ਵਿਵਾਦਾਂ ਚ ਘਿਰਿਆ ਭਵਿੱਖਬਾਣੀ ਵਾਲਾ GOPI ! ਪੱਤਰਕਾਰ ਕੁੜੀ ਨੇ ਵੀ ਪੁੱਛੇ ਤਿੱਖੇ ਸਵਾਲ , | Gurpreet Gopi |

Поделиться
HTML-код
  • Опубликовано: 24 янв 2025

Комментарии • 302

  • @gurdittsingh8918
    @gurdittsingh8918 14 дней назад +65

    ਮਾਇੰਡ ਸੰਧੂ ਨਾਲੋ ਤਾ 100 ਗੁਣਾ ਚੰਗਾ ਵੀਰ ਲਣਤਾ ਤਾ ਨੀ ਪਾਈਆ ਲੋਕਾ ਨੇ ਸਿੰਧੀਆ ਤੇ ਸਪੱਸਟ ਗੱਲਾ ਕਰਦਾ ਬੰਦਾ 👍👍

  • @IKNOORTV
    @IKNOORTV 14 дней назад +54

    ਗਗਨ ਜੀ ਤੁਹਾਡੇ ਤੋਂ ਏ ਉਮੀਦ ਨੀ ਸੀ ਕਿ ਤੁਸੀਂ ਇੰਨਾਂ ਵੱਡਾ ਮੁੱਦਾ ਚੁੱਕਿਆ ਪੰਜਾਬ ਦਾ ਭਲਾ ਕਰਨ ਲਈ ਧੰਨਵਾਦ

  • @gurdeepbachhal2455
    @gurdeepbachhal2455 14 дней назад +35

    ਗੱਲਾਂ ਬਾਤਾਂ ਸੱਚੀਆਂ ਕਿਸਾਨ ਬਾਈ ਦੀਆਂ

  • @ManpreetSinghgill7711
    @ManpreetSinghgill7711 14 дней назад +59

    ਸਿੱਧਾ ਸਾਧਾ ਤੇ ਮਿਹਨਤੀ ਬੰਦਾ ਪੱਤਰਕਾਰ ਨੇ ਇੰਟਰਵਿਊ ਵੀ ਕਰ ਲਈ ਪਰ ਬਾਈ ਨੇ ਕੰਮ ਵੀ ਨਹੀਂ ਛੱਡਿਆ

  • @HappySharmq
    @HappySharmq 12 дней назад +11

    ਇੰਟਰਵਿਊ ਲੈਣ ਵਾਲੀ ਨੇ ਵੀ ਕਾਫੀ ਬੇਜਤੀ ਕਰ ਦਿਤੀ ਕਹਿੰਦੀ ਤੇਰਾ ਮੂੰਹ ਹੈਗਾ ਕਾਲਜ ਜਾਕੇ ਬੋਲਣ ਵਾਲਾ, ਕਹਿੰਦੀ ਤੇਰੀ ਸਮਾਜ ਨੂੰ ਕੀ ਦੇਣ, ਗੱਲ ਸਹੀ ਕੀਤੀ ਏ

  • @Kaladhaliwal-s2f
    @Kaladhaliwal-s2f 14 дней назад +7

    ਥੋੜ੍ਹਾ ਮੋਟੇ ਦਿਮਾਗ ਦਾ ਬੰਦਾ ਜੇ ਐਵੇਂ ਤੁੱਕੇ ਹੀ ਲਾਈ ਜਾਂਦਾ ਜੇ ਹੋਰ ਕੁੱਝ ਨੀ ਜੇ 💯 ✅

  • @Doaba1313
    @Doaba1313 14 дней назад +29

    ਵਾਹ ਬੀਬਾ ਵਾਹ ਕਿਆ ਮੁੱਦਾ ਚੱਕਿਆ ਤੁਸੀਂ ਜੇ ਇਹ ਇੰਟਰਵਿਊ ਨਾ ਕਰਦੇ ਤਾਂ ਪੰਜਾਬ ਨੂੰ 15 ਹਜ਼ਾਰ ਕਰੋੜ ਦਾ ਘਾਟਾ ਪੈ ਜਾਣਾ ਸੀ ਬਹੁਤ ਵਧੀਆ ਧੰਨਵਾਦ ਤੁਹਾਡੇ ਚੈਨਲ ਦਾ ਬੱਸ ਏਦਾ ਹੀ ਪੰਜਾਬ ਦੇ ਹੋਰ ਵੀ ਮੁੱਦੇ ਚੱਕਦੇ ਰਹੋ 👍

  • @jagseerbehniwal7935
    @jagseerbehniwal7935 14 дней назад +7

    ❤❤❤❤❤❤❤❤❤❤ ਵਾਹ ਜੀ ਵਾਹ ਵੀਰ ਗੋਪੀ ਛੋਟੇ ਭਾਈ ਜਿਉਂਦਾ ਵਸਦਾ ਰਹੇ ਆਪਦੀਆਂ ਗੱਲਾਂ ਸੁਣ ਕੇ ਵਿਚਾਰ ਸੁਣ ਕੇ ਬਹੁਤ ਮਨ ਖੁਸ਼ ਹੋਇਆ ਪਰਮਾਤਮਾ ਆਪ ਨੂੰ ਤੰਦਰੁਸਤੀਆਂ ਬਖਸ਼ੇ ਚੜਦੀ ਕਲਾ ਬਖਸ਼ੇ ਆਪ ਦੀ ਕਾਰੋਬਾਰ ਦੇ ਕਾਰੋਬਾਰਾਂ ਦੇ ਵਿੱਚ ਪਰਮਾਤਮਾ ਤਰੱਕੀਆਂ ਬਖਸ਼ੇ ਧੰਨਵਾਦ ਮਿਹਰਬਾਨੀ

  • @gillvikramjitsingh427
    @gillvikramjitsingh427 10 дней назад +1

    ਸਤਿ ਸ਼੍ਰੀ ਅਕਾਲ ਜੀ ਸਿੱਧੀ ਸਾਦੀ ਸਾਫ ਸਪਸ਼ਟ ਗੱਲਬਾਤ ਮੂੰਹ ਤੇ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜਿਉਦੇ ਵਸਦੇ ਰਹੋ❤❤🙏🙏

  • @jagseersinghmaan6153
    @jagseersinghmaan6153 14 дней назад +12

    ਪਤਾ ਨਹੀਂ ਚੈਨਲਾਂ ਆਲਿਆਂ ਨੂੰ ਕੋਈ ਚੰਗੇ ਬੰਦੇ ਕਿਉਂ ਨਹੀਂ ਮਿਲਦੇ ਵੇਹਲੜਾਂ ਨੂੰ ਵੇਹਲੜ ਮਿਲ ਜਾਂਦਾ ਐਵੇਂ ਹੀਰੋ ਬਣਾਈ ਫਿਰਦੇ ਐ ਗੋਪੀ ਨੂੰ।

  • @Billajatt-j3p
    @Billajatt-j3p 15 дней назад +50

    ਕਣਕ ਤੇਰੀ ਉਗਰੀ ਨਹੀਂ ਤੇ ਤੂੰ ਲੋਕਾਂ ਨੂੰ ਖੇਤੀ ਦੀ ਟਰੇਨਿੰਗ ਦੇਣ ਨੂੰ ਫਿਰਦੈ।

  • @BrotherCollection-w1s
    @BrotherCollection-w1s 14 дней назад +23

    ਬਹੁਤ ਵਧੀਆ ਲੱਗਿਆ ਜੀ

  • @JagtarSingh-ys4xk
    @JagtarSingh-ys4xk 11 дней назад +1

    ਬਹੁਤ ਵਧੀਆ ਵੀਰੇ ਤੂੰ ਮੇਹਨਤੀ ਇਨਸਾਨ ਏ ਲੋਕਾ ਦੀ ਪ੍ਰਵਾਹ ਨਾ ਕਰ।ਜਗਤਾਰ ਸਿੰਘ ਪਿੰਡ ਚੱਕ ਭਾਈ ਕੇ 🎉🎉🎉🎉🎉🎉

  • @Pendu-3300
    @Pendu-3300 14 дней назад +7

    ਭਵਿੱਖ ਬਾਣੀ ਕਰਨੀ ਼਼ ਬਾਬੇ ਨਾਨਕ ਦੀ ਵਿਚਾਰਧਾਰਾ ਤੋਂ ਉਲਟ,,ਤੇਰਾ ਡਿੰਪੀ ਤੋ ਸਕਾਰਪੀਓ ਮੰਗਣਾ ਜੱਟਾਂ ਵਾਲਾ ਕੰਮ ਨੀ

    • @ChatarSingh-v5l
      @ChatarSingh-v5l 14 дней назад +1

      ਬਾਪਰੇ ਤੁਮ ਤੋ ਧੋਤੀ ਖੋਲ ਰਿਹਾ ਰੇ

  • @windersingh9211
    @windersingh9211 14 дней назад +14

    ਵਾਕਿਆ ਹੀ ਕਲੰਨ ਦਾਸ ਆ ਇਹ ਉਹ ਯੱਬਲਾ ਪਾਣੀ ਦੀ ਬਰਬਾਦੀ ਕਿਉਂ ਕਰ ਰਿਹਾਂ ਕੈਮਰੇ ਤੇ ਵੀ ਆ ਹਾਲ ਆ ਮੋਟਰ ਛੱਡ ਕਿ ਕੈਮਰੇ ਤੇ ਗੱਲਾਂ ਮਾਰੀ ਜਾਨਾਂ ਪਾਣੀ ਬਚਾਲੋ ਲੋਕੋ ਪੰਜਾਬ ਦਾ ਪਾਣੀ ਪਹਿਲਾਂ ਹੀ ਬਹੁਤ ਥੱਲੇ ਚਲਗਿਆ

    • @NPS193
      @NPS193 13 дней назад +2

      Sahi gall y

  • @AmandeepSingh-s7r
    @AmandeepSingh-s7r 14 дней назад +1

    ਗਗਨ ਸਿੱਧੂ ਜੀ ਬਹੁਤ ਵਧੀਆ ਕੰਮ ਕੀਤਾ ਤੁਸੀਂ ਗੋਪੀ ਦੀ ਇੰਟਰਵਿਊ ਕਰਕੇ ਬਾਈ ਸਾਧ ਬੰਦਾ ਜਾਵਾਂ ਈ ਨਾਲੇ ਗਗਨ ਜੀ ਤੁਸੀਂ ਜਦੋਂ ਬੋਲਦੇ ਹੋ ਉਦੋਂ ਬਹੁਤ ਵਧੀਆ ਲੱਗਦਾ ਆ ਰੱਬ ਤੁਹਾਨੂੰ ਖੁਸ਼ ਰੱਖਣ 🙏

  • @BrarGurwinder-w8c
    @BrarGurwinder-w8c 14 дней назад +5

    ਬਾਈ ਦੀਆਂ ਗੱਲਾਂ ਸਿੱਧੀਆਂ ਤੇ ਸ਼ਫ

  • @GaguSingh-l6w
    @GaguSingh-l6w 15 дней назад +8

    Both vdiaa gopi vr waheguru lambi Umar kra by tari

  • @AmanpreetKaur-gr2ei
    @AmanpreetKaur-gr2ei 14 дней назад +9

    ਗਗਨ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ❤❤❤🙏🙏

  • @DilDil-hv5pu
    @DilDil-hv5pu 14 дней назад +13

    ਪੱਤਰਕਾਰਾਂ ਨੇ ਗਿੱਦੜ ਦਾ ਗੂੰਹ ਪਹਾੜੀ ਤੇ ਚਾੜਤਾ

  • @HardeepSingh-h5v
    @HardeepSingh-h5v 13 дней назад +4

    ਕਹਿੰਦਾ ਮੇਰੇ ਘਰੇ ਆਏ ਅਸੀਂ ਮੈਂਬਰੀ ਦੇਣ ਨਾਲੇ ਆਪ ਹੀ ਕਹੀ ਜਾਂਦਾ ਸੀਟ ਰਿਜ਼ਰਵ ਤੇ ਜਰਨਲ ਕਿਵੇਂ ਬਣੂਗਾ ਗੱਪ ਹਿਸਾਬ ਨਾਲ

  • @KULDEEPSINGHTHINDMOHIE
    @KULDEEPSINGHTHINDMOHIE 14 дней назад +11

    ਬਾਈ ਹੈ ਤਾਂ ਮੈਂ ਤੇਰੇ ਕਹਿਣ ਵਾਂਗੂ ਜਮਾ ਖਾਕੀ ਨੱਗ ਮਲੰਗ ਤੇ ਬਾਈ ਆਪਾਂ ਪਹਿਲੀ ਵੇਰੀ ਖੇਤੀ ਸ਼ੁਰੂ ਕਰਨੀ ਹ ਵੀਰੇ ਐਦਕੀ ਕਣਕਾਂ ਤੋਂ ਬਾਅਦ ਤੇ ਕੋਈ ਨਾ ਕੋਈ ਰੈ ਸਲਾਹ ਮਸ਼ਵਰਾ ਦੇ ਵੀਰ ਕਿਹੜਾ ਲਾਈਏ ਝੋਨਾ ਕਿਵੇਂ ਰਹੂੰ ਗੋਪੀ ਭਾਈ ਆਪਣਾ ਨੰਬਰ ਦੇ ਯਾਰ ਤੈਨੂੰ ਰਹਿ ਪੁੱਛ ਲਿਆ ਕਰਾਂਗੇ ਕਿਤੇ ਠੇਕਾ ਸਿਰ ਨਾ ਪੈਜੇ ਪਲੀਜ਼ ਬਾਈ ਮਿਹਰਬਾਨੀ ਹੋਊ ਤੇਰੀ

  • @DharminderSingh-vq4ft
    @DharminderSingh-vq4ft 15 дней назад +6

    ਬਾਈ ਜੀ ਸਤਿ ਸ੍ਰੀ ਆਕਾਲ ਜੀ ਬਾਈ ਜੀ ਬਹੁਤ ਵਧੀਆ ਵਿਚਾਰ ਦਿੱਤੇ ਜੀ

  • @RanjitBoparai-i9z
    @RanjitBoparai-i9z 14 дней назад +17

    ਕਹਿੰਦੀ ਤੁਹਾਡੀ ਤਾ ਸ਼ਕਲ ਐਸੀ ਨਹੀ ਕਿ ਤੁਹਾਨੂੰ ਕੋਈ ਗੈਸਟ ਸੱਦੇ ਤੇ ਮੈਡਮ ਤੇਰੀ ਸ਼ਕਲ ਹੈਗੀ ਕਿਸੇ ਦੀ ਇੰਟਰਵਿਊ ਕਰਨ ਆਲੀ

  • @Brar-l4k
    @Brar-l4k 12 дней назад +7

    ਦੋਨੋਂ ਈ ਇੱਕੋ ਜਿਹੇ ਆ,,,, ਜਿਹੋ ਜਿਹੀ ਪੱਤਰਕਾਰ ਅਗਿਓ ਓਹੋ ਜਿਹਾ ਮਹਿਮਾਨ ਆ....... ਜੁੱਗ ਨੂੰ ਜੁੱਗ ਟੱਕਰਿਆ ਅੱਜ........ ਵੈਸੇ ਅੱਜ ਪਤਾ ਲੱਗਾ ਕੇ +1 ਤੇ +2 ਵੀ ਕਾਲਜ ਆ.... 😅😅😂😂😂😂😂😂........ ਮੈਡਮ ਹੱਸ ਹੱਸ ਕੇ ਬੇਜ਼ਤੀ ਕਰਦੀ ਆ,,,, ਪਰ ਗੋਪੀ ਉਹਦੇ ਤੋਂ ਵੀ ਅੱਗੇ ਆ

    • @ravigodara887
      @ravigodara887 9 дней назад

      Hundi c bai ji kise time 11 12 college chey

  • @goldysandhu4630
    @goldysandhu4630 14 дней назад +21

    bahut ਵਧੀਆ ਵੀਰੇ ਤੂੰ ਮੇਹਨਤੀ ਇਨਸਾਨ ਏ ਲੋਕਾ ਦੀ ਪਰਵਾਹ ਨਾ ਕਰਿਆ ਕਰ ਬੱਸ

  • @sandhusaab5344
    @sandhusaab5344 14 дней назад +7

    ਪੰਜਾਬੀ ਗੱਭਰੂ ਸੋਹਣੇ ਨੋਜਵਾਨ ਹੁੰਦੇ ਏ ਤੇਰੇ ਵਰਗੇ ਕੱਛੂਕੁੰਮੇ ਵਰਗੇ ਨਹੀਂ ਜਿਸਨੂੰ ਆਪਣੀ ਸਿਹਤ ਦਾ ਖਿਆਲ ਨਹੀਂ ਕਿਸੇ ਨੂੰ ਕੀ ਸਹਿਦ ਦੇਵੇ ਗਾ

  • @AulakhMandeep-lz9gm
    @AulakhMandeep-lz9gm 14 дней назад +23

    😂😂😂😂😂😂😂😂😂😂😂😂ਆ ਗਿਆ ਨੀ ਬਿੱਲੋ ਪੱਦਾ ਵਾਲਾ ਟਾਈਮ ਤੇਰਾ ਗੁਰਪ੍ਰੀਤ ਗੋਪੀ ਪੱਦਾ ਦੀ ਮਸ਼ੀਨ 😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

  • @PavitterBrarBrar
    @PavitterBrarBrar 14 дней назад +18

    ਏਹ ਚੈਨਲ ਵਾਲਿਆਂ ਨੂੰ ਇੰਟਰਵਿਊ ਲਈ ਗੋਪੀ ਪੱਦਲ ਹੀ ਮਿਲਿਆ ਸੀ ਲੱਖ ਲਾਹਨਤ ਆ

    • @SandhuSaab-yo8cg
      @SandhuSaab-yo8cg 14 дней назад +2

      ਚੰਗੀ ਵੀਡੀਓ ਕੋਈ ਨਹੀ ਦੇਖਦਾ ਵੀਰ ਇਹਨਾ ਨੂੰ ਪੰਜਾਬ ਨਾਲੋ ਪਹਿਲਾ ਆਪਣੇ ਬੱਚਿਆ ਦਾ ਫ਼ਕਰ ਹੈ ?

    • @SatnamSingh-gi9ds
      @SatnamSingh-gi9ds 14 дней назад +1

      😅

  • @RanjitsinghSingh-rn5hp
    @RanjitsinghSingh-rn5hp 14 дней назад +9

    ਮੋਟਰ ਦਾ ਪਾਣੀ ਤਾਂ ਬੰਦ ਕਰਦੇ ਕੇ ਟੋਭੇ ਨਾਲ ਵੈਰ ਹੈ

  • @GurmeetSingh-ud1dv
    @GurmeetSingh-ud1dv 14 дней назад +5

    ਮੇਹਨਤ ਕਰਨਾ ਚੰਗਾ ਕੰਮ ਕਿਰਤ ਕਰੋ ਵੰਡ ਛਕੋ ਨਾਮ ਜਪੋ ਏਹੀ ਬਾਬਾ ਨਾਨਕ ਦੇਵ ਜੀ ਨੇ ਕਿਹਾ ਹੈ ਜੀ

  • @Harjinderbrar-j2e
    @Harjinderbrar-j2e 7 дней назад

    ਬਾਈ ਗੋਪੀ ਬਰਾੜ ਜੀ।
    ਅਗਾਂਹ ਲਈ ਆਪ ਆਪਣੇ ਫੋਨਾਂ ਦੇ ਨੰਬਰ ਵੀ ਹਰੇਕ ਪ੍ਰੋਗਰਾਮ ਵਿੱਚ ਜਰੂਰ ਦੱਸਿਆ ਕਰੋ।
    ਧੰਨਵਾਦ ਜੀ।

  • @jagseersinghmaan6153
    @jagseersinghmaan6153 14 дней назад +4

    ਹੁਣ ਤਾਂ ਬਾਬਾ ਬਣਾਤਾ ਭੈਣ ਮੇਰੀਏ ਹੁਣ ਤਾਂ ਖਹਿੜਾ ਛੱਡੋ ਪਤਾ ਨਹੀਂ ਕੀ ਇਹਨੂੰ ਰੱਬ ਬਣਾਕੇ ਛੱਡੋਂਗੇ।

  • @gurpreetsinghrai6014
    @gurpreetsinghrai6014 14 дней назад +3

    ਬਹੁਤ ਹੀ ਵਧੀਆ ਭੈਣ ਤੁਸੀਂ ਚੰਗੀਆਂ ਵੀਡੀਓ ਲੈ ਕੇ ਆਇਆ ਕਰੋਂ ਤੇ ਚੰਗੇ ਇਨਸਾਨ ਦੀ ਇੰਟਰਵਿਊ ਲਿਆ ਕਰੋਂ ਇਹ ਵੀ ਠੀਕ ਆ ਪਰ ਹੋਰ ਬਹੁਤ ਮੁੰਡੇ ਕੁੱੜੀ ਆ ਜੋ ਖੇਡਾਂ ਵਿੱਚ ਜਾਂ ਪੜ੍ਹਾਈ ਕਿੰਨੇ ਮੁੰਡੇ ਕੁੱੜੀ ਆ ਆ ਜੋ ਗੋਲਡ ਮੈਡਲ ਜਿੱਤਿਆ ਆ ਤੇ ਸਰਕਾਰ ਜਾਂ ਕੋਈ ਹੋਰ ਉਹਨਾਂ ਦੀ ਗੱਲ ਹੀ ਨਹੀਂ ਕਰਦੇ ਕੁੱਝ ਕੁ ਪੱਤਰਕਾਰ ਭੈਣਚੋਦ ਆ ਜੋ ਕਿ ਉਹਨਾਂ ਦੀ ਇੰਟਰਵਿਊ ਲੈਂਦਾ ਆ ਜੋ ਸੋਸਲ ਮੀਡੀਆ ਤੇ ਵੀਡੀਓ ਬਣਾ ਕੇ ਪੋਉਦਾ ਆ ਉਹ ਵੀ ਦੇਖਣ ਨੂੰ ਚੰਗੀਆਂ ਨਹੀਂ ਹੁੰਦੀਆ ਫਿਰ ਸਕੂਲ ਕਾਲਜ ਵਿੱਚ ਉੱਨਾ ਨੂੰ ਬੋਲਦੇ ਆ ਜੋ ਟੈਪੂਓ ਹੁੰਦਾ ਆ ਗੱਲ ਸਿੱਧੀ ਆ ਭੈਣ ਉਹ ਮੁੰਡੇ ਕੁੜੀਆਂ ਜੋ ਸੋਸਲ ਮੀਡੀਆ ਤੇ ਗੰਦੀਆਂ ਵੀਡੀਓ ਹੁੰਦੀਆਂ ਆ ਮਤਲਬ ਦੇਖਣ ਯੋਗ ਨਹੀਂ ਹੁੰਦੀਆਂ ਤੁਸੀਂ ਭੈਣ ਉਹਨਾਂ ਦੀ ਇੰਟਰਵਿਊ ਕਰਾਂ ਆ ਕਰੋਂ ਜਿੰਨਾ ਨੇ ਆਪਣੇ ਪੰਜਾਬ ਲਈ ਆਪਣੀ ਪੰਜਾਬੀ ਮਾਂ ਬੋਲੀ ਲਈ ਇੰਨੀ ਮਿਹਨਤ ਕਰਦੇ ਆ ਜੋ ਕਿ ਹਰ ਇਨਸਾਨ ਨਹੀਂ ਕਰਾਂ ਸਕਦਾ ਤੇ ਨਾਂ ਉਹਨਾਂ ਨੂੰ ਨੌਕਰੀ ਮਿਲਦੀ ਆ ਨਾਂ ਉਹਨਾਂ ਨੂੰ ਕੋਈ ਪੁੱਛਦਾ ਆ ਫਿਰ ਨਵੇਂ ਮੁੰਡੇ ਕੁੱੜੀ ਆ ਕਿਵੇਂ ਤੇ ਕਿਸੇ ਨੂੰ ਦੇਖ ਕਿ ਉਹ ਮੁੰਡੇ ਕੁੱੜੀ ਆ ਮਿਹਨਤ ਕਰਨ ਕੋਈ ਖੇਡਾਂ ਖੇਡਣ ਤੇ ਪੰਜਾਬ ਲਈ ਗੋਲਡ ਮੈਡਲ ਜਿੱਤਾ ਕਿ ਲੈ ਕਿ ਕਿਵੇਂ ਲੈ ਆਉਣਗੇ ਬਾਕੀ ਭੈਣ ਤੁਸੀਂ ਆਪ ਸਿਆਣ ਆ ਤੁਸੀਂ ਚੰਗੇ ਤੇ ਪੰਜਾਬ ਲਈ ਤੇ ਪੰਜਾਬੀ ਮਾਂ ਬੋਲੀ ਲਈ ਮਿਹਨਤ ਕਰਦਾ ਆ ।

  • @GursewaksinghRandhawa-ti2wg
    @GursewaksinghRandhawa-ti2wg 14 дней назад

    ਭਾਈ ਜਦੋਂ ਲੋਕ ਬੁਰਾਈ ਕਰਨੀ ਸ਼ੁਰੂ ਕਰ ਦੇਣ ਤਾਂ ਸਮਜੋ ਭਾਈ ਜੀ ਤੁਸੀ ਤੱਰਕੀ ਕਰ ਰਹੇ ਹੋ ਚਕ ਕੇ ਰੱਖੋ ਕੰਮ ਲੋਕਾਂ ਦਾ ਕੰਮ ਆ ਲੱਤਾ ਖਿੱਚਣਾ

    • @BittaSidhu-q9f
      @BittaSidhu-q9f 14 дней назад

      Tarraki kis gall di kar riha eh gooh di pand ?

  • @AulakhMandeep-lz9gm
    @AulakhMandeep-lz9gm 14 дней назад +7

    ਚਲੋ ਮਜਾਕ ਤਾ ਮਜਾਕ ਏ ਪਰ ਮੈ ਇੱਕ ਗੱਲ ਕਰਦਾ ਮੈ ਐਨਾ ਕੋਈ ਸੂਝਵਾਨ ਨਹੀ ਆ
    ਪਰ ਗੋਪੀ ਵੀਰ ਲੇਡੀ ਨਾਲ ਗੱਲਾ ਕਰਨ ਦਾ ਢੰਗ ਮੈਨੂੰ ਤਾ ਨਹੀ ਚੰਗਾ ਲੱਗਾ
    ਵੀਰੇ ਧਿਆਨ ਨਾਲ ਵੀਡੀਊ ਸੁਣੋ ਕਿੱਦਾ ਗੱਲ ਕਰਦਾ ਹੁਣ ਨਹੀ ਜਿੰਨੀਆ ਵੀ ਇੰਟਰਵੀਊ ਕੀਤੀਆ ਇਹ ਬੰਦੇ ਨੇ ਹੰਕਾਰ ਨਾਲ ਬੋਲਦਾ ਵੀਰੇ ਨੋਟ ਕਰਿਆ ਕਰੋ ਕਮੈੱਟ ਕਰ ਕੇ ਦੱਸਿਊ ਵੀਰੇ ਮੈ ਗਲਤ ਕਿਹਾ ਜਾ ਸਹੀ
    ਜਰੂਰ ਦੱਸਿਊ ਭਰਾਵੋ
    love u vere ❤❤❤❤❤❤

  • @sukhdeepsinghladdisingh8038
    @sukhdeepsinghladdisingh8038 2 дня назад +1

    ਪੈਂਦਾ ਯਾਰ

  • @BabaSingh-un9rb
    @BabaSingh-un9rb 14 дней назад +7

    ਵੀਰ ਬਹੁਤ ਵਧੀਆ ਹੈ ਇਹਨਾਂ ਦੀ ਸਿਪਸ ਬਹੁਤ ਵਧੀਆ ਹੈ

  • @PalaAULAKH
    @PalaAULAKH 14 дней назад +7

    ਗੋਪੀ ਬਾਈ ਬਹੁਤ ਵਧੀਆ ਇਨਸਾਨ ਆ ਪਰ ਬਾਈ ਤੁਸੀ ਕਿਸੇ ਦੀ ਭਵਿੱਖਬਾਣੀ ਨਾ ਕਿਰਿਆ ਕਰੋ ਆਪਣੀ ਮਸਤੀ ਵਿੱਚ ਰਿਹਾਂ ਕਰੋ ਬਾਕੀ ਲੋਕਾਂ ਦੀ ਪਰਵਾਹ ਨਾ ਕਿਰਿਆ ਕਰੋ

  • @manveer.295
    @manveer.295 13 дней назад +4

    ਮੋਟੇ ਹੋਣ ਦੀ ਵੀ ਸਖਲਾਈ ਵੀ ਲੳਉ

  • @GurmelSingh-if8nw
    @GurmelSingh-if8nw 3 дня назад

    भाई गोपी दी गलां बहुत बढ़िया बाई मैं राजस्थान तो है

  • @dharamjitsingh2153
    @dharamjitsingh2153 14 дней назад +4

    Love you bai ji you are great ❤🇬🇧

  • @jasmindersingh1573
    @jasmindersingh1573 22 часа назад

    Ghaint banda mehnti v @aa

  • @ਦੇਸੀਬੰਦੇ-ਯ5ਗ
    @ਦੇਸੀਬੰਦੇ-ਯ5ਗ 14 дней назад +4

    ਗੋਪੀ ਵੀਰ ਖਿੱਚ ਕੇ ਰੱਖ ਪ੍ਰਵਾਹ ਨਾ ਕਰੀ ਕਿਸੇ ਗੱਲ ਦੀ । ਬਾਕੀ ਕਤੀੜਾ ਤਾਂ ਕਿਸੇ ਨੂੰ ਵੀ ਨਹੀਂ ਛੱਡਦੀਆ

  • @waheguru0078
    @waheguru0078 10 дней назад

    ਮੈਨੂੰ ਪੱਤਰਕਾਰ ਭੈਣ ਬਹੁਤ ਵਧੀਆ ਲੱਗਦੀ ਹੈ

  • @happybatth187
    @happybatth187 14 дней назад +4

    1ਘੋੜੀ 10 ਮੱਝਾਂ ਜਿੰਨਾ profit aa

  • @charanjeetsandhu1669
    @charanjeetsandhu1669 14 дней назад +5

    ਵੈਰੀ ਗੁੱਡ

  • @harindermundi92
    @harindermundi92 14 дней назад +1

    ਸਹੀ ਓ ਆ ਡਿੰਪੀ ਨੂੰ ਦਿੱਤੀ ਐਮ ਐਲ ਏ ਦੀ ਸੀਟ ਗੋਪੀ ਨੂੰ ਕਿਓ ਨਹੀ ਮਿਲ ਸਕਦੀ ,,,ਕਬੂਲਣਾਂ ਹੀ ਬੜਾ ਵੋਟਾ ਚ ਲੜਕੇ ਜਿੱਤਣਾ ਕਿੰਨਾ ਸੌਖਾ ਤਾ ਗੋਪੀ ਤੋ ਸਿੱਖੋ ਇਹਨਾ ਨੈਰਟਿਵ ਸੈਟ ਕਰਨ ਵਾਲੇ ਆਈ ਟੀ ਸੈਲ ਨੂੰ ਪੁੱਛੋ ਈ ਵੀ ਐਮ ਨੂੰ ਪੁੱਛੋ ਲੋਕ ਪਾਗਲ ਕਰਤੇ ਰਾਜਨੀਤੀ ਨੇ ਕਲਾਕਾਰੀ ਦਾ ਦਖਾਉਣ ਨੂੰ ਹੋ ਗਈ ਜਵਾਨੀ ਧਰਨਿਆਂ ਚ ਕਿਸਾਨੀ ਭਾਲਦੀ ਓ ਰਾਜਨੀਤੀ ਘੜਦੇ ਆ ਰਾਜਨੀਤਿਕ ਗੈਰ ਤੇ ਰਾਜਨੀਤਿਕ ਧਰਨਿਆਂ ਵਿੱਚੋ ਹੁਣ ਬਗਾਵਤੀ ਸੁਰ ਹੀ ਮਿਲਣੇ

  • @numberdaragrogroup2531
    @numberdaragrogroup2531 14 дней назад +7

    Two ਚਵਲ 😅
    ਦੋਵੇਂ ਜਹਾਨ ਦੇ ਬੇਕਾਰ ਤੇ ਵੇਹਲੜ patalkaar 😅

  • @manpreet-jk5wy
    @manpreet-jk5wy 14 дней назад +6

    ਪੱਦਾ ਦੀ ਮਾਸੀਨ਼ ,ਪੂ ਪੱਦ ,ਐ ਕੀ ਗਿਆਨ ਦਿਉ ਕਿਸੇ ਨੁ

  • @jitsinghsidhu5126
    @jitsinghsidhu5126 14 дней назад +1

    ਗੱਲਾਂ ਤਾਂ ਬਾਈ ਸਿੱਧੀਆ ਕਰਦਾ

  • @gorasharma9396
    @gorasharma9396 10 дней назад +1

    ਤੇਰੇ ਵਾਲੀ ਗੱਲ ਅੱਜ ਤੋਂ 15 ਸਾਲ ਪਹਿਲਾ a kay ਨਾਮ ਦਾ ਸਿੰਗਰ ਕਰਦਾ ਸੀ , ਪਤਾ ਨੀ ਕਿੱਥੇ ਗਿਆ ਉਹ

    • @ravigodara887
      @ravigodara887 9 дней назад

      Munda iphone wrga wala k veer ohdi gal he krde onn k koi hor di

  • @jagmailsidhu7534
    @jagmailsidhu7534 14 дней назад +2

    Gopi sacha banda dil da saff

  • @Doaba1313
    @Doaba1313 14 дней назад +4

    ਗੋਪੀ ਵਿਦਵਾਨ ਸਾਬ ਜਿਹਦੇ ਵਿੱਚ ਡੰਗਰਾ ਨੂੰ ਪੱਠੇ ਪਾਈ ਦੇ ਉਹਨੂੰ ਖੁਰਲੀ ਕਹਿੰਦੇ ਆ ਨਾ ਕੀ ਟੋਕਰਾ

  • @vmix-ki3zs
    @vmix-ki3zs 14 дней назад +2

    Bhut vadiya lgda g 🎉🎉❤😂❤❤

  • @gorasharma9396
    @gorasharma9396 10 дней назад +1

    ਕਤੀੜ ਦੱਸਦਾ ਬਾਈ ਹੁਣ ਫੋਲੋਅਰ ਨੂੰ

  • @psdhaliwalkotlaraikadhaliwal
    @psdhaliwalkotlaraikadhaliwal 14 дней назад +1

    ਕੋਈ ਚੱਜ ਦੀ ਗੱਲ ਵੀ ਕਰ ਲਿਆ ਕਰੋ ਜੇ ਕਾਲਜ ਵਾਲਿਆਂ ਨੇ ਸੱਦ ਲਿਆ ਤਾਂ ਤੁਸੀਂ ਮੁੱਦਾ ਬਣਾ ਲਿਆ

  • @RanjeetSingh-of4oy
    @RanjeetSingh-of4oy 14 дней назад

    ਗੋਪੀ ਬਾਈ ਮੈਨੂੰ ਦੇ ਇੱਕ ਜੋੜਾ

  • @RajwantKaur-b4r
    @RajwantKaur-b4r 14 дней назад +2

    2:22 ਆਂ ਗੱਲ ਕਹਿਨੀ ਬਣਦੀ ਆਂ ਜੇ ਅਗਲਾ ਕੁਝ ਕਹਿ ਦਿੰਦਾ

  • @KuljitSingh-v9p
    @KuljitSingh-v9p 13 дней назад +2

    ਸਾਗ ਘੋਟਣ ਬਾਸਤੇ ਹੁਣ ਗਰੇਡਰ ਰੱਖੇ ਆਂ

  • @varindersinghbrar5665
    @varindersinghbrar5665 14 дней назад

    ਆਮ ਹੀ ਗੱਲਾਂ ਕਰਦਾ ਬਾਈ ਕੋਈ ਨਵੀਂ ਗੱਲ ਤਾਂ ਨਹੀਂ ਨਾਂ ਕਰਦਾ

  • @mooslmoosl8389
    @mooslmoosl8389 14 дней назад +2

    ਗਗਨ ਕੋਲ ਵੀ ਮੁਧੇ ਮੁੱਕ ਗਏ।

  • @AmandeepSingh-bu4wn
    @AmandeepSingh-bu4wn 15 дней назад +5

    ਬਹੁਤ ਵਧੀਆ ਜੀ

  • @ਅਜੈਬ965ਬਠਿੰਡਾ
    @ਅਜੈਬ965ਬਠਿੰਡਾ 14 дней назад +1

    ❤❤❤❤❤❤❤❤❤ ਜ਼ਿੰਦਗੀ ਜਿੰਦ ਵਾਦ ਗੋਪੀ ਕਿਸਾਨਾਂ ਏਕਤਾ ਜਿੰਦਾਬਾਦ ❤❤❤

  • @Karmjit7582
    @Karmjit7582 14 дней назад +5

    ਗੋਪੀ ਬਰਾੜ ਵੀਰ ਖਿੱਚ ਕੇ ਰੱਖ ਕੰਮ ਨੂੰ

  • @nirbhaisingh6456
    @nirbhaisingh6456 14 дней назад +2

    ।ਕਿਆ ਪੱਤਰਕਾਰੀ ਐ ।ਚਲੋ ਵਿਉ ਤਿ ਮਿਲ ਗਿਆ ਗਗਨੇ ।ਆਉਣ ਵਾਲਾ ਸਮਾਂ ਤੇਰਾ ਤੋਰੀ ਫੁਲਕਾ ।ਕਿਆ ਜਰਨਲਿਸਟ ਪੱਤਰਕਾਰੀ ਨਿਖਰ ਸਾਹਮਣੇ ਏ ਆਈ ।
    ਪਰ ਸਾਨੂੰ ਲੋੜ ਸੀ ।

  • @gururamdasshospitalzira5243
    @gururamdasshospitalzira5243 6 дней назад

    Good job 👍

  • @purepunjabi424
    @purepunjabi424 14 дней назад +3

    ਗੋਪੀ ਤੇ ਗੱਪੀ

  • @kuljitsingh5883
    @kuljitsingh5883 13 дней назад

    dova nu ssa gopi vere hira banda asli pb di gal karda koe fukrapan nahi vadia gal bat dhanwad retd bank mgr gsp to

  • @ManiMani-l3e7p
    @ManiMani-l3e7p 14 дней назад +2

    Good a bai Gopi ❤❤❤

  • @SurprisedMusicalDrum-jm9jb
    @SurprisedMusicalDrum-jm9jb 14 дней назад +5

    ਸੌਕ ਦਾ ਕੋਈ ਮੁੱਲ ਨਹੀ ਹੁੰਦਾ ਬੀਬਾ

  • @kulvindersarao5221
    @kulvindersarao5221 13 дней назад

    ਬੰਦਾ ਵਧੀਆ ਦਿਲ ਸਾਫ ਆ

  • @charanjeetgill1708
    @charanjeetgill1708 13 дней назад

    ਬਹੁਤ ਵਧੀਆ ਆਪਣੀ ਮਿਹਨਤ ਕਰੋ ।

  • @manjitpal1156
    @manjitpal1156 13 дней назад

    Great. Brother ❤

  • @premmakkar3428
    @premmakkar3428 14 дней назад +1

    Gagan bhan god bless you

  • @sukhveersingh5607
    @sukhveersingh5607 13 дней назад +1

    ਬਾਈ ਭਰਾ ਮੇਰਾ ਭਾਰ ਨਹੀਂ ਘਟਦਾ ਮੈਨੂੰ ਦੱਸ ਕੋਈ ਜੁਗਤ

  • @HukamsinghSingh-bi4gs
    @HukamsinghSingh-bi4gs 14 дней назад +1

    ❤❤❤❤❤❤❤❤❤

  • @BahadarDhaliwal-lk1id
    @BahadarDhaliwal-lk1id 14 дней назад +1

    ਪਾਣੀ ਦੀ ਮੋਟਰ ਚਲਦੀ ਛੱਡ ਗੱਲੀਂ ਪੈ ਗਿਆ

  • @GopalKrishan-p1q
    @GopalKrishan-p1q 12 дней назад +1

    ਇਹ ਪਤਾ ਨੀ ਕਿਹੜੀ ਕੋਲੀ ਚੱਕ ਪੱਤਰਕਾਰ ਹੈ

  • @ਬਰਾੜ1
    @ਬਰਾੜ1 14 дней назад

    Gopi bai sirra gall tari

  • @dheer_saab_noor
    @dheer_saab_noor 12 дней назад

    Gopi banda top te aa g

  • @pamajawadha5325
    @pamajawadha5325 11 дней назад +1

    Gopi kam vadia kr rahi

  • @RajwinderSingh-y6y
    @RajwinderSingh-y6y 11 дней назад

    Bahut vadia ver ji kise di parwah na kar.

  • @SamsherSingh-w8y
    @SamsherSingh-w8y 14 дней назад

    Very nice 22G

  • @windersingh9211
    @windersingh9211 14 дней назад +2

    😂😂ਕਹਿੰਦਾ ਨਾਲੇ ਮੇਰੇ ਫੈਨ ਵੀ ਆ ਕਿਹੜੇ ਕਿਹੜੇ ਫੈਨ ਆ ਏਸ ਜਿਉਣੇ ਮੌੜ ਦੇ

  • @BinderKaur-l1h
    @BinderKaur-l1h 9 дней назад

    👌👌👌👌❤

  • @RajinderSingh-dk5rn
    @RajinderSingh-dk5rn 13 дней назад

    ਗਗਨ ਘੈਂਟ ਜੱਟੀ ਆ
    ਪੰਜਾਬੀ ਵੀ

  • @MalwinderSingh-h8v
    @MalwinderSingh-h8v 13 дней назад

    Sahi gl a mehant krni madi gl te duja de nokri te gulami jad mrji krlo malak bn nh bht okha hunda asi aj kl malak toh noker bn ch maan mehsos krn lag ge asi ta ji job lage v IT ch …

  • @Randhawa-xi3pe
    @Randhawa-xi3pe 13 дней назад

    Good veer ji 👍

  • @Mossewala-nq9du
    @Mossewala-nq9du 14 дней назад +4

    ਪੱਠੇ ਪਾਉਣ ਟੋਕਰੇ ਨਾਲੋਂ ਖੁਰਲੀ ਕਿਹਾ ਦਿੰਦਾ ਵਧੀਆ ਜਵਾਬ ਸੀ

  • @GurpreetdhillonGurpreetd-eu7wc
    @GurpreetdhillonGurpreetd-eu7wc 7 дней назад

    Good a bro

  • @AviAvijot-g3r
    @AviAvijot-g3r 13 дней назад +1

    Nice ji

  • @sabi-mansa
    @sabi-mansa 11 дней назад +1

    😂 gopi gots wala

  • @JagseerChahal-zc2py
    @JagseerChahal-zc2py 10 дней назад

    Gopi veer nice g

  • @GurpreetKaur-zw4mk
    @GurpreetKaur-zw4mk 14 дней назад

    Nice veer ji❤❤❤

  • @JoitMp
    @JoitMp 13 дней назад

    👌👌

  • @swaransingh9175
    @swaransingh9175 13 дней назад

    Great

  • @GursewaksinghRandhawa-ti2wg
    @GursewaksinghRandhawa-ti2wg 14 дней назад

    ਚਾਰ ਪੱਜ ਚਵਲਾ ਨੂੰ ਛੱਡਕੇ ਸਾਰਾ ਪਿੰਡ ਆਪਣਾ ਈ ਆ

  • @amarjitbrar1662
    @amarjitbrar1662 14 дней назад

    ਵੈਸੇ ਦੋਹਨੋ ਈ ਪੜੇ ਲਿਖੇ ਨੇ -- ਥੰਮਬਨੇਲ thumbnail- ਨੂੰ ਥੰਮਬਨਿੱਲ thumbnill ਈ ਕਹੀ ਜਾਂਦੇ ਨੇ --

  • @mohdakram-tb1mk
    @mohdakram-tb1mk 5 дней назад

    Gopi good