖੀਆ ਸਭੁ ਸੰਸਾਰੁ 😢😢 ਹੇ ਮੇਰੇ ਵਾਹਿਗੁਰੂ ਸਰਬੱਤ ਦਾ ਭਲਾ ਕਰਿਓ ਜੀ 🙏
ਬਹੁਤ ਤਰਸਯੋਗ ਹਾਲਤ ਸਾਰੇ ਪਰਿਵਾਰ ਦੀ ,ਸੱਚੀ ਗੱਲ ਐ ਬਾਈ ਜੀ ਫੌਨ ਦੇ ਨੁਕਸਾਨ ਵੀ ਬੜੇ ਨੇ,ਅਕਾਲ ਪੁਰਖ ਜੀ ਮੇਹਰ ਕਰਿਓ 🙏🙏🙏🙏🙏
Phone the nuksan he hai fadia taan koi v nhi Phone ne taan nojwan ko barbad kr dita
ਫ਼ੋਨ ਦਾ ਕੋਈ ਨੁਕਸਾਨ ਨਹੀਂ ਵਰਤਣ ਵਾਲੇ ਨੂੰ ਘੱਟ ਵਰਤੋ ਕਰਨੀ ਚਾਹੀਦੀ ਹਰ ਚੀਜ ਦਾ ਫਾਇਦਾ ਲੋਕ ਫਾਇਦਾ ਘਟ ਨੁਕਸਾਨ ਵੱਧ ਲੈਂਦੇ ਆ
I am from Pakistan, you are doing very good job. God bless you
This is the side effect of hindutva and bjp.
ਯਾਰ ਸਾਡੇ ਦੁੱਖ ਤਾਂ ਬਹੁਤ ਛੋਟੇ ਨੇ ਦੁਨੀਆ ਵਿਚਾਰੀ ਕਿੰਨੀ ਦੁਖੀ ਆ ਬਾਬਾ ਨਾਨਕ ਜੀ ਸੁਖੀ ਤੇ ਖੁਸ ਰੱਖੇ
Bilkul sahi veera ji. Asi apne eidhr udhr vekhde nahi. Duniya vich dukh kine hai. Rab ji mehar kario sab upper
ਹਾਜੀ😢
ਨਾਨਕ ਦੁਖੀਆ ਸਭੁ ਸੰਸਾਰੁ
Veer ji 🙏🏻🙏🏻Rab rakha
Sahi keha ji ..🙏🏻
You are absolutely sacha Sikhs of guru govind Singh ji Maharaj shiv Shakti bless you in every respect of life
Beautiful and true Sikh of beloved Gurujis!!!
Ehna naal hi tuci vair ponde ho. Na tuci kade punjabi bolde ho ghara vich punjab cha rhende hoe vi. Video vich bibi vi zyada hindi boli jandi
At the moment their priority is their son who need to get better. And that’s the motive of the this organisation. Please keep the political topics out of this.
I think forget to address khalistani
You are absolutely sacha hindu for commenting this
ਲਗਦਾ ਇਹ ਵੀਰ ਪੰਡਿਤਾਂ ਦੀਆਂ ਵੀਡੀਓ ਬਹੁਤ ਜ਼ਿਆਦਾ ਦੇਖਦਾ ਰਿਹਾ ਹੈ,,ਇਸ ਦੇ ਮਨ ਵਿੱਚ ਵਹਿਮ ਭਰਮ ਪੈਦਾ ਹੋ ਗਿਆ
Bhorti
ਸਹੀ ਗੱਲ ਆ ਵੀਰ
ਪੰਡਤਾਂ ਨੇ ਤਾਂ ਦੁਨੀਆ ਵਹਿਮਾਂ ਧਰਮਾਂ ਵਿਚ ਪਾਤੀ
🙏
ਆਹੋ ਉਹਨਾਂ ਕੰਜਰਾਂ ਦਾ ਹੀ ਸਿਆਪਾ ਹੋਈਆ ਪਿਆ
Saanu Rabb da har time shukrana karna chahida..Duniya Bahut Dukhi hai..Bechaarey kiven apni joon bhog rahe ne..Rabb ehna nu theek karey teh ehna di life normal hovey..
ਵਾਹਿਗੁਰੂ ਹਮੇਸ਼ਾ ਖੁਸ਼ ਤੇ ਚੜਦੀ ਕਲਾ ਵਿੱਚ ਰੱਖੇ ਸਾਡੇ ਹਰਮਨ ਪਿਆਰੇ ਵੀਰਾਂ ਨੂੰ ਲਚਕਾਣੀ ਵਾਲੇ ਵੀਰਾਂ ਨੂੰ
This is the side effect of hindutva and bjp.
@@livinghope1561👌👍👌👍👌👍💯
ਵੀਰ ਜੀ ਦੁੱਖੀ ਇਨਸਾਨਾਂ ਦੀ ਅਸਲ ਸੇਵਾ ਤੁਸੀ ਕਰ ਰਹੇ ਹੋ ਤੁਹਾਡੇ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ🙏🙏🙏🙏🙏
ਵਾਹਿਗੁਰੂ ਜੀ
ਮੇਹਰ ਕਰੀ ਮੇਰੇ ਮਾਲਕਾ ਸਭ ਦਾ ਭਲਾ ਕਰੀਂ
ਪ੍ਰਮਾਤਮਾ ਪਾਲ ਵੀਰ ਨੂੰ ਅਤੇ ਸਾਰੇ ਪਰਿਵਾਰ ਤੇ ਵੀਰੇ ਦੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੀਂ ਵੱਧ ਤੋਂ ਵੱਧ ਤਰੱਕੀਆਂ ਦੇਵੀ ਜਿਉਂਦੇ ਵਸਦੇ ਰਹੋ ਪਾਲ ਵੀਰੇ
SATNAM WAHEGURU G
Please get him treated . He is struggling to talk a complete sentence . He is not aware of his actions . He needs medical help . Please help this family .
1984 sikh genocide never forget
We r Muslims and we r proud of you Bhai g ki kia bat h
ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ ਮੇਰੇ ਵੱਡੇ ਵੀਰ ਪਾਲ ਖਰੌਡ ਤੇ ਜੀ ਸਦਾ ਚੜਦੀਕਲਾ ਚ ਰੱਖਣਾ ਜੀ
ਦੁਨੀਆਂ ਬਹੁਤ ਦੁੱਖੀ ਤੋਂ ਦੁੱਖੀ ਪਰ ਇਨਸਾਨ ਨੂੰ ਆਪਣੇ ਹੀ ਕਰਮਾਂ ਦਾ ਫ਼ਲ਼ ਭੋਗਣਾ ਪੈਂਦਾ ਪ੍ਰਮਾਤਮਾ ਕਦੇਂ ਵੀ ਗ਼ਲਤ ਨਹੀਂ ਕਰਦਾ!
ਵਾਹਿਗੁਰੂ ਮੇਹਰ ਕਰੇ ਭਰਾ ਠੀਕ ਹੋਵੇ ਆਪਣੇ ਮਾਂ ਬਾਪ ਦੀ ਸੇਵਾ ਕਰੇ ਮਾਂ ਪਿਓ ਦੀ ਜਿਨੀ ਸੇਵਾ ਕੀਤੀ ਜਾਵੇਂ ਉਨੀਂ ਥੋੜ੍ਹੀ ਹੈ! 🙏
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਕ੍ਰਿਪਾ ਕਰਕੇ ਪੂਰਨ ਕਰਿਉ ਦਾਸ ਦੀ ਅਰਦਾਸ ਰੱਖਿਓ ਗਰੀਬ ਦੀ ਲਾਜ਼ ਨਾ ਕਰਿਉ ਕਿਸੇ ਦੇ ਮੋਥਾਜ ਧੰਨ ਗੁਰੂ ਨਾਨਕ ਦੇਵ ਜੀ ਕ੍ਰਿਪਾ ਕਰਿਉ ਸਰਬੱਤ ਦਾ ਭਲਾ ਕਰਿਉ ਬਖ਼ਸ਼ ਦਿਉ ਬਖ਼ਸ਼ ਦਿਉ ਜਾਣੇ ਅਣਜਾਣੇ ਵਿੱਚ ਹੋਈਆਂ ਭੁੱਲਾਂ ਚੁੱਕਾਂ ਬਖ਼ਸ਼ ਦਿਉ ਬਖ਼ਸ਼ ਦਿਉ
This is the side effect of hindutva and bjp.
ਇਹ ਵੀਰ ਕਰੋਨਾ ਵੇਲੇ ਤੋਂ ਇਦਾਂ ਹੋਇਆ , ਫੋਨ ਜਿ਼ਆਦਾ ਵਰਤ ਕੇ ਵਹਿਮ ਭਰਮ ਵਿਚ ਫਸ ਗਿਆ , ਹੌਲੀ ਹੌਲੀ ਕੌਂਸਲਿੰਗ ਕਰਕੇ ਠੀਕ ਹੋ ਜਾਵੇਗਾ
Veer minu ehna bare kosh nahi pta par sirf video vekh ke lagda munde di vi sari galti nahi. Peo vi pan khan deya video vich. Sharaab vi pinda ho sakda eh. Je hun ghar vich eh san kosh aam chalda fir bachya nu ki akal auni. Mata vi chalaak jehi lagdi
Hnji@@mcdonaldsgaming3974
Phone krne ke kaise sir
Hun thik ho geya paji ?
@@mcdonaldsgaming3974Tu islamic attwadi 🐖 bhindrawala Da Ganda 🥚 Va
ਆਪਣੇ ਮਾਂ ਬਾਪ ਨੂੰ ਸਾਬ ਕੇ ਰੱਖੋਂ। ਇਹ ਬਹੁਤ ਕੀਮਤੀ ਹਨ। ਜ਼ਿਦਗੀ ਵਿੱਚ ਇੱਕ ਵਾਰ ਮਿਲਦੇ ਹਨ। ਮੈਨੂੰ ਆਪਣੇ ਮਾਂ ਬਾਪ ਬਹੁਤ ਪਿਆਰ ਕਰਦਾ ਹਾਂ ♥️♥️♥️♥️
This is the side effect of hindutva and bjp.
Bache vi ik vaar hi milde ne
maape vi ghatiya hune ne kai var
Act of kindness. Waheguruji mehar krn ji
ਵਹਿਗੁਰੂ ਜੀ ਸਬ ਦੀਆਂ ਮਾਂ ਮਾ ਤੇ ਬਚਿਆਂ ਨੂੰ ਤੰਦਰੁਸਤੀ ਬਖਸ਼ੋਜੀ
Wahe Guru Ji 🙏 ਇਹ ਸਮੱਸਿਆ ਸਾਰੇ ਆਂਢ-ਗੁਆਂਢ ਵਿੱਚ ਫੈਲ ਗਈ ਹੈ ਪਰ ਲੜਕੇ ਨੂੰ ਸਮੱਸਿਆ ਦੀ ਜੜ੍ਹ ਤੱਕ ਜਾਣ ਲਈ ਕਿਸੇ ਮਾਹਰ ਦੀ ਸਲਾਹ ਲੈਣੀ ਚਾਹੀਦੀ ਹੈ...ਸਿਰਫ ਇਹ ਜਾਣ ਕੇ ਕਿ ਉਹ ਅਜਿਹਾ ਕਿਉਂ ਕਰਦਾ ਹੈ, ਉਸਨੂੰ ਠੀਕ ਕੀਤਾ ਜਾ ਸਕਦਾ ਹੈ।
ਧੰਨ ਧੰਨ ਗੁਰੂ ਰਾਮ ਦਾਸ ਜੀ ਮੇਹਰ ਕਰੋ ਪਰਿਵਾਰ ਤੇ 🙏🏻🙏🏻
ਵੀਰੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
ਪਿਓ ਤਾ ਦੁੱਖ ਭੋਗ ਰਿਆ ਕਿਉਕਿ ਘਰਵਾਲੀ ਨੂੰ ਕੁੱਟਦਾ ਸੀ
fir uski mummy ki kya galti this bhai
ਵੀਰ ਜੀ ਹਿੰਦੂ ਸੰਸਥਾਵਾਂ ਨਹੀਂ ਕੋਈ ਕਿੱਥੇ ਹੈ ਪੰਜਾਬ ਦੀ ਸ਼ਿਵ ਸੈਨਾ ਗੱਲਾਂ ਤਾਂ ਬਹੁਤ ਵੱਡੀ ਵੱਡੀ ਕਰਦੇ ਆ ਨਹੀਂ ਗੁੱਸਾ ਨਾ ਕਰੋ ਵੀਰ ਜੀ ਮੈਨੂੰ ਇਸ ਪਰਿਵਾਰ ਨਾਲ ਹਮਦਰਦੀ ਹੈ ਪ੍ਰਮਾਤਮਾ ਇਸ ਵੀਰ ਚੱਲਦੀ ਠੀਕ ਕਰੇਂ
Har jagah hindu sikh karna zaruri hai
Nhi in panditon ne bhut vhem fela rkha hei@@DK-lb5fw
@@kulldip2816 Pal kharoud ki aur video dekh sardar kaise logo ko kidnap karke ghulam banata hai fir hum bole ki sikha ne ya jatta ne gand paya hua hai
Wo admi mansik roop se bimar hai uska dosh kisi community ko na do
@@DK-lb5fwha jaruri hai hindu organisation apne dharam de loka di help krn ohna di family nu sikha di organisation kol jaan di ki lod pyi
@Pardeep261 je ehi soch rakhi hundi guru sahib ne fer shaheedia nai denial san ohna ne ... jo tusi gal kar rae ho itihaas taan bilkul putha usto sikhi da sikha ne guru sahib ne hamesha mazlooma lai shaheedia kurbania ditia... isi buniyaad te sikh dharm khada.. je eh buniyaad hi manzoor nai ajoke sikha nu taan apne aap nu sikh na kaho
ਕਰਮਾਂ,ਦੀ,ਖੇਡ, ਹੈਂ,ਸਾਰੀ, ਵੀਰ ਜੀ
Love From Heer Ranjha City , Punjab PAKISTAN 💛🤍
ਪਾਲ ਬਾਈ ਇਹਦੀ ਗਲਤੀ ਨੀ ਕੋਈ ਇਹ ਬਹੁਤ ਡਰ ਚੁੱਕਾ ਆ
सतपाल सिंह साहब, ईश्वर आपके कर्मों को देख रहा है। ईश्वर की कृपा आप पर हमेशा बनी रहे! मैं आपके सभी वीडियो देखता हूँ और आज तक मैंने कभी भी आपसे कोई गलत शब्द नहीं सुने और मैंने कभी भी आपको कोई गलत काम करते नहीं देखा। आप उन लोगों के साथ खड़े नज़र आते हैं जो बेबस या लाचार हैं या किसी के दबाव में हैं। आपने उन्हें उनके अधिकार दिलाने में आगे बढ़कर मदद की और उन्हें उनका अधिकार दिलाया! आपकी जैसी मानवता बहुत कम देखने को मिलती है! आपका काम देखकर हम धन्य हो गए। 🙏वाहेगुरु आप पर मेहर बनाए रखें
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਕ੍ਰਿਪਾ ਕਰਕੇ ਪੂਰਨ ਕਰਿਉ ਦਾਸ ਦੀ
ਵੀਰ ਅੱਜ ਪਹਿਲੀ ਵਾਰੀ ਤੇਰੀ ਵੀਡਿਓ ਦੇਖੀ ਤੇ ਰੂਹ ਖੁਸ਼ ਹੋਗੀ ਦੇਖ ਕੇ ਰੱਬ ਤੇਨੂੰ ਬਹੁਤ ਬਹੁਤ ਤਰੱਕੀਆਂ ਬਖ਼ਸ਼ੇ ❤❤
ਦੁਨੀਆਂ ਪਰੇ ਤੋਂ ਪਰੇ ਦੁਖੀ 😢
Yaar rona aa gya brother diya gallaa son ke 😭😭😭😭🙏🙏🙏
ਕੋਈ ਰੱਬ ਦਾ ਨਾਮ ਲੈਣ ਨਾਲ ਮਹਾਨ ਬਣਦਾ ਮਨੁੱਖਤਾ ਦੀ ਸੇਵਾ ਹੀ ਸੱਭ ਤੋਂ ਵੱਡਾ ਕਾਰਜ ਹੈ ਕੁਦਰਤ ਦੀ ਦੇਖਭਾਲ ਹੀ ਸਰਵਉਤਮ ਹੈ ਰੱਬ ਮਿਲ਼ਦਾ ਹੈ ਜੇਕਰ ਤਾਂ ਸਿਰਫ਼ ਇਹੋ ਜਿਹੇ ਕੰਮਾਂ ਤੋਂ ਹੀ ਖੁਸ਼ ਹੋ ਸਕਦਾ ❤
hats off pal baiji, the amount of patience you have is impressive and the way u handle each an every situation so calmly, every person should learn these things too.
❤ ਵਾਹਿਗੁਰੂ ਜੀ ਪਾਲ ਬਾਈ ਸਾਰੀ ਟੀਮ ਸਾਰੇ ਪਰਿਵਾਰ ਆਪਣਾ ਫਰਜ਼ ਸੁਸਾਇਟੀ ਸੰਸਥਾ ਵਿੱਚ ਰਹਿੰਦੇ ਸਾਰੇ ਪਰਿਵਾਰਕਿ ਮੈਂਬਰਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ, ਬਜ਼ੁਰਗ ਮਾਤਾ ਪਿਤਾ ਵੀਰ ਤੇ ਕਿਰਪਾ ਕਰਿਓ ਜੀ ਜਲਦੀ ਤੋਂ ਜਲਦੀ ਠੀਕ ਕਰ ਦਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
Great efforts.... Salute to all work for society. .. Sad incident
Gud job ਪਾਲ ਵੀਰ ਜੀ , ਵਾਹਿਗੁਰੂ ਜੀ ਸੱਭ ਤੇ ਮੇਹਰ ਕਰੇ।🙏
salute to this mom for bearing first her husband and now her son. Wonderful job guys keep it up
Satpal Verre tuhade Saroop tuhadi awaz vich he sukoon hai Ji
ALLAH PAK isky or iski family ky liy assani wala muamla kryn.
Orr Ap log bhtt efforts kr rhy hn_ Carry on.
ALLAH PAK apko mzeed achy sy acha krny hi himmat dyn.
Pal veer has a unique personality . When I met him in person I felt really good vibes . The way he talks and respects everyone is loveable.one must visit and meet him . His blessing has changed me and my family in a positive way . Everyone should meet him at least once because these kinds of men are very rarely found on our planet . He will always ask you if you need any help and be ready to help everyone.
Saadar naman sacche sardar ho tussi 🙏🏻🙏🏻
Bro Sikh kadi dharm nhi dekhda sewa Karn wele sade guru da hukam hai Sarbat da bhala 🙏
ਅਸੀ ਤਾਂ ਇਹੋ ਅਰਦਾਸ ਕਰਦੇ ਹਾਂ ਇਸ ਪਰਵਾਰ ਤੇ ਵਾਹਿਗੁਰੂ ਭਗਵਾਨ ਕਿਰਪਾ ਕਰੇ,,, ਦੇਖਕੇ ਸੱਚੀ ਅੱਖਾ ਭਰ ਆਇਆ ਵਾਹਿਗੁਰੂ ਇਸ ਪਰਵਾਰ ਨੂੰ ਇਸ ਵੀਰ ਜਲਦ ਤੋਂ ਜਲਦ ਠੀਕ ਕਰੋ ਜੀ 😢😢🙏🙏
ਅਸੀਂ ਤਾਂ ਐਵੇਂ ਘਬਰਾ ਜਾਂਦੇ ਹਾਂ ਪਰ ਦੁਨੀਆਂ ਬਹੁਤ ਦੁਖੀ ਆ ਵਾਹਿਗੁਰੂ ਜੀ ਮੇਹਰ ਕਰਨ
Sarkara help ni krdia family di bht family ne jo aage ne aundia bht jayada family dukhi ne waheguru sab nu sukhi krn dukh dor krn 🙏🙏🙏
Belkul veer rab da shukar krna chahida rab to darna chahida
😊 Univers.mehar ch rakhi ehna nu
ਬਹੁਤ ਸੋਕ ਨਾਲ ਮਕਾਨ ਬਣਾਏ ਏ ਤੁਦਰੁਸਤੀ ਤੋ ਬਿਨਾ ਸਭ ਬੇਕਾਰ ਹੈ😭😭😭
ਪਾਲ ਵੀਰ ਮੈਨੂੰ ਲੱਗਦਾ ਇਹ ਮੁੰਡੇ ਨੇ ਛੋਟੀ ਉਮਰ ਵਿੱਚ ਘਰੇ ਕਲੇਸ਼ ਦੇਖਿਆ ਉਹ ਦਿਮਾਗ਼ ਤੇ ਟੈਂਸ਼ਨ ਪਾ ਗਿਆ ਤੇ ਦੂਜਾ ਕਿਸੇ ਨੇ ਇਹਨੂੰ ਵੈਹਮਾਂ ਭਰਮਾਂ ਵਿੱਚ ਪਾ ਰੱਖਿਆ ਲੱਗਦਾ।
💯💯💯💯💯💯
Totally agree, he is the product of his environment. The only way to help the family is for the son to be removed from the home and undergo therapy.
ਵਾਹਿਗੁਰੂ ਜੀ ਮੇਹਰ ਕਰੋ ਵੀਰ ਤੇ
ਗੁਰੂ ਨਾਨਕ ਸਾਹਿਬ ਵਹਿਮ ਭਰਮ ਵਿਚ ਕੱਢ ਕੇ ਗ ਏ ਸਨ,,ਪਰ ਹਿੰਦੂ ਵੀਰ ਜਜਬਾਤਾਂ ਵਿਚ ਵੜਕੇ ਫਿਰ ਗਲਤ ਰਾਹ ਤੇ ਤੁਰ ਰਹੇ,,ਵਾਹਿਗੁਰੂ
Too touching. Seems like he is such a nice guy. He just need a treatment
Yes but his mother seems to be a little bit cunning
ਪਾਲ ਵੀਰ ਬਹੁਤ ਵਧੀਆ ਕੰਮ ਕਰ ਰਹੇ ਹੋ
ਜਿਹੜੇ ਮੁੰਡੇ ਨੇ ਮਾ ਪਿਉ ਭੈਣ ਭਰਾ ਨੂੰ ਬੰਦੀ ਬਣਾ ਕੇ ਰਖਿਆ ਹੋਇਆ ਸੀ ਉਹਨਾ ਦਾ ਕੀ ਬਣਿਆ ਕੋਠੀਆ ਕਾਰਾ ਵਾਲੇ ਸੀ
Waiting also Raje de mehal ch naukri wale
ਹਾਂਜੀ ਉਹਨਾਂ ਬਾਰੇ ਜਰੂਰ ਦੱਸਿਓ, ਵਜ੍ਹਾ ਕੀ ਸੀ ਐੱਨੇ ਸਮੇਂ ਤੋਂ ਬੰਦ ਰਹਿਣ ਦੀ
Hanji ona di dubara koi vedio nhi ayi plz ona vare v dseya jave kuj waheguru sab da bhla kreyo
माता जी को देख कर,,,,,,माता जी याद आ गयी,,,
आप सभी को कोटि कोटि नमन एवं भावपूर्ण नमन करता हू जी,
ਵੀਰ ਪਾਲ ਖਰੋੜ ਸ਼ਤਿ ਸ਼੍ਰੀ ਅਕਾਲ ਇਹ ਨੂੰ ਜੰਮ ਕੇ ਬਹੁਤ ਵੱਡਾ ਗੁਨਾਹ ਕੀਤਾ ਬਾਈ ਪਾਲ ਥੱਪੜ ਪਰੇਡ ਕਰੋਜਿਆਦਾ ਥੋੜੀ ਜਿਹੀ
ਵਾਹਿਗੁਰੂ ਵਾਹਿਗੁਰੂ ਕਿੰਨੀ ਦੁਨੀਆਂ ਦੁਖੀ ਵਾਹਿਗੁਰੂ ਸਾਰੇ ਆਪੋ ਆਪਣੇ ਘਰਾ ਵਿੱਚ ਸੁਖੀ ਵੱਸਣ
ਵਾਹਿਗੁਰੂ ਜੀ ਮਿਹਰ ਕਰੋ ਭਾਈ ਪਾਲ ਸਿੰਘ ਜੀ ਧੰਨਵਾਦ ਜੀ
Maa ne enna dukh saha hai he rabba pls mata da dard durr karya pls rabb ji bache nu vi theek kardyo nale husband nu vi akal aaye nale oh vi theek hojaye happy family hojaye
ਵਾਹਿਗੁਰੂ ਜੀ ਮੇਹਰ ਕਰੋ ਜੀ।
ਨਾਨਕ ਦੁਖੀਆ ਸਭ ਸੰਸਾਰ 🙏ਸਤਿਨਾਮ ਵਾਹਿਗੁਰੂ🙏
🙏🏼 ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਵਾਹਿਗੁਰੂ ਜੀ 🙏🏼
ਵਾਹਿਗੁਰੂ ਇਸ ਪਰਿਵਾਰ ਤੇ ਕਿਰਪਾ ਕਰਨ🙏 ਇਸ ਵੀਰ ਨੂੰ ਜੋ ਵੀ ਦੁੱਖ ਹੈ ਪਰਮਾਤਮਾ ਠੀਕ ਕਰ ਦੇਵੇ, ਤੇ ਮਾਤਾ ਜੀ ਆਪਣੇ ਘਰ ਵਿੱਚ ਖੁਸ਼ ਰਹਿਣ
Bai ji thoda boht boht dhanwaad 🙏🙏pls ess sanstha nu hamaesha jari rakhna ji eh binti aa ❤
Waheguru bless Pal Khroud
You are doing very great work
Love from Pakistan 🇵🇰
Nanak dukhiya sab sansar waheguru ji bless pal veerji
Wehaguru mehar karan 🙏 lambi oumarr baxan wehaguru ji 🙏 Veer ji 🙏💐😊❤
ਇਸਦੀ ਡਾਂਗ ਪਰੇਡ ਹੀ ਇਸ ਮਸਲੇ ਦਾ ਹੱਲ ਹੈ ਮਾਂ ਬਾਪ ਰਲ ਕੇ ਢਾਹ ਲਿਆ ਕਰਨ ਇਸ ਮਲੰਗ ਨੂੰ
Bimar hai oh
Na 22 kadi vi ni. Ho hi ni sakda. Osde dimaag te pehla hi pressure aa. Hor vadh juga.
Na na bai ji eh hall nahi hai esnu doctory saheyata di lod hain counselling di lod hai
ਵਾਹਿਗੁਰੂ ਜੀ ਮੇਹਰਾ ਕਰੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Waheguru waheguru waheguru waheguru waheguru ji veer pal Singh ji te kirpa banai Rakhi waheguru ji ❤❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏
اللہ تعالیٰ اماں جی کے اس بیٹے کرشن کو مکمل صحت وتندرستی عطا فرمائے اور ماں باپ کی خدمت کے قابل بنائے انکے خاوند کو بھی صحت عطا فرمائے ماں جی نے زندگی بہت مشکل دکھ تکلیف میں گزاری ھے اللہ تعالیٰ اب سکون اطمینان سوکھ بخشے
ਨੇਕ ਕਾਮ ਸਿਰਾ ਬੰਦਾ (ਵਾਹਿਗੁਰੂ ♥️)
Dear Sir , You are doing great work ❤
God bless you & your Team 🙏
Maaf karna but dil di feel c bol dita te mai Haasna nahi chanda c but bai bolya Chalo chalo ji chalo ji ..... satpal bai ji khende chalo ji ......
Mera vishwas hai pal kharood baiji issnu bilkul thik kar dega ...... Pal kharood baiji di ek ek gaal sahi boli last ch ....
Waheguru ji mehar karo
Lots of love and support
From Ajmer Rajasthan 🇮🇳
#justiceforsiddhumussewala ❤
Menu aap osse gal te hassa aa. Gya 22 vi aggeo kenda. Chalo ji fer😅😅😅😅
ਸਰਬੱਤ ਦਾ ਭਲਾ ਕਰੋਂ ਵਾਹਿਗੁਰੂ ਜੀ
Gurbani bhagwaat geetta jehra banda chahe oh paro..... App bande soach positive bandi.... Bs waheguru mehar kare... Family te
oh my God. This is shocking to see how terribly influenced our children are from the internet. So sad to see his mother suffering, who has done nothing wrong. May Allah make it easy for her. Great job Sardar ji and your team. Really great work.
I am from Pakistan proud of you very good work ❤
Sardar jee, I'm from.west Punjab Pakistan , I have seen your couples of velogs on this issue, honestly speaking you r doing an excellent job easing for these families. Pls keep doing the excellent job.
ਵਾਹਿਗੁਰੂ ਜੀ🙏🙏🙏
baba g bahut jada respect hai tode leyi ❤❤
I love Sikh community💗,we love Sikh community💗
1984
🙏ਦਾਤਾ ਊਹ ਨਾ ਮੰਗਿਐ ਫੇਰ ਪੱਛੋਤਾਇਐ 🙏
ਪੰਡਿਤਾਂ ਦਾ ਪਾਇਆਂ ਵਹਿਮ ਦਿਮਾਗ ਤੇ ਹਾਵੀ ਹੋ ਗਿਆ,ਪੰਡਿਤੋ ਵੇਖੋ ਕੀ ਹਾਲ
Ryt Veere
😢tere wangar de bade sardar jado sirr te paindi hai te sairiyan nalo Pehla pandtan de kol chakkar kaddey ne, eh parivaar nu dimaagi preshaani hai parmatama ehna di preshaani duur kare
ਨਹੀਂ ਜਾਂਦੇ,ਅਸਲ ਸਰਦਾਰ ਹਾਂ,ਨਕਲੀ ਜਾਂਦੇ,, ਜੇ ਨੈਟ ਤੇ ਪਾਏ ,ਵਹਿਮ ਨੂੰ ਨਾਂ ਪੜਦਾ,ਅੱਜ ਇਹ ਹਾਲ ਨਾਂ ਹੁੰਦਾ ਇਸ ਪ੍ਰੀਵਾਰ ਦਾ,,ਜੇ ਇਸਦੇ ਦਿਮਾਗ ਵਿਚੋਂ ਇਸਨੂੰ ਕੋਈ ਕੱਢ ਸਕੇ ਪਰਿਵਾਰ ਸੁਖੀ ਹੋ ਸਕਦਾ ਹੈਂ
ਅਸਲ ਸਿੱਖ ਨਹੀਂ ਜਾਂਦੇ ਨਕਲੀ ਤੁਰੇ ਫਿਰਦੇ,,ਜੇ ਕੋਈ ਇਸ ਵੀਰ ਦੇ ਦਿਮਾਗ ਵਿੱਚ ਪਾਇਆ ਵਹਿਮ ਕੱਢ ਦੇਵੇ ਪਰਿਵਾਰ ਸੁਖੀ ਹੋ ਸਕਦਾ,,ਇਸੇ ਤਰ੍ਹਾਂ ਮੁਡੇ ਦੇਣ ਵਾਲੇ ਬਾਬੇ,, ਕੁੜਿਆ ਕੌਣ ਦਿੰਦਾ,ਆਪੇ ਆਈ ਜਾਂਦੀਆਂ,, ਸਮਾਂ ਮਾੜਾਂ ਆਉਣਾ ਦਸ ਸਕਦੇ,ਟਾਲਣਾ ਝੁਠ,, ਹਿੰਦੂ ਇਤਿਹਾਸ ਵੀ ਗਵਾਹ ਹੈ
@@ashwanijoshi4577pandit ji onne twanu nahi. Dukandaar dhokhebaaj loka nu keha. Aap ji ta uchh koti de pandit ji ho. Maharaaj. 🙏
Super super seva great Waheguru ji
Salute aa bhai ji bs eda he sewa karde raho
ਵਾਹਿਗੁਰੂ ਜੀ ਸਭ ਦਾ ਭਲਾ ਕਰਨ 🙏🙏