Bai tusi nishkam trust ch ruke hoe o Punjab aakh rhe ne lakhe sidane hore k koi nishkam seva trust ingland toin jo Punjab ch wade padher te guru ghara da nuksan ker riha tusi vdhia das sakde ho
SSA Amrit Pal Singh. Very very nice people (Singhs) of Kenya. Loving, welcoming, respectful, hostile engaged to the culture, are the highlights of their nature. Most important that kids are on the same path. Hart-fully feeling aroused to visit all Guruduara’s of Kenya, meet and see personally what you have showed in your Vlogs. Sad parts is that our community is declining and moving abroad to Europe, North America, Australia etc and the grip of culture is loosing gradually. Something needs to be done to keep it up the way Kenyan Singhs did or doing. Manufacturing of Tea was nice to see from A to Z. Thank you and the brothers and sisters in the Video. All the best
Thanks Ghudda beta ji,Doing excellent job in Kenniya.Its behond expectation ,you are not not leaving any stone unturned to the intire satisfaction of your fans and viewers.The way you have shown us the entire procedure of tea manufacturing process with your keen interest,there are no words in witch we can appreciate you.We wish you all the best,good luck.Carry on your mission uninterrupted.Your well wisher .Sikander Singh a vetron from Indian Air Force.
Ghudha ji you doing great work. We feel travelling with you all the time. Introduce lots sikh family and there business. We never seen before how certain business work. I proud of all business people who help you to show all over world. Thanks all. Waheguruji 🙏🙏
I am regularly watching your videos. Today I was watching this video I saw a newly wedded couple girl was from pilibhit. I was pleased as I spent my early life in pilibhit.thanks a lot .
Thanks for sharing this video It is very interesting and informative, proud of our brothers and the community who help in making such interesting videos. Wahaguru ji Chardikala Rekha ji 🙏🪯🧡🚩
ਚਾਹ ਪ੍ਰੋਸੈਸਿੰਗ ਪਲਾਂਟ ਵਿੱਚ ਪੰਜਾਬੀ ਵਿਚ ਬਹੁਤ ਮਹੱਤਵਪੂਰਨ ਜਾਣਕਾਰੀ ਪੰਜਾਬੀਆਂ ਦੇ ਕਾਰੋਬਾਰ ਵਿੱਚ ਝੰਡੇ ਗੱਡੇ ਨੇ , ਅਫ਼ਰੀਕਾ ਵਾਲੇ ਸਾਰੇ ਭਰਾਵਾਂ ਨੂੰ ਬੇਨਤੀ ਜੋਂ ਅੱਜ ਅਮ੍ਰਿਤਪਾਲ ਸਿੰਘ ਘੁੱਦਾ ਨੇ ਸਾਈਕਲ ਚਲਾਉਣ ਦੀ ਚਿਣਗ ਲਗਾਈਂ ਹੈ ਉਸ ਨੂੰ ਸਾਰੇਆ ਯਾਰੀ ਰੱਖਣਾ ਇਕ ਦਿਨ ਮਾਣ ਨਾਲ ਤੁਹਾਡਾ ਸਾਰਿਆਂ ਦਾ ਕਲੱਬ ਬਣਿਆ ਦੇਖਣਾ ਸਾਈਕਲ ਚਲਾਉਂਦਿਆਂ
ਬਹੁਤ ਵਧੀਆ ਜਾਣਕਾਰੀ ਦੇ ਰਿਹਾ ਘੁੱਦੇ ਆਲਾ ਬਾਈ ਬਹੁਤ ਧਨਵਾਦ ਹੈ ਜੀ,, ਉਥੋਂ ਦੇ ਕਾਰੋਬਾਰ ਜੋ ਪੰਜਾਬੀ ਵੀਰਾਂ ਨੇ ਖੜ੍ਹੇ ਕੀਤੇ ਬਹੁਤ ਮਿਹਨਤ ਨਾਲ ਹੀ ਇਹ ਕਾਰੋਬਾਰ ਬਣਦੇ ਹਨ,, ਸਾਡੇ ਕਿਸਾਨ ਵੀਰ ਵੀ ਖੇਤੀਬਾੜੀ ਦੇ ਨਾਲ ਕੁਝ, ਕਣਕ ਜੀਰੀ ਗੱਨਾ ਵਗੈਰਾ ਦੇ ਪਲਾਟ ਲਗਾਉਣ ਤਾ ਜੋ ਮੰਡੀ ਰੁਲਦੇ ਅਨਾਜ ਨੂੰ ਬਚਾਇਆ ਜਾ ਸਕੇ,, ਇਹ ਬਦੇਸ਼ ਦੇ ਕਾਰੋਬਾਰ ਦੇਖਣ ਦਾ ਇਹੀ ਫਾਇਦਾ ਹੈ,, ਬਾਕੀ ਉਥੇ ਦੇ ਪੰਜਾਬੀ ਵੀਰਾਂ ਦੇ ਕਾਰੋਬਾਰ ਦੇਖ ਕੇ ਤੇ ਇਤਫ਼ਾਕ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ,, ਵਾਹਿਗੁਰੂ ਜੀ ਇਸੇ ਤਰ੍ਹਾਂ ਮੇਹਰ ਕਰਨ, ਚੜ੍ਹਦੀ ਕਲ੍ਹਾ ਬਖਸ਼ਣ,ਸਭ ਨੂੰ ਪਿਆਰ ਸਤਿਕਾਰ। ਪਟਿਆਲਾ ਦੇ ਪਿੰਡ ਤੋਂ।।
ਬਹੁਤ ਵਧੀਆ ਅੰਮ੍ਰਿਤਪਾਲ ਸਿੰਘ ਜੀ ਚਾਹ ਸਾਡੀ ਅਸਲ ਖੁਰਾਕ ਹੈ ਜਿਸ ਬਾਰੇ ਤੁਸੀਂ ਸਾਨੂੰ ਦੱਸਿਆ ਫੈਕਟਰੀ ਵਾਲੇ ਵੀਰਾਂ ਦਾ ਵੀ ਬਹੁਤ ਧੰਨਵਾਦ ਜੀ
ਨਵੀਆਂ ਰਾਹਾਂ ਤੇ ਨਵੀਆਂ ਜਾਣਕਾਰੀਆਂ ਲਈ ਬਹੁਤ ਵਧੀਆ ਉਪਰਾਲਾ ਹੈ ਜੀ।
ਨਵੇਂ ਰਾਹਾਂ ਦੇ ਦਰਸ਼ਨ ਕਰਾਉਣ ਲਈ ਸ਼ੁਕਰੀਆ ਜਵਾਨਾਂ ਨਵੇਂ ਇਲਾਕੇ ਨਵੇਂ-ਨਵੇਂ ਖਾਲਸੇ ਦੇ ਦਰਸ਼ਨ ਕਰਾਉਣ ਲਈ ਸ਼ੁਕਰੀਆ ਜਵਾਨਾਂ ਵਾਹਿਗੁਰੂ ਤੰਦਰੁਸਤੀ ਬਖਸ਼ੇ ਖੁਸ਼ੀਆ ਖੇੜੇ ਬਖਸ਼ੇ 🙏🌹😒
ਅੰਮ੍ਰਿਤਪਾਲ ਸਿਆਂ ਅਫ਼ਰੀਕਾ ਦੇ ਪੰਜਾਬੀ ਲੋਕ ਆਪ ਜੀ ਦੀ ਪੱਗ(ਦਸਤਾਰ) ਨੂੰ ਦਿਲੋਂ ਸਤਿਕਾਰ ਦਿੰਦੇ ਐ, ਤੇ ਆਪ ਸਿੱਖ ਕੌਮ ਨੂੰ ਸਤਿਕਾਰ ਦਿਵਾ ਵੀ ਰਹੇ ਹੋ ਦੁਨੀਆਂ ਅੰਦਰ ਬਾਬੇ, ਵਾਹਿਗੁਰੂ ਜੀ ਵਾਹਿਗੁਰੂ ਜੀ
ਮਨ ਚਿੱਤ ਤੇ ਰੂਹ ਨੂੰ ਖੁਸ਼ ਕਰਨ ਵਾਲਾ ਬਲੋਗ ਵੀਰ ਜੀ॥ ਚਾਹ ਦੇ ਲਹਿਰਾਉਂਦੇ ਬਾਗ ਮਾਨੋ ਹਰ ਪਾਸੇ ਖੁਸ਼ੀਆਂ ਦਾ ਸੰਦੇਸ਼ ਪਹੁੰਚਾ ਰਹੇ ਹੋਣ,ਆਲਾ ਦੁਆਲਾ ਮਨਮੋਹਕ ਤੇ ਖੁਸ਼ਗਬਾਰ ਜਾਪ ਰਿਹਾ ਤੇ ਸਭ ਤੋਂ ਚੰਗੀ ਗੱਲ ਹਰ ਮਿਲਣ ਵਾਲਾ ਸ਼ਖਸ ਖੁਸ਼ਮਿਜਾਜ ਤੇ ਰੂਹ ਦੀ ਗਲਵੱਕੜੀ ਪਾਉਣ ਵਾਲਾ ਜਾਪ ਰਿਹਾ ਵੀਰ ਜੀ,ਇਵੇਂ ਲੱਗ ਰਿਹਾ ਜਿਵੇ ਚਾਹ ਦੀ ਹਰ ਪੱਤੀ ਵੀ ਆਪ ਜੀ ਨੂੰ ਮਿਲਣ ਦੀ ਚਾਹਹ ਚ ਬੈਠੀ ਹੋਵੇ। ਬਾਬਾ ਨਾਨਕ ਆਪ ਜੀ ਦਾ ਹਰ ਸਫਰ ਸੁੱਖਦਾਈ ਕਰਨ। ਆਪ ਸਦਕੇ ਕੀਨੀਆਂ ਦੇ ਗੁਰੂ ਘਰਾਂ ਦੇ ਦਰਸ਼ਨ ਦੀਦਾਰ ਸਭ ਨੂੰ ਹੁੰਦੇ ਰਹਿਣ॥ ਬਹੁਤ ਬਹੁਤ ਧੰਨਵਾਦ ਵੀਰ ਜੀ ।ਖੂਬ ਤਰੱਕੀਆਂ ਕਰੋ ਜੀ🙏🏻🙏🏻
ਘੁੱਦੇ ਵੀਰ ,ਤੇਰੀ ਵੀਡਿਓ ਦੀ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰਦੇ ਰਹਿੰਦੇ ਹਾਂ,ਤੇਰਾ ਬਹੁਤ ਬਹੁਤ ਸ਼ੁਕਰੀਆ ,ਸਾਨੂੰ ਦੁਨੀਆ ਦੀ ਸੈਰ ਕਰਵਾਉਣ ਵਾਸਤੇ ,,ਬਹੁਤ ਬਹੁਤ ਧੰਨਵਾਦ,,ਲਵ ਯੂ ਬਹੁਤ ਸਾਰਾ ❤❤❤❤❤❤❤
Nice 🎉🎉
amritpal , your simplicity is your beauty .keep it up .
ਘੁੱਦੇ ਪੁੱਤਰ ਜੀ ਅੱਜ ਤਾਂ ਵੀਡੀਓ ਦੇਖ ਕੇ ਬਹੁਤ ਹੀ ਜ਼ਿਆਦਾ ਨਜ਼ਾਰਾ ਆ ਗਿਆ ਸਾਡੇ ਕੋਲ ਸ਼ਬਦ ਥੋੜੇ ਰਹਿ ਜਾਣਗੇ ਜਿਨ੍ਹਾਂ ਨਾਲ ਅਸੀਂ ਆਪਣੇ ਪੁੱਤਰ ਦਾ ਧੰਨਵਾਦ ਕਰੀਏ।ਚਾਹ ਫੈਕਟਰੀ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਸਾਡੇ ਪੰਜਾਬੀ ਭਰਾਵਾਂ ਨੇ ਬਹੁਤ ਵੱਡੀਆਂ ਵੱਡੀਆਂ ਮੱਲਾਂ ਮਾਰੀਆਂ ਨੇ ਦੂਜਿਆਂ ਦੇਸ਼ਾਂ ਵਿੱਚ ਰਹਿ ਕੇ। ਸਾਡੇ ਵਲੋਂ ਇਨ੍ਹਾਂ ਵੀਰਾਂ ਨੂੰ ਬਹੁਤ ਮੁਬਾਰਕਾਂ ਜੀ ਜਿਨ੍ਹਾਂ ਨੇ ਆਪਣੀ ਮੇਹਨਤ ਸਦਕਾ ਮੱਲਾਂ ਮਾਰੀਆਂ ਨੇ ਤੇ ਸੰਸਾਰ ਵਿੱਚ ਆਪਣਾ ਨਾਮ ਚਮਕਾਇਆ। ਬਹੁਤ ਬਹੁਤ ਧੰਨਵਾਦ ਹੈ ਜੀ ਪੁੱਤਰ ਘੁੱਦੇ ਜੀ।
ਘੁਦਾ ਬਾਈ ਜੀ ਤੁਸੀਂ ਚਾਹ ਦਾ ਸਾਰਾ ਪ੍ਰੋਸੈਸ ਦਿਖਾਇਆ ਮੇਰੇ ਮਨ ਵਿੱਚ ਇੱਕ ਸ਼ੰਕਾ ਸੀ ਕਿ ਚਾਹ ਨੂੰ ਚਮੜੇ ਦਾ ਪਾ ਦਿੰਦੇ ਹਨ ਲੇਕਿਨ ਚਾਹ ਫੈਕਟਰੀ ਵਿਚਲਾ ਸਾਰਾ ਕੰਮ ਵੇਖ ਕੇ ਮੇਰਾ ਇਹ ਸ਼ੰਕਾ ਦੂਰ ਹੋ ਗਿਆ ਪੰਜਾਬੀਆਂ ਵੱਲੋਂ ਆਪ ਦਾ ਹਰ ਜਗਾ ਸਵਾਗਤ ਕੀਤਾ ਜਾ ਰਿਹਾ ਹੈ ਜੋ ਵੇਖ ਕੇ ਬਹੁਤ ਚੰਗਾ ਲੱਗ ਰਿਹਾ ਇੱਥੇ ਰਹਿਣ ਵਾਲੇ ਸਾਰੇ ਪੰਜਾਬੀ ਦਿਲਦਾਰ ਹਨ ਅਤੇ ਮਿਹਨਤੀ ਹਨ ਅਤੇ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਆਪ ਦੇ ਅਫਰੀਕਾ ਵਿਚਲੇ ਬਲੋਗ ਦੇਖ ਕੇ ਲੋਕ ਰਿਸ਼ਤੇ ਵੀ ਕਰਨ ਲੱਗ ਗਏ ਹਨ ਇਹ ਦੇਸ਼ ਕਾਫੀ ਖੂਬਸੂਰਤ ਹੈ
Bai tusi nishkam trust ch ruke hoe o Punjab aakh rhe ne lakhe sidane hore k koi nishkam seva trust ingland toin jo Punjab ch wade padher te guru ghara da nuksan ker riha tusi vdhia das sakde ho
ਸਤਿ ਸ੍ਰੀ ਅਕਾਲ ਅੰਮ੍ਰਿਤ ਬਾਈ
ਕਰੀਚੋ ਦਾ ਇਲਾਕਾ ਬਹੁਤ ਸੋਹਣਾ ਲੱਗਾ।ਚਾਹ ਦੇ ਬਾਗ ਅਤੇ ਚਾਹ ਦੇ ਪੂਰੇ ਢੰਗ -ਤਰੀਕੇ ਦਾ ਬਹੁਤ ਹੀ ਸੁਚੱਜੇ ਢੰਗ ਨਾਲ ਦੱਸਿਆ ਪਰ ਚਾਹ ਨੂੰ ਚਮੜੇ ਦੀ ਪੁੱਠ ਚਾੜਨ ਦੇ ਭਰਮ ਭੁਲੇਖੇ ਬਾਰੇ ਵੀ ਦੱਸ ਦਿੰਦੇ ਤਾਂ ਹੋਰ ਜਾਣਕਾਰੀ ਚ ਵਾਧਾ ਹੋ ਜਾਣਾ ਸੀ ਅਤੇ ਇਹ ਵੀ ਗੱਲ ਵਧੀਆ ਲੱਗੀ ਕਿ ਤੁਹਾਡੇ ਵਲੌਗ ਵੇਖ ਕੇ ਨਵੇਂ ਵਿਆਹੇ ਜੋੜੇ ਦਾ ਵਿਆਹ ਸਿਰੇ ਚੜ੍ਹਿਆ 😀। ਚੜਦੀ ਕਲਾ ਚ ਰਹੋ।(Angrej Singh Dod from Bhagta bhai ka cycling club)
ਚਾਹ ਦੇ ਬਾਗ਼ਾਂ ਦੀ ਜਾਣਕਾਰੀ ਸਾਂਝੀ ਕੀਤੀ ਅੰਮ੍ਰਿਤਪਾਲ ਸਿੰਘ ਘੁਦਾ ਵੀਰ ਜੀ, ਬਹੁਤ ਧੰਨਵਾਦ ਜੀ
ਬਹੁਤ ਵਧੀਆ ਜਾਣਕਾਰੀ ਤੁਸੀਂ ਲੋਕਾਂ ਕੋਲ ਪੁੱਜਦੀ ਕੀਤੀ,,, very good bro...... ਯਰ ਨਜ਼ਾਰਾ ਆ ਜਾਂਦਾ ਤੇਰਾ vlog ਦੇਖਕੇ....ਵੀ ਆਖੀਏ ਢਿੱਡੋ ਖੁਸ਼ ਹੋ ਜਾਈਦਾ,, ਸਭ ਆਸਾ ਪਾਸਾ ਭੁੱਲ ਕੇ ਵੀਡੀਓ ਦਾ ਪੂਰਾ ਨਜ਼ਾਰਾ ਲੈਂਦੇ ਆਂ........ ਜਿਉਂਦਾ ਵੱਸਦਾ ਰਿਹ ਓ ਅਮ੍ਰਿਤਪਾਲ ਸਿਆਂ,, ਮੁੰਡਿਆਂ ਘੁੱਦੇ ਪਿੰਡ ਵਾਲਿਆ ❤❤❤❤❤❤.... ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਬਖਸ਼ਣ,,, ਜੁੱਗ ਜੁੱਗ ਜੀਓ ਵੀਰ ਜੀ 🙏🙏🙏🙏🙏🙏👍👍👍👍👍👍👍👍👍
ਕਿੱਲੋ ਦੇ ਹਿਸਾਬ ਨਾਲ ਤਾਂ ਘੁੱਦਾ ਸਿਆਂ ਆਪਣੇ ਆਲ਼ੇ ਈ ਲੈਂਦੇ ਐ,ਬਾਈ ਇਹ ਗ੍ਰਾਮਾਂ ਆਲ਼ੇ ਐ,
ਅਜੇ ਕੱਲ੍ਹ ਸੌਦਾ ਆਇਆ ਸੀ ਪਰ ਘਰਦੀ ਨੂੰ ਪੁੱਛਿਆ ਕਿ ਚਾਹ ਪੱਤੀ ਕਿੰਨੀ ਚਾਹੀਦੀ ਐ, ਕਹਿੰਦੀ ਵੈਸੇ ਤਾਂ ਪਿਛਲੀ ਬਚੀ ਹੋਈ ਹੈ ਪਰ ਸਰਦੀ ਐ ਜੀ ਦੋ ਕਿੱਲੋ ਤਾਂ ਲਿਖ ਦਿਓ ਜੀ 🎉
ਵਾਹ ਜੀ ਵਾਹ,ਕੀਨੀਆ ਦੇ ਸਿੱਖਾਂ ਨੇ ਹਰ ਖੇਤਰ ਵਿੱਚ ਮੱਲਾਂ ਮਾਰੀਆਂ ਹੋਈਆਂ ਹਨ ।ਦੇਖ ਕੇ ਬਹੁਤ ਖੁਸ਼ੀ ਹੋਈ ਹੈ ।ਅਸੀ ਕੈਨੇਡਾ ਵਿੱਚ ਬੈਠੇ ਹੋਏ ਤੁਹਾਡਾ ਆਨੰਦ ਮਾਣ ਰਹੇ ਹਾਂ ।ਸਾਡੇ ਸਾਰਿਆਂ ਵੱਲੋਂ ਬਹੁਤ ਬਹੁਤ ਸ਼ੁਭ ਕਾਮਨਾਵਾਂ ।ਮੇਰੀ ਵਾਈਫ ਵੀ ਐਲਡੋਰੇਟ ਤੋਂ ਹੈ।ਅੰਮ੍ਰਿਤ ਵੀਰ ਤੇਰਾ ਬਹੁਤ ਧੰਨਵਾਦ ।ਚਾਹ ਦੀ ਪ੍ਰੋਸੈਸਿੰਗ ਦੇਖ ਕੇ ਬਹੁਤ ਵਧੀਆ ਲੱਗਾ ।
ਚੜ੍ਹਦੀ ਕਲਾ ਬਾਈ
FACTORY OWNERS SO POLITE DEEPIKA SIS HANS BHAJI WOW RESPECT WAHEGURU MEHAR KARE
ਬਹੁਤ ਵਧੀਆ ਵਲੌਗ ।ਚੜ੍ਹਦੀ ਕਲਾ ਰਹੇ।
ਬੇਟਾ ਅੰਮ੍ਰਿਤਪਾਲ ਸਿੰਘ
ਅੱਜ ਦਾ ਬਲੌਗ ਬਹੁਤ ਜਾਣਕਾਰੀ ਵਾਲਾ ਹੈ। ਬੇਟਾ ਤੇਰਾ ਬਹੁਤ ਬਹੁਤ ਧੰਨਵਾਦ ਤੇ ਬਹੁਤ ਸਾਰਾ ਪਿਆਰ। ਮੇਰੀ ਸਹੇਲੀ ਅਮਰੀਕਾ ਤੋਂ ਵੀ ਤੇਰਾ ਬਲੌਗ ਦੇਖਣ ਲਾ ਦਿਤੀ। ਉਹ ਵੀ ਤੇਰਾ ਬਲੌਗ ਬਹੁਤ ਪਸੰਦ ਕਰਦੇ ਹਨ। ਬਹੁਤ ਸਾਰਾ ਪਿਆਰ।
ਪਰਮਜੀਤ ਕੌਰ ਟਰੌਂਟੋ ਤੋਂ
We also in USA ❤
ਸਤਿ ਸ੍ਰੀ ਆਕਾਲ ਬਾਈ ਜੀ 🙏 ਬੋਹੁਤ ਸੋਹਣਾ ਵੀਡੀਓ, ਪੂਰੀ ਜਾਣਕਾਰੀ ਚਾਅ ਬਣਨ ਦੀ, ਪਿਆਰ ਤੇ ਸਤਿਕਾਰ 🙏
ਘੁਦੇ ਬਾਈ ਮੈ ਵੀ ਬਾਈ ਬਾਲਰ ਆਪਰੇਟਰ ਹਾਂ 1st class ਰਾਜਪੁਰੇ ਤੋਂ (Fan punjabi tv)
ਬਹੁਤ ਧੰਨਵਾਦ ਵੀਰ ਜੀ ਤੇਰਾ ਤੇ ਆਪਣੇ ਪੰਜਾਬੀ ਵੀਰਾਂ ਦਾ ਬਹੁਤ ਸੋਹਣੇ ਕੰਮ ਕਰ ਨੇ ਤੇ ਸਭ ਤੋਂ ਸੋਹਣੀ ਗੱਲ ਕਿ ਗੁਰਦੁਆਰਾ ਸਾਹਿਬ ਇੰਨੇ ਸੋਹਣੇ ਬਣਾਏ ਨੇ ਤੇ ਨਾਲ ਨਾਲ ਪ੍ਰਬੰਧ ਵੀ ਬਹੁਤ ਸੋਹਣਾ🚵♂️🚵♂️🚴🚴🚴👍👍👍👍🚴🚴🚴
❤ ਚਾਹ ਕਿਸ ਤਰ੍ਹਾਂ ਬਣਦੀ ਹੈ ਇਹ ਅੱਜ ਸ਼ੇਅਰ ਕੀਤੀ ਕਈ ਗਰੁੱਪਾਂ ਚ ਤਾਂ ਕਿ ਉਹ ਮਿੱਤਰ ਵੀ ਦੇਖ ਲੈਣਾ ਵੀ ਅੰਮ੍ਰਿਤ ਪਾਲ ਸਿੰਘ ਕਿਸ ਤਰ੍ਹਾਂ ਅਫਰੀਕਾ ਦੇ ਵਿੱਚ ਫਿਰ ਰਿਹਾ ਤੇ ਆਪਣੇ ਸਿੱਖੀ ਦੀ ਸ਼ਾਨ ਨੂੰ ਵਧਾ ਰਿਹਾ ਵਾਹਿਗੁਰੂ ਤੰਦਰੁਸਤੀ ਬਖਸ਼ਣ
Ghudda singh afreka vich chaah de bare bhut jankari mili jankari changi lagi ji dhanwad ji.❤deepa jhumba to.❤❤
ਸੱਚੀ ਗੱਲ ਅੰਮ੍ਰਿਤ ਵੀਰ ਤੁਸੀਂ ਸਾਰੇ ਸਿੱਖਾਂ ਦਾ ਮਾਣ ਵਧਾਉਂਦੇ ਹੋ ਤੇ ਸਾਂਨੂੰ ਵੀ ਤੁਹਾਡੇ ਤੇ ਬਹੁਤ ਮਾਣ ਹੈ ਵਾਹਿਗੁਰੂ ਤੁਹਾਨੂੰ ਹਮੇਸ਼ਾ ਤਰੱਕੀ ਦੇਵੇ ਤੇ ਚੜਦੀ ਕਲਾਂ ਚ ਰੱਖਣ 🙏
SSA Amrit Pal Singh.
Very very nice people (Singhs) of Kenya. Loving, welcoming, respectful, hostile engaged to the culture, are the highlights of their nature. Most important that kids are on the same path. Hart-fully feeling aroused to visit all Guruduara’s of Kenya, meet and see personally what you have showed in your Vlogs. Sad parts is that our community is declining and moving abroad to Europe, North America, Australia etc and the grip of culture is loosing gradually. Something needs to be done to keep it up the way Kenyan Singhs did or doing.
Manufacturing of Tea was nice to see from A to Z. Thank you and the brothers and sisters in the Video.
All the best
ਸਾਡੇ ਪਿਆਰੇ ਜਿਹੇ ਛੋਟੇ ਵੀਰ ਅਮ੍ਰਿਤਪਾਲ ਸਿੰਘ ਘੁੱਦਾ ਨੂੰ ਸੱਤ ਸ੍ਰੀ ਅਕਾਲ ਜੀ,
ਧੰਨਵਾਦ ਕਰਦੇ ਹਾਂ ਜੀ ਕਿਉਂਕਿ ਵੱਡਾ ਬੇਟਾ ਆਰਮੀ ਵਿਚ ਕਸ਼ਮੀਰ ਘਾਟੀ ਵਿਚ ਡਿਊਟੀ ਕਰ ਰਿਹਾ ਹੈ ਪਰ ਛੁੱਟੀ ਤੇ ਆਇਆ ਹੈ ਅਤੇ ਮੈਂ ਅਤੇ ਉਸ ਦੀ ਮੰਮੀ ਅਤੇ ਮੈਂ ਚਾਹ ਪੱਤੀ ਬਣਾਉਣ ਦਾ ਸਾਰਾ ਪ੍ਰੋਸੈੱਸ ਇਕੱਠੇ ਬੈਠ ਕੇ ਵੇਖਿਆ ਹੈ ਜੀ ਕਿਉਂਕਿ ਪਹਿਲਾਂ ਮੈਂ ਹੀ ਵੇਖਦਾ ਹਾਂ ਜਾਂ ਫਿਰ ਕਦੇ ਕਦੇ ਸਮਾਂ ਮਿਲਣ ਤੇ ਸਿੰਘਣੀ ਵੀ ਵੇਖ ਲੈਂਦੀ ਹੈ ਜੀ।
ਧੰਨਵਾਦ ਛੋਟੇ ਵੀਰ ਆਈ ਲਵ ਯੂ
ਮਾਈ ਡੀਅਰ ਬ੍ਰਦਰ🎉🎉🎉❤❤❤❤
Thanks Ghudda beta ji,Doing excellent job in Kenniya.Its behond expectation ,you are not not leaving any stone unturned to the intire satisfaction of your fans and viewers.The way you have shown us the entire procedure of tea manufacturing process with your keen interest,there are no words in witch we can appreciate you.We wish you all the best,good luck.Carry on your mission uninterrupted.Your well wisher .Sikander Singh a vetron from Indian Air Force.
ਬਹੁਤ ਵਧੀਆ ਲੱਗਦਾ ਹਰ ਵਲੌਗ ਅੰਮ੍ਰਿਤਪਾਲ ਸਿੰਘ ਘੁੱਦਾ ਜੀ, ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰੇ।
ਸਤਿ ਸ੍ਰੀ ਆਕਾਲ ਛੋਟੇ ਵੀਰ।। ਚਾਹ ਪ੍ਰੋਸੈਸਿੰਗ ਪਲਾਂਟ ਬਾਰੇ ਜਾਣਕਾਰੀ ਬਹੁਤ ਵਧੀਆ ਲੱਗੀ। ਆਪਣੇ ਪੰਜਾਬੀਆਂ ਨੇ ਅਫ਼ਰੀਕਾ ਵਿੱਚ ਵੀ ਵਧੀਆ ਤਰੱਕੀ ਕੀਤੀ ਹੋਈ ਹੈ , ਦੇਖ ਕੇ ਖੁਸ਼ੀ ਹੁੰਦੀ ਹੈ। ਹਰ ਵਲੋਗ ਦੇਖ ਕੇ ਅਗਲੇ ਦਾ ਇੰਤਜ਼ਾਰ ਰਹਿੰਦਾ ਹੈ।
ਘੁੱਦੇ ਵੀਰ ਜਿਹੜਾ ਇਨ੍ਹਾਂ ਨੇ ਨਾਮ ਲਿਆ ਹੈ ਭੁਪਿੰਦਰ ਸਿੰਘ ਭਲਵਾਨ ਦਾ। ਇਹਨਾ ਦਾ ਪਿੰਡ ਹੈ ਭਲਵਾਨ ਜੋ ਆਪਣੇ ਨੇੜੇ ਹੀ ਹੈ
"ਸੁਖਪਾਲ ਸਿੰਘ ਪਲਾਸੌਰ"
ਬਾਬਾ ਨਾਨਕ ਇਨ੍ਹਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਅਤੇ ਰੱਖਦਾ ਵੀ ਆਇਆ ਤਾਈਂ ਇਹ ਖੁਸ਼ਹਾਲ ਹਨ ਵਿੱਚ ਪਰਦੇਸਾਂ ਦੇ ਪਰ ਹੁਣ ਇਨ੍ਹਾਂ ਦਾ ਅਸਲੀ ਦੇਸ਼ ਇਹੀ ਹੈ ਪੰਜਾਬ ਤੇ India ਪ੍ਰਦੇਸ਼।
ਬਾਈ ਬੇਟਾ usaਤੋ ਨਵਾ ਫੋਨ ਲੈਕੇ ਆਇਆ ਹੁਣ ਚਾਲੂ ਕੀਤਾ ਸੋ ਸੋਰੀ ਹੁਣ ਤੇਰੇ ਨਾਲ ਹਾ🎉🎉❤❤
36:21 Ghudda Singh Ji "ye log halki aanch par" cycling karengey!
ਬਹੁਤ ਵਧੀਆ ਜਾਣਕਾਰੀ ਹੈ , ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀਕਲਾ ਵਿਚ ਰੱਖੇ
ਸਤਿ ਸ੍ਰੀ ਆਕਾਲ ਜੀ ਬਲੌਗ ਵਿੱਚ ਨਵੀਂ ਜਾਣਕਾਰੀ ਮਿਲੀ ਮੈ ਅਸਾਮ ਵਿੱਚ ਚਾਹ ਦੇ ਬਗਾਨਾ ਵਿੱਚ ਕੰਮ ਨਵੀਆਂ ਮਸ਼ੀਨਾਂ ਸਥਾਪਤ ਕਰਨ ਦਾ ਕੰਮ ਕਰਦਾ ਰਿਹਾ ਪਰ ਅਫ਼ਰੀਕਾ ਵਾਲੀ ਗੱਲ ਅਲੱਗ ਹੀ ਹੈ ਇਕ ਕਮੀ ਰਹਿ ਕਿ ਫੈਕਟਰੀ ਦੇ ਮਾਲਿਕ ਪੰਜਾਬ ਵਿਚ ਕਿੱਥੋਂ ਹੈ ਨਹੀਂ ਦੱਸਿਆ।ਬਾਕੀ ਜਿਹੜੇ ਵੀਰਾ ਨੇ ਕਾਫਲੇ ਵਿੱਚ ਸਾਈਕਲਿੰਗ ਕੀਤੀ ਹੈ ਵਾਹਿਗੂਰੂ ਜੀ ਇਨ੍ਹਾਂ ਸੱਭ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ।
ਸਤਿ ਸ੍ਰੀ ਅਕਾਲ ਬੇਟਾ ਜੀ ਤੁਹਾਡਾ ਬਲੋਗ ਬਹੁਤ ਵਧੀਆ ਲੱਗਿਆ ਚਾਹ ਦੀ ਫੈਕਟਰੀ ਬਾਰੇ ਜੋ ਆਪ ਜੀ ਨੇ ਜਾਣਕਾਰੀ ਦਿੱਤੀ ਹੈ ਬਹੁਤ ਵਧੀਆ ਲੱਗੀ ਕੀਨੀਆਂ ਦੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪਰਮਾਤਮਾ ਤੁਹਾਨੂੰ ਹੋਰ ਬਲ ਬਖਸ਼ਣ ਤੁਸੀਂ ਆਪਣਾ ਸਫਰ ਬੜੇ ਸੁਚੱਜੇ ਢੰਗ ਨਾਲ ਅੱਗੇ ਲਿਜਾ ਸਕੋ
ਵੀਰ ਜੀ ਇਥੋਂ ਦੇ ਵੀਰ ਭੈਣਾਂ ਬਹੁਤ ਬਹੁਤ ਹੀ ਮਾਨ, ਤੇ ਪਿਆਰ ਕਰਦੇ ਹਨ, ਸੋਹਣਾ ਜੀ ਲੱਗਿਆ ਹੋਵੇਗਾ ਜੀ, ਮੇਰੇ ਵੱਲੋਂ ਵੀ ਸਾਰਿਆਂ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਵੀਰ ਜੀ
ਅਮ੍ਰਿਤਪਾਲ ਅੱਗੇ ਵੀ ਕੀਨੀਆ ਤੇ ਸਾਰੇ ਅਫਰੀਕਾ ਵਿਚ ਜੋੜਿਆ ਨੇ ਯਾਤਰਾ ਕੀਤੀ ਪਰ ਜਿਹੜਾ ਤੈਨੂ ਮਾਣ ਤਾਣ ਮਿਲਿਆ ਉਹ ਕਿਸੇ ਹੋਰ ਨਹੀ
ਅੱਜ ਦਾ ਵਲੋਗ ਬਹੁਤ ਹੀ ਗਿਆਨ ਭਰਪੂਰ ਹੈ ਚਾਹ ਕਿਵੇਂ ਬਣਾਈ ਜਾਂਦੀ ਹੈ ਸਿਰਫ਼ ਹੁਣ ਤਕ ਖਿਆਲਾਂ ਵਿੱਚ ਹੀ ਸੋਚਿਆ ਸੀ ਪਰ ਅੱਜ ਇਹ ਸਭ ਕੁੱਝ ਇਹ ਵਲੋਗ ਦੇਖਣ ਤੇ ਪਰੋਸਿਸ ਪਤਾ ਲੱਗ ਗਿਆ, ਬਹੁਤ ਹੀ ਗਿਆਨ ਚੋ ਵਾਧਾ ਕਰਨ ਵਾਲਾ ਹੈ ਜਿਉਦਾ ਰਹਿ ਪੰਜਾਬ ਦੇ ਪੁਤਰਾ ।
ਬਹੁਤ ਵਧੀਆ ਬਲੌਗ ਵੀਰ ਅਮ੍ਰਿਤਪਾਲ ਸਿੰਘ ਘੁੱਦਾ ਜੀ
ਸਤਿ ਸ਼੍ਰੀ ਆਕਾਲ ਬਾਈ ਸਿਆਂ।
ਨਜ਼ਾਰਾ ਆ ਗਿਆ ਅੱਜ ਦੀ ਵੀਡਿਉ ਦੇਖ਼ ਕੇ।
ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ।
ਸਾਇਕਲ ਕੰਪਨੀਆਂ ਪੰਜਾਬ ਵਾਲੀਆਂ ਨੂੰ ਘੁੱਦੇ (ਅਮਿ੍ਰਤਪਾਲ) ਨੂੰ ਸਪੋਸਰ ਕਰਨਾ ਚਾਹੀਦੇ
😊ਮਾਨ ਵਾਲੀ ਗੱਲ ਹੈ ਪੰਜਾਬੀਅਤ ਦੀ ਚੜਦੀ ਕਲਾ ਹਰ ਦੇਸ਼ ਵਿੱਚ ਦੇਖ ਕੇ ।ਵਾਹਿਗੁਰੂ ਚੜਦੀ ਕਲਾ ਚ ਰੱਖਣ ਘੁੱਦੇ ਵੀਰ ਨੂੰ ਜਿਹਨਾ ਨੇ ਉਪਰਾਲਾ ਕੀਤਾ ਅਫਰੀਕਾ ਦੇਸ਼ ਵਿੱਚ ਵੱਸਦੇ ਪੰਜਾਬੀ ਪਰਿਵਾਰਾਂ ਦੇ ਦਰਸ਼ਨ ਮੇਲੇ ਕਰਵਾਏ ਹਨ ।
ਬਹੁਤ ਵਧੀਆ ਬਲੋਗ ਬਾਈ ਜੀ ਚਾਹ ਦੀ ਜਾਣਕਾਰੀ ਬਾਰੇ
❤❤ waheguru ji ❤❤
🙏🙏🙏 Waheguru ji 🙏🙏🙏🌹🌹🌹🌹 waheguru ji 🌹🌹
ਸਾਰੇ ਭਰਾਵਾਂ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ।
ਸੱਤ ਸ਼੍ਰੀ ਆਕਾਲ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ਚਾਹ ਵਾਰੇ ਧੰਨਵਾਦ ਜੀ
ਬਹੁਤ ਅਨੰਦਮਈ ਵਲੌਗ👍👍
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ
Ghudda singh ji kia bat hai tea procesing plant thanks
Very nice video. Panjab. Kahanna veer ji
ਵਾਹ ਜੀ ਵਾਹ ਬਾਈ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਹੈ ਜਿਉਂਦਾ ਰਹਿ ਵੀਰ ❤❤❤
ਸਤਿ ਸ੍ਰੀ ਅਕਾਲ ਬਾਈ ਜੀ| ਅੱਜ ਥੋਡੀਆਂ ਸਾਰੀਆਂ ਵੀਡੀਓਜ਼ ਦੇਖ ਲਈਆਂ ਤੇ ਸਾਰੀਆਂ ਪਸੰਦ ਵੀ ਕਰ ਤੀਆਂ | ਕੰਮੈਂਟ ਦੂਜੀ ਵਾਰ ਕਰ ਰਿਹਾਂ ਪਹਿਲੀ ਵਾਰ ਥੋਤੋਂ ਪੰਜਾਬ ਦਾ ਫੋਨ ਨੰਬਰ ਮੰਗਿਆ ਸੀ ਪਰ ਨਈ ਮਿਲਿਆ ਹੁਣ ਫਿਰ ਦੋਬਾਰਾ ਮੰਗ ਕਰ ਦੇ ਆ | ਹੋ ਸਕਿਆ ਤਾਂ ਨੰਬਰ ਦੇ ਦੇਣਾ ਕਦੇ ਪੰਜਾਬ ਗੇੜਾ ਵੱਜਾ ਤਾਂ ਮਿਲਾਂਗੇ. ਬਾਕੀ ਥੋਡਾ ਕੰਮ ਬਹੁਤ ਬਾਕਮਾਲ ਤੇ ਜਾਣਕਾਰੀ ਭਰਭੂਰ ਹੁੰਦਾ | ਜਿਉਂਦੇ ਵਸਦੇ ਰਹੋ ਵਾਹਿਗੁਰੂ ਹਿੰਮਤ ਤੇ ਹੋਂਸਲਾ ਬਖਸ਼ਣ ਹੋਰ ਤਰੱਕੀਆਂ ਕਰੋਂ | ਬਾਕੀ ਬਾਈ ਮੈਂ ਥੋਨੂੰ ਯੂ ਟਿਊਬ ਤੋਂ ਵੀ ਪਹਿਲਾਂ ਦਾ ਜਾਣਦਾ ਬਾਈ ਹਰਜੀਤ ਸਿੰਘ ਗਿੱਲ ਸ਼ੇਰੇ ਪੰਜਾਬ ਰੇਡੀਓ ਕਰ ਕੇ | ਬਹੁਤ ਥੋਡੀਆਂ ਲਿਖਤਾਂ ਸੁਣ ਦੇ ਰਹੇਂ ਬਾਈ ਕੋਲੋਂ. ਮਾਫੀ ਕੰਮੈਂਟ ਥੋੜ੍ਹਾ ਲੰਬਾ ਹੋ ਗਿਆ |
ਮਿਲਾਂਗੇ ਵੀਰੇ ਪੰਜਾਬ ❤️
ਕਮਾਲ ਐ ਦੇਖਣ ਵਿੱਚ ਸਿਧਾ ਸਾਧਾ ਜਟ ਲਗਦੈ ਪਰ ਵੀਡੀਓ ਕਮਾਲ ਦੀਆ ਪਾ ਰਿਹਾ ਏ ਬਾਈ
Very nice parmatma tuhanu chardi kala bakshan
Sat sri akal putar God bless you putar ❤️ ❤you Very good job 👏
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ ਬਠਿੰਡਾ
ਅਮ੍ਰਿਤ ਬੇਟੇ ਛਾਏ ਹੋਏ ਹੋ ਦਸਮੇਸਂ ਪਿਤਾ ਦਾ ਹੱਥ ਤੁਹਾਡੇ ਉਪਰ ਹਮੇਸਾ🙏🙏🙏
I was born there.i remember playing in the tea estates.nice memories.
ਬਹੁਤ ਸਾਨਦਾਰ ਸਫ਼ਰ ਤੇ ਸਫ਼ਰਾਂ ਵੱਖ ਵੱਖ ਰੰਗ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
ਬੱਲੇ ਤੇਰੇ ਵੀਰ ਜਿਉਦਾ ਰਹਿ ਵੀਰ ਪੰਜਾਬੀ ਜਿਦਾਬਾਦ
ਬਹੁਤ ਵਧੀਆ ਜੀ ਨਦ ਵਾਹਿਗੁਰੂ ਚੜਦੀ ਕਲਾ ਚ ਰਖਣ ਜੀ ਭਾਈ ਅਮਰਤ ਪਾਲ ਸਿੰਘ
Mere Taya Ji da ladka kamaldeep singh bhogal big bro 🤜🙏😎
ਵਾਹ ਮੈਨੂੰ ਬਹੁਤ ਪਸੰਦ ਆਇਆ ਕਿ ਕੈਰੀਚੋ ਭਰਾਵਾਂ ਨੇ ਅੰਮ੍ਰਿਤਪਾਲ ਵੀਰ ਨਾਲ ਕੇਰੀਚੋ ਤੋਂ ਬਾਹਰ ਸਾਈਕਲ ਚਲਾਇਆ। ਇਹ ਦੇਖਣ ਲਈ ਬਹੁਤ ਵਧੀਆ ਸੀ. ਸਾਡੇ ਸਰਦਾਰ ਭਰਾ ਨੂੰ ਇੰਨੀ ਵਧੀਆ ਚਾਹ ਫੈਕਟਰੀ ਚਲਾਉਂਦੇ ਦੇਖ ਕੇ ਬਹੁਤ ਖੁਸ਼ੀ ਹੋਈ। ਚੜ੍ਹਦੀ ਕਲਾ ਸਦਾ 🙏🏻 ਬਹੁਤ ਸਾਰਾ ਪਿਆਰ ਵੀਰ
Waheguru aap ji nu hamesh chardi Kala bakshe ji ❤🎉🙏🏻☬️🙏🏻
ਸਤਿ ਸ੍ਰੀ ਆਕਾਲ ਬਾਈ ਜੀ ਜਾਣਕਾਰੀ ਦਾ ਖਜਾਨਾਂ ਸਾਡਾ ਬਾਈ ❤ ਧੰਨਵਾਦ
ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਕਨੇਡਾ ਵਾਸਿਆਂ ਵਲੋਂ ਪ੍ਰਵਾਨ ਕਰਨੀ ❤️❤️❤️❤️❤️❤️🌹🌹🌹🌹
ਸਤਿ ਸ਼੍ਰੀ ਅਕਾਲ
ਚਾਹ ਪ੍ਰੋਸੈਸਿੰਗ ਪਲਾਂਟ ਦੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ । ਘੁੱਦੇ ਬਾਈ ਬੜਾ ਵਧੀਆ ਲੱਗਿਆ ਕਿ ਤੁਸੀਂ ਮਿਲਣ ਵਾਲਿਆਂ ਨੂੰ ਵੀ ਸਕੂਲ ਚਲਾਉਣ ਦੀ ਚੇਟਕ ਲਾਈ ।
Best n Best..
You have give deep information to us thanks to you amritpal vere ਬਹੁਤ ਡੂੰਘੀ ਤੇ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਵੀਰੇ 😊😊
Bai tere blog di addiction same oda aa jive koi money heist series dekhan li addict ho janda aa❤❤❤❤❤❤ pyar te duavan ❤🎉
ਸਤਿ ਸ੍ਰੀ ਅਕਾਲ ਅਮਿੰਤਪਾਲ ਬਾਈ ਜੀ ਚਾਹ ਦੇ ਖੇਤਾਂ ਦੇ ਨਾਲ ਨਾਲ ਹੋਰ ਜਾਣਕਾਰੀ ਵੀਰ🙏🙏🙏🙏
ਅਫ਼ਰੀਕਾ ਦੇ ਦੇਸ਼ ਵਿੱਚ ਵੱਸਦੇ ਪੰਜਾਬੀ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ
ਅਮ੍ਰਿਤ ਵੀਰ ਜੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਮੇਹਰ ਕਰਨ ਪਿੰਡ ਕਾਲਸਨਾ ਨੇੜੇ ਜ਼ਿਲਾ ਪਟਿਆਲਾ
ਵਾਹਿਗੁਰੂ ਜੀ ਕਾ ਖਾਲਸਾ ||
ਵਾਹਿਗੁਰੂ ਜੀ ਕੀ ਫਤਹਿ ||
ਘੁਦਾ ਜੀ ਚਾਹ ਦੀ ਫੈਕਟਰੀ ਵਿਚਤਾ ਸੋਡੀ ਟੌਰ ਹੀ ਬ ਵੀ ਸੀ ਜਚ ਰਹੇ ਸੀ ....😊😊🙏🙏
Boht vadia veer g. Tuc San de darshan karvaye sare veer bhana de. Chah d factory dekh k dil khush ho gia❤
ਘੁੱਦੇ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਆ ਔਰ ਜਾਵਾਂਗੇ ਕਿ ਬਹੁਤ ਠੀਕ ਠਾਕ ਹੋਣਗੇ ਤੁਸੀਂ ਚਿੱਟੇ ਕੋਟ ਪਾਈ ਜਾਦੇ ਆ ਮੈਂ ਸਾਹਮਣੇ ਟੀਵੀ ਤੇ ਦੇਖਣ ਦਿਆੰ ਔਰ ਫੋਨ ਤੋਂ ਤੁਹਾਨੂੰ ਮੈਂ ਮੈਸੇਜ ਕਰ ਰਿਹਾ ਬਹੁਤ ਵਧੀਆ ਬਹੁਤ ਸੋਹਣੇ ਲੱਗ ਰਹੇ ਡਾਕਟਰ ਹੀ ਲੱਗ ਰਿਹਾ ਬਿਲਕੁਲ ਕਦੇ ਹੀ ਡਾਕਟਰ
ਧੰਨਵਾਦ ਬਾਈ
Ghudha ji you doing great work. We feel travelling with you all the time. Introduce lots sikh family and there business. We never seen before how certain business work. I proud of all business people who help you to show all over world. Thanks all. Waheguruji 🙏🙏
Very informative, knowledgeable videos.
ਸਾਤਿ ਸ੍ਰੀ ਆਕਾਲ ਘੁੱਦੇ ਵੀਰ ਜੀ ਕੀ ਹਾਲ ਨੇ ਵੀਰ ਜੀ ਬਹੁਤ ਸੋਹਣੀ ਵੀਡੀਓ ਹੈ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ❤❤❤❤❤❤❤29 12 2024
I am regularly watching your videos. Today I was watching this video
I saw a newly wedded couple girl was from pilibhit. I was pleased as I spent my early life in pilibhit.thanks a lot
.
Dhan Guru Nanak Dev g Chadikala Rakhna 🙏
ਬਹੁਤ ਵਧੀਆ ਜੀ
ਬੱਹੁਤ ਵਧੀਆ ਜਾਨਕਾਰੀ ਹੈ❤❤❤❤❤
Bhut vadiya jankari god bless you take care 👍👍
ਘੁੱਦੇ ਬਾਈ ਜੀ ਜਿੱਥੇ ਤੱਕ ਮੈਨੂੰ ਸੱਮਝ ਲੱਗੀ ਜੇ ਚਾਹ ਗੱਲੇ ਦੇ ਅੰਦਰ ਚੱਲ ਗਈ। ਤਾਂ ਸਵਾਦ ਨਹੀ ਆਣਾ ਹੋਰ ਦਾ। ਤਾਹੀ ਮੂੰਹ ਵਿੱਚੋਂ ਬਾਹਰ ਕੱਡਣ ਨੂੰ ਕਹਿੰਦੇ ਹਨ। ਪਤਾ ਤੁਹਾਨੂੰ ਵੀ ਲੱਗ ਗਿਆ ਹੋਣਾ। ਪਰ ਕਿਸੇ ਸਮੇਂ ਸਾਈਕਲ ਤੇ ਜਾਂਦੇ ਹੋਏ ਜ਼ਰੂਰ ਦੱਸਿਓ। ਕਿ ਇਹ ਗੱਲ ਹੈ ਕੀ। ਵਾਹਿਗੁਰੂ ਜੀ ਚੱੜ੍ਹਦੀ ਕਲਾ ਵਿੱਚ ਰੱਖਣ ਜੀ 🥰🙏
ਸਤਿ ਸ੍ਰੀ ਅਕਾਲ ਬੁੱਟਰ ਸਾਹਿਬ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਬਖਸ਼ੇ 🙏🙏
Thanks for sharing this video It is very interesting and informative, proud of our brothers and the community who help in making such interesting videos. Wahaguru ji Chardikala Rekha ji 🙏🪯🧡🚩
ਬਹੁਹਹਹਹਤ ਵਧੀਆ ਜਾਣਕਾਰੀ🎉👌👌
Very good sir thanks ❤❤❤❤ singh is the king 👑👑👑👑👑👑👑👑👑👑👑👑👑👑👑👑👑
ਘੁੱਦਾ ਜੀ ਕੀਨੀਆ ਵਿੱਚ ਚਾਹ ਬਾਬਤ ਬਹੁਤ ਵਧੀਆ ਜਾਨਕਾਰੀ ਭਰਭੂਰ ਵੀਡੀੳ ਸੀ ਘੁਦਾ ਜੀ ਆਪ ਨੇ ਆਪਣੇ ਨਾਲ ਡਾਕਟਰ ਕਿਵੇਂ ਲਿਖਿਆ ਇਸ ਦਾ ਕੀ ਕਾਰਨ ਹੈ ਜੀ ❤
ਸੋਹਣੀ ਗੱਲ ਬਾਤ ❤️❤️🙌🙌ਵੱਡੇ ਵੀਰ
Boht vadiya bai
Love from Patiala Punjab ❤
ਬਹੁਤ ਵਧੀਆ ਅੰਮ੍ਰਿਤ ਸਿੰਘ 22
ਰੱਬ ਤੁਹਾਨੂੰ ਚੜਦੀ ਕਲਾ ਬਖਸ਼ੇ❤
ਬਹੁਤ ਸੋਹਣੀਆਂ ਵੀਡਿਓ 22ਜੀ! ਖਿੱਚ ਕੇ ਰੱਖੋ ਕੰਮ।
❤❤❤❤❤very nice video. Great tea processing company.
ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀਓ, ਆਪ ਬਾਈ ਅੰਮ੍ਰਿਤਪਾਲ ਸਿੰਘ ਪਰ ਕਿਰਪਾ ਮੇਹਰ ਬਣਾਈ ਰੱਖਣਾ ਪਾਤਸ਼ਾਹ ਜੀਓ, ਤੇ ਸਦਾ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਜੀ ਦੀ ਯਾਤਰਾ ਨੂੰ ਹੋਰ ਸਫਲ ਸੁਖਾਲਾ ਬਣਾਉਣ ਜੀ, ਵਾਹਿਗੁਰੂ ਜੀ
Kye baat he Puttar Amritpal
Puttar Very Beautiful
Rab Sukhrakhe