Bai ji hindu sikha da payar ta muslmana nalo v vad c eh gatya kyu isde pishe bjp aa jo nafrat pada kr rhi hai tusi socho pakistani kina chunde ne charde panjab no kyu k ohna de vade bjuraga di janm bumi hai ose tra hindu sikh jina de buhteya de vade bjuraga di janm bumi pakistan vich hai fir sarkara pishe lg ehni nafrat kyu j oh sikha no man dinde ne jekar hindu v apne pind dekhn jange ohna no v pora payar miloga pishe jehe haryana da hindu vloger gya c osda bhut satkar kita pakistan vich so apas vich payar bna k rakho
Thanks sir very much to all of you.😊 Mandi Adampur, district Hisar, Haryana, india. Haryana former chief minister choudhary Bhajan Lal, kornwali villege, near Mandi Sadiq ganj, Fort Abbas, pakistan ton Hisar aaye si. 1947 partision wich. Thanks.
Very nice good Message bilkul sahi hai bahut dukh honda jadu Assi poorani heveli School Ghar dekhdeye Sukerya Ripan kussi Joian Sahib ji God bless you all ❤❤🎉🎉
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤🎉 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤
ਮੈਂ ਤੁਹਾਡੇ ਸਾਰੇ ਬਲੋਗ ਦੇਖਦੀ ਹਾਂ ਪਾਕਿਸਤਾਨ ਦੇ ਬਲੋਗ ਬਹੁਤ ਵਧੀਆ ਲੱਗੇ ਸੱਚੀਂ ਪੁਰਾਣੇ ਸਮਿਆਂ ਦਾ ਪੰਜਾਬ ਤੇ ਵਿਆਹ ਘਰ ਦੇਖਣ ਨੂੰ ਬਹੁਤ ਜੀਅ ਕਰਦਾ।
ਮੈਂ ਤੁਹਾਡੇ ਸਾਰੇ ਬਲੋਗ ਦੇਖਦਾ ਰਿਪਨ ਜੀ ਸ਼ੁਕਰ ਹੈ ਸ੍ਰੀ ਰਾਮ ਜੀ ਦਾ ਤੁਸੀਂ ਹਿੰਦੂਆਂ ਦੀ ਵੀ ਗੱਲ ਕੀਤੀ ਪਾਕਿਸਤਾਨ ਵਿੱਚ
Right Veer
❤
ਜੈ ਹੋ
ਪਤਾ ਨੀ ਅੱਜ ਕਿਵੇਂ ਕਰਤੀ ਏਹ ਵੀਲੋਗ ਨੀ ਵਿਖਾਉਂਦੇ ਏਹ ਤਾਂ ਸਿਰਫ਼ ਟਾਈਮ ਪਾਸ ਕਰਨ ਆਏ ਨੇ, ਰਾਇਲਟੀ ਸੱਚਾਈ ਤਾਂ ਸਾਰੀ ਦੁਨੀਆਂ ਨੂੰ ਪਤਾ ਹੈ।
Bai ji hindu sikha da payar ta muslmana nalo v vad c eh gatya kyu isde pishe bjp aa jo nafrat pada kr rhi hai tusi socho pakistani kina chunde ne charde panjab no kyu k ohna de vade bjuraga di janm bumi hai ose tra hindu sikh jina de buhteya de vade bjuraga di janm bumi pakistan vich hai fir sarkara pishe lg ehni nafrat kyu j oh sikha no man dinde ne jekar hindu v apne pind dekhn jange ohna no v pora payar miloga pishe jehe haryana da hindu vloger gya c osda bhut satkar kita pakistan vich so apas vich payar bna k rakho
ਇੱਥੇ ਅੱਜ ਵੀ ਲ ਬਹੁਤ ਵੱਡੀ ਗਿਣਤੀ ਵਿੱਚ ਪੰਜਾਬੀ ਹਿੰਦੂ ਇੱਥੇ ਰਹਿੰਦੇ ਨੇ ਜਿੰਨਾ ਨੂੰ ਆਪਾ ਹੁਣ ਹਿੰਦੂਸਿੱਖ ਵੀ ਕਹਿੰਦੇ ਲ ਆ ਫਾਜ਼ਿਲਕਾ ਤੇ ਫਿਰੋਜ਼ਪੁਰ ਵਿੱਚ
ਬਹੁਤ ਬਹੁਤ ਧੰਨਵਾਦ ਰਿੰਪਨ ਖੁਸ਼ੀ ਬੇਟਾ ਘਰ ਬੈਠਿਆਂ ਨੂੰ ਵਿਦੇਸ਼ਾਂ ਦੀ ਧਰਤੀ ਵਿਖਾਉਣ ਤੇ
ਤਹਾਨੂੰ ਤੇ ਤੁਹਾਡੇ ਪਿਆਰੇ ਪਰਿਵਾਰ / ਦੋਸਤ ਮਿੱਤਰਾਂ ਨੂੰ
ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਰਿਪਨ ਵੀਰਜੀ ਤੇ ਖੁਸ਼ੀ ਭੈਣ ਜੀ
ਵਾਹਿਗੁਰੂ ਤਹਾਨੂੰ ਖ਼ੁਸ਼ੀਆਂ / ਤੰਦਰੁਸਤੀ ਤੇ ਤਰੱਕੀਆਂ ਬਖਸ਼ੇ ਜੀ
ਤੁਹਾਡੇ ਜ਼ਿੰਦਗੀ ਦੇ ਸਫ਼ਰਾਂ ਵਿਚ ਦਿਨ ਦੁੱਗਣੀ ਤੇ ਰਾਤ ਚੋਗਣੀ ਸਫਲਤਾ ਤੇ ਵਾਧਾ ਹੋਵੇ ਜੀ 💕🍫🎉🙏
ਲਹਿੰਦੇ ਪੰਜਾਬ ਨੂੰ ਬਹੁਤ ਬਹੁਤ ਨਵੇਂ ਸਾਲ ਦੀਆਂ ਵਧਾਈਆਂ ਜੀ🎉❤
47 ਚ ਜੋ ਕੁਝ ਹੋਇਆ ਉਹ ਤਾਂ ਆਪਾਂ ਨਹੀਂ ਬਦਲ ਸਕਦੇ ਪਰ ਇਹ ਕੋਸ਼ਿਸ਼ ਕਰ ਸਕਦੇ ਹਾਂ ਕਿ ਇਹੋ ਜਿਹਾ ਕੁਝ ਵੀ ਹੁਣ ਦੁਬਾਰਾ ਨਾ ਹੋਵੇ। ਦੋਵੇਂ ਪੰਜਾਬ ਇਸ ਤਰ੍ਹਾਂ ਪਿਆਰ ਚ ਰਚ ਜਾਣ ਕਿ ਇਹ ਵੰਡ ਭੁੱਲ ਜਾਏ ਸਭ ਨੂੰ
ਜੋਈਆ ਸਾਬ ਵੀ ਬਹੁਤ ਜਿਆਦਾ ਮੁਹੱਬਤ ਕਰਦੇ ਨੇ ਚੜਦੇ ਪੰਜਾਬ ਦੇ ਵੀਰਾਂ ਨਾਲ ਬਹੁਤ ਪਿਆਰ ਵਾਲੇ ਬੰਦੇ ਨੇ
ਉਹਨਾਂ ਲੋਕਾਂ ਲਈ ਬਹੁਤ ਦੁੱਖ ਹੁੰਦਾ ਜੋ ਵੰਡ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚ ਪੈਦਾ ਹੋਈ ਨਫ਼ਰਤ ਕਾਰਨ ਵਾਪਸ ਆਪਣੇ ਪਿੰਡ ਸ਼ਹਿਰ ਆਪਣੇ ਘਰ ਦੇਖਣ ਦੀ ਇੱਛਾ ਲੈ ਕੇ ਹੀ ਦੁਨੀਆਂ ਛੱਡ ਗਏ। ਸਰਕਾਰਾਂ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਬਜ਼ੁਰਗਾਂ ਨੂੰ ਜੋ ਆਪਣੀ ਜ਼ਿੰਦਗੀ ਦੇ ਆਖਰੀ ਪੜਾਅ ਤੇ ਹਨ, ਉਹਨਾਂ ਨੂੰ ਵੀਜ਼ੇ ਦਿੱਤੇ ਜਾਣ ਤਾਂ ਜੋ ਇਸ ਦਰਦ ਨੂੰ ਅੰਦਰ ਰੱਖ ਕੇ ਹੀ ਨਾ ਚਲੇ ਜਾਣ।
Lahindey Punjab de sare veer jo ripen da sath de riheye han Bahut he vadiya te Coaprative Person han dil kush ho janda hai ina veera nu dekh ke 🙏
😂😂😂asi panjabi jy Pakistan kera gory ny kada farq hy loka h
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
sat sahri akal g ❤❤
ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੇ ਦੇਸ਼ ਦਿਖਾਉਣ ਲਈ।ਤੁਹਾਡਾ ਬੋਲਣ ਦਾ ਲਿਹਾਜ਼ ਖੁਸ਼ੀ ਨਾਲੋਂ ਬਹੁਤ ਵਧੀਆ ਹੈ।
ਵੀਰ ਜੀ ਆਪ ਜੀ ਦੇ ਵਲੋਗ ਬਹੁਤ ਵਧੀਆ ਲੱਗਦੇ ਨੇ ਤੁਹਾਡੇ ਕਾਰਨ ਅਸੀ ਵੀ ਸੈਰ ਕਰ ਲੈਂਦੇ ਹਾਂ 🙏
Thanks sir very much to all of you.😊 Mandi Adampur, district Hisar, Haryana, india.
Haryana former chief minister choudhary Bhajan Lal, kornwali villege, near Mandi Sadiq ganj, Fort Abbas, pakistan ton Hisar aaye si. 1947 partision wich. Thanks.
❤❤❤🎉🎉🎉🎉🎉ਕਿਆ ਬਾਤਾਂ ਜੀ ਪਾਕਿਸਤਾਨ ਰਿਪਲ ਸਾਬ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਧਾਲੀਵਾਲ
ਮੈ ਫਾਜ਼ਿਲਕਾ ਜ਼ਿਲ੍ਹੇ ਤੋ ਹੈ ਸਾਡੀ ਬੋਲੀ ਤੇ ਇਹਨਾ ਦੀ ਬੋਲੀ ਬਿਲਕੁਲ ਸੈਮ ਏ
ਬਹੁਤ ਸੋਹਣੀ ਪੁਰਾਣੀ ਹਵੇਲੀ 👍👍🙏
Love you pak Punjabi veero te bhaino khush raho Allah waheguru khushiyan bakshey 🙏🙏
ਬਹੁਤ ਵਧੀਆ ਲੱਗਿਆ ਵੀਰ ਜੀ
ਹਿੰਦੂ ਵੀਰ ਬਹੁਤ ਧਨਾਢ ਲੋਕ ਸਨ ਬਹੁਤ ਵਧੀਆ ਬਲੋਗ ਹੈ ਸ਼ੁਕਰੀਆ ਮਿਹਰਬਾਨੀ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ ਸ਼੍ਰੀ ਮੁਕਤਸਰ ਸਾਹਿਬ ਜੀ 31:11
Very nice good Message bilkul sahi hai bahut dukh honda jadu Assi poorani heveli School Ghar dekhdeye Sukerya Ripan kussi Joian Sahib ji God bless you all ❤❤🎉🎉
ਸਤਿ ਸ੍ਰੀ ਆਕਾਲ ਜੀ ਸਾਰੇ ਪੰਜਾਬੀ ਟਰੈਵਲ ਕਪਲ ਪਰਿਵਾਰ ਨੂੰ 🙏
ਮੇਰੀ ਵੀ ਸਹੇਲੀ ਸੀ ਹਰੂਨਾਬਦ ਦੇ ਕੋਲ ਪਿੰਡ ਹੈ ਚੱਕ 1/2 R
ਵਧੀਆ ਲੱਗਾ ਸਹਿਰ ਬਠਿੰਡਾ ਸੁਣਕੇ
Waheguru Ji Khalsa Ripan and Khushi Waheguru Ji Fateh
Good Information 👍 ❤
ਫਾਜ਼ਿਲਕਾ ਤੋਂ ਅਬੋਹਰ ਤੋ ਗੰਗਾਨਗਰ ਰੋਡ ਤੇ ਆਲਮਗੜ ਹੈ ਜੀ 🙏
ਕਿਸਦਾ ਪਿੰਡ ਹੈ ਇਹ
ਰਿਪਨ ਵੀਰੇ ਸਾਡੇ ਪੁਰਖਿਆਂ ਕੋਲ਼ ਪਾਕਿਸਤਾਨ ਵਿੱਚ ਜ਼ਿਆਦਾ ਜ਼ਮੀਨ ਸੀ ਵੰਡ ਤੋਂ ਬਾਅਦ ਚੜਦੇ ਪੰਜਾਬ ਵਿੱਚ ਬਹੁਤ ਘੱਟ ਜ਼ਮੀਨ ਅਲਾਟ ਹੋਈ ਹੈ
Bahi jaan, ਸਾਡੇ ਬਾਪ, ਦਾਦਾ ਵੀ ਇਸੇ ਊਢੀਕ ਵਿੱਚ ਇਸ ਦੁਨੀਆਂ ਤੋਂ ਚਲੇ ਗਏ ਕੀ Pakistan ਜਾ ਕੇ ਆਪਣੀ ਜਨਮ ਧਰਤੀ ਦੇਖਾ ਗੇ, ਇਸ ਇਕ ਲਕੀਰ ਨੇ ਬਹੁਤ ਕੁਝ ਖੋਹ ਲਿਆ, ❤Balbir Singh Gangyal Jammu (J&K)
MashaAllah nice video keep up with good work ❤❤❤❤❤❤❤❤❤
ਅਲਮਗੜ ਹੁਣ ਫਾਜ਼ਿਲਕਾ ਜ਼ਿਲ੍ਹੇ ਵਿੱਚ ਹੈ
Ripan g sare vlog dekhde a .bahut vadiya......but vlog serial wise upload kreya kro
🎉🎉ਲਿਪਟ ਜਿਉਂਦਾ ਰਹਿ ਬੇਟਾ ਸਾਨੂੰ ਘਰ ਬੈਠਿਆਂ ਨੂੰ ਪਾਕਿਸਤਾਨ ਪੰਜਾਬ ਦੇ ਪਿੰਡਾਂ ਦੇ ਵੰਡ ਸਮੇਂ ਮਕਾਨ ਹਵੇਲੀਆਂ ਵਿਖਾਇਆ
😂😂😂😂Ripan
Ripan😂😂😂😂
ਰਿਪਲਾਈ ਨਹੀਂ ਕਰਦੇ ਕਿਸੇ ਨੂੰ ਕਮੈਂਟ ਕਰਨ ਦਾ ਕੀ ਫਾਇਦਾ ਇਹ ਤਾਂ ਕਮੈਂਟ ਲਾਈਕ ਵੀ ਨਹੀਂ ਕਰਦੇ ਕਿਸੇ ਦਾ
ਬਿਲਕੁਲ ਸਹੀ ਗੱਲ ਹੈ ਜੀ । ਲੋਕ ਕੂਮੈਂਟ ਕਰਦੇ ਨੇ ਤਾਂ ਜਵਾਬ ਦੇਣਾ ਬਣਦਾ ਹੈ
ਭਰਾਵੋ ਕੋਈ ਵੀ ਕਮੇਂਟ ਨਾ ਕਰਿਆ ਕਰੋ ਏਹ VIP ਬੰਦੇ ਬਣਗੇ ਨੇ ਹੰਕਾਰ ਬਹੁੱਤ ਜ਼ਿਆਦਾ ਆ ਗਿਆ। ਏਹ ਰਾਇਲਟੀ ਆ ਏਹ ਸੱਚਾਈ ਆ। ਬੋਲਣ ਦਾ ਤਰੀਕਾ ਵੀ ਬਦਲ ਗਿਆ, ਲਹਿੰਦੇ ਪੰਜਾਬ ਵਾਲਿਆਂ ਨਾਲ਼
ਸਹੀ ਗੱਲ ਐ ਮਜ਼ਾਕ ਬਹੁਤ ਉਡਾਉਂਦੇ ਐ ਬੰਦੇ ਦਾ ਇਹਨਾਂ ਨੂੰ ਰਿਪੋਰਟ ਕਰੋ
ਅਸੀਂ ਵੀ ਰਾਜੇ ਸੀ ਪਾਕਿਸਤਾਨ ਚ ਪਰ ਸਾਨੂੰ ਇੱਧਰ ਆਕੇ 20 kile mile 5 ਮਰੱਬਿਆਂ ਦੇ ਮਾਲਿਕ ਸੀ ਪੰਜਾਬ ਉੱਜੜਿਆ ਨਾਂ ਕਿ ਭਾਰਤ
Punjabi aa gye oyyyyeee ❤❤
ਚੜਦੇ ਪੰਜਾਬ ਤੋਂ ਅੱਤ ਦਾ ਪਿਆਰ ਤੇ ਖਲੂਸ ਮਿਲਣ ਤੋਂ ਬਾਅਦ ਫੈਜਲ ਜੱਟ ਦੇ ਇੱਕ ਹੋਰ ਭਤੀਜੇ ਰਿਜ਼ਵਾਨ ਜੱਟ ਨੇ ਆਪਦਾ ਤੀਜਾ ਨਿਕਾਹ ਚੜਦੇ ਪੰਜਾਬ ਹੀ ਕਰਨ ਦਾ ਕੀਤਾ ਐਲਾਨ।
ਉਹਨਾਂ ਕਿਹਾ "ਆਓ ਪੁਰਾਣੇ ਟੁੱਟੇ ਹੋਏ ਰਿਸ਼ਤੇ ਫਿਰ ਤੋਂ ਜੋੜ ਦਈਏ"। ਐਲਾਨ ਬਾਦ ਚੜਦੇ ਪੰਜਾਬ ਦੇ ਪਿੰਡਾਂ ਚ ਖੁਸ਼ੀ ਦਾ ਮਾਹੌਲ।
ਰਿਪਨ ਇਹਨਾਂ ਦਾ ਪੁਰਾਣਾ ਪਿੰਡ 'ਆਲਮਗੜ 'ਅਬੋਹਰ ਦੇ ਬਿਲਕੁਲ ਨੇੜੇ ਗੰਗਾਨਗਰ ਰੋਡ ਤੇ ਹੈ। ਇਹਨਾਂ ਨੂੰ ਦੱਸ ਦਿਉ ✅
ਕਿਸਦਾ ਪਿੰਡ ਹੈ ਇਹ
ਮੈਂ ਕਦੇ 15 ਅਗਸਤ ਨੂੰ ਖੁਸ਼ੀ ਨਹੀਂ ਮਨਾਈ ਕਿਓਕਿ ਸਾਡੇ ਬਜ਼ੁਰਗ ਉੱਜੜੇ ਸੀ 😊
ਘੋੜੇ ਦੇ ਪਿਛਾੜੀ ਤੇ ਹਾਕਮ ਦੇ ਅਗਾੜੀ
ਕਦੇ ਨਹੀਂ ਲੰਘਣਾ ਚਾਹੀਦਾ ਬਾਈ
ਬਹੁਤ ਵਧੀਆ ਲੱਗਿਆ ਆਪਣੇ ਜਿਲ੍ਹੇ ਦੇ ਬੰਦਿਆਂ ਨੂੰ ਦੇਖ ਕੇ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ
Ripnkhusi te all members happy new year 🙏🙏🙏🙏🙏 Gurpreet Gondara Bhadaur to 🇳🇪
ਇਹ ਬਹੁਤ ਵੱਡੇ ਠਰਕੀ ਨੇ ਜਨਾਨੀਆਂ ਵੇਖਣ ਦੇ ਬਹੁਤ ਸ਼ੌਕੀਨ ਨੇ
Joiyea veer behave is very good 👌🙏
ਰਿਪਨ ਵੀਰੇ ਤੁਸੀਂ ਕਿਸਮਤ ਵਾਲੇ ਹੋ ਜਿਹੜੇ ਚੜਦੇ ਪੰਜਾਬ ਵਿੱਚ ਰਹਿੰਦੇ ਹੋਏ ਚੜਦੇ ਪੰਜਾਬ ਦੇ ਵਸਨੀਕ ਤੇ ਤੁਸੀਂ ਲਹਿੰਦੇ ਪੰਜਾਬ ਦੀ ਗੋਦ ਹੋ ਤੇ ਸਾਡੇ ਪੁਰਖੇ ਓਧਰੋਂ ਲਹਿੰਦੇ ਪੰਜਾਬ ਦੇ ਵਸਨੀਕ ਸੀ ਤੇ ਅਸੀਂ ਉੱਥੇ ਨਹੀਂ ਜਾ ਸਕਦੇ ਤੁਸੀਂ ਗੁੱਡ ਲੱਕ ਹੋ
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
ਪੁਰਾਣੇ ਸਮੇਂ ਦੀਆਂ ਗਲਾਂ ਮੇਰੇ ਬਾਪੂ ਬਹੁਤ ਦਸਿਆ ਕਰਦੇ ਸਨ ਕਿਵੇ ਉਨਾਂ ਨੂੰ ਉਨਾਂ ਦੇ ਪਰਿਵਾਰ ਚ ਛੱਡ ਕੇ ਆਉਂਦੇ ਸਨ ਖਾਨ ਸਬ ਦੀ ਹਵੇਲੀ ਸੀ ਸਾਡੇ ਪਿੰਡ ਪਰ ਹੁਣ ਕੁੱਝ ਵੀ ਨਸ਼ਨੀ ਨਹੀ ਰਹੀ
ਬਹੁਤ ਹੀ ਵਧੀਆ👍💯
Thanks for brother hindu dharm bare vi tusi sochya ji. But menu sare dharm hi pasand ne❤
Punjab Punjabi punjabiyat zindabad ❤🫶❤️
ਆਲਮਗੜ੍ਹ ਪਿੰਡ ਗੰਗਾਨਗਰ ਰੋਡ ਤੇ ਅਬੋਹਰ ਤੋਂ ਪਹਿਲਾਂ ਪਿੰਡ ਹੈ ਖੱਬੇ ਪਾਸੇ
Great ❤
Marvellous ❤ travel couple
❤❤❤❤❤Ripan kushi sami jatt very nice sat sri akal Bhikhiwind tarn taran punjab tu ❤❤❤❤❤
ਮੈਂ ਫ਼ਰੀਦਕੋਟ ਜ਼ਿਲ੍ਹੇ ਤੋਂ ਹਾਂ ਜੀ
ਬਹੁਤ ਹੀ ਵਧੀਆ ਪਾਕਿਸਤਾਨ ਦਾ ਸਫਰ ਹੋ ਰਿਹਾ
😢😢😢 I misss uuu tiddi puttt come back my life 😊
ਫਰੀਦਕੋਟ ( ਕੋਟਕਪੂਰਾ ) ਤੋਂ 🙌
Love 💕💕 you work bro thanks Love ❤ from Pakistan
ਧੰਨਵਾਦ ਜੀ ਰਿਪਨ ਤੇ ਖੁਸ਼ੀ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਅਤੇ ਥਾਵਾਂ ਦੀ ਸੈਰ ਕਰਵਾ ਰਹੇ ਹੋ ਮੇਜਰ ਸਿੰਘ ਜੈਤੋ ਫਰੀਦਕੋਟ
ਚੜੵਦੇ ਪੰਜਾਬ ਵੱਲੋਂ ਲਹਿੰਦੇ ਪੰਜਾਬ ਦੇ ਵੀਰਾਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਪਿਆਰ ਤੇ ਪਰਮਾਤਮਾ ਹਮੇਸ਼ਾ ਇਸੇ ਤਰ੍ਹਾਂ ਪਿਆਰ ਬਣਾਈ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਸੑੀ ਵਾਹਿਗੁਰੂ ਜੀ ਕੀ ਫਤਿਹ ਅਤੇ ਰਿਪਨ ਵੀਰ ਬਹੁਤ ਵਧੀਆ ਵੀਡੀਓ ਜੀ ਤੇ ਧੰਨਵਾਦ ਤੁਹਾਡਾ ਵੀ ਵਾਹਿਗੁਰੂ ਹਮੇਸ਼ਾ ਚੜੵਦੀ ਕਲਾ ਵਿੱਚ ਰੱਖੇ🎉ਸੱਤਪਾਲ ਸ਼ਰਮਾ . (ਸੰਗਰੂਰ)ਚੜੵਦਾ ਪੰਜਾਬ
ਸਾਡੇ ਪਿੰਡ ਤੋਂ 2 ਕਿਲੋਮੀਟਰ ਹੈ ਦੂਰ ਹੈ ਆਲਮਗੜ ਪਿੰਡ ਹੈ
ਡਾਕਟਰ ਮਨਮੋਹਨ ਸਿੰਘ ਜੀ ਦੇ ਪਿੰਡ ਵੀ ਜਾਣਾ ਚਾਹੀਦਾ ਆਪ ਜੀ ਨੂੰ
Sat Sri akaal ji🎉🎉🎉 super
ਸਤਿ ਸ੍ਰੀ ਅਕਾਲ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤
THANKS FOR SEE HINDUS HAVELI IN PAKISTAN 🇵🇰 😀 ❤️ 😊 🙏
Iam always first looking daily vlog 8P.M.on you tube and 7A.M on face book 📖
❤Good video Yar ma Mustafa faslabad sa ho yar ❤
💕💞💞ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਬੁਰਾ ਦੌਰ ਹੋਣਾ ਮਹਿਲਾਂ ਵਰਗੇ ਘਰ ਛੱਡ ਕੇ ਉਧਰਲੇ ਇਧਰ ਆਏ ਇਧਰਲੇ ਬਿਚਰੇ ਉਧਰ ਗਏ ਬਹੁਤ ਔਖਾ ਹੋ ਜਾਂਦਾ ਹੈ 💕💞💞
Ripan aaj da vlog bhut khash h ji joyea saab ne sadikganj madi bare bhut jankari diti ji joyea saab da dill to dhanwad ji.❤deepa bathinda to.❤❤❤
ਅੱਜ ਦੇ ਸਮੇਂ ਦਾ ਪਰਵਾਸ ਮਰਜੀ ਨਾਲ ਕਰਨਾ ਜਦੋਂ ਸੰਚਾਰ ਦੇ ਸਾਧਨਾਂ ਦੀ ਬਹੁਤਾਤ ਹੈ ਤੇ ਭਾਰਤ ਦੀ ਵੰਡ ਜਿੱਸ ਨਾਲ ਨਵਾਂ ਦੇਸ ਪਾਕਿਸਤਾਨ ਧਰਮ ਦੇ ਨਾਮ ਤੇ ਬਣਿਆ ਤਾਂ ਬਟਵਾਰਾ ਹੋਇਆ ਦੋਹੀਂ ਪਾਂਸੀ ਉਜਾੜਾ ਹੋਇਆ ਸੰਚਾਰ ਦੇ ਸਾਧਨ ਨਾ ਮਾਤਰ ਸਨ ਸਭ ਕੁਝ ਛੱਡ ਕੇ ਰਾਤ ਬਰਾਤੇ ਉਠਣਾ ਪਿਆ ਏਸ ਉਮੀਦ ਨਾਲ ਕਿ ਕੁਝ ਸਮਾਂ ਰੌਲ ਗੌਲਾ ਹੱਲਾ ਗੁੱਲਾ ਪਵੇਗਾ ਮਹੌਲ ਠੀਕ ਹੋਣ ਤੇ ਵਾਪਸ ਆ ਜਾਵਾਂਗੇ ਉਮਰਾਂ ਦੀ ਪੀੜ ਸਾਬਤ ਹੋਇਆ ਦੂਜਾ ਦੁਖਾਂਤ ਲੁੱਟ ਖੋਹ ਮਾਰਾ ਮਰਾਈ ਧੀਆ ਭੈਣਾ ਦੀ ਇੱਜਤ ਕਤਲੇਆਮ ਹੋਏ ਬਗੈਰ ਕਿਸੇ ਕਸੂਰ ਲੋਕ ਇੱਕ ਦੂਜੇ ਨੂੰ ਮਾਰਨ ਲੱਗੇ ਇੱਸ ਦੁਖਾਂਤ ਨੂੰ ਸਬਦਾਂ ਵਿੱਚ ਲਿਖਿਆ ਨਹੀਂ ਜਾ ਸਕਦਾ ।
Aalamgarh ch aaj v bhut vadiya haveliya ne te ik varyamkhera ch
Joyiaa sahib 👏
Love you truck 🚛🚒 bhar ke ❤
ਬਾਈ। ਜੀ। ਸਤਿ। ਸ੍ਰੀ। ਅਕਾਲ
Very nice 💯💯❤❤🎉🎉
Jhora a Senestional & emotional . Word
Enjoy a tour of Pakistan 🇵🇰 ♥️ ❤️ 💙 😊 💕
Welcome to Abohar ji
Thanks for see Hindu house and HAVELI in Pakistan 🇵🇰 😀 😊 ❤️ 😍
❤️❤️ luv u ripan veer
Badi Himmat kar rahe ho Sardaarji jedaa aeh sab itihaas dikhaa rahe ho kuchh khatta te kuchh mittha ..❤❤❤
Waheguru ji 🎉🎉🎉❤🎉🎉🎉
ਸਤਿ ਸ੍ਰੀ ਆਕਾਲ ਜੀ 🙏
ਸਾਡੇ ਦਾਦਾ ਜੀ ਦਸਦੇ ਹਨ ਕੇ ਸਾਡੇ ਪੱਕੇ ਘਰ ਚੁਬਾਰੇ ਵੀ ਸਨ ਪਰ ਇਧਰ ਕੁਝ ਨਹੀ ਮਿਲਿਆ
Very nice vlog ❤🎉
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
👍 👌 ❤sunam udham singh wala 22g sangrur 🎉Thanks
very very touching and so nice video dear
ਤੁਸੀਂ ਸਾਰੇ ਕਿੰਨੇ ਚੰਗੇ ਹੋ❤
Pls paji kila sura singh v dekha doo tusi pls dis Gujrat near manor
Join.Sahib.ji.BHATINDA. ,Charle.Punjab.da.Bahut.Bada.Sehar.he.,Sevone.Railway.Lines.Pedian.han.Junction.he.Pind.nahi.Mind.mat.Karna.Dost.Thanks.OK.Brother.Rab.Rakhara.RAMPURA.PHUL.Distt.Bhatinda,Punjab.INDIA.
All D best❤❤❤❤❤❤
Waheguru ji🙏
We're neic ji
Waheguru ji❤❤
God bless you ❤️❤️🙏
in minchinabad city Mian Bagh Ali's mansion Should have also been visited it has 100 rooms and it's amazing
Very good ji ❤❤
वाहेगुरु जी❤
Shri waheguru ji 🙏🙏🌹🌹
ਡੂੰਘਾ ਬੁੰਗਾ ਵਿੱਚ ਵੀ ਬਿਸ਼ਨੋਈਆਂ ਦੀ ਹਵੇਲੀਆਂ ਸੀ ਓਹ ਵੀ ਦਿਖਾਓ