ਯੁਗਾਂਡਾ ‘ਚ ਜ਼ਮੀਨ ਦਾ ਠੇਕਾ ਤੇ ਰੇਟ ਕਿੰਨਾ? Punjabi in remote UGANDA 🇺🇬

Поделиться
HTML-код

Комментарии • 872

  • @simarsandhu4657
    @simarsandhu4657 13 дней назад +80

    ਘੁੱਦੇ ਬਾਈ ਜੋ ਅਫਰੀਕਾ ਵਿੱਚ ਦਿਖਾ ਰਿਹਾ ਪੰਜਾਬੀਆ ਦੇ ਕਾਰੋਬਾਰ
    ਅੱਜ ਤੱਕ ਕੋਈ ਬਲੋਗਾਰ ਨੇ ਨਹੀ ਦੇਖਾਦੇ ਬਹੁਤ ਹੀ ਵਧੀਆ ❤💪👌 ਧੰਨਵਾਦ

  • @harbansbhullar7318
    @harbansbhullar7318 11 дней назад +28

    ਵਿਸ਼ਵ ਪੱਧਰ ਤੇ ਝੰਡੇ ਗੱਡਣ ਲਈ ਪੰਜਾਬੀ ਭਰਾਵਾਂ ਦਾ ਧੰਨਵਾਦ ਰੱਬ ਚੜ੍ਹਦੀ ਕਲਾ ਵਿੱਚ ਰੱਖੇ

  • @singhdhaliwal6483
    @singhdhaliwal6483 13 дней назад +44

    ਕੈਨੇਡਾ ਅਮਰੀਕਾ ਚ ਅਜਿਹੇ ਨਜ਼ਾਰੇ ਨਹੀਂ ਮਿਲਣੇ ਵੀਰ ਸਭ ਤੌ ਵੱਧ ਸੁੱਖ ਮੌਸਮ ਦਾ ਤੇ ਨਾਲ ਤਾਜ਼ੇ ਫਰੂਟ ਤੇ ਸਬਜ਼ੀਆਂ ਉਹ ਵੀ ਪੰਜਾਬ ਵਾਲੀਆਂ ਵਧੀਆ ਵੀਡੀਓ ਘੁੱਦੇ ਬਾਈ ਜੀ ❤

  • @amriksingh6828
    @amriksingh6828 13 дней назад +27

    ਵੀਡੀਓ ਇਹ ਵੀ ਬਹੁਤ ਜਾਣਕਾਰੀ ਭਰਭੂਰ ਸੀ ਬਾਈ ਜੀ ਮੁਰੰਗਾ ਦਾ ਪੰਜਾਬੀ ਚ ਨੌ ਸੁਹੰਜਣਾ ਯੂਗਾਂਡਾ ਦੇ ਖੇਤੀਬਾੜੀ ਨਾਲ ਸੰਬੰਧਿਤ ਸਾਰੇ ਵੀਡੀਓ ਵੇਖਣ ਤੋਂ ਬਾਅਦ ਪੰਜਾਬੀਆਂ ਦੀ ਮਿਹਨਤ ਸਿਰ ਚੜ੍ਹ ਕੇ ਬੋਲਦੀ ਹੈ ਆਪ ਦੀ ਬਦੌਲਤ ਅਫਰੀਕਾ ਦੇ ਇਨਾਂ ਦੇਸ਼ਾਂ ਦੇ ਵਧੀਆ ਪੱਖ ਦੇਖਣ ਨੂੰ ਮਿਲ ਰਹੇ ਹਨ ਇਸ ਲਈ ਆਪ ਦਾ ਧੰਨਵਾਦ ਕਰਨਾ ਤਾਂ ਬਣਦਾ ਹੈ

  • @RanjitKaur-no6iq
    @RanjitKaur-no6iq 13 дней назад +27

    ਜੰਗਲ ਵਿੱਚ ਮੰਗਲ ਲਾਇਆ ,ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਫੌਜਾਂ ਨੇ,ਯੁੱਗ ਯੁੱਗ ਜੀਓ ਮੇਰੇ ਸੋਹਣੇ ਵੀਰੋਂ,ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਬਖਸ਼ਣ,ਅੰਮ੍ਰਿਤਪਾਲ ਸਿੰਘ ਪੁੱਤਰ ਜੀ ਬਹੁਤ ਬਹੁਤ thnx ,waheguru ji ਸਦਾ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਬਖਸ਼ਣ,😊Great job 👍🥰💖

    • @ਕੁਦਰਤਹੀਰੱਬਹੈ
      @ਕੁਦਰਤਹੀਰੱਬਹੈ 12 дней назад

      @@RanjitKaur-no6iq ਮਨੁੱਖ ਨੂੰ ਕਿਸੇ ਅਸਮਾਨੀ ਰੱਬ ਵੱਲੋਂ ਹਟਾ ਕੇ ਕੁਦਰਤ ਨਾਲ਼ ਜੋੜਨ ਵਾਲ਼ੀ ਸਿੱਖੀ ਲਹਿਰ ਗੁਰੂ ਨਾਨਕ ਸਾਹਿਬ ਜੀ ਨੇ ਚਲਾਈ ਸੀ, ਬਾਕੀ ਗੁਰੂ ਸਾਹਿਬਾਨ ਨੇ ਉਹਨਾਂ ਦੇ '੧ਓ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ " ਦੇ ਸਦੀਵੀ ਸੱਚ ਸਿਧਾਂਤ ਤੇ ਪਹਿਰਾ ਦੇਂਦਿਆਂ ਅਮਲੀ ਰੂਪ ਵਿਚ ਜੀਵਨ ਜੀ ਕੇ ਵਿਖਾਇਆ। ਇਸ ਲਈ ਜਦੋਂ ਸਿੱਖ ਖੁਦ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਰਬ ਸਾਂਝੀ ਵਿਚਾਰਧਾਰਾ ਨੂੰ ਸਮਝ ਕੇ ਉਹਨਾਂ ਦੀਆਂ ਫੌਜਾਂ ਅਖਵਾਉਣ ਲੱਗ ਪੈਣਗੇ, ਸਾਰੀ ਦੁਨੀਆਂ ਦੇ ਸੂਝਵਾਨ ਲੋਕ ਉਹਨਾਂ ਮਗਰ ਲੱਗ ਕੇ ਇਸ ਪਾਸੇ ਤੁਰ ਪੈਣਗੇ।

  • @khalsasubmersibleserviceba5964
    @khalsasubmersibleserviceba5964 13 дней назад +38

    ਵਾਹ ਬਈ ਸਿੰਘੋ , ਗੁਰੂ ਦੀਆਂ ਦਾਤਾਂ ਵੀ ਸਾਂਭੀ ਬੈਠੇ ਓ ,ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏

  • @GurmeetSingh-ue8md
    @GurmeetSingh-ue8md 13 дней назад +12

    ਅੰਮ੍ਰਿਤਪਾਲ ਸਿਆਂ ਆਪ ਜੀ ਦੀ ਯਾਤਰਾ ਨੂੰ ਗੁਰੂ ਪਾਤਸ਼ਾਹ ਜੀ ਹਮੇਸ਼ਾ ਸਫ਼ਲ ਤੇ ਸਦਾ ਅੰਗ ਸੰਗ ਰਹਿਣ ਜੀ, ਤੇ ਹਮੇਸ਼ਾ ਗੁਰੂ ਨਾਨਕ ਜੀ ਚੜ੍ਹਦੀ ਕਲ੍ਹਾ ਚ ਰੱਖਣ ਜੀ, ਵਾਹਿਗੁਰੂ ਜੀ ਵਾਹਿਗੁਰੂ ਜੀ

  • @narulapatto5234
    @narulapatto5234 13 дней назад +91

    ਬਹੁਤ ਵਧੀਆ ਬਲੋਗ ਬਣਾ ਰਿਹਾ ਧੰਨਵਾਦ ਬਾਕੀ ਮੁਰਿਗਾ ਪੰਜਾਬ ਵਿੱਚ ਹੈ ਸ਼ਾਇਦ ਸੁਹੱਜਣਾ ਕਹਿਦੇ ਆ ।ਇਨਸਾਨ , ਜਾਨਵਰ ,ਪੰਛੀਆ ਤੋ ਵਾਅਦ ਫਸ਼ਲਾ ਦੇ ਵਿੱਚ ਮੇਲ ਫੀ ਮੇਲ ਦੀ ਜਾਣਕਾਰੀ ਆਮ ਲੋਕਾ ਲਈ ਹੈਰਾਨੀਜਨਕ ਤੱਥ ਸਾਬਤ ਹੋਣਗੇ ਬਾਕੀ ਜੋ 22 ਸਾਲ ਦੇ ਮੁੰਡੇ ਦਾ ਕਨੇਡਾ ਵਾਰੇ ਸੁਨੇਹਾ ਵਧੀਆ ਲੱਗਿਆ ਆਪਣੇ ਕੰਮਕਾਰ ਵਿਚ ਇਥੇ ਈ ਖੁਸ਼ ਆ💖💖💖💖💖💖💖💖👍👍👍👍👍👍👍

    • @Kaurpabla3495
      @Kaurpabla3495 13 дней назад +5

      ਸੁਹਾਜਣਾ-ਮੋਰਿੰਗਾ

    • @rajbirsingh8099
      @rajbirsingh8099 13 дней назад

      Sahajana​@@Kaurpabla3495

    • @KashmirSingh-cb8bm
      @KashmirSingh-cb8bm 11 дней назад

      ​@@Kaurpabla3495 hanji suhajjana hi hai

    • @sukhmindersingh3560
      @sukhmindersingh3560 8 дней назад +1

      ਸੁਹੱਜਣਾ ਹੀ ਕਹਿੰਦੇ ਆ ਸਾਡੇ ਵੀ ਲੱਗਿਆ ਆ

    • @dewarkanath2853
      @dewarkanath2853 8 дней назад

      Ethe ake bhi kheti hi karni ta Punjab ch hi kar lende.

  • @sonasingh7271
    @sonasingh7271 9 дней назад +7

    ਵੀਰ ਬਹੁਤ ਬਹੁਤ ਧੰਨਵਾਦ ਜੀ❤❤.ਸਾਡੇ ਪਜਾਬੀ ਵੀਰਾ ਦੇ ਕੰਮਕਾਰ ਖੇਤੀਬਾੜੀ ਦੇ ਦਿਖਾੳਂਦੇ ਰਹਿੰਦੇ ਹੋ ਰਬ ਤੁਹਾਨੂੰ ਚੜਦੀ ਕਲਾ ਵਿਚ ਰਖੇ

  • @mahindersingh7136
    @mahindersingh7136 13 дней назад +14

    ਬਹੁਤ ਵਧੀਆ ਜਾਣਕਾਰੀ ਅੰਮ੍ਰਿਤਪਾਲ ਸਿੰਘ ਘੁਦਾ ਜੀ, ਯੁਗਾਂਡਾ ਦੇਸ਼ ਦੀ ਜਾਣਕਾਰੀ ਸਾਂਝੀ ਕੀਤੀ ਹੈ ਵਹਿਗੁਰੂ ਜੀ

  • @SukhjinderSingh-yk3qu
    @SukhjinderSingh-yk3qu 13 дней назад +8

    ਧੰਨਵਾਦ ਬਾਈ ਜੀ ਜਾਣਕਾਰੀ ਤੇ ਯੁਗਾਡਾ ਦੀਆਂ ਗੱਲਾਂ ਤੇ ਪੰਜਾਬੀ ਨੌਜਵਾਨਾਂ ਦੀਆਂ ਮਾਰੀਆਂ ਮੱਲਾਂ ਤੇ ਉਹਨਾਂ ਮੇਹਨਤੀ ਵੀਰਾਂ ਦੇ ਦਰਸ਼ਨ ਕਰਵਾਏ ਤੇ ਹੋਰ ਲੋਕਾਂ ਨੂੰ ਉਤਸ਼ਾਹ ਮਿਲੇ ਬਹੁਤ ਬਹੁਤ ਧੰਨਵਾਦ ਘੁੱਦੇ ਬਾਈ ਜੀ ਸਤਿ ਸ਼੍ਰੀ ਅਕਾਲ 🙏🏻

  • @mohanjitsingh2409
    @mohanjitsingh2409 13 дней назад +11

    ਅਮ੍ਰਿਤਪਾਲ ਸਿੰਘ ਘੁੱਦਾ ਇਹ ਮਾਰਿਗਾ ਬਾਈ ਜੀ ਆਪਣੇ ਪੰਜ਼ਾਬ ਵਿੱਚ ਬਹੁਤ ਹੁੰਦਾ ਆ ਸੜਕਾਂ ਤੇ ਬਹੁਤ ਹੁੰਦਾ ਆਪਣੇ ਇਹ ਨੂੰ ਸਹੰਜਣਾ ਕਿਹਾ ਜਾਂਦਾ ਬਾਈ ਜੀ ਇਹ ਸਾਡੇ ਮਾਨਸਾ ਇਰੀਏ ਵਿੱਚ ਬਹੁਤ ਆ ਪਰ ਇਹ ਰੁੱਖ ਦੀ ਲਾਈਫ ਬਹੁਤ ਹੀ ਘੱਟ ਹੁੰਦੀ ਆ 2.3 ਸਾਲਾਂ ਬਾਅਦ ਇਹ ਆਪਣੇ ਆਪ ਹੀ ਸੁੱਕ ਜਾਂਦਾ ਆ

  • @warisbenipal4902
    @warisbenipal4902 13 дней назад +8

    ਬਾਈ ਅਮ੍ਰਿਤਪਾਲ ਸਿੰਆਂ ਕਿੱਥੇ ਜੰਗਲਾਂ ਵਿੱਚ ਮੰਗਲ ਲਾਈਂ ਬੈਠਾ। ਬਹੁਤ ਖੂਬਸੂਰਤ ਬਲਾਗ।
    ਦੁਨੀਆਂ ਨੂੰ ਸੋਹਣੇ ਵੀ ਕਿਸਾਨ ਹੀ ਬਣਾਉਂਦੇ ਨੇ ਹਾਈ ਲਾਈਟ ਕਰਨ ਲਈ ਸ਼ੁਕਰੀਆ। ਖੁਸ਼ ਰਹੋ ਛੋਟੇ ਵੀਰ।

  • @HarpreetSingh-ux1ex
    @HarpreetSingh-ux1ex 13 дней назад +17

    ਅਮ੍ਰਿਤਪਾਲ ਸਿੰਘ ਘੁੱਦਾ ਵੀਰ ਲੈਮਨ ਗਰਾਸ ਦੀ ਚਾਹ ਬਹੁਤ ਵਧੀਆ ਬਣਦੀ ਹੈ ਇੱਕ ਬੂਝਾ ਆਪਣੇ ਵੀ ਲਗਾਇਆ , ਮੋਟਾਪੇ ਵਾਲੇ ਲਈ ਬਹੁਤ ਵਧੀਆ ਹੈ ਸਤਿ ਸ੍ਰੀ ਆਕਾਲ ਜੀ 🙏

  • @davindersinghgillgill3629
    @davindersinghgillgill3629 13 дней назад +23

    ਸੁਹਜਣੇ ਨੂੰ ਹੀ ਮੁਰਿਗਾ ਕਹਿੰਦੇ ਹਨ, ਪੰਜਾਬ ਵਿੱਚ ਸੜਕਾਂ ਤੇ ਬਹੁਤ ਦਰੱਖਤ ਹਨ।

    • @sukhdevsinghsikh2709
      @sukhdevsinghsikh2709 7 дней назад +1

      ਸੁਹਝਂਣਾ ਤੇ ਮੋਰਿਗਾ ਚ ਫਰਕ ਹੈ ਜੀ 🙏 ਸੁਹਝਂਣੇ ਨੂੰ ਮੋਰਿਗੇ ਵਾਲੀ ਫਲੀ ਨਹੀਂ ਲਗਦੀ

    • @HarjitSingh-vs9xk
      @HarjitSingh-vs9xk День назад

      ਸੁਹਾਜਣਾ ਹੀ ਮੁਰਿਗਾ ਹੈ ਵੀਰ ਜੀ

    • @HarjitSingh-vs9xk
      @HarjitSingh-vs9xk День назад

      ਅਸੀਂ ਵੀ 2 ਬੂਟੇ ਲਗਾਏ ਹਨ ਇਸ ਦਾ ਅਚਾਰ ਬਣਦਾ ਹੈ ਇਹ ਸ਼ੂਗਰ ਦੇ ਮਰੀਜ਼ਾਂ ਲਈ ਲਾਭਦਾਇਕ ਹੈ

  • @gursingh-hm3wu
    @gursingh-hm3wu 13 дней назад +8

    ਬਹੁਤ ਸੋਹਣੀ ਵੀਡੀਓ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤੀਆਂ ਬਖਸ਼ਣ , ਚੜ੍ਹਦੀਕਲਾ ਵਿੱਚ ਰੱਖਣ 🙏❤️

  • @PreetKaurBrar777
    @PreetKaurBrar777 13 дней назад +3

    ਵੱਖਰੀ ਤਰਾਂ ਦੀ ਖੇਤੀਬਾੜੀ ,ਵੱਖਰੀਆਂ ਵੱਖਰੀਆਂ ਫਸਲਾਂ ਦੀ ਜਾਣਕਾਰੀਆਂ ਚ ਵਿਸ਼ੇਸ਼ ਵਾਧਾ ਕਰਨ ਵਾਲਾ ਅੱਜ ਦਾ ਬਲੌਗ।ਵੀਰ ਜੀ ਮੋਰਿੰਗਾ ਦਾ ਪਾਊਡਰ ਬਹੁਤ ਸਾਰੀਆਂ ਦਵਾਈਆਂ ਚ ਵੀ ਵਰਤਿਆ ਜਾਂਦਾ ਅਤੇ ਮੋਰਿੰਗਾ ਚਾਹ ਸਿਹਤ ਲਈ ਬਹੁਤ ਫਾਇਦੇਮੰਦ ਹੈ ।ਲੈਮਨ ਗਰਾਸ ਦੀ ਖੇਤੀ ,ਕਾਫੀ ਦੀ ਖੇਤੀ ਅਤੇ ਐਪਲ ਮੈਂਗੋ ਬਹੁਤ ਸੋਹਣਾ ਫਲ ਲੱਗਾ,ਕੁਦਰਤ ਦੀ ਕਾਰਾਗਿਰੀ ਤੇ ਖੂਬਸੂਰਤੀ ਕਿਤੇ ਵੀ ਵੇਖਣ ਨੂੰ ਮਿਲ ਜਾਂਦੀ ਹੈ ਜੀ।ਆਪ ਜੀ ਨੂੰ ਖੇਤੀਬਾੜੀ ਵਿਖਾਣ ਵਾਲੇ ਵੀਰ ਭਰਾ ਬਹੁਤ ਸਾਰਾ ਦਿਲੋਂ ਸਹਿਯੋਗ ਦੇ ਰਹੇ ਹਨ।ਬਹੁਤ ਸ਼ੁਕਰੀਆ ਆਪ ਸਭ ਦਾ ਜੀ। ਸਫਰ ਹਮੇਸ਼ਾਂ ਬਾ ਕਮਾਲ ਰਹਿਣ 🙏🏻🙏🏻 ਚੜਦੀਆਂ ਕਲਾਂ ਚ ਰਹੋ🙏🏻🙏🏻

  • @Ranjodhkaur-j7n
    @Ranjodhkaur-j7n 12 дней назад +3

    ਬਹੁਤ ਵਧੀਆ ਜਾਣਕਾਰੀ ਮਿਲ ਅੱਜ ਦੀ ਵੀਡਿਓ ਤੋਂ। Lemon grass ਬਹੁਤ ਲੋਕ ਆਪਣੇ ਇੱਧਰ ਵੀ ਘਰਾਂ 'ਚ ਲਾਉਂਦੇ ਨੇ। ਇਹਦੀ ਚਾਹ ਪੀਤੀ ਜਾਂਦੀ ਹੈ। ਬਾਕੀ ਛੱਲੀਆਂ ਬਾਰੇ ਵੀ ਵਧੀਆ ਜਾਣਕਾਰੀ ਮਿਲੀ। ਛੋਟੇ ਵੀਰ ਤੁਹਾਡਾ ਸਫ਼ਰ ਸ਼ਾਨਦਾਰ ਹੋਵੇ ਤੇ ਸਾਨੂੰ ਇਸੇ ਤਰ੍ਹਾਂ ਵਧੀਆ ਜਾਣਕਾਰੀ ਦਿੰਦੇ ਰਹੋ।

  • @SukhpalDhaliwal-j1g
    @SukhpalDhaliwal-j1g 13 дней назад +5

    ਬਾਈ ਜੀ ਘੈਟ ਪੰਜਾਬੀ ਜੱਟ ❤❤❤❤❤❤❤❤❤❤👏👏👏👏🙏🙏🙏🙏👍👍👍👍🐅🙏🙏👏👏ਬਾਈ ਸਲੂਟ ਹੈ ਦੁਣੀਆ ਦੇ ਦਰਸਨ ਕਰਦੇ ਹਾ 🙏🙏🙏👏👏👏👍👍👍🙏🙏🙏👏

  • @dilpreetsingh0597
    @dilpreetsingh0597 13 дней назад +11

    ਓ ਬੱਲੇ ਓ ਵੀਰ ਮੇਰਾ ਘੁੱਦਾ ਸਿੰਘ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ

  • @GurmeetSingh-ue8md
    @GurmeetSingh-ue8md 13 дней назад +2

    ਅੰਮ੍ਰਿਤਪਾਲ ਸਿਆਂ ਬਹੁਤ ਸੋਹਣੀ ਕਵਰੇਜ ਕਰ ਰਹੇ ਹੋ, ਤੇ ਆਪਣੇ ਪੰਜਾਬੀ ਵੀਰ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦਿੰਦੇ ਆ, ਗੁਰੂ ਮਹਾਰਾਜ ਸਭਨਾਂ ਪਰ ਕਿਰਪਾ ਮੇਹਰ ਬਣਾਈ ਰੱਖਣ ਜੀ, ਵਾਹਿਗੁਰੂ ਜੀ

  • @m.goodengumman3941
    @m.goodengumman3941 13 дней назад +7

    Sat Sri Akal ji 🙏 thanks for sharing this video, Wahaguru Chardikala Rekha ji 🙏🪯🧡🚩🇬🇧

  • @MajorSingh-po6xd
    @MajorSingh-po6xd 9 дней назад

    ਪੰਜਾਬੀ ਵੀਰਾਂ ਦਾ ਵਿਸ਼ਵ ਪੱਧਰ ਤੇ ਝੰਡੇ ਗੱਡਣ ਵਾਸਤੇ ਧੰਨਵਾਦ ਘੂੱਦੇ ਵੀਰ ਦਾ ਵੀ ਧੰਨਵਾਦ ਮੇਜਰ ਸਿੰਘ ਜੈਤੋ ਫਰੀਦਕੋਟ

  • @BahalGrewal
    @BahalGrewal 12 дней назад +1

    ਮੇਰੇ ਵੱਲੋ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬਹੁਤ ਚੰਗਾ ਲੱਗਦਾ ਜਦੋਂ ਤੁਸੀਂ ਸਾਨੂੰ ਘਰ ਬੈਠਿਆ ਨੂੰ ਵੱਖ ਵੱਖ ਦੇਸ਼ਾਂ ਵਿੱਚ ਵੱਸਦੇ ਪੰਜਾਬੀ ਵੀਰਾ ਦੀ ਮਿਹਨਤ ਨਾਲ ਕੀਤੀ ਕਾਮਯਾਬੀ ਦੀਆ ਫਿਲਮਾ ਦੀ ਸਾਜ ਪਾਉਂਦੇ ਹੋ. ਤੁਹਾਡਾ ਬਹੁਤ ਬਹੁਤ ਧੰਨਵਾਦ ,ਵਾਹਿਗੁਰੂ ਤੁਹਾਨੂੰ ਚੱੜਦੀ ਕਲਾਂ ਬਖ਼ਸ਼ੇ .

  • @gurjantsingh2020
    @gurjantsingh2020 13 дней назад +2

    Veer Ghudhe ,bahut bahut Dhanbad, einy sohni video dikhoun lei ,,sade bache jo Canada ,Austrslia ,Newziland ,UK nu bhaj rhe hn ,ohna nu sikhna chahida h ,k kise di gulami ,noukri karn nalo ehna sardara nu dekho ,jo punjab wale mahol vich hi rehnde hn ,apne raje hn ,ainy baddi jameena de malik hn ,,kinni khushi hundi h ,ehna di mehant te trakki dekh k ,,❤❤❤❤❤

  • @HarbansSingh-pc7fc
    @HarbansSingh-pc7fc 13 дней назад +2

    ਜੋ ਫਸਲ ਉਥੇ ਮੋਰਿੰਗਾ, ਤੇ ਲੈਮਨ ਗਰਾਸ ਦਿਖਾਇਆ ਇਹ ਦੋਨੋਂ ਸਾਡੇ ਖੇਤ ਲੱਗੇ ਹੋਏ ਹਨ, ਲੈਮਨ ਗਰਾਸ ਇਥੇ ਚਾਹ ਵਿੱਚ ਵਰਤਿਆ ਜਾਂਦਾ, ਥੋੜਾ ਬਾਕੀ ਹੋਰ ਕੁੱਝ ਕੰਮ ਨਹੀਂ ਆਉਂਦੇ,,ਮੋਰਿੰਗਾ,ਜਾ ਸੁਹਾਜਨਾ ਬਹੁਤ ਵਧੀਆ ਚੀਜ਼ ਹੈ, ਇਸ ਦਾ ਗੂੰਦ ਖਾਂਣ ਨਾਲ ਜੋੜਾਂ ਦਾ ਦਰਦ ਖ਼ਤਮ ਹੋ ਜਾਂਦਾ ਹੈ, ਫਲੀਆਂ ਅਚਾਰ ਬਣਾਉਣ ਲਈ ਵਰਤਿਆ ਜਾਂਦਿਆਂ ਹਨ ,, ਬਹੁਤ ਵਧੀਆ ਸਫਰ ਘੂਦੇ ਵਾਲੇ ਬਾਈ ਦਾ ਹਰ ਇੱਕ ਕਦਮ ਜਾਣਕਾਰੀ ਭਰਪੂਰ ਹੈ, ਕੋਈ ਪੰਜਾਬ ਲਈ ਵੀ ਨਵੀਂ ਫਸਲ ਜਾ ਬਾਗਬਾਨੀ ਜਾ ਦਰੱਖਤ ਵਗੈਰਾ ਲਿਆਵੋ ਜੋ ਇਥੇ ਦੇ ਫ਼ਸਲੀ ਚੱਕਰ ਨੂੰ ਬਦਲਣ ਵਿੱਚ ਸਹਾਈ ਹੋਵੇ,, ਤਰੱਕੀਆਂ ਕਰ ਕੇ ਬੁਲੰਦੀਆਂ ਛੂਹ ਰਹੇ ਪੰਜਾਬੀ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਵੱਧਦੇ ਫੁਲਦੇ ਰਹੋਂ।।

  • @SatnamSinghSivia
    @SatnamSinghSivia 13 дней назад +12

    ਅਫਰੀਕਾ ਦੇ ਇਹ ਰੰਗ ਦੇਖ ਕੇ ਤਾਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕੋਈ ਅਦਬੁਤ ਚੀਜ਼ ਹੋਵੇ ਰਿਪਨ ਖੁਸ਼ੀ ਨੇ ਜਿਹੜਾ ਅਫਰੀਕਾ ਦਾ ਟੂਰ ਦਿਖਾਇਆ ਸੀ ਇਹ ਉਹਦੇ ਨਾਲੋਂ ਇੱਕ ਅਲੱਗ ਹੀ ਚੀਜ਼ ਹੈ ਉਮੀਦ ਨਹੀਂ ਸੀ ਯਾਰ ਵੀ ਇੱਥੇ ਇਨੇ ਪੰਜਾਬੀ ਖੇਤੀ ਕਰਦੇ ਹੋਣਗੇ ਤੇ ਉਹ ਵੀ ਹਜ਼ਾਰਾਂ ਏਕੜਾਂ ਦੇ ਵਿੱਚ ਅਸੀਂ ਇੱਕ ਦੋ ਬੂਟੇ 11 ਗਰਾਸ ਦੇ ਘਰੇ ਲਾਈਦੇ ਆ ਗਾਣਿਆਂ ਚ ਇਥੇ ਪੰਜ ਪੰਜ ਸੌ ਕਿਲੋ ਲੈਮਨ ਗਰਾਸ ਹੀ ਠੋਕਿਆ ਫਿਰ ਯਾਰ ਕਮਾਲ ਦੀ ਗੱਲ ਆ ਤਾਂ ਕੁਲਦਾ ਸਿੰਘ ਤੂੰ ਜਿਹੜਾ ਕੁਝ ਦਿਖਾਇਆ ਨਾ ਅਸੀਂ ਤਾਂ ਸੁਪਨੇ ਚ ਵੀ ਨਹੀਂ ਸੀ ਕਦੀ ਸੋਚਿਆ ਅਫਰੀਕਾ ਦਾ ਇਹ ਦ੍ਰਿਸ਼ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੇਰਾ

    • @Khachepakeportugal12345
      @Khachepakeportugal12345 11 дней назад

      ਸਿੰਘ ਸਾਬ੍ਹ ਓਹਨਾ ਦਾ ਕੰਮ ਜਾਣਕਾਰੀ ਦੇਣਾ ਨਹੀਂ ਬੱਸ ਪੈਸਾ ਕਮੌਂਣਾ ਆ, ਬਾਕੀ ਪਾਕਿਸਤਾਨ ਚ ਬੈਠੇ ਜਾ ਕੇ ਹੁਣ ਨਵੇਂ ਦੁੱਧ ਕਰਾ ਕੇ ਈ ਮੁੜੂ, ਰੱਬ ਖੈਰ ਕਰੇ 😂😆😆

  • @madhomalli7321
    @madhomalli7321 13 дней назад +2

    ਸਤਿ ਸ੍ਰੀ ਅਕਾਲ ਬਾਈ ਜੀ । ਆਪਾ ਨੂੰ ਪੰਜਾਬੀ ਹੋਣ ਤੇ ਮਾਣ । ਇਹ ਮਾਣ ਸਾਡੇ ਹਿਸੇ ਆਇਆ ਰੱਜ ਕੇ ਸੇਵਾ ਤੇ ਦੱਬ ਕੇ ਕੰਮ ਕਰਨਾ । ❤️❤️❤️❤️❤️🌹🌹🌹🌹🌹💐💐💐

  • @SukhwantSingh-f3o
    @SukhwantSingh-f3o 13 дней назад +4

    ਬੇਟਾ ਜੀ ਇਹ ਪੰਜਾਬੀ ਵੀਰ ਬਹੁਤ ਵਧੀਆ ਜਾਣਕਾਰੀ ਦਿਤੀ ਹੈ ਸ਼ੁਕਰੀਆ ਮਿਹਰਬਾਨੀ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ ਸ਼੍ਰੀ ਮੁਕਤਸਰ ਸਾਹਿਬ ਜੀ 43:02

  • @balipanesar1234
    @balipanesar1234 13 дней назад +2

    Amritpal ji
    Such big punjabi sikh farmers in Uganda cultivate thousands of acres. Thank you for sharing the posts. Getting to see Uganda where one would have never travelled to. God bless ❤

  • @harpalsingh1449
    @harpalsingh1449 13 дней назад +2

    ਸਤਿ ਸ੍ਰੀ ਆਕਾਲ ਜੀ ਘੁੱਦੇ ਵੀਰ ਦਿਲ ਦੀਆਂ ਗਹਿਰਾਈਆਂ ਤੋਂ ਕੋਟ ਕੋਟ ਸ਼ੁਕਰਾਨਾ ਆਪ ਜੀ ਦਾ ਯੁਗਾਂਡਾ ਦੇਸ਼ ਵਿੱਚ ਵਸਦੇ ਪੰਜਾਬੀ ਕਿਸਾਨਾਂ ਤੇ ਹੋਰ ਪੰਜਾਬੀ ਪਰਿਵਾਰਾ ਦੇ ਦਰਸ਼ਨ ਕਰਾਉਣ ਲਈ ਤੇ ਖੂਬਸੂਰਤ ਯੁਗਾਂਡਾ ਦੇਸ਼ ਖੂਬਸੂਰਤ ਸ਼ਹਿਰ ਅਤੇ ਪਿੰਡ ਦਿਖਾਉਣ ਲਈ ਸੋ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਆਪ ਜੀ ਨੂੰ ਚੜ੍ਹਦੀ ਕਲਾ ਅਤੇ ਤੰਦਰੁਸਤੀ ਬਖਸ਼ਿਸ਼ ਕਰਨ ਵਲੋਂ ਹਰਪਾਲ ਸਿੰਘ ਥਿੰਦ ਸ਼ਹੀਦ ਊਧਮ ਸਿੰਘ ਪਰਿਵਾਰ ਸੁਨਾਮ ਊਧਮ ਸਿੰਘ ਵਾਲਾ

  • @RajinderSingh-kt5ky
    @RajinderSingh-kt5ky 13 дней назад +1

    ਹਰ ਵਾਰ ਦੀ ਤਰਾਂਹ ਇੱਕ ਹੋਰ ਬਹੁਤ ਸੋਹਣੀ ਵੀਡੀਓ।
    ਬਹੁਤ ਸਾਰਾ ਪਿਆਰ। ਰੱਬ ਚੜ੍ਹਦੀ ਕਲਾ ਵਿੱਚ ਰੱਖੇ।❤❤
    ਵਿਨੀਪੈਗ ਤੋਂ

  • @Amanbal42a
    @Amanbal42a 13 дней назад +2

    Punjabian dee Poori Charrdi Kalla hai ❤Eh GaL tuhada blog dekh k sabh Loka nu Pata Lagda hai ❤DiL nu barri khushi hundi hai dhanwad Veer ji😊Sat Shri AkaL Bhaji

  • @sushilgarggarg1478
    @sushilgarggarg1478 13 дней назад +4

    THANKS FOR SEE PUNJABI PEOPLE FARMERS IN REMOTE AREA IN UGANDA COUNTRY 🇺🇬 🙌 😀 🙏 👍 👌

  • @GurjantSingh-pe6ob
    @GurjantSingh-pe6ob 12 дней назад +2

    ਵਾਹ ਜੀ ਵਾਹ ਕਿਆ ਬਾਤ ਆ ਛੋਟੇ ਵੀਰ ਬਹੁਤ ਵਧੀਆ ਵੀਡੀਓਜ਼ ਹੁੰਦੀਆਂ ਹਨ ਤੇਰੀਆਂ,ਰਿਪਨ ਖੁਸ਼ੀ ਨੇਂ ਉਹ ਪੱਖ ਨਹੀਂ ਦਿਖਾਇਆ ਜਿਹੜਾ ਤੂੰ ਵਿਖਾ ਰਿਹੈਂ,ਛਾਅ ਗਿਆ

    • @HarpalSingh-ul6hd
      @HarpalSingh-ul6hd 7 дней назад

      ਅਮਿੰਰਤਪਾਲ,ਆ,ਚੀਜ਼,ਰਿਪਨ,ਖੁਸੀਂਂ,ਨੇ,ਨਾਹੀਂ,ਦਿਖਾੲਇਆ,ਜਿਹੜੀ,ਤੁਸੀਂ,ਵਿਖਾ,ਰਿਹੈ,ਹੋ,ਵੀਰ,ਸਾਡੀ,ਵੀ,ਹਲਫ਼,ਕਰ,ਸਾਨੂੰ,ਕਿਤੇ,ਲੈ,ਚਲ

  • @ramslsingh5408
    @ramslsingh5408 День назад

    ਵੱਡੇ ਵੀਰ ਪੰਜਾਬ ਵਿਚ ਵੀ ਮੁਰਿੰਗਾ ਹੁੰਦਾ ਹੈ ਉਸਨੂੰ ਸਵਾਜਨਾ ਕਿਹਾ ਜਾਂਦਾ ਹੈ 🙏🏻

  • @mandeepkaurgilljharsahib3543
    @mandeepkaurgilljharsahib3543 13 дней назад +2

    ਲੈਮਨ ਗਰਾਸ ਬਾਈ ਆਪਣੇ ਵੀ ਹੁੰਦੀ ਆ ਇਸ ਨੂੰ ਗਰੀਨ ਟੀ ਕਹਿੰਦੇ ਆਪਣੇ , ਮੋਰਿੰਗਾ ਹੁੰਦਾ ਸੁਹੰਜਣਾ , ਇਨ੍ਹਾਂ ਨੇ ਇਹ ਨੀ ਦੱਸਿਆ ਕਿ ਮੋਰਿੰਗਾ ਕੌੜਾ ਜਾਂ ਮਿੱਠਾ 🤔🤔🤔🤔
    ਪ੍ਰਭਜੋਤ ਦੀ ਗੱਲ ਠੀਕ ਆ ਵੀ ਰਾਜਿਆਂ ਆਲੀ ਜ਼ਿੰਦਗੀ ਆ ।
    ਬਾਈ ਮੱਕੀ ਤੇ ਮੱਕਾ ਤਾਂ ਆਪਣੇ ਕਹਿੰਦੇ ਆ ਚਿੱਟਾ ਮੱਕਾ ਤੇ ਪੀਲੀ ਮੱਕੀ
    ਪਰ ਮੇਲ ਫੀਮੇਲ ਦਾ ਪਹਿਲੀ ਵਾਰ ਪਤਾ ਲੱਗਿਆ ,
    ਧੰਨਵਾਦ ਤੁਹਾਡਾ ਜਾਣਕਾਰੀ ਦੇਣ ਲਈ 🎉🎉🙏🏻🙏🏻

  • @jagsirTungwali041
    @jagsirTungwali041 10 дней назад +1

    ਬਹੁਤ ਬਹੁਤ ਧੰਨਵਾਦ ਬੇਟਾ ਸਾਨੂੰ ਘਰ ਬੈਠਿਆਂ ਨੂੰ ਵਿਦੇਸ਼ਾਂ ਦੀ ਧਰਤੀ ਵਿਖਾਉਣ ਤੇ

  • @JshnVirkz-y9b
    @JshnVirkz-y9b 12 дней назад +1

    ਬਹੁਤ ਵਧੀਆ ਵੀਡੀਓ ਵਾਹਿਗੁਰੂ ਚੜਦੀ ਕਲਾ ਚ ਰਖਣ ਜੀ ਭਾਈ ਅਮਰਤ ਪਾਲ ਸਿੰਘ

  • @hundalharinder8975
    @hundalharinder8975 13 дней назад +3

    ਚੜ੍ਹਦੀ ਕਲਾ 🎉🎉❤❤❤❤

  • @harvindermashiana9745
    @harvindermashiana9745 10 дней назад

    ਘੁੱਦੇ ਬਾਈ ਕਮਾਲ ਹੋਈ ਪਈ ਆ ਆਪਣੇ ਸਿੰਘਾ ਦੀ ਜੰਗਲ ਵਿੱਚ ਮੰਗਲ ਲਾਇਆ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਬਹੁਤ ਜਾਣਕਾਰੀ ਭਰਪੂਰ ਬਲੌਗ ਤੇਰਾ ਬਹੁਤ ਬਹੁਤ ਧੰਨਵਾਦ 🙏🙏

  • @gamdoorbrar3417
    @gamdoorbrar3417 12 дней назад +2

    , ਪੰਜਾਬੀ ਭਾਈਚਾਰੇ ਨੇ ਤਾਂ ਖੇਤੀਬਾੜੀ ਵਿੱਚ,, ਸਲਤਨਤ ਹੀ ਕਾਇਮ ਕਰ ਰੱਖੀ ਹੈ,, ਬਹੁਤ ਖੁਸ਼ੀ ਹੋਈ,,ਵਲਾਗ ਵੇਖ ਕੇ,,,

  • @amritsidhu2521
    @amritsidhu2521 13 дней назад +3

    ਉਮੀਦ ਤੋਂ ਕਿਤੇ ਜ਼ਿਆਦਾ ਵਧੀਆ ਹੈ ਬਾਈ ਜੀ ਕਲੀ ਕਲੀ ਗੱਲ ਸੁਣਨ ਵਾਲੀ ਹੁੰਦੀ ਹੈ

  • @vicky.singh0012
    @vicky.singh0012 13 дней назад +2

    Coffee de podde ta Ghudde bai tusi kerla ch B dekhe si ..jdo tusi te Dev bai Gye si..Baki ਮਹੌਲ ਬਹੁਤ ਵਧੀਆ ਲੱਗਿਆ ਯੂਗਾਂਡਾ ਦਾ ..lots of love bro from Germany

  • @SukhpalDhaliwal-j1g
    @SukhpalDhaliwal-j1g 13 дней назад +2

    ਬਾਈ ਘੈਟ ਜੱਟ ਪੰਜਾਬੀ ਸੇਰ ਹਨ 🙏🙏🙏👏👏ਫਨ ਕਰ ਬਾਈ ❤❤❤❤

  • @mahindersingh7136
    @mahindersingh7136 11 дней назад

    ਇਹ ਸੁਆਜਣਾ ਦਾ ਦਰਖਤ ਹੈ ਪੰਜਾਬ ਵਿੱਚ ਵੀ ਬਹੁਤ ਹਨ ਅੰਮ੍ਰਿਤਪਾਲ ਸਿੰਘ ਘੁਦਾ ਵੀਰ ਜੀ ਬਹੁਤ ਵਧੀਆ ਜਾਣਕਾਰੀ

  • @sandhusaab7504
    @sandhusaab7504 9 дней назад

    ਧੰਨਵਾਦ ਵੀਰ ਜੀ . ਬਹੁਤ ਵਧੀਆ ਲੱਗਾ ਦੇਖ ਕੇ . ਜੈ ਕਿਸਾਨ ❤ .
    Punjab Punjabi at jidabad ❤️

  • @malwakhabarnama
    @malwakhabarnama 13 дней назад +1

    ਅੰਮ੍ਰਿਤ ਜੀ ਮੇਰੇ ਘਰ ਪੰਜ ਪੌਦੇ ਲੱਗੇ ਹੋਏ ਆ ਮਰਿੰਗਾ ਦੇ ਮ੍ਰਿੰਗਾ ਨੂੰ ਪੰਜਾਬੀ ਸੁਹੰਜਨਾ ਕਿਹਾ ਜਾਂਦਾ ਹੈ। ਮੈਂ ਘਰ ਵੀ ਵਰਤਦਾਂ ਹੈ ਪੱਤੇ, ਫੁੱਲ ਤੇ ਫਲੀਆਂ। ਬਹੁਤ ਜਾਣਕਾਰੀ ਦੇ ਰਹੇ ਹੋ ਤੁਸੀਂ। ਪੰਜਾਬੀਆਂ ਨੂੰ ਅਜਿਹੀਆਂ ਫਸਲਾਂ ਬੀਜੀਆਂ ਜਾ ਸਕਦੀਆਂ ਹਨ।
    ਗੁਰਜੰਟ ਸਿੰਘ ਨਥੇਹਾ

  • @raghbinderbasuta6806
    @raghbinderbasuta6806 13 дней назад +1

    Very good farming very nice Sikh are on the top of world good luck to Raghbir Singh and family god bless the family

  • @BalwantSingh-wm6zy
    @BalwantSingh-wm6zy 13 дней назад

    ਬਹੁਤ ਵਧੀਆ ਕਾਰੋਬਾਰ ਪੰਜਾਬੀ ਵੀਰਾਂ ਦੇ ਬਹੁਤ ਖੁਸ਼ੀ ਹੁੰਦੀ ਕੰਮ ਕਾਰ ਵੇਖ਼ ਕੇ 35:59

  • @bhindajand3960
    @bhindajand3960 13 дней назад +1

    ਬਹੁਤ ਸ਼ਾਨਦਾਰ ਸਫ਼ਰ ਨਵੀਆਂ ਫ਼ਸਲਾਂ ਬਾਗ਼ ਬਾਨੀ ਦੀਆ ਜਾਣਕਾਰੀਆ ਪੰਜਾਬ ਵਿੱਚ ਮੁਰਿਗਾ ਸੁਆਜਣਾ ਇਹਦੇ ਪੱਤੇ ਟਹਿਣੀਆਂ ਜੜਾਂ ਫਲੀਆਂ ਸੱਭ ਕੰਮ ਆਉਂਦਾ ਦਵਾਈਆਂ ਵੀ ਬਹੁਤ ਬਣਦੀਆਂ ਨੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਸਾਰੀਆਂ ਨੂੰ ਜ਼ਿੰਦਗੀ ਜ਼ਿੰਦਾਬਾਦ

    • @amarindersingh4659
      @amarindersingh4659 9 дней назад

      ਫਲੀਆਂ ਦੀ ਸਬਜੀ ਬਹੁਤ ਖਾਂਦੇ ਦੱਖਣ ਭਾਰਤੀ
      ਸਬਜੀ ਬਹੁਤ ਸਿਹਤਵਰਧਕ ਹੁੰਦੀ ਬਾਈ

  • @baljitsingh6957
    @baljitsingh6957 13 дней назад +5

    ਪੰਜਾਬੀ ਜਿੱਥੇ ਵੀ ਗਏ ਉੱਥੇ ਹੀ ਰੌਣਕਾਂ ਤੇ ਜਿੱਤ ਦੇ ਝੰਡੇ ਗੱਡੇ ਹਨ। ਸਲਾਮ ਹੈ ਪੰਜਾਬੀਅਤ ਨੂੰ।

  • @atmasingh5736
    @atmasingh5736 12 дней назад +1

    ਅਮ੍ਰਿਤ ਪਾਲ ਸਿੰਘ ਜੀ ਸਤਿ ਸ੍ਰੀ ਆਕਾਲ ਆਪ ਜੀ ਬਹੁਤ ਵਧੀਆ ਅਨਸਾਨਹੋ ਸੰਸਾਰ ਦੇ ਸਭਿਆਚਾਰ ਦੇ ਦਰਸ਼ਨ ਕਰਵਾਏ ਰਹੇ ਹੋ ਪਰਮਾਤਮਾ ਤੁਹਾਨੁੰ ਸਦਾ ਤੰਦਰੁਸਤ ਰੱਖਣ ਜੀ ਸਾਨੂੰ ਅਫਰੀਕਾ ਦੇ ਕਾਲਿਆਂ ਦੇ ਸਭਿਆਚਾਰ ਦੇ ਦਰਸ਼ਨ ਕਰਵਾਏ ਰਹੇ ਹੋ ਅਤੇ ਬਾਬੇ ਨਾਨਕ ਦੇ ਗੁਰ ਸਿੱਖ ਵਰਸੇਇ ਸਿਖ ਪਰਿਵਾਰ ਦੇ ਦਰਸ਼ਨ ਕਰਵਾਏ ਰਹੇ ਹੋ ਆਪ ਜੀ ਦਾ ਬਹੁਤ ਧੰਨਵਾਦ ਜੀ ਸਤਿ ਸ੍ਰੀ ਆਕਾਲ ਅਸੀਂ ਤੁਹਾਡੇ ਸਾਰੇ ਬਲੋਕ ਵੇਖਦ ਹਾਂ ਜੀ

  • @ranjitsaundh5755
    @ranjitsaundh5755 13 дней назад +3

    I'am from Tanzania 🇹🇿 but I live uk England now but very hard live in UK I wish I can come back live in Africa it's nice to start lovely xx👌💕❤️

  • @bawa_vlogs2535
    @bawa_vlogs2535 12 дней назад +1

    ਵੀਰ ਜੀ ਜੋ ਤੁਸੀਂ ਇਹ ਆਪਣੀ ਬਹੁਤ ਹੀ ਮਿਹਨਤ ਅਤੇ ਲਗਨ ਦੇ ਨਾਲ ਦਿਖਾ ਰਹੇ ਹੋ ਸੱਚ ਜਾਣੋ ਨਾ ਤਾਂ ਬਹੁਤ ਲੋਕਾਂ ਨੂੰ ਪਤਾ ਸੀ ਤੇ ਨਾ ਹੀ ਕਦੇ ਇਹ ਲੋਕ ਆਪਣੇ ਬਾਰੇ ਜਲਦੀ ਦੱਸ ਸਕਦੇ ।ਇਹ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਦੋ ਵਿਛੜੇ ਪਰਿਵਾਰਾਂ ਦਾ ਮੇਲ ਹੋਵੇ , ਆਪ ਜੀ ਦਾ ਇਹ ਟੂਰ ਬਹੁਤ ਉਤਸ਼ਾਹ,ਉੱਤਸੁਕਤਾ ਪੈਦਾ ਕਰਦਾ ਹੈ ਉਡੀਕ ਚ ਰਹਿਣੇ ਆਂ, ਧੰਨਵਾਦ ਜੀ ।

  • @KirpalSingh-zj7et
    @KirpalSingh-zj7et 13 дней назад +1

    ਸਤਿ ਸ੍ਰੀ ਆਕਾਲ ਜੀ ਬਹੁਤ ਬਹੁਤ ਮੁਬਾਰਕਾਂ ਮਾਘੀ ਦੀਆਂ ਆਪਦੇ ਬਲੌਗ ਕਿਸਾਨਾਂ ਲਈ ਬਹੁਤ ਹੀ ਲਾਹੇਵੰਦ ਹੋ ਸਕਦੇ ਨੇ ਖ਼ੇਤੀ ਕਰਨ ਲਈ ਨਵੇਂ ਨਵੇਂ ਤਰੀਕਿਆਂ ਅਤੇ ਵਾਨਸਵੰਤਾ ਲਈ ਪੰਜਬ ਦੇ ਕਿਸਾਨਾਂ ਨੂੰ ਅਫ਼ਰੀਕਾ ਦੇ ਕਿਸਾਨਾਂ ਕੋਲੋਂ ਸਿੱਖਣਾ ਚਾਹੀਦਾ ਹੈ

  • @hardeepsinghsingh7016
    @hardeepsinghsingh7016 13 дней назад +2

    ਬਹੁਤ ਵਧੀਆ ਜੀ 🎉🎉

  • @GurpreetSingh-kp1xf
    @GurpreetSingh-kp1xf 12 дней назад

    ਬਹੁਤ ਹੀ ਘੈਂਟ ਮਹੋਲ ਘੁੱਦੇ ਵੀਰ ❤️ ਚੜ੍ਹਦੀ ਕਲਾ 🙏

  • @LakhwinderSingh-g7x
    @LakhwinderSingh-g7x 13 дней назад +1

    ਮੈਨੂੰ ਟਰੈਕਟਰ ਵਾਲੀਆਂ video's ਬਹੁਤ ਵਧੀਆ ਲੱਗਦੀਆਂ ਹਨ ਖੇਤੀਬਾੜੀ ਵਾਲੀਆਂ 👍🙏🌾

  • @Sukhdevsingh-hl2sp
    @Sukhdevsingh-hl2sp 4 часа назад

    ਬੰਦੇ ਥੋੜੀ ਦੇਵਤੇ ਹੀ ਨੇ ਧੰਨ ਜਿਗਰੇ ਇੰਨਾਂ ਦੇ ਸਾਡਾ ਤੇ ਪੰਜਾਬ ਕੀ ਪਿੰਡੋਂ ਬਾਹਰ ਜਾਣ ਨੂੰ ਜੀਅ ਨਹੀ ਕਰਦਾ ਧੰਨ ਹੈ ਸਰਦਾਰ ਸਾਬ ਉਤੋਂ ਆ ਕੁੱਦਾ ਵੀਰ ਕਿਥੇ ਕਿਥੇ ਫਿਰਦਾ ਰਹਿੰਦਾ ਅਸਲ ਚ ਮੈਂ ਹਾਬ ਲਾਇਆ ਇਹੋ ਜਹੈ ਬੰਦੇ ਰੱਬ ਵਿਰਲੇ ਹੀ ਬਣਾਉਦਾ

  • @TarsemSingh-cn6cn
    @TarsemSingh-cn6cn 9 дней назад

    ਬਾਈ ਇਹ ਬਹੁਤ ਸੋਹਣੇ ਰੰਗ ਨੇ ਆਪਣੇ ਪੰਜਾਬੀਆਂ ਦੀ ਮਿਹਨਤ ਬੋਲਦੀ ਹੈ ਬਾਬਾ ਨਾਨਕ ਚੜ੍ਹਦੀਕਲਾ ਵਿੱਚ ਰੱਖੇ।

  • @MANJEETSINGH-nz1qh
    @MANJEETSINGH-nz1qh 13 дней назад +1

    ਸਤਿ ਸ੍ਰੀ ਆਕਾਲ ਬਾਈ ਜੀ ਲੈਮਨ ਗਰਾਸ ਤੇ ਹੋਰ ਫ਼ਸਲਾਂ ਬਾਰੇ ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦੇਣ ਲਈ ਧੰਨਵਾਦ ਬਾਈ ਜੀ ❤

  • @Manjinder.Singh.Seehra
    @Manjinder.Singh.Seehra 13 дней назад +1

    ਸਤਿ ਸ਼੍ਰੀ ਅਕਾਲ ਬਾਈ ਜੀ,,,,,,, ਸਾਰੇ ਪੰਜਾਬੀਆਂ ਨੂੰ ਵਿਆਹ ਜਿੰਨਾ ਚਾਅ ਚੜ੍ਹ ਜਾਂਦਾ,,,, ਘੁੱਦਾ ਸਿੰਘ ਨੂੰ ਮਿਲ ਕੇ,,,,, ਵਾਕਈ ਬਹੁਤ ਘੈਂਟ ਬੰਦੇ ਆ ਸਾਰੇ

  • @parmsahota3696
    @parmsahota3696 13 дней назад

    SSA Amrit Pal.
    The freedom, big farm - giant business. Singh are happy to be there. Happiness is the key wherever one live. There is a pros and cons of everything. Living in a remote area is not easy either. Always under security surveillance. However, salute to our Singh’s to discover such places and have a desire to become big. They work hard to accomplish their goals. Beautiful bai.
    Thank you for traveling this far and giving this information.
    All the best bai

  • @Pgrewak
    @Pgrewak 12 дней назад

    ਬੇਟਾ ਅੰਮ੍ਰਿਤਪਾਲ ਸਿੰਘ
    ਬਹੁਤ ਵਧੀਆ ਜਾਣਕਾਰੀ ਆਲਾ ਬਲੌਗ
    ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਪਿਆਰ।
    ਪਰਮਜੀਤ ਕੌਰ

  • @MehnoorSingh-v3i
    @MehnoorSingh-v3i 13 дней назад +2

    ਬਾਈ ਮਾਣ ਸਾਡੇ ਪੰਜਾਬੀ ਹੋਣ ਤੇ।। ਅਸੀਂ ਰਾਜਸਥਾਨ ਤੇ ਗੁਜਰਾਤ ਦੇ ਬਾਰਡਰ ਤੇ ਭੱਠੇ ਦਾ ਕੰਮ ਕੀਤਾ ਸੀ। ਸਾਨੂੰ ਭੱਠੇ ਦੇ ਜਾਲਾਉਣ ਲਈ ਲੱਕੜ ਦਾ ਕੁੱਤਰਾ ਕਰਦੇ ਸੀ। ਅਸੀਂ ਇੱਕ ਜੰਗਲ ਲਿਆ ਤੇ ਓਥੇ ਤੰਬੂ ਲਾ ਕੇ ਰਹਿਣਾ ਸ਼ੂਰੂ ਕੀਤਾ ਤੇ ਇੱਕ ਮਹੀਨੇ ਬਾਅਦ ਪਤਾ ਲੱਗਾ ਕਿ ਅਸੀਂ ਮੜੀਆਂ ਚ ਤੰਬੂ ਲਾ ਕੇ ਸੌਂ ਰਹੇ ਸੀ। ਪਤਾ ਵੀ ਓਦੋਂ ਲੱਗਾ ਜਦੋਂ ਪਿੰਡ ਦੇ ਲੋਕ ਸਸਕਾਰ ਕਰਨ ਆਏ। ਪਤਾ ਲੱਗਣ ਦੇ ਬਾਵਜੂਦ ਵੀ ਅਸੀਂ 20 ਦਿਨ ਹੋਰ ਓਥੇ ਰਹੇ।

  • @jsaran50
    @jsaran50 13 дней назад +2

    Very nice vlog every day Mr.Amritpal East Africa very beautiful country stay safe !🇨🇦

  • @Ravinder324R
    @Ravinder324R 13 дней назад

    ਬਹੁਤ ਸੋਹਣਾ ਵਲੋਗ। ਧੰਨਵਾਦ ਘੁੱਦਾ।God bless you 🎉wpeg

  • @anuragsharma6275
    @anuragsharma6275 12 дней назад

    बहुत सुन्दर जानकारी दी है भाइ अमरतपाल पाल जी धन्यवाद🙏💕

  • @Bablyroz
    @Bablyroz 10 дней назад

    ਇਨ੍ਹਾਂ ਦੇਸ਼ਾਂ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਸੀਂ. ਪੰਜਾਬੀ 'ਚ ਸੁਆਂਜਣਾ ਕਹਿੰਦੇ ਨੇ

  • @RajitBhullar
    @RajitBhullar 5 дней назад +1

    Sirra gall Kheti vali ❤

  • @HardeepSingh-kh2jk
    @HardeepSingh-kh2jk 7 дней назад

    ਬਹੁਤ ਵਧੀਆ ਗੱਲਾਂ ਦੱਸੀਆਂ ਵੀਰ ਹੋਣਾ ਨੇ ਘੁੱਦੇ ਨੇ ਵੀਡੀਓ ਬਹੁਤ ਵਧੀਆ ਬਣਾਈ ਹੈ ਧੰਨਵਾਦ ਘੁੱਦੇ ਵੀਰ

  • @BalwinderPadda-mt7bd
    @BalwinderPadda-mt7bd 13 дней назад +2

    Sat sari akal Bahut vadia lga blog

  • @GSSS-l8l
    @GSSS-l8l 12 дней назад +1

    ਐਨਾਂ ਵੱਡਾ ਜੁਗਾੜ ਲਾਕੇ, ਠੇਕੇ ਵਾਲਾ ਅੱਗ਼ੇ ਜ਼ਿਆਦਾ ਠੇਕਾ ਮੰਗ ਲਵੇ ਫੇਰ ਐਨੇ ਜੁਗਾੜ ਦਾ ਕਿਵੇ,ਬਾਕੀ ਘੈਂਟ ਪੰਜਾਬੀ ਕਿਤੇ ਵੀ ਜੱਫ਼ਾ ਪਾ ਸਕਦੇ❤

  • @sukh_brar0001
    @sukh_brar0001 13 дней назад

    ਅੰਮ੍ਰਿਤ ਵੀਰ ਜਿਹੜਾ ਤੂਸੀ ਮੁਰਿੰਗਾ ਦੇਖਿਆ ਸੀ, ਓਹਨੂੰ ਸਹਜਮ ਵੀ ਕਹਿੰਦੇ ਆ ਆਪਣੇ ਕਾਫ਼ੀ ਬੂਟੇ ਹੈਗੇ ਆ ਇੰਡੀਆ ਚ ਖੇਤੀ ਵੀ ਹੁੰਦੀ ਆ🙏🏻🙏🏻🙏🏻🙏🏻

  • @mandeepsandhu3436
    @mandeepsandhu3436 13 дней назад +3

    ਬਾਈ ਸਾਲ ਦਾ ਚੋਬਰ ਆਪਣੇ ਕੰਮਕਾਜ ਬਾਰੇ ਪੂਰੀ ਜਾਣਕਾਰੀ ਰੱਖਦਾ। ਖੇਤੀ ਚ ਪੂਰਾ ਨਿਪੁੰਨ ਆ ਵੀਰ। ਵੇਖਕੇ‌ ਵਧੀਆ ਲੱਗਿਆ।

  • @jagjitsandhu6255
    @jagjitsandhu6255 17 часов назад +1

    Bai eh ohi ਇਦੀ ਅਮੀਨ ਵਾਲਾ ਯੁਗਾਂਡਾ ਹੀ ਆ ਕਿ। ਓਹ ਬਹੁਤ ਹਾਰਾਮੀ ਸੀ ਓਹਨੇ ਸਾਲ਼ੇ ਨੇ ਇਥੇ ਬਹੁਤ ਗੁੰਡਾ ਗਰਦੀ ਮਚਾਈ ਸੀ।ਪੰਜਾਬੀ ਤੇ ਇਸ ਏਸ਼ੀਆ ਦੇ ਲੋਕਾਂ ਨੂੰ ਇਥੋਂ ਕੱਢ ਦਿੱਤਾ ਸੀ।ਹੁਣ ਇਥੇ ਰਾਜਨੀਤਿਕ ਹਾਲਾਤ ਕੈਸੇ ਹਨ । ਆਪਣੇ ਲੋਕਾਂ ਪ੍ਰਤੀ ਓਥੋਂ ਦੇ ਲੋਕਾਂ ਦਾ ਕੀ ਰਵਿਆਹ ਹੈ। ਆਪਣੇ ਲੋਕਾਂ ਨਾਲ ਕਿਹੋ ਜਿਹਾ ਤਾਲਮੇਲ ਰੱਖਦੇ ਨੇ । ਦੱਸਣਾ plz

  • @GurwinderSingh-kx3zi
    @GurwinderSingh-kx3zi 13 дней назад

    Very good amritpal veer ji bahut wadiaa lgaa vlog dekh k gud bless you

  • @Jagpreet5351
    @Jagpreet5351 День назад

    ਪੰਜਾਬ ਆਲੇ ਜ਼ਿੰਦਾਬਾਦ 🌸

  • @tomrazer
    @tomrazer 12 дней назад

    ਸਤਿ ਸ੍ਰੀ ਅਕਾਲਿ ਵੀਰੇ…. ਬਹੁਤ ਸੋਹਣਾ ਤੇ ਬਹੁਤ ਵਧੀਆ ਜਾਣਕਾਰੀ….❤️❤️

  • @majorsinghaulakh1343
    @majorsinghaulakh1343 9 дней назад +2

    AMARJIT SINGH GHUDDHA JI PUNJAB WICH ISS NU SEHJAN ,KENHDE HAAN JI.IHH BAHUT HI POAUSTIK HUNDA HAI JI.

  • @ArjunSingh-100
    @ArjunSingh-100 12 дней назад

    ਸਤਿ ਸ੍ਰੀ ਆਕਾਲ ਬਾਈ ਜੀ 🙏 ਬੋਹੁਤ ਸੋਹਣਾ ਵੀਡੀਓ, ਪਿਆਰ ਤੇ ਸਤਿਕਾਰ 🙏

  • @avtarsinghsandhu9338
    @avtarsinghsandhu9338 7 дней назад

    ਪੰਜਾਬੀ ਬਹੁਤ ਹਿੰਮਤ ਵਾਲੇ ਹਨ, ਮਾਣ ਸਤਿਕਾਰ ਪੰਜਾਬੀਆ ਭਰਾਵਾਂ ਤੇ ਭਰਾਵੋ, ਵਾਹ ਮੇਰੇ ਪੰਜਾਬੀ ਭਰਾਵੋ ।।

  • @sushilgarggarg1478
    @sushilgarggarg1478 13 дней назад +2

    THANKS FOR SEE RATE OF PROPERTY AND COMMISSION IN PROPERTY BASE IN UGANDA COUNTRY 🇺🇬 😊 😀 😄 ☺️ ✨️ 🇺🇬 😊 😀 😄 ☺️ ✨️ 🇺🇬 😊

  • @KewalSiddhu
    @KewalSiddhu 7 дней назад

    ❤ਬਹੁਤ ਵਧੀਆ ਲੱਗਿਆ

  • @sarajmanes4505
    @sarajmanes4505 13 дней назад

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜਾਣਕਾਰੀਆ ਦਿਤਿਆ ਬਾਈ ਜੀ ਨੇ ਬਹੁਤ ਵਧੀਆ ਵੀਡੀਓ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ 🙏🙏

  • @Skamlostmanontheplanet
    @Skamlostmanontheplanet 13 дней назад +2

    ਵਾਹ ਸਿੰਘਾ
    ਮੇਰੇ ਮੋਢੇ ਦੀ ਸਰਜਰੀ ਹੋਈ ਹੈ
    ਕਨੇਡਾ
    ਕੋਲ ਬੰਦਾ , ਗੱਲ ਕਰਨ ਵਾਸਤੇ ਨਹੀਂ ਮਿਲਦਾ
    ਸਾਰੇ ਪੜਨ ਜਾਂ ਕੰਮ ਤੇ ਚਲੇ ਜਾਂਦੇ
    ਨੇ
    ਆਹ ਵੀਡੀਓ
    ਵਧੀਆ ਟੈਮ ਪਾਸ ਹੋ ਜਾਂਦਾ ਹੈ
    ਸਾਡੇ ਤੋ ਵੀਹ ਕਿਲੋਮੀਟਰ ਤੇ ਜੰਗਲ ਹੈ
    ਉੱਥੇ ਹਿਰਨ ਦੇਖਣ ਨੂੰ ਮਿਲਦੇ ਹਨ
    ਹੁਣ ਸੱਟ ਕਰਕੇ
    ਕਾਰ ਨਹੀਂ ਚੱਲਦੀ
    ਠੰਢ
    ਮਨਫੀ ਪੰਦਰਾਂ ਡਿਗਰੀ ਤੇ ਹੈ
    ਬਰੈਪਟਨ
    ਵੱਸਦੇ ਰਹੋ

  • @jobanjitsingh7563
    @jobanjitsingh7563 12 дней назад

    Bot vdia bai ji dil Khush ho jnda video vekh ke

  • @sushilgarggarg1478
    @sushilgarggarg1478 13 дней назад +1

    Ist like and view 😍

  • @pamajawadha5325
    @pamajawadha5325 5 дней назад +1

    Good veer ji bhut vadia

  • @sushilgarggarg1478
    @sushilgarggarg1478 13 дней назад +2

    Enjoy a tour of Uganda 🇺🇬 ✨️ 💖 💛

  • @GurpreetSingh-nw8mw
    @GurpreetSingh-nw8mw 13 дней назад

    22 chha geya . Tera badda hi alagg vlaog , baddi var sochi da 10 ku mint dekh ke agge chaldde aa , but ena interesting hunda pura hi dekheya janda . Jida ki mai pehla v 1 var keha c ki mai sirf te sirf tuhanu hi message kita life chband subscribe. Like ta kari jayi da . Good 👍 👍

  • @rameshsaini6049
    @rameshsaini6049 13 дней назад

    Thanks for showing different aspects of African life especially its crops.I have seen the pictures of coffee plants for the first time,courtesy you.👍👍👍

  • @RanjitSingh-fb6jh
    @RanjitSingh-fb6jh 13 дней назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਨੀ ਜੀ ਸਤਿਗੁਰੂ ਜੀ ਆਪ ਜੀ ਨੂੰ ਸਦਾ ਚਡ੍ਰਦੀ ਕਲਾਂ ਚ ਰਖਣ ਜੀ ਬਹੁਤ ਬਹੁਤ ਧਨਵਾਦ ਜੀ ਵੀਰ ਘੁਦੇ ਸਿੱਘ ਜੀ ਸਤਿਗੁਰੂ ਜੀ ਆਪ ਜੀ ਨੂੰ ਸਦਾ ਚਡ੍ਰਦੀ ਕਲਾਂ ਚ ਰਖਣ ਜੀ ਬਹੁਤ ਬਹੁਤ ਸੋਹਣਾ ਕਾਰਜ ਕਰ ਰਹੇ ਹੋ ਸਦਾ ਖੁਸ਼ ਰਹੋ

  • @BalkarSingh-dc1oq
    @BalkarSingh-dc1oq 13 дней назад +2

    ਬਹੁਤ ਹੀ ਵਧੀਆ ਜੂਗਾਡਾ ਦਾ ਸਫਰ ਹੋ ਰਿਹਾ ਘੁਦਾ ਜਟ ਜਿੰਦਾ ਬਾਦ

  • @ManjitSingh-e6o
    @ManjitSingh-e6o 13 дней назад

    ਅੰਮ੍ਰਿਤਵੀਰ ਸਤਿ ਸ੍ਰੀ ਅਕਾਲ ਤੁਹਾਡਾ ਬਲੋਕ ਡੀਕ ਡੀਕ ਕੇ ਜਦ ਆਉਂਦਾ ਹੈ ਤਾਂ ਫਿਰ ਦੇਖ ਕੇ ਬਹੁਤ ਆਨੰਦ ਮਿਲਦਾ ਹੈ ਬਹੁਤ ਬਹੁਤ ਧੰਨਵਾਦ ਯਾਰ ਅੰਮ੍ਰਿਤਸਰ ਤੋਂ

  • @daljitsingh1704
    @daljitsingh1704 13 дней назад +1

    Bai najara aw jnda ਥੋਨੂੰ ਦੇਖ ਬਾਕੀ ਜੋ ਤੁਸੀਂ dekhonde ਹੋਰ ਕੋਈ ਨਹੀਂ dekhonda । ।

  • @devindersingh5546
    @devindersingh5546 12 дней назад

    Love you Amritpal singh 🎉🎉🎉🎉🎉🎉🎉🎉🎉❤❤❤❤❤❤❤❤❤very good vloger, your videos like Documentary film

  • @Deepuu31
    @Deepuu31 3 дня назад

    ਬਹੁਤ ਵਧੀਆ ❤ ਵੀਰ

  • @gurmukhsingh9520
    @gurmukhsingh9520 13 дней назад +2

    Good hard work going to show livelihood of Sikh